Headline
stringlengths 6
15.7k
| Language
stringclasses 10
values |
---|---|
ಪಾತ್ರಕ್ಕಾಗಿ ಪಲ್ಲಂಗ: ಟಾಲಿವುಡ್ ನಟ ನಾನಿ ವಿರುದ್ಧ ಸಾಮಾಜಿಕ ಜಾಲತಾಣದಲ್ಲಿ ಸಮರಕ್ಕಿಳಿದ ಶ್ರೀರೆಡ್ಡಿ | Kannada |
'ಭೈರವಗೀತ'ದಲ್ಲಿ ಆರ್ಭಟಿಸಿದ ಡಾಲಿ: ಧನಂಜಯ್ ಸಿನಿಮಾಕ್ಕೆ ಸೌತ್ ಸಿನಿರಂಗ ಕಾತುರ | Kannada |
रस्त्यावर शितपेय पिणार असाल तर सावधान! दुषित बर्फाचा होतोय वापर | Marathi |
गुजरात टाइटंस पर धमाकेदार जीत के साथ आईपीएल के फ़ाइनल में पहुंची चेन्नई सुपर किंग्स | Hindi |
Amazon.in ನಿಂದ ಭಾರತದ ಸೂಕ್ಷ್ಮ, ಸಣ್ಣ ಹಾಗೂ ಮಧ್ಯಮ ಉದ್ಯಮಗಳಿಗೆ ಪುಷ್ಟಿ ನೀಡಲು #AmazonSmallBusinessDay ಅನಾವರಣ | Kannada |
Video: ವೈರಲ್ಲಾಗಿದೆ ಸೌಂದರ್ಯ ಸಂದರ್ಶನದ ವಿಡಿಯೋ: ಅದರಲ್ಲಿ ಆರ್ಎಸ್ಎಸ್ ಬಗ್ಗೆ ಹೇಳಿದ್ದೇನು ಗೊತ್ತಾ? | Kannada |
ନ୍ୟୁୟର୍କରେ ବୁଲୁଛି ନିରବ ମୋଦି, ପାସପୋର୍ଟ ରଦ୍ଦ କଲେ ସରକାର | Odia |
वीडियो, जलवायु परिवर्तन की मार से इन ऐतिहासिक मूर्तियों को बचाना क्या संभव है- दुनिया जहान, अवधि 15,34 | Hindi |
ନୌସେନା ଓପନ୍ ଓ୍ଵିଣ୍ଡ ସର୍ଫିଂ:ଶେଖର, ଦିଲେଶଙ୍କୁ ସଫଳତା | Odia |
ভোটেও হার, কোর্টেও হার কংগ্রেসের | Bengali |
கிங்பிஷர் போல செயல்படாத நிறுவனமாக ஏர் இந்தியா மாறாது. செயல்படாத நிறுவனமாக மாற்றும் திட்டம் இல்லை அரசுக்கு இல்லை என விமான போக்குவரத்து துறை அமைச்சர் அசோக் கஜபதி ராஜூ தெரிவித்தார். | Tamil |
جیا خان معاملہ میں رپورٹ پیش ، سی بی آئی نے ہائی کورٹ میں کہا : جیا نے کی تھی خود کشی | Urdu |
کیچ پکڑنے کی کوشش میں تیز گیند باز اشوک ڈنڈا کے سر پر لگی گیند ، اسپتال میں داخل | Urdu |
ତ୍ରିବେଣୀ କପ୍ ଟେନିସ୍ ବଲ୍ କ୍ରିକେଟ୍ ମେ’ ୯ରୁ | Odia |
સપ્ટેમ્બર સુધી 4000 કરોડ પરત કરવા બતાવી તૈયારી | Gujarati |
પેટ્રોલ-ડીઝલની કિંમતોએ ફરી તોડ્યો રેકોર્ડ, મુંબઇમાં 88, કોડીનારમાં 81 રૂ.ને પાર પેટ્રોલ | Gujarati |
જુઓ, કેટલી ખૂબસુરત લાગી રહી છે કપિલ શર્માની મંગેતર ગિન્ની | Gujarati |
എന്നാലും ജീവിതമാകെ- ഇളയരാജയിലെ പാട്ട് കാണാം | Malayalam |
ಪಾಯಿಂಟ್ ಗಳಿಸಿ ಕಪ್ಪೆಯಂತೆ ಜಿಗಿಯುತ್ತಿದ್ದ ಕಬಡ್ಡಿ ಕ್ಯಾಪ್ಟನ್ ಅಜಯ್ ಠಾಕೂರ್ ಮಂಕಾಗಿದ್ದಾರೇಕೆ? | Kannada |
वीडियो, भारत का चंद्रयान-3, चांद की सतह पर जहां उतरेगा, वो इतनी ख़ास क्यों है?, अवधि 4,39 | Hindi |
কোয়েলের চেহারা ভেঙে একদম নতুন ভাবে দেখাব, এসবে আমি বিশ্বাস করি না | Bengali |
মদ রেখে যোগে লাভ কী, খোঁচা নীতীশের | Bengali |
ஆனால் டகடா காற்றுப் பைகளை ஆட்டோமொபைல் நிறுவனங்கள் சோதித்து பார்த்துள்ளன. அப்போது இந்த காற்றுப் பைகள் உயிரைக் காக்க உதவாது என்ற உண்மையை உணர்ந்துள்ளன என்று நீதிமன்றத்தில் அரசு தரப்பு வழக்கறிஞர் சுட்டிக் காட்டியுள்ளார். | Tamil |
Tata Hexaની ડ્રાઇવર લેસ કારનું થયું સફળ પરીક્ષણ | Gujarati |
ਬਾਦਲ ਇਨ੍ਹਾਂ ਗਲਤੀਆਂ ਦਾ ਮੁੱਲ ਤਾਰ ਰਹੇ ਹਨ- ਨਜ਼ਰੀਆ ਜਗਤਾਰ ਸਿੰਘ ਸੀਨੀਅਰ ਪੱਤਰਕਾਰ 29 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45620893 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਮੁੱਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ, ਐਸਜੀਪੀਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਾਲੇ ਸੰਤੁਲਨ ਹੋਣਾ ਜ਼ਰੂਰੀ ਹੈ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਫਖ਼ਰ-ਏ-ਕੌਮ ਪੰਥ ਰਤਨ ਨਾਲ ਨਵਾਜ਼ੀ ਜਾਣ ਵਾਲੀ ਸਖਸ਼ੀਅਤ ਪ੍ਰਕਾਸ਼ ਸਿੰਘ ਬਾਦਲ ਅੱਜ ਦੇ ਦੌਰ ਵਿੱਚ ਪੰਥਕ ਅਤੇ ਸਿਆਸੀ ਖੇਤਰ 'ਚ ਬੁਰੇ ਸੰਕਟ ਵਿੱਚ ਘਿਰੇ ਨਜ਼ਰ ਆ ਰਹੇ ਹਨ।ਇਨ੍ਹਾਂ ਹਾਲਤਾਂ ਨੇ ਉਨ੍ਹਾਂ ਦੀ ਵਿਰਾਸਤ ਨੂੰ ਢਾਹ ਲਾਈ ਹੈ। ਉਨ੍ਹਾਂ ਦੀ ਸੱਤਾ ਦੌਰਾਨ ਸਿੱਖਾਂ ਦੀਆਂ ਸਰਬਉੱਚ ਸੰਸਥਾਵਾਂ ਨੂੰ ਜੋ ਨੁਕਸਾਨ ਪਹੁੰਚਿਆ ਹੈ, ਉਹ ਮੌਜੂਦਾ ਦੌਰ ਵਿਚ ਉਸੇ ਦੀ ਕੀਮਤ ਚੁਕਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਸਿੱਖਾਂ ਦੀਆਂ ਸਰਬਉੱਚ ਸੰਸਥਾਵਾਂ ਦੀ ਭਰੋਸੇਯੋਗਤਾ ਅਤੇ ਪ੍ਰਮਾਣਿਕਤਾ ਨੂੰ ਇਸ ਲਈ ਢਾਹ ਲਾਈ ਤਾਂ ਜੋ ਉਹ ਕੱਦਾਵਰ ਆਗੂ ਵਜੋਂ ਬਿਨਾਂ ਕਿਸੇ ਰੁਕਾਵਟ ਦੇ ਪੰਜਾਬ 'ਤੇ ਰਾਜ ਕਰ ਸਕਣ, ਪਰ ਹੁਣ ਅਜਿਹਾ ਕਰਨਾ ਹੀ ਉਨ੍ਹਾਂ ਲਈ ਮੁਸ਼ਕਿਲ ਦਾ ਸਬੱਬ ਬਣ ਰਿਹਾ ਹੈ। ਇਨ੍ਹਾਂ ਸਰਬਉੱਚ ਸੰਸਥਾਵਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਤੌਰ ਉੱਤੇ ਸ਼ਾਮਲ ਹੈ।ਇਹ ਵੀ ਪੜ੍ਹੋ:'ਸਿਰਫ਼ ਸਿਗਰੇਟ 'ਤੇ ਹੀ ਵਿਵਾਦ ਕਿਉਂ ਸ਼ਰਾਬ ਤੇ ਕਿਉਂ ਨਹੀਂ'ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਜਦੋਂ ਇੱਕ ਪਤੀ ਨੇ ਹਾਊਸ ਹਸਬੈਂਡ ਬਣਨ ਦਾ ਫ਼ੈਸਲਾ ਕੀਤਾਅਜਿਹੇ ਹਾਲਾਤ ਦੀ ਸ਼ੁਰੂਆਤ ਉਨ੍ਹਾਂ ਦੇ ਸੱਤਾ ਵਿਚ ਹੁੰਦਿਆਂ ਹੀ ਹੋ ਗਈ ਸੀ, ਜੋ ਸੱਤਾ ਖੁਸਣ ਤੋਂ ਬਆਦ ਹੋਰ ਵੀ ਮਾੜੀ ਹੋ ਗਈ।ਅਜਿਹੇ ਹਾਲਾਤ ਦਾ ਕਿਸੇ ਵੀ ਪਾਰਟੀ ਨੇ ਸੱਤਾ ਵਿਚ ਹੁੰਦੇ ਹੋਏ ਸਾਹਮਣਾ ਨਹੀਂ ਕੀਤਾ ਸੀ।ਚਾਰਾਂ ਥੰਮ੍ਹਾਂ ਵਿੱਚ ਸੰਤੁਲਨ ਹੋਣਾ ਜ਼ਰੂਰੀਇੱਕ ਪੱਧਰ 'ਤੇ ਆਰਐਸਐਸ-ਭਾਜਪਾ ਨਾਲ ਅਕਾਲੀ ਦਲ ਦੇ ਰਿਸ਼ਤਿਆਂ ਦੀ ਤੁਲਨਾ ਕੀਤੀ ਜਾ ਸਕਦੀ ਹੈ। ਦੋਵਾਂ ਵਿੱਚ ਇੱਕ ਵੱਡਾ ਫਰਕ ਹੈ। ਭਾਜਪਾ ਵਿੱਚ ਆਰਐਸਐਸ ਹੀ ਫੈਸਲਾ ਲੈਂਦੀ ਹੈ, ਪਰ ਅਕਾਲੀ ਦਲ ਦੇ ਮਾਮਲੇ ਵਿੱਚ ਹਾਲਾਤ ਵੱਖਰੇ ਹਨ। ਇੱਥੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਅਕਾਲੀ ਦਲ ਦੇ ਮੁੱਖ ਮੰਤਰੀ ਨੂੰ ਅਸਥਿਰ ਕਰਨ ਦੀ ਤਾਕਤ ਤਾਂ ਰੱਖਦੇ ਹਨ ਪਰ ਮੁੱਖ ਮੰਤਰੀ ਦੀ ਨਿਯੁਕਤੀ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਅਕਾਲੀ ਦਲ ਦੇ ਮੁਖੀ ਅਤੇ ਸਰਪ੍ਰਸਤ ਵਜੋਂ ਪ੍ਰਕਾਸ਼ ਸਿੰਘ ਬਾਦਲ ਦਾ ਇਨ੍ਹਾਂ ਦੋਹਾਂ ਸੰਸਥਾਵਾਂ ਉੱਤੇ ਦਬਦਬਾ ਰਿਹਾ ਹੈ। ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤਾਂ ਮੁੱਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਾਲੇ ਸੰਤੁਲਨ ਹੋਣਾ ਜ਼ਰੂਰੀ ਹੈ। Image copyright Getty Images ਫੋਟੋ ਕੈਪਸ਼ਨ ਐਸਜੀਪੀਸੀ ਵਜੋਂ ਨਿਯੁਕਤ ਕੀਤੇ ਜਾਂਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਤੰਤਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਭਾਵੇਂ ਇਕੱਠੇ ਹੋ ਕੇ ਜਾਂ ਵੱਖਰੇ ਤੌਰ 'ਤੇ ਮੁੱਖ ਮੰਤਰੀ ਦੀ ਸਥਿਰਤਾ ਲਈ ਚੁਣੌਤੀ ਬਣ ਸਕਦੇ ਹਨ। ਇਹ ਇੱਕ ਅਜਿਹੀ ਤਲਵਾਰ ਹੈ, ਜੋ ਅਕਾਲੀ ਦਲ ਦੇ ਮੁੱਖ ਮੰਤਰੀ ਉੱਤੇ ਹਮੇਸ਼ਾ ਲਟਕਦੀ ਰਹਿੰਦੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਲਵਾਰ ਨੂੰ ਪਹਿਲਾਂ ਤਿੰਨੋ ਸੰਸਥਾਵਾਂ 'ਤੇ ਆਪਣਾ ਏਕਾਅਧਿਕਾਰ ਵਰਤ ਕੇ ਖੁੰਢਾ ਕੀਤਾ ਅਤੇ ਹੁਣ ਉਨ੍ਹਾਂ ਦਾ ਪਰਿਵਾਰ ਇਸ ਏਕਾਅਧਿਕਾਰ ਦੀ ਵਰਤੋਂ ਕਰ ਰਿਹਾ ਹੈ। ਜਿਸ ਦਾ ਪਿਛਲੇ ਸਮੇਂ ਦੌਰਾਨ ਕਾਫ਼ੀ ਵਿਰੋਧ ਵੀ ਹੋਇਆ ਹੈ।ਇਹ ਵੀ ਤਰਾਸਦੀ ਹੈ ਕਿ ਇਹੀ ਸੰਸਥਾਵਾਂ ਮੁੱਖ ਮੰਤਰੀ ਦੀਆਂ ਤਾਕਤਾਂ ਵਿੱਚ ਵੀ ਵਾਧਾ ਕਰਦੀਆਂ ਹਨ।ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੰਤੁਲਨ ਬਣਾ ਸਕਦਾ ਹੈ।ਸ਼੍ਰੋਮਣੀ ਕਮੇਟੀ ਇੱਕ ਸੰਵਿਧਾਨਕ ਸੰਸਥਾ ਹੈ। ਅਕਾਲੀ ਦਲ ਨੇ 1926 ਵਿੱਚ ਉਸਦੀ ਹੋਂਦ ਤੋਂ ਹੁਣ ਤੱਕ ਸ਼੍ਰੋਮਣੀ ਕਮੇਟੀ ਵਿੱਚ ਦਬਦਬਾ ਬਣਾਇਆ ਹੋਇਆ ਹੈ। ਅਕਾਲ ਤਖ਼ਤ ਦਾ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਹੀ ਨਿਯੁਕਤ ਕਰਦੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਤਾਂ ਉਸ ਵੇਲੇ ਉਨ੍ਹਾਂ ਨੇ ਆਪਣੇ ਭਰੋਸੇਮੰਦ ਆਗੂਆਂ, ਜਿਨ੍ਹਾਂ ਨੂੰ ਲੋਕ ਕਠਪੁਤਲੀਆਂ ਸਮਝਦੇ ਸਨ, ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦੂਜੇ ਅਹਿਮ ਪੰਥਕ ਅਹੁਦਿਆਂ ਉੱਤੇ ਨਿਯੁਕਤ ਕੀਤਾ। Image copyright Getty Images ਮੌਜੂਦਾ ਹਾਲਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ 2015 ਵਿੱਚ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਹੋਈ ਫਾਇਰਿੰਗ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੇਸ਼ ਕੀਤੀ ਰਿਪੋਰਟ ਦਾ ਨਤੀਜਾ ਹੈ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਇਹ ਉਹੀ ਵੇਲਾ ਸੀ ਜਦੋਂ ਬਾਦਲਾਂ ਨੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਈਸ਼-ਨਿੰਦਾ ਦੇ ਦੋਸ਼ਾਂ ਲਈ ਮਾਫ਼ੀ ਦੁਆਈ ਸੀ। ਬਾਦਲਾਂ ਉੱਤੇ ਇਲਜ਼ਾਮ ਲੱਗੇ ਕਿ ਇਹ ਸਾਰਾ ਘਟਨਾਕ੍ਰਮ ਉਨ੍ਹਾਂ ਦੇ ਦਬਾਅ ਕਾਰਨ ਹੋਇਆ ਹਾਲਾਂਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ।