Headline
stringlengths 6
15.7k
| Language
stringclasses 10
values |
---|---|
شرمناک: ریپ کے بعد کیا گیا تھا قتل، 11 سال کی بچی کی اس حالت میں ملی لاش کہ جان کر کانپ اٹھیں گے آپ | Urdu |
ಟೀಂ ಇಂಡಿಯಾ ಆಟಗಾರರ ಜೊತೆ ತೆಂಡೂಲ್ಕರ್ ಪುತ್ರನ ಅಭ್ಯಾಸ: ರವಿಶಾಸ್ತ್ರಿಯಿಂದ ಟಿಪ್ಸ್ ಪಡೆದ ಅರ್ಜುನ್ | Kannada |
ચિનના શાંધાઈમાં આઈસીઆઈસીઆઈ બેંક ખોલશે તેની નવી બ્રાંચ | Gujarati |
دیکھیں: کیسے کھیت سے ٹماٹر توڑ کر کھا رہے ہیں سلمان-انوشکا | Urdu |
ટીવી કિંગ હિતેન તેજવાનીની ચમકી કિસ્મત, સંજય-માધુરી સાથે મળી કામ કરવાની તક | Gujarati |
Good News લાવશે બજેટ! મળી શકે છે ઈન્કમ ટેક્ષ કપાતની ગીફ્ટ | Gujarati |
ബാക്കി വന്ന തുണിയാണോ കുര്ത്തയ്ക്ക് ഉപയോഗിച്ചത്. ആലിയയെ ട്രോളി സോഷ്യല് മീഡിയ | Malayalam |
مشکل میں پھنسا پاکستان کا یہ کرکٹر ، رشوت کا الزام ، برطانیہ کی عدالت میں پیش ہونے کا حکم | Urdu |
پرینکا نے کہا، آج تک ڈیٹ پر نہیں گئی!۔ | Urdu |
ஆமாம். தமன்னாவோடு சேர்ந்து ஒரு பாட்டுக்கூட நான் கொரியோ கிராஃப் செய்ததில்லை. அண்ணன் ராஜூ அவருக்கு நடன இயக்குந ராக இருந்திருக்கார். முதன்முறை யாக தமன்னா என்னோடு படத் தில் நடிக்கிறார். இதில் நடிக்க தமன்னாவும் ஆர்வமாக இருக் கிறார். படத்தில் அவருக்கு மிக முக்கியமான கதாபாத்திரம். | Tamil |
মেকআপ ছাড়াই বেশি সুন্দরী প্রিয়ম, জানালেন প্রথম অডিশনের ঘটনা | Bengali |
लोकसभा निवडणूक 2019 : माढा मतदारसंघामध्ये कधी होणार मतदान? | Marathi |
ସନ୍ଦସେରାଙ୍କୁ ପଳାତକ ଆର୍ଥିକ ଅପରାଧୀ ଘୋଷଣା କରାଯିବ | Odia |
नितेश राणेंनी कापला श्रीहरी अणेंचा फोटो असलेला केक! | Marathi |
उत्तर कोरिया के हैकरों के निशाने पर दुनियाभर की परमाणु और सैन्य गोपनीय जानकारियां, क्या भारत पर भी हैं निगाहें? | Hindi |
امبانی کنبہ نے ہونے والی بہو کے ساتھ سدھ ونائک مندر میں کئے درشن | Urdu |
সিনেমা, ম্যাজিকের মেলবন্ধনে চলচ্চিত্র উৎসবের উদ্বোধনকে আকর্ষণীয় করতে চান দিদি | Bengali |
ಏಷ್ಯನ್ ಕಪ್: ಇಂದು ಭಾರತ-ಯುಎಇ ಸೆಣೆಸಾಟ: ಛೇಟ್ರಿ ಬಳಗಕ್ಕೆ ಮತ್ತೊಂದು ಕಠಿಣ ಸವಾಲು | Kannada |
'गधा हमेशा गधा ही रहता है', अपने बारे में ऐसा क्यों बोले इमरान ख़ान? | Hindi |
1997-ம் ஆண்டு அமேசான் நிறுவனத்தின் தொழில்நுட்ப உதவியாளராக பணிக்குச் சேர்ந்தவர். | Tamil |
ਮੰਗਲ 'ਤੇ ਪਾਣੀ ਦੀ 'ਝੀਲ' ਮਿਲੀ ਮੈਰੀ ਹੈਲਟਨ ਪੱਤਰਕਾਰ, ਬੀਬੀਸੀ 26 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44964356 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Science Photo Library ਖੋਜਕਾਰਾਂ ਨੂੰ ਮੰਗਲ ਗ੍ਰਹਿ 'ਤੇ ਪਾਣੀ ਦੇ ਪਦਾਰਥਾਂ ਦੇ ਤੱਤ ਹੋਣ ਦੇ ਸਬੂਤ ਮਿਲੇ ਹੈ।ਉਨ੍ਹਾਂ ਦਾ ਮੰਨਣਾ ਹੈ ਕਿ ਮੰਗਲ ਗ੍ਰਹਿ ਦੇ ਦੱਖਣੀ ਧਰੁਵ ਬਰਫ਼ ਦੇ ਹੇਠਾਂ ਇੱਕ ਝੀਲ ਹੈ, ਜੋ ਕਿ 20 ਕਿਲੋਮੀਟਰ ਤੱਕ ਫੈਲੀ ਹੋਈ ਹੈ।ਪਹਿਲਾਂ ਦੀ ਖੋਜ ਮੁਤਾਬਕ ਮੰਗਲ 'ਤੇ ਪਾਣੀ ਰੁਕ-ਰੁਕ ਕੇ ਵਹਿ ਰਿਹਾ ਸੀ ਪਰ ਇਹ ਪਹਿਲਾ ਚਿੰਨ੍ਹ ਹੈ, ਜੋ ਕਿ ਦੱਸਦਾ ਹੈ ਕਿ ਗ੍ਰਹਿ 'ਤੇ ਲਗਾਤਾਰ ਪਾਣੀ ਦਾ ਸਰੋਤ ਹੈ।ਇਹ ਵੀ ਪੜ੍ਹੋ:ਪਾਕਿਸਤਾਨ: ਇਮਰਾਨ ਦੀ ਪਾਰਟੀ ਰੁਝਾਨਾਂ 'ਚ ਅੱਗੇ, ਵਿਰੋਧੀਆਂ ਵੱਲੋਂ ਧਾਂਦਲੀ ਦੇ ਇਲਜ਼ਾਮਕੀ ਮੌਤ ਦੀ ਸਜ਼ਾ ਤੋਂ ਡਰ ਕੇ ਬਲਾਤਕਾਰ ਘੱਟ ਹੁੰਦੇ ਹਨ? ਵਟਸਐਪ ਐਡਮਿਨ ਹੋਣਾ ਕਿੰਨਾ ਖਤਰਨਾਕ ਹੈਅਤੀਤ ਵਿੱਚ ਨਾਸਾ ਦੇ ਕਿਰੋਸਿਟੀ ਰੋਵਰ (ਇੱਕ ਕਾਰ ਦੇ ਆਕਾਰ ਦਾ) ਨੇ ਜਿਵੇਂ ਪਹਿਲਾਂ ਹੀ ਲੱਭਿਆ ਸੀ ਕਿ ਪਾਣੀ ਦਾ ਸਰੋਤ ਹੈ, ਉਸੇ ਤਰ੍ਹਾਂ ਦੀ ਹੀ ਝੀਲ ਵਰਗਾ ਸਰੋਤ ਲੱਭਿਆ ਹੈ।ਕਿਸ ਔਜਾਰ ਰਾਹੀਂ ਪਾਣੀ ਲੱਭਿਆ?ਹਾਲਾਂਕਿ ਮੰਗਲ ਗ੍ਰਹਿ 'ਤੇ ਵਾਤਾਵਰਨ ਠੰਢਾ ਹੈ, ਜਿਸ ਕਾਰਨ ਜ਼ਿਆਦਾਤਰ ਪਾਣੀ ਬਰਫ਼ ਬਣਿਆ ਹੋਇਆ ਹੈ।ਇਹ ਨਤੀਜੇ ਕਾਫ਼ੀ ਉਤਸ਼ਾਹਜਨਕ ਹਨ ਕਿਉਂਕਿ ਵਿਗਿਆਨੀਆਂ ਨੇ ਮੰਗਲ 'ਤੇ ਪਾਣੀ ਦੀ ਖੋਜ ਲਈ ਲੰਮਾਂ ਸਮਾਂ ਖੋਜ ਕੀਤੀ ਹੈ ਪਰ ਇਹ ਨਤੀਜੇ ਹਾਲੇ ਸਪੱਸ਼ਟ ਨਹੀਂ ਹਨ। Image copyright NASA/JPL/Malin Space Science Systems ਫੋਟੋ ਕੈਪਸ਼ਨ ਮੰਗਲ ਗ੍ਰਹਿ 'ਤੇ ਵਾਤਾਵਰਨ ਠੰਢਾ ਹੈ ਜਿਸ ਕਾਰਨ ਜ਼ਿਆਦਾਤਰ ਪਾਣੀ ਬਰਫ਼ ਬਣਿਆ ਹੋਇਆ ਹੈ ਇਹ ਖੋਜ ਉਨ੍ਹਾਂ ਲੋਕਾਂ ਲਈ ਕਾਫ਼ੀ ਦਿਲਚਸਪ ਹੈ, ਜੋ ਕਿ ਧਰਤੀ ਤੋਂ ਪਾਰ ਜ਼ਿੰਦਗੀ ਹੋਣ ਦੀ ਖੋਜ ਕਰ ਰਹੇ ਹਨ। ਹਾਲਾਂਕਿ ਇਹ ਹਾਲੇ ਵੀ ਜੀਵ ਵਿਗਿਆਨ ਦੀ ਖੋਜ ਦਾ ਹਿੱਸਾ ਨਹੀਂ ਬਣ ਸਕਦਾ।ਇਹ ਖੋਜ ਮਾਰਸਿਸ ਰਾਹੀਂ ਕੀਤੀ ਗਈ ਹੈ। ਮਾਰਸਿਸ ਇੱਕ ਰਾਡਾਰ ਉਪਕਰਨ ਹੈ, ਜੋ ਕਿ ਯੂਰਪੀ ਸਪੇਸ ਏਜੰਸੀ ਦੇ ਮਾਰਸ ਐਕਪ੍ਰੈਸ ਓਰਬਿਟਰ 'ਤੇ ਲਿਜਾਇਆ ਗਿਆ ਸੀ।ਖੋਜ ਕਰਨ ਵਾਲੇ ਖਗੋਲ ਭੌਤਿਕੀ, ਇਟਲੀ ਦੀ ਕੌਮੀ ਸੰਸਥਾ ਦੇ ਪ੍ਰੋਫੈੱਸਰ ਰੌਬਰਟੋ ਓਰਸੇਈ ਮੁਤਾਬਕ, "ਇਹ ਸ਼ਾਇਦ ਜ਼ਿਆਦਾ ਵੱਡੀ ਝੀਲ ਨਹੀਂ ਹੈ।"ਮਾਰਸਿਸ ਇਹ ਨਹੀਂ ਪਤਾ ਲਾ ਸਕਿਆ ਕਿ ਪਾਣੀ ਦਾ ਇਹ ਪੱਧਰ ਕਿੰਨਾ ਮੋਟਾ ਸੀ ਪਰ ਖੋਜਕਾਰਾਂ ਮੁਤਾਬਕ ਇਹ ਘੱਟੋ-ਘੱਟ ਇੱਕ ਮੀਟਰ ਲੰਬਾ ਹੈ।ਇਹ ਵੀ ਪੜ੍ਹੋ:'ਮੈਂ ਚਲਾਈ ਸੀ ਚੰਨ 'ਤੇ ਗੱਡੀ, ਖਿੱਚੀਆਂ ਸੀ ਤਸਵੀਰਾਂ'ਪਿਉ-ਪੁੱਤਰ ਨੇ ਨਾਸਾ ਦੇ ਵਿਗਿਆਨੀ ਬਣ ਕੇ ਠੱਗਿਆਦਖਣੀ ਪੈਸੀਫਿਕ 'ਚ ਡਿੱਗਿਆ ਚੀਨੀ ਸਪੇਸ ਸਟੇਸ਼ਨਪ੍ਰੋਫੈੱਸਰ ਓਰੋਸੇਈ ਨੇ ਅੱਗੇ ਦੱਸਿਆ, "ਇਸ ਤੋਂ ਸਾਬਿਤ ਹੁੰਦਾ ਹੈ ਕਿ ਪਾਣੀ ਦਾ ਸਰੋਤ ਹੈ। ਇੱਕ ਝੀਲ ਹੈ, ਨਾ ਕਿ ਪੱਥਰਾਂ ਅਤੇ ਬਰਫ਼ ਦੇ ਵਿਚਾਲੇ ਖਾਲੀ ਥਾਂ 'ਤੇ ਖੜ੍ਹਾ ਪਾਣੀ ਜਿਵੇਂ ਕਿ ਕਈ ਗਲੇਸ਼ੀਅਰਾਂ 'ਤੇ ਹੁੰਦਾ ਹੈ। ਕਿਵੇਂ ਖੋਜ ਹੋਈ?ਮਾਰਸਿਸ ਵਰਗਾ ਰਾਡਾਰ ਔਜਾਰ ਗ੍ਰਹਿ ਦੇ ਧਰਾਤਲ ਅਤੇ ਉਸ ਤੋਂ ਬਿਲਕੁਲ ਹੇਠਾਂ ਵਾਲੀ ਇੱਕ ਪਰਤ ਦੀ ਜਾਂਚ ਕਰਦਾ ਹੈ, ਜੋ ਕਿ ਇੱਕ ਸਿਗਨਲ ਭੇਜਦਾ ਹੈ ਅਤੇ ਦੱਸਦਾ ਹੈ ਕਿ ਉੱਥੇ ਹੈ ਕੀ। Image copyright ESA/INAF ਫੋਟੋ ਕੈਪਸ਼ਨ ਮਾਰਸਿਸ ਵਰਗਾ ਰਾਡਾਰ ਔਜਾਰ ਗ੍ਰਹਿ ਦੇ ਧਰਾਤਲ ਅਤੇ ਉਸ ਤੋਂ ਬਿਲਕੁਲ ਹੇਠਾਂ ਵਾਲੀ ਇੱਕ ਪਰਤ ਦੀ ਜਾਂਚ ਕਰਦਾ ਹੈ ਰਾਡਾਰ 'ਤੇ ਲਗਾਤਾਰ ਆ ਰਹੀ ਚਿੱਟੀ ਲਕੀਰ ਦਾ ਮਤਲਬ ਹੈ ਕਿ ਦੱਖਣੀ ਧਰੁਵ ਦਾ ਪੱਧਰ ਸ਼ੁਰੂ ਹੋ ਗਿਆ ਹੈ, ਜੋ ਕਿ ਬਰਫ਼ ਅਤੇ ਧੂੜ ਦਾ ਇਕੱਠ ਹੈ।ਖੋਜਕਾਰਾਂ ਨੇ ਇਸ ਦੇ ਹੇਠਾਂ 1.5 ਕਿਲੋਮੀਟਰ ਬਰਫ਼ ਦੇ ਥੱਲੇ ਕੁਝ ਅਨੋਖੀ ਚੀਜ਼ ਲੱਭੀ।ਪ੍ਰੋਫੈੱਸਰ ਓਰੋਸੇਈ ਮੁਤਾਬਕ, "ਹਲਕੇ ਨੀਲੇ ਰੰਗ ਦਾ ਪ੍ਰਤੀਬਿੰਬ ਨਜ਼ਰ ਆਇਆ ਜੋ ਕਿ ਉੱਪਰ ਵਾਲੇ ਪੱਧਰ ਤੋਂ ਵੱਧ ਲਿਸ਼ਕਦਾ ਹੈ। ਇਹੀ ਉਹ ਚਿੰਨ੍ਹ ਸੀ, ਜਿਸ ਤੋਂ ਪਾਣੀ ਦੀ ਹੋਂਦ ਬਾਰੇ ਪਤਾ ਲੱਗਿਆ ਹੈ।"ਇਸ ਦਾ ਮਤਲਬ ਕੀ ਜ਼ਿੰਦਗੀ ਹੈ?ਹਾਲੇ ਕੁਝ ਵੀ ਸਪਸ਼ਟ ਨਹੀਂ ਹੈ।ਓਪਨ ਯੂਨੀਵਰਸਿਟੀ ਦੇ ਡਾ. ਮਨੀਸ਼ ਪਟੇਲ ਦਾ ਕਹਿਣਾ ਹੈ, "ਸਾਨੂੰ ਲੰਮੇ ਸਮੇਂ ਤੋਂ ਪਤਾ ਹੈ ਕਿ ਮੰਗਲ ਗ੍ਰਹਿ ਦਾ ਪੱਧਰ ਜ਼ਿੰਦਗੀ ਲਈ ਔਖਾ ਹੈ। ਇਸ ਲਈ ਹੁਣ ਜ਼ਿੰਦਗੀ ਦੀ ਭਾਲ ਉਪ-ਧਰਾਤਲ 'ਤੇ ਹੈ।""