text
stringlengths
1
2.07k
ਮੱਧ ਪ੍ਰਦੇਸ਼ ਪੁਲਿਸ ਨੇ ਦੋ ਕੁ ਹਫ਼ਤੇ ਪਹਿਲਾਂ ਜਦੋਂ ਆਦੇਸ਼ ਖਾਂਬੜਾ (48) ਨਾਂਅ ਦੇ ਦਰਜ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ ਤਦ ਇਹੋ ਸਮਝਿਆ ਜਾ ਰਿਹਾ ਸੀ ਕਿ ਉਹ ਛੋਟਾਮੋਟਾ ਅਪਰਾਧੀ ਹੋਵੇਗਾ ਪਰ ਛੇਤੀ ਹੀ ਉਸ ਅਪਰਾਧੀ ਨੇ ਪੁਲਿਸ ਪੁੱਛਗਿੱਛ ਦੌਰਾਨ ਇਹ ਕਬੂਲ ਕਰ ਲਿਆ ਕਿ ਉਹ ਪਿਛਲੇ 8 ਵਰ੍ਹਿਆਂ ਦੌਰਾਨ ਵੱਧ ਧਨ ਕਮਾਉਣ ਦੇ ਲਾਲਚ ਵਿੱਚ 33 ਟਰੱਕ ਡਰਾਇਵਰਾਂ ਦੇ ਕਤਲ ਕਰ ਚੁੱਕਾ ਹੈ ਹੋਰ ਤਾਂ ਹੋਰ ਉਸ ਨੇ ਸੁਪਾਰੀ ਲੈ ਕੇ ਵੀ ਕਤਲ ਕੀਤੇ ਹਨ ਤੇ ਅੱਧੀ ਦਰਜਨ ਤੋਂ ਵੀ ਵੱਧ ਅੰਤਰਰਾਜੀ ਗਿਰੋਹਾਂ ਨਾਲ ਜੁੜਿਆ ਰਿਹਾ ਹੈ
ਖਾਂਬੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੜਕ ਕੰਢੇ ਬਣੇ ਢਾਬਿਆਂ `ਤੇ ਪਹਿਲਾਂ ਡਰਾਇਵਰਾਂ ਨਾਲ ਦੋਸਤੀ ਪਾਉਂਦਾ ਸੀ ਤੇ ਫਿਰ ਉਨ੍ਹਾਂ ਦੀ ਅੱਖ ਬਚਾ ਕੇ ਉਨ੍ਹਾਂ ਦੇ ਖਾਣੇ `ਚ ਕੋਈ ਨਸ਼ੀਲੀ ਦਵਾਈ ਪਾ ਦਿੰਦਾ ਸੀ ਤੇ ਜਦੋਂ ਉਹ ਬੇਸੁਰਤ ਹੋ ਜਾਂਦੇ ਸਨ ਤਦ ਉਹ ਉਨ੍ਹਾਂ ਦਾ ਟਰੱਕ ਕਿਸੇ ਏਕਾਂਤ ਸਥਾਨ `ਤੇ ਲੈ ਕੇ ਜਾਂਦਾ ਉਨ੍ਹਾਂ ਦਾ ਗਲ਼ਾ ਘੁੱਟਦਾ ਡਰਾਇਵਰਾਂ ਦੇ ਸਹਾਇਕਾਂ ਦਾ ਵੀ ਇਹੋ ਹਸ਼ਰ ਹੁੰਦਾ ਤੇ ਉਨ੍ਹਾਂ ਦੀਆਂ ਲਾਸ਼ਾਂ ਜੰਗਲਾਂ `ਚ ਕਿਤੇ ਸੁੱਟ ਦਿੰਦਾ
ਫਿਰ ਖਾਂਬੜਾ ਤੇ ਉਸ ਦੇ ਸਾਥੀ ਟਰੱਕ ਤੇ ਉਨ੍ਹਾਂ ਦੀਆਂ ਵਸਤਾਂ ਵੇਚਦੇ ਭੋਪਾਲ ਪੁਲਿਸ ਨੇ ਹੁਣ ਲਾਗਲੇ ਸੂਬਿਆਂ ਬਿਹਾਰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਹੋਰ ਇਲਾਕਿਆਂ ਦੀ ਪੁਲਿਸ ਨੂੰ ਵੀ ਲਿਖਤੀ ਸੁਨੇਹਾ ਭੇਜਿਆ ਹੈ ਕਿ ਜੇ ਉਨ੍ਹਾਂ ਦੀ ਨਜ਼ਰ ਵਿੱਚ ਕੋਈ ਟਰੱਕ ਡਰਾਇਵਰਾਂ ਜਾਂ ਕਲੀਨਰਾਂ ਦੇ ਅੰਨ੍ਹੇ ਕਤਲ ਦਾ ਮਾਮਲਾ ਹੋਵੇ ਤਾਂ ਉਹ ਉਨ੍ਹਾਂ ਦੇ ਧਿਆਨ ਗੋਚਰੇ ਲਿਆਂਦਾ ਜਾਵੇ
