Headline
stringlengths 6
15.7k
| Language
stringclasses 10
values |
---|---|
پڑھئے ، آخر انوشکا شرما نے کیوں کہا : تینوں خان کو لے کر نہیں بنا سکتی فلم | Urdu |
শহর সজাগ, এবার মূর্তি আগলাবে পুলিস | Bengali |
اسکول کے دنوں میں مجھے کوئی پسند نہیں کرتا تھا: کٹرینہ | Urdu |
ایشیا کپ میں ہندوستان کے خلاف اضافی دباو میں نہ آئیں کھلاڑی: پاکستانی آل راونڈرشعیب ملک کا مشورہ | Urdu |
பண மதிப்பு நீக்க நடவடிக்கையின்போது மிக அதிக அளவில் அதாவது டிஜிட்டல் பரிவர்த்தனை அதன் உச்சபட்ச அளவை எட்டியது. ஆனால் இப்போது படிப்படியாகக் குறைந்துவிட்டது. சமீபகாலமாக டிஜிட்டல் பரிவர்த்தனை மீண்டும் வளர்ச்சியடையத் தொடங்கிவிட்டன. | Tamil |
ଇଣ୍ଟର୍ନେଟ୍ରେ ଛାଇଲା ସୋନମଙ୍କ ‘ବାବୁ ସରି’ ଭିଡିଓ; ଦେଖନ୍ତୁ… | Odia |
இந்த மாடல் நிறுவனத்தின் ஓசூர் ஆலையில் தயாராகிறது. பிஎம்டபிள்யூ நிறுவனத்துடன் இணைந்து விரைவில் புதிய மாடல்கள் அறிமுகமாகும். அப்பாச்சி ஆர்ஆர் 310 மாடலில் விற்பனையக விலை ரூ.2.05 லட்சத்திலிருந்து தொடங்கும் என்றும் கூறினார். | Tamil |
ફક્ત OTP દાખલ કરવાથી મળે ક્રેડિટ કાર્ડઃ નીતિ આયોગની ભલામણ | Gujarati |
ഇന്നോവ ക്രിസ്റ്റ ജി പ്ലസ് ഇന്ത്യന് വിപണിയില്
| Malayalam |
‘காபி வித் டிடி’ ஏன் ‘அன்புடன் டிடி’ என்று மாறியது? | Tamil |
पंकज त्रिपाठी, राजकुमार राव जैसे तमाम कलाकारों को मौका देने वाले से मिलिए | Hindi |
റയല് മാഡ്രിഡ് ക്ലബിനകത്ത് പ്രശ്നങ്ങള് ഉള്ളതായി അഭ്യൂഹം | Malayalam |
PM મોદીનો મોટો દાવ! ચીન સાથે મળી આરબદેશોને આપશે ટક્કર, સસ્તુ થશે પેટ્રોલ | Gujarati |
नागपुरात रिकाम्या फ्लॅटमध्ये सापडली 1 कोटी 87 लाखांची रोकड, 4 जणांना अटक | Marathi |
സ്വര്ണവില പവന് കാല് ലക്ഷം രൂപ കടന്നു | Malayalam |
کرکٹ کی دنیا میں رقم ہوئی نئی تاریخ ، ایک اوور میں بلے بازوں نے بنا ڈالے 43 رن ، دیکھیں ویڈیو | Urdu |
अस्मानी फास सुटेना, आणखी दोन शेतकर्यांच्या आत्महत्या | Marathi |
சர்வதேச சந்தையில் கச்சா எண்ணெய் விலை தொடர்ந்து உயர்ந்ததால், இந்தியாவில் பெட்ரோல் மற்றும் டீசல் விலையை எண்ணெய் நிறுவனங்கள் உயர்த்தி வருகின்றன. | Tamil |
ಐದು ಕಥೆಗಳ ಸಂಗಮವೇ 'ಒಂದ್ ಕಥೆ ಹೇಳ್ಲಾ': ವಿಭಿನ್ನ ಬಗೆಯ ಕಥೆಗೆ ಸಿಗುತ್ತಿದೆ ವಿಶೇಷ ಪ್ರತಿಕ್ರಿಯೆ ! | Kannada |
നോട്ടു നിരോധനം: പെട്രോള് പമ്ബുകള് വഴി എത്ര രൂപ തിരികെയെത്തിയെന്ന് അറിയില്ലെന്ന് ആര്ബിഐ | Malayalam |
କାହିଁକି ଏହି ଅଭିନେତା ନିଜର ନାଆଁ ରଖିଲେ ମନୋଜ କୁମାର? | Odia |
ଲିବର୍ଟି ସୁଜ୍ର ସମ୍ପତ୍ତିକୁ ନେଇ ବାପପୁଅ ଝଗଡ଼ା | Odia |
കീ യുടെ പുതിയ പോസ്റ്റര് റിലീസ് ചെയ്തു | Malayalam |
কোহলির মঞ্চে নজর কাড়ল অখ্যাত-অনামী বল বয়, কী করল, রইল ভিডিও | Bengali |
આર્થિક સર્વે: નોટબંધીથી કૃષિ પર અસર દેખાશે, જીડીપી માટે શું છે ખતરા? જાણો | Gujarati |
सूर माझे सोबती - गायिका सुचित्रा भिडे-भागवत | Marathi |
ଅଳ୍ପକେ ଦୁର୍ଘଟଣାରୁ ବର୍ତ୍ତିଲା ଏୟାର୍ ଇଣ୍ଡିଆର ଏକ ବିମାନ; ଭୁଲ୍ ରନ୍େଓ୍ଵରେ କଲା ଅବତରଣ | Odia |
एक दिवस धोनीवर भीक मागण्याची वेळ येईल - योगराज सिंग | Marathi |
ടുസാഡ്സ് വാക്സ് മ്യൂസിയത്തില് ഇനി ദീപിക പദുക്കോണും | Malayalam |
ବ୍ରିଜ୍ ଆଣ୍ଡ୍ ରୁଫ୍୍, ପିଏନ୍ବି ପକ୍ଷରୁ ସ୍ୱଚ୍ଛତା ପକ୍ଷ ପାଳନ | Odia |
ಈ ಆರು ಆ್ಯಪ್ಗಳು ವಾಟ್ಸ್ಆ್ಯಪ್, ಫೇಸ್ಬುಕ್ನಿಂದ ನಿಮ್ಮ ಮಾಹಿತಿ ಕದಿಯುತ್ತಿವೆ; ಅವುಗಳನ್ನು ಈಗಲೇ ಡಿಲೀಟ್ ಮಾಡಿ | Kannada |
سلمان خان کے ساتھ اپنے خاص رشتے کو لیکر کٹرینہ کیف نے کہہ دی اپنے دل کی بات | Urdu |
جانیں ، کتنی ہے کپل شرما اور ان کے ساتھیوں کی کمائی؟ | Urdu |
লিভারে টিউমার, ১৬ মাসের তন্ময়কে বাঁচাতে এগিয়ে এসেছে বাকি পৃথিবী | Bengali |
تیمور علی خان کی یہ تصاویر ہیں بےحد خاص، ضرور دیکھیں | Urdu |
இத்தகைய கார்களை ஏல நிறுவனங்கள் எடுத்து ஆன்லைன் மூலம் ஏலம் விடுவது, நேரடியாக விற்பனை செய்வது போன்ற பணிகளில் ஈடுபட்டுள்ளன. ஏறக்குறைய 10 ஆயிரம் கார்கள் இவ்விதம் விற்பனைக்கு உள்ளதாக நிறுவனங்கள் தெரிவிக்கின்றன. | Tamil |
ചാമ്ബ്യന്സ് ലീഗ്: ഷാല്ക്കെയുടെ വലനിറച്ച് സിറ്റിയുടെ തേരോട്ടം | Malayalam |
സത്യമറിയാതെ പ്രചരിപ്പിക്കരുത്, ഞാന് നിസഹായനാണ് ; മണിയുടെ വാഹനങ്ങള് വെറുതെ കളയുന്നുവെന്ന ആരോപണത്തിന് മറുപടിയുമായി അനിയന് | Malayalam |
২৪ ঘণ্টার খবরের জের, বিতর্কের মুখে পোশাক ফতোয়া প্রত্যাহার স্কটিশ চার্চ কলেজ কর্তৃপক্ষের | Bengali |
बर्थडे स्पेशल : सचिनचा प्रेरणादायी प्रवास! | Marathi |
15 નવેમ્બરનાં રોજ જ કેમ પરણવાનાં છે રણવીર-દીપિકા? વાંચો ખાસ કારણ | Gujarati |
अमिताभ बच्चन यांच्या अनधिकृत बांधकामाला एमआरटीपीची नोटीस | Marathi |
OMG! તો આ કારણે વિરાટ અનુષ્કા મજબૂર છે ભાડાના મકાનમાં રહેવા | Gujarati |
தங்கம் விலை இறங்குமுகம் ஏன்?- வர்த்தகர்கள் தகவல் | Tamil |
ಶತಕ ದಾಖಲಿಸುವುದನ್ನ ಮುಂದುವರೆಸು: ವಿರಾಟ್ ಕೊಹ್ಲಿಗೆ ಸಚಿನ್ ತೆಂಡೂಲ್ಕರ್ ಸಂದೇಶ | Kannada |
