text
stringlengths
1
2.07k
ਪ੍ਰੋਚੰਦੂਮਾਜਰਾ ਵਲੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ ਬਦਲੇ ਸਨਮਾਨ ਕਰਨ ਦਾ ਲਿਆ ਫੈਸਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਲਾਕੇ ਦੀਆਂ ਵੱਖਵੱਖ ਜੱਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ 17 ਜੂਨ (ਪ੍ਰਿੰਸ) ) ਇਲਾਕੇ read more
21 ਨੂੰ ਸ਼੍ਰੀ ਅਨੰਦਪੁਰ ਸਾਹਿਬ ਲੱਗੇਗਾ ਇਸਤਰੀ ਅਕਾਲੀ ਦੱਲ ਦਾ ਕੈਂਪਬੀਬੀ ਜਗੀਰ ਕੌਰ
ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਗੋਡੇ ਤੇ ਲੱਗੀ ਸੱਟ
ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਗੋਡੇ ਤੇ ਲੱਗੀ ਸੱਟ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਯੂਥ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ ਸੇਖੋਂ ਸ਼੍ਰੀ ਅਨੰਦਪੁਰ ਸਾਹਿਬ 17 ਜੂਨ (ਪ੍ਰਿੰਸ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਅੱਜ read more
ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਨਹਿਰਾਂ ਦੀਆਂ ਪਟੜੀਆਂ ਤੇ ਬਣੇ ਪੁੱਲ
ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਨਹਿਰਾਂ ਦੀਆਂ ਪਟੜੀਆਂ ਤੇ ਬਣੇ ਪੁੱਲ ਕਿਸੇ ਵੀ ਸਮੇਂ ਵਾਪਰ ਸਕਦੀ ਹੈ ਕੋਈ ਅਣਹੋਣੀ ਘਟਨਾ ਡੀ ਸੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇੇ ਭਾਰੀ ਵਾਹਨਾਂ ਵਾਲੇ ਅਨੰਦਪੁਰ ਸਾਹਿਬ 15 ਜੂਨ(ਸਰਬਜੀਤ ਸਿੰਘ ਸੈਣੀ) ਅਨੰਦਪੁਰ ਸਾਹਿਬ read more
ਲ਼ਵ ਡੇਲ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਵਾਹਰ ਨਵੋਦਿਆ ਟੈਸਟ ਪਾਸ ਕੀਤਾ
ਇਲਾਕੇ ਅੰਦਰ ਚਿੱਟੇ ਦੇ ਨਿਸ਼ੇੜੀਆਂ ਦੀ ਚਰਚਾ ਫਿਰ ਤੋਂ ਸ਼ੁਰੂ ਅਨੰਦਪੁਰ ਸਾਹਿਬ ੧੩ ਜੂਨ (ਸਰਬਜੀਤ ਸਿੰਘ) ਇਤਿਹਾਸਿਕ ਨਗਰੀ ਕੀਰਤਪੁਰ ਸਾਹਿਬ ਅਤੇ ਇਸਦੇ ਆਸੁਪਾਸ ਦੇ ਇਲਾਕੇ ਵਿੱਚ ਚਿੱਟਾ ਪੀਣ ਵਾਲਿਆਂ ਦੀ ਚਰਚਾ ਇਲਾਕੇ ਅੰਦਰ ਜ਼ੋਰਾਂ ਤੇ ਹੈ ਜ਼ਿਕਰ ਯੋਗ ਹੈ read more
ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮ ਮੁੜ ਹਰੇ ਕੀਤੇ ਡਾਚੀਮਾ
ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮ ਮੁੜ ਹਰੇ ਕੀਤੇ ਡਾਚੀਮਾ ਸ੍ਰੀ ਅਨੰਦਪੁਰ ਸਾਹਿਬ 12 ਜੂਨ (ਪਪ) ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਕਮਲਨਾਥ ਨੂੰ ਪੰਜਾਬ ਦਾ ਇੰਚਾਰਜ ਲਗਾਉਣ ਨਾਲ ਮਾਮਲਾ ਗਰਮਾ ਗਿਆ ਹੈ ਤੇ ਸੱਤਾਧਾਰੀ ਧਿਰ ਇਸ ਨੂੰ ਅਹਿਮ read more
ਸਤਲੁਜ ਨਦੀ ਦੇ ਕਿਨਾਰਿਆਂ ਤੇ ਕਰੇਟਵਾਲ ਲਗਾਉਣ ਦਾ ਕੰਮ ਪੂਰਾ ਹੋਣ ਤੇ ਕੈਬਨਿੱਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਦਾ ਕੀਤਾ ਧੰਨਵਾਦ
ਸਤਲੁਜ ਨਦੀ ਦੇ ਕਿਨਾਰਿਆਂ ਤੇ ਕਰੇਟਵਾਲ ਲਗਾਉਣ ਦਾ ਕੰਮ ਪੂਰਾ ਹੋਣ ਤੇ ਕੈਬਨਿੱਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਦਾ ਕੀਤਾ ਧੰਨਵਾਦ ਅਨੰਦਪੁਰ ਸਾਹਿਬ 12 ਜੂਨ (ਸਰਬਜੀਤ ਸਿੰਘ) ਇਥੋਂ ਦੇ ਨਜਦੀਕੀ ਪਿੰਡ ਮਹਿੰਦਲੀ ਕਲਾਂ ਹਰੀਵਾਲ ਦੇ ਵਾਸੀਆਂ ਦੀ ਸਤਲੁਜ ਦਰਿਆ ਨੂੰ read more
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 202975 views
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9255 views
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9133 views
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 8929 views
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8808 views
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8761 views
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8637 views
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8504 views
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8375 views
