text
stringlengths
1
2.07k
ਸਾਧੂਆਂ ਦੀ ਬਦਖੋਈ ਕਰਨ ਦੁਆਰਾ ਇਨਸਾਨ ਨੂੰ ਬੀਮਾਰੀ ਲੱਗ ਜਾਂਦੀ ਹੈ
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਸਜਾ ਦਿੰਦਾ ਹੈ
ਮੌਤ ਦਾ ਦੂਤ ਬਦਖੋਈ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ
ਜੋ ਸਾਧੂਆਂ ਨਾਲ ਲੜਾਈ ਝਗੜਾ ਛੇੜਦੇ ਹਨ
ਉਹਨਾਂ ਬਦਖੋਈ ਕਰਨ ਵਾਲਿਆਂ ਨੂੰ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਠਹਿਰਾਓ
ਰੱਬ ਦੇ ਸ਼ਰਧਾਲੂ ਦੀ ਬਦਖਈ ਕਰਨੀ ਦੇਹ ਦੀ ਦੀਵਾਰ ਨੂੰ (ਨਾਸ) ਜਾਂ (ਛੇਕ) ਕਰ ਦਿੰਦੀ ਹੈ
ਸੁਆਮੀ ਦੇ ਸਾਧੂ ਦੀ ਬਦਖੋਈ ਕਰਨ ਵਾਲਾ ਬੱਚੇਦਾਨੀ ਵਿੱਚ ਹੀ ਗਲ ਸੜ ਜਾਂਦਾ ਹੈ
ਸਾਧੂਆਂ ਦੀ ਬਦਖੋਈ ਰਾਹੀਂ ਇਨਸਾਨ ਰਾਜ ਭਾਗ ਗੁਆ ਲੈਂਦਾ ਹੈ
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਭੀ ਮੁਕਤੀ ਨਹੀਂ ਮਿਲਦੀ
ਉਹ ਕੇਵਲ ਉਹ ਹੀ ਖਾਂਦਾ ਹੈ ਜੋ ਉਸ ਨੇ ਬੀਜਿਆ ਹੈ
ਜੋ ਕੋਈ ਉਨ੍ਹਾਂ ਦੇ ਪਗਾਂ ਦੀ ਉਪਾਸ਼ਨਾਂ ਕਰਦਾ ਹੈ ਉਹ ਪਾਰ ਉਤਰ ਜਾਂਦਾ ਹੈ
ਆਦਿ ਪ੍ਰਭੂ ਨੈ ਕਲੰਕ ਲਾਉਣ ਵਾਲੇ ਨੂੰ ਕੁਰਾਹੇ ਪਾਇਆ ਹੈ
ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
ਸੋਦੇਹੀਭਜੁਹਰਿਕੀਸੇਵ॥੧॥
ਮਾਨਸਜਨਮਕਾਏਹੀਲਾਹੁ॥੧॥ਰਹਾਉ॥
ਭਜਿਲੇਹਿਰੇਮਨਸਾਰਿਗਪਾਨੀ॥੨॥
ਫਿਰਿਪਛੁਤਾਹੁਨਪਾਵਹੁਪਾਰੁ॥੩॥
ਬਹੁਰਿਨਆਵੈਜੋਨੀਬਾਟ॥੪॥
ਬਹੁਬਿਧਿਕਹਿਓਪੁਕਾਰਿਪੁਕਾਰਿ॥੫॥੧॥੯॥
ਹੇ ਭਾਈ ਜੇ) ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕੀਤੀ ਜਾਵੇ
ਤਾਂ ਹੀ ਇਹ ਮਨੁੱਖਦੇਹੀ ਪਾਈ (ਸਫਲ ਸਮਝਣੀ ਚਾਹੀਦੀ ਹੈ ਨਹੀ ਤਾਂ ਵਿਅਰਥ ਹੈ)
