text
stringlengths 1
2.07k
|
---|
ਪੰਜਾਬ ਦੇ ਕਿਸਾਨਾਂ ਦੇ ਮਾਨਵੀ ਅਧਿਕਾਰਾਂ ਦੀ ਕੌਣ ਕਰੇਗਾ ਰਾਖੀ
|
ਆਲਮੀ ਜੰਗਾਂ ਵਿਚ ਜੇ ਸਿੱਖ ਨਾਲ ਨਾ ਹੁੰਦੇ ਤਾਂ ਹਾਰ ਜਾਂਦੇ
|
ਮੌੜ ਬੰਬ ਧਮਾਕੇ ਦੀ ਜਾਂਚ ਦੇ ਬਹਾਨੇ ਲੀਪਾਪੋਚੀ ਕਰਨ ਲੱਗੀ ਪੁਲਿਸ
|
ਸ਼ਹਾਦਤਾਂ ਦੀ ਰੁੱਤ ਆਨੰਦਪੁਰ ਦੇ ਕਿਲ੍ਹੇ ਤੋਂ ਸਰਹਿੰਦ ਦੀ ਦੀਵਾਰ
|
ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ ਬਾਦਲਾਂ ਦੇ ਲਿਫਾਫੇ ਚੋਂ ਨਿਕਲੀ ਪ੍ਰਧਾਨਗੀ
|
ਬੰਦੀਛੋੜ ਦਿਵਸ ਤੇ ਦੀਵਾਲੀ ਦੀਆਂ ਮੁਬਾਰਕਾਂ
|
ਵਿਸ਼ਵ ਹਾਕੀ ਕੱਪ ਚ ਫਰਾਂਸ ਵੱਲੋਂ ਵੱਡਾ ਉਲਟਫੇਰ ਓਲੰਪਿਕ ਚੈਂਪੀਅਨ ਅਰਜਨਟੀਨਾ
|
ਆਇਰਨ ਮੈਨ ਦਾ ਖ਼ਿਤਾਬ ਜਿੱਤਣ ਵਾਲੇ ਗੁਰਸਿੱਖ ਨੌਜਵਾਨ ਦਾ ਸਨਮਾਨ
|
ਹਾਕੀ ਵਿਸ਼ਵ ਕੱਪ2018 ਧੂਮਧੜੱਕੇ ਨਾਲ ਸ਼ੁਰੂ
|
ਹਾਕੀ ਇੰਡੀਆ ਦੀ 18 ਮੈਂਬਰੀ ਟੀਮ ਚ ਨੌਂ ਖਿਡਾਰੀ ਪੰਜਾਬ ਦੇ
|
ਪੰਜਾਬੀ ਸਾਹਿਤ ਅਕੈਡਮੀ ਐਵਾਰਡਾਂ ਦਾ ਕੌੜਾਸੱਚ ਮਾਣਸਨਮਾਨ ਦੇ ਹਮਾਮ ਵਿਚ
|
ਬੌਲੀਵੁੱਡ ਗਾਇਕ ਮੀਕਾ ਸਿੰਘ ਨੂੰ ਦੁਬਈ ਪੁਲੀਸ ਨੇ ਫੜਿਆ
|
ਪੰਜਾਬੀ ਕਵੀ ਡਾ ਮੋਹਨਜੀਤ ਨੂੰ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ
|
ਦੀਵਾਲੀ ਧਮਾਕਾ2018 ਦੌਰਾਨ ਲੱਗੀਆਂ ਰੌਣਕਾਂ
|
ਭਾਰਤ ਦੇ ਕੌਮਾਂਤਰੀ ਫ਼ਿਲਮ ਮੇਲੇ ਵਿਚ ਹੋਵੇਗੀ 212 ਫਿਲਮਾਂ ਦੀ ਐਂਟਰੀ
|
ਬਾਦਲਕਿਆਂ ਦੇ ਲਾਡਲੇ ਲੌਂਗੋਵਾਲ ਕੋਲ ਹੀ ਰਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ
|
ਸੁਖਬੀਰ ਨੇ ਪਾਰਟੀ ਐਸਜੀਪੀਸੀ ਤੇ ਦਮਦਮੀ ਟਕਸਾਲ ਨੂੰ ਪਤਿਆਉਣ ਦੀ ਕੀਤੀ ਕੋਸ਼ਿਸ਼
|
ਬੀਬੀ ਕਿਰਨਜੋਤ ਕੌਰ ਨਾਲ ਬਦਸਲੂਕੀ
|