ਪੁਲਿਸ ਅਨੁਸਾਰ ਖਾਂਬੜਾ ਭੋਪਾਲ ਤੋਂ 25 ਕਿਲੋਮੀਟਰ ਦੂਰ ਮੰਡੀਦੀਪ ਇੰਡਸਟ੍ਰੀਅਲ ਏਰੀਆ `ਚ ਦਿਨ ਵੇਲੇ ਦਰਜ਼ੀ ਵਜੋਂ ਕੰਮ ਕਰਨ ਦੇ ਦਿਖਾਵੇ ਕਰਦਾ ਸੀ ਤੇ ਰਾਤ ਸਮੇਂ ਉਹ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ
ਸਾਲ 2010 `ਚ ਉਹ ਝਾਂਸੀ ਉੱਤਰ ਪ੍ਰਦੇਸ਼ ਦੇ ਇੱਕ ਗਿਰੋਹ ਦੇ ਸੰਪਰਕ `ਚ ਆਇਆ ਪਹਿਲਾਂਪਹਿਲ ਉਹ ਸਿਰਫ਼ ਟਰੱਕ ਡਰਾਇਵਰਾਂ ਨਾਲ ਦੋਸਤੀ ਪਾਉਂਦਾ ਸੀ ਤੇ ਉਨ੍ਹਾਂ ਨੂੰ ਸੜਕ ਕੰਢੇ ਚੱਲਣ ਵਾਲੀਆਂ ਸ਼ਰਾਬ ਦੀਆਂ ਪਾਰਟੀਆਂ ਤੱਕ ਕਿਵੇਂ ਨਾ ਕਿਵੇਂ ਲੈ ਕੇ ਆਉਂਦਾ ਸੀ ਬਾਅਦ `ਚ ਉਸ ਨੇ ਡਰਾਇਵਰਾਂ ਤੇ ਕਲੀਨਰਾਂ ਨੂੰ ਨਸ਼ੀਲੇ ਪਦਾਰਥ ਖੁਆ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਸਾਲ 2014 `ਚ ਵੀ ਨਾਗਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ
ਖਾਂਬੜਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਹਰੇਕ ਅਜਿਹਾ ਇੱਕ ਟਰੱਕ ਲਿਆ ਕੇ ਦੇਣ ਲਈ 50000 ਰੁਪਏ ਮਿਲਦੇ ਸਨ ਜਦੋਂ ਉਹ ਗਿਰੋਹ ਨਾਲ ਸ਼ਾਮਲ ਹੋਇਆ ਸੀ ਤਦ ਉਸ ਦਾ ਮੰਤਵ ਸਿਰਫ਼ ਧਨ ਕਮਾਉਣਾ ਸੀ ਕੁਝ ਵਰ੍ਹੇ ਪਹਿਲਾਂ ਜਦੋਂ ਉਸ ਦਾ ਪੁੱਤਰ ਇੱਕ ਹਾਦਸੇ `ਚ ਜ਼ਖ਼ਮੀ ਹੋ ਗਿਅ ਾਸੀ ਤਦ ਉਸ ਨੂੰ ਉਸ ਦੇ ਇਲਾਜ ਲਈ ਕਰਜ਼ਾ ਲੈਣਾ ਪਿਆ ਸੀ ਉਹੀ ਕਰਜ਼ਾ ਵਾਪਸ ਕਰਨ ਦੇ ਚੱਕਰਾਂ ਵਿੱਚ ਉਸ ਨੂੰ ਅਪਰਾਧ ਦੀ ਦੁਨੀਆ `ਚ ਕਦਮ ਰੱਖਣਾ ਪਿਆ
