text
stringlengths
1
2.07k
18 ਆਪਣੇ ਗੁਲਾਮ ਨੂੰ ਆਜ਼ਾਦੀ ਦਿੰਦਿਆਂ ਬੁਰਾ ਮਹਿਸੂਸ ਨਾ ਕਰੋ ਯਾਦ ਰੱਖੋ ਉਸ ਨੇ ਛੇ ਸਾਲ ਤੱਕ ਤੁਹਾਡੀ ਭਾੜੇ ਦੇ ਮਜ਼ਦੂਰ ਨਾਲੋਂ ਅੱਧੇ ਪੈਸਿਆਂ ਵਿੱਚ ਸੇਵਾ ਕੀਤੀ ਸੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਹਰ ਕੰਮ ਵਿੱਚ ਬਰਕਤ ਦੇਵੇਗਾ
19 ਤੁਹਾਡੇ ਵੱਗ ਅਤੇ ਇੱਜੜ ਦੇ ਪਹਿਲੋਠੇ ਨਰ ਖਾਸ ਹਨ ਤੁਹਾਨੂੰ ਇਹ ਜਾਨਵਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਲੱਗ ਕਰ ਲੈਣੇ ਚਾਹੀਦੇ ਹਨ ਪਹਿਲੋਠੇ ਜਨਮੇ ਬਲਦ ਤੋਂ ਕੰਮ ਨਾ ਲਵੋ ਅਤੇ ਪਲੋਠੀ ਜਨਮੀ ਭੇਡ ਦੀ ਉੱਨ ਨਾ ਲਾਹੋ 20 ਹਰ ਸਾਲ ਤੁਹਾਨੂੰ ਇਨ੍ਹਾਂ ਜਾਨਵਰਾਂ ਨੂੰ ਉਸ ਥਾਂ ਉੱਤੇ ਲੈ ਕੇ ਜਾਣਾ ਚਾਹੀਦਾ ਜਿਸਦੀ ਚੋਣ ਯਹੋਵਾਹ ਕਰੇਗਾ ਓੱਥੇ ਤੁਸੀਂ ਅਤੇ ਤੁਹਾਡਾ ਪਰਿਵਾਰ ਇਨ੍ਹਾਂ ਜਾਨਵਰਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਖਾਵੋਂਗੇ
ਸਾਹਿਤਕ ਇੰਟਰਨੈੱਟ ਮੈਗਜ਼ੀਨ ਸ਼ਬਦ ਸਾਂਝ ਤੇ ਆਪਜੀ ਦਾ ਨਿੱਘਾ ਸਵਾਗਤ ਹੈ ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇਹ ਇੱਕ ਨਿਮਾਣਾ ਜਿਹਾ ਉੱਦਮ ਹੈ ਸ਼ਬਦ ਸਾਂਝ ਦਾ ਕਿਸੇ ਵੀ ਰਾਜਨੀਤਿਕ ਵਪਾਰਿਕ ਜਾਂ ਧਾਰਮਿਕ ਸੰਸਥਾ ਨਾਲ ਕੋਈ ਸਿੱਧਾ ਜਾਂ ਅਸਿੱਧਾ ਸੰਬੰਧ ਨਹੀਂ ਹੈ ਆਪ ਜੀ ਦੇ ਹੁੰਗਾਰੇ ਦੀ ਭਰਪੂਰ ਆਸ ਰਹੇਗੀ
ਕੁਝ ਸਾਡੇ ਬਾਰੇ
ਉਸ ਨੇ 65 ਸਾਲ ਦੀ ਉਮਰ ਵਿੱਚ ਗ਼ਜ਼ਲ ਲਿਖਣੀ ਸਿੱਖੀ ਤੇ ਗ਼ਜ਼ਲ ਲਿਖਣੀ ਅਰੰਭੀ ਅਤੇ 8 ਕੁ ਸਾਲ ਦੀ ਗ਼ਜ਼ਲ ਸਿਰਜਣ ਯਾਤਰਾ ਵਿੱਚ 500 ਤੋਂ ਵਾਧ ਗ਼ਜ਼ਲਾਂ ਲਿਖੀਆਂ ਹਨ
੧ ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003 ਵਿੱਚ