ਅੰਮ੍ਰਿਤਸਰ ਤੋਂ ਅਮਨਦੀਪ ਕੌਰ ਦੀ ਵਿਸ਼ੇਸ਼ ਰਿਪੋਰਟ
|
ਹੋਰ ਅਹੁਦੇਦਾਰ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਚੰਨੋ ਨੂੰ ਜੂਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਕਰਮੂਵਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ
|
ਦਰਅਸਲ ਸੁਖਬੀਰ ਬਾਦਲ ਨੇ ਪਾਰਟੀ ਅੰਦਰਲੇ ਸਭ ਧੜਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਕੁਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ ਇਸ ਨਾਲ ਕੁਝ ਪੁਰਾਣੇ ਚਿਹਰਿਆਂ ਤੇ ਉਦਾਸੀ ਜ਼ਰੂਰ ਨਜ਼ਰ ਆਈ ਕਿਉਂਕਿ ਉਹ ਮੁੜ ਅਹੁਦਿਆਂ ਤੇ ਨਜ਼ਰ ਲਾਈ ਬੈਠੇ ਸੀ
|
ਕੋਰ ਕਮੇਟੀ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਮਾਝੇ ਵਿਚ ਵੱਡੀ ਢਾਹ ਲੱਗਣ ਦੇ ਆਸਾਰ ਹਨ ਉਥੇ ਇਨ੍ਹਾਂ ਆਗੂਆਂ ਕੋਲ ਹੁਣ ਨਵੀਂ ਪਾਰਟੀ ਬਣਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ
|
ਮਜੀਠੀਆ ਦੀ ਨਸ਼ਾ ਤਸਕਰਾਂ ਨਾਲ ਸਾਂਝ ਬੋਨੀ ਬ੍ਰਹਮਪੁਰਾ ਅਜਨਾਲਾ ਤੇ ਸੇਖਵਾਂ ਨੇ ਕਿਹਾ ਕਿ ਸੁਖਬੀਰ ਤੇ ਮਜੀਠੀਆ ਨੇ ਅਕਾਲੀ ਦਲ ਨੂੰ ਹਾਈਜੈੱਕ ਕੀਤਾ ਹੈ ਉਹ ਸੁਖਬੀਰ ਮਜੀਠੀਆ ਨੂੰ ਲੋਕਾਂ ਦੀ ਕਚਹਿਰੀ ਵਿੱਚ ਬੇਨਕਾਬ ਕਰਨਗੇ
|
previous articleਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਨੂੰ ਅਜ਼ਾਦ ਕਿਵੇਂ ਕਰਾਇਆ ਜਾਵੇ
|
next articleਕਾਰ ਚੋਂ ਮਿਲੀ ਪੰਜਾਬੀ ਮੁੰਡੇ ਦੀ ਲਾਸ਼
|
ਅਮਰੀਕਾ ਨੇ ਡਰੋਨ ਹਮਲੇ ਚ 3 ਦਹਿਸ਼ਤਗਰਦ ਮਾਰੇ ਮੁਕਾਏੇ
|
ਬਾਦਲਾਂ ਦੀਆਂ ਏਸੀ ਬੱਸਾਂ ਨੂੰ ਲੱਗੇਗਾ ਸੇਕ
|
