Headline
stringlengths 6
15.7k
| Language
stringclasses 10
values |
---|---|
രോഹിത്- ധവാന് കൂട്ടുകെട്ടില് ഇന്ത്യ, ആസ്ട്രേലിയക്ക് 359 വിജയലക്ഷ്യം | Malayalam |
മോഹന്ലാല് ചിത്രം ലൂസിഫറില് പ്രമുഖനായി ലാന്ഡ് മാസ്റ്റര് കാര് | Malayalam |
ഖാദി മേഖലയ്ക്ക് ആശ്വാസം; 2800 കോടിയുടെ ഗ്രാന്റും സബ്സിഡിയും കേന്ദ്രം പെട്ടെന്ന് നിര്ത്തലാക്ക | Malayalam |
اب نانا پاٹیکرنے کہا : ملک کے سامنے فنکار کھٹمل کی طرح | Urdu |
'પદ્માવત'ની જેમ હવે 'વીરમદેવી'નો વિરોધ, સનીને હટાવવાની માંગ | Gujarati |
കോട്ടണ് മഹോത്സവവുമായി കല്യാണ് സില്ക്സ് | Malayalam |
Photos: ದೀಪಿಕಾ-ರಣವೀರ್ ಸಿಂಗ್ ವಿವಾಹಕ್ಕೆ ಕಂಟಕ: ಮದುವೆಗೆ ಮುನ್ನ ನಡೆಯಲಿದೆ ವಿಶೇಷ ಪೂಜೆ..! | Kannada |
‘କ୍ୟୁଁ କି ଶାଶ୍ ଭି କଭି ବହୂ ଥି’ର ନିର୍ଦ୍ଦେଶକଙ୍କ ପରଲୋକ | Odia |
ସିଏସ୍ଆର୍ରେ ଖର୍ଚ ହେବ ୫୦ ହଜାର କୋଟି | Odia |
ਪਿਛਲੇ ਸਾਲ ਮਾਰੇ ਗਏ 270 ਜਿਹੜੇ ਵੱਖਵਾਦੀ ਮਾਰੇ ਗਏ ਉਨ੍ਹਾਂ ਵਿੱਚੋਂ ਬਹੁਤੇ ਕਿਸ਼ੋਰ ਮੁੰਡੇ ਸਨ। ਫ਼ਾਤਿਮਾ ਦੇ ਵੱਡੇ ਪੁੱਤਰ ਦੀ ਮੌਤ ਹੋਈ ਤਾਂ ਉਨ੍ਹਾਂ ਦਾ ਛੋਟਾ ਪੁੱਤ ਇਹ ਸਦਮਾ ਨਾ ਸਹਾਰਦਾ ਹੋਇਆ ਵੱਡੇ ਦੀ ਰਾਹ ਤੇ ਚੱਲ ਪਿਆਂ ਅਤੇਆਪਣੇ ਭਰਾ ਦੀ ਮੌਤ ਦੇ ਤਿੰਨ ਮਹੀਨੇ ਬਾਅਦ ਉਹ ਵੀ ਤੁਰ ਗਿਆ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ'ਉਹ ਮੇਰੀ ਪੈਨਸ਼ਨ ਰੋਕ ਸਕਦੇ ਨੇ, ਖਾਣਾ ਖਾਣ ਤੋਂ ਨਹੀਂ''ਬਾਦਲ ਮੈਨੂੰ ਕਹਿ ਲੈਣ ਕਾਂਗਰਸੀ ਪਿੱਠੂ ਤੇ ਖਾਲਿਸਤਾਨੀ'(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ਬੀਬੀਸੀ ਨੂੰ ਦਿੱਤੇ ਇੰਟਰਵਿਊ ’ਚ ਗੋਵਿੰਦਾ ਨੇ ਕਾਦਰ ਖ਼ਾਨ ਨਾਲ ਆਪਣੇ ਰਿਸ਼ਤਿਆਂ ਅਤੇ ਸਰਫ਼ਰਾਜ਼ ਖ਼ਾਨ ਦੇ ਇਲਜ਼ਾਮਾਂ ’ਤੇ ਚੁੱਪੀ ਤੋੜੀ ਹੈ।(ਵੀਡੀਓ: ਸੁਪ੍ਰੀਆ ਸੋਗਲੇ)(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਜਿੰਬਾਬਵੇ ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ 40 ਸਾਲਾ ਨੌਜਵਾਨ 30 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45007227 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਨੈਲਸਨ ਚਮੀਸਾ ਜ਼ਿੰਬਾਬਵੇ ਵਿੱਚ ਚੋਣਾਂ ਜਾਰੀ ਹਨ ਅਤੇ ਉੱਥੇ ਦੇ 93 ਫੀਸਦ ਬੇਰੁਜ਼ਗਾਰ ਨੌਜਵਾਨਾਂ ਲਈ ਇਹ ਬੇਹੱਦ ਮਾਇਨੇ ਰੱਖਦੀਆਂ ਹਨ। ਉਹ ਚਾਹੁੰਦੇ ਹਨ ਕਿ ਜੋ ਵੀ ਆਗੂ ਰਾਸ਼ਟਰਪਤੀ ਬਣੇ ਚਾਹੇ 72 ਸਾਲ ਦੇ ਐਮਰਸਨ ਮਨਨਗਗਵਾ ਹੋਣ ਜਾਂ 40 ਸਾਲ ਦੇ ਨੈਲਸਨ ਚਮੀਸਾ, ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ।ਪਹਿਲੀ ਵਾਰ ਹੈ ਕਿ 40 ਸਾਲ ਤੋਂ ਸੱਤਾ 'ਤੇ ਕਾਬਿਜ਼ ਰਹੇ ਰੌਬਰਟ ਮੁਗਾਬੀ ਤੋਂ ਬਿਨਾਂ ਦੇਸ ਵਿੱਚ ਚੋਣਾਂ ਲੜੀਆਂ ਜਾ ਰਹੀਆਂ ਹਨ।ਮੁਗਾਬੀ ਨੇ ਖੁਦ ਆਪਣੀ ਹੀ ਪਾਰਟੀ ਜ਼ਾਨੂ-ਪੀਐੱਫ ਦੀ ਥਾਂ ਵਿਰੋਧੀ ਧਿਰ ਐਮਡੀਸੀ (ਮੂਵਮੈਂਟ ਆਫ ਡੈਮੋਕਰੈਟਿਕ ਚੇਂਜ) ਨੂੰ ਵੋਟ ਪਾਉਣ ਦਾ ਐਲਾਨ ਕੀਤਾ ਹੈ। ਤਾਨਾਸ਼ਾਹਾਂ ਦੀਆਂ ਪਤਨੀਆਂ ਤੋਂ ਐਨੀ ਨਫ਼ਰਤ ਕਿਉਂ ?ਕੌਣ ਹੈ ਜ਼ਿੰਬਾਬਵੇ ਸੰਕਟ ਦਾ ਕੇਂਦਰ ਬਿੰਦੂ ਬਣੀ ਔਰਤ? ਸਰਦਾਰ ਜੋ ਬਣਿਆ ਕਨੇਡਾ ਦਾ ਵੱਡਾ ਸਿਆਸੀ ਚਿਹਰਾਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀ Image copyright AFP ਫੋਟੋ ਕੈਪਸ਼ਨ ਜ਼ਿੰਬਾਬਵੇ 'ਚ ਵੋਟ ਦੇਣ ਲਈ ਲਾਈਨ ਵਿੱਚ ਲੱਗੇ ਲੋਕ ਇਸ ਵਾਰ ਕੁੱਲ ਵੋਟਰਾਂ 'ਚੋਂ 43 ਫੀਸਦ 35 ਸਾਲਾਂ ਤੋਂ ਘੱਟ ਉਮਰ ਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਖੜੇ ਹੋਏ ਮੂਵਮੈਂਟ ਫਾਰ ਡੈਮੋਕਰੇਟਿਕ (MDC) ਪਾਰਟੀ ਦੇ 40 ਸਾਲ ਦੇ ਆਗੂ ਨੈਲਸਨ ਚਮੀਸਾ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਦੱਬ ਕੇ ਵਰਤੋਂ ਕਰ ਰਹੇ ਹਨ। Image copyright Reuters ਜਿੱਤੇਗਾ ਕੌਣ, ਇਹ ਨਤੀਜੇ ਦੱਸਣਗੇ ਪਰ ਉਸ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ 75 ਸਾਲ ਦੇ ਮਨਨਗਗਵਾ ਜਿਨ੍ਹਾਂ ਨੂੰ ਸਿਆਸੀ ਚਲਾਕੀਆਂ ਕਾਰਨ ਕ੍ਰੌਕੋਡਾਈਲ ਜਾਂ ਮਗਰਮੱਛ ਵੀ ਕਿਹਾ ਜਾਂਦਾ ਹੈ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਉਨ੍ਹਾਂ ਤੋਂ ਅੱਧੀ ਉਮਰ ਦੇ ਆਗੂ ਨੈਲਸਨ ਚਮੀਸਾ ਕੌਣ ਹਨ?ਵਕਾਲਤ ਕਰ ਚੁਕੇ ਨੈਲਸਨ ਚਮੀਸਾ ਦੋ ਸਾਲ ਪਹਿਲਾਂ ਹੀ ਪਾਦਰੀ ਵੀ ਬਣੇ ਹਨ। ਉਸ ਦਾ ਅਸਰ ਉਨ੍ਹਾਂ ਦੀਆਂ ਰੈਲੀਆਂ ਵਿੱਚ ਵੀ ਸਾਫ ਨਜ਼ਰ ਆਉਂਦਾ ਹੈ ਜੋ ਲੋਕਾਂ ਨੂੰ ਆਕਰਸ਼ਤ ਕਰਨ ਵਿੱਚ ਸਮਰਥ ਸਾਬਤ ਹੁੰਦਾ ਹੈ।ਨੈਲਸਨ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਰੈਲੀਆਂ ਕਰ ਰਹੇ ਹਨ, ਉਨ੍ਹਾਂ ਨੇ #GodIsInIt ਨਾਂ ਦਾ ਹੈਸ਼ਟੈਗ ਵੀ ਚਲਾਇਆ ਹੈ। ਉਹ ਈ-ਰੈਲੀਆਂ ਵੀ ਕਰਦੇ ਹਨ, ਮਤਲਬ ਇਹ ਕਿ ਚਮੀਸਾ ਇੰਟਰਨੈੱਟ ਰਾਹੀਂ ਵੀ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹਨ।ਨੈਲਸਨ 25 ਸਾਲ ਦੀ ਉਮਰ ਵਿੱਚ ਐਮਪੀ, 31 ਸਾਲ ਵਿੱਚ ਕੈਬਨਿਟ ਮੰਤਰੀ ਤੇ 40 ਸਾਲ ਦੇ ਸਭ ਤੋਂ ਜਵਾਨ ਰਾਸ਼ਟਰਪਤੀ ਬਣਨਗੇ ਜੇ ਉਹ ਜਿੱਤਦੇ ਹਨ।ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਮਸ਼ਹੂਰ ਕੌਂਗੋਲੀਅਨ ਵਾਰਡਰ 'ਵਾਂਬਾ ਡੀਆ ਵਾਂਬਾ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ਕਿਉਂਕਿ ਉਹ ਬੇਹੱਦ ਪ੍ਰਭਾਵਸ਼ਾਲੀ ਸਟੂਡੈਂਟ ਲੀਡਰ ਸਨ।ਚਮੀਸਾ ਕੋਲ ਰਾਜਨੀਤੀ ਵਿਗਿਆਨ, ਇੰਟਰਨੈਸ਼ਨਲ ਰਿਲੇਸ਼ਨਜ਼ ਅਤੇ ਲਾਅ ਵਿੱਚ ਡਿਗਰੀ ਹੈ।2007 ਵਿੱਚ ਸੁਰੱਖਿਆ ਏਜੰਟਸ ਨੇ ਮੁਗਾਬੀ ਖਿਲਾਫ ਵਿਰੋਧ ਕਰਨ ਲਈ ਇਨ੍ਹਾਂ ਨੂੰ ਕੁੱਟਿਆ ਸੀ ਜਿਸ ਕਰਕੇ ਉਨ੍ਹਾਂ ਦਾ ਸਿਰ ਟੁੱਟ ਗਿਆ ਸੀ। ਚਮੀਸਾ ਨੂੰ ਸਿਆਸੀ ਗਤੀਵਿਧੀਆਂ ਕਾਰਨ ਹਰਾਰੇ ਪਾਲੀਟੈਕਨਿਕ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। Image copyright AFP ਫੋਟੋ ਕੈਪਸ਼ਨ ਨੈਲਸਨ ਨੂੰ ਵਿਰੋਧੀਆਂ ਨੇ 2007 ਵਿੱਚ ਕੁੱਟਿਆ ਸੀ ਨੈਲਸਨ ਕੁਈ ਵਿਵਾਦਾਂ ਵਿੱਚ ਵੀ ਘਿਰੇ ਰਹੇ ਹਨ। ਆਲੋਚਕਾਂ ਮੁਤਾਬਕ ਰਾਜਨੀਤਕ ਪਾਰਟੀ ਮੂਵਮੈਂਟ ਫਾਰ ਚੇਂਜ ਦੇ ਸਾਬਕਾ ਆਗੂ ਦੀ ਮੌਤ ਤੋਂ ਬਾਅਦ ਨੈਲਸਮ ਨੇ ਗਲਤ ਤਰੀਕੇ ਨਾਲ ਉਨ੍ਹਾਂ ਦੀ ਥਾਂ ਲਈ ਸੀ।ਸੋਸ਼ਲ ਮੀਡੀਆ 'ਤੇ ਝੂਠੀਆਂ ਗੱਲਾਂ ਕਰਨ ਲਈ ਵੀ ਕੁਝ ਲੋਕ ਉਨ੍ਹਾਂ ਦੀਆਂ ਨਿੰਦਾ ਕਰਦੇ ਹਨ। ਅਜਿਹਾ ਇੱਕ ਦਾਅਵਾ ਉਨ੍ਹਾਂ ਕੀਤਾ ਸੀ ਕਿ ਉਹ ਅਮਰੀਕੀ ਰਾਸ਼ਟਪਰਤੀ ਡੌਨਲਡ ਟਰੰਪ ਨੂੰ ਮਿਲੇ ਹਨ ਜਿਸ ਲਈ ਬਾਅਦ ਵਿੱਚ ਉਨ੍ਹਾਂ ਨੂੰ ਮੁਆਫੀ ਵੀ ਮੰਗਣੀ ਪਈ ਸੀ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