جنسی تعلقات بناتے وقت دم گھٹنے سے ہوئی تھی گرل فرینڈ کی موت ، بوائے فرینڈ کے خلاف کیس درج | Urdu |
রোজভ্যালি কাণ্ডে সিবিআই-কে টেক্কা দিতে মমতা কাকে করলেন তুরুপের তাস? | Bengali |
ശ്രദ്ധിക്കുക ! 20 ദിവസത്തിനപ്പുറം നിങ്ങളുടെ പാന് കാര്ഡ് അസാധുവായേക്കാം! | Malayalam |
ব্রাত্য জেডিইউ, খোঁচা লালুর | Bengali |
আংশিকভাবে খুলে যাচ্ছে মেট্রোর নতুন ৪টি রুট | Bengali |
ଆଇସିସି ଦିନିକିଆ ର୍ୟାଙ୍କିଙ୍ଗ୍: ୧ ନମ୍ବରରେ କୋହଲି ମଜବୁତ୍, କ୍ୟାରିୟରର ସବୁଠାରୁ ଭଲ ସ୍ଥାନ ପାଇଲେ ରୋହିତ ଶର୍ମା | Odia |
ಬೆಕ್ಕು ಹೇಳಿದ ಮೊದಲ ಭವಿಷ್ಯ ನಿಜವಾಯಿತು: ಮಾತು ಬಾರದ ಪ್ರಾಣಿಗಳಿಗೆ ಇರುತ್ತಾ ವಿಶೇಷ ಶಕ್ತಿ? | Kannada |
यूपीएसः मोदी सरकार के इस फ़ैसले का आगामी विधानसभा चुनावों पर क्या होगा असर | Hindi |
સોનમ કપૂરના લગ્નની તારીખ નક્કી, જાણો ક્યા શહેરમાં થશે WEDDING! | Gujarati |
वीडियो, 'चांदीपुरा वायरस' की चपेट में आने वाले बच्चों को बचाना बेहद मुश्किल, वैक्सीन भी नहीं है तैयार, अवधि 3,38 | Hindi |
হোয়াটসঅ্যাপ ভিডিও কলে বান্ধবীর সামনেই আত্মহত্যা তরুণের | Bengali |
ભારત પરત ફરશે વિંગ કમાંડર, બોલિવૂડ આ રીતે પાઠવ્યા 'અભિનંદન' | Gujarati |
امرتیہ سین نے کی نصیر الدین شاہ کی حمایت، کہا- انہیں بے وجہ کیا جا رہا ہے پریشان | Urdu |
বিশ্ব বাংলা মুখ্যমন্ত্রীর সৃষ্টি, পশ্চিমবঙ্গে সরকারের সম্পত্তি, জানাল নবান্ন | Bengali |
बैंकॉक के एक होटल से छह लोगों के शव बरामद, क्या है मामला | Hindi |
ಚಂದನವನಕ್ಕೆ ಕಣ್ ಸನ್ನೆ ಹುಡುಗಿ ಪ್ರಿಯಾ ಪ್ರಕಾಶ್: ‘ಯೋಗಿ ಲವ್ಸ್ ಸುಪ್ರಿಯಾ’ದಲ್ಲಿ ಮಲಯಾಳಿ ಬೆಡಗಿ ಪ್ರಿಯಾ | Kannada |
' ഇളയരാജ' ചിത്രത്തിന്റെ പ്രൊമോഷന് ഷൂട്ട് ഇന്ന് കുണ്ടന്നൂര് വൈറ്റ് ഫോര്ട്ട് ഹോട്ടലില് വെച്ച് നടക്കും | Malayalam |
نماز پڑھنے سے کیا انکار تو مامی اور بہن نے کر دیا نابالغ کا قتل | Urdu |
मोहन भागवत और इंद्रेश कुमार के बयान, क्या संघ और बीजेपी के बीच सबकुछ ठीक है? | Hindi |
اداکارہ کنگنا رناوت کے ہیئر اسٹائلسٹ نے کیا انتہائی گھنونا کام ، ممبئی پولیس نے سیٹ سے ہی کیا گرفتار | Urdu |
'दंगल'गर्ल झायरा वसीमशी विमानात असभ्य वर्तन, इन्स्टाग्रामवर पोस्ट केला व्हिडिओ | Marathi |
माधुरी दीक्षित: 'धक-धक गर्ल' का बचपन से पचपन तक का सफ़र | Hindi |
আধ সেদ্ধ আর আধা গার্লফ্রেন্ড | Bengali |
آخر فراٹےدارانگریزی کیسے بول لیتے ہیں چھوٹے شہروں، قصبوں سے آنے والے کرکٹر | Urdu |
ਮਿਲੋ ਘਰ ਵੇਚ ਕਾਰੋਬਾਰ ਸ਼ੁਰੂ ਕਰ ਬਣੀ ਅਰਬਪਤੀ ਨੂੰ 25 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43885266 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Mecca ਫੋਟੋ ਕੈਪਸ਼ਨ ਜੋ ਹੋਰਗਨ ਜੋ ਹੋਰਗਨ ਮੇਕਾ ਨਾਂ ਦੇ ਸਟੋਰ ਦੀ ਮਾਲਕ ਹੈ ਜਿਸ 'ਚ ਵੱਡੀਆਂ ਕੰਪਨੀਆਂ ਦਾ ਮੇਕਅੱਪ ਦਾ ਸਮਾਨ ਵੇਚਿਆ ਜਾਂਦਾ ਹੈਮੇਕਅੱਪ ਖਰੀਦਣ ਵਾਲੀਆਂ ਸਾਰੀਆਂ ਔਰਤਾਂ ਜਾਣਦੀਆਂ ਹਨ ਕਿ ਇਹ ਕਿਨਾਂ ਮੁਸ਼ਕਿਲ ਕੰਮ ਹੈ।ਦੁਕਾਨਾਂ 'ਤੇ ਵੱਖ-ਵੱਖ ਬ੍ਰਾਂਡ ਦੇ ਕਾਊਂਟਰ ਲੱਗੇ ਹੁੰਦੇ ਹਨ ਜਿਨਾਂ 'ਤੇ ਮੌਜੂਦ ਕੁੜੀਆਂ ਆਪਣੇ-ਆਪਣੇ ਪ੍ਰੋਡਕਟ ਨੂੰ ਵੇਚਣ ਵਿੱਚ ਲੱਗੀਆਂ ਰਹਿੰਦੀਆਂ ਹਨ, ਫਿਰ ਭਾਵੇਂ ਉਹ ਗਾਹਕ ਦੀ ਚਮੜੀ ਲਈ ਸਹੀ ਹੋਵੇ ਜਾਂ ਨਾਹ।ਕਪਿਲ ਸ਼ਰਮਾ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰਭਾਰਤ ਦੇ ਪੰਜਾਬੀਆਂ ਨੇ ਕਿਉਂ ਕੀਤਾ ਲਾਹੌਰੀਆਂ ਨੂੰ ਸਲਾਮ?ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਜੋ ਹੋਰਗਨ ਇਸ ਜ਼ੋਰ-ਜ਼ਬਰਦਸਤੀ ਤੋਂ ਇਨਾਂ ਪਰੇਸ਼ਾਨ ਹੋ ਗਈ ਕਿ ਉਨ੍ਹਾਂ ਇਸ ਵਤੀਰੇ ਨੂੰ ਬਦਲਣ ਦਾ ਫ਼ੈਸਲਾ ਲਿਆ।ਫਰਾਂਸ ਦੀ ਇੱਕ ਵੱਡੀ ਕੌਸਮੈਟਿਕ ਕੰਪਨੀ ਲੋਰਿਅਲ 'ਚ ਬਤੌਰ ਪ੍ਰੋਜੈਕਟ ਮੈਨੇਜਰ ਕੰਮ ਕਰਨ ਵਾਲੀ ਜੋ ਨੇ ਆਪਣੀ ਨੌਕਰੀ ਛੱਡੀ, ਘਰ ਵੇਚਿਆ ਅਤੇ ਆਪਣਾ ਖ਼ੁਦ ਦਾ ਸਟੋਰ ਖੋਲ ਲਿਆ।ਮੇਕਾ ਨਾਂ ਦੇ ਇਸ ਕੌਸਮੈਟਿਕ ਬੁਟੀਕ 'ਚ ਨਾਰਸ ਅਤੇ ਅਰਬਨ ਡੀਕੇ ਵਰਗੀਆਂ ਚੰਗੀਆਂ ਕੰਪਨੀਆਂ ਦਾ ਮੇਕਅੱਪ ਵੇਚਿਆ ਜਾਂਦਾ ਸੀ।ਨਾਲ ਹੀ ਸਮਾਨ ਦੀਆਂ ਖ਼ੂਬੀਆਂ ਬਾਰੇ ਸਾਫ਼ ਤੌਰ 'ਤੇ ਜਾਣਕਾਰੀ ਦਿੱਤੀ ਜਾਂਦੀ ਸੀ, ਜਿਸ ਨਾਲ ਗਾਹਕ ਸੋਚ ਸਮਝ ਕੇ ਫ਼ੈਸਲਾ ਕਰ ਸਕੇ।1997 'ਚ ਇਹ ਬਿਲਕੁਲ ਨਵਾਂ ਕੌਂਸੈਪਟ ਸੀ। ਇਸ ਲਈ ਇਸ ਦੀ ਸ਼ੌਹਰਤ ਇੰਨੀ ਤੇਜ਼ੀ ਨਾਲ ਵਧੀ ਕਿ ਸਿਰਫ਼ ਦੋ ਦਹਾਕਿਆਂ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਮੇਕਾ ਦੇ 87 ਸਟੋਰ ਹਨ।ਇਨ੍ਹਾਂ ਸਟੋਰਜ਼ ਦੀ ਸਲਾਨਾ ਕਮਾਈ 287 ਮਿਲਿਅਨ ਆਸਟਰੇਲੀਆਈ ਡਾਲਰ ਯਾਨਿ ਕਈ ਹਜ਼ਾਰ ਕਰੋੜ ਰੁਪਏ ਹੈ।ਸਹੀ ਸਮੇਂ 'ਤੇ ਸਹੀ ਮੌਕੇ ਦੀ ਪਛਾਣ ਕਰਨ ਵਾਲੀ ਜੋ ਹੋਰਗਨ ਅੱਜ ਆਸਟਰੇਲੀਆ ਦੀ ਬਿਊਟੀ ਇੰਡਸਟਰੀ ਦੇ ਸਭ ਤੋਂ ਵੱਡੇ ਨਾਵਾਂ 'ਚੋਂ ਇੱਕ ਹੈ। Image copyright Mecca ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ ਜੋਆਪਣਾ ਬਚਪਨ ਲੰਡਨ 'ਚ ਬਿਤਾਉਣ ਵਾਲੀ ਜੋ ਆਪਣੀ ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ, ਮੇਕਅੱਪ ਨਾਲ ਉਨ੍ਹਾਂ ਨੂੰ ਉਦੋਂ ਤੋਂ ਹੀ ਪਿਆਰ ਹੋ ਗਿਆ ਸੀ।ਜੋ ਨੇ ਦੱਸਿਆ, ''ਅਸੀਂ ਆਪਣੇ ਪੁਰਾਣੇ ਤਰੀਕੇ ਦੇ ਡ੍ਰੈਸਿੰਗ ਟੇਬਲ 'ਤੇ ਬਹਿ ਕੇ ਗੱਲਬਾਤ ਕਰਦੇ ਸੀ, ਉਹ ਸਾਡੇ ਲਈ ਬੜਾ ਖ਼ਾਸ ਸਮਾਂ ਹੁੰਦਾ ਸੀ।''ਜਦੋਂ ਹੋਰਗਨ 15 ਸਾਲ ਦੀ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਲੰਡਨ ਛੱਡ ਕੇ ਆਸਟਰੇਲੀਆ ਦੇ ਪਰਥ 'ਚ ਵਸ ਗਿਆ।ਆਪਣੀ ਉਮਰ ਦੀ ਸਾਰੀਆਂ ਕੁੜੀਆਂ ਦੀ ਤਰ੍ਹਾਂ ਜੋ ਨੂੰ ਵੀ ਮੇਕਅੱਪ ਕਰਨਾ ਪਸੰਦ ਸੀ ਪਰ ਉਨ੍ਹਾਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਦਿਨ ਮੇਕਅੱਪ ਹੀ ਉਨ੍ਹਾਂ ਦਾ ਕਰੀਅਰ ਬਣ ਜਾਵੇਗਾ।