ਅਦਾਰਾ ਨਿਰਪੱਖ ਆਵਾਜ਼ ਨੂੰ ਭੇਜੀਆਂ ਜਾ ਰਹੀਆਂ ਖਬਰਾਂ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ ਇਸ ਲਈ ਅਦਾਰਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਲੇਖਕਾਂ ਦੁਆਰਾ ਭੇਜੇ ਜਾਂਦੇ ਸਾਹਿਤਕ ਲੇਖ ਕਹਾਣੀਆਂ ਆਦਿ ਇਸ ਤੋਂ ਇਲਾਵਾ ਮੈਟਰ ਦੀ ਜ਼ਿੰਮੇਵਾਰੀ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ
ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਪੰਜਵਾਂ) ਸਾਡੇ ਤੋਂ ਤਿੰਨ ਸੌ ਮੀਟਰ ਦੀ ਦੂਰੀ ਤੇ ਮੰਦਿਰ ਦੀ ਵੱਡੀ ਇਮਾਰਤ ਯਾਤਰੀਆਂ ਨੂੰ ਖਿੱਚ ਰਹੀ ਸੀ _ ਸਟਾਲਾਂ ਟੱਪਦੇ ਟੱਪਦੇ ਮੰਦਰ ਦੇ ਮੁੱਖ ਦੁਆਰ ਕੋਲ ਲੱਗੀ ਸਕਿਉਰਟੀ ਕੋਲ ਪਹੁੰਚੇ ਤਾਂ ਪਤਾ
ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ ਕਾਰਨ ਅਤੇ ਨਤੀਜੇ
ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ ਕਾਰਨ ਅਤੇ ਨਤੀਜੇ ਕਿਸੇ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਉੱਥੋਂ ਦੀਆਂ ਸਿੱਖਿਆ ਸੰਸਥਾਵਾਂ
ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ
ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ ਮੇਰਾ ਸਰਹੱਦੀ ਪਿੰਡ ਅਲਾਵਲਪੁਰ ਹਾਲਾਂ ਕਰਤਾਰਪੁਰ ਸਾਹਿਬ ਤੋਂ 9 ਕਿ ਮੀ ਹਟਵਾ ਹੈ
ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ
ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ ਅੱਜ ਕੱਲ੍ਹ ਬੰਬਈ
ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ
ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ ਪੰਜਾਬ ਵਿੱਚ ਬਹੁਤ ਸਾਰੇ ਸਭਿਆਚਾਰਕ
ਮੇਰੀ ਕਾਇਨਾਤ ਲਿਖਦੀ ਸਾਂ ਤੇਰੇ ਲਈ ਤੂੰ ਹੀ ਮੇਰੀ ਕਲਮ ਤੂੰ ਹੀ ਮੇਰੀ ਸਿਆਹੀ ਸੀ ਤੂੰ ਹੀ ਮੇਰੇ ਲਫਜ਼ ਤੂੰ
ਰੱਬ ਦੇ ਰੰਗ ਉਹਨੂੰ ਸਭ ਨੌਲਜ ਹੈ ਯਾਰੋ ਪਾਖੰਡੀ ਬਾਬਿਆਂ ਦੇ ਢੰਗਾਂ ਦੀ ਪਰ ਸਮਝ ਕੋਈ ਨਾ ਆਵੇ ਯਾਰੋ ਓਸ
ਖ਼ਬਰਾਂ ਆਪਣੀ ਈਮੇਲ ਵਿੱਚ ਪਾਓ *
ਤੁਹਾਡਾ ਵਿਚਾਰ
