Headline
stringlengths 6
15.7k
| Language
stringclasses 10
values |
---|---|
તૈયાર થઈ જાઓ શાઓમીના શાનદાર Note 6 Pro માટે, જાણો ક્યારે થશે લોન્ચ | Gujarati |
جس میدان پر ٹیم انڈیا نے 20 اوورس میں بنا ڈالا تھا 244 رن ، اب وہیں شکیب الحسن مانگ رہے ہیں مدد | Urdu |
ஆனால் நேற்றைய வர்த்தகத்தின் முடிவில் டிசிஎஸ் மீண்டும் இரண்டாம் இடத்தை பிடித்தது.டிசிஎஸ் மற்றும் ஹெச்டிஎப்சி வங்கி ஆகிய இரு நிறுவனங்களுக்கு இடையே சந்தை மதிப்பு அடிப்படையில் சுமார் ரூ.2,500 கோடி வித்தியாசம் இருக்கிறது. | Tamil |
'ಸೇಕ್ರೆಡ್ ಗೇಮ್ಸ್' ವಿವಾದ: ನವಾಜುದ್ದೀನ್ ಸಿದ್ದಿಖಿ ನಿರಾಳ! | Kannada |
प्रल्हाद केशव अत्रे: दहा हजार वर्षात असा माणूस होणे नाही | Marathi |
பயன்படுத்தப்படாமல் இருக்கும் மூலதனம் அதிக லாபத்தை தரும். வளரும் நாடுகளில் உள்கட்டமைப்பை மேம்படுத்த மூலதனம் தேவைப்படுகிறது. அதுமட்டுமல்லாமல் சுகாதாரம் மற்றும் கல்வியிலும் மூலதனம் தேவைப்படுகிறது. வளர்ந்த நாடுகள் வளரும் நாடுகளில் இந்த துறைகளில் முதலீடு செய்யும் போது அதிக லாபத்தை தரும். | Tamil |
PHOTOS: પ્રિયંકા ચોપરાનાં લગ્નનાં સમાચાર વચ્ચે, BF નિક પરિવાર સાથે પહોચ્યો મુંબઇ | Gujarati |
ଆଇପିଏଲ୍ ୧୧: ମୁମ୍ବାଇକୁ ୧୭୦ ରନ୍ ବିଜୟ ଲକ୍ଷ୍ୟ ଦେଲା ଚେନ୍ନାଇ | Odia |
ଫାଇନାଲରେ ଓଡ଼ିଶା ପୁଲିସ : ସର୍ବଭାରତୀୟ ଡିଏସ୍୍ କପ୍୍ ଫୁଟ୍ବଲ | Odia |
'યે રિશ્તા ક્યા કહેલાતા હૈ' ની સિંપલ ગાયૂના બોલ્ડ અવતારે લગાવી આગ | Gujarati |
GQ STYLE AWARDS 2018: બોલિવૂડ સેબેબ્સએ બતાવ્યો ફેશનનો જલવા | Gujarati |
ਓਮ ਪੁਰੀ ਦੇ ਹੰਗਾਮਾ ਖੜ੍ਹਾ ਕਰਨ ਵਾਲੇ ਉਹ 6 ਬਿਆਨ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42589383 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਆਕਰੋਸ਼, ਅਰੱਧਸਤਿਆ ਅਤੇ ਆਰੋਹਣ ਵਰਗੀਆਂ ਸਾਰਥਕ ਫ਼ਿਲਮਾਂ ਵਿੱਚ ਸੁਲਝੀ ਅਦਾਕਾਰੀ ਨਾਲ ਆਪਣੀ ਪਛਾਣ ਬਣਾਉਣ ਵਾਲੇ ਓਮ ਪੁਰੀ 6 ਜਨਵਰੀ ਨੂੰ ਸਾਲ 2017 ਵਿੱਚ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਮੌਤ 66 ਸਾਲ ਦੀ ਉਮਰ ਵਿੱਚ ਹੋਈ ਸੀ। ਓਮ ਪੁਰੀ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਵੇਲੇ ਤੱਕ ਕਈ ਵਿਵਾਦ ਵੀ ਜੁੜੇ ਰਹੇ। ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤਰ੍ਹਾਂ ਦੇ ਹੀ ਚਰਚਿਤ 6 ਬਿਆਨ: ਇੱਕ ਟੀਵੀ ਬਹਿਸ ਵਿੱਚ ਓਮ ਪੁਰੀ ਨੇ ਬਾਰਡਰ ਉੱਤੇ ਭਾਰਤੀ ਜਵਾਨਾਂ ਦੇ ਮਾਰੇ ਜਾਣ ਉੱਤੇ ਕਿਹਾ ਸੀ, "ਉਨ੍ਹਾਂ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਕਿਸ ਨੇ ਕਿਹਾ ਸੀ? ਉਨ੍ਹਾਂ ਨੂੰ ਕਿਸ ਨੇ ਕਿਹਾ ਸੀ ਕਿ ਹਥਿਆਰ ਚੁੱਕੋ?" ਇਸ ਬਿਆਨ ਤੋਂ ਬਾਅਦ ਓਮ ਪੁਰੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਉਨ੍ਹਾਂ ਮਾਫ਼ੀ ਮੰਗਦੇ ਹੋਏ ਕਿਹਾ ਸੀ, "ਮੈਂ ਜੋ ਕਿਹਾ ਉਸ ਦੇ ਲਈ ਕਾਫ਼ੀ ਸ਼ਰਮਿੰਦਾ ਹਾਂ। ਮੈਂ ਇਸ ਲਈ ਸਜ਼ਾ ਦਾ ਭਾਗੀਦਾਰ ਹਾਂ। ਮੈਨੂੰ ਮਾਫ਼ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਉੜੀ ਹਮਲੇ ਵਿੱਚ ਮਾਰੇ ਗਏ ਭਾਰਤੀ ਸੈਨਿਕਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗਦਾ ਹਾਂ।"ਰਾਮਲੀਲਾ ਮੈਦਾਨ ਵਿੱਚ ਅੰਨਾ ਹਜਾਰੇ ਦੇ ਮੰਚ ਤੋਂ ਓਮ ਪੁਰੀ ਨੇ ਸਿਆਸੀ ਆਗੂਆਂ 'ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਕਿਹਾ ਸੀ, "ਜਦੋਂ ਆਈਐੱਸ ਅਤੇ ਆਈਪੀਐੱਸ ਅਫ਼ਸਰ ਅਨਪੜ੍ਹ ਆਗੂਆਂ ਨੂੰ ਸਲਾਮ ਕਰਦੇ ਹਨ ਤਾਂ ਮੈਨੂੰ ਸ਼ਰਮ ਆਉਂਦੀ ਹੈ। ਇਹ ਅਨਪੜ੍ਹ ਹਨ, ਇਨ੍ਹਾਂ ਦਾ ਕੀ ਬੈਕਗਰਾਊਡ ਹੈ? ਅੱਧ ਤੋਂ ਵੱਧ ਸੰਸਦ ਮੈਂਬਰ ਗਵਾਰ ਹਨ।" ਇਸ ਬਿਆਨ ਤੋਂ ਬਾਅਦ ਜਦੋਂ ਵਿਵਾਦ ਵਧਿਆ ਤਾਂ ਓਮ ਪੁਰੀ ਨੇ ਮਾਫ਼ੀ ਮੰਗ ਲਈ। ਉਨ੍ਹਾਂ ਕਿਹਾ, ਮੈਂ ਸੰਸਦ ਅਤੇ ਸੰਵਿਧਾਨ ਦੀ ਇੱਜ਼ਤ ਕਰਦਾ ਹਾਂ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਆਮਿਰ ਖ਼ਾਨ ਨੇ ਕਥਿਤ ਤੌਰ 'ਤੇ ਭਾਰਤ ਵਿੱਚ ਵਧਦੀ ਅਸਹਿਣਸ਼ੀਲਤਾ ਉੱਤੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਇੱਕ ਦਿਨ ਦੇਸ਼ ਛੱਡਣ ਦਾ ਜ਼ਿਕਰ ਕੀਤਾ ਸੀ। ਇਸ 'ਤੇ ਓਮ ਪੁਰੀ ਨੇ ਕਿਹਾ ਸੀ, "ਮੈਂ ਹੈਰਾਨ ਹਾਂ ਕਿ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਇਸ ਤਰ੍ਹਾਂ ਸੋਚਦੇ ਹਨ। ਅਸਹਿਣਸ਼ੀਲਤਾ 'ਤੇ ਆਮਿਰ ਖ਼ਾਨ ਦਾ ਬਿਆਨ ਬਰਦਾਸ਼ਤ ਕਰਨ ਲਾਇਕ ਨਹੀਂ ਹੈ। ਆਮਿਰ ਨੇ ਬਿਲਕੁਲ ਗੈਰ-ਜ਼ਿੰਮੇਵਾਰ ਬਿਆਨ ਦਿੱਤਾ ਹੈ। ਤੁਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਕਸਾ ਰਹੇ ਹੋ ਕਿ ਭਾਈ, ਜਾਂ ਤਾਂ ਤਿਆਰ ਹੋ ਜਾਓ, ਲੜੋ ਜਾਂ ਮੁਲਕ ਛੱਡ ਕੇ ਜਾਓ।" ਭਾਰਤ ਵਿੱਚ ਗਾਵਾਂ ਨੂੰ ਮਾਰਨ 'ਤੇ ਰੋਕ ਲਾਉਣ ਤੋਂ ਸ਼ੁਰੂ ਹੋਏ ਵਿਵਾਦ 'ਤੇ ਓਮ ਪੁਰੀ ਨੇ ਕਿਹਾ ਸੀ, "ਜਿਸ ਦੇਸ਼ ਵਿੱਚ ਬੀਫ਼ ਦਾ ਐਕਸਪੋਰਟ ਕਰ ਕੇ ਡਾਲਰ ਕਮਾਏ ਜਾ ਰਹੇ ਹੋਣ ਉੱਥੇ ਗਾਵਾਂ ਨੂੰ ਮਾਰਨ 'ਤੇ ਰੋਕ ਦੀ ਗੱਲ ਇੱਕ ਪਾਖੰਡ ਹੈ।" ਓਮ ਪੁਰੀ ਨੇ ਕਿਹਾ ਸੀ ਕਿ ਨਕਸਲੀ ਫਾਈਟਰ ਹਨ ਅੱਤਵਾਦੀ ਨਹੀਂ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, "ਇਹ ਅੱਤਵਾਦੀ ਨਹੀਂ ਹਨ ਕਿਉਂਕਿ ਇਹ ਗੈਰ-ਜ਼ਿੰਮੇਵਾਰ ਕੰਮ ਨਹੀਂ ਕਰਦੇ। ਨਕਸਲੀ ਆਪਣੇ ਹੱਕਾਂ ਲਈ ਲੜ ਰਹੇ ਹਨ। ਇਹ ਆਮ ਆਦਮੀ ਨੂੰ ਤੰਗ ਨਹੀਂ ਕਰਦੇ।" ਓਮ ਪੁਰੀ ਦਾ ਮੋਦੀ ਉੱਤੇ ਬਿਆਨ ਵੀ ਕਾਫ਼ੀ ਚਰਚਿਤ ਹੋਇਆ ਸੀ। ਉਨ੍ਹਾਂ ਕਿਹਾ ਸੀ, "ਹੁਣ ਵੇਖੋ ਸਾਡੇ ਕੋਲ ਕੋਈ ਚੁਆਇਸ ਨਹੀਂ ਹੈ, ਮੋਦੀ ਜੀ ਦੀ ਗੋਦੀ ਵਿੱਚ ਬੈਠਣ ਤੋਂ ਇਲਾਵਾ ਬਾਕੀ ਗੋਦੀਆਂ ਅਸੀਂ ਵੇਖ ਲਈਆਂ ਹਨ।"ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀਕੀ ਹੈ ਸੁਖਬੀਰ ਸਿੰਘ ਬਾਦਲ ਦਾ ਨਵਾਂ ਏਜੰਡਾ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
‘மாவீரன் கிட்டு’ திரைப்படம் எதிர்பார்த்த வசூலைப் பெறாததில் வருத்தம் இருக்கிறதா? | Tamil |
Paytmએ શરૂ કરી નવી સ્કીમ, બેન્કની FDથી વધારે મળશે નફો | Gujarati |
