text
stringlengths
1
2.07k
ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਤੇ ਮਾਮਲਾ ਦਰਜ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ _ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਸ਼ਯਪ ਕਾਲੋਨੀ ਵਾਸੀ ਇਕ ਵਿਅਕਤੀ ਨੇ ਦੱਸਿਆ ਕਿ
ਉਧਾਰ ਲਈ ਰਾਸ਼ੀ ਦਾ ਚੈੱਕ ਬਾਊਾਸ ਹੋਣ ਤੇ ਇਕ ਿਖ਼ਲਾਫ਼ ਮਾਮਲਾ ਦਰਜ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ)ਇਕ ਔਰਤ ਨੇ ਘਰੇਲੂ ਜ਼ਰੂਰਤ ਲਈ 10 ਲੱਖ ਰੁਪਏ ਲੈਣ ਵਾਲੇ ਵਿਅਕਤੀ ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ ਇਸ ਸਬੰਧੀ ਪੁਲਿਸ ਥਾਣਾ ਫ਼ਿਰੋਜ਼ਪੁਰ ਛਾਉਣੀ ਨੇ ਕਥਿਤ ਮੁਲਜ਼ਮ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ _ ਦਵਿੰਦਰ
ਲੋਕ ਹੁਣ ਮੋਦੀ ਦੇ ਝੂਠੇ ਵਾਅਦੇ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਕਿਨਾਰਾ ਕਰਨ ਲੱਗੇ ਰਾਣਾ ਸੋਢੀ
ਗੁਰੂਹਰਸਹਾਏ 11 ਨਵੰਬਰ (ਹਰਚਰਨ ਸਿੰਘ ਸੰਧੂ)ਪੰਜ ਸੂਬਿਆਂ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ ਕਿਉਂਕਿ ਲੋਕ ਹੁਣ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰਨ ਲੱਗੇ ਹਨ _ ਇਹ ਪ੍ਰਗਟਾਵਾ ਗੁਰੂਹਰਸਹਾਏ ਦੇ ਕਾਂਗਰਸੀ ਵਿਧਾਇਕ
ਜੇਲ੍ਹ ਚ ਬੰਦ ਪਤੀ ਨਾਲ ਮੁਲਾਕਾਤ ਕਰਨ ਆਈ ਪਤਨੀ ਤੋਂ ਗੋਲੀਆਂ ਬਰਾਮਦ ਮੁਕੱਦਮਾ ਦਰਜ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ)ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਬੰਦ ਪਤੀ ਨਾਲ ਮੁਲਾਕਾਤ ਕਰਨ ਆਈ ਉਸ ਦੀ ਪਤਨੀ ਤੋਂ 30 ਗੋਲੀਆਂ ਬਰਾਮਦ ਹੋਈਆਂ ਹਨ ਜਿਸ ਦੇ ਚੱਲਦਿਆਂ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਸੁਪਰਡੈਂਟ ਕੇਂਦਰੀ ਜੇਲ੍ਹ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਨਗਰ ਥਾਣਾ ਨੰਬਰ 2 ਦੇ ਹੌਲਦਾਰ ਰੁਪਿੰਦਰ ਸਿੰਘ ਨੇ ਇਕ ਘਰ ਵਿਚੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ _ ਜਦੋਂ ਕਿ ਸ਼ਰਾਬ ਦੇ ਮਾਲਕ ਦੋਨੇਂ ਬੰਦੇ ਫ਼ਰਾਰ ਹੋ ਗਏ ਹਨ _ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਨੇ ਇਤਲਾਹ ਤੇ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਬਾਲ ਦਿਵਸ ਨੂੰ ਸਮਰਪਿਤ ਸੁਰ ਆਂਗਣ ਸੰਗੀਤ ਅਕੈਡਮੀ ਵਲੋਂ ਜੂਨੀਅਰ ਵਾਈਸ ਆਫ਼ ਫ਼ਾਜ਼ਿਲਕਾ ਮੁਕਾਬਲੇ ਕਰਵਾਏ ਗਏ _ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਫ਼ਰੀਦਕੋਟ ਤੋਂ ਡਾ ਰਾਜੇਸ਼ ਮੋਹਨ ਸਰੂਪ ਸਿੰਘ ਅਤੇ ਉਨ੍ਹਾਂ
ਏਜੰਸੀ ਮਾਲਕ ਤੇ ਮੁਲਾਜ਼ਮ ਨੂੰ ਫੱਟੜ ਕਰ ਕੇ ਲੁੱਟਣ ਵਾਲਿਆਂ ਵਿਰੁੱਧ ਮਾਮਲਾ ਦਰਜ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਅਰਨੀਵਾਲਾ ਥਾਣਾ ਪੁਲਿਸ ਨੇ ਬੀਤੀ ਰਾਤ ਇਕ ਏਜੰਸੀ ਮਾਲਕ ਅਤੇ ਉਸ ਦੇ ਮੁਲਾਜ਼ਮ ਦੀ ਮਾਰਕੁੱਟ ਕਰਕੇ ਲੁੱਟ ਕਰਨ ਵਾਲੇ ਅਣਪਛਾਤੇ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ _ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ)ਪੁਲਿਸ ਥਾਣਾ ਵੋਮੈਨ ਫ਼ਿਰੋਜ਼ਪੁਰ ਅੰਦਰ ਇਕ ਵਿਆਹੁਤਾ ਨੂੰ ਤੰਗ ਪੇ੍ਰਸ਼ਾਨ ਕਰਨ ਵਾਲੇ ਪਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ _ ਪੀੜਤਾ ਪਰਵਿੰਦਰ ਕੌਰ ਪੁੱਤਰੀ ਭਗਵਾਨ ਸਿੰਘ ਵਾਸੀ ਪਿੰਡ ਵਰਵਾਲ ਨੇ ਪੁਲਿਸ ਕੋਲ