ਡੇਰਾ ਮੁਖੀ ਇਸ ਵੇਲੇ ਬਲਾਤਕਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਆਪਣੇ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਵਿੱਚ ਤਲਬ ਕੀਤਾ ਸੀ। ਬਾਦਲ ਨੇ ਉਨ੍ਹਾਂ ਤੋਂ ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਕਿਹਾ ਸੀ। ਇਹ ਸਭ ਕੁਝ ਵੋਟ ਬੈਂਕ ਦੀ ਸਿਆਸਤ ਦਾ ਇੱਕ ਹਿੱਸਾ ਸੀ। ਇਹ ਵੀ ਪੜ੍ਹੋ:'ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ'ਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਲਈ ਉੱਠੇ ਸਵਾਲਜਦੋਂ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਤਾਂ ਸ਼੍ਰੋਮਣੀ ਕਮੇਟੀ ਨੇ ਮਾਫ਼ੀ ਦੇਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਅਖ਼ਬਾਰਾਂ ਵਿੱਚ ਪੂਰੇ-ਪੂਰੇ ਪੰਨਿਆਂ ਦੇ ਇਸ਼ਤਿਹਾਰ ਜਾਰੀ ਕੀਤੇ। ਇਸ ਪੂਰੀ ਕਵਾਇਦ ਵਿੱਚ 93 ਲੱਖ ਰੁਪਏ ਖ਼ਰਚ ਹੋਏ। ਪਰ ਸਿੱਖਾਂ ਦੇ ਵਧਦੇ ਰੋਸ ਕਾਰਨ ਮਾਫ਼ੀ ਨੂੰ ਵਾਪਿਸ ਲੈ ਲਿਆ ਗਿਆ। ਕੋਟਕਪੂਰਾ ਵਿੱਚ ਪੁਲਿਸ ਨੇ ਬਰਗਾੜੀ ਬੇਅਦਬੀ ਕਾਂਡ ਦੇ ਰੋਸ ਵਿੱਚ ਧਰਨੇ 'ਤੇ ਬੈਠੇ ਸਿੱਖ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਦੀ ਕਾਰਵਾਈ ਸ਼ੁਰੂ ਕੀਤੀ। ਬਹਿਬਲ ਕਲਾਂ ਵਿੱਚ ਤਿੰਨ ਘੰਟਿਆਂ ਵਿਚਾਲੇ ਹੀ ਪੁਲਿਸ ਦੀ ਗੋਲੀਬਾਰੀ ਵਿੱਚ ਦੋ ਲੋਕ ਮਾਰੇ ਗਏ। ਬਾਦਲ ਸਰਕਾਰ ਨੇ ਇਸ ਪੂਰੀ ਘਟਨਾ ਦੀ ਜਾਂਚ ਲਈ ਜ਼ੋਰਾ ਸਿੰਘ ਕਮਿਸ਼ਨ ਕਾਇਮ ਕੀਤਾ। ਪਰ ਉਸਦੀ ਰਿਪੋਰਟ ਕੂੜੇ ਦੇ ਢੇਰ ਵਿੱਚ ਗਈ। Image copyright NARINDER NANU/AFP/Getty Images ਫੋਟੋ ਕੈਪਸ਼ਨ ਮਰਹੂਮ ਗੁਰਚਰਨ ਸਿੰਘ ਟੋਹੜਾ ਦੇ ਹੁੰਦਿਆਂ ਬਾਦਲ ਨੇ ਕਦੇ ਐਸਜੀਪੀਸੀ ਤੇ ਅਕਾਲ ਤਖ਼ਤ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦੇ ਹੀ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਿਯੁਕਤ ਕੀਤਾ। ਬਾਦਲਾਂ ਵੱਲੋਂ ਇਸ ਕਮਿਸ਼ਨ ਦਾ ਵਿਰੋਧ ਕੀਤਾ ਗਿਆ। ਅਕਾਲੀ ਭਾਜਪਾ ਸਰਕਾਰ ਵੇਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਹੀ ਗ੍ਰਹਿ ਮੰਤਰਾਲਾ ਸੀ। ਇਸ ਲਈ ਦੋਵੇਂ ਪਿਉ ਤੇ ਪੁੱਤਰ 2015 ਦੀ ਇਸ ਘਟਨਾ ਲਈ ਪੂਰੀ ਤਰ੍ਹਾਂ ਜਵਾਬਦੇਹ ਹਨ। ਜਥੇਦਾਰਾਂ ਦੇ ਸੁਤੰਤਰ ਹੋ ਕੇ ਕੰਮ ਕਰਨ ਉੱਤੇ ਸਵਾਲਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੁੱਖ ਮੰਤਰੀ ਅਤੇ ਸਿੱਖ ਸੰਸਥਾਵਾਂ ਵਿਚਾਲੇ ਸੰਤੁਲਨ ਬਣਾਉਣ ਦੀ ਭੂਮਿਕਾ ਕਾਫ਼ੀ ਅਹਿਮ ਹੈ ਕਿਉਂਕਿ ਇਹ ਚਾਰੇ ਥੰਮ੍ਹ ਸੰਤੁਲਿਤ ਹੋਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਵਜੋਂ ਨਿਯੁਕਤ ਕੀਤੇ ਜਾਂਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਤੰਤਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ।ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਹੁੰਦਿਆਂ ਬਾਦਲ ਨੇ ਕਦੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਕੰਮਕਾਜ ਵਿੱਚ ਦਖ਼ਲ ਨਹੀਂ ਦਿੱਤਾ ਸੀ। ਉਹ ਸਿੱਖੀ ਤੇ ਸਿਆਸਤ ਦੇ ਪੂਰੇ ਢਾਂਚੇ ਤੇ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਨੂੰ ਬਾਰੀਕੀ ਨਾਲ ਸਮਝਦੇ ਸਨ। ਪਰ ਬਾਦਲਾਂ ਵਿੱਚ ਅਜਿਹੀ ਸਮਝ ਨਹੀਂ ਦੇਖੀ ਗਈ। ਔਖੇ ਸਿਆਸੀ ਹਾਲਾਤ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਹੈ ਜੋ ਹਰ ਝਟਕੇ ਨੂੰ ਝੱਲਦਾ ਹੈ। ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਉੱਤੇ ਦਬਦਬਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਲਈ ਹੀ ਅਕਾਲੀ ਦਲ ਦਾ ਗਠਨ ਹੋਇਆ ਸੀ। Image copyright Getty Images ਫੋਟੋ ਕੈਪਸ਼ਨ 1973 ਤੋਂ ਲੈ ਕੇ 1998 ਤੱਕ ਗੁਰਚਰਨ ਸਿੰਘ ਟੋਹੜਾ ਨੇ ਐਸਜੀਪੀਸੀ ਮੁਖੀ ਦੇ ਅਹੁਦੇ ਤੇ ਰਹੇ ਅਤੇ 2003 ਵਿੱਚ ਵੀ ਕੁਝ ਸਮੇਂ ਲਈ ਅਹੁਦਾ ਸਾਂਭਿਆ 1999 ਵਿੱਚ ਜਦੋਂ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਹਟਾਇਆ ਗਿਆ, ਉਸੇ ਵੇਲੇ ਤੋਂ ਬਾਦਲ ਨੇ ਇਨ੍ਹਾਂ ਸੰਸਥਾਵਾਂ ਦੇ ਪ੍ਰਭਾਵ ਨੂੰ ਖੁਦਮੁਖਤਿਆਰੀਹੀਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਉੱਤੇ ਦਬਦਬਾ ਕਾਇਮ ਕਰ ਲਿਆ। ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਬਿਨਾਂ ਕਿਸੇ ਤਰਤੀਬ ਨਾਲ ਸ਼੍ਰੋਮਣੀ ਕਮੇਟੀ ਜ਼ਰੀਏ ਹਟਾ ਦਿੱਤਾ ਗਿਆ। ਉਸੇ ਵੇਲੇ ਤੋਂ ਇਨ੍ਹਾਂ ਸੰਸਥਾਵਾਂ ਦੀ ਮਾਨਤਾ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ। 1973 ਤੋਂ ਲੈ ਕੇ 1998 ਤੱਕ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਉੱਤੇ ਰਹੇ ਅਤੇ 2003 ਵਿੱਚ ਵੀ ਕੁਝ ਸਮੇਂ ਲਈ ਅਹੁਦਾ ਸਾਂਭਿਆ। 1 ਅਪ੍ਰੈਲ 2004 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।ਦੱਸਣਯੋਗ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੇ 1985 ਵਿੱਚ ਅਕਾਲੀ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਪਰ ਉਨ੍ਹਾਂ ਨੂੰ ਹਟਾਉਣ ਵਿੱਚ ਅਕਾਲ ਤਖ਼ਤ ਵੱਲੋਂ ਭੂਮਿਕਾ ਨਿਭਾਈ ਗਈ ਸੀ। ਜੁਲਾਈ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਦੂਜੇ ਕਾਰਜਕਾਲ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਭਰਿਆ ਸਮਾਂ ਦੇਖਿਆ ਸੀ। ਬਾਦਲ ਦਾ ਇਸੇ ਕੌੜੇ ਤਜਰਬੇ ਨੇ 1997 ਵਿੱਚ ਉਨ੍ਹਾਂ ਦੇ ਤੀਜੇ ਕਾਰਜਕਾਲ ਦੀ ਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਇਹ ਵੀ ਪੜ੍ਹੋ:ਕਰਤਾਪੁਰ ਲਾਂਘੇ ਬਾਰੇ ਨੌਜਵਾਨ ਇਹ ਸੋਚਦੇ ਹਨਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਅੰਮ੍ਰਿਤਸਰ 'ਚ ਜ਼ਰਾ ਸੰਭਲ ਕੇ, ਕਿਤੇ 20 ਫੁੱਟ ਥੱਲੇ ਨਾ ਪਹੁੰਚ ਜਾਣਾ ਇਹੀ 2015 ਵਿੱਚ ਵੀ ਹੋਇਆ। ਜਥੇਦਾਰਾਂ ਨੂੰ ਆਪਣੇ ਘਰ ਤਲਬ ਕਰਨ ਦੀ ਬਜਾਏ ਇਸ ਕੰਮ ਨੂੰ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਰਾਹੀ ਨੇਪਰੇ ਚਾੜ੍ਹ ਸਕਦੇ ਸਨ। ਇਸ ਮਾਮਲੇ ਵਿੱਚ ਬਾਦਲਾਂ ਨੇ ਸਿੱਧੇ ਤੌਰ ਤੇ ਸਿੱਖਾਂ ਦੇ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਭੂਮਿਕਾ ਨਿਭਾਈ। ਉਨ੍ਹਾਂ ਨੇ ਨਾ ਤਾਂ ਸਿੱਖੀ ਸੁਭਾਅ ਨੂੰ ਸਮਝਿਆ ਅਤੇ ਨਾ ਹੀ ਇਨ੍ਹਾਂ ਸੰਸਥਾਵਾਂ ਦੇ ਕੰਮਕਾਜ ਨੂੰ।ਇਹੀ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸੀ ਤੇ ਪੰਥਕ ਪਿੜ ਵਿਚ ਘਿਰੇ ਨਜ਼ਰ ਆ ਰਹੇ ਹਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಕೆ.ಜಿ.ಎಫ್ ಟ್ರೈಲರ್ ಬಿಡುಗಡೆಯಾದ 24 ಗಂಟೆಯಲ್ಲೇ 50 ಲಕ್ಷಕ್ಕೂ ಹೆಚ್ಚು ವೀಕ್ಷಣೆ..! | Kannada |
બિગ બોસની પૂર્વ સ્પર્ધકે શેર કરી બોલ્ડ અને મોહક તસવીરો | Gujarati |
बनायचं होतं फॅशन डिझायनर झाली बॉलिवूडची 'दबंग गर्ल' | Marathi |
VIDEO : धमक्या देणाऱ्या गुंडाची नागरिकांनी केली धुलाई,काढली नग्न धिंड | Marathi |
ചെന്നൈ സിറ്റി മിനേര്വ പഞ്ചാബ് മത്സരം വിവാദത്തില് | Malayalam |
कनाडा से बढ़े तनाव पर पंजाब के पूर्व सीएम और शिरोमणि गुरुद्वारा प्रबंधक क्या बोले- प्रेस रिव्यू | Hindi |
'યે રિશ્તા..'માં શરૂ થઇ મહાશિવરાત્રિની તૈયાારીઓ, કાર્તિક-નાયરા બન્યા શિવ-શક્તિ | Gujarati |
നാലുമാസത്തെ ഇടവേളയ്ക്ക് ശേഷം പാര്വതി തിരിച്ചെത്തി!! | Malayalam |
ಕನ್ನಡಿಗ ರಾಹುಲ್ ದ್ರಾವಿಡ್ಗೆ ಇಂದು 46ನೇ ಜನ್ಮ ದಿನ ಸಂಭ್ರಮ | Kannada |
நாகார்ஜுனா: தனது சொந்த நியதியின் படி வாழும் கமல்ஹாசனுக்கு பிறந்த நாள் வாழ்த்துகள். நீண்ட நாள் வளமையுடன் வாழுங்கள். | Tamil |
एकाच साच्यातून चार रिव्हॉल्वर ?, चार जणांचा खून | Marathi |
ಹೆಂಡತಿಯನ್ನು ಸಾಯಿಸಿ ತುಂಡು ತುಂಡಾಗಿ ಕತ್ತರಿಸಿದ ಕಾಲಿವುಡ್ ನಿರ್ದೇಶಕನ ಬಂಧನ | Kannada |
बांग्लादेश में आरक्षण विरोध की जड़ें कितनी पुरानी हैं | Hindi |
জার্সির নম্বর ৪০০! একই নম্বরের জার্সি পরে কেন নামেন দুই তারকা | Bengali |
ସିଏସ୍ଙ୍କ ପାଇଁ ଓଡ଼ିଶାରେ ବ୍ୟାପକ ସୁଯୋଗ ଅଛି | Odia |
