text
stringlengths 1
2.07k
|
---|
ਹੋਰ ਪ੍ਰਾਜੈਕਟਾਂ ਵਿੱਚ
|
ਕਿਹੜੇ ਸਫ਼ੇ ਇੱਥੇ ਜੋੜਦੇ ਹਨ
|
ਸਬੰਧਤ ਤਬਦੀਲੀਆਂ
|
ਸਫ਼ੇ ਬਾਬਤ ਜਾਣਕਾਰੀ
|
ਇਸ ਸਫ਼ੇ ਦਾ ਹਵਾਲਾ ਦਿਉ
|
ਇਸ ਸਫ਼ੇ ਵਿੱਚ ਆਖ਼ਰੀ ਸੋਧ 21 ਮਈ 2018 ਨੂੰ 1706 ਵਜੇ ਹੋਈ
|
ਇਹ ਲਿਖਤ creative commons attribution/sharealike license ਦੇ ਤਹਿਤ ਉਪਲਬਧ ਹੈ ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ
|
ਵਿਕੀਪੀਡੀਆ ਬਾਰੇ
|
ਮੋਬਾਈਲੀ ਦਿੱਖ
|
ਪਹਿਲਾ ਚੀਨਜਾਪਾਨ ਯੁੱਧ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
|
ਪਹਿਲਾ ਚੀਨਜਾਪਾਨ ਯੁੱਧ
|
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ
|
ਮੌਤਾਂ ਅਤੇ ਨੁਕਸਾਨ
|
ਚੀਨਜਪਾਨ ਦਾ ਪਹਿਲਾ ਯੁੱਧ ਏਸ਼ੀਆ ਦੇ ਇਤਿਹਾਸ ਦੀ ਇਕ ਮਹੱਤਵਪੂਰਨ ਅਤੇ ਵਰਣਨਯੋਗ ਘਟਨਾ ਸੀ ਇਸ ਯੁੱਧ ਨੇ ਜਪਾਨ ਨੂੰ ਏਸ਼ੀਆ ਦੀ ਇੱਕ ਮਹਾਨ ਸ਼ਕਤੀ ਬਣਾ ਦਿੱਤਾ
|
ਘਟਨਾਵਾਂ[ਸੋਧੋ]
|
ਹਵਾਲੇ[ਸੋਧੋ]
|
ਏਸ਼ੀਆ ਦਾ ਇਤਿਹਾਸ
|
ਨੇਵੀਗੇਸ਼ਨ ਮੇਨੂ
|
ਲਾਗਇਨ ਨਹੀਂ ਹੋ
|
ਹਾਲੀਆ ਤਬਦੀਲੀਆਂ
|
ਹਾਲੀਆ ਘਟਨਾਵਾਂ
|
ਵਧੇਰੇ ਵੇਖੇ ਜਾਣ ਵਾਲੇ ਸਫ਼ੇ
|
ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ
|
ਛਾਪੋ/ਬਰਾਮਦ ਕਰੋ
|
ਕਿਤਾਬ ਤਿਆਰ ਕਰੋ
|
ਹੋਰ ਪ੍ਰਾਜੈਕਟਾਂ ਵਿੱਚ
|
ਕਿਹੜੇ ਸਫ਼ੇ ਇੱਥੇ ਜੋੜਦੇ ਹਨ
|
ਸਬੰਧਤ ਤਬਦੀਲੀਆਂ
|
ਸਫ਼ੇ ਬਾਬਤ ਜਾਣਕਾਰੀ
|
ਇਸ ਸਫ਼ੇ ਦਾ ਹਵਾਲਾ ਦਿਉ
|
ਇਸ ਸਫ਼ੇ ਵਿੱਚ ਆਖ਼ਰੀ ਸੋਧ 1 ਦਸੰਬਰ 2015 ਨੂੰ 1747 ਵਜੇ ਹੋਈ
|
ਇਹ ਲਿਖਤ creative commons attribution/sharealike license ਦੇ ਤਹਿਤ ਉਪਲਬਧ ਹੈ ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ
|
