Headline
stringlengths 6
15.7k
| Language
stringclasses 10
values |
---|---|
बोभाटा झाला रे... | Marathi |
ਪਾਕਿਸਤਾਨ ਦੇ ਖਰੀਆਂ ਇਲਾਕੇ ’ਚ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇਗਾ ਜਿੱਥੇ ਇਸ ਤਰ੍ਹਾਂ ਦੀਆਂ ਕੋਠੀਆਂ ਨਾ ਹੋਣ। ਇਹ ਬਾਹਰੋਂ ਕਮਾਏ ਪੈਸਿਆਂ ਨਾਲ ਬਣੀਆਂ ਕੋਠੀਆਂ ਵੀਰਾਨ ਹਨ ਤੇ ਇੱਥੇ ਬਾਹਰ ਜਾਣਾ ਹੀ ਜ਼ਿੰਦਗੀ ਹੈ।ਪਾਕਿਸਤਾਨ ਦੇ ਅਸਲਮ ਅਹਿਸਨ ਅੱਜ ਕੱਲ੍ਹ ਨੌਰਵੇ ’ਚ ਰਹਿੰਦੇ ਹਨ, ਪਰ ਉਨ੍ਹਾਂ ਵੱਲੋਂ ਬਣਾਈ ਕੀਮਤੀ ਕੋਠੀ ਅੱਜ ਵੀਰਾਨ ਹੈ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
جو سچن اور وراٹ نہیں کر سکے وہ کارنامہ بنگلہ دیشی کھلاڑی تمیم اقبال نے کر دکھایا | Urdu |
তিন বলে তিন ছক্কা যুবরাজের। বিধ্বংসী যুবির ভিডিও দেখে নিন | Bengali |
இப்படத்தின் பெயரை அதிகாரப்பூர்வமாக படக்குழு அறிவிக்கவில்லை. 'அநீதி கதைகள்' என இப்படத்துக்கு பெயரிடப்பட்டு இருப்பதாக தகவல்கள் வெளியாகியுள்ளது. பணமதிப்பு நீக்கம் பிரச்சினை ஏற்பட்ட போது, இப்படத்தின் படப்பிடிப்பு தடைபட்டது. அதனைத் தொடர்ந்து இன்னும் படப்பிடிப்பு தொடங்கப்படவில்லை. | Tamil |
ରାଜ୍ୟ ପୁଲିସ୍ କବାଡ଼ି ଓ ହ୍ୟାଣ୍ଡ୍ବଲ୍ ପ୍ରତିଯୋଗିତା ଉଦ୍ଘାଟିତ | Odia |
ଆଇପିଏଲ୍ ମ୍ୟାଚ୍ ସମୟରେ ଏହି ଫିଲ୍ମର ଟିଜର୍ ରିଲିଜ କରିବେ… | Odia |
مودی کے 'سیلفی پریم' کی تنقید کر پھنسیں نیہا دھوپيا | Urdu |
ਔਰਤਾਂ ਹਿੰਸਾ ਸਹਿ ਕੇ ਵੀ ਨਹੀਂ ਤੋੜਦੀਆਂ ਰਿਸ਼ਤਾ, ਪੜ੍ਹੋ ਕਿਉਂ ਨਵੀਨ ਨੇਗੀ ਪੱਤਰਕਾਰ, ਬੀਬੀਸੀ 22 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44911885 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਫੋਟੋ ਕੈਪਸ਼ਨ ਵਿਆਹ ਦੇ ਮਹੀਨੇ ਭਰ ਦੇ ਅੰਦਰ ਸਪਨਾ ਪਤੀ ਦਾ ਘਰ ਛੱਡ ਕੇ ਪੇਕੇ ਚਲੀ ਗਈ। (ਸੰਕੇਤਿਕ ਤਸਵੀਰ) "ਸਾਡੇ ਵਿਆਹ ਦਾ ਤੀਜਾ ਦਿਨ ਸੀ, ਅਸੀਂ ਘੁੰਮਣ ਲਈ ਮਨਾਲੀ ਗਏ। ਰਾਤ ਨੂੰ ਉਹ ਮੇਰੇ ਸਾਹਮਣੇ ਸ਼ਰਾਬ ਪੀ ਕੇ ਆਇਆ ਅਤੇ ਕੁਝ ਸਮੇਂ ਬਾਅਦ ਮੈਨੂੰ ਮਾਰਨ ਲੱਗਾ।"ਇੰਨਾ ਬੋਲਦੇ-ਬੋਲਦੇ ਸਪਨਾ ਦਾ ਗਲਾ ਭਰ ਗਿਆ। ਉਨ੍ਹਾਂ ਦੇ ਸ਼ਬਦ ਟੁੱਟਣ ਲੱਗੇ ਅਤੇ ਉਨ੍ਹਾਂ ਦੇ ਸਾਹ ਦੀ ਆਵਾਜ਼ ਨਾਲ ਉਨ੍ਹਾਂ ਦਾ ਦੱਬਿਆ ਹੋਇਆ ਦਰਦ ਮਹਿਸੂਸ ਹੋਣ ਲੱਗਿਆ।ਇੱਕ ਵਾਰੀ ਫਿਰ ਆਪਣੀ ਆਵਾਜ਼ ਨੂੰ ਸੰਭਾਲਦੇ ਹੋਏ ਉਹ ਦੱਸਦੇ ਹਨ, "ਵਿਆਹ ਦੇ ਸਮੇਂ ਮੈਂ ਪੋਸਟ-ਗ੍ਰੈਜੂਏਸ਼ਨ ਵਿੱਚ ਸੀ, ਮੈਂ ਪੜ੍ਹਾਈ ਵਿੱਚ ਬਹੁਤ ਚੰਗੀ ਸੀ ਪਰ ਪਿਤਾ ਜੀ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਮੇਰੇ ਲਈ ਇਹ ਰਿਸ਼ਤਾ ਹੀ ਲੱਭਿਆ ਸੀ।" ਇਹ ਵੀ ਪੜ੍ਹੋ :ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨਪਾਕ ਜਗੀਰਦਾਰਾਂ ਨੂੰ ਚੁਣੌਤੀ ਦੇਣ ਤੁਰੀ ਦਲਿਤ ਔਰਤ 'ਆਪਣੇ ਬੱਚੇ ਨੂੰ ਦੁੱਧ ਪਿਆਉਣਾ ਜ਼ੁਰਮ ਤਾਂ ਨਹੀਂ...'ਰਾਜਸਥਾਨ ਦੀ ਰਹਿਣ ਵਾਲੀ ਸਪਨਾ ਵਿਆਹ ਤੋਂ ਪਹਿਲਾਂ ਹੀ ਆਪਣੇ ਖਰਚੇ ਚੁੱਕ ਰਹੀ ਸੀ। ਉਹ ਦੂਜਿਆਂ 'ਤੇ ਵਿੱਤੀ ਤੌਰ 'ਤੇ ਨਿਰਭਰ ਨਹੀਂ ਸੀ। ਉਹ ਪੜ੍ਹੀ-ਲਿਖੀ ਸੀ ਅਤੇ ਬੇਬਾਕ ਅੰਦਾਜ਼ ਵਿੱਚ ਆਪਣੀ ਗੱਲ ਰੱਖਦੀ ਸੀ।ਉਸ ਖਰਾਬ ਵਿਆਹ ਨੇ ਬੇਬਾਕ ਸਪਨਾ ਨੂੰ ਅਚਾਨਕ ਤੋੜ ਕੇ ਰੱਖ ਦਿੱਤਾ। ਵਿਆਹ ਦੇ ਮਹੀਨੇ ਭਰ ਦੇ ਅੰਦਰ ਸਪਨਾ ਪਤੀ ਦਾ ਘਰ ਛੱਡ ਕੇ ਪੇਕੇ ਚਲੀ ਗਈ।ਪਰ ਜਿਸ ਸਮਾਜ ਵਿੱਚ ਕੁੜੀ ਦੇ ਦਿਲ ਵਿੱਚ ਇਹ ਗੱਲ ਬੈਠਾ ਦਿੱਤੀ ਗਈ ਹੋਵੇ ਕਿ ਵਿਆਹ ਤੋਂ ਬਾਅਦ 'ਪਤੀ ਦਾ ਘਰ ਹੀ ਉਸ ਦਾ ਆਪਣਾ ਘਰ ਹੈ' ਉੱਥੇ ਇੱਕ ਪਿਤਾ ਆਪਣੇ ਵਿਆਹੀ ਧੀ ਦਾ ਇਸ ਤਰ੍ਹਾਂ ਪੇਕੇ ਆਉਣਾ ਕਿਵੇਂ ਪਸੰਦ ਕਰਦੇ। ਪੇਕੇ ਵੀ ਨਾਲ ਨਹੀਂਸਪਨਾ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, "ਇੱਕ ਹਾਦਸੇ ਵਿੱਚ ਮੇਰੇ ਭਰਾ ਦੀ ਮੌਤ ਹੋ ਗਈ ਸੀ, ਮੇਰੇ ਵਿਆਹ ਨੂੰ ਮਹੀਨਾ ਹੀ ਹੋਇਆ ਸੀ ਅਤੇ ਮੈਂ ਸਰੀਰਕ ਤੇ ਮਾਨਸਿਕ ਰੂਪ ਤੋਂ ਬੇਹੱਦ ਪ੍ਰੇਸ਼ਾਨ ਸੀ। ਮੇਰੇ ਕੋਲ ਆਪਣੇ ਪਿਤਾ ਦੇ ਘਰ ਜਾਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਪਰ ਮੇਰੇ ਪੇਕਿਆਂ ਨੇ ਵੀ ਮੈਨੂੰ ਬਹੁਤ ਤੰਗ ਕੀਤਾ ਕਿਉਂਕਿ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਮੇਰੇ ਪੇਕੇ ਪਰਤ ਆਉਣਾ ਪਸੰਦ ਨਹੀਂ ਸੀ।" Image copyright Science Photo Library ਸਪਨਾ ਕਹਿੰਦੀ ਹੈ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਸਾਹਮਣੇ ਆਪਣਾ ਪੂਰਾ ਹਾਲ ਬਿਆਨ ਕੀਤਾ। ਫਿਰ ਵੀ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਵਾਪਸ ਪਤੀ ਕੋਲ ਚਲੀ ਜਾਵੇ। ਇਸ ਲਈ ਬਾਕਾਇਦਾ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਪਤੀ ਨੂੰ ਫੋਨ ਕਰਕੇ ਘਰ ਵੀ ਬੁਲਾ ਲਿਆ ਸੀ। ਆਖਰ ਘਰਵਾਲੇ ਆਪਣੇ ਹੀ ਧੀ ਦਾ ਦਰਦ ਕਿਉਂ ਨਹੀਂ ਸਮਝ ਪਾਉਂਦੇ ਅਤੇ ਵਾਪਸ ਉਸੇ ਦਲਦਲ ਵਿੱਚ ਕਿਉਂ ਭੇਜਣ ਨੂੰ ਤਿਆਰ ਹੋ ਜਾਂਦੇ ਹਨ? ਇਸ 'ਤੇ ਸਪਨਾ ਕਹਿੰਦੀ ਹੈ, "ਦਰਅਸਲ ਇਸ ਦੇ ਪਿੱਛੇ ਸਾਡੇ ਰਿਸ਼ਤੇਦਾਰ, ਗੁਆਂਢੀ ਕੁਲ ਮਿਲਾ ਕੇ ਪੂਰਾ ਸਮਾਜ ਜ਼ਿੰਮੇਵਾਰ ਹੈ। ਜਦੋਂ ਉਹ ਦੇਖਦੇ ਹਨ ਕਿ ਵਿਆਹੀ ਹੋਈ ਕੁੜੀ ਵਾਪਸ ਆਈ ਹੈ, ਕਈ ਤਰ੍ਹਾਂ ਦੀਆਂ ਗੱਲਾਂ ਬਣਨ ਲਗਦੀਆਂ ਹਨ।" "ਇਹਨਾਂ ਗੱਲਾਂ ਦਾ ਦਬਾਅ ਹੀ ਘਰ ਵਾਲਿਆਂ 'ਤੇ ਪੈਂਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਚਾਹੇ ਜਿਸ ਵੀ ਹਾਲ ਵਿੱਚ ਹੋਵੇ ਕੁੜੀ ਆਪਣੇ ਪਤੀ ਕੋਲ ਵਾਪਸ ਚਲੀ ਜਾਵੇ।''ਬੀਤੇ ਦਿਨੀਂ ਇੱਕ ਅਜਿਹੀ ਘਟਨਾ ਦਿੱਲੀ ਵਿੱਚ ਵੀ ਵਾਪਰੀ, ਜਿਸ ਵਿੱਚ ਇੱਕ 39 ਸਾਲਾ ਏਅਰਹੋਸਟੈਸ ਅਨੀਸ਼ਿਆ ਬਤਰਾ ਨੇ ਖੁਦਕੁਸ਼ੀ ਕਰ ਲਈ ਸੀ। ਅਨੀਸ਼ਿਆ ਦੇ ਪਰਿਵਾਰ ਨੇ ਇਲਜ਼ਾਮ ਲਾਏ ਕਿ ਅਨੀਸ਼ਿਆ ਦਾ ਪਤੀ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਤੰਗ ਕਰਦਾ ਸੀ। ਪੜ੍ਹੀ ਲਿਖੀ ਅਤੇ ਪੇਸ਼ੇਵਰ ਰੂਪ ਤੋਂ ਸਫ਼ਲ ਸਮਝੀ ਜਾਣ ਵਾਲੀ ਅਨੀਸ਼ਿਆ ਦਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਹਾਲੇ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਦੇ ਪਤੀ ਫਿਲਹਾਲ ਪੁਲਿਸ ਹਿਰਾਸਤ ਵਿੱਚ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਸੁਣਨ ਅਤੇ ਪੜ੍ਹਣ ਤੋਂ ਬਾਅਦ ਇਹੀ ਸਵਾਲ ਉੱਠਿਆ ਕਿ ਵਿੱਤੀ ਰੂਪ ਤੋਂ ਆਜ਼ਾਦ ਔਰਤਾਂ ਅਖੀਰ ਇਹ ਸਭ ਚੁੱਪਚਾਪ ਕਿਉਂ ਬਰਦਾਸ਼ਤ ਕਰਦੀਆਂ ਹਨ?ਪਤੀ ਨੇ ਨਹੀਂ ਦਿੱਤਾ ਸਾਥ ਤਾਂ ਹੋਈ ਵੱਖਉੱਤਰਾਖੰਡ ਦੀ ਰਹਿਣ ਵਾਲੀ ਦੀਪਤੀ (ਬਦਲਿਆ ਹੋਇਆ ਨਾਂ) ਦਾ ਰਿਸ਼ਤਾ ਵੀ ਵਿਆਹ ਦੇ ਕੁਝ ਸਾਲਾਂ ਬਾਅਦ ਪਟੜੀ ਤੋਂ ਉਤਰ ਗਿਆ।ਹਾਲਾਂਕਿ ਉਨ੍ਹਾਂ ਦੇ ਨਾਲ ਪਤੀ ਨੇ ਸਰੀਰਕ ਹਿੰਸਾ ਤਾਂ ਨਹੀਂ ਕੀਤੀ ਪਰ ਉਨ੍ਹਾਂ ਨੇ ਸਹੁਰੇ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ। Image copyright Getty Images ਫੋਟੋ ਕੈਪਸ਼ਨ ਦੀਪਤੀ ਦੇ ਪਤੀ ਨੇ ਸਰੀਰਕ ਹਿੰਸਾ ਤਾਂ ਨਹੀਂ ਕੀਤੀ ਪਰ ਉਨ੍ਹਾਂ ਨੇ ਸਹੁਰੇ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ। ਦੀਪਤੀ ਦਾ ਵਿਆਹ ਉੱਤਰ ਪ੍ਰਦੇਸ਼ ਵਿੱਚ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸਹੁਰੇ ਆਪਣੇ ਇਲਾਕੇ ਦੀ ਸਿਆਸਤ ਵਿੱਚ ਚੰਗੀ ਪੈਠ ਰੱਖਦੇ ਸਨ।ਦੀਪਤੀ ਦੱਸਦੀ ਹੈ ਕਿ ਵਿਆਹ ਵੇਲੇ ਉਹ ਗ੍ਰੈਜੁਏਸ਼ਨ ਦੇ ਪਹਿਲੇ ਸਾਲ ਵਿੱਚ ਸੀ। ਮੰਗਣੀ ਤੋਂ ਵਿਆਹ ਵਿਚਾਲੇ ਦਾ ਜੋ ਸਮਾਂ ਹੁੰਦਾ ਹੈ ਇਸ ਦੌਰਾਨ ਉਨ੍ਹਾਂ ਦੀ ਆਪਣੀ ਸੱਸ ਨਾਲ ਬਹੁਤ ਚੰਗਾ ਰਿਸ਼ਤਾ ਬਣ ਗਿਆ ਸੀ।ਇਹ ਵੀ ਪੜ੍ਹੋ:ਔਰਤਾਂ ਦੇ ਸਰੀਰ 'ਤੇ ਵਾਲਾਂ ਵਾਲੀ ਮਸ਼ਹੂਰੀ ਦੀ ਚਰਚਾ #HerChoice: ਔਰਤਾਂ ਦੇ ਮਨ ਦੇ ਭੇਤ ਖੋਲ੍ਹਦੀ ਲੜੀਕੀ ਭਾਰਤ ਔਰਤਾਂ ਬਾਰੇ ਵਿਅਤਨਾਮ ਤੋਂ ਕੁਝ ਸਿੱਖੇਗਾ?ਉਸੇ ਸਮੇਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਸੱਸ-ਸਹੁਰੇ ਦੀ ਆਪਸ ਵਿੱਚ ਬਣਦੀ ਨਹੀਂ ਅਤੇ ਦੋਵੇਂ ਵੱਖ ਰਹਿੰਦੇ ਹਨ।15 ਸਾਲ ਪਹਿਲਾਂ ਹੋਏ ਵਿਆਹ ਨੂੰ ਯਾਦ ਕਰਦੇ ਹੋਏ ਦੀਪਤੀ ਕਹਿੰਦੀ ਹੈ, "ਵਿਆਹ ਦੇ ਪਹਿਲੇ ਸਾਲ ਤੱਕ ਸਭ ਕੁਝ ਵਧੀਆ ਸੀ। ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਸਹੁਰੇ ਨੇ ਮੇਰਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਇਹ ਆਪਣੇ ਪਤੀ ਨੂੰ ਦੱਸਿਆ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਇਸ ਬਾਰੇ ਕੋਈ ਸ਼ਿਕਾਇਤ ਤੱਕ ਨਹੀਂ ਕੀਤੀ। ਇਹ ਮੇਰੀ ਉਮੀਦਾਂ ਤੋਂ ਬਿਲਕੁਲ ਉਲਟ ਸੀ।"ਪਤੀ ਦੇ ਰਵੱਈਏ ਤੋਂ ਹੈਰਾਨ ਦੀਪਤੀ ਟੁੱਟ ਚੁੱਕੀ ਸੀ ਪਰ ਫਿਰ ਵੀ ਉਹ ਆਪਣੇ ਰਿਸ਼ਤੇ ਨੂੰ ਬਣਾਈ ਰੱਖਣਾ ਚਾਹੁੰਦੀ ਸੀ। ਕੁਝ ਸਾਲਾਂ ਬਾਅਦ ਸਹੁਰੇ ਨੇ ਫਿਰ ਉਹੀ ਹਰਕਤ ਦੁਹਰਾਈ ਅਤੇ ਇਸ ਵਾਰੀ ਦੀਪਤੀ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਵਾਪਸ ਆ ਗਈ। Image copyright PA ਫੋਟੋ ਕੈਪਸ਼ਨ ਆਖੀਰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਦੀਪਤੀ ਅਤੇ ਉਨ੍ਹਾਂ ਦੇ ਪਤੀ ਵਿੱਚ ਤਲਾਕ ਹੋ ਗਿਆ। ਆਖੀਰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਦੀਪਤੀ ਅਤੇ ਉਨ੍ਹਾਂ ਦੇ ਪਤੀ ਵਿੱਚ ਤਲਾਕ ਹੋ ਗਿਆ। ਤਲਾਕ ਤੋਂ ਇੱਕ ਸਾਲ ਦੇ ਅੰਦਰ ਹੀ ਉਸ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਜਦਕਿ ਦੀਪਤੀ ਅਜੇ ਵੀ ਇਕੱਲੀ ਹੈ।ਕੀ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਇੱਛਾ ਨਹੀਂ ਹੋਈ, ਉਦੋਂ ਵੀ ਜਦੋਂ ਉਨ੍ਹਾਂ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ?ਇਸ ਦਾ ਉੱਤਰ ਦੀਪਤੀ ਦਿੰਦੀ ਹੈ, "ਮੇਰਾ ਪਹਿਲਾ ਵਿਆਹ ਖਰਾਬ ਹੋਣ ਕਾਰਨ ਮੇਰੇ ਅੰਦਰ ਵਿਆਹ ਅਤੇ ਪਿਆਰ ਵਰਗੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਲੱਗੀ ਹੈ। ਮੈਂ ਲੋਕਾਂ 'ਤੇ ਛੇਤੀ ਭਰੋਸਾ ਨਹੀਂ ਕਰ ਪਾਉਂਦੀ। ਮੈਂ ਆਪਣੇ ਵਿਆਹ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਸਾਰੀ ਪ੍ਰਕਿਰਿਆ ਨੇ ਮੈਨੂੰ ਅੰਦਰੋਂ ਤੋੜ ਦਿੱਤਾ।"ਵਿਆਹ ਤੋੜ ਦਈਏ ਜਾਂ ਕਾਇਮ ਰੱਖੀਏ?ਔਰਤਾਂ ਦੇ ਇਹਨਾਂ ਤਜਰਬਿਆਂ ਦੇ ਆਧਾਰ 'ਤੇ ਬੀਬੀਸੀ ਹਿੰਦੀ ਨੇ ਫੇਸਬੁੱਕ ਪੇਜ 'ਤੇ ਔਰਤਾਂ ਨਾਲ ਜੁੜੇ ਪੰਨੇ 'ਤੇ ਸਵਾਲ ਪੁੱਛਿਆ ਸੀ ਕਿ 'ਕੀ ਰਿਸ਼ਤਿਆਂ ਵਿੱਚ ਹਿੰਸਾ ਦੇ ਬਾਅਦ ਵਿਆਹ ਨੂੰ ਤੋੜਨਾ ਚਾਹੀਦਾ ਹੈ?'ਵਧੇਰੇ ਔਰਤਾਂ ਨੇ ਇਹ ਮੰਨਿਆ ਕਿ ਹਿੰਸਕ ਰਿਸ਼ਤਿਆਂ ਤੋਂ ਬਾਅਦ ਔਰਤਾਂ ਨੂੰ ਇਸ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਹਾਲਾਂਕਿ ਕੁਝ ਔਰਤਾਂ ਇਸ ਗੱਲ 'ਤੇ ਸਹਿਮਤ ਹੋਈਆਂ ਸਨ ਕਿ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਉਣ ਦਾ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। Image copyright Science Photo Library ਫੋਟੋ ਕੈਪਸ਼ਨ ਧੇਰੇ ਔਰਤਾਂ ਨੇ ਇਹ ਮੰਨਿਆ ਕਿ ਹਿੰਸਕ ਰਿਸ਼ਤਿਆਂ ਤੋਂ ਬਾਅਦ ਔਰਤਾਂ ਨੂੰ ਇਸ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਆਪਸੀ ਸਬੰਧਾਂ ਵਿੱਚ ਲੜਾਈ ਦੇ ਵਧਦੇ ਮਾਮਲਿਆਂ ਤੋਂ ਬਾਅਦ ਸ਼ਹਿਰਾਂ ਵਿੱਚ ਵਿਆਹ ਸਲਾਹਕਾਰ (ਮੈਰਿਜ ਕਾਉਂਸਲਰਾਂ) ਦਾ ਸਹਾਰਾ ਵੀ ਲਿਆ ਜਾਣ ਲੱਗਿਆ ਹੈ। ਦਿੱਲੀ ਵਿੱਚ ਵਿਆਹ ਸਲਾਹਕਾਰ ਦੇ ਤੌਰ 'ਤੇ ਕੰਮ ਕਰਨ ਵਾਲੀ ਅਤੇ ਮਨੋਵਿਗਿਆਨੀ ਨਿਸ਼ਾ ਖੰਨਾ ਦਾ ਕਹਿਣਾ ਹੈ ਕਿ ਹੁਣ ਵਿਆਹਾਂ ਦੇ ਮਾਮਲੇ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਕਾਫ਼ੀ ਘੱਟ ਹੁੰਦੇ ਹਨ ਅਤੇ ਜੋ ਵੀ ਮਾਮਲੇ ਸਾਹਮਣੇ ਆਉਂਦੇ ਹਨ ਉਨ੍ਹਾਂ ਵਿੱਚ ਹਿੰਸਾ ਦੋਵਾਂ ਧਿਰਾਂ ਵੱਲੋਂ ਹੁੰਦੀ ਹੈ। ਹਾਲਾਂਕਿ ਨਿਸ਼ਾ ਦਾ ਮੰਨਣਾ ਹੈ ਕਿ ਔਰਤਾਂ ਅਕਸਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ।ਇਸ ਦੇ ਪਿੱਛੇ ਡਾ. ਨਿਸ਼ਾ ਚਾਰ ਮੁੱਖ ਕਾਰਨ ਦੱਸਦੇ ਹਨ। ਉਨ੍ਹਾਂ ਮੁਤਾਬਕ, "ਕੁੜੀਆਂ ਵਧੇਰੇ ਭਾਵੁਕ ਹੁੰਦੀਆਂ ਹਨ, ਰਿਸ਼ਤਿਆਂ ਪ੍ਰਤੀ ਉਨ੍ਹਾਂ ਦਾ ਲਗਾਅ ਵਧੇਰੇ ਹੁੰਦਾ ਹੈ। ਦੂਜਾ ਉਹ ਵਿੱਤੀ ਤੌਰ 'ਤੇ ਆਜ਼ਾਦ ਨਹੀਂ ਹੁੰਦੀਆਂ, ਤੀਜਾ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਸਮਰਥਨ ਨਹੀਂ ਮਿਲਦਾ ਅਤੇ ਚੌਥਾ ਵਿਆਹ ਤੋਂ ਵੱਖ ਹੋਣ ਵਾਲੀਆਂ ਔਰਤਾਂ ਨੂੰ ਸਮਾਜ 'ਹਮੇਸ਼ਾ ਉਪਲਬਧ' ਰਹਿਣ ਵਾਲੀ ਔਰਤ ਦੇ ਤੌਰ 'ਤੇ ਦੇਖਦਾ ਹੈ।''ਵਿੱਤੀ ਤੌਰ 'ਤੇ ਆਜ਼ਾਦ ਔਰਤਾਂ ਵੀ ਕਿਉਂ ਘਬਰਾਉਂਦੀਆਂ ਹਨ?ਕਈ ਵਾਰੀ ਦੇਖਿਆ ਗਿਆ ਹੈ ਕਿ ਵਿੱਤੀ ਤੌਰ 'ਤੇ ਆਜ਼ਾਦ ਹੋਣ ਦੇ ਬਾਵਜੂਦ ਵੀ ਔਰਤਾਂ ਹਿੰਸਕ ਵਿਆਹਾਂ ਤੋਂ ਵੱਖ ਹੋਣ ਦਾ ਫੈਸਲਾ ਨਹੀਂ ਲੈ ਸਕਦੀਆਂ। ਅਖੀਰ ਇਸ ਦੇ ਪਿੱਛੇ ਕੀ ਵਜ੍ਹਾ ਹੈ।ਇਸ ਦੇ ਜਵਾਬ ਵਿੱਚ ਵਕੀਲ ਅਨੁਜਾ ਕਪੂਰ ਕਹਿੰਦੇ ਹਨ, "ਜ਼ਰੂਰੀ ਨਹੀਂ ਕਿ ਔਰਤਾਂ ਵਿੱਤੀ ਤੌਰ 'ਤੇ ਆਜ਼ਾਦ ਹਨ ਜਾਂ ਨਹੀਂ, ਅਸਲ ਵਿੱਚ ਇਹ ਭਾਵਨਾਤਮਕ ਰੂਪ ਤੋਂ ਦੂਜੇ ਵਿਅਕਤੀ ਨਾਲ ਜੁੜ ਜਾਂਦੀਆਂ ਹਨ। ਉਹ ਉਸ ਇਨਸਾਨ ਤੋਂ ਦੂਰ ਜਾ ਕੇ ਕੁਝ ਸੋਚ ਨਹੀਂ ਪਾਉਂਦੀਆਂ।'' "ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਤੋਂ ਇਲਾਵਾ ਕੋਈ ਦੂਜਾ ਆਦਮੀ ਉਨ੍ਹਾਂ ਨੂੰ ਪਿਆਰ ਹੀ ਨਹੀਂ ਕਰ ਸਕੇਗਾ ਅਤੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਉਹ ਸਾਰੇ ਦਰਦ ਸਹਿੰਦੇ ਹੋਏ ਵਿਆਹ ਨੂ ਬਚਾਉਮ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ।"ਭਾਰਤੀ ਨਿਆਂ ਪ੍ਰਣਾਲੀ ਵਿੱਚ ਤਲਾਕ ਦੀ ਪ੍ਰਕਿਰਿਆ ਬਾਰੇ ਅਨੁਜਾ ਕਹਿੰਦੀ ਹੈ ਪਹਿਲਾਂ ਤਾਂ ਸਹਿਮਤੀ ਨਾਲ ਤਲਾਕ ਲੈਣ ਲਈ ਵੀ ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੈ। ਫਿਰ ਵੀ ਵੱਖ ਤਲਾਕ ਦਾ ਮਾਮਲਾ ਚੱਲਦਾ ਹੈ ਤਾਂ ਉਸ ਵਿੱਚ 4 ਜਾਂ 5 ਸਾਲ ਲੱਗ ਜਾਂਦੇ ਹਨ। Image copyright Getty Images ਫੋਟੋ ਕੈਪਸ਼ਨ ਤਲਾਕ ਦੇ ਮਾਮਲੇ ਵਿੱਚ 4 ਜਾਂ 5 ਸਾਲ ਲੱਗ ਜਾਂਦੇ ਹਨ-ਵਕੀਲ ਅਨੁਜਾ ਕਪੂਰ ਅਨੁਜਾ ਦੱਸਦੀ ਹੈ, "ਤਲਾਕ ਹੋਣ ਦੇ ਨਾਲ ਕਈ ਕੇਸ ਇਕੱਠੇ ਚੱਲਦੇ ਹਨ, ਜਿਵੇਂ ਘਰੇਲੂ ਹਿੰਸਾ, ਜਾਇਦਾਦ ਸੰਬੰਧੀ ਮੁੱਦੇ, ਜੇ ਬੱਚੇ ਹਨ ਤਾਂ ਉਨ੍ਹਾਂ ਦੇ ਅਧਿਕਾਰਾਂ ਦਾ ਮੁੱਦਾ। ਇਨ੍ਹਾਂ ਸਾਰੇ ਕੇਸਾਂ ਨੂੰ ਪੂਰਾ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ।"ਉਸੇ ਸਮੇਂ ਮੈਰੀਜ਼ ਕਾਊਂਸਲਰ ਡਾ. ਨਿਸ਼ਾ ਸਲਾਹ ਦਿੰਦੇ ਹਨ ਕਿ ਤਲਾਕ ਦੀ ਨੌਬਤ ਅਖੀਰ ਵਿੱਚ ਆਉਣੀ ਚਾਹੀਦੀ ਹੈ। ਉਹ ਦੱਸਦੀ ਹੈ, "ਮੈਂ ਆਪਣੇ ਗਾਹਕ ਨੂੰ ਮਾਨਸਿਕ ਅਤੇ ਵਿੱਤੀ ਤੌਰ 'ਤੇ ਮਜ਼ਬੂਤ ਹੋਣ ਲਈ ਕਹਿੰਦੀ ਹਾਂ। ਜੇ ਬਿਨਾਂ ਬੈਕਅੱਪ ਤੋਂ ਕੋਈ ਔਰਤ ਵਿਆਹ ਨੂੰ ਤੋੜ ਦੇਵੇਗੀ ਤਾਂ ਉਸ ਲਈ ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ। ਇਸ ਲਈ ਮੈਂ ਉਸ ਨੂੰ ਪਹਿਲਾਂ ਖੁਦ ਕੰਮ ਕਰਨ ਅਤੇ ਅਖੀਰ ਵਿੱਚ ਤਲਾਕ ਦੀ ਸਲਾਹ ਦਿੰਦੀ ਹਾਂ।" ਇਹ ਵੀ ਪੜ੍ਹੋ :ਕੀ ਭਾਰਤ ਔਰਤਾਂ ਲਈ ਸਭ ਤੋਂ ਵੱਧ ਖ਼ਤਰਨਾਕ ਹੈ?'ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' 'ਕੁੜੀਆਂ ਸ਼ੋਸ਼ਣ ਦਾ ਮੁਕਾਬਲਾ ਪਹਿਲਵਾਨਾਂ ਵਾਂਗ ਕਰਨ'ਉਨ੍ਹਾਂ ਮੁਤਾਬਕ ਜੇ ਘਰੇਲੂ ਹਿੰਸਾ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਕਦਮ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣਾ ਹੁੰਦਾ ਹੈ। ਉੱਥੇ ਵੀ ਕਾਉਂਸਲਰ ਹੁੰਦੇ ਹਨ ਜੋ ਦੋਹਾਂ ਪੱਖਾਂ ਨੂੰ ਸੁਣਦੇ ਹਨ।ਦਿੱਲੀ ਦੇ ਨਾਲ ਲਗਦੇ ਨੋਇਡਾ ਵਿੱਚ ਮਹਿਲਾ ਥਾਣੇ ਦੀ ਐੱਸਐੱਚਓ ਅੰਜੂ ਸਿੰਘ ਤੋਂ ਅਸੀਂ ਉਨ੍ਹਾਂ ਦੇ ਅਨੁਭਵ ਜਾਣਨੇ ਚਾਹੇ। ਅੰਜੂ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ 5-6 ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਇਤ ਲੈ ਕੇ ਪਹੁੰਚਦੀਆਂ ਹਨ। ਉਨ੍ਹਾਂ ਔਰਤਾਂ ਨੂੰ ਉਹ ਸਲਾਹ ਦੇਣ ਦਾ ਕੰਮ ਵੀ ਕਰਦੀਆਂ ਹਨ। ਘਰੇਲੂ ਹਿੰਸਾ ਦੀ ਸ਼ਿਕਾਰ ਔਰਤਾਂ ਦੀਆਂ ਪਰੇਸ਼ਾਨੀਆਂ ਬਾਰੇ ਅੰਜੂ ਨੇ ਬੀਬੀਸੀ ਨੂੰ ਦੱਸਿਆ, "ਸਰੀਆਂ ਔਰਤਾਂ ਦੀ ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਹਨ। ਕਿਸੇ ਦੀ ਪਤੀ ਨਾਲ ਲੜਾਈ ਹੋ ਜਾਂਦੀ ਹੈ ਤਾਂ ਕੋਈ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀ ਹੈ ਪਰ ਇੱਕ ਗੱਲ ਹੈ ਕਿ ਜ਼ਿਆਦਾਤਰ ਔਰਤਾਂ ਆਪਣੇ ਲਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਹਾਲਾਂਕਿ ਜਦੋਂ ਮਾਮਲਾ ਬਹੁਤ ਵੱਧ ਜਾਂਦਾ ਹੈ ਉਹ ਵੱਖ ਹੋਣ ਦਾ ਫੈਸਲਾ ਕਰ ਪਾਉਂਦੀਆਂ ਹਨ।''ਅੰਜੂ ਇਹ ਵੀ ਮੰਨਦੀ ਹੈ ਕਿ ਔਰਤਾਂ ਦਾ ਇਸ ਤਰ੍ਹਾਂ ਵਿਆਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਉਨ੍ਹਾਂ ਦੀ ਸਮਾਜਿਕ ਹਾਲਤ ਤੇ ਨਿਰਭਰ ਕਰਦਾ ਹੈ। ਔਰਤਾਂ ਨੂੰ ਸ਼ੁਰੂਆਤ ਤੋਂ ਹੀ ਕਿਸੇ ਦੂਜੇ ਤੇ ਨਿਰਭਰ ਰਹਿਣਾ ਸਿਖਾ ਦਿੱਤਾ ਜਾਂਦਾ ਹੈ ਜਿਸ ਕਾਰਨ ਉਹ ਪਤੀ ਤੋਂ ਅਲਗ ਹੋਣ ਦਾ ਵੱਡਾ ਕਦਮ ਚੁੱਕਣ ਤੋਂ ਘਬਰਾਉਂਦੀ ਹੈ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