ਬੁਲੰਦਸ਼ਹਿਰ ਹਿੰਸਾ: ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ? ਪੜ੍ਹੋ ਗਰਾਊਂਡ ਰਿਪੋਰਟ ਨਿਤਿਨ ਸ਼੍ਰੀਵਾਸਤਵ ਬੀਬੀਸੀ ਪੱਤਰਕਾਰ, ਬੁਲੰਦਸ਼ਹਿਰ ਤੋਂ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46640611 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਪ੍ਰੇਮਜੀਤ ਇਨ੍ਹੀਂ ਦਿਨੀਂ ਡਰਦੇ-ਡਰਦੇ ਖੇਤਾਂ 'ਚ ਗੰਨੇ ਦੀ ਕਟਾਈ ਕਰਵਾਉਂਦੇ ਹਨ ਪਾਰਟ 1ਸਰਦੀਆਂ ਦੀ ਸਵੇਰ ਦੇ ਸਾਢੇ 10 ਵੱਜ ਰਹੇ ਸਨ ਅਤੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਗੰਨੇ ਦੇ ਇੱਕ ਖੇਤ 'ਚ ਕਟਾਈ ਜਾਰੀ ਹੈ। ਕੁਝ ਮਜ਼ਦੂਰਾਂ ਵਿਚਾਲੇ ਖੜੇ ਖੇਤ ਦੇ ਮਾਲਕ ਪ੍ਰੇਮਜੀਤ ਸਿੰਘ ਨੇ ਸਾਨੂੰ ਨੇੜੇ ਦੇ ਬਾਗ਼ 'ਚ ਖੜੇ ਦੇਖਿਆ ਅਤੇ ਸਾਡੇ ਵੱਲ ਵਧੇ। ਇਸ ਬਾਗ਼ 'ਚ 3 ਦਸੰਬਰ ਨੂੰ ਇੱਕ ਦਰਜਨ ਗਊਆਂ ਦੇ ਪਿੰਜਰ ਮਿਲੇ ਸਨ। ਆਸ ਦੇ ਉਲਟ ਉਨ੍ਹਾਂ ਨੇ ਗੱਲ ਕਰਨ ਵਿੱਚ ਪਹਿਲ ਕਰਦਿਆਂ ਕਿਹਾ, "ਸਾਡੇ ਮਹਾਓ ਪਿੰਡ ਨੂੰ ਨਜ਼ਰ ਲੱਗ ਗਈ ਹੈ। ਜੋ ਗੱਲਬਾਤ ਨਾਲ ਸੁਲਝ ਰਹੀ ਸੀ, ਨੇਤਾਗਿਰੀ ਦੇ ਚੱਕਰ 'ਚ ਯੋਗੇਸ਼ ਰਾਜ ਵਰਗੇ ਬਾਹਰ ਵਾਲਿਆਂ ਨੇ ਉਸ ਨੂੰ ਵਿਗਾੜ ਦਿੱਤਾ ਹੈ।"18 ਜਨਵਰੀ ਨੂੰ ਪ੍ਰੇਮਜੀਤ ਦੀ ਬੇਟੀ ਦਾ ਵਿਆਹ ਹੋਣਾ ਹੈ, ਕਾਰਡ ਇੱਕ ਮਹੀਨੇ ਪਹਿਲਾਂ ਵੰਡੇ ਗਏ ਹਨ ਪਰ ਪਿਛਲੇ ਹਫ਼ਤੇ ਮੰਗਣੀ ਦੀ ਰਸਮ ਨੂੰ ਰੱਦ ਕਰਨਾ ਪਿਆ। ਇਲਾਕੇ 'ਚ ਤਣਾਅ 3 ਦਸੰਬਰ ਦੀ ਸਵੇਰ ਪ੍ਰੇਮਜੀਤ ਦੇ ਨੇੜਲੇ ਬਾਗ਼ 'ਚ ਗਊਆਂ ਦੇ ਪਿੰਜਰ ਮਿਲਣ ਤੋਂ ਬਾਅਦ ਪਿੰਡ ਵਿੱਚ ਤਣਾਅ ਹੋ ਗਿਆ ਸੀ। ਇਹ ਵੀ ਪੜ੍ਹੋ:ਸੀਰੀਆ 'ਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਕੁਰਦਾਂ ਵੱਲੋਂ ਵਿਰੋਧ ਖੂੰਖਾਰ ਜਾਨਵਰਾਂ ਨਾਲ ਖੇਡਦਾ ਇਹ ਬੱਚਾਫੇਸਬੁੱਕ ਨੇ ਨੈੱਟਫਲਿਕਸ ਤੇ ਐਮਾਜ਼ੋਨ ਨਾਲ ਸਾਂਝਾ ਕੀਤਾ ਤੁਹਾਡਾ ਨਿੱਡੀ ਡਾਟਾ ਕਰਤਾਰਪੁਰ ਲਾਂਘਾ: ਭਾਰਤ ਨਾਲ ਜ਼ਮੀਨ ਤਬਾਦਲੇ ਦਾ ਪੰਜਾਬ ਅਸੈਂਬਲੀ ਦਾ ਮਤਾ ਪਾਕਿਸਤਾਨ ਵੱਲੋਂ ਰੱਦ ਨੇੜਲੇ ਚਿੰਗਰਾਵਟੀ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਰੋਹਮਈ ਭੀੜ ਨੇ ਅੱਗ ਲਗਾ ਦਿੱਤੀ ਅਤੇ ਪੁਲਿਸ ਨੂੰ ਭੱਜ ਕੇ ਜਾਨ ਬਚਾਉਣੀ ਪਈ। ਹਿੰਸਾ ਵਿੱਚ ਸਿਆਨਾ ਥਾਣੇ ਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਭੀੜ ਵਿੱਚ ਸ਼ਾਮਲ ਨੌਜਵਾਨ ਸੁਮਿਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਫੋਟੋ ਕੈਪਸ਼ਨ ਇੰਸਪੈਕਟਰ ਸੁਬੋਧ ਦਾ ਕਤਲ ਇੱਥੇ ਹੀ ਹੋਇਆ ਸੀ ਹਿੰਸਾ ਦੇ ਮਾਮਲੇ ਵਿੱਚ 20 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਜੀਤੂ ਫੌਜੀ ਸਣੇ ਵਧੇਰੇ ਮਹਾਓ ਪਿੰਡ ਦੇ ਨੌਜਵਾਨ ਹਨ। ਘਟਨਾ ਵਾਲੀ ਥਾਂ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਮਹਾਓ ਦੇ ਦਰਜਨਾਂ ਲੋਕ ਗਊ ਹੱਤਿਆ ਦਾ ਵਿਰੋਧ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਥਾਣੇ ਤੱਕ ਆਏ ਸਨ। ਦਰਜਨਾਂ ਵੀਡੀਓਜ਼ ਰਾਹੀਂ ਇਨ੍ਹਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਜ਼ਿੰਦਗੀ ਬਰਬਾਦੀ ਦੇ ਕੰਢੇ ਪ੍ਰੇਮਜੀਤ ਇਨ੍ਹੀਂ ਦਿਨੀਂ ਡਰਦੇ-ਡਰਦੇ ਖੇਤਾਂ 'ਚ ਗੰਨੇ ਦੀ ਕਟਾਈ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਕਿਤੇ ਉਨ੍ਹਾਂ ਨੂੰ ਵੀ ਨਾ "ਚੁੱਕ ਕੇ ਲੈ ਜਾਵੇ"।ਬੇਟੀ ਦਿੱਲੀ ਦੀ ਇੱਕ ਕੰਪਨੀ ਵਿੱਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਹੈ ਪਰ ਆਪਣੀ ਵਿਆਹ ਦੀ ਤਰੀਕ ਨੇੜੇ ਆਉਣ 'ਤੇ ਵੀ ਇੱਥੇ ਆਉਣ ਲਈ ਤਿਆਰ ਨਹੀਂ।ਪ੍ਰੇਮਜੀਤ ਨੇ ਕਿਹਾ, "ਰਿਸ਼ਤੇਦਾਰ ਅਤੇ ਬੇਟੀ ਦੇ ਦੋਸਤ, ਹੁਣ ਇੱਥੇ ਆਉਣ ਤੋਂ ਡਰ ਰਹੇ ਹਨ। ਸਾਡੀ ਜ਼ਿੰਦਗੀ ਬਰਬਾਦੀ ਦੇ ਕੰਢੇ ਆ ਗਈ ਹੈ ਪਰ ਹਿੰਸਾ ਦੇ ਮੁੱਖ ਮੁਲਜ਼ਮ ਅਜੇ ਵੀ ਫਰਾਰ ਕਿਉਂ ਹਨ?""ਸਾਡੇ ਪਿੰਡ 'ਤੇ ਪੁਲਿਸ ਦਾ ਗੁੱਸਾ ਨਿਕਲ ਰਿਹਾ ਹੈ, ਲੋਕ ਕੁੱਟੇ ਗਏ ਪਰ ਅਸਲ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ?" "ਵਿਧਾਇਕ ਦੇਵੇਂਦਰ ਸਿੰਘ ਲੋਧੀ ਤੋਂ ਇਲਾਵਾ ਸਾਨੂੰ ਕੋਈ ਮਿਲਣ ਨਹੀਂ ਆਇਆ। ਚੋਣਾਂ ਵੇਲੇ ਤਾਂ ਸਾਰੇ ਚੱਕਰ ਲਗਾਉਂਦੇ ਹਨ।" ਇਹ ਕਹਿ ਕੇ ਪ੍ਰੇਮਜੀਤ ਦੁਬਾਰਾ ਖੇਤ ਵੱਲੋਂ ਵਾਪਸ ਚਲੇ ਗਏ। ਪਾਰਟ 2"ਤੂੰ ਕੋਤਵਾਲ ਨੂੰ ਮਾਰੇਂਗਾ? ਹਿੰਮਤ ਦੇਖ ਇਨ੍ਹਾਂ ਦੀ, ਹੁਣ ਹੰਝੂ ਵਹਾਉਣ ਨਾਲ ਕੁਝ ਨਹੀਂ ਹੋਣਾ, ਜੱਜ ਸਾਬ੍ਹ ਦੇ ਸਾਹਮਣੇ ਗੱਲ ਕਰਿਓ।"ਇੱਕ ਪੁਲਿਸ ਵਾਲਾ ਤਿੰਨ ਲੋਕਾਂ ਦੇ ਹੱਥਾਂ ਨੂੰ ਹੱਥਕੜੀਆਂ ਲਗਾਉਂਦਿਆ ਇਹ ਗੱਲਾਂ ਕਹਿ ਰਿਹਾ ਸੀ। ਬਰਾਂਡਿਡ ਜੀਨਜ਼, ਜੁੱਤੀਆਂ ਤੇ ਜੈਕੇਟ ਵਾਲੇ ਇਹ ਨੌਜਵਾਨ ਸਿਸਕ-ਸਿਸਕ ਕੇ ਰੋ ਰਹੇ ਸਨ। ਮਹਾਓ ਪਿੰਡ ਤੋਂ 25 ਮਿੰਟ ਦੀ ਦੂਰੀ 'ਤੇ ਹੈ ਸਿਆਨਾ, ਜਿਸ ਦੀ ਕੋਤਵਾਲੀ 'ਚ ਬੁੱਧਵਾਰ ਦੁਪਹਿਰ ਨੂੰ ਕਾਫ਼ੀ ਚਹਿਲ-ਪਹਿਲ ਸੀ। Image copyright Adnan Abidi/Reuters ਫੋਟੋ ਕੈਪਸ਼ਨ ਥਾਣੇ ਦੇ ਲੋਕ ਉਸ ਘਟਨਾ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ ਮੰਗਲਵਾਰ ਸ਼ਾਮ ਨੂੰ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਕਿਉਂਕਿ ਚਿੰਗਰਾਵਟੀ 'ਚ ਹੋਈ ਹਿੰਸਾ ਤੋਂ ਬਾਅਦ ਵੀਡੀਓ ਫੁਟੇਜ ਦੀ ਮਦਦ ਨਾਲ ਜਿਨ੍ਹਾਂ 28 ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਵਿੱਚ ਇਹ ਤਿੰਨ ਸ਼ਾਮਿਲ ਹਨ ਜੋ ਅਜੇ ਤੱਕ ਫਰਾਰ ਸਨ। ਗੁੱਸੇ ਦੇ ਨਾਲ-ਨਾਲ ਲਾਚਾਰੀ ਇਹ ਉਹੀ ਥਾਣਾ ਹੈ ਜਿੱਥੇ ਕੁਝ ਮਹੀਨੇ ਪਹਿਲਾਂ ਇੰਸਪੈਕਟਰ ਸੁਬੋਧ ਕੁਮਾਰ ਦਾ ਤਬਾਦਲਾ ਹੋਇਆ ਸੀ। ਇਹ ਉਨ੍ਹਾਂ ਦੀ ਆਖ਼ਰੀ ਪੋਸਟਿੰਗ ਸਾਬਿਤ ਹੋਈ ਕਿਉਂਕਿ 3 ਦਸੰਬਰ ਨੂੰ ਹਿੰਸਾ 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਥਾਣੇ ਦੇ ਲੋਕ ਉਸ ਘਟਨਾ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਸਾਰਿਆਂ ਦੇ ਚਿਹਰੇ 'ਤੇ ਗੁੱਸਾ ਦੇ ਨਾਲ-ਨਾਲ ਲਾਚਾਰੀ ਝਲਕ ਰਹੀ ਹੈ। ਨਾਮ ਨਾ ਲਏ ਜਾਣ ਦੀ ਸ਼ਰਤ 'ਤੇ ਇੱਕ ਪੁਲਿਸ ਕਰਮੀ ਨੇ ਦੱਸਿਆ, "ਮਜਾਲ ਨਹੀਂ ਸੀ ਕਿਸੇ ਦੀ ਵੀ ਕਿ ਕੋਈ ਸਿਪਾਹੀ ਤੱਕ 'ਤੇ ਹੱਥ ਚੁੱਕੇ। ਕੋਤਵਾਲ ਤਾਂ ਵੱਡੀ ਚੀਜ਼ ਹੁੰਦੀ ਹੈ, ਇਲਾਕੇ 'ਚ।""ਮੈਂ ਹੁਣ ਉਸ ਘਟਨਾ ਦੇ ਵੀਡੀਓ ਦੇਖਣੇ ਬੰਦ ਹੀ ਕਰ ਦਿੱਤੇ ਹਨ ਕਿਉਂਕਿ ਜੋ ਹੋਇਆ ਉਸ 'ਤੇ ਯਕੀਨ ਨਹੀਂ ਆਉਂਦਾ। ਹੁਣ ਤਾਂ ਕਿਸੇ 'ਤੇ ਵੀ ਕੋਈ ਵੀ ਹੱਥ ਚੁੱਕੇਗਾ, ਗੋਲੀ ਚਲਾ ਦੇਵੇਗਾ ਕੀ? ਪਰ ਅਸੀਂ ਕਿਸੇ ਦਾ ਵੀ ਪ੍ਰੈਸ਼ਰ ਆਉਣ 'ਤੇ ਵੀ ਛੱਡਣ ਵਾਲੇ ਨਹੀਂ ਉਨ੍ਹਾਂ ਲੋਕਾਂ ਨੂੰ।"ਉਦੋਂ ਪਿੱਛਿਓਂ ਇੱਕ ਪੁਲਿਸ ਕਰਮੀ ਨੇ ਡੈਸਕ 'ਤੇ ਬੈਠੇ ਸਬ-ਇਸੰਪੈਕਟਰ ਰੈਂਕ ਦੇ ਕੁਝ ਅਫ਼ਸਰਾਂ ਨੂੰ ਪੁੱਛਿਆ, "ਦਿੱਲੀ ਤੋਂ ਸੰਸਦ ਮੈਂਬਰਾਂ ਦੀ ਕੋਈ ਟੀਮ ਆ ਰਹੀ ਹੈ, ਜਨਾਬ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕਰਨ, ਕੌਣ-ਕੌਣ ਜਾ ਰਿਹਾ ਹੈ ਉੱਥੇ?"ਇਹ ਵੀ ਪੜ੍ਹੋ:ਬੁਲੰਦਸ਼ਹਿਰ: ਭੀੜ ਦੀ ਹਿੰਸਾ 'ਚ ਇੰਸਪੈਕਟਰ ਸਣੇ 2 ਦੀ ਮੌਤਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਬੁਲੰਦਸ਼ਹਿਰ ਵਿੱਚ ਕਿਵੇਂ ਹੋਇਆ ਪੁਲਿਸ ਅਫ਼ਸਰ ਦਾ ਕਤਲ Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਤੋਂ ਬਾਅਦ ਦੀ ਕਾਰਵਾਈ ਦੌਰਾਨ ਬੁਲੰਦਸ਼ਹਿਰ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਦੇ ਇਲਜ਼ਾਮ ਲੱਗੇ ਹਨ। ਜਿਸ ਪੁਲਿਸ ਕਰਮੀ ਨਾਲ ਸਾਡੀ ਗੱਲ ਹੋ ਰਹੀ ਸੀ, ਉਸ ਨੇ ਹੌਲੀ ਜਿਹੀ ਮੇਰੇ ਕੋਲ ਆ ਕੇ ਕਿਹਾ, "ਜਿਨ੍ਹਾਂ ਦੀਆਂ ਗਾਲ੍ਹਾਂ ਸੁਣੋ, ਉਨ੍ਹਾਂ ਦੀ ਸੁਰੱਖਿਆ ਦਾ ਵੀ ਇੰਤਜ਼ਾਮ ਕਰੋ।"ਪਾਰਟ 3ਹਿੰਸਾ ਤੋਂ ਬਾਅਦ ਦੀ ਕਾਰਵਾਈ ਦੌਰਾਨ ਬੁਲੰਦਸ਼ਹਿਰ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਦੇ ਇਲਜ਼ਾਮ ਲੱਗੇ ਹਨ। ਘਟਨਾ ਤੋਂ ਕੁਝ ਦਿਨ ਬਾਅਦ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਪਰਵੀਰ ਰੰਜਨ ਸਿੰਘ ਦਾ ਤਬਾਦਲਾ ਲਖਨਊ ਕਰ ਦਿੱਤਾ ਗਿਆ, ਜਿੱਥੇ ਹੁਣ ਉਹ ਡਾਇਲ-100 ਵਾਲੀ ਪੁਲਿਸ ਸੇਵਾ ਦੇ ਦਫ਼ਤਰ 'ਚ ਬੈਠਦੇ ਹਨ। ਪੁਲਿਸ ਸੁਪਰਡੈਂਟ (ਦੇਹਾਤੀ), ਰਈਸ ਅਖ਼ਤਰ ਅਤੇ ਖੇਤਰ ਅਧਿਕਾਰੀ ਐਸਪੀ ਸਿੰਘ ਦਾ ਵੀ ਤਬਾਦਲਾ ਘਟਨਾ ਦੇ ਕੁਝ ਦਿਨ ਬਾਅਦ ਹੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਲਾਕੇ ਦੇ ਭਾਜਪਾ ਵਿਧਾਇਕ ਦੇਵੇਂਦਰ ਸਿੰਘ ਲੋਧੀ ਅਤੇ ਸੰਸਦ ਮੈਂਬਰ ਭੋਲਾ ਸਿੰਘ ਨੇ ਮਾਮਲੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ ਸੀ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜ਼ਾਹਿਰ ਹੈ, ਪੁਲਿਸ ਮਹਿਕਮੇ 'ਚ ਇਸ ਦਾ ਸੰਦੇਸ਼ ਬਹੁਤਾ ਚੰਗਾ ਤਾਂ ਨਹੀਂ ਗਿਆ ਹੋਵੇਗਾ। ਖ਼ਾਸ ਤੌਰ 'ਤੇ ਉਦੋਂ, ਜਦੋਂ ਉਨ੍ਹਾਂ ਦੇ ਆਪਣੇ ਅਫ਼ਸਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੋਵੇ।ਸੂਬੇ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਨੇ ਬੀਬੀਸੀ ਨੂੰ ਕਿਹਾ, "ਪੁਲਿਸ ਅਧਿਕਾਰੀ ਦਾ ਕਤਲ ਸਭ ਤੋਂ ਘਟੀਆ ਅਪਰਾਧ ਹੈ।" Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਦੌਰਾਨ ਗੁੱਸੇ ਨਾਲ ਭਰੀ ਭੀੜ ਨੇ ਗੱਡੀਆਂ ਨੂੰ ਸਾੜਿਆ ਉਨ੍ਹਾਂ ਨੇ ਕਿਹਾ, "ਮੇਰੀ ਪੂਰੀ ਨੌਕਰੀ 'ਚ ਅਜਿਹਾ ਮਾਮਲਾ ਇੱਕ ਹੀ ਵਾਰ ਹੋਇਆ ਅਤੇ 72 ਘੰਟਿਆਂ ਦੇ ਅੰਦਰ ਅੰਦਰ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਅਜਿਹੇ ਮੌਕੇ 'ਤੇ ਇਲਾਕੇ ਛਾਉਣੀਆਂ 'ਚ ਤਬਦੀਲ ਹੋ ਜਾਂਦੇ ਹਨ ਅਤੇ ਜੇਕਰ ਵੀਡੀਓ ਫੁਟੇਜ ਦੇ ਬਾਵਜੂਦ ਕਾਰਵਾਈ ਇੰਨੀ ਲੰਬੀ ਚੱਲੇ ਤਾਂ ਪ੍ਰਸ਼ਾਸਨ ਦਾ ਉਦਾਰ ਦ੍ਰਿਸ਼ਟੀਕੋਣ ਸਾਫ਼ ਨਜ਼ਰ ਆਉਂਦਾ ਹੈ।"ਨਿਆਇਕ ਜਾਂਚ ਦੀ ਮੰਗਵਿਕਰਮ ਸਿੰਘ ਮੰਨਦੇ ਹਨ, "ਪੁਲਿਸ ਜਾਂ ਪ੍ਰਸ਼ਾਸਨ 'ਚ ਅਜਿਹੇ ਮੌਕੇ 'ਤੇ ਪ੍ਰੈਸ਼ਰ ਹਮੇਸ਼ਾ ਤੋਂ ਹੀ ਰਹਿੰਦਾ ਆਇਆ ਹੈ ਪਰ ਸੀਐਮ ਆਉਂਦੇ ਹਨ ਅਤੇ ਪੰਜ ਸਾਲ ਬਾਅਦ ਜਾਂਦੇ ਹਨ, ਅਫ਼ਸਰਾਂ ਨੂੰ ਉਹੀ ਕਰਨਾ ਚਾਹੀਦਾ ਹੈ ਜੋ ਸਹੁੰ ਉਨ੍ਹਾਂ ਨੇ ਫੋਰਸ ਨਾਲ ਜੁੜਨ ਵੇਲੇ ਸੰਵਿਧਾਨ ਦੇ ਪ੍ਰਤੀ ਖਾਧੀ ਸੀ।"ਸਿਆਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੇਵੇਂਦਰ ਸਿੰਘ ਲੋਧੀ ਦੀ ਸ਼ਿਕਾਇਤ ਅੱਜ ਵੀ ਬਰਕਰਾਰ ਹੈ। ਬੀਬੀਸੀ ਨਾਲ ਹੋਈ ਗੱਲਬਾਤ 'ਚ ਉਨ੍ਹਾਂ ਨੇ ਕਿਹਾ, "ਕਾਰਵਾਈ ਤਾਂ ਉੱਚ ਪੱਧਰੀ ਹੋਣੀ ਚਾਹੀਦੀ ਸੀ, ਅਜੇ ਤਾਂ ਕਾਰਵਾਈ ਦੀ ਕੋਈ ਦਿਸ਼ਾ ਹੀ ਨਹੀਂ ਹੈ। ਇਸ ਲਈ ਮੈਂ ਨਿਆਇਕ ਜਾਂਚ ਦੀ ਮੰਗ ਕੀਤੀ ਹੈ।"ਵਿਧਾਇਕ ਦੇਵੇਂਦਰ ਸਿੰਘ ਲੋਧੀ ਹਾਲ ਹੀ ਵਿੱਚ ਸੰਸਦੀ ਖੇਤਰ ਦੇ ਸਾਰੇ ਵਿਧਾਇਕਾਂ ਦੇ ਇੱਕ ਦਲ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮਿਲ ਕੇ ਆਏ ਹਨ। Image copyright Adnan Abidi/Reuters ਫੋਟੋ ਕੈਪਸ਼ਨ ਹਿੰਸਾ ਦੇ ਮੁਲਜ਼ਮ ਯੋਗੇਸ਼ ਦੀ ਪਰਿਵਾਰ ਵਾਲੇ ਬੇਹਾਲ ਉਨ੍ਹਾਂ ਨੇ ਕਿਹਾ, "ਕਿਸੇ ਵੀ ਨਿਰੋਦਸ਼ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾਵੇਗਾ। ਸਾਰੇ ਅਧਿਕਾਰੀਆਂ ਕੋਲੋਂ ਲਾਪ੍ਰਵਾਹੀ ਹੋਈ ਹੈ, ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਲੈ ਕੇ ਲੋਕਾਂ ਨੂੰ ਸਮਝਾਉਣ ਅਤੇ ਸ਼ਾਂਤ ਕਰਨ ਤੱਕ ਸਾਰੀਆਂ ਚੀਜ਼ਾਂ 'ਚ ਦੇਰੀ ਕੀਤੀ ਹੈ। ਮੈਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ।"ਸਰਕਾਰੀ ਮਹਿਕਮੇ ਦਾ ਮਨੋਬਲਪਰ ਬੁਲੰਦਸ਼ਹਿਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਪ੍ਰਭਾਕਰ ਚੌਧਰੀ ਦਾ ਕਹਿਣਾ ਹੈ, "ਕੋਈ ਵੀ ਪ੍ਰੈਸ਼ਰ ਨਹੀਂ ਹੈ, ਪੁਲਿਸ ਮਹਿਕਮੇ 'ਤੇ। ਜੇਕਰ ਹੋਵੇਗਾ ਤਾਂ ਵੀ ਉਸ ਨੂੰ ਮੰਨਿਆ ਨਹੀਂ ਜਾਵੇਗਾ ਕਿਉਂਕਿ ਮਾਮਲਾ ਬੇਹੱਦ ਗੰਭੀਰ ਹੈ।"ਉਨ੍ਹਾਂ ਨੇ ਕਿਹਾ, "ਅਸੀਂ ਗਊਆਂ ਦੇ ਪਿੰਜਰ ਮਿਲਣ 'ਤੇ ਭੀੜ ਵੱਲੋਂ ਹੋਈ ਹਿੰਸਾ, ਦੋਵਾਂ ਮਾਮਲਿਆਂ 'ਤੇ ਨਿਰਪੱਖਤਾ ਨਾਲ ਕਾਰਵਾਈ ਕੀਤੀ ਹੈ। ਇੱਥੋਂ ਤੱਕ ਕਿ ਗਊਆਂ ਦੇ ਮਾਮਲੇ 'ਚ ਜਿਨ੍ਹਾਂ ਚਾਰ ਲੋਕਾਂ ਨੂੰ ਹੱਥ ਨਹੀਂ ਪਾਇਆ ਗਿਆ ਉਨ੍ਹਾਂ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਤਿੰਨ ਹੋਰ ਹਿਰਾਸਤ 'ਚ ਲਏ ਗਏ ਹਨ।"ਬੁਲੰਦਸ਼ਹਿਰ ਦੇ ਜ਼ਿਲਾ ਅਧਿਕਾਰੀ ਅਨੁਜ ਝਾਅ ਵੀ ਕਿਸੇ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਦੇ ਹਨ ਅਤੇ ਦੱਸਦੇ ਹਨ, "ਘਟਨਾ ਤੋਂ ਤੁਰੰਤ ਬਾਅਦ ਸਭ ਤੋਂ ਵੱਡੀ ਚੁਣੌਤੀ ਸੀ ਕਿ ਹੋਰ ਦੰਗੇ ਨਾ ਭੜਕਣ, ਜਿਸ ਨੂੰ ਅਸੀਂ ਬੇਹੱਦ ਪ੍ਰੋਫੈਸ਼ਨਲ ਢੰਗ ਨਾਲ ਸਿੱਝਿਆ।"ਇਹ ਵੀ ਪੜ੍ਹੋ:'ਇਸ ਦੇਸ 'ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ'ਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?ਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨ"ਉਸ ਤੋਂ ਬਾਅਦ ਦਾ ਚੈਲੰਜ ਸੀ ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਅਸੀਂ ਉਸ ਨੂੰ ਵੀ ਪ੍ਰੋਫੈਸ਼ਨਲ ਢੰਗ ਨਾਲ ਨਿਭਾ ਰਹੇ ਹਾਂ। ਕਿਸੇ ਵੀ ਚੀਜ਼ 'ਚ ਕੋਈ ਸਮਝੌਤਾ ਨਹੀਂ ਹੋਵੇਗਾ।"ਪਰ ਨਾਲ ਹੀ ਜ਼ਿਲ੍ਹੇ ਦੇ ਕੁਝ ਦੂਜੇ ਸੀਨੀਅਰ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਇਸ ਤਰ੍ਹਾਂ ਦੀ ਘਟਨਾ ਨਾਲ ਸਰਕਾਰੀ ਮਹਿਕਮੇ ਦਾ ਮਨੋਬਲ ਡਿੱਗਣਾ ਆਮ ਹੈ।" ਫੋਟੋ ਕੈਪਸ਼ਨ ਭਾਜਪਾ ਦੇ ਦਾਅਵਿਆਂ ਨੂੰ ਸਮਾਜਵਾਦੀ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹਾ ਪ੍ਰਧਾਨ ਹਾਮਿਦ ਅਲੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਇੱਕ ਸੀਨੀਅਰ ਅਧਿਕਾਰੀ ਮੁਤਾਬਕ, "ਅਜਿਹੇ ਕਿਸੇ ਵੀ ਮਾਮਲੇ ਵਿੱਚ ਕੁਝ ਅਜਿਹੇ ਸਰਕਾਰੀ ਕਰਮੀ ਹੁੰਦੇ ਹਨ ਜੋ ਮੌਕੇ 'ਤੇ ਭੇਜੇ ਜਾਂਦੇ ਹਨ, ਹਾਲਾਤ ਨੂੰ ਸੰਭਾਲਣ ਲਈ। ਜੇਕਰ ਉਨ੍ਹਾਂ ਦੇ ਮਨ 'ਚ ਜਾਨ ਗੁਆਉਣ ਜਾਂ ਭੀੜ ਦਾ ਸ਼ਿਕਾਰ ਹੋਣ ਦਾ ਡਰ ਬੈਠ ਜਾਵੇਗਾ ਤਾਂ ਮਨੋਬਲ ਖ਼ਤਮ ਹੋ ਹੀ ਜਾਵੇਗਾ।"ਸਰਕਾਰ ਦਾ ਮਕਸਦਉੱਧਰ, ਉੱਤਰ ਪ੍ਰਦੇਸ਼ ਭਾਜਪਾ ਦੇ ਬੁਲਾਰੇ ਚੰਦਰਮੋਹਨ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਪ੍ਰਦੇਸ਼ 'ਚ ਸੱਤਾਧਾਰੀ ਯੋਗੀ ਸਰਕਾਰ ਦਾ ਹਿੰਸਾ ਤੋਂ ਬਾਅਦ ਪ੍ਰਸ਼ਾਸਨਿਕ ਕਾਰਵਾਈ 'ਤੇ ਕੋਈ ਦਬਾਅ ਰਿਹਾ ਹੈ। ਉਨ੍ਹਾਂ ਨੇ ਕਿਹਾ, "ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਘਟਨਾ ਨੂੰ ਵੱਡਾ ਰੂਪ ਅਖ਼ਤਿਆਰ ਕਰਨ ਤੋਂ ਰੋਕਣ ਲਈ ਪੂਰੀਆਂ ਕੋਸ਼ਿਸ਼ਾਂ ਸਫ਼ਲ ਢੰਗ ਨਾਲ ਕੀਤੀਆਂ ਹਨ।"ਗੌਰਤਲਬ ਹੈ ਕਿ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਹਿੰਸਾ ਦੇ ਦੋ ਮੁੱਖ ਮੁਲਜ਼ਮ ਯੋਗੇਸ਼ ਰਾਜ ਅਤੇ ਸ਼ਿਖਰ ਅਗਰਵਾਲ ਦਾ ਸੰਬੰਧ ਬਜਰੰਗ ਦਲ ਅਤੇ ਭਾਜਪਾ ਦੀ ਨੌਜਵਾਨ ਇਕਾਈ ਨਾਲ ਰਿਹਾ ਹੈ। ਕੀ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੌਲੀ ਦੱਸੀ ਜਾ ਰਹੀ ਹੈ ਜਾਂ ਅਜੇ ਤੱਕ ਉਹ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸਣ ਵਾਲੀ ਵੀਡੀਓ ਜਾਰੀ ਕਰ ਰਹੇ ਹਨ? ਮੈਂ ਇਹੀ ਸਵਾਲ ਭਾਜਪਾ ਦੇ ਬੁਲਾਰੇ ਚੰਦਰਮੋਹਨ ਨੂੰ ਕੀਤਾ।ਉਨ੍ਹਾਂ ਦਾ ਜਵਾਬ ਸੀ, "ਇਹ ਇਲਜ਼ਾਮ ਗ਼ਲਤ ਹਨ, ਗ੍ਰਿਫ਼ਤਾਰੀਆਂ ਲਗਾਤਾਰ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ, ਉਨ੍ਹਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਦੇ ਉਦੇਸ਼ ਹਰ ਦੋਸ਼ੀ ਨੂੰ ਸਜ਼ਾ ਦਿਵਾਉਣ ਦਾ ਹੈ।"'ਸਿਆਸੀ ਸਾਜ਼ਿਸ਼'ਬੁਲੰਦਸ਼ਹਿਰ 'ਚ ਹੋਈ ਹਿੰਸਾ ਨੇ ਦੋ ਹਫ਼ਤਿਆਂ 'ਚ ਹੀ ਪੂਰਾ ਸਿਆਸੀ ਮਾਹੌਲ ਸਰਗਰਮ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਭਾਜਪਾ ਦੇ ਰਵੱਈਏ ਦੀ ਨਿੰਦਾ ਵੀ ਕੀਤੀ ਹੈ। ਫੋਟੋ ਕੈਪਸ਼ਨ ਯੋਗੇਸ਼ ਰਾਜ ਦਾ ਘਰ ਉੱਤਰ ਪ੍ਰਦੇਸ਼ ਦੇ ਕਾਂਗਰਸ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਦਾ ਇਲਜ਼ਾਮ ਹੈ, "ਯੋਗੀ ਸਰਕਾਰ ਦੋਸ਼ੀਆਂ ਦੇ ਨਾਲ ਖੜੀ ਦਿਸਦੀ ਹੈ।"ਉਨ੍ਹਾਂ ਨੇ ਕਿਹਾ, "ਇੰਨੀ ਵੱਡੀ ਘਟਨਾ ਦੇ ਤਿੰਨ ਦਿਨ ਬਾਅਦ ਮੁੱਖ ਮੰਤਰੀ ਉਚ ਪੱਧਰੀ ਬੈਠਕ ਕਰਦੇ ਹਨ ਪਰ ਜੋ ਦੋ ਜਾਨਾਂ ਗਈਆਂ ਉਨ੍ਹਾਂ ਦੇ ਜ਼ਿਕਰ ਕੀਤੇ ਬਗ਼ੈਰ ਉਹ ਪ੍ਰਸ਼ਾਸਨ ਨੂੰ ਸਿਰਫ਼ ਗਊਆਂ ਦੀਆਂ ਹੱਤਿਆਵਾਂ ਨੂੰ ਰੋਕਣ ਦਾ ਆਦੇਸ਼ ਦਿੰਦੇ ਹਨ। ਇਹ ਸਰਕਾਰ ਦੀ ਪ੍ਰਾਥਮਿਕਤਾ ਅਤੇ ਗੁਨਾਹਕਾਰਾਂ ਦੇ ਨਾਲ ਮਿਲੇ ਹੋਣ ਲਈ ਕਾਫੀ ਨਹੀਂ ਹੈ।"ਬੁਲੰਦਸ਼ਹਿਰ ਹਿੰਸਾ ਤੋਂ ਬਾਅਦ ਮੁੱਖ ਮੰਤਰੀ ਦੇ ਗਊ ਹੱਤਿਆ ਰੋਕਣ ਵਾਲੇ ਬਿਆਨ ਦੀ ਕਾਫੀ ਨਿੰਦਾ ਹੋਈ ਸੀ ਅਤੇ ਕੁਝ ਮਾਹਿਰਾਂ ਨੇ ਕਿਹਾ ਸੀ ਕਿ ਇਸ ਨਾਲ ਪੁਲਿਸ ਦਾ ਮਨੋਬਲ ਵੀ ਡਿੱਗੇਗਾ।ਪਰ ਭਾਜਪਾ ਬੁਲਾਰੇ ਚੰਦਰਮੋਹਨ ਇਸ ਬਿਆਨ ਨੂੰ ਸਹੀ ਦੱਸਦੇ ਹੋਏ ਕਹਿੰਦੇ ਹਨ, "ਜੋ ਘਟਨਾ ਵਾਪਰੀ ਉਸ ਦੀ ਬੁਨਿਆਦ ਗਊ ਹੱਤਿਆ ਹੈ ਅਤੇ ਘਟਨਾ ਪੂਰੀ ਤਰ੍ਹਾਂ ਨਾਲ ਇੱਕ ਸਿਆਸੀ ਸਾਜ਼ਿਸ਼ ਹੈ। ਜਿਸ ਵੇਲੇ ਬੁਲੰਦਸ਼ਹਿਰ 'ਚ ਇੱਕ ਭਾਈਚਾਰੇ ਦਾ ਵੱਡਾ ਧਾਰਮਿਕ ਸਮਾਗਮ ਹੋ ਰਿਹਾ ਸੀ, ਉਸੇ ਵੇਲੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਗਊਆਂ ਦੇ ਪਿੰਜਰਾਂ ਦਾ ਮਿਲਣਾ ਇੱਕ ਵੱਡੀ ਸਿਆਸੀ ਸਾਜ਼ਿਸ਼ ਹੀ ਹੈ।"ਮੰਦਿਰ-ਮਸਜਿਦ ਦੀ ਸਿਆਸਤਦਰਅਸਲ ਭਾਜਪਾ ਦਾ ਇਸ਼ਾਰਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ (ਦਰਿਆਪੁਰ ਇਲਾਕੇ) 'ਚ 'ਇੱਜਤੇਮਾ' ਨਾਮ ਹੇਠ ਕਰਵਾਏ ਗਏ ਸਮਾਗਮ ਵਲ ਹੈ, ਜਿਸ ਵਿੱਚ ਲੱਖਾਂ ਮੁਸਲਮਾਨ 1-3 ਦਸੰਬਰ ਤੱਕ ਉੱਥੇ ਪਹੁੰਚੇ ਸਨ। ਇਸ ਨੂੰ ਮੁਸਲਮਾਨਾਂ ਦਾ ਸਤਿਸੰਗ ਕਿਹਾ ਜਾਂਦਾ ਹੈ। ਹਿੰਸਾ ਨੂੰ 'ਸਿਆਸੀ ਸਾਜ਼ਿਸ਼' ਦੱਸਣ ਵਾਲੇ ਭਾਜਪਾ ਦੇ ਦਾਅਵਿਆਂ ਨੂੰ ਸਮਾਜਵਾਦੀ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹਾ ਪ੍ਰਧਾਨ ਹਾਮਿਦ ਅਲੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਫੋਟੋ ਕੈਪਸ਼ਨ ਯੋਗੇਸ਼ ਦੀ ਚਾਚੀ ਭੂਰੀ ਦੇਵੀ ਦੀ ਬੇਟੀ ਦੇ ਹੱਥਾਂ 'ਤੇ ਵੀ ਡੰਡਾ ਵੱਜਾ ਅਤੇ ਜਿੱਥੇ ਅੱਜ ਵੀ ਸੋਜ਼ਿਸ਼ ਹੈ। ਉਨ੍ਹਾਂ ਨੇ ਕਿਹਾ, "ਸਰਕਾਰ ਨੇ ਜਲਦਬਾਜ਼ੀ 'ਚ ਆਲ੍ਹਾ ਅਫ਼ਸਰਾਂ ਦੀਆਂ ਬਦਲੀਆਂ ਕਿਉਂ ਕੀਤੀਆਂ? ਜ਼ਾਹਿਰ ਹੈ ਕਿ ਕੋਈ ਉਦੇਸ਼ ਹੀ ਹੋਵੇਗਾ, ਨਹੀਂ ਤਾਂ ਅਫ਼ਸਰਾਂ ਦੀ ਜਾਂਚ ਪੂਰੀ ਤਾਂ ਹੋਣ ਦਿੰਦੇ। ਪਰ ਮੰਦਿਰ-ਮਸਜਿਦ ਦੀ ਸਿਆਸਤ ਅਤੇ ਹਿੰਦੂ-ਮੁਸਲਮਾਨਾਂ ਨੂੰ ਲੜਾਉਣ ਦੀ ਸਿਆਸਤ ਹੁਣ ਚੱਲਣ ਵਾਲੀ ਨਹੀਂ ਹੈ।"ਪਾਰਟ 4ਮਹਾਓ ਤੋਂ ਕਰੀਬ 20 ਮਿੰਟ ਦੂਰੀ 'ਤੇ ਹੈ ਨਵਾਂਬਾਂਸ ਪਿੰਡ ਜਿੱਥੇ ਅਸੀਂ ਬੁੱਧਵਾਰ ਨੂੰ ਪਹੁੰਚੇ। ਇਸ ਪਿੰਡ 'ਚ ਵੀ ਕਰੀਬ ਇੱਕ-ਤਿਹਾਈ ਘਰਾਂ 'ਤੇ ਅੱਜ ਵੀ ਤਾਲੇ ਲੱਗੇ ਹਨ ਅਤੇ ਅਸੀਂ ਜਿਸ ਕੋਲੋਂ ਵੀ ਇੱਕ ਵਿਅਕਤੀ ਦਾ ਪਤਾ ਪੁੱਛਣ ਲਈ ਠਹਿਰਦੇ ਹਾਂ, ਉਹ ਪਹਿਲਾਂ ਹੀ ਇਸ਼ਾਰਾ ਇੱਕ ਭੀੜੀ ਜਿਹੀ ਗਲੀ ਵੱਲ ਕਰ ਦਿੰਦਾ ਹੈ। ਸਾਨੂੰ ਤਲਾਸ਼ ਹੈ ਯੋਗੇਸ਼ ਰਾਜ ਦੇ ਘਰ ਦੀ। ਗਲੀ ਅੰਦਰ ਜਾਣ ਤੋਂ ਪਹਿਲਾਂ ਹੀ ਇੱਕ ਵੱਡੇ ਜਿਹੇ 'ਅਖੰਡ ਭਾਰਤ' ਵਾਲੇ ਨਕਸ਼ੇ 'ਤੇ ਨਜ਼ਰ ਪਈ ਤਾਂ ਯੋਗੇਸ਼ ਦਾ ਇੱਕ ਗੁਆਂਢੀ ਬੋਲਿਆ, "ਉਹ ਬਜਰੰਗ ਦਲ ਦਾ ਸਮਰਪਿਤ ਕਾਰਜਰਤਾ ਹੈ ਅਤੇ ਪੂਰੇ ਇਲਾਕੇ 'ਚ ਕਿਤੇ ਵੀ ਗਊਆਂ ਦੀ ਹੱਤਿਆ ਹੁੰਦੀ ਤਾਂ ਪਹਿਲਾਂ ਹੀ ਪਹੁੰਚ ਜਾਂਦਾ ਸੀ।