ਕਾਲ ਕੋਠੜੀ ਦੇ ਬੰਦੀ ਜਾਧਵ ਦੀ ਪਤਨੀ ਅਤੇ ਮਾਂ ਨੂੰ ਵਿਧਵਾ
|
31 ਹਜ਼ਾਰ ਕਰੋੜ ਦੇ ਅਨਾਜ ਘੁਟਾਲੇ ਦੀ ਜਾਂਚ ਵਿਜੀਲੈਂਸ ਕਰੇਗੀ
|
ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਜਸਬੀਰ
|
ਸਿੱਖ ਇਤਿਹਾਸ ਬਾਰੇ ਅਹਿਮ ਫਿਲਮ ਦ ਬਲੈਕ ਪ੍ਰਿੰਸ ਨੂੰ ਨਾਂਹ ਕਰਨ
|
ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ
|
ਖਾਸ ਰਿਪੋਰਟ564
|
ਰਾਸ਼ਟਰਪਤੀ ਦੀ ਚੋਣ ਲਈ ਕੋਵਿੰਦ ਹੋਣਗੇ ਐਨਡੀਏ ਦੇ ਉਮੀਦਵਾਰ
|
ਹੁਣ ਏਡਜ਼ ਦਾ ਪੱਕਾ ਇਲਾਜ ਸੰਭਵ
|
ਅਵਾਰਾ ਕੁੱਤਿਆਂ ਤੋਂ ਨਿਜਾਤ ਲਈ ਅਕਾਲੀ ਨੇਤਾ ਦਾ ਧਰਨਾ ਜਾਰੀ panjabiloknet
|
ਅਵਾਰਾ ਕੁੱਤਿਆਂ ਤੋਂ ਨਿਜਾਤ ਲਈ ਅਕਾਲੀ ਨੇਤਾ ਦਾ ਧਰਨਾ ਜਾਰੀ
|
ਸਿੱਖੀ ਸੰਬੰਧਤ ਫਿਲਮਾਂ ਦੀ ਨਜ਼ਰਸਾਨੀ ਲਈ ਸਿੱਖ ਸੈਂਸਰ ਬੋਰਡ ਦਾ ਗਠਨ
|
ਲੰਗਰ ਤੇ ਖਤਮ ਹੋ ਸਕਦਾ ਹੈ ਜੀ ਐਸ ਟੀ
|
ਸੂਬੇ ਭਰ ਵਿੱਚ ਅਵਾਰਾ ਕੁੱਤਿਆਂ ਦਾ ਡਾਢਾ ਖੌਫ ਹੈ ਪਿਛਲੇ ਛੇ ਦਿਨਾਂ ਤੋਂ ਜਗਰਾਵਾਂ ਵਿੱਚ ਐਸ ਡੀ ਐਮ ਦੇ ਦਫਤਰ ਮੂਹਰੇ ਅਕਾਲੀ ਦਲ ਦੇ ਕਿਸਾਨ ਨੇਤਾ ਬੂਟਾ ਸਿੰਘ ਚਕਰ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਧਰਨਾ ਮਾਰ ਕੇ ਬੈਠੇ ਨੇ ਜਨਾਬ jordan retro 1 ਅਕਾਲੀ cheap nfl jerseys ਨੇਤਾ ਜੀ ਦਾ ਕਹਿਣਾ download ਹੈ ਕਿ ਆਏ ਦਿਨ ਅਵਾਰਾ ਕੁੱਤੇ ਤੇ ਅਵਾਰਾ ਪਸ਼ੂ cheap nfl jerseys ਰਾਹਗੀਰਾਂ ਦਾ ਜਾਨੀ ਨੁਕਸਾਨ ਕਰ ਰਹੇ ਨੇ ਹਾਦਸੇ cheap jordan sale ਹੋ ਰਹੇ ਨੇ ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ
|