دلہن کے لباس میں سلمان خان کی والدہ کے ساتھ نظر آئیں کٹرینہ کیف، تصویر ہوئی وائرل | Urdu |
બાથટબમાં ચાની ચુસ્કી લઈ રહી છે બોલ્ડ બ્યુટી ઉર્વશી, તસવીરો વાયરલ | Gujarati |
ਸ਼ੂਗਰ ਦੇ ਮਰੀਜ਼ਾਂ ਲਈ ਇਨਸੁਲਿਨ ਦੀ ਦੁਨੀਆਂ ਭਰ 'ਚ ਘਾਟ 2 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46413673 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਇਸ ਸਮੇਂ ਦੁਨੀਆਂ ਭਰ ਵਿੱਚ 20 ਤੋਂ 79 ਸਾਲ ਦੀ ਉਮਰ ਵਾਲੇ ਲਗਭਗ 40 ਕਰੋੜ ਲੋਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਹਨ ਡਾਇਬੀਟੀਜ਼ ਨੂੰ ਸ਼ਹਿਰਾਂ ਦੀ ਖਰਾਬ ਜੀਵਨ ਸ਼ੈਲੀ ਦੀ ਉਪਜ ਮੰਨਿਆ ਜਾਂਦਾ ਹੈ। ਟਾਈਪ-2 ਡਾਇਬੀਟੀਜ਼ ਵਿੱਚ ਪੀੜਤ ਦੇ ਖੂਨ ਵਿੱਚ ਮੌਜੂਦ ਸ਼ੁਗਰ 'ਤੇ ਕਾਬੂ ਪਾਉਣ ਜਿੰਨਾ ਇਨਸੁਲਿਨ ਪੈਦਾ ਨਹੀਂ ਹੋ ਪਾਂਦਾ।ਵਿਗਿਆਨੀਆਂ ਦਾ ਮੰਨਣਾ ਹੈ ਕਿ ਟਾਈਪ-2 ਡਾਇਬੀਟੀਜ਼ ਤੋਂ ਪੀੜਤ ਲੱਖਾਂ ਲੋਕਾਂ ਲਈ ਅਗਲੇ ਇੱਕ ਦਹਾਕੇ ਜਾਂ ਉਸ ਤੋਂ ਵੀ ਵੱਧ ਸਮੇਂ ਲਈ ਇਨਸੁਲਿਨ ਹਾਸਲ ਕਰਨਾ ਔਖਾ ਹੋ ਸਕਦਾ ਹੈ।ਇਸ ਸਮੇਂ ਦੁਨੀਆਂ ਭਰ ਵਿੱਚ 20 ਤੋਂ 79 ਸਾਲ ਦੀ ਉਮਰ ਵਾਲੇ ਲਗਭਗ 40 ਕਰੋੜ ਲੋਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਹਨ। ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਇਨ੍ਹਾਂ 'ਚੋਂ ਅੱਧੇ ਤੋਂ ਵੱਧ ਲੋਕ ਚੀਨ, ਭਾਰਤ ਤੇ ਅਮਰੀਕਾ ਵਿੱਚ ਰਹਿੰਦੇ ਹਨ।ਸਾਲ 2030 ਤੱਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਲੋਕਾਂ ਦਾ ਅੰਕੜਾ 50 ਕਰੋੜ ਤੱਕ ਪਹੁੰਚਣ ਦਾ ਖਦਸ਼ਾ ਹੈ।ਇਸ ਤੋਂ ਇਲਾਵਾ ਟਾਈਪ-1 ਡਾਇਬੀਟੀਜ਼ ਵੀ ਹੁੰਦਾ ਹੈ। ਇਸ ਵਿੱਚ ਪੀੜਤ ਦਾ ਸਰੀਰ ਇਨਸੁਲਿਨ ਪੈਦਾ ਕਰਨ ਵਾਲੇ ਪੈਨਕ੍ਰਿਐਟਿਕ ਸੈਲਜ਼ ਨੂੰ ਨੁਕਸਾਨ ਪਹੁੰਚਾਣਾ ਸ਼ੁਰੂ ਕਰ ਦਿੰਦਾ ਹੈ। ਦੁਨੀਆਂ ਵਿੱਚ ਇਨਸੁਲਿਨ ਦਾ ਘਾਟਾ ਲਾਂਸੇਟ ਡਾਇਬੀਟੀਜ਼ ਐਂਡ ਐਨਡੋਕ੍ਰਿਨੌਲਜੀ ਜਰਨਲ ਵਿੱਚ ਛਪੇ ਇੱਕ ਅਧਿਐਨ ਮੁਤਾਬਕ, ਸਾਲ 2030 ਤੱਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਲਗਭਗ 8 ਕਰੋੜ ਲੋਕਾਂ ਨੂੰ ਇਨਸੁਲਿਨ ਦੀ ਲੋੜ ਹੋਵੇਗੀ।2030 ਤੱਕ ਇਸ ਦਵਾਈ ਦੀ ਮੰਗ 20 ਫੀਸਦ ਵਧਣ ਦੀ ਸੰਭਾਵਨਾ ਹੈ। ਪਰ ਇਨ੍ਹਾਂ 'ਚੋਂ ਲਗਭਗ ਅੱਧੇ ਤੋਂ ਵੱਧ ਲੋਕ (ਸੰਭਾਵਿਤ ਏਸ਼ੀਆ ਤੇ ਅਫਰੀਕਾ ਵਿੱਚ, ਇਸ ਦਵਾਈ ਨੂੰ ਹਾਸਲ ਨਹੀਂ ਕਰ ਸਕਨਗੇ। ਇਸ ਸਮੇਂ ਲਗਭਗ 3.3 ਕਰੋੜ ਲੋਕਾਂ ਨੂੰ ਇਨਸੁਲਿਨ ਦੀ ਲੋੜ ਹੈ ਅਤੇ ਉਹ ਇਸ ਦਵਾਈ ਨੂੰ ਹਾਸਲ ਨਹੀਂ ਕਰ ਪਾ ਰਹੇ ਹਨ। Image copyright Getty Images ਫੋਟੋ ਕੈਪਸ਼ਨ 2030 ਤੱਕ ਇਸ ਦਵਾਈ ਦੀ ਮੰਗ 20 ਫੀਸਦ ਵਧਣ ਦੀ ਸੰਭਾਵਨਾ ਹੈ ਇਨਸੁਲਿਨ ਤੇ ਅਧਿਐਨ ਕਰਨ ਵਾਲੀ ਟੀਮ ਦੇ ਮੁਖੀ ਡਾਂ ਸੰਜੇ ਬਾਸੂ ਨੇ ਕਿਹਾ, ''ਕੀਮਤ ਦੇ ਨਾਲ ਨਾਲ ਇੱਕ ਸਪਲਾਈ ਚੇਨ ਵੀ ਹੋਣੀ ਚਾਹੀਦੀ ਹੈ ਤਾਂ ਜੋ ਫ੍ਰਿਜ ਵਿੱਚ ਰੱਖੀ ਜਾਣ ਵਾਲੀ ਇਹ ਦਵਾਈ ਤੇ ਇਸਦੇ ਨਾਲ ਦਿੱਤੀ ਜਾਣ ਵਾਲੀਆਂ ਸੁਈਆਂ ਨੂੰ ਸੁਰੱਖਿਅਤ ਢੰਗ ਨਾਲ ਵੰਡਿਆ ਜਾ ਸਕੇ।''ਇਨਸੁਲਿਨ ਇੰਨੀ ਮਹਿੰਗੀ ਕਿਉਂ?ਇਨਸੁਲਿਨ 97 ਸਾਲ ਪੁਰਾਣੀ ਦਵਾਈ ਹੈ, ਜਿਸਨੂੰ 20ਵੀਂ ਸਦੀ ਦੀ 'ਚਮਤਕਾਰੀ ਦਵਾਈ' ਕਿਹਾ ਗਿਆ ਸੀ। ਅਜਿਹੇ ਵਿੱਚ ਇੰਨੇ ਸਾਲਾਂ ਬਾਅਦ ਵੀ ਇਹ ਦਵਾਈ ਇੰਨੀ ਮਹਿੰਗੀ ਕਿਉਂ ਹੈ?ਵਿਗਿਆਨੀਆਂ ਮੁਤਾਬਕ, 1554 ਅਰਬ ਰੁਪਏ ਦੇ ਇਨਸੁਲਿਨ ਬਾਜ਼ਾਰ ਦਾ 99 ਫੀਸਦ ਹਿੱਸਾ ਤਿੰਨ ਮਲਟੀਨੈਸ਼ਨਲ ਕੰਪਨੀਆਂ- ਨੋਵੋ ਨੋਰਡਿਸਕ, ਇਲੀ ਲਿਲੀ ਐਂਡ ਕੰਪਨੀ ਅਤੇ ਸਨੋਫੀ ਕੋਲ ਹੈ। ਇਸ ਦੇ ਨਾਲ ਹੀ ਬਾਜ਼ਾਰ ਦੇ ਲਿਹਾਜ਼ ਤੋਂ ਇਨ੍ਹਾਂ ਕੰਪਨੀਆਂ ਕੋਲ 96 ਫੀਸਦ ਹਿੱਸੇਦਾਰੀ ਹੈ। ਇਹੀ ਤਿੰਨ ਕੰਪਨੀਆਂ ਪੂਰੇ ਅਮਰੀਕਾ ਨੂੰ ਇਨਸੁਲਿਨ ਦੀ ਸਪਲਾਈ ਕਰਵਾਉਂਦੀਆਂ ਹਨ। Image copyright Getty Images ਫੋਟੋ ਕੈਪਸ਼ਨ ਇਨਸੁਲਿਨ ਬਾਜ਼ਾਰ ਦਾ 99 ਫੀਸਦ ਹਿੱਸਾ ਤਿੰਨ ਮਲਟੀਨੈਸ਼ਨਲ ਕੰਪਨੀਆਂ- ਨੋਵੋ ਨੋਰਡਿਸਕ, ਇਲੀ ਲਿਲੀ ਐਂਡ ਕੰਪਨੀ ਅਤੇ ਸਨੋਫੀ ਕੋਲ ਹੈ ਦੁਨੀਆਂ ਭਰ ਦੇ 132 ਦੇਸਾਂ ਵਿੱਚੋਂ 91 ਤੋਂ ਵੱਧ ਦੇਸ ਇਨਸੁਲਿਨ 'ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਾਉਂਦੇ ਹਨ। ਇਸਦੇ ਬਾਵਜੂਦ ਇਹ ਦਵਾਈ ਬਹੁਤ ਮਹਿੰਗੀ ਹੈ ਕਿਉਂਕਿ ਟੈਕਸ ਦੇ ਨਾਲ ਨਾਲ ਸਪਲਾਈ ਚੇਨ 'ਤੇ ਹੋਣ ਵਾਲੇ ਖਰਚੇ ਕਾਰਨ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਅਮਰੀਕਾ ਵਿੱਚ ਲਗਭਗ ਦੋ ਕਰੋੜ ਲੋਕ ਡਾਈਬਿਟੀਜ਼ ਤੋਂ ਪੀੜਤ ਹਨ। ਸਾਲ 2000 ਤੋਂ 2010 ਵਿਚਾਲੇ ਡਾਈਬਿਟੀਜ਼ ਪੀੜਤਾਂ ਦਾ ਇਨਸੁਲਿਨ 'ਤੇ ਹੋਣ ਵਾਲਾ ਖਰਚਾ 89 ਫੀਸਦ ਤੱਕ ਵੱਧ ਗਿਆ।ਇਹ ਵੀ ਪੜ੍ਹੋ:ਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?ਕੀ ਹੈ ਸੋਸ਼ਲ ਮੀਡੀਆ ਦਾ ਦਿਮਾਗੀ ਸਿਹਤ 'ਤੇ ਅਸਰ?ਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਇਨਸੁਲਿਨ ਦੀ ਇੱਕ ਸ਼ੀਸ਼ੀ ਦੀ ਕੀਮਤ ਲਗਭਗ 2960 ਰੁਪਏ ਤੋਂ ਵੱਧ ਕੇ ਲਗਭਗ 9620 ਰੁਪਏ ਹੋ ਚੁੱਕੀ ਹੈ। ਇੱਕ ਸ਼ੀਸ਼ੀ ਥੋੜੇ ਦਿਨ ਹੀ ਚੱਲਦੀ ਹੈ। ਇਸ ਦਵਾਈ ਦੀ ਉਪਲਬਧਤਾ ਨੂੰ ਲੈ ਕੇ ਵੀ ਕਈ ਸਵਾਲ ਉੱਠਦੇ ਹਨ। ਇਸ ਸਮੇਂ ਦੁਨੀਆਂ ਵਿੱਚ ਪੰਜ ਤਰੀਕੇ ਦੀਆਂ ਇਨਸੁਲਿਨ ਦਵਾਈਆਂ ਮੌਜੂਦ ਹਨ। ਅਜਿਹੇ ਵਿੱਚ ਡਾਕਟਰ ਮਰੀਜ਼ਾਂ ਨੂੰ ਉਹ ਦਵਾਈ ਲਿਖ ਦਿੰਦੇ ਹਨ ਜੋ ਉਨ੍ਹਾਂ ਦੀ ਜੀਵਨਸ਼ੈਲੀ, ਉਮਰ, ਬਲੱਡ ਸ਼ੁਗਰ ਅਤੇ ਰੋਜ਼ ਲੈਣ ਵਾਲੇ ਇਨਜੈਕਸ਼ੰਸ ਦੀ ਸੰਖਿਆ ਦੇ ਲਿਹਾਜ਼ ਤੋਂ ਸਭ ਤੋਂ ਵੱਧ ਫਾਇਦਾ ਪਹੁੰਚਾਏ। ਪਰ ਜੇਕਰ ਦਵਾਈ ਦੀ ਉਪਲਬਧਤਾ ਦੀ ਗੱਲ ਕਰੀਏ ਤਾਂ ਇਨਸੁਲਿਨ ਦੀ ਸਪਲਾਈ ਉਨ੍ਹਾਂ ਦੇਸਾਂ ਲਈ ਸਮੱਸਿਆ ਹੈ ਜਿੱਥੇ ਔਸਤ ਕਮਾਈ ਘੱਟ ਜਾਂ ਮੱਧਮ ਪੱਧਰ ਦੀ ਹੈ। ਇਹ ਵੀ ਪੜ੍ਹੋ:ਕੈਨੇਡਾ ਦੇ ਐਮਪੀ ਨੇ ਜੂਏ ਦੀ ਲਤ ਕਬੂਲੀ ਪਰ ਅਹੁਦਾ ਛੱਡਣ ਤੋਂ ਮੁਕਰੇਮੋਦੀ ਸਰਕਾਰ ਨੇ ਮਨਮੋਹਨ ਦੀ ਖਿੱਚੀ ਵਿਕਾਸ ਦਰ ਦੀ ਲਕੀਰ ਇੰਝ ਛੋਟੀ ਕੀਤੀਪੜ੍ਹਾਈ ਵਿੱਚ ਔਸਤ ਪ੍ਰਦਰਸ਼ਨ ਕਾਰਨ ਨਿਰਾਸ਼ ਨਾ ਹੋਵੋ, ਇਹ ਪੜ੍ਹੋਇਨਸੁਲਿਨ ਦੀ ਉਬਲਬਧਤਾ 'ਤੇ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਬੰਗਲਾਦੇਸ, ਬ੍ਰਾਜ਼ੀਲ, ਮਾਲਾਵੀ, ਨੇਪਾਲ, ਪਾਕਿਸਤਾਨ ਤੇ ਸ਼੍ਰੀ ਲੰਕਾ ਵਿੱਚ ਇਨਸੁਲਿਨ ਦੀ ਉਪਲਬਧਤਾ ਘੱਟ ਪਾਈ ਗਈ।