Headline
stringlengths 6
15.7k
| Language
stringclasses 10
values |
---|---|
سالگرہ: مل ملازم کا بیٹا ایسے بنا سپراسٹار رجنی کانت کا داماد | Urdu |
அடுத்த 10 ஆண்டுகளில் 15 சதவீத வளர்ச்சி: வோல்வோ குழுமம் இலக்கு | Tamil |
ಅಕ್ಷಯ್ ಕುಮಾರ್ ಶೇರ್ ಮಾಡಿದ್ದು ಒಂದು ಸೆಲ್ಫಿ: ಹೆಚ್ಚಿತು ‘ಹೇರಾ-ಫೇರಿ 3’ ಸಿನಿಮಾದ ಬೇಡಿಕೆ | Kannada |
पेरिस ओलंपिक: भारत अब तक का बेस्ट देने की तैयारी में | Hindi |
রাস্তায় রক্তের পাউচ, চেটে খাচ্ছে কুকুর | Bengali |
১৬০ কোটি ব্যয়ে তৈরি হচ্ছে মাঝেরহাটে নতুন ব্রিজ! | Bengali |
ಋತುಚಕ್ರ ಕುರಿತ ಸಿನಿಮಾ ಹಾಲಿವುಡ್ನಲ್ಲೂ ಬಂದಿಲ್ಲ: ಅಕ್ಷಯ್ ಕುಮಾರ್ | Kannada |
ତଥାପି କ୍ୱାର୍ଟର ଫାଇନାଲ୍ | Odia |
مزاحیہ اداکار کپل شرما کا نیا شو 23 اپریل سے | Urdu |
ഐരായുടെ പുതിയ സ്റ്റില് പുറത്തുവിട്ടു
| Malayalam |
65 લાખ રુપિયા પહોંચી શકે છે બિટકોઈનનો ભાવ | Gujarati |
ಭಾರತ-ಇಂಗ್ಲೆಂಡ್; ಎರಡನೇ ಟೆಸ್ಟ್ ಪಂದ್ಯಕ್ಕೂ ಬುಮ್ರಾ ಡೌಟ್ | Kannada |
विक्रांतची 'मायरा' आता बनणार समंजस गृहिणी | Marathi |
'બાહુબલી'ની ફિલ્મ 'શાહો'ના એક સીનમાં ખર્ચાયા 90 કરોડ, જાણો કેવી હશે આ ફાઇટ | Gujarati |
કેરી બાદ હવે સફરજન આ કારણે મોંઘા બનશે | Gujarati |
سلمان کے بارے میں بات کرنا میرے موجودہ ریلیشن شپ کی توہین: کٹرینہ | Urdu |
पाकच्या ताब्यात असलेले चंदू चव्हाण मायदेशी परतणार | Marathi |
କୁଚ୍ବେହାର ଟ୍ରଫି: ତ୍ରିପୁରା ୬୫: ଓଡ଼ିଶା ୧୨୫/୨ | Odia |
১ লক্ষ নিষিদ্ধ বই দিয়ে তৈরি হল স্থাপত্য, উদ্দেশ্য শুনলে অবাক হবেন! | Bengali |
സംയുക്ത സൈബര് സുരക്ഷാ സംവിധാനവുമായി സൈബര് പ്രൂഫും മൈക്രോസോഫ്റ്റും | Malayalam |
ആരടിക്കും കൂറ്റന് സിക്സ്: സിക്സര് ചലഞ്ചില് പങ്കെടുത്ത് ധോണി, ധവാന്, ജഡേജ, റായുഡു | Malayalam |
ବିବାହର ନିମନ୍ତ୍ରଣ ପତ୍ର ପୋଷ୍ଟ କରିବାର ଦିନକ ପରେ ରାକ୍ଷୀଙ୍କ… | Odia |
ನಿಮ್ಮ ಮೊಬೈಲ್ನಲ್ಲಿ ಈ ಆ್ಯಪ್ಗಳಿದೆಯೇ? ಹಾಗಿದ್ರೆ ಅಪಾಯ ಗ್ಯಾರೆಂಟಿ..! | Kannada |
વડોદરાઃબાયોટોર કંપનીની 132 કરોડ રૂપિયાની મિલકતો ઈડીએ ટાંચમાં લીધી | Gujarati |
सरकार अधिवेशनात दंग, नांदेडमध्ये 2 दिवसांत 3 शेतकर्यांचा आत्महत्या | Marathi |
120 લીટરમાં વેચાશે આ ખાસ દૂધ, જાણો શું છે પ્લાન | Gujarati |
बाबर से लेकर अकबर तक, मुग़ल सल्तनत की तीन पीढ़ियों के साथ रहने वाली शहज़ादी - विवेचना | Hindi |
ധോണിയും ക്യാച്ചുകളും സ്റ്റംമ്ബിങ്ങുകളും നഷ്ടമാക്കിയിട്ടുണ്ട്; പഴങ്കഥകള് ചികഞ്ഞെടുത്ത് പന്തിന്റെ പരിശീലകന്
| Malayalam |
# திறமையை தவிர கலைகளில் வேறு எதுவும் புதியவை அல்ல. | Tamil |
പരമ്ബര നേട്ടത്തിനായി നീലപ്പട: അവസാന ഏകദിനം ഇന്ന് | Malayalam |
मंत्री दिवाकर रावते गारपीटग्रस्त शेतकऱ्यावरच भडकले ! | Marathi |
ಸಿಂಪಲ್ಸ್ಟಾರ್ಗೆ ಏರಿತಾ ಯಶಸ್ಸಿನ ಅಮಲು.! ರಕ್ಷಿತ್ ಶೆಟ್ಟಿ ನಾಟ್ರೀಚಬಲ್ ಆಗಿದ್ಯಾಕೆ..? | Kannada |
નવાઝ શરીફને 7 દિવસમાં સત્તા છોડી દેવા પાકિસ્તાની વકીલોએ આપી ધમકી | Gujarati |
અમિતાભની 'જુંડ'ની રીલિઝ ડેટ જાહેર, જોવા મળશે ફૂટબોલ કોચના પાત્રમાં | Gujarati |
സെന്സെക്സ് 80 പോയിന്റ് താഴ്ന്ന് ഓഹരി വിപണിയില് നഷ്ടത്തോടെ തുടക്കം | Malayalam |
મારુતિ સુઝુકી 2019 બલેનો ફેસલિફ્ટ ભારતમાં લોન્ચ, કિંમત છે આટલી | Gujarati |
சுசீந்திரன் இயக்கத்தில் உருவாகியுள்ள 'நெஞ்சில் துணிவிருந்தால்', நவம்பர் 3-ம் தேதி வெளியாகும் என படக்குழு அறிவித்துள்ளது. | Tamil |
বিচারপতিদের শূন্যপদ পূরণের দাবি, মঙ্গলবার থেকে হাইকোর্টে ল’ক্লার্কদের কর্মবিরতি | Bengali |
আত্মহত্যার আগে মুখ্যমন্ত্রীর নামে মারাত্মক অভিযোগ গৌরবের, চিঠি সামনে এনে সরব মুকুল | Bengali |
விவசாயம் சார்ந்த லாஜிஸ்டி க்ஸ், சரக்கு கிடங்குகள் துறை யில் முதலீடுகளை மேற்கொள்ள நிறுவனம் ஆய்வு செய்து வருவதாகவும் பிரணவ் அதானி கூறினார். -பிடிஐ | Tamil |
திரையிடலுக்கு நடுவே உரையாடலுக்கு நேரம் ஒதுக்கியிருக்கிறீர்களா? | Tamil |
જાણી લો Reliance digital India સેલની આ 5 જરૂરી વાત, થશે ફાયદો | Gujarati |
