Headline
stringlengths
6
15.7k
Language
stringclasses
10 values
ಸ್ಮಾರ್ಟ್​ಫೋನ್​ನಲ್ಲಿ ಮಹಿಳೆಯರು ಹೆಚ್ಚು ಆಡುವ ಆಟ ಯಾವುದು ಗೊತ್ತಾ?
Kannada
दक्षिण आफ्रिकेचा भारतावर 72 धावांनी दणदणीत विजय
Marathi
ഐ എസ്‌ എല്‍ ആദ്യ സെമിയില്‍ നോര്‍ത്ത്‌ ഈസ്റ്റ്‌ ബാംഗളൂര്‍ എഫ്‌ സിയെ പരാജയപ്പെടുത്തി
Malayalam
ઉજાલા યોજનાનો 26મીથી પ્રારંભ,350નો બલ્બ રૂ.70માં ઘરબેઠે મળશે,3વર્ષની રહેશે વોરંટી
Gujarati
जहानाबाद मंदिर हादसा: किसी की बहन की मौत तो कहीं पत्नी के अंतिम संस्कार के लिए हो रहा घायल पति का इंतज़ार
Hindi
बाॅलिवूडचे वधूवर दीपिका-रणवीर निघाले लग्नाला, Photos व्हायरल
Marathi
ডেঙ্গি আক্রান্ত দাদাকে দেখতে গিয়ে নোংরা বিড়ম্বনায় সৌরভ, দেখুন ভিডিও
Bengali
ಐಪಿಎಲ್ 2019: ಡೆತ್ ಓವರ್​​ನಲ್ಲಿ ಬ್ಯಾಟ್ಸ್​​​​​​​​​ಮನ್​​​ಗಳೆದುರು ಈ ಬೌಲರ್​ಗಳದ್ದೆ ಹವಾ!
Kannada
شام میں النصرہ فرنٹ نے بارہ لوگوں کو سر میں گولی ماری
Urdu
Special Report : पंकजा मुंडे, बीडची रेल्वे रूळावर कधी येणार?
Marathi
पाकिस्तान में सैन्य और ख़ुफ़िया प्रमुखों की ज़िंदगी पर क्यों छिड़ी है बहस
Hindi
اس ایپ کی وجہ سے خراب ہوا سہانا خان کا چہرہ، آپ نے دیکھا کیا؟
Urdu
ਰਿਵੈਂਜ ਪੋਰਨ : 'ਜੇ ਉਸ ਨੇ ਇਹ ਤਸਵੀਰਾਂ ਨੈੱਟ 'ਤੇ ਪਾ ਦਿੱਤੀਆਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ' ਲੌਰਾ ਹਿਗਿੰਸ ਬੀਬੀਸੀ ਪੱਤਰਕਾਰ 29 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46702400 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ISTOCK / BBC THREE ਫੋਟੋ ਕੈਪਸ਼ਨ ਰਿਵੈਂਜ ਪੋਰਨ ਸਾਲ 2015 ਵਿੱਚ ਜੁਰਮ ਕਰਾਰ ਦੇ ਦਿੱਤਾ ਗਿਆ ਇਹ ਸ਼ਬਦ ਮੈਨੂੰ ਇੱਕ ਫੋਨ ਕਾਲ ਦੌਰਾਨ ਮੇਰੀ ਇੱਕ ਸਹਿਕਰਮੀ ਨੇ ਕਹੇ। ਉਸ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਸੀ ਕਿ ਉਸ ਦਾ ਦੋਸਤ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਇੰਟਰਨੈੱਟ 'ਤੇ ਪਾਉਣ ਜਾ ਰਿਹਾ ਸੀ। ਉਸ ਨੂੰ ਡਰ ਸੀ ਕਿ ਜੇ ਉਸ ਦੇ ਪਰਿਵਾਰ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਕੀ ਹੋਵੇਗਾ, ਜੇ ਉਸਦੇ ਦਫ਼ਤਰ ਦੇ ਸਹਿਕਰਮੀਆਂ ਨੇ ਇਹ ਤਸਵੀਰਾਂ ਦੇਖ ਲਈਆਂ ਤਾਂ ਉਸ ਦੇ ਪੇਸ਼ੇਵਰਾਨਾ ਜ਼ਿੰਦਗੀ ਦਾ ਕੀ ਬਣੇਗਾ।ਇਨ੍ਹਾਂ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਰੱਖੀ ਸੀ ਅਤੇ ਉਹ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ।ਮੈਂ ਰਿਵੈਂਜ ਪੋਰਨ ਹੈਲਪਲਾਈਨ ਸਾਲ 2015 ਵਿੱਚ ਸ਼ੁਰੂ ਕੀਤੀ ਸੀ, ਜਿਸ ਨੂੰ ਸਰਕਾਰੀ ਸਹਾਇਤਾ ਮਿਲਦੀ ਹੈ। ਇਹ ਵੀ ਪੜ੍ਹੋ:3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ'PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋਅਮਰੀਕੀ ਰਾਸ਼ਟਰਪਤੀ ਦਾ ਜਹਾਜ਼ ਇਨ੍ਹਾਂ ਸਹੂਲਤਾਂ ਨਾਲ ਹੁੰਦਾ ਹੈ ਲੈਸਇਸ ਦੇ ਸ਼ਿਕਾਰਾਂ ਨੂੰ ਤਸਵੀਰ-ਅਧਾਰਿਤ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਕਿਹਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ, ਜਦੋਂ ਕੋਈ ਕਿਸੇ ਦੇ ਨਿੱਜੀ ਪਲਾਂ ਦੀਆਂ ਤਸਵੀਰਾਂ ਬਿਨਾਂ ਸਹਿਮਤੀ ਦੇ ਇੰਟਰਨੈੱਟ 'ਤੇ ਪਾ ਦਿੰਦਾ ਹੈ। ਇੰਗਲੈਂਡ ਵਿੱਚ ਇਸ ਨੂੰ ਸਾਲ 2015 ਵਿੱਚ ਜੁਰਮ ਕਰਾਰ ਦੇ ਦਿੱਤਾ ਗਿਆ।ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨਰਿਵੈਂਜ ਪੋਰਨ ਕੋਈ ਨਵੀਂ ਚੀਜ਼ ਨਹੀਂ ਹੈ, ਪਹਿਲੀਆਂ ਫੋਨ ਕਾਲਜ਼ ਤਾਂ ਪੁਰਾਣੇ ਮਾਮਲਿਆਂ ਦੀਆਂ ਸਨ। ਕਿਸੇ ਔਰਤ ਦਾ ਇੱਕ ਕੋਈ ਪੁਰਾਣਾ ਸਾਥੀ ਸੀ, ਜੋ ਉਸ ਦੀਆਂ ਨੰਗੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ, ਬਲਾਗ ਅਤੇ ਵੈੱਬਸਾਈਟਾਂ ਉੱਪਰ ਪਾਉਂਦਾ ਰਹਿੰਦਾ ਸੀ। ਪਿਛਲੇ ਸੱਤਾਂ ਸਾਲਾਂ ਤੋਂ ਉਹ ਕੋਸ਼ਿਸ਼ ਕਰ ਰਹੀ ਸੀ ਕਿ ਉਹ ਵੀਡੀਓਜ਼ ਨੂੰ ਵੈੱਬਸਾਈਟਾਂ ਤੋਂ ਹਟਾਉਣ ਦੀ ਮੰਗ ਬਿਨਾਂ ਕਿਸੇ ਲਾਭ ਦੇ ਕਰਦੀ ਆ ਰਹੀ ਸੀ। ਉਸ ਨੇ ਪੁਲਿਸ ਕੋਲ ਵੀ ਪਹੁੰਚ ਕੀਤੀ ਪਰ ਕੋਈ ਲਾਭ ਨਹੀਂ ਮਿਲਿਆ। Image copyright ISTOCK / BBC THREE ਫੋਟੋ ਕੈਪਸ਼ਨ ਮੋਬਾਈਲ ਵਿੱਚ ਆਪਣੀਆਂ ਅੰਤਰੰਗ ਤਸਵੀਰਾਂ ਲੈਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਸਾਡੇ ਕੋਲ ਆਉਂਦੇ ਮਾਮਲਿਆਂ ਵਿੱਚ ਪੁਰਾਣੇ-ਸਾਥੀ ਸ਼ਾਮਲ ਹੁੰਦੇ ਹਨ। ਇਹ ਦੋ ਕਿਸਮ ਦੇ ਸਨ- ਕੋਈ ਸ਼ੋਸ਼ਣ ਵਾਲਾ ਰਿਸ਼ਤਾ, ਕਿਸੇ ਰਿਸ਼ਤੇ ਦਾ ਬਹੁਤ ਹੀ ਦਿਲ ਕੰਬਾਊ ਅੰਤ ਜਾਂ ਜਦੋਂ ਕੋਈ ਪੁਰਾਣਾ ਬੁਆਏ-ਫਰੈਂਡ ਆਪਣੀ ਸਹੇਲੀ ਨੂੰ ਵਾਪਸ ਹਾਸਲ ਕਰਨੀ ਚਾਹੁੰਦਾ ਹੋਵੇ।ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਜਾਂ ਦਫ਼ਤਰ ਵਿੱਚ ਭੇਜ ਦਿੱਤੀਆਂ ਜਾਣਗੀਆਂ।ਦੂਸਰੇ ਕੇਸ ਵਿੱਚ ਉਹ ਵਿਅਕਤੀ ਆਪਣੇ ਰਿਸ਼ਤੇ ਵਿੱਚ ਰਹੀ ਔਰਤ ਨੂੰ ਜਿਸ ਹੱਦ ਤੱਕ ਹੋ ਸਕੇ ਬਦਨਾਮ ਕਰਨਾ ਚਾਹੁੰਦਾ ਹੈ।ਜਦੋਂ ਸਾਡੇ ਕੋਲ ਕੋਈ ਫੋਨ ਆਉਂਦਾ ਹੈ ਤਾਂ ਸਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਸਮੱਗਰੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਜਾਵੇ। ਹਰੇਕ ਉਮਰ ਦੇ ਲੋਕ ਮਦਦ ਲਈ ਆਉਂਦੇ ਹਨਵੈੱਬਸਾਈਟਾਂ ਤੋਂ ਇਹ ਕੰਮ ਕਰਵਾਉਣਾ ਬੜਾ ਮੁਸ਼ਕਿਲ ਹੁੰਦਾ ਹੈ, ਇਸ ਲਈ ਅਸੀਂ ਕੋਈ ਵਾਅਦਾ ਨਹੀਂ ਕਰਦੇ ਕਿਉਂਕਿ ਕਈ ਵੈੱਬਸਾਈਟਾਂ ਤਾਂ ਸਾਡੀ ਗੱਲ ਸੁਣਦੀਆਂ ਹੀ ਨਹੀਂ।ਪਹਿਲੇ ਸਾਲ ਸਾਡੇ ਕੋਲ 3000 ਕਾਲਜ਼ ਆਈਆਂ ਹੁਣ ਤਿੰਨ ਸਾਲਾਂ ਬਾਅਦ ਸਾਡੇ ਕੋਲ 12000 ਤੋਂ ਵੱਧ ਫੋਨ ਕਾਲਜ਼ ਅਤੇ ਈਮੇਲਜ਼ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਸਗੋਂ ਇਸ ਦਾ ਅਰਥ ਇਹ ਹੈ ਕਿ ਲੋਕ ਵਧੇਰੇ ਸੁਚੇਤ ਹੋ ਗਏ ਹਨ ਅਤੇ ਮਦਦ ਮੰਗਣ ਲਈ ਸਾਹਮਣੇ ਆਉਣ ਲੱਗੇ ਹਨ।ਲੋਕਾਂ ਦੀ ਧਾਰਨਾ ਹੈ ਕਿ ਇਸ ਕਿਸਮ ਦਾ ਸ਼ੋਸ਼ਣ ਸਿਰਫ਼ ਸੈਲਫੀਆਂ ਲੈਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ ਪਰ ਸਿਰਫ਼ ਅਜਿਹਾ ਨਹੀਂ ਹੈ ਅਤੇ ਮਾਮਲਾ ਕਿਤੇ ਉਲਝਿਆ ਹੋਇਆ ਹੈ।ਸਾਡੇ ਕੋਲ ਵੱਡੀ ਉਮਰ ਦੇ ਲੋਕ ਵੀ ਮਦਦ ਲਈ ਆਉਂਦੇ ਹਨ। ਜਿਨ੍ਹਾਂ ਦੀ ਸਰੀਰਕ ਗਤੀਵਿਧੀ ਵਿੱਚ ਲੱਗਿਆਂ ਦੀ ਕਿਸੇ ਨੇ ਚੋਰੀ ਫਿਲਮ ਬਣਾ ਲਈ ਜਾਂ ਫੋਟੋ ਖਿੱਚ ਲਈ ਹੋਵੇ ਤਾਂ ਜਿਸ ਦੇ ਆਧਾਰ 'ਤੇ ਪੈਸੇ ਮੰਗੇ ਜਾਂਦੇ ਹਨ।ਦੂਸਰੇ ਨੂੰ ਕੁਦਰਤੀ ਹਾਲਤ ਵਿੱਚ ਦੇਖ ਕੇ ਸੰਤੁਸ਼ਟੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ। ਕਈ ਵਾਰ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰ ਲਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਚੋਰੀ ਕਰ ਲਈਆਂ ਜਾਂਦੀਆਂ ਹਨ। ਜੈਨੀਫਰ ਲਾਅਰੈਂਸ ਵਰਗੀਆਂ ਅਦਾਕਾਰਾਂ ਨਾਲ ਵੀ ਅਜਿਹਾ ਹੋ ਚੁੱਕਿਆ ਹੈ।ਇੱਕ ਮਸ਼ਹੂਰ ਹਸਤੀ ਸੀ, ਉਸ ਨੇ ਆਪਣੇ ਨਿੱਜੀ ਪਲ ਸੋਸ਼ਲ ਮੀਡੀਆ ਰਾਹੀਂ ਕਿਸੇ ਨਾਲ ਸਾਂਝੇ ਕੀਤੇ, ਜਿੱਥੋਂ ਉਹ ਚੋਰੀ ਕਰ ਲਏ ਗਏ ਤੇ ਫੈਲਾਅ ਦਿੱਤੇ ਗਏ। Image copyright BBC THREE ਫੋਟੋ ਕੈਪਸ਼ਨ ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਅਸੀਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਤਸਵੀਰਾਂ ਸਾਰਿਆਂ ਕੋਲ ਪਹੁੰਚ ਚੁੱਕੀਆਂ ਸਨ। ਉਸ ਲਈ ਇਹ ਸਹਿ ਸਕਣਾ ਬੜਾ ਮੁਸ਼ਕਿਲ ਹੋ ਗਿਆ ਸੀ।