ਵਿਕੀਪੀਡੀਆ ਬਾਰੇ
|
ਮੋਬਾਈਲੀ ਦਿੱਖ
|
samey di awaaz ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 27092011 ਨੂੰ ਆਈ ਚਿੱਠੀ ਤੋਂ ਬਾਅਦ ਵੱਖ ਵੱਖ ਪ੍ਰਤੀਕਰਮ 4
|
ਕਹਾਣੀ ਸੰਗ੍ਰਹਿ
|
ਵੀਡੀਓ ਗੈਲਰੀ
|
ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ
|
ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ
|
ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ
|
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ
|
ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ
|
ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ
|
ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ
|
ਸ਼ਹੀਦ ਸ੍ਰ ਜਸਵੰਤ ਸਿੰਘ ਜੀ ਖਾਲੜਾ
|
ਰਾਸ਼ਟਰੀਆ ਸਿੱਖ ਸੰਗਤ (rss) ਵਲੋਂ ਸਿੱਖ ਧਰਮ ਤੇ ਮਾਰੂ ਹਮਲੇ
|
ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ 25072013
|
ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ ਅੰਦਰ ਇੱਕ ਕਹਾਣੀ ਹੈ
|
ਚੈਨ ਦੀ ਨੀਂਦ ਕਿਵੇਂ ਆਏ
|
ਸਰਦੀ ਜ਼ੁਕਾਮ ਤੋਂ ਬਚਣ ਲਈ
|
ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ
|
ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 5436148158
|
ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 27092011 ਨੂੰ ਆਈ ਚਿੱਠੀ ਤੋਂ ਬਾਅਦ ਵੱਖ ਵੱਖ ਪ੍ਰਤੀਕਰਮ 4
|
ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ
|
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
