text
stringlengths
1
2.07k
ਆਹ 30 ਫੋਟੋਆਂ ਦੇਖ ਕੇ ਹੈਰਾਨ ਰਹਿ ਜਾਵੋ ਗੇ
ਜਦ ਇੱਕ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਨੂੰ ਆਪਣੇ ਨਾਲਨਾਲ ਆਪਣੇ ਹੋਣ ਵਾਲੇ ਬੱਚੇ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਆਪਣੇ ਬੱਚੇ ਲਈ ਲਈ ਉਹ ਆਪਣੀ ਪਸੰਦ ਅਤੇ ਨਾਪਸੰਦ ਸਭ ਭੁਲਾ ਦਿੰਦੀ ਹੈ ਤਾਂ ਕਈ ਉਸਦਾ ਬੱਚਾ ਸਹੀ ਤਰਾਂ ਨਾਲ ਰਹੀ ਸਕੇ ਪਰ ਅੱਜ ਦੀ ਇਸ ਭੱਜਦੌੜ ਭਰੀ ਜਿੰਦਗੀ ਵਿਚ ਲੋਕ ਇੰਨੇਂ ਵਿਅਸਥ ਹੋ ਗਏ ਹਨ ਕਿ ਉਹ ਆਪਣੇ ਮਾਂਬਾਪ ਨੂੰ ਸਮਾਂ ਨਹੀਂ ਦੇ ਪਾਉਂਦੇ _ਪ੍ਰ ਉਹਨਾਂ ਦੇ ਕੋਲ ਆਪਣੀਆਂ ਘਰਵਾਲੀਆਂ ਦੇ ਲਈ ਕਾਫੀ ਸਮਾਂ ਹੁੰਦਾ ਹੈ _
ਤੁਸੀਂ ਉਸ ਮਾਂ ਦੇ ਲਈ ਵੀ ਸਮਾਂ ਨਹੀਂ ਕੱਢ ਪਾਉਂਦੇ ਜਿਸ ਨੇ ਤੁਹਾਨੂੰ 9 ਮਹੀਨ ਤੱਕ ਆਪਣੀ ਕੁੱਖ ਵਿਚ ਰੱਖਿਆ ਪਰ ਕੀ ਤੁਸੀਂ ਜਾਣਦੇ ਹੋ ਕਈ ਤੁਹਾਡੀ ਮਾਂ ਨੂੰ ਕਿੰਨਾਂ ਦਰਦ ਹੋਇਆ ਹੋਵੇਗਾ ਤੁਹਾਨੂੰ ਜਨਮ ਦਿੰਦੇ ਸਮੇਂ ਜਾਣ ਕੇ ਤੁਹਾਡੇ ਪੈਰਤਲੇ ਜਮੀਨ ਤੋਂ ਖਿਸਕ ਜਾਣਗੇ _
ਜਦ ਔਰਤਾਂ ਗਰਭਵਤੀ ਹੁੰਦੀਆਂ ਹਨ ਤਾਂ ਆਉਂਦੇ ਹਨ ਅਜਿਹੇ ਬਦਲਾਵ
ਜਦ ਇੱਕ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਵਿਚ ਹਰ ਹਫਤੇ ਕਈ ਸਾਰੇ ਬਦਲਾਵ ਆਉਂਦੇ ਰਹਿੰਦੇ ਹਨ ਅਤੇ ਨਾਲ ਹੀ ਉਹ ਇੰਨੀਆਂ ਤਕਲੀਫਾਂ ਤੋਂ ਗੁਜਰਦੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਆਪਣੇ ਹੋਣ ਵਾਲੇ ਬੱਚੇ ਦੇ ਲਈ ਉਹ ਆਪਣੀਆਂ ਸਾਰੀਆਂ ਤਕਲੀਫਾਂ ਭੁਲਾ ਦਿੰਦੀ ਹੈ ਤਾਂ ਕਈ ਉਸਦੇ ਬੱਚੇ ਉੱਪਰ ਕੋਈ ਆਂਚ ਨਾ ਆ ਪਾਵੇ _
ਇਸ ਦੌਰਾਨ ਉਹਨਾਂ ਨੂੰ ਹਰ ਮਹੀਨੇ ਬਲੀਡਿੰਗ ਦੀ ਸਮੱਸਿਆ ਹੁੰਦੀ ਹੈ ਜਿਸਦੀ ਵਜਾ ਨਾਲ ਉਹਨਾਂ ਦੀ ਸਿਹਤ ਉੱਪਰ ਕਾਫੀ ਅਸਰ ਪੈਂਦਾ ਹੈ ਅਤੇ ਉਹਨਾਂ ਨੂੰ ਕਮਰ ਦਰਦ ਪੇਟ ਦਰਦ ਚੱਕਰ ਆਉਣਾ ਅਤੇ ਉਲਟੀ ਜਿਹੀਆਂ ਸਮੱਸਿਆਆਂ ਵੀ ਹੋਣ ਲੱਗਦੀਆਂ ਹਨ _
ਔਰਤਾਂ ਨੂੰ ਬੱਚੇ ਨੂੰ ਜਨਮ ਦਿੰਦੇ ਵਕਤ ਹੁੰਦਾ ਹੈ ਇੰਨਾਂ ਦਰਦ