ਡਾ. ਬੇਰਨ ਨੇ ਕਿਹਾ, ''ਦੁਨੀਆਂ ਭਰ ਵਿੱਚ ਇਨਸੁਲਿਨ ਦੀ ਉਪਲਬਧਤਾ ਨਾ ਹੋਣਾ ਅਤੇ ਖਰੀਦਣ ਦੀ ਸਮਰਥਾ ਤੋਂ ਬਾਹਰ ਹੋਣਾ ਜ਼ਿੰਦਗੀ ਲਈ ਖਤਰਾ ਹੈ ਅਤੇ ਇਹ ਸਿਹਤ ਦੇ ਅਧਿਕਾਰ ਨੂੰ ਚੁਣੌਤੀ ਦਿੰਦਾ ਹੈ।'' ਇਨਸੁਲਿਨ ਦੀ ਜੈਨਰਿਕ ਦਵਾਇਨਸੁਲਿਨ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਆਪਣੀ ਦਵਾਈ ਦਾ ਪੇਟੈਂਟ ਟੋਰੌਂਟੋ ਯੂਨੀਵਰਸਿਟੀ ਨੂੰ ਇੱਕ ਡਾਲਰ ਵਿੱਚ ਵੇਚ ਦਿੱਤਾ ਸੀ। ਕਿਸੇ ਵੀ ਦਵਾਈ ਦੇ ਪੇਟੈਂਟ ਦਾ ਸਮਾਂ ਖਤਮ ਹੋਣ ਤੋਂ ਬਾਅਦ ਉਹ ਆਮ ਤੌਰ 'ਤੇ ਕਾਫੀ ਸਸਤੀ ਹੋ ਜਾਂਦੀ ਹੈ।ਇਸ ਲਈ ਜੈਨਰਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ। ਪਰ ਇਸ ਦਵਾਈ ਨਾਲ ਅਜਿਹਾ ਨਹੀਂ ਹੋਇਆ। Image copyright Getty Images ਫੋਟੋ ਕੈਪਸ਼ਨ ਇਨਸੁਲਿਨ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਆਪਣੀ ਦਵਾਈ ਦਾ ਪੇਟੈਂਟ ਟੋਰੌਂਟੋ ਯੂਨੀਵਰਸਿਟੀ ਨੂੰ ਇੱਕ ਡਾਲਰ ਵਿੱਚ ਵੇਚ ਦਿੱਤਾ ਸੀ ਵਿਗਿਆਨੀ ਜੇਰੇਮੀ ਏ ਗ੍ਰੀਨ ਤੇ ਕੇਵਿਨ ਰਿਗਜ਼ ਕਹਿੰਦੇ ਹਨ ਮੁਤਾਬਕ ਇਸ ਦੀਆਂ ਦੋ ਵਜਾਹਾਂ ਹੋ ਸਕਦੀਆਂ ਹਨ। ਇਨਸੁਲਿਨ ਲਿਵਿੰਗ ਸੇਲਸ ਤੋਂ ਬਣਦੀ ਹੈ ਅਤੇ ਇਸਦ ਫਾਰਮੂਲਾ ਕਾਪੀ ਕਰਨਾ ਔਖਾ ਹੈ। ਨਾਲ ਹੀ ਜੈਨਰਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਦਵਾ ਨੂੰ ਜੈਨਰਿਕ ਬਣਾਉਣ ਦੇ ਲਾਇਕ ਹੀ ਨਹੀਂ ਸਮਝਿਆ ਹੈ।ਕੀ ਹੈ ਇਸ ਦਾ ਹਲ?ਜੈਵਿਕ ਪੱਧਰ 'ਤੇ ਮਿਲਦੀ-ਜੁਲਦੀ ਇਨਸੁਲਿਨ ਵੀ ਬਾਜ਼ਾਰ ਵਿਚ ਉਪਲਬਧ ਹੈ ਅਤੇ ਉਮੀਦ ਮੁਤਾਬਕ ਸਸਤੇ ਦਾਮਾਂ ਵਿੱਚ ਪਰ ਉਹ ਜੈਨਰਿਕ ਦਵਾਈਆਂ ਜਿੰਨੀ ਸਸਤੀ ਨਹੀਂ ਹੈ। ਵਿਗਿਆਨੀ ਕਹਿੰਦੇ ਹਨ ਕਿ ਇਨਸੁਲਿਨ ਯੂਨੀਵਰਸਲ ਹੈਲਥ ਕਵਰੇਜ ਪੈਕੇਜ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਾਈਬਿਟੀਜ਼ ਦੀ ਵੰਡ ਅਤੇ ਸਹੀ ਸਾਂਭ ਸੰਭਾਲ ਲਈ ਪੈਸੇ ਖਰਚੇ ਜਾਣ ਦੀ ਲੋੜ ਹੈ। Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ತಿರುಪತಿ ಸನ್ನಿಧಿಯಲ್ಲಿ ನಾಸ್ತಿಕ ನಿರ್ದೇಶಕ: ಕುತೂಹಲ ಮೂಡಿಸಿದ ರಾಮ್ ಗೋಪಾಲ್ ವರ್ಮಾರ ಹೊಸ ನಡೆ | Kannada |
कंगना रनौत को बीजेपी ने दी चेतावनी, अब तक उनके किन-किन बयानों पर हो चुका है विवाद | Hindi |
കണ്ണൂര് എയര്പോര്ട്ടില് നിന്ന് ഗോ എയര് ഗള്ഫ് സര്വീസ് തുടങ്ങി | Malayalam |
ஆனால் இவற்றை சாதாரண மக்களும் அணுகுவதற்கான வாய்ப்புகளை எந்த அளவுக்கு அரசு எளிமைப்படுத்தப்போகிறது என்பது முக்கியமான கேள்வி. ஆட்டோமேஷன் மற்றும் செயற்கை நுண்ணறிவின் வழியாக வேலை இழப்பு ஏற்படுவதற்கான வாய்ப்புள்ளதாக எழுந்துள்ள பயத்தைப் போக்கவேண்டிய கடமையும் அரசுக்கு இருக்கிறது. | Tamil |
দুই চ্যানেলে দুই রানির গল্প, টিআরপি-র লড়াইয়ে জিতবে কে | Bengali |
2019-ലെ ഇന്ത്യന് പൊതുതെരഞ്ഞെടുപ്പ് ലോകത്തിലെ ഏറ്റവും ചെലവേറിയതാകുമെന്ന് വിദഗ്ധര്; യുഎസ് തിരഞ്ഞെടുപ്പിന്റെ ചെലവുകളെ മറികടക്കും | Malayalam |
ମହଙ୍ଗାହେବ ଏସି, ଫ୍ରିଜ ସମେତ ୧୯ଟି ସାମଗ୍ରୀ, ସୀମା ଶୁଳକ ବଢାଇଲେ ସରକାର | Odia |
बिग बॉस 13 के विजेता बने सिद्धार्थ शुक्ला | Hindi |
मुलगी झाली म्हणून विवाहितेला जाळलं | Marathi |
'बोल बच्चन'चा फर्स्ट लूक | Marathi |
'हा' अभिनेता आहे सई ताम्हणकरचा नवा बॉयफ्रेंड | Marathi |
SBIની મોટી ઓફરઃ મફતમાં મળી રહ્યું છે પાંચ લીટર પેટ્રોલ! જાણો પ્રોસેસ | Gujarati |
ଧୀରେ ଧୀରେ କମୁଛି ଅଣ୍ଡା ଦର | Odia |
ଆପଣଙ୍କ ଆଧାରକୁ କିଏ ଅପବ୍ୟବହାର କରୁଛି ବୋଲି କେମିତି ଜାଣିବେ? | Odia |
بیٹی ایشا کی شادی میں جم کرناچے مکیش امبانی اورنیتا امبانی، عظیم شخصیات کی شرکت نے تقریب کوبنایا دوبالا | Urdu |
अभिषेक शर्मा सिर्फ़ 37 रन बनाकर कैसे बने मैन ऑफ़ द मैच | Hindi |
കശുമാങ്ങയില് നിന്ന് മൂല്യവര്ദ്ധിത ഉത്പന്നങ്ങള് പുറത്തിറക്കാന് കശുവണ്ടി വികസന കോര്പറേഷന്; ആദ്യമെത്തുക സോഡ | Malayalam |
वीडियो, गैंडों को बचाने की अनोखी कोशिश, अवधि 3,09 | Hindi |
எட்டெழுத்து மந்திரத்தின் மேன்மையை நாடறியச் செய்ததால் எம்பெருமானார் என்றும், ஸ்ரீபாஷ்யத்துக்கு உரை இயற்றியதால் ஸ்ரீ பாஷ்யக்காரர் என்றும் அழைக்கப்படுபவர் ஸ்ரீ ராமானுஜர். | Tamil |
ಸನ್ನಿ ಜೀವನಾಧಾರಿತ ವೆಬ್ ಸೀರೀಸ್ ಟ್ರೇಲರ್ ಬಿಡುಗಡೆ; ಜು.16ರಿಂದ ಶುರುವಾಗಲಿದೆ ಹಾಟ್ ಬೆಡಗಿಯ ಕಥೆ | Kannada |
تیسرے ٹیسٹ سے قبل پاکستانی ٹیم میں اختلافات ، کپتان سرفراز کی اس بات سے ناراض ہوئے تیز گیند باز | Urdu |
कार्टून: कहाँ चाँद, कहाँ चौराहा | Hindi |
लाइव, अखंड भारत कब बनेगा, मोहन भागवत ने दिया इस सवाल का जवाब | Hindi |
पाकिस्तानची क्रिकेट टीम अखेर भारतात दाखल | Marathi |
اگر جاوید اختر نہیں تھے شبانہ اعظمی کی پہلی پسند تو پھر کون تھا وہ ؟ | Urdu |
संजू सैमसन, हेटमायर ने पलट दी बाज़ी, राजस्थान रॉयल्स आख़िरी ओवर में जीता | Hindi |
শিল্পা শিন্দে কে কেন চুমু খাচ্ছেন হিনা খান! শো-শেষে কি বিগ বসের বাড়িতে নতুন বন্ধুত্বের সূচনা | Bengali |
സ്വര്ണ വിലയില് മാറ്റമില്ല, പവന് 24,920 രൂപ | Malayalam |
'வேலைக்காரன்' படத்தின் ஒட்டுமொத்த படப்பிடிப்பும் முடிந்து இறுதிக்கட்டப் பணிகள் துரிதமாக நடைபெற்று வந்தது. அதன் எடிட்டிங் பணிகள் முடித்து, தணிக்கைக்கு விண்ணப்பித்திருந்தது படக்குழு. | Tamil |
ਆਮ ਲੋਕਾਂ ਵਿੱਚ ਅਘੋਰੀ ਸਾਧੂਆਂ ਦਾ ਇੱਕ ਕਿਸਮ ਦਾ ਖ਼ੌਫ ਜਿਹਾ ਵੀ ਦੇਖਿਆ ਜਾਂਦਾ ਹੈ। ਆਮ ਵਿਚਾਰ ਹੈ ਕਿ ਅਘੋਰੀ ਸਾਧੂ ਮਸਾਣਾਂ ਵਿੱਚ ਰਹਿੰਦੇ ਹਨ ਅਤੇ ਸੜਦੀਆਂ ਲਾਸ਼ਾਂ ਵਿੱਚ ਹੀ ਖਾਣਾ ਖਾਂਦੇ ਹਨ ਅਤੇ ਉੱਥੇ ਹੀ ਸੌਂਦੇ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
संपूर्ण कर्जमाफी नाहीच !, फक्त अडीच लाखांच्या आता उत्पन्न असणाऱ्यांनाच कर्जमाफी ? | Marathi |
جب دیپیکا پڈوکون نے کہا : نہ تو میں حاملہ ہوں اور نہ ہی جلد شادی کرنے والی ہوں | Urdu |
