text
stringlengths
1
2.07k
ਡਬਲਿਨ ਦੇ ਤ੍ਰਿਨਿਟੀ ਕਾਲਜ ਦੇ ਮੁੱਖ ਖੋਜਕਾਰ ਆਇਨ ਰੌਬਰਟਸਨ ਦੇ ਅਨੁਸਾਰ ਖੋਜ ਨੇ ਦਿਖਾਇਆ ਹੈ ਕਿ ਦਿਮਾਗ਼ ਦੀ ਸਾਹ ਦੀ ਕਸਰਤ ਅਤੇ ਦਿਮਾਗ਼ ਦੀ ਸਥਿਰਤਾ ਵਿੱਚਕਾਰ ਇੱਕ ਮਜ਼ਬੂਤ ਸਬੰਧ ਹੈ
ਇਸ ਖੋਜ ਦੇ ਸਿੱਟਿਆਂ ਨੂੰ ਸਾਈਕੋਫਿਜ਼ਿਓਲੋਜੀ ਜਰਨਲ ਚ ਪ੍ਰਕਾਸ਼ਿਤ ਵੀ ਕੀਤਾ ਗਿਆ ਹੈ ਸਾਹ ਲੈਣ ਅਤੇ ਧਿਆਨ ਦੇ ਵਿੱਚਕਾਰ neurophysiological ਸਬੰਧ ਨੂੰ ਰਿਪੋਰਟ ਕੀਤਾ ਗਿਆ ਹੈ
ਖੋਜ ਦਰਸਾਉਂਦੀ ਹੈ ਕਿ ਸਾਹ ਲੈਣ ਵਿੱਚ ਦਿਮਾਗ਼ ਅਤੇ ਦਿਮਾਗ਼ ਦੀ ਕਸਰਤ ਦਾ ਇੱਕ ਪ੍ਰਮੁੱਖ ਤੱਤ ਹੈ ਇਹ ਸਿੱਧਾ ਦਿਮਾਗ਼ ਵਿੱਚ ਕੁਦਰਤੀ ਰਸਾਇਣਿਕ ਦੂਤ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ
ਇਹ ਰਸਾਇਣਿਕ ਸੰਦੇਸ਼ ਵਾਹਕ ਉਦੋਂ ਜਾਰੀ ਹੁੰਦੇ ਨੇ ਜਦੋਂ ਸਾਡੀ ਚਿੰਤਾ ਕਸਰਤ ਫੋਕਸ ਜਾਂ ਭਾਵਨਾਤਮਕ ਤੌਰ ਤੇ ਉਤਸ਼ਾਹਿਤ ਹੁੰਦਾ ਨੇ ਜੇ ਉਹ ਸਹੀ ਪੱਧਰ ਤੇ ਵਾਪਰਨ ਤਾਂ ਉਹ ਨਵੇਂ ਸੰਪਰਕ ਬਣਾਉਣ ਲਈ ਦਿਮਾਗ਼ ਦੀ ਮਦਦ ਕਰਦੇ ਹਨ ਇਹ ਦਿਮਾਗ਼ ਲਈ ਦਵਾਈ ਵਜੋਂ ਕੰਮ ਕਰਦਾ ਹੈ
ਅਧਿਆਪਕਾਂ ਦੇ ਮਸਲੇ ਤੇ ਬੈਂਸ ਨੇ ਬੂਰੀ ਫਸਾਈ ਕੈਪਟਨ ਸਰਕਾਰ
ਕੈਪਟਨ ਨੇ ਦਿੱਤਾ ਬਾਦਲਾਂ ਨੂੰ ਹੌਸਲਾ ਕਿਹਾ ਸੁਰੱਖਿਆ ਯਕੀਨੀ ਬਣਾਈ ਜਾਵੇਗੀ
ਭਗਤ ਸਿੰਘ ਦਾ ਜਨਮ ਦਿਨ ਮਨਾਉਣ ਵਾਲੀ ਵਿਦਿਆਰਥਣ ਨੂੰ ਕਾਲਜ ਵਿਚੋਂ ਕੱਢਿਆ
ਪੰਜਾਬੀ ਵਿੱਚ ਜਾਣਕਾਰੀ
gp ਮਰੀਜ਼ ਸਰਵੇਖਣ ਸਾਈਟ ਵਿਖੇ ਜੀ ਆਇਆਂ ਨੂੰ
gp ਮਰੀਜ਼ ਸਰਵੇਖਣ ਪੂਰੇ ਬ੍ਰਿਟੇਨ ਵਿੱਚ ਇਕ ਕਰੋੜ ਤੋਂ ਵੀ ਵੱਧ ਲੋਕਾਂ ਨੂੰ ਭੇਜਿਆ ਜਾਂਦਾ ਹੈ ਇਹ ਲੋਕਾਂ ਨੂੰ ਉਹਨਾਂ ਦੇ gp ਉੱਤੇ ਪ੍ਰਤੀਕਿਰਿਆ ਪ੍ਰਦਾਨ ਕਰਨ ਦਾ ਮੌਕਾ ਦਿੰਦਾ ਹੈ gp ਇਹਨਾਂ ਨਤੀਜਿਆਂ ਨੂੰ ਆਪਣੇ ਅਭਿਆਸਾਂ ਵਿਖੇ ਮਰੀਜ਼ ਤਜਰਬੇ ਨੂੰ ਸੁਧਾਰਨ ਲਈ ਵਰਤ ਸਕਦੇ ਹਨ
ਜੇ ਤੁਸੀਂ ਡਾਕ ਵਿੱਚ ਇਕ ਕਾਗਜ਼ ਸਰਵੇਖਣ ਫਾਰਮ ਪ੍ਰਾਪਤ ਕੀਤਾ ਹੈ ਤਾਂ ਅਸੀਂ ਦਿਲੋਂ ਚਾਹਵਾਂਗੇ ਕਿ ਤੁਸੀਂ ਭਾਗ ਲਓ ਅਸੀਂ ਸਾਰੀ ਵੈਬਸਾਈਟ ਨੂੰ ਹੋਰ ਭਾਸ਼ਾਵਾਂ ਵਿੱਚ ਪ੍ਰਦਾਨ ਕਰਨ ਦੇ ਅਯੋਗ ਹਾਂ ਹਾਲਾਂਕਿ ਇਹ ਪੰਨਾ ਪੰਜਾਬੀ ਵਿੱਚ ਸਰਵੇਖਣ ਨੂੰ ਪੂਰਾ ਕਰਨ ਲਈ ਮਦਦ ਪੇਸ਼ ਕਰਦਾ ਹੈ