ਪੁਲਿਸ ਨੂੰ ਇਸ ਦਰਜ਼ੀ ਨੇ ਇਹੋ ਕਹਾਣੀ ਸੁਣਾਈ ਹੈ ਇਨ੍ਹਾਂ ਟਰੱਕ ਡਰਾਇਵਰਾਂ ਤੇ ਕਲੀਨਰਾਂ ਤੋਂ ਇਲਾਵਾ ਉਸ ਨੇ ਇੱਕ ਠੇਕੇਦਾਰਾ ਦੇ ਕਹਿਣਾ `ਤੇ 25000 ਰੁਪਏ ਲੈ ਕੇ ਹੋਸ਼ੰਗਾਬਾਦ ਦੇ ਇੱਕ ਹੋਰ ਵਿਅਕਤੀ ਦਾ ਵੀ ਕਤਲ ਕੀਤਾ ਸੀ ਐੱਸਪੀ ਨੇ ਦੱਸਿਆ ਕਿ ਉਸ ਵੱਲੋਂ ਕੀਤੇ ਸਾਰੇ ਦਾਅਵੇ ਹੁਣ ਚੈੱਕ ਕੀਤੇ ਜਾ ਰਹੇ ਹਨ
ਖਾਂਬੜਾ ਦੇ ਪਰਿਵਾਰ `ਚੋਂ ਕੋਈ ਵੀ ਉਸ ਨੂੰ ਮਿਲਣ ਲਈ ਨਹੀਂ ਆਇਆ ਕਿਉਂਕਿ ਸਾਰੇ ਪਰਿਵਾਰਕ ਮੈਂਬਰ ਅਸਲੀਅਤ ਜਾਣ ਕੇ ਸਦਮੇ `ਚ ਹਨ
ਪੁਲਿਸ ਹੁਣ ਇਸ ਦਰਜ਼ੀ ਤੋਂ ਅਗਲੇਰੀ ਪੁੱਛਗਿੱਛ ਵੇਲੇ ਕੁਝ ਮਨੋਵਿਗਿਆਨੀਆਂ ਦੀ ਮਦਦ ਵੀ ਲੈ ਰਹੀ ਹੈ
ਮੱਧ ਪ੍ਰਦੇਸ਼ ਚੋਣਾਂ ਕੰਪਿਊਟਰ ਬਾਬਾ ਨੇ ਕਿਹਾ ਉਖਾੜ ਦਿਓ ਸ਼ਿਵਰਾਜ ਸਰਕਾਰ
ਪੁੱਤ ਨੇ ਆਪਣੀ ਮਾਂ ਨਾਲ ਕੀਤਾ ਬਲਾਤਕਾਰ ਖੇਤਾਂ ਵੱਲ ਭੱਜ ਕੇ ਬਚਾਈ ਜਾਨ
ਪੰਜਾਬ ਇੰਨਫੋਲਾਈਨ ਮਾਨਸਿਕ ਤੋਰ ਤੇ ਪਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
ਮਾਨਸਿਕ ਤੋਰ ਤੇ ਪਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
ਰਾਜਪੁਰਾ 16 ਜੁਲਾਈ (ਰਾਜੇਸ਼ ਡਾਹਰਾ) \\r\\nਰਾਜਪੁਰਾ ਨਜਦੀਕ ਬਨੂੜ ਦੀ ਉੱਤਮ ਕਾਲੋਨੀ ਦੇ ਮਕਾਨ ਨੰਬਰ 12 ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਘਰ ਵਿੱਚ ਹੀ ਪਤਨੀ ਦੀ ਚੁੰਨੀ ਨਾਲ ਫੰਦਾ ਬਣਾ ਕੇ ਆਤਮ ਹੱਤਿਆ ਕਰ ਲਈ ਮ੍ਰਿਤਕ ਵਿਅਕਤੀ ਨੇ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਜਦ ਅੱਜ ਸਵੇਰੇ ਉਸ ਦੀ ਪਤਨੀ ਮਨਜੀਤ ਕੌਰ ਕੰਮ ਉੱਤੇ ਗਈ ਹੋਈ ਸੀ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨ ਵਿੱਚ ਮਨਜੀਤ ਕੌਰ ਨ
home / ਅਖਬਾਰਾਂ ਦੀਆਂ ਸੁਰਖੀਆਂ / ਬਾਬਾ ਬੀਰ ਸਿੰਘ ਕਲੱਬ ਬੂਲਪੁਰ ਨੂੰ ਮਿਲਿਆ ਜ਼ਿਲ੍ਹੇ ਦੇ ਬੈਸਟ ਯੂਥ ਕਲੱਬ ਦਾ ਐਵਾਰਡ