ਪਰਥ ਤੋਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੋ ਨੇ ਪੱਛਮੀ ਆਸਟਰੇਲੀਆ ਤੋਂ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਅਤੇ ਫ਼ਿਰ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਕਮਯੂਨਿਕੇਸ਼ਨ 'ਚ ਮਾਸਟਰਸ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਲੰਡਨ 'ਚ ਲੋਰਿਅਲ ਦੇ ਨਾਲ ਨੌਕਰੀ ਸ਼ੁਰੂ ਕੀਤੀ ਅਤੇ ਬਾਅਦ 'ਚ ਮੇਲਬਰਨ ਆਫ਼ਿਸ ਸ਼ਿਫ਼ਟ ਹੋ ਗਈ।ਪੋਤੇ ਦੀ ਚਾਹਤ 'ਚ ਦਾਦੀ ਨੇ ਦਾਗੇ ਪੋਤੀ ਦੇ ਗੁਪਤ ਅੰਗਤੁਸੀਂ ਜਾਣਦੇ ਹੋ ਇਹ ਚੀਜ਼ਾਂ ਜੋ ਔਰਤਾਂ ਨੇ ਖ਼ੋਜੀਆਂ?ਜੋ ਦੇ ਮੁਤਾਬਕ ਉਨ੍ਹਾਂ ਲੋਰਿਅਲ ਨੂੰ ਮੇਕਅੱਪ ਦੀ ਵਜ੍ਹਾ ਕਰਕੇ ਨਹੀਂ ਸਗੋ ਮਾਰਕਿਟਿੰਗ ਸਿੱਖਣ ਲਈ ਚੁਣਿਆ ਸੀ।ਉਹ ਦੱਸਦੇ ਹਨ, ''ਲੋਰਿਆਲ ਦੀ ਨੌਕਰੀ ਬਹੁਤ ਮੁਸ਼ਕਿਲ ਸੀ, ਉਸ 'ਚ ਸ਼ੁਰੂਆਤ 'ਚ ਹੀ ਨਤੀਜੇ ਦੇਣ ਦਾ ਦਬਾਅ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਸੀ।''ਜਿਸ ਸਮੇਂ ਜੋ ਨੇ ਲੋਰਿਆਲ ਛੱਡ ਕੇ ਮੇਕਾ ਖੋਲਣ ਦਾ ਫ਼ੈਸਲਾ ਕੀਤਾ ਉਨ੍ਹਾਂ ਦੀ ਉਮਰ ਮਹਿਜ਼ 29 ਸਾਲ ਸੀ। ਜੋ ਅਨੁਸਾਰ ਉਨ੍ਹਾਂ ਦੀ ਉਮਰ ਉਨ੍ਹਾਂ ਲਈ ਫਾਇਦੇਮੰਦ ਰਹੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਨੌਜਵਾਨਾਂ ਨੂੰ ਕੀ ਚਾਹੀਦਾ ਹੈ। ''ਮੈਂ ਖ਼ੁਦ ਗਾਹਕ ਸੀ, ਜਦੋਂ ਤੁਸੀਂ ਆਪ ਗਾਹਕ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਕੰਮ ਹੋਰ ਸੌਖਾ ਹੋ ਜਾਂਦਾ ਹੈ।'' Image copyright Mecca ਹਾਲਾਂਕਿ ਸਫ਼ਰ ਹਮੇਸ਼ਾ ਸੌਖਾ ਨਹੀਂ ਰਿਹਾਮੇਕਾ ਸ਼ੁਰੂ ਕਰਨ ਦੇ ਕੁਝ ਸਾਲ ਬਾਅਦ ਹੀ ਆਸਟਰੇਲੀਆਈ ਡਾਲਰ ਦੀ ਕੀਮਤ ਡਿੱਗ ਗਈ ਜਿਸ ਵਜ੍ਹਾ ਨਾਲ ਵਿਦੇਸ਼ੀ ਕੰਪਨੀਆਂ ਦਾ ਸਮਾਨ ਖਰੀਦਣਾ ਹੋਰ ਵੀ ਮੁਸ਼ਕਿਲ ਹੋ ਗਿਆ।ਇਸ ਦਾ ਸਿੱਧਾ ਨੁਕਸਾਨ ਜੋ ਨੂੰ ਹੋਇਆ, ''ਉਹ ਬੜਾ ਮੁਸ਼ਕਿਲ ਦੌਰ ਸੀ ਕਿਉਂਕਿ ਤੁਸੀਂ ਖ਼ੁਦ ਦੁੱਗਣੀ ਕੀਮਤ ਦੇ ਕੇ ਸਮਾਨ ਖਰੀਦਦੇ ਹੋ ਪਰ ਆਪਣੇ ਗਾਹਕ ਨੂੰ ਨਹੀਂ ਕਹਿ ਸਕਦੇ ਕਿ ਮੁਆਫ਼ ਕਰਿਓ, ਸਾਨੂੰ ਇਸ ਸਮਾਨ ਦੀ ਕੀਮਤ ਵਧਾਉਣੀ ਪਵੇਗੀ।''ਇਸ ਨੂੰ ਇੱਕ ਸਿੱਖ ਦੱਸਦੇ ਹੋਏ ਜੋ ਕਹਿੰਦੀ ਹੈ, ''ਮੁੜ ਕੇ ਦੇਖਾਂ ਤਾਂ ਇਹ ਇੱਕ ਤੋਹਫ਼ੇ ਦੇ ਬਰਾਬਰ ਸੀ, ਇਸ ਨਾਲ ਮੇਰੇ ਦਿਮਾਗ ਨੂੰ ਕਮਾਲ ਦੀ ਧਾਰ ਮਿਲੀ, ਮੈਨੂੰ ਪਤਾ ਲੱਗਿਆ ਕਿ ਆਪਣੇ ਕਾਰੋਬਾਰ ਨੂੰ ਜਾਰੀ ਰੱਖਣ ਲਈ ਮੈਨੂੰ ਕਿਹੜੇ ਬਦਲਾਅ ਕਰਨੇ ਹੋਣਗੇ।''ਜੋ ਨੇ ਤਕਰੀਬਨ ਡੇਢ ਦਹਾਕੇ ਤੱਕ ਬਾਜ਼ਾਰ 'ਤੇ ਇੱਕ ਸਾਰ ਰਾਜ ਕੀਤਾ। ਪਰ 2014 'ਚ ਸੇਫ਼ੋਰਾ ਦੇ ਆਸਟਰੇਲੀਆ ਆਉਂਦੇ ਸਾਰ ਹੀ ਉਨ੍ਹਾਂ ਸਾਹਮਣੇ ਇੱਕ ਵੱਡੀ ਚੁਣੌਤੀ ਖੜੀ ਹੋ ਗਈ।ਸੇਫ਼ੋਰਾ ਫਰਾਂਸ ਦੇ ਬਹੁਤ ਵੱਡੇ ਵਪਾਰਿਕ ਸਮੂਹ LVMH (ਲੁਈ ਵਿਤਾਂ, ਮੋਵੇਤ ਏਨੇਸੀ) ਦਾ ਸਟੋਰ ਹੈ, ਜਿੱਥੇ ਕਈ ਵੱਡੀਆਂ ਕੰਪਨੀਆਂ ਦੇ ਮੇਕਅੱਪ ਅਤੇ ਬਿਊਟੀ ਪ੍ਰੋਡਕਟ ਮਿਲਦੇ ਹਨ।ਆਸਟਰੇਲੀਆ 'ਚ ਸੇਫ਼ੋਰਾ ਦੇ 13 ਸਟੋਰ ਹਨ। Image copyright Mecca ਪਰ ਜੋ ਨੂੰ ਇਸ ਤੋਂ ਡਰ ਨਹੀਂ ਲਗਦਾਉਨ੍ਹਾਂ ਦਾ ਕਹਿਣਾ ਹੈ ਕਿ ''ਸਾਡਾ ਮਕਸਦ ਮੁਕਾਬਲੇ 'ਚ ਵੱਧ ਸਮੇਂ ਤੱਕ ਬਣੇ ਰਹਿਣਾ ਅਤੇ ਉਨ੍ਹਾਂ ਨੂੰ ਮਾਤ ਦੇਣ ਦਾ ਹੈ।''2001 'ਚ ਹੀ ਇੰਟਰਨੈੱਟ 'ਤੇ ਆ ਚੁੱਕੀ ਉਨ੍ਹਾਂ ਦੀ ਕੰਪਨੀ ਮੇਕਾ ਨੂੰ ਜਲਦੀ ਸ਼ੁਰੂਆਤ ਕਰਨ ਦਾ ਫਾਇਦਾ ਵੀ ਮਿਲਿਆ ਹੈ।ਮੇਕਾ ਦੀ ਵੈੱਬਸਾਈਟ ਨੂੰ ਹਰ ਮਹੀਨੇ 90 ਲੱਖ ਵਾਰ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਪ੍ਰਚਾਰ ਕਰਦੇ ਹਨ।ਜੋ ਹੋਰਗਨ ਅਨੁਸਾਰ ਮੁਕਾਬਲੇ ਨੂੰ ਮਾਤ ਦੇਣ ਲਈ ਉਨ੍ਹਾਂ ਦੀ ਸਭ ਤੋਂ ਪਹਿਲੀ ਨੀਤੀ ਆਪਣੀ ਗਾਹਕ ਸੇਵਾ ਨੂੰ ਬਿਹਤਰ ਕਰਨਾ ਹੈ।ਇਸ ਲਈ ਕੰਪਨੀ ਆਪਣੀ ਟਰਨਓਵਰ ਦਾ ਤਿੰਨ ਫੀਸਦੀ ਆਪਣੇ 2500 ਤੋਂ ਵੱਧ ਕਰਮਚਾਰੀਆਂ ਦੀ ਟ੍ਰੇਨਿੰਗ 'ਤੇ ਖਰਚ ਕਰਦੀ ਹੈ। Image copyright Mecca ਫੋਟੋ ਕੈਪਸ਼ਨ ਜੋ ਹੋਰਗਨ ਦੇ ਪਤੀ ਪੀਟਰ ਵੇਟਨਹਾਲ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ ਪਤੀ ਨਾਲ ਮਿਲ ਕੇ ਜੋ ਸੰਭਾਲਦੀ ਹੈ ਕੰਪਨੀਜੋ ਦੇ ਪਤੀ ਪੀਟਰ ਵੇਟਨਹਾਲ ਵੀ ਉਨ੍ਹਾਂ ਦਾ ਕੰਮ 'ਚ ਸਾਥ ਦਿੰਦੇ ਹਨ। ਉਹ 2005 'ਚ ਕੰਪਨੀ ਦੇ ਕੋ-ਚੀਫ਼ ਐਗਜ਼ਿਕਿਊਟਿਵ ਬਣੇ।ਜੋ ਅਤੇ ਪੀਟਰ ਦੀ ਮੁਲਾਕਾਤ ਹਾਰਵਡ 'ਚ ਪੜ੍ਹਦੇ ਸਮੇਂ ਹੋਈ, ਉਨ੍ਹਾ ਦੇ ਦੋ ਬੱਚੇ ਹਨ।ਜੋ ਮੁਤਾਬਕ ਉਹ ਖ਼ੁਦ ਨੂੰ ਅਤੇ ਆਪਣੇ ਪਤੀ ਨੂੰ ਕੋ-ਸੀਈਓ ਦੇ ਤੌਰ 'ਤੇ ਦੇਖਦੇ ਹਨ ਕਿਉਂਕਿ ਉਹ ਦੋਵੇਂ ਕੰਪਨੀ 'ਚ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਦਿੰਦੇ ਹਨ। ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?ਤੁਹਾਨੂੰ ਪੋਰਨ ਬਾਰੇ ਇਹ ਗੱਲਾਂ ਜਾਣਨੀਆਂ ਜ਼ਰੂਰੀ ਹਨਉਹ ਸਿੱਧੇ-ਸਿੱਧੇ ਦੱਸਦੀ ਹੈ ਕਿ ''ਮੈਂ ਬਹੁਤ ਚੰਗੀ ਬੌਸ ਨਹੀਂ ਹਾਂ, ਮੈਨੂੰ ਪਤਾ ਹੈ ਕਿ ਅਜਿਹੇ ਕਈ ਕੰਮ ਹਨ ਜਿਹੜੀ ਮੈਂ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦੀ।''ਤਾਂ ਫ਼ਿਰ ਉਹ ਇੱਥੋਂ ਤੱਕ ਪਹੁੰਚੀ ਕਿਵੇਂ?ਜੋ ਦਾ ਕਹਿਣਾ ਹੈ ਕਿ ''ਮੈਂ ਉਨ੍ਹਾਂ ਖ਼ੇਤਰਾਂ ਦੇ ਜਾਣਕਾਰਾਂ ਨੂੰ ਭਰਤੀ ਕਰਦੀ ਹਾਂ ਅਤੇ ਉਨ੍ਹਾਂ ਨੂੰ ਵੀ ਉਸ ਤਰ੍ਹਾਂ ਹੀ ਅੱਗੇ ਵਧਣ ਦਾ ਮੌਕਾ ਦਿੰਦੀ ਹਾਂ ਜਿਵੇਂ ਮੈਂ ਸਿੱਖਿਆ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
पीएम मोदी के यूक्रेन जाने की अटकलों पर रूसी मीडिया में इतनी क्यों है चर्चा? | Hindi |
માત્ર આ એક ફોલ્ડર Delete કરવાથી ફટાફટ વધી જશે તમારા ફોનની સ્પીડ | Gujarati |
پاکستانی کپتان سرفراز احمد اور کوچ کے درمیان اختلافات ؟ ، مکی آرتھر نے دیا یہ بڑا بیان | Urdu |
बिहार: आज़ादी के 70 साल बाद आई थी बिजली, अब टॉर्च की रोशनी में खाना बनाने को मजबूर - ग्राउंड रिपोर्ट | Hindi |
ପିଏନବି ଠକେଇ : ୧୧ ଅଭିଯୁକ୍ତଙ୍କୁ ମାର୍ଚ୍ଚ ୨୮ ପର୍ଯ୍ୟନ୍ତ ହାଜତକୁ ପଠାଇଲେ ସିବିଆଇ କୋର୍ଟ | Odia |
শূন্য রান দিয়ে ১০ উইকেট! অবিশ্বাস্য রেকর্ড গড়ল ভারতীয় বোলার | Bengali |