2023: अंतरिक्ष के इतिहास का एक ऐसा साल जब भारत चंद्रमा पर पहुंचा और सूर्य की ओर रवाना हुआ | Hindi |
লকেট খুইয়ে মালা পেল তৃণমূল, ৮৮ নং ওয়ার্ডে তৃণমূলের প্রতীকে ভোট লড়বেন মালা | Bengali |
ख़ुशी के मौक़े पर कुछ मीठा हो जाए मगर संभलकर, ख़ुशियां छीन भी सकती है शुगर | Hindi |
'പൊറിഞ്ചു മറിയം ജോസ്' ചിത്രത്തിന്െറ പുതിയ ക്യാരക്ടര് പോസ്റ്റര് പുറത്തുവിട്ടു | Malayalam |
URIની Box Office પર 'સર્જિકલ સ્ટ્રાઇક', 200 કરોડને પાર | Gujarati |
उत्तर कोरिया के हैकरों के निशाने पर दुनियाभर की परमाणु और सैन्य गोपनीय जानकारियां, क्या भारत पर भी हैं निगाहें? | Hindi |
ஒரே இடத்தில் இரு அம்மன்களின் தரிசனமும், அருளும் கிடைக்கும் திருத்தலம் முத்தியால்பேட்டை முத்தாலம்மன் கோயில். நாடி வரும் பக்தர்களுக்கு வேண்டிய வரமளிக்கும் இந்த இரு அம்மன்களின் அருளைப் பெற காஞ்சிபுரம் மாவட்டத்தைத் தாண்டியும் பக்தர்கள் பலர் வந்தவண்ணம் உள்ளனர். | Tamil |
தமிழில் பெரும் வரவேற்பைப் பெற்ற 'விக்ரம் வேதா' படத்துக்கு IMDb இணையம் முதல் இடத்தைக் கொடுத்திருப்பதால், படக்குழு மிகவும் சந்தோஷத்தில் இருக்கிறது. மேலும் விஜய் நடிப்பில் வெளியான 'மெர்சல்' படமும் இடம்பெற்றிருப்பதை, அவருடைய ரசிகர்கள் கொண்டாடி வருகிறார்கள். | Tamil |
बांगालदेशविरुद्धच्या कसोटीत 'विराट' डबल सेंच्युरी | Marathi |
براؤن بکنی میں اسٹائل کوئن لگ رہی ہیں شاہ رخ کی بیٹی سہانا خان ، یہاں دیکھیں تازہ ترین فوٹو | Urdu |
Kader Khan: मुंबईतील साबू सिद्दीकी कॉलेजमधील शिक्षक ते बॉलिवूडचा व्हिलन असा होता कादर खान यांचा प्रवास | Marathi |
ಚಿರಂಜೀವಿ ಕನಸಿನ ಕೂಸು 'ಸೈರಾ ನರಸಿಂಹರೆಡ್ಡಿ' ಸಿನಿಮಾ ಚಿತ್ರೀಕರಣಕ್ಕೆ ಬಿತ್ತು ಬ್ರೇಕ್! | Kannada |
झहीर खान-राहुल द्रविडचा करार सीओएने थांबवला | Marathi |
ಐತಿಹಾಸಿಕ ಟೆಸ್ಟ್ನಲ್ಲಿ ಭಾರತಕ್ಕೆ ಆಫ್ಘನ್ ಸ್ಪಿನ್ನರ್ಗಳ ಸವಾಲು: ತಿರುಗೇಟು ನೀಡಲು ಧವನ್ ರೆಡಿ | Kannada |
ପ୍ରିୟଙ୍କା ସର୍ବାଧିକ ଵିକେଟ ଦଖଲକାରୀ | Odia |
سلمان خان کی فلموں میں کیوں نہیں ہوتے کسنگ اور بولڈ سین؟ خود کیا انکشاف | Urdu |
ରାଜ୍ୟସ୍ତରୀୟ ର୍ୟାଙ୍କିିଙ୍ଗ୍ ବ୍ୟାଡ୍ମିଣ୍ଟନ ଆରମ୍ଭ | Odia |
'મણિકર્ણિકા' સામે કરણી સેનાનો વિરોધ, ડર્યા વગર કંગના કરી રહી છે પ્રમોશન | Gujarati |
মঙ্গল শোভাযাত্রায় নজরকাড়া উৎসাহ, রইল রাজনীতির ছোঁয়া | Bengali |
प्रसिद्ध लेखिका कविता महाजन यांचं निधन | Marathi |
काबुल में रूस के दूतावास के बाहर हुए आत्मघाती बम धमाके में कई हताहत | Hindi |
پرنیتی چوپڑا نے 40 لاکھ کا کیا لنچ، 10 ملین میں خریدی دو شرٹ | Urdu |
Video: ನಟ ಜಾಕಿ ಶ್ರಾಫ್ ಬೆಳ್ಳಿ ತೆರೆಯಿಂದ ಸೀದಾ ರಸ್ತೆಗಿಳಿದು ಟ್ರಾಫಿಕ್ ನಿಯಂತ್ರಿಸಿದ ವಿಡಿಯೋ ವೈರಲ್! | Kannada |
'ठाकरे' या चित्रपटात नवाजुद्दिन सिद्दिकीच साकारणार बाळासाहेबांची भूमिका ! | Marathi |
ஜனவரி வெளியீடாக இருந்த இப்படம் தற்போது ஏப்ரல் வெளியீடாக மாறியுள்ளது. இதற்கு படத்தின் கிராபிக்ஸ் தாமதம் தான் காரணம் என தகவல்கள் வெளியாகின. உண்மையில் நடந்தது என்ன என்பது குறித்து படக்குழுவினர் கூறியிருப்பதாவது: | Tamil |
ਸਮਲਿੰਗੀ ਕੁੜੀਆਂ ਦੀ ਪ੍ਰੇਮ ਕਹਾਣੀ ਭਾਰਤੀ ਟੀਵੀ ਸਕਰੀਨ 'ਤੇ ਇੰਝ ਪੁੱਜੀ ਯੋਗਿਤਾ ਲਿਮਾਏ ਬੀਬੀਸੀ ਪੱਤਰਕਾਰ, ਮੁੰਬਈ 3 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45717310 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright VB ON THE WEB/JIOCINEMA/ ਫੋਟੋ ਕੈਪਸ਼ਨ 'ਮਾਇਆ 2' ਨੂੰ ਉਂਝ ਕਿਸੇ ਸਿਨੇਮਾ ਘਰ 'ਚ ਜਾਂ ਟੀਵੀ ਉੱਪਰ ਦਿਖਾਉਣਾ ਬਹੁਤ ਔਖਾ ਹੁੰਦਾ। ਸਸਤੇ ਸਮਾਰਟ ਫੋਨ ਤੇ ਹੋਰ ਵੀ ਸਸਤੇ ਇੰਟਰਨੈੱਟ ਨੇ ਭਾਰਤ ਵਿੱਚ ਛੋਟੀ ਸਕਰੀਨ ਦੇ ਸ਼ੌਕ ਨੂੰ ਨਵੇਂ ਸਿਖਰ 'ਤੇ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਮਨੋਰੰਜਨ ਉਦਯੋਗ ਵਿੱਚ ਵੀ ਰਚਨਾਤਮਿਕਤਾ ਦੀ ਨਵੀ ਆਜ਼ਾਦੀ ਨੇ ਜਨਮ ਲੈ ਲਿਆ ਹੈ। ਨਿਰਦੇਸ਼ਕਾ ਕ੍ਰਿਸ਼ਨਾ ਭੱਟ ਦਾ ਕਹਿਣਾ ਹੈ ਕਿ ਇੰਟਰਨੈੱਟ ਨੇ ਉਨ੍ਹਾਂ ਨੂੰ "ਜਿਵੇਂ ਮਰਜ਼ੀ ਕਹਾਣੀ ਕਹਿਣ ਦੀ ਤਾਕਤ" ਦੇ ਦਿੱਤੀ ਹੈ।ਉਨ੍ਹਾਂ ਨੇ ਇੰਟਰਨੈੱਟ ਉੱਤੇ ਪ੍ਰਸਾਰਣ ਲਈ ਦੋ ਸ਼ੋਅ ਬਣਾਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ 'ਮਾਇਆ 2' ਜੋ ਕਿ ਦੋ ਔਰਤਾਂ ਦੀ ਸਮਲਿੰਗੀ ਪ੍ਰੇਮ ਕਹਾਣੀ ਹੈ। ਅਜਿਹੀ ਕਹਾਣੀ ਨੂੰ ਉਂਝ ਕਿਸੇ ਸਿਨੇਮਾ ਘਰ 'ਚ ਜਾਂ ਟੀਵੀ ਉੱਪਰ ਦਿਖਾਉਣਾ ਬਹੁਤ ਔਖਾ ਹੁੰਦਾ। ਫੋਟੋ ਕੈਪਸ਼ਨ ਨਿਰਦੇਸ਼ਕਾ ਕ੍ਰਿਸ਼ਨਾ ਭੱਟ ਭੱਟ ਮੁਤਾਬਕ, "ਕਿਸੇ ਸਿਨੇਮਾ ਵਿੱਚ ਜੇ ਮੈਂ ਕੋਈ ਸੈਕਸ ਸੀਨ ਦਿਖਾਉਣਾ ਹੋਵੇ ਤਾਂ ਸੈਂਸਰ ਬੋਰਡ ਦੇ 10,000 ਨਿਯਮਾਂ ਨਾਲ ਨਿਪਟਣਾ ਪਵੇਗਾ।" ਉਨ੍ਹਾਂ ਨੂੰ ਪੂਰਾ ਯਕੀਨ ਹੈ, "ਚੁੰਮਣ ਨੂੰ ਤਾਂ ਕੁਝ ਬੇਵਕੂਫਾਨਾ ਗੱਲਾਂ ਕਹਿ ਕੇ ਕੱਟ ਦੇਣਗੇ। ਉਹੋ ਜਿਹੀ ਕੋਈ ਚੀਜ਼ ਤਾਂ ਟੀਵੀ 'ਤੇ ਵੀ ਨਹੀਂ ਦਿਖਾ ਸਕਦੇ।"ਇਹ ਵੀ ਪੜ੍ਹੋਲੁਕੇ ਹੋਏ ਕੈਮਰਿਆਂ ਤੋਂ ਇੰਝ ਬਚ ਸਕਦੇ ਹੋ ਤੁਸੀਂ ਭਾਰਤ ਤੇ ਪਾਕ ਕਿਹੋ ਜਿਹਾ ਇਤਿਹਾਸ ਪੜ੍ਹਾ ਰਹੇ ਨੇ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸਫ਼ਿਲਮਾਂ ਤੇ ਟੀਵੀ ਉੱਤੇ ਤਾਂ ਭਾਰਤ ਵਿੱਚ ਸਖ਼ਤ ਸੈਂਸਰਸ਼ਿਪ ਹੈ ਪਰ ਇੰਟਰਨੈੱਟ ’ਤੇ ਚੱਲਣ ਵਾਲੇ ਸ਼ੋਅ ਅਜੇ ਤੱਕ ਤਾਂ ਇਸ ਦਾਇਰੇ ਤੋਂ ਬਾਹਰ ਹਨ। ਭੱਟ ਦਾ ਅੱਗੇ ਕਹਿਣਾ ਹੈ, "ਜੇ ਤੁਸੀਂ ਜੋ ਕਹਿਣਾ ਚਾਹੋ ਉਹ ਆਪਣੇ ਤਰੀਕੇ ਨਾਲ ਹੀ ਕਹਿ ਸਕੋ, ਕੋਈ ਤੁਹਾਡੇ ਸਿਰ 'ਤੇ ਨਾ ਚੜ੍ਹਿਆ ਬੈਠਾ ਹੋਵੇ, ਤਾਂ ਆਜ਼ਾਦੀ ਦੇ ਨਵੇਂ ਮਾਅਨੇ ਹੋ ਜਾਂਦੇ ਹਨ, ਉਹ ਸਵੈ-ਨਿਰਭਰਤਾ ਬਣ ਜਾਂਦੀ ਹੈ। ਇਹੀ ਹੈ ਡਿਜੀਟਲ ਦਾ ਫਾਇਦਾ।" Image copyright JIOCINEMA/LONERANGER PRODUCTIONS ਫੋਟੋ ਕੈਪਸ਼ਨ 'ਮਾਇਆ 2’ ਦਾ ਇੱਕ ਦ੍ਰਿਸ਼ ਉਂਝ ਕੀ ਹੁੰਦਾ ਹੈ ਭਾਰਤ ਵਿੱਚ ਉਂਝ ਪ੍ਰਾਈਮ-ਟਾਈਮ ਟੀਵੀ ਉੱਤੇ ਅਜਿਹੇ ਸੀਰੀਅਲ ਆਉਂਦੇ ਹਨ, ਜੋ ਕਈ ਸਾਲਾਂ ਤੱਕ ਰੁੜ੍ਹਦੇ ਰਹਿੰਦੇ ਹਨ।ਇਹ ਨਾ ਕੇਵਲ ਨਵੇਂ ਕੰਮ ਦੇ ਰਾਹ ਦਾ ਰੋੜਾ ਬਣਦੇ ਹਨ ਸਗੋਂ ਇਹ ਵੀ ਤੈਅ ਕਰ ਦਿੰਦੇ ਹਨ ਕਿ ਕਿਹੜੀ ਕਹਾਣੀ ਦੱਸਣਯੋਗ ਹੈ ਤੇ ਕਿਹੜੀ ਨਹੀਂ।ਡਿਜੀਟਲ ਵੀਡੀਓ ਸਰਵਿਸ ਨੇ ਲੇਖਕਾਂ ਤੇ ਨਿਰਦੇਸ਼ਕਾਂ ਨੂੰ ਨਵੇਂ ਰਾਹ ਦੇ ਦਿੱਤੇ ਹਨ। ਇਹ ਵੀ ਪੜ੍ਹੋ'ਉਹ ਪਤੀ-ਪਤਨੀ ਦਾ ਲਵ ਸੀਨ ਸੀ, ਮੈਂ ਸ਼ਰਮਿੰਦਾ ਨਹੀਂ ਹਾਂ'ਬਾਲ ਠਾਕਰੇ ਦਾ ਰੋਲ ਅਦਾ ਕਰਨ ਬਾਰੇ ਕੀ ਬੋਲੇ ਨਵਾਜ਼ੁਦੀਨ ਸਿੱਦੀਕੀ?ਭਾਰਤੀ ਕਿੱਥੇ ਕਰਵਾਉਂਦੇ ਨੇ ਸਮਲਿੰਗੀ ਵਿਆਹ? ਉਦਾਹਰਣ ਹੈ ਹਿੰਦੀ ਸੀਰੀਅਲ 'ਅਪਹਰਣ', ਜਿਸ ਦੀ ਸ਼ੂਟਿੰਗ ਉੱਤਰੀ ਮੁੰਬਈ ਦੇ ਚਾਂਦੀਵਲੀ ਸਟੂਡੀਓ ਵਿੱਚ ਚੱਲ ਰਹੀ ਹੈ।ਦਿਨ ਲੰਬਾ ਹੋਣ ਦੀ ਸੰਭਾਵਨਾ ਹੈ, ਤੜਕੇ ਸ਼ੁਰੂ ਹੋਈ ਸ਼ੂਟਿੰਗ ਰਾਤ ਤੱਕ ਚੱਲੇਗੀ। ਇਸ ਦੌੜ ਦੀ ਲੋੜ ਕੀ ਹੈ? ਅਸਲ ਵਿੱਚ ਚੁਣੌਤੀ ਹੈ 11 ਐਪੀਸੋਡ ਬਣਾਉਣ ਦੀ, ਜਿਨ੍ਹਾਂ ਨੂੰ ਨਵੰਬਰ ਵਿੱਚ ਆਲਟ-ਬਾਲਾਜੀ (ALTBalaji) ਵੀਡੀਓ-ਓਨ-ਡਿਮਾਂਡ ਸੇਵਾ ਰਾਹੀਂ 96 ਮੁਲਕਾਂ ਤੱਕ ਪਹੁੰਚਾਇਆ ਜਾਵੇਗਾ।