विनेश फोगाट पेरिस ओलंपिक से ज़्यादा वज़न के कारण बाहर, क्या कहते हैं नियम | Hindi |
କିଶୋର କ୍ଲବ୍ ଜିତିଲା ରାଜକନିକା କପ୍ | Odia |
৩০০০ এপিসোড পেরিয়ে এবার নতুন চমক দেবেন ‘দিদি’ | Bengali |
मुंबईत आजही मुसळधार पावसाची शक्यता, नागरिकांना सतर्कतेचा इशारा | Marathi |
'நாடோடிகள்' மற்றும் 'போராளி' ஆகிய படங்களில் இணைந்து வெற்றியைக் கொடுத்தது சமுத்திரக்கனி - சசிகுமார் கூட்டணி என்பது குறிப்பிடத்தக்கது. | Tamil |
হোয়াটসঅ্যাপের ছবি দেখেই রায় দিল হাইকোর্ট! | Bengali |
पुतिन जाएंगे उत्तर कोरिया, जानिए क्या हैं इसके मायने | Hindi |
সমকামী বিয়েকে বৈধতা দিল জার্মান পার্লামেন্ট, বিরুদ্ধে ভোট মের্কেলের | Bengali |
باکس آفس پر 'بجرنگي بھائی جان' کی دھوم، 3 دن میں ہی کمائے 100 کروڑ | Urdu |
മറ്റൊരു മലയാളി താരം കൂടി ഐപിഎല്ലില് ; സന്ദീപ് വാര്യരെ ടീമിലെത്തിച്ചത് കൊല്ക്കത്ത നൈറ്റ് റൈഡേഴ്സ് | Malayalam |
ആക്ഷന് ചിത്രവുമായി വിജയ്സേതുപതി വീണ്ടും: സിന്ധുബാദിന്റെ ടീസര് പുറത്ത്
| Malayalam |
ताडोबा जंगलात शिकारीवरून दोन वाघांच्या झुंजीत एकाचा मृत्यू ? | Marathi |
पोर्न देखने के लिए क्या उम्र सही है, इस पर यहां क्यों छिड़ी हुई है बहस | Hindi |
कोकणातल्या कंत्राटदारांना आपल्या पद्धतीनं जाब विचारा- राज ठाकरे | Marathi |
ಬ್ಯಾಟಿಂಗ್-ಬೌಲಿಂಗ್ನಲ್ಲಿ ಮಿಂಚಿದ ರಾಹುಲ್ ಪಡೆ; ಇಂಗ್ಲೆಂಡ್ಗೆ 228 ರನ್ಗಳ ಹಿನ್ನಡೆ | Kannada |
சர்வதேச அளவில் மூலப் பொருட்கள் விலை அதிகரிப்பு மற்றும் அந்நிய செலாவணி விகிதங்களால் உற்பத்தி செலவு அதிகரித்து வருகிறது. உள்நாட்டு சந்தையிலிருந்து மட்டுமல்ல, இறக்குமதிக்கான செலவுகளும் அதிகரித்துள்ளன என்று நிறுவனத்தின் செய்தித் தொடர்பாளர் கூறினார். | Tamil |
കാല്ലക്ഷം കടന്ന് സ്വര്ണവില | Malayalam |
ಹಾರರ್ ಸಿನಿಮಾ 'ಸಿ 3' ಟ್ರೈಲರ್ ಬಿಡುಗಡೆ ಆಯ್ತು | Kannada |
वीडियो, अफ़ग़ानिस्तान के सेमीफ़ाइनल में पहुंचने के बाद क्या बोले दिल्ली में रहने वाले अफ़ग़ान, अवधि 4,58 | Hindi |
ਟੈਰੀਜ਼ਾ ਮੇਅ ਖਿਲਾਫ਼ ਬੇਭਰੋਸਗੀ ਮਤਾ ਖਾਰਿਜ, ਬ੍ਰੈਗਜ਼ਿਟ ਲਈ ਮਿਲ ਕੇ ਹੱਲ ਲੱਭਣ ਦੀ ਅਪੀਲ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46901605 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਖਿਲਾਫ਼ ਸੰਸਦ ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਵਿਰੋਧੀ ਧਿਰ ਲੇਬਰ ਪਾਰਟੀ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਲੈ ਕੇ ਆਈ ਸੀ।325 ਸੰਸਦ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ ਜਦੋਂਕਿ 306 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ।ਇਸ ਤੋਂ ਬਾਅਦ ਟੈਰੀਜ਼ਾ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਿੱਜੀ ਹਿੱਤਾਂ ਨੂੰ ਪਾਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਅਤੇ ਬਰੈਗਜ਼ਿਟ ਲਈ ਰਾਹ ਲੱਭਣ।ਪ੍ਰਧਾਨ ਮੰਤਰੀ ਨੇ ਯੂਰੋਪੀ ਯੂਨੀਅਨ ਤੋਂ ਯੂਕੇ ਦੇ ਵੱਖ ਹੋਣ ਬਾਰੇ ਯੂਰੋਪ ਦੇ ਅਧਿਕਾਰੀਆਂ ਨਾਲ ਜੋ ਸਮਝੌਤਾ ਕੀਤਾ ਸੀ, ਉਸ ਦੀ ਮਨਜ਼ੂਰੀ ਲਈ ਮੰਗਲਵਾਰ ਨੂੰ ਸੰਸਦ ਪਹੁੰਚੀ ਸੀ ਪਰ ਸਦਨ ਨੇ ਉਸ ਨੂੰ ਇਕ ਸਿਰੇ ਤੋਂ ਖਾਰਿਜ ਕਰ ਦਿੱਤਾ।ਉਸ ਤੋਂ ਬਾਅਦ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੇ ਕਿਹਾ ਕਿ ਟੈਰੀਜ਼ਾ ਮੇਅ ਦੀ ਸਰਕਾਰ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ।ਕੋਰਬੇਨ ਨੇ ਇਹੀ ਕਹਿੰਦੇ ਹੋਏ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਬੁਧਵਾਰ ਨੂੰ ਯੂਕੇ ਸੰਸਦ ਵਿੱਚ ਛੇ ਘੰਟਿਆਂ ਤੱਕ ਬੇਭਰੋਸਗੀ ਮਤੇ 'ਤੇ ਬਹਿਸ ਹੋਈ ਜਿਸ ਤੋਂ ਬਾਅਦ ਵੋਟਿੰਗ ਹੋਈ।ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਪਰ ਟੈਰੀਜ਼ਾ ਮੇਅ ਦੀ ਆਪਣੀ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਅਤੇ ਡੀਯੂਪੀ ਦੇ ਸੰਸਦ ਮੈਂਬਰਾਂ ਜਿਨ੍ਹਾਂ ਨੇ ਸਿਰਫ਼ 24 ਘੰਟੇ ਪਹਿਲਾਂ ਟੈਰੀਜ਼ਾ ਮੇਅ ਦੇ ਬ੍ਰੈਗਜ਼ਿਟ ਡੀਲ ਦੇ ਵਿਰੋਧ ਵਿੱਚ ਵੋਟਿੰਗ ਕੀਤੀ ਸੀ। ਬੁੱਧਵਾਰ ਨੂੰ ਉਨ੍ਹਾਂ ਸੰਸਦ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿੱਚ ਵੋਟਿੰਗ ਕੀਤੀ ਸੀ। ਇਸੇ ਕਾਰਨ ਟੈਰੀਜ਼ਾ ਮੇਅ ਸਿਰਫ਼ 19 ਵੋਟਾਂ ਦੇ ਫਰਕ ਨਾਲ ਆਪਣੀ ਸਰਕਾਰ ਬਚਾਉਣ ਵਿੱਚ ਕਾਮਯਾਬ ਰਹੀ।ਸੰਸਦ ਮੈਂਬਰਾਂ ਨੂੰ ਮਿਲਕੇ ਹੱਲ ਲੱਭਣ ਦੀ ਅਪੀਲਬੁੱਧਵਾਰ ਦੀ ਰਾਤ ਨੂੰ ਟੈਰੀਜ਼ਾ ਮੇਅ ਨੇ ਐਸਐਨਪੀ, ਲਿਬ ਡੈੱਮ ਅਤੇ ਪਲੇਅਡ ਸਾਈਮਰੂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਪਰ ਲੈਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੂੰ ਨਹੀਂ ਮਿਲੀ। Image copyright UK PARLIAMENT/JESSICA TAYLOR ਬੇਭਰੋਸਗੀ ਮਤਾ ਖਾਰਿਜ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੇਅ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਯੂਰਪੀ ਯੂਨੀਅਨ ਛੱਡਣ ਲਈ ਹੁਏ ਰੈਫਰੈਂਡਮ ਦੇ ਨਤੀਜਿਆਂ ਦਾ ਪਾਲਣ ਕਰਨ ਅਤੇ ਇਸ ਦੇਸ ਦੀ ਜਨਤਾ ਲਈ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਮੈਂ ਕੰਮ ਕਰਦੀ ਰਹਾਂਗੀ।" ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਮਿਲਕੇ ਬ੍ਰੈਗਜ਼ਿਟ ਲਈ ਅਗਲਾ ਰਾਹ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ਨੇ ਕਿਹਾ, "ਸਾਨੂੰ ਅਜਿਹਾ ਹੱਲ ਲੱਭਣਾ ਚਾਹੀਦਾ ਹੈ, ਜਿਸ ਉੱਤੇ ਵਿਚਾਰ ਕੀਤਾ ਜਾ ਸਕੇ ਅਤੇ ਜਿਸ ਨੂੰ ਸਦਨ ਦਾ ਲੋੜੀਂਦਾ ਸਮਰਥਨ ਹਾਸਿਲ ਹੋਵੇ।"ਪਰ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੋਰਬੇਨ ਨੇ ਕਿਹਾ ਕਿ ਕਿਸੇ ਵੀ ਸਕਾਰਾਤਮਕ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਨੋ-ਡੀਲ ਬ੍ਰੈਗਜ਼ਿਟ ਦੀ ਸੰਭਾਵਨਾ ਨੂੰ ਖਾਰਜ ਕਰਨਾ ਹੋਵੇਗਾ। Image copyright Getty Images ਕੋਰਬੇਨ ਦਾ ਕਹਿਣਾ ਸੀ, "ਸਰਕਾਰ ਨੂੰ ਬਿਲਕੁਲ ਸਪਸ਼ਟ ਤਰੀਕੇ ਨਾਲ ਹਮੇਸ਼ਾ ਲਈ ਯੂਰਪੀ ਯੂਨੀਅਨ ਤੋਂ ਬਿਨਾਂ ਕਿਸੇ ਸਮਝੌਤੇ ਤੋਂ ਵੱਖ ਹੋਣ ਦੀ ਹਾਲਤ ਵਿੱਚ ਹੋਣ ਵਾਲੀ ਤਬਾਹੀ ਅਤੇ ਉਸ ਦੇ ਨਤੀਜੇ ਵਿੱਚ ਫੈਲਨ ਵਾਲੀ ਅਰਾਜਕਤਾ ਦੇ ਕਿਸੇ ਵੀ ਖਦਸ਼ੇ ਤੋਂ ਦੂਰ ਕਰਨਾ ਹੋਵੇਗਾ।"ਇਹ ਵੀ ਪੜ੍ਹੋ:ਕੀ ਹੈ ਟੈਰੀਜ਼ਾ ਮੇਅ ਦੀ ਸੰਸਦ 'ਚ ਹਾਰ ਮਗਰੋਂ 5 ਸੰਭਾਵਨਾਵਾਂਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ ਹੋ ਸਕਦਾ ਹੈਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਪ੍ਰਧਾਨ ਮੰਤਰੀ ਮੇਅ ਨੇ ਵਿਸ਼ਵਾਸ ਦਿਵਾਇਆ ਕਿ ਉਹ ਇੱਕ ਨਵੇਂ ਮਤੇ ਦੇ ਨਾਲ ਸੋਮਵਾਰ ਨੂੰ ਸਦਨ ਦੇ ਸਾਹਮਣੇ ਹੋਣਗੇ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