ਮੋਬਾਈਲ ਵਿੱਚ ਆਪਣੀਆਂ ਅੰਤਰੰਗ ਤਸਵੀਰਾਂ ਲੈਣ ਸਮੇਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਡੇ ਕੋਲ ਇੱਕ ਲੜਕੀ ਦੇ ਮਾਂ-ਬਾਪ ਨੇ ਸੰਪਰਕ ਕੀਤਾ। ਉਨ੍ਹਾਂ ਦੀ ਕੁੜੀ ਦਾ ਮੋਬਾਈਲ ਚੋਰੀ ਹੋ ਗਿਆ। ਉਸ ਵਿੱਚੋਂ ਚੋਰ ਨੂੰ ਕੁੜੀ ਦੀਆਂ ਸਮੁੰਦਰ ਦੇ ਕੰਢੇ 'ਤੇ ਖਿੱਚੀਆਂ ਅੱਧ-ਨਗਨ ਤਸਵੀਰਾਂ ਹੱਥ ਲੱਗ ਗਈਆਂ। ਚੋਰਾਂ ਨੇ ਪਰਿਵਾਰ ਨੂੰ ਸੰਪਰਕ ਕਰ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਹਾਲਤ ਵਿੱਚ ਤਸਵੀਰਾਂ ਇੰਟਰਨੈੱਟ ਤੇ ਪਾ ਦੇਣ ਦੀ ਧਮਕੀ ਦਿੱਤੀ। ਅਸੀਂ ਪਰਿਵਾਰ ਵਾਲਿਆਂ ਨੂੰ ਪੁਲਿਸ ਕੋਲ ਜਾਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਪੈਸਿਆਂ ਦੀ ਮੰਗ ਪੂਰੀ ਨਾ ਕਰਨ।ਸਮੱਗਰੀ ਵੈੱਬਸਾਈਟ ਤੋਂ ਹਟਵਾਉਣਾ ਮੁਸ਼ਕਲ ਕਦੇ ਕਦੇ ਅਜਿਹੇ ਕੰਮ ਕਰਨ ਵਾਲੇ ਵੀ ਸਾਨੂੰ ਸੰਪਰਕ ਕਰਦੇ ਹਨ ਕਿ ਇੱਕ ਲੜਕਾ ਮੇਰੇ ਯਾਦ ਹੈ, ਉਸ ਨੇ ਆਪਣੀ ਪੁਰਾਣੀ ਸਹੇਲੀ ਦੀਆਂ ਇਤਰਾਜ਼ਯੋਗ ਤਸਵੀਰਾਂ ਰਿਵੈਂਜ ਪੋਰਨ ਸਾਈਟ ਉੱਪਰ ਪਾ ਦਿੱਤੀਆਂ ਪਰ ਬਾਅਦ ਵਿੱਚ ਉਸ ਨੂੰ ਆਪਣੀ ਕੀਤੀ ਦਾ ਪਛਤਾਵਾ ਹੋਇਆ। ਅਸੀਂ ਇਸ ਦੀ ਸ਼ਿਕਾਇਤ ਕੀਤੀ ਅਤੇ ਬੜੀ ਮੁਸ਼ਕਿਲ ਨਾਲ ਉਹ ਸਮੱਗਰੀ ਵੈੱਬਸਾਈਟ ਤੋਂ ਹਟਵਾਈ।ਅਜਿਹੇ ਮਾਮਲੇ ਗੁੰਝਲਦਾਰ ਹੁੰਦੇ ਹਨ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਬਾਰੇ ਫੈਸਲਕੁਨ ਰਵੱਈਆ ਨਾ ਅਪਣਾਇਆ ਜਾਵੇ ਪਰ ਫਿਰ ਵੀ ਸਾਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ''ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਅਸੀਂ ਉਸ ਮੁੰਡੇ ਨੂੰ ਚੇਤਾਵਨੀ ਦਿੱਤੀ ਕਿ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਪਰ ਕਾਰਵਾਈ ਕਰਨਾ ਜਾਂ ਮੁਆਫ਼ ਕਰਨਾ ਉਸ ਦੀ ਸਹੇਲੀ ਉੱਤੇ ਨਿਰਭਰ ਹੈ।ਇੱਕ ਵਾਰ ਸਾਨੂੰ ਇੱਕ ਔਰਤ ਨੇ ਸੰਪਰਕ ਕੀਤਾ ਜਿਸ ਦੇ ਪੁਰਾਣੇ ਦੋਸਤ ਨੇ ਉਸ ਦੀ ਨਗਨ ਤਸਵੀਰ ਕੰਪਨੀ ਦੀ ਇੰਕੁਆਇਰੀ ਵਾਲੀ ਈਮੇਲ ਉੱਤੇ ਭੇਜ ਦਿੱਤੀ ਸੀ। ਇਹ ਨਾ ਸਿਰਫ਼ ਉਸ ਦੀ ਈਮੇਲ 'ਤੇ ਵੀ ਗਈ ਸਗੋਂ ਕੰਪਨੀ ਦੇ ਹਰੇਕ ਕਰਮਚਾਰੀ ਕੋਲ ਵੀ ਪਹੁੰਚ ਗਈ। ਕੰਪਨੀ ਚੰਗੀ ਸੀ ਜਿਸ ਨੇ ਉਸ ਔਰਤ ਦਾ ਸਾਥ ਦਿੱਤਾ ਪਰ ਕੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਉਸ ਉੱਤੇ ਕੀ ਬੀਤੀ ਹੋਵੇਗੀ।ਉਹ ਔਰਤ ਉਸ ਕੰਪਨੀ ਦੀ ਹਿੱਸੇਦਾਰ ਵੀ ਸੀ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਮੁਲਜ਼ਮ ਨੂੰ ਬਚ ਕੇ ਨਹੀਂ ਜਾਣ ਦੇਣਾ ਚਾਹੁੰਦੀ ਸੀ ਜੋ ਜਾਇਜ਼ ਸੀ। ਉਸ ਨੇ ਸਾਨੂੰ ਸੰਪਰਕ ਕੀਤਾ ਅਤੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਉਹ ਇਨ੍ਹਾਂ ਈਮੇਲਜ਼ ਨੂੰ ਡਿਲੀਟ ਕਰ ਦੇਣ।ਅਸੀਂ ਉਸ ਔਰਤ ਨੂੰ ਇਸ ਬਾਰੇ ਵੀ ਸਲਾਹ ਦਿੱਤੀ ਕਿ ਉਹ ਪੁਲਿਸ ਲਈ ਸਬੂਤ ਸੰਭਾਲ ਕੇ ਰੱਖੇ। ਬਦਕਿਸਮਤੀ ਅਸੀਂ ਕੇਸ ਦੇ ਸਿੱਟੇ ਬਾਰੇ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਬਹੁਤੀ ਵਾਰ ਇਸ ਗੱਲ ਦਾ ਪਤਾ ਨਹੀਂ ਲਗਦਾ ਕਿ ਅਦਾਲਤ ਨੇ ਅਜਿਹੇ ਮਾਮਲਿਆਂ ਵਿੱਚ ਕੀ ਰੁਖ਼ ਹੋਵੇਗਾ। Image copyright ISTOCK / BBC THREE ਫੋਟੋ ਕੈਪਸ਼ਨ ਕਿਸੇ ਦੀਆਂ ਅਜਿਹੀਆਂ ਵੀਡੀਓਜ਼ ਨੰ ਦੇਖਣਾ ਵੀ ਤਣਾਅਪੂਰਨ ਹੁੰਦਾ ਹੈ ਮੇਰੀ ਟੀਮ ਇਸ ਕੰਮ ਬਾਰੇ ਕਾਫੀ ਗੰਭੀਰ ਹੈ। ਅਜਿਹਾ ਨਹੀਂ ਹੈ ਕਿ ਸਾਡਾ ਕੋਈ ਬਹੁਤ ਵੱਡਾ ਕਾਲ ਸੈਂਟਰ ਨਹੀਂ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਹੋਣ। ਅਸੀਂ ਕੇਵਲ ਤਿੰਨ ਲੋਕ ਹਾਂ ਜਿਸ ਕਾਰਨ ਕੰਮ ਦਾ ਕਾਫੀ ਬੋਝ ਹੁੰਦਾ ਹੈ। ਤਣਾਅਪੂਰਨ ਕੰਮਜਦੋਂ ਤੁਹਾਨੂੰ ਅਜਿਹੀਆਂ ਡਰਾਉਣੀਆਂ ਕਹਾਣੀਆਂ ਰੋਜ਼ਾਨਾ ਸੁਣਨ ਨੂੰ ਮਿਲਣ ਤਾਂ ਇਸ ਦਾ ਤੁਹਾਡੀਆਂ ਭਾਵਨਾਵਾਂ ਉੱਪਰ ਵੀ ਅਸਰ ਪੈਂਦਾ ਹੈ। ਇਸ ਗੱਲ ਦੀ ਵੀ ਹਤਾਸ਼ਾ ਹੁੰਦੀ ਹੈ ਕਿ ਅਸੀਂ ਚਾਹ ਕੇ ਵੀ ਕਿਸੇ ਦੀ ਮਦਦ ਨਹੀਂ ਕਰ ਸਕਦੇ ਹਾਂ। ਇਸ ਕੰਮ ਦਾ ਦੂਸਰਾ ਪਹਿਲੂ ਇਹ ਹੈ ਕਿ ਸਾਨੂੰ ਆਪਣਾ ਬਹੁਤ ਸਾਰਾ ਸਮਾਂ ਪੋਰਨ ਵੈਬਸਾਈਟਾਂ ਦੇਖਣ ਵਿੱਚ ਬਿਤਾਉਣਾ ਪੈਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਤਣਾਅਪੂਰਨ ਕੰਮ ਹੈ। ਇਸ ਕੰਮ ਨੇ ਮੈਨੂੰ ਬਾਗ਼ੀ ਬਣਾ ਦਿੱਤਾ ਹੈ। ਮੈਂ ਸਿਰਫ ਰੋ ਕੇ ਘੜੀ ਨਹੀਂ ਟਪਾ ਸਕਦੀ ਕਿਉਂਕਿ ਮੈਂ ਦੂਸਰਿਆਂ ਦੀ ਮਦਦ ਕਰਨੀ ਹੈ। ਇਸ ਲਈ ਆਪਣੇ ਆਪ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਤਣਾਅ ਤੋਂ ਆਪਣਾ ਬਚਾਅ ਕਰਨਾ ਪੈਂਦਾ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਮੈਂ ਕੋਸ਼ਿਸ਼ ਕਰਦੀ ਹਾਂ ਕਿ ਫੋਨ ਕਰਨ ਵਾਲਿਆਂ ਤੋਂ ਭਾਵੁਕ ਦੂਰੀ ਬਣਾ ਕੇ ਰੱਖਾ ਪਰ ਇਹ ਬਹੁਤ ਮੁਸ਼ਕਿਲ ਹੈ ਉਨ੍ਹਾਂ ਦੀਆਂ ਕਹਾਣੀਆਂ ਮੇਰੇ ਦਿਲ ਨੂੰ ਛੂਹ ਜਾਂਦੀਆਂ ਹਨ। ਮੈਂ ਆਪਣਾ ਧਿਆਨ ਆਪਣੇ ਕੰਮ ਉੱਤੇ ਕੇਂਦਰਿਤ ਰੱਖਦੀ ਹਾਂ ਪਰ ਜਦੋਂ ਪਾਣੀ ਸਿਰੋਂ ਲੰਘ ਜਾਂਦਾ ਹੈ ਤਾਂ ਮੈਂ ਆਪਣੇ ਸਾਥੀਆਂ ਨੂੰ ਕਹਿੰਦੀ ਹਾਂ, "ਬਹੁਤ ਹੋ ਗਿਆ, ਆਰਾਮ ਕਰੋ ਇਨ੍ਹਾਂ ਵੈਬਸਾਈਟਾਂ ਵਿੱਚੋਂ ਨਿਕਲੋ ਅਤੇ ਕੁਝ ਹੋਰ ਕਰੋ।"ਮੈਨੂੰ ਲਗਦਾ ਕਿ ਇਹ ਬਹੁਤ ਘਿਨਾਉਣਾ ਹੈ ਕਿ ਕੁਝ ਲੋਕ ਦੂਸਰਿਆਂ ਦੀਆਂ ਅਜਿਹੀਆਂ ਤਸਵੀਰਾਂ ਨੂੰ ਇੰਟਨੈੱਟ 'ਤੇ ਪਾਉਣਾ ਆਪਣਾ ਹੱਕ ਸਮਝਦੇ ਹਨ। ਮੈਂ ਜਦੋਂ ਤੱਕ ਲੜ ਸਕਦੀ ਹਾਂ ਲੜਾਂਗੀ ਤੇ ਮੈਂ ਇਸ ਨੂੰ ਰੋਕਣ ਲਈ ਸਭ ਕੁਝ ਕਰਾਂਗੀ।(ਇਸ ਲੇਖ ਵਿੱਚ ਫੋਨ ਕਰਨ ਵਾਲਿਆਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਕੁਝ ਵੇਰਵੇ ਬਦਲ ਦਿੱਤੇ ਗਏ ਹਨ। ਜਿਵੇਂ ਕਿ ਨੈਸਲੀ ਕੇਟੈਨਾ ਨੂੰ ਦੱਸਿਆ ਗਿਆ ਹੈ।)ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
घटनास्थळापासून 5 किमीअंतरावर एसटीचे अवशेष सापडले
Marathi
ಚಿತ್ರರಂಗದಲ್ಲಿ ಇಂದು ನಡೆದ ಐಟಿ ದಾಳಿಗೂ, ರಾಜಕೀಯ ವಲಯದಲ್ಲಿ ಎದ್ದ ಚರ್ಚೆಗೂ ಏನು ಸಂಬಂಧ?
Kannada
ബോയിംഗ് 737 മാക്സ് 8 അപകടം; വി​മാ​ന​ക്ക​ന്പ​നി​ക​ള്‍ പു​ന​ര്‍​ചി​ന്ത​ന​ത്തി​ന്
Malayalam
वीडियो, पाकिस्तान : इंटरनेट पर छाया बड़े कानों वाला ये मेमना, अवधि 2,24
Hindi
চিন বাদ, নেপালের শীর্ষ উন্নয়ন সহযোগী তালিকায় ঢুকল ভারত
Bengali
खडसे बदनामी खटल्यात अंजली दमानियाविरोधात अटक वॉरंट
Marathi
'ഐസിസി അറിഞ്ഞിരുന്നു'; ഇന്ത്യയ്ക്കെതിരെ നടപടിയെന്ന പാക്കിസ്ഥാന്‍ ആവശ്യം തള്ളും
Malayalam
آئی پی ایل 2018 : براوو نے پلٹی بازی ، چنئی نے ممبئی کو اسی کے گھر میں دی شکست
Urdu
সাজা শুনে আদালতে কেঁদে ভাসাল কামদুনির ধর্ষকরা
Bengali
ઇન્ટરનેશનલ યૂઝર્સ માટે Jio લાવ્યું સારા સમાચાર, આવી સર્વિસ આપનારું દેશમાં પ્રથમ
Gujarati
ನಕಲಿ ಐಡಿ ಬಳಸಿ ಸಿಮ್’ಗಳ ಮಾರಾಟ: 938 ದೂರುಗಳು ದಾಖಲು; ಟೆಲಿಕಾಂ ಸಚಿವ ಹೇಳಿಕೆ
Kannada
ഐഎസ‌്‌എല്‍ രണ്ടാംപാദ സെമി: ബംഗളൂരുവിന‌് ഇന്ന‌് നിര്‍ണായകം
Malayalam
કોમ્પ્યૂટર યૂઝર માટે આવ્યાં ખરાબ સમાચાર, માઇક્રોસોફ્ટે લીધો મોટો નિર્ણય
Gujarati
जब एक गाना सुनकर भड़के थे जनरल ज़िया उल हक़, बदल दिया था पीटीवी का पूरा स्टाफ़
Hindi
سڑک سے کپڑے خریدتی ہیں بالی ووڈ اداکارہ کاجول، بچے ہوئے پیسوں کا کرتی ہیں یہ کام
Urdu
नरेंद्र की राह पर देवेंद्र...!!! मुख्यमंत्र्यांचं 'मोदी स्टाईल' राजकारण
Marathi
13 વર્ષ પછી મૂડીઝે સુધાર્યું ભારતનું રેટિંગ, શેરબજારમાં તેજી
Gujarati
ଏହି କ୍ରିକେଟ୍‌ ତାରକାଙ୍କୁ ଭଲ ପାଉଥିଲେ ମାଧୁରୀ
Odia
କୋହଲି, ଶାସ୍ତ୍ରୀଙ୍କ ଭୂମିକାର ମୂଲ୍ୟାଙ୍କନ ହେବା ଉଚିତ: ଗାଭାସ୍କର
Odia
ইডেনে গর্বের নতুন ইতিহাস লিখলেন সৌরভ গঙ্গোপাধ্যায়। জেনে নিন প্রকৃত কাহিনি
Bengali
இப்படத்தை எம்.எஸ்.சரவணன் தயாரிக்க இருக்கிறார். இப்படத்தில் முக்கிய கதாபாத்திரத்தில் நடிக்க சரத்குமார் ஒப்பந்தமாகி உள்ளார். இரு வேறு தோற்றத்தில் நடிக்கவிருக்கும் சரத்குமார், இப்படத்துக்காக வாள் சண்டை கற்றுக் கொண்டு வருகிறார். இப்படத்துக்கு 'அடங்காதே' என தலைப்பிட்டு இருக்கிறார்கள்.