വിവാഹവേഷത്തില് ദിലീപും അനു സിത്താരയും- ലൊക്കേഷന് ഫോട്ടോകള് കാണാം | Malayalam |
कर्ज़ में डूबे मज़दूर ने खोद निकाला 80 लाख का हीरा | Hindi |
കോണ്ഗ്രസിനെ വെട്ടിലാക്കി ടോം വടക്കന്റെ ബിജെപി അരങ്ങേറ്റം; ബിജെപിയിലെത്തിയതിന് പ്രധാന കാരണം സീറ്റ് മോഹത്തിനെതിരായ കോണ്ഗ്രസ് അവഗണന | Malayalam |
കണ്ണൂരില്നിന്ന് ഗോ എയര് ഗള്ഫ് സര്വീസ് തുടങ്ങി
| Malayalam |
सुनील तटकरेंविरोधात पुतण्याचं बंड, सेनेकडून लढवणार निवडणूक | Marathi |
ଏହି ନୂଆ ସିନେମାରେ ନାୟକ ହେବେ ସିଦ୍ଧାର୍ଥ ମାଲହୋତ୍ରା | Odia |
रायगडावर चेंगराचेंगरी, दगड अंगावर पडल्याने तरुणाचा मृत्यू | Marathi |
ধর্মভেদ নিয়ে নতুন বার্তা দিলেন শাহরুখ, ফের কি বিতর্কে জড়াবেন কিং খান! | Bengali |
'ਜੇਕਰ ਸਾਨੂੰ ਕੋਈ ਦੇਖ ਲੈਂਦਾ ਤਾਂ ਸਾਡਾ ਕਤਲ ਹੋ ਸਕਦਾ ਸੀ : ਸਾਊਦੀ ਤੋਂ ਭੱਜੀਆਂ ਦੋ ਕੁੜੀਆਂ ਦੀ ਹੱਡਬੀਤੀ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46859591 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Salwa ਫੋਟੋ ਕੈਪਸ਼ਨ 24 ਸਲਵਾ ਤੇ ਉਸ ਦੀ ਭੈਣ ਦਾ ਘਰਦਿਆਂ ਤੋਂ ਚੋਰੀ ਸਾਊਦੀ ਅਰਬ ਤੋਂ ਕੈਨੇਡਾ ਤੱਕ ਦਾ ਸਫ਼ਰ ਬਹੁਤਾ ਸੌਖਾ ਨਹੀਂ ਸੀ ਸਲਵਾ ਦੀ ਕਹਾਣੀ ਕਿਸੇ ਨਾਟਕ ਦੇ ਪਲਾਟ ਵਾਂਗ ਹੀ ਹੈ, ਜਿਸ ਨੇ ਸਾਊਦੀ ਅਰਬ ਦੀਆਂ ਔਰਤਾਂ ਦੀ ਪਾਬੰਦੀਸ਼ੁਦਾ ਜ਼ਿੰਦਗੀ ਨੂੰ ਇੱਕ ਵਾਰ ਸੁਰਖ਼ੀਆਂ 'ਚ ਲਿਆ ਦਿੱਤਾ ਹੈ। ਹਾਲ ਹੀ ਵਿੱਚ ਘਰੋਂ ਭੱਜੀ ਸਾਊਦੀ ਅਰਬ ਦੀ 18 ਸਾਲਾਂ ਰਾਹਫ਼ ਮੁਹੰਮਦ ਅਲ-ਕਿਉਨੁਨ ਨੇ ਆਪਣੇ ਆਪ ਨੂੰ ਥਾਈਲੈਂਡ ਦੇ ਇੱਕ ਹੋਟਲ 'ਚ ਬੰਦ ਕਰ ਲਿਆ ਸੀ ਅਤੇ ਵਾਪਸ ਸਾਊਦੀ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਸਾਊਦੀ ਅਰਬ ਦੀਆਂ ਔਰਤਾਂ 'ਤੇ ਲੱਗੀਆਂ ਪਾਬੰਦੀਆਂ ਦੀਆਂ ਚਰਚਾ ਸਾਊਦੀ ਅਰਬ ਤੋਂ ਭੱਜ ਕੇ ਕੈਨੇਡਾ ਆਈ ਇੱਕ ਹੋਰ ਔਰਤ ਨਾਲ ਫਿਰ ਛਿੜ ਗਈ। 24 ਸਾਲਾ ਸਲਵਾ ਨੇ ਬੀਬੀਸੀ ਨੂੰ ਆਪਣੀ ਕਹਾਣੀ ਦੱਸਦਿਆ ਕਿਹਾ ਕਿ ਉਸ ਨੇ 8 ਮਹੀਨੇ ਪਹਿਲਾਂ ਆਪਣੀ 19 ਸਾਲ ਦੀ ਭੈਣ ਨਾਲ ਆਪਣਾ ਘਰ ਛੱਡ ਕੇ ਭੱਜ ਆਈ ਸੀ ਅਤੇ ਹੁਣ ਕੈਨੇਡਾ ਦੇ ਮਾਂਟਰੀਅਲ ਵਿੱਚ ਰਹਿੰਦੀ ਹੈ। ਸਲਵਾ ਦੀ ਕਹਾਣੀ ਉਸੇ ਦੀ ਜ਼ੁਬਾਨੀ ਅਸੀਂ ਕੋਈ 6 ਕੁ ਸਾਲਾਂ ਤੋਂ ਹੀ ਇਹ ਪਲਾਨ ਕਰ ਰਹੇ ਸੀ ਪਰ ਸਾਨੂੰ ਅਜਿਹਾ ਕਰਨ ਲਈ ਪਾਸਪੋਰਟ ਅਤੇ ਨੈਸ਼ਨਲ ਆਈਡੀ ਚਾਹੀਦੀ ਸੀ। ਇਹ ਵੀ ਪੜ੍ਹੋ-ਕੁੰਭ ਮੇਲੇ 'ਚ ਆਉਣ ਵਾਲੇ 12 ਕਰੋੜ ਸ਼ਰਧਾਲੂਆਂ ਲਈ ਅਧਿਕਾਰੀ ਨੇ ਇੰਝ ਕੀਤੀ ਹੈ ਤਿਆਰੀਕੀ ਦਿੱਲੀ ਜਾਂ ਗੁਜਰਾਤ ਵਰਗਾ ਕਤਲੇਆਮ ਦੁਬਾਰਾ ਨਹੀਂ ਵਾਪਰੇਗਾ- ਨਜ਼ਰੀਆ7 ਤਰੀਕੇ ਜਿਨ੍ਹਾਂ ਨਾਲ ਹੈਲਥ ਐਪਲੀਕੇਸ਼ਨਾਂ ਤੁਹਾਨੂੰ ਨੁਕਸਾਨ ਕਰ ਸਕਦੀਆਂ ਹਨਸਰਪੰਚੀ ਔਰਤਾਂ ਜਿੱਤੀਆਂ, ਫੋਟੋਆਂ ਛਪਵਾ ਰਹੇ ਮਰਦ ਮੈਨੂੰ ਇਹ ਹਾਸਿਲ ਕਰਨ ਲਈ ਆਪਣੇ ਮਾਪਿਆਂ ਦੀ ਸਹਿਮਤੀ ਦੀ ਲੋੜ ਸੀ, ਜਿਵੇਂ ਕਿ ਸਾਊਦੀ ਵਿੱਚ ਔਰਤਾਂ ਨੂੰ ਅਜਿਹੀਆਂ ਕਈ ਚੀਜ਼ਾਂ ਕਰਨ ਲਈ ਪੁਰਸ਼ ਰਿਸ਼ਤੇਦਾਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ।ਕਿਸਮਤ ਨਾਲ ਮੇਰੇ ਕੋਲ ਨੈਸ਼ਨਲ ਆਈਡੀ ਕਾਰਡ ਪਹਿਲਾਂ ਹੀ ਸੀ ਕਿਉਂਕਿ ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤਾਂ ਮੇਰੇ ਪਰਿਵਾਰ ਨੇ ਮੈਨੂੰ ਇਹ ਦਿੱਤਾ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਮੇਰੇ ਕੋਲ ਪਾਸਪੋਰਟ ਵੀ ਸੀ ਪਰ ਉਹ ਮੇਰੇ ਕੋਲ ਨਹੀਂ, ਮੇਰੇ ਮਾਪਿਆ ਕੋਲ ਸੀ ਤੇ ਮੈਂ ਉਸ ਨੂੰ ਵਾਪਸ ਲੈਣਾ ਚਾਹੁੰਦੀ ਸੀ। ਇੱਕ ਦਿਨ ਮੈਂ ਆਪਣੇ ਭਰਾ ਦੇ ਘਰੋਂ ਚਾਬੀਆਂ ਚੋਰੀ ਕੀਤੀਆਂ ਅਤੇ ਨਕਲੀ ਚਾਬੀਆਂ ਬਣਵਾਈਆਂ। ਹਾਲਾਂਕਿ, ਮੈਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਦੀ ਸੀ ਪਰ ਜਦੋਂ ਮੇਰਾ ਭਰਾ ਸੁੱਤਾ ਹੋਇਆ ਸੀ ਤਾਂ ਮੈਂ ਚੋਰੀ ਘਰੋਂ ਨਿਕਲ ਗਈ ਸੀ। ਇਹ ਬੇਹੱਦ ਜੋਖ਼ਮ ਭਰਿਆ ਸੀ, ਜੇਕਰ ਮੈਂ ਫੜੀ ਜਾਂਦੀ ਤਾਂ ਉਹ ਮੈਨੂੰ ਨੁਕਸਾਨ ਪਹੁੰਚਾ ਸਕਦੇ ਸਨ। ਜਦੋਂ ਮੇਰੇ ਕੋਲ ਨਕਲੀ ਚਾਬੀਆਂ ਆਈਆਂ ਤਾਂ ਮੈਂ ਆਪਣਾ ਅਤੇ ਆਪਣੀ ਭੈਣ ਦਾ ਪਾਸਪੋਰਟ ਆਪਣੇ ਕਬਜ਼ੇ 'ਚ ਲੈ ਲਿਆ।ਇਸ ਦੇ ਨਾਲ ਹੀ ਇੱਕ ਵਾਰ ਜਦੋਂ ਮੇਰੇ ਪਿਤਾ ਸੁੱਤੇ ਹੋਏ ਸਨ ਤਾਂ ਮੈਂ ਉਨ੍ਹਾਂ ਦਾ ਫੋਨ ਵੀ ਚੁੱਕ ਕੇ ਗ੍ਰਹਿ ਮੰਤਰਾਲੇ ਦੀ ਵੈਬਸਾਈਟ 'ਤੇ ਜਾ ਕੇ ਪਿਤਾ ਦਾ ਫੋਨ ਨੰਬਰ ਆਪਣੇ ਫੋਨ ਨੰਬਰ ਨਾਲ ਬਦਲ ਦਿੱਤਾ। ਇਸ ਤੋਂ ਇਲਾਵਾ ਮੈਂ ਉਨ੍ਹਾਂ ਦੇ ਹੀ ਅਕਾਊਂਟ ਤੋਂ ਸਾਡੇ ਦੋਵਾਂ ਭੈਣਾਂ ਦੇ ਦੇਸ ਤੋਂ ਬਾਹਰ ਜਾਣ ਦੀ ਸਹਿਮਤੀ ਵੀ ਦਰਜ ਕਰਵਾ ਦਿੱਤੀ। ਬੱਚ ਕੇ ਭੱਜਣਾਅਸੀਂ ਰਾਤ ਵੇਲੇ ਜਦੋਂ ਸਾਰੇ ਸੁੱਤੇ ਸਨ ਉਦੋਂ ਘਰੋਂ ਨਿਕਲੀਆਂ, ਅਸੀਂ ਬਹੁਤ ਡਰੇ ਹੋਈਆਂ ਸੀ। ਸਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ, ਇਸ ਲਈ ਅਸੀਂ ਟੈਕਸੀ ਬੁਲਾਈ। ਇੱਥੇ ਵਧੇਰੇ ਟੈਕਸੀ ਡਰਾਈਵਰ ਵਿਦੇਸ਼ੀ ਹਨ। ਇਸ ਲਈ ਉਨ੍ਹਾਂ ਨੂੰ ਸਾਡਾ ਇਸ ਤਰ੍ਹਾਂ ਇਕੱਲੇ ਯਾਤਰਾ ਕਰਨਾ ਅਜੀਬ ਨਹੀਂ ਲੱਗਾ। ਅਸੀਂ ਰਿਆਦ ਨੇੜੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਲਈ ਰਵਾਨਾ ਹੋਏ। ਇਸ ਦੌਰਾਨ ਜੇਕਰ ਕੋਈ ਸਾਨੂੰ ਦੇਖ ਲੈਂਦਾ ਤਾਂ ਸ਼ਾਇਦ ਉਹ ਸਾਡਾ ਕਤਲ ਵੀ ਕਰ ਸਕਦਾ ਸੀ। ਇਹ ਵੀ ਪੜ੍ਹੋ-ਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਬਿਸ਼ਪ ਖ਼ਿਲਾਫ਼ ਕਾਰਵਾਈ ਮੰਗਣ ਵਾਲਿਆਂ ਨੂੰ 'ਚਿਤਾਵਨੀ''ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ'ਮੇਰੀ ਪੜ੍ਹਾਈ ਦੇ ਆਖ਼ਰੀ ਸਾਲ ਦੌਰਾਨ ਮੈਂ ਇੱਕ ਹਸਪਤਾਲ ਵਿੱਚ ਨੌਕਰੀ ਕਰਦੀ ਹੁੰਦੀ ਸੀ ਅਤੇ ਇਸ ਤਰ੍ਹਾਂ ਮੈਂ ਜਰਮਨੀ ਦਾ ਟਰਾਂਜ਼ਿਟ ਵੀਜ਼ਾ ਤੇ ਟਿਕਟ ਲਈ ਲੋੜੀਂਦੇ ਪੈਸੇ ਜਮ੍ਹਾਂ ਕਰ ਲਏ ਸੀ।