੨ ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005 ਵਿੱਚ
੪ ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007 ਵਿੱਚ
੫ ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008 ਵਿੱਚ ਅਤੇ
੬ ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009 (ਲੋਕ ਗੀਤ ਪ੍ਰਕਾਸ਼ਨ)
ਇਸ ਵਿਚ ਪਹਿਲੇ ਪੰਜਾਂ ਸੰਗ੍ਰਹਿਆਂ ਦੀਆਂ 423 ਗ਼ਜ਼ਲਾਂ ਸ਼ਾਮਲ ਹਨ
੭ ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) 2011 ਵਿੱਚ ਛਪਿਆ
ਪ੍ਰੋ ਮੋਹਨ ਸਿੰਘ ਔਜਲਾ ਦਾ ਕਥਨ ਹੈ ਕਿ ਜਿਸ ਲਗਣ ਅਤੇ ਮਿਹਨਤ ਨਾਲ ਸੰਧੂ ਗ਼ਜ਼ਲ ਰਚਨਾ ਦੇ ਖੇਤਰ ਵਿੱਚ ਨਿੱਤਰਿਆ ਹੈ ਉਹ ਬਹੁਤ ਸਰਾਹਣਾ ਯੋਗ ਹੈ ਸੰਧੂ ਦਾ ਇਹ ਗ਼ਜ਼ਲ ਸੰਗ੍ਰਹਿ ਸ਼ਬਦ ਚੋਣ ਸ਼ਬਦ ਜੜਤ ਤੇ ਰਵਾਨੀ ਦੇ ਪੱਖ ਤੋਂ ਬਹੁਤ ਉੱਤਮ ਰਚਨਾ ਹੈ ਵਿਸ਼ੇ ਅਤੇ ਵਰਤੀਆਂ ਬਹਿਰਾਂ ਤੇ ਉਸ ਨੂੰ ਪੂਰਾ ਅਬੂਰ ਹੈ ਅਤੇ ਉਸ ਨੇ ਉਤਮ ਢੰਗ ਨਾਲ ਉਹਨਾ ਨੂੰ ਨਿਭਾਇਆ ਹੈ ਪੰਜਾਬੀ ਸਾਹਿਤ ਨੂੰ ਇਸ ਸਲਾਘਾ ਯੋਗ ਦੇਣ ਸਦਕਾ ਉਹ ਵਧਾਈ ਦਾ ਪਾਤਰ ਹੈ
ਲੁਧਿਆਣਾ ਸਥਿੱਤ ਪਰਮੁੱਖ ਵਕਾਰੀ ਸਾਹਿਤਕ ਸੰਸਥਾ ਸਿਰਜਨਧਾਰਾ ਨੇ ਸ਼ਮਸ਼ੇਰ ਸਿੰਘ ਸੰਧੂ ਦੇ ਗ਼ਜ਼ਲ ਸੰਗ੍ਰਹਿ ਗਾ ਜ਼ਿੰਦਗੀ ਦੇ ਗੀਤ ਤੂੰ ਤੇ ਉਨ੍ਹਾਂ ਨੂੰ 2004 ਵਿੱਚ ਪੰਜਾਬ ਦੀ ਖੁਸ਼ਬੂ ਅਵਾਰਡ ਨਾਲ ਸਨਮਾਨਿਤ ਕੀਤਾ ਸ ਕਰਮਜੀਤ ਸਿੰਘ ਔਜਲਾ ਇਸ ਸੰਸਥਾ ਦੇ ਪ੍ਰਧਾਨ ਤੇ ਪ੍ਰੋ ਕੁਲਵੰਤ ਸਿੰਘ ਜਗਰਾਉਂ ਜਨਰਲ ਸਕੱਤਰ ਸਨ