Tamil
ফের রাজ্যের সঙ্গে সংঘাতে রাজ্যপাল
Bengali
ओखी वादळ कोकण किनारपट्टीकडे सरकण्याची शक्यता
Marathi
ക്രിക്കറ്റിലെ ഒത്തുകളി കൊലപാതകത്തേക്കാള്‍ വലിയ കുറ്റമാണെന്ന് എംഎസ് ധോണി
Malayalam
മദാലസ വേഷത്തിലേക്കായാണ് പലരും പിന്നീട് തന്നെ സമീപിച്ചത്;നടി ചിത്ര
Malayalam
किर्गिस्तान में पाकिस्तानी छात्रों पर हमले: 'प्रदर्शनकारी दरवाज़े तोड़कर हमारे हॉस्टल के कमरों में घुस आए'
Hindi
बैंगलोर ने लखनऊ को 18 रन से हराया, विराट के साथ मैदान पर गौतम गंभीर और नवीन की बहस
Hindi
സ‌്റ്റെര്‍ലിങ്‌ ഹാട്രിക്കില്‍ സിറ്റി; ലിവര്‍പൂള്‍ പിന്നാലെ
Malayalam
دنگل کے بعد اب تیر چلاتی نظر آئی عامر خان کی ' بیٹی ' فاطمہ ثنا شیخ
Urdu
वीडियो, पुतिन का उत्तर कोरिया दौरा, आख़िर क्या है मक़सद , अवधि 2,29
Hindi
Lok sabha election 2019 पराभवाचा अंदाज आल्यानेच शरद पवारांची माघार - गडकरी
Marathi
ಚಿರು ಮೇಘ ಸಂಚಾರ: ಸಪ್ತಪದಿ ತುಳಿದ ಸಂಭ್ರಮದಲ್ಲಿ ನವ ಜೋಡಿ
Kannada
ગ્રાહકોને ઇ-મેલ, વોટ્સ એપ દ્વારા નોટિસ મોકલી રહી છે HDFC બેંક, જાણો શું છે કારણ
Gujarati
വോട്ടിന്റെ പ്രധാന്യം പറഞ്ഞുകൊടുക്കൂ, മോഹന്‍ലാലിനോട് പ്രധാനമന്ത്രി
Malayalam
সঞ্জয় রায়ের চিকিত্সা না করেই ভুয়ো বিল তৈরি করেছিল অ্যাপোলো
Bengali
ਇਨ੍ਹਾਂ 4 ਗੱਲਾਂ ਨੇ ਔਰਤਾਂ ਨੂੰ ਸਰੀਰਕ ਸ਼ੋਸ਼ਣ ਬਾਰੇ ਬੋਲਣ ਲਾਇਆ - ਨਜ਼ਰੀਆ ਵਿਕਾਸ ਤ੍ਰਿਵੇਦੀ ਬੀਬੀਸੀ ਪੱਤਰਕਾਰ 7 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45769323 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ 'ਔਰਤ ਪੈਦਾ ਨਹੀਂ ਹੁੰਦੀ, ਬਣਾ ਦਿੱਤੀ ਜਾਂਦੀ ਹੈ'ਉਹ ਪਹਿਲੀ ਔਰਤ ਕੌਣ ਸੀ ਜਿਸ ਨੂੰ ਬਣਾਇਆ ਗਿਆ। ਅਸੀਂ ਨਹੀਂ ਜਾਣਦੇ ਪਰ ਇਹ ਫਿਕਰ ਜ਼ਰੂਰੀ ਹੈ ਕਿ ਉਹ ਆਖਿਰੀ ਔਰਤ ਕੌਣ ਹੋਵੇਗੀ ਜਿਸ ਨੂੰ ਬਣਾਇਆ ਜਾਵੇਗਾ। ਕਿਉਂਕਿ ਉਸ ਆਖਿਰੀ ਔਰਤ ਤੋਂ ਬਾਅਦ ਦੀਆਂ ਔਰਤਾਂ ਬਣਾਈਆਂ ਨਹੀਂ ਗਈਆਂ ਹੋਣਗੀਆਂ। ਉਹ ਸਿਰਫ਼ ਆਖਿਰੀ ਔਰਤ ਹੋਵੇਗੀ।ਭਾਰਤ ਸਣੇ ਪੂਰੀ ਦੁਨੀਆਂ ਦੀਆਂ ਔਰਤਾਂ ਉਸ ਆਖਿਰੀ ਔਰਤ ਵੱਲ ਵੱਧ ਰਹੀ ਹੈ ਤਾਂ ਕਿ ਉਸ ਤੋਂ ਬਾਅਦ ਉਹ ਸਮਾਜ ਦੀਆਂ ਬਣਾਈਆਂ, ਦੱਬੀਆਂ ਅਤੇ ਕੁਚਲੀਆਂ ਹੋਈਆਂ ਔਰਤਾਂ ਨਾ ਰਹਿ ਜਾਣ। ਜੋ ਸਦੀਆਂ ਤੋਂ ਆਪਣੇ ਬਣਨ, ਹਾਲਾਤ ਵਿੱਚ ਢਾਲੇ ਜਾਣ ਤੋਂ ਤੰਗ ਤਾਂ ਹਨ ਪਰ ਇਸ ਗੱਲ ਤੋਂ ਬੇਖਬਰ ਵੀ ਹਨ।#MeToo ਵਰਗੀ ਮੁਹਿੰਮ ਜਾਂ ਕਿਸੇ ਇੱਕ ਵੀ ਔਰਤ ਦਾ ਆਪਣੇ ਨਾਲ ਹੋ ਰਹੇ ਸ਼ੋਸ਼ਣ ਉੱਤੇ ਚੀਕਣਾ ਇਸੇ ਜ਼ਰੂਰੀ ਸਫ਼ਰ ਦਾ ਅਹਿਮ ਪੜਾਅ ਹੈ।ਸਟੀਰੀਓਟਾਈਪ ਗੱਲ ਹੈ ਕਿ ਔਰਤਾ ਦੇਖਾ-ਦੇਖੀ ਵਿੱਚ ਕਾਫ਼ੀ ਕੁਝ ਕਰਦੀਆਂ ਹਨ।ਦੂਜਿਆਂ ਦਾ ਸੁਖ ਦੇਖ ਕੇ ਸਾਨੂੰ ਸਭ ਨੂੰ ਆਪਣੇ ਹਿੱਸੇ ਦੇ ਵੀ ਸੁੱਖ ਲੱਭਣੇ ਪੈਂਦੇ ਹਨ।ਇਸ ਗੱਲ ਦਾ ਸ਼ੁਕਰ ਮਨਾਈਏ ਕਿ ਇਹੀ ਨਿਯਮ ਦੁਖ ਅਤੇ ਤਕਲੀਫਾਂ ਨੂੰ ਬਿਆਨ ਕਰਨ ਵਿੱਚ ਵੀ ਲਾਗੂ ਹੋ ਰਹੇ ਹਨ।ਇਹ ਵੀ ਪੜ੍ਹੋ:ਭਾਰਤੀ ਮਹਿਲਾ ਪੱਤਰਕਾਰਾਂ ਨੇ ਵੀ ਕਿਹਾ #MeTooਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਰਹਿੰਦੀਆਂ ਹਨ ਕੁੜੀਆਂ?'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਇਸੇ ਨਿਯਮ ਦਾ ਪਿਆਰਾ ਨਤੀਜਾ ਹੈ ਕਿ ਇਹ ਔਰਤਾਂ ਹੁਣ ਕਾਫੀ ਕੁਝ ਬੋਲਣ ਲੱਗੀਆਂ ਹਨ। ਇਨ੍ਹਾਂ ਔਰਤਾਂ ਨੇ ਹੁਣ 'ਔਰਤ ਹੋ ਔਰਤ ਦੀ ਤਰ੍ਹਾਂ ਰਹੋ' ਲਾਈਨ ਨੂੰ ਅੰਗੂਠਾ ਦਿਖਾ ਦਿੱਤਾ ਹੈ। ਇਨ੍ਹਾਂ ਬੜਬੜਾਉਂਦੀਆਂ ਹਿੰਮਤੀ ਔਰਤਾਂ 'ਵਾਂਗ ਰਹੋ' ਨੂੰ ਨਹੀਂ ਸਗੋਂ ਆਪਣੀ ਹੋਂਦ ਨੂੰ ਅਖੀਰ ਸਮਝਿਆ ਅਤੇ ਚੁਣਿਆ ਹੈ।ਆਪਣੇ ਮੰਨ ਅੰਦਰ ਲੁਕੇ ਬੈਠੇ ਇੱਕ ਪਿਤਾਪੁਰਖੀ ਸੋਚ ਵਾਲੇ ਆਦਮੀ ਦੀ ਭਾਸ਼ਾ ਵਿੱਚ ਪੁੱਛੀਏ ਤਾਂ ਅਚਾਨਕ ਇਨ੍ਹਾਂ ਔਰਤਾਂ ਦੀ ਜ਼ਬਾਨ ਜੋ ਕੱਲ੍ਹ ਤੱਕ ਚਲਦੀ ਨਹੀਂ ਸੀ... ਅੱਜ ਦੌੜਨ ਕਿਵੇਂ ਲੱਗੀ ਹੈ? ਤਾਂ ਮਨ ਦੇ ਅੰਦਰ ਕਿਤੇ ਆਜ਼ਾਦ ਬੈਠੀ ਔਰਤ ਜਵਾਬ ਦੇਣਾ ਚਾਹੁੰਦੀ ਹੈ।ਉਹ ਕਾਰਨ ਜਾਂ ਟ੍ਰਿਗਰ ਦਬਾਉਣਾ ਚਾਹੁੰਦੀ ਹੈ ਜਿਸ ਕਾਰਨ ਸ਼ਾਇਦ ਹਾਲੀਵੁੱਡ ਹੀਰੋਇਨਾਂ ਭਾਰਤ ਵਿੱਚ ਕਿਸੇ ਵੀ ਗ੍ਰੇਡ ਦੀ ਕੋਈ ਕਲਾਕਾਰ, ਸਕੂਲੀ ਬੱਚੀਆਂ ਜਾਂ ਹੁਣ ਮਹਿਲਾ ਪੱਤਰਕਾਰਾਂ ਚੀਕ ਕੇ ਕਹਿ ਰਹੀਆਂ ਹਨ- ਹਾਂ, ਮੇਰੇ ਨਾਲ ਕੁਝ ਗਲਤ ਹੋਇਆ ਸੀ। ਹਾਲੇ ਦੋ ਮਿੰਟ ਪਹਿਲਾਂ... ਦੱਸ, ਤੀਹ ਸਾਲ ਪਹਿਲਾਂ ਜਾਂ ਮੇਰੇ ਜਨਮ ਤੋਂ ਕੁਝ ਸਾਲ ਬਾਅਦ। Image copyright AFP/Getty Images ਤੁਹਾਨੂੰ-ਸਾਨੂੰ ਇਨ੍ਹਾਂ ਔਰਤਾਂ 'ਤੇ ਅੱਖ ਬੰਦ ਕਰਕੇ ਨਾ ਸਹੀ ਅੱਖਾਂ ਖੋਲ੍ਹ ਕੇ ਯਕੀਨ ਕਰਨਾ ਹੋਵੇਗਾ। ਜਿਵੇਂ ਅਸੀਂ ਸੜਕ ਹਾਦਸਿਆਂ, ਗਰਭ ਤੋਂ ਬੱਚਾ ਡਿੱਗਣਾ, ਖੁਦਕੁਸ਼ੀਆਂ ਦੀਆਂ ਗੱਲਾਂ 'ਤੇ ਸ਼ੱਕ ਨਹੀਂ ਕਰਦੇ। ਠੀਕ ਉਸੇ ਤਰ੍ਹਾਂ ਹੀ ਔਰਤਾਂ 'ਤੇ ਯਕੀਨ ਕਰਨਾ ਹੋਵੇਗਾ ਤਾਂ ਕਿ ਉਸ ਔਰਤ ਨੂੰ ਆਪਣੇ ਨੇੜੇ ਧੀ, ਮਾਂ, ਪਤਨੀ, ਪ੍ਰੇਮੀਕਾ, ਦੋਸਤ ਜਾਂ ਭੈਣ ਦੀ ਸ਼ਕਲ ਵਿੱਚ ਦੇਖ ਸਕੀਏ ਜੋ ਬਣਾਈ ਨਾ ਹੋਵੇ।1: ਖਾਮੋਸ਼ੀਪਾਸ਼ ਆਪਣੀ ਕਵਿਤਾ ਦੀ ਇੱਕ ਲਾਈਨ ਵਿੱਚ ਕਹਿ ਗਏ, "ਸਹਿਮੀ ਜਿਹੀ ਚੁੱਪੀ ਵਿੱਚ ਜਕੜੇ ਜਾਣਾ ਮਾੜਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ..."ਪਾਸ਼ ਅਤੇ ਅਜਿਹੀਆਂ ਕਵਿਤਾਵਾਂ ਨੂੰ ਪੜ੍ਹਣ ਵਾਲੇ ਕਾਫੀ ਲੋਕ ਹੋਣਗੇ ਪਰ ਇਸ ਲਾਈਨ ਨੂੰ ਜਾਣੇ-ਅਨਜਾਣੇ ਆਪਣੀ ਜ਼ਿੰਦਗੀ ਵਿੱਚ ਉਤਾਰਨ ਵਾਲੇ ਘੱਟ ਨਹੀਂ ਹੋਣਗੇ। ਇਹ ਗਿਣਤੀ ਇੰਨੀ ਜ਼ਿਆਦਾ ਹੋਵੇਗੀ ਕਿ ਜੇ ਸਭ ਦੀ ਸਹਿਮੀ ਚੁੱਪ ਨੂੰ ਜਕੜ ਤੋਂ ਰਿਹਾ ਕੀਤਾ ਜਾਵੇ ਅਤੇ ਸਾਰੀਆਂ ਚੀਕਾਂ ਨੂੰ ਮਿਲਾ ਲਿਆ ਜਾਵੇ ਤਾਂ ਦੁਨੀਆ ਭਰ ਦੇ ਕੰਨਾਂ ਨੂੰ ਸੁਣਾਈ ਦੇਣਾ ਬੰਦ ਹੋ ਜਾਵੇਗਾ।