ਯੋਗੇਸ਼ ਰਾਜ ਨੂੰ ਹਿੰਸਾ ਦਾ ਮੁੱਖ ਦੋਸ਼ੀ ਦੱਸਿਆ ਗਿਆ ਅਤੇ ਫਿਲਹਾਲ ਉਹ ਪੁਲਿਸ ਦੀਆਂ ਦਰਜਨਾਂ ਟੀਮਾਂ ਨੂੰ ਚਕਮਾ ਦੇਣ 'ਚ ਸਫ਼ਲ ਰਹੇ ਹਨ। ਹਿੰਸਾ ਦੇ ਵੀਡੀਓ 'ਚ ਵੀ ਗੁਸੈਲੇ ਯੋਗੇਸ਼ ਨੂੰ ਪ੍ਰਸ਼ਾਸਨ ਨਾਲ ਘਟਨਾ ਤੋਂ ਪਹਿਲਾਂ ਗਊਆਂ ਦੇ ਕਤਲ 'ਤੇ ਕਾਰਵਾਈ ਕਰਨ ਦੀ ਮੰਗ ਕਰਦੇ ਦੇਖਿਆ ਗਿਆ ਹੈ। ਬੁਲੰਦਸ਼ਹਿਰ ਪੁਲਿਸ ਦਾ ਜਵਾਬ ਪਰ ਯੋਗੇਸ਼ ਦੇ ਦਰਵਾਜ਼ੇ ਤੱਕ ਪਹੁੰਚਣ ਤੋਂ ਪਹਿਲਾ ਇੱਕ ਔਰਤ ਨੇ ਮੇਰਾ ਰਸਤਾ ਰੋਕ ਕੇ ਪੁੱਛਿਆ, "ਕੀ ਤੁਸੀਂ ਮੇਰੇ ਪਤੀ ਅਤੇ ਬੇਟੇ ਨੂੰ ਜੇਲ੍ਹ ਤੋਂ ਛੁਡਾ ਸਕਦੇ ਹਨ?" ਇਨ੍ਹਾਂ ਦਾ ਨਾਮ ਭੂਰੀ ਦੇਵੀ ਹੈ ਅਤੇ ਇਹ ਯੋਗੇਸ਼ ਕੁਮਾਰ ਦੀ ਚਾਚੀ ਹੈ। ਉਨ੍ਹਾਂ ਨੇ ਦੱਸਿਆ, "ਜਿਸ ਦਿਨ ਹਿੰਸਾ ਹੋਈ, ਉਸ ਰਾਤ ਪੌਣੇ 12 ਵਜੇ ਪੁਲਿਸ ਵਾਲੇ ਮੇਰੇ ਪਤੀ ਦੇਵੇਂਦਰ ਤੇ ਬੇਟੇ ਚਮਨ ਕੁਮਾਰ ਨੂੰ ਘਰੋਂ ਮਾਰਦੇ ਕੁੱਟਦੇ ਲੈ ਗਏ। ਮੇਰੀ ਬੇਟੀ ਦੇ ਹੱਥਾਂ 'ਤੇ ਵੀ ਡੰਡਾ ਵੱਜਿਆ ਜਿੱਥੇ ਅੱਜ ਵੀ ਸੋਜ਼ਿਸ਼ ਹੈ। ਉਹ ਜੇਲ੍ਹ 'ਚ ਹਨ ਪਰ ਮੈਂ ਸਹੁੰ ਖਾ ਕੇ ਕਹਿੰਦੀ ਹਾਂ ਕਿ ਉਹ ਹਿੰਸਾ ਵੇਲੇ ਮੌਕੇ 'ਤੇ ਮੌਜੂਦ ਨਹੀਂ ਸਨ। ਯੋਗੇਸ਼ ਨਹੀਂ ਮਿਲਿਆ ਤਾਂ ਸਾਡੇ ਲੋਕਾਂ ਨੂੰ ਲੈ ਗਏ।"ਦਰਅਸਲ ਪੁਲਿਸ ਨੇ ਜਿਨ੍ਹਾਂ 28 ਲੋਕਾਂ ਖ਼ਿਲਾਫ਼ ਨਾਮਜ਼ਦ ਰਿਪੋਰਟ ਦਰਜ ਕੀਤੀ ਹੈ, ਉਨ੍ਹਾਂ ਵਿਚ ਭੂਰੀ ਦੇਵੀ ਦੇ ਪਤੀ ਅਤੇ ਬੇਟੇ ਦੇ ਨਾਮ ਹਨ। ਹਾਂਲਾਕਿ, ਭੂਰੀ ਦੇਵੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਬੇਟਾ ਪੁਲਿਸ ਪ੍ਰੀਖਿਆ ਦੀ ਤਿਆਰੀ ਦੇ ਸਿਲਸਿਲੇ 'ਚ ਕੋਚਿੰਗ ਕਰ ਰਿਹਾ ਸੀ ਅਤੇ ਘਟਨਾ ਵਾਲੀ ਥਾਂ 'ਤੇ ਨਹੀਂ ਸੀ। ਜਦਕਿ ਬੁਲੰਦਸ਼ਹਿਰ ਪੁਲਿਸ ਦਾ ਦਾਅਵਾ ਹੈ, "ਜਿੰਨੇ ਵੀ ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਰਿਪੋਰਟਾਂ ਹਨ ਉਨ੍ਹਾਂ ਸਾਰਿਆਂ ਦੀ ਸ਼ਨਾਖ਼ਤ ਕਰਵਾਈ ਗਈ ਹੈ ਅਤੇ ਜਿਨ੍ਹਾਂ ਦੀ ਨਹੀਂ ਹੋ ਸਕੀ ਉਹ ਅਣਜਾਣ ਰਿਪੋਰਟ ਦਾ ਹਿੱਸਾ ਹਨ।"ਯੋਗੇਸ਼ ਦੇ ਆਂਢ-ਗੁਆਂਢ ਵਾਲੇ ਕੁਝ ਵੀ ਬੋਲਣ ਤੋਂ ਡਰ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਘਟਨਾ ਵਾਲੀ ਸ਼ਾਮ ਨੂੰ ਘਰ ਛੱਡ ਕੇ ਚਲੇ ਗਏ ਸਨ। ਘਰ ਦੇ ਬਾਹਰ ਕੁਰਕੀ ਦਾ ਨੋਟਿਸ ਚਿਪਕਿਆ ਮਿਲਿਆ ਹੈ। ਤੁਰਨ ਤੋਂ ਪਹਿਲਾਂ ਮੈਂ ਭੂਰੀ ਦੇਵੀ ਨੂੰ ਪੁੱਛਿਆ, "ਯੋਗੇਸ਼ ਦੀ ਤਲਾਸ਼ 'ਚ ਪੁਲਿਸ ਪਿਛਲੀ ਵਾਰ ਕਦੋਂ ਆਈ ਸੀ?" ਜਵਾਬ ਮਿਲਿਆ, "ਚਾਰ ਦਿਨ ਹੋ ਗਏ ਇਸ ਗੱਲ ਨੂੰ।"ਪਾਰਟ 5ਇਸੇ ਮੰਗਲਵਾਰ ਨੂੰ ਕਈ ਵਾਰ ਮਿਲਾਉਣ ਤੋਂ ਬਾਅਦ ਅਭਿਸ਼ੇਕ ਸਿੰਘ ਦਾ ਫੋਨ ਮਿਲਿਆ। ਬੋਲੇ, "ਜ਼ਰਾ ਬੈਂਕ ਤੱਕ ਆਇਆ ਹਾਂ ਅਤੇ ਕਾਫੀ ਕੰਮ ਹਨ, ਜੇਕਰ ਦੋ ਵਜੇ ਤੋਂ ਬਾਅਦ ਗੱਲ ਕਰੋ ਤਾਂ ਚੰਗਾ ਰਹੇਗਾ।" ਦੋ ਵਜੇ ਤੋਂ ਬਾਅਦ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਬੇਟੇ ਨਾਲ ਸਾਡੀ ਲੰਬੀ ਗੱਲਬਾਤ ਹੋਈ। ਅਭਿਸ਼ੇਕ ਨੇ ਕਿਹਾ, "ਸਰਕਾਰ ਸਿਰਫ਼ ਆਪਣੇ ਲੋਕਾਂ ਨੂੰ ਬਚਾਅ ਰਹੀ ਹੈ। ਕੁਝ ਧਾਰਮਿਕ ਸੰਗਠਨਾਂ ਦਾ ਪੂਰਾ ਦਬਾਅ ਹੈ ਯੋਗੀ ਸਰਕਾਰ 'ਤੇ। ਅਸੀਂ ਲੋਕ ਜਾਂਚ ਤੋਂ ਅਜੇ ਸੰਤੁਸ਼ਟ ਨਹੀਂ ਹਾਂ ਅਤੇ ਕਈ ਸਵਾਲ ਸਾਡੇ ਮਨ ਵਿੱਚ ਹਨ।"ਉਨ੍ਹਾਂ ਨੇ ਕਿਹਾ, "ਸਰਕਾਰ ਇੱਕ ਪਾਸੇ ਮੁਆਵਜ਼ਾ ਦਿੰਦੀ ਹੈ ਅਤੇ ਦੂਜੇ ਪਾਸੇ ਘਟਨਾ ਦੀ ਜਾਂਚ ਦੀ ਬਜਾਇ ਗਊ ਹੱਤਿਆ ਦੀ ਗੱਲ ਕਰਦੀ ਰਹਿੰਦੀ ਹੈ। ਪਰ ਸਚਾਈ ਇਹੀ ਹੈ ਕਿ ਪੁਲਿਸ ਵਾਲਿਆਂ 'ਤੇ ਬੇਹੱਦ ਦਬਾਅ ਹੈ ਇਸ ਮਾਮਲੇ ਨੂੰ ਠੰਢਾ ਕਰ ਦੇਣ ਦਾ। ਮੇਰੇ ਪਿਤਾ ਜੀ ਵੀ ਸਿਆਸਤ ਦਾ ਸ਼ਿਕਾਰ ਹੋਏ ਹਨ, ਬਸ।"ਉਧਰ ਘਟਨਾ ਵਿੱਚ ਸੁਮਿਤ ਨਾਮ ਦੇ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਨੂੰ ਵੀਡੀਓ ਫੁਟੇਜ ਵਿੱਚ ਦੰਗਾਕਾਰੀਆਂ ਦੇ ਨਾਲ ਸਾਫ ਦੇਖਿਆ ਜਾ ਸਕਦਾ ਹੈ। ਇਹ ਵੀ ਪੜ੍ਹੋ:IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਸਾਇਰਾ ਬਾਨੋ ਦੀ ਮੋਦੀ ਨੂੰ ਗੁਹਾਰ, 'ਦਿਲੀਪ ਸਾਹਿਬ ਦਾ ਘਰ ਬਚਾ ਲਓ'ਵਾਕਈ ਮਿਸਰ 'ਚ ਮਕਬਰੇ ਹੇਠਾਂ ਮਿਲਿਆ ਹਿੰਦੂ ਮੰਦਿਰ? ਜਿਨ੍ਹਾਂ ਨਾਲ ਉਸ ਨੂੰ ਦੇਖਿਆ ਗਿਆ ਹੈ ਉਨ੍ਹਾਂ ਦੇ ਨਾਮ ਐਫਆਈਆਰ 'ਚ ਦਰਜ ਹਨ ਅਤੇ ਕਈ ਗ੍ਰਿਫ਼ਤਾਰ ਵੀ ਕੀਤੇ ਗਏ ਹਨ। ਸੁਮਿਤ ਦੇ ਪਰਿਵਾਰ ਦੀ ਵੀ ਮੰਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇ ਨਾਲ ਸ਼ਹੀਦ ਦਾ ਦਰਜਾ ਦੇਣ ਦੀ ਰਹੀ ਹੈ। ਫੇਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸੁਮਿਤ ਦੇ ਪਿਤਾ ਨੂੰ ਆਪਣੇ ਦਫ਼ਤਰ ਬੁਲਾਉਣਾ ਅਤੇ ਮੁਲਾਕਾਤ ਕਰਨ ਨਾਲ ਗ਼ਲਤ ਸੰਦੇਸ਼ ਨਹੀਂ ਜਾਂਦਾ ਕੀ? ਮੈਂ ਇਸ ਸਵਾਲ ਨੂੰ ਭਾਜਪਾ ਬੁਲਾਰੇ ਚੰਦਰਮੋਹਨ ਦੇ ਸਾਹਮਣੇ ਰੱਖਿਆ।ਉਨ੍ਹਾਂ ਜਵਾਬ ਸੀ, "ਸਾਡੀ ਹਮਦਰਦੀ ਉਸ ਪਰਿਵਾਰ ਨਾਲ ਵੀ ਹੈ, ਜਿਸ ਦੇ ਨੌਜਵਾਨ ਬੇਟੇ ਦੀ ਮੌਤ ਹੋਈ ਹੈ। ਇਸ ਨਾਲ ਹੀ ਬੁਲੰਦਸ਼ਹਿਰ 'ਚ ਸ਼ਾਂਤੀ ਕਾਇਮ ਰੱਖਣੀ ਸਾਡੀ ਪਹਿਲ ਹੈ।"ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ટ્રેનમાં જો બિલ ન મળે તો જમવાનું મફતમાંઃ ભારતીય રેલવેની નવી પૉલિસી | Gujarati |
ஏர்செல் சேவை நாளை (வியாழக்கிழமை) பாதிக்கப்படும் என அந்நிறுவனம் தெரிவித்துள்ளது. இதனால் ஏர்செல் வாடிக்கையாளர்கள் தவிக்கும் சூழல் ஏற்பட்டுள்ளது. | Tamil |
অনেক চোর-পুলিশ খেলে সাইকেল ফিরল মালকিনের ঘরে, গপ্প হার মানাবে সিনেমাকে | Bengali |
अहमदनगरच्या इमामपूर घाटात 'बर्निंग बस' | Marathi |
कोलकाता में बांग्लादेशी सांसद का मर्डर: ढाका पुलिस का दावा बिज़नेस पार्टनर ने रची थी साज़िश | Hindi |
ଆଜିଠୁ ଜାତୀୟ ମହିଳା ଫୁଟ୍ବଲ୍ | Odia |
جب فوٹوگرافر کو دیکھ کر مسکرائے بغیر نہیں رہ پائیں سارا علی خان | Urdu |
PHOTOS: ಇಲ್ಲಿವೆ ಪೀಪಲ್ ನಿಯತಕಾಲಿಕೆ ಬಿಡುಗಡೆ ಮಾಡಿರುವ ಪ್ರಿಯಾಂಕಾ-ನಿಕ್ ವಿವಾಹದ ಚಿತ್ರಗಳು... | Kannada |
ଅକ୍ଷୟ ତୃତୀୟା ସୁନା ବଜାର ସନ୍ଧ୍ୟାରେ ପ୍ରବଳ ଭିଡ଼ | Odia |
OFFER: બેનામી સંપત્તિની માહિતી આપો, મેળવો રૂ. ૧ કરોડનુ ઈનામ | Gujarati |
अर्पिताने भाऊ सलमानसाठी लिहिली 'ही' भावनिक पोस्ट! | Marathi |
Sanjuનાં ડિરેક્ટરે ખોલ્યુ રહસ્ય, જણાવ્યું- કેવી રીતે છોકરીઓ પટાવતો હતો સંજય દત્ત | Gujarati |
தமிழில் நாயகனாக மகேஷ்பாபு அறிமுகமாகும் படம் 'ஸ்பைடர்' என்பதால் பெரும் எதிர்பார்ப்பு நிலவி வருகிறது. தெலுங்கில் 'ஸ்பைடர்' படத்துக்கு பெரியளவில் ஒப்பனிங் இருந்தாலும், தமிழில் 'விவேகம்' வெளிவருவதால், வேறொரு தேதியில் வெளியிடலாமா என்ற ஆலோசனையில் இறங்கியுள்ளது 'ஸ்பைடர்' படக்குழு. | Tamil |
ଟୟୋଟା କିଲୋସ୍କର ପକ୍ଷରୁ ୟାରିସ୍ର ଡେଲିଭରି ଆରମ୍ଭ | Odia |
शिखर की पारी पर राहुल त्रिपाठी भारी, सनराइजर्स को मिली पहली जीत | Hindi |
ફેનની એક ટ્વિટ પર મદદ માટે આગળ આવ્યો સુશાંત, કેરળ માટે આપ્યા 1 કરોડ રૂપિયા | Gujarati |
ভগবানকে পরানো হলো জুতোর মালা, তাও আবার এই ভারতেই! | Bengali |
ଓରିଏଣ୍ଟ୍ ଇଲେକ୍ଟ୍ରିକ୍-ଡି’ଲୋଙ୍ଗି ଗ୍ରୁପ୍ ବୁଝାମଣା | Odia |
ବିବାଦ | Odia |
কলকাতা আন্তর্জাতিক বিমানবন্দরে পরিদর্শকদের আনাগোনা নিষিদ্ধ | Bengali |
टीम में अंदर-बाहर होने वाले अश्विन वर्ल्ड कप में जगह बना पाएंगे? | Hindi |
ବରିଷ୍ଠରେ ଆୟୂଷ ଓ କନିଷ୍ଠରେ ଅନେ୍ଵଷ ବିଜେତା | Odia |
শহরকে যানজট-মুক্ত করতে পূর্বে ও দক্ষিণে মোট তিনটি উড়ালপুলের ভাবনা রাজ্যের | Bengali |
নারদ মামলার তদন্ত, মুকুলে আটকে ইডি, সিবিআই! | Bengali |
ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦਾ ਸੱਚ ਫੈਕਟ ਚੈੱਕ ਟੀਮ ਬੀਬੀਸੀ ਨਿਊਜ਼ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46813728 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright FB/YT/Getty ਪਿਛਲੇ ਕੁਝ ਦਿਨਾਂ ਵਿੱਚ ਇੰਟਰਨੈੱਟ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਈ ਤਸਵੀਰਾਂ 'ਚ ਦਾਅਵਾ ਹੈ ਕਿ ਇਹ ਔਕੜਾਂ ਝੱਲਦੇ ਭਾਰਤੀ ਫੌਜੀਆਂ ਨੂੰ ਦਿਖਾਉਂਦੀਆਂ ਹਨ। ਟਵਿੱਟਰ ਤੇ ਇੰਸਟਾਗ੍ਰਾਮ ਤੋਂ ਇਲਾਵਾ ਫੇਸਬੁੱਕ 'ਤੇ ਵੀ ਕਈ ਅਜਿਹੇ ਪੇਜ ਹਨ ਜਿਨ੍ਹਾਂ ਨੇ ਇਹ ਤਸਵੀਰਾਂ ਵਾਇਰਲ ਕਰਨ 'ਚ ਯੋਗਦਾਨ ਪਾਇਆ ਹੈ। ਇਨ੍ਹਾਂ ਨੂੰ ਅਦਾਕਾਰਾ ਸ਼ਰਧਾ ਕਪੂਰ ਅਤੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਵੀ ਸ਼ੇਅਰ ਕਰ ਚੁੱਕੇ ਹਨ। ਇਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਕਿ ਭਾਰਤੀ ਫੌਜ ਬਹੁਤ ਖਰਾਬ ਹਾਲਤ ਵਿੱਚ ਵੀ ਦੇਸ ਨੂੰ ਸੇਵਾਵਾਂ ਦਿੰਦੀ ਹੈ। ਦੁਨੀਆਂ ਦੇ ਸਭ ਤੋਂ ਮੁਸ਼ਕਲ ਯੁੱਧ-ਖੇਤਰ ਮੰਨੇ ਜਾਂਦੇ ਸਿਆਚਿਨ ਗਲੇਸ਼ੀਅਰ 'ਤੇ ਵੀ ਭਾਰਤੀ ਫੌਜ ਤਾਇਨਾਤ ਹੈ। 13,000 ਤੋਂ 22,000 ਫੁੱਟ ਦੀ ਉਚਾਈ 'ਤੇ ਸਥਿਤ ਇਸ ਗਲੇਸ਼ੀਅਰ ਵਿੱਚ ਠੰਡ ਕਰਕੇ ਵੀ ਸੈਨਿਕਾਂ ਦੀ ਮੌਤ ਹੋ ਜਾਂਦੀ ਹੈ। ਪਰ ਬੀਬੀਸੀ ਨੇ ਪੜਤਾਲ 'ਚ ਪਤਾ ਲਗਾਇਆ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਜਿਨ੍ਹਾਂ ਸੈਨਿਕਾਂ ਦੀ ਗੱਲ ਹੋ ਰਹੀ ਹੈ ਉਹ ਭਾਰਤੀ ਨਹੀਂ ਹਨ।