ਗੁਰਮੀਤ ਰਾਮ ਰਹੀਮ ਦਾ ਰਾਜ਼ਦਾਰ ਕਿਵੇਂ ਬਣਿਆ ਅਦਿਤਿਆ ਇੰਸਾ ਅਰਵਿੰਦ ਛਾਬੜਾ ਪੱਤਰਕਾਰ, ਬੀਬੀਸੀ 10 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45284758 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Arvind Chhabra/BBC ਫੋਟੋ ਕੈਪਸ਼ਨ 25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਐਲਾਨੇ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ ਡੇਰੇ ਨਾਲ ਸਬੰਧਿਤ ਅਦਿਤਿਆ ਇੰਸਾ 'ਤੇ ਸ਼ਮੂਲੀਅਤ ਦੇ ਇਲਜ਼ਾਮ ਹਨ। ਹਰਿਆਣਾ ਪੁਲਿਸ ਹਾਲੇ ਵੀ ਅਦਿਤਿਆ ਦੀ ਭਾਲ ਕਰ ਰਹੀ ਹੈ। ਪੰਚਕੂਲਾ ਅਦਾਲਤ ਨੇ ਪਿਛਲੇ ਸਾਲ 25 ਅਗਸਤ 2017 ਨੂੰ ਰਾਮ ਰਹੀਮ ਖਿਲਾਫ਼ ਸਜ਼ਾ ਦਾ ਐਲਾਨ ਕੀਤਾ ਸੀ। ਹਰਿਆਣਾ ਪੁਲਿਸ ਨੂੰ ਹਿੰਸਾ ਦੇ ਮਾਮਲੇ ਵਿੱਚ ਅਜੇ ਵੀ 29 ਲੋਕਾਂ ਦੀ ਭਾਲ ਹੈ, ਜਿਨ੍ਹਾਂ ਵਿੱਚ ਅਦਿਤਿਆ ਇੰਸਾ ਸਭ ਤੋਂ ਅਹਿਮ ਹੈ। ਅਦਿਤਿਆ ਦਾ ਥਹੁ-ਪਤਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਵੀ ਹਰਿਆਣਾ ਪੁਲਿਸ ਨੇ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ।ਪੇਸ਼ੇ ਵਜੋਂ ਡਾਕਟਰ ਅਦਿਤਿਆ ਇੰਸਾ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਜ਼ਦੀਕੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਦਿਤਿਆ ਇੰਸਾ ਉਰਫ਼ ਅਦਿਤਿਆ ਅਰੋੜਾ ਦਾ ਸਬੰਧ ਮੁਹਾਲੀ ਸ਼ਹਿਰ ਨਾਲ ਹੈ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ -ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ।...........................................................................................................................ਇਹ ਵੀ ਪੜ੍ਹੋ:ਰੋਹਤਕ ਦੇ ਪਿੰਡ 'ਚ ਵੱਛੀ ਮਰਨ ਕਰਕੇ ਤਣਾਅਕੀ ਇਹ ਔਰਤ ਦਿੱਲੀ ਦੀ ਖ਼ਤਰਨਾਕ ਡੌਨ ਹੈ?ਦਾਦੀ-ਪੋਤੀ ਦੀ ਵਾਇਰਲ ਤਸਵੀਰ ਦਾ ਪੂਰਾ ਸੱਚ25 ਅਗਸਤ ਜਿਸ ਦਿਨ ਗੁਰਮੀਤ ਰਾਮ ਰਹੀਮ ਨੂੰ ਰੇਪ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਉਸ ਦਿਨ ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ। ਜਦੋਂ ਹਰਿਆਣਾ ਪੁਲਿਸ ਨੇ ਡੇਰੇ ਦੇ ਪ੍ਰਬੰਧਕਾਂ ਦੀਆਂ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਅਚਾਨਕ ਲਾਪਤਾ ਹੋ ਗਿਆ ਅਤੇ ਇਸ ਵੇਲੇ ਉਹ ਕਿੱਥੇ ਹੈ ਇਹ ਕਿਸੇ ਨੂੰ ਨਹੀਂ ਪਤਾ। Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲਿਆਂ 'ਚ 20 ਸਾਲ ਦੀ ਸਜ਼ਾ ਹੋਈ ਹੈ। ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਪੀ ਕੇ ਅਗਰਵਾਲ ਪੰਚਕੂਲਾ ਹਿੰਸਾ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਹਨ। ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਿਤਿਆ ਬਚਣ ਦੇ ਤਰੀਕੇ ਅਪਣਾ ਰਿਹਾ ਹੈ ਪਰ ਫਿਰ ਵੀ ਪੁਲਿਸ ਉਸ ਦੀ ਗ੍ਰਿਫ਼ਤਾਰੀ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ, "ਅਦਿਤਿਆ ਦੇਸ ਵਿੱਚ ਹੀ ਹੈ ਜਾਂ ਵਿਦੇਸ਼ ਚਲਾ ਗਿਆ ਹੈ, ਇਸ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ। ਅਦਿਤਿਆ ਡੇਰਾ ਮੁਖੀ ਦਾ ਮੁੱਖ ਰਾਜ਼ਦਾਰ ਹੈ, ਇਸ ਲਈ ਉਸ ਦੀ ਭਾਲ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।" Image copyright Getty Images ਫੋਟੋ ਕੈਪਸ਼ਨ ਪੰਚਕੂਲਾ ਵਿੱਚ ਹਿੰਸਾ ਰੋਕਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ ਅਦਿਤਿਆ ਇੰਸਾ ਪਿਛਲੇ ਇੱਕ ਦਹਾਕੇ ਤੋਂ ਡੇਰਾ ਸਿਰਸਾ ਦਾ ਮੁੱਖ ਚਿਹਰਾ ਬਣ ਗਿਆ ਸੀ। ਆਮ ਤੌਰ ਉੱਤੇ ਉਹ ਦੇਸ ਦੇ ਵੱਖ-ਵੱਖ ਚੈਨਲਾਂ ਉੱਤੇ ਆਪਣੀਆਂ ਦਲੀਲਾਂ ਰਾਹੀਂ ਡੇਰੇ ਦਾ ਬਚਾਅ ਕਰਦੇ ਨਜ਼ਰ ਆਉਂਦੇ ਰਹੇ ਹਨ।ਕੌਣ ਹੈ ਅਦਿਤਿਆ ਇੰਸਾ48 ਸਾਲਾ ਅਦਿਤਿਆ ਇੰਸਾ ਨਾਲ ਇਸ ਪੱਤਰਕਾਰ ਦੀਆਂ ਕਈ ਮੀਟਿੰਗਾਂ ਹੋਈਆਂ ਸਨ। ਇਸ ਦੌਰਾਨ ਉਹ ਦੱਸਿਆ ਕਰਦਾ ਸੀ ਕਿ ਉਸ ਨੇ ਆਲ ਇੰਡੀਆ ਇੰਸਟੀਚਿਊਟ ਫ਼ਾਰ ਮੈਡੀਕਲ ਸਾਇੰਸਜ਼, ਦਿੱਲੀ ਵਿੱਚੋਂ ਮੈਡੀਕਲ ਦੀ ਪੜ੍ਹਾਈ ਕੀਤੀ ਅਤੇ ਫਿਰ ਨੇਤਰ ਵਿਗਿਆਨ ਵਿੱਚ ਮੁਹਾਰਤ ਹਾਸਲ ਕੀਤੀ। ਅਦਿਤਿਆ ਨੇ ਦੱਸਿਆ ਸੀ ਕਿ ਉਹ ਡੇਰਾ ਮੁਖੀ ਦੀਆਂ ਅਲੌਕਿਕ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਸ ਨੇ ਆਪਣਾ ਪੂਰਾ ਜੀਵਨ ਡੇਰੇ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ।ਗੱਲਬਾਤ ਦੌਰਾਨ ਅਦਿਤਿਆ ਨੇ ਦੱਸਿਆ ਕਿ "ਮੈ ਆਪਣਾ ਚੰਗਾ ਭਲਾ ਕਰੀਅਰ ਛੱਡ ਕੇ ਡੇਰੇ ਨਾਲ ਜੁੜਿਆ ਹਾਂ, ਮੈ ਕੋਈ ਪਾਗਲ ਨਹੀਂ ਹਾਂ। ਜੇ ਇੱਥੇ ਕੁਝ ਹੈ ਤਾਂ ਹੀ ਮੈ ਇਹ ਇਸ ਥਾਂ 'ਤੇ ਹਾਂ।"ਅਦਿਤਿਆ ਇੰਸਾ ਦੇ ਭਰਾ ਅਮਿਤ ਅਰੋੜਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਡਾਕਟਰਾਂ ਦਾ ਇੱਕ ਗਰੁੱਪ ਡੇਰਾ ਸਿਰਸਾ ਤੋਂ ਪ੍ਰਭਾਵਿਤ ਸੀ। ਇਹਨਾਂ ਡਾਕਟਰਾਂ ਦੇ ਨਾਲ ਅਦਿਤਿਆ ਵੀ ਡੇਰਾ ਜਾਣ ਲੱਗਾ। Image copyright Arvind Chhabra/BBC ਫੋਟੋ ਕੈਪਸ਼ਨ 25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ ਹੌਲੀ-ਹੌਲੀ ਉਹ ਡੇਰੇ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਆਪਣੇ ਮਾਪਿਆਂ ਅਤੇ ਭਰਾ ਤੱਕ ਛੱਡ ਦਿੱਤੇ। ਅਮਿਤ ਮੁਤਾਬਕ ਡੇਰੇ ਨਾਲ ਜੁੜਨ ਤੋਂ ਬਾਅਦ ਅਦਿਤਿਆ ਕਦੇ-ਕਦੇ ਘਰ ਆਉਂਦਾ ਅਤੇ ਹੌਲੀ-ਹੌਲੀ ਉਹ ਵੀ ਬੰਦ ਹੋ ਗਿਆ।ਅਮਿਤ ਮੁਤਾਬਕ ਉਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਮਾਂ ਦੀ ਸਿਹਤ ਵੀ ਠੀਕ ਨਹੀਂ ਹੈ। ਅਮਿਤ ਨੇ ਦੱਸਿਆ ਕਿ ਡੇਰੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਦਿਤਿਆ ਪਹਿਲਾਂ ਡੇਰੇ ਦੀ ਰਾਜਸਥਾਨ ਸਥਿਤ ਗੁਰੂਸਰ ਮੀਡੀਆ ਬਰਾਂਚ ਵਿੱਚ ਸੀ। 