ਮੈਕਰੋ ਗਲੋਬਲ ਨਿਹਾਲ ਸਿੰਘ ਵਾਲਾ ਦੀ ਵਿਦਿਆਰਥਣ ਨੇ ਲਏ 65 ਬੈਂਡ
ਸਮਾਧ ਭਾਈ 11 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)ਮੈਕਰੋ ਗਲੋਬਲ ਮੋਗਾ ਦੀ ਸ਼ਾਖਾ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀ ਆਈਲਟਸ ਚ ਚੰਗੇ ਬੈਂਡ ਪ੍ਰਾਪਤ ਕਰਕੇ ਜਿਥੇ ਸੰਸਥਾ ਦਾ ਨਾਂਅ ਉੱਚਾ ਕਰ ਰਹੇ ਹਨ ਉਥੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਵੀ ਪੂਰਾ ਕਰ ਰਹੇ ਹਨ _ ਸੰਸਥਾ ਦੇ
ਐੱਸਐੱਫਸੀ ਸਕੂਲ ਚ ਅੰਤਰਰਾਸ਼ਟਰੀ ਪੱਧਰ ਦੀ ਓਲੰਪਿਡ ਅੰਗਰੇਜ਼ੀ ਭਾਸ਼ਾ ਪ੍ਰੀਖਿਆ
ਮੋਗਾ 11 ਨਵੰਬਰ (ਸੁਰਿੰਦਰਪਾਲ ਸਿੰਘ) ਐੱਸ ਐੱਫ ਸੀ ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਮੋਗਾ ਜੋ ਕਿ ਸਥਾਨਕ ਮੋਗਾਧਰਮਕੋਟ ਰੋਡ ਵਿਖੇ ਸਥਿਤ ਹੈ ਵਿਚ ਡਾਇਰੈਕਟਰ ਅਭਿਸ਼ੇਕ ਜਿੰਦਲ ਅਤੇ ਮੈਡਮ ਸ਼ੀਨਮ ਜਿੰਦਲ ਦੇ ਦਿਸ਼ਾਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਪੱਧਰ
ਦਸਮੇਸ਼ ਪਬਲਿਕ ਸਕੂਲ ਚ ਧਾਰਮਿਕ ਪ੍ਰੀਖਿਆ
ਬੱਧਨੀ ਕਲਾਂ 11 ਨਵੰਬਰ (ਸੰਜੀਵ ਕੋਛੜ)ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਵਿਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਲਈ ਗਈ ਜਿਸ ਵਿਚ ਵੱਖਵੱਖ ਸਕੂਲਾਂ ਦੇ ਲਗਪਗ 250 ਵਿਦਿਆਰਥੀਆਂ ਨੇ ਹਿੱਸਾ ਲਿਆ _ ਪ੍ਰੀਖਿਆ ਵਿਚ ਸਿੱਖ
ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਹਾਸਲ ਕੀਤੇ 7 ਬੈਂਡ
ਬਾਘਾ ਪੁਰਾਣਾ 11 ਨਵੰਬਰ (ਬਲਰਾਜ ਸਿੰਗਲਾ)ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਅਤੇ ਇਮੀਗਰੇਸ਼ਨ ਬਾਘਾ ਪੁਰਾਣਾ ਦੇ ਐਮਡੀ ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਬਿਬੇਕ ਕੁਮਾਰ ਪੁੱਤਰ ਬਰਿੱਜ
ਕਾਨੂੰਗੋ ਵਲੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ) ਮਾਲ ਵਿਭਾਗ ਦੇ ਕਾਨੂੰਗੋ ਵਲੋਂ 13 ਨਵੰਬਰ ਤੋਂ ਐੱਸਐੱਸਪੀ ਦਫ਼ਤਰ ਸਾਹਮਣੇ ਭੁੱਖ ਹੜਤਾਲ ਤੇ ਬੈਠ ਕੇ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਹੈ _ ਦਿੱਤੇ ਗਏ ਪੈੱ੍ਰਸ ਨੋਟ ਚ ਸਦਰ ਕਾਨੂੰਗੋ ਡੀਸੀ ਦਫ਼ਤਰ ਫ਼ਿਰੋਜ਼ਪੁਰ
ਸੀਤੋ ਗੁੰਨੋ 11 ਨਵੰਬਰ (ਬਲਜਿੰਦਰ ਸਿੰਘ ਭਿੰਦਾ)ਸੀਤੋ ਗੁੰਨੋ ਦੇ ਨਜ਼ਦੀਕ ਪੈਂਦੇ ਰਾਜਸਥਾਨ ਦੇ ਪਿੰਡ ਮਾਲਾਰਾਮਪੁਰਾ ਦੇ ਸਰਕਾਰੀ ਹਸਪਤਾਲ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਰਲ ਮਿਲ ਕੇ ਖ਼ੂਨਦਾਨ ਕੈਂਪ ਲਗਾਇਆ ਗਿਆ _ ਇਸ ਕੈਂਪ ਦੌਰਾਨ ਮਹਾਤਮਾ ਗਾਂਧੀ ਸੰਮਤੀ
ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮੰਗ ਪੱਤਰ ਭੇਜਿਆ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪੁਲਿਸ ਮੁਖੀ ਡਾ ਕੇਤਨ ਬਲੀਰਾਮ ਪਾਟਿਲ ਨੂੰ ਮੰਗ ਪੱਤਰ ਭੇਜ ਕੇ ਸ਼ਹਿਰ ਦੀਆਂ ਕਈ ਸਮੱਸਿਆਵਾਂ ਜਿੱਥੇ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਹਨ ਉੱਥੇ ਉਨ੍ਹਾਂ ਨੇ ਜਾਗਰੂਕਤਾ ਅਭਿਆਨ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਅਬੋਹਰ ਬਲਾਕ ਦੇ ਪਸ਼ੂ ਧਨ ਦੇ ਮੁਕਾਬਲੇ ਪਿੰਡ ਢੀਂਗਾਂਵਾਲੀ ਵਿਚ 12 ਤੋਂ 14 ਨਵੰਬਰ ਨੂੰ ਕਰਵਾਏ ਜਾ ਰਹੇ ਹਨ _ ਇਸ ਬਾਰੇ ਡਾ ਰਜਿੰਦਰ ਬਾਂਸਲ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਮੂਹਰਾ ਨਸਲ ਦੀ ਮੱਝ ਜਿਸ ਦਾ ਦੁੱਧ 16
ਪਰਾਲੀ ਨੂੰ ਸਾੜਨ ਦੀ ਬਜਾਏ ਵਰਤੋਂ ਚ ਲਿਆਂਦਾ ਜਾਵੇਮਨਪ੍ਰੀਤ ਸਿੰਘ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਰਹਿੰਦਖੂਹੰਦ ਨੂੰ ਸਾੜਨ ਦੀ ਬਜਾਏ ਇਸ ਦੀ ਸਾਂਭ ਸੰਭਾਲ ਕਰਨ ਤੇ ਵਰਤੋਂ ਵਿਚ ਲਿਆਉਣ ਦੀ ਅਪੀਲ ਕੀਤੀ ਹੈ _ ਉਨ੍ਹਾਂ ਪ੍ਰਦੂਸ਼ਣ ਕਾਰਨ ਹੋਣ ਵਾਲੇ
ਮੈਡੀਕਲ ਕੈਂਪ ਵਿਚ 69 ਮਰੀਜ਼ਾਂ ਦਾ ਚੈੱਕਅਪ
ਜਲਾਲਾਬਾਦ 11 ਨਵੰਬਰ (ਕਰਨ ਚੁਚਰਾ)ਸ਼ਹਿਰ ਦੇ ਗਾਂਧੀ ਨਗਰ ਸਥਿਤ ਪਰਸਵਾਰਥ ਸਭਾ ਵਲੋਂ ਚਲਾਈ ਜਾ ਰਹੀ ਮੁਫਤ ਡਿਸਪੈਂਸਰੀ ਵਿੱਚ ਹਰ ਐਤਵਾਰ ਦੀ ਤਰ੍ਹਾਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾ ਤਿਲਕ ਰਾਜ ਕੁਮਾਰ ਵਲੋਂ ਆਪਣੀਆਂ ਸੇਵਾਵਾਂ ਦਿੰਦੇ ਹੋਏ 69 ਮਰੀਜ਼ਾਂ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)2 ਪੰਜਾਬ ਇੰਡੀ ਕੰਪਨੀ ਐਨਸੀਸੀ ਅਬੋਹਰ ਵਲੋਂ 9 ਨਵੰਬਰ ਤੋਂ 20 ਨਵੰਬਰ ਤੱਕ ਕਰਨਲ ਕੇਐਨ ਸੁਰੇਸ਼ ਕੁਮਾਰ ਕੈਂਪ ਕਮਾਡੈਂਟ ਦੀ ਦੇਖਰੇਖ ਹੇਠ 12 ਦਿਨਾਂ ਦਾ ਬੇਸਿਕ ਲੀਡਰਸ਼ਿਪ ਕੈਂਪ ਲਗਾਇਆ ਜਾ ਰਿਹਾ ਹੈ _ ਜਿਸ ਵਿਚ
ਸਾਬਕਾ ਮੰਤਰੀ ਜੋਸਨ ਨੇ ਬੁੱਧੋ ਕੀ ਪਿੰਡ ਚ ਪ੍ਰਾਇਮਰੀ ਸਕੂਲ ਦੇ ਕਮਰਿਆਂ ਦੀ ਮੁਰੰਮਤ ਦਾ ਕੰਮ ਕਰਵਾਇਆ ਸ਼ੁਰੂ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਿਚ ਯਤਨਸ਼ੀਲ ਹੈ ਤੇ ਆਉਂਦੇ ਸਮੇਂ ਵਿਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਜਾਵੇਗੀ ਇਹ ਸ਼ਬਦ ਪੰਜਾਬ ਦੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਸਰਕਾਰੀ ਪ੍ਰਾਇਮਰੀ ਸਕੂਲ
ਜਲਾਲਾਬਾਦ 11 ਨਵੰਬਰ (ਕਰਨ ਚੁਚਰਾ)ਭਾਵੇਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਵਾਤਾਵਰਣ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਨੰੂ ਝੋਨੇ ਦੀ ਰਹਿੰਦਖੂਹੰਦ ਪਰਾਲੀ ਨੰੂ ਅੱਗ ਨਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ ਪਰ ਉਸ ਦੇ ਉਲਟ ਕਿਸਾਨਾਂ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ)ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਸਥਿਤ ਇੰਦਰਾ ਕਾਲੋਨੀ ਅੰਦਰ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਹੈ _ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜੇਰੇ ਇਲਾਜ
ਚਾਲੂ ਭੱਠੀ ਤੋਂ 80 ਲੀਟਰ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ) ਸੀਨੀਅਰ ਕਪਤਾਨ ਪੁਲਿਸ ਵਲੋਂ ਜਾਰੀ ਦਿਸ਼ਾਨਿਰਦੇਸ਼ਾਂ ਅਧੀਨ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਅਧੀਨ ਪੁਲਿਸ ਥਾਣਾ ਗੁਰੂਹਰਸਹਾਏ ਵਲੋਂ ਇਕ ਚਾਲੂ ਭੱਠੀ 80 ਲੀਟਰ ਲਾਹਣ
