text
stringlengths 1
2.07k
|
---|
ਦੋ ਕਾਰਾਂ ਦੀ ਟੱਕਰ ਨਾਲ ਹੋਇਆ ਭਿਆਨਕ ਹਾਦਸਾ |
ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ਚ ਪਲਟਿਆ ਜਗੀਰ ਕੌਰ ਬਾਇੱਜ਼ਤ ਬਰੀ |
ਰਾਜਸਥਾਨ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਚ ਰਾਰ |
ਰੂਟ ਨੂੰ ਰੋਕਣ ਚ ਨਾਕਾਮ ਭਾਰਤ ਰਿਕਾਰਡ ਸਮੇਂ ਤ ਬਣੇ 6 ਹਜ਼ਾਰੀ |
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ |
» ਬੈਲਜ਼ੀਅਮਹਾਲੈਂਡ ਚ ਵਿਸ਼ਵ ਕੱਪ ਫਾਈਨਲ ਟੱਕਰ |
»ਐਮਰਜਿੰਗ ਕੱਪਖ਼ਿਤਾਬੀ ਮੁਕਾਬਲੇ ਚ ਹਾਰਿਆ ਭਾਰਤ |
ਸੱਚ ਕਹੂੰ ਨਿਊਜ਼ ਸਰਸਾ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਉਹ ਸ਼ਕਤੀ ਹੈ ਜੋ ਸਾਰਿਆਂ ਦੇ ਅੰਦਰ ਰਹਿੰਦੀ ਹੈ ਉਹ ਜ਼ਿੰਦਾ ਤਸਵੀਰ ਕਣਕਣ ਜ਼ੱਰੇਜ਼ੱਰੇ ਚ ਮੌਜ਼ੂਦ ਹੈ |
ਮਾਲਕ ਨੂੰ ਵੇਖਣ ਲਈ ਸਿਮਰਨ ਜ਼ਰੂਰੀ |
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਲਈ ਦੇਖਣ ਲਈ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਸਿਮਰਨ ਦੇ ਬਿਨਾਂ ਉਹ ਪ੍ਰਤੱਖ ਨਜ਼ਰ ਨਹੀਂ ਆਉਂਦਾ ਸਿਮਰਨ ਤੋਂ ਬਿਨਾ ਉਸ ਦੇ ਨੂਰਾਨੀ ਨਜ਼ਾਰੇ ਨਹੀਂ ਮਿਲਦੇ ਸਿਮਰਨ ਦੇ ਬਿਨਾਂ ਮਨ ਨਹੀਂ ਰੁਕਦਾ ਤੇ ਸਿਮਰਨ ਦੇ ਬਿਨਾ ਇਨਸਾਨ ਦੇ ਅੰਦਰੋਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਮਨ ਅਤੇ ਮਾਇਆ ਕਦੇ ਨਹੀਂ ਰੁਕਦੇ |
punjabi news ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ facebook ਅਤੇ twitter ਤੇ ਫਾਲੋ ਕਰੋ |
ਰਾਮਨਾਮ ਨਾਲ ਸੁਧਰ ਸਕਦੀ ਹੈ ਦੁਨੀਆ |
ਮਨ ਨਾਲ ਲੜਨਾ ਵੀ ਭਗਤੀ ਹੈ ਪੂਜਨੀਕ ਗੁਰੂ ਜੀ |
ਸੜਕ ਹਾਦਸੇ ਚ ਦੋ ਪੁਲਿਸ ਮੁਲਾਜਮਾਂ ਦੀ ਮੌਤ |
ਯਾਦਏਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 27ਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਸ਼ੁਰੂ |
ਦੋ ਕਾਰਾਂ ਦੀ ਟੱਕਰ ਨਾਲ ਹੋਇਆ ਭਿਆਨਕ ਹਾਦਸਾ |
ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ਚ ਪਲਟਿਆ ਜਗੀਰ ਕੌਰ ਬਾਇੱਜ਼ਤ ਬਰੀ |
