text
stringlengths 1
2.07k
|
---|
ਗੋਸਟ ਲੇਕ (ਝੀਲ) ਚ ਇਕ ਕਿਸ਼ਤੀ ਡੁੱਬ ਗਈ
|
ਕੈਲਗਰੀ ਕੈਨੇਡਾ ਦੇ ਸ਼ਹਿਰ ਕੈਲਗਰੀ ਚ ਸ਼ਨੀਵਾਰ ਰਾਤ ਨੂੰ ਗੋਸਟ ਲੇਕ (ਝੀਲ) ਚ ਇਕ ਕਿਸ਼ਤੀ ਡੁੱਬ ਗਈ ਅਤੇ ਇਸ ਚ 10 ਲੋਕ ਫਸ ਗਏ ਬਚਾਅ ਅਧਿਕਾਰੀਆਂ ਨੂੰ ਜਦ ਇਸ ਦੀ ਸੂਚਨਾ ਦਿੱਤੀ ਗਈ ਤਾਂ []
|
ਇਟਲੀ ਦੇ ਸਿਹਤ ਵਿਭਾਗ ਨੇ ਦੇਸ਼ ਦੇ 8 ਸ਼ਹਿਰਾਂ ਦੇ ਲੋਕਾਂ ਨੂੰ ਇਸ ਹਫਤੇ ਦੇ ਆਖਰੀ ਦਿਨਾਂ ਚ ਗਰਮੀ ਦੇ ਕਹਿਰ ਤੋਂ ਬਚਣ ਦੀ ਸਲਾਹ ਦਿੱਤੀ ਹੈ
|
ਪਿਆਰ ਚ ਪਾਗਲ ਹੋਇਆ ਇਕ ਆਸ਼ਕ ਆਪਣੇ ਦੋਸਤਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ
|
ਰਾਜਪਾਲ ਕਿਰਨ ਬੇਦੀ ਨੇ ਟਵੀਟ ਕਰਕੇ ਫਰਾਂਸ ਨੂੰ ਜਿੱਤ ਦੀ ਵਧਾਈ ਦਿੱਤੀ
|
ਪ੍ਰਵਾਸੀ ਪਰਿਵਾਰਾਂ ਦੀ ਹਵਾਲਗੀ ਤੇ ਘੱਟ ਤੋਂ ਘੱਟ ਇਕ ਹਫਤੇ ਲਈ ਰੋਕ
|
ਖਜਾਨਾ ਮੰਤਰੀ ਵਲੋਂ ਕਾਂਗਰਸ ਸਰਕਾਰ ਦਾ ਦੂਜਾ ਬਜਟ ਪੇਸ਼ ਮਾਲੀਆ ਘਾਟਾ 12539 ਕਰੋੜ ਪੰਜਾਬ ਸਿਰ ਕੁਲ ਕਰਜਾ 195975 ਕਰੋੜ ਸਾਲ ਦੇ ਅੰਤ ਤਕ ਕਰਜਾ 211523 ਕਰੋੜ ਹੋਣ ਦੀ ਸੰਭਾਵਨਾ
|
ਮੁੱਖ ਮੰਤਰੀ ਦਫਤਰ ਦੇ ਭਰੋਸੇ ਤੋਂ ਬਾਅਦ ਕਿਸਾਨਾ ਦਾ ਧਰਨਾ ਸਮਾਪਤ
|
ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਰਾਜ ਪੱਧਰੀ ਹੱਲਾ ਬੋਲ ਰੈਲੀ
|
ਐਸ ਏ ਐਸ ਨਗਰ 13 ਅਕਤੂਬਰ ਪੰਜਾਬ ਰਾਜ (ਡੀਸੀ) ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ(ਮੁਹਾਲੀ) ਡੀਸੀਦਫਤਰ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਦਫਤਰਾਂ ਤਹਿਸੀਲਾਂ ਅਤੇ ਸਬਤਹਿਸੀਲਾਂ ਵਿੱਚ ਕੰਮ ਕਰਦੇ ਦਫਤਰੀ ਕਾਮੇ 14 ਅਕਤੂਬਰ 2016 (ਸ਼ੁਕਰਵਾਰ) ਨੂੰ ਸਮੂਹਿਕ ਛੁੱਟੀ ਲੈ ਕੇ ਸੰਗਰੂਰ ਵਿਖੇ ਰਾਜ ਪੱਧਰੀ ਅਰਥੀ ਫੂਕ ਮੁਜ਼ਾਹਰਾ ਕਰਨਗੇ ਜਿਸ ਨਾਲ ਜਿੱਥੇ ਹਜ਼ਾਰਾਂ ਲੋਕਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੇ ਵਿੱਤੀ ਮਾਲੀਏ ਦਾ ਨੁਕਸਾਨ ਹੋਵੇਗਾ
