text
stringlengths
1
2.07k
ਗੈਰਕਾਨੂੰਨੀ ਪਰਵਾਸੀਆਂ ਦੇ ਪੀੜਤ ਰਹੇ ਲੋਕਾਂ ਨੂੰ ਮਿਲੇ ਟਰੰਪ
ਭਾਰਤੀ ਔਰਤਾਂ ਤੇ ਭਾਰੀ ਪਵੇਗਾ ਟਰੰਪ ਦਾ ਫ਼ੈਸਲਾ
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੰਮਨ ਭੇਜੇ ਜਾਣ ਤੋਂ ਬਾਅਦ ਵੀ ਇਹ ਪਰਵਾਸੀ ਅਦਾਲਤ ਵਿਚ ਹਾਜ਼ਰ ਨਹੀਂ ਹੁੰਦੇ ਇਸ ਲਈ ਉਨ੍ਹਾਂ ਉੱਤੇ ਸਿੱਧੇ ਤੌਰ ਤੇ ਫੌਜਦਾਰੀ ਕੇਸ ਦਰਜ ਕਰਨ ਦਾ ਨਿਯਮ ਨੂੰ ਲਾਗੂ ਕਰਨਾ ਪਿਆ ਹੈ
ਨਵੇਂ ਕਾਨੂੰਨ ਅਨੁਸਾਰ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਅਤੇ ਜੇਲ ਭੇਜ ਦਿੱਤਾ ਜਾਂਦਾ ਹੈ ਟਰੰਪ ਦੇ ਨਵੇਂ ਹੁਕਮਾਂ ਤੋਂ ਸਾਫ਼ ਹੈ ਅਮਰੀਕਾ ਦੀ ਜ਼ੀਰੋ ਟੌਲਰੈਂਸ ਪਾਲਿਸੀ ਪਹਿਲਾਂ ਵਾਂਗ ਹੀ ਗੈਰ ਕਾਨੂੰਨੀ ਪਰਵਾਸੀਆਂ ਤੇ ਲਾਗੂ ਰਹੇਗੀ
ਲੋਕਾਂ ਦੀ ਕੀ ਹੈ ਮੰਗ
#familiesbelongtogether ਦੇ ਬੈਨਰ ਹੇਠ ਲੋਕ ਟਰੰਪ ਦੀ ਨੀਤੀ ਖ਼ਿਲਾਫ਼ ਜੁਟ ਗਏ ਹਨ ਉਹ ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਫ਼ੜੀ ਵਿਵਾਦਤ ਨਿਯਮਾਂ ਨੂੰ ਖਤਮ ਕਰਨ ਅਤੇ ਬੱਚਿਆਂ ਨੂੰ ਮਾਪਿਆਂ ਨਾਲ ਮਿਲਾਉਣ ਦੀ ਮੰਗ ਕਰ ਰਹੇ ਹਨ
ਵਾਸ਼ਿੰਗਟਨ ਵਿਚ ਪ੍ਰਾਜ਼ੀਡੈਂਟ ਰਿਸੋਰਟ ਅੱਗੇ ਮੁਜ਼ਾਹਰਾਕਾਰੀਆਂ ਵਿਚੋਂ ਇੱਕ ਪਾਉਲ਼ਾ ਫਲੋਰਜ਼ ਨੇ ਕਿਹਾ ਇਹ ਇੱਕ ਮੁਲਕ ਵਜੋਂ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ
ਨਿਉਯਾਰਕ ਵਿਚ ਲੋਕ ਨਾਅਰੇ ਲਾ ਰਹੇ ਸਨ ਉੱਚੀ ਕਹੋ ਸਪੱਸ਼ਟ ਕਹੋ ਸ਼ਰਨਾਰਥੀਆਂ ਦਾ ਇੱਥੇ ਸਵਾਗਤ ਹੈਸ਼ਿਕਾਗੋ ਵਿਚ ਲੋਕਾਂ ਨੇ ਫੈਡਰਲ ਇੰਮੀਗਰੇਸ਼ਨ ਅਥਾਰਟੀ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ
ਲੋਕਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸਾਸ਼ਨ ਨੂੰ ਤੁਰੰਤ ਅਦਾਲਤੀ ਹੁਕਮ ਮੰਨ ਕੇ ਮਾਪਿਆਂ ਤੇ ਬੱਚਿਆਂ ਨੂੰ ਮਿਲਾਉਣਾ ਚਾਹੀਦਾ ਹੈ ਅਦਾਲਤੀ ਹੁਕਮਾਂ ਨੂੰ ਆੜ ਬਣਾ ਕੇ ਇਸ ਵਿਚ ਇੱਕ ਮਹੀਨੇ ਦੀ ਦੇਰੀ ਸਹਿਨ ਨਹੀਂ ਕੀਤੀ ਜਾ ਸਕਦੀ
(ਬੀਬੀਸੀ ਪੰਜਾਬੀ ਨਾਲ facebook instagram twitterਅਤੇ youtube ਤੇ ਜੁੜੋ)
ਸਬੰਧਿਤ ਵਿਸ਼ੇ
ਬੱਚਿਆਂ ਦਾ ਸ਼ੋਸ਼ਣ
ਇਸ ਖ਼ਬਰ ਨੂੰ ਸਾਂਝਾ ਕਰੋੋ ਸਾਂਝਾ ਕਰਨ ਬਾਰੇ
ਸਿਖਰ ਤੇ ਵਾਪਸ ਜਾਣ ਲਈ
ਜੰਗ ਦੇ ਮੈਦਾਨ ਚ ਡਟੇ ਕੌਣ ਹਨ ਵ੍ਹਾਈਟ ਹੈਲਮੇਟ ਵਾਲੇ
ਓਸ਼ੋ ਨਾਲ ਸੈਕਸ ਕੋਈ ਮੁੱਦਾ ਨਹੀਂ ਸੀ ਮੇਰੇ ਆਪਣੇ ਪ੍ਰੇਮੀ ਸਨ