ਖੁੱਲ੍ਹੇ ਆਸਮਾਨ ਹੇਠਾਂ ਇੱਕ ਗਲੀ ਦੇ ਬਾਜ਼ਾਰ ਦਾ ਸੈੱਟ ਲੱਗਿਆ ਹੋਇਆ ਹੈ। ਅਰੁਣੋਦੈਅ ਸਿੰਘ ਇਸ ਵਿੱਚ ਅਜਿਹੇ ਪੁਲਿਸ ਵਾਲੇ ਦਾ ਮੁੱਖ ਕਿਰਦਾਰ ਨਿਭਾ ਰਹੇ ਹਨ ਜੋ ਕਿ ਇੱਕ ਕਿਡਨੈਪ ਦੇ ਭੰਬਲਭੂਸੇ 'ਚ ਫਸ ਜਾਂਦਾ ਹੈ। ਫੋਟੋ ਕੈਪਸ਼ਨ ਅਰੁਣੋਦੈਅ ਸਿੰਘ ਮੁਤਾਬਕ ਕਾਸਟਿੰਗ ਡਾਇਰੈਕਟਰ ਸਮਝਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਕੌਣ ਕੀ ਕਰ ਸਕਦਾ ਹੈ। ਆਜ਼ਾਦੀ ਦੇ ਮਾਅਨੇਅਰੁਣੋਦੈਅ ਕਈ ਫ਼ਿਲਮਾਂ ਵਿੱਚ ਛੋਟੇ-ਛੋਟੇ ਕਿਰਦਾਰ ਨਿਭਾ ਚੁੱਕੇ ਹਨ। ਉਹ ਕਹਿੰਦੇ ਹਨ, "ਪਿਛਲੇ 5-6 ਸਾਲਾਂ ਦੌਰਾਨ ਮੈਂ ਬਾਲੀਵੁੱਡ ਦੇ ਸਿਸਟਮ 'ਚ ਫਸ ਜਿਹਾ ਗਿਆ ਹਾਂ। ਮੈਂ ਕੋਈ ਵੱਡਾ ਸਟਾਰ ਨਹੀਂ ਬਣਿਆ ਪਰ ਇਹ ਵੀ ਨਹੀਂ ਹੈ ਕਿ ਮੈਨੂੰ ਕੋਈ ਜਾਣਦਾ ਹੀ ਨਹੀਂ।"ਉਨ੍ਹਾਂ ਮੁਤਾਬਕ ਕਾਸਟਿੰਗ ਡਾਇਰੈਕਟਰ ਇੰਝ ਸਮਝਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਅਰੁਣੋਦੈਅ ਕੀ ਕਰ ਸਕਦਾ ਹੈ, "ਇਸ ਲਈ ਮੈਨੂੰ ਕਈ ਵਾਰ ਆਡੀਸ਼ਨ ਦੇ ਮੌਕੇ ਵੀ ਨਹੀਂ ਮਿਲਦੇ।"ਆਨਲਾਈਨ ਐਂਟਰਨਟੇਨਮੈਂਟ ਨੇ ਅਰੁਣੋਦੈਅ ਲਈ ਵੀ ਨਵੇਂ ਮੌਕੇ ਬਣਾਏ ਹਨ, "ਐਕਟਰਾਂ ਲਈ, ਖਾਸ ਤੌਰ 'ਤੇ ਲੇਖਕਾਂ ਲਈ, ਹੁਣ ਬਹੁਤ ਕੁਝ ਨਵਾਂ ਕਰਨ ਲਈ ਹੈ। ਚੰਗਾ ਹੈ ਕਿ ਇਹ ਹੋ ਰਿਹਾ ਹੈ ਕਿਉਂਕਿ ਇਹ ਕੰਮ ਡਾਢਾ ਹੀ ਔਖਾ ਹੈ।"ਬਾਹਰਲੇ ਦੇਸ਼ਾਂ ਤੋਂ ਵੀ ਕੰਪਨੀਆਂ ਭਾਰਤ 'ਚ ਇਸ ਕੰਮ ਲਈ ਪੁੱਜ ਰਹੀਆਂ ਹਨ। ਨੈੱਟਫਲਿਕਸ ਤੇ ਐਮੇਜ਼ੋਨ ਨੇ ਖ਼ਾਸੇ ਪੈਸੇ ਵੀ ਲਾਏ ਹਨ। ਫੋਟੋ ਕੈਪਸ਼ਨ ਹਿੰਦੀ ਸੀਰੀਅਲ 'ਅਪਹਰਣ' ਦੀ ਸ਼ੂਟਿੰਗ ਚਾਂਦੀਵਲੀ ਸਟੂਡੀਓ ਵਿੱਚ ਕੀਮਤ ਤੇ ਕੰਟੈਂਟ ਵੱਡੇ ਸਵਾਲ ਸਵਾਲ ਹੈ ਕਿ ਇਸ ਪੈਸੇ ਦਾ ਮੁੱਲ ਕਿਵੇਂ ਪਵੇਗਾ। ਭਾਰਤ ਵਰਗੇ ਵੱਡੇ ਬਾਜ਼ਾਰ ਵਿੱਚ, ਜਿੱਥੇ 30 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਸਬਸਕ੍ਰਿਪਸ਼ਨ ਨਾਲ ਹੀ ਚੰਗੇ ਪੈਸੇ ਬਣ ਸਕਦੇ ਹਨ। ਆਲਟ-ਬਾਲਾਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਨਚੀਕੇਤ ਪੰਤਵੈਦਿਆ ਦਾ ਕਹਿਣਾ ਹੈ, "ਡਿਜੀਟਲ ਮੀਡੀਅਮ ਆਮ ਟੀਵੀ ਤੋਂ ਅਲਹਿਦਾ ਇੰਝ ਹੈ ਕਿ ਇਸ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ।""ਕੰਪਨੀਆਂ ਸਬਸਕ੍ਰਿਪਸ਼ਨ ਦਾ ਸਾਰਾ ਪੈਸਾ ਆਪਣੇ ਕੋਲ ਰੱਖ ਸਕਦੀਆਂ ਹਨ। ਇਸੇ ਕਰਕੇ ਇਹ ਬਿਜ਼ਨਸ ਇੰਨਾ ਆਕਰਸ਼ਕ ਬਣ ਗਿਆ ਹੈ।"ਇਹ ਵੀ ਪੜ੍ਹੋ'ਮੇਰੇ ਵਿਆਹ ਨਾ ਕਰਨ ਦੇ ਫ਼ੈਸਲੇ 'ਤੇ ਇੰਨੇ ਸਵਾਲ ਕਿਉਂ'ਸੇਰੀਨਾ ਇਸ ਲਈ ਆਈ ਗਾਇਕੀ ਦੇ ਮੈਦਾਨ 'ਚਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈਆਲਟ-ਬਾਲਾਜੀ ਨੂੰ 20 ਕਰੋੜ ਦਰਸ਼ਕਾਂ ਦੇ ਅੰਕੜੇ 'ਤੇ ਪਹੁੰਚਣ ਦੀ ਉਮੀਦ ਹੈ। ਪਰ ਚੁਣੌਤੀਆਂ ਕਈ ਹਨ; ਸਭ ਤੋਂ ਵੱਡਾ ਸਵਾਲ ਹੈ ਕੀਮਤ ਦਾ — ਗਾਹਕ ਤੋਂ ਪੈਸੇ ਕਿੰਨੇ ਲਏ ਜਾਣ?ਪੰਤਵੈਦਿਆ ਮੁਤਾਬਕ, "ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਗਾਹਕ ਲਈ ਕੀਮਤ ਨੂੰ ਇੱਕ ਰੁਪਈਆ ਪ੍ਰਤੀ ਦਿਨ ਤੋਂ ਹੇਠਾਂ ਰੱਖੀਏ। ਲੋਕ ਇਸੇ ਕੀਮਤ 'ਤੇ ਹੀ ਇਸ ਨਵੀਂ ਚੀਜ਼ ਨੂੰ ਖਰੀਦਣਗੇ।"ਗੱਲ ਇਹ ਵੀ ਹੈ ਕਿ ਕੰਟੈਂਟ ਕੀ ਹੈ? ਪੰਤਵੈਦਿਆ ਦਾ ਇਸ ਬਾਰੇ ਵਿਚਾਰ ਹੈ ਕਿ ਭਾਰਤ ਦੇ 95 ਫ਼ੀਸਦ ਘਰਾਂ ਵਿੱਚ ਇੱਕ ਹੀ ਟੀਵੀ ਹੈ, ਇਸ ਲਈ ਹਰ ਵਿਅਕਤੀ ਆਪਣੀ ਮਰਜ਼ੀ ਦੀ ਚੀਜ਼ ਨਹੀਂ ਦੇਖ ਸਕਦਾ। ਸਾਡਾ ਟੀਚਾ ਹੈ ਕਿ ਗਾਹਕ ਨੂੰ ਚੁਆਇਸ ਹੋਵੇ — ਕੁਝ ਚੀਜ਼ਾਂ ਆਪਣੀ ਪਸੰਦ ਦੀਆਂ ਉਹ ਇਕੱਲੇ ਦੇਖੇ, ਕੁਝ ਪਰਿਵਾਰ ਦੇ ਨਾਲ। ਇਸੇ ਲਈ ਇਹ ਬੜਾ ਵੱਡਾ ਸਵਾਲ ਹੈ ਕਿ ਕੰਟੈਂਟ ਕੀ ਹੋਵੇ।" Image copyright Getty Images ਅੱਗੇ ਕੀ?ਇਸ ਨਵੇਂ ਕੰਮ ਦੇ ਚੱਲਣ ਲਈ ਮੋਬਾਈਲ ਡਾਟਾ ਜਾਂ ਇੰਟਰਨੈੱਟ ਦਾ ਸਸਤਾ ਤੇ ਤੇਜ਼ ਰਹਿਣਾ ਜ਼ਰੂਰੀ ਹੈ। ਹੁਣ ਤੱਕ ਤਾਂ ਮੋਬਾਈਲ ਕੰਪਨੀਆਂ ਦੇ ਵਿਚਕਾਰ ਕੰਪੀਟੀਸ਼ਨ ਕਰਕੇ ਕੀਮਤਾਂ ਘੱਟ ਹਨ। ਇਹ ਕੋਈ ਨਹੀਂ ਕਹਿ ਸਕਦਾ ਕਿ ਅਜਿਹੀਆਂ ਘੱਟ ਕੀਮਤਾਂ ਕਿੰਨੀ ਕੁ ਦੇਰ ਚੱਲਣਗੀਆਂ। ਜਿੰਨੀ ਦੇਰ ਇਸ ਵਿੱਚ ਕੋਈ ਫਰਕ ਨਹੀਂ ਆਉਂਦਾ, ਕਲਾਕਾਰਾਂ ਲਈ ਤਾਂ ਇਹ ਇੱਕ ਨਵਾਂ ਰਾਹ ਬਣਾਉਂਦਾ ਹੀ ਹੈ, ਖਾਸ ਕਰਕੇ ਮੌਕੇ ਲਈ ਤਰਸਦੇ, ਮੁੰਬਈ ਵਿੱਚ ਧੱਕੇ ਖਾਣ ਵਾਲੇ ਕਲਾਕਾਰਾਂ ਲਈ। ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
முக்கிய நிறுவனங்களின் காலாண்டு வர்த்தக முடிவுகள் வெளியாகும் நிலையில், அது லாபம் ஈட்டும் என்ற எதிர்பார்ப்பு காரணமாக உள்நாட்டு நிறுவன முதலீட்டாளர்கள் பங்குகளை வாங்கி வருவதால், இந்த ஏற்றம் ஏற்பட்டுள்ளதாக பங்குசந்தை வட்டாரங்கள் தெரிவிக்கின்றன. | Tamil |
मणिपुर लैंडस्लाइड: रेस्क्यू ऑपरेशन का चौथा दिन, 25 लोगों की मौत जबकि 38 अभी भी लापता | Hindi |
ଆଲୋକ ନାଥ୍ଙ୍କ ଉପରେ ଦୁଷ୍କର୍ମ ଆରୋପ ଆଣିଥିବା ଲେଖିକା ବିନ୍ତା… | Odia |
ರಾಜ್ಯದಲ್ಲಿ ಈ ವಾರ ತೆರೆಕಾಣಲಿರುವ ಸಿನಿಮಾಗಳು | Kannada |
માત્ર 1 રૂપિયામાં અહીથી ખરીદો લેપટોપ અને મોબાઇલ | Gujarati |
ଚେନ୍ନାଇ ଚମକରୁ ରାଜସ୍ଥାନ ପ୍ରେରଣା ନେବ | Odia |
ਜਮੀਲਾ ਜਮੀਲ ਕੌਸਮੈਟਿਕ ਕੰਪਨੀ 'ਤੇ ਭੜਕੇ ਤੇ ਕਿਹਾ 'ਤੁਹਾਡੇ ਤੋਂ ਤੁਹਾਡਾ ਪੈਸਾ ਅਤੇ ਇੱਜ਼ਤ ਖੋਹੀ ਜਾ ਰਹੀ ਹੈ' 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46942712 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਦਾਕਾਰਾ ਜਮੀਲਾ ਜਮੀਲ ਨੇ ਅਪੀਲ ਕੀਤੀ ਹੈ ਕਿ ਔਰਤਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਮਸ਼ਹੂਰੀਆਂ ਨਾ ਬਣਾਈਆਂ ਜਾਣ ਬ੍ਰਿਟਿਸ਼ ਅਦਾਕਾਰਾ ਅਤੇ ਮਾਡਲ ਜਮੀਲਾ ਜਮੀਲ ਨੇ ਟਵਿੱਟਰ 'ਤੇ ਬੌਡੀ ਸ਼ੇਮਿੰਗ ਦੀ ਕਰੜੀ ਨਿੰਦਾ ਕੀਤੀ। ਦਰਅਸਲ ਕੌਸਮੈਟਿਕ ਕੰਪਨੀ ਏਵੌਨ ਦੀ ਇੱਕ ਮਸ਼ਹੂਰੀ ਬਾਰੇ ਜਮੀਲਾ ਖੁੱਲ੍ਹ ਕੇ ਬੋਲੀ। ਉਨ੍ਹਾਂ ਲਿਖਿਆ, ''ਹਰ ਕਿਸੇ ਦੀਆਂ ਲੱਤਾ 'ਤੇ ਡਿੰਪਲ ਹੁੰਦੇ ਹਨ, ਔਰਤਾਂ ਦੀ ਉਮਰ ਅਤੇ ਸੈਲਿਊਲਾਈਟ ਨੂੰ ਲੈ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣਾ ਬੰਦ ਕੀਤਾ ਜਾਏ। ਇਹ ਬਿਲਕੁਲ ਆਮ ਹੈ।''''ਸਾਡਾ ਓਨ੍ਹਾਂ ਤੋਂ ਡਰਨਾ ਅਤੇ ਉਨ੍ਹਾਂ ਨੂੰ ਠੀਕ ਕਰਨਾ ਬਹੁਤ ਵੱਡੀ ਗਲਤੀ ਹੈ।'' Skip post by @jameelajamil And yet EVERYONE has dimples on their thighs, I do, you do, and the CLOWNS at @Avon_UK certainly do. Stop shaming women about age, gravity and cellulite. They’re inevitable, completely normal things. To make us fear them and try to “fix”them, is to literally set us up for failure pic.twitter.com/78kqu3nHeE— Jameela Jamil (@jameelajamil) 19 ਜਨਵਰੀ 2019 End of post by @jameelajamil ਜਮੀਲਾ ਨੇ ਇਹ ਵੀ ਲਿਖਿਆ, ''ਏਵੌਨ ਨੂੰ ਅਜਿਹੀ ਮਸ਼ਹੂਰੀ ਦੇਣ ਲਈ ਸ਼ਰਮ ਆਉਣੀ ਚਾਹੀਦੀ ਹੈ। ਮੇਰੀ ਟਾਈਮਲਾਈਨ 'ਤੇ ਔਰਤਾਂ ਕਹਿ ਰਹੀਆਂ ਹਨ ਕਿ ਅਜਿਹੀਆਂ ਮਸ਼ਹੂਰੀਆਂ ਕਰਕੇ ਉਨ੍ਹਾਂ ਨੂੰ ਆਪਣੇ ਪ੍ਰੇਮੀਆਂ ਅੱਗੇ ਕੱਪੜੇ ਉਤਾਰਨ ਵਿੱਚ ਸ਼ਰਮ ਆਉਂਦੀ ਹੈ ਜਾਂ ਸਵਿਮ ਸੂਟ ਪਾਉਣ ਵਿੱਚ। ਤੁਹਾਡੇ ਤੋਂ ਤੁਹਾਡਾ ਪੈਸਾ ਅਤੇ ਇੱਜ਼ਤ ਖੋਹੀ ਜਾ ਰਹੀ ਹੈ।'' Skip post 2 by @jameelajamil Shame on @AvonInsider and any publication that allows this sort of abusive advertising. My timeline is full of women saying adverts like these are why they are afraid to be naked in front of lovers, or to wear a swimsuit. You are being robbed of your money and self esteem. 