2007 ਵਿੱਚ ਜਦੋਂ ਡੇਰਾ ਮੁਖੀ ਉੱਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਦੀ ਨਕਲ ਕਰਨ ਦਾ ਦੋਸ਼ ਲੱਗਾ ਤਾਂ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਅਤੇ ਡੇਰਾ ਸਮਰਥਕਾਂ ਵਿਚਾਲੇ ਝੜਪਾਂ ਹੋਣ ਲੱਗੀਆਂ ਤਾਂ ਅਦਿਤਿਆ ਇੰਸਾ ਨੂੰ ਮੁੱਖ ਹੈੱਡਕੁਆਟਰ ਸੱਦਿਆ ਗਿਆ। ਇਹੀ ਉਹ ਸਮਾਂ ਸੀ ਜਦੋਂ ਅਦਿਤਿਆ ਇੰਸਾ ਡੇਰਾ ਮੁਖੀ ਦੇ ਕਾਫ਼ੀ ਨਜ਼ਦੀਕ ਹੋ ਗਿਆ ਅਤੇ ਉਹ ਇੰਨਾ ਜ਼ਿਆਦਾ ਤਾਕਤਵਰ ਹੋ ਗਿਆ ਕਿ ਡੇਰੇ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਬਣ ਗਿਆ।ਅਦਿਤਿਆ ਦਾ ਪਰਿਵਾਰ ਅਦਿਤਿਆ ਇੰਸਾ ਦੀ ਪਤਨੀ ਅਤੇ ਦੋ ਬੱਚੇ ਹਨ, ਜੋ ਕਿ ਉਸ ਨਾਲ ਡੇਰੇ ਸਿਰਸਾ ਵਿੱਚ ਹੀ ਰਹਿੰਦੇ ਸਨ। ਅਦਿਤਿਆ ਦੇ ਭਰਾ ਅਮਿਤ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਉਸ ਦਾ ਆਪਣੇ ਭਰਾ ਅਤੇ ਭਰਜਾਈ ਨਾਲ ਕੋਈ ਸੰਪਰਕ ਨਹੀਂ ਹੈ। Image copyright AFP/Getty Images ਅਦਿਤਿਆ ਇੰਸਾ ਦਾ ਡੇਰੇ ਵਿੱਚ ਰਸੂਖ਼ਅਦਿਤਿਆ ਇੰਸਾ ਦਾ ਪ੍ਰਭਾਵਸ਼ਾਲੀ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਪੜ੍ਹਿਆ-ਲਿਖਿਆ ਸੀ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਉਹ ਪੂਰੀ ਤਰਾਂ ਮਾਹਿਰ ਸੀ। ਡੇਰੇ ਦੇ ਅਖ਼ਬਾਰ "ਸੱਚ ਕਹੂੰ" ਦਾ ਸੰਪਾਦਕ ਵੀ ਅਦਿਤਿਆ ਸੀ।ਇਹ ਵੀ ਪੜ੍ਹੋ:"ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਅਗਵਾਈ ਹੇਠ ਮੈਂ ਸਮਲਿੰਗਤਾ ਛੱਡ ਰਿਹਾ ਹਾਂ…"ਡੇਰਾ ਸੱਚਾ ਸੌਦਾ ਮੁਖੀ ਦੀ ਗੁਫ਼ਾ ਢਾਹੁਣ ਦੀ ਤਿਆਰੀ?'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਇਹ ਅਖ਼ਬਾਰ ਅੰਗਰੇਜ਼ੀ , ਹਿੰਦੀ ਅਤੇ ਪੰਜਾਬੀ ਵਿੱਚ ਛਪਦਾ ਸੀ। ਅਦਿਤਿਆ ਦੇ ਪ੍ਰਭਾਵ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਡੇਰਾ ਮੁਖੀ ਦੀ ਇੰਟਰਵਿਊ ਕਰਨੀ ਹੈ ਤਾਂ ਉਸ ਲਈ ਅਦਿਤਿਆ ਤੋਂ ਹੀ ਆਗਿਆ ਲੈਣੀ ਪੈਂਦੀ ਸੀ। 25 ਅਗਸਤ ਨੂੰ ਪੰਚਕੂਲਾ ਹਿੰਸਾ ਤੋਂ ਬਾਅਦ ਅੱਖਾਂ ਦੇ ਮਾਹਿਰ ਡਾਕਟਰ ਅਦਿਤਿਆ ਇੰਸਾ ਦੀ ਭਾਲ ਕਰਨ ਵਿੱਚ ਹਰਿਆਣਾ ਪੁਲਿਸ ਅਜੇ ਵੀ ਖ਼ਾਕ ਛਾਣ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಫಿಫಾ ವಿಶ್ವಕಪ್ 2018: ಸ್ಪೇನ್ ಹಾಗೂ ರಷ್ಯಾ ಪಂದ್ಯಗಳ ನಡುವಣ ಕೆಲ ಚಿತ್ರಗಳು | Kannada |
ನನ್ನ ಹಾಗೂ ಪ್ರಭಾಸ್ ಮಧ್ಯೆ ಯಾವುದೇ ಭಿನ್ನಾಭಿಪ್ರಾಯವಿಲ್ಲ: 'ಸಾಹೋ' ಸಿನಿಮಾ ನಿರ್ದೇಶಕ ಸ್ಪಷ್ಟನೆ | Kannada |
बर्थडे स्पेशल - 'म्हणून' ऐश्वर्या नाही साजरा करणार वाढदिवस.. | Marathi |
ਅਰਮੀਨੀਆ ਦੇ ਲੋਕ ਕਿਉਂ ਹੋਏ ਆਪਣੀ ਸਰਕਾਰ ਦੇ ਖ਼ਿਲਾਫ਼ ? 23 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43855559 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਅਰਮੀਨੀਆ ਵਿੱਚ ਸਰਕਾਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੇ ਪ੍ਰਬੰਧਕ ਨਿਕੋਲ ਪਛੀਨਿਆ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨਿਕੋਲ ਪਛੀਨਿਆ ਪ੍ਰਧਾਨ ਮੰਤਰੀ ਸਰਜ਼ ਸਰਗਸਿਆਨ ਕੋਲੋਂ ਸੰਵਿਧਾਨ ਵਿੱਚ ਬਦਲਾਅ ਕਾਰਨ ਅਸਤੀਫ਼ਾ ਮੰਗ ਰਹੇ ਹਨ। ਵਿਰੋਧੀਆਂ ਦਾ ਮੰਨਣਾ ਹੈ ਬਦਲਾਅ ਉਨ੍ਹਾਂ ਸੱਤਾ ਕਾਇਮ ਰੱਖਣ ਲਈ ਕੀਤੇ ਹਨ। ਇਨ੍ਹਾਂ ਬਦਲਾਵਾਂ ਕਾਰਨ ਪ੍ਰਧਾਨ ਮੰਤਰੀ ਨੂੰ ਮਹੱਤਵਪੂਰਨ ਸ਼ਕਤੀ ਮਿਲ ਗਈ ਹੈ। ਸਰਜ਼ ਸਰਗਸਿਆਨ ਨੇ ਅਜੇ ਪਿਛਲੇ ਹਫ਼ਤੇ 17 ਅਪ੍ਰੈਲ ਨੂੰ ਹੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਿਆ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਕਿਉਂ ਪੰਜਾਬੀ ਖਿਡਾਰੀ ਜਿੱਤ ਰਹੇ ਨੇ ਹਰਿਆਣਾ ਲਈ ਮੈਡਲ?ਔਕੜਾਂ ਨੂੰ ਮਾਤ ਦੇਣਾ ਹੈ ਤਾਂ ਮਿਲੋ 'ਸੁਪਰ ਸਿੰਘ' ਨੂੰਕੀ ਚਾਹੁੰਦੇ ਹਨ ਅਰਮੀਨੀਆ ਦੇ ਲੋਕ?ਨਿਕੋਲ ਕਹਿੰਦੇ ਹਨ ਉਹ ਸਿਰਫ਼ ਪ੍ਰਧਾਨ ਮੰਤਰੀ ਦੇ ਅਸਤੀਫੇ ਅਤੇ ਸ਼ਕਤੀਆਂ ਦੇ ਬਦਲਾਅ ਦੇ ਢਾਂਚੇ 'ਤੇ ਗੱਲ ਕਰਨ ਲਈ ਤਿਆਰ ਹਨ। Image copyright AFP ਸ਼ਨੀਵਾਰ ਨੂੰ ਉਨ੍ਹਾਂ ਨੇ ਰਾਜਧਾਨੀ ਯੇਰੇਵਨ ਦੇ ਰਿਪਬਲਿਕ ਸੁਕੇਅਰ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਜ਼ ਸਰਗਸਿਆਨ ਅਰਮੀਨੀਆ ਵਿੱਚ "ਨਵੀਂ ਹਕੀਕਤ" ਨੂੰ ਨਹੀਂ ਸਮਝ ਰਹੇ। ਪਰ ਸਰਜ਼ ਸਰਗਸਿਆਨ ਨੇ ਕੁਝ ਅਣਸੁਖਾਵਾਂ ਨਾ ਵਾਪਰੇ ਇਸ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ।ਰਾਇਟ ਪੁਲਿਸ ਕਈ ਦਿਨਾਂ ਤੋਂ ਪ੍ਰਦਰਸ਼ਨਕਾਰੀਆਂ ਦੀ ਭੀੜ ਨਾਲ ਆਹਮੋ-ਸਾਹਮਣੇ ਹੋ ਰਹੀ ਹੈ ਅਤੇ ਕਈ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਬੀਬੀਸੀ ਦੇ ਰੇਹਨ ਡੇਮੀਟ੍ਰੀ ਦੇ ਰਿਪੋਰਟ ਮੁਤਾਬਕ, "ਦੇਸ ਦੇ ਕਈ ਲੋਕ ਸੱਚਮੁੱਚ ਆਪਣੇ ਦੇਸ ਵਿੱਚ ਬਦਲਾਅ ਚਾਹੁੰਦੇ ਹਨ ਪਰ ਉਹ ਸੋਚਦੇ ਹਨ ਕਿ ਉਨ੍ਹਾਂ ਇਹ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਲੀਡਰਸ਼ਿਪ ਉਹੀ ਰਹਿੰਦੀ ਹੈ।"