|
ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਛੇਵਾਂ ਪੇ ਕਮਿਸ਼ਨ ਤੁਰੰਤ ਲਾਗੂ ਕਰਨਾ ਰਹਿੰਦੀ ਮਹਿੰਗਾਈ ਭੱਤੇ ਦੀ ਕਿਸ਼ਤ ਦਾ ਭੁਗਤਾਨ ਕਰਨਾ ਖੋਹੇ ਭੱਤੇ ਬਹਾਲ ਕਰਨਾ ਨਵੀਂ ਭਰਤੀ ਕੀਤੇ ਜਾਣ ਵਾਲੇ ਕਰਮਚਾਰੀਆਂ ਨੂੰ ਪ੍ਰੋਬੇਸ਼ਨ ਦੌਰਾਨ ਕੇਵਲ ਮੁੱਢਲੀ ਤਨਖਾਹ ਤੇ ਹੀ ਕੰਮ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਵਾਪਸ ਲੈਣੇ ਪ੍ਰੋਬੇਸ਼ਨ ਦੇ ਸਮੇਂ ਨੂੰ ਘਟਾਉਣਾ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕਰਨਾ 14081995 ਦੇ ਨਾਰਮ ਮੁਤਾਬਕ ਡੀਸੀ ਦਫਤਰਾਂ ਵਿੱਚ ਸਟਾਫ ਦਾ ਪ੍ਰਬੰਧ ਕਰਨਾ ਸ਼ਾਮਲ ਹੇ_ ਜੇਕਰ ਸਰਕਾਰ ਵੱਲੋਂ ਇਹਨਾਂ ਮੰਗਾਂ ਨੂੰ ਮੰਨਣ ਸਬੰਧੀ ਟਾਲ ਮਟੋਲ ਵਾਲਾ ਵਤੀਰਾ ਜਾਰੀ ਰੱਖਿਆ ਗਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ_ ਜਿਸ ਦੀ ਰਣਨੀਤੀ ਸਟੇਟ ਬਾਡੀ ਦੁਆਰਾ ਤਿਆਰ ਕੀਤੀ ਜਾਵੇਗੀ_
|
ਮਾਮਲਾ 4500 ਏਕੜ ਜਮੀਨ ਦਾ ਕਿਸਾਨਾਂ ਵੱਲੋਂ ਸਰਕਾਰ ਨੂੰ ਅਲਟੀਮੇਟਮ
|
ਯੂਥ ਆਫ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੀ ਟੀ ਸ਼ਰਟ ਲਾਂਚ
|
ਫੇਜ਼4 ਦੇ ਵਸਨੀਕਾਂ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
|
comment ਹੁਣ ਯੂਨੀਵਰਸਿਟੀ ਵਿੱਚ ਪੜ੍ਹਾਉਣ ਲਈ ਪੀਐੱਚਡੀ ਹੋਣਾ ਹੋਵੇਗਾ ਜ਼ਰੂਰੀ
|
ਯੂਜੀਸੀ ਨੇ ਬਣਾਏ ਨਵੇਂ ਨਿਯਮ
|
ਹੁਣ ਯੂਨੀਵਰਸਿਟੀ ਵਿੱਚ ਪੜ੍ਹਾਉਣ ਲਈ ਪੀਐੱਚਡੀ ਹੋਣਾ ਹੋਵੇਗਾ ਜ਼ਰੂਰੀ
|
ਕਾਲਜ ਅਤੇ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੀ ਭਰਤੀ ਅਤੇ ਪ੍ਰਮੋਸ਼ਨ ਨੂੰ ਲੈ ਕੇ ਯੂਜੀਸੀ ਵੱਲੋਂ ਜਾਰੀ ਗਏ ਨਵੇਂ ਨਿਯਮ ਇਸ ਪ੍ਰਕਾਰ ਹਨ
|