|
ਵਿਸ਼ਾ ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ
|
ਗੁਰੂ ਪੰਥ ਦਾ ਦਾਸ
|
ਸੈਂਟਰਲ ਜੇਲ ਨੰ 4 (ਹਾਈ ਰਿਸਕ ਨੰ 3)
|
ਭਾਈ ਪਰਮਜੀਤ ਸਿੰਘ ਭਿਉਰਾ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਮ ਚਿੱਠੀ
|
ਗੁਰੂ ਰੂਪ ਪਿਆਰੀ ਸਾਧ ਸੰਗਤ ਜੀ
|
ਭਾਈ ਹਵਾਰਾ ਖਿਲਾਫ ਉਪ੍ਰੋਕਤ ਲਾਏ ਇਲਜਾਮਾਂ ਦੀ ਮੈਂ ਅਤਿ ਕਰਡ਼ੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਅੱਗੇ ਤੋਂ ਭਾਈ ਬਲਵੰਤ ਸਿੰਘ ਨੂੰ ਸਲਾਹ ਦਿੰਦਾ ਹਾਂ ਕਿ ਕਿਸੇ ਵੀ ਤਰਾਂ ਦੀ ਅਲੋਚਨਾ ਤਮੀਜ਼ ਦੇ ਦਾਇਰੇ ਵਿੱਚ ਰਹਿ ਕਿ ਹੀ ਕਰਨੀ ਚਾਹੀਦੀ ਹੈ ਉਹ ਵੀ ਤਾਂ ਜਦੋ ਕਿਸੇ ਬਾਰੇ ਤੱਥਾਂ ਤੇ ਅਧਾਰਿਤ ਕੋਈ ਠੋਸ ਸਬੂਤ ਹੋਵੇ
|
ਅੱਜ ਮੈਂ ਸਪਸ਼ਟ ਕਰਾਂ ਕਿ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜੋ ਬੇਅੰਤ ਨੂੰ ਕਤਲ ਕਰਨ ਦੇ ਇਕਬਾਲੀਆ ਬਿਆਨ ਜਿਹਡ਼ੇ 1997 ਅਤੇ 1998 ਦੌਰਾਨ ਦਿੱਤੇ ਗਏ ਸਨ ਉਸ ਨਾਲ ਮੈਂ ਅਤੇ ਭਾਈ ਹਵਾਰਾ ਸਹਿਮਤ ਨਹੀਂ ਸੀ ਕਿਉਂਕਿ ਬੇਅੰਤ ਕੇਸ ਵਿੱਚ ਕੁਝ ਕੁ ਸਿੰਘਾਂ ਨੂੰ ਛੋਟੇ ਮੋਟੇ ਕਾਰਨਾਂ ਕਰਕੇ ਹੀ ਸੀਬੀਆਈ ਨੇ ਜੋਡ਼ਿਆ ਸੀ ਅਦਾਲਤੀ ਕਬੂਲਨਾਮਾ ਉਹਨਾਂ ਲਈ ਖਤਰਾ ਸਹੇਡ਼ਨ ਵਾਲੀ ਗੱਲ ਸੀ ਭਾਈ ਹਵਾਰਾ ਸਣੇ ਸਾਡੇ ਸਾਰਿਆਂ ਸੰਘਰਸ਼ੀਲ ਸਿੰਘਾਂ ਦੀ ਸਲਾਹ ਸੀ ਕਿ ਜੇ ਸਾਨੂੰ ਨਿਚਲੀ ਅਦਾਲਤ ਤੋਂ ਕੋਈ ਵੱਡੀ ਫਾਂਸੀ ਵਰਗੀ ਸਜਾ ਹੋ ਜਾਂਦੀ ਹੈ ਤਾਂ ਉਪਰਲੀ ਅਦਾਲਤ ਤੱਕ ਅਸੀਂ ਕੇਸ ਲਡ਼ਾਂਗੇ ਪਰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਦੇ ਵੀ ਨਹੀਂ ਕਰਾਂਗੇ
|