ਇੱਥੇ ਖਤਰਨਾਕ ਕਿਰਨਾਂ ਤੋਂ ਬਚਾਅ ਹੁੰਦਾ ਹੈ ਅਤੇ ਦਬਾਅ 'ਤੇ ਤਾਪਮਾਨ ਵਧੇਰੇ ਅਨੁਕੂਲ ਹੈ। ਸਭ ਤੋਂ ਅਹਿਮ ਇਹ ਹੈ ਕਿ ਜ਼ਿੰਦਗੀ ਲਈ ਲੋੜੀਂਦਾ ਪਾਣੀ ਮੌਜੂਦ ਹੈ।" Image copyright USGS Astrogeology Science Center, Arizona State Un ਫੋਟੋ ਕੈਪਸ਼ਨ ਮਾਰਸਿਸ ਦੇ ਅੰਕੜਿਆਂ ਮੁਤਾਬਕ ਨੀਲੇ ਰੰਗ ਦੀ ਵਧੇਰੀ ਲਿਸ਼ਕਨ ਹੈ ਜਿਸ ਨੂੰ ਪਾਣੀ ਸਮਝਿਆ ਜਾ ਰਿਹਾ ਹੈ ਡਾ. ਪਟੇਲ ਮੁਤਾਬਕ, "ਅਸੀਂ ਜ਼ਿੰਦਗੀ ਦੀ ਖੋਜ ਦੇ ਨੇੜੇ ਨਹੀਂ ਪਹੁੰਚੇ ਹਾਂ ਪਰ ਇਸ ਖੋਜ ਰਾਹੀਂ ਇਨਾ ਜ਼ਰੂਰ ਪਤਾ ਲੱਗਿਆ ਹੈ ਕਿ ਮੰਗਲ 'ਤੇ ਕਿਸ ਥਾਂ ਤੇ ਖੋਜ ਕਰਨੀ ਚਾਹੀਦੀ ਹੈ। ਇਹ ਇੱਕ ਖਜ਼ਾਨੇ ਦੇ ਮਾਨਚਿੱਤਰ ਵਰਗਾ ਹੈ ਜਿੱਥੇ ਕਈ ਐੱਕਸ (x) ਦੇ ਨਿਸ਼ਾਨ ਹੋਣਗੇ ।"ਪਾਣੀ ਦਾ ਤਾਪਮਾਨ ਅਤੇ ਰਸਾਇਨ ਕਿਸੇ ਵੀ ਜੀਵ ਲਈ ਮੁਸ਼ਕਿਲ ਖੜ੍ਹੀ ਕਰ ਸਕਦੇ ਹਨ।ਇੰਨੀ ਠੰਢ ਵਿੱਚ (ਖੋਜਕਾਰਾਂ ਮੁਤਾਬਕ -10 ਅਤੇ-30 ਡਿਗਰੀ ਸੈਲਸੀਅਸ ਵਿਚਾਲੇ ਤਾਪਮਾਨ ਹੈ) ਤਰਲ ਬਣੇ ਰਹਿਣ ਦਾ ਮਤਲਬ ਹੈ ਕਿ ਪਾਣੀ ਵਿੱਚ ਕਈ ਸਾਲਟ ਹਨ। Image copyright Science Photo Library ਫੋਟੋ ਕੈਪਸ਼ਨ ਖਗੋਲ ਵਿਗੀਆਨੀ ਧਰਤੀ ਤੇ ਸਾਲਟ ਝੀਲਾਂ ਤੇ ਵਾਤਾਵਰਨ ਦੀ ਘੋਖ ਕਰ ਰਹੇ ਹਨ ਕਿ ਮੰਗਲ 'ਤੇ ਜ਼ਿੰਦਗੀ ਸੰਭਵ ਹੋ ਸਕਦੀ ਹੈ ਯੂਕੇ ਦੀ ਸੈਂਟ ਐਂਡਰਿਊਜ਼ ਯੂਨੀਵਰਸਿਟੀ ਦੇ ਜੋਤਿਸ਼ ਜੀਵ ਵਿਗਿਆਨੀ ਡਾ. ਕਲੇਅਰ ਕਜ਼ਨਜ਼ ਦਾ ਕਹਿਣਾ ਹੈ, "ਇਹ ਵੀ ਹੋ ਸਕਦਾ ਹੈ ਕਿ ਪਾਣੀ ਕਾਫ਼ੀ ਠੰਢਾ ਹੈ ਅਤੇ ਖਾਰਾ ਹੈ ਜੋ ਕਿ ਜ਼ਿੰਦਗੀ ਲਈ ਕਾਫ਼ੀ ਚੁਣੌਤੀ ਭਰਿਆ ਹੈ।"ਹੁਣ ਅੱਗੇ ਕੀ?ਹਾਲਾਂਕਿ ਇਸ ਖੋਜ ਨਾਲ ਮੰਗਲ ਗ੍ਰਹਿ ਦੇ ਅਤੀਤ ਅਤੇ ਮੌਜੂਦਾ ਹਾਲਾਤ ਬਾਰੇ ਜਾਣਨ ਦਾ ਇੱਕ ਨਜ਼ਰੀਆ ਜ਼ਰੂਰ ਮਿਲ ਗਿਆ ਹੈ ਪਰ ਉਸ ਤੋਂ ਪਹਿਲਾਂ ਝੀਲ ਦੀ ਖਾਸੀਅਤ ਅਤੇ ਵਿਸ਼ੇਸਤਾਵਾਂ ਨੂੰ ਜਾਣਨਾ ਜ਼ਰੂਰੀ ਹੈ।ਓਪਨ ਯੂਨੀਵਰਸਿਟੀ ਦੇ ਡਾ. ਮੈਟ ਬਾਲਮ ਮੁਤਾਬਕ, "ਹੁਣ ਕੀ ਕਰਨ ਦੀ ਲੋੜ ਹੈ ਕਿ ਅਜਿਹੇ ਹੀ ਚਿਨ੍ਹ ਹੋਰ ਥਾਵਾਂ 'ਤੇ ਵੀ ਲੱਭੇ ਜਾਣ ਅਤੇ ਚੰਗੀ ਤਰ੍ਹਾਂ ਉਨ੍ਹਾਂ ਦੀ ਜਾਂਚ ਹੋਵੇ।" Image copyright Science Photo Library ਫੋਟੋ ਕੈਪਸ਼ਨ ਇਸ ਖੇਤਰ ਦੀ ਝੀਲ ਵੋਸਤੋਕ ਨਾਲ ਕੀਤੀ ਜਾ ਸਕਦੀ ਹੈ ਜੋ ਕਿ ਐਨਟਾਰਕਟਿਕਾ ਹੇਠਾਂ 4 ਕਿਲੋਮੀਟਰ ਹੇਠਾਂ ਹੈ "ਮੰਗਲ ਗ੍ਰਹਿ 'ਤੇ ਹੇਠਾਂ ਦੱਬੇ ਹੋਏ ਪਾਣੀ ਨੂੰ ਉਸੇ ਤਰ੍ਹਾਂ ਹੀ ਡੂੰਘਾਈ ਤੱਕ ਪੁੱਟਣ ਲਈ ਪ੍ਰੇਰਿਤ ਕਰਦਾ ਹੈ, ਜਿਵੇਂ ਧਰਤੀ 'ਤੇ ਅਨਟਾਰਕਟਿਕਾ ਦੀ ਝੀਲ ਵਿੱਚ ਗਲੇਸ਼ੀਅਲ ਲਈ ਕੀਤੀ ਜਾ ਰਹੀ ਹੈ।"ਇਹ ਵੀ ਪੜ੍ਹੋ:ਕੀ ਖ਼ਾਸ ਹੈ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਰਾਕਟ 'ਚ?ਜਪਾਨੀ ਪੁਲਾੜ ਯਾਤਰੀ ਨੇ ਕਿਉਂ ਮੰਗੀ ਮੁਆਫ਼ੀ?1972 ਤੋਂ ਬਾਅਦ ਕੋਈ ਚੰਨ 'ਤੇ ਕਿਉਂ ਨਹੀਂ ਗਿਆ?ਪ੍ਰੋਫੈੱਸਰ ਓਰੋਸਈ ਦਾ ਕਹਿਣਾ ਹੈ, "ਉੱਥੇ ਪਹੁੰਚਣਾ ਅਤੇ ਇਸ ਗੱਲ ਦਾ ਸਬੂਤ ਲੈਣਾ ਕਿ ਇਹ ਵਾਕਈ ਝੀਲ ਹੈ ਸੌਖਾ ਕੰਮ ਨਹੀਂ ਹੈ।""ਇਸ ਲਈ ਇੱਕ ਰੋਬੋਟ ਉੱਥੇ ਭੇਜਣਾ ਪਏਗਾ ਜੋ ਬਰਫ਼ ਵਿੱਚ 1.5 ਕਿਲੋਮੀਟਰ ਤੱਕ ਡਰਿਲਿੰਗ ਕਰ ਸਕੇ। ਇਸ ਲਈ ਕੁਝ ਤਕਨੀਕ ਦੀ ਲੋੜ ਹੋਵੇਗੀ ਜੋ ਇਸ ਵੇਲੇ ਮੌਜੂਦ ਨਹੀਂ ਹੈ।ਇਹ ਖੋਜ ਸਾਈਂਸ ਵਿੱਚ ਰਿਪੋਰਟ ਕੀਤੀ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
திருவண்ணாமலையில் கோலோச்சும் அம்பாளின் திருநாமம் உண்ணாமுலை அம்பாள். வடமொழியில் அம்பாளின் பெயர் ‘பிதகுசாம்பாள். கருணையும் கனிவும் கொண்டவள். அண்ணாமலையாரைப் போலவே, தன்னை நாடி வந்து, சந்நிதியில் நிற்பவர்களை ஒருபோதும் கைவிடுவதில்லை அன்னை! | Tamil |
ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਸੁਪਰੀਮ ਕੋਰਟ ਨੇ ਕੀਤਾ ਬਹਾਲ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46791284 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸੁਪਰੀਮ ਕੋਰਟ ਨੇ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ 'ਤੇ ਭੇਜਣ ਦੇ ਫ਼ੈਸਲੇ ਨੂੰ ਖਾਰਿਜ ਕਰ ਦਿੱਤਾ ਹੈ। 6 ਦਸੰਬਰ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇ ਐਮ ਜੋਸਫ ਦੇ ਬੈਂਚ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਅਲੋਕ ਵਰਮਾ ਇਸ ਦੌਰਾਨ ਕੋਈ ਵੱਡਾ ਫੈਸਲਾ ਨਹੀਂ ਲੈ ਸਕਣਗੇ। ਇਹ ਵੀ ਪੜ੍ਹੋ:-ਕੀ ਮੋਦੀ ਨੇ ਇਸ ਕਰਕੇ CBI ਡਾਇਰੈਕਟਰ ਨੂੰ ਹਟਾਇਆਸੀਬੀਆਈ ਦੇ ਦੰਗਲ ਵਿੱਚ ਮੀਟ ਵਪਾਰੀ ਮੋਇਨ ਕੁਰੈਸ਼ੀ ਦਾ ਸਬੰਧ ਕਿਵੇਂ? ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨਦੱਸ ਦਈਏ ਕਿ ਛੁੱਟੀ 'ਤੇ ਜਾਣ ਦੇ ਫੈਸਲੇ ਖ਼ਿਲਾਫ਼ ਅਲੋਕ ਵਰਮਾ ਕੋਰਟ ਪਹੁੰਚੇ ਸਨ।ਮੋਦੀ ਸਰਕਾਰ ਨੇ 23 ਅਕਤੂਬਰ ਨੂੰ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਕਰੀਬ 13 ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅਸਥਾਨਾ ਦੇ ਖ਼ਿਲਾਫ਼ ਰਿਸ਼ਵਤਖੋਰੀ ਦੇ ਇਲਜ਼ਾਮਾਂ ਤੇ ਸੀਬੀਆਈ ਨੇ ਕੇਸ ਦਰਜ ਕੀਤਾ ਸੀ।ਸੀਨੀਅਰ ਵਕੀਲ ਪ੍ਰਸਾਂਤ ਭੂਸ਼ਣ ਨੇ ਕਿਹਾ ਕਿ ਅਲੋਕ ਵਰਮਾ ਬਹਾਲ ਹੋ ਗਏ ਹਨ, ਪਰ ਉਨ੍ਹਾਂ ਦੀਆਂ ਸ਼ਕਤੀਆਂ ਪੂਰੀਆਂ ਨਹੀਂ ਦਿੱਤੀਆਂ ਗਈਆਂ ਹਨ।ਕੌਣ ਕੀ ਕਹਿ ਰਿਹਾਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਕੀ ਸੀਬੀਆਈ ਡਾਇਰੈਕਟਰ ਨੂੰ ਅੱਧੀ ਰਾਤ ਨੂੰ ਇਸ ਲਈ ਨਹੀਂ ਹਟਾਇਆ ਗਿਆ ਸੀ ਕਿਉਂਕਿ ਉਹ ਰਾਫਾਲ ਸਕੈਮ ਦੀ ਤਫਤੀਸ਼ ਕਰ ਰਹੇ ਸੀ? Skip post by @ArvindKejriwal SC reinstating CBI director Alok Verma is a direct indictment of the PM. Modi govt has ruined all institutions and democracy in our country. Wasn't CBI director illegally removed at midnight to stall the probe in Rafale scam which directly leads to PM himself?— Arvind Kejriwal (@ArvindKejriwal) 8 ਜਨਵਰੀ 2019 End of post by @ArvindKejriwal ਵਿੱਤ ਮੰਤਰੀ ਅਰੁਣ ਜੇਤਲੀ ਨੇ ਰਿਪੋਰਟਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਸੀਵੀਸੀ ਦੇ ਕਹਿਣ ਤੇ ਅਲੋਕ ਵਰਮਾ ਨੂੰ ਹਟਾਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਫੈਸਲੇ ਨਾਲ ਕੋਈ ਝਟਕਾ ਨਹੀਂ ਲੱਗਾ ਹੈ।ਕੀ ਹੈ ਵਿਵਾਦ?