ਇਮਰਾਨ ਖ਼ਾਨ ਮੁਤਾਬਕ ਕੌਣ ਚੋਣਾਂ ਜਿੱਤਣਾ ਜਾਣਦੇ ਹਨ
ਕੀ ਹੈ 22 ਸਾਲਾਂ ਤੋਂ ਫਸਿਆ ਮਹਿਲਾ ਰਾਖਵਾਂਕਰਨ ਬਿਲ
bbc ਤੇ ਪੜਚੋਲ ਕਰੋ
ਵਰਤੋਂ ਦੇ ਨਿਯਮ
ਨਿੱਜਤਾ ਨੀਤੀ
ਪੇਰੈਂਟਲ ਮਾਰਗ ਦਰਸ਼ਨ
bbc ਨਾਲ ਸੰਪਰਕ ਕਰੋ
copyright © 2018 bbc bbc ਬਾਹਰੀ ਸਾਈਟਾਂ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ ਬਾਹਰੀ ਲਿੰਕਿੰਗ/ਲਿੰਕ ਨੀਤੀ ਬਾਰੇ ਸਾਡਾ ਦ੍ਰਿਸ਼ਟੀਕੋਣੀ
ਅਣਦਿੱਖੇ_ਸੱਚ ( @hidden_truthz )
👑ਅੰਮ੍ਰਿਤਪਾਲ ਸਿੰਘ ਮਾਨ👑 ( @amritmaan0106 )
❤ ਘੈਂਟ ਪੇਜ ਫੋਲੋ ਕਰੋ ਜੀ 🔵 ( @just_awwesome )
ਜਿੰਨਾਂ ਵਖਤਾਂ ਨੂੰ ਦੇਖ ਲੋਕੀ ਸਾਹ ਨੇ ਛੱਡ ਜਾਂਦੇ ਅਸੀਂ ਓਹਨਾਂ ਵਿੱਚ ਮਿਹਨਤਾਂ ਨੇ ਕਰੀਆਂ ਬੜੇ ਆਏ ਨੇ ਤੂਫਾਨ ਜਿੰਦਗੀ ਨੂੰ ਢਾਹੁਣ ਵਾਲੇ ਅਸੀਂ ਓਹਨਾਂ ਵੱਲ ਅੱਖਾਂ ਵੀ ਨਹੀਂ ਕਰੀਆਂ @khalsa_college_patiala___ @thekhalsacollegepatiala @khalsa_collage_pta_confesion @khalsa_college_pta #j #js #jarman #jspanju #patialashahi #punjab #p #pagga_wale_sardar #patiala #punjabi #sardaar #sohne #simplicity #s #singing #sardari #att_sardar #a #awesome #music #love #l #d #ghana #ghaint #god #gap #handsome #k #khalsa
ਮੁੱਛਾਂ ਵਾਲੇ 😎 ( @muchhan_wale )
👉🌾ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌾👈ਜੇ ਤੁਹਾਨੂੰ ਇਹ ਪੇਜ ਚੰਗਾ ਲੱਗੇ ਤਾਂ follow ਅਤੇ share ਜਰੂਰ ਕਰੋ 🚩🚩((@ghaint_sardar_and_sardarnia))🚩🚩if you want to post your pic on page so❤️dm 💙💙follow rules💙💙👉follow admin👳‍♂️ search ਜਰੂਰੀ ਨੋਟ👉ਤੁਹਾਡੀ support ਦੀ ਸਖਤ ਲੋੜ ਹੈ ਇਕ ਵਾਰ page ਜ਼ਰੂਰ ਚੈਕ ਕਰੋ 📸shout out_roles only hd pics 🎥 👉👉 follow page 👈👈 👉@ghaint_sardar_and_sardarnia👈 #sikh #singh #khalsa #brand #singh #saab #patyala #shahi #dumalla #king #dumalla #lovers #the #king #pinda #ale #sardar #saab #athre #sardaar #ਬ ਾਗੀ #ਖ ੂਨ #respect #bebe #bapu #respect #girls #wmk #