ਇਨ੍ਹਾਂ ਤਸਵੀਰਾਂ ਨਾਲ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਵੀ ਇਹੀ ਲਗਦਾ ਹੈ ਕਿ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਇਕੱਠੇ ਕਰਨ ਲਈ ਗਲਤ ਸੂਚਨਾ ਪੋਸਟ ਕੀਤੀ ਗਈ ਹੈ। ਦਾਅਵਾ: ਇਹ ਫਿਲਮ ਦੀਆਂ ਹੀਰੋਇਨਾਂ ਤੋਂ ਘੱਟ ਨਹੀਂ। ਪਾਕਿਸਤਾਨ ਬਾਰਡਰ ਉੱਪਰ ਤਾਇਨਾਤ ਭਾਰਤ ਦੀਆਂ ਜਾਂਬਾਜ਼ ਲੜਕੀਆਂ। ਇਨ੍ਹਾਂ ਲਈ 'ਜੈ ਹਿੰਦ' ਲਿਖਣ ਤੋਂ ਪਰਹੇਜ਼ ਨਾ ਕਰੋ। ਹੱਥਾਂ ਵਿੱਚ ਆਟੋਮੈਟਿਕ ਰਾਈਫਲਾਂ ਲੈ ਕੇ ਖੜ੍ਹੀਆਂ ਦੋ ਮਹਿਲਾ ਸੈਨਿਕਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਪਰ ਬਹੁਤ ਸ਼ੇਅਰ ਹੋ ਰਹੀ ਹੈ। Skip post by Indian Army - ভারতীয় সেনা আমার হিরোইন নই।। আমারা পাকিস্তান বর্ডারে ডিউটি তে আছি ... আমরা কী "" Jai hind "" পাওয়ার যোগ্য ??জানি আমাদের ছবি কেউ শেয়ার করবে না ...Posted by Indian Army - ভারতীয় সেনা on Thursday, 27 December 2018 End of post by Indian Army - ভারতীয় সেনা ਇਸ ਵਿੱਚ ਸੱਜੇ ਪਾਸੇ ਖੜ੍ਹੀ ਔਰਤ ਦੇ ਸੀਨੇ ਉੱਪਰ ਤਾਂ ਭਾਰਤੀ ਤਿਰੰਗੇ ਨਾਲ ਮਿਲਦੇ-ਜੁਲਦੇ ਇੱਕ ਝੰਡੇ ਵਰਗੀ ਚੀਜ਼ ਵੀ ਨਜ਼ਰ ਆਉਂਦੀ ਹੈ। ਬੰਗਾਲੀ ਭਾਸ਼ਾ ਦੇ ਫੇਸਬੁੱਕ ਪੇਜ @IndianArmysuppporter ਉੱਪਰ ਵੀ ਇਸ ਫੋਟੋ ਨੂੰ ਸ਼ੇਅਰ ਕੀਤਾ ਗਿਆ ਹੈ ਜਿੱਥੇ ਤਿੰਨ ਹਜ਼ਾਰ ਲੋਕਾਂ ਨੇ ਇਸ ਨੂੰ ਅੱਗੇ ਭੇਜ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ ਸਾਲ 2018 ਵਿੱਚ ਉੱਤਰੀ ਇਰਾਕ ਦੇ ਦੋਹੁਕ ਇਲਾਕੇ ਵਿੱਚ ਟਰੇਨਿੰਗ ਦੌਰਾਨ ਪਸ਼ਮਰਗਾ ਫੀਮੇਲ ਫਾਈਟਰਜ਼ ਦੀ ਤਸਵੀਰ ਸੱਚ: ਅਸਲ ਵਿੱਚ ਇਹ ਤਸਵੀਰ ਕੁਰਦਿਸਤਾਨ ਦੀ ਪਸ਼ਮਰਗਾ ਫੋਰਸ ਵਿੱਚ ਸ਼ਾਮਲ ਔਰਤਾਂ ਦੀ ਹੈ। ਕੁਰਦ ਫੌਜ ਨੇ ਇਨ੍ਹਾਂ ਨੂੰ ਚਰਮਪੰਥੀ ਸੰਗਠਨ, ਕਥਿਤ ਇਸਲਾਮਿਕ ਸਟੇਟ (ਆਈਐੱਸ), ਦੇ ਲੜਾਕਿਆਂ ਨਾਲ ਟੱਕਰ ਲੈਣ ਲਈ ਤਿਆਰ ਕੀਤਾ ਹੈ। ਕਈ ਅੰਤਰਰਾਸ਼ਟਰੀ ਮੀਡੀਆ ਅਦਾਰੇ ਇਸ ਉੱਪਰ ਫ਼ੀਚਰ ਲਿਖ ਚੁੱਕੇ ਹਨ। ਆਪਣੀ ਪੜਤਾਲ ਵਿੱਚ ਇਹ ਵੇਖਿਆ ਕਿ ਕੁਰਦਿਸਤਾਨ ਦਾ ਝੰਡਾ ਭਾਰਤ ਦੇ ਝੰਡੇ ਨਾਲ ਮਿਲਦਾ ਹੈ। ਇਹ ਵੀ ਜ਼ਰੂਰ ਪੜ੍ਹੋਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਕਸ਼ਮੀਰ 'ਚ ਕਤਲੋ-ਗਾਰਦ ਖਿਲਾਫ਼ ਟੌਪਰ ਆਈਏਐਸ ਨੇ ਦਿੱਤਾ ਅਸਤੀਫ਼ਾ Image copyright facebook ਦਾਅਵਾ: ਸਾਡੇ ਜਵਾਨ -5 ਡਿਗਰੀ ਵਿੱਚ ਵੀ ਆਪਣਾ ਫਰਜ਼ ਨਿਭਾਉਂਦੇ ਹਨ, ਅਸੀਂ ਆਰਾਮ ਨਾਲ ਸੌਂਦੇ ਹਾਂ, ਇਹ ਆਪਣਾ ਵਤਨ ਬਚਾਉਂਦੇ ਹਨ। ਜੈ ਹਿੰਦ, ਜੈ ਭਾਰਤ। ਸਮੁੰਦਰ ਦੇ ਕਿਨਾਰੇ ਖੜ੍ਹੇ ਇਸ ਕਥਿਤ ਸੈਨਿਕ ਦੀ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੈ। ਤਸਵੀਰ ਵਿੱਚ ਜਿਹੜਾ ਸ਼ਖ਼ਸ ਹੈ ਉਸ ਦਾ ਚਿਹਰਾ ਬਰਫ਼ ਨਾਲ ਢਕਿਆ ਹੋਇਆ ਹੈ। Skip post by भारतीय योद्धा हमारे जवान -5 माईनस डिर्गी मे भी अपना फर्ज निभाते है , और हम आराम से सो जाते हैं , यह अपना वतन बचाते है ,जय हिन्द जय भारत.Posted by भारतीय योद्धा on Sunday, 6 January 2019 End of post by भारतीय योद्धा Skip post by हिंदुस्थानी सेना हमारे जवान -5 माईनस डिर्गी मे भी अपना फर्ज निभाते है , और हम आराम से सो जाते हैं , यह अपना वतन बचाते है ,जय हिन्द जय भारत.Posted by हिंदुस्थानी सेना on Sunday, 6 January 2019 End of post by हिंदुस्थानी सेना 'ਭਾਰਤੀ ਯੋਧਾ' ਨਾਂ ਦੇ ਫੇਸਬੁੱਕ ਪੇਜ ਦੇ ਇਲਾਵਾ ਵੀ ਕਈ ਫੇਸਬੁੱਕ ਪੰਨਿਆਂ ਅਤੇ ਟਵਿੱਟਰ ਉੱਪਰ ਇਹ ਤਸਵੀਰ ਸੈਂਕੜਿਆਂ ਵਾਰ ਸ਼ੇਅਰ ਹੋਈ ਹੈ। Image copyright Jerry Mills/ ਸੱਚ: ਇਹ ਅਸਲ ਵਿੱਚ ਡੈਨ ਨਾਂ ਦੇ ਅਮਰੀਕੀ ਤੈਰਾਕ ਤੇ ਸਰਫ਼ਰ ਦੀ ਹੈ। ਇੱਥੇ ਕਲਿਕ ਕਰ ਕੇ ਤੁਸੀਂ ਅਸਲ ਫੋਟੋ ਦੇਖ ਸਕਦੇ ਹੋ। ਜਿਸ ਵੀਡੀਓ ਵਿੱਚੋਂ ਇਹ ਤਸਵੀਰ ਕੱਢੀਗਈ ਹੈ ਉਸ ਨੂੰ 29 ਦਸੰਬਰ 2017 ਨੂੰ ਸੰਗੀਤਕਾਰ ਤੇ ਲੇਖਕ ਜੈਰੀ ਮਿਲਜ਼ ਨੇ ਆਪਣੇ ਯੂ-ਟਿਊਬ ਪੇਜ ਉੱਪਰ ਪਾਇਆ ਸੀ। Image Copyright Jerry Mills Jerry Mills Image Copyright Jerry Mills Jerry Mills ਇਸ ਨੂੰ ਪੋਸਟ ਕਰਦੇ ਹੋਏ ਜੈਰੀ ਨੇ ਲਿਖਿਆ ਸੀ, "ਮਿਲੋ ਮਸ਼ਹੂਰ ਸਰਫ਼ਰ ਡੈਨ ਨੂੰ ਜੋ ਔਖੇ ਹਾਲਤ ਵਿੱਚ ਵੀ ਮਿਸ਼ੀਗਨ 'ਚ ਸੁਪੀਰੀਅਰ ਲੇਖ 'ਚ ਸਰਫ਼ਿੰਗ ਕਰਦੇ ਹਨ। ਜਿਸ ਵੇਲੇ ਮੈਂ ਇਹ ਵੀਡੀਓ ਸ਼ੂਟ ਕੀਤਾ ਤਾਂ ਤਾਪਮਾਨ -30 ਡਿਗਰੀ ਸੀ। ਵੀਡੀਓ ਬਣਾਉਂਦੇ ਹੋਏ ਮੇਰੇ ਹੱਥ ਸੁੰਨ ਪੈ ਰਹੇ ਸਨ ਅਤੇ ਡੈਨ ਦੀ ਕੀ ਹਾਲਤ ਸੀ, ਇਹ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ।"ਜੈਰੀ ਮਿਲਜ਼ ਦੇ ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਹ ਵੀ ਜ਼ਰੂਰ ਪੜ੍ਹੋਪਾਕਿਸਤਾਨ 'ਚ ਦਾਜ ਖਿਲਾਫ਼ ਅਨੋਖੀ ਮੁਹਿੰਮ'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਪਹਿਲੀ ਵਾਰ ਨਹੀਂਅਜਿਹੀਆਂ ਤਸਵੀਰਾਂ ਪਹਿਲਾਂ ਵੀ ਸ਼ੇਅਰ ਕੀਤੀਆਂ ਜਾਂਦੀਆਂ ਰਹੀਆਂ ਹਨ। ਸਾਲ 2016-17 ਵਿੱਚ ਵਾਇਰਲ ਹੋਈ ਇੱਕ ਅਜਿਹੀ ਤਸਵੀਰ ਇਹ ਹੈ: Image copyright FB ਦਾਅਵਾ: ਭਾਰਤ ਦੇ ਸੱਚੇ ਹੀਰੋ ਨੂੰ ਦਿਲੋਂ ਸਲਾਮ। ਸਿਆਚਿਨ ਗਲੇਸ਼ੀਅਰ 'ਤੇ -50 ਡਿਗਰੀ 'ਚ ਡਿਊਟੀ ਕਰਦੇ ਭਾਰਤੀ ਜਵਾਨ। ਇਸ ਤਸਵੀਰ ਨੂੰ ਤਾਂ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਵੀ ਟਵੀਟ ਕੀਤਾ ਸੀ।ਇਹ ਤਸਵੀਰ ਸਾਲ 2014 ਵਿੱਚ ਯੂਕਰੇਨ ਵਿੱਚ ਵੀ ਵਾਇਰਲ ਹੋਈ ਸੀ। ਸੱਚ: ਇਹ ਦੋਵੇਂ ਤਸਵੀਰਾਂ ਰੂਸ ਦੇ ਫੌਜੀਆਂ ਦੀਆਂ ਹਨ। ਸਾਲ 2013 ਵਿੱਚ ਰੂਸ ਦੀ ਸਪੈਸ਼ਲ ਫੋਰਸ ਦੀ ਇੱਕ ਖ਼ਾਸ ਟਰੇਨਿੰਗ ਦੌਰਾਨ ਇਹ ਤਸਵੀਰਾਂ ਖਿੱਚੀਆਂ ਗਈਆਂ ਸਨ। ਰੂਸ ਦੀਆਂ ਕੁਝ ਅਧਿਕਾਰਤ ਵੈੱਬਸਾਈਟ ਉੱਪਰ ਵੀ ਇਹ ਉਪਲਭਧ ਹਨ। ਯੂਕਰੇਨ ਦੀ ਫੈਕਟ ਚੈੱਕ ਵੈੱਬਸਾਈਟ 'ਸਟੋਪ ਫੇਕ' ਵੀ ਸਾਲ 2014 ਵਿੱਚ ਇਨ੍ਹਾਂ ਤਸਵੀਰਾਂ ਦੀ ਸੱਚਾਈ ਦੱਸ ਚੁੱਕੀ ਹੈ। ਇਹ ਵੀ ਜ਼ਰੂਰ ਪੜ੍ਹੋਸਿਆਸਤਦਾਨਾਂ ਨੇ ਜੇ ਚੋਣਾਂ ਜਿੱਤਣੀਆਂ ਤਾਂ ਔਰਤਾਂ ਦੀ ਸੁਣਨੀ ਪੈਣੀਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰਆਂਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
କୋହଲି, ଧୋନିଙ୍କ ଶାରୀରିକ ପରୀକ୍ଷା | Odia |
Audiનું Q5 પેટ્રોલ વેરિએન્ટ લોન્ચ, મર્સિડીઝ બેન્ઝને આપશે ટક્કર | Gujarati |
ಕರ್ನಾಟಕದಲ್ಲಿ 'ಕಾಲಾ' ಸಿನಿಮಾ ಬಿಡುಗಡೆಗೆ ಹೈಕೋರ್ಟ್ ಅಸ್ತು | Kannada |
இந்நிகழ்ச்சிகளை வீடுகளில் தடை செய்யுங்கள் - ஸ்ரீப்ரியா | Tamil |
இது தொடர்பாக நிதியமைச்சக அதிகாரிகள் கூறியதாவது, ஜிஎஸ்டிக்கு பின்னரான அனுபவங்கள் குறித்தும், ஜிஎஸ்டியில் மேம்படுத்த வேண்டியவை குறித்தும் ஏற்றுமதி வர்த்தக அமைப்புகள் மற்றும் பிரதிநிதிகளிடம் அமைச்சர் கேட்டறிந்தார். | Tamil |
ಚಿತ್ರೀಕರಣ ಪೂರ್ಣಗೊಳಿಸಿದ ರಾಕಿಂಗ್ ಸ್ಟಾರ್ ಯಶ್ ಅಭಿನಯದ 'ಕೆಜಿಎಫ್' ಸಿನಿ ತಂಡ..! | Kannada |
شادی کے جوڑے میں تھی سپنا چودھری جب آئی بھائی کی شہادت کی خبر ! ویڈیو وائرل | Urdu |
PM મોદી અને અક્ષય કુમાર પર ભડકી દિયા મિર્ઝા અને અલંકૃતા શ્રીવાસ્તવ | Gujarati |
சூர்யாவின் 2டி நிறுவனம் மற்றும் கிரிஸ் பிக்சர்ஸ் நிறுவனம் இணைந்து தயாரிக்கிறார்கள். ஜோதிகாவோடு லிவிங்ஸ்டன், நாசர், ஊர்வசி, சரண்யா பொன்வண்ணன், பானுப்ரியா ஆகியோர் நடித்து வருகிறார்கள். | Tamil |
انکشاف: سلمان خان جلد کرنے والے ہیں کٹرینہ کیف سے شادی، سامنے آئیں خبریں | Urdu |