આ એપથી તમે 90 જ સેકન્ડમાં મેળવી શકળો રૂ. 60 હજાર સુધીની Loan | Gujarati |
ಭಾರತ vs ನ್ಯೂಜಿಲೆಂಡ್ ಮೂರನೇ ಏಕದಿನ ಪಂದ್ಯದ ಕೆಲ ರೋಚಕ ಕ್ಷಣಗಳು | Kannada |
अमेरिका में बढ़ रहे भारतीय छात्रों की मौत के मामले, विश्वविद्यालयों पर उठे सवाल | Hindi |
സോഷ്യല് മീഡിയയില് തരംഗമായി തേരപ്പാരയുടെ ഏറ്റവും പുതിയ ടീസ൪ | Malayalam |
ଏସୀୟ କ୍ରୀଡ଼ା: ଭାରତୀୟ ମହିଳା ହକି ଟିମ୍ରେ ସାମିଲ ଥିଲେ ୪ ଓଡ଼ିଆ, ମୁଖ୍ୟମନ୍ତ୍ରୀ ଘୋଷଣା କଲେ କୋଟିଏ ଲେଖାଏଁ… | Odia |
ଭାରତକୁ ଧମକାଇଲା ଆମେରିକା | Odia |
রাকেশের সঙ্গে যোগ দিল্লিরও | Bengali |
क्रिकेटचे हे अनोखे १० विक्रम तुम्हाला नक्कीच माहिती नसणार | Marathi |
فیفا ورلڈ کپ 2018 : فائنل دیکھنے کے لئے 'بے تاب' ہیں کرو ایشیا کی صدر ،سیمی فائنل میں جیت کے بعد کیا تھا ڈانس | Urdu |
ಏಷ್ಯನ್ ಗೇಮ್ಸ್ 2018: 800 ಮೀ. ಓಟದಲ್ಲಿ ಭಾರತಕ್ಕೆ ಚಿನ್ನ: ಮಿಶ್ರ ರಿಲೇಯಲ್ಲಿ ಬೆಳ್ಳಿ | Kannada |
!کیا انگلینڈ میں ہوئی بیویوں کی لڑائی نے کرا دی ’گبر‘ کی ٹیم انڈیا سے چھٹی | Urdu |
പി എസ് ജി പരിശീലകന് താനാണെങ്കില് പാലത്തില് നിന്ന് ചാടിയേനെ; പരാമര്ശവുമായി കാര്ലോ | Malayalam |
पाकिस्तानी फ़ैंस ने भारत की हार पर ऐसे ली चुटकी | Hindi |
ভোট আসছে, জেনে রাখুন এই সাতটা খবর | Bengali |
હવે સરળતાથી બુક કરો ઓનલાઇન તત્કાલ ટિકિટ, આવી નવી એપ | Gujarati |
প্রাক্তনদের চোখে মাঝমাঠে আজ এগিয়ে কাতসুমিরা, ইস্টবেঙ্গলের ভরসা বেলো | Bengali |
প্রশ্ন উঠছে জয়েন্টের রেজাল্ট ঘিরে | Bengali |
Video: ರಾತ್ರಿವೇಳೆ ಸೈಕಲ್ ತುಳಿಯುತ್ತಾ ವ್ಯಾಯಾಮ ಮಾಡಲು ರಸ್ತೆಗಿಳಿದ ಯಶ್ ವಿಡಿಯೋ ವೈರಲ್ | Kannada |
ರಿಷಿ ಈಗ ಎಂಬಿಎ ವಿದ್ಯಾರ್ಥಿ; ಸಾರ್ವಜನಿಕರಿಗೆ ನೀಡಿದ್ದಾರೆ ಸುವರ್ಣಾವಕಾಶ | Kannada |
ସିଏସ୍ଆର୍ ବ୍ୟୟରେ ବ୍ୟାପକ ଅସମାନତା | Odia |
आईपीएल में विदेश के इस गुमनाम खिलाड़ी की दिखने लगी है छाप | Hindi |
अहिल्याबाईंनी उभारलेली बारव नवसंजीवनी ! | Marathi |
बिहार में पले-बढ़े आर माधवन का कैसा रहा तमिल से लेकर हिंदी सिनेमा का सफ़र | Hindi |
ഓപ്പണറെ കണ്ട് കാണികള് ഞെട്ടി, സാക്ഷാല് ഉമേഷ് യാദവ്!! അതും ടി20യില്... തുടക്കം ബൗണ്ടറിയോടെ | Malayalam |
वीडियो, कावंड़ यात्राः ढाबों पर मालिकों के नाम के मामले पर सुप्रीम कोर्ट के फ़ैसले के मायने, अवधि 10,03 | Hindi |
বেসরকারি ক্ষেত্রে মাতৃত্বের ছুটি ২৬ সপ্তাহ। পাশ হল বিল | Bengali |
2ನೇ ಟೆಸ್ಟ್: ಕೊಹ್ಲಿ-ರಹಾನೆ ಅರ್ಧಶತಕ: ದಿನದಾಟಕ್ಕೆ ಭಾರತ 172/3 | Kannada |
دیکھیں شادی کے بعد سونم۔آنند اہوجا کی پہلی تصویر،پیار بھرے کیپشن پر فدا ہوئے مداح | Urdu |
पुन्हा ठाणे !, अपहरण करणाऱ्या धावत्या रिक्षातून तरुणीने मारली उडी | Marathi |
ਕਪਿਲ ਸ਼ਰਮਾ ਦੀ ਵਾਪਸੀ 'ਤੇ ਸੋਸ਼ਲ ਮੀਡੀਆ 'ਤੇ ਕੀ ਬੋਲੇ ਲੋਕ? 30 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46711376 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਪਿਲ ਸ਼ਰਮਾ ਨੇ ਮੁੜ ਤੋਂ ਛੋਟੋ ਪਰਦੇ 'ਤੇ ਆਪਣੇ ਕੌਮੇਡੀ ਸ਼ੋਅ ਰਾਹੀਂ ਵਾਪਸੀ ਕੀਤੀ ਕਪਿਲ ਸ਼ਰਮਾ ਨੇ ਬੀਤੀ ਰਾਤ ਲੰਬੇ ਸਮੇਂ ਬਾਅਦ ਆਪਣੇ ਕਾਮੇਡੀ ਸ਼ੋਅ ਨਾਲ ਛੋਟੇ ਪਰਦੇ 'ਤੇ ਮੁੜ ਵਾਪਸੀ ਕੀਤੀ। ਲੋਕ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਖੁਸ਼ ਦਿਖੇ ਅਤੇ ਸੋਸ਼ਲ ਮੀਡੀਆ 'ਤੇ ਕਪਿਲ ਦਾ ਉਤਸ਼ਾਹ ਵੀ ਵਧਾਇਆ।ਕਪਿਲ ਸ਼ਰਮਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਸ਼ੋਅ ਦੇ ਔਨ ਏਅਰ ਹੁੰਦਿਆਂ ਹੀ ਟਵਿੱਟਰ 'ਤੇ ਉਨ੍ਹਾਂ ਲਈ ਵਧਾਈਆਂ ਆਉਣ ਲੱਗੀਆਂ।