ਪਿੰਡਾਂ ਆਲੇ ਜੱਟ ( @pindan_ale___ )
ਸ਼ੌਕ 🅱️αbbu m️ααn ਨੂੰ ਸੁਣਨ ਦਾ ( @shonkbabbumaannusunanda )
ਅਜਾਦਬੀਰ ਸਿੰਘ ਕੰਬੋਜ ( @azadbir_kamboj )
ਫੈਂਨ ਬੱਬੂ ਮਾਨ ਦਾ 👑gurpreet 👑 ( @gurpreetgopypcp7 )
ਵਕਤ ਦੇ ਨਾਲ ਨਾਲ
ਡੌਨ ਮਿਨੈਕਰ ਸੀਨੀਅਰ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ
ਡੌਨ ਮਿਨੈਕਰ ਸੀਨੀਅਰ ਕਲੱਬ ਬਰੈਪਟਨ ਚਾਰ ਸਾਲ ਪਹਿਲਾਂ ਹੋਂਦ ਵਿਚ ਆਈ ਤੇ ਵੱਖਵੱਖ ਪ੍ਰੋਗਰਾਮ ਕਰਦੀ ਹੈ ਹੁਣ ਇਸ ਦਾ ਵਿਸਥਾਰ ਕੀਤਾ ਗਿਆ ਹੈ ਮਿਨੈਕਰ ਪਾਰਕ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੀਆਂ ਔਰਤਾਂ ਤੇ ਮਰਦ ਇਸ ਦੇ ਮੈਂਬਰ ਬਣ ਸਕਦੇ ਹਨ ਜਿਨ੍ਹਾਂ ਦੀ ਉਮਰ 55 ਸਾਲ ਜਾਂ ਇਸ ਤੋਂ ਉਪਰ []
ਸਾਬਕਾ ਜੱਜ ਅਵਤਾਰ ਸਿੰਘ ਗਿੱਲ ਜਾਣਗੇ ਭਾਰਤ
ਬਰੈਂਪਟਨ (ਬਲਬੀਰ ਮੋਮੀ) ਸਾਬਕਾ ਜੱਜ ਅਵਤਾਰ ਸਿੰਘ ਗਿੱਲ ਜੋ ਸਿੱਖ ਹਿਸਟਰੀ ਦੇ ਬੜੇ ਮਾਹਰ ਹਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਸਿੱਖ ਹਿਸਟਰੀ ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਈ ਕਿਤਾਬਾਂ ਲਿਖੀਆਂ ਹਨ ਜਲਦੀ ਇੰਡੀਆ ਜਾ ਰਹੇ ਹਨ ਗਿੱਲ ਸਾਹਿਬ ਨੇ ਆਪਣੇ ਜੁਡੀਸ਼ਲ ਕਾਲ ਵਿਚ ਕਈ ਬੜੇ ਪੇਚੀਦਾ ਤੇ ਅਹਿਮ []
ਮਹੇਸ਼ ਸ਼ਰਮਾ ਸਾਡੇ ਕਸਬੇ ਦੇ ਨਾਲ ਲੱਗਦੇ ਪਿੰਡ ਵਿਖੇ ਇਕ ਸਮਾਜ ਸੇਵੀ ਜਿਮੀਂਦਾਰ ਸੱਜਣ ਦੀ ਮਾਤਾ ਦਾ ਭੋਗ ਪਿੰਡ ਵਿੱਚ ਹੀ ਧਾਰਮਿਕ ਅਸਥਾਨ ਵਿਖੇ ਪੈਣਾ ਸੀ ਪ੍ਰਸ਼ਾਸਨ ਦੀ ਸਵੱਛਤਾ ਮੁਹਿੰਮ ਨਾਲ ਜੁੜੇ ਰੁਝੇਵਿਆਂ ਕਾਰਨ ਮੈਂ ਪਛੜ ਕੇ ਹਾਜ਼ਰੀ ਭਰ ਸਕਿਆ ਮ੍ਰਿਤਕਾ ਦੇ ਪਰਵਾਰ ਤੋਂ ਇਲਾਵਾ ਨਾਲ ਲੱਗਦੇ ਹੋਰ ਪਿੰਡਾਂ ਦੀਆਂ []
ਜੋਧ ਸਿੰਘ ਮੋਗਾ ਮੈਂ 75 ਸਾਲ ਪਹਿਲਾਂ ਦੀ ਗੱਲ ਕਰਨ ਲੱਗਾ ਹਾਂ ਜਦੋਂ ਦਸਵੀਂ ਦਾ ਇਮਤਿਹਾਨ ਦਿੱਤਾ ਸੀ ਉਸ ਸਮੇਂ ਪੰਜਾਬੀ ਦਾ ਇਕੋ ਹਫਤਾਵਾਰ ਅਖਬਾਰ ਮੋਗੇ ਆਉਂਦਾ ਸੀ ਚਰਨ ਸਿੰਘ ਸੁਥਰੇ ਦਾ ਮੌਜੀ ਬਾਕੀ ਉਰਦੂ ਭਾਸ਼ਾ ਦੇ ਮਿਲਾਪ ਪ੍ਰਤਾਪ ਪਰਭਾਤ ਅਖਬਾਰ ਆਉਂਦੇ ਹੁੰਦੇ ਸਨ ਅੱਜ ਪੰਜਾਬੀ ਦੇ ਸੱਤ ਅੱਠ ਰੋਜ਼ਾਨਾ []
ਕਰਨਲ ਕੁਲਦੀਪ ਸਿੰਘ ਗਰੇਵਾਲ (ਰਿਟਾ) ਜੇ ਧਰਮ ਨੂੰ ਯਥਾਰਥਵਾਦ ਦੀ ਕਸੌਟੀ ਤੇ ਪਰਖਿਆ ਜਾਵੇ ਤਾਂ ਇਸ ਦੀ ਉਤਪਤੀ ਕੁਦਰਤੀ ਆਫਤਾਂ ਤੋਂ ਡਰ ਬਚਾਅ ਅਤੇ ਜ਼ਿੰਦਗੀ ਵਿੱਚ ਸੁੱਖ ਪ੍ਰਾਪਤੀ ਦੀ ਇੱਛਾ ਨਾਲ ਹੋਈ ਸੀ ਸਮੇਂ ਦੀ ਚਾਲ ਨਾਲ ਨਵੇਂ ਧਰਮ ਪੈਂਦਾ ਹੋ ਗਏ ਅਤੇ ਧਰਮਾਂ ਵਿੱਚ ਅਸੂਲਾਂ ਦੇ ਟਕਰਾਅ ਕਾਰਨ ਲੜਾਈਆਂ []
