text
stringlengths
1
2.07k
ਖਰੜ 16 ਅਕਤੂਬਰ (ਜੰਡਪੁਰੀ)ਸੈਣੀ ਮਹਾਂਸਭਾ ਪੰਜਾਬ ਦੀ ਸਮੱੁਚੀ ਕਾਰਜਕਾਰਨੀ ਦਾ ਅੱਜ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਹਰਜੀਤ ਸਿੰਘ ਲੌਾਗੀਆ ਨੂੰ ਸੂਬਾ ਪ੍ਰਧਾਨ ਤਰਲੋਚਨ ਸਿੰਘ ਸੈਣੀ (ਫ਼ਤਿਹਗੜ੍ਹ• ਸਾਹਿਬ) ਨੂੰ ਚੇਅਰਮੈਨ ਅਤੇ ਗੁਰਵਿੰਦਰ ਸਿੰਘ
ਮੁਹਾਲੀ ਵਿਖੇ ਗੁਟਕਾ ਸਾਹਿਬ ਦੀਆਂ ਮਿਲੀਆਂ ਜਿਲਦਾਂ ਦੇ ਮਾਮਲੇ ਚ ਗਿਆਨੀ ਗੁਰਬਚਨ ਸਿੰਘ ਵਲੋਂ ਮੁੱਖ ਮੰਤਰੀ ਤੋਂ ਦਖ਼ਲ ਦੇਣ ਦੀ ਮੰਗ
ਐੱਸ ਏ ਐੱਸ ਨਗਰ 16 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ) ਮੁਹਾਲੀ ਵਿਖੇ ਕੁਝ ਦਿਨ ਪਹਿਲਾਂ ਮਿਲੀਆਂ ਗੁਟਕਾ ਸਾਹਿਬ ਦੀਆਂ ਅਨੇਕਾਂ ਜਿਲਦਾਂ ਅਸਲ ਵਿਚ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦੇ ਅਮਨ ਨੂੰ ਅੱਗ ਲਗਾਉਣ ਦੀ ਸਾਜਿਸ਼ ਹੈ ਅਤੇ ਪੁਲਿਸਪ੍ਰਸ਼ਾਸਨ ਨੂੰ ਇਸ ਘਟਨਾ
ਲਾਲੜੂ 16 ਅਕਤੂਬਰ (ਰਾਜਬੀਰ ਸਿੰਘ)ਨੇੜਲੇ ਪਿੰਡ ਜਿਊਲੀ ਦੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦੀ ਮੋਟਰ ਸਮੇਤ ਕੇਬਲ ਤਾਰ ਅਤੇ ਟੁੱਲੂ ਪੰਪ ਰਾਤ ਨੂੰ ਕਿਸੇ ਵਲੋਂ ਚੋਰੀ ਕਰ ਲਿਆ ਗਿਆ _ ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਦੀ ਸ਼ਿਕਾਇਤ ਤੇ ਹੰਡੇਸਰਾ
ਜਾਅਲੀ ਫੇਸਬੁੱਕ ਆਈ ਡੀ ਬਣਾ ਕੇ ਗ਼ਲਤ ਵਰਤੋਂ ਕਰਨ ਸਬੰਧੀ ਮਾਮਲਾ ਦਰਜ
ਐੱਸ ਏ ਐੱਸ ਨਗਰ 16 ਅਕਤੂਬਰ (ਜਸਬੀਰ ਸਿੰਘ ਜੱਸੀ)ਫੇਸਬੁੱਕ ਤੇ ਗ਼ਲਤ ਆਈ ਡੀ ਬਣਾ ਕੇ ਆਪਣੇ ਹੀ ਸਹੁਰੇ ਪਰਿਵਾਰ ਨੂੰ ਬਦਨਾਮ ਕਰਨ ਦੇ ਮਾਮਲੇ ਚ ਥਾਣਾ ਫੇਜ਼8 ਦੀ ਪੁਲਿਸ ਨੇ ਰਸ਼ਮੀ ਨੇਗੀ ਵਾਸੀ ਸੈਕਟਰ51 ਬੀ ਚੰਡੀਗੜ੍ਹ ਿਖ਼ਲਾਫ਼ ਆਈ ਟੀ ਐਕਟ66 ਡੀ ਦੇ ਤਹਿਤ ਮਾਮਲਾ
ਮਾਮਲਾ ਪਿੰਡ ਕਕਰਾਲੀ ਵਿਖੇ ਘੱਗਰ ਚੋਂ ਨਾਜਾਇਜ਼ ਮਾਈਨਿੰਗ ਕਰਨ ਦਾ ਪਿੰਡ ਕਕਰਾਲੀ ਵਾਸੀਆਂ ਨੇ ਕੀਤੀ ਕਾਰਵਾਈ ਦੀ ਉੱਚ ਪੱਧਰੀ ਜਾਂਚ ਦੀ ਮੰਗ
ਡੇਰਾਬੱਸੀ 16 ਅਕਤੂਬਰ (ਸ਼ਾਮ ਸਿੰਘ ਸੰਧੂ) ਪਿੰਡ ਕਕਰਾਲੀ ਵਾਸੀਆਂ ਵਲੋਂ ਡੇਰਾਬੱਸੀ ਦੇ ਏ ਐੱਸ ਪੀ ਹਰਮਨ ਹਾਂਸ ਤੋਂ ਬੀਤੇ ਸਨਿਚਰਵਾਰ ਦੇਰ ਰਾਤ ਪੁਲਿਸ ਵਲੋਂ ਮੁਖ਼ਬਰੀ ਦੇ ਆਧਾਰ ਤੇ ਘੱਗਰ ਨਦੀ ਚ ਕੀਤੀ ਗਈ ਕਾਰਵਾਈ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ
ਦਰਦਨਾਕ ਹਾਦਸੇ ਦੌਰਾਨ ਕਰੀਬ ਦੋ ਸਾਲਾ ਬੱਚੀ ਦੀ ਮੌਤ
ਲਾਲੜੂ 16 ਅਕਤੂਬਰ (ਰਾਜਬੀਰ ਸਿੰਘ)ਅੱਜ ਦੇਰ ਸ਼ਾਮ ਜਿਊਲੀਡੇਰਾਬੱਸੀ ਸੰਪਰਕ ਸੜਕ ਤੇ ਪੈਂਦੇ ਪਿੰਡ ਮੀਆਂਪੁਰ ਵਿਖੇ ਇਕ ਟਿੱਪਰ ਹੇਠ ਕੁਚਲੇ ਜਾਣ ਕਾਰਨ ਸਵਾ ਦੋ ਸਾਲਾਂ ਦੀ ਮਾਸੂਮ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ _ ਮਿ੍ਤਕਾ ਦੀ ਪਛਾਣ ਪਿ੍ਅੰਕਾ ਪੁੱਤਰੀ ਬਲਵੀਰ
ਜ਼ਿਲ੍ਹੇ ਚ 9018 ਸੀਮਾਂਤ ਤੇ ਛੋਟੇ ਕਿਸਾਨਾਂ ਦਾ 327 ਕਰੋੜ ਰੁਪਏ ਦਾ ਕਮਰਸ਼ੀਅਲ ਬੈਂਕਾਂ ਦਾ ਕਰਜ਼ਾ ਜਲਦ ਹੋਵੇਗਾ ਮੁਆਫ਼ ਡੀ ਸੀ
ਐੱਸ ਏ ਐੱਸ ਨਗਰ 16 ਅਕਤੂਬਰ (ਕੇ ਐੱਸ ਰਾਣਾ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਰਾਜ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਕੀਤੇ ਵਾਅਦੇ ਮੁਤਾਬਿਕ ਜ਼ਿਲ੍ਹਾ ਮੁਹਾਲੀ ਦੇ ਕਰਜ਼ਈ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ
ਐੱਸ ਏ ਐੱਸ ਨਗਰ 16 ਅਕਤੂਬਰ (ਜਸਬੀਰ ਸਿੰਘ ਜੱਸੀ) ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਨੇ ਟੀ ਡੀ ਆਈ ਸਿਟੀ ਨੇੜਿਓਾ 52 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਮੰਗਾ ਸਿੰਘ ਵਾਸੀ ਖੰਨਾ ਅਤੇ ਕੁਲਵੀਰ ਸਿੰਘ ਵਾਸੀ ਪਿੰਡ ਉੱਚਾ ਜਟਾਣਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ
ਛਾਪੇਮਾਰੀ ਦੌਰਾਨ 12 ਟਿੱਪਰ ਤੇ 2 ਜੇ ਸੀ ਬੀ ਮਸ਼ੀਨਾਂ ਕਬਜ਼ੇ ਚ ਲਈਆਂ
ਪੰਚਕੂਲਾ 16 ਅਕਤੂਬਰ (ਕਪਿਲ)ਪੰਚਕੂਲਾ ਦੇ ਸੈਕਟਰ25 ਦੀ ਬੰਦਰ ਘਾਟੀ ਨੇੜੇ ਗ਼ੈਰਕਾਨੂੰਨੀ ਮਾਈਨਿੰਗ ਦਾ ਧੰਦਾ ਚਲਦੇ ਹੋਣ ਦੀ ਸੂਚਨਾ ਮਿਲਣ ਤੇ ਚੰਡੀਮੰਦਰ ਥਾਣੇ ਦੀ ਪੁਲਿਸ ਵਲੋਂ ਪ੍ਰਸ਼ਾਸਨ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ _ ਇਸ ਮੌਕੇ ਛਾਪਾ ਮਾਰਨ ਵਾਲੀ ਟੀਮ
ਵਿਦਿਆਰਥੀ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ
ਲਾਲੜੂ 16 ਅਕਤੂਬਰ (ਰਾਜਬੀਰ ਸਿੰਘ)ਕਰੀਬ ਸਾਢੇ 18 ਸਾਲਾਂ ਦੇ ਬੀ ਏ ਭਾਗ ਪਹਿਲਾ ਦੇ ਵਿਦਿਆਰਥੀ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਸਥਾਨਕ ਪੁਲਿਸ ਨੇ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ _ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਮੋਦ ਕੁਮਾਰ ਪੁੱਤਰ
ਜ਼ਿਲੇ੍ਹ ਦੀਆਂ ਮੰਡੀਆਂ ਚ ਹੁਣ ਤੱਕ 49367 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਹੋਈ ਡੀ ਸੀ
ਐੱਸ ਏ ਐੱਸ ਨਗਰ 16 ਅਕਤੂਬਰ (ਕੇ ਐੱਸ ਰਾਣਾ)ਜ਼ਿਲ੍ਹਾ ਮੁਹਾਲੀ ਦੀਆਂ ਮੰਡੀਆਂ ਵਿਚ ਹੁਣ ਤੱਕ 49502 ਮੀਟਿ੍ਕ ਟਨ ਝੋਨੇ ਦੀ ਪੁੱਜੀ ਫ਼ਸਲ ਵਿਚੋਂ 49367 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਤੇ ਖ਼ਰੀਦ ਦਾ ਸਾਰਾ ਕੰਮ ਤਸੱਲੀਬਖ਼ਸ਼ ਤਰੀਕੇ ਨਾਲ ਚੱਲ ਰਿਹਾ ਹੈ _
ਐੱਸ ਏ ਐੱਸ ਨਗਰ 16 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਮੂਹ ਸੁਪਰਡੈਂਟਾਂ ਸਹਾਇਕ ਸਕੱਤਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਨੈਸ਼ਨਲ ਕੌਾਸਲ ਫ਼ਾਰ ਟ੍ਰੇਨਿੰਗ ਐਾਡ ਸੋਸ਼ਲ ਰਿਸਰਚ ਵਲੋਂ 11 ਅਤੇ 12 ਅਕਤੂਬਰ
ਵਾਤਾਵਰਣ ਪ੍ਰੇਮੀ ਵਲੋਂ ਕਾਲਜ ਨੂੰ ਸਹਾਇਤਾ ਰਾਸ਼ੀ ਭੇਟ
ਵਾਤਾਵਰਣ ਪ੍ਰੇਮੀ ਵਲੋਂ ਕਾਲਜ ਨੂੰ ਸਹਾਇਤਾ ਰਾਸ਼ੀ ਭੇਟ ਗੜਸ਼ੰਕਰ 28 ਸਤੰਬਰ (ਅਸ਼ਵਨੀ ਸ਼ਰਮਾ) ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਮਾਹਿਲਪੁਰ ਵਿਖੇ ਕਰਵਾਏ ਇਕ ਸਮਾਗਮ ਮੌਕੇ ਵਾਤਾਰਵਣ ਪ੍ਰੇਮੀ ਦਿਲਬਾਗ ਸਿੰਘ ਵਲੋਂ ਕਾਲਜ ਵਿਖੇ ਵੱਖਵੱਖ ਪੌਦਿਆਂ ਦੀ ਲੁਆਈ ਸਬੰਧੀ ਪ੍ਰਿੰਸੀਪਲ ਨੂੰ read more
ਐਸ ਸੀਬੀ ਸੀ ਅਤੇ ਰਹਾਇਸ਼ੀ ਸਰਟੀਫਕੇਟ ਬਨਾਉਣ ਦੀ ਸਰਕਾਰੀ ਫੀਸ ਜੀਰੋ ਤੇ ਸੇਵਾ ਕੇਂਦਰ ਲੈ ਰਿਹਾ ਹੈ ਪ੍ਰਤੀ ਸਰਟੀਫਿਕੇਟ 50 ਰੁ ਪਲਸ ਦੇ ਰਿਹਾ ਹੈ ਪ੍ਰੇਸਾਨੀਆਂ ਧੀਮਾਨ
ਐਸ ਸੀਬੀ ਸੀ ਅਤੇ ਰਹਾਇਸ਼ੀ ਸਰਟੀਫਕੇਟ ਬਨਾਉਣ ਦੀ ਸਰਕਾਰੀ ਫੀਸ ਜੀਰੋ ਤੇ ਸੇਵਾ ਕੇਂਦਰ ਲੈ ਰਿਹਾ ਹੈ ਪ੍ਰਤੀ ਸਰਟੀਫਿਕੇਟ 50 ਰੁ ਪਲਸ ਦੇ ਰਿਹਾ ਹੈ ਪ੍ਰੇਸਾਨੀਆਂ ਧੀਮਾਨ ਪੰਜਾਬ ਸਰਕਾਰ ਸੰਵਿਧਾਨਕ ਸੇਵਾਵਾਂ ਦਾ ਕਰ ਰਹੀ ਹੈ ਵਪਾਰੀਕਰਨ ਗੈਰ ਸੰਵਿਧਾਨਕ ਕੰਮਾਂ read more