ਜਿੰਨਾਂ ਇੱਕ ਔਰਤ ਆਪਣੇ ਬੱਚੇ ਨੂੰ ਜਨਮ ਦਿੰਦੇ ਸਮੇਂ ਦਰਦ ਝੱਲਦੀ ਹੈ ਉਹਨਾਂ ਸ਼ਾਇਦ ਹੀ ਕਿਸੇ ਹੋਰ ਨੂੰ ਝੱਲਣਾ ਪੈਂਦਾ ਹੋਵੇ ਪ੍ਰ ਫਿਰ ਵੀ ਉਸਨੂੰ ਹੋਣ ਵਾਲੇ ਬੱਚੇ ਦੇ ਲਈ ਆਪਣਾ ਸਾਰਾ ਦਰਦ ਭੁਲਾ ਦਿੰਦੀ ਹੈ _
ਤੁਹਾਨੂੰ ਦੱਸ ਦਈਏ ਕਈ ਇੱਕ ਰਿਸਰਚ ਦੇ ਮੁਤਾਬਿਕ ਔਰਤਾਂ ਆਪਣੇ ਬੱਚੇ ਨੂੰ ਜਨਮ ਦਿੰਦੇ ਵਕਤ ਲਗਪਗ ਇਹਨਾਂ ਦਰਦ ਸਹਿਣ ਕਰਦੀਆਂ ਹਨ ਜਿੰਨਾਂ 200 ਹੱਤਿਆਂ ਟੁੱਟਣ ਤੇ ਹੁੰਦਾ ਹੈ ਅਤੇ ਸਾਡੇ ਸਰੀਰ ਵਿਚ ਸਿਰਫ 206 ਹੱਡੀਆਂ ਹੁੰਦਿਆਂ ਹਨ _
ਇਸ ਗੱਲ ਤੋਂ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਇੱਕ ਔਰਤ ਨੂੰ ਬੱਚੇ ਨੂੰ ਜਨਮ ਦਿੰਦੇ ਵਕਤ ਕਿੰਨਾਂ ਦਰਦ ਸਹਿਣ ਕਰਨਾ ਪੈਂਦਾ ਹੋਵੇਗਾ _ਇਸ ਲਈ ਦੋਸਤੋ ਹੋ ਸਕੇ ਤਾਂ ਆਪਣੀ ਮਾਂ ਦੇ ਲਈ ਸਮੇਂ ਜਰੁਰ ਕੱਢੋ ਅਤੇ ਉਸਨੂੰ ਮਾਨ ਦਵੋ ਅਤੇ ਉਸਦੀ ਹਰ ਜਰੂਰਤ ਨੂੰ ਪੂਰੀ ਕਰੋ _ਇਹ ਪੋਸਟ ਆਪਣੀ ਮਾਂ ਦੇ ਆਦਰ ਵਿਚ ਸ਼ੇਅਰ ਜਰੂਰ ਕਰੋ _
ਗਰਭਅਵਸਥਾ ਵਿਚ ਪਪੀਤਾ ਖਾਣਾ ਸਹੀ ਹੈ ਜਾਂ ਗਲਤ
ਗਰਭਅਵਸਥਾ ਜੀਵਨ ਦਾ ਇੱਕ ਸੰਵੇਦਨਸ਼ੀਲ ਪੜਾਅ ਹੁੰਦਾ ਹੈ _ਇਸ ਸਮੇਂ ਸਰੀਰ ਵਿਚ ਕਈ ਤਰਾਂ ਦੇ ਬਦਲਾਵ ਹੁੰਦੇ ਹਨ ਤਾਂ ਕੁੱਝ ਚੀਜਾਂ ਗਰਭ ਸ਼ਿਸ਼ੂ ਦੇ ਲਈ ਸਹੀ ਜਾਂ ਗਲਤ ਹੋ ਸਕਦੀਆਂ ਹਨ _ਇਹੀ ਕਾਰਨ ਹੈ ਕਿ ਇਸ ਸਮੇਂ ਖਾਣਪਾਣ ਅਤੇ ਅਨੇਕਾਂ ਚੀਜਾਂ ਨੂੰ ਲੈ ਕੇ
ਪਪੀਤੇ ਨੂੰ ਗਰਭਅਵਸਥਾ ਵਿਚ ਖਾਣਾ ਗਰਭ ਸ਼ਿਸ਼ੂ ਦੇ ਲਈ ਹਾਨੀਕਾਰਕ ਮੰਨਿਆਂ ਜਾਂਦਾ ਹੈ _ਦਰਾਸਲ ਪਪੀਤਾ ਗਰਮ ਪ੍ਰਕਿਰਤੀ ਦਾ ਹੁੰਦਾ ਹੈ _ਇਸਦਾ ਪ੍ਰਯੋਗ ਪੇਟ ਸੰਬੰਧੀ ਰੋਗਾਂ ਜਾਂ ਕਬਜ ਹੋਣ ਤੇ ਪੇਟ ਸਾਫ਼ ਕਰਨ ਦੇ ਲਈ ਵੀ ਕੀਤਾ ਜਾਂਦਾ ਹੈ _
ਦੁੱਧ ਅਤੇ ਸ਼ਹਿਦ ਦੇ ਨਾਲ ਪਪੀਤੇ ਨੂੰ ਮਿਕਸ ਬਣਾਇਆ ਗਿਆ ਪੇਅ ਕਾਫੀ ਪੌਸ਼ਟਿਕ ਹੁੰਦਾ ਹੈ ਜੋ ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਔਰਤਾਂ ਦੇ ਲਈ ਬਹੁਤ ਵਿਸ਼ੇਸ਼ ਮੰਨਿਆਂ ਜਾਂਦਾ ਹੈ _
ਪਪੀਤਾ ਜੇਕਰ ਪੂਰੀ ਤਰਾਂ ਨਾਲ ਪੱਕਿਆ ਹੋਇਆ ਨਹੀਂ ਹੈ ਜਰਾ ਵੀ ਕੱਚਾ ਨਹੀਂ ਹੈ ਤਾਂ ਇਹ ਬਹੁਤ ਹਾਨੀਕਾਰਕ ਹੁੰਦਾ ਹੈ _ਅੱਧਾ ਪੱਕਿਆ ਹੋਇਆ ਪਪੀਤਾ ਬਿਲਕੁਲ ਵੀ ਸੁਰੱਖਿਅਤ ਨਹੀਂ ਹੁੰਦਾ _ਇੱਕ ਸੋਧ ਦੇ ਅਨੁਸਾਰ ਕੱਚੇ ਜਾਂ ਅੱਧੇ ਪੱਕੇ ਹੋਏ ਪਪੀਤੇ ਖਾਓ _