ਰਾਜਸਥਾਨ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਚ ਰਾਰ |
ਮੱਧ ਪ੍ਰਦੇਸ਼ ਚ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨੇ |
2568 ਯੂਨਿਟ ਖੂਨਦਾਨ 441 ਮਰੀਜ਼ਾਂ ਦੀ ਜਾਂਚ |
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ |
»ਭਾਰਤ ਲਈ ਅਭਿਆਸ ਵਾਂਗ ਹੋਵੇਗਾ ਹਾਂਗਕਾਂਗ ਨਾਲ ਮੈਚ |
»20 ਵਰ੍ਹਿਆਂ ਦੇ ਹਾਂਗਕਾਂਗ ਦੇ ਕਪਤਾਨ ਅੰਸ਼ੁਮਨ ਦਾ ਭਾਰਤ ਨਾਲ ਖ਼ਾਸ ਰਿਸ਼ਤਾ |
ਸਰਸਾ ਸ਼ਨਿੱਚਰਵਾਰ ਦੀ ਸ਼ਾਮ ਫੈਸ਼ਨ ਪ੍ਰੇਮੀਆਂ ਲਈ ਇੱਕ ਖਾਸ ਤੋਹਫ਼ਾ ਲੈ ਕੇ ਆਈ ਮੌਕਾ ਸੀ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਚ ਹੋਏ ਮਸਤੋਮਸਤ ਰੂਹਾਨੀ ਰੂਬਰੂ ਨਾਈਟ ਦਾ ਜਿਸ ਚ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਅਪੈਰਲਸ ਦਾ ਆਪਣੇ ਪਵਿੱਤਰ ਕਰਕਮਲਾਂ ਨਾਲ ਉਦਘਾਟਨ ਕੀਤਾ ਸ਼ੁੱਧ ਖ਼ੁਰਾਕੀ ਪਦਾਰਥਾਂ ਤੋਂ ਬਾਅਦ ਹੁਣ ਰੈਡੀਮੇਡ ਗਾਰਮੈਂਟਸ ਦੀ ਦੁਨੀਆ ਚ ਵੀ ਐੱਮਐੱਸਜੀ ਨੇ ਜ਼ੋਰਦਾਰ ਇੰਟਰੀ ਕੀਤੀ ਹੈ ਐੱਮਐੱਸਜੀ ਅਪੈਰਲਸ ਦੇ ਬ੍ਰਾਂਡ ਦੀ ਲਾਂਚਿੰਗ ਮੌਕੇ ਤੇ ਪੁੱਜੇ ਲੱਖਾਂ ਲੋਕਾਂ ਦੀ ਭੀੜ ਇਨ੍ਹਾਂ ਇਤਿਹਾਸਕ ਪਲਾਂ ਦੀ ਗਵਾਹ ਬਣੀ |
ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਲੱਖਾਂ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਟਾ ਸੀ ਤੇ ਹਰ ਕੋਈ ਮਸਤੀ ਚ ਨੱਚ ਕੇ ਤੇ ਝੂਮ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ ਐੱਮਐੱਸਜੀ ਅਪੈਰਲਸ ਦੇ ਬ੍ਰਾਂਡ ਅੰਬੈਸਡਰ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿਉਂ ਹੀ ਕੰਪਨੀ ਦੁਆਰਾ ਲਾਂਚ ਕੀਤੇ ਗਏ ਰੈਡੀਮੇਡ ਕੱਪੜਿਆਂ ਤੇ ਫੁੱਟਵੀਅਰ ਦੀ ਲਾਂਚਿੰਗ ਕੀਤੀ ਤਾਂ ਪੂਰਾ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਤੇ ਆਤਿਸ਼ਬਾਜ਼ੀ ਨਾਲ ਗੂੰਜ਼ ਉੱਠਿਆ |