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸੈਮੀਨਾਰ ਨੂੰ ਲੈ ਕੇ ਵਿਦਿਆਰਥੀ ਜੱਥੇਬੰਦੀਆਂ ਵਿੱਚ ਤਕਰਾਰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸੈਮੀਨਾਰ ਨੂੰ ਲੈ ਕੇ ਵਿਦਿਆਰਥੀ ਜੱਥੇਬੰਦੀਆਂ ਵਿੱਚ ਤਕਰਾਰ ਗੜਸ਼ੰਕਰ 26 ਸਤੰਬਰ (ਅਸ਼ਵਨੀ ਸ਼ਰਮਾ) ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸੈਮੀਨਾਰ ਕਰਵਾਉਣ ਨੂੰ ਲੈ ਕੇ ਦੋ ਵਿਦਿਆਰਥੀ read more
ਫੁੱਟਬਾਲ ਲੀਗ ਮੁਕਾਬਲਿਆਂ ਵਿੱਚ ਸਮੁੰਦੜਾ ਤੇ ਪਨਾਮ ਵਲੋਂ ਜਿੱਤਾਂ ਦਰਜ਼ ਗੜਸ਼ੰਕਰ 26 ਸਤੰਬਰ (ਅਸ਼ਵਨੀ ਸ਼ਰਮਾ) ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਦੇ ਫੁੱਟਬਾਲ ਸਟੇਡੀਅਮ ਵਿੱਚ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਉਲੰਪੀਅਨ ਜਰਨੈਲ ਸਿੰਘ ਦੀ ਬਰਸੀ ਨੂੰ ਸਮਰਪਿਤ ਕਰਵਾਈ ਜਾ read more
ਪ੍ਰਮਾਤਮਾ ਦਾ ਸਿਮਰਨ ਨੀਵਿਆ ਨੂੰ ਉੱਚੇ ਕਰ ਦਿੰਦਾ ਹੁੈਭਾਈ ਚਰਨ ਸਿੰਘ ਗੜ੍ਹਸ਼ੰਕਰ 26 ਸਤੰਬਰ (ਅਸ਼ਵਨੀ ਸ਼ਰਮਾ) ਸ਼ਿਵਾਲਿਕ ਦੀਆਂ ਪਹਾੜੀਆਂ ਉਪਰ ਪੈਂਦੇ ਇਲਾਕਾ ਬੀਤ ਦੇ ਪਿੰਡ ਨੈਨਵਾਂ ਵਿਖੇ ਸ਼੍ਰੀ ਗੁਰਦੁਆਰਾ ਸਾਹਿਬ ਬਾਬਾ ਸੀਤਲ ਦਾਸ ਜੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਰਬੱਤ read more
ਡਾਂਡੀਆਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਗਿਆ
ਯੋਗ ਰਾਜ ਮੈਰਾ ਹੋਏ ਸਰਕਾਰੀ ਮਿਡਲ ਸਕੂਲ ਨੈਣਵਾਂ ਦੇ ਵਿਦਿਆਰਥੀਆਂ ਨਾਲ਼ ਰੂਬਰੂ ਗੜ੍ਹਸ਼ੰਕਰ 25 ਸਤੰਬਰ (ਅਸ਼ਵਨੀ ਸ਼ਰਮਾ) ਜਿੰਦਗੀ ਦੇ ਔਖੇ ਹਾਲਾਤ ਅਤੇ ਤੰਗੀਆਂਤੁਰਸ਼ੀਆਂ ਜਰੂਰੀ ਨਹੀਂ ਮਾੜੀਆਂ ਸਾਬਤ ਹੋਣ ਸਗੋਂ ਇਹ ਤੁਹਾਡੇ ਲਈ ਵਰਦਾਨ ਵੀ ਸਿੱਧ ਹੋ ਸਕਦੀਆਂ ਹਨਇਹਨਾਂ ਵਿਚਾਰਾਂ ਦਾ read more
ਕੋਟ ਫਤੂਹੀ ਵਿੱਚ ਸ਼੍ਰੀਮਦਭਾਗਵਤ ਕਥਾ ਸ਼ੁਰੂ ਪ੍ਰੰਭੂ ਭਗਤੀ ਨਾਲ ਪਾਪਾਂ ਦਾ ਨਾਸ਼ ਹੁੰਦਾ ਸ਼੍ਰੀ ਰਵੀ ਨੰਦਨ ਗੜ੍ਹਸ਼ੰਕਰ 24 ਸਤੰਬਰ (ਅਸ਼ਵਨੀ ਸ਼ਰਮਾ) ਮਾਂ ਭਗਵਤੀ ਜਾਗਰਣ ਕਮੇਟੀ ਰਜ਼ਿ ਕੋਟ ਫਤੂਹੀ ਵਲੋਂ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਸਮੂਹ ਦੁਕਾਨਦਾਰ ਭਰਾਵਾਂ ਦੇ ਸਹਿਯੋਗ read more