ਪਪੀਤੇ ਨੂੰ ਲੈ ਕੇ ਆਮ ਮਾਨਵਤਾ ਹੈ ਕਿ ਗਰਭਅਵਸਥਾ ਵਿਚ ਇਸਦਾ ਸੇਵਨ ਪੂਰਨ ਰੂਪ ਨਾਲ ਹਾਨੀਕਾਰਕ ਹੁੰਦਾ ਹੈ _ਇਸਦਾ ਸੇਵਨ ਗਰਭਪਾਤ ਹੀ ਨਹੀਂ ਬਲਕਿ ਮੌਤ ਸ਼ਿਸ਼ੂ ਦੇ ਜਨਮ ਦੇ ਲਈ ਵੀ ਜਿੰਮੇਦਾਰ ਹੋ ਸਕਦਾ ਹੈ _
previous ਬਾਹ ਵਿੱਚ ਕੜਾ ਪਾਉਣ ਦੇ ਸਿਹਤ ਨੂੰ ਹੋਣ ਵਾਲੇ ਫਾਇਦੇ ਦੇਖ ਕੇ ਉੱਡ ਜਾਣਗੇਵੱਧ ਤੋਂ ਵੱਧ ਸ਼ੇਅਰ ਕਰੋ
next ਜਾਣੋਂ ਵਿਆਹ ਤੋਂ ਬਾਅਦ ਪਹਿਲਾ ਬੱਚਾ ਜੰਮਣ ਦਾ ਸਹੀ ਸਮਾਂ ਜਾਣਕਾਰੀ ਸ਼ੇਅਰ ਜਰੂਰ ਕਰੋ
ਘਰ ਪਰਿਵਾਰ ਨੂੰ ਬਰਬਾਦ ਕਰ ਦਿੰਦੇ ਨੇ ਔਰਤਾਂ ਦੇ ਇਹ 7 ਕੰਮ ਕੀ ਘਰ ਵਿਚ ਨਹੀਂ ਹੁੰਦੀ ਮੈ ਲਖਸ਼ਮੀ ਦੀ ਕਿਰਪਾ
ਦਿੱਲੀ ਚ ਗਰਮੀ ਨੇ ਤੋੜੇ ਰਿਕਾਰਡ panjabiloknet
ਦਿੱਲੀ ਚ ਗਰਮੀ ਨੇ ਤੋੜੇ ਰਿਕਾਰਡ
ਸ਼ਰਾਬ ਦੇ ਠੇਕੇਦਾਰ ਦੀ ਗੋਲੀ ਨਾਲ ਗ੍ਰੰਥੀ ਸਿੰਘ ਦੀ ਮੌਤ
ਪਹਿਲੀ ਅਪ੍ਰੈਲ ਤੋਂ ਬੜਾ ਕੁਝ ਹੋ ਰਿਹੈ ਮਹਿੰਗਾ
ਨਰਾਇਣ ਦਾਸ ਨੂੰ ਤਲਬ ਕਰਨ ਦਾ ਮਾਮਲਾ ਸਿੰਘ ਸਾਹਿਬਾਨ ਸ਼ਸ਼ੋਪੰਜ ਚ
ਮੌਤ ਦੀਆਂ ਬਰੂਹਾਂ ਤੇ ਜ਼ਿੰਦਗੀ ਉਡੀਕ ਰਹੀ ਇਕ ਮਾਂ
ਅਪਰਾਧ ਵਿਸ਼ੇਸ਼ ਲੇਖ ਖਬਰਾਂ
ਵਿਸ਼ੇਸ਼ ਲੇਖ ਖਬਰਾਂ
ਭ੍ਰਿਸ਼ਟਾਚਾਰ ਬੇਰੁਜ਼ਗਾਰੀ ਗ਼ੁਰਬਤ ਤੇ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਯਤਨ ਕੀਤੇ ਜਾਣਗੇ ਮਨਪ੍ਰੀਤ ਬਾਦਲ nirpakh awaaz ਨਿਰਪੱਖ ਤੇ ਆਜ਼ਾਦ
ਭ੍ਰਿਸ਼ਟਾਚਾਰ ਬੇਰੁਜ਼ਗਾਰੀ ਗ਼ੁਰਬਤ ਤੇ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਯਤਨ ਕੀਤੇ ਜਾਣਗੇ ਮਨਪ੍ਰੀਤ ਬਾਦਲ
ਸਾਰਾਗੜ੍ਹੀ ਦੇ ਮਾਣ ਮੱਤੇ ਇਤਿਹਾਸ ਨੂੰ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇਗਾ ਸਿੱਧੂ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹਾਜ਼ਰ ਲੋਕਾਂ ਨੂੰ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਮਿਊਜ਼ੀਅਮ ਲਾਇਬ੍ਰੇਰੀ ਆਦਿ ਬਣਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿੱਚ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ
ਸਾਰਾਗੜ੍ਹੀ ਮੈਮੋਰੀਅਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੇਜਰ ਜਨਰਲ ਰਾਜੇਸ਼ ਕੁੰਦਰਾ ਜੀਓਸੀ ਸੁਮੇਰ ਸਿੰਘ ਗੁਰਜਰ ਕਮਿਸ਼ਨਰ ਉੱਪ ਚੇਅਰਮੈਨਕਮ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੋਤ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੱਖਵੱਖ ਵਿਭਾਗਾਂ ਦੇ ਵਿਕਾਸ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ
ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਸ਼੍ਰੀਮਤੀ ਸਤਿਕਾਰ ਕੌਰ ਗਹਿਰੀ ਕੁਲਬੀਰ ਸਿੰਘ ਜ਼ੀਰਾ ਡਾ ਹਰਜੋਤ ਕਮਲ ਦਵਿੰਦਰ ਸਿੰਘ ਘੁਬਾਇਆ ਨੱਥੂ ਰਾਮ ਤਰਸੇਮ ਸਿੰਘ ਅਟਾਰੀ ਐਮਐਸ ਛੀਨਾ ਆਈਜੀ ਬਠਿੰਡਾ ਜੌਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਵਲ ਤੇ ਫ਼ੌਜ ਦੇ ਅਧਿਕਾਰੀ ਹੋਰ ਆਗੂ ਵੀ ਹਾਜ਼ਰ ਸਨ
10 ਲੱਖ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਿਨੈ ਪੱਤਰ ਮੰਗੇ ਅਰੁਣਾ ਚੌਧਰੀ
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 202975 views
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9254 views
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9133 views
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 8929 views
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8808 views
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8761 views
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8637 views
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8504 views
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8374 views