ਭਾਵੇਂ ਪ੍ਰੋ ਸੰਧੂ ਪੰਜਾਬ ਤੋਂ ਦੂਰ ਕੈਲਗਰੀ ਕੈਨੇਡਾ ਵਿੱਚ ਵਿਚਰ ਰਿਹਾ ਹੈ ਪਰ ਉਸ ਦੀ ਗ਼ਜ਼ਲ ਨੇ ਵਿਦਵਾਨਾਂ ਅਤੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਸਫਲਤਾ ਪ੍ਰਾਪਤ ਕੀਤੀ ਹੈ ਪ੍ਰੋ ਸੰਧੂ ਇਕ ਸਫਲ ਪੰਜਾਬੀ ਗ਼ਜ਼ਲਕਾਰ ਹੈ ਪ੍ਰੋ ਸੰਧੂ ਦੇ ਵੱਖ ਵੱਖ ਵਿਸ਼ਿਆਂ ਦੇ ਸ਼ਿਅਰਾਂ ਦੇ ਕਿਰਮਚੀ ਰੰਗ ਨਜ਼ਰ ਆਉਂਦੇ ਹਨ ਸ਼ਾਇਰ ਨੇ ਆਪਣੀ ਗੱਲ ਕਿੰਨੇ ਸਹਿਜ ਸਲੀਕੇ ਅਤੇ ਸਰਲਤਾ ਨਾਲ ਕੀਤੀ ਹੈ
• ਮੰਜ਼ਲ ਦੀ ਦੂਰੀ ਵਧ ਗਈ ਜਿੰਨੀ ਕੁ ਹੋਰ ਸੀ
ਓਨੀ ਹੀ ਤੇਜ਼ ਹੋ ਗਈ ਮੇਰੀ ਵੀ ਤੋਰ ਸੀ
ਕੋਈ ਤੇ ਵਕਤ ਆਵੇ ਇਸ ਨੂੰ ਜੋ ਠੱਲ੍ਹ ਪਾਵੇ
• ਲੋਕਾਂ ਦਾ ਰਾਜ ਆਖੇ ਦੁਨੀਆਂ ਤੇ ਮੈਂ ਲਿਆਉਣਾ
ਮੋਹਨ ਆਕੇ ਫਿਰ ਵੀ ਸਾਨੂੰ ਕਿੱਸੇ ਪੰਜ ਦਰਿਆਵਾਂ ਦੇ
ਤੇਰਾ ਹੀ ਨਾਮ ਲੈ ਕੇ ਦਿਲ ਨੂੰ ਕਰਾਰ ਆਵੇ
ਰੱਖਾਂ ਮੈਂ ਦਿਲ ਚ ਅਪਣੇ ਉਸ ਨੂੰ ਲਕੋ ਲਕੋ ਕੇ
ਤੜਪਦੇ ਨੇ ਬਿਨ ਤੇਰੇ ਮੈਂ ਕੀ ਕਰਾਂ
ਤੇਰੇ ਬਿਨ ਇਹ ਪਲ ਪਲ ਉਦਾਸੇ ਨੇ ਸਾਰੇ
ਪ੍ਰੋ ਸੰਧੂ ਆਪਣੀ ਜਨਮ ਭੂਮੀਂ ਤੋਂ ਵਿੱਛੜਕੇ ਉਸ ਨੂੰ ਯਾਦ ਕਰਦਾ ਹੈ ਪਰ ਉਹ ਮੇਜ਼ਬਾਨ ਦੇਸ਼ ਨੂੰ ਵੀ ਨਹੀਂ ਭੁੱਲਦਾ ਉਸ ਦੀ ਵਤਨ ਪ੍ਰਤੀ ਹੁੱਬ ਬਾਰ ਬਾਰ ਸ਼ਿਅਰਾਂ ਵਿੱਚ ਝਲਕਦੀ ਹੈ
ਉਹ ਸਾਰੀ ਧਰਤ ਨੂੰ ਧਰਤੀ ਮਾਂ ਕਹਿੰਦਾ ਹੈ ਤੇ ਧਰਤੀ ਤੇ ਪਈਆਂ ਲੀਕਾਂ ਨੂੰ ਰੱਦ ਕਰਦਾ ਹੈ
ਇਹ ਵੀ ਮੇਰੀ ਉਹ ਵੀ ਮੇਰੀ ਵੰਡ ਪਾਵਾਂ ਕਿੰਜ ਮੈਂ
ਧਰਤ ਮਾਂ ਤੇ ਹਰ ਜਗ੍ਹਾ ਤੇ ਲੈ ਬਲਾਵਾਂ ਦੋਸਤੋ
ਸ਼ਮਸ਼ੇਰ ਸਿੰਘ ਸੰਧੂ ਦਾ ਤਿਆਰ ਕੀਤਾ ਓ ਕੈਨੇਡਾ ਦਾ ਪੰਜਾਬੀ ਰੂਪ ਕੈਨੇਡਾ ਦੇ ਅਰਕਾਈਵਜ਼ ਵਿੱਚ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਓ ਕੈਨੇਡਾ ਦਾ ਪੰਜਾਬੀ ਰੂਪ ਅਤੇ ਅਲਬਰਟਾ ਦਾ ਪੰਜਾਬੀ ਅਨੁਵਾਦ ਅਲਬਰਟਾ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖੇ ਗਏ ਹਨ ਜੋ ਪੰਜਾਬੀਆਂ ਪੰਜਾਬੀ ਬੋਲੀ ਅਤੇ ਸੰਧੂ ਲਈ ਬੜੇ ਮਾਨ ਦੀ ਗੱਲ ਹੈ