ਬਾਬਾ ਬੀਰ ਸਿੰਘ ਕਲੱਬ ਬੂਲਪੁਰ ਨੂੰ ਮਿਲਿਆ ਜ਼ਿਲ੍ਹੇ ਦੇ ਬੈਸਟ ਯੂਥ ਕਲੱਬ ਦਾ ਐਵਾਰਡ
posted by thatta in ਅਖਬਾਰਾਂ ਦੀਆਂ ਸੁਰਖੀਆਂ march 23 2014 comments off on ਬਾਬਾ ਬੀਰ ਸਿੰਘ ਕਲੱਬ ਬੂਲਪੁਰ ਨੂੰ ਮਿਲਿਆ ਜ਼ਿਲ੍ਹੇ ਦੇ ਬੈਸਟ ਯੂਥ ਕਲੱਬ ਦਾ ਐਵਾਰਡ 405 views
ਜੱਸੀ ਗਿੱਲ ਨੇ ਆਪਣੇ ਆਉਣ ਵਾਲੇ ਗੀਤ ਲਈ ਟਰੂ ਮੇਕਰਜ਼ ਨਾਲ ਸਾਂਝੇਦਾਰੀ ਕੀਤੀ ptc punjabi
ਸੁਨਾਮ ਪਟਿਆਲਾ ਮੁੱਖ ਮਾਰਗ ਤੇ ਸ਼ਨੀਵਾਰ ਨੂੰ ਭਿਆਨਕ ਹਾਦਸਾ sanjhi soch
ਭਵਾਨੀਗੜ੍ਹ ਸੁਨਾਮ ਪਟਿਆਲਾ ਮੁੱਖ ਮਾਰਗ ਤੇ ਸ਼ਨੀਵਾਰ ਨੂੰ ਭਿਆਨਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪੀ ਆਰ ਟੀ ਸੀ ਦੀ ਬੱਸ ਅਤੇ ਟੱਕਰ ਦੀ ਆਪਸ ਚ ਟੱਕਰ ਹੋ ਗਈ ਜਿਸ ਦੌਰਾਨ 3 ਲੋਕਾਂ ਨੇ ਤਾਂ ਮੌਕੇ ਤੇ ਦਮ ਤੋੜ ਦਿੱਤਾ ਜਦੋਂ ਕਿ ਬੱਸ ਚ ਸਵਾਰ ਡੇਢ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ ਜ਼ਖਮੀ ਹੋਏ ਲੋਕਾਂ ਨੂੰ ਭਵਾਨੀਗੜ੍ਹ ਦੇ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ
ਰਾਮਾਂ ਮੰਡੀ 31 ਜਨਵਰੀ(ਬੁੱਟਰ) ਸਮਾਜ ਸੇਵਾ ਨੂੰ ਸਮਰਪਿਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਬੀਤੇ ਦਿਨੀ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਪੱਪੂ ਸਿੰਘ ਮਾਹੀਨੰਗਲ ਨੂੰ ਮੁਢਲੀ ਸਹਾਇਤਾ ਦੇਣ ਬਾਅਦ ਆਪਣੇ ਪੱਧਰ \\ਤੇ ਨਿੱਜੀ ਡਾਕਟਰ ਤੋਂ ਲੋੜੀਂਦਾ ਇਲਾਜ ਕਰਵਾ ਕੇ ਪੀੜਤ ਨੂੰ ਵਾਰਸਾਂ ਦੇ ਹਵਾਲੇ ਕੀਤਾਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦ
ਪੰਜਾਬ ਇੰਨਫੋਲਾਈਨ ਅਧਿਆਪਕਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਖਹਿਰਾ
ਮੁੰਬਈ ਨਹਿਰੂਗਾਂਧੀ ਪਰਿਵਾਰ ਤੇ ਹਮਲਾ ਬੋਲਦੇ ਹੋਏ ਯੋਗ ਗੁਰੂ ਅਤੇ ਨਰਿੰਦਰ ਮੋਦੀ ਦੇ ਸਮਰਥਕ ਰਾਮਦੇਵ ਨੇ ਐਤਵਾਰ ਨੂੰ ਕਾਂਗਰਸ ਨੂੰ ਮਾਂਪੁੱਤਰ ਦੀ ਪਾਰਟੀ ਕਰਾਰ ਦਿੱਤਾ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਰਾਮਦੇਵ ਨੇ ਕਿਹਾ ਕਿ ਸਭ ਤੋਂ ਵੱਡੇ ਪ੍ਰਧਾਨ ਮੰਤਰੀ ਤਾਂ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਹਨ ਇਹ ਮਾਂਪੁੱਤਰ ਪਾਰਟੀ ਦੇਸ਼ ਨੂੰ ਚਲ
home / ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ / kuldeep kaur la
ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ
ਇਹ ਹੋਰੀਜੋਨ ਫਿਟਨੈਸ ਬਲੈਕ ਸਟ੍ਰੀ ਫ੍ਰੈੱਡ ਦੀ ਵਿਕਰੀ ਐਤਵਾਰ ਨੂੰ 11 / 27 / 16 ਤੇ ਖਤਮ ਹੁੰਦੀ ਹੈ
ਸ਼੍ਰੇਣੀ ਵੀਡੀਓ ਹੇਠ masturbating ਵੀਡੀਓ ਵਿੱਚ ਚੰਗੀ ਗੁਣਵੱਤਾ hd ਮਸਾਜ ਨਾਲ ਸੈਕਸ porn ਨਾਲ red ਅਤੇ ਨਾਮ ਆਪਣੇ ਆਪ ਨੂੰ ਦੇ ਲਈ ਬੋਲਦਾ ਹੈ ਮਾਲਸ਼ ਸੈਕਸ ਚੂਤ ਡਾਊਨਲੋਡ ਕਰੋ ਅਤੇ ਵਾਚ ਬਿਨਾ ਰਜਿਸਟਰੇਸ਼ਨ
ਨਾਈਲੋਨ ਵਿਚ ਰਹਿੰਦੇ ਹਨ ਚੰਗੀ ਗੁਣਵੱਤਾ hd ਸੈਕਸ ਨਾਲ ਵੱਖਵੱਖ ਦੌੜ
ਵੀਡੀਓ ਵਿੱਚ ਚੰਗੀ ਗੁਣਵੱਤਾ hd ਜਪਾਨੀ ਅਧਿਆਪਕ
ਵੀਡੀਓ ਵਿੱਚ ਚੰਗੀ ਗੁਣਵੱਤਾ hd ਵੱਡੇ ਚੂਚਕ
ਵੀਡੀਓ ਵਿੱਚ ਚੰਗੀ ਗੁਣਵੱਤਾ hd ਲਿੰਗਰੀ ਕਿਸ਼ੋਰ
ਵੀਡੀਓ ਵਿੱਚ ਚੰਗੀ ਗੁਣਵੱਤਾ hd ਫੈਟਿਸ਼ ਪੋਰਨ ਲਤ੍ਤਾ ਔਰਤ ਹਕੂਮਤ
porn orgasms ਬਾਲਗ ਖਿਡੌਣੇ
ਸ਼ੁਕੀਨ porn ਰੇ ਸ਼ੁਕਰਾਣੂ