ਅਦਾਰਾ ਨਿਰਪੱਖ ਆਵਾਜ਼ ਨੂੰ ਭੇਜੀਆਂ ਜਾ ਰਹੀਆਂ ਖਬਰਾਂ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ ਇਸ ਲਈ ਅਦਾਰਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਲੇਖਕਾਂ ਦੁਆਰਾ ਭੇਜੇ ਜਾਂਦੇ ਸਾਹਿਤਕ ਲੇਖ ਕਹਾਣੀਆਂ ਆਦਿ ਇਸ ਤੋਂ ਇਲਾਵਾ ਮੈਟਰ ਦੀ ਜ਼ਿੰਮੇਵਾਰੀ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ
ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਪੰਜਵਾਂ) ਸਾਡੇ ਤੋਂ ਤਿੰਨ ਸੌ ਮੀਟਰ ਦੀ ਦੂਰੀ ਤੇ ਮੰਦਿਰ ਦੀ ਵੱਡੀ ਇਮਾਰਤ ਯਾਤਰੀਆਂ ਨੂੰ ਖਿੱਚ ਰਹੀ ਸੀ _ ਸਟਾਲਾਂ ਟੱਪਦੇ ਟੱਪਦੇ ਮੰਦਰ ਦੇ ਮੁੱਖ ਦੁਆਰ ਕੋਲ ਲੱਗੀ ਸਕਿਉਰਟੀ ਕੋਲ ਪਹੁੰਚੇ ਤਾਂ ਪਤਾ
ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ ਕਾਰਨ ਅਤੇ ਨਤੀਜੇ
ਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ ਕਾਰਨ ਅਤੇ ਨਤੀਜੇ ਕਿਸੇ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਉੱਥੋਂ ਦੀਆਂ ਸਿੱਖਿਆ ਸੰਸਥਾਵਾਂ
ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ
ਕਿਵੇ ਸ਼ੁਰੂ ਹੋਈ ਕਰਤਾਰਪੁਰ ਲਾਂਘੇ ਦੀ ਲਹਿਰ ਮੇਰਾ ਸਰਹੱਦੀ ਪਿੰਡ ਅਲਾਵਲਪੁਰ ਹਾਲਾਂ ਕਰਤਾਰਪੁਰ ਸਾਹਿਬ ਤੋਂ 9 ਕਿ ਮੀ ਹਟਵਾ ਹੈ
ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ
ਫਿਲਮ ਨਿਰਮਾਤਾ ਕੀ ਮੈਸਜ ਦੇਣਾ ਚਾਹੁੰਦੇ ਹਨ ਕਿ ਕੀ ਇਕ ਸਿੱਖ ਵੀ ਸਿਗਰੇਟ ਪੀ ਸਕਦਾ ਹੈ ਅੱਜ ਕੱਲ੍ਹ ਬੰਬਈ
ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ
ਪੰਜਾਬ ਦੇ ਮੇਲਿਆਂ ਦੀ ਸ਼ਾਨ ਖੂਬਸੂਰਤ ਦੋਗਾਣਾ ਜੋੜੀ ਰਾਜਾ ਸਿੱਧੂ ਅਤੇ ਬੀਬਾ ਰਾਜਵਿੰਦਰ ਕੌਰ ਪਟਿਆਲਾ ਪੰਜਾਬ ਵਿੱਚ ਬਹੁਤ ਸਾਰੇ ਸਭਿਆਚਾਰਕ
ਮੇਰੀ ਕਾਇਨਾਤ ਲਿਖਦੀ ਸਾਂ ਤੇਰੇ ਲਈ ਤੂੰ ਹੀ ਮੇਰੀ ਕਲਮ ਤੂੰ ਹੀ ਮੇਰੀ ਸਿਆਹੀ ਸੀ ਤੂੰ ਹੀ ਮੇਰੇ ਲਫਜ਼ ਤੂੰ
ਰੱਬ ਦੇ ਰੰਗ ਉਹਨੂੰ ਸਭ ਨੌਲਜ ਹੈ ਯਾਰੋ ਪਾਖੰਡੀ ਬਾਬਿਆਂ ਦੇ ਢੰਗਾਂ ਦੀ ਪਰ ਸਮਝ ਕੋਈ ਨਾ ਆਵੇ ਯਾਰੋ ਓਸ
ਖ਼ਬਰਾਂ ਆਪਣੀ ਈਮੇਲ ਵਿੱਚ ਪਾਓ *
ਤੁਹਾਡਾ ਵਿਚਾਰ