ਮੈਂ ਆਪਣੀ ਭੈਣ ਨਾਲ ਜਰਮਨੀ ਦੀ ਫਲਾਈਟ ਲੈ ਲਈ ਅਤੇ ਮੈਂ ਪਹਿਲੀ ਵਾਰ ਜਹਾਜ਼ 'ਚ ਬੈਠੀ ਸੀ। ਮੈਂ ਬਹੁਤ ਖ਼ੁਸ਼ ਸੀ, ਡਰ ਵੀ ਲੱਗ ਰਿਹਾ ਸੀ ਤੇ ਹੋਰ ਪਤਾ ਕਿੰਨੇ ਹੀ ਚੰਗੇ-ਮਾੜੇ ਖ਼ਿਆਲ ਮੇਰੇ ਜ਼ਿਹਨ 'ਚ ਆ ਰਹੇ ਸਨ। Image copyright Getty Images ਫੋਟੋ ਕੈਪਸ਼ਨ ਸਲਵਾ ਨੇ ਆਪਣੀ ਭੈਣ ਨਾਲ ਰਿਆਦ ਨੇੜੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਤੋਂ ਜਰਮਨੀ ਦੀ ਫਲਾਈਟ ਲਈ ਮੇਰੇ ਪਿਤਾ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਘਰ ਨਹੀਂ ਹਾਂ ਤਾਂ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਕਿਉਂਕਿ ਉਦੋਂ ਤੱਕ ਮੈਂ ਉਨ੍ਹਾਂ ਦਾ ਨੰਬਰ ਆਪਣੇ ਨੰਬਰ ਨਾਲ ਬਦਲ ਚੁੱਕੀ ਸੀ।ਜਦੋਂ ਓਥੋਰਿਟੀ ਉਨ੍ਹਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹ ਫੋਨ ਅਸਲ ਵਿੱਚ ਮੇਰੇ ਕੋਲ ਆ ਰਹੇ ਸਨ। ਜਦੋਂ ਅਸੀਂ ਜਹਾਜ਼ ਤੋਂ ਉਤਰੇ ਤਾਂ ਵੀ ਮੇਰੇ ਕੋਲ ਪੁਲਿਸ ਦੇ ਮੈਸੇਜ਼ ਆ ਰਹੇ ਸਨ ਜੋ ਉਹ ਮੇਰੇ ਪਿਤਾ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਟੋਰਾਂਟੋ ਏਅਰਪੋਰਟਸਾਊਦੀ ਅਰਬ ਵਿੱਚ ਕੋਈ ਜ਼ਿੰਦਗੀ ਨਹੀਂ ਹੈ। ਮੈਂ ਸਿਰਫ਼ ਯੂਨੀਵਰਸਿਟੀ ਜਾਂਦੀ ਸੀ ਤੇ ਘਰ ਆ ਜਾਂਦੀ ਸੀ ਅਤੇ ਸਾਰਾ ਦਿਨ ਹੋਰ ਕੁਝ ਕਰਨ ਲਈ ਨਹੀਂ ਹੁੰਦਾ ਸੀ। ਉਹ ਮੈਨੂੰ ਤੰਗ-ਪ੍ਰੇਸ਼ਾਨ ਕਰਦੇ ਸੀ ਅਤੇ ਕਹਿੰਦੇ ਸੀ ਕਿ ਪੁਰਸ਼ ਹੀ ਮਹਾਨ ਹਨ। ਮੈਨੂੰ ਨਮਾਜ਼ ਪੜ੍ਹਣ ਤੇ ਰਮਜ਼ਾਨ ਰੱਖਣ ਲਈ ਮਜਬੂਰ ਕਰਦੇ ਸੀ। Image Copyright BBC News Punjabi BBC News Punjabi Image Copyright BBC News Punjabi BBC News Punjabi ਜਦੋਂ ਮੈਂ ਜਰਮਨੀ ਪਹੁੰਚੀ ਤਾਂ ਮੈਂ ਕਾਨੂੰਨੀ ਮਦਦ ਲਈ ਵਕੀਲ ਦੀ ਭਾਲ ਕੀਤੀ ਤਾਂ ਜੋ ਪਨਾਹ ਲੈ ਸਕਾਂ। ਮੈਂ ਕੁਝ ਦਸਤਾਵੇਜ਼ ਭਰੇ ਤੇ ਆਪਣੀ ਕਹਾਣੀ ਦੱਸੀ। ਮੈਂ ਪਨਾਹ ਲਈ ਕੈਨੇਡਾ ਚੁਣਿਆ ਕਿਉਂਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਉਸ ਦੀ ਵਧੀਆ ਸਾਖ਼ ਸੀ। ਮੈਂ ਸੀਰੀਆ ਦੇ ਸ਼ਰਨਾਰਥੀਆਂ ਨੂੰ ਇੱਥੇ ਮੁੜ ਵਸਾਉਣ ਬਾਰੇ ਖ਼ਬਰਾਂ ਸੁਣੀਆਂ ਸਨ ਅਤੇ ਸੋਚ ਲਿਆ ਸੀ ਕਿ ਇਹੀ ਮੇਰੀ ਲਈ ਸਭ ਤੋਂ ਵਧੀਆਂ ਥਾਂ ਹੈ। ਆਖ਼ਰਕਾਰ, ਮੈਨੂੰ ਪਨਾਹ ਮਿਲ ਗਈ ਅਤੇ ਜਦੋਂ ਮੈਂ ਟੋਰਾਂਟੋ ਏਅਰਪੋਰਟ 'ਤੇ ਉਤਰੀ ਅਤੇ ਕੈਨੇਡਾ ਝੰਡਾ ਦੇਖਿਆ ਤਾਂ ਮੈਂ ਇੱਕ ਸ਼ਾਨਦਾਰ ਪ੍ਰਾਪਤੀ ਦੀ ਭਾਵਨਾ ਨੂੰ ਮਹਿਸੂਸ ਕੀਤੀ। Image copyright Getty Images ਫੋਟੋ ਕੈਪਸ਼ਨ ਟੋਰੰਟੋ ਏਅਰਪੋਰਟ ਪਹੁੰਚ ਸਲਵਾ ਨੂੰ ਬੇਹੱਦ ਖੁਸ਼ੀ ਦਾ ਅਹਿਸਾਸ ਹੋਇਆ ਅੱਜ ਮੈਂ ਆਪਣੀ ਭੈਣ ਨਾਲ ਮੋਂਟਰੀਅਲ ਰਹਿੰਦੀ ਹਾਂ ਅਤੇ ਇੱਥੇ ਕੋਈ ਪ੍ਰੇਸ਼ਾਨੀ ਨਹੀਂ ਹੈ। ਮੈਨੂੰ ਇੱਥੇ ਕਿਸੇ ਕੰਮ ਲਈ ਕੋਈ ਮਜਬੂਰ ਕਰਨ ਵਾਲਾ ਨਹੀਂ ਹੈ। ਹੋ ਸਕਦਾ ਹੈ ਸਾਊਦੀ ਅਰਬ ਵਿੱਚ ਪੈਸਾ ਜ਼ਿਆਦਾ ਹੁੰਦਾ ਪਰ ਇੱਥੇ ਮੈਂ ਜ਼ਿਆਦਾ ਖੁਸ਼ ਹਾਂ। ਜਦੋਂ ਵੀ ਮੈਂ ਚਾਹਾ ਘਰੋਂ ਨਿਕਲ ਸਕਦੀ ਹਾਂ ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ, ਜੋ ਚਾਹਾ ਉਹੀ ਪਹਿਨ ਸਕਦੀ ਹਾਂ, ਜਿੱਥੇ ਚਾਹਾ ਜਾ ਸਕਦੀ ਹਾਂ। ਮੈਂ ਸਾਈਕਲ ਚਲਾਉਂਦੀ ਹਾਂ, ਤੈਰਾਕੀ ਤੇ ਆਈਸ ਸਕੈਟ ਸਿੱਖ ਰਹੀ ਹਾਂ।ਮੇਰਾ ਮੇਰੇ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਹੈ ਤੇ ਸ਼ਾਇਦ ਇਹੀ ਸਾਡੇ ਲਈ ਚੰਗਾ ਹੈ। ਮੈਨੂੰ ਲਗਦਾ ਹੈ ਇਹੀ ਮੇਰਾ ਘਰ ਹੈ ਤੇ ਮੈਂ ਇੱਥੇ ਖੁਸ਼ ਹਾਂ। ਇਹ ਵੀ ਪੜ੍ਹੋ-ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਕਿਉਂ ਹੈ ਦੁੱਲਾ ਭੱਟੀ ਲੋਹੜੀ ਦਾ ਸਾਂਝਾ ਨਾਇਕ? ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ଶାହରୁଖ୍ ଖାନ୍ଙ୍କ ବାର୍ଥ ଡେ ପାର୍ଟିରେ ପହଞ୍ଚିଲା ପୁଲିସ୍ ,… | Odia |
اس شہر میں وراٹ کوہلی کا یوم پیدائش منائیں گی انوشکا شرما ، ایئر پورٹ سے ہوئیں روانہ | Urdu |
ಅವಕಾಶ ಸಿಕ್ಕರೆ ದರ್ಶನ್ ಜೊತೆ ಸಿನಿಮಾ ಮಾಡುತ್ತೇನೆ; ಇದು ಸುದೀಪ್ ಮನದಾಳದ ಮಾತು! | Kannada |
'ਕਮੀਜ਼ ਦੀ ਕਰੀਜ਼ ਕੀ ਖਰਾਬ ਹੋਈ, ਪਤੀ ਨੇ ਪ੍ਰੈੱਸ ਦੇ ਨਿਸ਼ਾਨ ਮੇਰੇ ਸਰੀਰ 'ਤੇ ਪਾ ਦਿੱਤੇ' 13 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45481111 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 1.9 ਮਿਲੀਅਨ ਲੋਕਾਂ 'ਚ ਸ਼ੁਮਾਰ ਹਨ ਜੋ ਇੰਗਲੈਂਡ ਤੇ ਵੇਲਜ਼ 'ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ ਕਈ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਵਲੇਰੀ, ਨੈਨਸੀ ਅਤੇ ਵਿਕਟੋਰੀਆਂ ਉਨ੍ਹਾਂ 19 ਲੱਖ ਲੋਕਾਂ ਵਿੱਚ ਸ਼ੁਮਾਰ ਹਨ ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਇਹ ਹਿੰਸਾ ਮਾਨਸਿਕ ਅਤੇ ਸਰੀਰਕ ਦੋਵੇਂ ਤਰ੍ਹਾਂ ਦੀ ਹੀ ਹੋ ਸਕਦੀ ਹੈ ਜੋ ਕਿ ਜੀਵਨ ਸਾਥੀ, ਭੈਣ-ਭਰਾ, ਮਾਪੇ ਜਾਂ ਬੱਚੇ ਕਰ ਸਕਦੇ ਹਨ। ਇਹ ਚਾਰ ਔਰਤਾਂ ਆਪਣੇ ਹੀ ਘਰ ਵਿੱਚ ਹੀ ਅਸੁਰੱਖਿਅਤ ਰਹਿਣ ਦੀ ਤਰਜਮਾਨੀ ਕਰਦੀਆਂ ਹਨ। ਇਨ੍ਹਾਂ ਔਰਤਾਂ ਨੇ ਆਪਣੇ ਨਿੱਜੀ ਤਜਰਬੇ ਬੀਬੀਸੀ ਨਾਲ ਸਾਂਝੇ ਕੀਤੇ।ਇਹ ਵੀ ਪੜ੍ਹੋ:ਲਾਂਘੇ ਲਈ ਬਣਾਉਣਾ ਹੋਵੇਗਾ 4 ਕਿਲੋਮੀਟਰ ਦਾ ਪੁਲਅਮਰੀਕਾ ਦੀਆਂ ਕੌਮਾਂਤਰੀ ਸੰਗਠਨਾਂ ਨੂੰ ਧਮਕੀਆਂਨਵੇਂ ਬੇਅਦਬੀ ਬਿੱਲ ਦੇ ਵਿਰੋਧ ਦਾ ਅਸਲ ਕਾਰਨ ਮੇਰੇ ਪਤੀ ਨੇ ਮੈਨੂੰ ਪ੍ਰੈਸ ਨਾਲ ਸਾੜਿਆ - ਵਲੇਰੀਮੇਰਾ ਰੋਜ਼ਾਨਾ ਨੇਮ ਰਹਿੰਦਾ ਸੀ-ਸਵੇਰੇ ਪੰਜ ਵਜੇ ਉੱਠ ਕੇ ਉਸ ਦੇ ਉੱਠਣ ਤੋਂ ਪਹਿਲਾਂ ਹਰ ਚੀਜ਼ ਤਿਆਰ ਕਰਨੀ। ਮੈਨੂੰ ਯਾਦ ਹੈ ਕਿ ਮੈਂ ਉਸ ਲਈ ਘਰ ਨੂੰ ਬਿਲਕੁਲ ਸਹੀ ਕਰਨ ਵਿੱਚ ਕਾਫੀ ਸਮਾਂ ਲਗਾਉਂਦੀ ਸੀ।ਮੇਰਾ ਦੋ ਵਾਰ ਵਿਆਹ ਹੋਇਆ ਅਤੇ ਦੋਹਾਂ ਹੀ ਰਿਸ਼ਤਿਆਂ ਵਿੱਚ ਮੈਂ ਕਾਬੂ ਕਰਨ, ਬਦਸਲੂਕੀ ਅਤੇ ਹਿੰਸਾ ਦਾ ਸਾਹਮਣਾ ਕੀਤਾ।ਇੱਕ ਦਿਨ ਮੇਰੇ ਪਹਿਲੇ ਪਤੀ ਦੀ ਕਮੀਜ਼ ਦੀ ਇੱਕ ਕਰੀਜ਼ 'ਤੇ ਪ੍ਰੈਸ ਨਾ ਹੋਣ ਕਾਰਨ ਉਸ ਨੇ ਗਰਮ ਪ੍ਰੈਸ ਨਾਲ ਮੈਨੂੰ ਸਾੜਿਆ। Image copyright Getty Images ਫੋਟੋ ਕੈਪਸ਼ਨ ਤੁਹਾਡਾ ਜੀਵਨ ਸਾਥੀ ਤੁਹਾਨੂੰ ਇੰਨਾ ਕਮਜ਼ੋਰ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਲਾਇਕ ਨਹੀਂ ਹੋ (ਸੰਕੇਤਕ ਤਸਵੀਰ) ਮੇਰੇ ਦੂਜੇ ਪਤੀ ਨੇ ਮੈਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ ਸੀ ਅਤੇ ਮੈਨੂੰ ਬੇਹੋਸ਼ੀ ਵਿੱਚ ਹੀ ਛੱਡ ਕੇ ਕੰਮ 'ਤੇ ਚਲਾ ਗਿਆ। ਮੇਰੇ ਬਹੁਤ ਸਾਰੇ ਦਾਗ, ਦਰਦ ਹਨ।ਮੇਰਾ ਛੁਟਕਾਰਾ ਸੌਖਾ ਨਹੀਂ ਸੀ ਕਿਉਂਕਿ ਮੇਰੇ ਬੱਚੇ ਸਨ। ਮੈਂ ਨਵਾਂ ਘਰ ਨਹੀਂ ਖਰੀਦ ਸਕਦੀ ਸੀ। ਮੈਂ ਖੁਦ ਨੂੰ ਨਿਗੂਣਾ ਸਮਝਿਆ।