ਯੂਜ਼ਰ ਕਲਪਨਾ ਸ਼ਾਹ ਨੇ ਲਿਖਿਆ, ''ਨਵੇਂ ਸਾਲ ਦੀ ਸ਼ੁਰੂਆਤ ਲਈ ਕਪਿਲ ਦੇ ਇਸ ਅੰਦਾਜ਼ ਤੋਂ ਵਧੀਆ ਕੀ ਹੋ ਸਕਦਾ ਹੈ?'' Image Copyright @neha_shah7 @neha_shah7 Image Copyright @neha_shah7 @neha_shah7 ਪ੍ਰਾਕ੍ਰਿਤੀ ਯਾਦਵ ਨਾਂ ਦੀ ਯੂਜ਼ਰ ਨੇ ਟਵੀਟ ਕੀਤਾ, ''ਮੈਂ ਆਪਣੀ ਮੁਸਕਾਨ ਖਾਸ ਕਪਿਲ ਦੇ ਸ਼ੋਅ ਲਈ ਸਾਂਭ ਕੇ ਰੱਖੀ ਸੀ, ਆਪਣੀ ਮੁਸਕਾਨ ਜਿੰਨਾ ਹੀ ਮੈਂ ਕਪਿਲ ਅਤੇ ਉਸ ਦੀ ਟੀਮ ਨੂੰ ਮਿੱਸ ਕੀਤਾ, ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ।'' Image Copyright @Prakriti_99 @Prakriti_99 Image Copyright @Prakriti_99 @Prakriti_99 ਇਹ ਵੀ ਪੜ੍ਹੋ-ਹਰਿਆਣਾ ਸਵਾਈਨ ਫਲੂ ਲਈ ਹਾਈ ਅਲਰਟ ’ਤੇ, ਹੁਣ ਤੱਕ 7 ਮੌਤਾਂ IS ਦੀ ਜਰਮਨ ਮੈਂਬਰ 'ਤੇ 5 ਸਾਲਾ ਬੱਚੀ ਨੂੰ 'ਪਿਆਸਾ ਮਾਰਨ' ਦੇ ਇਲਜ਼ਾਮਇੰਟਰਨੈੱਟ 'ਤੇ ਆਪਣੀ ਬਿਮਾਰੀ ਦਾ ਇਲਾਜ ਲੱਭਣਾ ਕਿੰਨਾ ਸਹੀ ਵਰੁਣ ਕੁਮਾਰ ਸਿਸੋਦੀਆ ਨੇ ਲਿਖਿਆ, ''ਬਹੁਤ ਮਹੀਨਿਆਂ ਬਾਅਦ ਅੱਜ ਪੂਰਾ ਪਰਿਵਾਰ ਨਾਲ ਬਹਿ ਕੇ ਹੱਸਿਆ ਹੈ। ਕਪਿਲ ਨੂੰ ਬਹੁਤ ਬਹੁਤ ਧੰਨਵਾਦ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।'' Image Copyright @VaRuNkUmArSisO1 @VaRuNkUmArSisO1 Image Copyright @VaRuNkUmArSisO1 @VaRuNkUmArSisO1 ਤਬੀਅਤ ਖਰਾਬ ਹੋਣ ਕਾਰਣ ਕਪਿਲ ਸ਼ਰਮਾ ਨੂੰ ਆਪਣਾ ਸ਼ੋਅ ਬੰਦ ਕਰਨਾ ਪਿਆ ਸੀ। ਖਬਰਾਂ ਇਹ ਵੀ ਸਨ ਕਿ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਹਨ ਪਰ ਕਪਿਲ ਨੇ ਇਹ ਜ਼ਰੂਰ ਕਿਹਾ ਸੀ ਕਿ ਉਹ ਕਮਬੈਕ ਕਰਨਗੇ। ਇਸੇ ਨੂੰ ਲੈ ਕੇ ਕੁਝ ਲੋਕਾਂ ਨੇ ਪੁਰਾਣੀਆਂ ਗੱਲਾਂ 'ਤੇ ਵੀ ਟਵੀਟ ਕੀਤੇ। ਟਵਿੱਟਰ ਯੂਜ਼ਰ ਕਰੁਣਾ ਤਿਆਗੀ ਆਪਣੇ ਟਵਿੱਟਰ ਹੈਂਡਲ ਤੋਂ ਲਿਖਦੀ ਹੈ ਕਿ, "ਉਮੀਦ ਕਰਦੀ ਹਾਂ ਕਪਿਲ ਇਸ ਵਾਰੀ ਆਪਣੇ ਗੁੱਸੇ 'ਤੇ ਕਾਬੂ ਰੱਖਣਗੇ ਅਤੇ ਬਾਕੀ ਕਲਾਕਾਰਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਦੇਣਗੇ।" Image Copyright @i_am_karuna @i_am_karuna Image Copyright @i_am_karuna @i_am_karuna ਟਵਿੱਟਰ ਹੈਂਡਲਰ ਸੌਮਿਆ ਲਿਖਦੀ ਹੈ, "ਕੀ ਕਪਿਲ ਉਹ ਸਫ਼ਲਤਾ ਮੁੜ ਹਾਸਿਲ ਕਰ ਸਕਣਗੇ?" Image Copyright @rsoumya8693 @rsoumya8693 Image Copyright @rsoumya8693 @rsoumya8693 ਕਪਿਲ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਰਹਿ ਚੁਕੇ ਸੁਨੀਲ ਗਰੋਵਰ ਦਾ ਵੀ ਸ਼ੋਅ ਉਸੇ ਸਮੇਂ ਦੂਜੇ ਚੈਨਲ 'ਤੇ ਵਿਖਾਇਆ ਜਾ ਰਿਹਾ ਹੈ। ਸੁਨੀਲ ਅਤੇ ਕਪਿਲ ਵਿਚਾਲੇ ਝਗੜਾ ਹੋਇਆ ਸੀ ’ਤੇ ਹੁਣ ਤੱਕ ਦੋਵੇਂ ਇੱਕ ਦੂਜੇ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਹਨ। ਫੈਨਜ਼ ਦੋਵਾਂ ਕਲਾਕਾਰਾਂ ਨੂੰ ਵੱਖ-ਵੱਖ ਪਰਫੋਰਮ ਕਰਦੇ ਦੇਖ ਨਿਰਾਸ਼ ਵੀ ਹਨ। ਟਵਿੱਟਰ ਹੈਂਡਲਰ ਪੁਸ਼ਪਮ ਪ੍ਰੀਆ ਲਿਖਦੀ ਹੈ ਕਿ, "ਇਹ ਠੀਕ ਨਹੀਂ ਹੈ ਕਿ ਦੋਵਾਂ ਪ੍ਰੋਗਰਾਮਾਂ ਦਾ ਸਮਾਂ ਇੱਕ ਹੈ। ਮੇਰੇ ਵਰਗੇ ਫੈਨਜ਼ ਜੋ ਦੋਵਾਂ ਨੂੰ ਪਸੰਦ ਕਰਦੇ ਹਨ, ਉਹ ਕਿਵੇਂ ਫ਼ੈਸਲਾ ਕਰਨਗੇ ਕਿ ਪਹਿਲਾਂ ਕਿਹੜਾ ਪ੍ਰੋਗਰਾਮ ਦੇਖਣਾ ਚਾਹੀਦਾ ਹੈ?" Image Copyright @PushpamPriya5 @PushpamPriya5 Image Copyright @PushpamPriya5 @PushpamPriya5 ਫ਼ਿਲਹਾਲ ਕਪਿਲ ਦੀ ਨਵੀਂ ਪਾਰੀ ਅਤੇ ਦੋਹਾਂ ਕਲਾਕਾਰਾਂ ਦੇ ਵਿਚ ਜਾਰੀ ਮੁਕਾਬਲੇ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਬਣਿਆ ਹੋਇਆ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ഐപിഎല് 2019: ഉദിച്ചുയരാന് ഹൈദരാബാദ്, റോയലാകാന് രാജസ്ഥാന്; സ്മിത്തും വാര്ണറും തിരിച്ചെത്തും | Malayalam |
ଡେନ୍ମାର୍କ ଓ ଅଷ୍ଟ୍ରେଲିଆକୁ ବିଶ୍ୱକପ୍ ଟିକେଟ୍ | Odia |
فن کاروں میں پہلے کی طرح شائستگی اور احسان کا جذبہ نہیں : امیتابھ | Urdu |
'पद्मावती'च्या कलाकारांनी किती घेतलं मानधन? | Marathi |
অন্যের ভূখণ্ডে নজর দেয় না ভারত: নাম না করে চিনকে খোঁচা প্রধানমন্ত্রীর | Bengali |
ਡੇਵਿਡ ਲੋਂਗ : ਸਾਬਕਾ ਅਮਰੀਕੀ ਫੌਜੀ ਸੀ ਕੈਲੇਫੋਰਨੀਆਂ ਬਾਰ ਵਾਰਦਾਤ ਦਾ ਹਮਲਾਵਰ 9 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46147980 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright cbs ਫੋਟੋ ਕੈਪਸ਼ਨ ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਗੋਲੀਆਂ ਚਲਾਉਣ ਵਾਲੇ ਦੀ ਸ਼ਨਾਖ਼ਤ ਸਾਬਕਾ ਫੌਜੀ ਵਜੋਂ ਹੋਈ ਹੈ। ਜੋ ਅਫ਼ਗਾਨਿਸਤਾਨ ਵਿਚ ਅਮਰੀਕੀ ਫੌਜਾਂ ਵੱਲੋ ਲੜਦਾ ਰਿਹਾ ਹੈ।ਕੈਲੇਫੋਰਨੀਆ ਦੇ ਥਾਊਜ਼ੈਂਡ ਓਕਸ ਬਾਰ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਸਣੇ 12 ਮੌਤਾਂ ਦੀ ਪੁਸ਼ਟੀ ਕੀਤੀ ਸੀ ਅਤੇ 10 ਜਣੇ ਜਖ਼ਮੀ ਹੋਏ ਸਨ।ਹਮਲਾਵਰ ਨੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਸੀ।ਪੁਲਿਸ ਨੇ ਹਮਲਾਵਰ ਦਾ ਨਾਮ ਇਆਨ ਡੇਵਿਡ ਲੋਂਗ ਦੱਸਿਆ ਹੈ, ਜਿਸ ਦੀ ਉਮਰ 28 ਸਾਲ ਹੈ। ਇਸ ਗੱਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹ ਤਣਾਅ ਨਾਲ ਜੂਝ ਰਹੇ ਸਨ।ਇਹ ਵੀ ਪੜ੍ਹੋ:'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਬੀਤੇ ਸਮੇਂ ਦੌਰਾਨ ਪੁਲੀਸ ਨੂੰ ਕਈ ਵਾਰ ਡੇਵਿਡ ਨਾਲ ਸੰਪਰਕ ਕਰਨਾ ਪਿਆ ਸੀ।ਅਧਿਕਾਰੀਆਂ ਮੁਤਾਬਕ ਡੇਵਿਡ ਨੇ ਇਸੇ ਸਾਲ ਅਪ੍ਰੈਲ ਵਿੱਚ ਆਪਣੇ ਘਰੇ ਹੰਗਾਮਾ ਕੀਤਾ ਸੀ ਅਤੇ ਪੁਲਿਸ ਸੱਦਣੀ ਪਈ ਸੀ। Image copyright EPA ਫੋਟੋ ਕੈਪਸ਼ਨ ਬਾਰਡਰਲਾਇਨ ਬਾਰ ਅਤੇ ਗਰਿਲ ਵਿੱਚ ਜਿੱਥੇ ਇਹ ਵਾਰਦਾਤ ਹੋਈ ਹੈ। ਇਹ ਬਾਰ ਲਾਸ ਏਜ਼ਲਸ ਦੇ ਉੱਤਰ-ਪੱਛਮ ਵਿਚ 40 ਮੀਲ ਦੀ ਵਿੱਥ ’ਤੇ ਹੈ। ਪੁਲਿਸ ਦੇ ਮਾਨਿਸਕ ਸਿਹਤ ਮਾਹਿਰਾਂ ਨੇ ਫੈਸਲਾ ਕੀਤਾ ਸੀ ਕਿ ਡੇਵਿਡ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਮਾਨਸਿਕ ਸਿਹਤ ਕੇਂਦਰ ਵਿੱਚ ਰੱਖਣਾ ਸਹੀ ਨਹੀਂ ਹੋਵੇਗਾ।ਮਾਹਿਰਾਂ ਨੂੰ ਡੇਵਿਡ ਦੇ ਪੋਸਟ ਟ੍ਰੌਮੈਟਿਕ ਸਟਰੈਸ ਡਿਸਆਰਡਰ ਨਾਲ ਪੀੜਤ ਹੋਣ ਦਾ ਸ਼ੱਕ ਸੀ।ਇਹ ਇਕ ਮਾਨਸਿਕ ਵਿਗਾੜ ਹੈ, ਜਿਸ ਦੀ ਜੜ੍ਹ ਅਤੀਤ ਦੀ ਕਿਸੇ ਘਟਨਾ ਵਿੱਚ ਪਈ ਹੁੰਦੀ ਹੈ। ਮਰੀਜ਼ ਉਸ ਘਟਨਾ ਵਿੱਚੋਂ ਨਿਕਲ ਕੇ ਆਮ ਜ਼ਿੰਦਗੀ ਵਿੱਚ ਆਉਣ ਤੋਂ ਅਸਮਰੱਥ ਰਹਿੰਦਾ ਹੈ।