ਪੈਟਰੋਲ ਪੰਪ ਤੇ ਹੋਈ ਫਾਇਰਿੰਗ
ਪੰਜਾਬੀਲੋਕ ਬਿਊਰੋ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਖੜਕਾ ਕੋਲ ਉਸ ਵਕਤ ਦਹਿਸ਼ਤ ਪੱਸਰ ਗਈ ਜਦ ਇਕ ਪੈਟਰੋਲ ਪੰਪ ਤੇ ਬੀਤੀ ਰਾਤ []
ਕੈਪਟਨ ਦੇ ਜੱਦੀ ਸ਼ਹਿਰ ਚ ਚੱਲੀ ਗੋਲ਼ੀ
ਪੰਜਾਬੀਲੋਕ ਬਿਊਰੋ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਐਸ ਐਸ ਪੀ ਦੀ ਰਿਹਾਇਸ਼ ਨੇੜੇ ਦੋ []
ਨਸ਼ਾ ਮੁਕਤੀ ਕੇਂਦਰ ਤੇ ਗੋਲ਼ੀਬਾਰੀ 14 ਮੌਤਾਂ
ਪੰਜਾਬੀਲੋਕ ਬਿਊਰੋ ਉੱਤਰੀ ਮੈਕਸੀਕੋ ਚ ਇਕ ਨਸ਼ਾ ਮੁਕਤੀ ਕੇਂਦਰ ਤੇ ਹਥਿਆਰਬੰਦ ਸੰਗਠਨ ਵਲੋਂ ਕੀਤੀ ਗਈ ਗੋਲੀਬਾਰੀ ਚ ਘੱਟੋਘੱਟ 14 ਲੋਕਾਂ []
ਦੋ ਧੜਿਆਂ ਦੀ ਲੜਾਈ ਚ ਚੱਲੀ ਗੋਲ਼ੀ ਭਰਾ ਵਲੋਂ ਭਰਾ ਕਤਲ
ਪੰਜਾਬੀਲੋਕ ਬਿਊਰੋ ਪੰਜਾਬ ਵਿੱਚ ਕੈਪਟਨ ਸਰਕਾਰ ਬਣਨ ਵੇਲੇ ਜਨਤਾ ਨੂੰ ਆਸ ਸੀ ਕਿ ਕਾਨੂੰਨ ਵਿਵਸਥਾ ਦੀ ਵਿਗੜੀ ਹਾਲਤ ਸੁਧਰ ਜਾਊਗੀ []
ਪੰਜਾਬੀਲੋਕ ਬਿਊਰੋ ਰਾਜਾਸਾਂਸੀ ਏਅਰਪੋਰਟ ਰੋਡ ਤੇ ਸਥਿਤ ਪੁਰਾਣੀ ਜੇਲ ਦੇ ਨੇੜੇ ਉਸ ਵਕਤ ਦਹਿਸ਼ਤ ਦਾ ਮਹੌਲ ਬਣ ਗਿਆ ਜਦ ਇਕ []
ਬਲਰਾਜ ਸਿੰਘ ਸਿੱਧੂ ਐਸ ਪੀ 5 ਦਸੰਬਰ ਨੂੰ ਇੱਕ ਦੁਖਦਾਈ ਘਟਨਾ ਦੌਰਾਨ ਬਠਿੰਡਾ ਦੇ ਇੱਕ ਵਿਆਹ ਸਮਾਗਮ ਵਿੱਚ ਇੱਕ ਬੇਵਕੂਫ []
ਅੰਮ੍ਰਿਤਸਰ ਰੇਲ ਹਾਦਸਾ ਹਾਈਕੋਰਟ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਰਾਹਤ _ sachkahoon
ਅੰਮ੍ਰਿਤਸਰ ਰੇਲ ਹਾਦਸਾ ਹਾਈਕੋਰਟ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਰਾਹਤ
ਜਿਕਰਯੋਗ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਚ ਦੁਸਹਿਰੇ ਵਾਲੇ ਦਿਨ ਰਾਵਨ ਨੂੰ ਸਾੜਨ ਸਮੇਂ ਵਾਪਰੇ ਰੇਲ ਹਾਦਸੇ ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਇਸ ਮਾਮਲੇ ਚ ਨਵਜੋਤ ਕੌਰ ਸਿੱਧੂ ਜੋ ਦੁਸਹਿਰੇ ਦੇ ਪ੍ਰੋਗਰਾਮ ਚ ਮੁੱਖ ਮਹਿਮਾਨ ਸੀ ਤੇ ਮਿੱਠੂ ਮਦਾਨ ਜੋ ਪ੍ਰਬੰਧਕ ਸੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਨ੍ਹਾਂ ਖਿਲਾਫ਼ ਕੇਸ ਚਲਾਉਣ ਲਈ ਹਾਈਕੋਰਟ ਚ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਅੱਜ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ_