ਟੀਚਰਾਂ ਨੂੰ 2010 ਦੇ ਰੈਗੂਲੇਸ਼ਨ ਦੇ ਤਹਿਤ ਮਿਲਣ ਵਾਲੇ ਇੰਸੈਂਟਿਵ ਜਾਰੀ ਰਹਿਣਗੇ ਹਾਲਾਂਕਿ ਹੁਣ ਐੱਮਫਿਲ ਅਤੇ ਪੀਐੱਚਡੀ ਸਕਾਲਰਸ ਨੂੰ ਵੀ ਇੰਸੈਂਟਿਵ ਮਿਲਣਗੇ
|
ਪਰਫਾਰਮੈਂਸ ਬੇਸਡ ਅਪਰੇਜ਼ਲ ਸਿਸਟਮ (pbas) ਉੱਤੇ ਆਧਾਰਿਤ ਏਪੀਆਈ (api) ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਦੇ ਬਦਲੇ ਗਰੇਡਿੰਗ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਰਿਸਰਚ ਆਊਟਪੁੱਟ ਨੂੰ ਬਿਹਤਰ ਬਣਾਉਣ ਲਈ ਯੂਨੀਵਰਸਿਟੀਆਂ ਲਈ ਰਿਸਰਚ ਸਕੋਰ ਜੋੜਿਆ ਗਿਆ ਹੈ
|
cas (ਕੈਰੀਅਰ ਐਡਵਾਂਸਮੈਂਟ ਸਕੀਮ) ਦੇ ਤਹਿਤ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਪ੍ਰਮੋਸ਼ਨ ਲਈ ਰਿਸਰਚ ਨੂੰ ਆਧਾਰ ਬਣਾਇਆ ਜਾਵੇਗਾ ਉਥੇ ਹੀ ਕਾਲਜਾਂ ਦੇ ਟੀਚਰਾਂ ਦੇ ਪ੍ਰਮੋਸ਼ਨ ਵਿੱਚ ਟੀਚਿੰਗ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ
|
ਸੰਸਾਰ ਦੀਆਂ ਟਾਪ 500 ਯੂਨੀਵਰਸਿਟੀਆਂ ਚੋਂ ਪੀਐੱਚਡੀ ਕੀਤੇ ਹੋਏ ਲੋਕਾਂ ਦੀ ਬਿਨਾਂ ਨੈੱਟ ਕੀਤੇ ਬਤੌਰ ਅਸਿਸਟੈਂਟ ਪ੍ਰੋਫੈਸਰ ਨਿਯੁਕਤੀ ਹੋ ਸਕੇਗੀ
|
ਪੜ੍ਹੋ ਯੂਜੀਸੀ ਨੇ ਜਾਰੀ ਕੀਤੀ ਨਕਲੀ ਯੂਨੀਵਰਸਿਟੀਆਂ ਦੀ ਲਿਸਟ
|
ਪੀਐੱਚਡੀ ਹੋਣ ਉੱਤੇ ਹੀ ਅਸਿਸਟੈਂਟ ਪ੍ਰੋਫੈਸਰ ਦੀ ਪ੍ਰਮੋਸ਼ਨ ਹੋਵੇਗੀ ਇਸੇ ਤਰ੍ਹਾਂ ਅਸਿਸਟੈਂਟ ਪ੍ਰੋਫੈਸਰ ਅਹੁਦੇ ਉੱਤੇ ਸਿੱਧੀ ਭਰਤੀ ਲਈ ਪੀਐੱਚਡੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਇਹ ਨਿਯਮ 1 ਜੁਲਾਈ 2021 ਤੋਂ ਲਾਗੂ ਹੋਣਗੇ
|
moocs ਅਤੇ ਈਕੰਟੈਂਟ ਵਿੱਚ ਯੋਗਦਾਨ ਦੇਣ ਵਾਲੇ ਟੀਚਰਾਂ ਨੂੰ cas ਵਿੱਚ ਤਰਜੀਹ ਦਿੱਤੀ ਜਾਵੇਗੀ
|
ਯੂਨੀਵਰਸਿਟੀਆਂ ਵਿੱਚ ਵਰਤਮਾਨ ਵਿੱਚ ਸਵੀਕ੍ਰਿਤ 10 ਫੀਸਦੀ ਅਧਿਆਪਕਾਂ ਨੂੰ ਸੀਨੀਅਰ ਪ੍ਰੋਫੈਸਰ ਬਣਾਇਆ ਜਾਵੇਗਾ ਸੀਨੀਅਰ ਪ੍ਰੋਫੈਸਰ ਦੀ ਨਿਯੁਕਤੀ ਡਾਇਰੈਕਟ ਵੀ ਹੋ ਸਕਦੀ ਹੈ ਅਤੇ cas ਦੇ ਜ਼ਰੀਏ ਪ੍ਰਮੋਸ਼ਨ ਮਿਲਣ ਦੇ ਬਾਅਦ ਵੀ ਇਹ ਅਹੁਦੇ ਭਰੇ ਜਾ ਸਕਦੇ ਹਨ