ਭਾਰਤ ਵਿੱਚ ਜੁਰਮ ਅਤੇ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਦੀ ਸਰਬਉੱਚ ਸੰਸਥਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਆਲੋਕ ਵਰਮਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਉਨ੍ਹਾਂ ਨੂੰ ਜਬਰੀ ਛੁੱਟੀ ਭੇਜਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣ ਤੋਂ ਬਾਅਦ ਇਹ ਵਿਵਾਦ ਮੌਜੂਦਾ ਸਰਕਾਰ ਲਈ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਸੀ। ਦਰਅਸਲ ਡਾਇਰੈਕਟਰ ਆਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਅਸਥਾਨਾ ਵਿਚਾਲੇ ਬੀਤੇ ਕੁਝ ਸਮੇਂ ਤੋਂ ਰਿਸ਼ਵਤ ਨੂੰ ਲੈ ਕੇ ਇਲਜ਼ਾਮਾਂ ਦਾ ਸਿਲਸਿਲਾ ਚੱਲ ਰਿਹਾ ਸੀ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ (ਖੱਬੇ) ਅਤੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ (ਸੱਜੇ) ਵਰਮਾ ਨੇ ਸੀਬੀਆਈ ਦੇ ਡਾਇਰੈਕਟਰ ਦੀ ਹੈਸੀਅਤ ਨਾਲ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਲਈ ਇੱਕ ਕਥਿਤ ਮਾਮਲੇ ਵਿੱਚ ਐਫ਼ਆਈਆਰ ਕਰਕੇ ਜਾਂਚ ਕਰਨੀ ਸ਼ੁਰੂ ਕੀਤੀ ਸੀ। ਸੀਬੀਆਈ ਨੇ ਇਸ ਸਿਲਸਿਲੇ ਵਿੱਚ ਹੀ ਛਾਪਾ ਮਾਰਿਆ ਅਤੇ ਆਪਣੇ ਹੀ ਸਟਾਫ਼ ਡੀਐਸਪੀ ਦਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਸਥਾਨਾ ਆਪਣੇ ਖ਼ਿਲਾਫ਼ ਦਰਜ ਐਫ਼ਆਈਆਰ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਚਲੇ ਗਏ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦੇ ਹੋਏ ਸੀਬੀਆਈ ਦੇ ਨੰਬਰ-1 ਅਧਿਕਾਰੀ ਆਲੋਕ ਵਰਮਾ ਅਤੇ ਨੰਬਰ-2 ਅਧਿਕਾਰੀ ਅਸਥਾਨਾ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਅਸਥਾਨਾ ਖ਼ਿਲਾਫ਼ ਜਾਂਚ ਕਰ ਰਹੇ ਸੀਬੀਆਈ ਅਧਿਕਾਰੀ ਏਕੇ ਬੱਸੀ ਨੂੰ ਵੀ ਪੋਰਟ ਬਲੇਅਰ ਤਬਦੀਲ ਕਰ ਦਿੱਤਾ ਗਿਆ ਸੀ। ਜ਼ਬਰੀ ਛੁੱਟੀ 'ਤੇ ਭੇਜੇ ਜਾਣ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਹੁੰਚੇ ਗਏ ਸਨ। ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਸਰਬਉੱਛ ਅਦਾਲਤ ਨੇ ਦੋ ਦਿਨ ਪਹਿਲਾਂ ਦੀ ਵਰਮਾ ਦੀ ਛੁੱਟੀ ਰੱਦ ਕਰ ਦਿੱਤੀ ਸੀ।ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ଅମ୍ପାୟାରଙ୍କୁ ଦୁର୍ବ୍ୟବହାର କରି ସବିର ଦଣ୍ଡିତ | Odia |
سرفراز احمد نے کہا، اللہ نے چاہا تو ورلڈ کپ میں ضرور کپتان ہوں گا | Urdu |
આ કંપનીએ લોન્ચ કર્યો ધમાકેદાર પ્લાન, એક મહિના સુધી બધુ જ ફ્રી | Gujarati |
ರಾಷ್ಟ್ರಕವಿಗೆ ಗೂಗಲ್ ಡೂಡಲ್ ಗೌರವ: ಕುವೆಂಪು ಡೂಡಲ್ ಹಿಂದಿನ ಕಲಾವಿದ ಯಾರು ಗೊತ್ತಾ? | Kannada |
विदर्भ मराठवाड्यात अतिवृष्टीची शक्यता;शेतमालाला धोका | Marathi |
ଶ୍ରୀଲଙ୍କାକୁ ୧୩୫ ରନ୍ରେ ହରାଇଲା ଭାରତ | Odia |
Jalgaon Election 2018: विजयी उमेदवारांची यादी | Marathi |
ವರ್ಷದ ಕನ್ನಡಿಗ 2018 ಪ್ರಶಸ್ತಿ ಪ್ರದಾನ ಕಾರ್ಯಕ್ರಮ: ಭಾಗ3 | Kannada |
મોદી સરકારનો મોટો નિર્ણય, રક્ષા ક્ષેત્રે 100 ટકા FDIને આપી મંજૂરી | Gujarati |
कमल हसनच्या 'विश्वरुपम 2'चं पोस्टर रिलीज | Marathi |
છેવટે મેગી પરનો પ્રતિબંધ હટ્યો, મુંબઇ હાઇકોર્ટનો શરતોઆધીન ચુકાદો | Gujarati |
இந்தியாவில் உள்ள நகரங்களில் பொதுப்போக்குவரத்தில் முக்கிய அங்கம் வகிப்பது ஆட்டோக்கள்தான். இதை நம்பி பல குடும்பங்கள் வாழ்கின்றன என்றாலும், இவற்றின் பெருக்கமும், இவற்றின் மாசு வெளியிடும் அளவும் அதிகமாகவே இருக்கின்றன. | Tamil |
இந்திய சந்தைக்கு ஏற்ப, வாடிக்கை யாளர்கள் அதிகம் எதிர்பார்க்கும் தொழில்நுட்பம், அழகான வடிவமைப்பு, வசதிகள், விலை ஆகியவற்றின் அடிப் படையில் பல கவர்ந்திழுக்கும் அம்சங் களையும் டிகோர் கொண்டுள்ளது. காம்பாக்ட் செடான் வகையிலான டிகோர் பெட்ரோல், டீசல் இரண்டு மாடல்களில், ஆறு கண்கவர் வண் ணங்களில் கிடைக்கிறது. | Tamil |
ہرن شکار کیس : قیدی نمبر 106 سلمان خان سوئیں گے جیل کی زمین پر ، نہیں دیا گیا باہر کا کھانا | Urdu |
પેપ્સિકો પછી ICCના ડાયરેક્ટર બનશે ઇન્દિરા નૂઇ, દોઢ અરબ છે પગાર | Gujarati |
لکژری ٹرینوں کے لائق نہیں ہم؟ مسافرنل اور پائیدان تک چرا لے گئے | Urdu |
'इमॅजिका'मध्ये रोलर कोस्टर राईडला अपघात, 2 जखमी | Marathi |
پیروں کی ویکسنگ نہ کرانے پر اسکول میں ٹرول ہوتی تھیں اداکارہ سنی لیونی | Urdu |
சிவா இயக்கத்தில் அஜித் நடித்து வரும் படம் 'விவேகம்'. விவேக் ஓபராய், காஜல் அகர்வால், அக்ஷரா ஹாசன் உள்ளிட்ட பலர் நடித்து வரும் இப்படத்தின் இறுதிகட்ட படப்பிடிப்பு பல்கேரியாவில் மும்முரமாக நடைபெற்று வருகிறது. | Tamil |
ಕೊಹ್ಲಿ, ಯುವರಾಜ್ ಜೊತೆ ಪಾಕ್ ಕ್ರಿಕೆಟಿಗ: ಇವರ ನಡುವೆ ನಡೆದಿದ್ದೇನು..? | Kannada |
ਬਹੁਤੇ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਫੈਸ਼ਨ ਤੇ ਮੀਡੀਆ ਇੰਡਸਟਰੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਹੈ।ਇੰਗਲੈਂਡ ਲੰਡਨ ਵਿੱਚ ਇੱਕ ਖ਼ਾਸ ਕੈਟਵਾਕ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਹਰ ਕਿਸਮ ਦੇ ਸਰੀਰਾਂ ਵਾਲੇ ਲੋਕਾਂ ਨੇ ਆਪਣੇ ਸਰੀਰ ਉੱਪਰ ਮਾਣ ਕਰਨਾ ਸਿਖਾਇਆ।ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਕਥਿਤ ਸੋਹਣੇ ਲੋਕਾਂ ਨੂੰ ਦੇਖ ਕੇ ਖੁਦ ਨੂੰ ਘਟੀਆ ਨਾ ਮਹਿਸੂਸ ਕਰਲ ਲਈ ਪ੍ਰੇਰਿਤ ਕੀਤਾ।ਇਹ ਵੀ ਪੜ੍ਹੋ꞉ਜਦੋਂ ਮੁੰਡੇ ਹੁੰਦੇ ਹਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?ਉਹ ਸ਼ਹਿਰ, ਜਿੱਥੇ ਹਰ ਤੀਜਾ ਸ਼ਖ਼ਸ ਹੈ ਬਲਾਤਕਾਰੀ'ਓਸ਼ੋ ਨਾਲ ਸੈਕਸ ਕੋਈ ਮੁੱਦਾ ਨਹੀਂ ਸੀ, ਮੇਰੇ ਆਪਣੇ ਪ੍ਰੇਮੀ ਸਨ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಮೊದಲ ದಿನದಲ್ಲೆ ‘ಪ್ಯಾಡ್ಮ್ಯಾನ್’ ಸಿನಿಮಾ ಗಳಿಸಿದ್ದೆಷ್ಟು ಗೊತ್ತಾ? | Kannada |
जिवंत आहेत एमडीएच मसाल्याचे सर्वेसर्वा धरमपाल गुलाटी, पाहा हा VIDEO | Marathi |
ಈ ಸಲ ಕಪ್ ನಮ್ದೆ: ಪ್ರೋ ಕಬ್ಬಡಿಯಲ್ಲಿ ಬೆಂಗಳೂರು ಬುಲ್ಸ್ ಚಾಂಪಿಯನ್ | Kannada |
شادی کے بعد پرینکا چوپڑا۔نک جونس کے ہنی مون کا رومانٹک ویڈیو وائرل، سمندر پر یہ کرتے آئے نظر | Urdu |
રિલાયન્સ રીટેલની હરણફાળઃ ડેલોઇટના ટોચના રીટેલર્સની યાદીમાં 94માં ક્રમે | Gujarati |
৪০ কেজির ডবল নারকেলে পর্যটক টানতে প্রস্তুত শিবপুর বোটানিক্যাল গার্ডেন | Bengali |
ಕೊನೆ ಹಂತದ ಚಿತ್ರೀಕರಣದಲ್ಲಿ ನಟಸಾರ್ವಭೌಮ ತಂಡ: ದೀಪಾವಳಿಗೆ ಚಿತ್ರ ತೆರೆ ಕಾಣುತ್ತಾ..? | Kannada |
ಕ್ರಿಕೆಟ್ ಬಿಟ್ಟು ಕಬಡ್ಡಿ ಆಟದತ್ತ ಮುಖ ಮಾಡಿದ ಕೂಲ್ ಕ್ಯಾಪ್ಟನ್ | Kannada |
ଅଂଶୁମାନ ସ୍ମାରକୀ କ୍ରିକେଟ୍: ପୂର୍ବତଟ ରେଳବାଇ ଫାଇନାଲ୍ରେ | Odia |
દેશમાં વાર્ષિક 85 હજાર કરોડનું ઈંધણ ટોલટેકસ પર વેડફાય છે | Gujarati |