ਨੌਜਵਾਨ ਦੇ ਕਤਲ ਤੋਂ ਬਾਅਦ ਅਣਪਛਾਤਿਆਂ ਵਿਰੁੱਧ ਪਰਚਾ ਦਰਜ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਫ਼ਾਜ਼ਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਿਸ ਨੇ ਬੀਤੇ ਦਿਨੀਂ ਭੇਦਭਰੇ ਹਾਲਾਤਾਂ ਵਿਚ ਕਤਲ ਹੋਏ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ _ ਪੁਲਿਸ ਨੂੰ ਦਿੱਤੇ
ਜਲਾਲਾਬਾਦ 11 ਨਵੰਬਰ (ਜਤਿੰਦਰ ਪਾਲ ਸਿੰਘ)ਥਾਣਾ ਸਦਰ ਚੱਕ ਵੈਰੋਂ ਕੇ ਪੁਲਿਸ ਨੇ 25 ਬੋਤਲਾਂ ਨਾਜਾਇਜ਼ ਸ਼ਰਾਬ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ _ ਥਾਣਾ ਸਦਰ ਚੱਕ ਵੈਰੋਂ ਕੇ ਦੇ ਮੁਲਾਜ਼ਮ ਹੈੱਡ ਕਾਂਸਟੇਬਲ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ
ਸਪੈਸ਼ਲ ਬੱਚਿਆਂ ਨੂੰ ਸਿੱਖਿਆ ਦੇ ਕੇ ਕਾਬਲ ਬਣਾਉਣ ਦੇ ਉਡਾਣ ਦੇ ਯਤਨ ਸ਼ਲਾਘਾਯੋਗਜਾਖੜ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਸ੍ਰੀ ਸੱਤਿਆ ਸਾਈਾ ਸੇਵਾ ਸੰਮਤੀ ਅਤੇ ਉਡਾਣ ਐਜੂਕੇਸ਼ਨਲ ਸੁਸਾਇਟੀ ਵਲੋਂ ਇੱਥੇ ਸੱਤਿਆ ਸਾਈਾ ਮੰਦਰ ਵਿਖੇ ਸਪੈਸ਼ਲ ਬੱਚਿਆਂ ਨੂੰ ਸਿੱਖਿਅਤ ਕਰਕੇ ਤੇ ਉਨ੍ਹਾਂ ਦੇ ਦੇਖਭਾਲ ਲਈ ਸ਼ੁਰੂ ਕੀਤੇ ਗਏ ਉਡਾਣ ਸਕੂਲ ਦਾ
ਜਲਾਲਾਬਾਦ ਵਿਖੇ ਪੰਜਾਬ ਸਟੇਟ ਸਬਜੂਨੀਅਰ ਨੈੱਟਬਾਲ ਚੈਂਪੀਅਨਸ਼ਿਪ ਦਾ ਸ਼ਾਨੋਸ਼ੌਕਤ ਨਾਲ ਆਗਾਜ਼
ਜਲਾਲਾਬਾਦ 11 ਨਵੰਬਰ (ਜਤਿੰਦਰ ਪਾਲ ਸਿੰਘ)ਜਲਾਲਾਬਾਦ ਦੇ ਪੈਨਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਵਿਖੇ ਪੰਜਾਬ ਸਟੇਟ ਸਬਜੂਨੀਅਰ ਨੈੱਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਾ) ਦਾ ਆਗਾਜ਼ ਸ਼ਾਨੋਸ਼ੌਕਤ ਨਾਲ ਹੋਇਆ¢ ਚੈਂਪੀਅਨਸ਼ਿਪ ਚ ਭਾਗ ਲੈਣ ਲਈ ਸੂਬੇ ਭਰ
ਮੰਡੀ ਲਾਧੂਕਾ 11 ਅਕਤੂਬਰ (ਰਾਕੇਸ਼ ਛਾਬੜਾ)ਕਿਸਾਨਾਂ ਵਲੋਂ ਸਾੜੀ ਜਾਂਦੀ ਪਰਾਲੀ ਦਾ ਧੂੰਆਂ ਰੋਕਣ ਲਈ ਲੰਬੇ ਸਮੇਂ ਤੋਂ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸਰਕਾਰ ਇਸ ਵਾਰ ਫਿਰ ਨਾਕਾਮ ਸਾਬਤ ਹੋਈ ਹੈ _ ਸਰਕਾਰ ਅਤੇ ਕਾਨੂੰਨ ਨਾ ਤਾਂ ਸਮਝਾ ਕੇ ਅਤੇ ਨਾ ਹੀ ਧਮਕਾ ਕੇ
ਕੁਲਦੀਪ ਸਿੰਘ ਸਿੱਧੂ ਨੇ ਸੰਦੀਪ ਜਾਖੜ ਨੂੰ ਢਾਣੀਆਂ ਦੀਆਂ ਸਮੱਸਿਆਵਾਂ ਦੱਸੀਆਂ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਇੱਥੋਂ ਦੀ ਨਵੀਂ ਬਣੀ ਨਿਊ ਕੈਲਾਸ਼ ਨਗਰ ਪੰਚਾਇਤ ਦੇ ਸਰਪੰਚੀ ਲਈ ਉਮੀਦਵਾਰ ਤੇ ਸਰਗਰਮ ਯੂਥ ਕਾਂਗਰਸ ਆਗੂ ਕੁਲਦੀਪ ਸਿੰਘ ਸਿੱਧੂ ਨੇ ਸ੍ਰੀ ਸੰਦੀਪ ਜਾਖੜ ਨਾਲ ਮੁਲਾਕਾਤ ਕਰਕੇ ਸਮੱਸਿਆਵਾਂ ਦੱਸੀਆਂ _ ਉਨ੍ਹਾਂ ਕਿਹਾ ਨਿਊ
ਸੀਵਰੇਜ ਦਾ ਗੰਦਾ ਪਾਣੀ ਬੱਸ ਅੱਡੇ ਚ ਭਰਿਆ ਸਵਾਰੀਆਂ ਤੇ ਮੁਲਾਜ਼ਮ ਔਖੇ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਫ਼ਾਜ਼ਿਲਕਾ ਬੱਸ ਅੱਡੇ ਤੇ ਸੀਵਰੇਜ ਦਾ ਗੰਦਾ ਪਾਣੀ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆ ਰਿਹਾ ਹੈ _ ਜਿੱਥੇ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਸਬੰਧੀ ਵੱਡੇ ਪੱਧਰ ਤੇ ਪ੍ਰਚਾਰ ਕਰ ਰਿਹਾ ਹੈ _ ਉਥੇ ਹੀ