|
ਪੀਐੱਚਡੀ ਅਤੇ ਐੱਮਫਿਲ ਸਕਾਲਰਸ ਨੂੰ ਗਾਈਡ ਕਰਨ ਲਈ ਕਾਲਜ ਅਧਿਆਪਕਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਸੁਵਿਧਾਵਾਂ ਦਿੱਤੀਆਂ ਜਾਣਗੀਆਂ
|
ਓਲੰਪਿਕ ਏਸ਼ੀਅਨ ਗੇਮਸ ਅਤੇ ਕਾਮਨਵੈਲਥ ਗੇਮਸ ਵਿੱਚ ਮੈਡਲ ਜਿੱਤਣ ਵਾਲਿਆਂ ਲਈ ਸਪੈਸ਼ਲ ਕੈਟੇਗਰੀ ਬਣਾਈ ਗਈ ਹੈ ਇਸ ਦੇ ਤਹਿਤ ਮੈਡਲ ਜਿੱਤਣ ਵਾਲਿਆਂ ਨੂੰ ਅਸਿਸਟੈਂਟ ਡਾਇਰੈਕਟਰ ਕਾਲਜ ਡਾਇਰੈਕਟਰ ਡਿਪਟੀ ਡਾਇਰੈਕਟਰ ਲਈ ਯੋਗ ਮੰਨਿਆ ਜਾਵੇਗਾ ਇਸ ਦਾ ਮਕਸਦ ਯੂਨੀਵਰਸਿਟੀ ਅਤੇ ਕਾਲਜ ਵਿੱਚ ਖੇਡਾਂ ਨੂੰ ਹੱਲਾਸ਼ੇਰੀ ਦੇਣਾ ਹੈ
|
ਬਚਪਨ ਵਿੱਚ ਮਾਂ ਨਾਲ ਸੜਕਾਂ ਉੱਤੇ ਚੂੜੀਆਂ ਵੇਚਦਾ ਸੀ ਅੱਜ ਹੈ ਆਈਏਐਸ ਅਫ਼ਸਰ
|
ਅਨਟ੍ਰੇਂਡ ਅਧਿਆਪਕਾਂ ਲਈ ਸ਼ੁਰੂ ਹੋਇਆ 18 ਮਹੀਨੇ ਦਾ ਕੋਰਸ
|
ਸਿੱਖਿਆ ਮੰਤਰੀ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਰੋਕਣ ਲਈ ਰੈਗੂਲੇਸ਼ਨ ਐਕਟ ਦੀ ਸਖਤੀ ਨਾਲ ਪਾਲਣਾ ਦੇ ਹੁਕਮ
|
ਇਤਿਹਾਸ ਦੇ ਪਾਠਕ੍ਰਮ ਦਾ ਵਿਵਾਦ ਤੇ ਤੱਥ
|
ਰਾਤ ਨੂੰ ਵੀ ਬਿਜਲੀ ਬਣਾਏਗਾ ਇਹ ਸੋਲਰ ਸਿਸਟਮ ਭਾਰਤੀ ਵਿਦਿਆਰਥੀ ਨੇ ਕੀਤਾ ਕਮਾਲ
|
ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਬੰਦ ਕੀਤਾ ਗਿਆ ਇੰਟਰਨੈੱਟ
|
10ਵੀਂ ਚ 4 ਵਿਸ਼ਿਆਂ ਵਿੱਚ ਫੇਲ੍ਹ ਹੋਣ ਤੇ ਪਿਤਾ ਨੇ ਦਿੱਤੀ ਪਾਰਟੀ ਆਤਿਸ਼ਬਾਜੀ ਕਰਕੇ ਮਠਿਆਈ ਵੰਡੀ
|
ਬੇਟੇ ਨੂੰ ਥੱਪੜ ਮਾਰਨ ਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦਿੱਤੀ ਦਰਦਨਾਕ ਸਜ਼ਾ
|
ਰੇਲਵੇ ਸਟੇਸ਼ਨ ਦੇ ਮੁਫ਼ਤ ਵਾਈਫਾਈ ਦੀ ਮਦਦ ਨਾਲ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ
|
ਸਿੱਖਿਆ ਮੰਤਰੀ
|
ਅਲੀਗੜ ਮੁਸਲਿਮ ਯੂਨੀਵਰਸਿਟੀ
|
ਘੱਟਗਿਣਤੀ ਦਰਜੇ
|
ਡਾ ਮਨਮੋਹਨ ਸਿੰਘ
|