ਜਦੋਂ ਰਾਸ਼ਟਰਪਤੀ ਮਿਲੇ ਪ੍ਰਦਰਸ਼ਨਕਾਰੀਆਂ ਨੂੰ ਅਰਮੇਨ ਸਰਗਸਿਆਨ ਜੋ ਸਰਜ਼ ਸਰਗਸਿਆਨ ਨਾਲ ਸਬੰਧਤ ਨਹੀਂ ਹਨ, ਪ੍ਰਦਰਸ਼ਨਕਾਰੀਆਂ ਵਿਚਾਲੇ ਆਏ ਅਤੇ ਨਿਕੋਲ ਨਾਲ ਹੱਥ ਮਿਲਾਇਆ ਅਤੇ ਅਧਿਕਾਰਤ ਗੱਲਬਾਤ ਲਈ ਕਿਹਾ। Image copyright Getty Images ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਰੀਬ 10 ਮਿੰਟ ਗੱਲ ਕੀਤੀ ਅਤੇ ਉਚਿਤ ਗੱਲਬਾਤ ਲਈ ਹੋਟਲ ਵਿੱਚ ਚੱਲਣ ਦਾ ਵੀ ਸੱਦਾ ਦਿੱਤਾ। ਨਿਕੋਲ ਨੇ ਉਸ ਵੇਲੇ ਮਨ੍ਹਾਂ ਕਰ ਦਿੱਤਾ ਪਰ ਉਨ੍ਹਾਂ ਗਾਰੰਟੀ ਮੰਗੀ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਰਾਸ਼ਟਰਪਤੀ ਦੇ ਇਸ ਨਾਟਕੀ ਦਖ਼ਲ ਤੋਂ ਬਾਅਦ ਨਿਕੋਲ ਨੇ ਸਰਜ਼ ਸਰਗਸਿਆਨ ਨਾਲ ਗੱਲ ਕਰਨ ਦਾ ਐਲਾਨ ਕੀਤਾ। ਸਰਜ਼ ਸਰਗਸਿਆਨ ਖ਼ਿਲਾਫ਼ ਇੰਨਾਂ ਗੁੱਸਾ ਕਿਉਂ?ਨਿਕੋਲ ਨੇ ਹਾਲ ਹੀ ਵਿੱਚ 1989 ਵਿੱਚ ਚਲਾਏ ਗਏ ਸ਼ਾਂਤਮਈ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਆਪਣੇ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ "ਵੈਲਵੇਟ ਕ੍ਰਾਂਤੀ" ਦੀ ਵਿਆਖਿਆ ਕੀਤੀ ਸੀ। Image copyright AFP 1989 ਦੇ ਇਸ ਪ੍ਰਦਰਸ਼ਨ ਕਾਰਨ ਚੈਕੋਸਲੋਵਾਕੀਆ (ਜੋ ਬਾਅਦ ਵਿੱਚ ਦੋ ਸਟੇਟਾਂ ਚੈੱਕ ਰਿਪਬਲਿਕ ਅਤੇ ਸਲੋਵਾਕੀਆ ਵਿੱਚ ਵੰਡਿਆ ਗਿਆ) ਵਿੱਚ ਕਮਿਊਨਿਸਟ ਸ਼ਾਸਨ ਦਾ ਅੰਤ ਹੋਇਆ ਸੀ। 2008 ਵਿੱਚ ਸਰਜ਼ ਸਰਗਸਿਆਨ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕਰਨ ਕਰਕੇ ਜੇਲ੍ਹ ਵਿੱਚ ਜਾਣ ਵਾਲੇ ਕਾਰਕੁੰਨ ਨੇ "ਸਮੁੱਚੀ ਸਟੇਟ ਦੀ ਪ੍ਰਣਾਲੀ ਨੂੰ ਠੱਪ ਕਰਨ ਲਈ" ਸਮਰਥਕਾਂ ਨੂੰ ਬੁਲਾਇਆ ਕਿਉਂਕਿ "ਸੱਤਾ ਲੋਕਾਂ ਨਾਲ ਹੀ ਹਾਸਿਲ ਹੁੰਦੀ ਹੈ।"ਉੱਥੇ ਹੀ ਸਰਜ਼ ਸਰਗਸਿਆਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਅਖ਼ੀਰ ਤੱਕ ਕੋਈ ਮਨਸ਼ਾ ਨਹੀਂ ਸੀ।ਹਾਲਾਂਕਿ ਉਹ ਮੰਗਲਵਾਰ ਨੂੰ ਪਾਰਲੀਮੈਂਟ ਵੱਲੋਂ ਇਸ ਅਹੁਦੇ ਲਈ ਚੁਣੇ ਗਏ ਸਨ। 2008 ਵਿੱਚ ਸਰਜ਼ ਸਰਗਸਿਆਨ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਤਾਂ ਲੋਕਾਂ ਨੇ ਰੋਸ ਮੁਜ਼ਾਹਰਾ ਕਰਦਿਆਂ ਉਨ੍ਹਾਂ 'ਤੇ ਕਥਿਤ ਤੌਰ 'ਤੇ ਵੋਟਾਂ ਦੀ ਹੇਰਾਫੇਰੀ ਦੇ ਇਲਜ਼ਾਮ ਲਗਾਏ ਸਨ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
سورا بھاسکر کے بعد اب یہ اداکارہ ویب سیریز میں کرتی نظر آئیں گی ماسٹربیٹ سین | Urdu |
Live Cricket Score, India vs Australia 2nd Test, 4th Day- लंचनंतर ऑस्ट्रेलियाला दोन धक्के, शमीनेच घेतल्या दोन्ही विकेट, पेन- फिंच बाद | Marathi |
പാടടാ..... ആ ഞാന് പാടൂടാ.....: ജോജുവിന്റെ അടിപൊളി പാട്ട് കാണാം..... | Malayalam |
आईपीएल: बेयरस्टो और शशांक ने सबसे बड़ा लक्ष्य हासिल कर ऐसे रचा इतिहास | Hindi |
ફરી એક સાથે નજર આવ્યા લવબર્ડ્સ, કેમ છુપાવ્યો અર્જુને ચહેરો? | Gujarati |
پونم پانڈے کے موبائل سے کیسے لیک ہوا تھا ایم ایم ایس، سامنے آیا سچ | Urdu |
સોનમ કપૂરના લગ્નમાં ખૂબ ઓછા લોકો રહેશે હાજર, જાણો શું છે કારણ | Gujarati |
வலங்கைமான் மகா மாரியம்மன் உருவில் சிறியவள், எளிமையானவள். ஆனால், தன்னை நாடி வருபவர்களுக்கு அருள்புரிவதில் அவளைவிடப் பெரியவர் எவரும் இல்லை என்ற நம்பிக்கையை பக்தர்களிடம் விதைத்திருப்பவள். | Tamil |
କ୍ଷତିରେ ଚାଲୁଥିବା ବ୍ୟାଙ୍କ ଶାଖାଗୁଡ଼ିକ ବନ୍ଦ ହେବ ! | Odia |
Nokia 8.1ના 6GB વેરિએન્ટમાં એકસાથે યૂઝ કરી શકશો ફ્રન્ટ અને રિયર કેમેરો | Gujarati |
પ્રિયંકા બાદ શું હવે બહેન પરિણિતી કરશે લગ્ન? | Gujarati |
அதாவது, விரிந்து செல்லுதல் இல்லாது (ஒருமைப்பட்ட மனத்துடன்) வீடுபேற்று நிலையில், உணருகின்ற உம்முடைய அடியவர்கள் பந்தமாகிய கட்டுக்களை அறுத்தனர். அவர்கள் பலரும் மையணிந்த கண்களை உடைய பெண்களைப் போலத் தம்மைக் கருதி, உம்மைத் தொழுகின்றனர். அதாவது காதலனாகக் கருதி உருகுகின்றனர். | Tamil |
বন্ধুর হাতে খুন যুবক, তিন দিন পর উদ্ধার হল দেহ | Bengali |
ٹھگس آف ہندوستان: عامر خان کا میکنگ ویڈیو ہوا رلیز، دیکھیئے کیسے عامر بنے فرنگی | Urdu |
ବଜାରରେ ନୋକିଆର ୩ଟି ନୂଆ ହାଇଏଣ୍ଡ୍ ସ୍ମାର୍ଟଫୋନ | Odia |
ଏସୀୟ ବ୍ୟାଡ୍ମିଣ୍ଟନ୍: ସାଇନା ଓ ପ୍ରଣୟଙ୍କୁ କାଂସ୍ୟ | Odia |
യൂണിമണി റാഗ്നോസ് ക്രിക്കറ്റ് ടൂര്ണമെന്റ് : സ്കോര്പിയന് ഫ്രണ്ട്സിനു വിജയം | Malayalam |
दीपिकाचा पहिला हाॅलिवूडपट आधी भारतात रिलीज | Marathi |
فلم ’زیرو‘ کے سیٹ پر کٹرینہ کا سہارا بنا یہ شخص، اداکارہ نے کیا انکشاف، پڑھیں | Urdu |
ପାଇପ୍ଲାଇନ୍ ସୁରକ୍ଷା ପାଇଁ ଇଣ୍ଡିଆନ୍ ଅଏଲ୍ର ସଚେତନତା ଅଭିଯାନ | Odia |
शिवशाही बसच्या तिकीटात वृद्धांना 45 टक्के सवलत मिळणार ! | Marathi |
वीडियो, विनेश के साथ करोड़ों भारतीयों का सपना कैसे एक झटके में टूट गया, अवधि 2,21 | Hindi |