ਸਾਡੇ ਵਲੋਂ ਭੇਜੇ ਗਏ ਪੱਤਰ ਦੀ ਇਕ ਨਕਲ ਤੱਕ ਪਹੁੰਚ ਪ੍ਰਾਪਤ ਕਰਨ ਲਈ ਅਤੇ ਪੰਜਾਬੀ ਵਿੱਚ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਚੋਣ ਕਰਨ ਲਈ ਸੱਜੇ ਪਾਸੇ ਲਿੰਕਾਂ ਉੱਤੇ ਕਲਿਕ ਕਰੋ
ਤੁਸੀਂ ਸੱਜੇ ਪਾਸੇ ਲਿੰਕ ਉੱਤੇ ਕਲਿਕ ਕਰਕੇ ਪੰਜਾਬੀ ਵਿੱਚ ਸਰਵੇਖਣ ਨੂੰ ਔਨਲਾਈਨ ਵੀ ਭਰ ਸਕਦੇ ਹੋ ਤੁਹਾਨੂੰ ਤੁਹਾਡੀ ਸੰਦਰਭ ਸੰਖਿਆ ਅਤੇ ਪਾਸਵਰਡ ਦਾਖ਼ਲ ਕਰਨ ਲਈ ਤਿਆਰ ਕੀਤਾ ਜਾਵੇਗਾ ਇਹ ਤੁਹਾਡੀ ਕਾਗਜ਼ ਦੀ ਪ੍ਰਸ਼ਨਾਵਲੀ ਦੇ ਪਹਿਲੇ ਪੰਨੇ ਉੱਤੇ ਹਨ ਇਕ ਹੈਲਪਲਾਇਨ ਵੀ ਹੈ ਜਿੱਥੇ ਤੁਹਾਨੂੰ ਪੰਜਾਬੀ ਵਿੱਚ ਹੋਰ ਜਾਣਕਾਰੀ ਮਿਲ ਸਕਦੀ ਹੈ ਜਾਂ ਤੁਸੀਂ ਟੈਲੀਫ਼ੋਨ ਰਾਹੀਂ ਪ੍ਰਸ਼ਨਾਵਲੀ ਨੂੰ ਪੂਰਾ ਕਰ ਸਕਦੇ ਹੋ ਜੇ ਭਾਗ ਲੈਣ ਲਈ ਤੁਹਾਡੀ ਚੋਣ ਕੀਤੀ ਗਈ ਹੈ ਪੰਜਾਬੀ ਵਿੱਚ ਟੈਲੀਫ਼ੋਨ ਤੇ ਪੁੱਛਗਿੱਛਾਂ ਕਰਨ ਲਈ ਕਿਰਪਾ ਕਰਕੇ 0800 819 9144 ਤੇ ਕਾਲ ਕਰੋ
ਆਮ ਪੁੱਛੇ ਸਵਾਲ
ਇਹ ਸਰਵੇਖਣ ਹੁਣ ਬੰਦ ਹੋ ਚੁੱਕਾ ਹੈ
193645 ਈ ਵਿੱਚ ਤਿਆਰ ਕੀਤੀ ਗਈ ਮੌਜੂਦਾ ਅਰਦਾਸ ਦੀ ਅਰੰਭਤਾ ੴ ਵਾਹਿਗੁਰੂ ਜੀ ਕੀ ਫ਼ਤਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦ ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਇ ਤੋਂ ਹੁੰਦੀ ਹੈ ਇਹ ਪੰਗਤੀ ਅਖੌਤੀ ਦਸਮ ਗ੍ਰੰਥ ਦੇ ਪੰਨਾ 119 ਤੇ ਦਰਜ ਹੈ ਯਾਦ ਰਹੇ ਉਥੇ ਭਗੌਤੀ ਨਹੀਂ ਸਗੋਂ ਭਗਉਤੀ ਹੈ ਇਸ ਵਾਰ ਦੀਆਂ ਕੁਲ 55 ਪਉੜੀਆਂ ਹਨ ਇਸ ਵਾਰ ਦਾ ਆਖਰੀ ਪੰਗਤੀ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ55 (ਪੰਨਾ 127)
ਦੁਰਗਾ ਭਗਉਤੀ ਤੇ ਭਗਵਤੀ ਦਾ ਕਰਤਾ ਸੰਤ ਬਾਬਾ ਸੁਰਜੀਤ ਸਿੰਘ ਨਿਰਮਲ ਲਿਖਦਾ ਹੈ
ਡਾ ਜਸਵੰਤ ਸਿੰਘ ਨੇਕੀ ਲਿਖਦੇ ਹਨ
ਇਸ ਗ੍ਰੰਥ ਦੇ ਸਭ ਤੋਂ ਵੱਡੇ ਹਮਾਇਤੀ ਪਿਆਰਾ ਸਿੰਘ ਪਦਮ ਦੀ ਲਿਖਤ ਦੇ ਕੁਛ ਅੰਸ਼
ਤੀਜੀ ਦਲੀਲ ਇਹ ਵੀ ਹੈ ਕਿ
ਡਾ ਬਲਵੰਤ ਸਿੰਘ ਮਲਿਕ
ਸਿੱਖ ਰਹਿਤ ਮਰਯਾਦਾ ਵਿੱਚ ਜਿਸ ਪੰਨੇ ਤੇ ਅਰਦਾਸ ਦਾ ਦਰਜ ਹੈ ਉਸੇ ਪੰਨੇ ਤੇ ਇਹ ਨੋਟ ਲਿਖਿਆ ਹੋਇਆ ਹੈ ਇਹ ਅਰਦਾਸ ਦਾ ਨਮੂਨਾ ਹੈ ਪ੍ਰਿਥਮ ਭਗੌਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਅੰਤਲੀਆਂ ਦੋ ਤੁਕਾਂ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ (ਪੰਨਾ 10)