ਸੰਧੂ ਦੀ ਸੋਚ ਹੱਦਾਂ ਦਿਸਹੱਦਾਂ ਤੋਂ ਪਾਰ ਜਾਕੇ ਚੇਤਨ ਅੱਖ ਨਾਲ ਵੇਖਦੀ ਹੈ ਉਹ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਨਿਰਾ ਸੁਚੇਤ ਹੀ ਨਹੀਂ ਸਗੋਂ ਉਹਨਾਂ ਨੂੰ ਸ਼ਿਅਰਾਂ ਵਿੱਚ ਢਾਲਦਾ ਹੈ ਰਾਵਨਾਂ ਦੁਰਯੋਧਨਾਂ ਦੇ ਵੱਡੇ ਭਰਾ ਅਮਰੀਕਾ ਵੱਲੋਂ ਸੰਸਾਰ ਪੁਲਸੀਏ ਦਾ ਰੋਲ ਉਸ ਨੂੰ ਰਤਾ ਨਹੀਂ ਭਾਉਂਦਾ
ਇਸ ਤਰਾਂ ਦਾ ਵੱਖ ਵਾਦੀ ਧਰਮ ਨਾ ਇਨਸਾਨ ਦਾ
ਗੁਰਬਾਣੀ ਦੀ ਨਰੋਈ ਸੋਚ ਦਾ ਅਸਰ ਉਸ ਤੇ ਪ੍ਰਤੱਖ ਹੈ
ਛੱਡ ਦੁਆਰੇ ਮੰਦਰ ਮਸਜਦ ਜੇ ਤੂੰ ਉਸ ਨੂੰ ਪਾਣਾ ਹੈ
ਪਹਿਚਾਨ ਸ਼ਕਲ ਹਰ ਬੰਦੇ ਵਿਚ ਜੋ ਉਸ ਚੋਜੀ ਧਾਰੀ ਹੈ
ਉਹ ਮੁਸ਼ਕਲਾਂ ਦਾ ਟਾਕਰਾ ਕਰਨ ਹੌਸਲੇ ਦੀ ਜੋਤ ਜਗਾਉਣ ਲਈ ਪ੍ਰੇਰਦਾਅਮਨ ਦੀ ਲੋਚਾ ਕਰਦਾ ਹੈ
ਜਲ ਰਹੇ ਇਸ ਜਗਤ ਨੂੰ ਹੈ ਲੋੜ ਅਮਨਾਂ ਦੀ ਬੜੀ
ਰਾਹ ਮਾਨਵ ਦੇ ਲਈ ਜੋ ਉੱਜਲੇ ਹੈ ਕਰ ਗਿਆ
ਘਰ ਸਭਿਆਚਾਰ ਦੀ ਮੁਢਲੀ ਇਕਾਈ ਹੁੰਦਾ ਹੈ ਘਰ ਆਦਮੀਂ ਦੇ ਖੰਭ ਹੁੰਦੇ ਹਨ ਘਰ ਪ੍ਰਤੀ ਮੁਹੱਬਤ ਬਾਰੇ ਸੰਧੂ ਨੇ ਕਈ ਸ਼ਿਅਰ ਕਹੇ ਹਨ
ਨਾਮ ਉਸ ਦਾ ਮੈਂ ਤਦੇ ਸੀ ਵਾਂਗ ਅਪਣੇ ਘਰ ਲਿਆ
ਦਿਲ ਦਾ ਪੰਛੀ ਜੇਸ ਥਾਂ ਤੇ ਭਰ ਉਡਾਰੀ ਆ ਗਿਆ
ਦਾਜ ਦੀ ਲਾਹਣਤ ਨੂੰ ਖ਼ਤਮ ਕਰਨ ਦਾ ਹੱਲ ਦੱਸਦਿਆਂ ਸ਼ਾਇਰ ਕਹਿੰਦਾ ਹੈ
ਸਭ ਤੋਂ ਵੱਡਾ ਗਹਿਣਾ ਵਿਦਿਆ ਧੀਆਂ ਨੂੰ ਜੋ ਦੇ ਸਕਦੇ
ਤੋਤੇ ਰਟਨਾ ਦਾ ਨਾ ਕੋਈ ਲਾਭ ਕਦੇ ਵੀ ਹੋਇਆ ਹੈ
ਕੱਟੜਪਣ ਨੇ ਇਸ ਦੁਨੀਆਂ ਤੇ ਲੱਖਾਂ ਖਲਕਤ ਮਾਰੀ ਹੈ
ਪਰ ਸਿਰ ਉਠਾਕੇ ਜੀਣ ਲਈ ਸਦਾ ਕੁਰਬਾਨੀਆਂ ਦੀ ਲੋੜ ਹੈ
ਥਾਂ ਥਾਂ ਤੇ ਗੋਲੀਆਂ ਹੀ ਧਰਤੀ ਤੇ ਉਗੀਆਂ ਨੇ