ਇਸ ਸਬੰਧੀ ਮੈਂ ਕੁਝ ਕੁ ਨੁਕਤੇ ਸਿੱਖ ਸੰਗਤਾਂ ਨਾਲ ਸਾਂਝੇ ਕਰਨਾ ਚਾਹਾਂਗਾ ਭਾਈ ਹਵਾਰੇ ਉੱਤੇ ਲਾਏ ਇਲਜਾਮਾਂ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਅਤੇ ਹਵਾਰੇ ਨੇ ਕਦੇ ਵੀ ਆਪਣੇ ਆਪ ਨੂੰ ਮਨੁੱਖੀ ਬੰਬਾਂ ਦਾ ਸਿਰਜਕ ਨਹੀਂ ਕਿਹਾ ਅਦਾਲਤ ਵਿੱਚ ਕੇਸ ਲਡ਼ਨਾ ਕੋਈ ਜਾਨ ਦੀ ਭੀਖ ਮੰਗਣੀ ਨਹੀਂ ਹੁੰਦੀ 1978 ਤੋਂ ਅੱਜ ਤੱਕ ਸਿਰਫ 1 ਜਾਂ 2 ਅਦਾਲਤੀ ਕਬੂਲਨਾਮੇ ਤੋਂ ਬਿਨਾ ਹਜਾਰਾਂ ਸਿੰਘਾਂ ਨੇ ਅਦਾਲਤਾਂ ਵਿੱਚ ਆਪਣੇ ਕੇਸ ਲਡ਼ੇ ਹਨ
|
ਆਪਣੀ ਦਲੇਰੀ ਨੂੰ ਵਧਾ ਚਡ਼੍ਹਾ ਕੇ ਅਤੇ ਦੂਸਰਿਆਂ ਨੂੰ ਟਿੱਚ ਸਮਝਣਾ ਵੱਡੀ ਬੇਵਕੂਫੀ ਹੈ ਜੇ ਤੈਨੂੰ ਸਾਡੇ ਸੁਰੰਗ ਪੁੱਟ ਕੇ ਫਰਾਰ ਹੋਣ ਦੀ ਕਨਸੋਅ ਲੱਗ ਜਾਂਦੀ ਤਾਂ ਕਦੋਂ ਦੀ ਮੁਖਬਰੀ ਕਰਕੇ ਤੁਸੀਂ ਸਾਡੇ ਕੰਮ ਨੂੰ ਨਹੀਂ ਸੀ ਹੋਣ ਦੇਣਾ ਸਾਡੇ ਦੁਸ਼ਮਣਾਂ ਨੂੰ ਪਤਾ ਹੈ ਕਿ ਕੌਣ ਕਿਤਨਾ ਦਲੇਰ ਹੈ
|
ਗੁਰੂ ਰੂਪ ਖਾਲਸਾ ਜੀ ਕੈਟ ਉਸ ਨੂੰ ਕਹਿੰਦੇ ਜਿਹਨੇ ਸਿੰਘਾਂ ਨੂੰ ਗ੍ਰਿਫਤਾਰ ਕਰਾਇਆ ਹੋਵੇ ਜਾਂ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਹੋਵੇ ਮੈਂ ਭਾਈ ਰਾਜੋਆਣਾ ਨੂੰ ਚੈਲਿੰਜ ਕਰਦਾ ਹਾਂ ਕਿ ਕੋਈ ਦਿਨ ਜਾਂ ਤਰੀਕ ਮਿਥ ਲਵੇ ਜੇ ਭਾਈ ਰੇਸ਼ਮ ਸਿੰਘ ਜਰਮਨੀ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਇੱਕ ਵੀ ਸਿੱਖ ਵਿਰੋਧੀ ਕਾਰਵਾਈ ਸਿੱਧ ਕਰ ਦਵੇ ਤਾਂ ਜੋ ਤਖਤ ਸਾਹਿਬ ਤੋਂ ਸਜਾ ਲੱਗੇਗੀ ਸਾਨੂੰ ਪ੍ਰਵਾਨ ਹੋਵੇਗੀ ਕਿਸੇ ਵੀ ਤਰਾਂ ਦੇ ਗਿਲੇ ਸ਼ਿਕਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੀ ਨਿਬੇਡ਼ੇ ਜਾਣੇ ਚਾਹੀਦੇ ਹਨ
|
ਮੇਰੀਆਂ ਗੱਲਾਂ ਪਡ਼੍ਹ ਕੇ ਜੇ ਕਿਸੇ ਨੂੰ ਕੋਈ ਤਕਲੀਫ ਲੱਗੇ ਤਾਂ ਮੈਂ ਖਿਮਾ ਦਾ ਜਾਚਕ ਹਾਂ
|
ਪਰਮਜੀਤ ਸਿੰਘ ਭਿਉਰਾ
|
ਹਾਈ ਰਿਸਕ ਵਾਰਡ ਨੰ 5
|
ਬਲਵੰਤ ਸਿੰਘ ਰਾਜੋਆਣਾ ਦੇ ਨਾਂ ਖੁੱਲ੍ਹਾ ਪੱਤਰ
|
ਗੁਰੂ ਪਿਆਰੀ ਸਾਧ ਸੰਗਤ ਜੀ
|