ਸਹਿਮੀ ਜਿਹੀ ਚੁੱਪ ਵਿੱਚ ਸਭ ਤੋਂ ਵੱਧ ਔਰਤਾਂ ਜਕੜ ਰਹੀਆਂ ਹਨ ਅਤੇ ਕਈ ਵਾਰੀ ਮਰਦ ਵੀ। ਜੇ ਇਸ ਦੁਨੀਆਂ ਦਾ ਅਸੂਲ ਹੈ ਕਿ ਮਰਦਾਂ ਨੂੰ ਮਾਫੀ ਮਿਲ ਜਾਂਦੀ ਹੈ, ਔਰਤਾਂ ਨੂੰ ਨਹੀਂ। ਇਸ ਦੇ ਜ਼ਿੰਮੇਵਾਰ ਜਿੰਨੇ ਆਦਮੀ ਹਨ ਤਕਰੀਬਨ ਉੰਨੀਆਂ ਹੀ ਔਰਤਾਂ ਵੀ। Image copyright AFP ਫੋਟੋ ਕੈਪਸ਼ਨ ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ। (ਸੰਕੇਤਕ ਤਸਵੀਰ) ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਮਹਾਭਾਰਤ ਵਿੱਚ ਦ੍ਰੌਪਦੀ ਦੀ ਖਿੱਚੀ ਜਾ ਰਹੀ ਸਾੜੀ ਨੂੰ ਰੋਕਣ ਲਈ ਗਾਂਧਾਰੀ ਅੱਖ ਦੀ ਪੱਟੀ ਹਟਾ ਕੇ ਕੁਝ ਨਹੀਂ ਬੋਲਦੀ ਪਰ ਜਦੋਂ ਉਸੇ 'ਬਲਾਤਕਾਰ' ਦੀ ਕੋਸ਼ਿਸ਼ ਕਰਦੇ ਪੁੱਤ ਦੁਰਯੋਧਨ ਦੀ ਜਾਨ ਬਚਾਉਣੀ ਹੁੰਦੀ ਤਾਂ ਉਹ ਅੱਖ ਦੀ ਪੱਟੀ ਖੋਲ੍ਹ ਦਿੰਦੀ ਹੈ। ਪ੍ਰਤਿਗਿਆ ਦੇ ਓਹਲੇ ਮਹਾਭਾਰਤ ਤੋਂ ਲੈ ਕੇ 2018 ਦੇ ਭਾਰਤ ਵਿੱਚ ਖਾਮੋਸ਼ੀ ਵਰਤੀ ਜਾ ਰਹੀ ਹੈ।ਪਰ ਇਹ ਵਿੱਚ-ਵਿੱਚ ਟੁੱਟਦੀ ਹੈ। ਬਾਲੀਵੁੱਡ, ਸਾਹਿਤ, ਸਿਆਸਤ, ਸਿੱਖਿਆ, ਮੀਡੀਆ ਜਾਂ ਇੱਕ ਪਰਿਵਾਰ ਦੇ ਅੰਦਰ ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ।ਉਹ ਇੱਕ ਆਖਰੀ ਗੱਲ ਜਿਸ ਤੋਂ ਬਾਅਦ ਸਾਹ ਲੈਣਾ ਮੁਸ਼ਕਲ ਹੋ ਜਾਵੇ। ਕੋਈ ਸੁਪਨਾ, ਫ਼ਿਲਮੀ ਸੀਨ ਜਾਂ 280 ਅੱਖਰ ਦਾ ਕੋਈ ਇੱਕ ਟਵੀਟ। ਸਾਨੂੰ ਇਨ੍ਹਾਂ ਟੁੱਟਦੀਆਂ ਖਾਮੋਸ਼ੀਆਂ 'ਤੇ ਯਕੀਨ ਕਰਨਾ ਪਏਗਾ। 2. ਠਹਾਕੇ ਉਹ ਆਖਿਰੀ ਚੁਟਕੁਲਾ ਯਾਦ ਕਰੋ ਜੋ ਤੁਸੀਂ ਬਿਨਾਂ ਕਿਸੇ ਗਲਤ ਨੀਯਤ ਦੇ ਕਿਸੇ ਔਰਤ ਜਾਂ ਕਿਸੇ ਦੇ ਸਬੰਧ ਬਣਨ ਜਾਂ ਵਿਗੜਣ 'ਤੇ ਕਿਹਾ ਜਾਂ ਸੁਣਿਆ ਹੋਵੇ।ਮੈਨੂੰ ਯਕੀਨ ਹੈ ਕਿ ਤੁਸੀਂ ਉਹ ਚੁਟਕੁਲਾ ਇੱਕਦਮ ਲਾਈਟ ਮੂਡ ਵਿੱਚ ਕਿਹਾ ਸੀ ਕਿਉਂਕਿ ਦਿਲ ਤੋਂ ਤੁਸੀਂ ਸਾਫ਼ ਹੋ ਪਰ ਜੇ ਹੁਣ ਆਪਣੇ ਦਿਲ ਦੇ ਨੇੜੇ ਕਿਸੇ ਵੀ ਔਰਤ ਜਾਂ ਬੱਚੀ ਦੀ ਕਲਪਨਾ ਕਰੋ। ਇਹ ਮੁਸ਼ਕਿਲ ਕੰਮ ਹੈ, ਪਰ ਕਰੋ ਤਾਂ ਸਹੀ।ਅਜਿਹਾ ਨਾ ਹੋਵੇ ਪਰ ਉਸ ਆਪਣੀ ਨੂੰ ਕਿਸੇ ਨਾਲ ਸਬੰਧ ਵਿਗੜਣ ਜਾਂ ਸ਼ੋਸ਼ਣ ਹੋਣ ਦੀ ਹਾਲਤ ਵਿੱਚ ਤੁਹਾਡੇ ਠਹਾਕੇ ਸੁਣਦੇ ਹੋਣ ਤਾਂ ਤੁਸੀਂ ਕੀ ਕਰੋਗੇ? ਕੰਨ ਬੰਦ ਕਰੋਗੇ? Image copyright AFP ਫੋਟੋ ਕੈਪਸ਼ਨ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੇ ਤਨੁਸ਼੍ਰੀ ਦੇ ਮੁੱਦੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਜਾਂ ਸ਼ਾਇਦ ਤੁਸੀਂ ਉਨ੍ਹਾਂ ਠਹਾਕਿਆਂ ਵਾਲੀਆਂ ਆਵਾਜ਼ਾਂ ਤੱਕ ਪਹੁੰਚੇ ਜਾਂ ਤੁਹਾਡੇ ਕੰਨ ਦੇ ਰਾਹ ਦਿਲ, ਦਿਮਾਗ ਵਿੱਚ ਚੁੱਭ ਰਹੇ ਹਨ। ਇਨ੍ਹਾਂ ਠਹਾਕਿਆਂ ਦੀ ਆਵਾਜ਼ ਤੁਹਾਨੂੰ ਇੱਕ ਸ਼ੀਸ਼ੇ ਤੱਕ ਲੈ ਕੇ ਜਾਵੇਗੀ ਜਿਸ ਵਿੱਚ ਤੁਹਾਨੂੰ ਦਿਖਾਈ ਦੇਣਗੇ ਕਈ ਮੰਨੇ-ਪ੍ਰਮੰਨੇ ਨਾਮ, ਤੁਸੀਂ ਅਤੇ ਮੈਂ ਖੁਦ।ਜੋ ਕਿਸੇ ਵੱਡੇ ਸਿਤਾਰੇ ਜਾਂ ਸੜਕ 'ਤੇ ਗੁਟਖਾ ਥੁੱਕਦੇ ਹੋਏ ਚਰਿੱਤਰ ਪ੍ਰਮਾਣ ਪੱਤਰ ਵੰਡਦੇ ਇਨਸਾਨ ਦੇ ਕਹਿਣ 'ਤੇ ਠਹਾਕੇ ਲਾ ਦਿੰਦੇ ਹਨ।ਅਮਿਤਾਭ ਬੱਚਨ: ਨਾ ਮੇਰਾ ਨਾਮ ਤਨੁਸ਼੍ਰੀ ਦੱਤਾ ਹੈ, ਨਾ ਮੇਰਾ ਨਾਮ ਨਾਨਾ ਪਾਟੇਕਰ। ਕਿਵੇਂ ਉੱਤਰ ਦੇਵਾਂ ਤੁਹਾਡੇ ਸਵਾਲ ਦਾ?ਹਾਹਾਹਾਹਾ ਹਾਹਾਹਾਹਾ ਹਾਹਾਹਾਹਾਆਮਿਰ ਖਾਨ: ਮੈਂ ਸੋਚਦਾ ਹਾਂ ਕਿ ਬਿਨਾਂ ਕਿਸੇ ਮਾਮਲੇ ਦੀ ਡਿਟੇਲ ਜਾਣੇ ਮੇਰਾ ਕਿਸੇ ਤਰ੍ਹਾਂ ਕੋਈ ਗੱਲ ਕਰਨਾ ਸਹੀ ਨਹੀਂ ਰਹੇਗਾ।ਹਾਹਾਹਾ ਹਾਹਾ ਹਾਹਾਹਾ ਹਾਹਾ। ਸਹੀ ਗੱਲ... ਸਹੀ ਗੱਲ। ਹਾਹਾ ਹਾਹਾਸਲਮਾਨ ਖਾਨ: ਤੁਸੀਂ ਕਿਸ ਇਵੈਂਟ ਵਿੱਚ ਆਏ ਹੋ ਮੈਡਮ। ਜਿਸ ਇਵੈਂਟ ਵਿੱਚ ਆਈ ਹੋ, ਉਸੇ ਇਵੈਂਟ ਦਾ ਸਵਾਲ ਪੁੱਛੋ ਨਾ?ਹਾਹਾਹਾ ਹਾਹਾ ਹਾਹਾਹਾ ਹਾਹਾਪੈਸੇ ਕਮਾਉਣਾ ਅਤੇ ਆਪਣੇ ਫੈਨਜ਼ ਦਾ ਦਾਇਰਾ ਘੱਟ ਹੋਣ ਤੋਂ ਡਰੇ ਬਿਨਾਂ ਸਿੱਧੀ ਰੀੜ੍ਹ ਦੇ ਇਨ੍ਹਾਂ ਸਿਤਾਰਿਆਂ ਤੋਂ ਉਮੀਦ ਕਿਉਂ ਕੀਤੀ ਜਾਵੇ।ਸ਼ਿਕਾਇਤ ਇਨ੍ਹਾਂ ਅਦਾਕਾਰਾਂ ਤੋਂ ਨਹੀਂ, ਤੁਹਾਡੇ ਅਤੇ ਸਾਡੇ ਤੋਂ ਹੈ। ਜੋ ਇਨ੍ਹਾਂ ਦੇ ਜ਼ਰੂਰੀ ਸਵਾਲਾਂ ਦੇ ਬੇਤੁਕੇ ਜਵਾਬ ਦੇਣ 'ਤੇ ਗੁੱਸੇ ਨਾਲ ਭਰਦੇ ਨਹੀਂ, ਠਹਾਕੇ ਲਾਉਂਦੇ ਹਾਂ।ਤੁਹਾਡਾ ਸਾਡਾ ਇਹ ਹਾਹਾ ਹਾਹਾ ਹੀ ਉਨ੍ਹਾਂ ਔਰਤਾਂ ਨੂੰ ਬੋਲਣ ਨਹੀਂ ਦੇਵੇਗਾ, ਜੋ ਤੁਹਾਡੀ ਆਪਣੀ ਵੀ ਹੋ ਸਕਦੀ ਹੈ।3: ਸੋਸ਼ਲ ਮੀਡੀਆ ਦਾ ਵਿਕਾਸਤੁਹਾਡੀ ਮੰਮੀ ਫੇਸਬੁੱਕ 'ਤੇ ਹੈ? ਜਵਾਬ ਦੋ ਹੋ ਸਕਦੇ ਹਨ। ਪਹਿਲਾ- ਹਾਂ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਫੇਸਬੁੱਕ 'ਤੇ ਆਏ ਹਨ।ਹੁਣ ਆਪਣੇ ਸੋਸ਼ਲ ਮੀਡੀਆ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰੋ, ਜਦੋਂ ਤੁਸੀਂ ਕਿਸੇ ਗੁੱਡੀ, ਫੁੱਲ ਪੱਤੀ ਜਾਂ ਹੀਰੋਇਨ ਵਾਲੇ ਵਾਲਪੇਪਰ ਵਾਲੀ ਕੁੜੀ ਨੂੰ ਫਰੈਂਡਰਿਕੁਐਸਟ ਭੇਜੀ ਸੀ। ਜਾਂ ਤੁਸੀਂ ਕੁੜੀ ਹੋ ਤਾਂ ਤੁਸੀਂ ਖੁਦ ਅਜਿਹਾ ਕੁਝ ਪੋਸਟ ਕੀਤਾ ਹੋਵੇ।ਇਹ ਵੀ ਪੜ੍ਹੋ:ਲੱਦਾਖੀ, ਜੋ ' ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾਏਅਰ-ਕੰਡੀਸ਼ਨਰ ਇੰਝ ਲੈ ਸਕਦਾ ਹੈ ਤੁਹਾਡੀ ਜਾਨ'ਮੇਰਾ ਪਤੀ ਘਰੋਂ ਗਿਆ ਤੇ ਕਦੇ ਨਹੀਂ ਮੁੜਿਆ'ਹੁਣ ਉਸ ਦੌਰ ਤੋਂ ਅੱਗੇ ਵੱਧਦੇ ਹਾਂ, ਠੀਕ ਉਸੇ ਤਰ੍ਹਾਂ ਹੀ ਜਿਵੇਂ 'ਮਨੁੱਖ ਦੇ ਵਿਕਾਸ' ਵਾਲੀ ਤਸਵੀਰ ਵਿੱਚ ਬਾਂਦਰ ਨੂੰ ਪੀਠ ਸਿੱਧੀ ਕਰਨ ਦੇ ਕ੍ਰਮ ਵਿੱਚ ਸੱਜੇ ਪਾਸੇ ਸਭ ਤੋਂ ਲੰਬੇ ਆਦਮੀ ਦੇ ਹੱਥ ਵਿੱਚ ਹਥਿਆਰ ਆ ਜਾਂਦਾ ਹੈ। Image copyright Trailer Grab ਫੋਟੋ ਕੈਪਸ਼ਨ ਸੋਸ਼ਲ ਮੀਡੀਆ ਦੇ ਵਿਕਾਸ ਨਾਲ ਔਰਤਾਂ ਖੁਲ੍ਹ ਕੇ ਆਪਣੇ ਵਿਚਾਰ ਰੱਖ ਰਹੀਆਂ ਹਨ ਇਨ੍ਹਾਂ ਕੁੜੀਆਂ ਨੇ ਸੋਸ਼ਲ ਮੀਡੀਆ 'ਤੇ ਵਾਲਪੇਪਰ, ਹੀਰੋਇਨਾਂ ਦੀ ਫੋਟੋ ਲਗਾਉਣ ਤੋਂ ਬਾਅਦ ਸਫਰ ਸ਼ੁਰੂ ਕੀਤਾ। ਇਹ ਔਰਤਾਂ ਪਹਿਲਾਂ ਕਵਿਤਾਵਾਂ ਲਿਖਦੀਆਂ ਹਨ। ਫਿਰ ਹਿੰਮਤ ਕਰਕੇ ਤਸਵੀਰਾਂ ਲਗਾਉਣ ਦਾ ਦੌਰ ਆਇਆ ਤਾਂ ਇਹਨਾਂ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਇਨ੍ਹਾਂ ਦੀ ਸ਼ਕਲ ਦਿਖਣ ਲੱਗੀ। ਕੁੜੀਆਂ ਨੇ ਕੁਝ-ਕੁਝ ਲਿਖਣਾ ਸ਼ੁਰੂ ਕੀਤਾ। ਪਿਆਰ ਪਰਿਵਾਰ, ਧੋਖੇ ਅਤੇ ਸੁਪਨਿਆਂ 'ਤੇ। 'ਫੈਮੀਨਿਜ਼ਮ' ਸ਼ਬਦ ਟ੍ਰੈਂਡ ਬਣਿਆ। ਕੁੜੀਆਂ ਨੇ ਫੇਸਬੁੱਕ 'ਤੇ 'what's on your mind?' ਲਿਖਿਆ ਦੇਖਿਆ ਤਾਂ ਕਾਲੀ ਪੰਨੀ ਵਿੱਚ ਸਾਲਾਂ ਤੋਂ ਲੁਕੇ ਪੰਜ ਦਿਨ ਦੀਆਂ ਤਕਲੀਫ਼ਾਂ ਨੂੰ ਲਿਖਣਾ ਸ਼ੁਰੂ ਕੀਤਾ।ਇਹ ਇੱਕ ਅਜਿਹੇ ਦੇਸ ਵਿੱਚ ਹੋ ਰਿਹਾ ਸੀ ਜਿੱਥੇ ਪੀਰੀਅਡਜ਼ ਹੋਣ 'ਤੇ ਪੰਜ ਦਿਨਾਂ ਵਿੱਚ ਘਰੋਂ ਤਕਰੀਬਨ ਬਾਹਰ ਕਰ ਦਿੱਤਾ ਜਾਂਦਾ ਹੈ। ਕੁੜੀਆਂ ਨੇ ਆਪਣੇ ਦਿਲ ਦੀਆਂ ਗੱਲਾਂ ਇਸ ਕਦਰ ਕਹੀਆਂ ਕਿ ਲੋਕਾਂ ਨੂੰ ਲੱਗਣ ਲਗਿਆ ਕਿ 'ਔਰਤਾਂ ਦਾ ਹੱਕ ਕੀ ਸਿਰਫ਼ ਪੀਰੀਅਡਜ਼ ਤੱਕ ਹੀ ਸੀਮਿਤ ਹੈ। ਅਤੇ ਕੁਝ ਹੈ ਨਹੀਂ ਕਿ ਇਨ੍ਹਾਂ ਔਰਤਾਂ ਕੋਲ।' ਪਰ ਇਹ ਇਨ੍ਹਾਂ ਕੁੜੀਆਂ ਦੀ ਜਿੱਤ ਹੀ ਤਾਂ ਹੈ ਕਿ ਹੁਣ ਤੋਂ ਕੁਝ ਸਾਲ ਪਹਿਲਾਂ ਜਿਨ੍ਹਾਂ ਦਿਨਾਂ ਨੂੰ 'ਉਨ੍ਹਾਂ ਦਿਨਾਂ' ਕਿਹ ਕੇ ਲੁਕੋ ਦਿੱਤਾ ਜਾਂਦਾ ਸੀ, ਉਹ ਹੁਣ ਖੁੱਲ੍ਹ ਕੇ ਕਹਿ ਰਹੀਆਂ ਹਨ- ਮੈਂ ਡਾਊਨ ਹਾਂ ਯਾਰ, ਪੀਰੀਅਡਜ਼ ਚੱਲ ਰਹੇ ਹਨ। ਚਾਕਲੇਟ ਖਾਣ ਦਾ ਮੰਨ ਹੈ।