ਪ੍ਰੋ ਸੰਧੂ ਦੀਆਂ ਗ਼ਜ਼ਲਾਂ ਵਿੱਚ ਹਰ ਉਹ ਖ਼ੂਬੀ ਆਪਣਾ ਜਲਵਾ ਵਿਖਾ ਰਹੀ ਹੈ ਜੋ ਕਿ ਵਧੀਆ ਗ਼ਜ਼ਲਾਂ ਵਿੱਚ ਹੋਣੀ ਲਾਜ਼ਮੀਂ ਹੁੰਦੀ ਹੈ ਐਨੇ ਛੋਟੇ ਲੇਖ ਵਿੱਚ ਸਾਰੀਆਂ ਗ਼ਜ਼ਲਾਂ ਬਾਰੇ ਵਿਸਤਾਰ ਨਾਲ ਸਾਰੀਆਂ ਖ਼ੂਬੀਆਂ ਬਿਆਨ ਕਰਨਾ ਔਖਾ ਹੈ ਪਰ ਉਸ ਦੀਆਂ ਸਮੁੱਚੀਆਂ ਗ਼ਜ਼ਲਾਂ ਬਾਰੇ ਕੁਛ ਸਪਸ਼ਟ ਧਾਰਨਾਵਾਂ ਕਾਇਮ ਕੀਤੀਆਂ ਜਾ ਸਕਦੀਆਂ ਹਨ ਜਿਵੇਂ
ਸ਼ਾਇਰ ਸੰਧੂ ਦੇ ਸ਼ਿਅਰ ਸਰਲਤਾ ਤਰਲਤਾ ਅਤੇ ਤਾਜ਼ਗੀ ਦੇ ਨਾਲ ਨਾਲ ਸਾਦਗੀ ਭਰਪੂਰ ਹਨ ਉਹ ਵੱਡੇ ਵੱਡੇ ਵਿਸ਼ਿਆਂ ਨੂੰ ਵੀ ਸਰਲਤਾ ਨਾਲ ਪੇਸ਼ ਕਰਨ ਜਾਣਦਾ ਹੈ
ਏਥੇ ਵੇਖਣ ਵਾਲੀ ਗੱਲ ਇਹ ਹੈ ਕਿ ਸਾਦਗੀ ਵਿੱਚ ਵੀ ਕਲਾ ਗਾਇਬ ਨਹੀਂ ਹੁੰਦੀ
ਕੁਛ ਨਾ ਵਗਾੜ ਹੋਇਆ ਉਸ ਤੋਂ ਵੀ ਰੌਸ਼ਨੀ ਦਾ
ਕਿਸੇ ਵਸਤ ਜਾਂ ਵਰਤਾਰੇ ਨੂੰ ਕਿਸੇ ਹੋਰ ਵਸਤ ਜਾਂ ਵਰਤਾਰੇ ਨਾਲ ਤੁਲਨਾ ਦੇਣ ਦੀ ਕਲਾ ਨੂੰ ਉਪਮਾਂ ਅਲੰਕਾਰ ਕਹਿੰਦੇ ਹਨ ਸੰਧੂ ਦੇ ਸ਼ਿਅਰਾਂ ਵਿੱਚ ਇਸ ਦੀ ਕਮਾਲ ਦੀ ਪੇਸ਼ਕਾਰੀ ਹੈ
ਪਰ ਵੀ ਨਾ ਮਾਰ ਸਕਦਾ ਉਸ ਥਾਂ ਤੇ ਹੋਰ ਕੋਈ
ਜੀਵਨ ਨੂੰ ਹਰ ਦਿਸ਼ਾ ਤੋਂ ਰੌਸ਼ਨ ਪਿਆ ਬਣਾਵੇ
ਸ਼ਿਅਰਾਂ ਵਿੱਚ ਰੂਪਕ ਅਲੰਕਾਰ ਵੀ ਝਲਕਦਾ ਹੈ ਉਸ ਦੇ ਬਹੁਤ ਸਾਰੇ ਸ਼ਿਅਰਾਂ ਵਿੱਚ ਐਸੇ ਗੁਣ ਹਨ
ਫੁੱਲਾਂ ਦੀ ਸੇਜ ਉੱਤੇ ਉਤਰੇ ਜਿਵੇਂ ਸਵੇਰੇ
ਬੜੀ ਵੇਰ ਸ਼ਾਇਰ ਆਪਣੇ ਅਨੂਠੇ ਸ਼ਬਦਾਂ ਰਾਹੀਂ ਧਰਤੀ ਦੇ ਕਿਸੇ ਟੁਕੜੇ ਦਾ ਵਿਹਾਰ ਦਾ ਜਾਂ ਜ਼ਿੰਦਗੀ ਦੀ ਸਰਗਰਮੀਂ ਦਾ ਦ੍ਰਿਸ਼ ਇਨ ਬਿਨ ਪਾਠਕਾਂ ਦੇ ਸਾਹਮਣੇ ਲਿਆ ਦੇਵੇ ਤਾਂ ਕਾਵਿ ਵਿੱਚ ਇਹ ਗੁਣ ਪੈਦਾ ਹੁੰਦਾ ਹੈ ਸੰਧੂ ਦੇ ਸ਼ਿਅਰਾਂ ਵਿੱਚ ਇਹ ਗੁਣ ਜ਼ਿਕਰ ਯੋਗ ਹੈ
ਪਲ ਪਲ ਨਿਹਾਰਾਂ ਘਰ ਚ ਤੇਰੀ ਜੋ ਵੀ ਸ਼ੈ
ਸ਼ਾਇਰੀ ਵਿੱਚ ਗੰਭੀਰ ਤਨਜ਼ ਜਾਂ ਵਿਅੰਗ ਦੀ ਖ਼ਾਸ ਥਾਂ ਹੁੰਦੀ ਹੈ ਬੜੀ ਵੇਰ ਤਨਜ਼ ਦੀ ਪੇਸ਼ਕਾਰੀ ਗੰਭੀਰ ਵਿਸ਼ੇ ਦੀ ਪੇਸ਼ਕਾਰੀ ਨੂੰ ਵੀ ਆਸਾਨ ਅਤੇ ਪਾਠਕ ਸਰੋਤੇ ਨੂੰ ਝੰਜੋੜਣ ਵਾਲੀ ਹੋ ਜਾਂਦੀ ਹੈ ਐਸੀ ਪੇਸ਼ਕਾਰੀ ਹੈ ਕਿ ਜੇਕਰ ਸਿੱਧੀ ਗੱਲ ਕੀਤੀ ਜਾਂਦੀ ਤਾਂ ਉਸਦਾ ਅਸਰ ਨਹੀਂ ਸੀ ਹੋਣਾ ਜ਼ਰਾ ਵੇਖੋ