ਮੰਡੀ ਰੋੜਾਂਵਾਲੀ 11 ਨਵੰਬਰ (ਮਨਜੀਤ ਸਿੰਘ ਬਰਾੜ)ਗੁਰਮਤਿ ਗਿਆਨ ਸੇਵਾ ਮਿਸ਼ਨ ਪਿੰਡ ਝਨੀਰ (ਮਾਨਸਾ) ਵਲੋਂ ਦਿਨੋਂ ਦਿਨ ਸਿੱਖੀ ਨਾਲੋਂ ਟੁੱਟਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਬਚਾਉਣ ਤੇ ਦਸ ਗੁਰੂ ਸਹਿਬਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅੱਜ ਸੈਂਟਰ ਪਿੰਡ
ਸਰਕਾਰੀ ਆਈਟੀਆਈ ਚ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ
ਫ਼ਾਜ਼ਿਲਕਾ 11 ਨਵੰਬਰ (ਦਵਿੰਦਰ ਪਾਲ ਸਿੰਘ)ਸਰਕਾਰੀ ਆਈਟੀਆਈ ਫ਼ਾਜ਼ਿਲਕਾ ਵਿਖੇ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ _ ਜਿਸ ਦੀ ਅਗਵਾਈ ਹਰੀਸ਼ ਚੰਦਰ ਅਤੇ ਸੁਖਵੰਤ ਸਿੰਘ ਨੇ ਕੀਤੀ _ ਐਨਐਸਐਸ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਨੇ ਇਸ ਦਿਵਸ
ਜਲਾਲਾਬਾਦ 11 ਨਵੰਬਰ (ਸਤਿੰਦਰ ਸਿੰਘ ਸੋਢੀ)ਪੰਜਾਬ ਸਰਕਾਰ ਵਲੋਂ ਪਸ਼ੂ ਪਾਲਨ ਧੰਦੇ ਨਾਲ ਜੁੜੇ ਅਗਾਂਹਵਧੂ ਪਸ਼ੂ ਪਾਲਕਾਂ ਲਈ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲਾ 12 ਨਵੰਬਰ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ _ ਇਸ ਸਬੰਧੀ ਡਾ ਰਜਿੰਦਰ ਬਾਂਸਲ ਡਿਪਟੀ
ਸ਼ਹੀਦ ਊਧਮ ਸਿੰਘ ਦਾ ਜਨਮ ਦਿਵਸ ਮਨਾਉਣ ਸਬੰਧੀ ਬੈਠਕ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਸ਼ਹੀਦ ਊਧਮ ਸਿੰਘ ਦਾ ਜਨਮ ਦਿਨ 26 ਦਸੰਬਰ ਨੂੰ ਧੂਮਧਾਮ ਨਾਲ ਮਨਾਉਣ ਲਈ ਖੂਈਆਂ ਸਰਵਰ ਵਿਖੇ ਵੱਖਵੱਖ ਸਮਾਜ ਸੇਵੀ ਸੰਸਥਾਵਾਂ ਦੀ ਬੈਠਕ ਹੋਈ _ ਜਿਸ ਵਿਚ ਵਿਚਾਰਾਂ ਹੋਈਆਂ ਕਿ ਕਿਸ ਤਰ੍ਹਾਂ ਸਾਰੇ ਪ੍ਰਬੰਧ ਕਰਨੇ ਹਨ _ ਇਸ
15 ਨਵੰਬਰ ਨੂੰ ਜਲ ਸਪਲਾਈ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਜਲ ਸਪਲਾਈ ਤੇ ਸੈਨੀਟੇਸ਼ਨ ਸੰਘਰਸ਼ ਕਮੇਟੀ ਵਲੋਂ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦੇ ਸ਼ਹਿਰ ਮਲੇਰਕੋਟਲਾ ਵਿਖੇ ਰੋਸ ਮਾਰਚ ਕਰਕੇ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ _ ਰੋਸ ਰੈਲੀ ਦੀ ਤਿਆਰੀ ਸਬੰਧੀ ਅੱਜ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ)ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਦੋ ਰੋਜ਼ਾ ਮਯੰਕ ਸ਼ਰਮਾ ਮੈਮੋਰੀਅਲ ਬੈਡਮਿੰਟਨ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ _ ਸਮਾਪਤੀ ਸਮਾਰੋਹ ਤੇ ਮੁੱਖ ਮਹਿਮਾਨ ਵਜੋਂ ਆਈਜੀ ਪ੍ਰਵੀਨ
ਖੂਈਆਂ ਸਰਵਰ ਤੇ ਆਲਮਗੜ੍ਹ ਵਿਚ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ
ਅਬੋਹਰ 11 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਰਾ ਲੀਗਲ ਵਲੰਟੀਅਰਾਂ ਵਲੋਂ ਪਿੰਡਾਂ ਵਿਚ ਘਰਘਰ ਜਾ ਕੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ _ ਇਸ ਤਹਿਤ ਖੂਈਆਂ ਸਰਵਰ ਤੇ
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਪਛੜਨ ਦਾ ਡਰ ਸਤਾਉਣ ਲੱਗਾ