ਇੰਡੋਨੇਸ਼ੀਆ 'ਚ ਸੁਨਾਮੀ ਦਾ ਖ਼ਤਰਾ ਬਰਕਰਾਰ ਤੇ ਈਰਾਨ ਵਿੱਚ ਭ੍ਰਿਸ਼ਟਾਚਾਰ ਤੇ ਤਸਕਰੀ ਦੇ ਦੋਸ਼ੀ ਵਪਾਰੀ ਨੂੰ ਫਾਂਸੀ - 5 ਅਹਿਮ ਖ਼ਬਰਾਂ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46669500 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright MIZAn ਫੋਟੋ ਕੈਪਸ਼ਨ ਈਰਾਨ ਵਿੱਚ ਧੋਖਾਧੜੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਕਿਸੇ ਨੂੰ ਫਾਂਸੀ ਤੱਕ ਪਹੁੰਚਾਉਣ ਲਈ ਕਾਫੀ ਹਨ 'ਸਿੱਕਿਆਂ ਦੇ ਸੁਲਤਾਨ' ਤੋਂ ਬਾਅਦ 'ਅਲਕਤਰਾ ਸੁਲਤਾਨ' ਨੂੰ ਫਾਂਸੀਈਰਾਨ 'ਚ 'ਸਿੱਕਿਆਂ ਦੇ ਸੁਲਤਾਨ' ਦੇ ਨਾਮ ਨਾਲ ਮਸ਼ਹੂਰ ਵਹੀਦ ਮਜ਼ਲੂਮੀਨ ਤੋਂ ਬਾਅਦ ਪ੍ਰਸਿੱਧ ਕਾਰੋਬਾਰੀ ਹਾਮਿਦ ਰਜ਼ਾ ਬਾਕੇਰੀ ਨੂੰ ਫਾਂਸੀ ਦੇ ਦਿੱਤੀ ਗਈ ਹੈ। ਇਸੇ ਸਾਲ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਮੁਹਿੰਮ ਦੇ ਤਹਿਤ ਫਾਂਸੀ ਦੀ ਸਜ਼ਾ ਮਿਲਣ ਵਾਲੇ ਹਾਮਿਦ ਰਜ਼ਾ ਬਾਕੇਰੀ ਤੀਜੇ ਕਾਰੋਬਾਰੀ ਹਨ। ਹਾਮਿਦ ਰਜ਼ਾ ਬਾਕੇਰੀ 'ਤੇ ਧੋਖਾਧੜੀ, ਰਿਸ਼ਵਤਖੋਰੀ ਵੱਡੇ ਪੈਮਾਨੇ 'ਤੇ ਤੇਲ ਦੀ ਤਸਕਰੀ ਦੇ ਇਲਜ਼ਾਮ ਸਨ। ਉਹ ਈਰਾਨ ਵਿੱਚ 'ਅਲਕਤਰਾ ਰਾਜਾ' ਦੇ ਨਾਮ ਨਾਲ ਜਾਣੇ ਜਾਂਦੇ ਸਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।ਮੇਜਰ ਜਨਰਲ ਦਾ ਕੋਰਟ ਮਾਰਸ਼ਲਕਥਿਤ ਤੌਰ 'ਤੇ ਮਹਿਲਾ ਅਧਿਕਾਰੀ ਨਾਲ ਦੁਰਵਿਹਾਰ ਕਰਨ 'ਤੇ ਮੇਜਰ ਜਨਰਲ ਨੂੰ ਜਨਰਲ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਦੇ ਤਹਿਤ ਬਰਖ਼ਾਸਤ ਕਰ ਦਿੱਤਾ ਹੈ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ 'ਤੇ ਆਰਮੀ ਐਕਟ ਦੀ ਧਾਰਾ-45 ਦੇ ਤਹਿਤ ਦੋਸ਼ ਆਇਦ ਕੀਤੇ ਗਏ। ਇਸ ਸਜ਼ਾ ਨੂੰ ਅਮਲ 'ਚ ਲਿਆਉਣ ਲਈ ਫੌਜ ਮੁਖੀ ਦੀ ਪ੍ਰਵਾਨਗੀ ਦੀ ਲੋੜ ਹੈ।ਹਾਲਾਂਕਿ, ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰਨ ਵਾਲੇ ਮੇਜਰ ਜਨਰਲ ਕੋਲ ਅਪੀਲ ਕਰਨਾ ਦਾ ਅਧਿਕਾਰ ਹੈ। 5 ਸਾਲਾਂ 'ਚ 49 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ ਅੱਧੇ ਤੋਂ ਵੱਧ ਦਲਿਤਪੇਂਡੂ ਪੱਧਰ 'ਤੇ ਹੁਸ਼ਿਆਰ ਬੱਚਿਆਂ ਲਈ ਕੇਂਦਰ ਵੱਲੋਂ ਚਲਾਏ ਜਾਂਦੇ ਜਵਾਹਰ ਨਵੋਦਿਆਂ ਸਕੂਲਾਂ 'ਚ ਪਿਛਲੇ 5 ਸਾਲਾਂ 'ਚ 49 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। Image copyright Getty Images ਫੋਟੋ ਕੈਪਸ਼ਨ ਜਵਾਹਰ ਨਵੋਦਿਆਂ ਸਕੂਲਿਆਂ 'ਚ ਪਿਛਲੇ 5 ਸਾਲਾਂ 'ਚ 49 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ (ਸੰਕੇਤਕ ਤਸਵੀਰ) ਇੰਡੀਅਨ ਐਕਸਪ੍ਰੇਸ ਦੀ ਖ਼ਬਰ ਮੁਤਾਬਕ 2013-2017 ਤੱਕ ਕਰੀਬ 49 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ, ਜਿਨ੍ਹਾਂ 'ਚੋਂ ਅੱਧੇ ਦਲਿਤ ਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਹਨ। ਆਰਟੀਆਈ ਤਹਿਤ ਹਾਸਿਲ ਕੀਤੀ ਜਾਣਕਾਰੀ ਮੁਤਾਬਕ ਅਖ਼ਬਾਰ ਨੇ ਦੱਸਿਆ ਹੈ ਕਿ ਉਨ੍ਹਾਂ ਵਿੱਚ ਮੁੰਡਿਆਂ ਦੀ ਗਿਣਤੀ ਵਧੇਰੇ ਹੈ ਤੇ ਜ਼ਿਆਦਾਤਰ ਨੇ ਫਾਹਾ ਲਿਆ ਹੈ। ਖੁਦਕੁਸ਼ੀਆਂ ਦੇ ਕਾਰਨ ਪਿਆਰ, ਪਰਿਵਾਰਕ ਸਮੱਸਿਆਵਾਂ, ਅਧਿਆਪਕਾਂ ਵੱਲੋਂ ਸਰੀਰਿਕ ਸਜ਼ਾ ਜਾਂ ਬੇਇੱਜ਼ਤੀ, ਅਕਾਦਮਿਕ ਦਬਾਅ, ਨਿਰਾਸ਼ਾ ਅਤੇ ਦੋਸਤਾਂ ਨਾਲ ਲੜਾਈ ਤੋਂ ਭਿੰਨ ਹਨ। ਅਕਸਰ ਇਨ੍ਹਾਂ 'ਚੋਂ ਪਹਿਲੇ ਤਿੰਨ ਹੀ ਖੁਦਕੁਸ਼ੀਆਂ ਦੇ ਵਧੇਰੇ ਕਾਨ ਬਣਦੇ ਹਨ।ਇਹ ਵੀ ਪੜ੍ਹੋ-ਉਹ ਸਟੇਜ 'ਤੇ ਗਾ ਰਹੇ ਸਨ, ਲਹਿਰਾਂ ਆਈਆਂ ਤੇ ਸਭ ਕੁਝ ਰੋੜ੍ਹ ਕੇ ਲੈ ਗਈਆਂਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀ'ਮੈਂ ਠੰਢ 'ਚ ਬੱਸ ਦੀ ਛੱਤ 'ਤੇ ਲਟਕ ਕੇ ਅੰਬਾਲਾ ਪਹੁੰਚਿਆ'ਕਿਸਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਖਰੀਦਿਆ ਆਪਣੇ ਸਸਕਾਰ ਦਾ ਸਮਾਨ ਪੰਜਾਬ ਪੰਚਾਇਤੀ ਚੋਣਾਂ - 1863 ਸਰੰਪਚ ਤੇ 22203 ਪੰਚ ਬਿਨਾਂ ਮੁਕਾਬਲੇ ਰਹੇ ਜੇਤੂਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚ ਕਈ ਸਰਪੰਚ ਤੇ ਪੰਚ ਹਨ, ਜੋ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਬਿਨਾ ਮੁਕਾਬਲਾ ਚੁਣੇ ਗਏ ਹਨ ਅਤੇ ਇਸ ਕਰਕੇ ਇਨ੍ਹਾਂ ਥਾਵਾਂ 'ਤੇ ਮਾਹੌਲ ਵੀ ਥੋੜ੍ਹਾ ਭਖਿਆ ਹੋਇਆ ਹੈ। ਚੋਣ ਕਮਿਸ਼ਨ ਕੋਲ ਵੱਡੀ ਗਿਣਤੀ 'ਚ ਸ਼ਿਕਾਇਤਾਂ ਪਹੁੰਚ ਰਹੀਆਂ ਹਨ।ਚੋਣ ਮੈਦਾਨ 'ਚ ਕਾਗਜ਼ ਰੱਦ ਹੋਣ ਅਤੇ ਵਾਪਸ ਲਏ ਜਾਣ ਤੋਂ ਬਾਅਦ ਮੁਕਾਬਲੇ ਵਿੱਚ 28,375 ਸਰਪੰਚ ਅਤੇ 1,04027 ਪੰਚ ਹਨ। ਇਹ ਵੀ ਪੜ੍ਹੋ-ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਮੋਦੀ ਨੂੰ ਮੈਂ ਦੱਸਾਂਗਾ ਕਿ ਘੱਟ ਗਿਣਤੀਆਂ ਨਾਲ ਕਿਵੇਂ ਵਤੀਰਾ ਕੀਤਾ ਜਾਂਦਾ''ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਲੈਬ ਵਿੱਚ ਪੈਦਾ ਹੋਏ ਬਾਂਦਰ ਤੁਸੀਂ ਦੇਖੇ ਹਨ!ਜਵਾਲਾਮੁਖੀ ਸਰਗਰਮ ਹੋਣ ਕਰਕੇ ਸੁਨਾਮੀ ਦਾ ਖਦਸ਼ਾ ਬਰਕਰਾਰ ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਦੇ ਤਾਨਜੰਗ ਲੇਸੰਗ ਬੀਚ ਉੱਤੇ ਸ਼ਨੀਵਾਰ ਰਾਤ ਨੂੰ ਸੁਨਾਮੀ ਆਈ। ਤਕਰੀਬਨ 222 ਲੋਕਾਂ ਦੀ ਮੌਤ ਹੋ ਗਈ ਅਤੇ 850 ਦੇ ਕਰੀਬ ਜ਼ਖ਼ਮੀ ਹੋ ਗਏ।ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਵੇਂ ਸੁਨਾਮੀ ਭੂਚਾਲ ਕਰਕੇ ਆਉਂਦੀ ਪਰ ਇਹ ਸੁਨਾਮੀ ਅਨਕ ਕ੍ਰੇਕਾਟੋਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਮੰਦਰ ਦੇ ਅੰਦਰ ਹੋਈ ਹਲਚਲ ਕਾਰਨ ਆਈ। Image copyright AFP ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ-ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੈਂ ਤੜਫ਼ ਰਹੀ ਸੀ ਪਰ ਭਰਾਵਾਂ ਨੇ ਵੀ ਮੈਨੂੰ ਨਹੀਂ ਪਛਾਣਿਆ''ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓਜ਼ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ଓଡ଼ିଶା ବିକାଶ କନ୍କ୍ଲେଭ୍ ଉଦ୍ଘାଟିତ: ଓଡ଼ିଶାକୁ ନିତି ଆୟୋଗର ପ୍ରଶଂସା | Odia |
ഹെഡ്ഡറില് ക്രിസ്റ്റിയാനോയെ വെല്ലാന് ആരുമില്ല ! | Malayalam |
ग्राऊंड रिपोर्ट : आमच्यासाठी कुणीतरी आलं !, संघर्षयात्रा शेतकऱ्यांना भावली | Marathi |
ଏହି ‘ରେସ୍’ରେ ପଛରେ ପଡ଼ିଗଲେ ପ୍ରିୟଙ୍କା ଚୋପ୍ରା! | Odia |
ವಿಂಡೀಸ್ ವಿರುದ್ಧ ಬಾಂಗ್ಲಾ ಕೇವಲ 43 ರನ್ಗೆ ಆಲೌಟ್; ಹಲವು ದಾಖಲೆಗಳು ಧೂಳೀಪಟ | Kannada |
മാഞ്ചസ്റ്റര് സിറ്റി ഇന്ത്യയില് നിക്ഷേപത്തിനൊരുങ്ങുന്നു; ബ്ലാസ്റ്റേഴ്സിനെയോ മുംബൈയെയോ സ്വന്തമാക്കാന് താത്പര്യമെന്ന് റിപ്പോര്ട്ട് | Malayalam |
கன்னடத்தில் பவண்குமார் இயக்கத்தில் வெளியான இருக்கும் 'யு-டர்ன்'. விமர்சன ரீதியாகவும், வசூல் ரீதியாகவும் பெரும் வரவேற்பைப் பெற்றது குறிப்பிடத்தக்கது. | Tamil |
ಮನೆಯಲ್ಲಿ ಅಕ್ಕ ತಮ್ಮ-ಬಾಕ್ಸಾಫಿಸ್ನಲ್ಲಿ ಸ್ಪರ್ಧಿಗಳಾ ಕಪೂರ್ ಕುಡಿಗಳು | Kannada |
জোড়া ফাঁসিতে খুশি একাত্তরের ভুক্তভোগীরা, বাংলাদেশ জুড়ে সতর্কতা | Bengali |
ରିଜର୍ଭ ବ୍ୟାଙ୍କ-ସରକାର ବିବାଦ, ନଜର ରଖିଛି ଆଇଏମ୍ଏଫ୍ | Odia |
نیوزی لینڈ: دہشت گردانہ حملے میں بال۔بال بچے بنگلہ دیشی کرکٹر، ڈریسنگ روم میں پھنسے ہیں کئی کھلاڑی | Urdu |
இது தவிர பேங்க் ஆஃப் பரோடா மோசடி விவகாரத்தில் புதிதாக தொடங்கப்பட்ட நடப்புக் கணக்குகளைப் பயன்படுத்தி சட்டத்துக்குப் புறம்பாக அதிகபட்ச அயல்நாட்டுப் பரிமாற்றம் ஒரு நாளைக்கு ஐந்து முறை வரை நடந்துள்ளதும் கண்டறியப்பட்டுள்ளது. | Tamil |
சிவிசி கேபிடல் பார்ட்னர்ஸ் நிறுவனத்தின் மூத்த ஆலோசகர் பொறுப்பில் இருந்தவர். | Tamil |
ناقابل یقین اننگز : اس بلے باز نے ٹی 20 میں جڑی ڈبل سنچری ، 78 گیندوں پر بنائے 205 رن | Urdu |
साखरेची भाववाढ औटघटकेची ठरणार? | Marathi |