1984 ਸਿੱਖ ਕਤਲੇਆਮ ਮਾਮਲੇ 'ਚ ਦਿੱਲੀ ਹਾਈ ਕੋਰਟ ਵੱਲੋਂ 80 ਦੋਸ਼ੀਆਂ ਦੀ ਸਜ਼ਾ ਬਰਕਰਾਰ 28 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46371491 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਤ੍ਰਿਲੋਕਪੁਰੀ ਵਿੱਚ ਕਰੀਬ 320 ਸਿੱਖਾਂ ਦਾ ਹੋਇਆ ਸੀ ਕਤਲ 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਤ੍ਰਿਲੋਕਪੁਰੀ ਮਾਮਲੇ ਵਿੱਚ 80 ਲੋਕਾਂ ਦੀ ਸਜ਼ਾ ਬਰਕਰਾਰ ਰੱਖੀ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਜਸਟਿਸ ਆਰ ਕੇ ਗੌਬਾ ਨੇ 22 ਸਾਲ ਪੁਰਾਣੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਹਿ ਦਿੱਤਾ ਹੈ। ਦੋਸ਼ੀਆਂ ਨੇ 27 ਅਗਸਤ 1996 ਟ੍ਰਾਇਲ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਤਹਿਤ ਕੜਕੜਡੂਮਾ ਅਦਾਲਤ ਨੇ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਸੀ।ਇਸ ਦੌਰਾਨ 107 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ 88 ਦੋਸ਼ੀ ਹਾਈ ਕੋਰਟ ਪਹੁੰਚੇ ਅਤੇ ਕਈ ਲੋਕਾਂ ਦੀ ਇਸ ਦੌਰਾਨ ਮੌਤ ਹੋ ਗਈ ਤੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਖ਼ਤਮ ਹੋ ਗਿਆ।ਪੀਟੀਆਈ ਮੁਤਾਬਕ ਕੇਸ ਦੀ ਪੈਰਵੀ ਦੇ ਕਰ ਰਹੇ ਹਨ ਵਕੀਲ ਐਚਐਸ ਫੂਲਕਾ ਨੇ ਦੱਸਿਆ ਕਿ ਤ੍ਰਿਲੋਕਪੁਰੀ ਮਾਮਲੇ ਵਿੱਚ ਦਰਜ ਹੋਈ ਐਫ.ਆਈ.ਆਰ ਮੁਤਾਬਕ 95 ਲੋਕਾਂ ਦਾ ਕਤਲ ਹੋਇਆ ਸੀ ਅਤੇ 100 ਦੇ ਕਰੀਬ ਘਰ ਸਾੜੇ ਗਏ ਸਨ। ਇਹ ਵੀ ਪੜ੍ਹੋ-'84 ਸਿੱਖ ਕਤਲੇਆਮ ਦੇ ਕੇਸਾਂ ਦੀ ਮੁੜ ਜਾਂਚ ਹੋਵੇਗੀ'1984 ਕਤਲੇਆਮ ਦੀ ਸਰਕਾਰੀ ਕਹਾਣੀ ਝੂਠੀ'ਉਹ ਪੰਜ ਕਾਂਗਰਸੀ ਆਗੂ ਜਿਨ੍ਹਾਂ ਦੇ ਨਾਂ '84 ਸਿੱਖ ਕਤਲੇਆਮ 'ਚ ਆਏ'84 ਸਿੱਖ ਕਤਲੇਆਮ: ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਕੈਦ ਦੀ ਸਜ਼ਾ1984 ਦੇ ਸਿੱਖ ਕਤਲੇਆਮ ਦੌਰਾਨ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਹੋਇਆ ਕਤਲੇਆਮ ਦੀ ਉਸ ਵੇਲੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਹੋਏ ਕਤਲੇਆਮ 'ਚੋਂ ਇੱਕ ਸੀ। ਇੱਥੋਂ ਦੀਆਂ ਦੋ ਤੰਗ ਗਲੀਆਂ ਵਿੱਚ ਬੱਚਿਆਂ ਅਤੇ ਔਰਤਾਂ ਸਣੇ ਕਰੀਬ 320 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। 'ਲਾਸ਼ਾਂ ਦੇ ਕੱਟੇ ਹੋਏ ਅੰਗ ਖਿੱਲਰੇ ਪਏ ਸਨ2 ਨਵੰਬਰ. 1984 ਨੂੰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਰਾਹੁਲ ਬੇਦੀ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ। ਉਨ੍ਹਾਂ ਨੂੰ ਖ਼ਬਰ ਮਿਲੀ ਕਿ ਤ੍ਰਿਲੋਕਪੁਰੀ ਦੇ ਬਲਾਕ ਨੰਬਰ 32 'ਚ ਕਤਲੇਆਮ ਹੋ ਰਿਹਾ ਸੀ। Image copyright Getty Images ਫੋਟੋ ਕੈਪਸ਼ਨ ਜਸਟਿਸ ਆਰ ਕੇ ਗੌਬਾ 22 ਸਾਲ ਪੁਰਾਣੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਸਾਰੇ ਦੋਸ਼ੀਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਹਿ ਦਿੱਤਾ ਹੈ। ਬੇਦੀ ਦੱਸਦੇ ਹਨ, "ਮੋਹਨ ਸਿੰਘ ਨਾਮ ਦਾ ਇੱਕ ਵਿਆਕਤੀ ਸਾਡੇ ਦਫ਼ਤਰ 'ਚ ਆਇਆ ਅਤੇ ਉਸ ਨੇ ਦੱਸਿਆ ਕਿ ਤ੍ਰਿਲੋਰਪੁਰੀ 'ਚ ਕਤਲੇਆਮ ਹੋ ਰਿਹਾ ਹੈ। ਇਸ ਤੋਂ ਬਾਅਦ ਮੈਂ ਆਪਣੇ ਦੋ ਸਾਥੀਆਂਆਂ ਨੂੰ ਲੈ ਕੇ ਉੱਥੇ ਗਿਆ ਪਰ ਕਿਸੇ ਨੇ ਸਾਨੂੰ ਉੱਥੋਂ ਤੱਕ ਪਹੁੰਚਣ ਨਹੀਂ ਦਿੱਤਾ ਕਿਉਂਕਿ ਉਸ ਬਲਾਕ ਵਿੱਚ ਹਜ਼ਾਰਾਂ ਲੋਕ ਜਮ੍ਹਾਂ ਸਨ।"ਬੇਦੀ ਨੇ ਦੱਸਿਆ, "ਜਦੋਂ ਅਸੀਂ ਸ਼ਾਮ ਵੇਲੇ ਉੱਥੇ ਪਹੁੰਚੇ ਤਾਂ ਦੇਖਿਆ ਕਿ ਕੋਈ 2500 ਗਜ਼ ਲੰਬੀ ਗਲੀ 'ਚ ਲੋਕਾਂ ਦੀਆਂ ਲਾਸ਼ਾਂ ਅਤੇ ਕੱਟੇ ਹੋਏ ਅੰਗ ਖਿੱਲਰੇ ਪਏ ਸਨ। ਹਾਲਤ ਇਹ ਸੀ ਕਿ ਉਸ ਗਲੀ 'ਚ ਤੁਰਨਾ ਵੀ ਮੁਸ਼ਕਿਲ ਹੋ ਰਿਹਾ ਸੀ। ਪੈਰ ਰੱਖਣ ਦੀ ਥਾਂ ਤੱਕ ਨਹੀਂ ਸੀ।"ਇਹ ਵੀ ਪੜ੍ਹੋ-ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ'1984 ਕਤਲੇਆਮ ਨਾਲ ਸੰਬੰਧਤ ਇਹ ਵੀਡੀਆ ਵੀ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
એક દશકમાં 1% લોકો પાસે હશે દુનિયાની 2/3 ભાગની સંપત્તિ | Gujarati |
કર્ણાટકમાં મત ગણતરી વચ્ચે ગગળ્યો રૂપિયો, દોઢ વર્ષના સૌથી નીચા સ્તર પર | Gujarati |
कानडी गुंडगिरी, संभाजी पाटलांच्या कार्यालयावर भ्याड हल्ला | Marathi |
ٹی-20 سے کیوں ہوئی مہندر سنگھ دھونی کی ’چھٹی‘؟ | Urdu |
মার্কিনদেশের বাঙালিদের টেক্কা দেবে কি আরবদেশের বাঙালিরা | Bengali |
پہلی اننگز میں " زیرو " ، دوسری اننگز میں " ہیرو " ... محمد سمیع کا عجیب و غریب ورلڈ ریکارڈ !۔ | Urdu |
दाभोलकर हत्येप्रकरणी हिंदू जनजागरणच्या कार्यकर्त्याला अटक | Marathi |
ഫിഫ റിപ്പോര്ട്ട് അനുകൂലം; ഖത്തറില് നിര്ണായകമാറ്റത്തിന് സാധ്യതയേറി | Malayalam |
पी.व्ही.सिंधूने रचला इतिहास, बॅडमिंटनमध्ये भारताला सिल्व्हर मेडल | Marathi |
নেমারের ছোঁয়াচ লাগা তারকা ফুটবলার এবার ইস্টবেঙ্গলের র্যাডারে | Bengali |
இந்த விமர்சனங்கள் தொடர்பாக 'விவேகம்' படத்தின் எடிட்டர் ரூபன் தனது அதிகாரபூர்வ ஃபேஸ்புக் பக்கத்தில் வெளியிட்டுள்ள பதிவில் கூறியிருப்பதாவது: | Tamil |
2018માં Google પર આ વસ્તુ સૌથી વધારે થઈ Search | Gujarati |
فلموں میں ایکشن کرنا چاہتی ہیں اتھيا شیٹی | Urdu |
یہ ہے سن رائزرس حیدرآباد کی سب سے خوبصورت مداح ، دیکھ کر اڑ جائیں گے آپ کے ہوش !۔ | Urdu |
تشارا پریرا نے کھیلی طوفانی اننگز ، لگائے ریکارڈ 13 چھکے ، پھر بھی ہار گئی سری لنکائی ٹیم | Urdu |
நேரம் கடந்தது. யாசகர் தட்டில் சில்லறைகள் கொட்டத் தொடங்கின. அட்டையை எழுதித் தொங்கவிட்டுச் சென்ற முஸல்மான் திரும்பி வந்தபோது, அந்தப் பார்வையற்ற யாசகரை மீண்டும் சந்தித்தார். | Tamil |
سوناکشی کو اداکار پسند نہیں ، سائنٹسٹ کے ساتھ کریں گی ڈیٹ؟ | Urdu |
'ನೀನು ಸಿಕ್ಸ್ ಸಿಡಿಸಿದರೆ ನನ್ನ ಬೆಂಬಲ ಮುಂಬೈ ತಂಡಕ್ಕೆ': ರೋಹಿತ್ರನ್ನು ಕೆಣಕಿದ ಆಸೀಸ್ ನಾಯಕ | Kannada |
ನಿರ್ಮಾಪಕ ಕೆ. ಮಂಜುರಿಗೆ ಸಿಕ್ಕಿತು ವಿಶೇಷ ಆಫರ್! ಕಾಲಿವುಡ್ನಲ್ಲಿ ಅವಕಾಶ ಕೊಟ್ಟಿದ್ದಾರಂತೆ ತಮಿಳು ಸ್ಟಾರ್ | Kannada |
دہلی پولیس نے سیریل ریپسٹ کو کیا گرفتار، سینکڑوں اسکولی بچیوں کو بنایا شکار | Urdu |
बुमराह और सूर्यकुमार यादव: मुंबई इंडियंस के दो 'जादूगरों' ने ऐसे बजाई ख़तरे की घंटी | Hindi |
ਮੁਸਲਮਾਨ ਮਰਦਾਂ ਦੀਆਂ ਪਤਨੀਆਂ ਦੀ ਗਿਣਤੀ ਤੈਅ ਕਰਨ ਵਾਲੀ ਮਲੇਸ਼ੀਆ ਦੀ ਜੱਜ ਹੀਥਰ ਚੇਨਸ਼ਾਹ ਆਲਮ ਬੀਬੀਸੀ ਨਿਊਜ਼, ਸੇਲਗਾਰ, ਮਲੇਸ਼ੀਆ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46329134 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright JOSHUA PAUL/BBC ਫੋਟੋ ਕੈਪਸ਼ਨ ਜੱਜ ਸ਼ੁਸ਼ਾਇਦਾ ਦਾ ਕਹਿਣਾ ਹੈ ਕਿ ਉਹ ਇੱਕ ਜੱਜ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਹਮੇਸ਼ਾ ਸਪਸ਼ਟ ਅਤੇ ਤੱਥਾਂ ਦੀ ਗੱਲ ਕਰਨ। ਇਸਲਾਮੀ ਕਾਨੂੰਨ- ਸ਼ਰੀਆ ਦੀ ਬਹੁਤ ਜ਼ਿਆਦਾ ਕਠੋਰ ਸਜ਼ਾਵਾਂ ਦੇਣ ਤੇ ਕੱਟਰਪੰਥੀ ਸੋਚ ਵਾਲਾ ਹੋਣ ਕਾਰਨ ਕਾਫੀ ਆਲੋਚਨਾ ਹੁੰਦੀ ਹੈ।ਇਸ ਧਾਰਣਾ ਦੇ ਉਲਟ ਮਲੇਸ਼ੀਆ ਦੀ ਸ਼ਰੀਆ ਹਾਈਕੋਰਟ ਦੀਆਂ ਪਹਿਲੀਆਂ ਮਹਿਲਾ ਜੱਜਾਂ ਵਿੱਚੋਂ ਇੱਕ ਜੱਜ ਦੀ ਸੋਚ ਇਸ ਆਮ ਧਾਰਣਾ ਨੂੰ ਚੁਣੌਤੀ ਦਿੰਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭੂਮਿਕਾ ਉਨ੍ਹਾਂ ਨੂੰ ਇਸ ਮੁਸਲਿਮ ਬਹੁਗਿਣਤੀ ਵਾਲੇ ਦੇਸ ਵਿੱਚ ਔਰਤਾਂ ਦੀ ਰਾਖੀ ਕਰਨ ਦਾ ਇੱਕ ਮੌਕਾ ਦਿੰਦੀ ਹੈ।ਇਸ ਜੱਜ ਦਾ ਨਾਮ ਹੈ- ਨੇਨੀ ਸ਼ੁਸ਼ਾਇਦਾ। ਉਹ ਦਿਨ ਵਿੱਚ ਪੰਜ ਕੇਸਾਂ ਤੋਂ ਲੈ ਕੇ ਹਫ਼ਤੇ ਵਿੱਚ 80 ਕੇਸਾਂ ਦੀ ਸੁਣਵਾਈ ਕਰ ਲੈਂਦੇ ਹਨ।ਮਲੇਸ਼ੀਆ ਇਸਲਾਮ ਦੇ ਉਦਾਰ ਸਰੂਪ ਦੀ ਪਾਲਣਾ ਕਰਦਾ ਹੈ ਪਰ ਇੱਥੇ ਕੱਟੜਪੰਥੀ ਸੋਚ ਆਪਣੇ ਪੈਰ ਪਸਾਰ ਰਹੀ ਹੈ ਜਿਸ ਕਾਰਨ ਸ਼ਰੀਆ ਦੀ ਵਰਤੋਂ ਵੀ ਵਧ ਰਹੀ ਹੈ।ਮਲੇਸ਼ੀਆ ਵਿੱਚ ਇੱਕ ਡਬਲ ਟਰੈਕ ਕਾਨੂੰਨੀ ਪ੍ਰਣਾਲੀ ਹੈ। ਇਸ ਤਹਿਤ, ਹਜ਼ਾਰਾਂ ਮੁਸਲਿਮ ਪਰਿਵਾਰਿਕ ਅਤੇ ਨੈਤਿਕਤਾ ਦੇ ਕੇਸਾਂ ਦਾ ਨਿਪਟਾਰਾ ਸ਼ਰੀਆ ਅਦਾਲਤਾਂ ਵਿੱਚ ਕੀਤਾ ਜਾਂਦਾ ਹੈ। ਮਲੇਸ਼ੀਆ ਦੇ ਗੈਰ-ਮੁਸਲਮਾਨ ਬਾਸ਼ਿੰਦੇ ਇਸ ਤਰ੍ਹਾਂ ਦੇ ਕੇਸਾਂ ਦੇ ਨਿਪਟਾਰੇ ਲਈ ਧਰਮ ਨਿਰਪੇਖ ਕਾਨੂੰਨਾਂ ਦਾ ਸਹਾਰਾ ਲੈਂਦੇ ਹਨ।ਸ਼ਰੀਆ ਅਦਾਲਤਾਂ ਵਿੱਤੀ ਕੇਸਾਂ ਤੋਂ ਲੈ ਕੇ ਖ਼ਲਵਤ (ਕੁਆਰੇ ਮੁਸਲਮਾਨ ਜੋੜਿਆਂ ਦਾ ਇਤਰਾਜਯੋਗ ਹਾਲਤ ਵਿੱਚ ਫੜੇ ਜਾਣਾ) ਤੋਂ ਲੈ ਕੇ ਹਰ ਤਰ੍ਹਾਂ ਦੇ ਕੇਸਾਂ ਵਿੱਚ ਫੈਸਲੇ ਦਿੰਦੀਆਂ ਹਨ। Image copyright JOSHUA PAUL FOR THE BBC ਫੋਟੋ ਕੈਪਸ਼ਨ ਮਲੇਸ਼ੀਆ ਇੱਕ ਮੁਸਲਿਮਨ ਬਹੁਗਿਣਤੀ ਦੇਸ਼ ਹੈ। ਨੇਨੀ ਸ਼ੁਸ਼ਾਇਦਾ ਕਿੰਨ੍ਹਾਂ ਮਾਮਲਿਆਂ ਦੇ ਮਾਹਿਰ ਹਨਬੱਚੇ ਦੀ ਕਸਟਡਜੀ ਅਤੇ ਬਹੁਵਿਆਹ ਦੇ ਮਾਮਲਿਆਂ ਵਿੱਚ ਉਨ੍ਹਾਂ ਦੀ ਖ਼ਾਸ ਮੁਹਾਰਤ ਹੈ। ਇਸਲਾਮੀ ਪ੍ਰਣਾਲੀ ਪੁਰਸ਼ਾਂ ਨੂੰ ਚਾਰ ਪਤਨੀਆਂ ਰੱਖਣ ਦੀ ਖੁੱਲ੍ਹ ਦਿੰਦੀ ਹੈ। ਮਲੇਸ਼ੀਆ ਦਾ ਕਾਨੂੰਨ ਇਸ ਰਵਾਇਤ ਨੂੰ ਮਾਨਤਾ ਦਿੰਦਾ ਹੈ।ਜੱਜ ਨੇਨੀ ਸ਼ੁਸ਼ਾਇਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੈਸਲਾ ਦੇਣ ਤੋਂ ਪਹਿਲਾਂ ਕਈ ਪੱਖਾਂ ਬਾਰੇ ਵਿਚਾਰ ਕਰਨਾ ਪੈਂਦਾ ਹੈ। ਇਹ ਵੀ ਪੜ੍ਹੋ:ਅਮ੍ਰਿਤਸਰ ਧਮਾਕਾ : ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ 3 ਅਣਸੁਲਝੇ ਸਵਾਲ 'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ''ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਹਿਟਲਰ ਲਈ 'ਜ਼ਹਿਰ ਚੱਖਣ' ਵਾਲੀ ਔਰਤ ਦੀ ਕਹਾਣੀਉਨ੍ਹਾਂ ਦਾ ਕਹਿਣਾ ਹੈ, "ਹਰ ਮਾਮਲਾ ਗੁੰਝਲਦਾਰ ਅਤੇ ਵੱਖਰਾ ਹੈ। ਤੁਸੀਂ ਇਸਲਾਮੀ ਕਾਨੂੰਨ ਦਾ ਸਾਧਾਰਣੀਕਰਨ ਨਹੀਂ ਕਰ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਹੋ ਕਿ ਇਹ ਪੁਰਸ਼ਾਂ ਦਾ ਪੱਖ ਪੂਰਦਾ ਹੈ ਤੇ ਔਰਤਾਂ ਨਾਲ ਵਿਤਕਰਾ ਕਰਦਾ ਹੈ। ਮੈਂ ਇਸ ਗਲਤਫ਼ਹਿਮੀ ਨੂੰ ਦੂਰ ਕਰਨਾ ਚਾਹੁੰਦੀ ਹਾਂ।"ਬਹੁਵਿਆਹ ਨਾਲ ਜੁੜੇ ਕੇਸਾਂ ਵਿੱਚ ਜੱਜ ਸ਼ੁਸ਼ਾਇਦਾ ਦੀ ਅਦਾਲਤ ਵਿੱਚ ਹਰ ਧਿਰ ਨੇ ਨਿੱਜੀ ਰੂਪ ਵਿੱਚ ਹਾਜਰ ਰਹਿਣਾ ਹੁੰਦਾ ਹੈ।