ਨੇਤਾ ਜੀ ਨੂੰ ਇਹ ਸਮੱਸਿਆਵਾਂ ਆਪਣੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੇਲੇ oakleys outlet ਕਿਉਂ ਨਹੀਂ ਚੇਤੇ ਆਈਆਂ ਇਸ ਬਾਰੇ ਨੇਤਾ ਜੀ ਨੂੰ ਕਿਸੇ ਨੇ ਸਵਾਲ ਨਹੀਂ ਕੀਤਾ
|
ਗੈਂਗਰੇਪ ਪੀੜਤਾ ਨਾਲ ਬਰੀ ਹੋ ਕੇ ਆਏ ਮੁਲਜ਼ਮਾਂ ਨੇ ਦੁਬਾਰਾ ਕੀਤਾ ਰੇਪ
|
ਪੰਥਕ ਮਾਮਲੇ ਮਨੋਰੰਜਨ ਖਬਰਾਂ
|
ਜ਼ਮੀਨੀ ਵਿਵਾਦ ਚ ਦਾਦੇ ਤੇ ਚਚੇਰੇ ਭਰਾ ਦਾ ਕਤਲ
|
ਸ਼ਾਹਕੋਟ ਜ਼ਿਮਨੀ ਚੋਣ ਬਣੀ ਸਭ ਦੇ ਨੱਕ ਦਾ ਸਵਾਲ
|
80 ਸਕਿੰਟਾਂ ਵਿੱਚ ਵਿਕੀਵਰਸਟੀ ਦੁਆਲੇ/ਜਾਣਪਛਾਣ
|
ਸਥਾਨਕ ਸਰਗਰਮੀਆਂ (ਅਮਰੀਕਾ)
|
ਭੂਮੀ ਦੀ ਸਿਹਤ ਵਿੱਚ ਆ ਰਿਹਾ ਨਿਘਾਰ ਸਮੇਂ ਦੀ ਮੁੱਖ ਚੁਣੌਤੀ ਡਾ ਚੌਧਰੀ
|
ਲੁਧਿਆਣਾ ਭੂਮੀ ਵਿੱਚ ਆ ਰਹੇ ਨਿਘਾਰ ਅਤੇ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਵਿੱਚ ਅਸੰਤੁਲਨ ਖੇਤੀਬਾੜੀ ਦੇ ਭਵਿੱਖ ਲਈ ਇੱਕ ਚੁਣੌਤੀ ਬਣ ਕੇ ਉੱਭਰ ਰਹੀ ਹੈ ਇਹ ਵਿਚਾਰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਾਇਕ ਡਾਇਰੈਕਟਰ ਜਨਰਲ ਡਾ ਐਸ ਕੇ ਚੌਧਰੀ ਨੇ ਕਹੇ ਡਾ ਚੌਧਰੀ ਨੇ ਵਿਸੇਸ਼ ਤੌਰ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 13ਵੇਂ ਡਾ ਆਰ ਐਸ ਮੂਰਥੀ ਯਾਦਗਾਰੀ ਲੈਕਚਰ ਦੌਰਾਨ ਇਹ ਸ਼ਬਦ ਕਹੇ ਇਹ ਲੈਕਚਰ ਯੂਨੀਵਰਸਿਟੀ ਦੇ ਸਾਇਲ ਸਾਇੰਸਜ਼ ਵਿਭਾਗ ਦੀ ਉੱਘੀ ਜਥੇਬੰਦੀ ਵੱਲੋਂ ਆਯੋਜਿਤ ਕੀਤਾ ਗਿਆ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ ਜਗਤਾਰ ਸਿੰਘ ਧੀਮਾਨ ਵਿਸ਼ੇਸ਼ ਤੌਰ ਲੈਕਚਰ ਦੌਰਾਨ ਹਾਜ਼ਰ ਸਨ
|