ਅਪੋਲੋ 8 ਮਿਸ਼ਨ 1968 ਵਿੱਚ ਚੰਦ ਵੱਲ ਭੇਜਿਆ ਗਿਆ ਜਿਸ ਨੇ ਲਗਪਗ 4 ਲੱਖ ਕਿਲੋਮੀਟਰ ਤੈਅ ਕਰ ਕੇ ਚੰਦ ਦੇ ਘੇਰੇ ਵਿੱਚ ਪਹੁੰਚਣ ਮਗਰੋਂ ਵਾਪਸ ਮੁੜਿਆ।ਧਰਤੀ ਦੇ ਘੇਰੇ ਵਿੱਚੋਂ ਬਾਹਰ ਜਾ ਕੇ ਵਾਪਸ ਆਉਣ ਵਾਲਾ ਇਹ ਪਹਿਲਾ ਉਪ ਗ੍ਰਹਿ ਬਣਿਆ।ਜਦੋਂ ਪੁਲਾੜ ਯਾਤਰੂਆਂ ਨੇ ਧਰਤੀ ਵੱਲ ਦੇਖਿਆ ਤਾਂ ਉਹ ਦੇਖਦੇ ਹੀ ਰਹਿ ਗਏ ਅਤੇ ਕੈਮਰਾ ਲੱਭਿਆ ਅਤੇ ਬਿਲ ਐਂਡਰਸ ਨੇ ਇਹ ਤਸਵੀਰ ਲਈ।ਪੁਲਾੜ ਵਿਗਿਆਨੀਆਂ ਨੇ ਮਹਿਸੂਸ ਕੀਤਾ ਕਿ ਅਸੀਂ ਕਿੰਨੇ ਨਾਜ਼ੁਕ ਗ੍ਰਹਿ ’ਤੇ ਰਹਿੰਦੇ ਹਾਂ ਅਤੇ ਸਾਡੇ ਕੋਲ ਸੀਮਤ ਵਸੀਲੇ ਹਨ, ਸਾਨੂੰ ਧਰਤੀ ਦੀ ਸੰਭਾਲ ਸਿੱਖਣੀ ਪਵੇਗੀ।ਇਹ ਵੀ ਪੜ੍ਹੋ:ਤੰਦੂਰ ਕਾਂਡ ਦਾ ਦੋਸ਼ੀ ਕਿਵੇਂ ਬਣਿਆ ਸੀ ਪੁਜਾਰੀਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਹੈ ਸਾਂਝ'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
वीडियो, टी20 वर्ल्ड कप: जो कमाल भारतीय टीम ने किया, ऐसा इतिहास में कम ही दिखता है..., अवधि 2,03 | Hindi |
ആര്യയും സായ്യേഷ്യയും വിവാഹിതരായി; ചിത്രങ്ങള് കാണാം..! | Malayalam |
ਐਂਡੀ ਨੇ 13 ਸਾਲ ਦੀ ਉਮਰ ’ਚ ਪਹਿਲੀ ਵਾਰ ਪੋਰਨ ਦੇਖਿਆ ਸੀ ਅਤੇ ਫਿਰ ਉਨ੍ਹਾਂ ਨੂੰ ਆਦਤ ਪੈ ਗਈ। ਐਂਡੀ ਦੇ ਸਰੀਰ ’ਤੇ ਵੀ ਇਸ ਦਾ ਅਸਰ ਹੋਇਆ, ਉਹ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਹੈਪੇਟਾਈਟਸ-ਏ ਹੋ ਗਿਆ ਸੀ। ਐਂਡੀ ਫੈਸ਼ਨ ਉਦਯੋਗ ’ਚ ਕੰਮ ਕਰਦੇ ਹਨ ਤੇ ਉਨ੍ਹਾਂ ਦੀ ਪੋਰਨ ਦੀ ਆਦਤ ਕਾਫੀ ਹੱਦ ਤੱਕ ਛੁੱਟ ਗਈ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
Facebook ફરી થયું હેક, 81000 યૂઝર્સના મેસેજ થયા ચોરી | Gujarati |
இதுகுறித்து ஏர்செல் நிறுவனத்தின் தமிழக பிரிவு தலைவர் சங்கரநாராயணன் கூறியதாவது: | Tamil |
आता काहीशा अशा दिसतात धमेंद्रच्या पत्नी, सनीने शेअर केला फोटो | Marathi |
ಚುನಾವಣೆಗೆ ಮುನ್ನ ಬಯೋಪಿಕ್ ಸಿನಿ ಪಾಲಿಟಿಕ್ಸ್; ನಿತಿನ್ ಗಡ್ಕರಿ ಜೀವನ ತೆರೆ ಮೇಲೆ | Kannada |
अखेर विश्वास पाटलांची सुटकेस सापडली | Marathi |
मल्लिकार्जुन खड़गे बोले, 'अगर मैं अयोध्या जाता तो क्या उन्हें बर्दाश्त होता' - प्रेस रिव्यू | Hindi |
দিল্লিকে তোয়াক্কা না করেই প্রকল্প চিনের | Bengali |
তৈরি হয়নি রবীন্দ্রভবন, বিধাননগর পুরনিগম চত্বরে অবহেলায় পড়ে কবির মূর্তি | Bengali |
3 અફેર બાદ 3 બાળકોનાં પિતા સાથે લગ્ન, હવે સામે આવ્યું નવું 'લફરુ' | Gujarati |
ಸ್ಯಾಮ್ಸಂಗ್ನ ಎ6 ಮೊಬೈಲ್ ವೀಡಿಯೋ ಲೀಕ್! | Kannada |
آسٹریلیا نے ورلڈ کپ کیلئے ٹیم کا کیا اعلان ، وارنر اور اسمتھ کی واپسی ، اس کھلاڑی کو بنایا گیا کپتان | Urdu |
آئی پی ایل 2019: رباڈا نے کولکاتا نائٹ رائیڈرس کے منہ سے چھین لیا، سپراوورمیں دہلی کو ملی جیت | Urdu |
वीडियो, भारत से लेकर ब्राज़ील तक क्यों बिगड़ा है मौसम का मिज़ाज, अवधि 5,38 | Hindi |
جانیں : ایک دن میں کتنا کماتی ہیں ٹی وی کی یہ بہوئیں | Urdu |
2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ ਕੈਲੀ ਗਰੈਵੀਅਰ ਬੀਬੀਸੀ ਪੱਤਰਕਾਰ 31 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46716033 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸਾਲ 2018 ਖ਼ਤਮ ਹੋਣ ਜਿ ਰਿਹਾ ਹੈ। ਆਖ਼ਰੀ ਹਫ਼ਤੇ 'ਚ ਇਸ ਸਾਲ 'ਚ ਹੋਈਆਂ ਘਟਨਾਵਾਂ ਨੂੰ ਯਾਦ ਕਰਨ ਅਤੇ ਸੰਭਾਲ ਕੇ ਰੱਖਣ ਦਾ ਕੰਮ ਹੁੰਦਾ ਹੈ। ਇਸ ਦੌਰਾਨ ਚੰਗੀਆਂ-ਬੁਰੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਜਾਂਦੀਆਂ ਹਨ। ...ਤੇ ਚਲੋ ਫਿਰ ਨਜ਼ਰ ਮਾਰਦੇ ਹਾਂ, ਇਸ ਸਾਲ ਦੀਆਂ ਕੁਝ ਸਭ ਤੋਂ ਯਾਦਗਾਰ ਤਸਵੀਰਾਂ 'ਤੇਲੇਟਣ ਦਾ ਅੰਦਾਜ਼ਲਾਤਿਨ ਅਮਰੀਕੀ ਦੇਸ ਹੋਂਡੁਰਸ 'ਚ ਜਨਵਰੀ 'ਚ ਹੋਈਆਂ ਚੋਣਾਂ ਦੌਰਾਨ ਰਾਸ਼ਟਰਪਤੀ ਹੁਆਯਾਨ ਆਰਲੈਂਡੋ ਹਰਨਾਂਡੇਜ਼ ਦੇ ਮੁੜ ਜਿੱਤਣ ਕਾਰਨ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋਇਆ। ਇਸ ਦੌਰਾਨ ਟੇਗੁਚਿਗਲਪਾ ਸ਼ਹਿਰ 'ਚ ਕਤਾਰ 'ਚ ਖੜੇ ਪੁਲਿਸ ਵਾਲਿਆਂ ਸਾਹਮਣੇ ਇੱਕ ਕੁੜੀ ਲੇਟ ਕੇ ਆਪਣਾ ਵਿਰੋਧ ਜਤਾਉਣ ਲੱਗੀ। ਉਸ ਦਾ ਇਹ ਅੰਦਾਜ਼ ਪੂਰੀ 'ਚ ਪ੍ਰਸਿੱਧ ਹੋ ਗਿਆ। ਉਸ ਦੇ ਇਸ ਅੰਦਾਜ਼ 'ਚ ਵਿਰੋਧ ਨੇ ਦੂਜੀ ਸਦੀ ਦੀ ਮੂਰਤੀ ਸਲੀਪਿੰਗ ਹਰਮਾਫਰੋਡਿਟਸ ਦੀ ਯਾਦ ਦਿਵਾਈ ਸੀ। ਕਈ ਲੋਕਾਂ ਨੇ ਇਸ ਕੁੜੀ ਦੀ ਤਸਵੀਰ ਦੀ ਤੁਨਲਾ ਵਿਨਸੈਂਟ ਵਾਨ ਗੋ ਦੀ 1890 'ਚ ਬਣਾਈ ਗਈ ਪੇਂਟਿੰਗ ਰੈਸਟ ਫਰਾਮ ਵਰਕ ਨਾਲ ਵੀ ਕੀਤੀ। ਇਹ ਵੀ ਪੜ੍ਹੋ:ਵਾਹਗੇ ਰਾਹੀਂ ਵਪਾਰ ਵਧਿਆ ਤਾਂ ਇੰਝ ਹੋਵੇਗੀ ਕਿਸਾਨਾਂ ਦੀ ਚਾਂਦੀ'ਦੱਸੋ ਮੈਂ ਕਪਿਲ ਦਾ ਸ਼ੋਅ ਦੇਖਾਂ ਜਾਂ ਸੁਨੀਲ ਦਾ?'2018 ’ਚ ਔਰਤਾਂ ਦੇ ਹੱਕ ਤੇ ਇਨਸਾਫ਼ ਲਈ ਕਾਨੂੰਨ 'ਚ ਇਹ ਬਦਲਾਅ ਹੋਏਜਦੋਂ ਸਾਈਬਰ ਅਟੈਕ ਕਾਰਨ ਸਵੇਰ ਦੀ ਚਾਹ ਨਾਲ ਲੋਕਾਂ ਨੂੰ ਅਖ਼ਬਾਰ ਨਹੀਂ ਮਿਲੀ ਐਕਸ-ਰੇ-ਸਟਾਈਲਫਰਵਰੀ ਮਹੀਨੇ 'ਚ ਦੱਖਣੀ ਚੀਨ ਦੇ ਮਸ਼ਹੂਰ ਸ਼ਹਿਰ ਡੋਂਗੁਆਨ ਸ਼ਹਿਰ 'ਚ ਅਜੀਬ ਜਿਹੀ ਘਟਨਾ ਹੋਈ ਸੀ। ਇੱਥੇ ਇੱਕ ਔਰਤ ਦਾ ਪਰਸ ਰੇਲਵੇ ਸਟੇਸ਼ਨ 'ਤੇ ਲੱਗੀ ਐਕਸਰੇ ਮਸ਼ੀਨ ਦੇ ਅੰਦਰ ਗਿਆ ਤਾਂ ਉਹ ਵੀ ਨਾਲ ਹੀ ਮਸ਼ੀਨ 'ਚ ਚਲੀ ਗਈ। ਇਸ ਔਰਤ ਦੀ ਇਹ ਤਸਵੀਰ ਪੂਰ ਦੁਨੀਆਂ ਵਿੱਚ ਵਾਈਰਲ ਹੋ ਗਈ। ਚੀਨ ਦੀ ਇਸ ਔਰਤ ਦੀ ਤੁਲਨਾ ਹਾਜ਼ਾਰਾਂ ਸਾਲ ਪਹਿਲਾ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੀ ਉਬਿਰਰ 'ਚ ਬਣਾਈ ਗਈ ਕਲਾਕ੍ਰਿਤੀ ਨਾਲ ਕੀਤੀ ਜਾਂਦੀ ਹੈ। Image copyright Pear Video ਪੁਲਾੜ 'ਚ ਕਾਰ ਫਰਵਰੀ ਮਹੀਨੇ 'ਚ ਹੀ ਏਲਨ ਮਸਕ ਨੇ ਆਪਣੀ 2008 ਦੀ ਟੈਸਲਾ ਰੋਜਸਟਰ ਕਾਰ ਨੂੰ ਸੂਰਜ ਦੀ ਧੁਰੀ 'ਚ ਭੇਜਿਆ ਸੀ। ਜਿਸ 'ਚ ਡਰਾਈਵਰ ਵਜੋਂ ਇੱਕ ਪੁਤਲੇ ਨੂੰ ਬਿਠਾਇਆ ਗਿਆ ਸੀ। ਪੁਲਾੜ 'ਚ ਤੈਰ ਰਹੀ ਇਸ ਕਾਰ ਦੀ ਤਸਵੀਰ ਦੁਨੀਆਂ ਭਰ ਵਿੱਚ ਸੁਰਖ਼ੀਆਂ ਵਿੱਚ ਰਹੀ। Image copyright Getty Images ਐਨਬੀਐਚ ਮੈਚ 'ਚ ਹਾਦਸਾਅਪ੍ਰੈਲ ਮਹੀਨੇ 'ਚ ਹਿਊਮਨ ਰਾਕੇਟਸ ਨਾਮ ਦੀ ਅਮਰੀਕੀ ਬਾਸਕਟਬਾਲ ਦੀ ਟੀਮ ਦੇ ਖਿਡਾਰੀ ਜੇਮਸ ਹਾਰਡਨ ਇੱਕ ਮੈਚ ਦੌਰਾਨ ਆਪਣਾ ਸੰਤੁਲਨ ਗੁਆ ਬੈਠੇ।