ਜਿਵੇਂ ਮਨੁੱਖ ਵਿਕਾਸ ਦੇ ਕ੍ਰਮ ਵਿੱਚ ਆਖਿਰੀ ਤੋਂ ਪਹਿਲਾਂ ਆਦਮੀ ਦੇ ਹੱਥ ਵਿੱਚ ਹਥਿਆਰ ਆ ਗਿਆ ਸੀ। ਸੋਸ਼ਲ ਮੀਡੀਆ ਦੇ ਵਿਕਾਸ ਦੇ ਦੌਰ ਵਿੱਚ ਹੁਣ ਹਥਿਆਰ ਔਰਤਾਂ ਦੇ ਹੱਥ ਵਿੱਚ ਹੈ। ਉਹ ਇਸ ਹਥਿਆਰ ਨਾਲ ਆਪਣੀ ਗੱਲ ਨੂੰ ਮਜ਼ਬੂਤੀ ਵਿੱਚ ਰੱਖਣਗੀਆਂ ਵੀ ਅਤੇ ਬਰਾਬਰੀ ਦਾ ਜੋ ਹੱਕ ਸਾਲਾਂ ਤੋਂ ਸ਼ੋਸ਼ਣ ਦੇ ਕੰਬਲ ਵਿੱਚ ਸਮਾਜ ਨੇ ਲੁਕੋ ਕੇ ਰੱਖਿਆ ਹੈ ਉਸ ਨੂੰ ਵੀ ਲੈਣਗੀਆਂ।ਹੁਣ ਇਸ ਹਥਿਆਰ ਨਾਲ ਉਹ ਅਤੀਤ ਦੇ ਮੁਲਜ਼ਮਾਂ ਨੂੰ ਖੋਦਣਗੀਆਂ ਅਤੇ ਵਰਤਮਾਨ ਜਾਂ ਭਵਿੱਖ ਵਿੱਚ ਖੁਦ ਵੱਲ ਘੂਰਦੀਆਂ ਅੱਖਾਂ ਅਤੇ ਵਧਦੇ ਸ਼ਰੀਰ ਦੇ ਅੰਗਾਂ ਨੂੰ ਸੁਚੇਤ ਕਰਨਗੀਆਂ।ਇਹੀ ਦੁਨੀਆਂ ਭਰ ਦੀਆਂ ਉਨ੍ਹਾਂ ਚੁੱਪ ਬੈਠੀਆਂ ਅਤੇ ਚੀਕਕੇ ਆਪਣਾ ਦੁਖ ਭਰਿਆ ਸੱਚ ਦੱਸਦੀਆਂ ਔਰਤਾਂ ਦਾ ਵਿਕਾਸ ਹੋਵੇਗਾ ਜਿਸ ਤੋਂ ਬਾਅਦ ਉਹ ਆਖਿਰੀ ਔਰਤ ਦੇ ਪਾਰ ਜਾ ਕੇ ਇੱਕ ਅਜਿਹੀ ਔਰਤ ਹੋ ਸਕੇਗੀ ਜੋ ਤੁਹਾਡੀ ਸਾਡੀ ਬਣਾਈ ਹੋਈ ਨਹੀਂ ਹੋਵੇਗੀ। ਉਹ ਸਿਰਫ਼ ਅਤੇ ਸਿਰਫ਼ ਔਰਤ ਹੋਵੇਗੀ। 4: ਔਰਤਾਂ ਦੀ ਹਿੰਮਤ ਅਤੇ ਭਰੋਸਾਰੇਸਤਰਾਂ ਦੇ ਮੈਨਿਊ ਵਿੱਚ ਕੀ ਲਿਖਿਆ ਹੈ, ਇਸ ਤੋਂ ਵੱਧ ਅਸੀਂ ਇਹ ਦੇਖਦੇ ਹਾਂ ਕਿ ਸਾਹਮਣੇ ਵਾਲੀ ਦੀ ਥਾਲੀ ਵਿੱਚ ਕੀ ਹੈ। ਜੈਂਡਰ ਪ੍ਰਧਾਨ ਦੁਨੀਆ ਵਿੱਚ ਇਸ ਗੱਲ ਦਾ ਇੱਕ ਸਕਾਰਤਮਕ ਭਰੋਸਾ ਇਹ ਹੈ ਕਿ ਇਸ ਆਦਤ ਦਾ ਕੋਈ ਜੈਂਡਰ ਨਹੀਂ ਹੁੰਦਾ। Image copyright JIGNESH PANCHAL ਔਰਤਾਂ ਦੂਜੀਆਂ ਔਰਤਾਂ ਦਾ ਦੁਖ ਦੇਖਕੇ ਹਿੰਮਤ ਹੋ ਰਹੀ ਹੈ ਅਤੇ ਆਪਣਾ ਦੱਬਿਆ ਹੋਇਆ ਦੁਖ ਲੱਭ ਰਹੀਆਂ ਹਨ। ਇਹ ਔਰਤਾਂ ਸ਼ਾਇਦ ਹੁਣ ਜਾਣਨ ਲੱਗੀਆਂ ਹਨ ਕਿ ਜਿਸ ਨੂੰ ਸਹਿਮ ਕੇ ਪੀ ਗਈਆਂ ਸਨ, ਉਹ ਪਾਣੀ ਨਹੀਂ... ਸ਼ੋਸ਼ਣ ਦਾ ਘੁੱਟ ਸੀ। ਜਿਸ ਨੂੰ ਬਾਹਰ ਨਹੀਂ ਕੱਢਿਆ ਤਾਂ ਘੁੱਟ ਪੀਣ ਵਾਲੀਆਂ ਔਰਤਾਂ ਅਤੇ ਪਿਆਉਣ ਵਾਲੇ ਮਰਦ ਵੱਧਦੇ ਚਲੇ ਜਾਣਗੇ।ਦ੍ਰੌਪਦੀ ਤੋਂ ਲੈ ਕੇ ਤਨੁਸ਼੍ਰੀ ਦੱਤਾ ਤੱਕ, ਨਾਲ ਵਾਲੇ ਡੈਸਕ 'ਤੇ ਬੈਠੇ ਆਦਮੀ ਕੋਲੋਂ ਸਰੀਰਕ ਸ਼ੋਸ਼ਣ ਝੱਲਦੇ ਹੋਈ ਔਰਤ ਤੋਂ ਲੈ ਕੇ ਬਲਾਤਕਾਰ ਦੀਆਂ ਖਬਰਾਂ ਵਿੱਚ 'ਮਾਮਲੇ ਦੀ ਜਾਂਚ ਕੀਤੀ ਜਾਵੇਗੀ' ਲਾਈਨ ਲਿਖਣ ਵਾਲੀਆਂ ਮਹਿਲਾ ਪੱਤਰਕਾਰਾਂ ਤੱਕ। ਇਤਿਹਾਸ ਦੀ ਪਹਿਲੀ ਸਰੀਰਕ ਸ਼ੋਸ਼ਣ ਝੱਲਣ ਵਾਲੀ ਮਹਿਲਾ ਤੋਂ ਲੈ ਕੇ ਤੁਹਾਡਾ ਇਸ ਲਾਈਨ ਨੂੰ ਪੜ੍ਹੇ ਜਾਂਦੇ ਵੇਲੇ ਕਿਤੇ ਕਿਸੀ ਬੱਚੀ ਦੀ ਗੁਲਾਬੀ ਸਕਰਟ ਵਿੱਚ ਕਿਸੇ ਨਜ਼ਰ ਦੇ ਦਾਖਲ ਹੋਣ ਤੱਕ।'ਅਰੇ ਜਦੋਂ ਇੰਨੀ ਵੱਡੀ ਹੀਰੋਇਨ ਬੋਲ ਰਹੀ ਹੈ ਤਾਂ ਮੈਂ ਕਿਉਂ ਨਾ ਬੋਲਾਂ।' 'ਮੇਰਾ ਸਰੀਰ ਵੀ ਤਾਂ ਮੇਰਾ ਆਪਣਾ ਹੀ ਹੈ।' 'ਚਾਚਾ, ਅਜਿਹਾ ਕਿਉਂ ਕਰ ਰਹੇ ਹੋ? ਪਲੀਜ਼ ਚਾਚਾ' 'ਮੈਂ ਕਿੰਨਾ ਮਨ੍ਹਾਂ ਕੀਤਾ ਸੀ।''ਉਸ ਨੂੰ ਆਪਣਾ ਸਮਝਿਆ ਸੀ ਅਤੇ ਉਸ ਨੇ ਮੇਰੇ ਨਾਲ ਹੀ...''ਕਿੰਨੇ ਸਾਲਾਂ ਤੋਂ ਚੁੱਰ ਰਹੀ...ਹੁਣ ਹੋਰ ਨਹੀਂ।''ਮੈਂ ਬੌਸ, ਐਚਆਰ ਨੂੰ ਸ਼ਿਕਾਇਤ ਵੀ ਕੀਤੀ ਸੀ...ਨੌਕਰੀ ਮੇਰੀ ਲੋੜ ਸੀ। ਕੀ ਕਰਦੀ।''ਕੋਈ ਮੇਰਾ ਯਕੀਨ ਹੀ ਨਹੀਂ ਕਰ ਰਿਹਾ.. ਕੀ ਮਰ ਜਾਵਾਂ?'ਸ਼ਾਇਦ ਇਹ ਗੱਲ ਕਿਸੇ ਕੁੜੀ ਨੇ ਇੱਕ ਵਾਰੀ ਨਹੀਂ...ਹਜ਼ਾਰਾਂ ਵਾਰੀ ਸੋਚੀ ਹੋਵੇਗੀ। ਪਰ ਹਰ ਵਾਰੀ ਚੁੱਪ ਹੋ ਕੇ ਦੂਜੇ ਜ਼ਰੂਰੀ ਕੰਮਾਂ ਵਿੱਚ ਲੱਗ ਜਾਂਦੀ ਹੋ। ਮਨ ਵਿੱਚ ਕਈ ਸਵਾਲ ਲਏ ਹੋਏ। ਇਹ ਸਵਾਲ ਜ਼ਰੂਰੀ ਨਹੀਂ ਕਿ ਸ਼ੋਸ਼ਣ ਦਾ ਘੁੱਟ ਪੀਤੀ ਹੋਈ ਕੁੜੀ ਦਾ ਹੋਵੇ। ਇਹ ਸਵਾਲ ਤੁਹਾਡੇ, ਸਾਡੇ ਅਤੇ ਸਮਾਜ ਦੇ ਹਨ। ਜਿਸ ਨੂੰ ਕੁੜੀ ਸਮਝਦੀ ਹੈ ਅਤੇ ਉਹ ਕੀ ਜਵਾਬ ਦੇਵੇਗੀ ਅਤੇ ਉਸ ਜਵਾਬ 'ਤੇ ਕੌਣ ਭਰੋਸਾ ਕਰੇਗਾ। ਇਹ ਸੋਚ ਕੇ ਉਹ ਚੁੱਪ ਹੈ। ਉਡੀਕ ਕਰ ਰਹੀ ਹੈ ਉਸ 'ਤੇ ਕੌਣ ਭਰੋਸਾ ਕਰੇਗਾ ਇਹ ਸੋਚ ਕੇ ਉਹ ਚੁੱਪ ਹੈ। ਉਡੀਕ ਕਰ ਰਹੀ ਹੈ ਉਸ ਦਿਨ ਦਾ ਜਦੋਂ ਉਹ ਆਪਣਾ ਸੱਚ ਚੀਕ ਕੇ ਕਹਿ ਸਕੇ। ਜਦੋਂ ਤੁਸੀਂ ਉਸ 'ਤੇ ਭਰੋਸਾ ਕਰ ਸਕੋ।100 ਵਿੱਚੋਂ ਕੁਝ ਮਾਮਲਿਆਂ ਵਿੱਚ ਦਾਜ ਕਾਨੂੰਨ ਦੀ ਸ਼ਾਇਦ ਗਲਤ ਵਰਤੋਂ ਹੁੰਦੀ ਹੋਵੇਗੀ ਪਰ ਕੀ ਉਸ ਇੱਕ ਗਲਤ ਵਰਤੋਂ ਨਾਲ... ਉਨ੍ਹਾਂ ਚੂੜਾ ਪਾਈ ਕੁੱਟ ਖਾਂਦੀਆਂ ਨੂੰਹਾਂ ਦੀਆਂ ਲਾਲ ਪਿੱਠਾਂ ਨੂੰ ਕੀ ਤੁਸੀਂ ਇਸੇ ਤਰ੍ਹਾਂ ਹੀ ਬਿਨਾਂ ਇਨਸਾਫ਼ ਦੇ ਰਹਿਣ ਦੇਵੋਗੇ। ਜਾਂ ਉਹ ਔਰਤਾਂ, ਜੋ ਦਾਜ ਲਈ ਜ਼ਿੰਦਾ ਸਾੜ ਦਿੱਤੀਆਂ ਗਈਆਂ। ਤੁਸੀਂ ਕਹੋਗੇ-ਬਿਲਕੁਲ ਨਹੀਂ। ਇਨਸਾਫ਼ ਹੋਣਾ ਚਾਹੀਦਾ ਹੈ।100 ਕਸੂਰਵਾਰ ਰਿਹਾ ਹੋ ਜਾਣ ਪਰ ਇੱਕ ਬੇਕਸੂਰ ਫਸਣਾ ਨਹੀਂ ਚਾਹੀਦਾ।' ਫਿਲਮਾਂ ਵਿੱਚ ਘਿੱਸ ਚੁੱਕੇ ਇਸ ਸੰਵਾਦ ਵਿੱਚ ਖੁਦ ਨੂੰ ਤੁਸੀਂ ਬੇਕਸੂਰ ਵਾਲੇ ਸਾਂਚੇ ਵਿੱਚ ਤਾਂ ਕਈ ਵਾਰੀ ਦੇਖਿਆ ਹੋਵੇਗਾ। ਕਿਸੇ ਆਪਣੇ ਦੇ ਕਸੂਰਵਾਰ ਦੇ ਰਿਹਾ ਹੋਣ ਦੀ ਕਲਪਨਾ ਕਰੋ।ਤੁਹਾਨੂੰ ਇਹ ਫਿਲਮੀ ਡਾਇਲਗ ਝੂਠਾ ਲੱਗਣ ਲੱਗੇਗਾ।ਫਿਰ ਸੱਚ 'ਤੇ ਭਰੋਸਾ ਤਾਂ ਜ਼ਿੰਦਗੀ ਦਾ ਬੇਸਿਕ ਹੈ।ਕੋਈ ਕੁਝ ਕਹਿ ਰਿਹਾ ਹੈ ਤਾਂ ਸਮਝੋ। ਸੰਭਵ ਹੈ ਤਾਂ ਭਰੋਸਾ ਕਰੋ। ਤੁਸੀਂ ਸਰੀਰ ਤੇ ਸਰੀਰਕ ਸ਼ੋਸ਼ਣ ਝੱਲ ਚੁੱਕੀ ਕਿਸੇ ਔਰਤ 'ਤੇ ਜਦੋਂ ਤੁਸੀਂ ਜਾਣੇ-ਅਣਜਾਣੇ ਬਿਨਾਂ ਸੱਚ ਜਾਣੇ ਜਾਂ ਸਮਝਣ ਦੀ ਕੋਸ਼ਿਸ਼ ਕੀਤੇ ਬਿਨਾਂ ਇੱਕ ਰਾਏ ਬਣਾਉਂਦੇ ਹਨ ਤਾਂ ਤੁਸੀਂ ਵੀ ਇੱਕ ਕਿਸਮ ਦਾ ਜ਼ਹਿਨੀ ਸ਼ੋਸ਼ਣ ਕਰਦੇ ਹਨ।ਸ਼ੱਕ ਕਰੋ...ਪਰ ਭਰੋਸਾ ਵੀ ਕਰੋ।ਇਹ ਵੀ ਪੜ੍ਹੋ:'ਸੈਕਸ ਹਮਲੇ ਨਾਲ ਜ਼ਿੰਦਗੀ ਡਰਾਵਣੀ ਤੇ ਸ਼ਰਮਨਾਕ ਹੋ ਗਈ''16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ''ਮੇਰੀ ਕਾਰ ਨੂੰ ਘੇਰ ਲਿਆ ਗਿਆ ਤੇ ਗੁੰਡੇ ਵੀ ਆ ਗਏ'ਨਹੀਂ ਤਾਂ ਬਿਨਾਂ ਭਰੋਸੇ ਦੇ ਇਹ ਦੁਨੀਆ ਔਰਤਾਂ ਅਤੇ ਮਰਦਾਂ ਦੋਹਾਂ ਲਈ ਭਾਰੀ ਲੱਗਣ ਲਗੇਗੀ।ਅੰਕੜੇ ਮੁਹੱਈਆ ਕਰਾਉਣ ਵਾਲੀ ਕੋਈ ਵੈੱਬਸਾਈਟ ਜਾਂ ਸੰਸਥਾ ਨਹੀਂ ਦੱਸ ਸਕੇਗੀ ਕਿ ਕਿੰਨੀਆਂ ਔਰਤਾਂ ਆਪਣੇ ਨਾਲ ਹੋਏ ਸ਼ੋਸ਼ਣ ਦੀ ਗੱਲ ਮਨ ਵਿੱਚ ਲਏ ਮਰ ਗਈਆਂ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
பட வெளியீட்டில் இப்போது நிறையச் சிக்கல்கள் இருக்கிறதே. ஒரு தயாரிப்பாளராக இதை எப்படிப் பார்க்கிறீர்கள்?