ਦਹਿਸ਼ਤਗਰਦ ਹਮਲੇ ਵਿੱਚ ਜੰਮੂਕਸ਼ਮੀਰ ਦਾ ਮੰਤਰੀ ਮਸਾਂ ਬਚਿਆ 2 ਮੌਤਾਂ
* ਦੋ ਪੁਲਸ ਵਾਲਿਆਂ ਸਮੇਤ 34 ਜਣੇ ਜ਼ਖਮੀ ਸ੍ਰੀਨਗਰ 21 ਸਤੰਬਰ (ਪੋਸਟ ਬਿਊਰੋ) ਜੰਮੂਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕਸਬਾ ਤਰਾਲ ਵਿੱਚ ਇਸ ਰਾਜ ਦੇ ਲੋਕ ਨਿਰਮਾਣ ਮੰਤਰੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰੇਨੇਡ ਹਮਲੇ ਵਿੱਚ ਦੋ ਆਮ ਨਾਗਰਿਕ ਮਾਰੇ ਗਏ ਤੇ 34 ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ []
ਸਿਓਲ 21 ਸਤੰਬਰ (ਪੋਸਟ ਬਿਊਰੋ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂ ਐੱਨ ਜਨਰਲ ਅਸੈਂਬਲੀ ਵਿੱਚ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਬਾਰੇ ਦਿੱਤੇ ਬਿਆਨ ਨੂੰ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯੋਂਗ ਹੋ ਨੇ ਕੋਈ ਵਜ਼ਨ ਨਾ ਦਿੰਦਿਆਂ ਕਿਹਾ ਕਿ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਉਨ੍ਹਾਂ ਕਿਹਾ []
ਵਿਪਾਸਨਾ ਨੇ ਕਿਹਾ ਜੇਲ੍ਹ ਵਿੱਚ ਬੈਠਾ ਵੀ ਸਾਡੇ ਡੇਰੇ ਦਾ ਮੁਖੀ ਰਾਮ ਰਹੀਮ ਹੀ ਰਹੇਗਾ
* 23 ਨੂੰ ਕਿਸੇ ਗੁਰਗੱਦੀ ਦਿਵਸ ਸਮਾਗਮ ਦੀ ਚਰਚਾ ਉੱਤੇ ਬਰੇਕ ਲਾਈ ਚੰਡੀਗੜ੍ਹ 21 ਸਤੰਬਰ (ਪੋਸਟ ਬਿਊਰੋ) ਡੇਰਾ ਸੱਚਾ ਸੌਦਾ ਸਿਰਸਾ ਦੇ ਨਵੇਂ ਮੁਖੀ ਅਤੇ ਬਦਲਵੇਂ ਪ੍ਰਬੰਧ ਤੱਕ ਡੇਰੇ ਦੀ ਅਗਵਾਈ ਕਰਨ ਵਾਲੇ ਦੀ ਨਿਯੁਕਤੀ ਬਾਰੇ ਚਰਚਿਆਂ ਉੱਤੇ ਅੱਜ ਡੇਰਾ ਪ੍ਰਬੰਧਕਾਂ ਨੇ ਰੋਕ ਲਾ ਦਿੱਤੀ ਹੈ ਸਿਰਸੇ ਦੇ ਇਸ ਡੇਰੇ []
ਜੇਲ੍ਹ ਤੋਂ ਫਰਾਰ ਹੋਣ ਲਈ ਕੈਦੀ ਨੇ 230 ਫੁੱਟ ਲੰਮੀ ਸੁਰੰਗ ਪੁੱਟੀ ਸਾਹ ਘੁੱਟ ਕੇ ਮਰ ਗਿਆ
ਜਨਰਲ ਮੁਸ਼ੱਰਫ ਦੇ ਖਿਲਾਫ ਦੇਸ਼ ਧ੍ਰੋਹ ਦਾ ਕੇਸ ਚਲਾਉਣ ਦੇ ਲਈ ਸਜ਼ਾ ਮਿਲ ਰਹੀ ਹੈ ਸ਼ਰੀਫ
ਅਮਰੀਕਾ ਨੇ ਚੀਨ ਵਿਚਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ
ਜੁਸੇਪੇ ਕੋਨਤੇ ਨੂੰ ਇਟਲੀ ਦਾ ਪ੍ਰਧਾਨ ਮੰਤਰੀ ਮੰਨ ਲਿਆ ਗਿਆ
ਵਿਧਾਨਸਭਾ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਕਿਸਾਨਾਂ ਨੇ ਵਾਈ ਪੀ ਐਸ ਚੌਂਕ ਤੇ ਲਾਇਆ ਧਰਨਾ
ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿੱਚ ਪਾਰਟੀ ਦੀ ਵੱਡੀ ਰੈਲੀ ਕਰਕੇ ਆਪਣੀ ਤਾਕਤ ਵਿਖਾਈ
ਸਕੂਟਰ ਚੋਰ ਗਿਰੋਹ ਦੇ 5 ਮੈਂਬਰ ਕਾਬੂ
ਮੇਖ ਬਣਦੇ ਕੰਮਾਂ ਵਿਚ ਰੁਕਾਵਟ ਆਮਦਨ ਵਿਚ ਜ਼ਿਆਦਾ ਖਰਚ ਰਹੇਗਾ ਨਤੀਜੇ ਵਜੋਂ ਮਾਨਸਿਕ ਸਥਿਤੀ ਵੀ ਅਸਥਿਰ ਰਹੇਗੀ_ ਇਸਤਰੀ ਵਰਗ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ_ ਸੁਭਾਅ ਵਿਚ ਚਿੜ ਚਿੜਾਪਨ ਰਹਿਣ ਦੇ ਯੋਗ ਹਨ_ ਧਾਰਮਿਕ ਕੰਮਾਂ ਕਾਰਾਂ ਵਿਚ ਵਾਧਾ ਹੋਵੇਗਾ_ ਵਿਦਿਆਰਥੀ ਵਰਗ ਨੂੰ ਵੀ ਸਖਦ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ_
ਬ੍ਰਿਖ ਹਫਤੇ ਦੇ ਸ਼ੁਰੂ ਵਿੱਚ ਸੰਘਰਸ਼ ਕਰਦੇ ਰਹਿਣ ਨਾਲ ਸਫਲਤਾ ਦਾ ਸਾਥ ਰਹੇਗਾ_ ਨੌਕਰੀ ਵਿਚ ਤਰੱਕੀ ਦੇ ਮੌਕੇ ਬਣਨਗੇ_ ਦੁਸ਼ਮਣਾ ਤੇ ਜਿੱਤ ਹੋਵੇਗੀ_ ਮੁਕਦਮੇ ਦਾ ਫੈਸਲਾ ਤੁਹਾਡੇ ਪੱਖ ਵਿੱਚ ਹੋਵੇਗਾ_ ਹਫਤੇ ਦੇ ਅਖੀਰ ਵਿਚ ਕੋਈ ਬੁਰੀ ਖਬਰ ਮਿਲ ਸਕਦੀ ਹੈ_
ਮਿਥੁਨ ਰਾਜ ਪੱਖ ਦੇ ਕੰਮਾਂ ਵਿੱਚ ਲਾਭ ਰਹੇਗਾ_ ਮੁਕੱਦਮੇ ਆਦਿ ਦੇ ਕੰਮਾਂ ਵਿੱਚ ਵੀ ਸਫਲਤਾ ਰਹੇਗੀ_ ਪਰੰਤੂ ਸਿਹਤ ਵਿੱਚ ਗੜਬੜ ਅਤੇ ਵਿਅਰਥ ਦੀ ਦੌੜ ਭੱਜ ਵਿਚ ਵੀ ਵਾਧੇ ਦੇ ਯੋਗ ਹਨ_ ਕਾਰੋਬਾਰ ਵਿਚ ਮਨ ਘੱਟ ਲੱਗੇਗਾ_ ਵਿਦਿਆਰਥੀ ਪੱਖ ਵਿੱਚ ਵੀ ਹਲਕੀ ਪ੍ਰੇਸ਼ਾਨੀਆਂ ਦੇ ਯੋਗ ਹਨ_
ਸਿੰਘ ਵਿਸ਼ੇਸ਼ ਵਿਅਕਤੀਆਂ ਦਾ ਸੰਗ ਜ਼ਿਆਦਾ ਰਹੇਗਾ ਜੋ ਲਾਭਦਾਇਕ ਵੀ ਰਹੇਗਾ_ ਕਾਰੋਬਾਰ ਵਿਚ ਨਵੇਂ ਨਵੇਂ ਮੌਕੇ ਮਿਲਣਗੇ ਅਤੇ ਆਮਦਨ ਦੇ ਸਾਧਨ ਵੀ ਇਕ ਤੋਂ ਜ਼ਿਆਦਾ ਰਹਿਣਗੇ_ ਘਰੇਲੂ ਵਾਤਾਵਰਣ ਸ਼ੁਭ ਅਤੇ ਸਾਰੇ ਮੈਂਬਰਾਂ ਵਿੱਚ ਪੂਰਣ ਪ੍ਰੇਮ ਦੇ ਯੋਗ ਹਨ_
ਤੁਲਾ ਵਿਦੇਸ਼ ਨਾਲ ਸੰਪਰਕ ਬਣਿਆ ਰਹੇਗਾ ਅਤੇ ਆਰਥਿਕ ਲਾਭ ਰਹਿਣ ਦੇ ਵੀ ਯੋਗ ਹਨ_ ਕਾਰਜ ਖੇਤਰ ਵਿੱਚ ਰੁੱਝੇਵਾਂ ਜ਼ਿਆਦਾ ਰਹੇਗਾ_ ਸਹਿਯੋਗੀਆਂ ਤੋਂ ਵੀ ਪੂਰਣ ਸਹਿਯੋਗ ਰਹੇਗਾ_ ਕਾਰੋਬਾਰ ਵਿਚ ਨਵੀਆਂ ਨਵੀਆਂ ਯੋਜਨਾਵਾਂ ਵੀ ਬਣਗੀਆਂ_ ਜ਼ਮੀਨ ਜਾਇਦਾਦ ਦੀ ਖਰੀਦਵੇਚ ਕਰਨ ਵਾਲਿਆਂ ਨੂੰ ਵਿਸ਼ੇਸ਼ ਲਾਭ ਰਹੇਗਾ_ ਭਾਈਵਾਲੀ ਦੇ ਕੰਮਾਂ ਲਈ ਵੀ ਸਮਾਂ ਸ਼ੁਭ ਹੈ_
ਬ੍ਰਿਸ਼ਚਕ ਆਲਸ ਜ਼ਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਘਾਟ ਰਹੇਗੀ_ ਮਨੋਬਲ ਵਿਚ ਵੀ ਗਿਰਾਵਟ ਰਹੇਗੀ_ ਕਾਰਜ ਖੇਤਰ ਵਿਚ ਬੇਕਾਰ ਦੀਆਂ ਉਲਝਣਾਂ ਦਾ ਸਾਹਮਣਾ ਕਰਨਾ ਪਵੇਗਾ_ ਮੁਕੱਦਮੇ ਆਦਿ ਵਿਚ ਕਿਸੇ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ_