😡 https://t.co/YgNIeKaZVm— Jameela Jamil (@jameelajamil) 19 ਜਨਵਰੀ 2019 End of post 2 by @jameelajamil ਟਵੀਟਸ ਦੀ ਸੀਰੀਜ਼ ਵਿੱਚ ਅੱਗੇ ਉਨ੍ਹਾਂ ਲਿਖਿਆ, ''ਹਰ ਸਰੀਰ ਸੁੰਦਰ ਹੁੰਦਾ ਹੈ, ਤੁਹਾਨੂੰ ਹਰ ਵੇਲੇ ਖੁਦ ਨਾਲ ਨਫਰਤ ਕਰਨ ਲਈ ਕਿਹਾ ਜਾ ਰਿਹਾ ਹੈ।'' Skip post 3 by @jameelajamil Every body is beautiful, unless they have any “flaws” I guess. What a gross abuse of the body positive movement. I want you all to look out for this constant manipulation. Once you see it, you can’t unsee it. It’s everywhere. You are constantly being manipulated to self hate. pic.twitter.com/cUnV8N3lD8— Jameela Jamil (@jameelajamil) 19 ਜਨਵਰੀ 2019 End of post 3 by @jameelajamil ਇਹ ਵੀ ਪੜ੍ਹੋ: ਇਸਰਾਈਲ ਤੇ ਈਰਾਨ ਦੀ ਕੱਟੜ ਦੁਸ਼ਮਣੀ ਦੇ ਇਹ ਹਨ ਕਾਰਨ'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਇੰਝ ਨੇ ਸਾਂਭਿਆ ਪੈਸਾਜਮੀਲਾ ਦੇ ਇਹਨਾਂ ਟਵੀਟਸ ਤੋਂ ਬਾਅਦ ਏਵੌਨ ਇਨਸਾਈਡਰ ਨੇ ਟਵੀਟ ਕਰਕੇ ਮੁਆਫੀ ਮੰਗੀ। ਉਨ੍ਹਾਂ ਲਿਖਿਆ, ''ਜਮੀਲਾ ਅਸੀਂ ਸਮਝਦੇ ਹਾਂ ਕਿ ਤੁਸੀਂ ਕੀ ਕਹਿ ਰਹੇ ਹੋ, ਸਾਡੇ ਤੋਂ ਗਲਤੀ ਹੋਈ ਹੈ। ਅਸੀਂ ਭਵਿੱਖ ਦੇ ਸਾਰੇ ਮਾਰਕੀਟਿੰਗ ਕੈਮਪੇਨਜ਼ ਤੋਂ ਇਹ ਹਟਾ ਦਿੱਤਾ ਹੈ।''''ਅਸੀਂ ਵੀ ਚਾਹੁੰਦੇ ਹਾਂ ਕਿ ਲੋਕ ਆਪਣੇ ਸਰੀਰਾਂ ਨੂੰ ਪਿਆਰ ਕਰਨ ਅਤੇ ਆਪਣੇ ਬਾਰੇ ਚੰਗਾ ਮਹਿਸੂਸ ਕਰਨ।'' Skip post 4 by @jameelajamil THIS RIGHT HERE IS PROGRESS!!!! Thank you @AvonInsider for listening to us. https://t.co/AJsB4cGqZT— Jameela Jamil (@jameelajamil) 19 ਜਨਵਰੀ 2019 End of post 4 by @jameelajamil ਬੌਡੀ ਸ਼ੇਮਿੰਗ ਹੁੰਦਾ ਕੀ ਹੈ? ਅਕਸਰ ਕੌਸਮੈਟਿਕ ਕੰਪਨੀਆਂ ਆਪਣਾ ਸਮਾਨ ਵੇਚਣ ਲਈ 'ਬੌਡੀ ਸ਼ੇਮਿੰਗ' ਦਾ ਹਥਿਆਰ ਅਪਨਾਊਂਦੀਆਂ ਹਨ। ਬੌਡੀ ਸ਼ੇਮਿੰਗ ਯਾਨੀ ਕਿ ਇੱਕ ਔਰਤ ਦੇ ਸਰੀਰ ਬਾਰੇ ਟਿੱਪਣੀ ਕਰਨਾ, ਉਸਨੂੰ ਅਹਿਸਾਸ ਕਰਵਾਉਣਾ ਕਿ ਉਸਦੇ ਸਰੀਰ ਨਾਲ ਕੁਝ ਗਲਤ ਹੈ। ਕਈ ਐਕਟਰੇਸ ਵੀ ਇਸਦੇ ਬਾਰੇ ਖੁੱਲ੍ਹ ਕੇ ਬੋਲ ਚੁੱਕੀਆਂ ਹਨ ਹਾਲਾਂਕਿ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਜਿਹੀਆਂ ਮਸ਼ਹੂਰੀਆਂ ਵਿੱਚ ਅਦਾਕਾਰਾਂ ਹੀ ਨਜ਼ਰ ਆਉਂਦੀਆਂ ਹਨ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
पोलिसांना टार्गेट करू नका, सडेतोड उत्तर देऊ -गृहमंत्री | Marathi |
ವಿರಾಟ್ ಕೊಹ್ಲಿ ಸ್ಥಾನಕ್ಕೆ ಕುತ್ತು: ಆರ್ಸಿಬಿ ತಂಡದಲ್ಲಿ ಮತ್ತೊಂದು ಮಹತ್ವದ ಬದಲಾವಣೆ? | Kannada |
আগুনে পুড়ে ছাই পূর্ব যাদবপুর থানা এলাকার একটি বাড়ি | Bengali |
'ದೇವದಾಸು' ಸಿನಿಮಾದ ನಂತರ ನಾಪತ್ತೆಯಾಗಿದ್ದ ರಶ್ಮಿಕಾ ಏನು ಮಾಡುತ್ತಿದ್ದಾರೆ ಗೊತ್ತಾ..! | Kannada |
ಯುಎಸ್ ಓಪನ್ ಟೆನಿಸ್: 3ನೇ ಬಾರಿ ಪ್ರಶಸ್ತಿ ಮುಡಿಗೇರಿಸಿಕೊಂಡ ಜೊಕೊವಿಕ್ | Kannada |
!انوپ جلوٹا سے افیئر پر کیا بولے جسلین کے والد | Urdu |
राजीव कपूर- राज कपूर की सफल फ़िल्म भी नहीं बचा पाई जिनका करियर | Hindi |
“ஆம்..! தாகம் என்று தண்ணீர் கேட்டு வந்த அந்த மனிதனின் தாகத்தை நீ தணித்திருந்தால் எனது தாகம் தீர்ந்திருப்பதை நீ கண்டிருக்கலாம்!” என்பான் இறைவன். | Tamil |
ലൂസിഫര് ചിത്രത്തിലെ ടൊവിനോ തോമസിന്റെ ക്യാരക്ടര് പോസ്റ്റര് പുറത്തുവിട്ടു | Malayalam |
ଦୂତିଙ୍କୁ ଭବ୍ୟ ସ୍ୱାଗତ ସମ୍ବର୍ଧିତ କଲେ ମୁଖ୍ୟମନ୍ତ୍ରୀ | Odia |
अर्जुन तेंदुलकर ने किया डेब्यू, कोलकाता के काम न आई वेंकटेश की सेंचुरी | Hindi |
ರಣಜಿ ಟ್ರೋಫಿ: ಕರ್ನಾಟಕ-ವಿದರ್ಭ ಪಂದ್ಯ ಡ್ರಾದಲ್ಲಿ ಅಂತ್ಯ | Kannada |
বটবৃক্ষের শিকড়ে প্রতিমা, থিমে ‘বোধিলাভ’ নিউটাউনের বলাকার | Bengali |
ग़ज़ा सीज़फ़ायर का अमेरिकी प्रस्ताव नेतन्याहू की सत्ता के लिए कितना बड़ा ख़तरा? | Hindi |
পুরীর পান্ডারাজ বন্ধ হলে কীভাবে লাভবান হবেন ভক্তরা! কতটা ক্ষতিগ্রস্ত হবে সিস্টেম | Bengali |
ರಾಮ್ ಚರಣ್ತೇಜ ಗೆಟಪ್ಗೆ ಫಿದಾ ಆದ ಅಲ್ಲುಅರ್ಜುನ್ ಮಗ ಅಯಾನ್ | Kannada |
കൂറ്റന് റാലി തുടരുന്നു, സെന്സെക്സ് 37,500നു മുകളില്, ഒറ്റദിനത്തിലെ നേട്ടം 481 പോയിന്റ് | Malayalam |
ਖਾਲਿਸਤਾਨੀ ਸਮਰਥਕਾਂ ਦੇ ਰਾਹੁਲ ਗਾਂਧੀ ਦੀ ਸਭਾ ’ਚ ਪਹੁੰਚਣ ਦੀ ਅਸਲੀਅਤ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46333569 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਫੋਟੋ ਕੈਪਸ਼ਨ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨਾਲ ਜੁੜਿਆ ਇੱਕ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਪਸ਼ਨ ਲਿਖਿਆ ਹੈ ''ਰਾਹੁਲ ਗਾਂਧੀ ਦੀ ਲੰਡਨ ਦੀ ਸਭਾ 'ਚ ਹਿੰਦੂਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ।'' ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਜਿਹੜੀਆਂ ਕੁਝ ਸੱਚੀਆਂ ਤੇ ਕੁਝ ਝੂਠੀਆਂ ਹਨ, ਜਾਂ ਕੁਝ ਅੱਧੀ-ਅਧੂਰੀ ਜਾਣਕਾਰੀ ਦੇਣ ਵਾਲੀਆਂ ਹਨ।ਇਨ੍ਹਾਂ ਦਾ ਪਤਾ ਲਗਾਉਣ ਲਈ ਇੱਕ ਖਾਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਅਜਿਹੀਆਂ ਖ਼ਬਰਾਂ ਦਾ ਪਤਾ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਦਾ ਨਾਮ ਹੈ 'ਏਕਤਾ ਨਿਊਜ਼ਰੂਮ।'ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਜ਼ਰੀਏ ਕੁਝ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਦੀ ਪੜਤਾਲ ਕਰਕੇ ਸੱਚਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਹੁਲ ਦੀ ਸਭਾ 'ਚ ਬੁਲਾਏ ਗਏ ਖਾਲਿਸਤਾਨੀ ਸਮਰਥਕ - ਫ਼ੇਕਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨਾਲ ਜੁੜਿਆ ਇੱਕ ਵੀਡੀਓ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਪਸ਼ਨ ਲਿਖਿਆ ਹੈ ''ਰਾਹੁਲ ਗਾਂਧੀ ਦੀ ਲੰਡਨ ਦੀ ਸਭਾ 'ਚ ਹਿੰਦੂਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ।''ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਸ਼ੇਅਰ ਕੀਤੇ ਜਾ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਵੀਡੀਓ 'ਚ ਇੱਕ ਥਾਂ ਰਾਹੁਲ ਗਾਂਧੀ ਦੀ ਤਸਵੀਰ ਵੀ ਦਿਖਾਈ ਦੇ ਰਹੀ ਹੈ। Image copyright video grab/Social Media ਫੋਟੋ ਕੈਪਸ਼ਨ ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਿੰਨ-ਚਾਰ ਮਹੀਨੇ ਪਹਿਲਾਂ ਵੀ ਆਈ ਸੀ ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਜਾ ਰਿਹਾ ਹੈ, "ਕਿਵੇਂ ਸੌਂਪ ਦੇਵਾਂ ਮੈਂ ਕਾਂਗਰਸ ਨੂੰ ਆਪਣਾ ਦੇਸ, ਤੁਸੀਂ ਹੀ ਦੱਸੋ...ਲੰਡਨ ਵਿੱਚ ਰਾਹੁਲ ਗਾਂਧੀ ਦੀ ਸਭਾ 'ਚ ਪਹੁੰਚੇ ਖਾਲਿਸਤਾਨੀ ਅੱਤਵਾਦੀ... ਕਾਂਗਰਸ ਪਾਰਟੀ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਲਾਏ ਨਾਅਰੇ... ਤੁਹਾਡੇ ਕੋਲ ਜਿੰਨੇ ਵੀ ਗਰੁੱਪ ਹਨ ਉਨ੍ਹਾਂ ਸਾਰਿਆਂ 'ਚ ਭੇਜੋ।''ਵੀਡੀਓ 'ਚ ਹਿੰਦੁਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ।ਨਾਅਰੇ ਕੁਝ ਮੁੰਡੇ ਲਗਾ ਰਹੇ ਹਨ ਜਿਨ੍ਹਾਂ ਨੇ ਪੱਗ ਬੰਨੀ ਹੋਈ ਹੈ। ਇਸਦੇ ਚਲਦੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਖ ਖਾਲਿਸਤਾਨੀ ਹਨ ਜਿਹੜੇ ਸਭਾ 'ਚ ਬੁਲਾਏ ਗਏ ਸਨ ਅਤੇ ਉਹ ਕਾਂਗਰਸ ਨਾਲ ਜੁੜੇ ਹੋਏ ਹਨ।ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤਿੰਨ-ਚਾਰ ਮਹੀਨੇ ਪਹਿਲਾਂ ਵੀ ਆਈ ਸੀ। ਕੁਝ ਦਿਨਾਂ 'ਚ ਰਾਜਸਥਾਨ ਵਿੱਚ ਚੋਣਾਂ ਹੋਣ ਵਾਲੀਆਂ ਹਨ ਜਿਸ ਨੂੰ ਧਿਆਨ ਵਿੱਚ ਰੱਖ ਕੇ ਰਾਜਸਥਾਨ ਦੇ ਵੱਖੋ-ਵੱਖਰੇ ਫੇਸਬੁੱਕ ਗਰੁੱਪਾਂ ਵਿੱਚ ਇਹ ਵੀਡੀਓ ਗ਼ਲਤ ਜਾਣਕਾਰੀ ਨਾਲ ਪੋਸਟ ਕੀਤਾ ਜਾ ਰਿਹਾ ਹੈ। Image copyright video grab/Social Media ਫੋਟੋ ਕੈਪਸ਼ਨ ਵੀਡੀਓ 'ਚ ਹਿੰਦੂਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ ਦਰਅਸਲ ਇਸ ਵੀਡੀਓ ਬਾਰੇ ਲੰਡਨ 'ਚ ਛਪੀਆਂ ਕੁਝ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਨਾਅਰੇ ਲਗਾਉਣ ਵਾਲੇ ਚਾਰ ਲੋਕ ਸਖ਼ਤ ਸੁਰੱਖਿਆ ਦੇ ਬਾਵਜੂਦ ਪਰਿਸਰ ਵਿੱਚ ਵੜਨ 'ਚ ਸਫ਼ਲ ਹੋਏ ਸਨ।ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਸਭਾ 'ਚ ਬੁਲਾਇਆ ਨਹੀਂ ਗਿਆ ਸੀ ਸਗੋਂ ਇਹ ਬੈਠਕ ਦਾ ਵਿਰੋਧ ਕਰਨ ਲਈ ਆਏ ਸਨ।ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਗ਼ਲਤ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਸਭਾ 'ਚ ਲੱਖਾਂ ਦੀ ਭੀੜ- ਫ਼ੇਕਸੋਸ਼ਲ ਮੀਡੀਆ 'ਤੇ ਜਨਸਭਾ ਨਾਲ ਜੁੜੀ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਾਹੁਲ ਗਾਂਧੀ ਦੀ ਜਨਸਭਾ ਦੀ ਹੈ ਜਿਹੜੀ ਰਾਜਸਥਾਨ ਦੇ ਬੀਕਾਨੇਰ ਵਿੱਚ ਹੋਈ ਸੀ।ਇਹ ਵੀ ਪੜ੍ਹੋ:'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਫੇਕ ਨਿਊਜ਼ ਜਾਂ ਗ਼ਲਤ ਜਾਣਕਾਰੀ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?ਸੋਸ਼ਲ ਮੀਡੀਆ 'ਤੇ ਝੂਠ ਦੀ ਬੱਲੇ-ਬੱਲੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਇਸ ਤਸਵੀਰ ਵਿੱਚ ਲਿਖਿਆ ਗਿਆ ਹੈ ਕਿ ਇਸ ਜਨਸਭਾ 'ਚ 20 ਲੱਖ ਲੋਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਇਸ ਨੇ ਇੰਦਰਾ ਗਾਂਧੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। Image copyright Social media ਫੋਟੋ ਕੈਪਸ਼ਨ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੀਪ 'ਤੇ ਹਰੇ ਰੰਗ ਦਾ ਝੰਡਾ ਲੱਗਿਆ ਹੈ ਜਿਸ 'ਤੇ ਚਿੱਟੇ ਰੰਗ ਦਾ ਚੰਨ ਅਤੇ ਤਾਰਾ ਬਣਿਆ ਹੋਇਆ ਹੈ ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਹੈ ਕਿ ਇਹ ਤਸਵੀਰ ਬੀਕਾਨੇਰ ਦੀ ਹੈ ਹੀ ਨਹੀਂ। ਇੱਥੋਂ ਤੱਕ ਕਿ ਇਸ ਜਨਸਭਾ ਦਾ ਰਾਹੁਲ ਗਾਂਧੀ ਨਾਲ ਕੋਈ ਨਾਤਾ ਨਹੀਂ ਹੈ। ਇਹ ਤਸਵੀਰ ਸੋਨੀਪਤ ਦੇ ਹਰਿਆਣਾ 'ਚ ਸਾਲ 2013 ਵਿੱਚ ਲਈ ਗਈ ਸੀ ਅਤੇ ਭੁਪਿੰਦਰ ਸਿੰਘ ਹੁੱਡੀ ਦੀ ਰੈਲੀ ਦੀ ਤਸਵੀਰ ਹੈ। ਇਸ ਦੀ ਅਸਲ ਤਸਵੀਰ ਸਾਨੂੰ ਗੈਟੀ ਈਮੇਜਸ 'ਤੇ ਮਿਲੀ ਹੈ।ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਤਸਵੀਰ ਨੂੰ ਰਾਹੁਲ ਗਾਂਧੀ ਦੀ ਰੈਲੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਪ੍ਰਚਾਰ ਪਾਕਿਸਤਾਨੀ ਝੰਡੇ ਦੇ ਨਾਲ - ਫ਼ੇਕਫ਼ੇਸਬੁੱਕ 'ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਰਾਜਸਥਾਨ ਦੇ ਕਾਂਗਰਸ ਦੇ ਇੱਕ ਉਮੀਦਵਾਰ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰ ਰਹੇ ਹਨ। ਲੋਕ ਇਸ 'ਤੇ ਯਕੀਨ ਕਰ ਲੈਣ ਇਸ ਲਈ ਇਸਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਜਾ ਰਹੀ ਹੈ।ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜੀਪ 'ਤੇ ਹਰੇ ਰੰਗ ਦਾ ਝੰਡਾ ਲੱਗਿਆ ਹੈ ਜਿਸ 'ਤੇ ਚਿੱਟੇ ਰੰਗ ਦਾ ਚੰਨ ਅਤੇ ਤਾਰਾ ਬਣਿਆ ਹੋਇਆ ਹੈ। ਤਸਵੀਰ ਦੇ ਨਾਲ ਲਿਖਿਆ ਗਿਆ ਹੈ, "ਮਕਰਾਨਾ ਵਿੱਚ ਪਾਕਿਸਤਾਨ ਦਾ ਝੰਡਾ ਲਗਾ ਕੇ ਪ੍ਰਚਾਰ ਕਰਦੇ ਕਾਂਗਰਸੀ ਉਮੀਦਵਾਰ ਜ਼ਾਕਿਰ ਹੁਸੈਨ ਦੇ ਸਮਰਥਕ, ਅਜੇ ਵੀ ਸੰਭਲ ਜਾਓ ਆਪਸੀ ਮਤਭੇਦ ਭੁਲਾ ਕੇ ਸਾਰੇ ਹਿੰਦੂਆਂ ਦੇ ਇੱਕ ਹੋਣ ਦਾ ਸਮਾਂ ਆ ਗਿਆ ਹੈ।" Image copyright AFP/Getty Images ਇਸ ਤਸਵੀਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਰਾਜਸਥਾਨ ਦੇ ਨਾਗੋਰ ਜ਼ਿਲ੍ਹੇ ਦੇ ਮਕਰਾਨਾ ਦੀ ਹੈ। ਪਰ ਤਸਵੀਰ ਵਿੱਚ ਜੋ ਝੰਡਾ ਵਿਖਾਈ ਦੇ ਰਿਹਾ ਹੈ, ਉਹ ਪਾਕਿਸਤਾਨ ਦਾ ਨਹੀਂ ਹੈ।ਪਾਕਿਸਤਾਨ ਦੇ ਝੰਡੇ 'ਚ ਇੱਕ ਚਿੱਟੇ ਰੰਗ ਦੀ ਪੱਟੀ ਵੀ ਹੁੰਦੀ ਹੈ ਜਿਹੜੀ ਕਿ ਸ਼ੇਅਰ ਕੀਤੀ ਜਾ ਰਹੀ ਤਸਵੀਰ 'ਚ ਦਿਖ ਰਹੇ ਝੰਡੇ ਵਿੱਚ ਨਹੀਂ ਹੈ।ਇਹ ਵੀ ਪੜ੍ਹੋ:ਅਯੁਧਿਆ ਦਾ ਅਸਲ ਇਤਿਹਾਸ ਕੀ ਹੈਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਰੈਫਰੈਂਡਮ ਮਕਰਾਨਾ ਦੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਹਾਲ ਹੀ 'ਚ ਉਨ੍ਹਾਂ ਦਾ ਤਿਉਹਾਰ ਸੀ।ਇਹ ਤਸਵੀਰ ਉਸ ਤਿਉਹਾਰ ਦੇ ਸਮੇਂ ਲਗਾਏ ਜਾਣ ਵਾਲੇ ਝੰਡੇ ਦੀ ਹੈ, ਜਿਹੜਾ ਪਾਕਿਸਤਾਨ ਦਾ ਨਹੀਂ ਹੈ।( ਇਹ ਕਹਾਣੀ ਫ਼ੇਕ ਨਿਊਜ਼ ਨਾਲ ਲੜਨ ਲਈ ਬਣਾਏ ਗਏ ਪ੍ਰਾਜੈਕਟ 'ਏਕਤਾ ਨਿਊਜ਼ਰੂਮ' ਦਾ ਹਿੱਸਾ ਹੈ। ਜੇਕਰ ਤੁਹਾਡੇ ਕੋਲ ਅਜਿਹੀਆਂ ਖ਼ਬਰਾਂ, ਵੀਡੀਓਜ਼, ਤਸਵੀਰਾਂ ਜਾਂ ਦਾਅਵੇ ਆਉਂਦੇ ਹਨ ਜਿਨ੍ਹਾਂ 'ਤੇ ਤੁਹਾਨੂੰ ਸ਼ੱਕ ਹੋਵੇ ਤਾਂ ਉਨ੍ਹਾਂ ਦੀ ਸੱਚਾਈ ਜਾਣਨ ਲਈ ਤੁਸੀਂ 'ਏਕਤਾ ਨਿਊਜ਼ਰੂਮ' ਦੇ ਇਸ ਨੰਬਰ 'ਤੇ +91 89290 23625 ਵੱਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ।)ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಕಾಶಿಯಲ್ಲಿ ಗಂಗೆಯ ಮಡಿಲು ಸೇರಿದ ಕಾವೇರಿ ಪುತ್ರ ಅಂಬಿ | Kannada |
PHOTOS: ತವರೂರಿನಲ್ಲಿ ನಡೆದ ಆರತಕ್ಷತೆಯಲ್ಲಿ ಮಿಂಚಿದ ದೀಪಿಕಾ- ರಣವೀರ್ | Kannada |
அதிர்ஷ்டக் கிழமைகள்: செவ்வாய், வியாழன், வெள்ளி; | Tamil |
OMG! આ હિરોઇનની ફેશન સોશિયલ મીડિયા પર થઇ વાઇરલ | Gujarati |
ಮನಮೋಹನ್ ಸಿಂಗ್ ನಂತರ ಪ್ರಿಯಾಂಕಾ ಹಾಗೂ ರಾಹುಲ್ ಗಾಂಧಿ ಫಸ್ಟ್ಲುಕ್ ಬಿಡುಗಡೆ | Kannada |
बाॅलिवूडचा गाॅडफादर सलमाननं शाहरुखलाही केलं होतं लाँच | Marathi |
'परी'ची परवड संपेना, आईवडिलांनी बाळाला बीडला नेऊन बालकल्याण खात्याकडे सोपवले | Marathi |
യമഹയുടെ 'എംടി-15' മാര്ച്ച് 15ന് വിപണിയില് | Malayalam |
ଫୋନ୍ ବ୍ୟାଟେରି କେବେ, କେମିତି ଓ କେତେ ଚାର୍ଜ କରିବେ ଜାଣନ୍ତୁ, ଏପରି ନକଲେ ଅସୁବିଧାରେ ପଡ଼ି ପାରନ୍ତି | Odia |
ପୁରୁଷ-ମହିଳା ବେତନ ସମାନ ହେବାକୁ ୨୦୨ ବର୍ଷ ଲାଗିଯିବ | Odia |
શ્રીદેવીની સાડી પહેરીને જાહ્નવીએ કરી 'મોમ'ને યાદ, લીધો માતાનો અંતિમ નેશનલ એવોર્ડ | Gujarati |
ಯೂಟ್ಯೂಬ್ನಲ್ಲಿ ಕೋಟಿ ವೀಕ್ಷಣೆ ಗಳಿಸಿದ ದರ್ಶನ್ ಅಭಿನಯದ 'ಚಕ್ರವರ್ತಿ' ಸಿನಿಮಾ..! | Kannada |
এয়ারপোর্ট অথরিটির জমিতে অগ্নিকাণ্ড | Bengali |
ஆனால் வரும் ஆண்டில் இத்தகைய கார்களில் சில வசதி படைத்தவர் களின் கார் ஷெட்டுகளில் இடம்பெறக் கூடும். | Tamil |
ਸੁਖਬੀਰ ਬਾਦਲ ਲੌਂਗੋਵਾਲ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਖੁਸ਼ ਨਾ ਹੋਣ - ਨਜ਼ਰੀਆ ਜਗਤਾਰ ਸਿੰਘ ਸੀਨੀਅਰ ਪੱਤਰਕਾਰ 16 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46226545 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin / bbc ਫੋਟੋ ਕੈਪਸ਼ਨ ਗੋਬਿੰਦ ਸਿੰਘ ਲੌਂਗੋਵਾਲ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਿੱਚ ਉਹੀ ਕਮੇਟੀ ਮੈਂਬਰ ਚੁਣੇ ਜਾਣਾ ਅਕਾਲੀ ਦਲ ਦੇ ਪ੍ਰਧਾਨ ਲਈ ਬਹੁਤੀ ਖੁਸ਼ੀ ਵਾਲੀ ਗੱਲ ਨਹੀਂ ਹੈ।ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਰਘੂਜੀਤ ਸਿੰਘ ਵਿਰਕ ਅਤੇ ਗੁਰਬਚਨ ਸਿੰਘ ਕਰਮੂਵਾਲਾ ਮੁੜ ਪ੍ਰਧਾਨ, ਸੀਨੀਅਤ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਚੁਣੇ ਗਏ ਹਨ ਜਦਕਿ 11 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੱਖ-ਵੱਖ ਆਗੂ ਅਤੇ ਹੋਰ ਵਰਗਾਂ ਵਿੱਚੋਂ ਲਏ ਗਏ ਹਨ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ 11 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਸ਼ਮੂਲੀਅਤ ਜ਼ਿਆਦਾ ਮਾਅਨੇ ਨਹੀਂ ਰੱਖਦੀ ਪਰ ਧਾਰਮਿਕ ਸਿਆਸਤ ਵਿੱਚ ਇਨ੍ਹਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਕਾਲੀ ਦਲ ਵਿੱਚ ਜਦੋਂ ਵੀ ਸਿਆਸੀ ਸੰਕਟ ਆਉਂਦਾ ਹੈ ਤਾਂ ਇਸਦਾ ਸਿੱਧਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੈਂਦਾ ਹੈ।ਇਹ ਵੀ ਪੜ੍ਹੋ:ਉਹ ਕਾਰਨ ਜਿਨ੍ਹਾਂ ਕਰਕੇ ਹੁੰਦਾ ਹੈ ਫੇਫੜੇ ਦਾ ਕੈਂਸਰਅਕਸ਼ੇ ਕੁਮਾਰ ਨੇ ਸੁਖਬੀਰ ਤੇ ਡੇਰਾ ਮੁਖੀ ਦੀ ਡੀਲ ਕਰਵਾਈ? ਸਵਾਲ ਬਾਕੀ ਹੈਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਇਲਜ਼ਾਮ ਲੱਗਿਆ।ਬੇਅਦਬੀ ਦੀਆਂ ਲਗਾਤਾਰ ਵਾਪਰੀਆਂ ਘਟਨਾਵਾਂ ਦਾ ਖਮਿਆਜਾ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਜਿਸ ਵਿੱਚ ਪਾਰਟੀ 15 ਸੀਟਾਂ ਲੈ ਕੇ ਤੀਜੇ ਨੰਬਰ 'ਤੇ ਰਹਿ ਗਈ। Image copyright Keshav Singh/Hindustan Times via Getty Images ਫੋਟੋ ਕੈਪਸ਼ਨ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਿਆਸਤ ਦੇ ਅਹਿਮ ਅਦਾਰੇ ਹਨ ਪਰ ਅਕਾਲੀ ਦਲ ਨੇ ਐਸਜੀਪੀਸੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਹੋਇਆ ਹੈ ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਣ ਦੀ ਮਜਬੂਰੀਕਮਿਸ਼ਨ ਦੀ ਰਿਪੋਰਟ ਮਗਰੋਂ ਪਾਰਟੀ ਵਿੱਚ ਉਭਰੇ ਸੰਕਟ ਦੇ ਨਤੀਜੇ ਵਜੋਂ ਪਾਰਟੀ ਦੇ ਵਫਾਦਾਰ ਆਗੂ ਅਤੇ ਲੰਬੇ ਸਮੇਂ ਤੋਂ ਸਕੱਤਰ ਜਨਰਲ ਦੀਆਂ ਸੇਵਾਵਾਂ ਨਿਭਾ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ।ਨਵੇਂ ਚੁਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹਲਕਾ ਸੰਗਰੂਰ ਨਾਲ ਸਬੰਧ ਰੱਖਦੇ ਹਨ ਤੇ ਢੀਂਡਸਾ ਦਾ ਜੱਦੀ ਜ਼ਿਲ੍ਹਾ ਵੀ ਇਹੀ ਹੈ। ਇਸੇ ਕਰਕੇ ਸੁਖਬੀਰ ਨੇ ਢੀਂਡਸਾ ਦਾ ਸਿਆਸੀ ਪ੍ਰਭਾਵ ਘਟਾਉਣ ਲਈ ਲੌਂਗੋਵਾਲ ਦਾ ਅਹੁਦਾ ਬਰਕਰਾਰ ਰੱਖਿਆ ਹੈ। ਭਾਵੇਂ ਲੌਂਗੋਵਾਲ ਕਦੇ ਵੀ ਮਜ਼ਬੂਤ ਆਗੂ ਵਜੋਂ ਨਹੀਂ ਉਭਰੇ ਪਰ ਸੰਕਟ ਵਿੱਚ ਹਮੇਸ਼ਾ ਬਾਦਲਾਂ ਦੀ ਵਫ਼ਾਦਾਰੀ ਨਿਭਾਉਂਦੇ ਰਹੇ।ਇਸੇ ਤਰ੍ਹਾਂ ਰਘੂਜੀਤ ਸਿੰਘ ਵਿਰਕ ਵੀ ਸੁਖਬੀਰ ਬਾਦਲ ਦੇ ਕਰੀਬੀ ਹੋਣ ਕਰਕੇ ਉਨ੍ਹਾਂ ਨੂੰ ਬੈਠਕਾਂ ਤੇ ਹੋਰ ਕਾਰਵਾਈ ਦੀਆਂ ਸੂਚਨਾਵਾਂ ਸਮੇਂ-ਸਮੇਂ ਦਿੰਦੇ ਰਹੇ। ਕਰਮੂਵਾਲਾ ਦਾ ਅਹੁਦਾ ਇਸ ਲਈ ਬਰਕਰਾਰ ਰੱਖਿਆ ਗਿਆ ਹੈ ਕਿਉਂਕਿ ਉਹ ਪਾਰਟੀ ਵਿੱਚੋਂ ਕੱਢੇ ਗਏ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਲਈ ਵਿਰੋਧੀਆਂ ਦਾ ਕੰਮ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਬਾਦਲ ਬੁਰੀ ਤਰ੍ਹਾਂ ਘਿਰੇ ਹੋਏ ਹਨ। ਸਿਆਸੀ ਪੱਧਰ 'ਤੇ ਸਾਬਕਾ ਸੰਸਦ ਮੈਂਬਰ ਅਤੇ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਤੇ 'ਬਰਗਾੜੀ ਇਨਸਾਫ਼ ਮੋਰਚਾ' ਦੇ ਮੁਖੀ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਨੇ ਸੂਬੇ ਵਿੱਚ ਸਿਆਸਤ ਭਖਾ ਕੇ ਬਾਦਲਾਂ ਨੂੰ ਘੇਰਿਆ ਹੋਇਆ ਹੈ।ਇਹ ਵੀ ਪੜ੍ਹੋਆਗੂਆਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ 'ਕਾਲਾ ਬਾਂਦਰ'ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ 'ਪੰਜ ਵਾਰ ਮੁੱਖ ਮੰਤਰੀ ਰਿਹਾ ਹਾਂ, ਗੰਭੀਰਤਾ ਦਿਖਾਓ ਤੇ ਪੁੱਛਗਿੱਛ ਦੌਰਾਨ ਹਾਜ਼ਰ ਹੋਵੋ' Image copyright Getty Images ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਬੇਹੱਦ ਨਿਰਾਸ਼ ਹਨ। 'ਇਨਸਾਫ਼ ਮੋਰਚਾ' ਪਹਿਲਾਂ ਹੀ ਦੋ ਵਾਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਕੇ ਸਿੱਖਾਂ ਦੀ ਹਮਾਇਤ ਹਾਸਲ ਕਰ ਚੁੱਕਿਆ ਹੈ। ਜਿਸਦਾ ਨੁਕਸਾਨ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਵੇਗਾ।ਬਾਦਲਾਂ ਨੂੰ ਇਸ ਧਾਰਮਿਕ ਮਸਲੇ 'ਤੇ ਪਹਿਲਾਂ ਹੀ ਘੇਰਿਆ ਜਾ ਚੁੱਕਿਆ ਹੈ। ਅਕਾਲੀ ਦਲ ਦਾ ਗਠਨ ਪੰਥਕ ਮਸਲਿਆਂ ਲਈ ਕੀਤਾ ਗਿਆ ਸੀ ਜਦਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਿਆਸਤ ਦੇ ਅਹਿਮ ਅਦਾਰੇ ਹਨ ਪਰ ਅਕਾਲੀ ਦਲ ਨੇ ਐਸਜੀਪੀਸੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਹੋਇਆ ਹੈ। ਇਹ ਵੀ ਪੜ੍ਹੋ:'ਅਕਾਲੀ ਦਲ ਸਿਰਫ਼ ਬਾਦਲਾਂ ਦਾ ਨਹੀਂ' ਬਾਦਲਾਂ ਦੇ ਮੌਜੂਦਾ ਸੰਕਟ ਦੇ ਇਹ ਹਨ ਅਸਲ ਕਾਰਨ ਜਦੋਂ ਬਾਦਲ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ ਜਿੱਤੇਇਸ ਕਾਰਨ ਐਸਜੀਪੀਸੀ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮਰਿਆਦਾ ਅਨੁਸਾਰ ਲਏ ਗਏ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਬਾਦਲਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਮਰਿਆਦਾ ਦੀ ਉਲੰਘਣਾ ਕਰਕੇ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਸਜ਼ਾ ਮਾਫ਼ ਕਰਵਾ ਦਿੱਤੀ ਸੀ। Image copyright Getty Images ਸਾਲ 2007 ਵਿੱਚ ਅਕਾਲ ਤਖ਼ਤ ਵੱਲੋਂ ਸਿੱਖ ਸੰਗਤ ਨੂੰ ਫ਼ੈਸਲਾ ਸੁਣਾਇਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਉਨ੍ਹਾਂ ਦਾ ਸਵਾਂਗ ਰਚਣ ਵਾਲੇ ਡੇਰਾ ਮੁਖੀ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇ। ਇਹ ਡੇਰਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੋਟ ਬੈਂਕ ਨੂੰ ਪ੍ਰਭਾਵਿਤ ਕਰਦਾ ਹੈ। ਬਠਿੰਡਾ ਤੇ ਮਾਨਸਾ ਖ਼ਾਸ ਕਰਕੇ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹਨ ਜਿੱਥੋਂ ਸੁਖਬੀਰ ਸਿੰਘ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਜਿੱਤੇ ਸਨ।ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਰਾਮ ਰਹੀਮ ਦੀ ਸਜ਼ਾ ਮਾਫ਼ ਕਰਨ ਵਿਰੁੱਧ ਪ੍ਰਦਰਸ਼ਨ ਕੀਤੇ ਅਤੇ ਜਥੇਦਾਰ ਨੂੰ ਆਪਣਾ ਫ਼ੈਸਲਾ ਬਦਲਣ 'ਤੇ ਮਜਬੂਰ ਕੀਤਾ।ਡੂੰਘੇਰੇ ਹੋਏ ਇਨ੍ਹਾਂ ਸੰਕਟਾਂ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ 'ਤੇ ਵੀ ਅਸਰ ਪਿਆ ਹੈ। ਸ਼੍ਰੋਮਣੀ ਕਮੇਟੀ ਆਪਣੀ ਭੂਮਿਕਾ ਭੁੱਲੀਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸੰਸਥਾਵਾਂ ਦੀ ਮਰਿਆਦਾ ਬਰਕਰਾਰ ਰੱਖਣ ਲਈ ਜੱਦੋਜਹਿਦ ਕਰਨੀ ਚਾਹੀਦੀ ਸੀ।ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਆਪਣੀ ਅਸਲ ਭੂਮਿਕਾ ਤੇ ਜ਼ਿੰਮੇਵਾਰੀ ਭੁਲਾ ਚੁੱਕੇ ਹਨ। Image copyright RAVINDER SINGH ROBIN / BBC ਇਹੀ ਕਾਰਨ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਮੁੜ ਚੁਣਨ ਨੂੰ ਤਰਜੀਹ ਦਿੱਤੀ ਹੈ। ਜਿਵੇਂ ਮੁੱਖ ਮੰਤਰੀ ਵਾਂਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਫ਼ੈਸਲਾ ਵੀ ਪਾਰਟੀ ਕਰਦੀ ਹੈ।ਤਾਕਤਵਰ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਰਟੀ ਲਈ ਢਾਲ ਬਣਦਾ ਹੈ ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਦਲ (ਬਾਦਲ) ਦੇ ਮੈਂਬਰ ਪਾਰਟੀ ਪ੍ਰਧਾਨ ਨੂੰ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਕਾਰਜਕਾਰਨੀ ਦੇ ਹੋਰ ਮੈਂਬਰਾਂ ਦੇ ਨਾਂ ਦਾ ਐਲਾਨ ਕਰਨ ਦਾ ਅਧਿਕਾਰ ਦੇ ਦਿੰਦੇ ਹਨ।ਅਕਾਲੀ ਦਲ ਅਤੇ ਉਸਦੇ ਪ੍ਰਧਾਨ ਦੀ ਇਹੀ ਸਭ ਤੋਂ ਵੱਡੀ ਗਲਤੀ ਹੈ। ਇਸ ਤਰ੍ਹਾਂ ਇੱਕ ਕਮਜ਼ੋਰ ਸ਼੍ਰੋਮਣੀ ਕਮੇਟੀ ਮੁਖੀ ਕਿਸੇ ਵੀ ਸੰਕਟ ਨਾਲ ਸਿੱਝਣ ਲਈ ਅਸਮਰਥ ਹੋ ਜਾਂਦਾ ਹੈ ਅਤੇ ਪਾਰਟੀ ਪ੍ਰਧਾਨ ਉੱਤੇ ਨਿਰਭਰ ਹੋ ਜਾਂਦਾ ਹੈ। ਉਹ ਵੱਧ ਤੋਂ ਵੱਧ ਆਪਣੀ ਡਿਊਟੀ ਨਿਭਾਉਂਦਿਆ ਵਫ਼ਾਦਾਰੀ ਨਾਲ ਸੁਖਬੀਰ ਦੇ ਹੁਕਮ ਦੀ ਤਾਮੀਲ ਕਰ ਸਕਦਾ ਹੈ, ਜਿਵੇਂ ਉਹ ਕੁਝ ਮਹੀਨਿਆਂ ਤੋਂ ਕਰ ਰਿਹਾ ਹੈ । ਇਹ ਵੀ ਪੜ੍ਹੋ:ਬ੍ਰਿਟੇਨ ਅਤੇ ਈਯੂ 'ਤਲਾਕਨਾਮੇ' ਦੇ ਰਾਹ ਦੀਆਂ 5 ਮੁਸ਼ਕਲਾਂ ਉਸ 'ਮੈਰਿਜ ਪੈਲੇਸ' ਦੀ ਖ਼ਾਸੀਅਤ ਜਿੱਥੇ ਹੋਇਆ ਰਣਵੀਰ-ਦੀਪੀਕਾ ਦਾ ਵਿਆਹਦਾੜ੍ਹੀ ਨਾਲ ਇਨ੍ਹਾਂ ਸਰਕਾਰਾਂ ਦੀ 'ਦੁਸ਼ਮਣੀ' ਕਿਉਂ ਹੈ ਇਸ ਸਿੱਖ ਸੰਸਥਾ ਦੇ ਮੁਖੀ ਰਹਿੰਦਿਆ ਮਰਹੂਮ ਗੁਰਚਰਨ ਸਿੰਘ ਟੌਹੜਾ ਨੇ ਵੀ ਸਿੱਖ ਸਿਆਸਤ ਤੇ ਸੰਕਟ ਸਮੇਂ ਅਹਿਮ ਭੂਮਿਕਾ ਨਿਭਾਈ ਸੀ। ਇੱਕ ਉਹ ਸਮਾਂ ਸੀ ਜਦੋਂ ਇਸ ਸੰਸਥਾ ਦੇ ਸਿੱਖ ਸਿਆਸਤ ਵਿੱਚ ਵੱਡੇ ਆਗੂ ਵਜੋਂ ਜਾਣੇ ਜਾਂਦੇ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ। ਇਹ ਆਗੂ ਪੰਥ ਪ੍ਰਤੀ ਸ਼ਿੱਦਤ ਨਾਲ ਜੁੜੇ ਹੋਏ ਸਨ।ਪਰ ਸੁਖਬੀਰ ਬਾਦਲ ਨੇ ਪੰਥਕ ਸਫ਼ਾਂ ਵਿੱਚੋਂ ਸਭ ਕੁਝ ਦੂਰ ਕਰ ਦਿੱਤਾ ਹੈ। ਇਹ ਆਮ ਮੁਹਾਵਰਾ ਹੈ ਕਿ ਪੰਥਕ ਮਸਲਿਆਂ ਵਿੱਚ ਘਿਰੇ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਬਚਾ ਸਕਦਾ ਹੈ।ਪਰ ਅੱਜ ਦੇ ਦੌਰ 'ਚ ਇਹ ਹੋਣਾ ਮੁਮਕਿਨ ਨਹੀਂ ਲਗਦਾ। (ਬੀਬੀਸੀ ਪੰਜਾਬੀ ਨਾਲ, , ਅਤੇ 'ਤੇ ਜੁੜੋ।) | Punjabi |
شیوسینا نے رام لیلا میں نوازالدین کے رول ادا کرنے کی مخالفت کی، پروگرام منسوخ | Urdu |
"മക്കള്ശെല്വി'യായി വരലക്ഷ്മി | Malayalam |
ರಿಲಾಯನ್ಸ್ ಜಿಯೋದಿಂದ ಗ್ರಾಹಕರಿಗೆ ಭರ್ಜರಿ ಹೊಸ ವರ್ಷದ ಗಿಫ್ಟ್ | Kannada |
ದುಬೈನಲ್ಲಿ ಬಿಡುಗಡೆಯಾಗಲಿದೆ ‘ಅಸತೋಮ ಸದ್ಗಮಯ’ ಚಿತ್ರದ ಟ್ರೈಲರ್ | Kannada |
സിന്ദുബാദ് പുതിയ പോസ്റ്റര് പുറത്തുവിട്ടു | Malayalam |
فلم 3 ایڈیٹس کے ریئل 'عامر خان' کی نئی ایجاد،انڈین آرمی بھی ہوئی دیوانی | Urdu |
ಹೊಸ ಜಾವಾ ಬೈಕ್ ಪ್ರಚಾರದಲ್ಲೂ ಡಾ. ರಾಜ್ಕುಮಾರ್ ಅವರದ್ದೇ ಹವಾ..! | Kannada |