ਸੋ (ਤੈਨੂੰ ਜੋ) ਦੇਹੀ (ਪ੍ਰਾਪਤ ਹੋਈ ਹੈ ਇਸ ਦੁਆਰਾ) ਹਰੀ ਦੀ ਸੇਵਾ (ਭਜਨ) ਕਰ੧
(ਹੇ ਭਾਈ ) ਗੋਬਿੰਦ ਦਾ ਭਜਨ ਕਰੋ (ਇਹ ਗਲ) ਬਿਲਕੁਲ ਨਾ ਭੁਲੋ
ਮਨੁੱਖਾ ਜਨਮ ਦਾ ਇਹੋ (ਭਾਵ ਨਾਮ ਸਿਮਰਨ ਕਰਨਾ ਹੀ ਸਭ ਤੋਂ ਵੱਡਾ ਪ੍ਰਯੋਜਨ ਅਥਵਾ) ਲਾਭ ਹੈ੧ਰਹਾਉ
ਹੇ ਭਾਈ ਜਦੋਂ ਤਕ ਬੁਢੇਪਾ ਰੋਗ ਨਹੀਂ ਆਇਆ
ਜਦ ਤਕ ਤੇਰੀ ਬੋਲਣ ਦੀ ਸ਼ਕਤੀ ਕਮਜ਼ੋਰ ਨਹੀਂ ਹੋਈ
ਹੇ ਮਨ (ਉਸ ਤੋਂ ਪਹਿਲਾਂ ਹੀ ਤੂੰ) ਪਰਮਾਤਮਾ ਦਾ ਭਜਨ ਕਰ ਲੈ੨
(ਹੇ ਭਾਈ) ਜੇ ਤੂੰ ਹੁਣ (ਇਸ ਮਨੁਖਾ ਜਨਮ ਵਿਚ ਪਰਮੇਸ਼ਰ ਦਾ ਨਾਮ) ਨਹੀਂ ਜਪਦਾ (ਤਾਂ ਫਿਰ) ਕਦੋਂ (ਨਾਮ) ਜਪੇਗਾਂ
(ਇਹ ਗਲ ਕੰਨ ਖੋਲ੍ਹ ਕੇ ਸੁਣ ਜਦੋਂ ਜੀਵਨ ਦਾ) ਅੰਤ ਆ ਜਾਂਦਾ ਹੈ (ਭਾਵ ਕਾਲ ਸਿਰ ਤੇ ਆ ਖੜੋਂਦਾ ਹੈ ਉਸ ਵੇਲੇ ਜੀਵ ਪਾਸੋਂ ਪਰਮੇਸ਼ਰ ਦਾ ਨਾਮ) ਨਹੀਂ ਸਿਮਰਿਆ ਜਾ ਸਕਦਾ
(ਇਸ ਲਈ) ਜੋ ਕੁਝ (ਭਜਨ) ਕਰਨਾ ਚਾਹੁੰਦਾ ਹੈਂ ਓਹ ਹੁਣ ਹੀ ਕਰ ਲੈ
(ਹੇ ਭਾਈ ਸਮਾਂ ਲੰਘਣ ਪਿਛੋਂ) ਫਿਰ ਪਛਤਾਉਗੇ (ਸੰਸਾਰ ਸਾਗਰ ਤੋਂ) ਪਾਰ ਨਹੀਂ ਹੋ ਸਕੋਗੇ੩
ਜਿਸ ਨੂੰ (ਗੁਰੂ ਨੇ) ਸੇਵਾਸਿਮਰਨ ਵਿਚ ਲਾਇਆ ਹੈ (ਅਤੇ) ਉਸ ਸੇਵਕ ਨੇ ਮਾਇਆਰਹਿਤ ਪ੍ਰਭੂ ਜੀ ਪਾਏ ਹਨ
ਗੁਰੂ ਨੂੰ ਮਿਲ ਕੇ ਉਸ (ਮਨੁੱਖ) ਦੇ ਕਿਵਾੜ (ਮਨ ਦੇ ਦਰਵਾਜ਼ੇ) ਖੁਲ੍ਹ ਗਏ ਹਨ
ਉਹ ਮੁੜ ਕੇ ਜੂਨੀਆਂ ਵਾਲੇ ਰਸਤੇ ਤੇ ਨਹੀਂ ਆਉਂਦਾ (ਭਾਵ ਜਨਮਮਰਨ ਤੋਂ ਰਹਿਤ ਹੋ ਜਾਂਦਾ ਹੈ)੪
(ਹੇ ਭਾਈ ਪਰਮੇਸ਼ਰ ਨੂੰ ਮਿਲਣ ਲਈ ਇਹੋ ਸ਼ੁੱਭ ਮੌਕਾ ਹੈ (ਅਤੇ) ਇਹੋ ਵਾਰੀ ਹੈ
ਕਬੀਰ ਜੀ ਆਖਦੇ ਹਨ (ਕਿ ਹੇ ਜੀਵ (ਹੁਣ) ਤੂੰ (ਜੀਵਨਬਾਜ਼ੀ ਇਥੋਂ) ਜਿਤ ਕੇ (ਰਬੀ ਦਰਗਾਹ ਵਿਚ ਜਾ) ਭਾਵੇਂ ਹਾਰ ਕੇ ਜਾ