ਕਿਸੇ ਦਰਦਨਾਕ ਘਟਨਾ ਤੋਂ ਬਾਅਦ ਉਸ ਨਾਲ ਜੁੜੇ ਲੋਕ ਦਰਦ ਜਾਂ ਸਦਮੇਂ ਵਿੱਚ ਡੁੱਬ ਜਾਂਦੇ ਹਨ। ਨਤੀਜੇ ਵਜੋਂ ਉਨ੍ਹਾਂ ਵਿੱਚ ਅਪਰਾਧ ਬੋਧ ਦੀ ਭਾਵਨਾ ਜਾਂ ਗੁੱਸਾ ਭਰ ਜਾਂਦਾ ਹੈ। ਇਹੀ ਸਭ ਕੁਝ ਟ੍ਰੌਮੈਟਿਕ ਸਟਰੈਸ ਡਿਸਆਰਡਰ ਦੀ ਵਜ੍ਹਾ ਬਣਦਾ ਹੈ। Image copyright Social Media ਫੋਟੋ ਕੈਪਸ਼ਨ ਸਾਰਜੈਂਟ ਰੌਨ ਹੇਲੁਸ ਵੀ ਇਸ ਹਮਲੇ ਵਿੱਚ ਮਾਰ ਗਏ ਸਨ। ਯੂਐਸ ਮਰੀਨ ਕਾਰਪਸ ਨੇ ਇੱਕ ਬਿਆਨ ਰਾਹੀਂ ਪੁਸ਼ਟੀ ਕੀਤੀ ਹੈ ਕਿ ਡੇਵਿਡ ਨੇ ਸਾਲ 2008 ਤੋਂ 2013 ਦੌਰਾਨ ਉਸ ਨਾਲ ਇੱਕ ਮਸ਼ੀਨ ਗੰਨ ਚਲਾਉਣ ਵਾਲੇ ਵਜੋਂ ਕੰਮ ਕੀਤਾ ਸੀ ਅਤੇ ਕੋਰਪੋਰਨ ਦੇ ਅਹੁਦੇ ਤੱਕ ਪਹੁੰਚ ਗਏ ਸਨ।ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਡੇਵਿਡ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋ 2013 ਤੋਂ 2016 ਦਰਮਿਆਨ ਪੜ੍ਹਾਈ ਕੀਤੀ ਸੀ।ਡੇਵਿਡ ਲੋਂਗ ਸਾਲ 2010-11 ਦੌਰਾਨ ਅਫਗਾਨਿਸਤਾਨ ਵਿੱਚ ਤੈਨਾਤ ਸਨ। ਜਿੱਥੇ ਉਨ੍ਹਾਂ ਨੂੰ ਮਰੀਨ ਕੌਰਪਸ ਵੱਲੋਂ ਗੁੱਡ ਕੰਡਕਟ ਸੇਵਾ ਮੈਡਲ, ਅਫਗਾਨਿਸਤਾਨ ਕੈਂਪੇਨ ਮੈਡਲ ਅਤੇ ਗਲੋਬਲ ਵਾਰ ਆਨ ਟੈਰੋਰਿਜ਼ਮ ਸੇਵਾ ਮੈਡਲ ਦਿੱਤੇ ਗਏ ਸਨ।ਪੁਲਿਸ ਮੁਤਾਬਕ ਇਸ ਹਮਲੇ ਲਈ ਡੇਵਿਡ ਨੇ .45 ਕੈਲੀਬਰ ਦੀ ਗਲਾਕ ਸੈਮੀ ਆਟੋਮੈਟਿਕ ਦੀ ਵਰਤੋਂ ਕੀਤੀਡੇਵਿਡ ਕੋਲ ਇੱਕ ਵਾਧੂ ਮੈਗਜ਼ੀਨ ਵੀ ਸੀ , ਜੋ ਕਿ ਕੈਲੀਫੋਰਨੀਆ ਵਿੱਚ ਰੱਖਣਾ ਗੈਰ-ਕਾਨੂੰਨੀ ਹੈ।ਇਹ ਵੀ ਪੜ੍ਹੋ:ਗੈਰ-ਕਾਨੂੰਨੀ ਪ੍ਰਵਾਸੀ ਪਨਾਹਗੀਰ ਨਹੀਂ ‘ਹਮਲਾਵਰ’ਟਰੰਪ ਦਾ ਪਹਿਲਾਂ ਤਲਖ਼ ਵਤੀਰਾ ਫਿਰ ਪੱਤਰਕਾਰ ਦੀ ਸਨਦ ਰੱਦਕੁਝ ਕੈਨੇਡੀਅਨ ਸਿੱਖ ਸੰਗਠਨ ਟਰੂਡੋ ਨਾਲ ਕਿਉਂ ਨਰਾਜ਼ ਹੋਏ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
അതായിരുന്നു അച്ഛന്റെ ആഗ്രഹം!! അന്ന് അത് കേട്ടാല് മതിയാരുന്നു, അച്ഛന്റെ ആഗ്രഹത്തെ കുറിച്ച് ദിലീപ് | Malayalam |
ট্রেলারেই বাজিমাত ‘দুর্গা সহায়’এর | Bengali |
शरद पवार भावी राष्ट्रपती, सुशीलकुमार शिंदेंचं भाकीत | Marathi |
આવી રીતે કોમ્પ્યુટર પર એક સાથે ચલાવો વોટ્સએપના બે એકાઉન્ટ | Gujarati |
ഏത് സുരാജ്!! എനിയ്ക്ക് ഒരാളെ അറിയുള്ളൂ, ദിലീപിനും സുരാജിനും കിട്ടിയ പണി... രസകരമായ വീഡിയോ പുറത്ത്
| Malayalam |
ಬೈಕ್ ಕಳವು ಪ್ರಕರಣದಲ್ಲಿ ನಟ ರಣವೀರ್ ಸಿಂಗ್ ಹಾಗೂ ಅರ್ಜುನ್ ಕಪೂರ್ ವಿಚಾರಣೆ | Kannada |
مہابھارت نہیں اس ہالی ووڈ فلم کے ریمیک میں کام کریں گےعامر خان | Urdu |
नारायण राणेंना मंत्रिपद मिळणार? | Marathi |
ٹیکسی ڈرائیور کے لباس میں نظر آئے بوم بوم شاہد آفریدی ، مداحوں نے کئے دلچسپ تبصرے ، دیکھیں ویڈیو | Urdu |
पश्चिम बंगाल कांग्रेस में अधीर रंजन चौधरी की जगह क्या कोई ले पाएगा? | Hindi |
ധോണിയെ വിലകുറച്ച് കാണരുത്; അദ്ദേഹത്തിന് പകരം വയ്ക്കാന് മറ്റാരുമില്ലെന്നു മൈക്കല് ക്ലാര്ക്ക് | Malayalam |
بالی ووڈ کی یہ حسینائیں 40 کی عمر کے بعد بھی ہیں انتی ہی خوبصورت | Urdu |
एक ऐसा टीवी जिसे चाट सकते हैं, मगर क्यों? | Hindi |
IITના વિદ્યાર્થીઓએ બનાવી નોટ ઓળખતી એપ, 9 સેકન્ડમાં મળી જશે બધી જાણકારી | Gujarati |
PHOTOS: ಬೆಳ್ಳಂದೂರು ಕೆರೆಯಲ್ಲಿ ಮುಳುಗುವ ಮೂಲಕ ಕೆರೆಗಳ ರಕ್ಷಣೆಗೆ ಮುಂದಾದ ರಶ್ಮಿಕಾ..! | Kannada |
রাহুল-রুপায় মন কষাকষি, রুপার তৎপরতায় খুশি নয় রাজ্য বিজেপি | Bengali |
प्रज्ञानानंद: चेस वर्ल्ड कप की आख़िरी बाज़ी हारे लेकिन दिल जीत लिया... | Hindi |
3 મહિના સુધી મફતમાં મળશે 100 GB હાઇ સ્પીડ ડેટા Jio GigaFiber માં | Gujarati |
कुश्ती महासंघ में अध्यक्ष पद की दावेदारी कर रहीं अनिता श्योराण को जानिए | Hindi |
वीडियो, रूस के इलाके में यूक्रेन खोलेगा दफ़्तर, अवधि 3,34 | Hindi |
মেয়ে নিশাই সোশ্যাল মিডিয়ায় ট্রোল করল কাজলকে! | Bengali |
Flipkart પર 1થી 5 નવેમ્બર 'Big Diwali' સેલ, જાણો કેટલું મળશે ડિસ્કાઉન્ટ | Gujarati |
ભારતમાં 17 મે પર લોન્ચ થશે OnePlus 6, ખરીદ્યા પહેલા જાણો ફીચર્સ | Gujarati |
കാത്തിരിപ്പിന് വിരാമം, റിയല്മി 3 ഇന്ത്യയിലെത്തി ! | Malayalam |
मी लवकरच लग्न करणार आहे - कंगना राणावत | Marathi |
वीडियो, बिग बॉस कंटेस्टेंट अर्चना गौतम से ख़ास बातचीत, अवधि 16,17 | Hindi |
ସିଲି ପଏଣ୍ଟ୍:ଫ୍ରାନ୍ସ ଡେଭିସ୍ କପ୍ ଅଧିନାୟକ:ମୌରେସ୍ମୋ ପ୍ରଥମ ମହିଳା | Odia |
മഹേഷ് ബാബു ചിത്രം മഹര്ഷിയുടെ പുതിയ പോസ്റ്റര് റിലീസ് ചെയ്തു | Malayalam |
حیرت انگیز اننگز ! انگلینڈ کے اس بلے باز نے صرف 25 گیندوں میں بناڈالی سنچری ، چھکوں کی برسات | Urdu |
ବିବାହ ପୂର୍ବରୁ ସୋନମଙ୍କ ଘରେ ଛୁଟିଲା ଉପହାରର ସୁଅ, ଜାଣନ୍ତୁ… | Odia |