ਉਹ ਮਿਨੇਸੋਟਾ ਦੇ ਟਰਾਗੇਟ ਸੈਂਟਰ ਸਟੇਡੀਅਮ 'ਚ ਪਹਿਲੀ ਕਤਾਰ 'ਚ ਬੈਠੇ ਦਰਸ਼ਕਾਂ ਨਾਲ ਟਕਰਾ ਗਏ। ਇਹ ਵੀ ਪੜ੍ਹੋ:PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋ3 ਪੰਜਾਬੀਆਂ ਦੀ ਕਹਾਣੀ ਜਿਨ੍ਹਾਂ ਯੂਕਰੇਨ ’ਚ 10 ਮਹੀਨੇ ਨਰਕ ਭੋਗਿਆ'ਅੱਗ ਨਾਲ ਝੁਲਸੀ ਮੇਰੀ ਵਿਚਾਰੀ ਭੁੱਖੀ-ਤਿਹਾਈ ਧੀ ਦੁਨੀਆਂ ਤੋਂ ਤੁਰ ਗਈ' Image copyright Carlos Gonzalez/Minneapolis Star Tribune via ZUMA ਜਵਾਲਾਮੁਖੀ ਦੇ ਲਾਵੇ ਦੀ ਨਦੀ 5ਮਈ ਨੂੰ ਅਮਰੀਕੀ ਦਾ ਹਵਾਈ ਦੀਪ ਭਿਆਨਕ ਜ਼ਲਜ਼ਲੇ ਨਾਲ ਹਿਲ ਗਿਆ ਸੀ। ਇਹ ਹਵਾਈ 'ਤੇ 40 ਸਾਲ ਦਾ ਸਭ ਤੋਂ ਭਿਆਨਕ ਭੂਚਾਲ ਸੀ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਹਵਾਈ 'ਤੇ ਸਥਿਤ ਜਵਾਲਾਮੁਖੀ ਕਿਲਾਉਈਆ ਭੜਕਿਆ। ਉਛਲਦਾ ਲਾਵਾ ਆਲੇ-ਦੁਆਲੇ ਦੇ ਇਲਾਕੇ 'ਚ ਫੈਲ ਗਿਆ। ਇਹ ਤਸਵੀਰ ਦੁਨੀਆਂ 'ਚ ਇੰਝ ਮਸ਼ਹੂਰ ਹੋਈ ਜਿਵੇਂ ਮੰਨੋ ਇਸ ਭਿਆਨਕ ਲਾਵੇ ਨੇ ਦੁਨੀਆਂ ਦਾ ਰਸਤਾ ਰੋਕ ਲਿਆ ਹੋਵੇ। Image copyright Getty Images ਪਲਾਸਟਿਕ 'ਚ ਕੈਦ ਪੰਛੀਮਈ ਮਹੀਨੇ 'ਚ ਨੈਸ਼ਨਲ ਜਿਓਗਰਾਫਿਕ ਚੈਨਲ ਦੇ ਇੱਕ ਫੋਟੋਗ੍ਰਾਫਰ ਨੇ ਇੱਕ ਸਾਰਸ ਦੀ ਤਸਵੀਰ ਲਈ ਜਿਸ ਨੇ ਦੁਨੀਆਂ ਦੇ ਰੋਂਗਟੇ ਖੜੇ ਕਰ ਦਿੱਤੇ। ਉਹ ਪੰਛੀ ਪੂਰੀ ਤਰ੍ਹਾਂ ਪਾਲਸਟਿਕ ਦੀ ਪੰਨੀ 'ਚ ਕੈਦ ਸੀ। ਇਸ ਨੇ ਦੁਨੀਆਂ ਨੂੰ ਪਲਾਸਟਿਕ ਦੀ ਭਿਆਨਕਤਾ ਦਾ ਅਹਿਸਾਸ ਕਰਵਾਇਆ। ਸਪੇਨ ਵਿੱਚ ਇਸ ਦੀ ਫੋਟੋ ਖਿੱਚਣ ਵਾਲੇ ਫੋਟੋਗ੍ਰਾਫ਼ਰ ਨੇ ਇਸ ਨੂੰ ਪਲਾਸਟਿਕ 'ਚੋਂ ਆਜ਼ਾਦ ਕਰ ਦਿੱਤਾ ਸੀ। Image copyright John Cancalosi ਜੀ-7 ਸੰਮੇਲਨ ਜੂਨ ਮਹੀਨੇ 'ਚ ਹੋਏ ਜੀ-7 ਸੰਮੇਲਨ ਦੀ ਇੱਕ ਤਸਵੀਰ ਦੁਨੀਆਂ ਭਰ 'ਚ ਵਾਈਰਲ ਹੋਈ ਸੀ। ਇਸ ਤਸਵੀਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੁਰਸੀ 'ਤੇ ਬੈਠੇ ਹੋਏ ਹਨ ਜਦ ਕਿ ਬਾਕੀ ਸਾਰੇ ਦੇਸਾਂ ਦੇ ਨੁਮਾਇੰਦੇ ਉਨ੍ਹਾਂ ਵੱਲ ਤਲਖ਼ੀ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ।ਇਸ ਤਸਵੀਰ ਨੇ ਅਮਰੀਕਾ ਅਤੇ ਜੀ-7 ਦੇ ਬਾਕੀ ਦੇਸਾਂ ਵਿਚਾਲੇ ਤਣਾਅ ਨੂੰ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਸੀ। Image copyright Getty Images ਗਜ਼ਬ ਦਾ ਖੇਡਰੂਸ 'ਚ ਹੋਏ ਫੁਟਬਾਲ ਵਰਲਡ ਕੱਪ ਦੇ ਇੱਕ ਮੈਚ 'ਚ ਬੈਲਜ਼ੀਅਮ ਦੇ ਸਟਰਾਈਕਰ ਵਿਨਸੈਂਟ ਕੋਂਪਨੀ ਦੀ ਕਿਕ ਨੂੰ ਰੋਕਣ ਲਈ ਜਾਪਾਨ ਦੇ ਗੋਲਕੀਪਰ ਇਜੀ ਕਾਵਾਸ਼ਿਮਾ ਨੇ ਹਵਾ 'ਚ ਛਾਲ ਲਗਾਈ ਸੀ ਉਹ ਹੈਰਾਨ ਕਰਨ ਵਾਲੀ ਸੀ। Image copyright Getty Images ਅੱਧਾ ਝੁਕਿਆ ਅਮਰੀਕੀ ਝੰਡਾ ਜਦੋਂ ਅਮਰੀਕੀ ਸਿਨੇਟਰ ਜੌਨ ਮੈਕੇਨ ਦੀ ਅਗਸਤ ਮਹੀਨੇ 'ਚ ਕੈਂਸਰ ਨਾਲ ਮੌਤ ਹੋਈ ਤਾਂ ਵ੍ਹਾਈਟ ਹਾਊਸ ਉਨ੍ਹਾਂ ਦੀ ਮੌਤ 'ਤੇ ਸੋਗ ਮਨਾਉਣ ਨੂੰ ਲੈ ਕੇ ਦੁਚਿੱਤੀ 'ਚ ਦਿਖਿਆ।ਮੈਕੇਨ, ਡੌਨਲਡ ਟਰੰਪ ਦੀ ਹੀ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹੇ ਸਨ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਤਾਂ ਜੌਨ ਮੈਕੇਨ ਦੇ ਸਨਮਾਨ 'ਚ ਝੰਡਾ ਨੂੰ ਝੁਕਾਇਆ, ਫਿਰ ਉਸ ਨੂੰ ਉੁਪਰ ਚੁੱਕ ਦਿੱਤਾ ਅਤੇ ਨਿੰਦਾ ਹੋਣ 'ਤੇ ਇੱਕ ਵਾਰ ਫਿਰ ਝੰਡੇ ਨੂੰ ਝੁਕਾ ਦਿੱਤਾ ਗਿਆ। Image copyright Getty Images ਫਲਸਤੀਨੀ ਪ੍ਰਦਰਸ਼ਨਕਾਰੀ ਕਾਲੇ ਧੂੰਏ ਨਾਲ ਭਰਿਆ ਆਸਮਾਨ ਅਤੇ ਸਾਹਮਣਿਓਂ ਆਉਂਦੇ ਗੈਸ ਦੇ ਗੋਲਿਆਂ ਵਿਚਾਲੇ ਇੱਕ ਫਲਸਤੀਨੀ ਨੌਜਵਾਨ ਦਲੇਰੀ ਨਾਲ ਇਸਰਾਈਲ ਸੈਨਿਕਾਂ ਦਾ ਵਿਰੋਧ ਕਰ ਰਿਹਾ ਸੀ। ਉਸ ਦੇ ਇੱਕ ਹੱਥ 'ਚ ਫਲਸਤੀਨ ਦਾ ਝੰਡਾ ਸੀ। Image copyright Getty Images ਇਸ ਤਸਵੀਰ ਨੇ ਡੈਲਾਰਕੋ ਦੀ ਲਿਬਰਟੀ ਲੀਡਿੰਗ ਦਿ ਪੀਪਲ ਨਾਮ ਦੀ ਪੇਂਟਿੰਗ ਦੀ ਯਾਦ ਦਿਵਾਈ ਸੀ। ਪਰ ਇਸ ਤਸਵੀਰ ਦੀ ਸਬ ਤੋਂ ਖ਼ਾਸ ਗੱਲ ਸੀ, ਉਸ ਨੌਜਵਾਨ ਦੇ ਦੂਜੇ ਹੱਥ 'ਚ ਗੁਲੇਲ ।ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਫਲਸਤੀਨ ਦੀ ਬਹਾਦੁਰੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਸੀ। ਰੋਬੋਟ ਦੀ ਮੁਰੰਮਤਇੰਗਲੈਂਡ 'ਚ ਦੁਨੀਆਂ ਇੱਕ ਰੋਬੋਟ ਦਾ ਸਿਰ ਖੋਲ੍ਹ ਕੇ ਇਸ ਦੇ ਪੁਰਜੇ ਠੀਕ ਕਰਦਿਆਂ ਇੱਕ ਇੰਜਨੀਅਰ ਦੀ ਤਸਵੀਰ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਦੂਰੋਂ ਇਹ ਤਸਵੀਰ ਦੇਖ ਕੇ ਅਜਿਹਾ ਲਗਦਾ ਹੈ ਕਿ ਜਿਵੇਂ ਕੋਈ ਮਾਹਿਰ ਕਿਸੇ ਇਨਸਾਨ ਦੀ ਖੋਪੜੀ ਦੇ ਸਰਕਟ ਠੀਕ ਕਰ ਰਿਹਾ ਹੋਵੇ। Image copyright Getty Images ਬੈਂਕਸੀ ਦਾ ਧੋਖਾਬਰਤਾਨੀਆ ਦੇ ਕਲਾਕਾਰ ਬੈਂਕਸੀ ਦੀ ਕਲਾਕਾਰੀ ਗਰਲ ਵਿਜ ਆ ਬਲੂਨ ਨੂੰ ਜਦੋਂ ਨਿਲਾਮ ਕੀਤਾ ਗਿਆ ਤਾਂ ਅਜੀਬ ਜਿਹੀ ਘਟਨਾ ਹੋਈ। ਜਿਵੇਂ ਹੀ ਇਸ ਦੀ ਕੀਮਤ 12 ਲੱਖ ਯੂਰੋ ਲੱਗੀ ਤਾਂ ਇਸ ਉਤਾਰਿਆ ਜਾਣ ਲੱਗਾ। Image copyright Getty Images ਉਦੋਂ ਇਹ ਪੇਂਟਿੰਗ ਆਪਣੇ ਪੈਨਲ ਤੋਂ ਸਰਕਣ ਲੱਗੀ ਅਤੇ ਨਿਚਲੇ ਹਿੱਸੇ ਤੋਂ ਇਸ ਦੀਆਂ ਕਤਰਾਂ ਲਟਕਦੀਆਂ ਦਿਖਾਈ ਦਿੱਤੀਆਂ। ਬਾਅਦ 'ਚ ਪਤਾ ਲੱਗਾ ਕਿ ਖ਼ੁਦ ਬੈਂਕਸੀ ਨੇ ਇਸ ਫਰੇਮ ਵਿੱਚ ਕਾਗ਼ਜ਼ ਕੁਤਰਨ ਵਾਲੀ ਇੱਕ ਮਸ਼ੀਨ ਸੈਟ ਕੀਤੀ ਸੀ। ਇਸ ਸਟੰਟ ਰਾਹੀਂ ਬਣੀ ਕਲਾਕਾਰੀ ਨੂੰ ਬੈਂਕਸੀ ਨੇ ਨਾਮ ਦਿੱਤਾ ਸੀ, 'ਲਵ ਇਜ਼ ਇਨ ਦਿ ਬਿਨ।'ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ലോകത്തിലെ ഏറ്റവും ചെലവേറിയ തിരഞ്ഞെടുപ്പാണ് ഇന്ത്യയിലേത്; കാരണം അറിയാം | Malayalam |
ଦୀପବୀରଙ୍କ ରିସେପସନ୍ ପାର୍ଟିରେ କେଉଁମାନେ ଯୋଗ ଦେଇଥିଲେ | Odia |
पालघर जिल्ह्यात आज आरटीओसाठी रिक्षाचालकांचा बंद | Marathi |
آئی پی ایل 2018 : دلچسپ مقابلہ میں سن رائزرس نے ممبئی انڈینس کو دی شکست ، آخری گیند پر جیتا میچ | Urdu |
ധോണി എന്തിന് വിരമിക്കണം; പ്രായം വെറുമൊരു സംഖ്യ മാത്രം: ഗാംഗുലി | Malayalam |
କୁଲ୍ଦୀପଙ୍କୁ ସର୍ବଶ୍ରେଷ୍ଠ ଟ୍ବେଣ୍ଟି-୨୦ ମାନ୍ୟତା:୨୦ ସ୍ଥାନ ଲମ୍ଫ ଦେଇ ତୃତୀୟରେ ପହଞ୍ଚିଲେ | Odia |
ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ ਜਗਰੂਪ ਸ਼ਿੰਭਤ ਬੀਬੀਸੀ 20 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46930546 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SARAH MAXWELL - FOLIO ART ਫੋਟੋ ਕੈਪਸ਼ਨ ਹਸਨਾ ਦਾ ਹਮੇਸ਼ਾ ਤੋਂ ਬੌਂਕਸਿੰਗ ਖੇਡ ਵਿੱਚ ਭਾਗ ਲੈਣ ਦਾ ਸੁਪਨਾ ਰਿਹਾ ਹੈ ਕਿਸੇ ਹਥਿਆਰਬੰਦ ਦੇ ਸਾਹਮਣੇ ਖੜ੍ਹੇ ਹੋਣਾ ਮੁਸ਼ਕਲ ਹੈ ਪਰ ਮੈਨੂੰ ਯਕੀਨ ਹੈ ਕਿ ਜੇਕਰ ਲੜਨਾ ਆਉਂਦਾ ਹੋਵੇ ਤਾਂ ਪਾਸਾ ਪਲਟ ਸਕਦਾ ਹੈ।17 ਸਾਲਾ ਹੁਸਨਾ ਨੂੰ ਬਚਪਨ ਤੋਂ ਹੀ ਖੇਡਾਂ ਪਸੰਦ ਰਹੀਆਂ ਹਨ। ਵੱਡੇ ਹੁੰਦਿਆਂ ਮੁੱਕੇਬਾਜ਼ੀ ਉਸ ਦੀ ਮਨਪਸੰਦ ਖੇਡ ਸੀ। ਇਸ ਖੇਡ ਵਿੱਚ ਉਹ ਯੂਕਰੇਨ ਦੇ ਸਾਬਕਾ ਹੈਵੀਵੇਟ ਚੈਂਪੀਅਨ ਵਲਾਦੀਮੀਰ ਕਲਿਚਕੋ ਨੂੰ ਆਪਣਾ ਆਦਰਸ਼ ਮੰਨਦੀ ਹੈ। ਹੁਸਨਾ ਦਾ ਪਿੰਡ ਸਿੰਜਾਰ ਉੱਤਰੀ ਇਰਾਕ ਦੇ ਪ੍ਰਸਿੱਧ ਸ਼ਹਿਰ ਮੋਸੁਲ ਤੋਂ 80 ਮੀਲ ਦੀ ਦੂਰੀ 'ਤੇ ਵਸਿਆ ਹੈ ਜਿੱਥੇ ਜ਼ਿੰਦਗੀ ਬੜੀ ਔਖੀ ਹੈ।ਹੁਸਨਾ ਇੱਕ ਸਕੂਲੀ ਵਿਦਿਆਰਥਣ ਸੀ ਅਤੇ ਡਾਕਟਰ ਬਣਨਾ ਚਾਹੁੰਦੀ ਸੀ ਕਿ ਅਚਾਨਕ ਚਾਰ ਸਾਲ ਪਹਿਲਾਂ ਇੱਕ ਮਨਹੂਸ ਸਵੇਰ ਨੇ ਹੁਸਨਾ ਦਾ ਸੁਪਨਾ ਤੋੜ ਦਿੱਤਾ।ਸਵੇਰ ਦੇ ਸੱਤ ਵੱਜੇ ਸੀ, ਇਸਲਾਮਿਕ ਸਟੇਟ ਦੇ ਕੁਝ ਵਿਅਕਤੀ ਹਥਿਆਰਾਂ ਅਤੇ ਵਿਸਫੋਟਕਾਂ ਦੇ ਨਾਲ ਲੈਸ ਉਨ੍ਹਾਂ ਦੇ ਪਿੰਡ ਆ ਧਮਕੇ। ਉਹ ਸਾਡੇ ਪਿੰਡ ਦੀਆਂ ਗਲੀਆਂ ਵਿਚ ਤਬਾਹੀ ਢਾਹ ਰਹੇ ਸਨ ਅਤੇ ਕਤਲੇਆਮ ਕਰ ਰਹੇ ਸਨ।ਇਹ ਵੀ ਪੜ੍ਹੋ-ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ?ਇਸ ਚੰਦਰਮਾ ਗ੍ਰਹਿਣ ਦਾ ਨਾਮ ‘ਭੇੜੀਏ’ ਦੇ ਨਾਮ 'ਤੇ ਕਿਉਂ ਪਿਆ?ਭਾਰਤ ਨੂੰ ਸੀਰੀਜ਼ ਜਿਤਾਉਣ ਵਾਲੇ 5 ਕ੍ਰਿਕਟ ਖਿਡਾਰੀਆਪਣੇ ਧਾਰਮਿਕ ਵਿਸ਼ਵਾਸ ਕਰਕੇ ਸਥਾਨਕ ਯਾਜ਼ੀਦੀ ਲੋਕਾਂ ਨੂੰ ਆਈਐੱਸ ਦੇ ਦਹਿਸ਼ਤਗਰਦ ਖਾਸ ਤੌਰ ’ਤੇ ਨਿਸ਼ਾਨਾ ਬਣਾਉਂਦੇ ਸਨ। ਸੰਯੁਕਤ ਰਾਸ਼ਟਰ ਦੀ ਸਾਲ 2016 ਦੀ ਇੱਕ ਰਿਪੋਰਟ ਮੁਤਾਬਕ ਆਈਐੱਸ ਯਾਜ਼ੀਦੀਆਂ ਨੂੰ ਸ਼ੈਤਾਨ ਪੂਜ ਮੰਨਦਾ ਸੀ ਜਿਨ੍ਹਾਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਜਾਂ ਗੁਲਾਮ ਬਣਾ ਲਿਆ ਜਾਂਦਾ ਸੀ।