ਡਾ ਚੌਧਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਿੱਟੀ ਦੀ ਘਣਤਾ ਚਿਕਨਾਈ ਦੇ ਤੱਤ ਪਾਣੀ ਨੂੰ ਜਜ਼ਬ ਕਰਨ ਦੀ ਸਮਰੱਥਾ ਆਦਿ ਪੈਮਾਨਿਆਂ ਪੱਖੋਂ ਚੰਗੀ ਮਿੱਟੀ ਵਿੱਚ ਨਿਘਾਰ ਆ ਰਿਹਾ ਹੈ ਉਨ੍ਹਾਂ ਚੰਗੀ ਪੈਦਾਵਾਰ ਲਈ ਤੁਪਕਾ ਸਿੰਚਾਈ ਲੇਜ਼ਰ ਲੈਂਡ ਕਰਾਹਾ ਅਤੇ ਜ਼ੀਰੋ ਟਿੱਲੇਜ਼ ਰਾਹੀਂ ਬਿਜਾਈ ਨੂੰ ਅਪਨਾਉਣ ਨੂੰ ਕਿਹਾ ਡਾ ਧੀਮਾਨ ਨੇ ਡਾ ਮੂਰਥੀ ਦਾ ਮਿੱਟੀ ਦੀ ਸੰਭਾਲ ਸੰਬੰਧੀ ਆਯੋਜਿਤ ਲੈਕਚਰ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਵਿਭਾਗ ਦੇ ਮੁਖੀ ਡਾ ਹਰਮੀਤ ਸਿੰਘ ਥਿੰਦ ਨੇ ਜਥੇਬੰਦੀ ਵੱਲੋਂ ਕੀਤੇ ਜਾ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ
|
ਸਥਾਨਕ ਸਰਗਰਮੀਆਂ (ਅਮਰੀਕਾ)
|
ਇਸਤੋਂ ਬਾਅਦ ਦੁਨੀਆਂ ਭਰ ਵਿਚ ਅਮਰੀਕੀ ਦੂਤਘਰਾਂ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ ਲਾਦੇਨ ਦੀ ਜਥੇਬੰਦੀ ਅਲ ਕਾਇਦਾ ਵਲੋਂ ਅਮਰੀਕਾ ਵਿਖੇ 11 ਸਤੰਬਰ 2001 ਦੌਰਾਨ ਸਭ ਤੋਂ ਵੱਡੀ ਸਾਜਿਸ਼ ਕਰਨ ਦਾ ਇਲਜ਼ਾਮ ਹੈ
|
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਮਰੀਕਾ ਨੇ ਜੋ ਵੀ ਕਰਨਾ ਚਾਹਿਆ ਉਸਨੂੰ ਕਰ ਵਿਖਾਇਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਜਾਰਜ ਡਬਲਿਊ ਬੁੱਸ਼ ਨੇ ਵੀ ਇਸਨੂੰ ਅਮਰੀਕਾ ਦੀ ਵੱਡੀ ਜਿੱਤ ਦਸਿਆ
|
ਓਸਾਮਾ ਦਾ ਜਨਮ 1957 ਵਿਚ ਸਾਊਦੀ ਅਰਬ ਵਿਖੇ ਹੋਇਆ
|
ਸਥਾਨਕ ਸਰਗਰਮੀਆਂ (ਅਮਰੀਕਾ)
|
ਸਥਾਨਕ ਸਰਗਰਮੀਆਂ (ਅਮਰੀਕਾ)
|
ਕੁਲਦੀਪ ਮਾਣਕ ਦਾ ਆਖਰੀ ਅਖਾੜਾ 13 ਮਾਰਚ 2011 ਪਿੰਡ ਰਾਏਖਾਨਾ (ਬਠਿੰਡਾ )
|
(pa) ਬੁਲਗਾਰੀਆ
|
ਪੰਜਾਬੀ ਹੈਜ਼ੇ ਦੇ ਦਿਨਾਂ ਵਿਚ ਮੁਹੱਬਤ
|
pawiki ਪ੍ਰਧਾਨਮੰਤਰੀ (ਟੀਵੀ ਲੜੀ)
|
pawiki ਸੀ ਡੀ ਦੇਸ਼ਮੁਖ
|