ਮੈਨੂੰ ਲੱਗਿਆ ਕਿ ਮੈਂ ਦੋਸਤਾਂ ਅਤੇ ਲੋਕਾਂ ਨਾਲ ਘੁਲਣ-ਮਿਲਣ ਦੇ ਯੋਗ ਨਹੀਂ ਹਾਂ ਇਸ ਲਈ ਮੈਂ ਕਿਸੇ ਨਾਲ ਕੋਈ ਸਬੰਧ ਨਹੀਂ ਰੱਖਿਆ। ਮੈਂ ਨੌਜਵਾਨ ਹੁੰਦਿਆਂ ਕਾਫ਼ੀ ਆਤਮ-ਵਿਸ਼ਵਾਸ ਵਾਲੀ ਤੇ ਮਸ਼ਹੂਰ ਸੀ। ਇਹ ਸਭ ਇੱਕਦਮ ਹੀ ਖ਼ਤਮ ਹੋ ਗਿਆ।ਤੁਹਾਡਾ ਜੀਵਨ ਸਾਥੀ ਤੁਹਾਨੂੰ ਇੰਨਾ ਕਮਜ਼ੋਰ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਚੀਜ਼ ਦੇ ਯੋਗ ਨਹੀਂ ਹੋ। ਤੁਹਾਨੂੰ ਲਗਦਾ ਹੈ ਜੋ ਤੁਹਾਨੂੰ ਮਿਲ ਰਿਹਾ ਹੈ ਉਹ ਸਹੀ ਹੈ। ਉਹ ਤੁਹਾਨੂੰ ਜਿਵੇਂ ਦਾ ਬਣਾਉਣਾ ਚਾਹੁੰਦੇ ਹਨ ਤੁਸੀਂ ਉਸੇ ਤਰ੍ਹਾਂ ਹੀ ਬਣ ਜਾਂਦੇ ਹੋ। Image copyright Getty Images ਫੋਟੋ ਕੈਪਸ਼ਨ ਵਲੇਰੀ ਨੇ ਦੱਸਿਆ ਕਿ ਉਸ ਦਾ ਪਤੀ ਪੌੜੀਆਂ ਤੋਂ ਸੁੱਟ ਕੇ ਕੰਮ 'ਤੇ ਚਲਾ ਗਿਆ (ਸੰਕੇਤਕ ਤਸਵੀਰ) ਲੋਕ ਸਮਝ ਨਹੀਂ ਸਕਦੇ ਕਿ ਕੋਈ ਆਪਣੇ ਨਾਲ ਇਸ ਤਰ੍ਹਾਂ ਹੁੰਦਾ ਕਿਵੇਂ ਝੱਲ ਸਕਦਾ ਹੈ ਅਤੇ ਬਦਸਲੂਕੀ ਕਰਨ ਵਾਲੇ ਨੂੰ ਕੁਝ ਕਹਿੰਦਾ ਵੀ ਨਹੀਂ ਹੈ। ਦਿਮਾਗ ਨੂੰ ਕਾਬੂ ਕਰਨ ਵਿੱਚ ਕਈ ਸਾਲ ਲਗਾਏ ਜਾਂਦੇ ਹਨ।ਮੈਨੂੰ ਪਤਾ ਹੈ ਕਿ ਮੈਂ ਮਜ਼ਬੂਤ ਹਾਂ ਕਿਉਂਕਿ ਮੈਂ ਹਾਲੇ ਵੀ ਇੱਥੇ ਹਾਂ। ਮੈਂਨੂੰ ਆਪਣੇ ਜ਼ਖਮਾਂ 'ਤੇ ਮਾਣ ਮਹਿਸੂਸ ਹੁੰਦਾ ਹੈ। ਮੈਨੂੰ ਕੋਈ ਸ਼ਰਮ ਨਹੀਂ ਹੈ ਜੋ ਮੈਂ ਕੀਤਾ ਹੈ ਅਤੇ ਮੈਂ ਜਿਸ ਵਿੱਚੋਂ ਲੰਘੀ ਹਾਂ।ਗੁਆਂਢੀਆਂ ਨੇ ਕਦੇ ਸਾਰ ਨਹੀਂ ਲਈ - ਰਸ਼ੈਲਸਭ ਤੋਂ ਵੱਧ ਦੁਖ ਦੇਣ ਵਾਲੀ ਗੱਲ ਇਹ ਸੀ ਕਿ ਮੇਰੇ ਆਲੇ-ਦੁਆਲੇ ਲੋਕ ਕੱਟੜ ਜਿਊਜ਼ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਨੇ ਮੇਰੇ ਨਾਲ ਬਦਸਲੂਕੀ ਹੁੰਦਿਆਂ ਦੇਖੀ ਪਰ ਕਦੇ ਮੇਰੇ ਲਈ ਖੜੇ ਨਹੀਂ ਹੋਏ। ਉਨ੍ਹਾਂ ਨੇ ਕਦੇ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਨਹੀਂ ਪੁੱਛਿਆ ਕਿ ਮੈਂ ਠੀਕ ਹਾਂ।ਸਾਡਾ ਵਿਆਹ ਟੁੱਟਣ ਵਾਲਾ ਸੀ ਤਾਂ ਮੈਂ ਦੂਜੇ ਕਮਰੇ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਮੈਂ ਇੰਨੀ ਡਰੀ ਹੋਈ ਸੀ ਕਿ ਮੈਂ ਲੰਮੇ ਵੀ ਨਹੀਂ ਪੈਂਦੀ ਸੀ। ਮੈਂ ਸਾਰੀ ਰਾਤ ਸੋਫੇ 'ਤੇ ਹੀ ਬੈਠੀ ਰਹਿੰਦੀ ਸੀ। ਫਿਰ ਵੀ ਉਹ ਸੈਕਸ ਲਈ ਜ਼ੋਰ ਪਾਉਂਦਾ ਸੀ। ਮੈਂ ਨਾਂਹ ਨਹੀਂ ਕਹਿ ਸਕਦੀ ਸੀ। ਮੈਨੂੰ ਉਸ ਦੇ ਕਮਰੇ ਵਿੱਚ ਜਾਣਾ ਹੀ ਪੈਂਦਾ ਸੀ।ਮੈਂ ਉੱਠਦੀ ਸੀ, ਨਹਾਉਂਦੀ ਸੀ ਅਤੇ ਖੁਦ ਨੂੰ ਰਗੜਦੀ ਸੀ ਅਤੇ ਇਹ ਸੋਚਦੀ ਸੀ ਕਿ ਕੁਝ ਵੀ ਨਹੀਂ ਹੋਇਆ ਅਤੇ ਇਸੇ ਤਰ੍ਹਾਂ ਦਿਨ ਲੰਘਦੇ ਗਏ। Image copyright Getty Images ਫੋਟੋ ਕੈਪਸ਼ਨ 'ਹਾਲਾਂਕਿ ਮੈਂ ਘਰ ਬਦਲ ਲਿਆ ਹੈ ਪਰ ਹਾਲੇ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਅਸਰ ਮੇਰੇ ਦਿਮਾਗ 'ਤੇ ਰਹਿੰਦਾ ਹੈ' (ਸੰਕੇਤਕ ਤਸਵੀਰ) ਹਾਲਾਂਕਿ ਮੈਂ ਘਰ ਬਦਲ ਲਿਆ ਹੈ ਪਰ ਹਾਲੇ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਅਸਰ ਮੇਰੇ 'ਤੇ ਰਹਿੰਦਾ ਹੈ। ਉਸ ਦਾ ਅਸਰ ਮੇਰੇ ਦਿਮਾਗ 'ਤੇ ਇੰਨਾ ਜ਼ਿਆਦਾ ਹੈ ਕਿ ਮੈਂ ਹਾਲੇ ਵੀ ਉਹ ਚੀਜ਼ਾਂ ਉਸੇ ਤਰ੍ਹਾਂ ਕਰਦੀ ਹਾਂ ਜਿਵੇਂ ਉਹ ਚਾਹੁੰਦਾ ਸੀ।ਇਹ ਵੀ ਪੜ੍ਹੋ:ਇੱਥੋਂ ਦੇ ਹਰ ਬਾਸ਼ਿੰਦੇ ਨੂੰ ਆਪ੍ਰੇਸ਼ਨ ਕਰਵਾਉਣਾ ਪੈਂਦਾ ਹੈ'ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ' ਕੀ ਭਰੂਣ ਨੂੰ ਵੀ ਜਿਉਣ ਦਾ ਅਧਿਕਾਰ ਹੈਹਰ ਚੀਜ਼ 'ਤੇ ਉਸ ਦਾ ਹੀ ਕਾਬੂ ਸੀ। ਅਲਮਾਰੀ ਵਿੱਚ ਡੱਬਿਆਂ 'ਤੇ ਲੇਬਲ ਜ਼ਰੂਰੀ ਸੀ, ਬਿਲਕੁਲ ਸਾਹਮਣੇ, ਸਿੱਧਾ। ਹਰੇਕ ਚੀਜ਼ ਸਿੱਧੀ, ਬਿਲਕੁਲ ਸਹੀ।17 ਸਾਲਾਂ ਬਾਅਦ ਮੈਂ ਸ਼ਰਮਿੰਦਾ ਹੋਣਾ ਛੱਡ ਦਿੱਤਾ। ਅਚਾਨਕ ਮੈਨੂੰ ਪਤਾ ਲੱਗਿਆ ਕਿ ਮੇਰੀ ਆਵਾਜ਼ ਦੀ ਅਹਿਮੀਅਤ ਹੈ। ਇਸੇ ਕਾਰਨ ਮੈਨੂੰ ਤਾਕਤ ਮਿਲੀ ਅਤੇ ਮੈਨੂੰ ਅਹਿਸਾਸ ਹੋਇਆ ਕਿ ਪੀੜਤ ਨਹੀਂ ਹਾਂ ਸਗੋਂ ਬਚ ਨਿਕਲੀ ਹਾਂ।ਮੈਂ ਗਰਭਵਤੀ ਸੀ, ਫਿਰ ਵੀ ਮੈਨੂੰ ਧੱਕਾ ਮਾਰਿਆ - ਨੈਨਸੀਪਹਿਲਾਂ ਮੈਨੂੰ ਚੰਗਾ ਲਗਦਾ ਸੀ ਕਿ ਉਹ ਰੋਜ਼ਾਨਾ ਮੈਨੂੰ ਮਿਲਣ ਆਉਂਦਾ ਹੈ ਜਾਂ ਜਦੋਂ ਲੋਕਾਂ ਨਾਲ ਬਾਹਰ ਹੋਵਾਂ ਤਾਂ ਹਮੇਸ਼ਾਂ ਮੈਸੇਜ ਕਰਦਾ ਹੈ। ਫਿਰ ਜਦੋਂ ਮੈਂ ਗਰਭਵਤੀ ਹੋਈ ਤਾਂ ਮੈਨੂੰ ਯਾਦ ਹੈ ਉਸ ਨੇ ਧੱਕਾ ਮਾਰਿਆ ਸੀ। ਮੈਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੈਂ ਇਸ਼ਾਰਿਆਂ ਨੂੰ ਸਮਝ ਹੀ ਨਹੀਂ ਸਕੀ।ਫਿਰ ਧੱਕੇ ਝਟਕਿਆਂ ਵਿੱਚ ਬਦਲ ਗਏ। ਮੈਂ ਫਿਰ ਵੀ ਕੁਝ ਨਹੀਂ ਕੀਤਾ। ਮੈਨੂੰ ਪਤਾ ਨਹੀਂ ਸੀ ਕੀ ਕਰਨਾ ਚਾਹੀਦਾ ਹੈ। ਮੈਂ ਇਸ ਤੋਂ ਪਹਿਲਾਂ ਕਦੇ ਇਸ ਹਾਲਤ ਵਿੱਚ ਨਹੀਂ ਰਹੀ, ਕਿਸੇ ਨੇ ਪਹਿਲਾਂ ਮੈਨੂੰ ਕਦੇ ਨਹੀਂ ਮਾਰਿਆ ਸੀ। ਮੈਨੂੰ ਸਮਝ ਹੀ ਨਹੀਂ ਆਇਆ ਕਿ ਇਹ ਹਿੰਸਾ ਸੀ, ਬਦਸਲੂਕੀ ਸੀ। Image copyright Getty Images ਫੋਟੋ ਕੈਪਸ਼ਨ 'ਉਸ ਨੇ ਮੈਨੂੰ ਕੁੱਟਿਆ, ਥੱਪੜ ਮਾਰੇ, ਧੱਕੇ ਮਾਰੇ, ਲੱਤਾਂ ਮਾਰੀਆਂ' (ਸੰਕੇਤਕ ਤਸਵੀਰ) ਮੈਂ ਉਹ ਦਿਨ ਕਦੇ ਵੀ ਨਹੀਂ ਭੁੱਲ ਸਕਦੀ ਜਦੋਂ ਉਸ ਨੇ ਆਖਿਰੀ ਵਾਰੀ ਮੇਰੇ ਨਾਲ ਹਿੰਸਾ ਕੀਤੀ। ਉਹ ਇੰਨਾ ਜ਼ਿਆਦਾ ਹਿੰਸਕ ਸੀ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ ਸੀ। ਉਸ ਨੇ ਮੈਨੂੰ ਕੁੱਟਿਆ, ਥੱਪੜ ਮਾਰੇ, ਧੱਕੇ ਮਾਰੇ, ਲੱਤਾਂ ਮਾਰੀਆਂ ਅਤੇ ਅਖੀਰ ਵਿੱਚ ਉਹ ਮੀਟ ਵੱਢਣ ਵਾਲਾ ਦਾਤਰ ਲੈ ਆਇਆ ਤੇ ਮੇਰੇ ਗਲੇ 'ਤੇ ਰੱਖ ਦਿੱਤਾ।ਮੈਂ ਗਲੀ ਵਿੱਚ ਭੱਜ ਗਈ ਅਤੇ ਇੱਕ ਪਬ ਦੇ ਟਾਇਲੇਟ ਵਿੱਚ ਲੁਕ ਗਈ। ਉਸ ਨੇ ਮੇਰਾ ਪਿੱਛਾ ਕੀਤਾ ਪਰ ਉਸ ਦੇ ਦੋ ਰਾਹ ਸਨ। ਮੈਂ ਨਿਕਲ ਕੇ ਘਰ ਭੱਜ ਗਈ ਅਤੇ ਸੋਚਿਆ ਕਿ ਸੁਰੱਖਿਅਤ ਹਾਂ ਪਰ ਉਹ ਘਰ ਵਾਪਸ ਆ ਗਿਆ। ਫਿਰ ਮੈਨੂੰ ਪੁਲਿਸ ਨੂੰ ਫੋਨ ਕਰਨਾ ਪਿਆ।ਇਹ ਹਾਦਸਾ ਕਦੇ ਭੁੱਲਿਆ ਨਹੀਂ ਜਾ ਸਕਦਾ। ਤੁਸੀਂ ਇਸ ਨਾਲ ਨਜਿੱਠਣਾ ਤੇ ਆਮ ਵਾਂਗ ਜ਼ਿੰਦਗੀ ਜਿਉਣੀ ਸਿੱਖ ਲੈਂਦੇ ਹੋ।ਉਸ ਤੋਂ ਬਾਅਦ ਮੈਂ ਕਦੇ ਵੀ ਕਿਸੇ ਮਰਦ ਨਾਲ ਇਕੱਲੇ ਰਹਿਣਾ ਪਸੰਦ ਨਹੀਂ ਕਰਦੀ। ਹਾਲਾਂਕਿ ਮੈਨੂੰ ਪਤਾ ਹੈ ਕਿ ਉਹ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ। ਮੈਨੂੰ ਸ਼ਾਇਦ ਜ਼ਿੰਦਗੀ ਵਿੱਚ ਕੋਈ ਹੋਰ ਵੀ ਮਿਲ ਜਾਂਦਾ ਪਰ ਮੈਂ ਦੁਬਾਰਾ ਉਸ ਹਾਲਾਤ ਵਿੱਚ ਨਹੀਂ ਪੈਣਾ ਚਾਹੁੰਦੀ।