ਇਹ ਹਮਲੇ ਯਜ਼ੀਦੀਆਂ ਦਾ ਸਫਾਇਆ ਕਰਨ ਲਈ ਕੀਤੇ ਜਾਂਦੇ ਸਨ। ਇਸ ਨਸਲਕੁਸ਼ੀ ਵਿੱਚ ਹਜ਼ਾਰਾਂ ਪਰਿਵਾਰ ਤਬਾਹ ਹੋ ਗਏ। Image copyright SARAH MAXWELL - FOLIO ART ਫੋਟੋ ਕੈਪਸ਼ਨ ਹੁਸਨਾ ਆਪਣੇ ਪਰਿਵਾਰ ਸਣੇ ਆਪਣਾ ਪਿੰਡ ਛੱਡ ਕੇ ਭੱਜ ਗਈ ਮਰਦਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਅਤੇ ਔਰਤਾਂ ਅਤੇ ਸੱਤ ਸਾਲ ਤੋਂ ਵੱਡੀਆਂ ਲੜਕੀਆਂ ਨੂੰ ਅਗਵਾ ਕਰ ਲਿਆ ਜਾਂਦਾ ਸੀ। ਆਈਐੱਸ ਵਾਲੇ ਇਨ੍ਹਾਂ ਨਾਲ ਵਾਰ-ਵਾਰ ਬਲਾਤਕਾਰ ਕਰਦੇ ਅਤੇ ਹੋਰ ਤਸੀਹੇ ਦਿੰਦੇ ਸਨ।ਹੁਸਨਾ ਵੀ ਉਨ੍ਹਾਂ ਲੜਕੀਆਂ ਵਿਚੋਂ ਇੱਕ ਸੀ ਜੋ ਇਸ ਘਟਨਾਕ੍ਰਮ ਵਿੱਚ ਫਸ ਗਈ ਸੀ। ਹੁਸਨਾ ਨੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ।ਆਪਣਾ ਘਰ ਛੱਡ ਕੇ ਭੱਜੇਹੁਸਨਾ ਨੇ ਦੱਸਿਆ, "ਅਸੀਂ ਕੁਝ ਬਹੁਤ ਹੀ ਭਿਆਨਕ ਦਿਨ ਅਤੇ ਰਾਤਾਂ ਬਤੀਤ ਕੀਤੀਆਂ। ਗੋਲੀਆਂ ਚੱਲਣ ਅਤੇ ਬੰਬਾਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ ਪਰ ਸਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਆਈਐੱਸ ਸਾਡੇ 'ਤੇ ਹਮਲਾ ਕਰਕੇ ਸਾਨੂੰ ਮਾਰੇਗਾ।""ਉਸ ਵੇਲੇ ਇਹ ਚਰਚਾ ਵੀ ਚੱਲ ਰਹੀ ਸੀ ਕਿ ਆਈਐੱਸ ਯਾਜ਼ੀਦੀ ਲੋਕਾਂ ਨੂੰ ਕੁਝ ਨਹੀਂ ਕਰੇਗਾ, ਪਰ ਅਸੀਂ ਇਸ ਗੱਲ ’ਤੇ ਯਕੀਨ ਨਹੀਂ ਕੀਤਾ। ਜਦੋਂ ਉਹ ਸਾਡੇ ਪਿੰਡ ਵਿੱਚ ਦਾਖ਼ਲ ਹੋਣਾ ਸ਼ੁਰੂ ਹੋਏ, ਤਾਂ ਮੇਰੇ ਪਰਿਵਾਰ ਨੇ ਉਥੋਂ ਭੱਜ ਨਿਕਲਣ ਦਾ ਫ਼ੈਸਲਾ ਲਿਆ।""ਅਸੀਂ ਬਹੁਤ ਖੁਸ਼ਕਿਸਮਤ ਸੀ ਕਿ ਸਾਡੇ ਕੋਲ ਇੱਕ ਛੋਟੀ ਜਿਹੀ ਗੱਡੀ ਸੀ ਜਿਸ ਵਿੱਚ ਅਸੀਂ ਭੱਜ ਨਿਕਲੇ ਪਰ ਅਸੀਂ ਬਹੁਤ ਸਾਰੇ ਯਾਜ਼ੀਦੀ ਲੋਕ ਦੇਖੇ ਜਿੰਨ੍ਹਾਂ ਨੂੰ ਗਲੀਆਂ ਵਿੱਚ ਮਾਰਿਆ ਜਾ ਰਿਹਾ ਸੀ।" Image copyright Getty Images ਫੋਟੋ ਕੈਪਸ਼ਨ ਇਰਾਕੀ ਕੁਰਦਿਸਤਾਨ ਰਵਾਂਗਾ ਕੈਂਪ ਵਿੱਚ ਲਗਭਗ 15 ਹਜ਼ਾਰ ਯਾਜ਼ੀਦੀ ਰਹਿ ਰਹੇ ਹਨ "ਕਿਸੇ ਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ, ਜਾਂ ਉਹ ਕਿੱਥੇ ਜਾ ਰਹੇ ਹਨ। ਸਾਨੂੰ ਬਸ ਇੱਕੋ ਗੱਲ ਪਤਾ ਸੀ ਕਿ ਅਸੀਂ ਇੱਥੋਂ ਭੱਜਣਾ ਹੈ। ਸਾਨੂੰ ਨਹੀਂ ਪਤਾ ਸੀ ਕਿ ਇਹ ਬੇਰਹਿਮ ਸਮੂਹ ਕੀ ਕਰ ਰਿਹਾ ਹੈ ਅਤੇ ਇਹ ਮਾਸੂਮ ਬੱਚਿਆਂ ਤੇ ਬੇਗੁਨਾਹਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ।"ਆਈਐੱਸਆਈਐੱਸ ਦੀ ਗੋਲੀਬਾਰੀ ਤੋਂ ਹਰ ਕੋਈ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਕੋਈ ਮਾੜਾ ਸੁਪਨਾ ਸਾਕਾਰ ਹੋ ਗਿਆ ਹੋਵੇ।ਹੁਸਨਾ ਅਤੇ ਉਨ੍ਹਾਂ ਦਾ ਪਰਿਵਾਰ ਆਖ਼ਿਰਕਾਰ ਉੱਥੋਂ ਭੱਜ ਨਿਕਲੇ ਅਤੇ ਇੱਕ ਪਹਾੜੀ ਉੱਤੇ ਜਾ ਪਹੁੰਚੇ ਜਿੱਥੇ ਹੋਰ ਵੀ ਹਜ਼ਾਰਾਂ ਯਾਜ਼ੀਦੀ ਕਈ ਦਿਨਾਂ ਤੋਂ ਭੁੱਖੇ ਪਿਆਸੇ ਫਸੇ ਹੋਏ ਸਨ। "ਬਿਨ੍ਹਾਂ ਕੁਝ ਖਾਧੇ-ਪੀਤੇ ਅਸੀਂ ਚਾਰ ਦਿਨ ਅਤੇ ਰਾਤਾਂ ਪਹਾੜਾਂ ਵਿੱਚ ਰੁਕੇ। ਜਿੰਦਾ ਰਹਿਣ ਲਈ ਸਾਡੇ ਕੋਲ ਜੋ ਵੀ ਸੀ ਅਸੀਂ ਵੰਡ ਕੇ ਖਾ ਰਹੇ ਸੀ । ਅਸੀਂ ਪਾਣੀ ਦੇ ਬਸ ਕੁਝ ਤੁਪਕੇ ਹੀ ਪੀਂਦੇ ਅਤੇ ਰੋਜ਼ ਇਕ ਬਰੈਡ ਦਾ ਟੁਕੜਾ ਖਾਂਦੇ ਸੀ।"ਸੁਰੱਖਿਆ ਦੀ ਭਾਲਹੁਸਨਾ ਆਖਿਰਕਾਰ ਇਨ੍ਹਾਂ ਪਹਾੜਾਂ 'ਚੋਂ ਬਚ ਨਿਕਲੀ ਅਤੇ ਹੁਣ ਕਾਦੀਆਂ ਵਿੱਚ ਰਹਿ ਰਹੇ ਹਨ। ਇਹ ਖੇਤਰ ਇਰਾਕੀ ਕੁਰਦਿਸਤਾਨ ਰਵਾਂਗਾ ਕੈਂਪ ਵਿੱਚ ਸਥਿਤ ਹੈ ਜਿੱਥੇ ਲਗਭਗ 15 ਹਜ਼ਾਰ ਯਾਜ਼ੀਦੀ ਰਹਿ ਰਹੇ ਹਨ। ਹੁਸਨਾ ਪਰ ਕਦੇ ਵੀ ਇਸ ਥਾਂ ਨੂੰ ਆਪਣਾ ਘਰ ਨਹੀਂ ਮੰਨ ਸਕਦੇ।ਰਵਾਂਗਾ ਰਫਿਊਜੀ ਕੈਂਪ ਦਾ ਉਦੇਸ਼ ਉਨ੍ਹਾਂ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਮਦਦਗਾਰ ਮਾਹੌਲ ਮੁਹੱਈਆ ਕਰਵਾਉਣਾ ਹੈ ਜੋ ਆਈਐੱਸਆਈਐੱਸ ਦੇ ਸਾਲ 2014 ਦੇ ਹਮਲੇ ਤੋਂ ਬਚ ਕੇ ਆਏ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਇਰਾਕ: ਕਿਵੇਂ ਖ਼ਤਰਾ ਮੁੱਲ ਕੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਪਨਾਹ ਦਿੰਦੀ ਹੈ ਇਹ ਮਹਿਲਾਕੈਂਪ ਵਿੱਚ ਹੀ ਇੱਕ ਲੋਟਸ ਫਲਾਵਰ ਵੁਮੈਨਜ਼ ਸੈਂਟਰ ਸਥਿਤ ਹੈ ਜੋ "ਬਾਕਸਿੰਗ ਸਿਸਟਰਜ਼" ਨਾਂ ਦਾ ਇੱਕ ਪ੍ਰੋਗਰਾਮ ਚਲਾਉਂਦਾ ਹੈ। ਇਸ ਪ੍ਰੋਗਰਾਮ ਦਾ ਟੀਚਾ ਹੈ ਕਿ ਹਮਲੇ ਦੇ ਸਦਮੇ ਤੋਂ ਲੋਕਾਂ ਨੂੰ ਬਾਕਸਿੰਗ ਰਾਹੀਂ ਬਾਹਰ ਕੱਢਿਆ ਜਾਵੇ।ਹੁਸਨਾ ਦਾ ਹਮੇਸ਼ਾ ਤੋਂ ਬਾਕਸਿੰਗ ਖੇਡਣ ਦਾ ਸੁਪਨਾ ਰਿਹਾ ਹੈ, ਪਰ ਉਸ ਦੇ ਪਿੰਡ ਵਿੱਚ ਮੌਕਿਆਂ ਦੀ ਕਾਫ਼ੀ ਘਾਟ ਸੀ। ਪਹਾੜਾਂ ਤੋਂ ਬਚ ਨਿਕਲਣ ਦੇ ਬਾਅਦ ਹੀ ਉਸ ਨੂੰ ਮੁੱਕੇਬਾਜ਼ੀ ਕਰਨ ਦਾ ਮੌਕਾ ਮਿਲਿਆ।ਉਸ ਨੇ ਦੱਸਿਆ ਕਿ, "ਜਦੋਂ ਆਈਐੱਸਆਈਐੱਸ ਨੇ ਸਾਡੇ 'ਤੇ ਹਮਲਾ ਕੀਤਾ ਤਾਂ ਮੁੱਕੇਬਾਜ਼ੀ ਸਿੱਖਣ ਦੀ ਇੱਛਾ ਹੋਰ ਵੀ ਵੱਧ ਗਈ। ਮੈਂ ਸਿੱਖਣਾ ਚਾਹੁੰਦੀ ਸੀ ਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਮੈਂ ਕਿਵੇਂ ਲੜ ਸਕਦੀ ਹਾਂ।" Image Copyright BBC News Punjabi BBC News Punjabi Image Copyright BBC News Punjabi BBC News Punjabi "ਮੈਂ ਜਾਣਦੀ ਹਾਂ ਕਿ ਕਿਸੇ ਹਥਿਆਰਬੰਦ ਵਿਅਕਤੀ ਦੇ ਸਾਹਮਣੇ ਖੜੇ ਹੋਣਾ ਕਿੰਨਾ ਮੁਸ਼ਕਲ ਹੈ, ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਹਮਲਾ ਹੋਣ 'ਤੇ ਜੇਕਰ ਇਹ ਪਤਾ ਹੋਵੇ ਕਿ ਲੜਨਾ ਆਉਂਦਾ ਹੋਵੇ ਤਾਂ ਪਾਸਾ ਪਲਟ ਸਕਦਾ ਹੈ।"ਹੁਸਨਾ ਹੁਣ ਹਰ ਰੋਜ਼ ਪੂਰਾ ਇੱਕ ਘੰਟਾ ਦਸਤਾਨੇ ਪਹਿਨ ਕੇ ਮੁੱਕੇਬਾਜ਼ੀ ਦਾ ਅਭਿਆਸ ਕਰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਆਪਣੇ ਕੌੜੇ ਦੇ ਸਦਮੇ ਨੂੰ ਬਾਕਸਿੰਗ ਰਾਹੀਂ ਪੰਚ-ਬੈਗਜ਼ ਅਤੇ ਬਾਕਸਿੰਗ ਪੈਡਜ਼ 'ਤੇ ਕੱਢ ਸਕੇ। "ਸਾਨੂੰ ਜਵਾਬ ਵਿੱਚ ਲੜਨਾ ਆਉਣਾ ਚਾਹੀਦਾ ਹੈ ਕਿਉਂਕਿ ਇਹ ਯਾਜ਼ੀਦੀਆਂ 'ਤੇ ਪਹਿਲਾ ਹਮਲਾ ਨਹੀਂ ਸੀ ਅਤੇ ਮੈਨੂੰ ਯਕੀਨ ਹੈ ਕਿ ਆਖਰੀ ਵੀ ਨਹੀਂ ਹੋਵੇਗਾ।" ਹੁਸਨਾ ਦਸਦੇ ਹਨ, "ਔਰਤਾਂ ਨੂੰ ਆਪਣੇ ਡਰ ਅਤੇ ਸ਼ਰਮ ਤੋਂ ਉੱਪਰ ਉਠੱਣ ਦੀ ਜ਼ਰੂਰਤ ਹੈ।"'ਮੁੱਕੇਬਾਜ਼ੀ ਨੇ ਮੇਰੀ ਮਾਨਸਿਕ ਸਿਹਤ ਨੂੰ ਬਚਾਇਆ ਅਤੇ ਮੈਨੂੰ ਸ਼ਕਤੀ ਦਿੱਤੀ'ਹੋ ਸਕਦਾ ਹੈ ਕਿ ਹੁਸਨਾ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਾਂਗ ਨਾ ਹੋਵੇ, ਪਰ ਉਸ ਨੂੰ ਜਿੱਮ ਵਿੱਚ ਹੋਰ ਔਰਤਾਂ ਅਤੇ ਲੜਕੀਆਂ ਦੇ ਨਾਲ ਕੁਝ ਸਕੂਨ ਜ਼ਰੂਰ ਮਿਲ ਜਾਂਦਾ ਹੈ। "ਇਸ ਕੋਰਸ ਰਾਹੀਂ ਅਸੀਂ ਇੱਕ ਛੋਟਾ ਜਿਹਾ ਪਰਿਵਾਰ ਅਤੇ ਕਾਫ਼ੀ ਨਜ਼ਦੀਕੀ ਦੋਸਤ ਬਣ ਰਹੇ ਹਾਂ। ਇਹ ਸਾਨੂੰ ਸਹਿਯੋਗ ਦੇ ਰਿਹਾ ਹੈ ਅਤੇ ਇੱਕ ਸੁਰੱਖਿਅਤ ਥਾਂ ਦਿੰਦਾ ਹੈ। ਜ਼ਿੰਦਗੀ ਦੀਆਂ ਇੰਨੀਆਂ ਮੁਸ਼ਕਲਾਂ ਸਹਿ ਕੇ ਡਿਪਰੈਸ਼ਨ ਨਾਲ ਲੜਨ ਲਈ ਅਤੇ ਖਾਸ ਤੌਰ 'ਤੇ ਆਪਣੇ ਅਜ਼ੀਜ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਗੁਆਉਣ ਤੋਂ ਬਾਅਦ ਇਸ ਥਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ।"ਇਹ ਵੀ ਪੜ੍ਹੋ-ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗਡੇਰਾ ਮੁਖੀ ਨੂੰ ਕਿੰਨੀ ਦੇਰ ਜੇਲ੍ਹ ਕੱਟਣੀ ਪਏਗੀ? Image copyright Getty Images ਫੋਟੋ ਕੈਪਸ਼ਨ ਕੈਥੀ ਇੱਕ ਸਾਬਕਾ ਬੌਕਸਰ ਹੈ ਜਿਨ੍ਹਾਂ ਨੇ ਬਲਯੂਬੀਐਫ਼ ਯੂਰੋਪੀਅਨ ਫਲਾਈਵੇਟ ਅਤੇ ਇੰਗਲਿਸ਼ ਬੈਨਟਮਵੇਟ ਦੇ ਖਿਤਾਬ ਜਿੱਤੇ ਹਨ ਯਾਜ਼ੀਦੀ ਲੋਕਾਂ ਨੂੰ ਇਸ ਵਿੱਚ ਸਹਾਇਤਾ ਕਰ ਰਹੇ ਲੋਕਾਂ ਵਿਚੋਂ ਇੱਕ ਹੈ ਕੈਥੀ ਬਰਾਉਨ, ਜੋ ਬੌਕਸਿੰਗ ਸਿਸਟਰਜ਼ ਪ੍ਰੋਗਰਾਮ ਦੇ ਨਾਲ ਕੰਮ ਕਰ ਰਹੀ ਹੈ।