ਗੜਸ਼ੰਕਰ ਹਸਪਤਾਲ ਚ ਖਾਲੀ ਪੋਸਟਾਂ ਕਰ ਰਹੀਆਂ ਹਨ ਸੇਹਿਤ ਤਰੁੱਟੀਆਂ ਨੂੰ ਉਜਾਗਰ ਟੁਆਲਿਟਾਂ ਦੀ ਖਸਤਾ ਹਾਲਤ ਪੀਣ ਵਾਲਾ ਪਾਣੀ ਲੱਗੇ ਓ ਆਰ ਐਸ ਬੰਦ ਧੀਮਾਨ
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 202982 views
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9263 views
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9141 views
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 8935 views
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8811 views
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8766 views
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8643 views
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8509 views
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8458 views
ਅਦਾਰਾ ਨਿਰਪੱਖ ਆਵਾਜ਼ ਨੂੰ ਭੇਜੀਆਂ ਜਾ ਰਹੀਆਂ ਖਬਰਾਂ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ ਇਸ ਲਈ ਅਦਾਰਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਲੇਖਕਾਂ ਦੁਆਰਾ ਭੇਜੇ ਜਾਂਦੇ ਸਾਹਿਤਕ ਲੇਖ ਕਹਾਣੀਆਂ ਆਦਿ ਇਸ ਤੋਂ ਇਲਾਵਾ ਮੈਟਰ ਦੀ ਜ਼ਿੰਮੇਵਾਰੀ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ
ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਪੰਜਵਾਂ) ਸਾਡੇ ਤੋਂ ਤਿੰਨ ਸੌ ਮੀਟਰ ਦੀ ਦੂਰੀ ਤੇ ਮੰਦਿਰ ਦੀ ਵੱਡੀ ਇਮਾਰਤ ਯਾਤਰੀਆਂ ਨੂੰ ਖਿੱਚ ਰਹੀ ਸੀ _ ਸਟਾਲਾਂ ਟੱਪਦੇ ਟੱਪਦੇ ਮੰਦਰ ਦੇ ਮੁੱਖ ਦੁਆਰ ਕੋਲ ਲੱਗੀ ਸਕਿਉਰਟੀ ਕੋਲ ਪਹੁੰਚੇ ਤਾਂ ਪਤਾ
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਦਿਆਂ
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਦਿਆਂ ਕਦੀ ਕਦੀ ਦੁਨੀਆਂ ਵਿਚ ਅਜਿਹੇ ਸੂਰਮੇ ਪੈਦਾ ਹੁੰਦੇ ਨੇ ਜੋ ਕੁਝ ਅਜਿਹਾ
ਬਰੂਹਾਂ ਤੇ ਖੜਾ ਭਗਤ ਸਿੰਘ