ਤੈਨੂੰ) ਬਹੁਤ ਤ੍ਰੀਕਿਆਂ ਨਾਲ ਪੁਕਾਰ ਪੁਕਾਰ ਕੇ ਆਖਿਆ ਹੈ (ਇਹ ਤੇਰੀ ਮਰਜ਼ੀ ਹੈ)੫੧੯
ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ
ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ
ਤੈਨੂੰ ਇਹ ਸਰੀਰ (ਮਿਲਿਆ ਹੈ ਇਸ ਰਾਹੀਂ) ਨਾਮ ਸਿਮਰ ਹਰੀ ਦਾ ਭਜਨ ਕਰ ॥੧॥
ਇਹ ਸਿਮਰਨ ਹੀ ਮਨੁੱਖਾਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥
ਜਦੋਂ ਤਕ ਬੁਢੇਪਾਰੂਪ ਰੋਗ ਨਹੀਂ ਆ ਗਿਆ
ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ
(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ ਪਰਮਾਤਮਾ ਦਾ ਭਜਨ ਕਰ ਲੈ ॥੨॥
ਹੇ ਭਾਈ ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ ਤਾਂ ਫਿਰ ਕਦੋਂ ਕਰੇਂਗਾ
ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ
ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ ਹੁਣੇ ਹੀ ਕਰ ਲੈ
(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥
(ਪਰ ਜੀਵ ਦੇ ਕੀਹ ਵੱਸ) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ ਉਹੀ ਉਸ ਦਾ ਸੇਵਕ ਬਣਦਾ ਹੈ
ਉਸੇ ਨੂੰ ਪ੍ਰਭੂ ਮਿਲਦਾ ਹੈ
ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ
ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥
(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾਜਨਮ ਹੀ ਮੌਕਾ ਹੈ ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)
ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ
ਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ
ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥
ਗੁਰਾਂ ਦੀ ਘਾਲ ਰਾਹੀਂ ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਕੀਤੀ ਜਾਂਦੀ ਹੈ
ਕੇਵਲ ਤਦ ਹੀ ਇਸ ਮਨੁਖੀ ਸਰੀਰ ਦਾ ਫਲ ਪਰਾਪਤ ਹੁੰਦਾ ਹੈ
ਦੇਵਤੇ ਭੀ ਇਸ ਸਰੀਰ ਨੂੰ ਲੋਚਦੇ ਹਨ
ਇਸ ਲਈ ਆਪਣੀ ਉਸ ਕਾਇਆ ਰਾਹੀਂ ਤੂੰ ਆਪਣੇ ਵਾਹਿਗੁਰੂ ਦੀ ਘਾਲ ਕਮਾਉਣ ਦਾ ਖਿਆਲ ਕਰ
ਤੂੰ ਆਲਮ ਦੇ ਸੁਆਮੀ ਦਾ ਸਿਮਰਨ ਕਰ ਅਤੇ ਉਸ ਨੂੰ ਨਾਂ ਵਿਸਾਰ
ਕੇਵਲ ਇਹ ਹੀ ਮਨੁਸ਼ੀ ਜੀਵਨ ਦਾ ਲਾਭ ਹੈ ਠਹਿਰਾਉ
ਜਦ ਤਾਈ ਬੁਢੇਪੇ ਦੀ ਬੀਮਾਰੀ ਨਹੀਂ ਆਈ
ਜਦ ਤਾਂਈ ਮੌਤ ਨੇ ਤੇਰੇ ਸਰੀਰ ਨੂੰ ਨਹੀਂ ਪਕੜਿਆ
ਅਤੇ ਜਦ ਤਾਂਈ ਤੇਰੀ ਬੋਲ ਬਾਣੀ ਬੇਤਾਕਤ ਨਹੀਂ ਹੋਈ
ਹੇ ਬੰਦੇ ਤੂੰ ਜਗ ਦੇ ਸਾਈਂ ਦਾ ਸਿਮਰਨ ਕਰ
ਜੇਕਰ ਤੂੰ ਹੁਣ ਹਰੀ ਨੂੰ ਯਾਦ ਨਹੀਂ ਕਰਦਾ ਤੂੰ ਉਸ ਨੂੰ ਕਦੋਂ ਯਾਦ ਕਰੇਗਾਂ ਹੇ ਵੀਰ
ਜਦ ਅਖੀਰ ਆ ਜਾਂਦਾ ਹੈ ਉਹ ਸਿਮਰਿਆ ਨਹੀਂ ਜਾ ਸਕਦਾ
ਜਿਹੜਾ ਕੁਝ ਤੂੰ ਕਰਨਾ ਹੈ ਹੁਣ ਉਸ ਲਈ ਸਭ ਤੋਂ ਸਰੇਸ਼ਟ ਵੇਲਾ ਹੈ
ਨਹੀਂ ਤਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਅਤੇ ਤੂੰ ਮਗਰੋ ਪਸਚਾਤਾਪ ਕਰੇਗਾ
ਕੇਵਲ ਉਹ ਹੀ ਟਹਿਲੂਆਂ ਹੈ ਜਿਸ ਨੂੰ ਸੁਅਮੀ ਆਪਣੀ ਟਹਿਲ ਅੰਦਰ ਜੋੜਦਾ ਹੈ
ਕੇਵਲ ਉਹ ਹੀ ਪਵਿੱਤ੍ਰ ਪ੍ਰਭੂ ਨੂੰ ਪਰਾਪਤ ਹੁੰਦਾ ਹੈ
ਗੁਰਾਂ ਨਾਲ ਮਿਲਣ ਦੁਆਰਾ ਉਸ ਦੀ ਸਮਝ ਦੇ ਬੂਹੇ ਖੁਲ੍ਹ ਜਾਂਦੇ ਹਨ