ਤਲਵੰਡੀ ਭਾਈ 11 ਨਵੰਬਰ (ਕੁਲਜਿੰਦਰ ਸਿੰਘ ਗਿੱਲ)ਝੋਨੇ ਦੀ ਪਰਾਲੀ ਨਾ ਸਾੜਨ ਦੇ ਸਰਕਾਰੀ ਹੁਕਮਾਂ ਤੇ ਪਰਾਲੀ ਸਾੜੇ ਜਾਣ ਨਾਲ ਪੈਣ ਵਾਲੇ ਦੁਰ ਪ੍ਰਭਾਵਾਂ ਤੋਂ ਜਾਗਰੂਕ ਹੋਏ ਤਮਾਮ ਕਿਸਾਨਾਂ ਨੇ ਖੇਤਾਂ ਵਿਚ ਅੱਗ ਲਾਉਣ ਤੋਂ ਤਾਂ ਕਿਨਾਰਾ ਕਰ ਲਿਆ ਹੈ ਪ੍ਰੰਤੂ ਪਰਾਲੀ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ)ਥਾਣਾ ਘੱਲ ਖ਼ੁਰਦ ਅਧੀਨ ਪੈਂਦੇ ਪਿੰਡ ਗਿੱਲ ਵਿਖੇ ਰੇਤੇ ਦੀ ਨਾਜਾਇਜ਼ ਤੌਰ ਤੇ ਹੁੰਦੀ ਮਾਈਨਿੰਗ ਦੇ ਨਿਸ਼ਾਨ ਮਿਲਣ ਤੇ ਪੁਲਿਸ ਵਲੋਂ ਜ਼ਮੀਨ ਦੇ ਮਾਲਕਾਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ _ ਇਸ ਸਬੰਧੀ
5178 ਅਧਿਆਪਕ ਯੂਨੀਅਨ ਨੇ ਕੈਬਨਿਟ ਮੰਤਰੀ ਰਾਣਾ ਸੋਢੀ ਨੂੰ ਸੌਾਪਿਆ ਮੰਗ ਪੱਤਰ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ)ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ 5178 ਅਧਿਆਪਕ ਯੂਨੀਅਨ ਫ਼ਿਰੋਜ਼ਪੁਰ ਦੀ ਮੀਟਿੰਗ ਗਾਂਧੀ ਗਾਰਡਨ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ _ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਚਰਨ
ਜ਼ੀਰਾ 11 ਨਵੰਬਰ (ਮਨਜੀਤ ਸਿੰਘ ਢਿੱਲੋਂ)ਤਰਕਸ਼ੀਲ ਸੁਸਾਇਟੀ ਇਕਾਈ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਇਕਾਈ ਮੁਖੀ ਪਰਮਜੀਤ ਵਿਦਿਆਰਥੀ ਦੀ ਪ੍ਰਧਾਨਗੀ ਹੇਠ ਹੋਈ _ ਇਸ ਮੌਕੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਾਗ ਲਿਆ _ ਇਸ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ
ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਖੇ 17 ਮਲਟੀਪਰਪਜ਼ ਹੈਲਥ ਵਰਕਰ ਨਿਯੁਕਤ
ਗੁਰੂਹਰਸਹਾਏ 11 ਨਵੰਬਰ (ਹਰਚਰਨ ਸਿੰਘ ਸੰਧੂ)ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਖੇ 17 ਮਲਟੀਪਰਪਜ਼ ਹੈਲਥ ਵਰਕਰਜ਼ (ਮੇਲ) ਨੇ ਆਪਣਾ ਅਹੁਦਾ ਸੰਭਾਲ ਲਿਆ ਹੈ _ ਐਸਐਮਓ (ਐਮਡੀ) ਡਾ ਹੁਸਨਪਾਲ ਨੇ ਦੱਸਿਆ ਕਿ ਇੱਥੇ ਲੰਬੇ ਸਮੇਂ ਤੋਂ ਫ਼ੀਲਡ ਸਟਾਫ਼ ਹੈਲਥ ਵਰਕਰਜ਼
ਜ਼ੀਰਾ 11 ਨਵੰਬਰ (ਮਨਜੀਤ ਸਿੰਘ ਢਿੱਲੋਂ)ਕਿੰਡਰ ਗਾਰਡਨ ਸੀਨੀਅਰ ਸੈਕੰਡਰੀ ਸਕੂਲ ਮਖੂ ਵਿਖੇ ਵੱਖਵੱਖ ਸਕੂਲਾਂ ਦੇ ਕਰਵਾਏ ਗਏ ਕੁਇਜ਼ ਡਰਾਇੰਗ ਅਤੇ ਰੰਗੋਲੀ ਬਣਾਉਣ ਦੇ ਮੁਕਾਬਲਿਆਂ ਵਿਚ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਦੇ ਲਗਭਗ 35
ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਮੈਗਾ ਰੋਜ਼ਗਾਰ ਮੇਲਾ ਅੱਜ ਤੋਂ ਡੀਸੀ
ਫ਼ਿਰੋਜ਼ਪੁਰ 11 ਨਵੰਬਰ (ਜਸਵਿੰਦਰ ਸਿੰਘ ਸੰਧੂ) ਪੰਜਾਬ ਸਰਕਾਰ ਵਲੋਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਰਾਹੀਂ ਫ਼ਿਰੋਜ਼ਪੁਰ ਅਤੇ
ਭਾਰਤੀ ਕਮਿਊਨਿਸਟ ਪਾਰਟੀ ਨੇ ਕੀਤੀ ਮੀਟਿੰਗ
ਮੋਗਾ 11 ਨਵੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)ਸ਼ਹੀਦ ਨਛੱਤਰ ਧਾਲੀਵਾਲ ਭਵਨ ਮੋਗਾ ਵਿਖੇ ਕਾ ਗੁਰਮੀਤ ਸਿੰਘ ਵਾਂਦਰ ਦੀ ਪ੍ਰਧਾਨਗੀ ਹੇਠ ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਕੀਤੀ ਗਈ _ ਗੱਲਬਾਤ ਕਰਦਿਆਂ ਕਾ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਸੀਪੀਆਈ
ਵਿਧਾਇਕ ਬਿਲਾਸਪੁਰ ਨੇ ਕੀਤਾ ਵੱਖਵੱਖ ਮੰਡੀਆਂ ਦਾ ਦੌਰਾ
ਮੋਗਾ 11 ਨਵੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਤੇ ਐੱਸ ਸੀ ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਨੇ ਹਲਕੇ ਅੰਦਰ ਵੱਖਵੱਖ ਮੰਡੀਆਂ ਦਾ ਦੌਰਾ ਕੀਤਾ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਕਿਹਾ ਕਿ