ਭਾਰਤੀ ਜੇਲ੍ਹ ਤੋਂ ਰਿਹਾਅ ਹੋਏ ਪਾਕਿਸਤਾਨੀ ਨਾਗਰਿਕ ਨੇ ਕਿਹਾ, 'ਵੀਜ਼ਾ ਲੈ ਕੇ ਸ਼ਾਹਰੁਖ਼ ਨੂੰ ਮਿਲਾਂਗਾ' ਰਵਿੰਦਰ ਸਿੰਘ ਰੌਬਿਨ ਬੀਬੀਸੀ ਪੰਜਾਬੀ ਲਈ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46686083 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ravinder singh robin/bbc ਫੋਟੋ ਕੈਪਸ਼ਨ ਭਾਰਤ ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ ਪੂਰੀ ਹੋਣ 'ਤੇ ਭੇਜਿਆ ਪਾਕਿਸਤਾਨ "ਸ਼ਾਹਰੁਖ਼ ਖ਼ਾਨ ਨੂੰ ਮਿਲਣਾ ਮੇਰਾ ਸੁਪਨਾ ਹੈ, ਜੋ ਪੂਰਾ ਨਹੀਂ ਹੋ ਸਕਿਆ ਪਰ ਮੈਂ ਵੀਜ਼ਾ ਲੈ ਕੇ ਮੁੜ ਆਵਾਂਗਾ ਅਤੇ ਆਪਣੇ ਹੀਰੋ ਨੂੰ ਮਿਲਾਂਗਾ।" ਇਨ੍ਹਾਂ ਸ਼ਬਦ ਸ਼ਾਹਰੁਖ਼ ਖਾ਼ਨ ਦੇ ਪ੍ਰਸੰਸ਼ਕ ਅਬਦੁੱਲਾ ਸ਼ਾਹ ਨੇ ਭਾਰਤੀ ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਵਤਨ ਪਾਕਿਸਤਾਨ ਪਰਤਣ ਤੋਂ ਪਹਿਲਾਂ ਕਹੇ। ਦਰਅਸਲ ਭਾਰਤ ਨੇ ਇੱਥੇ ਜੇਲ੍ਹਾਂ 'ਚ ਬੰਦ ਦੋ ਪਾਕਿਸਤਾਨੀ ਨਾਗਰਿਕ ਅਬਦੁੱਲਾ ਸ਼ਾਹ ਅਤੇ ਇਮਰਾਨ ਵਾਰਸੀ ਨੂੰ ਸਜ਼ਾ ਪੂਰੀ ਹੋਣ 'ਤੇ ਵਾਹਗਾ ਸਰਹੱਦ ਰਾਹੀਂ ਉਨ੍ਹਾਂ ਦੇ ਵਤਨ ਭੇਜ ਦਿੱਤਾ ਹੈ। 21 ਸਾਲਾ ਔਟਿਸਟਿਕ ਅਬਦੁੱਲਾ ਸ਼ਾਹ ਭਾਰਤੀ ਅਦਾਕਾਰ ਦਾ ਪ੍ਰਸੰਸ਼ਕ ਹੈ ਅਤੇ ਸਾਲ 2017 'ਚ ਉਸ ਨੂੰ ਮਿਲਣ ਲਈ ਅਟਾਰੀ ਸਰਹੱਦ ਰਾਹੀਂ ਬਿਨਾਂ ਦਸਤਾਵੇਜ਼ ਭਾਰਤ 'ਚ ਦਾਖ਼ਲ ਹੋ ਗਿਆ ਸੀ। Image copyright Ravinder singh Robin/bbc ਫੋਟੋ ਕੈਪਸ਼ਨ 21 ਸਾਲਾਂ ਅਬਦੁੱਲਾ ਸ਼ਾਹ ਸ਼ਾਹਰੁਖ਼ ਖ਼ਾਨ ਨੂੰ ਮਿਲਣ ਬਿਨਾਂ ਦਸਤਾਵੇਜ਼ਾਂ ਭਾਰਤ ਦਾਖ਼ਲ ਹੋ ਗਿਆ ਸੀ ਅਬਦੁੱਲਾ ਆਪਣੇ ਪਰਿਵਾਰ ਨਾਲ ਵਾਹਗਾ ਸਰਹੱਦ 'ਤੇ ਬਿਟਿੰਗ ਰਿਟਰੀਟ ਸੈਰੇਮਨੀ ਦੇਖਣ ਆਇਆ ਸੀ। ਇਸ ਦੌਰਾਨ ਉਹ ਭਾਰਤੀ ਸਰਹੱਦ 'ਚ ਦਾਖ਼ਲ ਹੋ ਗਿਆ। ਹਾਲਾਂਕਿ, ਉਹ ਸ਼ਾਹਰੁਖ਼ ਖ਼ਾਨ ਨੂੰ ਤਾਂ ਨਹੀਂ ਮਿਲ ਸਕਿਆ ਪਰ ਬਿਨਾਂ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖ਼ਲ ਹੋ ਕਰਕੇ ਭਾਰਤੀ ਵਿਦੇਸ਼ ਐਕਟ ਤਹਿਤ ਗ੍ਰਿਫ਼ਤਾਰ ਹੋ ਗਿਆ ਅਤੇ ਉਸ ਨੂੰ 18 ਮਹੀਨਿਆਂ ਦੀ ਜੇਲ੍ਹ ਹੋ ਗਈ। ਇਸੇ ਤਰ੍ਹਾਂ ਹੀ ਪਾਕਿਸਤਾਨੀ ਨਾਗਰਿਕ ਮੁਹੰਮਦ ਇਮਰਾਨ ਵਾਰਸੀ ਨੂੰ ਵੀ ਭੋਪਾਲ 'ਚ 10 ਸਾਲ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਭੇਜ ਦਿੱਤਾ ਹੈ। Image copyright Ravinder Singh Robin/bbc ਫੋਟੋ ਕੈਪਸ਼ਨ ਇਮਰਾਨ ਵਾਰਸੀ ਨੇ ਭਾਰਤ ਵਿੱਚ ਕਰਵਾਇਆ ਸੀ ਵਿਆਹ ਵਾਰਸੀ ਸਾਲ 2004 ਵਿੱਚ ਕੋਲਕਾਤਾ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰ ਨਾਲ ਪਿਆਰ ਹੋ ਗਿਆ ਸੀ ਅਤੇ ਉਨ੍ਹਾਂ ਨੇ ਉਸ ਨਾਲ ਵਿਆਹ ਕਰਵਾ ਲਿਆ ਸੀ।ਇਹ ਵੀ ਪੜੋ-ਪੰਚਾਇਤ ਦੀ ਚੋਣ ਇਸ ਲਈ ਪਾਰਟੀ ਦੇ ਨਿਸ਼ਾਨ ਤੋਂ ਨਹੀਂ ਲੜੀ ਜਾਂਦੀਮਯੰਕ ਦੀ ਸ਼ਾਨਦਾਰ ਪਾਰੀ 'ਤੇ ਆਸਟਰੇਲੀਆ ਦੇ ਕਮੈਂਟੇਟਰਾਂ ਦੀ ਵਿਵਾਦਿਤ ਟਿੱਪਣੀ ਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ2018 ਦੀਆਂ ਫਿਲਮਾਂ ਜਿਨ੍ਹਾਂ 'ਚ ਔਰਤਾਂ ਨੇ ਤੋੜੀ ਮਰਦਾਂ ਦੀ ਸਰਦਾਰੀਵਾਰਸੀ ਦੇ ਦੋ ਬੱਚੇ ਵੀ ਹਨ। ਪਰ 2008 'ਚ ਵਾਰਸੀ ਨੂੰ ਸਾਜ਼ਿਸ਼ ਰਚਣ ਅਤੇ ਜਾਅਲਸਾਜ਼ੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਕਿਸਤਾਨ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਬਦੁੱਲਾ ਨੇ ਕਿਹਾ ਉਹ ਸ਼ਾਹਰੁਖ਼ ਖ਼ਾਨ ਦੀਆਂ ਸਾਰੀਆਂ ਫਿਲਮਾਂ ਦੇਖਦਾ ਹੈ ਅਤੇ ਉਸ ਨੇ ਸ਼ਾਹਰੁਖ਼ ਖ਼ਾਨ ਦੇ ਸਟਾਇਲ 'ਚ ਤਸਵੀਰਾਂ ਖਿਚਵਾਈਆਂ। Image copyright Ravinder Singh Robin/bbc ਉੱਥੇ ਇਮਰਾਨ ਵਾਰਸੀ ਨੇ ਕਿਹਾ ਕਿ ਉਹ ਜਲਦੀ ਆਵੇਗਾ ਤੇ ਆਪਣੇ ਪਰਿਵਾਰ ਨੂੰ ਪਾਕਿਸਤਾਨ ਲੈ ਕੇ ਜਾਵੇਗਾ। ਇਸ ਤੋਂ ਕੁਝ ਦਿਨ ਪਹਿਲਾਂ 18 ਦਸੰਬਰ ਨੂੰ ਪਾਕਿਸਤਾਨ ਨੇ ਆਪਣੇ ਪਿਆਰ ਦੀ ਤਲਾਸ਼ 'ਚ ਪਾਕਿਸਤਾਨ ਪਹੁੰਚੇ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਨੂੰ ਸਜ਼ਾ ਪੂਰੀ ਹੋਣ 'ਤੇ ਭਾਰਤ ਭੇਜਿਆ ਗਿਆ ਸੀ। ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਪਾਊਡਰ ਲਗਾਉਣ ਨਾਲ ਕੈਂਸਰ ਹੁੰਦਾ ਹੈ ਜਾਂ ਨਹੀਂ, ਮਾਹਿਰ ਦੀ ਰਾਇਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
...ન રોકાયા કરિનાનાં અશ્રુ, દાદીનાં નિધનથી ભાવુક થઇ પૌત્રી | Gujarati |
শাহরুখের জীবনের সবচেয়ে ‘দামি’ জিনিসটি কেমন দেখতে? | Bengali |
PHOTOS: ಧರ್ಮಸ್ಥಳ ಮಂಜುನಾಥನ ದರ್ಶನ ಪಡೆದ ನಿಖಿಲ್ ಕುಮಾರಸ್ವಾಮಿ | Kannada |
अक्षयचं हे फिटनेस रुटिन तुम्हाला जमणं अशक्यच! | Marathi |
ധോണി ഇല്ലെങ്കില്; ലോക കപ്പിന് മുമ്ബ് ടീം ഇന്ത്യയ്ക്ക് മുന്നറിയിപ്പുമായി ഇതിഹാസം | Malayalam |
संयुक्त अरब अमीरात बना तालिबान का मेज़बान: यूएई सिराजुद्दीन हक़्क़ानी से चाहता क्या है | Hindi |
Gully Boy રણવીરે ફેન્સ પર મારી છલાંગ, લોકોને પહોંચી ઇજા | Gujarati |
കന്പോളങ്ങളിലും യുദ്ധഭീതി | Malayalam |
ଏସିଆ କପ୍: ଭାତରର ପ୍ରଭାବଶାଳୀ ବୋଲିଂରେ ବାଂଲାଦେଶର ୫ ଖେଳାଳି ଆଉଟ୍, ସ୍କୋର ୭୭/୫ | Odia |
ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀਆਂ ਤਸਵੀਰਾਂ ਦਾ ਸੱਚ ਜਾਣੋ ਫੈਕਟ ਚੈੱਕ ਟੀਮ ਬੀਬੀਸੀ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46892672 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਫੋਟੋ ਕੈਪਸ਼ਨ ਬਰੁਕਵੇਲ ਯੂਨੀਅਨ ਪਹਿਲਾਂ ਵੀ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਈ ਵਿਵਾਦਾਂ ਵਿੱਚ ਰਹਿ ਚੁੱਕੀ ਹੈ ਸੋਸ਼ਲ ਮੀਡੀਆ 'ਤੇ ਆਸਟਰੇਲੀਆਈ ਬੀਅਰ ਦੇ ਇਸ਼ਤਿਹਾਰ ਦੀ ਇੱਕ ਕਾਪੀ ਸ਼ੇਅਰ ਕੀਤੀ ਜਾ ਰਹੀ ਹੈ ਜਿਸ 'ਤੇ ਹਿੰਦੂਆਂ ਦੇ ਦੇਵਤਾ ਗਣੇਸ਼ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।ਦੱਖਣੀ ਭਾਰਤ ਦੇ ਕਈ ਵਟਸਐੱਪ ਗਰੁੱਪ ਵਿੱਚ ਇਸ ਵਾਇਰਲ ਇਸ਼ਤਿਹਾਰ ਨੂੰ ਇਹ ਕਹਿੰਦੇ ਹੋਏ ਸ਼ੇਅਰ ਕੀਤਾ ਗਿਆ ਕਿ ਇਸ ਤਰ੍ਹਾਂ ਸ਼ਰਾਬ ਦੀ ਬੋਤਲ 'ਤੇ ਹਿੰਦੂ ਦੇਵੀ-ਦੇਵਤਾਵਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।ਕੁਝ ਟਵਿੱਟਰ ਯੂਜ਼ਰਸ ਨੇ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਣੇ ਕਈ ਵੱਡੇ ਆਗੂਆਂ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਦੇ ਖਿਲਾਫ਼ ਸ਼ਿਕਾਇਤ ਕਰਨ। ਇਸ ਦੇ ਨਾਲ ਹੀ ਬੋਤਲ 'ਤੇ ਲੱਗੀ ਗਣੇਸ਼ ਦੀ ਤਸਵੀਰ ਨੂੰ ਹਟਾਉਣ ਦੀ ਕੋਸ਼ਿਸ਼ ਕਰਨ।ਬਹੁਤ ਸਾਰੇ ਲੋਕਾਂ ਨੇ ਇਸ ਇਸ਼ਤਿਹਾਰ ਦੇ ਨਾਲ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਵੀ ਟੈਗ ਕੀਤਾ ਹੈ ਅਤੇ ਉਨ੍ਹਾਂ ਤੋਂ ਇਸ਼ਤਿਹਾਰ ਜਾਰੀ ਕਰਨ ਵਾਲੀ ਕੰਪਨੀ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਵਾਇਰਲ ਇਸ਼ਤਿਹਾਰ ਮੁਤਾਬਿਕ ਆਸਟਰੇਲੀਆ ਦੀ ਬਰੁਕਵੇਲ ਯੂਨੀਅਨ ਨਾਂ ਦੀ ਬੀਅਰ ਕੰਪਨੀ ਜਲਦ ਹੀ ਕੋਈ ਨਵਾਂ ਡ੍ਰਿੰਕ ਲਿਆ ਰਹੀ ਹੈ।ਇਸ ਡ੍ਰਿੰਕ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਹੈ ਅਤੇ ਹਾਲੀਵੁੱਡ ਫਿਲਮ 'ਪਾਇਰੇਟਸ ਆਫ ਕੈਰੀਬੀਅਨ' ਦੀ ਤਰਜ 'ਤੇ ਉਨ੍ਹਾਂ ਦਾ ਭੇਸ ਬਦਲ ਦਿੱਤਾ ਗਿਆ ਹੈ।ਸੋਸ਼ਲ ਮੀਡੀਆ 'ਤੇ ਕਈ ਲੋਕ ਅਜਿਹੇ ਵੀ ਹਨ ਜੋ ਇਸ ਮਸ਼ਹੂਰੀ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦੀ ਰਾਇ ਹੈ ਕਿ ਕਿਸੇ ਨੇ ਇਸ ਮਸ਼ਹੂਰੀ ਨਾਲ ਛੇੜਖਾਨੀ ਕੀਤੀ ਹੈ।ਸਾਡੀ ਜਾਂਚ ਵਿੱਚ ਇਹ ਇਸ਼ਤਿਹਾਰ ਸਹੀ ਸਾਬਿਤ ਹੋਇਆ। ਬਰੁੱਕਵੇਲ ਯੂਨੀਅਨ ਨਾਂ ਦੀ ਆਸਟਰੇਲੀਆਈ ਬੀਅਰ ਕੰਪਨੀ ਜਲਦ ਹੀ ਇੱਕ ਡ੍ਰਿੰਕ ਲਿਆ ਰਹੀ ਹੈ ਜਿਸ ਦੀ ਬੋਤਲ 'ਤੇ ਗਣੇਸ਼ ਦੀ ਤਸਵੀਰ ਦਾ ਇਸਤੇਮਾਲ ਕੀਤਾ ਜਾਵੇਗਾ। ਪੁਰਾਣਾ ਵਿਵਾਦਆਸਟਰੇਲੀਆ ਦੇ ਨਿਊ ਸਾਊਥ ਵੇਲਸ (ਸਿਡਨੀ) ਵਿੱਚ ਸਥਿੱਤ ਇਹ ਕੰਪਨੀ ਸਾਲ 2013 ਵਿੱਚ ਵੀ ਬੀਅਰ ਦੀ ਬੋਤਲਾਂ 'ਤੇ ਗਣੇਸ਼ ਅਤੇ ਲਕਸ਼ਮੀ ਦੀ ਤਸਵੀਰ ਇਸਤੇਮਾਲ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕੀ ਹੈ।ਉਸ ਵੇਲੇ ਕੰਪਨੀ ਨੇ ਬੋਤਲ 'ਤੇ ਦੇਵੀ ਲਕਸ਼ਮੀ ਦੀ ਤਸਵੀਰ ਲਗਾਈ ਸੀ ਅਤੇ ਉਨ੍ਹਾਂ ਦੇ ਸਿਰ ਨੂੰ ਗਣੇਸ਼ ਦੇ ਸਿਰ ਨਾਲ ਬਦਲ ਦਿੱਤਾ ਗਿਆ ਸੀ।ਬੋਤਲ 'ਤੇ ਗਊ ਅਤੇ 'ਮਾਤਾ ਦੇ ਸ਼ੇਰ' ਨੂੰ ਵੀ ਛਾਪਿਆ ਗਿਆ ਸੀ। Image copyright TELEGRAPH.CO.UK 'ਦਿ ਟੈਲੀਗ੍ਰਾਫ' ਦੀ ਰਿਪੋਰਟ ਅਨੁਸਾਰ ਸਾਲ 2013 ਵਿੱਚ ਇਸ ਇਸ ਵਿਵਾਦਿਤ ਮਸ਼ਹੂਰੀ 'ਤੇ ਇੱਕ ਕਥਿਤ ਕੌਮਾਂਤਰੀ ਹਿੰਦੂ ਸੰਗਠਨ ਨੇ ਇਤਰਾਜ਼ ਦਰਜ ਕਰਵਾਇਆ ਸੀ ਅਤੇ ਕਿਹਾ ਸੀ ਕਿ ਪੈਸੇ ਕਮਾਉਣ ਲਈ ਹਿੰਦੂਆਂ ਦੀ ਧਾਰਮਿਕ ਭਾਵਨਾ ਦਾ ਮਜ਼ਾਕ ਉਡਾਉਣਾ ਇੱਕ ਮਾੜੀ ਹਰਕਤ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।ਇਸ ਰਿਪੋਰਟ ਅਨੁਸਾਰ ਹਿੰਦੂ ਸੰਗਠਨ ਨੇ ਬਰੁੱਕਵੇਲ ਯੂਨੀਅਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਸੀ।ਖ਼ਬਰ ਏਜੰਸੀ 'ਪੀਟੀਆਈ' ਅਨੁਸਾਰ ਆਸਟਰੇਲੀਆ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੰਪਨੀ ਵੱਲੋਂ ਦੇਵੀ ਲਕਸ਼ਮੀ ਦਾ ਫੋਟੋ ਇਸਤੇਮਾਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ। Image copyright DAILYTELEGRAPH ਵਿਵਾਦ ਨੂੰ ਵਧਦਿਆਂ ਦੇਖ ਬੀਅਰ ਕੰਪਨੀ ਨੇ ਇੱਕ ਬਿਆਨ ਜਾਰੀ ਕਰ ਕੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਮਾਫੀ ਮੰਗੀ ਸੀ।ਡੇਲੀ ਟੈਲੀਗਰਾਫ ਨੇ ਆਪਣੀ ਰਿਪੋਰਟ ਵਿੱਚ ਕੰਪਨੀ ਦਾ ਬਿਆਨ ਛਾਪਿਆ ਸੀ ਜਿਸ ਵਿੱਚ ਲਿਖਿਆ ਸੀ, ''ਅਸੀਂ ਲੜਨ ਵਾਲੇ ਨਹੀਂ, ਪਿਆਰ ਕਰਨ ਵਾਲੇ ਲੋਕ ਹਾਂ। ਸਾਨੂੰ ਲਗਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਅਸੀਂ ਆਪਣੇ ਹਿੰਦੂ ਸਾਥੀਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ। ਸਾਨੂੰ ਫੀਡਬੈਕ ਮਿਲ ਰਹੇ ਹਨ।'' Image copyright ECONOMIC TIMES ''ਕੁਝ ਨਵੇਂ ਡਿਜ਼ਾਈਨ ਵੀ ਲੱਭ ਰਹੇ ਹਾਂ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਛੇਤੀ ਹੀ ਬੋਤਲਾਂ ਦੀ ਨਵੀਂ ਬਰਾਂਡਿੰਗ ਅਤੇ ਨਵਾਂ ਡਿਜ਼ਾਈਨ ਤਿਆਰ ਕਰ ਲਈਏ।''ਹਿੰਦੂ ਸੰਗਠਨਾਂ ਦੀਆਂ ਕੋਸ਼ਿਸ਼ਾਂਕੁਝ ਰਿਪੋਰਟਾਂ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਬੀਅਰ ਕੰਪਨੀ ਦੀ ਵੈਬਸਾਈਟ 'ਤੇ ਗਣੇਸ਼ ਦੀ ਤਸਵੀਰ ਉੱਡਦੇ ਹੋਏ ਦਿਖਾਈ ਦਿੱਤੀ ਹੈ ਜਿਸ ਦਾ ਚਿਹਰਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਚਿਹਰੇ ਵਿੱਚ ਤਬਦੀਲ ਹੋ ਜਾਂਦਾ ਹੈ।ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਬੀਅਰ ਦੀਆਂ ਬੋਤਲਾਂ ਤੋਂ ਦੇਵੀ-ਦੇਵਤਿਆਂ ਦੀਆਂ ਤਸਵਰੀਆਂ ਹਟਾਉਣ ਲਈ ਕਈ ਆਨਲਾਈਨ ਪਟੀਸ਼ਨਾਂ ਵੀ ਦਾਇਰ ਕੀਤੀਆਂ ਜਾ ਚੁੱਕੀਆਂ ਹਨ।