ਉਹ ਕਹਿੰਦੀ ਹੈ, "ਮੈਂ ਸਿਰਫ ਪੁਰਸ਼ਾਂ ਦੀ ਹੀ ਨਹੀਂ, ਸਗੋਂ ਹਰ ਕਿਸੇ ਦੀ ਗੱਲ ਸੁਣਨਾ ਚਾਹੁੰਦੀ ਹਾਂ। ਇਹ ਪਤਾ ਕਰਨ ਲਈ ਕਿ ਕੀ ਪਹਿਲੀ ਪਤਨੀ ਵੀ ਇਸ ਫੈਸਲੇ ਨਾਲ ਸਹਿਮਤ ਹੈ, ਮੈਂ ਉਸ ਨਾਲ ਗੱਲ ਕਰਦੀ ਹਾਂ। ਇਹ ਵੀ ਜਰੂਰੀ ਹੈ ਕਿ ਉਹ ਵੀ ਸਹਿਮਤ ਹੋਵੇ ਕਿਉਂਕਿ ਜੇ ਮੈਨੂੰ ਜ਼ਰਾ ਜਿੰਨਾ ਵੀ ਸ਼ੱਕ ਹੋਇਆ ਤਾਂ ਮੈਂ ਇਜਾਜ਼ਤ ਨਹੀਂ ਦਿਆਂਗੀ।""ਮੈਂ ਔਰਤ ਹਾਂ ਅਤੇ ਸਮਝ ਸਕਦੀ ਹਾਂ ਕਿ ਜਿਆਦਾਤਰ ਔਰਤਾਂ ਨੂੰ ਇਹ ਗੱਲ ਪਸੰਦ ਨਹੀਂ ਹੋਵੇਗੀ। ਇਸਲਾਮ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਸਾਡੀਆਂ ਮਲੇਸ਼ਈਆਈ ਅਦਾਲਤਾਂ ਨੇ ਇਸ 'ਤੇ ਲਗਾਮ ਕਸਣ ਲਈ ਸਖ਼ਤ ਕਾਨੂੰਨ ਬਣਾਏ ਹਨ।"ਉਹ ਕਹਿੰਦੇ ਹਨ, "ਕਿਸੇ ਪੁਰਸ਼ ਕੋਲ ਦੂਸਰੀ ਪਤਨੀ ਰੱਖਣ ਦੀ ਇੱਛਾ ਪੂਰੀ ਕਰਨ ਲਈ ਬਹੁਤ ਮਜਬੂਤ ਵਜ੍ਹਾ ਹੋਣੀ ਚੀਹੀਦੀ ਹੈ।""ਉਹ ਸਪਸ਼ਟ ਰੂਪ ਵਿੱਚ ਦੱਸੇਗਾ ਕਿ ਉਹ ਆਪਣੀ ਪਹਲੀ ਪਤਨੀ ਦੇ ਨਾਲ-ਨਾਲ ਨਵੀਂ ਔਰਤ ਦੀ ਦੇਖਭਾਲ ਕਰ ਸਕਦਾ ਹੈ। ਉਸਨੂੰ ਕਿਸੇ ਦੀਆਂ ਵੀ ਲੋੜਾਂ ਦੀ ਅਣਦੇਖੀ ਕਰਨ ਦੀ ਇਜਾਜ਼ਤ ਨਹੀਂ ਹੈ।" ਸ਼ੁਸ਼ਾਇਦਾ ਨੇ ਇਹ ਵੀ ਦੱਸਿਆ ਕਿ ਕੁਝ ਪਤਨੀਆਂ ਇਸ ਵਿਚਾਰ ਦੀ ਹਮਾਇਤ ਵੀ ਕਰ ਸਕਦੀਆਂ ਹਨ।ਉਨ੍ਹਾਂ ਕੁਝ ਯਾਦ ਕਰਦਿਆਂ ਦੱਸਿਆ, ''ਇੱਕ ਅਜਿਹਾ ਕੇਸ ਸੀ ਜਿਸ ਵਿੱਚ ਗੰਭੀਰ ਬਿਮਾਰੀ ਤੋਂ ਪੀੜਿਤ ਔਰਤ, ਬੱਚਿਆਂ ਦੀ ਸੰਭਾਲ ਨਹੀਂ ਕਰ ਪਾ ਰਹੀ ਸੀ। ਉਹ ਆਪਣੇ ਪਤੀ ਨਾਲ ਪਿਆਰ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਮੈਂ ਉਸ ਨੂੰ ਦੂਸਰੇ ਵਿਆਹ ਦੀ ਇਜਾਜ਼ਤ ਦੇ ਦੇਵਾਂ। ਮੈਂ ਦੇ ਦਿੱਤੀ।" Image copyright JOSHUA PAUL/BBC ਫੋਟੋ ਕੈਪਸ਼ਨ “ਮੇਰਾ ਚੋਲਾ ਮੈਨੂੰ ਮੇਰੇ ਮੋਢਿਆਂ ‘ਤੇ ਪਈਆਂ ਜਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ।” ਸ਼ਰੀਆ ਕੀ ਹੈ?ਸ਼ਰੀਆ ਇਸਲਾਮੀ ਕਾਨੂੰਨ ਹੈ, ਜੋ ਕਿ ਕੁਰਾਨ 'ਤੇ ਆਧਾਰਿਤ ਹੈ; ਹਦੀਸ, ਪੈਗੰਬਰ ਮੁਹੰਮਦ ਦੇ ਕਥਨ ਅਤੇ ਸਾਖੀਆਂ ਹਨ; ਅਤੇ ਫਤਵਾ, ਇਸਲਾਮ ਧਰਮ ਦੇ ਵਿਦਵਾਨਾਂ ਦੇ ਫੈਸਲੇ ਹੁੰਦੇ ਹਨ।ਮਲੇਸ਼ੀਆ ਦੇ ਹਰੇਕ ਸੂਬੇ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ।ਜੱਜ ਸ਼ੁਸ਼ਾਇਦਾ ਸਖ਼ਤ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੇ ਧਰਮ ਦੀ ਤਾਰੀਫ ਕਰਦੇ ਹਨ। ਉਨ੍ਹਾਂ ਮੁਤਾਬਕ ਸਖ਼ਤ ਹੋਣ ਦੇ ਬਾਵਜੂਦ ਇਹ ਨਿਰਪੱਖ ਹੈ।ਹਾਲਾਂਕਿ ਆਲੋਚਕਾਂ ਮੁਤਾਬਕ ਸ਼ਰੀਆ ਦੀ ਦੁਰਵਰਤੋਂ ਹੁੰਦੀ ਹੈ।ਹਿਊਮਨ ਰਾਈਟਸ ਵਾਚ ਦੇ ਏਸ਼ੀਆ ਡਿਪਟੀ ਡਾਇਰੈਕਟਰ ਫਿਲ ਰਾਬਰਟਸ ਨੇ ਬੀਬੀਸੀ 100 ਵੁਮਿਨ ਨਾਲ ਗੱਲਬਾਤ ਦੌਰਾਨ ਦੱਸਿਆ, "ਸਾਨੂੰ ਸ਼ਰੀਆ ਕਾਨੂੰਨ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਹ ਔਰਤਾਂ, ਸਮਲਿੰਗੀਆਂ ਜਾਂ ਸਮਾਜਿਕ ਅਤੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਪੱਖਪਾਤ ਨਹੀਂ ਕਰਦਾ।"ਉਨ੍ਹਾਂ ਅੱਗੇ ਕਿਹਾ, "ਮਲੇਸ਼ੀਆ ਵਿੱਚ ਸ਼ਰੀਆ ਕਾਨੂੰਨ ਦੇ ਨਾਲ ਦਿੱਕਤ ਇਹ ਹੈ ਇਹ ਅਕਸਰ ਹੀ ਅਜਿਹਾ (ਪੱਖਪਾਤ) ਕਰਦਾ ਹੈ। ਧਰਮ ਕਦੇ ਵੀ ਸਮਾਨਤਾ ਅਤੇ ਗੈਰ-ਵਿਤਕਰੇ ਦੇ ਕੌਮਾਂਤਰੀ ਮਨੁੱਖੀ ਅਧਿਕਾਰ ਮਾਨਕਾਂ ਦੇ ਉਲੰਘਣ ਦਾ ਕਾਰਣ ਨਹੀਂ ਹੋ ਸਕਦਾ।" Image copyright Getty Images ਫੋਟੋ ਕੈਪਸ਼ਨ ਔਰਤਾਂ ਦੇ ਹੱਕਾਂ ਬਾਰੇ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਰੀਆ ਕਾਨੂੰਨ ਦੀ ਗਲਤ ਵਰਤੋਂ ਹੁੰਦੀ ਹੈ। ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਮਿਸਾਲ ਵਜੋਂ ਹਾਲ ਹੀ ਵਿੱਚ ਸਮਲਿੰਗੀ ਸਬੰਧ ਰੱਖਣ ਦੀਆਂ ਦੋਸ਼ੀ ਦੋ ਮਲੇਸ਼ੀਆਈ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਦੇਣ ਦੇ ਮਾਮਲੇ ਕਾਰਨ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨ ਨਾਰਾਜ਼ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸ਼ਰੀਆ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ।ਜੱਜ ਸ਼ੁਸ਼ਾਇਦਾ ਨੇ ਉਸ ਕੇਸ ਦੀ ਸੁਣਵਾਈ ਨਹੀਂ ਸੀ ਕੀਤੀ। ਉਨ੍ਹਾਂ ਦਾ ਕਹਿਣਾ ਹੈ, "ਸ਼ਰੀਆ ਕਾਨੂੰਨ ਤਹਿਤ ਕੋੜੇ ਮਾਰਨ ਦੀ ਸਜ਼ਾ ਮੁਲਜ਼ਮਾਂ ਨੂੰ ਸਬਕ ਸਿਖਾਉਣ ਵਿੱਚ ਮਦਦਗਾਰ ਹੁੰਦੀ ਹੈ ਤਾਂ ਕਿ ਉਹ ਅਜਿਹਾ ਵਿਹਾਰ ਦੁਬਾਰਾ ਨਾ ਕਰਨ।"ਜੱਜ ਸ਼ੁਸ਼ਾਇਦਾ ਦਾ ਇਹ ਵੀ ਕਹਿਣਾ ਹੈ ਕਿ ਸ਼ਰੀਆ ਅਦਾਲਤ ਪੁਰਸ਼ਾਂ ਦੇ ਪੱਖ ਵਿੱਚ ਕੰਮ ਨਹੀਂ ਕਰਦੀ।"ਸਾਡਾ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਹੈ। ਇਹ ਉਨ੍ਹਾਂ ਦੇ ਕਲਿਆਣ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਰੋਜ਼ੀਰੋਟੀ ਦੀ ਰਾਖੀ ਕਰਦਾ ਹੈ। ਇਸਲਾਮ ਔਰਤਾਂ ਨੂੰ ਉੱਚਾ ਦਰਜਾ ਦਿੰਦਾ ਹੈ ਅਤੇ ਇੱਕ ਜਜ ਵਜੋਂ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਸ਼ਰੀਆ ਦਾ ਇਸਤੇਮਾਲ ਇਸ ਦੀਆਂ ਚੰਗਿਆਈਆਂ ਨੂੰ ਬਚਾਈ ਰੱਖਣ ਵਿੱਚ ਕਰਨਾ ਚਾਹੀਦਾ ਹੈ।" Image copyright JOSHUA PAUL/BBC ਫੋਟੋ ਕੈਪਸ਼ਨ ਜੱਜ ਸ਼ੁਸ਼ਾਇਦਾ ਨੇ ਵਕਾਲਤ ਦੀ ਪੜ੍ਹਾਈ ਦੌਰਾਨ ਜੱਜ ਬਣਨ ਬਾਰੇ ਨਹੀਂ ਸੀ ਸੋਚਿਆ। ਮੁਸਲਮਾਨ ਪੁਰਸ਼ ਸ਼ਰੀਆ ਅਦਾਲਤ ਨੂੰ ਧੋਖਾ ਕਿਵੇਂ ਦਿੰਦੇ ਹਨ?ਜੱਜ ਸ਼ੁਸ਼ਾਇਦਾ ਦੀ ਸਭ ਤੋਂ ਵੱਡੀ ਫਿਕਰ ਤਾਂ ਇਹ ਹੈ ਕਿ ਮੁਸਲਮਾਨ ਮਰਦ ਵਿਦੇਸ਼ਾਂ ਵਿੱਚ ਵਿਆਹ ਕਰਾ ਕੇ ਸ਼ਰੀਆ ਅਦਾਲਤਾਂ ਨੂੰ ਧੋਖਾ ਦੇ ਰਹੇ ਹਨ।ਉਨ੍ਹਾਂ ਦੱਸਿਆ, "ਜੇ ਉਹ ਵਿਦੇਸ਼ ਵਿੱਚ ਵਿਆਹ ਕਰਦੇ ਹਨ ਤਾਂ ਮਲੇਸ਼ੀਆਈ ਕਾਨੂੰਨ ਵਿੱਚ ਬੱਝੇ ਨਹੀਂ ਹੋਣਗੇ। ਕੁਝ ਪਤਨੀਆਂ ਸਚਮੁੱਚ ਆਪਣੇ ਪਤਨੀਆਂ ਦੀ ਰਾਖੀ ਲਈ ਸਹਿਮਤੀ ਦੇ ਦਿੰਦੀਆਂ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਿਵੇਂ ਉਨ੍ਹਾਂ ਦੇ ਹੀ ਖਿਲਾਫ ਕੰਮ ਕਰਦਾ ਹੈ। ਸਾਡਾ ਸ਼ਰੀਆਂ ਕਾਨੂੰਨ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਪੁਰਸ਼ਾਂ ਨੂੰ ਜਵਾਬਦੇਹ ਬਣਾਉਣ ਲਈ ਹੈ।"ਇਹ ਵੀ ਪੜ੍ਹੋ:ਰਾਮ ਮੰਦਿਰ ਉਸਾਰੀ ਦੀ ਡੇਟ ਲੈਣ ਅਯੁੱਧਿਆ ਪਹੁੰਚੇ ਉਧਵ ਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਪਹਿਲਾ ਰੈਫਰੈਂਡਮ ਸਿਸਟਰਸ ਇਨ ਇਸਲਾਮ ਵਰਗੇ ਔਰਤਾਂ ਦੇ ਸੰਗਠਨਾਂ ਨੇ ਅਦਾਲਤਾਂ ਵਿੱਚ "ਔਰਤਾਂ ਦੀ ਨੁਮਾਇੰਦਗੀ ਦੀ ਗੰਭੀਰ ਕਮੀ" ਅਤੇ ਪ੍ਰਣਾਲੀ ਵਿੱਚ "ਡੂੰਘੀ ਪਿੱਤਰਸੱਤਾ ਵਾਲੀ ਭਾਵਨਾ" ਦਾ ਮੁੱਦਾ ਚੁੱਕਿਆ ਹੈ।ਇਸ ਦੀ ਬੁਲਾਰੀ ਮਾਜਿਦਾ ਹਾਸ਼ਿਮ ਕਹਿੰਦੀ ਹੈ, "ਮਲੇਸ਼ੀਆ ਵਿੱਚ ਸ਼ਰੀਆ ਦਾ ਕਾਨੂੰਨੀ ਢਾਂਚਾ ਨਾ ਸਿਰਫ ਚੋਣਵੇਂ ਰੂਪ ਵਿੱਚ ਔਰਤਾਂ ਨਾਲ ਵਿਤਕਰਾ ਕਰਦਾ ਹੈ ਸਗੋਂ ਉਨ੍ਹਾਂ ਨੂੰ ਸਮਾਜਿਕ ਅਨੈਤਿਕਤਾਵਾਂ ਦਾ ਦੋਸ਼ੀ ਵੀ ਬਣਾ ਦਿੰਦਾ ਹੈ।""ਇਸਲਾਮੀ ਰਾਜ ਦੀਆ ਸੰਸਥਾਵਾਂ ਨੇ... ਔਰਤਾਂ ਲਈ ਢੁਕਵਾਂ ਇਨਸਾਫ਼ ਯਕੀਨੀ ਬਣਾਉਣ ਲਈ ਕੁਝ ਨਹੀਂ ਕੀਤਾ। ਅਸਲ ਵਿੱਚ, ਸ਼ਰੀਆ ਕਾਨੂੰਨ ਤਹਿਤ ਔਰਤਾਂ ਨਾਲ ਜੁੜੇ ਦੇ ਤਾਜ਼ਾ ਮਾਮਲਿਆਂ ਵਿੱਚ ਇਹ ਸਾਫ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਆਵਾਜ਼ ਖ਼ਤਰਨਾਕ ਢੰਗ ਨਾਲ ਦੱਬਾ ਦਿੱਤੀ ਜਾਂਦੀ ਹੈ।"ਇਹ ਗੱਲਾਂ ਸ਼ੁਸ਼ਾਇਦਾ ਦੀ ਨਿਯੁਕਤੀ ਨੂੰ ਹੋਰ ਖ਼ਾਸ ਬਣਾ ਦਿੰਦੀਆਂ ਹਨ।ਉਹ ਕਹਿੰਦੇ ਹਨ, "ਜਦੋਂ ਮੈਂ ਵਕਾਲਤ ਕਰ ਰਹੀ ਸੀ ਤਾਂ ਜ਼ਿਆਦਾਤਰ ਸ਼ਰੀਆ ਜੱਜ ਪੁਰਸ਼ ਸਨ। ਉਹ ਔਰਤਾਂ ਦੇ ਵਕਾਲਤ ਕਰਨ ਬਾਰੇ ਸਵਾਲ ਖੜ੍ਹੇ ਕਰਦੇ ਸਨ।"ਉਹ ਮੰਨਦੇ ਹਨ, "ਮੈਂ ਕਦੇ ਜੱਜ ਬਣਨ ਦਾ ਸੁਪਨਾ ਨਹੀਂ ਦੇਖਿਆ। ਇੱਕ ਵਕੀਲ ਵਜੋਂ ਮੈਂ ਨਹੀਂ ਸੀ ਜਾਣਦੀ ਕਿ ਕੀ ਮੈਂ ਗੁੰਝਲਦਾਰ ਮਸਲਿਆਂ ਨਾਲ ਨਜਿੱਠਣ ਵਾਲੀ ਭੂਮਿਕਾ ਨਿਭਾ ਸਕਦੀ ਹਾਂ ਅਤੇ ਇੱਕ ਔਰਤ ਵਜੋਂ ਮੈਨੂੰ ਸ਼ੱਕ ਅਤੇ ਡਰ ਮਹਿਸੂਸ ਹੋਇਆ।""ਮੈਂ ਕਈ ਵਾਰ ਅਸਹਿਜ ਮਹਿਸੂਸ ਕਰਦੀ ਹਾਂ। ਇੱਕ ਔਰਤ ਵਜੋਂ, ਮੈਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਜੇ ਮੈਂ ਕਹਿੰਦੀ ਹਾਂ ਕਿ ਮੈਨੂੰ ਕੁਝ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਝੂਠ ਬੋਲਾਂਗੀ।""ਪਰ ਮੈਂ ਇੱਕ ਜੱਜ ਹਾਂ ਅਤੇ ਮੈਂ ਇਹ ਯਕੀਨੀ ਬਣਾਉਣਾ ਹੈ ਕਿ ਮੈਂ ਹਮੇਸ਼ਾ ਸਪਸ਼ਟ ਅਤੇ ਤੱਥਾਂ ਦੀ ਗੱਲ ਕਰਾਂ। ਮੈਂ ਅਦਾਲਤ ਦੇ ਸਾਹਮਣੇ ਰੱਖੇ ਜਾਣ ਵਾਲੇ ਸਭ ਤੋਂ ਬਿਹਤਰੀਨ ਸਬੂਤਾਂ ਦੇ ਆਧਾਰ 'ਤੇ ਇਨਸਾਫ ਕਰਦੀ ਹਾਂ।" ਕੀ ਹੈ '100 ਵੂਮੈੱਨ' ?'ਬੀਬੀਸੀ 100 ਵੂਮੈੱਨ' ਹਰ ਸਾਲ ਵਿਸ਼ਵ ਭਰ 'ਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੇ ਰੂ-ਬ-ਰੂ ਕਰਾਉਂਦੀ ਹੈ। ਸਾਲ 2018 ਦੁਨੀਆਂ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਯਾਦਗਾਰੀ ਸਾਲ ਰਿਹਾ ਹੈ। ਇਸ ਲਈ ਬੀਬੀਸੀ 100 ਵੁਮਿਨ ਉਨ੍ਹਾਂ ਰਾਹ ਦਸੇਰੀਆਂ ਔਰਤਾਂ ਦੀ ਕਹਾਣੀ ਪੇਸ਼ ਕਰਦਾ ਹੈ, ਜੋ ਆਪਣੇ ਜਨੂੰਨ, ਰੋਹ ਅਤੇ ਗੁੱਸੇ ਦੀ ਵਰਤੋਂ ਕਰਕੇ ਆਪਣੇ ਆਸਪਾਸ ਦੀ ਦੁਨੀਆਂ ਵਿੱਚ ਇੱਕ ਅਮਲੀ ਬਦਲਾਅ ਲਿਆ ਰਹੀਆਂ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ധോണി ലോകകപ്പിന് ശേഷവും കളിക്കട്ടെ ; ഗാംഗുലിയുടെ വാക്കുകള് ഇങ്ങനെ. | Malayalam |
Subsets and Splits
No community queries yet
The top public SQL queries from the community will appear here once available.