ਆਪਣੀ ਮੁੜ ਸਥਾਪਤੀ ਲਈ ਤਰਲੋਮੱਛੀ ਹੋ ਰਹੇ ਮੁਖ ਸੇਵਾਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਿਮਰਤਾ ਸਹਿਤ ਸਲਾਹ ਹੈ ਕਿ ਸਮੇਂ ਦੇ ਹਾਣੀ ਬਣੋ ਪਿਛਲੇ ਤਜਰਬਿਆਂ ਤੋਂ ਸਿੱਖਿਆ ਲੈਂਦੇ ਹੋਏ ਦੁਬਈ ਦੀਆਂ ਜਾਗਰੂਕ ਸੰਗਤਾਂ ਨੂੰ ਸੰਮਨ ਭੇਜਣ ਤੋਂ ਸੰਕੋਚ ਕਰਦੇ ਹੋਏ ਮਸਲੇ ਨੂੰ ਸੁਲਝਾਉਣ ਲਈ ਸੰਵਾਦ ਰਚਾਉਣ ਦੀ ਨੀਤੀ ਅਪਣਾਓ ਤਾਂ ਜੋ ਰਹਿਤ ਮਰਯਾਦਾ `ਚ ਦਰਜ ਅਰਦਾਸ ਸਮੇਤ ਹੋਰ ਵੀ ਅਜੇਹੀਆਂ ਮੱਦਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਰਖ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ `ਚ ਸੋਧ ਕੀਤੀ ਜਾ ਸਕੇ
ਕੈਨੇਡਾ ਦੀ ਆਜ਼ਾਦੀ ਦੇ 150 ਸਾਲ ਜਾਂ 35 ਸਾਲ ਹਰਚਰਨ ਸਿੰਘ ਪਰਹਾਰ (ਮੁੱਖ ਸੰਪਾਦਕਸਿੱਖ ਵਿਰਸਾ) tel 4036818689 email parharharcharan@gmailcom
ਭਾਈ ਢੱਡਰੀਆਂ ਵਾਲੇ ਦਾ ਨਿਤਨੇਮ ਅਤੇ ਪ੍ਰੋ ਦਰਸ਼ਨ ਸਿੰਘ ਬਾਰੇ ਬਿਆਨ ਹਰ ਵਾਰ ਮੱਛਲੀ ਪੱਥਰ ਚੱਟ ਕੇ ਹੀ ਕਿਉਂ ਸਮਝਦੀ ਹੈ ਤੱਤ ਗੁਰਮਤਿ ਪਰਿਵਾਰ 01 ਫਰਵਰੀ 2017 (ਈਸਵੀ)
ਪੰਜਾਬ ਦੇ ਰਾਜਨੀਤਕ ਹਾਲਾਤ ਅਤੇ ਆਮ ਪਾਰਟੀ ਗੁਰਦੇਵ ਸਿੰਘ ਸੱਧੇਵਾਲੀਆ
ਅਰਦਾਸ ਬਾਰੇ ਕੁਝ ਕੌੜੀਆਂ ਸਚਾਈਆਂ ਅਵਤਾਰ ਸਿੰਘ ਮਿਸ਼ਨਰੀ 510 432 5827
[flag=]pa[/flag] ਇਹ ਤੁਸੀਂ ਦੀ ਲਾਇਬ੍ਰੇਰੀ ਹੈ
ਪੰਜਾਬ ਚ ਕੋਈ ਰੈਫਰੈਡੰਮ ਨਹੀਂ ਹੋਵੇਗਾ ਕੈਪਟਨ ਅਮਰਿੰਦਰ ਸਿੰਘ parvasi newspaper
home / ਪੰਜਾਬ / ਪੰਜਾਬ ਚ ਕੋਈ ਰੈਫਰੈਡੰਮ ਨਹੀਂ ਹੋਵੇਗਾ ਕੈਪਟਨ ਅਮਰਿੰਦਰ ਸਿੰਘ
june 18 2018 ਪੰਜਾਬ comments off on ਪੰਜਾਬ ਚ ਕੋਈ ਰੈਫਰੈਡੰਮ ਨਹੀਂ ਹੋਵੇਗਾ ਕੈਪਟਨ ਅਮਰਿੰਦਰ ਸਿੰਘ 20 views
ਕਿਹਾ ਇਹ ਸਿਰਫ ਵਿਦੇਸ਼ ਦੇ ਲੋਕਾਂ ਦੀ ਕਲਪਨਾ
ਚੇਤੇ ਰਹੇ ਕਿ ਪਿਛਲੇ ਦਿਨੀਂ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਰੈਫਰੰਡਮ 2020 ਦਾ ਸਮਰਥਨ ਕਰਦੇ ਹਨ ਕਿਉਂਕਿ ਉਹ ਅੱਤ ਦਾ ਸੰਤਾਪ ਹੰਢਾ ਚੁੱਕੇ ਸਿੱਖਾਂ ਵੱਲੋਂ ਆਪਣੇ ਹੱਕ ਮੰਗਣ ਦਾ ਇੱਕ ਜ਼ਰੀਆ ਹੈ ਦੂਜੇ ਪਾਸੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਕੋਈ ਵੀ ਇਹ ਗੱਲ ਸਾਬਿਤ ਕਰ ਦੇਵੇ ਕਿ ਉਹ 2020 ਦੇ ਹੱਕ ਵਿੱਚ ਬੋਲੇ ਹਨ ਤਾਂ ਉਹ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਹੀ ਨਹੀਂ ਸਗੋਂ ਸਿਆਸਤ ਛੱਡ ਦੇਣਗੇ