ਕੇਰਲ: ਹੜ੍ਹ ਤੋਂ ਬਾਅਦ 'ਰੈਟ ਫੀਵਰ' ਦਾ ਕਹਿਰ, ਇਸ ਬੁਖ਼ਾਰ ਦੇ ਕੀ ਹਨ ਲੱਛਣ ਇਮਰਾਨ ਕੁਰੈਸ਼ੀ ਬੈਂਗਲੁਰੂ ਤੋਂ ਬੀਬੀਸੀ ਲਈ 4 ਸਤੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45405398 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ "ਰੈਟ ਫੀਵਰ" ਯਾਨਿ ਚੂਹੇ ਕਾਰਨ ਹੋਣ ਵਾਲੀ ਬਿਮਾਰੀ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਕੇਰਲ 'ਚ ਆਏ ਹੜ੍ਹ ਤੋਂ ਬਾਅਦ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇੱਥੇ ਪਿਛਲੇ ਦੋ ਦਿਨਾਂ 'ਚ "ਰੈਟ ਫੀਵਰ'' (ਚੂਹੇ ਕਾਰਨ ਹੋਣ ਵਾਲੀ ਬਿਮਾਰੀ) ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕੇਰਲ ਸਰਕਾਰ ਨੇ ਇਸ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ 'ਚ ਹਨ। ਇਹ ਮੌਤਾਂ 13 'ਚੋਂ 5 ਜ਼ਿਲ੍ਹਿਆਂ 'ਚ ਹੋਈਆਂ ਹਨ। ਇਹ ਉਹੀ ਪੰਜ ਜ਼ਿਲ੍ਹੇ ਹਨ ਜੋ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮਹਾਂਮਾਰੀ ਦਾ ਸ਼ੱਕ ਕੇਰਲ ਸਰਕਾਰ ਦੇ ਵਧੀਕ ਮੁੱਖ ਸਕੱਤਰ (ਸਿਹਤ) ਰਾਜੀਵ ਸਦਾਨੰਦਨ ਨੇ ਬੀਬੀਸੀ ਨੂੰ ਦੱਸਿਆ, "ਸੂਬੇ 'ਚ ਅਜਿਹੇ ਹਾਲਾਤ ਹਨ ਜਿਨ੍ਹਾਂ ਕਾਰਨ ਮਹਾਂਮਾਰੀ ਫੈਲਣ ਦਾ ਪੂਰਾ ਡਰ ਹੈ। ਇਸ ਲਈ ਅਸੀਂ ਲੋਕਾਂ ਨੂੰ ਰੋਕਥਾਮ ਵਜੋਂ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣ ਨੂੰ ਕਹਿ ਰਹੇ ਹਾਂ।"ਸਦਾਨੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਸੱਤ ਅਤੇ ਸੋਮਵਾਰ ਨੂੰ ਚਾਰ ਮੌਤਾਂ ਦੀ ਜਾਣਕਾਰੀ ਮਿਲੀ ਹੈ। ਇਹ ਵੀ ਪੜ੍ਹੋ:ਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਲਈ ਉੱਠੇ ਸਵਾਲਥਾਈਲੈਂਡ ਜਾਣ ਦਾ ਇੰਨਾ ਚਾਅ ਕਿਉਂ ਹੈ ਭਾਰਤੀਆਂ ਨੂੰਰਾਮ ਰਹੀਮ ਨੂੰ ਮੁਆਫ਼ ਕਰਨ ਲਈ ਐਨ ਆਖ਼ਰੀ ਮੌਕੇ ਦੱਸਿਆ-ਮੱਕੜਮੋਦੀ ਲਈ ਮੁਸ਼ਕਿਲ ਸਮੇਂ 'ਤੇ ਹੀ ਕਿਉਂ ਸਾਹਮਣੇ ਆਉਂਦੇ ਹਨ 'ਸ਼ਹਿਰੀ ਨਕਸਲੀ' ਫੋਟੋ ਕੈਪਸ਼ਨ ਤ੍ਰਿਸ਼ੂਰ, ਪਲੱਕੜ, ਕੋਝੀਕੋਡ, ਮੁਲਪੁਰਮ ਅਤੇ ਕੰਨੂਰ ਜਿਲ੍ਹੇ ਹਨ ਸਭ ਤੋਂ ਵੱਧ ਪ੍ਰਭਾਵਿਤ ਕੇਰਲ ਵਿੱਚ ਜਨਵਰੀ ਤੋਂ ਲੈ ਕੇ ਤਿੰਨ ਸਤੰਬਰ ਤੱਕ ਲੈਪਟੋਸਪਾਇਰੋਸਿਸ (ਰੈਟ ਫੀਵਰ) ਨਾਲ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨ ਮਹੀਨਿਆਂ 'ਚ ਸੂਬੇ 'ਚ ਰੈਟ ਫੀਵਰ ਦੇ 821 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਿਆ ਗਿਆ ਹੈ, ਉਹ ਹਨ, ਤ੍ਰਿਸੂਰ, ਪਲੱਕੜ, ਕੋਝੀਕੋਡ, ਮਲੱਪੁਰਮ ਅਤੇ ਕੰਨੂਰ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਓਰੋ ਸਾਇੰਸਜ਼ 'ਚ ਵਾਇਰੋਲਜੀ ਦੇ ਪ੍ਰੋਫੈਸਰ ਡਾਕਟਰ ਵੀ. ਰਵੀ ਨੇ ਦੱਸਿਆ, "ਲੈਪਟੋਸਪਾਰੀਓ ਇੱਕ ਜੀਵਾਣੂ ਹੈ, ਜੋ ਚੂਹਿਆਂ ਵਿੱਚ ਮਿਲਦਾ ਹੈ। ਹੜ੍ਹ ਦੌਰਾਨ ਜਦੋਂ ਚੂਹੇ ਭਿੱਜ ਜਾਂਦੇ ਹਨ ਤਾਂ ਇਹ ਬੈਕਟੀਰੀਆ ਇਨਸਾਨਾਂ ਤੱਕ ਪਹੁੰਚਦੇ ਹਨ।"ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਨਾਲ ਲੋਕਾਂ ਨੂੰ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਜੀਵਾਣੂਆਂ ਰਾਹੀਂ ਫੈਲਣ ਵਾਲਾ ਇਹ ਇਨਫੈਕਸ਼ਨ ਇਨਸਾਨਾਂ ਦੇ ਸਰੀਰ 'ਤੇ ਅਸਰ ਦਿਖਾਉਣ ਲਈ ਮਹਿਜ ਦੋ ਹਫ਼ਤਿਆਂ ਦਾ ਸਮਾਂ ਲੈਂਦਾ ਹੈ। ਇਹ ਵੀ ਪੜ੍ਹੋ:ਸਿਹਤ ਬੀਮਾ ਕਿਵੇਂ ਦੇ ਸਕਦਾ ਹੈ ਫਾਇਦਾ?ਪਿਛਲੀ ਜੇਬ ਵਿੱਚ ਬਟੂਆ ਤੁਹਾਡੀ ਸਿਹਤ ਲਈ ਖ਼ਤਰਾਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?ਸਿਹਤ ਲਈ ਲਾਹੇਵੰਦ, ਫਿਰ ਵੀ ਫੀਮੇਲ ਕੰਡੋਮ ਦੀ ਵਰਤੋਂ ਘੱਟ? ਰੈਟ ਫੀਵਰ ਦੇ ਲੱਛਣਬੁਖ਼ਾਰਬਹੁਤ ਜ਼ਿਆਦਾ ਥਕਾਨ ਮਾਸਪੇਸ਼ੀਆਂ 'ਚ ਦਰਦ ਸਿਰ ਦਰਦ ਜੋੜਾਂ 'ਚ ਦਰਦ ਕਈ ਵਾਰ ਰੈਟ ਫੀਵਰ ਨਾਲ ਪੀੜਤ ਵਿਅਕਤੀ ਦੇ ਜਿਗਰ ਅਤੇ ਗੁਰਦਿਆਂ 'ਤੇ ਇਸ ਦਾ ਅਸਰ ਪੈਂਦਾ ਹੈ। ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਘੱਟੋ ਘੱਟ ਇੱਕ ਹਫ਼ਤੇ ਤੱਕ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲੀਨ ਦੀ ਟੀਕਾ ਲਗਵਾਉਣਾ ਚਾਹੀਦਾ ਹੈ। ਨਿਓਰੋ ਸਰਜਨ ਅਤੇ ਕੇਰਲ ਪਲਾਨਿੰਗ ਬੋਰਡ ਦੇ ਮੈਂਬਰ ਡਾ. ਇਕਬਾਲ ਮੁਤਾਬਕ ਹੜ੍ਹ ਤੋਂ ਬਾਅਦ ਅਕਸਰ ਹੈਜ਼ਾ, ਟਾਈਫਾਈਡ, ਦਸਤ, ਹੈਪੇਟਾਈਟਿਸ ਅਤੇ ਰੈਟ ਫੀਵਰ ਵਰਗੀਆਂ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ। Image copyright AFP/getty images ਉਨ੍ਹਾਂ ਨੇ ਕਿਹਾ ਹੈ, "ਲੋਕ ਹੁਣ ਰਾਹਤ ਕੈਂਪਾਂ ਤੋਂ ਘਰ ਵਾਪਸ ਆ ਰਹੇ ਹਨ ਅਤੇ ਬਹੁਤ ਸਾਰੇ ਘਰਾਂ 'ਚੋਂ ਹੜ੍ਹ ਦਾ ਪਾਣੀ ਅਜੇ ਸਾਫ ਨਹੀਂ ਹੋਇਆ ਹੈ। ਅਜਿਹੇ ਵਿੱਚ ਬਿਮਾਰੀਆਂ ਹੋਣੀਆਂ ਸੁਭਾਵਕ ਹਨ।"ਕੇਰਲ ਦੇ ਸਿਹਤ ਸੇਵਾ ਨਿਰਦੇਸ਼ਕ ਡਾ. ਸਰਿਤਾ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਹਸਪਤਾਲਾਂ 'ਚ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲਿਨ ਦੇ ਟੀਕੇ ਉਪਲਬਧ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਰੈਟ ਫੀਵਰ ਨਾਲ ਪੀੜਤ ਲੋਕਾਂ ਦਾ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਰਲ 'ਚ ਹੜ੍ਹ ਕਾਰਨ 350 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋ ਘੱਟ 10 ਲੱਖ ਲੋਕਾਂ ਨੂੰ ਘਰ ਛੱਡ ਕੇ ਰਾਹਤ ਕੈਂਪਾਂ 'ਚ ਸ਼ਰਨ ਲੈਣੀ ਪਈ ਸੀ। ਇਹ ਵੀ ਪੜ੍ਹੋ:ਸਮਲਿੰਗੀ ਸੈਕਸ ਦੀ ਕੋਸ਼ਿਸ਼ ਲਈ ਦੋ ਔਰਤਾਂ ਨੂੰ ਮਾਰੇ ਕੋੜੇ ਪੰਜਾਬ ਪੁਲਿਸ ਇਸ ਲਈ ਸਿੱਖਣ ਲੱਗੀ ਅੰਗਰੇਜ਼ੀ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਐਨ ਆਖ਼ਰੀ ਮੌਕੇ ਦੱਸਿਆ-ਮੱਕੜਬਿਮਾਰੀ, ਜਿਸ ਕਾਰਨ ਔਰਤਾਂ ਮਾਂ ਨਹੀਂ ਬਣ ਪਾਉਂਦੀਆਂਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
'कार्टी काळजात घुसली'@100 | Marathi |
ସୁଶାନ୍ତ ସିଂହ ରାଜପୁତ୍ଙ୍କୁ ଡେଟ୍ କରୁଥିବା ନେଇ ହେଉଥିବା… | Odia |
ସାମି-କୁଲ୍ଦୀପ-ଧାୱନ କମାଲ: ନାପିଏରରେ ଧୂଳି ଚାଟିଲା ନ୍ୟୁଜିଲାଣ୍ଡ, ଭାରତ ୮ ୱିକେଟ୍ରେ ବିଜୟୀ | Odia |
470 ಕಿ.ಮೀ ಮೈಲೇಜ್ ನೀಡುತ್ತೆ ಜಾಗ್ವಾರ್ನ ಈ ಹೊಸ ಕಾರು | Kannada |
جھارکھنڈ: اجتماعی عصمت دری کے بعد سابق شوہر نے خاتون کے پرائیویٹ پارٹ میں ڈالی لکڑی | Urdu |
ঠান্ডার আমেজ থাকলেও শীত পড়তে অপেক্ষা করতে হবে আরও কয়েক দিন | Bengali |