বিগ বসের ঘরে সলমনকে থাপ্পড়! কে করলেন এই কাজ? | Bengali |
# நீங்கள் என்ன செய்கிறீர்கள் என்பதைப்பற்றி ஆர்வமாக இருக்கும்போது, நீங்கள் நேர்மறையான சக்தியை உணர்கிறீர்கள். | Tamil |
क्या भारत से पड़ोसी देश दूर होते जा रहे हैं? | Hindi |
ବିଳାସପୂର୍ଣ୍ଣ କାର ଉପ୍ରେ ଜିଏସ୍ଟି ସେସ୍ ୨୫%କୁ ବୃଦ୍ଧି | Odia |
ஒரு கண்ணாடி இல்லாமல் உங்கள் சொந்த முகத்தைப் பார்ப்பது கடினமான ஒன்று. | Tamil |
#10YearChallenge: ਇੱਕ ਦਹਾਕੇ ਵਿੱਚ ਦੇਸ ਉੱਜੜੇ, ਸਮੁੰਦਰ ਪਲਾਸਟਿਕ ਨਾਲ ਭਰੇ, ਅਤੇ ਵਿਗਿਆਨ ਦੀ ਤਰੱਕੀ 19 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46931675 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ #10YearChallenge ਚੱਲ ਰਿਹਾ ਹੈ ਜਿਸ ਵਿੱਚ ਲੋਕ ਆਪਣੀਆਂ 10 ਸਾਲ ਪੁਰਾਣੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ।ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪਿਛਲੇ 10 ਸਾਲਾਂ ਵਿੱਚ ਕਿੰਨਾ ਬਦਲਾਅ ਆਇਆ ਹੈ।ਇਸ ਹੈਸ਼ਟੈਗ ਦੇ ਸ਼ੁਰੂ ਹੋਣ ਦੇ ਨਾਲ ਹੀ ਲੱਖਾਂ ਲੋਕਾਂ ਨੇ ਇਸ ਨੂੰ ਫੌਲੋ ਕੀਤਾ ਹੈ। ਹਾਲਾਂਕਿ ਕੁਝ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਕਿ ਇਹ ਸਵੈ-ਪ੍ਰਗਾਟਾਵੇ, ਉਮਰ ਬਾਰੇ ਖ਼ਰਾਬ ਵਿਹਾਰ ਅਤੇ ਲਿੰਗ ਅਧਾਰਿਤ ਵਿਤਕਰੇ ਨੂੰ ਉਤਸ਼ਾਹਿਤ ਕਰਦਾ ਹੈ।ਫਿਰ ਵੀ ਲੋਕ ਇਸ ਵਿੱਚ ਸਿਰਫ਼ ਉਮਰ ਦੇ ਫਰਕ ਨਹੀਂ ਦਿਖਾ ਰਹੇ ਸਗੋਂ ਦੁਨੀਆਂ ਵਿੱਚ ਆਏ ਬਦਾਲਾਵ ਨੂੰ ਵੀ ਉਜਾਗਰ ਕਰ ਰਹੇ ਹਨ।ਇਹ ਵੀ ਪੜ੍ਹੋ:ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂਟਿੱਕ-ਟੋਕ 'ਚ ਕੀ ਹੈ ਜਿਸ ਦੇ ਦੀਵਾਨੇ ਹੋ ਰਹੇ ਹਨ ਲੋਕ? Image Copyright @MesutOzil1088 @MesutOzil1088 Image Copyright @MesutOzil1088 @MesutOzil1088 ਫੁੱਟਬਾਲ ਖਿਡਾਰੀ ਮੇਸੁਟ ਔਜ਼ਿਲ ਨੇ ਹਵਾ-ਪਾਣੀ ਵਿੱਚ ਆਏ ਬਦਲਾਅ ਬਾਰੇ ਇੱਕ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਨੇ ਸਾਲ 2008 ਦੇ ਬਰਫ਼ ਦੇ ਗਲੇਸ਼ੀਅਰ ਦੀ ਤਸਵੀਰ ਪਾਈ ਅਤੇ ਦੂਸਰੇ ਪਾਸੇ ਸਾਲ 2018 ਦੇ ਨਾਲ ਪਾਣੀ ਦੀ ਤਸਵੀਰ ਜਿਸ ਵਿੱਚ ਗਲੇਸ਼ੀਅਰ ਪਿਘਲ ਚੁੱਕਾ ਹੈ।ਉਨ੍ਹਾਂ ਲਿਖਿਆ, "ਸਿਰਫ਼ ਇਹੀ ਚੀਜ਼ ਹੈ ਜਿਸ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।"ਹਾਲਾਂਕਿ ਇਹ ਤਸਵੀਰਾਂ ਪੂਰੀਆਂ ਸਹੀ ਨਹੀਂ ਹਨ। ਗਲੇਸ਼ੀਅਰ ਦੀ ਤਸਵੀਰ ਅੰਟਰਾਕਟਿਕਾ ਵਿੱਚ ਗੇਟਜ਼ ਆਈਸ ਸ਼ੈਲਫ਼ ਦੀ ਹੈ ਜੋ ਸਾਲ 2016 ਖਿੱਚੀ ਗਈ ਸੀ ਨਾ ਕਿ ਸਾਲ 2008 ਵਿੱਚ। ਫਿਰ ਵੀ ਸਾਡੇ ਪੌਣ-ਪਾਣੀਆਂ ਦਾ ਬਦਲਨਾ ਸਗੋਂ ਸਹੀਂ ਸ਼ਬਦਾਂ ਵਿੱਚ ਕਹੀਏ ਤਾਂ ਨਿੱਘਰਨਾ ਇੱਕ ਵੱਡੀ ਚਿੰਤਾ ਦਾ ਮਸਲਾ ਹੈ, ਜਿਸ ਬਾਰੇ ਧਿਆਨ ਦੇਣ ਤੋਂ ਇਲਾਵਾ ਇਨਸਾਨ ਕੋਲ ਬਚਾਅ ਦਾ ਹੋਰ ਕੋਈ ਰਾਹ ਨਹੀਂ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਨਾਸਾ ਦੇ ਮੁਤਾਬਿਕ ਅੰਟਰਾਕਟਿਕਾ ਵਿੱਚ ਹਰ ਸਾਲ 127 ਗੀਗਾਟਨ ਬਰਫ਼ ਖ਼ਤਮ ਹੋ ਰਹੀ ਹੈ। ਉੱਥੇ ਹੀ ਗ੍ਰੀਨਲੈਂਡ ਵਿੱਚ ਬਰਫ਼ ਖ਼ਤਮ ਹੋਣ ਦੀ ਰਫ਼ਤਾਰ 286 ਗੀਗਾਟਨ ਪ੍ਰਤੀ ਸਾਲ ਹੈ।19ਵੀਂ ਸਦੀ ਤੋਂ ਬਾਅਦ ਧਰਤੀ ਦਾ ਔਸਤ ਤਾਪਮਾਨ 0.9 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ ਅਤੇ ਇਸ ਵਿੱਚ ਇੱਕ ਤਿਹਾਈ ਵਾਧਾ ਪਿਛਲੇ ਇੱਕ ਦਹਾਕੇ ਦੌਰਾਨ ਹੀ ਹੋਇਆ ਹੈ।ਇਸੇ ਸਮੱਸਿਆ ਨੂੰ ਉਭਾਰਨ ਲਈ ਵਾਤਾਵਰਨ ਬਾਰੇ ਕੰਮ ਕਰਨ ਵਾਲੇ ਕਈ ਸਮੂਹਾਂ ਨੇ ਇਸ ਹੈਸ਼ਟੈਗ ਦੀ ਵਰਤੋਂ ਕਰਕੇ ਇਸ ਅਹਿਮ ਮੁੱਦੇ ਵੱਲ ਧਿਆਨ ਦੁਆਇਆ ਹੈ। Image Copyright @KoblerinPAK @KoblerinPAK Image Copyright @KoblerinPAK @KoblerinPAK ਪਾਕਿਸਤਾਨ ਵਿੱਚ ਜਰਮਨੀ ਦੇ ਸਫ਼ੀਰ ਮਾਰਟਿਨ ਕੋਬਲਰ ਨੇ ਵੀ ਇੱਕ ਲੇਖ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਬਲੂਚਿਸਤਾਨ ਖੇਤਰ ਵਿੱਚ ਆਈ ਵਾਤਾਵਰਣ ਦੀ ਤਬਦੀਲੀ ਬਾਰੇ ਦੱਸਿਆ ਗਿਆ ਹੈ।ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, "ਪੌਣ-ਪਾਣੀ ਦਾ ਬਦਲਾਅ ਚਿੰਤਾਜਨਕ ਪੱਧਰ 'ਤੇ ਹੈ! ਪੂਰੀ ਦੁਨੀਆ ਵਿੱਚ ਇਸ ਤੋਂ ਪ੍ਰਭਾਵਿਤ ਦੇਸਾਂ ਵਿੱਚ ਪਾਕਿਸਤਾਨ ਦਾ ਅੱਠਵਾਂ ਨੰਬਰ ਹੈ। ਬਲੂਚਿਸਤਾਨ ਵਿੱਚ ਪਾਣੀ ਦੀ ਕਮੀ ਕਾਰਨ ਇਨਸਾਨ ਅਤੇ ਜਾਨਵਰਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ। ਅੱਜ ਤੋਂ 10 ਸਾਲ ਬਾਅਦ ਇਹ ਸੁਧਰ ਸਕਦਾ ਹੈ ਜਾਂ ਖ਼ਰਾਬ ਹੋ ਸਕਦਾ ਹੈ ਇਹ ਸਾਡੇ ਅੱਜ ਦੇ ਕਦਮਾਂ 'ਤੇ ਨਿਰਭਰ ਕਰੇਗਾ।"ਪਲਾਸਟਿਕ ਪ੍ਰਦੂਸ਼ਣਪਲਾਸਟਿਕ ਤੋਂ ਹੋਣ ਵਾਲੇ ਪ੍ਰਦੂਸ਼ਣ ਬਾਰੇ ਵੀ ਲੋਕਾਂ ਵਿੱਚ ਕਾਫ਼ੀ ਜਾਗਰੂਕਤਾ ਆਈ ਹੈ।ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੁੰਦਰ ਵਿੱਚ ਹਰ ਸਾਲ 10 ਟਨ ਪਲਾਸਟਿਕ ਸੁੱਟੀ ਜਾਂਦੀ ਹੈ ਅਤੇ ਇਸ ਕੂੜੇ ਦੇ ਨਿਪਟਾਰੇ ਵਿੱਚ ਆਉਣ ਵਾਲੀ ਪੂਰੀ ਇੱਕ ਸਦੀ ਲੱਗ ਸਕਦੀ ਹੈ। Skip post by WWF-Philippines #2008vs2018 and it’s almost unchanged! 😮 #HowHardDidAgingHitYou #10YearChallenge It can take hundreds of years for a...Posted by WWF-Philippines on Wednesday, 16 January 2019 End of post by WWF-Philippines ਇਸ ਬਾਰੇ ਕੰਮ ਕਰਨ ਵਾਲੇ ਲੋਕ ਅਤੇ ਸੰਗਠਨ ਵੀ ਇਸ ਚੁਣੌਤੀ ਵੱਲ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਉਹ ਸੰਦੇਸ਼ ਦੇ ਰਹੇ ਹਨ ਕਿ ਹੋ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਬਹੁਤ ਬਦਲਾਅ ਆ ਗਿਆ ਹੋਵੇ ਪਰ ਜਿਹੜਾ ਪਲਾਸਟਿਕ ਤੂਸੀਂ ਸੁੱਟਦੇ ਹੋ ਉਹ ਸਾਲਾਂ ਬੱਧੀ ਉਵੇਂ ਹੀ ਰਹਿੰਦਾ ਹੈ।