ਪੰਥ ਖਾਲਸਾ ਅੱਗੇ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਇਹਨਾਂ ਨੂੰ ਪਡ਼੍ਹ ਕੇ ਵਿਚਾਰ ਕੇ ਪੰਥ ਖਾਲਸਾ ਆਪ ਫੈਸਲਾ ਕਰੇ ਕਿ ਜਿਤਨਾ ਬਲਵੰਤ ਸਿੰਘ ਰਾਜੋਆਣਾ ਨੂੰ ਚੁਕਿਆ ਹੈ ਕੀ ਇਸ ਦੇ ਕਾਬਲ ਹੈ ਜਾਂ ਨਹੀਂ
|
4 ਭਾਈ ਰੇਸ਼ਮ ਸਿੰਘ 30 ਸਾਲਾਂ ਤੋਂ ਪੰਥ ਦੀ ਸੇਵਾ ਕਰਦੇ ਆ ਰਹੇ ਹਨ ਜਿਹਡ਼ੇ ਇਲਜ਼ਾਮ ਰਾਜੋਆਣਾ ਨੇ ਲਾਏ ਹਨ ਉਹ ਬੇਬੁਨਿਆਦ ਹਨ ਜ਼ਹਿਰ ਦੀ ਗੋਲੀ ਸਹੀ ਸੀ ਰਾਜੋਆਣਾ ਨੇ ਜਦ ਗੋਲੀ ਖਾਧੀ ਹੀ ਨਹੀਂ ਤਾਂ ਅਸਰ ਕਿਸ ਤਰ੍ਹਾਂ ਹੋ ਜਾਂਦਾ ਭਾਈ ਦਿਲਾਵਰ ਸਿੰਘ ਦੇ ਨਾਲ ਦੀ ਬੰਬ ਵਾਲੀ ਬੈਲਟ ਇਹਨੂੰ ਵੀ ਦਿੱਤੀ ਗਈ ਸੀ ਕੇ ਪੀ ਐਸ ਗਿੱਲ ਵਾਸਤੇ ਪਰ ਇਸ ਨੇ ਵਰਤੀ ਹੀ ਨਹੀਂ ਤਾਂ ਦੂਜਿਆਂ ਨੂੰ ਦੋਸ਼ ਕਿਸ ਲਈ
|
ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ
|
ਮੇਰੀ ਸਪੇਨ ਫੇਰੀ ਸ੍ਰ ਸੋਹਣ ਸਿੰਘ ਕੰਗ
|
ਆਰ ਐਸ ਐਸ ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ
|
ਰੱਖੜੀ ਕਿਉਂ ਨਿਸ਼ਾਨ ਸਿੰਘ ਗੜੀਵਿੰਡ ਅੰਮ੍ਰਿਤਸਰ ਪੰਜਾਬ (ਭਾਰਤ)
|
ਮਾਂ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾ ਕੰਵਲਜੀਤ ਕੌਰ ਢਿੱਲੋਂ
|
ਕੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਜਿੰਦਾ ਰਹੇਗਾ
|
ਮੈਂ ਕੌਰ ਹਾਂ ਡਾ ਹਰਸ਼ਿੰਦਰ ਕੌਰ ਐਮ ਡੀ
|
ਗੁਰਬਤ ਤੇ ਭੁੱਖਮਰੀ ਦਾ ਸ਼ਿਕਾਰ ਲੋਕਾਂ ਲਈ ਗਣਤੰਤਰ ਦਿਵਸ ਕੋਈ ਅਰਥ ਨਹੀਂ ਰੱਖਦਾ ਡਾ ਅਨੂਪ ਸਿੰਘ
|
ਕਸ਼ਮੀਰ ਕਸ਼ਮੀਰੀਆਂ ਦਾ ਹੈ ਭਾਰਤ ਦਾ ਅਟੁੱਟ ਅੰਗ ਨਹੀਂ ਸ੍ਰ ਗਜਿੰਦਰ ਸਿੰਘ (ਦਲ ਖਾਲਸਾ)
|
ਗੁਰਦੁਆਰਿਆਂ ਵਿੱਚ ਬੱਚਿਆਂ ਦੇ ਗੁਰਮਤਿ ਕੈਂਪ ਲੱਗਣੇ ਕਿਉਂ ਜ਼ਰੂਰੀ ਹਨ ਸ੍ਰ ਸਤਨਾਮ ਸਿੰਘ ਬੱੱਬਰ ਜਰਮਨੀ
|
ਵਿਦੇਸ਼ੀ ਸਿੱਖਾਂ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਾਰੂ ਨੀਤੀ ਅਪਣਾਏ ਡਾ ਚਰਨਜੀਤ ਸਿੰਘ ਗੁਮਟਾਲਾ