ਗਰੁੱਪ ਸੈਕਸ ਧਿਰ ਤੀਬਰ porn
strapon ਕਿਸ਼ੋਰ
ਪੁਰਾਣੇ ਨੌਜਵਾਨ ਮੰਮੀ
ਗਰੁੱਪ ਸੈਕਸ ਵੀਡੀਓ ਵਿੱਚ ਚੰਗੀ ਗੁਣਵੱਤਾ hd ਮਹਿਲਾ ਕਯੂਮਿੰਗ ਹਾਰਡ ਗਰੁੱਪ ਸੈਕਸ
ਵੱਖਵੱਖ ਓਪਰੇਟਿੰਗ ਸਿਸਟਮ ਦੀ ਵਰਚੁਅਲਾਈਜੇਸ਼ਨ
ਕਈ ਵਰਚੁਅਲ ਮਸ਼ੀਨ ਦੇ ਚਲਾਓ
ਹਰੇਕ ਵਰਚੁਅਲ ਮਸ਼ੀਨ ਲਈ ਵਿਅਕਤੀਗਤ ਸੈਟਿੰਗ
ਸਾਫਟਵੇਅਰ ਨੂੰ ਵੱਖਵੱਖ ਫਾਇਲਸ਼ੇਅਰਿੰਗ ਸੇਵਾ ਤੱਕ ਡਾਟਾ ਨੂੰ ਡਾਊਨਲੋਡ ਕਰਨ ਲਈ ਸਾਫਟਵੇਅਰ paywall ਦੀ ਬੰਦਿਸ਼ ਡਾਟਾ ਨੂੰ ਡਾਊਨਲੋਡ ਕਰਨ ਦੇ ਯੋਗ ਹੈ
ਜੰਮੂਕਸ਼ਮੀਰ ਮੁਠਭੇੜ ਦੌਰਾਨ ਚਾਰ ਅੱਤਵਾਦੀ ਢੇਰ
ਭਾਰਤ ਅਗਲੇ 78 ਸਾਲਾਂ ਚ 5 ਟਰੀਲੀਅਨ ਦਾ ਅਰਥਚਾਰਾ ਬਣ ਜਾਵੇਗਾ ਸੁਰੇਸ਼ ਪ੍ਰਭੂ
ਆਰਬੀਆਈ ਤੇ ਕੇਂਦਰ ਤੋਂ ਨੂੰ ਇਕਸੁੱਰ ਹੋ ਕੇ ਕੰਮ ਕਰਨ ਦੀ ਲੋੜ ਡਾ ਮਨਮੋਹਨ ਸਿੰਘ
ਕੇਰਲ ਕਿੰਨਰਾਂ ਨੂੰ ਸਬਰੀਮਾਲਾ ਮੰਦਰ ਚ ਜਾਣ ਦੀ ਮਿਲੀ ਇਜਾਜ਼ਤ
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ ਰਾਹੁਲ
ਜਲੰਧਰ ਲਾੜੇ ਨੇ ਬਰਾਤ ਜਾਣ ਤੋਂ ਪਹਿਲਾ ਬਰਾਤੀਆਂ ਦੇ ਨਾਲ ਪਾਈ ਵੋਟ
ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥
ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥
ਡਾਨੁਦੈਤਨਿੰਦਕਕਉਜਾਮ॥੧॥
ਤਿਨਨਿੰਦਕਨਾਹੀਕਿਛੁਸਾਦੁ॥੧॥ਰਹਾਉ॥
ਭਗਤਕੀਨਿੰਦਾਰਾਜਤੇਟਲੈ॥੨॥
ਅਣਹੋਦਾਭਾਰੁਨਿੰਦਕਿਸਿਰਿਧਰਾ॥੩॥
ਨਾਨਕਕਿਰਤੁਨਜਾਇਮਿਟਾਇਆ॥੪॥੨੧॥੩੪॥
ਹੇ ਭਾਈ ) ਸੰਤ (ਜਨਾ) ਦੀ ਨਿੰਦਾ ਕਰਕੇ (ਗਰਭ) ਜੂਨਾਂ ਵਿਚ ਭਟਕਣਾ ਪੈਂਦਾ ਹੈ
ਸੰਤ (ਜਨਾਂ) ਦੀ ਨਿੰਦਾ ਕਰਕੇ (ਕਈ ਪ੍ਰਕਾਰ ਦੇ) ਦੁਖ ਸਹਿਣੇ ਪੈਂਦੇ ਹਨ
ਜਮਰਾਜ ਨਿੰਦਾ ਕਰਨ ਵਾਲੇ (ਮਨੁੱਖ) ਨੂੰ ਡੰਡ (ਸਜ਼ਾ) ਦਿੰਦਾ ਹੈ੧