ਵਿਕਟੋਰੀਆਮੈਂ ਦੋ ਵੱਖ-ਵੱਖ ਲੋਕਾਂ ਰਾਹੀਂ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਹਾਂ। ਮੈਂ ਜਿੰਨੇ ਵੀ ਸਾਲ ਉਸ ਰਿਸ਼ਤੇ ਵਿੱਚ ਸੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਬੇਕਾਰ ਅਤੇ ਇਕੱਲੀ ਹਾਂ। ਉਸ ਨੇ ਮੇਰਾ ਦਿਮਾਗ ਬਦਲ ਦਿੱਤਾ ਸੀ, ਕਾਬੂ ਕਰ ਲਿਆ ਸੀ ਤੇ ਮੈਨੂੰ ਖ਼ਤਮ ਕਰ ਦਿੱਤਾ ਸੀ। ਮੈਨੂੰ ਲੱਗਿਆ ਕਿ ਸਾਰੀ ਮੇਰੀ ਹੀ ਗਲਤੀ ਹੈ। Image copyright Getty Images ਫੋਟੋ ਕੈਪਸ਼ਨ 'ਮੈਂ ਆਪਣੇ ਸਰੀਰ ਨਾਲ ਬੱਚੇ ਨੂੰ ਢੱਕ ਕੇ ਬਚਾਇਆ' (ਸੰਕੇਤਕ ਤਸਵੀਰ) ਮੇਰੇ ਪਹਿਲੇ ਪਤੀ ਨੇ ਹਥੌੜੀ ਫੜੀ ਅਤੇ ਘਰ ਭੰਨ ਦਿੱਤਾ-ਦਰਵਾਜ਼ੇ ਖਿੜਕੀਆਂ ਸਭ ਤੋੜ ਦਿੱਤੇ ਅਤੇ ਫਿਰ ਮੇਰੇ ਤੇ ਮੇਰੇ ਬੱਚੇ ਵੱਲ ਵਧਿਆ।ਅਸੀਂ ਪੁੱਤਰ ਦੇ ਕਮਰੇ ਵਿੱਚ ਗਏ ਅਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਸਰੀਰ ਨਾਲ ਢੱਕ ਲਿਆ ਤਾਂਕਿ ਬਚਾ ਸਕਾਂ। ਮੇਰਾ ਪਤੀ ਮੇਰੇ ਸਿਰ 'ਤੇ ਹਥੌੜੇ ਨਾਲ ਹਮਲਾ ਕਰਨ ਦੀ ਤਿਆਰੀ ਵਿੱਚ ਸੀ। ਮੇਰੇ 11 ਸਾਲਾ ਬੱਚੇ ਨੇ ਉਸ ਨੂੰ ਮੁੱਕਾ ਮਾਰਿਆ। ਮੈਨੂੰ ਯਾਦ ਹੈ ਮੇਰੇ ਪੁੱਤਰ ਨੇ ਮੇਰੀ ਜ਼ਿੰਦਗੀ ਬਚਾਈ।ਇਹ ਵੀ ਪੜ੍ਹੋ:'....ਤਿਉਹਾਰ ਨਹੀਂ ਇਹ ਹਿੰਸਾ ਹੈ''ਮਾਂ ਨੇ ਕਿਹਾ ਸੀ ਉਹ ਤਿੱਤਲੀ ਬਣੇਗੀ' ਔਰਤਾਂ ਹਿੰਸਾ ਸਹਿ ਕੇ ਵੀ ਨਹੀਂ ਤੋੜਦੀਆਂ ਰਿਸ਼ਤਾ, ਪੜ੍ਹੋ ਕਿਉਂਜਦੋਂ ਮੈਂ ਹਸਪਤਾਲ 'ਚੋਂ ਬਾਹਰ ਆਈ ਮੈਂ ਖੁਦਕੁਸ਼ੀ ਕਰਨ ਜਾ ਰਹੀ ਸੀ। ਉਦੋਂ ਹੀ ਮੇਰੇ ਪੁੱਤਰ ਦਾ ਮੈਸੇਜ ਆਇਆ:"ਮਾਂ ਕਿਰਪਾ ਕਰਕੇ ਘਰ ਆ ਜਾਓ, ਮੈਨੂੰ ਤੁਹਾਡੀ ਲੋੜ ਹੈ।"ਮੈਨੂੰ ਲਗਦਾ ਹੈ ਕਿ ਜੇ ਮੇਰਾ ਬੱਚਾ ਨਾ ਹੁੰਦਾ ਤਾਂ ਮੈਂ ਇੱਥੇ ਨਹੀਂ ਹੋਣਾ ਸੀ।ਅੱਜ ਤੱਕ ਮੈਨੂੰ ਥੈਰੇਪੀ ਦੀ ਲੋੜ ਹੈ ਕਿਉਂਕਿ ਮੈਨੂੰ ਉਹ ਡਰਾਉਣੇ ਸੁਪਨੇ ਆਉਂਦੇ ਹਨ। ਮੈਂ ਚਾਹੁੰਦੀ ਹਾਂ ਕਿ ਮੈਂ ਸੌਂ ਸਕਾਂ ਅਤੇ ਅੱਖਾਂ ਬੰਦ ਕਰਨ ਤੋਂ ਨਾ ਡਰਾਂ।ਪੰਜਾਬ ਦਾ ਵੀ ਇਹੀ ਹਾਲਉਕਤ ਕਹਾਣੀਆਂ ਭਾਵੇਂ ਬ੍ਰਿਟੇਨ ਦੀਆਂ ਹਨ ਪਰ ਪੰਜਾਬ ਵੀ ਘਰੇਲੂ ਹਿੰਸਾ ਤੋਂ ਬਚਿਆ ਨਹੀਂ ਹੈ। ਨੈਸ਼ਨਲ ਕਰਾਇਮ ਬਿਊਰੋ ਦੇ ਅੰਕੜੇ ਇਸ ਤੱਥ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ।ਸਾਲ 2016 ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਦਹੇਜ ਲਈ 80 ਕੁੜੀਆਂ ਨੂੰ ਮਾਰੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਦਹੇਜ ਰੋਕੂ ਐਕਟ ਤਹਿਤ ਹਿੰਸਾ ਦੇ 5 ਮਾਮਲੇ ਦਰਜ ਕੀਤੇ ਗਏ।ਇਸੇ ਤਰ੍ਹਾਂ ਘਰੇਲੂ ਹਿੰਸਾ ਰੋਕੂ ਐਕਟ -2005 ਤਹਿਤ ਵੀ 2 ਮਾਮਲੇ ਦਰਜ ਕੀਤੇ ਗਏ ਸਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'घुमा'चं असंही पसायदान | Marathi |
ସୋସିଆଲ୍ ମିଡିଆରେ ଶାହାରୁଖଙ୍କୁ ଚିଡ଼ାଇବା ପାଇଁ ଫ୍ୟାନ୍ ପଚାରଲେ… | Odia |
വൈറസ് ഏപ്രില് 11-ന് പ്രദര്ശനത്തിന് എത്തും | Malayalam |
ஜனாதிபதி உமர் மெல்லிய புன்னகையுடன் அவரை அருகில் அழைத்து அமர வைத்து அமைதிப்படுத்தினார். | Tamil |
पुण्यातील अनधिकृत रूफटॉप हॉटेल्सची पालिकेला माहितीच नाही! | Marathi |
୨୮ ତମ ରାଜ୍ୟ ଚଳଚ୍ଚିତ୍ର ପୁରସ୍କାର: କିଏ ପାଇଲେ କେଉଁ ପୁରସ୍କାର | Odia |
हॅपी बर्थ डे वाघोबा, चंद्रपुरात फुलला वाघोबांचा संसार ! | Marathi |
തെരഞ്ഞെടുപ്പ്: മോഹന്ലാലിനെ ക്ഷണിച്ച് പ്രധാനമന്ത്രി, സമ്മതം മൂളി താരം | Malayalam |
ഇന്ത്യ ഓസ്ട്രേലിയ മൂന്നാം ഏകദിനം: ഇന്ത്യ ബൗളിങ് തിരഞ്ഞെടുത്തു | Malayalam |
ਰਾਮ ਰਹੀਮ ਖ਼ਿਲਾਫ਼ ਛਤਰਪਤੀ ਕੇਸ ਵਿਚ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46905625 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SPI.ORG.IN/BBC ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਉਨ੍ਹਾਂ ਦੇ 3 ਪ੍ਰੇਮੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 2002 ਵਿਚ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਛਤਰਪਤੀ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਕਰਨ ਦੇ ਹੁਕਮ ਦਿੱਤੇ ਤਾਂ ਡੇਰਾ ਸੱਚਾ ਸੌਦਾ ਮੁਖੀ ਸੁਪਰੀਮ ਕੋਰਟ ਚਲਾ ਗਿਆ ਸੀ । ਛਤਰਪਤੀ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਤਾਂ ਦਿੱਲੀ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਰਾਜਿੰਦਰ ਸੱਚਰ ਨੇ ਬਿਨਾਂ ਫ਼ੀਸ ਤੋਂ ਸੁਪਰੀਮ ਕੋਰਟ ਵਿਚ ਇਹ ਕੇਸ ਲੜਿਆ ਅਤੇ ਸੀਬੀਆਈ ਜਾਂਚ ਦਾ ਰਾਹ ਪੱਧਰਾ ਕੀਤਾ।ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਸਮਾਜਿਕ ਕਾਰਕੁਨ ਰਾਜੀਵ ਗੋਦਾਰਾ ਨੇ ਰਾਜਿੰਦਰ ਸੱਚਰ ਦੀ 20 ਅਪ੍ਰੈਲ 2018 ਨੂੰ ਹੋਈ ਮੌਤ ਤੋਂ ਬਾਅਦ ਬੀਬੀਸੀ ਪੰਜਾਬੀ ਲਈ ਲਿਖੇ ਮਰਸੀਏ ਵਿਚ ਜਸਟਿਸ ਸੱਚਰ ਵੱਲੋਂ ਇਸ ਕੇਸ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਜਾਣਕਾਰੀ ਸਾਂਝੀ ਕੀਤੀ ਸੀ।ਛਤਰਪਤੀ ਦਾ ਕੇਸ ਤੇ ਜਸਟਿਸ ਸੱਚਰਰਾਜੀਵ ਗੋਦਾਰਾ ਨੇ ਲਿਖਿਆ ਸੀ, '2002 ਵਿੱਚ ਹਰਿਆਣਾ ਦੇ ਸਿਰਸਾ ਤੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਇਲਜ਼ਾਮ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਉੱਤੇ ਲੱਗੇ।ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਕੇਸ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ਖਿਲਾਫ਼ ਡੇਰਾ ਸੱਚਾ ਸੌਦਾ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ ਸੀ'। ਇਹ ਵੀ ਪੜ੍ਹੋ-ਪੈਸਿਆਂ ਦੀ ਉਡੀਕ 'ਚ 'ਕਰੋੜਪਤਨੀ'ਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜਅਦਾਕਾਰ ਕਿਉਂ ਸਾਂਝੀਆਂ ਕਰ ਰਹੇ 10 ਸਾਲ ਪੁਰਾਣੀਆਂ ਤਸਵੀਰਾਂਗੋਦਾਰਾ ਨੇ ਅੱਗੇ ਲਿਖਿਆ ਕਿ ਸਿਰਸਾ ਵਿੱਚ ਛਤਰਪਤੀ ਦੇ ਮਿੱਤਰਾਂ ਵਿੱਚ ਚਰਚਾ ਹੋਈ ਕਿ ਸੁਪਰੀਮ ਕੋਰਟ ਵਿੱਚ ਡੇਰੇ ਖਿਲਾਫ਼ ਕਿਹੜਾ ਵਕੀਲ ਮਜ਼ਬੂਤੀ ਨਾਲ ਖੜ੍ਹਾ ਹੋ ਸਕਦਾ ਹੈ, ਜਿਹੜਾ ਬਿਨਾਂ ਫੀਸ ਛਤਰਪਤੀ ਦੇ ਪਰਿਵਾਰ ਲਈ ਕਾਨੂੰਨੀ ਲੜਾਈ ਲੜ ਸਕੇ। Image copyright Prabhu Dayal/BBC ਫੋਟੋ ਕੈਪਸ਼ਨ ਛੱਤਰਪਤੀ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ 11 ਜਨਵਰੀ ਨੂੰ ਫੈਸਲਾ ਸੁਣਾ ਸਕਦੀ ਹੈ ਉਸ ਸਮੇਂ ਰਾਜਿੰਦਰ ਸੱਚਰ ਦਾ ਨਾਮ ਹੀ ਸਾਰਿਆਂ ਦੀ ਜ਼ੁਬਾਨ 'ਤੇ ਸੀ। ਇਹੀ ਫੈਸਲਾ ਹੋਇਆ ਕਿ ਉਨ੍ਹਾਂ ਨੂੰ ਮਿਲ ਕੇ ਇਸ ਬਾਰੇ ਬੇਨਤੀ ਕੀਤੀ ਜਾਵੇ।