ਡਾਦਲਜੀਤ ਸਿੰਘ ਚੀਮਾ
|
ਡੋਨਾਲਡ ਟਰੰਪ
|
ਪੋਸਟ ਮੈਟ੍ਰਿਕ ਸਕਾਲਰਸ਼ਿਪ
|
ਪ੍ਰਧਾਨ ਮੰਤਰੀ
|
ਪ੍ਰਾਈਵੇਟ ਸਕੂਲ
|
ਪੰਜਾਬ ਯੂਨੀਵਰਸਿਟੀ
|
ਫਤਿਹਗੜ੍ਹ ਸਾਹਿਬ
|
ਭਾਰਤੀ ਵਿਦਿਆਰਥੀ
|
ਮੁਲਤਾਨੀ ਮੱਲ ਮੋਦੀ ਕਾਲਜ
|
ਸਿੱਖਿਆ ਬੋਰਡ
|
ਵਿਆਹ ਕਰਨ ਵੇਲੇ ਜਦ ਘਰ ਦੇ ਕੁੜੀ/ਮੁੰਡਾ ਟੋਲਦੇ ਨੇ ਤਾਂ ਜੇ ਕਿਤੇ ਗੱਲ ਨਾ ਬਣੇ ਫਿਰ ਇਹ ਕਹਿ ਦਿੰਦੇ ਨੇ ਕੇ ਜਿਥੇ ਸੰਯੋਗ ਹੋਏ ਆਪੇ ਹੋ ਜਾਣਾ ਅਜੇ ਸੰਯੋਗ ਢਿੱਲੇ ਨੇ
|
ਇਹ ਗੱਲ ਕਿੰਨੀ ਕੁ ਸੱਚ ਹੈ ਕਿ ਸੰਯੋਗ ਧੁਰੋਂ ਲਿਖੇ ਹੁੰਦੇ ਨੇ ਜਾਂ ਫਿਰ ਰੱਬ ਜੋੜੀਆਂ ਬਣਾ ਕੇ ਭੇਜਦਾ ਹੈ
|
ਆਓ ਦੋ ਕੁ ਮਿੰਟ ਐਸ ਵਾਰੇ ਗੱਲ ਕਰ ਲੈਂਦੇ ਹਾਂ
|
ਜੇ ਮੰਨ ਲਿਆ ਜਾਵੇ ਕੇ ਰੱਬ ਸੰਯੋਗ ਲਿਖਦਾ ਹੈ ਤਾਂ ਰੱਬ ਕੁੜੀ ਜਾਂ ਮੁੰਡੇ ਨੂੰ ਓਹਦੀ ਜਾਤ ਤੋਂ ਬਾਹਰ ਕਿਉਂ ਨਹੀਂ ਕਿਸੇ ਨਾਲ ਜੋੜਦਾ
|
ਜ਼ਿਆਦਾਤਰ ਵਿਆਹ ਆਪਣੀ ਹੀ ਜਾਤ ਚ ਹੁੰਦੇ ਨੇ ਫਿਰ ਧੁਰੋਂ ਲਿਖਣ ਵਾਲਾ out of caste ਕਿਉਂ ਨਹੀਂ ਕਿਸੇ ਨੂੰ ਮਿਲਾਉਂਦਾ
|
ਸੈਂਕੜੇ ਸਾਲਾਂ ਤੋਂ ਜਾਤਾਂ ਪਾਤਾਂ ਦਾ ਵਿਰੋਧ ਹੋ ਰਿਹਾ ਹੈ ਕਈ ਪੈਗੰਬਰ ਵੀ ਆਏ ਜਿਹਨਾਂ ਰੱਬ ਦੀਆਂ ਗੱਲਾਂ ਕੀਤੀਆਂ ਤੇ ਜਾਤਾਂ ਦਾ ਵਿਰੋਧ ਕੀਤਾ
|
ਫਿਰ ਓਹੀ ਰੱਬ ਸੰਯੋਗ ਲਿਖਣ ਵੇਲੇ ਜਾਤ ਧਰਮ ਤੋਂ ਬਾਹਰ ਨਹੀਂ ਜਾਂਦਾ ਕਿਉਂ
|
ਜੇ ਰੱਬ ਚਾਹੇ ਤਾਂ ਦੁਨੀਆ ਦੇ ਸੰਯੋਗ ਇਦਾਂ ਲਿਖੇ ਕੇ ਧਰਮਾਂ ਜਾਤਾਂ ਦੀ ਐਸੀ ਕੀ ਤੈਸੀ ਫ਼ਿਰ ਜਾਵੇ ਕੋਈ ਊਚ ਨੀਂਚ ਨਾ ਰਹੇ ਕੋਈ ਰੌਲਾ ਨਾ ਰਹੇ ਸਭ ਇੱਕ ਹੋ ਜਾਣ
|
ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ ਮੁੰਡਾ ਲੁਧਿਆਣੇ ਦਾ ਤੇ ਕੁੜੀ ਲਾਹੌਰ ਦੀ ਦਾ ਵਿਆਹ ਵੀ ਹੋ ਜਾਂਦਾ ਸੀ _ ਪਰ ਜਿਦਾਂ ਹੀ ਵੰਡ ਹੋ ਕੇ ਵਿਚਕਾਰ ਤਾਰ ਆ ਗਈ ਰੱਬ ਨੇ ਦੁੱਜੇ ਪਾਸੇ ਵੱਲ ਸਾਡੇ ਸੰਯੋਗ ਲਿਖਣੇ ਬੰਦ ਕਰ ਦਿੱਤੇ
|
ਸ਼ਾਇਦ ਰੱਬ ਨੂੰ ਪਤਾ ਹਊ ਕੇ immigration and visa ਦਾ ਰੌਲਾ ਰਹੂ ਫ਼ਿਰ ਰਹਿਣ ਦਿੰਦੇ ਆ