ਈਰਾਨ ਦੀ ਇੱਕ ਔਰਤ ਨੇ ਹਿਜਾਬ ਨਾ ਪਹਿਨਣ ਦੀ ਲੜਾਈ ਲੜੀ ਅਤੇ ਇਸਦੇ ਲੋੜ ਉਨ੍ਹਾਂ ਨੇ ਆਪਣੇ ਪਤੀ ਨੂੰ ਛੱਡ ਦਿੱਤਾ। ਉਨ੍ਹਾਂ ਨੂੰ ਹਿਜਾਬ ਨਾ ਪਹਿਨਣ ਕਾਰਨ ਦੋ ਵਾਰ ਜੇਲ੍ਹ ਦੀ ਸਜ਼ਾ ਵੀ ਹੋਈ ਅਤੇ ਦੇਸ ਛੱਡ ਕੇ ਜਾਣਾ ਪਿਆ ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
आज भारत-पाकिस्तान 'मैदान-ए-जंग' ! | Marathi |
ನಾಡಿನ ಸಂಸ್ಕೃತಿಗೆ ಧಕ್ಕೆ: ಈ ರಾಜ್ಯದಲ್ಲಿ ಟಿಕ್ಟಾಕ್ ಬ್ಯಾನ್..? | Kannada |
ଏୟାର ଇଣ୍ଡିଆ କ’ଣ ଏତେ ଅଲୋଡ଼ା?କିଣିବାକୁ ଇଣ୍ଡିଗୋ, ସ୍ପାଇସ୍ଜେଟ୍, ଜେଟ୍ ଏୟାରେଓ୍ଵଜ୍ ବି ନାରାଜ | Odia |
கொடுத்த வாக்கைக் காப்பாற்றப் போராட வேண்டியது இருக்கும். சனிபகவான் உங்களின் 6-ம் வீட்டைப் பார்ப்பதால் வழக்கு சாதகமாகும். சனிபகவான் உங்களின் 9-ம் வீட்டைப் பார்ப்பதால் தந்தைக்கு நெஞ்சு வலி, கை, கால் அசதி வந்து நீங்கும். திடீர் பயணங்கள் குறையும். | Tamil |
यशस्वी जायसवाल का दूसरा दोहरा शतक, आक्रामकता और टेस्ट क्रिकेट वाला क्लास | Hindi |
ਮਾਲਟਾ ਕਾਂਡ : ਤ੍ਰਾਸਦੀ, ਜੋ ਹਰ ਰੋਜ਼ ਵਾਪਰਦੀ ਹੈ ਦਲਜੀਤ ਅਮੀ ਬੀਬੀਸੀ ਪੱਤਰਕਾਰ 26 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46679667 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਮਾਲਟਾ ਕਾਂਡ ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਜੁੜੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦਾ ਹੈ। ਜੇ ਇੰਟਰਨੈੱਟ ਉੱਤੇ ਸਰਸਰੀ ਜਿਹੀ ਖੋਜ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮਾਲਟਾ ਦੇ ਨਾਮ ਨਾਲ ਹੁੰਦੀਆਂ ਤ੍ਰਾਸਦੀਆਂ ਦੀ ਕੜੀ ਅਟੁੱਟ ਹੈ। ਇਸ ਤਰ੍ਹਾਂ ਮਾਲਟਾ ਕਾਂਡ ਸਿਰਫ਼ ਪੰਜਾਬੀਆਂ ਦੇ ਪਰਦੇਸੀਂ ਜਾਣ ਵਿੱਚੋਂ ਉਪਜੀ ਤ੍ਰਾਸਦੀ ਨਾ ਹੋ ਕੇ ਸਮੁੱਚੀ ਦੁਨੀਆਂ ਵਿੱਚ ਪਰਵਾਸ ਦੇ ਰੁਝਾਨ ਵਿੱਚੋਂ ਉਪਜਦੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦੀ ਜਾਪਦੀ ਹੈ। ਕ੍ਰਿਸਮਿਸ ਵਾਲੇ ਦਿਨ 1996 ਨੂੰ ਅਫ਼ਰੀਕਾ ਤੋਂ ਯੂਰਪ ਜਾਣ ਦਾ ਤਰੱਦਦ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇਸ ਕਾਂਡ ਵਿੱਚ ਮਰਨ ਵਾਲਿਆਂ ਵਿੱਚ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ਼੍ਰੀਲੰਕਾ ਤੋਂ ਸਨ। ਕੁੱਲ ਮੌਤਾਂ ਦੀ ਗਿਣਤੀ ਤਕਰੀਬਨ 270 ਸੀ। ਮਾਲਟਾ ਕਿੱਥੇ ਹੈ? ਮਾਲਟਾ ਰੂਮ ਸਾਗਰ ਦਾ ਟਾਪੂ ਹੈ ਜੋ ਇਟਲੀ ਤੋਂ ਅੱਸੀ ਕਿਲੋਮੀਟਰ, ਟਿਊਨੇਸ਼ੀਆ ਤੋਂ 284 ਕਿਲੋਮੀਟਰ ਅਤੇ ਲਿਬੀਆ ਤੋਂ 333 ਕਿਲੋਮੀਟਰ ਦੂਰ ਹੈ। ਤਕਰੀਬਨ 316 ਵਰਗ ਕਿਲੋਮੀਟਰ ਦਾ ਇਹ ਮੁਲਕ ਦੁਨੀਆਂ ਦਾ ਦਸਵੇਂ ਨੰਬਰ ਦਾ ਸਭ ਤੋਂ ਛੋਟਾ ਮੁਲਕ ਹੈ ਪਰ ਆਬਾਦੀ ਦੇ ਸੰਘਣੇਪਣ ਪੱਖੋਂ ਦੁਨੀਆਂ ਦਾ ਪੰਜਵੇਂ ਨੰਬਰ ਦਾ ਮੁਲਕ ਹੈ। ਇਹ ਵੀ ਪੜ੍ਹੋ:'ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਸਾਡਾ ਵਿਚਾਰ ਨਹੀਂ'ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਇਹ ਹੋ ਸਕਦੀ ਹੈ ਸਜ਼ਾਵਾਜਪਾਈ ਨੇ ਮਨਮੋਹਨ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀਪੰਜ ਲੱਖ ਤੋਂ ਘੱਟ ਦੀ ਆਬਾਦੀ ਵਾਲੇ ਮਾਲਟਾ ਵਿੱਚ ਸਾਲਾਨਾ ਸੋਲਾਂ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਯੂਰਪ ਅਤੇ ਅਫ਼ਰੀਕਾ ਦੇ ਵਿਚਕਾਰ ਹੋਣ ਕਾਰਨ ਇਹ ਸਮੁੰਦਰੀ ਜਹਾਜ਼ਾਂ ਦਾ ਅਹਿਮ ਟਿਕਾਣਾ ਹੈ ਜਿਸ ਦੀ ਅਹਿਮੀਅਤ ਰੂਮ ਸਾਗਰ ਅਤੇ ਲਾਲ ਸਾਗਰ ਨੂੰ ਜੋੜਣ ਵਾਲੀ ਸਵੇਜ ਨਹਿਰ ਬਣਨ ਨਾਲ ਹੋਰ ਵਧ ਗਈ। ਇਸ ਦੀਆਂ ਬੰਦਰਗਾਹਾਂ ਉੱਤੇ ਬਰਾਮਦ/ਦਰਾਮਦ ਦਾ ਸਾਮਾਨ ਚੜ੍ਹਾਉਣ/ਉਤਾਰਨ ਤੋਂ ਇਲਾਵਾ ਸਮੁੰਦਰੀ ਜਹਾਜ਼ ਤੇਲ/ਪਾਣੀ/ਰਾਸ਼ਣ ਲਈ ਰੁਕਦੇ ਹਨ। ਇਹ ਯਾਤਰੀਆਂ ਅਤੇ ਵਪਾਰੀਆਂ ਦਾ ਪਸੰਦੀਦਾ ਟਿਕਾਣਾ ਬਣ ਜਾਂਦਾ ਹੈ।ਮਾਲਟਾ ਕਾਂਡ ਕਿਵੇਂ ਵਾਪਰਿਆ?ਮਾਲਟਾ ਕਾਂਡ ਤੋਂ 22 ਸਾਲ ਬਾਅਦ ਉਸ ਕਾਂਡ ਦਾ ਸਿਲਸਿਲਾ ਕ੍ਰਮਵਾਰ ਲਿਖਣਾ ਸੁਖਾਲਾ ਹੈ ਕਿਉਂਕਿ ਇਸ ਦੌਰਾਨ ਵੱਖ-ਵੱਖ ਮੌਕਿਆਂ ਅਤੇ ਮੁਲਕਾਂ ਵਿੱਚੋਂ ਗਵਾਹੀਆਂ ਮਿਲਦੀਆਂ ਰਹੀਆਂ ਹਨ। ਦਸਤਾਵੇਜ਼ੀ ਫਿਲਮਸਾਜ਼ਾਂ ਨੇ ਫਿਲਮਾਂ ਬਣਾਈਆਂ ਹਨ। ਇਸ ਤੋਂ ਬਾਅਦ ਵਾਪਰੀਆਂ ਤ੍ਰਾਸਦੀਆਂ ਰਾਹੀਂ ਪੁਰਾਣੀਆਂ ਤ੍ਰਾਸਦੀਆਂ ਬਾਬਤ ਅੰਦਾਜ਼ੇ ਲਗਾਉਣੇ ਸੁਖਾਲੇ ਹੋਏ ਹਨ। Image copyright Reuters ਫੋਟੋ ਕੈਪਸ਼ਨ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ ਅਫ਼ਰੀਕਾ ਤੋਂ ਯੂਰਪ ਜਾਣ ਲਈ ਨਾ ਸਿਰਫ਼ ਅਫ਼ਰੀਕੀ ਮੂਲ ਦੇ ਲੋਕ ਰੂਮ ਸਾਗਰ ਪਾਰ ਕਰਨ ਦਾ ਤਰੱਦਦ ਕਰਦੇ ਸਨ ਸਗੋਂ ਏਸ਼ੀਆ ਤੋਂ ਵੀ ਲੋਕ ਇਸ ਲਾਂਘੇ ਦਾ ਇਸਤੇਮਾਲ ਕਰਦੇ ਹਨ। ਇਸ ਕਾਰਨ ਇਹ ਮਨੁੱਖੀ ਤਸਕਰੀ ਦਾ ਬਦਨਾਮ ਖਿੱਤਾ ਹੈ ਜਿੱਥੇ ਤਸਕਰਾਂ ਦੇ ਕੌਮਾਂਤਰੀ ਗਰੋਹ ਸਰਗਰਮ ਹਨ। ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਬਾਨੀ ਬਲਵੰਤ ਸਿੰਘ ਖੇੜਾ ਨੇ ਇਸ ਕਾਂਡ ਦੇ ਤੱਥਾਂ ਅਤੇ ਸਿਲਸਿਲੇ ਦੀ ਥਹੁ ਪਾਉਣ ਲਈ ਮੌਕੇ ਦੇ ਗਵਾਹਾਂ ਨਾਲ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਹੈ।ਹਾਦਸੇ ਵਾਲੀ ਕਿਸ਼ਤੀ ਤੱਕ ਦਾ ਸਫ਼ਰਅਫ਼ਰੀਕਾ ਦੇ ਸਮੁੰਦਰੀ ਤਟ ਤੋਂ ਸਭ ਦੇ ਨੇੜੇ ਯੂਰਪ ਦੇ ਦੋ ਮੁਲਕ ਸਪੇਨ ਅਤੇ ਮਾਲਟਾ ਹਨ। ਇਸ ਸਮੁੰਦਰ ਨੂੰ ਪਾਰ ਕਰਨ ਲਈ ਕਿਸ਼ਤੀਆਂ ਅਤੇ ਜਹਾਜ਼ਾਂ ਦਾ ਇਸਤੇਮਾਲ ਹੁੰਦਾ ਹੈ। ਮਾਲਟਾ ਕਾਂਡ ਵਿੱਚ ਸਿਲਸਿਲਾ ਕਿਸ਼ਤੀਆਂ ਰਾਹੀਂ ਸ਼ੁਰੂ ਹੁੰਦਾ ਹੋਇਆ ਜਹਾਜ਼ ਰਾਹੀਂ ਕਿਸ਼ਤੀ ਤੱਕ ਪੁੱਜਿਆ। ਤਸਕਰਾਂ ਨੇ ਉਸ ਜਹਾਜ਼ ਵਿੱਚ ਵੱਖ-ਵੱਖ ਮੁਲਕਾਂ ਤੋਂ ਸਵਾਰੀਆਂ ਚੜ੍ਹਾਈਆਂ ਜੋ ਕਿਸ਼ਤੀਆਂ ਰਾਹੀਂ ਸਮੁੰਦਰੀ ਵਿੱਚ ਖੜ੍ਹੇ ਜਹਾਜ਼ ਤੱਕ ਪੰਹੁਚਾਈਆਂ ਗਈਆਂ। Image copyright Khera Balwant Singh/BBC ਫੋਟੋ ਕੈਪਸ਼ਨ ਬਲਵੰਤ ਸਿੰਘ ਖੇੜਾ ਨੇ ਪੀੜਤਾਂ ਦਾ ਮਾਮਲਾ ਅਦਾਲਤ ਤੱਕ ਪਹੁੰਚਾਇਆ ਸੀ ਤਾਂ ਜੋ ਜਾਇਦਾਦ ਦੀ ਦਾਅਵੇਦਾਰੀ ਦਾ ਮਸਲਾ ਸੁਲਝ ਸਕੇ ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਉਸ ਜਹਾਜ਼ ਵਿੱਚ 565 ਮੁੰਡੇ ਸਵਾਰ ਸਨ ਅਤੇ ਇਹ ਦੋ-ਤਿੰਨ ਮਹੀਨੇ ਸਮੁੰਦਰ ਵਿੱਚ ਰਿਹਾ। ਕ੍ਰਿਸਮਿਸ ਦੇ ਦਿਹਾੜੇ ਨੂੰ ਢੁੱਕਵਾਂ ਮੌਕਾ ਸਮਝ ਕੇ ਕਿਸ਼ਤੀਆਂ ਰਾਹੀਂ ਇਨ੍ਹਾਂ ਮੁੰਡਿਆਂ ਨੂੰ ਵੱਖ-ਵੱਖ ਥਾਵਾਂ ਉੱਤੇ ਉਤਾਰਿਆ ਜਾਣਾ ਸੀ। ਚਿਰਾਂ ਤੋਂ ਉਡੀਕ ਵਿੱਚ ਬੇਸਬਰੇ ਹੋਏ ਮੁੰਡਿਆਂ ਵਿੱਚ ਕਿਸ਼ਤੀ ਵਿੱਚ ਸਵਾਰ ਹੋਣ ਦੀ ਕਾਹਲ ਸੀ ਤਾਂ ਤਸਕਰ ਵੀ ਵੱਧ ਤੋਂ ਵੱਧ ਸਵਾਰੀਆਂ ਚੜ੍ਹਾਉਣੀਆਂ ਚਾਹੁੰਦੇ ਸਨ। ਉਹ ਕਿਸ਼ਤੀ ਸਵਾਰੀਆਂ ਦੇ ਵਜ਼ਨ ਨਾਲ ਬੈਠ ਗਈ। ਜਿੱਥੇ ਤਸਕਰ ਗ਼ੈਰ-ਕਾਨੂੰਨੀ ਸਵਾਰੀਆਂ ਨੂੰ ਸਮੁੰਦਰੀ ਜਹਾਜ਼ ਵਿੱਚੋਂ ਕਿਸ਼ਤੀ ਵਿੱਚ ਚੜ੍ਹਾਉਣਗੇ, ਉਹ ਥਾਂ ਕਿਸੇ ਹੋਰ ਦੀ ਨਜ਼ਰ ਵਿੱਚ ਹੋਣ ਦੀ ਗੁੰਜ਼ਾਇਸ਼ ਘੱਟ ਹੈ। ਖ਼ਬਰ ਕਿਵੇਂ ਆਈ? Image copyright Getty Images ਫੋਟੋ ਕੈਪਸ਼ਨ ਮਾਲਟਾ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ ਤਸਕਰਾਂ ਨੇ ਜਹਾਜ਼ ਵਿੱਚ ਬਚੀਆਂ ਸਵਾਰੀਆਂ ਨੂੰ ਗਰੀਸ ਵਿੱਚ ਉਤਾਰਿਆ ਅਤੇ ਕਿਸੇ ਗੁਦਾਮ ਵਿੱਚ ਬੰਦ ਕਰ ਦਿੱਤਾ। ਜਦੋਂ ਇਨ੍ਹਾਂ ਵਿੱਚ ਕੁਝ ਭੱਜਣ ਵਿੱਚ ਕਾਮਯਾਬ ਹੋਏ ਤਾਂ ਖ਼ਬਰ ਬਾਹਰ ਆਈ।ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਟਲੀ ਵਿੱਚ ਇੱਕ ਸੰਸਦੀ ਜਾਂਚ ਕਮੇਟੀ ਬਣਾਈ ਗਈ ਸੀ ਪਰ ਪੰਜ-ਛੇ ਮਹੀਨੇ ਬਾਅਦ ਸਬੂਤਾਂ ਦੀ ਅਣਹੋਂਦ ਕਾਰਨ ਇਹ ਜਾਂਚ ਬੰਦ ਕਰ ਦਿੱਤੀ ਗਈ। ਪੰਜਾਬ ਵਿੱਚ ਲਾਪਤਾ ਮੁੰਡਿਆਂ ਦੇ ਮਾਪਿਆਂ ਦੀ ਬੇਚੈਨੀ ਖ਼ਬਰਾਂ ਦਾ ਸਬੱਬ ਬਣੀ ਸੀ ਪਰ ਜਦੋਂ ਕੋਈ ਸਬੂਤ ਨਾ ਮਿਲਣ ਦੀ ਗੱਲ ਆਉਂਦੀ ਸੀ ਤਾਂ ਇਨ੍ਹਾਂ ਮਾਪਿਆਂ ਦੀ ਆਸ ਬੱਝ ਜਾਂਦੀ ਸੀ। ਇਹ ਵੀ ਪੜ੍ਹੋ:ਇਟਲੀ ਵਸਦੇ ਪਰਵਾਸੀਆਂ ਦੇ ਰਾਹ 'ਚ ਨਵੀਂ ਔਕੜ ਕਿਸ਼ਤੀ ਰਾਹੀਂ ਯੂਰਪ ਰਵਾਨਾ ਹੋਏ 100 ਪਰਵਾਸੀ ਡੁੱਬੇ ਗੈਰ ਕਾਨੂੰਨੀ ਪਰਵਾਸੀਆਂ 'ਤੇ ਯੂਰਪੀਅਨ ਸੰਘ 'ਚ ਮਤਭੇਦ ਬਲੰਵਤ ਸਿੰਘ ਖੇੜਾ ਦੱਸਦੇ ਹਨ ਕਿ ਜਦੋਂ ਉਹ ਵਫ਼ਦ ਬਣਾ ਕੇ ਤਤਕਾਲੀ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਰਿਕਾਰਡ ਮੁਤਾਬਕ ਅਜਿਹਾ ਕੋਈ ਕਾਂਡ ਨਹੀਂ ਹੋਇਆ।ਉਸ ਕਾਂਡ ਦੇ ਗਵਾਹਾਂ ਦੇ ਪੰਜਾਬ ਵਿੱਚ ਪਰਤਣ ਨਾਲ ਇਸ ਦੀਆਂ ਤਫ਼ਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖ਼ਬਰਾਂ ਵੀ ਛਪੀਆਂ। ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਕਿਸੇ ਦਸਤਾਵੇਜ਼ ਜਾਂ ਸਬੂਤ ਦੀ ਘਾਟ ਕਾਰਨ ਕਿਸੇ ਮੁਆਵਜ਼ੇ, ਰਾਹਤ ਜਾਂ ਕਾਨੂੰਨੀ ਕਾਰਵਾਈ ਦੀ ਗੁੰਜ਼ਾਇਸ਼ ਨਹੀਂ ਬਣਦੀ ਸੀ। Image copyright Khera Balwant Singh/BBC ਫੋਟੋ ਕੈਪਸ਼ਨ ਬਲੰਵਤ ਸਿੰਘ ਖੇੜਾ ਵੱਲੋਂ ਇਸ ਕਾਂਡ ਦੀ ਕੌਮਾਂਤਰੀ ਪੱਧਰ ’ਤੇ ਜਾਂਚ ਕਰਵਾਉਣ ਲਈ ਮੁਹਿੰਮ ਵਿੱਢੀ ਗਈ ਸੀ ਮੌਤ ਦੇ ਸਬੂਤ ਅਤੇ ਵਿਰਾਸਤ ਦਾ ਸੁਆਲਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਦਾ ਸਰਟੀਫਿਕੇਟ ਜਾਰੀ ਹੋਇਆ ਸੀ। ਸਰਟੀਫਿਕੇਟ ਦੀ ਅਣਹੋਂਦ ਕਾਰਨ ਬੈਂਕ ਖਾਤਿਆਂ, ਬੀਮੇ ਦੇ ਦਾਅਵਿਆਂ ਅਤੇ ਜੱਦੀ ਜਾਇਦਾਦ ਦੀ ਦਾਅਵੇਦਾਰੀ ਸੁਲਝਾਉਣਾ ਮੁਸ਼ਕਲ ਸੀ। ਬਲਵੰਤ ਸਿੰਘ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਗਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੀੜਤਾਂ ਦੇ ਮਾਮਲਿਆਂ ਦੀ ਪੈਰਵਾਈ ਕਰਨ ਵਾਲੀ ਵਕੀਲ ਜਤਿੰਦਰਜੀਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ। ਅਦਾਲਤ ਨੇ ਇਸ ਨੂੰ ਦੀਵਾਨੀ ਮਾਮਲਾ ਕਰਾਰ ਦਿੱਤਾ ਸੀ ਜਿਸ ਤਹਿਤ ਲਾਪਤਾ ਜੀਅ ਨੂੰ ਸੱਤ ਸਾਲ ਬਾਅਦ ਹੀ ਮੌਤ ਦਾ ਸਰਟੀਫਿਕੇਟ ਜਾਰੀ ਹੋ ਸਕਦਾ ਹੈ। ਉਨ੍ਹਾਂ ਕਿਹਾ, "ਜਦੋਂ ਕੇਂਦਰ ਸਰਕਾਰ ਨੇ ਪੀੜਤਾਂ ਦੀ ਫਹਿਰਿਸਤ ਜਾਰੀ ਕਰ ਦਿੱਤੀ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਪੱਖ ਪੇਸ਼ ਕੀਤਾ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਕੀਤੀ। ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਇਹ ਸਰਟੀਫਿਕੇਟ ਜਾਰੀ ਕੀਤੇ ਗਏ।" Image copyright Getty Images ਫੋਟੋ ਕੈਪਸ਼ਨ ਮਾਲਟਾ ਕਾਂਡ ਵਿੱਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਜਿਸ ਕਾਰਨ ਪੀੜਤਾਂ ਦੇ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਮੁਆਵਜ਼ਾ ਅਤੇ ਅਦਾਲਤੀ ਕਾਰਵਾਈਪੀੜਤਾਂ ਲਈ ਪੰਜਾਬ ਸਰਕਾਰ ਨੇ ਪ੍ਰਤੀ ਜੀਅ ਪੰਜਾਹ ਹਜ਼ਾਰ ਰੁਪਏ ਐਕਸ ਗਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ। ਕੁਝ ਪਰਿਵਾਰਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਅਦਾਲਤ ਵਿੱਚ ਇਸ ਮਾਮਲੇ ਨੂੰ ਮੌਤਾਂ ਦੀ ਰਸਮੀ ਪ੍ਰਵਾਨਗੀ ਵਜੋਂ ਪੇਸ਼ ਕੀਤਾ ਗਿਆ। ਸੈਸ਼ਨ ਅਦਾਲਤਾਂ ਵਿੱਚ ਸਾਰੇ ਪੀੜਤ ਪਰਿਵਾਰਾਂ ਨੇ ਆਪਣੇ ਮੁਕੱਦਮੇ ਪੇਸ਼ ਕੀਤੇ ਅਤੇ ਟਰੈਵਲ ਏਜੰਟਾਂ ਨੂੰ ਮੁਲਜ਼ਮ ਬਣਾਇਆ। ਇੱਕ ਮਾਮਲੇ ਵਿੱਚ ਕਪੂਰਥਲਾ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ ਪਰ ਬਾਕੀ ਸਾਰੀਆਂ ਸੈਸ਼ਨ ਅਦਾਲਤਾਂ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਹੁਣ ਇਹ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ-ਵਿਚਾਰ ਲਈ ਪਏ ਹਨ। Image copyright Getty Images ਜਤਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੁਆਵਜ਼ੇ ਲਈ ਇਟਲੀ ਦੀਆਂ ਅਦਾਲਤਾਂ ਵਿੱਚ ਇਹ ਮਾਮਲਾ ਲਿਜਾਣ ਦਾ ਉਪਰਾਲਾ ਕੀਤਾ ਸੀ।