next ਸਿੱਧੂ ਨੂੰ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੇ ਗੁੱਸੇ ਦੀ ਕੋਈ ਪ੍ਰਵਾਹ ਨਹੀਂ
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਚ 37 ਕਰੋੜ ਤੋਂ ਜ਼ਿਆਦਾ ਦਾ ਘਪਲਾ ਹੋਇਆ parvasi newspaper
home / ਪੰਜਾਬ / ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਚ 37 ਕਰੋੜ ਤੋਂ ਜ਼ਿਆਦਾ ਦਾ ਘਪਲਾ ਹੋਇਆ
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਚ 37 ਕਰੋੜ ਤੋਂ ਜ਼ਿਆਦਾ ਦਾ ਘਪਲਾ ਹੋਇਆ
october 27 2017 ਪੰਜਾਬ comments off on ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਚ 37 ਕਰੋੜ ਤੋਂ ਜ਼ਿਆਦਾ ਦਾ ਘਪਲਾ ਹੋਇਆ 197 views
next ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਨੇ ਵਿਆਹ ਲਈ ਦਿੱਤਾ ਇਸ਼ਤਿਹਾਰ
ਆਮ ਆਦਮੀ ਪਾਰਟੀ ਨੇ ਪਰਵਾਸੀ ਪੰਜਾਬੀਆਂ ਲਈ ਸ਼ੁਰੂ ਕੀਤੀ ਚਲੋ ਪੰਜਾਬ ਮੁਹਿੰਮ
ਜਨਮ ਦਿਨ ਮੁਬਾਰਕ ਸੁਪੀ
ਪਿਆਰੀ ਧੀ ਸੁਪ੍ਰੀਤ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕ ਹੋਵੇ ਇਸ ਮੌਕੇ ਮੈਂ ਆਪਣੀਆ ਦਿਲੀ ਸ਼ੁਭ ਇਸ਼ਾਵਾਂ ਭੇਜਦੀ ਹਾਂ ਪਰਮਾਤਮਾ ਉਸ ਨੂੰ ਲੰਬੀ ਉਮਰ ਦੇਵੇ ਹਰ ਖੁਸ਼ੀ ਉਸਦੀ ਝੋਲੀ ਪਾਵੇ ਹਰ ਖੇਤਰ ਵਿੱਚ ਓਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ ਬੁਲੰਦੀਆਂ ਨੂੰ ਛੋਹਵੇ
ਮਨਮੋਹਕਿ ਅਤੀ ਪਿਆਰੀ ਸੁਪਰੀਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਰੱਬ ਉਸ ਨੂੰ ਖੁਸ਼ੀਆਂ ਖੇੜੇ ਤੇ ਲੰਮੀ ਆਯੂ
ਮੈਨੁੰ ਬਹੁਤ ਵਧੀਆ ਲੱਗਾਤੁਸੀਂ ਮੇਰੇ ਹਾਇਕੁ ਪਸੰਦ ਕੀਤੇ ਤੇ ਮੇਰੀ ਝੋਲੀ ਆਪਣੇ ਆਸ਼ੀਰਵਾਦ ਨਾਲ਼ ਭਰ ਦਿੱਤੀ
ਜਲੰਧਰ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਪ੍ਰਸ਼ਾਸਨ ਵਲੋਂ ਜਾਤੀ ਭੇਦਭਾਵ ਦੀ ਮਾਨਸਿਕਤਾ ਤਹਿਤ ਅਨੁਸੂਚਿਤ ਜਾਤੀ (ਐਸਸੀ) ਵਰਗ ਦੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ ਤੇ ਰਿਜ਼ਰਵੇਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਦੋਸ਼ ਪੀਟੀਯੂ ਦੀ ਐਸਸੀ ਮੁਲਾਜ਼ਮ ਯੂਨੀਅਨ ਨੇ ਲਗਾਇਆ ਹੈ