ਸਰੋਤ ਪੰਜਾਬੀ ਵਿਸ਼ਵ ਕੋਸ਼ਜਿਲਦ ਅੱਠਵੀਂ ਭਾਸ਼ਾ ਵਿਭਾਗ ਪੰਜਾਬ ਹੁਣ ਤੱਕ ਵੇਖਿਆ ਗਿਆ 24 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20151001 ਹਵਾਲੇ/ਟਿੱਪਣੀਆਂ no
|
tag ਸੱਚੀ ਹੁਣ ਸਮਾਂ ਕਿੰਨਾ ਬਦਲ ਗਿਆ ਏ
|
ਆਸਟ੍ਰੇਲੀਆ ਦੀ ਸਿਆਸਤ ਵਿਚ ਸਰਗਰਮੀ ਨਾਲ ਹਿਸਾ ਲੈਣ ਪੰਜਾਬੀ ਦੀਵਾਨ ਪੰਜਾਬੀ ਅਖ਼ਬਾਰ
|
ਆਸਟ੍ਰੇਲੀਆ ਦੀ ਸਿਆਸਤ ਵਿਚ ਸਰਗਰਮੀ ਨਾਲ ਹਿਸਾ ਲੈਣ ਪੰਜਾਬੀ ਦੀਵਾਨ
|
ਨਿਊਯਾਰਕ ਆਸਟ੍ਰੇਲੀਆ ਦੌਰੇ ਤੇ ਗਏ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਉਥੇ ਵਿਕਟੋਰੀਆ ਪਾਰਲੀਮੈਂਟ ਵਿਚ ਸਾਂਸਦ ਬਰੋਨੀ ਹਫਪੇਨੀ ਅਤੇ ਸਾਬਕਾ ਟ੍ਰੇਡ ਐਂਡ ਸਮਾਲ ਬਿਜਨੈਸ ਮੰਤਰੀ ਐਮਐਲਸੀ ਏਡਮ ਸੋਮਯਰਕ ਨਾਲ ਮੁਲਾਕਾਤ ਕੀਤੀ ਜਿਥੇ ਉਨ੍ਹਾਂ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਰੇਵਾਲ ਤੋਂ ਇਲਾਵਾ ਪੰਜਾਬ ਕਾਂਗਰਸ ਸਕੱਤਰ ਸੁਨੀਲ ਦੱਤ ਵੀ ਮੌਜੂਦ ਰਹੇ
|
ਇਸ ਤੋਂ ਪਹਿਲਾਂ ਦੀਵਾਨ ਤੇ ਸੁਨੀਲ ਦੱਤ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਸਨੀ ਦੱਤ ਪਰਵੀਨ ਗੁਲਾਟੀ ਵੀ ਮੌਜ਼ੂਦ ਸਨ
|
ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਅੱਜ ਕਲ ਸਿਰਫ ਦੋ ਹੀ ਫ਼ਿਲਮਾਂ ਦੇ ਚਰਚੇ ਹੋ ਰਹੇ ਨੇ _ ਇਕ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਤੇ ਦੁੱਜੀ ਦੁਸਾਂਝਾਂ
|
ਰਾਜੀਵ ਗਾਂਧੀ ਦੇ 7 ਕਾਤਲ ਰਿਹਾਅ ਹੋਣ ਤਾਮਿਲ ਨਾਡੂ ਸਰਕਾਰ ਦੀ ਸਿਫ਼ਾਰਸ਼
|
ਤਾਮਿਲ ਨਾਡੂ ਸਰਕਾਰ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕੇਸ `ਚ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਹੇ ਸੱਤ ਜਣਿਆਂ ਨੂੰ ਜੇਲ੍ਹ `ਚੋਂ ਰਿਹਾਅ ਕਰਨ ਦੀ ਸਿਫ਼ਾਰਸ਼ ਕੀਤੀ ਹੈ