ਧਨ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਸਿਹਤ ਲਾਭ ਵੀ ਰਹੇਗਾ_ ਕਿਸੇ ਪਿਆਰੇ ਨਾਲ ਮੁਲਾਕਾਤ ਦੇ ਯੋਗ ਹਨ_ ਆਮਦਨ ਦੇ ਸਾਧਨ ਇੱਕ ਤੋਂ ਜ਼ਿਆਦਾ ਰਹਿਣਗੇ_ ਉਤਸ਼ਾਹ ਰਹਿਣਗੇ_ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਅਤੇ ਮਾਨਸਿਕ ਸਥਿਤੀ ਵੀ ਸ਼ੁਭ ਸਮਾਚਾਰ ਦੇ ਯੋਗ ਹਨ_ ਹਫਤੇ ਦੇ ਅੰਤ ਵਿੱਚ ਯਾਤਰਾ ਦੇ ਵੀ ਯੋਗ ਹੈ_ ਦੁਸ਼ਮਣ ਪੱਖ ਦੱਬਿਆ ਰਹੇਗਾ_ ਨੌਕਰੀ ਵਰਗ ਲਈ ਵੀ ਪੂਰਣ ਤਾਲਮੇਲ ਦੇ ਯੋਗ ਹਨ_
ਕੁੰਭ ਜ਼ਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲਿਆਂ ਨੂੰ ਨੁਕਸਾਨ ਰਹੇਗਾ_ ਮੁਕੱਦਮੇ ਆਦਿ ਵਿਚ ਵੀ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ ਜਾਂ ਬੇਕਾਰ ਦੀ ਦੌੜ ਭੱਜ ਰਹੇਗੀ_ ਕਾਰਜ ਖੇਤਰ ਵਿਚ ਵੀ ਮਨ ਮਹਿਮਾਨਾਂ ਲੱਗੇਗਾ_ ਗੁਜਾਰੇਯੋਗ ਧਨ ਦੀ ਪ੍ਰਾਪਤੀ ਹੁੰਦੀ ਰਹੇਗੀ_ ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜ਼ਿਆਦਾ ਰਹੇਗਾ ਅਤੇ ਖਰਚ ਵਿੱਚ ਵੀ ਵਾਧੇ ਦੇ ਯੋਗ ਹਨ_ ਧਾਰਮਿਕ ਕੰਮਾਂ ਵਿੱਚ ਰੁਚੀ ਰਦੀ ਰਹੇਗੀ_
← ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁਜਦਾ ਕਰੇ ਸਰਕਾਰ
ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸੀਸੀ ਰਾਸ਼ਟਰਪਤੀ ਇਮਾਨੁਅਲ ਮੈਕਰੋਨ ਦੀ ਮੁਲਾਕਾਤ →
ਜ਼ਿਲ੍ਹੇ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਦੀ ਬੋਲੀ 26 ਮਾਰਚ ਨੂੰ
ਨੌਜਵਾਨ ਸਭਾ ਅਤੇ ਪੀਐਸਐਫ ਨੇ ਕੈਪਟਨ ਸਰਕਾਰ ਤੋਂ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਕੱਢਿਆ ਮਾਰਚ
ਪੀਰ ਬਾਬੇ ਦੇ ਨਾਮ ਤੇ ਮੰਗਣ ਵਾਲੀਆਂ ਦੋ ਔਰਤਾਂ ਨੇ ਘਰ ਵਿੱਚ ਦਾਖਿਲ ਹੋ ਕੇ ਕੀਤੀ ਲੁੱਟ ਖੋਹ
jalandhar ਚ 8 ਸਾਲ ਦੇ ਮਾਸੁਮ ਬੱਚੇ ਦੀ ਪਤੰਗ ੳੁਡਾੳੁਂਦੇ ਛੱਤ ਤੋਂ ਡਿਗਣ ਨਾਲ ਹੋੲੀ ਮੌਤ i ਮਾਂ ਦਾ ਰੋਰੋ ਬੁਰਾ ਹਾਲ
ਬਰੈਂਪਟਨ ਦੇ ਵਾਰਡ ਨੰਬਰ 910 ਤੋਂ ਪੱਤਰਕਾਰ ਸੱਤਪਾਲ ਜੌਹਲ ਸਕੂਲਟਰੱਸਟੀ ਲਈ ਚੋਣ ਲੜਨਗੇ canadian punjabi post
ਵਕਤ ਦੇ ਨਾਲ ਨਾਲ
ਬਰੈਂਪਟਨ ਦੇ ਵਾਰਡ ਨੰਬਰ 910 ਤੋਂ ਪੱਤਰਕਾਰ ਸੱਤਪਾਲ ਜੌਹਲ ਸਕੂਲਟਰੱਸਟੀ ਲਈ ਚੋਣ ਲੜਨਗੇ