ਇਸ ਵਿੱਚ ਸ਼੍ਰੀਲੰਕਾ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਨੇ ਪਹਿਲਕਦਮੀ ਕੀਤੀ ਸੀ ਪਰ ਭਾਰਤ ਸਰਕਾਰ ਦੀ ਢੁਕਵੀਂ ਮਦਦ ਨਾ ਮਿਲਣ ਕਾਰਨ ਇਹ ਮਾਮਲਾ ਕਿਸੇ ਸਿਰੇ ਨਹੀਂ ਲੱਗਿਆ। ਅਸਥੀਆਂ ਦੀ ਘਰ ਵਾਪਸੀਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਮੁੰਦਰ ਦੀਆਂ ਤਸਵੀਰਾਂ ਨਾਲ ਕਿਸ਼ਤੀ ਦੇ ਮਲਬੇ ਦੀ ਨਿਸ਼ਾਨਦੇਹੀ ਹੋਈ ਹੈ ਜਿਸ ਨਾਲ ਪੀੜਤਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਦੀ ਗੁੰਜ਼ਾਇਸ਼ ਬਣੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸਰਕਾਰੀ ਮਦਦ ਦੀ ਮੰਗ ਕੀਤੀ ਹੈ। ਉਹ ਅੱਗੇ ਕਹਿੰਦੇ ਹਨ, "ਇਹ ਪੈਸੇ ਵਾਲਾ ਮਾਮਲਾ ਹੈ ਅਤੇ ਸਰਕਾਰ ਇਸ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਕਾਇਦੇ ਨਾਲ ਤਾਂ ਇਹ ਅਸਥੀਆਂ ਲਿਆਉਣ ਦਾ ਬੰਦੋਬਸਤ ਹੋਣਾ ਚਾਹੀਦਾ ਹੈ।"ਕਿਵੇਂ ਬਦਲੀ ਜ਼ਿੰਦਗੀਬਲਵੰਤ ਸਿੰਘ ਖੇੜਾ ਦਾ ਨਾਮ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਨਾਲ ਤਕਰੀਬਨ ਇੱਕ-ਮਿੱਕ ਹੋ ਗਿਆ ਹੈ ਪਰ ਉਹ ਇਸ ਕਾਂਡ ਦੇ ਨਾਲ ਸ਼ੁਰੂ ਤੋਂ ਨਹੀਂ ਜੁੜੇ ਸਨ। ਉਹ ਦੱਸਦੇ ਹਨ, "ਬਾਕੀਆਂ ਵਾਂਗ ਮੈਂ ਵੀ ਇਹ ਖ਼ਬਰ ਅਖ਼ਬਾਰਾਂ ਵਿੱਚ ਪੜ੍ਹੀ ਸੀ। ਇਸ ਕਾਂਡ ਦੇ ਪੀੜਤਾਂ ਨੇ ਸਰਕਾਰੇ-ਦਰਬਾਰੇ ਪਹੁੰਚ ਕੀਤੀ ਪਰ ਕੁਝ ਹੱਥ-ਪੱਲੇ ਨਾ ਪਿਆ।”“ਮੈਂ ਜਨਤਾ ਦਲ ਦਾ ਆਗੂ ਸਾਂ ਅਤੇ ਸਾਡੇ ਇੱਕ ਸਾਥੀ ਨੇ ਉਨ੍ਹਾਂ ਨੂੰ ਮੇਰੇ ਨਾਲ ਰਾਬਤਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਅਸੀਂ ਇਸ ਮਾਮਲੇ ਦੀ ਪੈਰਵਾਈ ਕੀਤੀ। ਹਰ ਥਾਂ ਵਫ਼ਦ ਬਣਾ ਕੇ ਮੋਹਤਬਰਾਂ ਨੂੰ ਮਿਲੇ ਅਤੇ ਧਰਨੇ-ਮੁਜ਼ਾਹਰੇ ਕੀਤੇ।" ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਸ ਕਾਂਡ ਨੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਮੁਹਾਣ ਵੀ ਬਦਲ ਦਿੱਤਾ। Image copyright Getty Images ਸੀ.ਬੀ.ਆਈ. ਜਾਂਚ ਅਤੇ ਅਦਾਲਤੀ ਕਾਰਵਾਈਬਲਵੰਤ ਸਿੰਘ ਖੇੜਾ ਮੁਤਾਬਕ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੇ ਵੀ ਕੀਤੀ ਅਤੇ ਅਠਾਈ ਬੰਦਿਆਂ ਨੂੰ ਮੁਲਜ਼ਮ ਬਣਾਇਆ। ਸੀ.ਬੀ.ਆਈ. ਦੇ ਚਾਰਜਸ਼ੀਟ ਦਾਖ਼ਲ ਕਰਨ ਵਾਲੇ ਤੱਕ ਹੀ ਇਨ੍ਹਾਂ ਵਿੱਚੋਂ ਕਈ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਸੀ। ਇਹ ਮਾਮਲਾ ਹਾਲੇ ਤੱਕ ਰੋਹਿਣੀ ਅਦਾਲਤ ਵਿੱਚ ਪਿਆ ਹੈ ਪਰ ਇਸ ਨਾਲ ਜੁੜੀ ਪੀੜਤ ਧਿਰ ਨਿਰਾਸ਼ ਹੋ ਚੁੱਕੀ ਹੈ। ਬਲਵੰਤ ਸਿੰਘ ਦੱਸਦੇ ਹਨ, "ਪਹਿਲਾਂ ਸੀ.ਬੀ.ਆਈ. ਦੇ ਅਫ਼ਸਰ ਨਾਲ ਰਾਬਤਾ ਰਹਿੰਦਾ ਸੀ ਪਰ ਹੁਣ ਉਨ੍ਹਾਂ ਦੀ ਬਦਲੀ ਹੋ ਗਈ ਹੈ ਤਾਂ ਸਾਨੂੰ ਉਸ ਮਾਮਲੇ ਦੀ ਜਾਣਕਾਰੀ ਵੀ ਨਹੀਂ।" Image copyright Getty Images ਮਾਲਟਾ ਕਾਂਡ ਹੈ ਜਾਂ ਰੁਝਾਨਬੀਬੀਸੀ ਦੀ ਤਿੰਨ ਸਤੰਬਰ 2018 ਦੀ ਖ਼ਬਰ ਮੁਤਾਬਕ ਯੂਨਾਈਟਿੰਡ ਨੇਸ਼ਨਜ਼ ਹਾਈ ਕਮਿਸ਼ਨ ਆਫ਼ ਰਿਫਿਊਜੀਜ਼ ਨੇ ਆਪਣੀ ਰਪਟ ਵਿੱਚ ਦਰਜ ਕੀਤਾ ਹੈ, "ਪਰਵਾਸ ਕਰਨ ਵਾਲਿਆਂ ਅਤੇ ਪਨਾਹਗੀਰਾਂ ਲਈ ਰੂਮ ਸਾਗਰ ਪਾਰ ਕਰਨਾ ਪਹਿਲਾਂ ਤੋਂ ਜ਼ਿਆਦਾ ਖ਼ਤਰਨਾਕ ਹੈ। ਇਸ ਪਾਸਿਓਂ ਯੂਰਪ ਵਿੱਚ ਆਉਣ ਵਾਲਿਆਂ ਦੀ ਗਿਣਤੀ ਘੱਟ ਗਈ ਹੈ ਪਰ ਇਸ ਸਮੁੰਦਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ।" ਇਸ ਰਪਟ ਵਿੱਚ ਦਰਜ ਹੈ ਕਿ 2018 ਵਿੱਚ ਪਹਿਲੇ ਸੱਤ ਮਹੀਨਿਆਂ ਦੌਰਾਨ 1600 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਹ ਵੀ ਪੜ੍ਹੋ:'ਆਪਣੇ 'ਤੇ ਸ਼ਰਮ ਆਉਣ ਕਾਰਨ ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’ਛੋਟੇ ਵੱਡੇ ਸੈਕਸ ਸੈਲਾਂ ਦਾ ਅਜੀਬੋ-ਗਰੀਬ ਸੰਸਾਰ ਇਸ ਦੌਰਾਨ ਯੂਰਪ ਵਿੱਚ ਰੂਮ ਸਾਗਰ ਰਾਹੀਂ ਦਾਖ਼ਲ ਹੋਣ ਵਾਲੇ ਹਰ ਅਠਾਰਾਂ ਜੀਆਂ ਪਿੱਛੇ ਇੱਕ ਲਾਪਤਾ ਹੈ ਜਾਂ ਮਰ ਗਿਆ ਹੈ। ਇਹ ਅੰਕੜਾ ਇਨ੍ਹਾਂ ਮਹੀਨਿਆਂ ਦੌਰਾਨ 2017 ਵਿੱਚ 42 ਪਿੱਛੇ ਇੱਕ ਸੀ। ਜੇ ਇਨ੍ਹਾਂ ਤ੍ਰਾਸਦੀਆਂ ਦੇ ਚਿਹਰੇ ਦੇਖਣੇ ਹੋਣ ਤਾਂ ਇੰਟਰਨੈੱਟ ਉੱਤੇ ਜ਼ਿਆਦਾ ਤਰੱਦਦ ਨਹੀਂ ਕਰਨਾ ਪੈਂਦਾ। ਰੂਮ ਸਾਗਰ ਦੀਆਂ ਤ੍ਰਾਸਦੀਆਂ ਦਾ ਸ਼ਿਕਾਰ ਕੋਈ ਵੀ ਹੋਵੇ ਅਤੇ ਉਸ ਦੀ ਮਾਂ-ਬੋਲੀ ਕੋਈ ਵੀ ਹੋਵੇ ਪਰ ਉਸ ਦੇ ਬੋਲ ਸਭ ਨੂੰ ਸਮਝ ਆ ਸਕਦੇ ਹਨ। ਆਖ਼ਰ ਚੀਕਾਂ ਅਤੇ ਅੱਥਰੂਆਂ ਦੀ ਕੋਈ ਬੋਲੀ ਨਹੀਂ ਹੁੰਦੀ ਅਤੇ ਅਹਿਸਾਸ ਕਿਸੇ ਬੋਲੀ ਦੇ ਪਾਬੰਦ ਨਹੀਂ ਹੁੰਦੇ।ਇਹ ਵੀਡੀਓਜ਼ ਵੀ ਜ਼ਰੂਰ ਦੇਖੋ-(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
রাতভর নিখোঁজের পর অ্যাপ ক্যাব চালকের দেহ উদ্ধার | Bengali |
बांग्लादेश में पुलिस स्टेशनों से पुलिस ही 'फ़रार', पब्लिक का कैसे लौटेगा भरोसा | Hindi |
இந்தப் படத்தில் ஒரு நிஜ குத்துச்சண்டை வீரராக தெரிய என்ன செய்தீர்கள்? | Tamil |
உலகின் முன்னணி வாகன தயாரிப்பு நிறுவனமான ஹோண்டா, 2011-ம் ஆண்டில் அறிமுகப்படுத்திய ‘ஓடிசி’ என்ற பெயரில் பெரிய வகை காரை அமெரிக்கா, கனடா உள்ளிட்ட பல நாடுகளிலும் அதிகஅளவு விற்பனையானது. பிரபலமான இந்த காரின் இருக்கை சரியான முறையில் வடிவமைக்கப்படவில்லை என புகார் எழுந்தது. | Tamil |
'തമിലരസന്' ചിത്രത്തിലെ പുതിയ സ്റ്റില് പുറത്തുവിട്ടു | Malayalam |
ટીવીની સૌથી ફેમસ એક્ટ્રેસે કરાવ્યું બોલ્ડ ફોટોશૂટ, PHOTOS થયા વાયરલ | Gujarati |
ଓଡ଼ିଆ ମେଗା ଧାରାବାହିକ ‘ରାନୀ’ର ରାଜାଙ୍କୁ ଜାଣନ୍ତୁ | Odia |
अभिनेता शाहरुख खानला तोंडाला काळं फासण्याची धमकी | Marathi |
Subsets and Splits
No community queries yet
The top public SQL queries from the community will appear here once available.