اترپردیش : سماجوادی پارٹی لیڈر سمیت تین افراد پر اسکول میں یرغمال بناکر لڑکی کی آبروریزی کا الزام | Urdu |
चीनी नागरिकों पर हमले को लेकर पाकिस्तान और अफ़ग़ानिस्तान की तालिबान सरकार में क्यों ठनी? | Hindi |
પ્રિયંકા-નિકના લગ્ન વિશે આ મેગેઝિને કહ્યું, "સૌથી મોટી છેતરપિંડી" | Gujarati |
अविनाश साबले: पिता ईंट भट्टा में मज़दूर, बेटे ने बाधाओं को पार कर पेरिस ओलंपिक में ऐसे रचा इतिहास | Hindi |
پہلی بار دیپیکا کے ساتھ گھر سے باہر نکلے رنویر سنگھ، ویڈیو | Urdu |
இந்நிலையில் 'தீரன் அதிகாரம் ஒன்று' படம் குறித்து சென்னை மாநகர காவல் துணை ஆணையர் சரவணன் கூறுகையில், ''நீண்ட நாட்களுக்குப் பிறகு ஒரு திரைப்படத்தை அது வெளியாகும் தேதியன்றே பார்த்துவிட பல காரணங்கள் இருந்தன. | Tamil |
PHOTOS: ಐಶ್ ಬೇಬಿ ಸೌಂದರ್ಯದ ಗುಟ್ಟು ರಟ್ಟು: 40 ದಾಟಿದರೂ ಹಾಟ್ ಲುಕ್ಕಿಗೇನು ಕಡಿಮೆ ಇಲ್ಲ | Kannada |
বইমেলায় অমিতাভ বচ্চন | Bengali |
ପ୍ରଦର୍ଶନୀରେ ଟାପାରିଆ ଟୁଲ୍ସ ଷ୍ଟଲ୍ | Odia |
ഇന്ത്യന് ടീമിന്റെ പട്ടാളത്തൊപ്പി: പാക്കിസ്ഥാന് തിരിച്ചടിയായി ഐസിസിയുടെ മറുപടി
| Malayalam |
புதிதாக வாகனங்கள் வாங்கும்போது ஓராண்டுக்கு காப்பீடு கட்டாயமாக தருவதால் வாங்குகின்றனர். அதன் பிறகு காப்பீடு பற்றிய சிந்தனையே கிடையாது. இதனால்தான் மூன்றில் இரண்டு பங்கு வாகனங்கள் காப்பீடு செய்யப்படாமல் உள்ளன. | Tamil |
ರಣಜಿ ಟ್ರೋಫಿ: ಶರತ್-ನಿಶ್ಚಲ್ ಶತಕ: ಉತ್ತಮ ಮುನ್ನಡೆಯತ್ತ ಕರ್ನಾಟಕ | Kannada |
रफ़ाह पर इसराइली हमले में 45 की मौत: यूएन की एजेंसी ने ग़ज़ा को बताया 'धरती पर नरक', क्या बोले चश्मदीद? | Hindi |
ରଣବୀରଙ୍କୁ ବିବାହ ପରେ ଜାଣନ୍ତୁ କେଉଁ ପ୍ରଶ୍ନର ଉତ୍ତରରେ ଦୀପିକା… | Odia |
ஒரு சின்ன அகல் விளக்கின் வெளிச்சம் கூட, இருளையும் மன இருளையும் அகற்றவல்லது என்பது நமக்குத் தெரியும்தானே. அதேபோல், ஆலயங்களுக்குச் செல்லும் தருணங்களில், விளக்கேற்றி இறைவனை வணங்குவதை வழக்கமாக்கிக் கொள்ள வேண்டும் என்று ஆச்சார்யப் பெருமக்கள் அறிவுறுத்துகிறார்கள். | Tamil |
अरबाज खानचं रोमच्या अलेक्झांड्राशी शुभमंगल | Marathi |
ശല്യം സഹിക്കാനാകുന്നില്ല; നടന് രവി പ്രകാശിനെതിരെ ഗുരുതര ആരോപണവുമായി നടി വിജയ ലക്ഷ്മി | Malayalam |
ਕੀ 'ਆਪ' ਆਗੂ ਅਰਵਿੰਦ ਕੇਜਰੀਵਾਲ ਸੱਚਮੁਚ ਪੋਰਨ ਵੀਡੀਓ ਦੇਖ ਰਹੇ ਸਨ? ਫੈਕਟ ਚੈੱਕ ਟੀਮ ਬੀਬੀਸੀ 5 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46757565 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ 'ਤੇ ਇੱਕ ਕਥਿਤ ਵੀਡੀਓ ਲਾਈਕ ਕਰਨ ਦੇ ਲਈ ਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਵੀਰਵਾਰ ਸਵੇਰੇ ਟਵੀਟ ਕੀਤਾ, "ਦਿੱਲੀ ਦੇ ਸੀਐਮ ਕੇਜਰੀਵਾਲ ਜੀ ਟਵਿੱਟਰ 'ਤੇ ਪੋਰਨ ਵੀਡੀਓ ਦੇਖਦੇ ਹੋਏ ਫੜ੍ਹੇ ਗਏ। ਕੱਲ੍ਹ ਰਾਤ ਟਵਿੱਟਰ 'ਤੇ ਪੋਰਨ ਵੀਡੀਓ ਲਾਈਕ ਕਰ ਰਹੇ ਸੀ।"ਕਪਿਲ ਮਿਸ਼ਰਾ ਨੇ ਕੇਜਰੀਵਾਲ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ 'ਲਿਆਉਣਾ ਸੀ ਪੂਰਨ ਸਵਰਾਜ, ਲੈ ਕੇ ਬੈਠੇ ਹਨ ਪੋਰਨ ਸਵਰਾਜ'।ਮਿਸ਼ਰਾ ਨੇ ਸਬੂਤ ਦੇ ਤੌਰ 'ਤੇ ਜੋ ਵੀਡੀਓ ਸ਼ੇਅਰ ਕੀਤਾ ਹੈ ਉਸ ਨੂੰ 60 ਹਜ਼ਾਰ ਤੋਂ ਵੱਧ ਵਾਰੀ ਦੇਖਿਆ ਗਿਆ ਹੈ ਅਤੇ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ।ਕਪਿਲ ਮਿਸ਼ਰਾ ਤੋਂ ਇਲਾਵਾ ਭਾਜਪਾ (ਦਿੱਲੀ) ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ, ਆਈਟੀ ਸੈੱਲ ਦੇ ਮੁਖੀ ਪੁਨੀਤ ਅਗਰਵਾਲ ਅਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਨ੍ਹਾਂ ਆਗੂਆਂ ਦੇ ਜ਼ਰੀਏ ਸੈਂਕੜੇ ਲੋਕਾਂ ਵਿਚਾਲੇ ਇਹ ਵੀਡੀਓ ਪਹੁੰਚ ਚੁੱਕਿਆ ਹੈ।ਇਹ ਵੀ ਪੜ੍ਹੋ:ਅਯੁੱਧਿਆ ਦੇ ਅਸਲ ਇਤਿਹਾਸ ਬਾਰੇ ਜਾਣਦੇ ਹੋ ਤੁਸੀਂ'ਜੇ ਧੱਕਾ ਨਹੀਂ ਹੋਇਆ ਤਾਂ ਰੇਪ ਵੀ ਕਿਵੇਂ ਹੋਇਆ'ਮੋਦੀ ਦਾ ਜਾਦੂ ਗੁਰਦਾਸਪੁਰ 'ਚ ਇਸ ਕਰਕੇ ਨਹੀਂ ਚੱਲਿਆਇਨ੍ਹਾਂ ਵਿੱਚੋਂ ਜ਼ਿਆਦਾਤਰ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਪੋਰਨ ਵੀਡੀਓ ਦੇਖ ਰਹੇ ਸੀ।ਪਰ ਪੜਤਾਲ ਦੌਰਾਨ ਬੀਬੀਸੀ ਦੇ ਸਾਹਮਣੇ ਆਇਆ ਕਿ ਵੀਡੀਓ ਇੱਕ ਨਗਨ ਆਦਮੀ ਦਾ ਜ਼ਰੂਰ ਹੈ ਪਰ ਇਸ ਦੇ 'ਪੋਰਨ ਵੀਡੀਓ' ਹੋਣ ਦਾ ਦਾਅਵਾ ਗਲਤ ਹੈ।'ਖਤਰਨਾਕ ਸਟੰਟ'ਇਹ ਸੱਚ ਹੈ ਕਿ ਬੁੱਧਵਾਰ ਰਾਤ ਨੂੰ ਅਰਵਿੰਦ ਕੇਜਰੀਵਾਲ ਨੇ ਉਸ ਵੀਡੀਓ ਨੂੰ ਲਾਈਕ ਕੀਤਾ ਸੀ ਜਿਸ ਨੂੰ ਟਰੋਲ ਕਰਨ ਵਾਲੇ ਇੱਕ ਪੋਰਨ ਵੀਡੀਓ ਕਹਿ ਰਹੇ ਹਨ।ਇਹ ਵੀਡੀਓ ਆਸਟਰੇਲੀਆ ਮੂਲ ਦੀ ਲੇਖਿਕਾ ਅਤੇ ਯੂਕੇ ਵਿੱਚ ਪੇਸ਼ੇ ਤੋਂ ਵਕੀਲ, ਹੈਲੇਨ ਡੇਲ ਨੇ ਟਵੀਟ ਕੀਤਾ ਸੀ। Image Copyright @KapilMishra_IND @KapilMishra_IND Image Copyright @KapilMishra_IND @KapilMishra_IND ਬੁੱਧਵਾਰ ਸਵੇਰੇ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 70 ਲੱਖ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ ਅਤੇ ਤਕਰੀਬਨ 32 ਹਜ਼ਾਰ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ।ਹੈਲੇਨ ਡੇਲ ਨੇ ਟਵਿੱਟਰ 'ਤੇ ਇਸ ਵੀਡੀਓ ਦੇ ਨਾਲ ਲਿਖਿਆ ਸੀ ਕਿ ਇਹ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।ਇਹ ਵੀਡੀਓ ਜਪਾਨ ਦੇ ਇੱਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦਾ ਹੈ ਜਿਸ ਨੂੰ ਭੋਜਨ ਦੀ ਮੇਜ 'ਤੇ ਵਰਤੇ ਜਾਣ ਵਾਲੇ ਕੱਪੜੇ ਦੇ ਨਾਲ 'ਖਤਰਨਾਕ ਸਟੰਟ' ਕਰਨ ਲਈ ਵੀ ਜਾਣਿਆ ਜਾਂਦਾ ਹੈ।ਜੁਏਕੂਸਾ ਬੀਤੇ 10 ਸਾਲਾਂ ਤੋਂ ਸਟੇਜ ਕਾਮੇਡੀ ਕਰ ਰਹੇ ਹਨ। ਉਹ ਕਈ ਮਸ਼ਹੂਰ ਜਪਾਨੀ ਟੀਵੀ ਸ਼ੋਜ਼ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਆਪਣੇ ਇੰਨ੍ਹਾਂ ਹੀ ਕਰਤਬਾਂ ਲਈ ਉਨ੍ਹਾਂ ਨੂੰ ਰਿਐਲਿਟੀ ਸ਼ੋਅ 'Britain's Got Talent' ਵਿੱਚ ਵੀ ਸੈਮੀਫਾਈਨਲ ਤੱਕ ਪਹੁੰਚਣ ਦਾ ਮੌਕਾ ਮਿਲਿਆ।ਯੂ-ਟਿਊਬ 'ਤੇ ਉਨ੍ਹਾਂ ਦੇ ਤਕਰੀਬਨ ਪੰਜ ਹਜ਼ਾਰ ਸਬਸਕਰਾਈਬਰ ਹਨ। ਟਵਿੱਟਰ 'ਤੇ ਉਨ੍ਹਾਂ ਨੂੰ ਤਕਰੀਬਨ 34 ਹਜ਼ਾਰ ਲੋਕ, ਉੱਥੇ ਹੀ ਇੰਸਟਾਗਰਾਮ 'ਤੇ ਤਕਰੀਬਨ ਸਵਾ ਲੱਖ ਲੋਕ ਫੋਲੋ ਕਰਦੇ ਹਨ।ਪੋਰਨ ਦੇ ਵਰਗ ਤੋਂ ਬਾਹਰਯੂ-ਟਿਊਬ, ਟਵਿੱਟਰ ਅਤੇ ਇੰਸਟਾਗਰਾਮ ਨੇ ਆਪਣੇ ਕੌਮਾਂਤਰੀ ਮਾਪਦੰਡਾਂ ਮੁਤਾਬਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦੇ ਵੀਡੀਓਜ਼ ਨੂੰ ਇੱਕ ਕਿਸਮ ਦੀ ਕਲਾ ਮੰਨਦੇ ਹੋਏ ਪੋਰਨ ਦੇ ਵਰਗ ਤੋਂ ਬਾਹਰ ਰੱਖਿਆ ਹੈ। Image copyright Helen Dale/ ਉਦਾਹਰਨ ਵਜੋਂ ਯੂ-ਟਿਊਬ ਦੀ 'Nudity and sexual content policy' ਮੁਤਾਬਕ ਉਨ੍ਹਾਂ ਦੇ ਪਲੈਟਫਾਰਮ ਤੇ ਪੋਰਨੋਗਰਾਫ਼ੀ ਤੇ ਪਾਬੰਦੀ ਹੈ ਅਤੇ ਵੀਡੀਓ ਤੁਰੰਤ ਹਟਾ ਦਿੱਤਾ ਜਾਂਦਾ ਹੈ। ਜੇ ਨਗਨ ਹੋ ਕੇ ਕੋਈ ਸਿੱਖਿਆ, ਡਾਕੂਮੈਂਟਰੀ, ਵਿਗਿਆਨ ਜਾਂ ਕਲਾ ਦੇ ਮੰਤਵ ਨਾਲ ਵੀਡੀਓ ਪੋਸਟ ਕਰਦਾ ਹੈ ਤਾਂ ਉਸ ਨੂੰ ਮਨਜ਼ੂਰ ਕੀਤਾ ਜਾਂਦਾ ਹੈ।ਇਹ ਵੀ ਪੜ੍ਹੋ:'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ'ਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਸੋਸ਼ਲ ਮੀਡੀਆ 'ਤੇ ਕਈ ਲੋਕ ਕਾਮੇਡੀਅਨ ਕੋਜੁਹਾਏ ਜੁਏਕੂਸਾ ਦੇ ਬਿਨਾਂ ਕੱਪੜਿਆਂ ਦੇ ਕੀਤੇ ਗਏ ਇਨ੍ਹਾਂ ਸਟੰਟਸ ਨੂੰ ਅਸ਼ਲੀਲ ਮੰਨ ਕੇ ਇਨ੍ਹਾਂ ਦੀ ਅਲੋਚਨਾ ਕਰਦੇ ਹਨ।ਟਵਿੱਟਰ 'ਤੇ ਟਰੋਲ ਹੋਣ ਕਾਰਨ ਮੁੱਖ ਮੰਤਰੀ ਕੇਜਰੀਵਾਲ ਨੇ ਹੁਣ ਆਪਣਾ ਲਾਈਕ ਟਵੀਟ ਅਨਲਾਈਕ ਕਰ ਦਿੱਤਾ ਹੈ।ਪਰ ਦਿੱਲੀ ਦੇ ਮੁੱਖ ਮੰਤਰੀ ਦੇ 'ਪੋਰਨ ਵੀਡੀਓ' ਦੇਖਦੇ ਫੜ੍ਹੇ ਜਾਣ ਦੇ ਇਲਜ਼ਾਮ ਫਰਜ਼ੀ ਹਨ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
Subsets and Splits
No community queries yet
The top public SQL queries from the community will appear here once available.