ਉਧਰਜਦੋਂ ਪੂਜਨੀਕ ਗੁਰੂ ਜੀ ਰੈਂਪ ਤੇ ਚੱਲੇ ਤਾਂ ਹਰ ਕੋਈ ਖੁਸ਼ੀ ਨਾਲ ਦਮਕ ਉੱਠਿਆ ਤੇ ਐੱਮਐੱਸਜੀ ਐੱਮਐੱਸਜੀ ਬੋਲ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ ਪੂਜਨੀਕ ਗੁਰੂ ਜੀ ਨੇ ਐੱਮਐੱਸਜੀ ਪ੍ਰੋਡਕਟਸ ਤੋਂ ਬਾਅਦ ਐੱਮਐੱਸਜੀ ਅਪੈਰਲਸ ਦੇ ਰੂਪ ਚ ਇੱਕ ਹੋਰ ਬੇਸ਼ਕੀਮਤੀ ਤੋਹਫ਼ਾ ਪ੍ਰਦਾਨ ਕੀਤਾ ਹੈ |
ਇਸ ਮੌਕੇ ਤੇ ਐੱਮਐੱਸਜੀ ਅੱਪੈਰਲਸ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਐੱਮਐੱਸਜੀ ਅੱਪੈਰਲਸ ਦੇ ਬ੍ਰਾਂਡ ਅੰਬੈਸਡਰ ਵੀ ਪੂਜਨੀਕ ਗੁਰੂ ਜੀ ਹੋਣਗੇ |
ਕੰਪਨੀ ਦੁਆਰਾ ਮਹਿਲਾਵਾਂ ਬੱਚਿਆਂ ਪੁਰਸ਼ਾਂ ਸਾਰਿਆਂ ਲਈ ਬਿਹਤਰ ਕੁਆਲਿਟੀ ਰੰਗ ਤੇ ਆਧੁਨਿਕ ਡਿਜ਼ਾਇਨਾਂ ਚ ਰੈਡੀਮੇਡ ਕੱਪੜਿਆਂ ਦੀ ਵਿਸ਼ਾਲ ਲੜੀ ਲਾਂਚ ਕੀਤੀ ਗਈ ਹੈ ਜੋ ਸਾਰਿਆਂ ਨੂੰ ਪਸੰਦ ਆਵੇਗੀ ਉਨ੍ਹਾਂ ਦੱਸਿਆ ਕਿ ਕੰਪਨੀ ਦੁਆਰਾ ਜਲਦ ਹੀ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਆਦਿ ਸੂਬਿਆਂ ਚ ਆਪਣੇ ਸ਼ੋਅ ਰੂਮ ਖੋਲ੍ਹਣ ਜਾ ਰਹੀ ਹੈ ਜਿੱਥੇ ਲੋਕਾਂ ਨੂੰ ਐੱਮਐੱਸਜੀ ਅੱਪੈਰਲਸ ਬ੍ਰਾਂਡ ਦੇ ਕੱਪੜੇ ਮੁਹੱਈਆ ਹੋਣਗੇ |
ਬਹੁਮੁਖੀ ਪ੍ਰਤਿਭਾ ਦੇ ਧਨੀ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਿਹਤਰ ਡਰੈੱਸ ਡਿਜ਼ਾਇਨਰ ਵੀ ਹਨ ਪੂਜਨੀਕ ਗੁਰੂਜੀ ਦੁਆਰਾ ਡਿਜ਼ਾਇਨ ਕੀਤੀਆਂ ਗਈਆਂ ਡਰੈੱਸਾਂ ਦੀ ਸੁੰਦਰਤਾ ਦੇਖਣਯੋਗ ਹੈ ਤੇ ਹਰ ਕੋਈ ਬਸ ਇਹੀ ਕਹਿੰਦਾ ਹੈ ਕਿ ਵਾਹ ਕੀ ਜ਼ਬਰਦਸਤ ਡਿਜ਼ਾਈਨਿੰਗ ਹੈ |
ਰਾਹੁਲ ਨੂੰ ਝਟਕਾ ਅਜੈ ਮਾਕਨ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ |
ਟਰੰਪ ਨੇ ਚੀਨ ਦੇ ਸਮਾਨਾਂ ਤੇ 10 ਫੀਸਦੀ ਮੁੱਲ ਲਾਉਣ ਦੀ ਚੇਤਾਵਨੀ |
ਸੀਰੀਆ ਚ ਲਤਾਕੀਆ ਚ ਮਿਜਾਇਲ ਨਾਲ ਹਮਲਾ |
ਏਸ਼ੀਆ ਕੱਪ ਸ਼੍ਰੀਲੰਕਾ ਨੂੰ ਬਾਹਰ ਕਰ ਅਫ਼ਗਾਨਿਸਤਾਨ ਸੁਪਰ ਫੋਰ ਚ |
ਸਿਰਫ਼ 11 ਹਜ਼ਾਰ ਦੀ ਮਾਮੂਲੀ ਰਾਸ਼ੀ ਲਈ ਕੀਤਾ ਹਾਕਮ ਦਾ ਕਤਲ |
4 ਦਿਨ ਦੇ ਬੱਚੇ ਦੇ ਸਰੀਰ ਤੇ ਹੋਣਗੀਆਂ ਮੈਡੀਕਲ ਖੋਜ਼ਾਂ |
ਲੜਕੇ ਦੇ ਘਰੋਂ ਮਿਲੀ ਲੜਕੀ ਦੀ ਗਲੀ ਸੜੀ ਲਾਸ਼ |
ਪੰਜਾਬ ਸਰਕਾਰ ਨੂੰ ਵੱਡਾ ਝਟਕਾ ਗੋਲੀ ਕਾਂਡ ਦੀ ਜਾਂਚ ਤੇ ਰੋਕ |
ਪਤਨੀ ਨੇ ਕਰਵਾਇਆ ਆਪ ਉਮੀਦਵਾਰ ਹਰਵਿੰਦਰ ਹਿੰਦਾ ਦਾ ਕਤਲ |
ਅਕਾਲੀ ਦਲ ਦੀ ਪੋਲ ਖੋਲ ਰੈਲੀ ਨੂੰ ਮਿਲੀ ਮਨਜ਼ੂਰੀ |