|
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਬੀਬੀ ਕੰਵਲਜੀਤ ਕੌਰ ਢਿੱਲੋਂ (ਤਰਨਤਾਰਨ)
|
ਜਿਸ ਗੱਲ ਦਾ ਡਰ ਸੀ ਉਹੀ ਹੋਇਆ ਸ੍ਰ ਗਜਿੰਦਰ ਸਿੰਘ (ਦਲ ਖਾਲਸਾ)
|
ਮੋਦੀ ਦਾ ਇਰਾਨ ਗੁਰਦੁਆਰਾ ਸਾਹਿਬ ਜਾਣਾ ਖੁਸ਼ ਨਹੀਂ ਸਾਵਧਾਨ ਹੋਣ ਦੀ ਲੋੜ੍ਹ ਹੈ ਸ੍ਰ ਗਜਿੰਦਰ ਸਿੰਘ (ਦਲ ਖਾਲਸਾ)
|
ਖਾਲਿਸਤਾਨ ਮੁੱਦਾ ਤਾਂ ਹੈ ਹੀ ਸਿੱਖ ਕੌਮ ਦੀ ਜ਼ਿੰਦਗੀ ਵੀ ਹੈ ਸ੍ਰ ਗਜਿੰਦਰ ਸਿੰਘ (ਦਲ ਖਾਲਸਾ)
|
ਆਜ਼ਾਦੀ ਇੱਕੋ ਇੱਕ ਰਾਹ ਸ੍ਰ ਗਜਿੰਦਰ ਸਿੰਘ (ਦਲ ਖਾਲਸਾ)
|
ਅੱਤਵਾਦੀ ਨਹੀਂ ਅਜ਼ਾਦੀ ਪਸੰਦ ਹਾਂ ਸ੍ਰ ਗਜਿੰਦਰ ਸਿੰਘ (ਦਲ ਖਾਲਸਾ)
|
ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ ਕੰਵਲਜੀਤ ਕੌਰ ਢਿੱਲੋਂ
|
ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼
|
ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ ਲੈਫ ਜਨਰਲ ਐਸ ਕੇ ਸਿਨਹਾ
|
ਸੁਣੋ ਖਾਲਸੇ ਦੀ ਦਾਸਤਾਨ ਫਾਂਸੀਆਂ ਦੇ ਰੱਸੇ ਚੁੰਮਣ ਜਾ ਰਿਹਾ ਖਾਲਸਾ ਕੀ ਕਹਿ ਰਿਹਾ
|
ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜਰਮਨੀ ਵਿਰੋਧੀ ਧਿਰ ਨੂੰ ਇੱਕ ਤੋਂ ਵੱਧ ਇੱਕ ਹੋਰ ਨਿਮੋਸ਼ੀ ਭਰੀ ਹਾਰ ਸ੍ਰ ਸਤਨਾਮ ਸਿੰਘ ਬੱੱਬਰ ਜਰਮਨੀ
|
ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼
|
ਧਮਕੀਆਂ ਦੇਣਾ ਬੰਦ ਕਰੋ ਮੈਨੂੰ ਪਾਰਟੀ ਤੋਂ ਬਾਹਰ ਕੱਢੋ ਸ਼ਤਰੂਘਨ ਸਿਨਹਾ _ punjab news quami ekta punjabi newspaper (ਕੌਮੀ ਏਕਤਾ)
|
ਸਥਾਨਕ ਸਰਗਰਮੀਆਂ (ਅਮਰੀਕਾ)
|
Subsets and Splits
No community queries yet
The top public SQL queries from the community will appear here once available.