ਸਾਲ 2015 ਵਿੱਚ ਵੀ ਕੁਝ ਧਾਰਮਿਕ ਸੰਗਠਨਾਂ ਨੇ ਆਸਟਰੇਲੀਆ ਵਿੱਚ ਇਸ਼ਤਿਹਾਰਾਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੂੰ 'ਬਰੁੱਕਵੇਲ ਯੂਨੀਅਨ' ਦੀ ਸ਼ਿਕਾਇਤ ਕਰਨ ਦੀ ਗੱਲ ਕੀਤੀ ਸੀ। Image copyright SUNDAY MORNING HERALD ਸੰਗਠਨਾਂ ਨੇ ਕਿਹਾ ਸੀ, ''ਸ਼ਿਕਾਇਤ ਕਰਨ ਦੇ ਦੋ ਸਾਲ ਬਾਅਦ ਵੀ ਬੀਅਰ ਕੰਪਨੀ ਆਪਣੀਆਂ ਬੋਤਲਾਂ 'ਤੇ ਇਤਰਾਜ਼ਯੋਗ ਲੇਬਲ ਲਗਾ ਰਹੀ ਹੈ। ਇਨ੍ਹਾਂ ਬੋਤਲਾਂ 'ਤੇ ਅਤੇ ਉਨ੍ਹਾਂ ਦੀ ਵੈਬਸਾਈਟ 'ਤੇ ਹਿੰਦੂਆਂ ਦੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗੀਆਂ ਹਨ। ਇਸ 'ਤੇ ਫੌਰਨ ਰੋਕ ਲਗਣੀ ਚਾਹੀਦੀ ਹੈ।'' Image copyright MUMBRELLA ਹਾਲਾਂਕਿ ਬਰੁੱਕਵੇਲ ਯੂਨੀਅਨ ਨੇ ਹੁਣ ਤੱਕ ਆਪਣੀਆਂ ਬੀਅਰ ਦੀਆਂ ਬੋਤਲਾਂ ਦੇ ਲੇਬਲ ਵਿੱਚ ਅਤੇ ਵੈਬਸਾਈਟ 'ਤੇ ਲਗੀਆਂ ਤਸਵੀਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।ਅਸੀਂ ਮੇਲ ਜ਼ਰੀਏ ਕੰਪਨੀ ਤੋਂ ਸਵਾਲ ਪੁੱਛਿਆ ਸੀ ਕਿ, ਕੀ ਉਹ ਭਵਿੱਖ ਵਿੱਚ ਬੋਤਲਾਂ ਦੀ ਪੈਕਿੰਗ ਬਦਲਣ ਵਾਲੇ ਹਨ? ਕੰਪਨੀ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
‘‘এখনও পর্যন্ত বয়স্ক অভিনেতার বিপরীতে আমাকে রোল অফার করা হয়’’ | Bengali |
বাসে বাসে বনধের গপ্পো | Bengali |
देश और धर्म में से किसी एक को चुनने की बहस क्यों छिड़ी? | Hindi |
98% બોડી ટૂ સ્ક્રિન રેશિયો સાથે Vivoએ રજૂ કર્યો Apex Full View સ્માર્ટફોન | Gujarati |
VIDEO : निवडणूक लढवण्यावर शरद पवारांचं सूचक वक्तव्य | Marathi |
எந்தவொரு செயலுக்கும் மாற்று ஏற்பாடு வைத்துத் தந்திருக்கிறது சாஸ்திரம். ஆங்கிலத்தில் ‘ஆப்ஷன்’ என்பார்களே! அப்படி சாஸ்திரத்திலும் இருக்கிறது. ஜோதிட சாஸ்திரத்திலும் உண்டு. | Tamil |
ଏସୀୟ ପେଣ୍ଟାକ୍ୟୁ, ଥାଇଲାଣ୍ଡ ପୋଛିନେଲା ସବୁ ଟ୍ରଫି | Odia |
ଇଲେକ୍ଟ୍ରିକ୍ କାର୍ରେ ମିଳିବ ଦେଢ଼ ଲକ୍ଷ ଟଙ୍କାର ରିହାତି | Odia |
সোমনাথের স্মরণসভার আয়োজন করছেন আলিমুদ্দিনের নেতারা | Bengali |
ರಾಜಕೀಯ ಮರೆತು 'ಸೀತಾರಾಮ ಕಲ್ಯಾಣ'ಕ್ಕೆ ಅಕ್ಷತೆ ಹಾಕಿದ ನಾಯಕರು | Kannada |
باپ نے کی اپنی ہی 13 سال کی بیٹی کی آ بروریزی ، ملزم والد گرفتار | Urdu |
ଅକ୍ଷୟ କୁମାରଙ୍କ ଉପରେ ରାଗୁଛନ୍ତି ଫ୍ୟାନ୍ ! ଜାଣନ୍ତୁ କାରଣ କ’ଣ | Odia |
ज्येष्ठ सिनेमेटोग्राफर डब्यू.बी. राव यांचं निधन | Marathi |
87 व्या साहित्य संमेलनाचा समारोप | Marathi |
ਪਾਕਿਸਤਾਨ ਬਲਾਗ਼ - ਇਹ ਇਤਿਹਾਸ ਪੜ੍ਹਾ ਕੇ ਸੰਬੰਧ ਸੁਧਾਰਨ ਦੀ ਗੱਲ....! ਵੁਸਅਤੁੱਲਾਹ ਖ਼ਾਨ ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਲਈ 2 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45706819 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਸ਼ਾਹਜ਼ਹਾਂ, ਔਰੰਗਜ਼ੇਬ ਹੀਰੋ ਅਤੇ ਪ੍ਰਿਥਵੀਰਾਜ ਚੌਹਾਨ, ਸ਼ਿਵਾਜੀ, ਗਾਂਧੀ ਜੀ ਮੁਸਲਮਾਨ ਦੁਸ਼ਮਣ ਹਨ। ਪਾਕਿਸਤਾਨੀ ਬੱਚਿਆਂ ਨੂੰ ਘਰ ਜਾਂ ਸਕੂਲ ਵਿੱਚ ਪੜ੍ਹਾਇਆ ਜਾਂ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਹਨ੍ਹੇਰੇ 'ਚ ਡੁੱਬਿਆ ਹੋਇਆ ਸੀ। ਰੋਸ਼ਨੀ ਇੱਥੇ ਇਸਲਾਮ ਲੈ ਕੇ ਆਇਆ। ਈਰਾਨ, ਮੱਧ ਏਸ਼ੀਆ ਅਤੇ ਅਰਬ ਤੋਂ ਸੂਫ਼ੀ ਲੋਕ ਆਏ ਤਾਂ ਭੇਦਭਾਵ ਤੋਂ ਤੰਗ ਆ ਕੇ ਹਿੰਦੂ ਮੁਸਲਮਾਨ ਹੋਣ ਲੱਗੇ। ਬਾਹਰੋਂ ਆ ਕੇ ਹਿੰਦੁਸਤਾਨ ਵਿੱਚ ਵਸਣ ਵਾਲੇ ਤੁਰਕ, ਈਰਾਨੀ ਅਤੇ ਅਰਬ ਆਪਣੇ ਨਾਲ ਖਾਣ-ਪੀਣ ਦੇ ਨਵੇਂ ਤਰੀਕੇ ਵੀ ਲਿਆਏ। ਇਹ ਵੀ ਪੜ੍ਹੋ:ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਅਫ਼ੀਮ ਦੀ ਖੇਤੀ ਚਿੱਟੇ ਤੋਂ ਚੰਗੀ - ਨਵਜੋਤ ਸਿੱਧੂ Image copyright Getty Images ਫੋਟੋ ਕੈਪਸ਼ਨ ਬਾਹਰੋਂ ਆ ਕੇ ਹਿੰਦੁਸਤਾਨ ਵਿੱਚ ਵਸਣ ਵਾਲੇ ਤੁਰਕ, ਈਰਾਨੀ ਅਤੇ ਅਰਬ ਆਪਣੇ ਨਾਲ ਖਾਣ-ਪੀਣ ਦੇ ਨਵੇਂ ਕਰੀਕੇ ਵੀ ਲਿਆਏ। ....ਤਾਂ ਇੰਝ ਬਣਿਆ ਪਾਕਿਸਤਾਨ!ਕੱਪੜਿਆਂ ਦਾ ਫੈਸ਼ਨ ਲਿਆਏ। ਤਸਵੀਰਾਂ ਬਣਾਉਣ ਦਾ ਹੁਨਰ ਆਇਆ, ਸ਼ਾਇਰੀ ਅਤੇ ਸੰਗੀਤ ਆਇਆ। ਤਾਜ ਮਹਿਲ ਵਰਗੀਆਂ ਖ਼ੂਬਸੂਰਤ ਇਮਾਰਤਾਂ ਬਣੀਆਂ।ਮੁਸਲਮਾਨ ਬਾਦਸ਼ਾਹਾਂ ਨੇ ਮੁਕਾਮੀ ਹਿੰਦੁਸਤਾਨੀਆਂ ਨੂੰ ਤਹਿਜ਼ੀਬ ਸਿਖਾਈ। ਉਨ੍ਹਾਂ ਦਾ ਰਹਿਣ-ਸਹਿਣ ਚੰਗਾ ਹੋਇਆ। ਹਿੰਦੂ ਸਮੁੰਦਰ ਪਾਰ ਸਫ਼ਰ ਕਰਨ ਤੋਂ ਡਰਦੇ ਸਨ। ਮੁਸਲਮਾਨਾਂ ਮਲਾਹਾਂ ਨੂੰ ਦੇਖ-ਦੇਖ ਕੇ ਉਨ੍ਹਾਂ ਦਾ ਸਮੁੰਦਰ ਦਾ ਡਰ ਘਟਿਆ ਅਤੇ ਉਹ ਹਿੰਦੁਸਤਾਨ ਤੋਂ ਬਾਹਰ ਜਾਣ ਲੱਗੇ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਦਿਮਾਗ਼ ਦੇ ਜਾਲੇ ਉਤਰਨ ਲੱਗੇ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਸ਼ਾਹਜ਼ਹਾਂ, ਔਰੰਗਜ਼ੇਬ ਹੀਰੋ ਹਨ। ਪ੍ਰਿਥਵੀਰਾਜ ਚੌਹਾਨ, ਸ਼ਿਵਾਜੀ, ਗਾਂਧੀ ਜੀ ਮੁਸਲਮਾਨ ਦੁਸ਼ਮਣ ਵਿਲੇਨ ਹਨ। 