ਬਾਘਾ ਪੁਰਾਣਾ 11 ਨਵੰਬਰ (ਬਲਰਾਜ ਸਿੰਗਲਾ)ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਬਾਘਾ ਪੁਰਾਣਾ ਦੀ ਨਸ਼ਿਆਂ ਿਖ਼ਲਾਫ਼ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾ ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਸਥਾਨਕ ਜਨਤਾ ਧਰਮਸ਼ਾਲਾ ਵਿਖੇ ਹੋਈ _ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ
ਮੋਗਾ 11 ਨਵੰਬਰ (ਸੁਰਿੰਦਰਪਾਲ ਸਿੰਘ)ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਵਿਚ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ _ ਸਮਾਗਮ ਨੂੰ ਸੰਬੋਧਨ ਕਰਦੇ ਚੇਅਰਮੈਨ ਇੰਜ ਜਨੇਸ਼ ਗਰਗ ਨੇ ਕਿਹਾ ਕਿ ਹਰੇਕ ਸਾਲ 10 ਨਵੰਬਰ ਨੂੰ ਦੁਨੀਆਂ ਦੇ ਕਈ ਦੇਸ਼ਾਂ ਵਿਚ ਸ਼ਾਂਤੀ ਅਤੇ ਵਿਕਾਸ ਲਈ
ਨੱਥੂਵਾਲਾ ਗਰਬੀ 11 ਨਵੰਬਰ (ਸਾਧੂ ਰਾਮ ਲੰਗੇਆਣਾ)ਇੰਡੇਨ ਬਾਘਾ ਗੈਸ ਏਜੰਸੀ ਬਾਘਾ ਪੁਰਾਣਾ ਵਲੋਂ ਪ੍ਰਧਾਨ ਮੰਤਰੀ ਐਲਪੀਜੀ ਪੰਚਾਇਤ ਤੇ ਸੇਫ਼ਟੀ ਸਕੀਮ ਤਹਿਤ ਪਿੰਡ ਲੰਗੇਆਣਾ ਖ਼ੁਰਦ ਵਿਖੇ ਕੈਂਪ ਲਗਾਇਆ ਗਿਆ ਜਿਸ ਦੌਰਾਨ ਏਜੰਸੀ ਨੁਮਾਇੰਦਿਆਂ ਗੁਰਿੰਦਰ ਸਿੰਘ
ਰੇਹੜੀ ਚਾਲਕਾਂ ਦੇ ਰੁਜ਼ਗਾਰ ਦੀ ਸੁਰੱਖਿਆ ਸਬੰਧੀ ਮੀਟਿੰਗ
ਮੋਗਾ 11 ਨਵੰਬਰ (ਜਸਪਾਲ ਸਿੰਘ ਬੱਬੀ)ਸਟਰੀਟ ਵੈਡਿੰਗ ਐਕਟ2014 ਕੇਵਲ ਤੇ ਕੇਵਲ ਰੇਹੜੀ ਚਾਲਕਾਂ ਦੇ ਰੁਜ਼ਗਾਰ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਟਰੀਟ ਵੈਡਿੰਗ ਨੂੰ ਨਿਯਮਤ ਕਰਨ ਲਈ ਹੋਂਦ ਚ ਆਇਆ ਹੈ _ ਰੇਹੜੀ ਚਾਲਕਾਂ ਦੇ ਰੁਜ਼ਗਾਰ ਦੀ ਸੁਰੱਖਿਆ ਸਬੰਧੀ ਮੀਟਿੰਗ ਮੌਕੇ
8 ਇੰਸਪੈਕਟਰ ਸੁਰਜੀਤ ਸਿੰਘ ਨੇ ਕਰਵਾਇਆ ਸੀ ਘੋੜਿਆਂ ਦਾ ਹੱਲ ਪਰ ਬਦਲੀ ਹੋਣ ਉਪਰੰਤ ਪਰਨਾਲਾ ਫਿਰ ਉੱਥੇ ਦਾ ਉੱਥੇ 8 ਕਈ ਵਿਅਕਤੀਆਂ ਨੂੰ ਬਣਾ ਚੱੁਕੇ ਹਨ ਨਿਸ਼ਾਨਾ ਇਹ ਅਵਾਰਾ ਘੋੜੇ ਕਸਬੇ ਚ ਘੁੰਮ ਰਹੇ ਅਵਾਰਾ ਖੱਚਰਾਂ ਘੋੜਿਆਂ ਤੇ ਕੁੱਤਿਆਂ ਕਾਰਨ ਲੋਕਾਂ ਚ ਪਾਇਆ ਜਾ ਰਿਹੈ ਦਹਿਸ਼ਤ ਦਾ ਮਾਹੌਲ
• ਸੰਜੀਵ ਕੋਛੜ ਬੱਧਨੀ ਕਲਾਂ 11 ਨਵੰਬਰਸਥਾਨਕ ਕਸਬਾ ਬੱਧਨੀ ਕਲਾਂ ਚ ਫਿਰ ਰਹੇ ਆਵਾਰਾ ਖੱਚਰਾਂ ਘੋੜਿਆਂ ਤੇ ਕੁੱਤਿਆਂ ਕਾਰਨ ਇੱਥੋਂ ਦੇ ਵਸਨੀਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ _ ਕਸਬੇ ਦੀਆਂ ਸ਼ਾਮ ਲਾਟਾਂ ਅਤੇ ਦਾਣਾ ਮੰਡੀ ਦੇ ਆਸਪਾਸ ਰਹਿ ਰਹੇ ਝੁੱਗੀਆਂ
ਕਾਂਗਰਸ ਦੇ ਰਾਜ ਵਿਚ ਮੰਡੀਆਂ ਵਿਚ ਹੋ ਰਹੀ ਕਿਸਾਨਾਂ ਦੀ ਲੁੱਟਜਥੇ ਰਣੀਆ
ਮੋਗਾ 11 ਨਵੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਦੇ ਫੋਕੇ ਦਾਅਵਿਆਂ ਅਤੇ ਵਾਅਦਿਆਂ ਦੀ ਫ਼ੂਕ ਉਦੋਂ ਮੰਡੀਆਂ ਵਿਚ ਖੁੱਲ੍ਹ ਰਹੀ ਹੈ ਜਦ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨ ਮੰਡੀਆਂ ਵਿਚ ਰੁਲਨ ਲਈ
ਸ੍ਰੀ ਗੁਰੂ ਅਮਰਦਾਸ ਹਾਈ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ
ਬਾਘਾ ਪੁਰਾਣਾ 11 ਨਵੰਬਰ (ਬਲਰਾਜ ਸਿੰਗਲਾ)ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਅਮਰਦਾਸ ਪਬਲਿਕ ਹਾਈ ਸਕੂਲ ਘੋਲੀਆਂ ਖ਼ੁਰਦ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਮੁੱਖ ਅਧਿਆਪਕਾ