Tamil
ഇന്നോവ ക്രിസ്റ്റ ജി പ്ലസ് ഇന്ത്യന്‍ വിപണിയില്‍
Malayalam
IND V/S AUS: ਬਾਕਸਿੰਗ ਡੇਅ ਟੈਸਟ ਨੂੰ ਇਹ ਨਾਮ ਕਿਵੇਂ ਮਿਲਿਆ? 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46683399 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright BCCI ਆਸਟਰੇਲੀਆ ਵਿੱਚ ਬੁੱਧਵਾਰ ਤੋਂ ਬਾਕਸਿੰਗ ਡੇਅ ਟੈਸਟ ਸ਼ੁਰੂ ਹੋਇਆ ਹੈ। ਕ੍ਰਿਸਮਸ ਜਾਂ ਵੱਡੇ ਦਿਨ ਤੋਂ ਅਗਲੇ ਦਿਨ ਨੂੰ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬਾਕਸਿੰਗ ਡੇਅ ਕਿਹਾ ਜਾਂਦਾ ਹੈ। ਜਿਵੇਂ ਹੀ ਇਹ ਨਾਮ ਦਿਮਾਗ ਵਿੱਚ ਆਉਂਦਾ ਹੈ ਤਾਂ ਖਿਆਲ ਆਉਂਦਾ ਹੈ ਰਿੰਗ ਅਤੇ ਮੁੱਕਿਆਂ ਦਾ। ਪਰ ਇਸ ਦਾ ਸਬੰਧ ਬਾਕਸਿੰਗ ਨਾਲ ਨਹੀਂ ਹੈ।ਬਾਕਸਿੰਗ ਡੇਅ ਛੁੱਟੀ ਦਾ ਦਿਨ ਹੈ ਜੋ ਕਿ ਕ੍ਰਿਸਮਸ ਦੇ ਅਗਲੇ ਦਿਨ ਹੁੰਦਾ ਹੈ। ਇਸ ਦੀਆਂ ਜੜ੍ਹਾਂ ਬਰਤਾਨੀਆ ਨਾਲ ਜੁੜੀਆਂ ਹੋਈਆਂ ਹਨ ਪਰ ਇਹ ਉਨ੍ਹਾਂ ਦੇਸਾਂ ਵਿੱਚ ਵੀ ਮਨਾਇਆ ਜਾਂਦਾ ਹੈ ਜੋ ਪਹਿਲਾਂ ਬਰਤਾਨਵੀ ਸ਼ਾਸਨ ਅਧੀਨ ਆਉਂਦੇ ਸਨ।ਪੱਛਮੀ ਕ੍ਰਿਸ਼ਚੈਨਿਟੀ ਦੇ ਲਿਟਰਜੀਕਲ ਕਲੰਡਰ ਵਿੱਚ ਬਾਕਸਿੰਗ ਡੇਅ, ਕ੍ਰਿਸਮਸਟਾਈਡ ਦਾ ਦੂਜਾ ਦਿਨ ਹੁੰਦਾ ਹੈ ਅਤੇ ਇਸ ਨੂੰ ਸੈਂਟ ਸਟੀਫ਼ਨਸ ਡੇਅ ਵੀ ਕਿਹਾ ਜਾਂਦਾ ਹੈ। ਆਇਰਲੈਂਡ ਅਤੇ ਸਪੇਨ ਦੇ ਕੈਟੇਲੋਨੀਆ ਵਿੱਚ ਇਸ ਨੂੰ ਸੈਂਟ ਸਟੀਫਨਸ ਡੇਅ ਦੇ ਰੂਪ ਵਿੱਚ ਹੀ ਮਨਾਇਆ ਜਾਂਦਾ ਹੈ।ਆਸਟਰੇਲੀਆ ਵਿੱਚ ਹਰ ਸਾਲ ਇਸ ਦਿਨ ਟੈਸਟ ਮੈਚ ਜ਼ਰੂਰ ਖੇਡੇ ਜਾਂਦੇ ਹਨ ਅਤੇ ਇਸ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾਂਦਾ ਹੈ।ਇਹ ਵੀ ਪੜ੍ਹੋ:ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ6 ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਕੀ ਊਧਮ ਸਿੰਘ ਕੰਬੋਜ, ਭਗਤ ਸਿੰਘ ਸੰਧੂ, ਸੁਖਦੇਵ ਥਾਪਰ ਹੋ ਸਕਦੇ ਨੇ?ਇਸ ਕਾਰਨ ਇਸ ਸਾਲ 26 ਦਸੰਬਰ ਨੂੰ ਮੈਲਬਰਨ ਵਿੱਚ ਖੇਡੇ ਜਾ ਰਹੇ ਭਾਰਤ-ਆਸਟਰੇਲੀਆ ਦੇ ਟੈਸਟ ਮੈਚ ਨੂੰ ਬਾਕਸਿੰਗ ਡੇਅ ਟੈਸਟ ਕਿਹਾ ਜਾ ਰਿਹਾ ਹੈ। ਰੋਮਾਨੀਆ, ਹੰਗਰੀ, ਪੋਲੈਂਡ, ਨੀਦਰਲੈਂਡਸ ਵਰਗੇ ਦੇਸਾਂ ਵਿੱਚ 26 ਦਸੰਬਰ ਦਾ ਦਿਨ ਸੈਕੰਡ ਕ੍ਰਿਸਮਸ ਡੇਅ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਬਾਕਸਿੰਗ ਡੇਅ ਨਾਮ ਕਿਵੇਂ ਪਿਆ?ਪਰ 26 ਦਸੰਬਰ ਦੇ ਦਿਨ ਦਾ ਨਾਮ ਬਾਕਸਿੰਗ ਡੇਅ ਕਿਵੇਂ ਪਿਆ ਇਸ ਨੂੰ ਲੈ ਕੇ ਕਈ ਕਹਾਣੀਆਂ ਹਨ। ਓਕਸਫੋਰਡ ਇੰਗਲਿਸ਼ ਡਿਕਸ਼ਨਰੀ ਇਸ ਦਿਨ ਨੂੰ ਸਾਲ 1830 ਅਤੇ ਯੂਕੇ ਨਾਲ ਜੋੜਦੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕ੍ਰਿਸਮਸ ਦੇ ਦਿਨ ਤੋਂ ਬਾਅਦ ਹਫ਼ਤੇ ਦਾ ਪਹਿਲਾਂ ਦਿਨ ਹੁੰਦਾ ਹੈ। Image copyright Getty Images ਫੋਟੋ ਕੈਪਸ਼ਨ ਬਾਕਸਿੰਗ ਡੇਅ ਦੇ ਮੌਕੇ 'ਤੇ ਕਈ ਦੇਸਾਂ ਵਿੱਚ ਬੈਂਕਾਂ ਦੀ ਵੀ ਛੁੱਟੀ ਰਹਿੰਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਛੁੱਟੀ ਦਾ ਦਿਨ ਹੁੰਦਾ ਹੈ, ਜਿਸ ਵਿੱਚ ਵੱਖ-ਵੱਖ ਥਾਵਾਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕ੍ਰਿਸਮਸ-ਬਾਕਸ ਮਿਲਦਾ ਹੈ। ਇਸੇ ਬਾਕਸ ਤੋਂ ਹੀ ਸ਼ਾਇਦ ਬਾਕਸਿੰਗ ਡੇਅ ਨਾਮ ਬਣਿਆ। ਜੋ ਲੋਕ ਚਿੱਠੀਆਂ ਜਾਂ ਅਖਬਾਰ ਪਾਉਂਦੇ ਹਨ, ਉਨ੍ਹਾਂ ਨੂੰ ਛੋਟੇ ਬਕਸਿਆਂ ਵਿੱਚ ਤੋਹਫੇ ਦੇਣ ਦੀ ਪਰੰਪਰਾ ਅੱਜ ਵੀ ਹੈ। Image copyright Getty Images ਫੋਟੋ ਕੈਪਸ਼ਨ ਕ੍ਰਿਸਮਸ ਜਾਂ ਵੱਡੇ ਦਿਨ ਤੋਂ ਅਗਲੇ ਦਿਨ ਨੂੰ ਬਾਕਸਿੰਗ ਡੇਅ ਕਿਹਾ ਜਾਂਦਾ ਹੈ ਇਹ ਗੱਲ ਹੋਰ ਹੈ ਕਿ ਇਹ ਤੋਹਫਾ ਕ੍ਰਿਸਮਸ ਦੇ ਅਗਲੇ ਦਿਨ ਦੀ ਥਾਂ ਪਿਛਲੇ ਦਿਨ ਹੀ ਦੇ ਦਿੱਤਾ ਜਾਂਦਾ ਹੈ। ਪੁਰਾਣੇ ਵੇਲੇ ਵਿੱਚ ਜ਼ਿੰਮੀਦਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬਕਸੇ ਵਿੱਚ ਤੋਹਫ਼ੇ ਦਿੰਦੇ ਸਨ। ਇਨ੍ਹਾਂ ਬਕਸਿਆਂ ਵਿੱਚ ਘਰੇ ਕੰਮ ਆਉਣ ਵਾਲੀਆਂ ਚੀਜ਼ਾਂ ਜਾਂ ਫਿਰ ਖੇਤੀ ਵਿੱਚ ਵਰਤੇ ਜਾਣ ਵਾਲੇ ਔਜਾਰ ਹੋਇਆ ਕਰਦੇ ਸਨ। ਇਹ ਸਾਲ ਭਰ ਮਜ਼ਦੂਰਾਂ ਦੇ ਕੰਮਕਾਜ ਦੇ ਬਦਲੇ ਦਿੱਤੇ ਜਾਂਦੇ ਹਨ ਅਤੇ ਮਾਲਿਕ ਇਸ ਤਰ੍ਹਾਂ ਆਪਣੇ ਮੁਲਾਜ਼ਮਾਂ ਨੂੰ ਧੰਨਵਾਦ ਦਿੰਦਾ ਸੀ। Image copyright EPA/JULIAN SMITH ਫੋਟੋ ਕੈਪਸ਼ਨ ਆਸਟਰੇਲੀਆ ਵਿੱਚ ਹਰ ਸਾਲ ਇਸ ਦਿਨ ਟੈਸਟ ਮੈਚ ਜ਼ਰੂਰ ਖੇਡੇ ਜਾਂਦੇ ਹਨ ਕ੍ਰਿਸਮਸ ਦੇ ਅਗਲੇ ਦਿਨ ਛੁੱਟੀ ਹੋਣ ਕਾਰਨ ਲੋਕ ਤਿਉਹਾਰ ਦੀ ਖੁਮਾਰੀ ਅਤੇ ਥਕਾਵਟ ਉਤਾਰਦੇ ਰਹਿੰਦੇ ਹਨ। ਪਰਿਵਾਰ ਦੇ ਨਾਲ ਸਮਾਂ ਕੱਟਦੇ ਹਨ। ਕੁਝ ਲੋਕ ਇਸ ਦਿਨ ਪੇਂਡੂ ਖੇਤਰਾਂ ਵੱਲ ਜਾਂਦੇ ਹਨ ਤਾਂ ਦੂਜੇ ਦੁਕਾਨਾਂ ਵਿੱਚ ਲੱਗੀ ਸੇਲ ਵੱਲ ਵਧਦੇ ਹਨ।ਬਾਕਸਿੰਗ ਡੇਅ ਨੂੰ ਖੇਡਾਂ ਦੇ ਲਿਹਾਜ਼ ਨਾਲ ਵੀ ਅਹਿਮ ਦਿਨ ਮੰਨਿਆ ਜਾਂਦਾ ਹੈ। ਰਵਾਇਤੀ ਤੌਰ 'ਤੇ ਇਸ ਦਿਨ ਲੋਮੜੀਆਂ ਦੇ ਸ਼ਿਕਾਰ ਦਾ ਖੇਡ ਵੀ ਖੇਡਿਆ ਜਾਂਦਾ ਸੀ। Image copyright Getty Images ਲਾਲ ਕੋਟ ਪਾ ਕੇ ਘੋੜੇ ''ਤੇ ਸਵਾਰ ਲੋਕਾਂ ਦਾ ਸ਼ਿਕਾਰੀ ਕੁੱਤਿਆਂ ਦੇ ਨਾਲ ਨਿਕਲਣਾ ਇੱਕ ਚਿੰਨ੍ਹ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਹੁਣ ਲੂਮੜੀਆਂ ਦੇ ਸ਼ਿਕਾਰ 'ਤੇ ਪਾਬੰਦੀ ਹੈ ਪਰ ਘੁੜਸਵਾਰੀ ਅਤੇ ਫੁੱਟਬਾਲ ਤਾਂ ਹਾਲੇ ਵੀ ਖੇਡੇ ਜਾਂਦੇ ਹਨ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਬਾਕਸਿੰਗ ਡੇਅ ਦੇ ਮੌਕੇ 'ਤੇ ਕਈ ਦੇਸਾਂ ਵਿੱਚ ਬੈਂਕਾਂ ਦੀ ਵੀ ਛੁੱਟੀ ਰਹਿੰਦੀ ਹੈ। ਜੇ ਇਹ ਦਿਨ ਸ਼ਨੀਵਾਰ ਨੂੰ ਹੁੰਦਾ ਹੈ ਤਾਂ ਸੋਮਵਾਰ ਨੂੰ ਛੁੱਟੀ ਰਹਿੰਦੀ ਹੈ । ਕਈ ਸਟੋਰ ਇਸ ਦਿਨ ਖਾਸ ਪੋਸਟ-ਕ੍ਰਿਸਮਸ ਸੇਲ ਵੀ ਲਗਾਉਂਦੇ ਹਨ।ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ପହଞ୍ଚିଲା ଅଷ୍ଟ୍ରେଲିଆ, ଇଂଲଣ୍ଡ, ବେଲ୍‌ଜିୟମ
Odia
नेहाची नवी इनिंग
Marathi
ദി ലീസ്റ് ഓഫ് ദീസ്: പുതിയ പോസ്റ്റര്‍ റിലീസ് ചെയ്തു
Malayalam
சிலம்பப் பயிற்சி எடுத்திருக்கிறீர் களாமே?