ਬਰੂਹਾਂ ਤੇ ਖੜਾ ਭਗਤ ਸਿੰਘ ਮਨੁੱਖ ਦੀ ਸਭ ਤੋਂ ਕੀਮਤੀ ਦੌਲਤ ਉਸ ਦੀ ਜਿੰਦਗੀ ਹੈ ਤੇ ਉਸ ਕੋਲ ਜਿਊਣ ਲਈ
ਜੇ ਘਰੇ ਬਜ਼ੁਰਗ ਹਨ ਤਾਂ ਰੱਬ ਕਿਤੋਂ ਹੋਰ ਕਿਉਂ ਲੱਭਣਾ ਪੰਜਾਬ ਦੇ ਲੋਕਾਂ ਨੂੰ ਅਮੀਰ ਪੰਜਾਬੀ ਵਿਰਸੇ ਦੇ ਭਾਗਸ਼ਾਲੀ
ਬਹੁਤੇ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗ ਜਾਵੇ
ਬਹੁਤੇ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗ ਜਾਵੇ ਸਤਵਿੰਦਰ ਸੱਤੀ (ਕੈਲਗਰੀ) ਕੈਨੇਡਾ satwinder_7@hotmailcom ਇੱਥੇ ਬਿਜ਼ਨਸ
ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਛੇ ਸਾਲਾਂ ਬਾਅਦ ਫਿਰ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ
ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਛੇ ਸਾਲਾਂ ਬਾਅਦ ਫਿਰ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦੇਸ਼ ਦੇ ਪਹਿਲੇ ਸਿਖਿਆ ਮੰਤਰੀ
ਲਸਣ ਸੰਜੀਵਨੀ ਤੋ ਘੱਟ ਨਹੀ ਲਸਣ ਮਨੁੱਖੀ ਜੀਵਨ ਵਿਚ ਇਕ ਸੰਜੀਵਨੀ ਦਾ ਕੰਮ ਕਰਦਾ ਹੈ ਜਿਹੜਾ ਕਿ ਹਿਰਦਾ ਰੋਗ ਅਤੇ
ਨਾਹਰਾ ਬੇਟੀ ਬਚਾਉ ਬੇਟੀ ਪੜ੍ਹਾਉ ਪਰ ਸੁਰਖਿਆ ਦੀ ਗਰੰਟੀ ਨਹੀਂ ਭਾਰਤ ਸਰਕਾਰ ਵਲੋਂ ਦੇਸ਼ ਦੀਆਂ ਮੁਟਿਆਰਾਂ ਨੂੰ ਆਤਮਨਿਰਭਰ ਬਣਾ
ਖ਼ਬਰਾਂ ਆਪਣੀ ਈਮੇਲ ਵਿੱਚ ਪਾਓ *
ਤੁਹਾਡਾ ਵਿਚਾਰ
ਨੂੰ ਇੱਕ ਅਪਰਾਧਿਕ ਰਿਕਾਰਡ ਕਾਫ਼ੀ ਚੈੱਕ ਹੁੰਦਾ ਹੈ
ਸਾਨੂੰ ਵੱਖ ਵੱਖ ਹਨ ਕਰਨਾ ਹੈ
ਪੁਲਿਸ ਨੇ ਰਿਕਾਰਡ ਬਨਾਮ ਚੈੱਕ ਕਰੋ ਅਪਰਾਧਿਕ ਰਿਕਾਰਡ ਚੈੱਕ
ਟੀ ਵੀ ਤੇ ਜਾਣ
ਕੁਝ ਗਲਤ ਹੋ ਰਿਹਾ ਹੋਵੇ
ਅਪਰਾਧਿਕ ਰਿਕਾਰਡ ਨੂੰ ਚੈੱਕ ਸੁਰੱਖਿਆ ਦੀ ਇੱਕ ਗਲਤ ਹੈ ਭਾਵਨਾ ਮੁਹੱਈਆ ਕਰ ਸਕਦਾ ਹੈ
ਅਖੀਰ ਵਿੱਚ ਗੁੰਮਰਾਹਕੁੰਨ ਹੈ ਜੋ ਕਿ ਇੱਕ ਫੌਜਦਾਰੀ ਦਾ ਰਿਕਾਰਡ ਚੈਕ ਤੇ ਰੱਖਿਆ ਗਿਆ ਹੈ ਜੋ ਕਿ ਭਾਰ ਦਾ ਇੱਕ ਬਹੁਤ ਹੁੰਦਾ ਹੈ
ਸਾਨੂੰ ਵੱਡੇ ਸਾਜ਼ਿਸ਼ ਕੇਸ ਵਿਚ ਪਿੱਛਾ ਹੈ ਜੋ ਕਿ ਬਹੁਤ ਖਤਰਨਾਕ ਅਤੇ ਗੁੰਝਲਦਾਰ ਸ਼ੱਕੀ ਤੇ ਸਾਰੇ ਅਪਰਾਧੀ ਰਿਕਾਰਡ ਨੂੰ ਕੋਲ ਨਾ ਸੀ ਕੁਝ ਕੇਸ ਵਿਚ ਉਹ ਕੀਤਾ ਸੀ ਆਪਣੇ ਰਿਕਾਰਡ ਸਰਗਰਮੀ ਕਰਨ ਲਈ ਘੱਟੋਘੱਟ ਅਤੇ ਆਲੋਚਕ ਸਨ ਪਰ ਉਹ ਸਾਡੇ ਪੜਤਾਲ ਦੌਰਾਨ ਪਿੱਛਾ ਕਰ ਰਹੇ ਸਨ