ਪੀਟੀਯੂ ਦੇ ਉੱਚ ਅਧਿਕਾਰੀਆਂ ਵਲੋਂ ਐਸਸੀ ਵਰਗ ਦੇ ਲਈ ਰਾਖਵੀਂ ਕੰਟਰੋਲਰ ਆਫ ਐਗਜ਼ਾਮਿਨੇਸ਼ਨ ਦੀ ਪੋਸਟ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਇਸੇ ਤਰ੍ਹਾਂ ਹੀ ਐਸਸੀ ਦੇ ਲਈ ਰਾਖਵੀਂ ਡੀਨ ਡਾਇਰੈਕਟਰ ਤੇ ਪ੍ਰੋਗਰਾਮਰ ਆਦਿ ਦੀਆਂ ਪੋਸਟਾਂ ਤੇ ਭਰਤੀ ਨਹੀਂ ਕੀਤੀ ਜਾ ਰਹੀ ਹੈ
ਯੂਨੀਅਨ ਆਗੂਆਂ ਮੁਤਾਬਕ ਪੀਟੀਯੂ ਨੂੰ ਚਲਾ ਰਹੇ ਉੱਚ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਜਾਤੀਵਾਦੀ ਰਵੱਈਏ ਦੇ ਵਿਰੁੱਧ ਪੀਟੀਯੂ ਦੇ ਐਸਸੀ ਮੁਲਾਜ਼ਮਾਂ ਦੀ ਯੂਨੀਅਨ ਸੇਵਾ ਪੀਟੀਯੂ ਵਲੋਂ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਇਸ ਸਾਰੇ ਮਾਮਲੇ ਸਬੰਧੀ ਸ਼ਿਕਾਇਤ ਭੇਜੀ ਗਈ ਸੀ ਜਿਸ ਤੇ ਕਮਿਸ਼ਨ ਨੇ ਚੀਫ ਸੈਕਟਰੀ ਭਲਾਈ ਵਿਭਾਗ ਪੰਜਾਬ ਸਰਕਾਰ ਨੂੰ 4 ਅਗਸਤ ਨੂੰ ਨੋਟਿਸ ਜਾਰੀ ਕਰਕੇ ਇਸ ਸਬੰਧ ਵਿਚ ਇਕ ਮਹੀਨੇ ਵਿਚ ਜਵਾਬ ਦੇਣ ਦੇ ਲਈ ਕਿਹਾ ਹੈ
ਇਸੇ ਤਰ੍ਹਾਂ ਹੀ ਇਨ੍ਹਾਂ ਮੁਲਾਜ਼ਮਾਂ ਵਲੋਂ ਯੂਜੀਸੀ ਨੂੰ ਵੀ ਸ਼ਿਕਾਇਤ ਭੇਜੀ ਗਈ ਸੀ ਤੇ ਜਿਸ ਤੇ ਯੂਜੀਸੀ ਵਲੋਂ ਵੀ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ
ਐਸਸੀ ਮੁਲਾਜ਼ਮ ਯੂਨੀਯਨ ਨੇ ਦੋਸ਼ ਲਗਾਇਆ ਹੈ ਕਿ ਇਹ ਸਭ ਮਿਲੀਭੁਗਤ ਨਾਲ ਹੋਇਆ ਕਿਉਂਕਿ ਜਿਨ੍ਹਾਂ ਦੋ ਡਿਪਟੀ ਕੰਟਰੋਲਰ ਆਫ ਐਗਜ਼ਾਮਿਨੇਸ਼ਨ ਨੇ ਗਲਤ ਢੰਗ ਨਾਲ ਇਸ ਪ੍ਰਸਤਾਵ ਨੂੰ ਬੀਓਜੀ ਦੀ ਮੀਟਿੰਗ ਵਿਚ ਲਿਆਂਦਾ ਉਨ੍ਹਾਂ ਨੂੰ ਉਸ ਸਮੇਂ ਦੇ ਵੀਸੀ ਦਾ ਪੂਰਾ ਆਸ਼ੀਰਵਾਦ ਹਾਸਿਲ ਸੀ
ਇਹ ਪੋਸਟ 28 ਦਸੰਬਰ 2017 ਦੀ ਮੀਟਿੰਗ ਵਿਚ ਖਤਮ ਕੀਤੀ ਤੇ ਉਦੋਂ ਤੋਂ ਐਸਸੀ ਮੁਲਾਜ਼ਮਾਂ ਵਲੋਂ ਯੂਨੀਵਰਸਿਟੀ ਦੇ ਵੀਸੀ ਤੇ ਰਜਿਸਟਰਾਰ ਨੂੰ ਦਰਜਨਾਂ ਵਾਰ ਇਸ ਸਬੰਧੀ ਮੰਗ ਪੱਤਰ ਦਿੱਤੇ ਗਏ ਤੇ ਮਿਲਿਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਐਸਸੀ ਮੁਲਾਜ਼ਮਾਂ ਵਲੋਂ ਐਸਸੀ ਕਮਿਸ਼ਨ ਤੇ ਯੂਜੀਸੀ ਨੂੰ ਸ਼ਿਕਾਇਤ ਪੱਤਰ ਲਿਖਿਆ ਗਿਆ ਤੇ ਉਨ੍ਹਾਂ ਵਲੋਂ ਇਸ ਸਬੰਧੀ ਜਵਾਬ ਤਲਬੀ ਦੇ ਲਈ ਨੋਟਿਸ ਜਾਰੀ ਕੀਤੇ ਗਏ ਹਨ