ਅਤੇ ਉਹ ਮੁੜ ਕੇ ਜੂਨਾਂ ਦੇ ਰਸਤੇ ਨਹੀਂ ਪੈਂਦਾ
ਇਹ ਹੀ ਤੇਰਾ ਮੌਕਾ ਹੈ ਅਤੇ ਇਹ ਹੀ ਤੇਰਾ ਵੇਲਾ
ਤੂੰ ਆਪਣੇ ਮਨ ਅੰਦਰ ਝਾਤੀ ਪਾ ਅਤੇ ਇਸ ਗੱਲ ਨੂੰ ਸੋਚ ਸਮਝ
ਕਬੀਰ ਜੀ ਆਖਦੇ ਹਨ ਹੁਣ ਜਿੱਤਣਾ ਜਾ ਹਾਰਨਾ ਹੇ ਬੰਦੇ ਤੇਰੀ ਆਪਣੀ ਮਰਜੀ ਹੈ
ਮੈਂ ਬਹੁਤਿਆਂ ਤਰੀਕਿਆਂ ਨਾਲ ਇਸ ਸਚਾਈ ਦਾ ਤੈਨੂੰ ਉੱਚੀ ਉਚੀ ਹੋਕਾ ਦਿਤਾ ਹੈ
bbc special ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ਭੱਜ ਕੇ ਆਏ ਸ਼ਖਸ ਦੀ ਕਹਾਣੀ bbc news ਖ਼ਬਰਾਂ
bbc special ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ਭੱਜ ਕੇ ਆਏ ਸ਼ਖਸ ਦੀ ਕਹਾਣੀ
20 ਸਾਲ ਪਹਿਲਾਂ ਉੱਤਰੀ ਕੋਰੀਆ ਦੇ ਨਾਗਰਿਕ ਕਿਮ ਸੋਕਚੋਲ ਆਪਣਾ ਦੇਸ ਛੱਡ ਕੇ ਇਸ ਉਮੀਦ ਵਿੱਚ ਭੱਜੇ ਸੀ ਕਿ ਦੱਖਣੀ ਕੋਰੀਆ ਵਿੱਚ ਰਾਹਤ ਮਿਲੇਗੀ
ਪਰ ਉੱਤਰੀ ਕੋਰੀਆ ਦੇ ਬਹੁਤ ਘੱਟ ਲੋਕ ਹੀ ਹੋਣਗੇ ਜਿਨ੍ਹਾਂ ਨੂੰ ਨਾਉਮੀਦੀ ਦਾ ਸਾਹਮਣਾ ਕਰਨਾ ਪਿਆ ਹੋਵੇ
ਕੌਣ ਜਿੰਮੇਵਾਰ ਸਿੱਕੀ ਝੱਜੀ ਪਿੰਡ ਵਾਲਾ welcome to panjabi sanjh
home ਕਵਿਤਾ ਕੌਣ ਜਿੰਮੇਵਾਰ ਸਿੱਕੀ ਝੱਜੀ ਪਿੰਡ ਵਾਲਾ
ਕੌਣ ਜਿੰਮੇਵਾਰ ਸਿੱਕੀ ਝੱਜੀ ਪਿੰਡ ਵਾਲਾ
ਸਤਲੁਜ ਬਿਆਸ ਨੂੰ ਲੈ ਬੈਠਾ
ਦਰਿਆ ਦੇ ਕੰਡੇ ਵੇਖ ਨਾ ਹੋਇਆ
ਹੁਣ ਕੋਈ ਗੱਲਾਂ ਮੇਰੀਆਂ ਸੱਚੀਆਂ ਦਾ
ਕੈਂਸਰ ਦੇ ਨਾਲ ਕਿੰਨੇ ਮਰ ਗਏ
ਹਾਲੇ ਤੱਕ ਕੁਝ ਨਾ ਬਣਿਆਂ
ਕਦੇ ਪਾਈਆਂ ਜਿਹਨਾਂ ਨੇ ਵੋਟਾਂ ਨੇ
ਇੱਕ ਦਿਨ ਉਨ੍ਹਾਂ ਹੀ ਲੋਕਾਂ ਨੇ
ਸੱਥ ਚ ਗੱਲਾਂ ਕਰਦੇ ਸੀ
ਕੁੱਤੀ ਚੋਰਾਂ ਨਾਲ ਜਦ ਰਲ ਜਾਏ
ਰਾਹ ਨਾ ਦਿਸੇ ਤਰੱਕੀਆਂ ਦਾ
ਸਿੱਕੀ ਝੱਜੀ ਪਿੰਡ ਵੱਲ ਚੜਿਆ ਨਹੀਂ
ਜਿੰਮੇਵਾਰ ਕੌਣ ਹੈ ਦੱਸੋ