ਪੰਜਾਬੀਆਂ ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਪੰਜਾਬੀ ਦੀਆਂ ਪੁਸਤਕਾਂ ਬਾਜ਼ਾਰ ਚ ਵਿਕਦੀਆਂ ਨਹੀਂ ਅਤੇ ਨਾ ਹੀਂ ਸਾਡਾ ਪੜ੍ਹਿਆ ਲਿਖਿਆ ਤਬਕਾ ਪੁਸਤਕਾਂ ਖਰੀਦਣ ਤੇ ਆਪਣੇ ਪੈਸੇ ਨੂੰ ਖ਼ਰਚ ਕਰਦਾ ਹੈ ਪੰਜਾਬ ਦੇ ਲਗਭਗ ਸਾਰੇ ਪੁਸਤਕ ਪ੍ਰਕਾਸ਼ਕ ਇਹ ਗੱਲ ਆਖਦੇ ਹਨ ਕਿ ਪੰਜਾਬੀ ਪੁਸਤਕਾਂ ਨੂੰ ਖ਼ਰੀਦ ਕੇ ਪੜ੍ਹਨ ਦਾ ਜ਼ਮਾਨਾ ਹੁਣ ਖ਼ਤਮ ਹੋ ਚੁਕਿਆ ਹੈ ਇਸ ਲਈ ਉਹ ਲੇਖਕ ਦੁਆਰਾ ਦਿੱਤੇ ਗਏ ਪੈਸਿਆਂ ਦੇ ਮੁਤਾਬਕ ਹੀ ਪੁਸਤਕਾਂ ਪ੍ਰਕਾਸ਼ਤ ਕਰਦੇ ਹਨ ਤਾਂ ਕਿ ਲੇਖਕ ਤੋਂ ਹੀ ਖ਼ਰਚ ਅਤੇ ਮੁਨਾਫ਼ਾ ਕੱਢਿਆ ਜਾ ਸਕੇ ਇਸ ਤੋਂ ਇਲਾਵਾ ਆਮ ਕਰਕੇ ਪੰਜਾਬੀ ਪ੍ਰਕਾਸ਼ਕ ਇੱਕ ਵੀ ਕਾਪੀ ਵਾਧੂ ਨਹੀਂ ਛਾਪਦੇ ਜਿਸ ਨਾਲ ਉਹਨਾਂ ਨੂੰ ਨੁਕਸਾਨ ਹੋਵੇ
ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਨੇ ਤਾਂ ਵਿਉਪਾਰਕ ਦ੍ਰਿਸ਼ਟੀ ਨਾਲ ਕਿਤਾਬਾਂ ਨੂੰ ਛਾਪਣਾ ਹੁੰਦਾ ਹੈ ਪਰ ਜਦੋਂ ਪੰਜਾਬੀ ਪਾਠਕ ਪੁਸਤਕ ਖਰੀਦਣ ਤੋਂ ਹੀਂ ਮੁਨਕਰ ਹਨ ਤਾਂ ਉਹ ਵੀ ਆਪਣਾ ਪੂਰਾ ਖਰਚ/ਮੁਨਾਫ਼ਾ ਲੇਖਕ ਤੋਂ ਹੀ ਵਸੂਲ ਕਰਦੇ ਹਨ ਇਸ ਨਾਲ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਆਰਥਕ ਪੱਖੋਂ ਕਮਜ਼ੋਰ ਲੇਖਕ ਆਪਣੇ ਜੀਵਨ ਵਿਚ ਪੁਸਤਕ ਪ੍ਰਕਾਸ਼ਤ ਕਰਵਾਉਣ ਦਾ ਕਦੇ ਹੌਸਲਾ ਹੀ ਨਹੀਂ ਕਰ ਪਾਉਂਦੇ ਇਸ ਨਾਲ ਪੰਜਾਬੀ ਸਾਹਿਤ ਵਿਚ ਮਿਆਰੀ ਪੁਸਤਕਾਂ ਦੀ ਆਮਦ ਨਹੀਂ ਹੋ ਪਾਉਂਦੀ ਇਹ ਵੀ ਬਹੁਤ ਮੰਦਭਾਗਾ ਹੈ
ਜਸਵੰਤ ਸਿੰਘ ਅਜੀਤ ਦਿੱਲੀ
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ ਪਟਿਆਲਾ
ਭਾਰਤਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ
ਜਸਵੰਤ ਸਿੰਘ ਅਜੀਤ ਦਿੱਲੀ ਨਸ਼ਾ ਸਮਾਜ ਅਤੇ ਦੇਸ਼ ਦੀ ਬਰਬਾਦੀ
ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ
ਜਨੀਵਾ ਵਿਚ ਸਥਿਤ ਭੌਤਿਕ ਵਿਗਿਆਨ ਦੀ ਦੁਨੀਆ ਦੀ ਸਭ ਤੋਂ ਵੱਡੀ ਪ੍ਰਯੋਗਸ਼ਾਲਾ ਸਰਨ (cern) ਵਿਚ ਹਾਲ ਹੀ ਵਿਚ ਕੀਤੇ ਨਵੇਂ ਤਜਰਬਿਆਂ ਤੋ ਪਤਾ ਲਗਦਾ ਹੈ ਕਿ ਅਤੀਸੂਖਮ ਕਣ ਨਿਉਟਰੀਨੋ (neutrino) ਦੀ ਗਤੀ ਪ੍ਰਕਾਸ਼ ਦੀ ਗਤੀ ਤੋਂ ਜ਼ਿਆਦਾ ਮਾਪੀ ਗਈ ਹੈ ਇਨ੍ਹਾਂ ਨਤੀਜਿਆਂ ਨਾਲ ਸਾਡੀ ਆਮ ਜ਼ਿੰਦਗੀ ਵਿਚ ਤਾਂ ਕੋਈ ਫਰਕ ਨਹੀ ਪੈਣ ਲੱਗਾ ਪਰ ਭੌਤਿਕ ਵਿਗਿਆਨ ਦੀ ਦੁਨੀਆਂ ਵਿਚ ਇਨ੍ਹਾਂ ਪਰਿਮਾਣਾਂ ਨੇ ਤਰਥੱਲੀ ਮਚਾ ਰੱਖੀ ਹੈ ਕਿਉਂਕਿ ਇਹ ਨਤੀਜੇ ਆਈਨਸਟਾਈਨ ਦੇ ਮੰਨੇ ਪਰਮੰਨੇ ਸਿਧਾਂਤ ਨੂੰ ਗਲਤ ਸਾਬਤ ਕਰ ਸਕਦੇ ਹਨ
ਅਧੁਨਿਕ ਵਿਗਿਆਨ ਵਿਧੀ ਕਾਰਜਕਾਰਨ ਸਿਧਾਂਤ ਦੀਆਂ ਮਜ਼ਬੂਤ ਨੀਹਾਂ ਤੇ ਅਟਕੀ ਹੋਈ ਹੈ ਆਦਮੀ ਦੀਆਂ ਤਕਨੀਕ ਦੇ ਖੇਤ੍ਰ ਦੀਆਂ ਅਸਚਰਜਜਨਕ ਉਪਲੱਭਦੀਆਂ ਇਸ ਵਿਧੀ ਦੀ ਵੈਧਤਾ ਦਾ ਜਿਉਂਦਾ ਜਾਗਦਾ ਸਬੂਤ ਹਨ ਅਚਾਰੀਆ ਨਾਗਾਰਜੁਨ (250320 ਈਸਵੀ) ਇਸ ਸਿਧਾਂਤ ਨੂੰ ਇਸ ਤਰ੍ਹਾ ਬਿਆਨ ਕਰਦੇ ਹਨ
ਨਾ ਆਪਣੇ ਆਪ ਵਿਚ
ਨਾ ਕਿਸੇ ਹੋਰ ਤੋਂ
ਨਾ ਦੋਹਾਂ ਤੋਂ
ਨਾ ਕਿਸੇ ਕਾਰਣ (ਹੇਤੁ) ਤੋਂ ਬਗੈਰ
ਉਤਪੰਨ ਨਹੀ ਹੁੰਦੀ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ
ਕੌਣ ਸੀ ਉਹਨੇ ਅੰਗੀਠੀ ਵੱਲ ਹੱਥ ਫੈਲਾ ਕੇ ਸੇਕਦੇ ਹੋਏ ਪੁੱਛਿਆ
ਉਹੀ ਸਾਹਮਣੇ ਵਾਲਿਆਂ ਦਿਓਂ ਪਤਨੀ ਨੇ ਕੁੜ੍ਹ ਕੇ ਸੁਸ਼ੀਲਾ ਦੀ ਨਕਲ ਉਤਾਰੀ ਭੈਣ ਰਜਾਈ ਦੇ ਦੇ ਇਨ੍ਹਾਂ ਦੇ ਦੋਸਤ ਆਏ ਨੇ ਫੇਰ ਉਹ ਰਜਾਈ ਉੱਪਰ ਲੈਂਦੀ ਹੋਈ ਬੁੜਬੁੜਾਈ ਇਨ੍ਹਾਂ ਨੂੰ ਨਿੱਤ ਰਜਾਈ ਵਰਗੀ ਚੀਜ਼ ਮੰਗਦਿਆਂ ਸ਼ਰਮ ਨਹੀਂ ਆਉਂਦੀ ਮੈਂ ਤਾਂ ਸਾਫ ਮਨ੍ਹਾ ਕਰਤਾ ਕਹਿਤਾ ਅੱਜ ਸਾਡੇ ਵੀ ਕੋਈ ਆਉਣ ਵਾਲਾ ਹੈ
ਠੀਕ ਕੀਤਾ ਉਹ ਵੀ ਰਜਾਈ ਵਿਚ ਦੁਬਕਦਾ ਹੋਇਆ ਬੋਲਿਆ ਇਨ੍ਹਾਂ ਲੋਕਾਂ ਦਾ ਇਹੀ ਇਲਾਜ ਐ
ਮੇਰੇ ਆਪਣੇ ਹੱਥਪੈਰ ਸੁੰਨ ਹੋਈ ਜਾ ਰਹੇ ਨੇ ਪਤਨੀ ਨੇ ਆਪਣੇ ਮੰਜੇ ਨੂੰ ਮਘਦੀ ਅੰਗੀਠੀ ਦੇ ਹੋਰ ਨੇੜੇ ਘੜੀਸਦੇ ਹੋਏ ਕਿਹਾ
ਰਜਾਈ ਤਾਂ ਜਿਵੇਂ ਬਿਲਕੁਲ ਬਰਫ਼ ਵਰਗੀ ਹੋ ਰਹੀ ਐ ਨੀਂਦ ਆਵੇ ਵੀ ਤਾਂ ਕਿਵੇਂ ਉਹ ਪਾਸਾ ਪਰਤਦਾ ਹੋਇਆ ਬੋਲਿਆ
ਨੀਂਦ ਦਾ ਤਾਂ ਕਿਤੇ ਪਤਾ ਈ ਨਹੀਂ ਪਤਨੀ ਨੇ ਕਿਹਾ ਇਸ ਠੰਡ ਚ ਤਾਂ ਰਜਾਈ ਵੀ ਬੇਅਸਰ ਜਿਹੀ ਹੋ ਗਈ ਐ
ਜਦੋਂ ਕਾਫੀ ਦੇਰ ਤਕ ਨੀਂਦ ਨਹੀਂ ਆਈ ਤਾਂ ਉਹ ਦੋਨੋਂ ਉੱਠ ਕੇ ਬੈਠ ਗਏ ਤੇ ਅੰਗੀਠੀ ਉੱਤੇ ਹੱਥ ਸੇਕਣ ਲੱਗੇ
ਇਕ ਗੱਲ ਕਹਾਂ ਬੁਰਾ ਤਾਂ ਨਹੀਂ ਮੰਨੇਂਗੀ ਪਤੀ ਨੇ ਕਿਹਾ