ਬਰੈਂਪਟਨ (ਡਾ ਝੰਡ) ਪ੍ਰਾਪਤ ਸੂਚਨਾ ਅਨੁਸਾਰ ਇਸ ਸਾਲ ਬਰੈਂਪਟਨ ਸਿਟੀ ਕੌਂਸਲ ਲਈ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ 910 ਤੋਂ ਉੱਘੇ ਪੰਜਾਬੀ ਪੱਤਰਕਾਰ ਸਕੂਲਟਰੱਸਟੀ ਦੇ ਅਹੁਦੇ ਲਈ ਲਈ ਜ਼ੋਰਅਜ਼ਮਾਈ ਕਰ ਰਹੇ ਹਨ ਉਹ ਜਲੰਧਰ ਤੋਂ ਛਪਣ ਵਾਲੀ ਰੋਜ਼ਾਨਾ ਅਜੀਤ ਦੀ ਇੱਥੇ ਜੀਟੀਏ ਵਿਚ ਨੁਮਾਇੰਦਗੀ ਕਰਦੇ ਹਨ ਇਸ ਦੇ ਨਾਲ ਹੀ ਉਹ ਸੁਰ ਸਾਗਰ ਟੀਵੀ ਦੇ ਚਰਚਿਤ ਲਾਈਵਪ੍ਰੋਗਰਾਮ ਭੱਖ਼ਦੇ ਮਸਲੇ ਵਿਚ ਇੱਥੋਂ ਦੇ ਸਥਾਨਕ ਮੁੱਦੇ ਉਠਾਉਂਦੇ ਹਨ ਅਤੇ ਹੋਰ ਚਲੰਤਮਾਮਲਿਆਂ ਬਾਰੇ ਅਕਸਰ ਚਰਚਾ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਇਸ ਉੱਦਮ ਸਦਕਾ ਇਹ ਟੀਵੀ ਪ੍ਰੋਗਰਾਮ ਲੋਕਾਂ ਵਿਚ ਕਾਫ਼ੀ ਹਰਮਨਪਿਆਰਾ ਹੋ ਗਿਆ ਹੈ
ਇੱਥੇ ਇਹ ਵਿਸ਼ੇਸ਼ ਤੌਰ ਤੇ ਜਿ਼ਕਰਯੋਗ ਹੈ ਕਿ ਬਰੈਮਲੀ ਤੇ ਸੈਂਡਲਵੁੱਡ ਇੰਟਰਸੈੱਕਸਨ਼ ਦੇ ਨੇੜੇ ਲੱਗਭੱਗ ਮੁਕੰਮਲ ਹੋ ਚੁੱਕੀ ਉਦਘਾਟਨ ਨੂੰ ਉਡੀਕ ਰਹੀ ਵਿਸ਼ਾਲ ਲਾਇਬ੍ਰੇਰੀ ਇਮਾਰਤ ਅਤੇ ਇਸ ਦੇ ਨਾਲ ਲੱਗਵਾਂ ਖ਼ੂਬਸੂਰਤ ਕਾਮਾਗਾਟਾਮਾਰੂ ਪਾਰਕ ਗੁਰਪ੍ਰੀਤ ਢਿੱਲੋਂ ਦੇ ਜ਼ੋਰ ਦੇਣ ਤੇ ਹੀ ਹੋਂਦ ਵਿਚ ਆ ਸਕੇ ਹਨ ਜਿੱਥੇ ਇਹ ਅਤਿਆਧੁਨਿਕ ਲਾਇਬ੍ਰੇਰੀ ਇਸ ਆਲੇਦੁਆਲੇ ਦੇ ਇਸ ਇਲਾਕੇ ਲਈ ਗਿਆਨ ਦੇ ਸੂਰਜ ਵਜੋਂ ਵਰਦਾਨ ਸਾਬਤ ਹੋਵੇਗੀ ਉੱਥੇ ਇਹ ਕਾਮਾਗਾਟਾ ਮਾਰੂ ਪਾਰਕ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੈਨੇਡਾ ਵਿਚ ਭਾਰਤੀਆਂ ਦੇ ਦਾਖ਼ਲੇ ਲਈ ਕੀਤੀ ਗਈ ਮਹਾਨ ਘਾਲਣਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ
ਬ੍ਰਿਟਿਸ਼ ਪਾਰਲੀਮੈਂਟ ਬਾਹਰ ਸਿੱਖ ਉੱਤੇ ਨਸਲੀ ਹਮਲਾ ਪੱਗ ਨੂੰ ਹੱਥ ਪਾਇਆ ਗਿਆ
ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਬੰਪ ਸਟਾਕ ਦੀ ਵਿਕਰੀ ਉੱਤੇ ਰੋਕ ਲਈ ਵਿਚਾਰ ਦਾ ਮਨ ਬਣਾਇਆ
ਕੰਬੋਡੀਆ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨੂੰ ਧਮਕੀ
ਜਰਮਨੀ ਦੀ ਚਾਂਸਲਰ ਨੇ ਚੀਨ ਨੂੰ ਬਾਲਕਨ ਬਾਰੇ ਚਿਤਾਵਨੀ ਦਿੱਤੀ
ਇਰਾਕ ਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਪਹੁੰਚਣ ਚ ਲੱਗੇਗਾ ਹਫ਼ਤੇ ਦਾ ਸਮਾਂਸੁਸ਼ਮਾ ਸਵਰਾਜ sanjhi soch
[ july 17 2018 ] ਗੋਸਟ ਲੇਕ (ਝੀਲ) ਚ ਇਕ ਕਿਸ਼ਤੀ ਡੁੱਬ ਗਈ world