(ਹੇ ਭਾਈ) ਜਿਹੜੇ (ਮਨੁੱਖ) ਸੰਤਾਂ ਦੇ ਨਾਲ ਝਗੜਾ ਕਰਦੇ ਹਨ
ਉਨ੍ਹਾਂ ਨਿੰਦਕਾਂ ਨੂੰ (ਮਨੁੱਖਾ ਜੀਵਨ ਦਾ ਕੋਈ) ਸੁਆਦ (ਮਜ਼ਾ) ਨਹੀਂ ਆ ਸਕਦਾ੧ਰਹਾਉ
(ਹੇ ਭਾਈ) ਭਗਤ (ਜਨਾ) ਦੀ ਨਿੰਦਾ ਸਰੀਰ ਨੂੰ ਨਾਸ਼ ਕਰਦੀ ਹੈ
ਭਗਤ (ਜਨਾਂ) ਦੀ ਨਿੰਦਾ (ਮਨੁੱਖ ਨੂੰ) ਨਰਕ ਭੋਗਾਂਦੀ ਹੈ
ਭਗਤ (ਜਨਾ) ਦੀ ਨਿੰਦਾ (ਕਰਨ ਨਾਲ ਜੀਵ ਮਾਂ ਦੇ) ਪੇਟ ਵਿਚ ਗਲ ਜਾਂਦਾ ਹੈ
ਭਗਤ (ਜਨਾ) ਦੀ ਨਿੰਦਾ (ਕਰਨ ਨਾਲ ਮਨੁੱਖ) ਰਾਜ ਤੋਂ ਡਿਗ ਪੈਂਦਾ ਹੈ੨
(ਹੇ ਭਾਈ) ਨਿੰਦਕ ਦੀ ਗਤੀ (ਮੁਕਤੀ) ਕਦੇ ਵੀ ਨਹੀਂ ਹੁੰਦੀ
(ਜੀਵ) ਆਪ (ਆਪਣੇ ਕਰਮ) ਬੀਜ ਕੇ ਆਪ ਹੀ ਫਲ ਖਾਂਦੇ ਹਨ
ਅਣਹੋਂਦਾ ਪਾਪ (ਜਿਸ ਪਾਪ ਦੀ ਕੋਈ ਹੋਂਦ ਨਹੀਂ ਹੁੰਦੀ ਉਹ) ਭਾਰ ਨਿੰਦਕ ਦੇ ਸਿਰ ਤੇ ਰਖਿਆ ਜਾਂਦਾ ਹੈ੩
(ਹੇ ਭਾਈ ) ਪਰਮੇਸ਼ਰ ਦੇ ਭਗਤ ਵੈਰ ਤੋਂ ਰਹਿਤ ਹੁੰਦੇ ਹਨ
ਉਹ (ਮਨੁੱਖ ਸੰਸਾਰ ਸਾਗਰ ਤੋਂ) ਤਰ ਜਾਂਦਾ ਹੈ ਜੋ ਸੰਤਭਗਤ ਜਨਾ ਦੇ ਚਰਨ ਪੂਜਦਾ ਹੈ (ਭਾਵ ਉਨ੍ਹਾਂ ਦੀ ਸ਼ਰਨ ਵਿਚ ਆਉਂਦਾ ਹੈ)
(ਹੇ ਭਾਈ) ਨਿੰਦਕ ਨੂੰ ਆਦਿ ਪੁਰਖ ਨੇ (ਨਿੰਦਾ ਕਰਨ ਦੇ ਦੋਸ਼ ਵਿਚ ਆਪ) ਭੁਲਾ ਦਿੱਤਾ ਹੈ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਨਿੰਦਕ ਦਾ ਜੋ) ਕਿਰਤ (ਕਰਮ) ਹੈ (ਉਹ ਕਿਸੇ ਤੋਂ ਵੀ) ਮਿਟਾਇਆ ਨਹੀਂ ਜਾ ਸਕਦਾ (ਭਾਵ ਉਸ ਨੂੰ ਭੋਗਣਾ ਪੈਂਦਾ ਹੈ)੪੨੧੩੪
ਕਿਉਂਕਿ ਉਹ ਮਨੁੱਖ ਉਹਨਾਂ ਦੂਸ਼ਣਾਂ ਦਾ ਜ਼ਿਕਰ ਕਰਦਾ ਕਰਦਾ ਆਪ ਹੀ ਆਪਣੇ ਆਪ ਨੂੰ ਉਹਨਾਂ ਦੂਸ਼ਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਥੇ ਜਗਤ ਵਿਚ ਉਹ ਮਨੁੱਖ ਉਸ) ਨਿੰਦਾ ਦੇ ਕਾਰਨ (ਕਈ ਆਤਮਕ) ਦੁੱਖ ਸਹਾਰਦਾ ਰਹਿੰਦਾ ਹੈ
ਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਝਗੜਾ ਖੜਾ ਕਰੀ ਰੱਖਦੇ ਹਨ
ਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਆਤਮਕ ਆਨੰਦ ਨਹੀਂ ਆਉਂਦਾ ॥੧॥ ਰਹਾਉ ॥
ਕਿਸੇ ਗੁਰਮੁਖ ਉੱਤੇ ਚਿੱਕੜ ਸੁੱਟਣ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਉਹਨਾਂ ਦੂਸ਼ਣਾਂ ਨਾਲ ਪ੍ਰੋ ਲੈਂਦਾ ਹੈ
(ਇਸ ਤਰ੍ਹਾਂ) ਗੁਰਮੁਖ ਦੀ ਨਿੰਦਾ (ਨਿੰਦਾ ਕਰਨ ਵਾਲੇ ਨੂੰ) ਨਰਕ (ਦਾ ਦੁੱਖ) ਭੋਗਾਂਦੀ ਹੈ
ਤੇ ਉੱਚੀ ਆਤਮਕ ਪਦਵੀ ਤੋਂ ਹੇਠਾਂ ਡਿੱਗ ਪੈਂਦਾ ਹੈ ॥੨॥
(ਇਸ ਤਰ੍ਹਾਂ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ) ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ
ਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ ਵਿਭਚਾਰੀ ਨਾਲੋਂ ਜੂਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ
ਕਿਉਂਕਿ ਨਿੰਦਕ ਨੇ ਆਪਣੇ ਸਿਰ ਉਤੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ ॥੩॥
ਪਰਮਾਤਮਾ ਦੇ ਭਗਤ ਕਿਸੇ ਨਾਲ ਭੀ ਵੈਰ ਨਹੀਂ ਰੱਖਦੇ
ਜਿਹੜਾ ਭੀ ਮਨੁੱਖ ਉਹਨਾਂ ਦੀ ਸਰਨ ਆਉਂਦਾ ਹੈ ਉਹ ਸੰਸਾਰਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ
(ਪਰ ਨਿੰਦਕ ਦੇ ਭੀ ਕੀਹ ਵੱਸ) ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗ਼ਲਤ ਰਸਤੇ ਪਾ ਰੱਖਿਆ ਹੈ
ਹੇ ਨਾਨਕ ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਉਸ ਪਾਸੋਂ ਆਪਣੇ ਉੱਦਮ ਨਾਲ ਮਿਟਾਇਆ ਨਹੀਂ ਜਾ ਸਕਦਾ ॥੪॥੨੧॥੩੪॥