ਸਸਤੇ ਅਤੇ ਤੇਜ਼ ਪਿਛੋਕੜ ਦੀ ਸਕਰੀਨਿੰਗ ਆਮ ਤੌਰ ਤੇ ਅਧੂਰਾ ਹੈ
ਕਿਸੇ ਦੇ ਪਿਛੋਕੜ ਬਾਰੇ ਕਾਫ਼ੀ ਜਾਣਕਾਰੀ ਹੈ
ਇੱਕ ਖਤਰਾ ਪ੍ਰਬੰਧਨ ਦਾ ਫੈਸਲਾ
ਅੰਤ ਵਿੱਚ ਅਪਰਾਧਿਕ ਰਿਕਾਰਡ ਨੂੰ ਚੈਕ ਦੇ ਪਿਛੋਕੜ ਚੈੱਕ ਕਾਰਵਾਈ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਪਰ ਉਹ ਅਧੂਰੇ ਹਨ ਅਤੇ ਅਕਸਰ ਨਾਜ਼ੁਕ ਜਾਣਕਾਰੀ ਨੂੰ ਬੇਪਰਦ ਕਰਨ ਲਈ ਫੇਲ ਹੋ ਸੁਰੱਖਿਆ ਦੀ ਇੱਕ ਗਲਤ ਹੈ ਭਾਵਨਾ ਨਾਲ ਲੋਕ ਨੂੰ ਛੱਡ ਕੇ
ਨੂੰ ਇੱਕ ਅਪਰਾਧਿਕ ਰਿਕਾਰਡ ਤੇ ਭਰੋਸਾ ਕਦੇ ਨਾ
ਸੋਸ਼ਲ ਮੀਡੀਆ
»ਪਾਕਿ ਨੂੰ ਹਰਾ ਕੇ ਭਾਰਤ ਪਹੁੰਚਿਆ ਅਮਰਜਿੰਗ ਕੱਪ ਦੇ ਫਾਈਨਲ ਚ
ਕਥਾਵਾਚਕ ਆਸਾਰਾਮ ਦਾ ਵੀਡੀਓ ਤੋੜਮਰੋੜ ਕੇ ਦਿਖਾਉਣ ਤੇ ਤਿੰਨ ਟੀਵੀ ਚੈੱਨਲਾਂ ਨੂੰ ਨੋਟਿਸ
ਕਥਾਵਾਚਕ ਆਸਾਰਾਮ ਵੱਲੋਂ ਗੁਰੂਗ੍ਰਾਮ ਦੇ ਇੱਕ ਪਰਿਵਾਰ ਨੂੰ ਦਿੱਤੇ ਗਏ ਅਸ਼ੀਰਵਾਦ ਦੀ ਵੀਡੀਓ ਨੂੰ ਟੀਵੀ ਚੈੱਨਲਾਂ ਵੱਲੋਂ ਆਡਿਟ ਕਰਕੇ ਅਸ਼ਲੀਲਤਾ ਨਾਲ ਦਿਖਾਏ ਜਾਣ ਨੂੰ ਲੈ ਕੇ ਤਿੰਨ ਚੈੱਨਲਾਂ ਨੂੰ ਨੋਟਿਸ ਜਾਰੀ ਕੀਤਾ ਹੈ ਜ਼ਿਲ੍ਹਾ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ ਨੇ ਸਾਲ 2015 ਚ ਪਾਲਮ ਵਿਹਾਰ ਪੁਲਿਸ ਥਾਣਾ ਚ ਦਰਜ ਪਾਸਕੋ ਐਕਟ ਮਾਮਲੇ ਚ ਸੁਣਵਾਈ ਲਈ ਇਹ ਨੋਟਿਸ ਜਾਰੀ ਕੀਤੇ ਹਨ
ਨੋਟਿਸ ਚ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਚ ਅਗਾਊਂ 10 ਅਗਸਤ ਨੂੰ ਕਮੇਟੀ ਸਾਹਮਣੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਤਾਂ ਕਿ ਸਮਾਜਿਕ ਸੰਸਥਾ ਜਨ ਜਾਗਰਨ ਮੰਚ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾ ਸਕੇ ਸੰਸਥਾ ਦੇ ਉਪਾਧਿਆਏ ਹਰੀ ਸ਼ੰਕਰ ਕੁਮਾਰ ਦੇ ਅਨੁਸਾਰ 2 ਜੁਲਾਈ 2013 ਨੂੰ ਪਾਲਮਵਿਹਾਰ ਖੇਤਰ ਦੇ ਸਤੀਸ਼ ਕੁਮਾਰ (ਕਾਲਪਨਿਕ ਨਾਂਅ) ਦੇ ਘਰ ਕਥਾਵਾਚਕ ਆਸਾਰਾਮ ਬਾਪੂ ਆਏ ਸਨ
punjabi news ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ facebook ਅਤੇ twitter ਤੇ ਫਾਲੋ ਕਰੋ
ਪੁਲਿਸ ਨੇ ਵੀਡੀਓ ਜਾਰੀ ਕਰਕੇ ਆਪਣੇਆਪ ਨੂੰ ਦੱîਸਿਆ ਬੇਕਸੂਰ
ਸਰਜੀਕਲ ਸਟਰਾਈਕ ਦਾ ਵੀਡੀਓ ਆਇਆ ਸਾਹਮਣੇ
ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਮਹਿਲਾ ਮਰੀਜ਼ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
ਭੰਨਤੋੜ ਤੇ ਸਾੜ ਫੂਕ ਦੇ ਦੋਸ਼ਾਂ ਚੋਂ 9 ਡੇਰਾ ਸ਼ਰਧਾਲੂ ਬਾਇੱਜਤ ਬਰੀ
ਸੜਕ ਹਾਦਸੇ ਚ ਦੋ ਪੁਲਿਸ ਮੁਲਾਜਮਾਂ ਦੀ ਮੌਤ
ਯਾਦਏਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 27ਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਸ਼ੁਰੂ
ਦੋ ਕਾਰਾਂ ਦੀ ਟੱਕਰ ਨਾਲ ਹੋਇਆ ਭਿਆਨਕ ਹਾਦਸਾ
ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ਚ ਪਲਟਿਆ ਜਗੀਰ ਕੌਰ ਬਾਇੱਜ਼ਤ ਬਰੀ
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ
ਜਾਣੋਂ ਕਿੰਨਾ ਦਰਦ ਹੁੰਦਾ ਹੈ ਮਾਂ ਨੂੰ ਬੱਚਾ ਪੈਦਾ ਕਰਨ ਵੇਲੇਤੇ ਕਿਹੜੀਆਂ ਗੱਲਾ ਦਾ ਰੱਖਣਾ ਚਾਹੀਦਾ ਹੈ ਧਿਆਨ
ਕਿਸੇ ਮਹਿਲ ਤੋਂ ਘੱਟ ਨਹੀਂ ਕੋਹਲੀ ਦਾ ਘਰ ਦੇਖੋ ਅੰਦਰ ਦੀਆਂ ਤਸਵੀਰਾਂ
ਅਜਿਹੀਆਂ ਗਲਤ ਆਦਤਾਂ ਵਾਲੇ ਪੁਰਸ਼ ਨਾਲ ਕਦੇ ਨਾ ਕਰੋ ਵਿਆਹ ਨਹੀਂ ਤਾਂ ਹੋ ਸਕਦੀ ਹੈ ਵੱਡੀ ਗੜਬੜ
ਤਾਜਾ ਖਬਰ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਦਿੱਤੀ ਇੱਕ ਹੋਰ ਵੱਡੀ ਧਮਕੀ
ਦੇਖੋ ਜ਼ਰਾ ਇਨਾਂ 15 ਲੋਕਾਂ ਦੀਆਂ ਕਰਤੂਤਾਂ ਹੱਸ ਹੱਸ ਕਮਲੇ ਹੋਜੋ ਗੇ
ਬੇਗਾਨੇ ਦੇਸ਼ ਵਿੱਚ ਕੁੜੀ ਨਾਲ ਦੇਖੋ ਕੀ ਹੁੰਦਾ ਥੋੜ੍ਹਾ ਸਮਾਂ ਕੱਢ ਕੇ ਜ਼ਰੂਰ ਪੜ੍ਹਿਓ
ਬਾਪ ਸਰਪ੍ਰਾਈਜ਼ ਦੇ ਇਰਾਦੇ ਨਾਲ ਦੱਬੇ ਪੈਰ ਅੰਦਰ ਵੜਿਆ ਤਾਂ
ਸਾਨੀਆ ਮਿਰਜਾ ਨੇ ਖੋਲਿਆ ਰਾਜ ਵਿਆਹ ਦੇ 7 ਸਾਲ ਬਾਦ ਵੀ ਕਿਉਂ ਨਹੀਂ ਬਣ ਪਾਈ ਮਾਂ
ਆਪਣੇ ਦੇਸੀ ਅਤੇ ਵਲੈਤੀਆਂ ਦੇ ਆਹ 20 ਕਾਰਨਾਮੇ  ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ
ਦੇਖੋ wwe the great khali ਦੀ ਘਰਵਾਲੀ ਦੀਆ ਫੋਟੋਆਂ ਜੋ ਤੁਸੀ ਪਹਿਲਾ ਨਹੀਂ ਦੇਖਿਆ ਹੋਣੀਆਂ
home / new songs / ਜਾਣੋਂ ਕਿੰਨਾ ਦਰਦ ਹੁੰਦਾ ਹੈ ਮਾਂ ਨੂੰ ਬੱਚਾ ਪੈਦਾ ਕਰਨ ਵੇਲੇਤੇ ਕਿਹੜੀਆਂ ਗੱਲਾ ਦਾ ਰੱਖਣਾ ਚਾਹੀਦਾ ਹੈ ਧਿਆਨ
ਜਹਾਜ਼ ਚੋ ਬਹਾਰ ਨਿੱਕਲ ਕੇ ਸੈਲਫੀ ਲੈਣੀ ਪਈ ਮਹਿੰਗੀ ਦੇਖੋ ਫਿਰ ਕੀ ਹੋਇਆ 