[ july 17 2018 ] ਇਟਲੀ ਦੇ ਸਿਹਤ ਵਿਭਾਗ ਨੇ ਦੇਸ਼ ਦੇ 8 ਸ਼ਹਿਰਾਂ ਦੇ ਲੋਕਾਂ ਨੂੰ ਇਸ ਹਫਤੇ ਦੇ ਆਖਰੀ ਦਿਨਾਂ ਚ ਗਰਮੀ ਦੇ ਕਹਿਰ ਤੋਂ ਬਚਣ ਦੀ ਸਲਾਹ ਦਿੱਤੀ ਹੈ world
[ july 17 2018 ] ਵਾਮੀ ਨੈਸ਼ਨਲ ਪਾਰਟੀ (ਏਐੱਨ ਪੀ) ਦੇ ਇਕ ਸੀਨੀਅਰ ਨੇਤਾ ਤੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ world
[ july 16 2018 ] ਪਾਕਿਸਤਾਨ ਮੁਸਲਿਮ ਲੀਗਨਵਾਜ਼ ਦੀ ਨੇਤਾ ਮਰਿਅਮ ਨਵਾਜ਼ ਇਕ ਬਹਾਦਰ ਇਨਸਾਨ ਦੀ ਬੇਟੀ ਹੋਣ ਦੇ ਕਾਰਨ ਉਹ ਜੇਲ ਚ ਹੈ world
[ july 16 2018 ] ਅਮਰੀਕਾ ਨਾਲ ਰਿਸ਼ਤਿਆਂ ਚ ਆਈ ਖਟਾਸ ਤੋਂ ਬਾਅਦ ਚੀਨ ਹੁਣ ਬ੍ਰਿਕਸ ਦੇਸ਼ਾਂ ਨਾਲ ਦੋਸਤੀ ਵਧਾਉਣ ਨੂੰ ਤਿਆਰ world
[ july 16 2018 ] ਨਵਾਜ਼ ਸ਼ਰੀਫ ਦੀ ਬੇਟੀ ਹੋਣ ਦੇ ਕਾਰਨ ਜੇਲ ਚ ਹਾਂ ਮਰਿਅਮ ਨਵਾਜ਼ world
[ july 14 2018 ] ਯੂਕੇ ਆਪਣੀ ਧਰਤੀ ਤੇ 2020 ਰੈਫਰੈਂਡਮ ਨਾ ਹੋਣ ਦੇਵੇ ਭਾਰਤ ਨੇ ਯੂਕੇ ਸਰਕਾਰ ਕੋਲ ਉਠਾਇਆ ਮੁੱਦਾ world
[ july 14 2018 ] ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਅਲੈਗਜ਼ੈਂਡਰ ਕਾਰਲੇਲ ਬੰਗਲਾਦੇਸ਼ ਸਰਕਾਰ ਦੇ ਦਬਾਅ ਵਿਚ ਉਨ੍ਹਾਂ ਨੂੰ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ world
[ july 12 2018 ] ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਮੰਗਲਵਾਰ ਰਾਤ ਇਕ ਚੁਣਾਵੀ ਰੈਲੀ ਦੌਰਾਨ ਆਤਮਘਾਤੀ ਹਮਲਾ ਹੋਇਆ world
ਇਰਾਕ ਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਪਹੁੰਚਣ ਚ ਲੱਗੇਗਾ ਹਫ਼ਤੇ ਦਾ ਸਮਾਂਸੁਸ਼ਮਾ ਸਵਰਾਜ
ਦਿੱਲੀ ਚ ਭਟਕ ਰਹੇ ਹਨ ਇਰਾਕ ਚ ਮਾਰੇ ਗਏ ਪੰਜਾਬੀਆਂ ਦੇ ਪੀੜਤ ਪਰਿਵਾਰ
ਤੇ ਹੁਣ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ ਫੇਸਬੁੱਕ ਅਕਾਊਂਟ ਹੈਕ
ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਤੇ ਕੈਪਟਨ ਨੇ ਦਿੱਤੀ ਵਧਾਈ
ਲੋਕਾਂ ਚ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਅਤੇ ਰਾਸ਼ਟਰੀ ਗੀਤ ਦੇ ਸਨਮਾਨ ਚ ਨਵਾਂਸ਼ਹਿਰ ਦੇ ਸਾਰੇ ਜੱਜਾਂ ਨੇ ਵਿਸ਼ੇਸ਼ ਪਹਿਲ ਸ਼ੁਰੂ ਕੀਤੀ
ਰੇਲਵੇ ਸਟੇਸ਼ਨ ਤੇ ਜਲ ਸੇਵਾ ਕਰਦੇ ਵਰਕਰਾਂ ਦਾ ਸਨਮਾਨ
ਤਖਤ ਸ੍ਰੀ ਨਾਂਦੇੜ ਸਾਹਿਬ ਜੀ ਦੀ 30 ਘੰਟੇ ਦੀ ਦੂਰੀ ਹੁਣ 3 ਘੰਟਿਆਂ ਚ ਹੋ ਸਕੇਗੀ ਤੈਅ ਪ੍ਰੋ ਚੰਦੂਮਾਜਰਾ