ਕਸਬੇ ਚ ਘੁੰਮ ਰਹੇ ਅਵਾਰਾ ਖੱਚਰਾਂ ਘੋੜਿਆਂ ਤੇ ਕੁੱਤਿਆਂ ਕਾਰਨ ਲੋਕਾਂ ਚ ਪਾਇਆ ਜਾ ਰਿਹੈ ਦਹਿਸ਼ਤ ਦਾ ਮਾਹੌਲ
ਪਿਆਰ ਕਰੋ & ਸੈਕਸ ਬਾਲਗ ਗੂੜ੍ਹਾ ਰਿਸ਼ਤੇ ਲਈ ਸਲਾਹ
ਪਹਿਲੀ ਤਾਰੀਖ਼
ਆਨਲਾਈਨ ਸੁਝਾਅ
ਆਖਰੀ ਅੱਪਡੇਟ ਜਨ 05 2018 _ 5 ਮਿੰਟ ਪੜ੍ਹਨ ਦੀ
ਨਾ ਬਣਤਰ ਅਤੇ stilettos ਦੇ ਨਾਲ ਗਲਤ ਕੁਝ ਵੀ ਉੱਥੇ ਆ ਰਿਹਾ ਹੈ ਜੋ ਕਿ ਨੂੰ ਦਾ ਆਨੰਦ ਬਸ ਉਹ ਤੇ ਨਿਰਭਰ ਨਾ ਕਰੋ ਜਦ ਮੈਨੂੰ ਰਸਾਲੇ ਤੇ ਨਜ਼ਰ ਹੈ ਅਤੇ ਮੀਡੀਆ ਦੇ ਲਗਾਤਾਰ ਬੰਨ੍ਹ ਦਾ ਸਾਡੇ ਆਲੇਦੁਆਲੇ ਦੇ ਮੈਨੂੰ ਹੈਰਾਨੀ ਕਰਨ ਲਈ ਇਸੇ ਇਸ ਲਈ ਬਹੁਤ ਸਾਰੇ ਮਹਿਲਾ ਨੂੰ ਭਰੋਸਾ ਵਿਭਾਗ ਵਿਚ shaky ਜ਼ਮੀਨ ਤੇ ਹਨ ਦੀ ਲੋੜ ਨਹ ਹੈ ਮੈਨੂੰ ਤੁਹਾਡੇ ਨਾਲ ਹੇਠ ਸਬਕ ਮੈਨੂੰ ਮੇਰੇ feline ਸਾਥੀ ਤੱਕ ਸਿੱਖ ਲਿਆ ਹੈ ਅਤੇ ਮੇਰੇ ਜੀਵਨ ਵਿਚ ਭਿੰਨਲਿੰਗੀਗੋਲੀਬਾਰੀ ਆਦਮੀ ਸ਼ੇਅਰ
ਬਿੱਲੀਆ ਲਈ ਦੇ ਰੂਪ ਵਿੱਚ ਉਸੇ ਹੀ ਸੱਚ ਹੈ ਇੱਕ calico ਕੋਈ ਹੋਰ ਸੋਹਣੇ ਨੂੰ ਇੱਕ tabby ਵੱਧ ਮਾਰਕ ਕੀਤਾ ਗਿਆ ਹੈ ਇਸ ਨੂੰ beholder ਦੀ ਅੱਖ ਵਿੱਚ ਸਭ ਦੀ ਹੈ
ਲੰਬਾ ਵਾਰ ਲਈ ਮੈਨੂੰ ਮੇਰੇ legsਪਤਲੇ ਮਿਲਿਆ ਨਾ ਕੀਤਾ ਗਿਆ ਸੀ ਜੋ ਕਿ ਖੜਾ ਨਹੀ ਕਰ ਸਕਦਾ ਹੈ ਇਸ ਲਈ ਮੇਰੇ ਹੈਰਾਨੀ ਦੀ ਕਲਪਨਾ ਜਦ ਕ੍ਰਿਸ ਨੇ ਮੈਨੂੰ ਦੱਸਿਆ ਕਿ ਉਸ ਨੇ ਮੇਰੇ ਲਤ੍ਤਾ ਪਿਆਰ ਕਰਦਾ ਸੀ ਅਤੇ ਸਿਫਾਰਸ਼ ਕੀਤੀ ਹੈ ਜੋ ਕਿ ਮੈਨੂੰ ਹੋਰ ਸ਼ਾਰਟਸ ਅਤੇ ਪੱਲੇ ਪਹਿਨਣ ਸਹੀ ਵਿਅਕਤੀ ਆਪਣੇ ਸਰੀਰ ਨੂੰ ਪਸੰਦ ਕਰਨ ਅਤੇ ਇਸ ਨੂੰ ਕੱਟ ਕੇ ਤੁਹਾਨੂੰ ਮਜਬੂਰ ਜਾ ਰਿਹਾ ਹੈ ਹਮੇਸ਼ਾ ਯਾਦ ਰੱਖੋ ਕਿ
ਸਿਹਤਮੰਦ ਖਾਣਾ ਇੱਕ ਸ਼ਾਨਦਾਰ ਗੱਲ ਹੈ ਅਤੇ ਮੈਨੂੰ ਆਪਣੇ ਆਪ ਨੂੰ ਦੇ ਦੇਖਭਾਲ ਨੂੰ ਲੈ ਕੇ ਵਿਚ ਪੱਕਾ ਵਿਸ਼ਵਾਸ ਰਿਹਾ (ਨੀਚੇ ਦੇਖੋ) ਜ਼ਿੰਦਗੀ ਦਾ ਮਜ਼ਾ ਅਤੇ ਇਸ ਦੇ ਸਾਰੇ ਸੁਆਦ ਪਰ ਇੱਕ ਪਰੈਟੀ ਮਹਾਨ ਗੱਲ ਹੈ ਦੇ ਨਾਲ ਨਾਲ ਅਤੇ ਗੱਲਬਾਤ ਹੈ ਜੋ ਕਿ ਇਸ ਨੂੰ ਨਾਲ ਆਪਣੇ ਕੈਲੋਰੀ ਦੇ ਦਾਖਲੇ ਤੇ ਇਸ ਲਈ ਬਹੁਤ ਕੁਝ ਹੈ ਜੋ ਕਿ ਤੁਹਾਡੇ ਭੋਜਨ ਦਾ ਆਨੰਦ ਦੀ ਟਰੈਕ ਗੁਆ ਧਿਆਨ ਨਾ ਕਰੋ
ਈਮਾਨਦਾਰੀ ਰਿਸ਼ਤੇ ਵਿੱਚ ਜ਼ਰੂਰੀ ਹੈ ਅਤੇ ਸਹੀ ਸਾਥੀ ਤੁਹਾਨੂੰ ਪਿਆਰ ਕਰੇਗਾ ਵੀ ਜਦ ਤੁਹਾਨੂੰ ਬਾਹਰ ਸੰਸਾਰ ਨੂੰ loveable ਵੱਧ ਘੱਟ ਹੋ ਤੁਹਾਨੂੰ ਅਵਾਜ਼ ਨਾ ਕਰ ਸਕਦਾ ਹੈ ਜੇ ਕਿ ਕੀ ਤੁਹਾਨੂੰ ਅਸਲ ਵਿੱਚ ਚਾਹੁੰਦੇ ਫਿਰ ਆਪਣੇ ਸਾਥੀ ਨੂੰ ਤੁਹਾਡੇ ਲਈ ਇਸ ਨੂੰ ਦੇਵੇਗਾ
5 ਪਲ ਵਿੱਚ ਮੌਜੂਦ ਹਨ ਮੈਨੂੰ ਹਮੇਸ਼ਾ ਮੇਰੇ ਬਿੱਲੀਆ ਇੱਕ ਫੋਕਸ ਨੂੰ ਕ੍ਰਿਸ ਵੀਡੀਓ ਗੇਮਜ਼ ਖੇਡਦਾ ਕਰਨ ਲਈ ਵੀ ਇਸੇ ਦੇ ਨਾਲ ਪੰਛੀ ਦੇਖਣ ਤੇ ਹੈਰਾਨ ਕਰ ਰਿਹਾ ਹੈ ਜੋ ਕਿ ਮੈਨੂੰ ਉੱਚ ਏੜੀ ਨੂੰ ਵਾਪਸ ਮਿਲਦੀ ਹੈ ਗੁਲਾਬ ਮੌੜ ਨੂੰ ਰੋਕਣ ਦੀ ਪੁਰਾਣੀ ਕਹਾਵਤ ਨੂੰ ਇੱਕ ਕਾਰਨ ਲਈ ਮਸ਼ਹੂਰ ਹੈ
ਮੇਰੀ ਬਿੱਲੀਆ ਕਾਟੋਦੇਖ ਰਿਹਾ ਕਿ ਉਹ ਸਥਾਨ ਵਿੱਚ ਵਾਪਸ ਆਪਣੇ ਫਰ ਨੂੰ ਸਮਤਲ ਕਰ ਸਕਦਾ ਹੈ ਕੇਵਲ ਇਸ ਲਈ ਤੇ ਖੁੰਝ ਕਦੇ ਅਤੇ ਮੈਨੂੰ ਇੱਕ ਨਾਲ ਮੈਨੂੰ ਖਰਾਬ ਜੁੱਤੀ ਕ੍ਰਿਸ ਦੇ ਨਾਲ ਸੀ ਨੂੰ ਰੱਖਿਆ ਹੈ ਹੋ ਸਕਦਾ ਹੈ ਕਦੇ ਵੀ 4 ਇੰਚ ਲਿਫਟ ਕਈ ਵਾਰ ਵਧੀਆ ਛੁੱਟੀਆ ਲਗਭਗ ਕੁਝ ਵੀ ਕਰ ਸਮਝਦਾਰ ਜੁੱਤੀ ਅਤੇ ਖਰਚ ਘੰਟੇ ਤੇ ਭਰੋਸਾ