|
ਸੂਬਾ ਕੈਬਿਨੇਟ ਦੀ ਇਹ ਸਿਫ਼ਾਰਸ਼ ਹੁਣ ਰਾਜਪਾਲ ਨੂੰ ਭੇਜੀ ਜਾਵੇਗੀ ਇਹ ਜਾਣਕਾਰੀ ਮੰਤਰੀ ਡੀ ਜਯਾਕੁਮਾਰ ਨੇ ਖ਼ਬਰ ਏਜੰਸੀ ਏਐੱਨਆਈ` ਨੂੰ ਦਿੱਤੀ
|
46 ਸਾਲਾ ਰਾਜੀਵ ਗਾਂਧੀ ਦਾ ਕਤਲ 21 ਮਈ 1991 ਦੀ ਰਾਤ ਨੂੰ ਤਾਮਿਲ ਨਾਡੂ ਦੇ ਸ੍ਰੀਪੇਰੂਮਬੁਦੂਰ `ਚ ਇੱਕ ਚੋਣ ਰੈਲੀ ਦੌਰਾਨ ਕਰ ਦਿੱਤਾ ਗਿਆ ਸੀ ਧਨੂ ਨਾਂਅ ਦੀ ਇੱਕ ਆਤਮਘਾਤੀ ਬੰਬਾਰ ਨੇ ਇਸ ਘਿਨਾਉਣੇ ਕਾਰਜ ਵਿੱਚ ਵੱਡੀ ਭੂਮਿਕਾ ਨਿਭਾਈ ਸੀ
|
ਕਾਂਗਰਸੀ ਆਗੂ ਰਾਜੀਵ ਗਾਂਧੀ ਕਤਲ ਕੇਸ ਵਿੱਚ ਸੱਤ ਜਣੇ ਪੇਰਾਰੀਵਲਨ ਵੀ ਸ੍ਰੀਹਰਨ ਉਰਫ਼ ਮੁਰੂਗਨ ਟੀ ਸੁਤੇਂਦਰਰਾਜਾ ਉਰਫ਼ ਸੰਤਮ ਜਯਾਕੁਮਾਰ ਰਾਬਰਟ ਪਾਇਸ ਪੀ ਰਵੀਚੰਦਰਨ ਤੇ ਨਲਿਨੀ ਪਿਛਲੇ 25 ਵਰ੍ਹਿਆਂ ਤੋਂ ਜੇਲ੍ਹ `ਚ ਹਨ
|
ਪੱਤਰਕਾਰੀ ਤੋਂ ਸਿਆਸਤ `ਚ ਗਏ ਆਮ ਆਦਮੀ ਪਾਰਟੀ ਦੇ ਆਗੂ ਤੇ ਖਰੜ ਹਲਕੇ ਤੋਂ ਵਿਧਾਇਕ ਕੰਵਰ ਸੰਧੂ ਨੂੰ ਪੱਤਰਕਾਰਾਂ ਦੇ ਇੱਕ ਸੁਆਲ ਦਾ ਜੁਆਬ ਦੇਣ ਸਮੇਂ ਥੋੜ੍ਹਾ ਸੋਚਣਾ ਪਿਆ ਕਿਉਂਕਿ ਬਿਲਕੁਲ ਅਜਿਹੀ ਗੱਲ ਪਹਿਲਾਂ ਉਹ ਪਾਰਟੀ ਦੀ ਪੰਜਾਬ ਇਕਾਈ ਦੇ ਸਹਿਪ੍ਰਧਾਨ ਡਾ ਬਲਬੀਰ ਸਿੰਘ ਬਾਰੇ ਆਖ ਚੁੱਕੇ ਸਨ
|
ਗੱਲ 2 ਅਗਸਤ ਦੀ ਬਠਿੰਡਾ ਰੈਲੀ/ਕਨਵੈਨਸ਼ਨ ਤੋਂ ਦੋ ਦਿਨ ਪਹਿਲਾਂ ਦੀ ਹੈ ਜਦੋਂ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ `ਚ ਆਪਣੀ ਸਰਕਾਰੀ ਰਿਹਾਇਸ਼ਗਾਹ `ਤੇ ਇੱਕ ਪ੍ਰੈੱਸ ਕਾਨਫ਼ਰੰਸ ਸੱਦੀ ਸੀ ਪੱਤਰਕਾਰਾਂ ਨੇ ਤਦ ਸੁਆਲਾਂ ਦੀ ਝੜੀ ਲਾ ਦਿੱਤੀ ਸੀ ਕਿਉਂਕਿ ਉਹ ਸਾਰੇ ਆਮ ਆਦਮੀ ਪਾਰਟੀ ਦੇ ਬਾਗ਼ੀ` ਸਮੂਹ ਦੀ ਅਗਲੇਰੀਆਂ ਗਤੀਵਿਧੀਆਂ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਸਨ
|
ਜਦੋਂ ਕੰਵਰ ਸੰਧੂ ਹੁਰਾਂ ਤੋਂ ਪੁੱਛਿਆ ਗਿਆ ਕਿ ਨਾਰਾਜ਼ ਵਿਧਾਇਕ ਕਿਸ ਲਈ ਖ਼ੁਦਮੁਖ਼ਤਿਆਰੀ ਮੰਗ ਰਹੇ ਹਨ ਸੂਬਾ ਇਕਾਈ ਲਈ ਜਾਂ ਵਿਧਾਇਕ ਪਾਰਟੀ ਲਈ ਤਦ ਉਨ੍ਹਾਂ ਜਵਾਬ ਦਿੱਤਾ ਸੀ ਕਿ ਸੂਬਾ ਇਕਾਈ ਲਈ`
|
ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਦੇ ਸਹਿਪ੍ਰਧਾਨ ਬਾਰੇ ਪੁੱਛੇ ਸੁਆਲ ਦੇ ਜੁਆਬ `ਚ ਕੰਵਰ ਸੰਧੂ ਨੇ ਆਖਿਆ ਕਿ ਉਨ੍ਹਾਂ ਦੀ ਨਿਯੁਕਤੀ ਕੇਂਦਰੀ ਲੀਡਰਸਿ਼ਪ ਨੇ ਬਿਨਾ ਕਿਸੇ ਸਲਾਹਮਸ਼ਵਰੇ ਦੇ ਕੀਤੀ ਸੀ
|
ਤਦ ਪੱਤਰਕਾਰਾਂ ਨੇ ਅਗਲਾ ਸੁਆਲ ਦਾਗਿ਼ਆ ਕਿ ਉਨ੍ਹਾਂ (ਕੰਵਰ ਸੰਧੂ) ਦੀ ਆਪਣੀ ਨਿਯੁਕਤੀ ਆਮ ਆਦਮੀ ਪਾਰਟੀ ਦੀ ਵਿਧਾਇਕ ਪਾਰਟੀ ਦੇ ਬੁਲਾਰੇ ਵਜੋਂ ਨਿਯੁਕਤੀ ਕਿਵੇਂ ਹੋਈ ਸੀ ਤਦ ਉਨ੍ਹਾਂ ਜਵਾਬ ਦਿੱਤਾਮੇਰੀ ਨਿਯੁਕਤੀ ਇਸ ਲਈ ਕੀਤੀ ਗਈ ਸੀ ਕਿਉਂਕਿ ਜਦੋਂ ਕਦੇ ਖਹਿਰਾ ਮੌਜੂਦ ਨਹੀਂ ਹੁੰਦੇ ਸਨ ਤਦ ਸਾਡੇ `ਚੋਂ ਕਿਸੇ ਨਾ ਕਿਸੇ ਨੂੰ ਤਾਂ ਪ੍ਰੈੱਸ ਨਾਲ ਗੱਲ ਕਰਨੀ ਪੈਂਦੀ ਸੀ ਇਹ ਨਿਯੁਕਤੀ ਵਿਰੋਧੀ ਧਿਰ ਦੇ ਆਗੂ ਦੀ ਮਰਜ਼ੀ ਨਾਲ ਹੀ ਹੋਈ ਸੀ`
|
ਚੇਤੇ ਰਹੇ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਤਦ ਕੰਵਰ ਸੰਧੂ ਨੇ ਵੀ ਬੁਲਾਰੇ (ਤਰਜਮਾਨ) ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦਿੱਤਾ ਸੀ
|
33 ਟਰੱਕ ਡਰਾਇਵਰਾਂ ਦੇ ਕਤਲ ਕੀਤੇ ਮੱਧ ਪ੍ਰਦੇਸ਼ ਦੇ ਇੱਕ ਦਰਜ਼ੀ ਨੇ
|
ਹਿੰਦੁਸਤਾਨ ਟਾਈਮਜ਼ ਭੋਪਾਲ (ਮੱਧ ਪ੍ਰਦੇਸ਼)
|
Subsets and Splits
No community queries yet
The top public SQL queries from the community will appear here once available.