ਮੇਰਾ ਇਹ ਹਾਇਬਨ ਪੜ੍ਹ ਕੇ ਇਸ ਦੀ ਪਾਤਰ ਖੁਸ਼ ਹੋਵੇਗੀ ਜੇ ਆਪ ਨੂੰ ਅਜਿਹਾ ਲੱਗਿਆ ਤਾਂ ਮੈਂ ਸਮਝਦੀ ਹਾਂ ਕਿ ਮੇਰਾ ਲੇਖਣ ਸਫ਼ਲ ਹੋਇਆ ਰਚਨਾ ਪੜ੍ਹ ਕੇ ਜੇ ਪਾਠਕ ਨੂੰ ਰਸ ਆਉਂਦਾ ਹੈ ਅਨੰਦ ਆਉਂਦਾ ਹੈਇੱਕ ਲੇਖਕ ਲਈ ਇਸ ਤੋਂ ਵੱਡਮੁੱਲਾ ਹੋਰ ਕੀ ਹੋ ਸਕਦਾ ਹੈ ਆਪ ਦਾ ਦਿਲੀ ਆਸ਼ੀਰਵਾਦ ਮਿਲਿਆ ਜਿਸ ਲਈ ਧੰਨਵਾਦ ਵਰਗਾ ਸ਼ਬਦ ਬਹੁਤ ਛੋਟਾ ਹੈ
(ਪੰਨਾ ੧੩੯੧੯੨)
(ਪੰਨਾ ੧੩੯੨)
ਨੋਟ ਇਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਲਹਣਾ ਜੀ ਅਤੇ ਭੱਟ ਕਲ੍ਹ ਜੀ ਪਹਿਲਾਂ ਅਵਤਾਰਵਾਦ ਦੇ ਪੁਜਾਰੀ ਸਨ ਜਦੋਂ ਉਹ (ਅਵਤਾਰਵਾਦ ਦੇ ਸਿਰਜੇ ਕਰਮਜਾਲ ਨੂੰ ਛੱਡ ਕੇ) ਸੱਚ ਭਾਵ ਗੁਰਮਤਿ ਵੀਚਾਰਧਾਰਾ ਨਾਲ ਜੁੜੇ ਤਾਂ ਉਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾਸਰੋਤ ਹੋਇਆ ਉਨ੍ਹਾਂ ਦੇ ਵਾਂਗ ਭੱਟ ਕੀਰਤ ਜੀ ਕਰਮਕਾਂਡਾਂ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਜਾਲ ਨੂੰ ਛੱਡ ਕੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਸਮੁੱਚੀ ਮਾਨਵਤਾ ਨੂੰ ਪ੍ਰੇਰਨਾ ਕਰਦੇ ਹਨ
next ਪਾਕਿਸਤਾਨ ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਗੰਭੀਰ
punjabi ਧਿਆਨ ਦਿਓ ਜੇ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਭਾਸ਼ਾ ਵਿੱਚ ਸਹਾਇਤਾ ਸੇਵਾ ਤੁਹਾਡੇ ਲਈ ਮੁਫਤ ਉਪਲਬਧ ਹੈ (509) 7865152 ਤੇ ਕਾਲ ਕਰੋ
ਕਰਨਾਟਕਾ ਵਿਚ ਸਿੱਖ ਨੌਜਵਾਨ ਦੀ ਭੀੜ ਵਲੋਂ ਕੁੱਟਮਾਰ ਕਕਾਰਾਂ ਦੀ ਕੀਤੀ ਬੇਅਦਬੀ ਜ਼ਬਰਨ ਕੇਸ ਕਤਲ ਕੀਤੇ
ਅੰਮ੍ਰਿਤਸਰ ਭਾਰਤ ਵਿਚ ਘੱਟਗਿਣਤੀਆਂ ਪ੍ਰਤੀ ਵਧ ਰਹੀ ਨਫਰਤ ਦੀ ਇਕ ਉਦਾਹਰਣ ਕਰਨਾਟਕਾ ਵਿਚ ਸਾਹਮਣੇ ਆਈ ਜਦੋਂ ਭੀੜ ਨੇ ਇਕ ਸਿੱਖ ਵਿਅਕਤੀ ਤੇ ਹਮਲਾ ਕੀਤਾ ਹਮਲੇ ਦਾ ਸ਼ਿਕਾਰ ਹੋਇਆ 25 ਸਾਲਾ ਸਿੱਖ ਨੌਜਵਾਨ ਅਵਤਾਰ ਸਿੰਘ ਕਰਨਾਟਕਾ ਵਿਚ ਇਕ ਨਿਜੀ ਕੰਪਨੀ ਦੀ ਜੇਸੀਬੀ ਚਲਾਉਂਦਾ ਹੈ 19 ਮਈ ਦੀ ਸ਼ਾਮ ਨੂੰ ਅਵਤਾਰ ਸਿੰਘ ਆਪਣੀ ਨੌਕਰੀ ਤੋਂ ਬਾਅਦ ਕੋਡਲਾ ਪਿੰਡ ਵਿਚ ਏਟੀਐਮ ਵਰਤਣ ਲਈ ਗਿਆ ਸੀ ਉਸ ਸਮੇਂ ਸਥਾਨਕ ਹਿੰਦੂ ਲੋਕਾਂ ਦੀ ਭੀੜ ਨੇ ਉਸਨੂੰ ਘੇਰ ਲਿਆ ਅੰਮ੍ਰਿਤਧਾਰੀ ਸਿੰਘ ਹੋਣ ਕਾਰਨ ਅਵਤਾਰ ਸਿੰਘ ਦੇ ਗਾਤਰੇ ਪਾਈ ਕ੍ਰਿਪਾਨ ਉੱਤੇ ਭੀੜ ਇਤਰਾਜ਼ ਪ੍ਰਗਟਾਉਣ ਲੱਗੀ
ਅਵਤਾਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਕੁਝ ਦਿਨ ਬਾਅਦ ਉਸ ਦੇ ਪਿਤਾ ਕਰਨਾਟਕਾ ਪਹੁੰਚੇ ਜੋ ਹੁਣ ਉਸਦੀ ਹਸਪਤਾਲ ਵਿਚ ਦੇਖਭਾਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਪੁਲਿਸ ਕੋਲ ਸ਼ਿਕਾਇਤ ਇਸ ਲਈ ਨਹੀਂ ਕਰ ਸਕੇ ਕਿਉਂਕਿ ਉਹ ਜ਼ਖਮੀ ਸੀ ਤੇ ਇਕੱਲਾ ਸੀ ਉਨ੍ਹਾਂ ਕਿਹਾ ਕਿ ਉਹ ਹੁਣ ਪੁਲਿਸ ਕੋਲ ਇਸ ਘਟਨਾ ਦੀ ਸ਼ਿਕਾਇਤ ਕਰਨਗੇ
ਅਵਤਾਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਨਾਲ ਸਬੰਧਿਤ ਹੈ by ਸਿੱਖ ਸਿਆਸਤ ਬਿਊਰੋ
ਝੰਡਾ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੇ ਰਾਸ਼ਟਰੀ ਝੰਡੇ
ਇਕ ਝੰਡੇ ਨੂੰ ਸਥਾਪਤ ਕਰਨ ਵਿਚ ਕੁਝ ਜਿੱਤਣ ਦਾ ਮਤਲਬ ਵੀ ਹੋ ਸਕਦਾ ਹੈ 1989 ਵਿਚ ਲੈਨਿਨ ਪੀਕ (7134 ਮੀਟਰ (23406 ਫੁੱਟ)) ਦੇ ਸਿਖਰ ਤੇ ਐਸਟੋਨੀਆ ਦੇ ਝੰਡੇ ਹੇਠ ਜਾਨ ਕੁਪਨਪ
ਰਾਸ਼ਟਰੀ ਝੰਡੇ ਦੇਸ਼ ਭਰ ਦੇ ਵੱਖਵੱਖ ਵਿਆਖਿਆਵਾਂ ਨਾਲ ਭਰਪੂਰ ਪ੍ਰਤੀਕ ਹਨ ਜੋ ਅਕਸਰ ਮਜ਼ਬੂਤ ਫੌਜੀ ਸੰਗਠਨਾਂ ਨੂੰ ਸ਼ਾਮਲ ਕਰਦੇ ਹਨ ਕਿਉਂਕਿ ਉਸਦਾ ਮਕਸਦ ਉਨ੍ਹਾਂ ਦੇ ਮੂਲ ਅਤੇ ਚਲ ਰਹੇ ਵਰਤੋਂ ਲਈ ਹੈ ਝੰਡੇ ਨੂੰ ਮੈਸੇਜਿੰਗ ਵਿਗਿਆਪਨ ਜਾਂ ਸਜਾਵਟੀ ਉਦੇਸ਼ਾਂ ਲਈ ਵੀ ਵਰਤਿਆ ਜਾਂਦਾ ਹੈ
ਇਤਿਹਾਸ[ਸੋਧੋ]
ਸ਼ਾਹਦਾਦ ਈਰਾਨ 3 ਮਿੀਲੀਅਨ ਬੀਸੀ
ਪੁਰਾਤਨ ਸਮੇਂ ਵਿਚ ਫੀਲਡ ਚਿੰਨ੍ਹ ਜਾਂ ਮਿਆਰ ਦੀ ਵਰਤੋਂ ਯੁੱਧ ਵਿਚ ਕੀਤੀ ਗਈ ਸੀ ਜਿਸ ਨੂੰ ਵੈਕਸਲਾਇਡ ਜਾਂ ਫਲੈਗਜਿਵੇਂ ਵਰਗੀ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ ਉਦਾਹਰਨ ਵਿੱਚ ਸੈਸਨੀਡ ਲੜਾਈ ਦਾ ਮਿਆਰੀ ਡਿਰਫਸ਼ ਕਵੀਨੀ ਅਤੇ ਰੋਮੀ ਫ਼ੌਜਾਂ ਦੇ ਮਿਆਰ ਜਿਵੇਂ ਕਿ ਆਗਸੁਸ ਸੀਜ਼ਰ ਦੇ ਚੌਥੇ ਨੰਬਰ ਦੀ ਉਕਾਬ ਜਾਂ ਸਰਮੈਟੀਆਂ ਦੇ ਅਜਗਰ ਸਟੈਂਡਰਡ ਸ਼ਾਮਲ ਹਨ ਬਾਅਦ ਵਿਚ ਹਵਾ ਵਿਚ ਉੱਡ ਕੇ ਉੱਡਣਾ ਸੀ ਇਕ ਘੋੜਸਵਾਰ ਦੁਆਰਾ ਚੁੱਕਿਆ ਗਿਆ ਸੀ ਪਰ ਵਿਉਂਤਾਂ ਤੋਂ ਪਰਖਣ ਨਾਲ ਇਹ ਇਕ ਸਧਾਰਨ ਝੰਡੇ ਨਾਲੋਂ ਲੰਬੇ ਹੋਏ ਅਜਗਰ ਪਤੰਗ ਦੇ ਬਰਾਬਰ ਸੀ
1871 ਵਿਚ ਐਓ ਜਾਇਯੋਹਾਨ ਦੇ ਸੁਜੈਜੀ ਨੇ ਕਬਜ਼ਾ ਕਰ ਲਿਆ