ਕੈਥੀ ਇੱਕ ਸਾਬਕਾ ਮੁੱਕੇਬਾਜ਼ ਹੈ, ਉਹ ਡਬਲਯੂਬੀਐਫ਼ ਯੂਰਪੀਅਨ ਫਲਾਈਵੇਟ ਅਤੇ ਇੰਗਲਿਸ਼ ਬੈਨਟਮਵੇਟ ਦੇ ਖਿਤਾਬ ਜਿੱਤ ਚੁੱਕੀ ਹੈ। ਅੱਜ ਕੱਲ੍ਹ ਉਹ ਔਰਤਾਂ ਨੂੰ "ਬੌਕਸੋਲੋਜੀ" ਸਿਖਾ ਰਹੀ ਹੈ। ਇਹ ਬੌਕਸਿੰਗ ਅਤੇ ਮਨੋਵਿਗਿਆਨਕ ਤਕਨੀਕਾਂ ਦਾ ਸੁਮੇਲ ਹੈ।ਸਿਰਫ਼ ਮੁੱਕੇਬਾਜ਼ੀ ਲਈ ਆਪਣੇ ਜਜ਼ਬੇ ਕਾਰਨ ਹੀ ਕੈਥਈ ਯਾਜ਼ੀਦੀ ਲੜਕੀਆਂ ਵੱਲ ਨਹੀਂ ਖਿੱਚੇ ਜਾਂਦੇ ਸਗੋਂ ਉਨ੍ਹਾਂ ਦੇ ਆਪਣੇ ਜ਼ਖਮ ਵੀ ਹਨ। ਜਵਾਨੀ ਵਿੱਚ ਉਨ੍ਹਾਂ ਦਾ ਵੀ ਸ਼ੋਸ਼ਣ ਹੋਇਆ ਸੀ।ਕੈਥੀ ਦਾ ਕਹਿਣਾ ਹੈ, "ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿ ਇਹ ਕਿਸ ਸਦਮੇ ਵਿੱਚੋਂ ਲੰਘ ਰਹੀਆਂ ਹਨ ਅਤੇ ਇਸ ਦਾ ਆਤਮ-ਵਿਸ਼ਵਾਸ ਤੇ ਸਵੈ-ਮਾਣ 'ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ।""ਮੁੱਕੇਬਾਜ਼ੀ ਨੇ ਮੇਰੀ ਮਾਨਸਿਕ ਸਿਹਤ ਨੂੰ ਬਚਾਇਆ ਅਤੇ ਮੈਨੂੰ ਸ਼ਕਤੀ ਦਿੱਤੀ। ਇਸ ਨਾਲ ਨਾ ਸਿਰਫ਼ ਜੋ ਕੁਝ ਹੋਇਆ ਉਹ ਝੱਲਣ ਦੀ ਮੈਨੂੰ ਹਿੰਮਤ ਮਿਲੀ, ਬਲਕਿ ਮੈਂ ਖੁਦ ਦੀ ਕਦਰ ਕਰਨਾ ਵੀ ਸਿਖ ਸਕੀ, ਜੋ ਅੰਦਰੂਨੀ ਸ਼ਕਤੀ ਨੂੰ ਵਿਕਸਿਤ ਕਰਨ ਲਈ ਬਹੁਤ ਜ਼ਰੂਰੀ ਹੈ।" ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਮੌਸੂਲ (ਇਰਾਕ) ਦੀ ਜੰਗ"ਮੈਂ ਹਮੇਸ਼ਾ ਤੋਂ ਹੀ ਇਹ ਗੱਲ ਕਹਿੰਦੀ ਰਹੀ ਹਾਂ ਕਿ ਮੁਸ਼ਕਲ ਹਾਲਤਾਂ ਤੋਂ ਗੁਜ਼ਰਨ ਵਾਲੇ ਲੋਕ ਸਭ ਤੋਂ ਵਧੀਆ ਮੁੱਕੇਬਾਜ਼ ਬਣਦੇ ਹਨ ਕਿਉਂਕਿ ਉਨ੍ਹਾਂ ਵਿੱਚ ਅੰਦਰੂਨੀ ਇੱਛਾ ਜ਼ਿਆਦਾ ਤੀਬਰ ਹੁੰਦੀ ਹੈ। ਉਨ੍ਹਾਂ ਵਿੱਚ ਇੱਕ ਜਜ਼ਬਾ ਅਤੇ ਦ੍ਰਿੜਤਾ ਹੁੰਦੀ ਹੈ।"ਕੈਥੀ ਦੀ ਭੂਮਿਕਾ ਟ੍ਰੇਨਰਾਂ ਨੂੰ ਸਿਖਾਉਣਾ ਹੈ, ਪਰ ਉਹ ਜਲਦੀ ਹੀ ਯਾਜ਼ੀਦੀ ਔਰਤਾਂ ਅਤੇ ਲੜਕੀਆਂ ਨਾਲ ਸਿੱਧੇ ਤੌਰ 'ਤੇ ਕੰਮ ਕਰਨ ਲਈ ਇਰਾਕ ਜਾ ਰਹੇ ਹਨ ਅਤੇ ਇਸ ਬਾਰੇ ਕਾਫ਼ੀ ਉਤਸ਼ਾਹਿਤ ਹਨ।ਕੈਥੀ ਦਾ ਕਹਿਣਾ ਹੈ ਕਿ, "ਮੈਂ ਜਾਣਦੀ ਹਾਂ ਕਿ 100 ਫ਼ੀਸਦੀ ਔਰਤਾਂ ਅਤੇ ਬੱਚੇ ਬਾਕਸਿੰਗ ਤੋਂ ਬਾਅਦ ਆਤਮਵਿਸ਼ਵਾਸ਼ੀ ਅਤੇ ਤਾਕਤ ਮਹਿਸੂਸ ਕਰਨਗੇ- ਨਾ ਸਿਰਫ਼ ਸਰੀਰਕ ਤੌਰ 'ਤੇ, ਬਲਕਿ ਮਾਨਸਿਕ ਤੌਰ 'ਤੇ ਵੀ।" Image copyright - TABANSHORESH ਫੋਟੋ ਕੈਪਸ਼ਨ ਤਬਨ ਸੋਰੇਸ਼ ਨੇ ਗੈਰ-ਮੁਨਾਫ਼ਾ ਸੰਸਥਾ 'ਦਾ ਲੋਟਸ ਫਲਾਵਰ' ਤੇ 'ਬੌਕਸਿੰਗ ਸਿਸਟਰਜ਼' ਸਥਾਪਿਤ ਕੀਤੀ ਸੀ "ਇਨ੍ਹਾਂ ਔਰਤਾਂ ਨੂੰ ਮਹਿਸੂਸ ਹੋਵੇਗਾ ਕਿ ਇਸ ਦੇ ਕਿੰਨੇ ਲਾਭ ਹਨ। ਉਨ੍ਹਾਂ ਨੂੰ ਪੰਚਿੰਗ ਬੈਗਜ਼ 'ਤੇ ਆਪਣਾ ਗੁੱਸਾ ਅਤੇ ਤਣਾਅ ਕੱਢ ਕੇ ਹੈਰਾਨ ਕਰ ਦੇਣ ਵਾਲੇ ਪ੍ਰਭਾਵ ਮਹਿਸੂਸ ਹੋਣਗੇ ਜੋ ਉਨ੍ਹਾਂ ਦੀ ਪੁਰਾਣੀ ਜ਼ਿੰਦਗੀ ਦਾ ਤਣਾਅ ਦੂਰ ਕਰਨ ਵਿੱਚ ਸਹਾਇਤਾ ਕਰਨਗੇ। ਸਭ ਤੋਂ ਵੱਡੀ ਗੱਲ ਇਹ ਕਿ ਉਹ ਮਹਿਸੂਸ ਕਰ ਸਕਣਗੀਆਂ ਕਿ ਉਹ ਮੁਕਾਬਲਾ ਕਰ ਰਹੀਆਂ ਹਨ।""ਮੈਂ ਉਮੀਦ ਕਰਦੀ ਹਾਂ ਕਿ ਸ਼ੋਸ਼ਣ ਦਾ ਮੇਰਾ ਅਨੁਭਵ, ਮਾਨਸਿਕ ਸਿਹਤ 'ਤੇ ਬਾਕਸਿੰਗ ਦੇ ਚੰਗੇ ਪ੍ਰਭਾਵਾਂ ਦੀ ਸਮਝ ਅਤੇ ਮਨੋਵਿਗਿਆਨ ਦੀ ਮੇਰੀ ਜਾਣਕਾਰੀ ਦੇ ਨਾਲ ਇਨ੍ਹਾਂ ਔਰਤਾਂ ਅਤੇ ਬੱਚਿਆਂ 'ਤੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਅਸਰ ਹੋਵੇਗਾ।"ਸਦਮੇ ਨੂੰ ਸਮਝਣਾਤਬਨ ਸੋਰੇਸ਼ ਵੱਲੋਂ ਸਾਲ 2016 ਵਿੱਚ ਇੱਕ ਗੈਰ-ਮੁਨਾਫ਼ਾ ਸੰਸਥਾ 'ਦਿ ਲੋਟਸ ਫਲਾਵਰ' ਅਤੇ ਸਾਲ 2018 ਵਿੱਚ 'ਬੌਕਸਿੰਗ ਸਿਸਟਰਜ਼' ਕਾਇਮ ਕੀਤੀ ਗਈ। ਤਬਨ ਕਿਸੇ ਵੀ ਹੋਰ ਵਿਅਕਤੀ ਤੋਂ ਵੱਧ ਸਮਝਦੀ ਹੈ ਕਿ ਆਈਐੱਸਆਈਐੱਸ ਦੁਆਰਾ ਸਿੰਜਾਰ 'ਤੇ ਹਮਲਾ ਹੋਣ ਤੋਂ ਬਾਅਦ ਯਾਜ਼ੀਦੀ ਲੋਕ ਕਿਸ ਸਦਮੇ 'ਚੋਂ ਲੰਘੇ ਹੋਣਗੇ।ਉਹ ਮਹਿਜ਼ ਚਾਰ ਸਾਲਾਂ ਦੀ ਸੀ ਜਦੋਂ ਇਰਾਕੀ ਕੁਰਦਿਸਤਾਨ ਵਿੱਚ ਸੱਦਾਮ ਹੁਸੈਨ ਦੀ ਫੌਜ ਨੇ ਉਸ ਦੇ ਪਰਿਵਾਰ ਨੂੰ ਦੋ ਹਫ਼ਤਿਆਂ ਲਈ ਕੈਦ ਕਰ ਲਿਆ ਸੀ, ਉਨ੍ਹਾਂ ਨਾਲ ਹੋਰ ਵੀ ਕਈ ਕੁਰਦ ਸਨ ਕੈਦ। ਉਹ ਯਾਦ ਕਰਦੀ ਹੈ ਕਿ ਕਿਸ ਤਰ੍ਹਾਂ ਉਹ ਜ਼ਿੰਦਾ ਦਫ਼ਨਾਏ ਜਾਣ ਤੋਂ ਬਚੇ ਸਨ।ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ 1988 'ਚ ਆਪਣਾ ਦੇਸ ਛੱਡ ਕੇ ਲੰਡਨ ਵਿੱਚ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਉਹ ਪੱਕੇ ਤੌਰ ’ਤੇ ਕੁਰਦਿਸਤਾਨ ਜਾਂਦੀ ਰਹਿੰਦੀ ਹੈ ਤਾਂ ਜੋ ਚੈਰਿਟੀ ਸੰਸਥਾਵਾਂ ਅਤੇ ਪ੍ਰੋਜੈਕਟਾਂ ਦੀ ਸਹਾਇਤਾ ਨਾਲ ਉੱਥੇ ਦੇ ਲੋਕਾਂ ਦੀ ਮਦਦ ਕਰ ਸਕੇ।"ਸਾਡਾ ਬੁਨਿਆਦੀ ਵਿਸ਼ਵਾਸ ਇਹ ਹੈ ਕਿ ਔਰਤਾਂ ਅਤੇ ਲੜਕੀਆਂ ਬਦਲਾਅ ਲੈ ਕੇ ਆਉਣ ਵਾਲੀ ਵੱਡੀ ਤਾਕਤ ਹਨ।" Image copyright SARAH MAXWELL - FOLIO ART ਫੋਟੋ ਕੈਪਸ਼ਨ ਇਸ ਖੇਡ ਨੇ ਕੁੜੀਆਂ ਆਤਮਵਿਸ਼ਵਾਸੀ ਬਣਾਇਆ ਹੈ ਤਬਨ ਸਾਨੂੰ ਦੱਸਦੀ ਹੈ, "ਅਸੀਂ ਇੱਕ ਅਜਿਹੀ ਦੁਨੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਉਹ ਸੁਰੱਖਿਅਤ ਰਹਿਣ, ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਦੀ ਖੁੱਲ੍ਹ ਮਿਲ ਸਕੇ ਅਤੇ ਉਨ੍ਹਾਂ ਅੰਦਰ ਇੰਨੀ ਤਾਕਤ ਹੋਵੇ ਕਿ ਉਹ ਆਪਣੇ ਸਮਾਜ ਵਿੱਚ ਆਰਥਿਕ ਅਤੇ ਸਮਾਜਿਕ ਬਦਲਾਅ ਲਿਆ ਸਕਣ।"ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਯਾਜ਼ੀਦੀ ਭਾਈਚਾਰੇ ਵਿੱਚ ਆਉਂਦੇ ਬਦਲਾਅ ਨੂੰ ਤਬਨ ਨੇ ਖੁਦ ਦੇਖਿਆ ਹੈ। ਉਸਨੇ ਔਰਤਾਂ ਅਤੇ ਲੜਕੀਆਂ ਨੂੰ ਇਸ ਵਿਸ਼ਵਾਸ ਦੇ ਨਾਲ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਦੇ ਦੇਖਿਆ ਹੈ ਕਿ ਇਸ ਖੇਡ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆ ਸਕਦਾ ਹੈ।"ਕੁਝ ਲੜਕੀਆਂ ਅਤੇ ਔਰਤਾਂ ਵਿੱਚ ਅਸੀਂ ਅਸਾਧਾਰਣ ਫ਼ਰਕ ਦੇਖੇ ਹਨ। ਜੋ ਲੜਕੀਆਂ ਕਦੇ ਆਪਣੇ ਕੈਬਿਨ ਤੋਂ ਬਾਹਰ ਨਹੀਂ ਆਉਂਦੀਆਂ ਸਨ, ਉਨ੍ਹਾਂ ਨੇ ਖੁਦ ਨੂੰ ਆਪਣੇ ਪਰਿਵਾਰ ਅਤੇ ਭਾਈਚਾਰੇ ਤੋਂ ਬਿਲਕੁਲ ਅਲੱਗ ਕਰ ਲਿਆ ਸੀ। ਉਹੀ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਨਾ ਸਿਰਫ਼ ਬਾਕੀ ਔਰਤਾਂ ਅਤੇ ਲੜਕੀਆਂ ਨਾਲ ਘੁਲ-ਮਿਲ ਰਹੀਆਂ ਨੇ ਸਗੋਂ ਉਹ ਸਕੂਲ ਵੀ ਜਾ ਰਹੀਆਂ ਹਨ ਅਤੇ ਦੋਸਤੀ ਵੀ ਕਰ ਰਹੀਆਂ ਹਨ।"ਹੁਸਨਾ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਇੱਕ ਦਿਨ ਡਾਕਟਰ ਬਣਨ ਦੀ ਉਮੀਦ ਕਰਦੀ ਹੈ, ਪਰ ਹੁਣ ਉਹ ਇੱਕ ਬਾਕਸਿੰਗ ਕੋਚ ਵੀ ਬਣਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਹ ਲੜਕੀਆਂ ਨੂੰ ਆਪਣੇ ਅੰਦਰ ਤਾਕਤ ਅਤੇ ਵਿਸ਼ਵਾਸ ਵਿਕਸਿਤ ਕਰਨਾ ਸਿਖਾ ਸਕੇ।"ਅਸੀਂ ਇੱਥੇ ਉਨ੍ਹਾਂ ਰਿਵਾਇਤੀ ਨਿਯਮਾਂ ਨੂੰ ਤੋੜ ਰਹੇ ਹਾਂ ਜਿੰਨ੍ਹਾਂ ਮੁਤਾਬਕ ਲੜਕੀਆਂ ਸਿਰਫ਼ ਘਰ ਦੇ ਕੰਮਕਾਜ ਕਰਨ ਲਈ ਹੀ ਹਨ। ਸਾਨੂੰ ਹੋਰ ਮਜ਼ਬੂਤ ਹੋਣ ਦੀ ਅਤੇ ਖੁਦ 'ਤੇ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ। ਮੁੱਕੇਬਾਜ਼ੀ ਰਾਹੀਂ ਹੀ ਇਹ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।"ਇਹ ਵੀ ਪੜ੍ਹੋ-ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
দেশলাইয়ের খোলের মতো চিড়ে চ্যাপটা হয়ে গেল বহু গাড়ি | Bengali |
মাতঙ্গের স্বাস্থ্য পরীক্ষা করলেন AIIMS-র চিকিত্সকরা, বন্ধ খামে কোর্টে জমা পড়ল রিপোর্ট | Bengali |
اسکور تھا تین وکٹ پر 34 رن ، پھر محض ایک رن جوڑ کر ڈھیر ہوگئی پوری ٹیم | Urdu |
मुख्यमंत्र्यांच्या उपस्थितीत सदाभाऊंची ऊस परिषद, दिवाळी गोड होणार ? | Marathi |
Subsets and Splits
No community queries yet
The top public SQL queries from the community will appear here once available.