ਗੋਦਾਰਾ ਨੇ ਲਿਖਿਆ ਸੀ , 'ਉਸ ਸਮੇਂ ਯੋਗੇਂਦਰ ਯਾਦਵ ਦੇ ਹਵਾਲੇ ਨਾਲ ਅੰਸ਼ੁਲ ਛਤਰਪਤੀ (ਪੱਤਰਕਾਰ ਛਤਰਪਤੀ ਦੇ ਪੁੱਤਰ) ਅਤੇ ਦੋਸਤ ਵੀਰੇਂਦਰ ਭਾਟੀਆ ਨਾਲ ਰਾਜਿੰਦਰ ਸੱਚਰ ਨੂੰ ਉਨ੍ਹਾਂ ਦੇ ਘਰੇ ਪਹਿਲੀ ਵਾਰ ਮੈਂ ਨਿੱਜੀ ਤੌਰ ਉੱਤੇ ਮਿਲਿਆ ਸੀ'। 'ਛੱਤਰਪਤੀ ਦੇ ਕਤਲ ਦੇ ਕੇਸ ਵਿੱਚ ਜਦੋਂ ਉਨ੍ਹਾਂ ਨੂੰ ਡੇਰੇ ਦੀ ਭੂਮਿਕਾ ਬਾਰੇ ਦੱਸਿਆ ਗਿਆ ਤਾਂ ਉਹ ਡੇਰੇ ਦੀ ਤਾਕਤ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਹੀ ਬਗ਼ੈਰ ਫੀਸ ਦੇ ਕੇਸ ਲੜਨ ਲਈ ਤਿਆਰ ਹੋ ਗਏ'। ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਸੀਬੀਆਈ ਜਾਂਚ ਦਾ ਹਾਈ ਕੋਰਟ ਦਾ ਫੈਸਲਾ ਬਰਕਰਾਰ ਰਖਵਾਇਆ।ਜਿਸ ਮਗਰੋਂ ਹੋਈ ਜਾਂਚ ਕਰਕੇ ਡੇਰਾ ਮੁਖੀ 'ਤੇ ਅੱਜ ਵੀ ਕਤਲ ਦੇ ਕੇਸ ਵਿੱਚ ਮੁਲਜ਼ਮ ਵਜੋਂ ਕੇਸ ਚੱਲਣ ਦਾ ਰਾਹ ਪੱਧਰਾ ਹੋ ਗਿਆ। Image copyright Prabhu Dayal/BBC ਫੋਟੋ ਕੈਪਸ਼ਨ ਛਤਰਪਤੀ ਦੇ ਬੇਟੇ ਨੇ ਦੱਸਿਆ ਅੰਸ਼ੁਲ ਯੋਗੇਂਦਰ ਯਾਦਵ ਦੇ ਹਵਾਲੇ ਨਾਲ ਮਿਲੇ ਸੀ ਸੱਚਰ ਨੂੰ ਸੱਚਰ ਕਮੇਟੀ ਦੇ ਚੇਅਰਮੈਨਰਾਜੀਵ ਗੋਦਾਰਾ ਮੁਤਾਬਕ ਭਾਰਤ ਵਿੱਚ ਮੁਸਲਮਾਨਾਂ ਦੀ ਆਰਥਿਕ, ਸਮਾਜਿਕ ਅਤੇ ਵਿਦਿਅਕ ਹਾਲਤ ਨੂੰ ਸਾਹਮਣੇ ਲਿਆਉਣ ਲਈ ਇੱਕ ਕਮਿਸ਼ਨ ਬਣਾਇਆ ਗਿਆ ਸੀ। ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਰਹੇ ਰਾਜਿੰਦਰ ਸੱਚਰ ਇਸ ਕਮੇਟੀ ਦੇ ਮੁਖੀ ਸਨ।ਗੋਦਾਰਾ ਆਪਣੇ ਲੇਖ ਵਿਚ ਉਹ ਲਿਖਦੇ ਹਨ, 'ਇਸ ਕਮਿਸ਼ਨ ਦੀਆਂ ਸਿਫਾਰਿਸ਼ਾਂ ਸੱਚਰ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ ਅਤੇ ਕਿਸੇ ਨਾ ਕਿਸੇ ਪੱਖੋਂ ਭਾਰਤ ਦੀ ਸਮਾਜਿਕ ਬਹਿਸ ਦਾ ਹਿੱਸਾ ਰਹੀਆਂ ਹਨ'।'ਰਾਜਿੰਦਰ ਸੱਚਰ ਦਾ ਨਾਂ ਭਾਰਤ ਵਿੱਚ ਨਾਗਰਿਕ ਆਜ਼ਾਦੀ ਦੇ ਝੰਡਾਬਰਦਾਰ ਵਜੋਂ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ'। Image Copyright BBC News Punjabi BBC News Punjabi Image Copyright BBC News Punjabi BBC News Punjabi ਮਨੁੱਖੀ ਅਧਿਕਾਰਾਂ ਦੇ ਝੰਡਾਬਰਦਾਰ ਸਾਲ 2009 ਬਣੇ ਲੋਕ ਰਾਜਨੀਤਕ ਮੰਚ ਦੇ ਪ੍ਰਧਾਨਗੀ ਮੰਡਲ ਵਿੱਚ ਰਾਜਿੰਦਰ ਸੱਚਰ ਸ਼ਾਮਿਲ ਸਨ। ਸਾਲ 2010-11 ਵਿੱਚ ਉਹ ਦੇਸ ਭਰ ਦੇ ਸਮਾਜਵਾਦੀ ਵਿਚਾਰਕਾਂ ਨੂੰ ਇੱਕ ਮੰਚ 'ਤੇ ਲਿਆਉਣ ਵਾਲੀ ਮੁਹਿੰਮ ਦਾ ਅਹਿਮ ਹਿੱਸਾ ਰਹੇ।ਸਾਲ 1923 ਵਿੱਚ ਜਨਮੇ ਜਸਟਿਸ ਸੱਚਰ ਲਹਿੰਦੀ ਉਮਰੇ ਨਵੀਂ ਸਿਆਸੀ ਪਾਰਟੀ ਸੋਸ਼ਲਿਸਟ ਇੰਡੀਆ ਦੇ ਮਜ਼ਬੂਤ ਸਾਥੀ ਵਜੋਂ ਖੜ੍ਹੇ ਹੋਏ।ਇਹ ਵੀ ਪੜ੍ਹੋ-ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਖਹਿਰਾ ਦੀ ਵਿਧਾਇਕੀ ਰਹੇਗੀ ਜਾਂ ਜਾਏਗੀ Image copyright Getty Images ਫੋਟੋ ਕੈਪਸ਼ਨ ਗੁਰਮੀਤ ਰਾਮ ਰਹੀਮ ਸਿੰਘ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੱਤਰਕਾਰ ਛਤਰਪਤੀ ਦਾ ਕਤਲ ਕਰਵਾਇਆ ਸੀ ਗੋਦਾਰਾ ਸੱਚਰ ਬਾਰੇ ਹੋਰ ਵੇਰਵਾ ਦਿੰਦਿਆਂ ਲਿਖਦੇ ਹਨ, 'ਜਸਟਿਸ ਸੱਚਰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮਨੁੱਖੀ ਸੁਰੱਖਿਆ ਅਤੇ ਕਾਨੂੰਨ ਦੀ ਸਮੀਖਿਆ ਕਰਨ ਵਾਲੀਆਂ ਅਨੇਕਾਂ ਕਮੇਟੀਆਂ ਦੇ ਮੈਂਬਰ ਰਹੇ। ਉਨ੍ਹਾਂ ਦਾ ਯੋਗਦਾਨ ਇਨ੍ਹਾਂ ਸਭ ਗਤੀਵਿਧੀਆਂ ਵਿੱਚ ਬੇਹੱਦ ਪੁਖ਼ਤਾ ਰਿਹਾ। 'ਭਾਵੇਂ ਉਹ ਕੰਪਨੀਜ਼ ਐਕਟ ਦੀ ਸਮੀਖਿਆ ਦਾ ਮਾਮਲਾ ਹੋਵੇ, ਇੰਡਸਟਰੀਅਲ ਡਿਸਪਿਊਟ ਐਕਟ ਜਾਂ ਫੇਰ ਪ੍ਰੋਟੈਕਸ਼ਨ ਆਫ਼ ਹਿਊਮਨ ਰਾਈਟਸ ਦੀ ਸਮੀਖਿਆ ਦਾ ਮਾਮਲਾ ਹੋਵੇ'।'ਨਾਗਰਿਕ ਆਜ਼ਾਦੀ ਦੇ ਪਹਿਰੇਦਾਰ ਵਜੋਂ 1990 ਵਿੱਚ ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਅਧਿਕਾਰਾਂ ਨਾਲ ਵਾਬਸਤਾ ਕਈ ਘਟਨਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਇੱਕ ਰਿਪੋਰਟ ਉਨ੍ਹਾਂ ਦੀ ਅਗਵਾਈ ਅਤੇ ਸਹਿਯੋਗ ਨਾਲ ਪੀਯੂਸੀਐਲ ਨੇ ਜਾਰੀ ਕੀਤੀ ਸੀ'।ਜੱਜ ਬਣਨ ਤੋਂ ਪਹਿਲਾਂ ਤੇ ਬਾਅਦ ਗੋਦਾਰਾ ਨੇ ਆਪਣੇ ਲੇਖ ਵਿਚ ਲਿਖਿਆ ਕਿ ਜੱਜ ਬਣਨ ਤੋਂ ਪਹਿਲਾਂ ਅਤੇ ਫੇਰ ਰਿਟਾਇਰਮੈਂਟ ਤੋਂ ਬਾਅਦ ਜਸਟਿਸ ਸੱਚਰ ਵਕੀਲ ਵਜੋਂ ਪੋਟਾ (ਪ੍ਰੀਵੈਨਸ਼ਨ ਆਫ ਟੈਰੇਰਿਜ਼ਮ ਐਕਟ) ਦੇ ਮਾਮਲੇ ਤੋਂ ਲੈ ਕੇ ਤਾਮਿਲ ਨਾਡੂ ਵਿੱਚ ਹੋਈ ਅੰਦੋਲਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਤੱਕ ਦੇ ਅਨੇਕ ਕੇਸਾਂ ਨੂੰ ਅਦਾਲਤ ਵਿੱਚ ਮਜ਼ਬੂਤੀ ਨਾਲ ਲੜੇ। Image copyright Hindustan Times 'ਜਸਟਿਸ ਸੱਚਰ ਨੇ ਕੀਨੀਆ ਵਿੱਚ ਹਾਊਸਿੰਗ ਦੇ ਸਵਾਲ 'ਤੇ ਯੂਨਾਈਟਿਡ ਨੇਸ਼ਨ ਦੇ ਨੁੰਮਾਇੰਦੇ ਵਜੋਂ 2000 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਇਸ ਦੇ ਨਾਲ ਹੀ ਮੁੰਬਈ ਵਿੱਚ ਝੁੱਗੀ ਝੋਂਪੜੀ ਵਾਲਿਆਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਵੀ ਜਾਂਚ ਰਿਪੋਰਟ ਤਿਆਰ ਕੀਤੀ'। 'ਮਾਰਚ 2005 ਵਿੱਚ ਭਾਰਤ ਦੀ ਕੇਂਦਰ ਸਰਕਾਰ ਨੇ ਜਸਟਿਸ ਸੱਚਰ ਨੂੰ ਮੁਸਲਿਮ ਸਮਾਜ ਦੀ ਆਰਥਿਕ ਅਤੇ ਸਮਾਜਿਕ ਅਤੇ ਵਿਦਿਅਕ ਸਥਿਤੀ ਦੀ ਨਿਸ਼ਾਨਦੇਹੀ ਕਰਕੇ ਰਿਪੋਰਟ ਸੌਂਪਣ ਲਈ ਕਿਹਾ ਸੀ'। ਨਵੰਬਰ 2006 ਵਿੱਚ ਸੌਂਪੀ ਇਸ ਰਿਪੋਰਟ ਵਿੱਚ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਵਿੱਚ ਵਧ ਰਹੀ ਆਰਥਿਕ ਅਤੇ ਸਮਾਜਿਕ ਅਸੁਰੱਖਿਆ ਦੀ ਨਿਸ਼ਾਨਦੇਹੀ ਕੀਤੀ। ਇਸ ਰਿਪੋਰਟ ਵਿੱਚ ਇਹ ਤੱਥ ਉਭਰਿਆ ਸੀ ਕਿ ਮੁਸਲਿਮ ਆਬਾਦੀ ਦੀ ਨੁਮਾਇੰਦਗੀ ਸਿਵਲ ਸੇਵਾਵਾਂ, ਪੁਲਿਸ, ਫੌਜ ਅਤੇ ਸਿਆਸਤ ਵਿੱਚ ਵੀ ਘੱਟ ਹੈ।ਇਹ ਵੀ ਪੜ੍ਹੋ-ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਪੱਤਰਕਾਰ ਛੱਤਰਪਤੀ ਦੇ ਕਤਲ ਦਾ ਦੋਸ਼ੀਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
அஜித்தைப் பார்க்க ஆவலுடன் காத்திருப்பதாக ரோபோ சங்கர் தெரிவித்துள்ளார். | Tamil |
Subsets and Splits
No community queries yet
The top public SQL queries from the community will appear here once available.