ਡਬਲਿਊ.ਡਬਲਿਊ.ਐਫ- ਫਿਲੀਪੀਨਜ਼ ਨੇ ਪਲਾਸਟਿਕ ਦੀ ਬੋਤਲ ਨਾਲ ਟਵੀਟ ਕੀਤਾ ਹੈ ਤੇ ਉਨ੍ਹਾਂ ਨੇ ਲਿਖਿਆ ਹੈ,"ਪਲਾਸਟਿਕ ਦੇ ਇੱਕ ਟੁਕੜੇ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਵਿੱਚ ਸੈਂਕੜੇ ਸਾਲ ਲਗ ਜਾਂਦੇ ਹਨ। ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ...ਤੇ ਤੁਸੀਂ ਵੀ ਇਸ ਲਹਿਰ ਦਾ ਹਿੱਸਾ ਬਣ ਸਕਦੇ ਹੋ।" Image copyright Getty Images ਵਿਸ਼ਵੀ ਟਕਰਾਅ#10YearChallenge ਰਾਹੀਂ ਲੋਕੀਂ ਵਿਸ਼ਵੀ ਟਕਰਾਅ ਅਤੇ ਉਸ ਨਾਲ ਹੋਏ ਭਿਆਨਕ ਵਿਨਾਸ਼ ਨੂੰ ਦਿਖਾ ਰਹੇ ਹਨ।17 ਦਸੰਬਰ, 2010 ਨੂੰ ਟਿਊਨੇਸ਼ੀਆ ਵਿੱਚ ਮੁਹੰਮਦ ਬੁਆਜੀਜ਼ਿ ਨਾਮ ਦੇ ਇੱਕ ਫੇਰੀ ਵਾਲੇ ਨੇ ਸਥਾਨਕ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦਾ ਫਲ-ਸਬਜ਼ੀਆਂ ਦਾ ਠੇਲ੍ਹਾ ਜ਼ਬਤ ਕਰ ਲਿਆ ਗਿਆ ਸੀ।ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਆਤਮ-ਦਾਹ ਕਰ ਲਿਆ ਸੀ।ਇਹ ਘਟਨਾ ਲਗਪਗ 10 ਸਾਲ ਪਹਿਲਾਂ ਕ੍ਰਾਂਤੀ ਦਾ ਕਾਰਨ ਬਣੀ। ਮੱਧ-ਪੂਰਬ ਅਤੇ ਉੱਤਰੀ ਅਫਰੀਕਾ ਵਿੱਚ ਵਿਰੋਧ ਦੀ ਲਹਿਰ ਉੱਠ ਖੜ੍ਹੀ ਅਤੇ ਇਸ ਖਾਨਾਜੰਗੀ ਵਿੱਚ ਕਈ ਜਾਨਾਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਤੋਂ ਉੱਜੜ ਗਏ। Image Copyright @muniba_mazari @muniba_mazari Image Copyright @muniba_mazari @muniba_mazari ਇਸ ਤਬਾਹੀ ਨੂੰ ਦਿਖਾਉਣ ਲਈ ਸੀਰੀਆ,ਲਿਬੀਆ ਅਤੇ ਇਰਾਕ ਦੀਆਂ ਉਸ ਸਮੇਂ ਦੀਆਂ ਅਤੇ ਅੱਜ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ। Image Copyright @Ndawsari @Ndawsari Image Copyright @Ndawsari @Ndawsari ਇੱਕ ਯੂਜ਼ਰ ਮੁਨੀਬਾ ਮਜ਼ਾਰੀ ਨੇ ਟਵੀਟ ਕੀਤਾ ਕੀਤਾ ਹੈ ਜਿਸ ਵਿੱਚ ਸੀਰੀਆ ਦੀਆਂ 2009 ਤੇ 2019 ਦੀਆਂ ਤਸਵੀਰਾਂ ਪਾਈਆਂ ਗਈਆਂ ਹਨ। ਇਸ ਵਿੱਚ ਵਸੇ-ਵਸਾਏ ਸੀਰੀਆ ਤੇ ਉਜੜੇ ਹੋਏ ਸੀਰੀਆ ਦੀ ਤੁਲਨਾ ਕੀਤੀ ਗਈ ਹੈ।ਇਸੇ ਤਰ੍ਹਾਂ ਨਦਾਵਾ ਡੋਸਰੀ ਨੇ ਯਮਨ ਦੀਆਂ 2009 ਅਤੇ 2019 ਦੀਆਂ ਤਸਵੀਰਾਂ ਪਾਈਆਂ ਹਨ।ਕੁਝ ਚੰਗੇ ਬਦਲਾਅਲੋਕ ਕੁਝ ਅਜਿਹੀਆਂ ਤਸਵੀਰਾਂ ਵੀ ਪਾ ਰਹੇ ਹਨ ਜਿਨ੍ਹਾਂ ਵਿੱਚ ਹਾਂਪੱਖੀ ਬਦਲਾਅ ਦਿਖਦੇ ਹਨ। ਵਰਲਡ ਬੈਂਕ ਅਤੇ ਸੰਯੁਕਤ ਰਾਸ਼ਟਰ ਦੇ ਆਂਕੜਿਆਂ ਮੁਤਾਬਕ ਗ਼ਰੀਬੀ ਦਰ ਹੁਣ ਤੱਕ ਦੇ ਸਭ ਤੋਂ ਨਿਚਲੇ ਪੱਧਰ ’ਤੇ ਹੈ। ਬਾਲ ਮੌਤ ਦਰ ਅਤੇ ਨੌਜਵਾਨਾਂ ਵਿੱਚ ਅਨਪੜ੍ਹਤਾ ਦਰ ਦੋਵਾਂ ਵਿੱਚ ਕਮੀ ਆਈ ਹੈ ਅਤੇ ਦੁਨੀਆਂ ਭਰ ਵਿੱਚ ਔਸਤ ਜੀਵਨ ਦਰ ਵਿੱਚ ਵਾਧਾ ਹੋਇਆ ਹੈ।ਹਾਲਾਂਕਿ, ਇਹ ਪੂਰੀ ਸੱਚਾਈ ਨਹੀਂ ਹੈ। ਜ਼ਿਆਦਾਤਰ ਗਰੀਬੀ ਦਰ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ ਪਰ ਉਪ-ਸਹਾਰਾ ਦੇ ਅਫਰੀਕੀ ਦੇਸਾਂ ਵਿੱਚ ਇਸ ਮਾਮਲੇ ਵਿੱਚ ਹਾਲਾਤ ਹਾਲੇ ਖ਼ਰਾਬ ਹਨ। ਇੱਥੇ ਔਸਤ ਗਰੀਬੀ ਦਰ 41 ਫੀਸਦੀ ਹੈ।ਇਸੇ ਤਰਾਂ ਕਮਜ਼ੋਰ ਅਤੇ ਵਿਕਾਸਸ਼ੀਲ ਦੇਸਾਂ ਵਿੱਚ ਸਾਖਰਤਾ ਦਰ ਘਟੀ ਹੈ ਅਤੇ ਨੌਜਵਾਨ ਔਰਤਾਂ ਅਨਪੜ੍ਹਤਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਹਾਲ ਹੀ ਵਿੱਚ ਆਏ ਇੱਕ ਆਂਕੜੇ ਮੁਤਾਬਕ 59 ਫੀਸਦੀ ਅਨਪੜ੍ਹ ਨੌਜਵਾਨਾਂ ਵਿੱਚ ਸਾਰੀਆਂ ਮੁਟਿਆਰਾਂ ਹਨ।ਕੁਝ ਲੋਤਾਂ ਨੇ ਵਾਤਾਵਰਣ ਬਚਾਉਣ ਦੀਆਂ ਕੋਸ਼ਿਸ਼ਾਂ ਵੱਲ ਧਿਆਨ ਖਿੱਚਿਆ ਹੈ। ਇਸ ਵਿੱਚ ਸੋਲਰ ਊਰਜਾ ਦੇ ਵਧਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ। Image Copyright @SolarPowerEU @SolarPowerEU Image Copyright @SolarPowerEU @SolarPowerEU ਸੋਲਰ ਪਾਵਰ ਯੂਰਪ ਨੇ ਟਵੀਟ ਕੀਤਾ ਹੈ, "ਵਿਸ਼ਵ ਪੱਧਰ ’ਤੇ ਸੋਲਰ ਊਰਜਾ ਦੀ ਸਮਰੱਥਾ 2009 ਦੀ 16 ਗੀਗਾਵਾਟ ਤੋਂ ਵੱਧ ਕੇ ਅੱਜ 500 ਗੀਗਾਵਾਟ ਹੋ ਗਈ ਹੈ। ਇਹ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਬਿਜਲੀ ਉਤਪਾਦਨ ਦਾ ਸੋਮਾ ਹੈ।'ਇਹ ਵੀ ਪੜ੍ਹੋ-ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀ ਨੈੱਟਫਲਿਕਸ ਵਰਗੀਆਂ ਕੰਪਨੀਆਂ ਖੁਦ ਨੂੰ ਇਸ ਲਈ ਸੈਂਸਰ ਕਰਨਾ ਚਾਹੁੰਦੀਆਂਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
സ്ത്രീകളുടെ സ്വയംഭോഗ ചര്ച്ച ഒരു രാഷ്ട്രീയക്കളിയാണ്! നാണമില്ലാത്ത പെണ്ണ് ഉണ്ടോന്ന് ബാലചന്ദ്ര മേനോന് | Malayalam |
वीडियो, अंकिता लोखंडे ने बताई सुशांत सिंह राजपूत से अलग होने की वजह, अवधि 15,30 | Hindi |
സൈനിക തൊപ്പി ധരിച്ചത് ഐസിസി അനുമതിയോടെ ; പാകിസ്ഥാന്റെ ആവശ്യം നടക്കില്ല | Malayalam |
പി സ്മാര്ട്ട് പ്ലസിനെ വിപണിയിലെത്തിച്ച് ഹുഹായ് | Malayalam |
ಏಷ್ಯಾಕಪ್ನಲ್ಲಿ ಪಾಲ್ಗೊಳ್ಳಬೇಡಿ: ಟೀಂ ಇಂಡಿಯಾಕ್ಕೆ ವಿರೇಂದ್ರ ಸೆಹ್ವಾಗ್ ಸಲಹೆ | Kannada |
ಸದ್ದಿಲ್ಲದೇ ಸೆಟ್ಟೇರಿದ ಸುದೀಪ್ ಅಭಿನಯ 'ಕೋಟಿಗೊಬ್ಬ-3' ಸಿನಿಮಾ | Kannada |
જેનિફર વિંગેટ અને સુરવીન ચાવલાએ માત્ર રૂમાલ વિંટી કર્યો HOT ડાન્સ, Video Viral | Gujarati |
میچ سے قبل پاکستانی شخص نے گایا ہندوستانی قومی ترانہ، ویڈیو وائرل | Urdu |
அப்போது இடைமறித்து பேசிய கமல், "ரஜினிகாந்த் எனது படங்களை உன்னிப்பாக கவனித்து வருவது பெருமையாக இருக்கிறது" என்று பதிலளித்தார். இப்பதிலுக்கு பார்வையாளர்கள் கரகோஷம் செய்து தங்களுடைய மகிழ்ச்சியை வெளிப்படுத்தினார்கள். | Tamil |
പൃഥ്വിരാജ് എന്റെ ആദ്യ സിനിമയില് അഭിനയിച്ചില്ല : കാരണം വ്യക്തമാക്കി ബാല | Malayalam |
રૂ. 5 લાખની આવક ટેક્સ ફ્રી હોવાના ભ્રમમાં ન રહો, તમે વિચારો છો એવું પણ નથી! | Gujarati |
আজ কেমন থাকছে কলকাতার আকাশ, জানেন? | Bengali |
ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ 'ਚ ਹਰਸਿਮਰਤ ਬਾਦਲ ਹੋਣਗੇ ਸ਼ਾਮਲ - ਅੱਜ ਦੀਆਂ 5 ਮੁੱਖ ਖ਼ਬਰਾਂ 25 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46333368 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਸੁਸ਼ਮਾ ਸਵਰਾਜ ਨੇ ਆਪਣੀ ਥਾਂ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਲਈ ਪਾਕਿਸਤਾਨ ਸਰਕਾਰ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸੱਦਾ ਭੇਜਿਆ ਗਿਆ ਹੈ।ਹਾਲਾਂਕਿ ਸੁਸ਼ਮਾ ਸਵਰਾਜ ਨੇ ਆਪਣੀ ਥਾਂ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ।ਸੁਸ਼ਮਾ ਸਵਰਾਜ ਮੁਤਾਬਕ ਉਨ੍ਹਾਂ ਵੱਲੋਂ ਪਹਿਲਾਂ ਹੀ ਤੈਅ ਸੂਚੀ ਮੁਤਾਬਕ ਉਹ ਉਸ ਦਿਨ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਲਈ ਜਾਣਗੇ। ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ 28 ਨਵੰਬਰ ਨੂੰ ਰੱਖਿਆ ਜਾਵੇਗਾ।ਇਹ ਵੀ ਪੜ੍ਹੋ:'ਮੈਂ ਆਪਣੀ ਧੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ'ਅਮ੍ਰਿਤਸਰ ਧਮਾਕਾ: 3 ਅਣਸੁਲਝੇ ਸਵਾਲ 'ਪਾਪਾ ਮੰਮੀ ਨੂੰ ਧੋਖਾ ਦੇ ਰਹੇ ਸੀ ਤੇ ਮੈਂ ਉਨ੍ਹਾਂ ਨੂੰ ਦੱਸ ਨਹੀਂ ਸਕਿਆ'ਇਮਰਾਨ ਖ਼ਾਨ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸਿੱਧੂ ਵੱਲੋਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ ਗਿਆ ਹੈ।ਅਯੁੱਧਿਆ 'ਚ ਵੀਐੱਚਪੀ ਅਤੇ ਸ਼ਿਵ ਸੈਨਾ ਦੀ ਧਰਮ ਸਭਾਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸਭਾ ਦੇ ਚੱਲਦਿਆਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। Image copyright Shakeel Akhtar/BBC ਫੋਟੋ ਕੈਪਸ਼ਨ ਧਰਮ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕਰਨ ਪਹੁੰਚੇ ਹਨ ਜਿੱਥੇ ਉਹ ਵਰਕਰਾਂ ਨੂੰ ਸੰਬੋਧਿਤ ਕਰਨਗੇ।ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੀ ਇਹ ਸਭਾ 'ਬੜੇ ਭਗਤ ਮਲ ਕੀ ਬਾਘੀਆ' ਵਿਖੇ ਹੋਵੇਗੀ ਜਿਹੜੀ ਕਿ ਰਾਮ ਜਨਮਭੂਮੀ ਨਿਆਸ ਵਰਕਸ਼ਾਪ ਤੋਂ 300 ਮੀਟਰ ਦੀ ਦੂਰੀ 'ਤੇ ਹੈ।ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰ ਵੀ ਹਨ। Image copyright Getty Images ਫੋਟੋ ਕੈਪਸ਼ਨ ਗੌਰੀ ਲੰਕੇਸ਼ ਦੇ ਕਤਲ ਕੇਸ 'ਚ ਜਾਂਚ ਟੀਮ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਕੰਨੜ ਪੱਤਰਕਾਰ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ 'ਚ ਦਾਖ਼ਲ ਕਰਵਾਈ ਐਡੀਸ਼ਨਲ ਚਾਰਜਸ਼ੀਟ 'ਚ 34 ਵਿਅਕਤੀਆਂ ਦੇ ਨਾਮ ਦਰਜ ਕਰਵਾਏ ਹਨ। ਇਨ੍ਹਾਂ ਵਿੱਚ ਪਟਿਆਲਾ ਦੇ ਪ੍ਰੋਫੈਸਰ ਚਮਨ ਲਾਲ ਅਤੇ ਮੋਹਾਲੀ ਦੇ ਪ੍ਰੋਫੈਸਰ ਆਤਮਜੀਤ ਦੇ ਨਾਮ ਵੀ ਸ਼ਾਮਲ ਹਨ। ਇਸ ਸੂਚੀ ਵਿੱਚ ਉੱਘੇ ਪੱਤਰਕਾਰ ਸਿਧਾਰਥ ਵਰਧਰਾਜਨ ਦਾ ਨਾਮ ਹੈ। ਇਸ 'ਚ 8 ਵਿਅਕਤੀ ਕਰਨਾਟਕ ਤੋਂ ਹਨ ਅਤੇ 26 ਹੋਰ ਦੂਜੇ ਸੂਬਿਆਂ ਨਾਲ ਸਬੰਧਤ ਹਨ। ਚੀਨ-ਪਾਕਿਸਤਾਨ ਬੱਸ ਸੇਵਾ ਦੀ ਸ਼ੁਰੂਆਤਚੀਨ-ਪਾਕਿਸਤਾਨ ਦੀ ਯਾਤਰਾ ਲਈ ਹੁਣ ਤੱਕ ਹਵਾਈ ਜਹਾਜ਼ ਹੀ ਇਕਲੌਤਾ ਜ਼ਰੀਆ ਸੀ ਪਰ ਹੁਣ ਸੜਕ ਮਾਰਗ ਵੀ ਇੱਕ ਬਦਲ ਹੋਵੇਗਾ।ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦੇ ਤਹਿਤ ਪਹਿਲੀ ਬੱਸ ਸੇਵਾ ਦਾ ਆਗਾਜ਼ ਕੀਤਾ ਗਿਆ ਹੈ। ਫੋਟੋ ਕੈਪਸ਼ਨ ਹੁਣ ਸੜਕ ਮਾਰਗ ਰਾਹੀਂ ਪਾਕਿਸਤਾਨ ਤੋਂ ਚੀਨ ਤੱਕ ਦਾ ਸਫ਼ਰ ਹੋ ਸਕੇਗਾ ਨੌਰਥ-ਸਾਊਥ ਟਰਾਂਸਪੋਰਟ ਨੈੱਟਵਰਕ ਨਾਮ ਦੀ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਇਹ ਬੱਸ ਪਾਕਿਸਤਾਨ ਦੇ ਲਾਹੌਰ ਨੂੰ ਚੀਨ ਦੇ ਇਤਿਹਾਸਕ ਸ਼ਹਿਰ ਕਾਸਗਾਰ ਨਾਲ ਜੋੜਦੀ ਹੈ। ਬੱਸ ਸੇਵਾ ਦਾ ਟ੍ਰਾਇਲ ਪੂਰਾ ਹੋ ਚੁੱਕਿਆ ਹੈ।ਲਾਹੌਰ, ਇਸਲਾਮਾਬਾਦ, ਗਿਲਗਿਤ, ਬਾਲਿਟਸਤਾਨ ਅਤੇ ਦਿਲਫਰੇਬ ਇਲਾਕਿਆਂ ਤੋਂ ਹੁੰਦੀ ਹੋਈ ਇਹ ਬੱਸ ਸਿੱਧਾ ਚੀਨ ਵਿੱਚ ਦਾਖ਼ਲ ਹੋਵੇਗੀ।ਇਸ 'ਚ ਇੱਕ ਪਾਸੇ ਦੇ 36 ਘੰਟੇ ਲੱਗਦੇ ਹਨ। ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਤੁਹਾਡੇ ਕੋਲ ਜ਼ਰੂਰੀ ਦਸਤਾਵੇਜ਼ ਜਿਵੇਂ ਵੀਜ਼ਾ ਆਦਿ ਹੋਣਾ ਜ਼ਰੂਰੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ। ਪੈਰਿਸ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ। Image copyright Reuters ਫੋਟੋ ਕੈਪਸ਼ਨ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਅਤੇ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕਾਬੂ 'ਚ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ।ਇੱਥੋਂ ਦੇ ਲੋਕਾਂ ਦੀ ਵਿਰੋਧ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਖ਼ਿਲਾਫ਼ ਵੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਘੱਟ ਹਨ ਅਤੇ ਟੈਕਸ ਦਰਾਂ ਵੱਧ ਹਨ ਜਿਸ ਕਾਰਨ ਗਰੀਬੀ ਵੱਧ ਰਹੀ ਹੈ। ਪੈਰਿਸ ਵਿੱਚ ਬੀਤੇ ਦੋ ਹਫ਼ਤਿਆਂ ਤੋਂ ਹਫ਼ਤਾਵਰ ਪ੍ਰਦਰਸ਼ਨਾਂ 'ਚ ਲੋਕ ਸ਼ਾਮਲ ਹੋ ਰਹੇ ਹਨ। ਇਹ ਵੀ ਪੜ੍ਹੋ:ਅਯੁਧਿਆ ਦਾ ਅਸਲ ਇਤਿਹਾਸ ਕੀ ਹੈਮੈਰੀ ਕੌਮ ਨੇ ਰਚਿਆ ਇੱਕ ਹੋਰ ਇਤਿਹਾਸ ਸਮਲਿੰਗੀ ਵਿਆਹ ਨੂੰ ਮਾਨਤਾ ਲਈ ਰੈਫਰੈਂਡਮ ਪੈਰਿਸ ਦੇ ਸ਼ਾਂਜ ਐਲੀਜ਼ੇ ਇਲਾਕੇ ਵਿੱਚ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਵੱਲੋਂ ਬਣਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਜਿਸ ਤੋਂ ਬਾਅਦ ਉੱਥੇ ਹਾਲਾਤ ਵਿਗੜ ਗਏ। ਗੁੱਸਾਈ ਭੀੜ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ।ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಸಾಮಾಜಿಕ ಜಾಲತಾಣಗಳಲ್ಲಿ ಜೂನಿಯರ್ ನಿವೇದಿತಾ ಗೌಡರ ಫುಲ್ ಹವಾ | Kannada |
بین ریاستی سیکس ریکیٹ کا پردہ فاش ، نوکری کا جھانسہ دے کر لڑکیوں کو جسم فروشی پر کیا جاتا تھا مجبور | Urdu |
ବିଜୟଠୁ ୬ ଓ୍ଵିକେଟ୍ ଦୂରରେ ଭାରତ | Odia |
ஆன்மிகப் பயணத்தைத் தொடர்ந்து ரஜினி அமெரிக்கா செல்ல இருப்பதாகத் தகவல்கள் தெரிவிக்கின்றன. | Tamil |
മാസ്മരിക ബോളിംഗുമായി വില്ലി ; വീണ്ടും വിന്ഡീസ് നാണക്കേട് | Malayalam |
राज्य शासनाच्या राज कपूर आणि चित्रपती व्ही. शांताराम पुरस्कारांची घोषणा | Marathi |