ਵਿਰੋਧਾਭਾਸ ਜਾਂ ਤਕਰਾਰ ਜਦ ਇਕ ਹੀ ਸ਼ਿਅਰ ਜਾਂ ਮਿਸਰੇ ਵਿੱਚ ਦੋ ਵਿਰੋਧੀ ਸ਼ਬਦ ਇਕ ਹੀ ਅਰਥ ਨੂੰ ਪਹੁੰਚਣ ਤਾਂ ਇਹ ਖ਼ੂਬੀ ਪੈਦਾ ਹੁੰਦੀ ਹੈ ਜਿਵੇਂ ਸੰਧੂ ਦਾ ਸ਼ਿਅਰ ਹੈ
ਹਰ ਪ੍ਰੀਤ ਪਰ ਆਜ਼ਾਦ ਹੈ ਨਾ ਵਕਤ ਦੀ ਬਾਂਦੀ ਰਹੀ
ਸਿਆਣੇ ਸ਼ਾਇਰ ਸ਼ਿਅਰ ਵਿੱਚ ਸੁੰਦਰਤਾ ਲਿਆਉਣ ਲਈ ਇਕ ਹੀ ਸ਼ਬਦ ਨੂੰ ਦੋ ਜਾਂ ਕਈ ਵਾਰ ਲਿਆਕੇ ਖ਼ੂਬਸੂਰਤੀ ਪੈਦਾ ਕਰਦੇ ਹਨ ਇਹ ਖ਼ੂਬੀ ਸੰਧੂ ਵਿੱਚ ਵੀ ਹੈ ਜਿਵੇਂ
ਜਮ੍ਹਾਂ ਜਾਂ ਇਕਸਾਰਤਾ ਜਦ ਸ਼ਿਅਰ ਵਿੱਚ ਇਕ ਹੀ ਕਿਸਮ ਦੀਆਂ ਵਸਤਾਂ ਜਾਂ ਵਰਤਾਰਿਆ ਦਾ ਜ਼ਿਕਰ ਆਵੇ ਤਾਂ ਇਹ ਗੁਣ ਪੈਦਾ ਹੁੰਦਾ ਹੈ ਜਿਵੇਂ
ਸ਼ਿਅਰ ਵਿਚ ਕਹਾਣੀ ਪੇਸ਼ ਕਰਨ ਦੀ ਯੋਗਤਾ
ਸ਼ਮਸ਼ੇਰ ਸਿੰਘ ਸੰਧੂ ਇਕ ਸਫਲ ਪੰਜਾਬੀ ਗ਼ਜ਼ਲਕਾਰ ਹੈ ਜਿਸ ਦੀਆਂ ਗ਼ਜ਼ਲਾਂ ਵਿੱਚ ਉਹ ਸਾਰੇ ਗੁਣ ਹਨ ਜੋ ਵਧੀਆ ਗ਼ਜ਼ਲਾਂ ਵਿੱਚ ਹੋਣੇ ਲਾਜ਼ਮ ਹਨ ਉਹਦੀਆਂ ਗ਼ਜ਼ਲਾਂ ਦਾ ਸ਼ਿਲਪ ਅਤੇ ਤਕਨੀਕ ਹੁਨਰ ਬਾਕਮਾਲ ਹੈ ਉਸ ਦੀਆਂ ਗ਼ਜ਼ਲਾਂ ਵਿੱਚ ਬਹਿਰ ਵੀ ਪਰੀਪੂਰਨ ਹੈ
ਸ਼ਬਦ ਸਾਂਝ ਤੇ ਕਿਸੇ ਖਾਸ ਸ਼ਬਦ ਵਾਲੀਆਂ ਰਚਨਾਵਾਂ ਲੱਭੋ
ਸ਼ਬਦ ਸਾਂਝ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਰਚਨਾਵਾਂ ਤੇ ਤਸਵੀਰਾਂ ਆਦਿ ਲੇਖਕਾਂ ਦੁਆਰਾ ਭੇਜੀਆਂ ਜਾਂਦੀਆਂ ਹਨ ਇਨ੍ਹਾਂ ਵਿੱਚ ਪ੍ਰਗਟਾਏ ਵਿਚਾਰਾਂ ਨਾਲ਼ ਸ਼ਬਦ ਸਾਂਝ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਸੰਪਾਦਕ
ਇਸ ਹਫ਼ਤੇ ਤੁਹਾਡੀ ਪਸੰਦ
ਕਿੱਸਾ ਸਿੱਖ ਮਰਿਆਦਾਵਾਂ ਦਾ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਘਾਣ ਦਾ ਲੇਖ / ਕਿਰਪਾਲ ਸਿੰਘ ਬਠਿੰਡਾ