1857 ਦੀ ਜੰਗ-ਏ-ਆਜ਼ਾਦੀ ਦਰਅਸਲ ਅੰਗਰੇਜ਼ਾਂ ਅਤੇ ਮੁਸਲਮਾਨਾਂ ਦੀ ਲੜਾਈ ਸੀ। ਇਸ ਜੰਗ ਤੋਂ ਬਾਅਦ ਹਿੰਦੂਆਂ ਨੇ ਮੁਸਲਮਾਨਾਂ ਨੂੰ ਹਰ ਮੈਦਾਨ 'ਚ ਨੀਵਾਂ ਦਿਖਾਉਣ ਲਈ ਅੰਗਰੇਜ਼ਾਂ ਨਾਲ ਗਠਜੋੜ ਕਰ ਲਿਆ ਸੀ। Image copyright Getty Images ਫੋਟੋ ਕੈਪਸ਼ਨ ਮੁਸਲਮਾਨ ਬਾਦਸ਼ਾਹਾਂ ਨੇ ਮੁਕਾਮੀ ਹਿੰਦੁਸਤਾਨੀਆਂ ਨੂੰ ਤਹਿਜ਼ੀਬ ਸਿਖਾਈ। ਉਨ੍ਹਾਂ ਦਾ ਰਹਿਣ-ਸਹਿਣ ਚੰਗਾ ਹੋਇਆ ਇਸ ਤੋਂ ਤੰਗ ਆ ਕੇ ਮੁਸਲਿਮ ਲੀਗ ਕਾਇਮ ਹੋਈ ਅਤੇ ਫੇਰ ਮੁਸਲਿਮ ਲੀਗ ਨੇ ਹਿੰਦੂਆਂ ਅਤੇ ਅੰਗਰੇਜ਼ਾਂ ਨਾਲ ਮੁਸਲਮਾਨਾਂ ਨੂੰ ਆਜ਼ਾਦ ਕਰਵਾ ਕੇ ਪਾਕਿਸਤਾਨ ਬਣਵਾਇਆ। ਇਹ ਵੀ ਪੜ੍ਹੋ:'ਹੁਣ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'ਅਮਰੀਕਾ ਕੱਦੂ ਦੀ ਸੁਪਰ ਪਾਵਰ ਹੈ--ਬਲਾਗ 'ਤਾਨਾਸ਼ਾਹੀ' ਦੌਰਾਨ ਸ਼੍ਰੀਦੇਵੀ ਦੀਆਂ ਫਿਲਮਾਂ ਦਾ ਸਹਾਰਾ''ਜਦੋਂ ਰੇਡੀਓ ਪਾਕਿਸਤਾਨ ਨੇ ਖ਼ਾਮੋਸ਼ ਕੀਤੇ ਭਾਰਤੀ ਸ਼ਾਇਰ'ਇਤਿਹਾਸ ਦਾ ਦੂਜਾ ਪਾਸਾ1947 'ਚ 20 ਲੱਖ ਮੁਸਲਮਾਨ ਹਿੰਦੂਆਂ ਅਤੇ ਸਿੱਖਾਂ ਹੱਥੋਂ ਮਾਰੇ ਗਏ। 1965 ਦੀ ਜੰਗ ਵਿੱਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਭਾਰਤ ਨੇ ਪੱਛਮੀ ਪਾਕਿਸਤਾਨ 'ਚ ਵਸ ਰਹੇ ਹਿੰਦੂਆਂ ਨਾਲ ਸਾਜ਼ਿਸ਼ ਕਰਕੇ ਬੰਗਲਾਦੇਸ਼ ਬਣਾ ਦਿੱਤਾ।ਭਾਰਤੀ ਬੱਚਿਆਂ ਨੂੰ ਘਰ ਜਾਂ ਸਕੂਲ 'ਚ ਪੜ੍ਹਾਇਆ ਜਾਂ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਖੁਸ਼ਹਾਲੀ, ਚੈਨ ਅਤੇ ਵਿਕਾਸ ਸੀ।ਸਾਇੰਸ ਅਤੇ ਗਣਿਤ 'ਚ ਪ੍ਰਾਚੀਨ ਭਾਰਤ ਸਭ ਤੋਂ ਅੱਗੇ ਸੀ ਅਤੇ ਸੋਨੇ ਦੀ ਚਿੜੀ ਕਹਾਉਂਦਾ ਸੀ। Image copyright Getty Images ਫੋਟੋ ਕੈਪਸ਼ਨ ਅੰਗਰੇਜ਼ਾਂ ਨੇ ਮੁਗ਼ਲਾਂ ਦਾ ਖ਼ਾਤਮਾ ਕੀਤਾ ਪਰ 1857 ਦੀ ਜੰਗ-ਏ-ਆਜ਼ਾਦੀ ਦੇ ਹੀਰੋ ਮੰਗਲ ਪਾਂਡੇ ਅਤੇ ਝਾਂਸੀ ਦੀ ਰਾਣੀ ਹੈ। ਮਹਿਮੂਦ ਗਜ਼ਨਵੀ ਤੋਂ ਔਰੰਗਜ਼ੇਬ ਤੱਕ ਸਭ ਗ਼ੈਰ-ਮੁਲਕੀ ਲੁਟੇਰੇ ਹਨ। ਉਨ੍ਹਾਂ ਨੇ ਮੰਦਿਰ ਤੋੜੇ, ਉਨ੍ਹਾਂ 'ਤੇ ਮਸਜਿਦਾਂ ਬਣਵਾਈਆਂ। ਲੱਖਾਂ ਹਿੰਦੂਆਂ ਦਾ ਕਤਲ ਕੀਤਾ। ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ।ਜੇਕਰ ਪ੍ਰਿਥਵੀ ਰਾਜ ਚੌਹਾਨ, ਸ਼ਿਵਾਜੀ ਆਦਿ ਨਾ ਹੁੰਦੇ ਤਾਂ ਹਿੰਦੂਆਂ ਨੂੰ ਇਹ ਗ਼ੈਰ-ਮੁਲਕੀ ਮੁਸਲਮਾਨ ਗ਼ੁਲਾਮ ਬਣਾ ਕੇ ਰੱਖਦੇ। ਇਨਾਮ 'ਚ ਪਾਕਿਸਤਾਨ!ਅੰਗਰੇਜ਼ਾਂ ਨੇ ਮੁਗ਼ਲਾਂ ਦਾ ਖ਼ਾਤਮਾ ਕੀਤਾ ਪਰ 1857 ਦੀ ਜੰਗ-ਏ-ਆਜ਼ਾਦੀ ਦੇ ਹੀਰੋ ਮੰਗਲ ਪਾਂਡੇ ਅਤੇ ਝਾਂਸੀ ਦੀ ਰਾਣੀ ਹੈ। ਅੰਗਰੇਜ਼ਾਂ ਨੇ ਵੀ ਮੁਸਲਮਾਨ ਬਾਦਸ਼ਾਹਾਂ ਵਾਂਗ ਭਾਰਤ ਨੂੰ ਬਹੁਤ ਲੁੱਟਿਆ। ਮੁਸਲਮਾਨਾਂ ਨੇ ਆਜ਼ਾਦੀ ਦੀ ਲੜਾਈ 'ਚ ਕਾਂਗਰਸ ਦਾ ਸਾਥ ਦੇਣ ਦੀ ਬਜਾਇ ਅੰਗਰੇਜ਼ਾਂ ਦੀ ਹੌਸਲਾ ਅਫ਼ਜਾਈ ਨਾਲ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਦੇ ਤਹਿਤ ਮੁਸਲਿਮ ਲੀਗ ਬਣਾਈ। ਮੁਸਲਿਮ ਲੀਗ ਨੇ ਭਾਰਤੀ ਏਕਤਾ ਨੂੰ ਤੋੜਨ ਲਈ ਅੰਗਰੇਜ਼ੀ ਏਜੰਡਾ ਅੱਗੇ ਵਧਾਇਆ ਅਤੇ ਇਨਾਮ 'ਚ ਪਾਕਿਸਤਾਨ ਹਾਸਿਲ ਕੀਤਾ। Image copyright MEA, INDIA ਫੋਟੋ ਕੈਪਸ਼ਨ ਭਾਰਤ ਨੇ ਪਾਕਿਸਤਾਨ ਦੇ ਨਾਲ ਹਮੇਸ਼ਾ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੀ ਪਿੱਠ ਦੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਪਾਕਿਸਤਾਨ ਦੇ ਨਾਲ ਹਮੇਸ਼ਾ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੀ ਪਿੱਠ 'ਚ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ 'ਚ ਰਹਿਣ ਵਾਲੇ ਮੁਸਲਮਾਨ ਮੂੰਹੋਂ ਤਾਂ ਖ਼ੁਦ ਨੂੰ ਭਾਰਤੀ ਦੱਸਦੇ ਹਨ ਪਰ ਉਨ੍ਹਾਂ ਦੇ ਦਿਲ ਪਾਕਿਸਤਾਨ ਲਈ ਧੜਕਦੇ ਹਨ। ਲਿਹਾਜ਼ਾ ਉਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ। ਹੁਣ ਜਦੋਂ ਇਹ ਪਾਕਿਸਤਾਨੀ ਅਤੇ ਭਾਰਤੀ ਬੱਚੇ ਵੱਡੇ ਹੋ ਕੇ ਸਿਆਸਤ 'ਚ ਜਾਂਦੇ ਹਨ, ਫੌਜ ਵਿੱਚ ਭਰਤੀ ਹੁੰਦੇ ਹਨ, ਰਾਜਦੂਤ ਜਾਂ ਬਾਬੂ ਬਣਦੇ ਹਨ ਤਾਂ ਅਸੀਂ ਉਨ੍ਹਾਂ ਤੋਂ ਇਹੀ ਉਮੀਦ ਰੱਖਦੇ ਹਾਂ ਕਿ ਉਹ ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧਾਂ 'ਚ ਇੱਕ ਦਿਨ ਸੁਧਾਰ ਲਿਆਉਣਗੇ।ਕੀ ਮੈਨੂੰ ਇਸ 'ਤੇ ਹੱਸਣ ਦੀ ਇਜਾਜ਼ਤ ਹੈ। ਇਹ ਵੀ ਪੜ੍ਹੋ:ਰੈਲੀਆਂ ਦੀ ਧੂੜ 'ਚ ਰੁਲੇ ਪੰਜਾਬੀਆਂ ਦੇ ਮੁੱਦੇਇੰਡੋਨੇਸ਼ੀਆ: 'ਮਲਬੇ 'ਚੋਂ ਬੱਚੇ ਦੀ ਆਵਾਜ਼ ਆ ਰਹੀ ਹੈ'ਸੇਰੀਨਾ ਇਸ ਲਈ ਆਈ ਗਾਇਕੀ ਦੇ ਮੈਦਾਨ 'ਚਮੋਦੀ ਦੇ ਸਾਲ 'ਚ 9 ਏਅਰਪੋਰਟ ਬਣਾਉਣ ਬਾਰੇ ਦਾਅਵੇ ਦਾ ਸੱਚਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
نصیر الدین شاہ کے بیان پر انوپم کھیر کا طنز ، کہا : فوج پر پتھرپھینکنے سے زیادہ آزادی کہاں ملے گی ؟ | Urdu |
நடிகர் ரஜினிகாந்தின் மகளும், நடிகர் தனுஷின் மனைவியுமான ஐஸ்வர்யா தனுஷ், '3' படம் மூலம் தமிழ் சினிமாவில் இயக்குநராக அறிமுகமானார். தொடர்ந்து கௌதம் கார்த்திக் நாயகனாக 'வை ராஜா வை' படத்தை இயக்கினார். | Tamil |
ജയസൂര്യയും, പൃഥ്വിരാജും, ഇന്ദ്രജിത്തും തകര്ത്തഭിനയിച്ച അമര് അക്ബര് അന്തോണിയില് യഥാര്ത്ഥത്തില് അഭിനഭിനയിക്കേണ്ടിയിരുന്നത് താനാണെന്ന് വെളിപ്പെടുത്തി ആസിഫ് അലി; അവസാന നിമിഷം അതിലെ ചെറിയ കഥാപാത്രം മാത്രം ചെയ്യേണ്ടിവന്നു... | Malayalam |
इंज़माम उल हक़ ने लगाए अर्शदीप पर बॉल टैंपरिंग के आरोप, बचाव में उतरे रोहित | Hindi |
नेतन्याहू ने भंग की वॉर कैबिनेट, फ़ैसले का इसराइल-हमास जंग पर क्या होगा असर | Hindi |
Subsets and Splits
No community queries yet
The top public SQL queries from the community will appear here once available.