இந்த வேலையை நானே கையில் எடுத்துள்ளேன். அதற்காகத்தான் படங்கள் தயாரிக்கும் பணிகளில் இறங்கியுள்ளேன். பல இயக்குநர் களிடம் கதை கேட்டு வருகிறேன். சின்ன பட்ஜெட், பெரிய பட்ஜெட் உள்ளிட்ட எல்லா விதமான படங்களும் தயா ரிப்பேன். தற்போது என்னுடைய சக்தியை அதற்காகத்தான் செலவிடுகிறேன். | Tamil |
বর্ষবরণের আনন্দ মাটি, এবছর আর শীত পড়বে না | Bengali |
`ಮಫ್ತಿ'ಗೆ ಬಾಕ್ಸಾಫಿಸ್ನಲ್ಲಿ 50ನೇ ದಿನದ ಸಂಭ್ರಮ: ಶಿವಣ್ಣ ಮನೆಯಲ್ಲಿ ಅಭಿಮಾನಿಗಳ ಸಮಾಗಮ | Kannada |
ഈസ്റ്റേണ് കറി പൗഡറിന് പുരസ്കാരം
| Malayalam |
ಸಿನಿ ಗಾಸಿಪ್ | Kannada |
ਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46819448 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਤੁਹਾਡੇ ਸਾਹ ਨਾਲ ਜੁੜੀ ਜਾਣਕਾਰੀ ਤੁਹਾਡਾ ਖਾਣਾ ਤੈਅ ਕਰੇਗੀ ਹੁਣ ਇੱਕ ਖ਼ਾਸ ਉਪਕਰਨ ਕੁਝ ਪਲਾਂ ਵਿੱਚ ਦੱਸ ਦੇਵੇਗਾ ਕਿ ਤੁਹਾਡੇ ਸਰੀਰ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ। ਲਾਸ ਵੇਗਾਸ ਵਿੱਚ ਹੋ ਰਹੇ ਸੀਈਐੱਸ ਦੇ ਟੈਕ ਸ਼ੋਅ ਵਿੱਚ ਦੋ ਅਜਿਹੇ ਉਪਕਰਨ ਪ੍ਰਦਰਸ਼ਿਤ ਕੀਤੇ ਗਏ।ਲੂਮੈਨ ਅਤੇ ਫੂਡਮਾਰਬਲ ਨਾਂ ਦੇ ਇਹ ਦੋਵੇਂ ਉਪਕਰਨ ਤੁਹਾਡੀ ਜੇਬ ਵਿੱਚ ਰੱਖੇ ਜਾ ਸਕਦੇ ਹਨ।ਇਹ ਦੋਵੇਂ ਉਪਕਰਨ ਤੁਹਾਡੇ ਸਮਾਰਟ ਫੋਨ ਦੀ ਐਪ ਨਾਲ ਕਨੈਕਟ ਹੋ ਕੇ ਇਹ ਦੱਸਣਗੇ ਕਿ ਤੁਹਾਡੀ ਪਾਚਨ ਕ੍ਰਿਰਿਆ ਕਿਵੇਂ ਕੰਮ ਕਰ ਰਹੀ ਹੈ ਅਤੇ ਕਿਵੇਂ ਤੁਹਾਡੇ ਸਰੀਰ ਵਿੱਚ ਕੈਲੋਰੀਜ਼ ਦੀ ਖਪਤ ਹੋ ਰਹੀ ਹੈ।ਪਰ ਇੱਕ ਮਾਹਿਰ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਉਪਕਰਨਾਂ ਨੂੰ ਵਿਗਿਆਨੀਆਂ ਦੀ ਪ੍ਰਮਾਣਿਕਤਾ ਮਿਲਣੀ ਬਾਕੀ ਹੈ।ਲੂਮੈਨ ਨੂੰ ਇੱਕ ਇਨਹੇਲਰ ਵਰਗਾ ਬਣਾਇਆ ਗਿਆ ਹੈ। ਇਹ ਸਾਹ ਵਿੱਚ ਮੌਜੂਦ ਕਾਰਬਨ ਡਾਇਔਕਸਾਈਡ ਦੇ ਪੱਧਰ ਨੂੰ ਨਾਪਦਾ ਹੈ।ਕੰਪਨੀ ਅਨੁਸਾਰ ਇਨ੍ਹਾਂ ਉਪਕਰਨਾਂ ਨਾਲ ਸਰੀਰ ਦੇ ਮੈਟਾਬੋਲਿਜ਼ਮ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਤੁਹਾਨੂੰ ਦੱਸੇਗਾ ਕੀ ਖਾਣਾ, ਕੀ ਨਹੀਂ?ਕੰਪਨੀ ਦੇ ਸੰਸਥਾਪਕ ਡਰੋਰ ਸੇਡਾਰ ਨੇ ਦੱਸਿਆ, ''ਤੁਹਾਨੂੰ ਇਹ ਪਤਾ ਕਰਨ ਦੀ ਲੋੜ ਨਹੀਂ ਪਵੇਗੀ ਕਿ ਬੀਤੀ ਰਾਤ ਦੇ ਖਾਣੇ ਵਿੱਚ ਕਿੰਨੀ ਸ਼ੁਗਰ ਸੀ ਜਾਂ ਸਵੇਰ ਨੂੰ ਲਾਈ ਗਈ ਤੁਹਾਡੀ ਦੌੜ ਵਿੱਚ ਕਿੰਨੀਆਂ ਕੋਲੋਰੀਜ਼ ਖਰਚ ਹੋਈਆਂ।''ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਐਪ ਇਹ ਦੱਸੇਗੀ ਕਿ ਉਪਕਰਨ ਨੂੰ ਇਸਤੇਮਾਲ ਕਰਨ ਵਾਲਾ ਸ਼ਖਸ ਕਾਰਬੋਹਾਈਡ੍ਰੇਟਸ ਖਰਚ ਰਿਹਾ ਹੈ ਜਾਂ ਫੈਟ।ਫਿਰ ਉਹ ਅਜਿਹੇ ਖਾਣੇ ਬਾਰੇ ਸਲਾਹ ਦੇਵੇਗੀ ਜੋ ਫੈਟ ਨੂੰ ਘਟਾ ਸਕੇ। ਕੁਝ ਵਕਤ ਦੇ ਡੇਟਾ ਦੇ ਆਧਾਰ 'ਤੇ ਐਪ ਇਹ ਦੱਸ ਦੇਵੇਗੀ ਕਿ ਆਖਿਰ ਯੂਜ਼ਰ ਲਈ ਸਹੀ ਡਾਈਟ ਕਿਹੜੀ ਹੈ। Image copyright FOODMARBLE / ALAN ROWLETTE ਫੋਟੋ ਕੈਪਸ਼ਨ ਫੂਡਮਾਰਬਲ ਅਨੁਸਾਰ ਤੁਹਾਡੀ ਪਾਚਨ ਕਿਰਿਆ ਬਾਰੇ ਤੁਹਾਡੇ ਸਾਹ ਵਿੱਚ ਮੌਜੂਦ ਹਾਈਡਰੋਜ਼ਨ ਨਾਲ ਅਹਿਮ ਜਾਣਕਾਰੀ ਮਿਲ ਸਕਦੀ ਹੈ ਸਿਡਾਰ ਨੇ ਦੱਸਿਆ ਕਿ ਅਮਰੀਕਾ ਵਿੱਚ ਲੂਮੈਨ ਦੇ ਇਸ ਉਪਕਰਨ ਦਾ ਸੈਂਕੜੇ ਲੋਕਾਂ 'ਤੇ ਟੈਸਟ ਕੀਤਾ ਗਿਆ ਹੈ। ਭਾਵੇਂ ਇਸ ਉਪਕਰਨ ਦੇ ਅਸਰ ਬਾਰੇ ਕੀਤੀ ਸਟੱਡੀ ਦੀ ਅਜੇ ਪੜਤਾਲ ਨਹੀਂ ਕੀਤੀ ਗਈ ਹੈ।ਅਗਲੀਆਂ ਗਰਮੀਆਂ ਤੱਕ ਇਹ ਉਪਕਰਨ ਕਰੀਬ 21 ਹਜ਼ਾਰ ਰੁਪਏ ਦੀ ਕੀਮਤ 'ਤੇ ਮਿਲਣਾ ਸ਼ੁਰੂ ਹੋ ਜਾਵੇਗਾ। ਐਪ ਦੀ ਵੀ ਇੱਕ ਸਬਸਕ੍ਰਿਪਸ਼ਨ ਫੀਸ ਹੋਵੇਗੀ ਪਰ ਪਹਿਲੇ ਸਾਲ ਐਪ ਫ੍ਰੀ ਹੋਵੇਗੀ।ਇਸ ਦੇ ਉਲਟ ਫੂਡਮਾਰਬਲ ਸਰੀਰ ਵਿੱਚ ਮੌਜੂਦ ਹਾਈਡਰੋਜ਼ਨ ਦੇ ਪੱਧਰ ਨੂੰ ਨਾਪਦਾ ਹੈ। ਇਸ ਨੂੰ ਦਸੰਬਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਕੰਪਨੀ 10 ਲੱਖ ਉਪਕਰਨ ਵੇਚ ਚੁੱਕੀ ਹੈ।ਇਹ ਵੀ ਪੜ੍ਹੋ:ਜਿੱਥੇ ਪਿਤਾ ਦੀ ਗੱਲ ਨਾ ਮੰਨਣ 'ਤੇ ਕੁੜੀ ਨੂੰ ਹੋ ਸਕਦੀ ਹੈ ਜੇਲ੍ਹ ਬਰਫ਼ 'ਚ ਸੁੱਤੇ 'ਭਾਰਤੀ ਫੌਜੀਆਂ' ਦੀਆਂ ਵਾਇਰਲ ਤਸਵੀਰਾਂ ਦਾ ਸੱਚਗੁਰਦਿਆਲ ਸਿੰਘ ਦੇ ਪਾਤਰ ਸਾਨੂੰ ਕੀ ਪੁੱਛਦੇ ਹਨ? ਕੰਪਨੀ ਦੀ ਸੰਸਥਾਪਕ ਲੀਜ਼ਾ ਰਟਲਐਜ ਨੇ ਬੀਬੀਸੀ ਨੂੰ ਦੱਸਿਆ ਕਿ ਸਾਹ ਵਿੱਚ ਮੌਜੂਦ ਹਾਈਡਰੋਜ਼ਨ ਦਾ ਪੱਧਰ ਇਸ ਵੱਲ ਇਸ਼ਾਰਾ ਕਰ ਸਕਦਾ ਹੈ ਕਿ ਜੋ ਖਾਣਾ ਤੁਸੀਂ ਹਾਲ ਵਿੱਚ ਹੀ ਖਾਧਾ ਉਸ ਨੂੰ ਪਚਾਉਣ ਵਿੱਚ ਕੀ ਦਿੱਕਤ ਆ ਰਹੀ ਹੈ।ਉਨ੍ਹਾਂ ਦੱਸਿਆ, ''ਅੰਤੜੀਆਂ ਵਿੱਚ ਫਰਮੈਨਟੇਸ਼ਨ ਦੌਰਾਨ ਹਾਈਡਰੋਜ਼ਨ ਪੈਦਾ ਹੁੰਦੀ ਹੈ ਜੋ ਸਾਹ ਜ਼ਰੀਏ ਬਾਹਰ ਨਿਕਲਦੀ ਹੈ।''ਇਹ ਉਪਕਰਨ ਉਨ੍ਹਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਦਾ ਢਿੱਡ ਆਫਰ ਜਾਂਦਾ ਹੈ ਜਾਂ ਜਿਨ੍ਹਾਂ ਦੇ ਢਿੱਡ ਵਿੱਚ ਪੀੜ ਹੁੰਦੀ ਹੈ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ।ਵਿਗਿਆਨਿਕ ਪ੍ਰਕਿਰਿਆ ਦਾ ਹਿੱਸਾ ਬਣਨਾ ਹੈ ਟੀਚਾਹਾਈਡਰੋਜ਼ਨ ਪੈਦਾ ਕਰਨ ਵਾਲੇ ਖਾਣੇ ਬਾਰੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਫੂਡਮਾਰਬਲ ਤੁਹਾਡੇ ਖਾਣੇ ਬਾਰੇ ਸਹੀ ਸਲਾਹ ਦੇ ਸਕਦਾ ਹੈ। ਭਾਵੇਂ ਕੁਝ ਡਾਕਟਰ ਅਤੇ ਡਾਇਟੀਸ਼ਨਜ਼ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ ਪਰ ਇਨ੍ਹਾਂ ਦੇ ਨਤੀਜਿਆਂ ਬਾਰੇ ਖਦਸ਼ੇ ਪ੍ਰਗਟ ਕੀਤੇ ਜਾਂਦੇ ਹਨ।ਕਿੰਗਸ ਕਾਲਜ ਲੰਡਨ ਵਿੱਚ ਡਾਇਟਿਕਸ ਦੀ ਪ੍ਰੋਫੈਸਰ ਕੈਵਿਨ ਵੀਲ੍ਹਨ ਨੇ ਦੱਸਿਆ, "ਡਾਈਟ ਬਾਰੇ ਸਲਾਹ ਦੇਣ ਵਾਲੇ ਇਨ੍ਹਾਂ ਉਪਕਰਨਾਂ ਬਾਰੇ ਸੀਮਿਤ ਵਿਗਿਆਨਿਕ ਰਿਸਰਚ ਹੈ।''ਇਸ ਦਾ ਕਰਨਾ ਹੈ ਕਿ ਮਨੁੱਖ ਦੇ ਸਾਹ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕ ਹੁੰਦੇ ਹਨ ਅਤੇ ਕਈ ਵਾਰ ਖਾਣਾ ਪਚਾਉਣ ਦਾ ਵਕਤ ਵੀ ਕਾਰਨ ਹੋ ਸਕਦਾ ਹੈ। ਫੋਟੋ ਕੈਪਸ਼ਨ ਲੂਮੈਨ ਦੇ ਉਪਕਰਨ ਦੀ ਕੀਮਤ 21 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ ਉਨ੍ਹਾਂ ਅੱਗੇ ਕਿਹਾ, ''ਅਜਿਹੀਆਂ ਮਸ਼ੀਨਾਂ ਜੋ ਤੁਹਾਡੇ ਸਾਹ ਵਿੱਚ ਮੌਜੂਦ ਗੈਸ ਨੂੰ ਨਾਪਦੀਆਂ ਹਨ, ਉਨ੍ਹਾਂ ਨੂੰ ਕਦੇ ਵੀ ਵਿਗਿਆਨਿਕ ਸਟੱਡੀਜ਼ ਵਿੱਚ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ।''ਰਟਲਐੱਜ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦਾ ਮਕਸਦ ਹੈ ਕਿ ਫੂਡਮਾਰਬਲ ਨੂੰ ਅਜਿਹਾ ਪਹਿਲਾ ਉਪਕਰਨ ਬਣਾਈਏ ਜੋ ਵਿਗਿਆਨਿਕ ਸਟੱਡੀ ਦੌਰਾਨ ਇਸਤੇਮਾਲ ਕੀਤਾ ਜਾ ਸਕਦਾ ਹੋਵੇ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
Subsets and Splits
No community queries yet
The top public SQL queries from the community will appear here once available.