ਕਿਹੋ ਜਿਹੀ ਗੱਲ ਕਰਦੇ ਓ
ਅੱਜ ਜਬਰਦਸਤ ਠੰਡ ਐ ਸਾਹਮਣੇ ਵਾਲਿਆਂ ਦੇ ਮਹਿਮਾਨ ਵੀ ਆਏ ਨੇ ਅਜਿਹੇ ਚ ਰਜਾਈ ਬਿਨਾ ਕਾਫੀ ਪਰੇਸ਼ਾਨੀ ਹੋ ਰਹੀ ਹੋਵੇਗੀ
ਹਾਂ ਫਿਰ ਉਹਨੇ ਆਸ ਭਰੀ ਨਿਗਾਹ ਨਾਲ ਪਤੀ ਵੱਲ ਵੇਖਿਆ
ਮੈਂ ਸੋਚ ਰਿਹਾ ਸੀਮੇਰਾ ਸਤਲਬ ਇਹ ਸੀ ਕਿਸਾਡੇ ਕੋਲ ਇਕ ਰਜਾਈ ਫਾਲਤੂ ਹੀ ਤਾਂ ਪਈ ਐ
ਤੁਸੀਂ ਤਾਂ ਮੇਰੇ ਮਨ ਦੀ ਗੱਲ ਕਹਿਤੀ ਇਕ ਦਿਨ ਵਰਤਨ ਨਾਲ ਰਜਾਈ ਘਸ ਥੋੜਾ ਨਾ ਜਾਊਗੀ ਉਹ ਉੱਛਲ ਕੇ ਖੜੀ ਹੋ ਗਈ ਮੈਂ ਹੁਣੇ ਸੁਸ਼ੀਲਾ ਨੂੰ ਰਜਾਈ ਦੇ ਆਉਨੀ ਆਂ
ਉਹ ਸੁਸ਼ੀਲਾ ਨੂੰ ਰਜਾਈ ਦੇ ਕੇ ਮੁੜੀ ਤਾਂ ਉਹਨੇ ਹੈਰਾਨੀ ਨਾਲ ਵੇਖਿਆ ਉਹ ਉਸੇ ਠੰਡੀ ਰਜਾਈ ਵਿਚ ਘੋੜੇ ਵੇਚ ਕੇ ਸੌਂ ਰਿਹਾ ਸੀ
ਸਹਾਰਾ ਕੁਲਵਿੰਦਰ ਜੱਜ ਸੋਨੂੰ ਨੂੰ ਲੰਗੜਾ ਕੇ ਤੁਰਦਾ ਦੇਖ ਮੈਂ ਮੋਟਰ ਸਾਈਕਲ ਰੋਕ ਲਿਆ ਤੇ ਪੁੱਛਿਆ ਕਿਉਂ ਬਈ ਕੀ ਹੋ ਗਿਆ
ਅਨੁਵਾਦ ਤਨਦੀਪ ਤਮੰਨਾ (1)
ਸੁਕੇਸ਼ ਸਾਹਨੀ (1)
ਅਕਾਲੀ ਵਿਧਾਇਕ ਮਲਹੋਤਰਾ ਤੋਂ ਅਕਾਲੀ ਆਗੂਆਂ ਨੇ ਹੀ ਬਣਾਈ ਦੂਰੀ
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 203013 views
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9299 views
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9199 views
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 8980 views
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8852 views
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8812 views
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8688 views
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8544 views
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8531 views