|
ਤੀਜਾ ਜੇ ਰੱਬ ਸੰਯੋਗ ਲਿਖਦਾ ਹੈ ਤਾਂ ਕੀ ਓਹ ਤਲਾਕ ਵਾਲਾ section ਵੀ ਨਾਲ ਹੀ ਭਰਕੇ ਭੇਜਦਾ ਹੈ ਕੇ ਚਲੋ ਤੁਹਾਡਾ ਵਿਆਹ ਕਰਵਾ ਦਿੰਦੇ ਆ ਪਰ ਇੰਨੇ ਮਹੀਨਿਆਂ ਬਾਅਦ ਜੁਦਾ ਵੀ ਮੈਂ ਹੀ ਕਰੂ
|
ਤਲਾਕ ਘਰੇਲੂ ਹਿੰਸਾ ਮਾਰ ਕੁਟਾਈ ਦਾਜ ਬਲੀ ਝੂਠੇ ਕੇਸ ਆਦਿ ਵੀ ਸੰਯੋਗ ਵਾਲੇ ਫਾਰਮ ਚ ਕੀ ਨਾਲ ਹੀ ਭਰੇ ਜਾਂਦੇ ਆ
|
ਚੌਥਾ ਜੇ ਕੁੜੀ ਮੁੰਡਾ ਧੁਰੋਂ ਲਿਖੇ ਸੰਯੋਗਾਂ ਕਰਕੇ ਆਪਸ ਵਿੱਚ love marriage ਕਰਵਾ ਲੈਂਦੇ ਨੇ ਤਾਂ ਘਰ ਵਾਲੇ ਫ਼ਿਰ ਰੱਬ ਦੀਆਂ ਲਿਖੀਆਂ ਨੂੰ ਕਿਉਂ ਨਹੀਂ ਮੰਨਦੇ
|
ਓਥੇ ਵੀ ਕਹਿ ਸਕਦੇ ਨੇ ਕੇ ਸੰਯੋਗ ਸੀ ਹੋ ਗਿਆ ਦੋਨਾਂ ਦਾ ਵਿਆਹ
|
ਪਰ ਨਹੀਂ ਓਹ ਤਾਂ ਰੱਬ ਦੀ ਗੱਲ ਗਲਤ ਕਰਕੇ ਓਹਨਾਂ ਦੇ ਕਤਲ ਤੱਕ ਪਹੁੰਚ ਜਾਂਦੇ ਨੇ ਜਿਹਨੂੰ honor killing ਕਹਿੰਦੇ ਨੇ ਮੁੱਕਦੀ ਗੱਲ ਸੰਯੋਗ ਸੰਯਾਗ ਕੋਈ ਨਹੀਂ ਲਿਖਦਾ ਕੁਝ ਧੁਰੋਂ ਨਹੀਂ ਲਿਖਿਆ ਹੁੰਦਾ ਕੋਈ ਵੀ ਜੋੜੀ ਓਹਨੇ ਨਹੀਂ ਤਿਆਰ ਕਰਕੇ ਰੱਖੀ ਹੁੰਦੀ ਸਭ ਹੇਠਾਂ ਸਾਡੇ ਆਪਣੇ ਹੀ ਹੱਥ ਵੱਸ ਹੈ
|
ਜੇ ਰੱਬ ਦੇ ਲਿਖੇ ਸੰਯੋਗ ਕਾਮਯਾਬ ਹੁੰਦੇ ਤਾਂ ਸੁਰਜੀਤ ਪਾਤਰ ਜੀ ਨੂੰ ਇਹ ਸਤਰਾਂ ਨਾ ਲਿਖਣੀਆਂ ਪੈਂਦੀਆਂ ਕੇ
|
ਇੱਕ ਕੈਦ ਚੋਂ ਦੁੱਜੀ ਕੈਦ ਚ ਜਾ ਪਹੁੰਚੀ
|
ਦਸਵੀਂ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਦੀ ਝੰਡੀ
|
ਯੂਥ ਕਾਂਗਰਸ ਵਲੋਂ ਮੋਦੀ ਖਿਲਾਫ ਦਸਤਖ਼ਤ ਮੁਹਿੰਮ ਕੀਤੀ ਸ਼ੁਰੂ
|
ਪੰਜਾਬ ਅੰਦਰ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤਰਾਜਾ
|
ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਕਿਸਾਨ ਦੁਖੀ
|
ਵਿਜੈਇੰਦਰ ਸਿੰਗਲਾ ਦੇ ਮੰਤਰੀ ਬਣਨ ਤੇ ਦਿੱਤੀ ਮੁਬਾਰਕਬਾਦ
|
ਸ਼ਹਿਰ ਅਤੇ ਪਿੰਡਾ ਦੇ ਵਿਕਾਸ ਕਾਰਜਾਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਖੰਗੂੜਾ
|
ਪੰਜਾਬ ਸਿਵਿਲ ਚੋਣ ਨਤੀਜਿਆਂ ਕਾਂਗਰਸ ਐਮ ਪੀ ਪੋਲਾਂ ਨੂੰ ਜਿੱਤਦੀ ਹੈ 29 ਹੋਰ ਸਥਾਨਕ ਸੰਸਥਾਵਾਂ ਵਿਚ ਜਿੱਤ
|
2012 ਵਿੱਚ ਸ਼੍ਰੋਮਣੀ ਅਕਾਲੀ ਦਲਭਾਰਤੀ ਜਨਤਾ ਪਾਰਟੀ ਗਠਜੋੜ ਨੇ ਪੰਜਾਬ ਵਿੱਚ ਜਨਤਕ ਚੋਣਾਂ ਨੂੰ ਭੜਕਾਇਆ ਸੀ_ ਗਠਜੋੜ ਨੇ ਅੰਮ੍ਰਿਤਸਰ ਨਗਰ ਨਿਗਮ ਵਿਚ 48 ਪਟਿਆਲਾ ਵਿਚ 38 ਜਲੰਧਰ ਵਿਚ 35 ਅਤੇ ਲੁਧਿਆਣਾ ਵਿਚ 40 ਵਾਰ ਜਿੱਤ ਪ੍ਰਾਪਤ ਕੀਤੀ ਸੀ_ ਹਾਲਾਂਕਿ ਇਸ ਸਾਲ ਚੋਣਾਂ ਤਿੰਨ ਮਿਉਂਸਪਲ ਕਾਰਪੋਰੇਸ਼ਨਾਂ ਵਿੱਚ ਹੋਈਆਂ ਸਨ_ ਇਹ ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਨਗਰ ਨਿਗਮ ਲਈ ਵੋਟਿੰਗ ਵੋਟਰਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਦੇਰੀ ਕਰਕੇ ਨਹੀਂ ਹੋਈ_
|
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2017 ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕਾਂਗਰਸ ਵਿੱਚ ਸੱਤਾ ਚ ਆਉਣ ਦੇ ਕੁਝ ਮਹੀਨਿਆਂ ਬਾਅਦ ਇਹ ਚੋਣਾਂ ਹੋ ਰਹੀਆਂ ਹਨ_ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕਾਂਗਰਸ ਸੂਬੇ ਚ ਆਪਣੀ ਜੇਤੂ ਸੀਟ ਜਾਰੀ ਰੱਖ ਸਕਦੀ ਹੈ_ ਆਮ ਆਦਮੀ ਪਾਰਟੀ ਮੈਦਾਨ ਚ ਵੀ ਹੈ ਪਹਿਲੀ ਵਾਰ ਪੰਜਾਬ ਚ ਸ਼ਹਿਰੀ ਚੋਣਾਂ ਲੜ ਰਹੀ ਹੈ_
|
ਚੋਣਾਂ ਨੂੰ ਈ ਈ ਐੱਮ ਦੇ ਜ਼ਰੀਏ ਆਯੋਜਿਤ ਕੀਤਾ ਗਿਆ ਸੀ ਜਿਨ੍ਹਾਂ ਕੋਲ ਨੋਟਾ ਵਿਕਲਪ ਸੀ_ ਰਾਜ ਚੋਣ ਕਮਿਸ਼ਨ ਨੇ ਔਰਤਾਂ ਲਈ ਇਹ ਚੋਣ ਰਾਖਵੀਂ ਵੀ ਰਾਖਵੀਂ ਰੱਖੀ ਹੈ_
|
ਨਵਜੋਤ ਸਿੰਘ ਸਿੱਧੂ ਕਾਂਗਰਸ ਚ ਸ਼ਾਮਲ
|
2003 ਵਿਚ ਗੈਂਗਸਟਰ ਰੁਪਿੰਦਰ ਸਿੰਘ ਗਾਂਧੀ ਦੀ ਗੋਲੀ ਮਾਰ ਦਿੱਤੀ ਗਈ ਸੀ ਕਥਿਤ ਤੌਰ ਤੇ
|
ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦਾ ਦੇਹਾਂਤ ਹੋ ਗਿਆ
|