Tamil
Paytm ગ્રાહકો માટે ખુશખબર! શરૂ થઈ FDથી બેગણો ફાયદો આપતી સ્કીમ
Gujarati
টালিগঞ্জ রেল ব্রিজের 'হাইট গার্ড' ভেঙে বিপত্তি
Bengali
கூகுள் பிளே ஸ்டோரிலிருந்து இந்த செயலியை பதிவிறக்கம் செய்து கொள்ளலாம். வங்கிக் கணக்கிலிருந்து க்யூஆர் கோடு பதிவுக்கும் இந்த செயலி மூலம் பணம் அனுப்ப முடியும்.
Tamil
'வேலைக்காரன்' என பெயரிடப்பட்டுள்ள இப்படத்தில் சிவகார்த்திகேயனோடு நயன்தாரா, பஹத் பாசில், ஆர்.ஜே.பாலாஜி, பிரகாஷ்ராஜ், சினேகா, ரோகிணி, தம்பி ராமையா உள்ளிட்ட பலர் நடித்து வருகிறார்கள். அனிருத் இசையமைப்பாளராக பணியாற்றி வருகிறார்.
Tamil
मी धनगर आरक्षणामुळे मंत्री झालो नाही -महादेव जानकर
Marathi
ಯೂಟ್ಯೂಬ್​ನಲ್ಲಿ 300 ಕೋಟಿ ಜನರು ನೋಡುವ ಭಾರತೀಯ ಗಾಯಕ ಯಾರು ಗೊತ್ತಾ?
Kannada
वीडियो, ओलंपिक हॉकी क्वार्टरफ़ाइनल: एक खिलाड़ी कम था, मगर दस में भी दम था, अवधि 1,52
Hindi
টেস্টের ভবিষ্যৎ রক্ষা করতে সচেতনতা গড়ে তুলতে হবে, মাঠে আনতে হবে মেয়েদের
Bengali
स्त्री-अत्याचारांना वाचा फोडण्यासाठी वाहिनी सज्ज
Marathi
 204 ರನ್​​ಗಳ ಗುರಿ ಬೆನ್ನತ್ತಿದ ತಂಡ ಕೇವಲ '14 ರನ್​ಗೆ ಆಲೌಟ್': ಕ್ರಿಕೆಟ್ ಇತಿಹಾಸದಲ್ಲೆ ಕೆಟ್ಟ ಪ್ರದರ್ಶನ
Kannada
এত বড় দুর্ঘটনার দায় কার, কী জানাচ্ছেন অমৃতসরের ট্রেনের চালক
Bengali
જુઓ આ સેક્સી ગર્લે બીચ પર લહેરાવી હોટનેસ
Gujarati
வாழ்ந்ததற்கான அடையாளத்தை, பதிவை விட்டுச் செல்லுங்கள் என்று 'தொண்டன்' படத்தின் மூலம் கருத்து சொல்லி இருக்கிறார் இயக்குநர் சமுத்திரக்கனி.
Tamil
ಈ ಸ್ಮಾರ್ಟ್​ಫೋನ್​ಗಳಲ್ಲಿ ಸ್ಥಗಿತಗೊಂಡಿದೆ ವಾಟ್ಸ್​ಆ್ಯಪ್
Kannada
KBC 10 : મા નર્મદાની આરતી લઇને પહોચ્યો સ્પર્ધક, સાચો જવાબ આપીને પણ ન જીતી શક્યો 25 લાખ
Gujarati
'KGF'ની કમાણી પહોંચી 200 કરોડની નજીક અને હિરો યશના ઘરે પડી IT RAID
Gujarati
മുട്ടായി കള്ളനും മമ്മാലിയും ഇന്ന് തിയറ്ററുകളിലേക്ക്
Malayalam
സിനിമയ്ക്ക് പുറമേ മോദിയുടെ ജീവിതകഥ വെബ് സീരീസായും എത്തുന്നു
Malayalam
...பேயோ? எங்கும் திரிந்துஓடிப் பேணா என்பைப் பேணுகின்ற
Tamil
'कबाली' विराट, टेस्टमध्ये झळकावली डबल सेंच्युरी !
Marathi
ஐரோப்பிய நாடுகளில் 2006-ம் ஆண்டு அறிமுகமாக இன்னமும் விரும்பத்தக்க மோட்டார் சைக்கிளாக இது திகழ்கிறது. இந்தியாவில் கடந்த சில ஆண்டுகளாக வெர்சி மாடல் மோட்டார் சைக்கிள் நீண்ட தூர பயண பிரியர்களின் தேர்வாக இருந்து வருகிறது. தற்போது இதில் மேம்படுத்தப்பட்ட மாடல் அறிமுகம் செய்யப்பட்டுள்ளது.
Tamil
കോലിയല്ല, ലോകകപ്പിലെ താരമാകുക ഈ ബാറ്റ്സ്‌മാന്‍: ഷെയ്‌ന്‍ വോണ്‍
Malayalam
899 രൂപയ്ക്ക് വിമാനയാത്ര; ഗോ എയറിനു പിന്നാലെ ഹോളി സെയിലുമായി ഇന്‍ഡിഗോയും
Malayalam
ସ୍ୱାମୀଙ୍କ ସହ ପରଦାକୁ ଆସିବେ କାଜୋଲ , ଜାଣନ୍ତୁ କେଉଁ ସିନେମାରେ
Odia
വീണ്ടും ഒരു ഉപ ബ്രാന്‍ഡ് കൂടി, റിനോയുമായി ഓപ്പോ വിപണിയിലേക്ക് !
Malayalam
ଆରବ ଶେଖ୍‌ ବେଶରେ ପୋଲାର୍ଡ-ନରିନ
Odia
ચાલુ સાલે આઈડીયા કંપની કરશે 5500 કરોડનું રોકાણ
Gujarati
ਬਲਾਗ: 'ਪੰਜਾਬ ਯੂਨੀਵਰਸਿਟੀ ’ਚ ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ' ਆਰਿਸ਼ ਛਾਬੜਾ ਬੀਬੀਸੀ ਪੱਤਰਕਾਰ 22 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46649842 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright kanu Priya/facebook ਫੋਟੋ ਕੈਪਸ਼ਨ ਕਨੂਪ੍ਰਿਆ, ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਔਰਤਾਂ ਤੇ ਉਨ੍ਹਾਂ ਦੇ ਮਸਲਿਆਂ ਬਾਰੇ ਗੱਲ ਕਰਨ ਦਾ ਲਾਇਸੰਸ ਲੈਣਾ ਕੋਈ ਔਖਾ ਨਹੀਂ। ਬਸ ਤੁਹਾਡੀ ਕੋਈ ਭੈਣ ਹੋਣੀ ਚਾਹੀਦੀ ਹੈ। ਮੇਰੀਆਂ ਤਾਂ ਜੀ, ਤਿੰਨ ਭੈਣਾਂ ਹਨ। ਮੈਂ ਅਕਸਰ ਆਪਣੇ ਆਪ ਨੂੰ ਇਹ ਲਾਇਸੰਸ ਜਾਰੀ ਕਰ ਲੈਂਦਾ ਹਾਂ। ਅੱਜ ਤਾਂ ਮੈਨੂੰ ਲੱਗ ਰਿਹਾ ਹੈ ਕਿ ਆਪਣੇ ਹੱਕ ਸਾਂਭਣ ਦਾ ਸਮਾਂ ਆ ਗਿਆ ਹੈ।ਕੀ ਤੁਸੀਂ ਜਾਣਦੇ ਹੋ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂਪ੍ਰਿਆ ਨੂੰ? ਜਦੋਂ ਬਣੀ ਸੀ ਆਪਾਂ ਸਾਰਿਆਂ ਨੇ ਤਾਂ ਤਾੜੀਆਂ ਮਾਰੀਆਂ ਸਨ। ਉੱਥੇ ਤੱਕ ਠੀਕ ਸੀ, ਹੁਣ ਤਾਂ ਬੀਬੀ ਨੇ ਗੱਡੀ ਬਾਹਲੀ ਅੱਗੇ ਤੋਰ ਲਈ ਹੈ। 'ਦੂਜੀ ਵੱਡੀ ਜਿੱਤ' ਐਲਾਨ ਰਹੀ ਹੈ। ਬਰਾਬਰੀ ਰੱਖਣ ਲਈ ਅੱਜਕਲ੍ਹ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਉੱਤੇ ਖੁਸ਼ ਅਤੇ ਹਾਰਨ ’ਤੇ ਦੁਖੀ ਹੋ ਹੀ ਰਹੇ ਹਾਂ। ਦੇਸ਼ਭਗਤੀ ਦੀ ਦੇਸ਼ਭਗਤੀ, ਬਰਾਬਰੀ ਦੀ ਬਰਾਬਰੀ।ਪਰ ਇਹ ਤਾਂ ਨਵਾਂ ਭੰਬਲਭੂਸਾ ਹੈ, ਆਊਟ ਆਫ ਸਿਲੇਬਸ ਹੈ। ਸੱਚੀ, ਅਸਲ ਗੱਲ ਤਾਂ ਦੱਸੀ ਹੀ ਨਹੀਂ। ਫੋਟੋ ਕੈਪਸ਼ਨ ਪੰਜਾਬ ਯੂਨੀਵਰਸਿਟੀ ਦੀਆਂ ਕੁੜੀਆਂ ਨੇ 24 ਘੰਟੇ ਹੋਸਟਲ ਖੋਲ੍ਹੇ ਜਾਣ ਲਈ ਲੰਬਾ ਸ਼ੰਘਰਸ਼ ਕੀਤਾ ਅਸਲ 'ਚ ਕਨੂਪ੍ਰਿਆ ਦੀ ਅਗਵਾਈ ਵਿੱਚ ਚੱਲ ਰਿਹਾ ਇੱਕ 'ਪਿੰਜਰਾ ਤੋੜ' ਧਰਨਾ ਕਾਮਯਾਬ ਹੋ ਗਿਆ ਹੈ। ਪੰਜਾਬ ਯੂਨੀਵਰਸਿਟੀ ਵਿੱਚ ਹੁਣ ਕੁੜੀਆਂ ਵੀ ਆਪਣੇ ਹੋਸਟਲਾਂ 'ਚ 24 ਘੰਟੇ ਆ-ਜਾ ਸਕਣਗੀਆਂ।ਮੈਨੂੰ ਪਤਾ ਹੈ ਕਿ ਇਹ ਵੱਡੀ ਗੱਲ ਹੈ, ਵੱਡਾ ਹੱਕ ਹੈ। ਪਰ ਇਸ ਹੱਕ ਨਾਲ ਜਿਹੜੇ ਸਾਡੇ ਸਦੀਆਂ ਪੁਰਾਣੇ ਹੱਕ ਮਾਰੇ ਜਾਣਗੇ, ਉਹ?ਹੁਣ ਜੇ ਕੁੜੀਆਂ ਸੜ੍ਹਕਾਂ ਉੱਪਰ ਹੱਕ ਰੱਖਣਗੀਆਂ ਤਾਂ ਕੀ ਅਸੀਂ ਮਰਦ ਆਪਣੀ ਮਰਦਾਨਗੀ ਦੀ ਪਰਫਾਰਮੈਂਸ ਕੇਵਲ ਘਰ ਵਿੱਚ ਹੀ ਦਿਆਂਗੇ? ਕੁੜੀਆਂ ਨੂੰ ਤਾਂ ਹੋਸਟਲ ਦੇ ਅੰਦਰ ਰਹਿ ਕੇ ਵੀ ਕੁਝ ਨਾ ਕੁਝ ਕਰਨ ਨੂੰ ਲੱਭ ਜਾਵੇਗਾ। ਅਸੀਂ ਪਹਿਲਾਂ ਵਾਂਗ ਬਾਹਰ ਆਪਣੀ ਮਰਦਾਨਗੀ ਖਿਲਾਰਾਂਗੇ। ਜੇ ਇਹ ਕੰਮ ਵੀ ਚਲਾ ਗਿਆ ਤਾਂ... ਦੱਸੋ, ਬੇਰੁਜ਼ਗਾਰੀ ਪਹਿਲਾਂ ਘੱਟ ਹੈ? (ਕੁੜੀਆਂ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹਾਲ ਵਿੱਚ ਬਿਨਾਂ ਰੋਕ-ਟੋਕ 24 ਘੰਟੇ ਆਉਣ-ਜਾਣ ਦੀ ਮਿਲੀ ਇਜਾਜ਼ਤ ’ਤੇ ਇਹ ਵਿਅੰਗ ਹੈ ਜਿਸ ਦੇ ਸ਼ਬਦੀ ਅਰਥਾਂ ’ਤੇ ਨਾ ਜਾਓ, ਸਿਰਫ ਭਾਵ ਸਮਝੋ)ਮੈਨੂੰ ਗਲਤ ਨਾ ਸਮਝ ਲਿਓ। ਮੈਂ ਬਰਾਬਰੀ ਦੇ ਹੱਕ ਵਿੱਚ ਹਾਂ। ਮੇਰੀਆਂ ਭੈਣਾਂ ਉੱਪਰ ਵੀ ਉਹੀ ਪਾਬੰਦੀਆਂ ਹਨ ਜਿਹੜੀਆਂ ਕਿਸੇ ਵੀ ਹੋਰ ਔਰਤ ਉੱਪਰ ਹਨ। ਜਿੱਥੇ ਤੱਕ ਸੁਰੱਖਿਆ ਵਾਲਾ ਮਸਲਾ ਹੈ, ਮੈਂ ਤਾਂ ਸ਼ੁਰੂ ਤੋਂ ਹੀ ਇਸ ਦਾ ਮੋਹਰੀ ਰਿਹਾ ਹਾਂ। ਇਹ ਵੀ ਜ਼ਰੂਰ ਪੜ੍ਹੋ'ਸਰਕਾਰ ਆਖਦੀ ਹੈ, ਓਏ ਗਰੀਬੋ, ਜਿੱਥੋਂ ਆਏ ਹੋ, ਉੱਥੇ ਵਾਪਸ ਜਾਓ'ਯੂ-ਟਿਊਬ 'ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀਕੀ ਪੋਰਨ ਭਾਰਤ ’ਚ ਔਰਤਾਂ ਵਿਰੁੱਧ ਹਿੰਸਾ ਨੂੰ ਵਧਾ ਰਿਹਾ ਹੈ- - BBC News ਖ਼ਬਰਾਂਛੋਟੀ ਉਮਰ ਤੋਂ ਹੀ ਮੈਂ ਆਪਣੀਆਂ ਵੱਡੀਆਂ ਭੈਣਾਂ ਨਾਲ ਉਨ੍ਹਾਂ ਦਾ ਗਾਰਡ ਬਣ ਕੇ ਤੁਰਦਾ ਰਿਹਾ ਹਾਂ।