ਜਾਂਚ ਦੇ ਘੇਰੇ ਚ ਦਾਲਾਂ ਦਾ ਆਯਾਤ |
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ |
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ |
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ |
ਜਸਵੰਤ ਸਿੰਘ ਨੇਕੀ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ |
ਇਸ ਉੱਤੇ ਜਾਓ ਨੇਵੀਗੇਸ਼ਨ ਖੋਜ |
ਮੁਰੀਦ ਜਿਲਾ ਜੇਹਲਮ ਪੰਜਾਬ (ਬਰਤਾਨਵੀ ਭਾਰਤ) |
ਰਚਨਾਵਾਂ[ਸੋਧੋ] |
ਇਹ ਮੇਰੇ ਸੰਸੇ ਇਹ ਮੇਰੇ ਗੀਤ (1965) |
ਗੀਤ ਮੇਰਾ ਸੋਹਿਲਾ ਤੇਰਾ (1992) |
ਸਿਮਰਿਤੀ ਦੀ ਕਿਰਨ ਤੋਂ ਪਹਿਲਾਂ (1975) |
ਯੋਗਦਾਨ[ਸੋਧੋ] |
ਸਨਮਾਨ[ਸੋਧੋ] |
ਡਾ ਨੇਕੀ ਨੂੰ ਭਾਰਤੀ ਸਹਿਤ ਅਕਾਦਮੀ ਸਨਮਾਨ ਰਚਨਾ ਕਰੁਣਾ ਦੀ ਛੋਹ ਤੋਂ ਮਗਰੋਂ ਲਈ ਮਿਲਿਆ |
ਹਵਾਲੇ[ਸੋਧੋ] |
↑ ਡਾ ਜਸਵੰਤ ਸਿੰਘ ਨੇਕੀ ਨਹੀਂ ਰਹੇ 12 ਸਤੰਬਰ 2015 retrieved 12 ਸਤੰਬਰ 2015 check date values in _accessdate= _date= (help) |
ਸਾਹਿਤ ਅਕਾਦਮੀ ਇਨਾਮ ਜੇਤੂ |
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ |
ਨੇਵੀਗੇਸ਼ਨ ਮੇਨੂ |
ਲਾਗਇਨ ਨਹੀਂ ਹੋ |
ਹਾਲੀਆ ਤਬਦੀਲੀਆਂ |
ਹਾਲੀਆ ਘਟਨਾਵਾਂ |
ਵਧੇਰੇ ਵੇਖੇ ਜਾਣ ਵਾਲੇ ਸਫ਼ੇ |
ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ |
ਛਾਪੋ/ਬਰਾਮਦ ਕਰੋ |
ਕਿਤਾਬ ਤਿਆਰ ਕਰੋ |
ਕਿਹੜੇ ਸਫ਼ੇ ਇੱਥੇ ਜੋੜਦੇ ਹਨ |
ਸਬੰਧਤ ਤਬਦੀਲੀਆਂ |
ਸਫ਼ੇ ਬਾਬਤ ਜਾਣਕਾਰੀ |
ਇਸ ਸਫ਼ੇ ਦਾ ਹਵਾਲਾ ਦਿਉ |
ਇਸ ਸਫ਼ੇ ਵਿੱਚ ਆਖ਼ਰੀ ਸੋਧ 13 ਦਸੰਬਰ 2016 ਨੂੰ 0534 ਵਜੇ ਹੋਈ |
ਇਹ ਲਿਖਤ creative commons attribution/sharealike license ਦੇ ਤਹਿਤ ਉਪਲਬਧ ਹੈ ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ |
ਵਿਕੀਪੀਡੀਆ ਬਾਰੇ |
ਮੋਬਾਈਲੀ ਦਿੱਖ |
ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ _ punjab news quami ekta punjabi newspaper (ਕੌਮੀ ਏਕਤਾ) |
ਸਥਾਨਕ ਸਰਗਰਮੀਆਂ (ਅਮਰੀਕਾ) |
ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ |
ਰਿਚਰਡ ਰੋਰਟੀ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਰਿਚਰਡ ਰੋਰਟੀ |
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ |
ਨਿਊਯਾਰਕ ਸ਼ਹਿਰ |
20ਵੀਂਸਦੀ ਫ਼ਲਸਫ਼ਾ |
ਮੁੱਖ ਰੁਚੀਆਂ |
ਭਾਸ਼ਾ ਦਾ ਫ਼ਲਸਫ਼ਾ |
ਮਨ ਦਾ ਫ਼ਲਸਫ਼ਾ |
ਮੈਟਾਗਿਆਨ ਸਿਧਾਂਤ |
ਪ੍ਰਭਾਵਿਤ ਕਰਨ ਵਾਲੇ |
ਵਾਲਟ ਵਿਟਮੈਨ |
ਫ਼ਰੀਡਰਿਸ਼ ਨੀਤਸ਼ੇ |
ਵਲਾਦੀਮੀਰ ਨਾਬੋਕੋਵ |
ਪ੍ਰਭਾਵਿਤ ਹੋਣ ਵਾਲੇ |
ਰਿਚਰਡ ਮਕੇ ਰੋਰਟੀ (4 ਅਕਤੂਬਰ 1931 8 ਜੂਨ 2007[1]) ਇੱਕ ਅਮਰੀਕੀ ਦਾਰਸ਼ਨਿਕ ਸੀ ਇਸਨੇ ਸ਼ਿਕਾਗੋ ਯੂਨੀਵਰਸਿਟੀ ਅਤੇ ਯੇਲ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕੀਤੀ ਇਸ ਦੀ ਫ਼ਲਸਫ਼ੇ ਦੇ ਇਤਿਹਾਸ ਅਤੇ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ੇ ਵਿੱਚ ਬਹੁਤ ਰੁਚੀ ਹੈ ਅਤੇ ਅਭਿਆਸ ਹੈ 1960ਵਿਆਂ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਇਸ ਦੇ ਕਾਰਜ ਦਾ ਮੁੱਖ ਕੇਂਦਰ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ਾ ਹੀ ਸੀ |
ਇਸ ਦਾ ਅਕਾਦਮਿਕ ਜੀਵਨ ਬਹੁਤ ਲੰਮਾ ਅਤੇ ਵਿਲੱਖਣ ਰਿਹਾ ਹੈ ਜਿਵੇਂ ਕਿ ਇਹ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਦਾ ਸਟੁਅਰਟ ਪ੍ਰੋਫ਼ੈਸਰ ਸੀ ਵਰਜੀਨੀਆ ਯੂਨੀਵਰਸਿਟੀ ਵਿੱਚ ਮਾਨਵੀ ਵਿਗਿਆਨ ਦਾ ਕੈਨਨ ਪ੍ਰੋਫ਼ੈਸਰ ਅਤੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਦਾ ਪ੍ਰੋਫ਼ੈਸਰ ਰਿਹਾ ਇਸ ਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ[2] ਫ਼ਿਲੋਸੋਫ਼ੀ ਐਂਡ ਦ ਮਿਰਰ ਆਫ਼ ਨੇਚਰ (philosophy and the mirror of nature) (1979) ਅਤੇ ਕੌਂਟੀਜੈਨਸੀ ਆਇਰਨੀ ਅਤੇ ਸੌਲੀਡੈਰੀਟੀ (contingency irony and solidarity) (1989) ਹਨ |
ਹਵਾਲੇ[ਸੋਧੋ] |
Subsets and Splits
No community queries yet
The top public SQL queries from the community will appear here once available.