ਨਵੀਂ ਦਿੱਲੀ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਨੇ ਅੱਜ ਦੁਪਹਿਰ ਸਮੇਂ ਦਿੱਲੀ ਚ ਦਿਲ
|
ਅੰਮ੍ਰਿਤਸਰ ਚ ਹਿੰਦੂ ਜਥੇਬੰਦੀ ਦੇ ਨੇਤਾ ਦਾ ਕਤਲ 2 ਸਾਲਾਂ ਚ ਪੰਜਵੇਂ ਹੱਤਿਆ
|
ਲੁਧਿਆਣਾ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਇਕ ਹੋਰ ਨੇਤਾ ਦੀ ਹੱਤਿਆ ਦੇ 13
|
ਅਮਨਦੀਪ ਸਿੰਘ ਧੂਰੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
|
ਸੇਵਾ ਕੇਂਦਰ ਕਰਮਚਾਰੀਆਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਵਿਧਾਇਕ ਗੋਲਡੀ ਖਗੂੰੜਾ ਨੂੰ ਮੰਗ ਪੱਤਰ ਦਿੱਤਾ
|
ਕਣਕ ਦੀ ਆਮਦ ਸ਼ੁਰੂ
|
ਸਮਾਜਸੇਵੀ ਸੁਰੇਸ਼ ਬਾਂਸਲ ਨੂੰ ਗਹਿਰਾ ਸਦਮਾ ਮਾਤਾ ਦਾ ਦੇਹਾਂਤ
|
ਸੇਵਾ ਕੇਂਦਰ ਮੁਲਾਜ਼ਮਾਂ ਨੇ ਐੱਸਡੀਐਮ ਨੂੰ ਸੌਂਪਿਆ ਮੰਗ ਪੱਤਰ
|
ਸੰਗਰੂਰ 8 ਮਈ (ਸਪਨਾ ਰਾਣੀ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ
|
ਕਾਨੂੰਨੀ ਸਹਾਇਤਾ ਦੇ ਲਈ ਅਯੋਗ
|
ਇੱਕ ਵਕੀਲ ਨਾਲ ਮਸ਼ਵਰਾ ਆਨਲਾਈਨ
|
* ਆਪਣੇ ਈਮੇਲ
|
ਮੁਫ਼ਤ ਕਾਨੂੰਨੀ ਸਲਾਹ ਲਈ ਅਯੋਗ ਲੋਕ ਇੰਟਰਨੈੱਟ ਦੀ ਵਰਤ ਬਹੁਗਿਣਤੀ ਵਿਚ ਹੈ ਨਾ ਕਿ ਜਾਣਕਾਰੀ ਨੂੰ ਵੱਧ ਅਸਲ ਵਿੱਚ ਮਦਦ ਕਰਦਾ ਹੈ ਨੂੰ ਹੱਲ ਕਰਨ ਵਿੱਚ ਕੋਈ ਵੀ ਵਿਵਾਦ ਹੈ ਹਰ ਇੱਕ ਮਾਮਲੇ ਹਰ ਇੱਕ ਦੀ ਸਥਿਤੀ ਦੀ ਲੋੜ ਹੈ ਦੀ ਇੱਕ ਵੱਡੀ ਗਿਣਤੀ ਸੂਖਮ ਨਹੀ ਹਨ ਜੋ ਕਿ ਹੁਣੇ ਹੀ ਮੰਨਿਆ ਬਿਨਾ ਇੱਕ ਨਿੱਜੀ ਗੱਲਬਾਤ ਦੇ ਵਿਚਕਾਰ ਮਾਹਰ ਅਤੇ ਕਲਾਇਟ
|
ਸਬਸਿਡੀ ਵਾਲੀ ਕਾਨੂੰਨੀ ਸਹਾਇਤਾ ਪੇਸ਼ੇਵਰ ਕਾਨੂੰਨੀ ਸਹਾਇਤਾ ਕਰਨ ਲਈ ਇੱਕ ਵਿਅਕਤੀ ਨੂੰ ਕੁਝ ਖਾਸ ਹਾਲਾਤ ਵਿੱਚ ਪੂਰੀ ਜ ਅਧੂਰੇ ਰਾਜ ਦੇ ਕੇ
|
Subsets and Splits
No community queries yet
The top public SQL queries from the community will appear here once available.