ਅਦਾਰਾ ਨਿਰਪੱਖ ਆਵਾਜ਼ ਨੂੰ ਭੇਜੀਆਂ ਜਾ ਰਹੀਆਂ ਖਬਰਾਂ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ ਇਸ ਲਈ ਅਦਾਰਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਲੇਖਕਾਂ ਦੁਆਰਾ ਭੇਜੇ ਜਾਂਦੇ ਸਾਹਿਤਕ ਲੇਖ ਕਹਾਣੀਆਂ ਆਦਿ ਇਸ ਤੋਂ ਇਲਾਵਾ ਮੈਟਰ ਦੀ ਜ਼ਿੰਮੇਵਾਰੀ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ
ਸ੍ਰ ਅਜੀਤ ਸਿੰਘ ਦੀ ਸਾਹਿਤ ਸਿਰਜਣਾ/ਸਾਹਿਤਕ ਸ਼ੰਵੇਦਨਾ ਦੇ ਆਰ ਪਾਰ ਬਠਿੰਡੇ ਜਿਲ੍ਹੇ ਦੇ ਪਿੰਡ ਪਿੱਥੋ ਨਾਲ ਸਬੰਧਤ ਹੁਣ ਬਠਿੰਡਾ ਵਿਖੇ
ਦਲ ਜਾਂ ਲੀਡਰ ਦੀ ਹੋਂਦ ਬਚਾਣ ਦਾ ਸੰਘਰਸ਼ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਟਿਆਲਾ ਵਿਖੇ ਕਥਤ ਜਬਰ ਵਿਰੋਧੀ
ਪਛਤਾਵਾ ਪਹਿਲਾਂ ਮਨ ਦੌੜਦਾ ਇੱਧਰ ਉੱਧਰ ਖੁਸ਼ੀਆਂ ਦੇ ਭੁਲੇਖੇ ਪਦਾਰਥ ਇਕੱਠੇ ਕਰਦਾ ਜਦੋਂ ਪਰਤ ਕੇ ਦੇਖਦਾ ਤਾਂ ਕੁੱਝ ਵੀ ਨਹੀਂ
ਪੰਜਾਬੀਆ ਨੇ ਤਾਂ ਲੋਕਤੰਤਾਰਿਕ ਸੋਚ ਦਾ ਸਬੂਤ ਦੇ ਦਿੱਤਾ ਪਰ ਜੇ ਹਾਕਮ ਅਜੇ ਵੀ ਨਾ ਸਮਝੇ ਫਿਰ ਕੀ ਕਰੀਏ
ਮਹਾਨ ਇੰਕਲਾਬੀ ਸ਼ਹੀਦ ਭਗਤ ਸਿੰਘ
ਮਹਾਨ ਇੰਕਲਾਬੀ ਸ਼ਹੀਦ ਭਗਤ ਸਿੰਘ ਅੰਗ੍ਰੇਜਾਂ ਨੇ ਭਾਰਤ ਦੇਸ਼ ਤੇ ਤਕਰੀਬਨ 300 ਸਾਲ ਰਾਜ ਕੀਤਾ ਅੰਗਰੇਜੀ ਰਾਜ ਖਤਮ ਕਰਨ
ਮਰਦਾਂ ਦਾ ਯੋਨ ਸ਼ੋਸ਼ਣ ਮੈਂ ਨਹੀਂ ਜਾਣਦਾ ਕਿ ਆਪਣਾਂ ਸਮਾਜ ਇਸ ਨੂੰ ਕਿਵੇਂ ਵਿਚਾਰੇਗਾ ਕਿ ਮਾਨਯੋਗ ਸੁਪ੍ਰੀਮ ਕੋਰਟ ਨੇ ਹਾਲ
ਖ਼ਬਰਾਂ ਆਪਣੀ ਈਮੇਲ ਵਿੱਚ ਪਾਓ *
ਗੁਰਦੁਆਰਾ ਗਿਆਨ ਗੋਦੜੀ ਮਾਮਲੇ ਚ ਕਮੇਟੀ ਗਠਿਤ
ਪੰਜਾਬੀਲੋਕ ਬਿਊਰੋ ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਾਮਲੇ ਸਬੰਧੀ ਕਿ ਕਮੇਟੀ ਗਠਿਤ ਕੀਤੀ ਜਾ ਰਹੀ ਹੈ ਅੱਜ ਅੰਮ੍ਰਿਤਸਰ []
ਭਾਈ ਜੋਗਾ ਨੂੰ ਮਿਲੀ ਜ਼ਮਾਨਤ
ਪੰਜਾਬੀਲੋਕ ਬਿਊਰੋ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਹਰਿਦੁਆਰ ਵਿਖੇ ਪਾਠ ਕਰਨ ਉਪਰੰਤ ਕਥਿਤ ਭੜਕਾਊ ਨਾਅਰੇਬਾਜ਼ੀ ਕਰਨ ਦੇ []
ਗੁਰਦੁਆਰਾ ਗਿਆਨ ਗੋਦੜੀਵਫਦ ਅੱਜ ਰਾਸ਼ਟਰਪਤੀ ਨੂੰ ਮਿਲੇਗਾ
ਪੰਜਾਬੀਲੋਕ ਬਿਊਰੋ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੀ ਮੰਗ ਕਰਦਿਆਂ ਪੰਥਕ ਹਲਕਿਆਂ ਵਿੱਚ ਹਲਚਲ ਮੱਚੀ ਪਈ ਹੈ ਇਸ ਮੰਗ []
ਗੁਰਦੁਆਰਾ ਗਿਆਨ ਗੋਦੜੀ ਦੀ ਉਸਾਰੀ ਨੂੰ ਪ੍ਰਵਾਨਗੀ