17 ਵੀਂ ਸਦੀ ਦੇ ਅਰੰਭ ਤੋਂ ਪੈਰਾ ਦੀ ਉਮਰ ਦੇ ਸਿਖਰ ਦੌਰਾਨ ਸਮੁੰਦਰੀ ਜਹਾਜ਼ਾਂ ਨੂੰ ਆਪਣੀ ਕੌਮੀਅਤ[1] ਬਣਾਉਣ ਵਾਲੇ ਝੰਡੇ ਨਾਮਜ਼ਦ ਲਈ ਰਵਾਇਤੀ (ਅਤੇ ਬਾਅਦ ਵਿੱਚ ਇੱਕ ਕਾਨੂੰਨੀ ਲੋੜ) ਸੀ ਇਹ ਝੰਡੇ ਆਖਿਰਕਾਰ ਅੱਜ ਦੇ ਕੌਮੀ ਝੰਡੇ ਅਤੇ ਸਮੁੰਦਰੀ ਝੰਡੇ ਵਿੱਚ ਉੱਭਰ ਕੇ ਸਾਹਮਣੇ ਆਏ ਝੰਡਾ ਸਮੁੰਦਰ ਵਿੱਚ ਸੰਚਾਰ ਦਾ ਤਰਜੀਹੀ ਸਾਧਨ ਬਣਿਆ ਜਿਸਦਾ ਸਿੱਟੇ ਵਜੋਂ ਝੰਡੇ ਸਿਗਨਲ ਦੀਆਂ ਵੱਖਵੱਖ ਪ੍ਰਣਾਲੀਆਂਬਣਿਆ ਵੇਖੋ ਅੰਤਰਰਾਸ਼ਟਰੀ ਸਮੁੰਦਰੀ ਸਿਗਨਲ ਫਲੈਗ
18 ਵੀਂ ਸਦੀ ਦੇ ਅਖੀਰ ਤੱਕ ਨਾਗਰਿਕ ਭਾਵਨਾ ਦੇ ਉਛਾਲ ਨਾਲ ਫੌਜੀ ਜਾਂ ਜਲ ਸੈਨਾ ਪ੍ਰਸੰਗ ਦੇ ਬਾਹਰ ਝੰਡੇ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਕੌਮੀ ਝੰਡੇ ਉਸ ਸਮੇਂ ਦੀ ਤਾਰੀਖ਼ ਹਨ ਅਤੇ 19 ਵੀਂ ਸਦੀ ਦੇ ਦੌਰਾਨ ਇਹ ਰਾਜ ਦੇ ਸਾਰੇ ਰਾਜਾਂ ਲਈ ਇਕ ਕੌਮੀ ਝੰਡਾ ਪੇਸ਼ ਕਰਨ ਲਈ ਆਮ ਹੋ ਗਿਆ
2008 ਸਿਚੁਆਨ ਭੂਚਾਲ ਤੋਂ ਬਾਅਦ ਕੇਂਦਰੀ ਪਲਾਜ਼ਾ ਹਾਂਗਕਾਂਗ ਦੇ ਬਾਹਰ ਅੱਧੇ ਮੰਚ ਤੇ ਨਿਸ਼ਾਨ ਲਗਾਓ ਸਾਊਦੀ ਅਰਬ ਦੇ ਝੰਡੇ ਨੂੰ ਛੋਟ ਹੈ
ਰਾਸ਼ਟਰੀ ਝੰਡੇ[ਸੋਧੋ]
ਕਿਸੇ ਝੰਡੇ ਦਾ ਸਭ ਤੋਂ ਵੱਧ ਉਪਯੋਗੀ ਵਰਤੋਂ ਇਕ ਕੌਮ ਜਾਂ ਦੇਸ਼ ਦਾ ਪ੍ਰਤੀਕ ਹੈਕੁਝ ਕੌਮੀ ਝੰਡੇ ਖਾਸ ਤੌਰ ਤੇ ਦੂਜੇ ਦੇਸ਼ਾਂ ਦੇਸ਼ਾਂ ਜਾਂ ਆਪਣੇ ਨਿੱਜੀ ਝੰਡੇ ਦੇ ਡਿਜ਼ਾਇਨ ਵਿਚ ਸਬਨੈਸ਼ਨਲ ਸੰਸਥਾਵਾਂ ਲਈ ਪ੍ਰੇਰਨਾਦਾਇਕ ਹਨ ਕੁਝ ਪ੍ਰਮੁੱਖ ਉਦਾਹਰਨਾਂ ਵਿੱਚ ਸ਼ਾਮਲ ਹਨ
[2]1478 ਵਿੱਚ ਡੈੱਨਮਾਰਕ ਦਾ ਝੰਡਾ ਤਸਦੀਕ ਕੀਤਾ ਗਿਆ ਸੀ ਅਤੇ ਅਜੇ ਵੀ ਵਰਤੋਂ ਵਿੱਚ ਸਭ ਤੋਂ ਪੁਰਾਣਾ ਰਾਸ਼ਟਰੀ ਝੰਡਾ ਹੈ ਇਸਨੇ ਫਰਾਂਈ ਟਾਪੂ ਅਲੈਂਡ ਸਕੈਨਿਆ ਅਤੇ ਬਾਰਨੋਲਮ ਲਈ ਨਾਰਵੇ ਸਵੀਡਨ ਫਿਨਲੈਂਡ ਆਈਸਲੈਂਡ ਅਤੇ ਖੇਤਰੀ ਸਕੈਂਡੀਨੇਵੀਅਨ ਝੰਡੇ ਅਤੇ ਨਾਲ ਹੀ ਗੈਰਸਕੈਂਡੇਨੇਵੀਅਨ ਸ਼ੈਟਲੈਂਡ ਅਤੇ ਓਰਕਨੇ ਲਈ ਝੰਡੇ ਸ਼ਾਮਲ ਕੀਤੇ ਹਨ[3] [4]
ਹਵਾਲੇ[ਸੋਧੋ]
ਫਰਮੇ ਵਿੱਚ ਗਲਤ ਮਿਤੀ ਪੈਰਾਮੀਟਰ ਵਾਲੇ ਲੇਖ
ਨੇਵੀਗੇਸ਼ਨ ਮੇਨੂ
ਲਾਗਇਨ ਨਹੀਂ ਹੋ
ਹਾਲੀਆ ਤਬਦੀਲੀਆਂ
ਹਾਲੀਆ ਘਟਨਾਵਾਂ
ਵਧੇਰੇ ਵੇਖੇ ਜਾਣ ਵਾਲੇ ਸਫ਼ੇ
ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ
ਛਾਪੋ/ਬਰਾਮਦ ਕਰੋ
ਕਿਤਾਬ ਤਿਆਰ ਕਰੋ
ਹੋਰ ਪ੍ਰਾਜੈਕਟਾਂ ਵਿੱਚ
ਕਿਹੜੇ ਸਫ਼ੇ ਇੱਥੇ ਜੋੜਦੇ ਹਨ