ਵੱਡੀ ਗੱਲ ਇਹ ਹੈ ਕਿ ਹੁਣ ਪੰਜਾਬ ਯੂਨੀਵਰਸਿਟੀ ਦੇ ਇਸ ਕਦਮ ਨੂੰ ਲੈ ਕੇ ਹੋਰ ਥਾਵਾਂ 'ਤੇ ਵੀ ਜ਼ਮਾਨਾ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ। ਅੱਜ ਹੋਸਟਲ ਦੀ ਟਾਈਮਿੰਗ ਹੈ, ਕੱਲ੍ਹ ਕੱਪੜਿਆਂ ਦਾ ਢੰਗ-ਤਰੀਕਾ, ਫਿਰ ਸੰਗੀ-ਸਾਥੀ ਚੁਣਨ ਦੀ ਮਰਜ਼ੀ, ਫਿਰ ਇਕੱਲੇ ਜਿਉਣ ਦੀ ਮਰਜ਼ੀ, ਫਿਰ ਇਹ ਵੀ ਮਰਜ਼ੀ ਕਿ ਅਸੀਂ ਗ਼ਲਤੀ ਵੀ ਕਰਾਂਗੀਆਂ। ਮਤਲਬ, ਗ਼ਲਤੀ ਕਰਨ ਦੀ ਵੀ ਮਰਜ਼ੀ! ਇੰਝ ਤਾਂ ਸਾਰੀਆਂ ਹੀ ਕੁੜੀਆਂ ਸਾਰੇ ਹੀ ਹੱਕ ਮੰਗਣਗੀਆਂ। ਮੰਗ ਲੈਣ। ਪਰ ਜੇ ਮਿਲ ਗਏ, ਫਿਰ? Image copyright Kanu Priya/FB ਕੀ ਬਣੇਗਾ ਜੇ ਕੱਲ੍ਹ ਨੂੰ ਕੁੜੀਆਂ ਪੁੱਛਣ ਕਿ ਅਸੀਂ ਆਪਣੇ ਬਜ਼ੁਰਗ ਮਾਪਿਆਂ ਨੂੰ ਕਿਉਂ ਛੱਡ ਕੇ ਆਈਏ, ਵਿਆਹ ਤੋਂ ਬਾਅਦ ਤੂੰ ਕਿਉਂ ਨਹੀਂ ਆ ਸਕਦਾ ਮੇਰੇ ਘਰ? ਤਾਂ ਕੀ ਮੁੰਡੇ ਤੇ ਕੁੜੀਆਂ ਦੇ ਮਾਪੇ ਵੀ ਬਰਾਬਰ ਹੋ ਜਾਣਗੇ? ਇਹ ਤਾਂ ਜ਼ਿਆਦਾ ਡਰਾਉਣੀ ਗੱਲ ਹੋ ਗਈ। ਮੈਂ ਪਹਿਲਾਂ ਹੀ ਕਿਹਾ ਹੈ, ਗੱਲ ਤਾਂ ਬਸ ਸੇਫ਼ਟੀ ਦੀ ਹੈ ਜੀ। ਕਈ ਕੁੜੀਆਂ ਇਸ ਤੱਥ ਨੂੰ ਵੀ ਕੱਖ ਨਹੀਂ ਮੰਨਦੀਆਂ, ਸਗੋਂ ਕਹਿੰਦੀਆਂ ਹਨ ਕਿ ਜੇ ਅਸੀਂ ਆਮ ਥਾਵਾਂ 'ਤੇ ਜਾਵਾਂਗੀਆਂ ਤਾਂ ਹੀ ਆਮ ਥਾਵਾਂ 'ਤੇ ਹੱਕ ਰੱਖ ਕੇ ਸੁਰੱਖਿਅਤ ਵੀ ਰਹਾਂਗੀਆਂ।ਸੋਚੋ, ਕੀ ਚੰਡੀਗੜ੍ਹ ਦੇ 'ਗੇੜੀ ਰੂਟ' ਉੱਤੇ ਵੀ ਕੁੜੀਆਂ ਹੱਕ ਰੱਖਣਗੀਆਂ? ਗੇੜੀ ਰੂਟ ਬਾਰੇ ਤਾਂ ਤੁਹਾਨੂੰ ਪਤਾ ਹੋ ਹੋਣਾ ਹੈ। ਨਹੀਂ ਪਤਾ ਤਾਂ ਦੱਸ ਦਿੰਦੇ ਹਾਂ। ਇੱਕ ਸੱਪ ਵਰਗੀ ਸੜ੍ਹਕ ਹੈ ਜਿਹੜੀ ਚੰਡੀਗੜ੍ਹ ਦੇ ਪੌਸ਼ ਜਾਂ ਮਹਿੰਗੇ ਸੈਕਟਰਾਂ ਵਿੱਚੋਂ ਲੰਘਦੀ ਹੈ। ਹੁਣ ਗੇੜੀ ਰੂਟ ਦੀ ਵੀ ਸ਼ਾਮਤ ਆਵੇਗੀ?ਇੱਥੇ ਮੁੰਡੇ ਆਪਣਾ ਹੁਨਰ ਵਿਖਾਉਂਦੇ ਹਨ। ਬਹੁਤੇ ਸਿਆਣਿਆਂ ਵਾਂਗ ਕਹੀਏ ਤਾਂ ਮੁੰਡੇ ਇੱਥੇ ਕੁੜੀਆਂ ਦਾ ਪਿੱਛਾ ਕਰ ਕੇ ਤੰਗ ਕਰਦੇ ਹਨ। 'ਗੇੜੀ' ਉਂਝ 'ਗੇੜਾ' ਸ਼ਬਦ ਦਾ ਮਹਿਲਾ ਸਰੂਪ ਹੈ। ਗੇੜਾ ਘੋੜੇ ਉੱਤੇ ਬਹਿ ਕੇ ਖੇਤਾਂ ਨੂੰ ਲਗਦਾ ਹੈ, ਗੇੜੀ ਦਾ ਭਾਵ ਜ਼ਰਾ ਵੱਖ ਹੈ। ਇਹ ਵੀ ਜ਼ਰੂਰ ਪੜ੍ਹੋਚੰਡੀਗੜ੍ਹ 'ਚ ਕੁੜੀਆਂ ਵੱਲੋਂ ਹੁਕਮਰਾਨਾਂ ਨੂੰ ਸਬਕਇਸ ਕੁੜੀ ਨੇ ਟੀ-ਸ਼ਰਟ ਵੇਚ ਕੇ ਕਮਾਏ ਡੇਢ ਕਰੋੜ 'ਮੇਰੇ ਮਾਤਾ-ਪਿਤਾ ਨੂੰ ਕਿਹਾ ਗਿਆ, ਮੈਨੂੰ ਬਦਲ ਕੇ ਮੁੰਡਾ ਲੈ ਆਓ'ਪਿਛਲੇ ਸਾਲ ਕੁੜੀਆਂ ਦੀ ਇੱਕ 'ਬੇਖੌਫ ਆਜ਼ਾਦੀ' ਮੁਹਿੰਮ ਤੋਂ ਬਾਅਦ ਇਸ ਦਾ ਨਾਂ ਤਾਂ ਬਦਲ ਕੇ ਗੂਗਲ ਮੈਪ 'ਚ 'ਆਜ਼ਾਦੀ ਰੂਟ' ਰੱਖ ਲਿਆ ਗਿਆ ਹੈ। ਮੈਂ ਖੁਸ਼ ਹੋ ਕੇ ਫੇਸਬੁੱਕ ਕਮੈਂਟ ਵੀ ਪਾਇਆ ਸੀ। ਮੈਂ ਉਦੋਂ ਵੀ ਦੱਸਿਆ ਸੀ ਕਿ ਮੇਰੀਆਂ ਤਿੰਨ ਭੈਣਾਂ ਹਨ!ਪਰ ਗੇੜੀ/ਆਜ਼ਾਦੀ ਰੂਟ 'ਤੇ ਹੱਕ ਰੱਖ ਕੇ ਕੁੜੀਆਂ ਕਰਨਗੀਆਂ ਕੀ? ਕੀ ਸਾਡੇ ਪਿੱਛੇ ਗੇੜੀ ਲਾਉਣਗੀਆਂ, ਕਮੈਂਟ ਮਾਰਣਗੀਆਂ, ਇਸ਼ਾਰੇ ਕਰਨਗੀਆਂ? ਅਸੀਂ ਕੀ ਕਰਾਂਗੇ? ਫਿਰ ਗੇੜੀ ਨੂੰ ਗੇੜੀ ਹੀ ਆਖਾਂਗੇ? ਜਾਂ ਗੇੜੀ ਲਈ ਕੋਈ ਬਰਾਬਰਤਾ ਵਾਲੀ ਵਿਆਕਰਣ ਵਰਤਣੀ ਪਵੇਗੀ?ਹੋਸਟਲ ਦੀ ਗੱਲ 'ਤੇ ਵਾਪਸ ਚੱਲਦੇ ਹਾਂ। ਰਾਤੀ ਹੋਸਟਲੋਂ ਬਾਹਰ ਰਹਿ ਕੇ ਕੁੜੀਆਂ ਜਾਣਗੀਆਂ ਕਿੱਥੇ? ਸਤਾਰਾਂ ਸੈਕਟਰ ਦੇ ਬਸ ਸਟੈਂਡ 'ਤੇ ਇਕੱਲੀਆਂ ਪਰੌਂਠੇ ਖਾਣ ਜਾਣਗੀਆਂ? ਕੁੱਕ ਵੀ ਕਨਫਿਊਜ਼ ਹੋ ਜਾਏਗਾ, ਸੋਚੇਗਾ, 'ਨਾਲ ਮੁੰਡਾ ਤਾਂ ਕੋਈ ਹੈ ਨਹੀਂ, ਪਰੌਂਠੀਆਂ ਪਕਾਵਾਂ ਜਾਂ ਪਰੌਂਠੇ?' ਛੱਡੋ, ਹਾਸਾ ਵੀ ਨਹੀਂ ਆ ਰਿਹਾ ਹੁਣ ਤਾਂ।ਹੁਣ ਬਸ ਫਿਕਰ ਹੈ ਕਿ, ਕੀ ਹੁਣ ਤੁਸੀਂ ਮੰਨ ਜਾਓਗੇ ਕਿ ਮੈਂ ਇਹ ਲੇਖ ਮਜ਼ਾਕੀਆ ਲਹਿਜੇ 'ਚ, ਵਿਅੰਗ ਦੇ ਤੌਰ 'ਤੇ ਲਿਖਣ ਦੀ ਗੁਸਤਾਖੀ ਕੀਤੀ ਹੈ? ਜਾਂ ਮੰਨਣਾ ਪਊ ਕੀ ਮੇਰੇ ਅੰਦਰਲੀ ਡਰੀ ਹੋਈ ਮਰਦਾਨਾ ਆਵਾਜ਼ ਹੀ ਲਿਖ-ਬੋਲ ਰਹੀ ਹੈ? ਜੇ ਸਮਾਂ ਵਾਕਈ ਬਦਲ ਗਿਆ ਤਾਂ ਮੈਂ ਆਪਣੇ ਭਾਣਜੇ ਨੂੰ ਕੀ ਕਹੂੰਗਾ ਜਦੋਂ ਉਹ ਕੋਈ ਕਮਜ਼ੋਰੀ ਵਾਲੀ ਗੱਲ ਕਰੇਗਾ, 'ਓਏ, ਕੁੜੀਆਂ ਵਾਂਗ ਨਾ ਕਰ' ਤਾਂ ਹੁਣ ਚੱਲਣਾ ਨਹੀਂ!ਅਜੇ ਵੀ ਸਮਾਂ ਹੈ, ਸਮਝ ਜਾਓ। ਇਸ ਕਨੂਪ੍ਰਿਆ ਦੀ ਨਾ ਮੰਨੋ। ਮੇਰੀ ਮੰਨੋ। ਮੈਨੂੰ ਇਨ੍ਹਾਂ ਮਾਮਲਿਆਂ ਦਾ ਪਤਾ ਹੈ। ਮੈਂ ਤੁਹਾਨੂੰ ਕਿੰਨੀ ਵਾਰ ਦੱਸਾਂ? ਮੇਰੀਆਂ ਤਿੰਨ ਭੈਣਾਂ ਹਨ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
જુઓ બોલિવૂડ સેલિબ્રિટીઝનાં અવનવા Tattoos
Gujarati
ভারতের আর্থিক বৃদ্ধির হার ইতিবাচক, বলছে রাষ্ট্রপুঞ্জের রিপোর্ট
Bengali
बराक ओबामा की पसंद से जयपुर के प्रतीक कुहाड़ बने स्टार
Hindi
ਨਾਸਾ ਸੂਰਜ ਦੇ ਤਾਪ ਬਾਰੇ ਜਾਣਕਾਰੀ ਇਕੱਠਾ ਕਰੇਗਾ। ਇਹ ਤਾਪ ਧਰਤੀ 'ਤੇ ਹੁੰਦੇ ਸੰਚਾਰ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਸਕਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
'பலூன்' வெற்றி... தொடர்பாக படத்தின் சில தயாரிப்பாளர்கள் மகிழ்ச்சியில் இருந்தாலும் தனிப்பட்ட முறையில் இந்த மகிழ்ச்சியைக் கொண்டாடும் சூழலில் நான் இல்லை.
Tamil
ଠାକୁର ଓ ସାଇନିଙ୍କୁ ଡାକିଲା ଭାରତ
Odia
கமல் நடிக்கவிருந்த புத்தர் கால கதை கைவிடப்பட்டதற்கான காரணத்தை இயக்குநர் மிஷ்கின் தெரிவித்துள்ளார்.
Tamil
'चला हवा येऊ द्या'च्या टिमशी खास गप्पा
Marathi
ଇଣ୍ଡିଜ୍ ପ୍ରଦର୍ଶନରେ ଆଖିଦୃଶିଆ ଉନ୍ନତିର ଆଶା କମ୍
Odia
وہاٹس ایپ پر چل رہے سیکس ریکٹ پر چھاپہ، پکڑی گئیں شادی شدہ خواتین
Urdu
குருப்பெயர்ச்சி பொதுப்பலன்கள்: சிம்ம ராசி வாசகர்களே!
Tamil
સરળ છે પ્રોપર્ટી પર લોન લેવાનું, તે પણ સસ્તામાં
Gujarati
वीडियो, पाकिस्तान में खेली जाती है कुछ ख़ास किस्म की कबड्डी, जिसमें चलते हैं थप्पड़, अवधि 5,56
Hindi
کرسٹیانو رونالڈو پر امریکی خاتون سے عصمت دری کا الزام، فوٹبالر کے وکیل بولے- لڑیں گے مقدمہ
Urdu
ٹی وی اداکارہ روپا گانگولی پر حملہ، ملزمان کو پولیس نے کیا گرفتار
Urdu
પહેલી એપ્રિલ 2020થી દેશમાં BS-4 ગાડીઓનું વેચાણ થશે બંધ: SC
Gujarati