ਜਦੋਂ ਝੋਟਾ ਮਰ ਗਿਆ ਚਮਜੂਆਂ ਆਪੇ ਹੀ ਮਰ ਜਾਣਗੀਆਂ ਕਹਾਵਤ ਨੂੰ ਧਿਆਨ ਵਿੱਚ ਰੱਖ ਕੇ ਕੋਈ ਅਗਲਾ ਫੈਸਲਾ ਕਰਨਾ ਚਾਹੀਦਾ ਹੈ ਬਾਦਲ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ
ਵਤਨੀਂ ਫੇਰੀ ਦੌਰਾਨ ਕਈ ਦਿਨਾਂ ਬਾਅਦ ਉਹ ਦਿਨ ਆ ਹੀ ਗਿਆ ਜਦੋਂ ਕਿ ਰਿਸ਼ਤੇਦਾਰੀਆਂ ਚ ਜਾਣਾ ਸੀ ਰਿਸ਼ਤੇਦਾਰੀਆਂ ਦੂਰ ਨੇੜੇ ਹੁੰਦੀਆਂ ਹੀ ਹਨ ਇਸ ਲਈ ਆਸਟ੍ਰੇਲੀਆ ਰ
ਅੱਜ ਕੰਪਿਊਟਰ ਤੇ ਪੰਜਾਬੀ ਟਾਈਪ ਕਰਨ ਦੇ ਵੱਖ ਵੱਖ ਢੰਗ ਤਰੀਕੇ ਵਰਤੇ ਜਾ ਰਹੇ ਹਨ ਇਨ੍ਹਾਂ ਢੰਗ ਤਰੀਕਿਆਂ ਵਿਚੋਂ ਅੰਗ੍ਰੇਜ਼ੀ ਅੱਖਰਾਂ ਚ ਟਾਈਪ ਕਰਕੇ ਪੰਜਾਬੀ ਆ
ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਦ ਅੰਤ ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ ਉਹ ਪਿਛਲੇ ਕੁਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ ਦੁਪਹਿਰ ਡੇਢ ਵਜੇ
ਐੱਫ਼ ਡੀ ਰੂਜਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸਪੂਰਨ ਗੇੜ ਹੈ ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ ਅਤੇ ਕੁਝ ਨਸਲਾਂ
ਧੀ ਆਪਣੀ ਮਾਂ ਨਾਲ ਬੈੱਡ ਤੇ ਸੁੱਤੀ ਪਈ ਹੈ ਗੂੜੀ ਨੀਂਦ ਵਿੱਚ ਹੈ ਜਾਂ ਕੋਈ ਹੁਸੀਨ ਸੁਪਨਾ ਦੇਖ ਰਹੀ ਹੈ ਮੈਂ ਪਈ ਪਈ ਨੂੰ ਨਿਹਾਰਦਾ ਹਾਂ ਮਨ ਹੀ ਮਨ ਵਿਚਾਰਦਾ ਹਾਂ ਬਸ ਮੇ
ਰਣਜੀਤ ਕੌਰ ਸਵੀ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ ਪੰਜਾਬ ਦੀਆਂ ਚਰਚਿਤ ਕਵਿੱਤਰੀਆਂ ਦੇ ਵਿੱਚ ਰਣਜੀਤ ਕੌਰ ਸਵੀ ਦਾ ਨਾਮ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂ
25000 ਰੁਪੈ ਦੀ ਘੂਸ ਲੈਂਦਾ ਰੰਗੇਹੱਥੀ ਫੜਿਆ ਗਿਆ ਪੰਜਾਬੀ ਬੋਲੀ ਵਿੱਚ ਭਾਵੇਂ ਇਨ੍ਹਾਂ ਸ਼ਬਦਾਂ ਨੂੰ ਅਸ਼ਲੀਲ ਸਮਝਿਆ ਜਾਂਦਾ ਹੈ ਪਰ ਹਿੰਦੀ ਦੇ ਟੈਲੀਵੀਯਨਾ ਉਪਰ ਇਹ
ਕੀਜ ਅੰਤਰ ਹੈ ਬਿਜੜੇ ਦੇ ਆਲ੍ਹਣੇ ਤੇ ਡਰਾਇੰਗ ਰੂਮ ਚ ਪਏ ਆਰਟਪੀਸ ਚ ਇਕ ਪ੍ਰਤੀਕ ਹੈ ਮਿਹਨਤ ਤੇ ਅਥਾਹ ਪਿਆਰ ਦਾ ਤੇ ਦੂਜਾ ਅਮੀਰੀ ਤੇ ਗੁਮਾਨ ਦਾ ਕੀ ਅੰਤਰ
ਸਿੱਖੀ ਦਾ ਬੂਟਾ ਤਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਸਮੇਂ ਹੀ ਲਗ ਗਿਆ ਸੀ ਅਤੇ ਸਚ ਦਾ ਪਰਚਾਰ ਵੀ ਆਰੰਭ ਹੋ ਗਿਆ ਸੀ ਫਿਰ ਵੀ ਮਾਤਲੋਕੀ ਜੀਵਾਂ ਨੂੰ ਸਚ ਦਾ ਪਾਠ ਗੁਰ
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਪ੍ਰੋ ਸ਼ਮਸ਼ੇਰ ਸਿੰਘ ਸੰਧੂ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿ
ਪੰਜਾਬੀ ਗ਼ਜ਼ਲ ਦਾ ਛੁਪਿਆ ਰੁਸਤਮ ਸ਼ਮਸ਼ੇਰ ਸਿੰਘ ਸੰਧੂ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ 26 ਮਈ ਨੂੰ ਹੋਣ ਵਾਲੇ 13
ਬੇਟੀ ਦੇ ਜਨਮ ਲੈਣ ਤੇ ਮੁੰਡਾ ਜੰਮਣ ਵਰਗੇ ਕਾਰ ਵਿਹਾਰ ਕੀਤੇ
ਐਡੀਲੇਡ ਚ ਉੱਘੇ ਰੰਗ ਕਰਮੀ ਕਰਮਜੀਤ ਅਨਮੋਲ ਤੇ ਰਵਿੰਦਰ
ਬਰਾੜ ਨੇ ਸਾਊਥ ਆਸਟ੍ਰੇਲੀਆ ਚ ਜਿੱਤਿਆ ਲਗਾਤਾਰ ਦੂਜੀ ਵਾਰੀ
ਜਨਸੰਖਿਆ ਸੰਕਟ ਨਾਲ ਜੂਝ ਰਹੀ ਦੁਨੀਆਂ ਚ ਕਈ ਮੁਲਕ ਘਟਦੀ ਆਬਾਦੀ ਦਾ ਸ਼ਿਕਾਰ bbc news ਖ਼ਬਰਾਂ
ਸਮੱਗਰੀ ਤੇ ਜਾਓ
ਪਹੁੰਚਯੋਗਤਾ ਮਦਦ
ਜਨਸੰਖਿਆ ਸੰਕਟ ਨਾਲ ਜੂਝ ਰਹੀ ਦੁਨੀਆਂ ਚ ਕਈ ਮੁਲਕ ਘਟਦੀ ਆਬਾਦੀ ਦਾ ਸ਼ਿਕਾਰ
ਇਸ ਨਾਲ ਸਾਂਝਾ ਕਰੋ facebook
ਇਸ ਨਾਲ ਸਾਂਝਾ ਕਰੋ messenger
ਇਸ ਨਾਲ ਸਾਂਝਾ ਕਰੋ twitter
ਇਸ ਨਾਲ ਸਾਂਝਾ ਕਰੋ ਈਮੇਲ
ਇਸ ਨਾਲ ਸਾਂਝਾ ਕਰੋ whatsapp
ਇਸ ਨਾਲ ਸਾਂਝਾ ਕਰੋ
ਇਸ ਨਾਲ ਸਾਂਝਾ ਕਰੋ google+
ਲਿੰਕ ਨੂੰ ਕਾਪੀ ਕਰੋ