ਅੰਮ੍ਰਿਤਸਰ ਰੇਲ ਹਾਦਸੇ ਚ 64 ਲੋਕਾਂ ਦੇ ਬਿਆਨ ਕਲਮਬੱਧ
punjabi news ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ facebook ਅਤੇ twitter ਤੇ ਫਾਲੋ ਕਰੋ
ਕੌਣ ਐ ਨਵਜੋਤ ਕੌਰ ਸਿੱਧੂ ਨਾ ਹੀ ਮੰਤਰੀ ਐ ਤੇ ਨਾ ਹੀ ਵਿਧਾਇਕ ਕਾਂਗਰਸ ਦਾ ਵੀ ਕੋਈ ਵਾਹ ਵਾਸਤਾ ਨਹੀਂ
ਸੜਕ ਹਾਦਸੇ ਚ ਦੋ ਪੁਲਿਸ ਮੁਲਾਜਮਾਂ ਦੀ ਮੌਤ
ਯਾਦਏਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 27ਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਸ਼ੁਰੂ
ਦੋ ਕਾਰਾਂ ਦੀ ਟੱਕਰ ਨਾਲ ਹੋਇਆ ਭਿਆਨਕ ਹਾਦਸਾ
ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ਚ ਪਲਟਿਆ ਜਗੀਰ ਕੌਰ ਬਾਇੱਜ਼ਤ ਬਰੀ
ਰਾਜਸਥਾਨ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਚ ਰਾਰ
ਮੱਧ ਪ੍ਰਦੇਸ਼ ਚ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨੇ
ਪਰਕਾਸ਼ ਸਿੰਘ ਬਾਦਲ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਮਿਲਣਾ ਚਾਹੁੰਦੇ ਰਣਜੀਤ ਬ੍ਰਹਮਪੁਰਾ
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ
»ਸਕੂਲਾਂ ਚ ਹੋਵੇਗਾ ਦਾਖਲਾ ਮੁਹਿੰਮ ਦਾ ਸਲੋਗਨ
ਵਿਸ਼ਵ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ਚ ਪਹੁੰਚੀ ਸਾਇਨਾ ਸਿੰਧੂ ਅਗਲਾ ਮੁਕਾਬਲਾ ਕੱਟੜ ਵਿਰੋਧੀਆਂ ਨਾਲ
ਭਾਰਤ ਦੀਆਂ ਦੋ ਚੋਟੀ ਦੀਆਂ ਮਹਿਲਾ ਖਿਡਾਰਨਾਂ ਤੀਸਰਾ ਦਰਜਾ ਪ੍ਰਾਪਤ ਪੀਵੀਸਿੰਧੂ ਅਤੇ ਦਸਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਅਤੇ ਪੁਰਸ਼ ਖਿਡਾਰੀ ਬੀ ਸਾਈ ਪ੍ਰਣੀਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਕੁਆਰਟਰ ਫਾਈਨਲ ਚ ਪ੍ਰਵੇਸ਼ ਕਰ ਲਿਆ ਪਰ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਉਲਟਫੇਰ ਦਾ ਸ਼ਿਕਾਰ ਹੋ ਗਏ ਬਾਹਰ ਹੋ ਗਏ
ਕੁਆਰਟਰਫਾਈਨਲ ਚ ਸਿੰਧੂ ਦਾ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਓਕੁਹਾਰਾ ਨਾਲ ਮੁਕਾਬਲਾ
ਕੁਆਰਟਰਫਾਈਨਲ ਚ ਸਿੰਧੂ ਨੂੰ ਹੁਣ ਆਪਣੀ ਸਭ ਤੋਂ ਵੱਡੀ ਵਿਰੋਧੀ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਕਰਨਾ ਹੋਵੇਗਾ ਟੂਰਨਾਮੈਂਟ ਚ 8ਵਾਂ ਦਰਜਾ ਪ੍ਰਾਪਤ ਓਕੁਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ਚ ਤਿੰਨ ਸੈੱਟਾਂ ਦੇ ਮੁਕਾਬਲੇ ਚ ਹਰਾਇਆ ਸੀ ਸਿੰਧੂ ਦਾ ਵਿਸ਼ਵ ਚ ਛੇਵੀਂ ਰੈਂਕ ਦੀ ਓਕੁਹਾਰਾ ਵਿਰੁੱਧ 56 ਦਾ ਕਰੀਅਰ ਰਿਕਾਰਡ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ਚ ਓਕੂਹਾਰਾ ਤੋਂ ਹਾਰੀ ਸੀ
ਮਾਰਿਨ ਦੀ ਚੁਣੌਤੀ ਲਈ ਤਿਆਰ ਹਾਂ ਸਾਇਨਾ
ਸਾਇਨਾ ਨੇ ਕੁਆਰਟਰ ਫਾਈਨਲ ਚ ਕੈਰੋਲਿਨ ਨਾਲ ਮੁਕਾਬਲੇ ਬਾਰੇ ਕਿਹਾ ਕਿ ਉਹ ਚੁਣੌਤੀ ਲਈ ਤਿਆਰ ਹਾਂ ਸਾਇਨਾ ਨੇ ਕਿਹਾ ਕਿ ਮਾਰਿਨ ਤੇਜ਼ ਅਤੇ ਹਮਲਾਵਰ ਖਿਡਾਰਨ ਹੈ ਮੈਂ ਉਸ ਵਿਰੁੱਧ ਲੰਮੇ ਸਮੇਂ ਬਾਅਦ ਖੇਡਾਗੀ ਇਹ ਮੇਰੇ ਲਈ ਚੁਣੌਤੀਪੂਰਨ ਮੈਚ ਹੋਵੇਗਾ ਅਤੇ ਸੌਖਾ ਨਹੀਂ ਹੋਵੇਗਾ ਪਰ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੀ
ਸਿੰਧੂ ਨੇ ਆਪਣੀ ਕੱਟੜ ਵਿਰੋਧੀ ਓਕੂਹਾਰਾ ਬਾਰੇ ਕਿਹਾ ਕਿ ਅਸੀਂ ਇੱਕ ਦੂਸਰੇ ਨਾਲ ਲਗਾਤਾਰ ਖੇਡ ਰਹੇ ਹਾਂ ਅਤੇ ਓਕੂਹਾਰਾ ਨਾਲ ਮੈਚ ਵੀ ਬੇਹੱਦ ਮਹੱਤਵਪੂਰਨ ਹੋਵੇਗਾ ਮੈਂ ਇੱਕ ਗੱਲ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਲੰਮਾ ਮੈਚ ਹੋਵੇਗਾ ਅਤੇ ਮੈਂ ਆਪਣਾ ਸੌ ਫ਼ੀਸਦੀ ਦੇਣ ਨੂੰ ਤਿਆਰ ਹਾਂ
punjabi news ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ facebook ਅਤੇ twitter ਤੇ ਫਾਲੋ ਕਰੋ
ਇੰਫਾਲ ਚ ਸੜਕ ਨੂੰ ਮਿਲਿਆ ਮੈਰੀਕਾਮ ਦਾ ਨਾਂਅ
ਪੰਤ ਨੇ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ ਤੋੜਨੋਂ ਖੁੰਝੇ
ਭੰਨਤੋੜ ਤੇ ਸਾੜ ਫੂਕ ਦੇ ਦੋਸ਼ਾਂ ਚੋਂ 9 ਡੇਰਾ ਸ਼ਰਧਾਲੂ ਬਾਇੱਜਤ ਬਰੀ
ਸੜਕ ਹਾਦਸੇ ਚ ਦੋ ਪੁਲਿਸ ਮੁਲਾਜਮਾਂ ਦੀ ਮੌਤ