text
stringlengths
1
2.07k
ਡਾ ਜਗਤਾਰ ਸਿੰਘ ਇਸ ਸਮੇਂ ਐਡਮਟਨ ਅਲਬਰਟਾ (ਕੈਨੇਡਾ) ਵਿਚ ਬਤੌਰ ਰਿਸਰਚ ਸਾਇੰਟਿਸਟ ਅਤੇ ਪ੍ਰੋਜੈਕਟ ਲੀਡਰ ਨੈਚੂਰਲ ਰਿਸੋਰਸਜ਼ ਕੈਨੇਡਾ ਤੇ ਕੈਨੇਡੀਅਨ ਫਾਰੈਸਟ ਸਰਵਿਸ ਨਾਰਦਰਨ ਫਾਰੈਸਟਰੀ ਸੈਂਟਰ ਵਿਖੇ ਸੇਵਾ ਕਰ ਰਹੇ ਹਨ ਜਲੰਧਰ ਜ਼ਿਲ੍ਹੇ ਦੇ ਜਮਪਲ ਡਾ ਜਗਤਾਰ ਸਿੰਘ ਮੈਟ੍ਰਿਕ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਮਐਸਸੀ ਪਾਸ ਕੀਤੀ ਅਤੇ 1985 ਚ ਕੈਨੇਡਾ ਚਲੇ ਗਏ ਫਲੋਰਿਡਾ ਯੂਨੀਵਰਸਿਟੀ ਤੋਂ ਸਾਇਲ ਐਂਡ ਵਾਟਰ ਸਾਇੰਸ ਵਿਸ਼ੇ ਤੇ ਪੀਐਚਡੀ ਕੀਤੀ ਪੜ੍ਹਾਈ ਦੇ ਅਣਥੱਕ ਸਫਰ ਦੌਰਾਨ ਉਨ੍ਹਾਂ ਨੇ 70 ਸਾਇੰਸ ਪੇਪਰ ਛਪਵਾਏ ਅਤੇ ਵੱਖਵੱਖ ਕਾਨਫਰੰਸਾਂ ਵਿਚ 100 ਤੋਂ ਵੱਧ ਪੇਪਰ ਪੜ੍ਹੇ
ਸਥਾਨਕ ਸਰਗਰਮੀਆਂ (ਅਮਰੀਕਾ)
ਗੁਰਦੁਆਰਾ ਚੋਣ ਕਮਿਸ਼ਨ ਵਲੋਂ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਰੋਕਥਾਮ ਯਕੀਨੀ ਬਣਾਉਣ ਦੇ ਹੁਕਮ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਗੁਰਦੁਆਰਾ ਚੋਣ ਕਮਿਸ਼ਨ ਵਲੋਂ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਰੋਕਥਾਮ ਯਕੀਨੀ ਬਣਾਉਣ ਦੇ ਹੁਕਮ
ਚੰਡੀਗੜ੍ਹ (ਗੁਰਿੰਦਰਜੀਤ ਸਿੰਘ ਪੀਰਜੈਨ)ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਇਲੈਕਸ਼ਨਜ਼ ਵਲੋਂ 18 ਸਤੰਬਰ ਨੂੰ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੇ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਤਾਜੇ ਨਿਰਦੇਸ਼ ਜਾਰੀ ਕਰਕੇ ਵੋਟਾਂ ਤੋਂ ਕੁਝ ਦਿਨ ਪਹਿਲਾਂ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਤੇ ਪੂਰੀ ਤਰ੍ਹਾਂ ਰੋਕ ਯਕੀਨੀ ਬਣਾਉਣ ਲਈ ਕਿਹਾ ਹੈ ਤਾਂ ਜੋ ਵੋਟਾਂ ਨਿਰਪੱਖ ਤੇ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜੀਆਂ ਜਾ ਸਕਣ
ਅੱਜ ਇੱਥੋਂ ਜਾਰੀ ਇਕ ਬਿਆਨ ਚ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਇਲੈਕਸ਼ਨਜ਼ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਪਾਰਟੀਆਂ ਦੇ ਉਮੀਦਵਾਰ ਤੇ ਸਮਰਥਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਕਿਸੇ ਖਾਸ ਉਮੀਦਵਾਰ ਦੇ ਹੱਕ ਚ ਭੁਗਤਾਉਣ ਲਈ ਸ਼ਰਾਬ ਭੁੱਕੀਅਫੀਮ ਹੈਰੋਇਨ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵੰਡ ਨਾ ਕਰ ਸਕਣ ਉਨ੍ਹਾਂ ਇਹ ਵੀ ਕਿਹਾ ਕਿ ਸਬੰਧਿਤ ਅਧਿਕਾਰੀ ਇਹ ਵੀ ਨਿਸ਼ਚਿਤ ਕਰਨ ਕਿ ਨੇੜਲੇ ਰਾਜਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾ ਹੋਵੇ
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਚ ਸਬੰਧਿਤ ਅਧਿਕਾਰੀ ਹੀ ਪੂਰੀ ਤਰ੍ਹਾਂ ਜਿੰਮੇਵਾਰ ਹੋਣਗੇ ਤੇ ਉਹ ਗੁਰਦੁਆਰਾ ਚੋਣ ਕਮਿਸ਼ਨ ਦੇ ਹੁਕਮ ਇੰਨਬਿੰਨ ਲਾਗੂ ਕਰਨ ਲਈ ਜਿੰਮੇਵਾਰ ਹੋਣਗੇ ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਪਾਏ ਜਾਣ ਤੇ ਸਬੰਧਿਤ ਅਧਿਕਾਰੀ ਤੇ ਉਸਦੇ ਹੇਠਲੇ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਜਾਵੇਗਾ
ਲਾਲੂ ਨੂੰ ਚਾਰਾ ਘੋਟਾਲੇ ਚ 5 ਸਾਲ ਦੀ ਸਜ਼ਾ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਲਾਲੂ ਨੂੰ ਚਾਰਾ ਘੋਟਾਲੇ ਚ 5 ਸਾਲ ਦੀ ਸਜ਼ਾ
ਸੀਬੀਆਈ ਦੇ ਇਸ ਫੈਸਲੇ ਦੇ ਖਿਲਾਫ਼ ਲਾਲੂ ਪ੍ਰਸਾਦ ਯਾਦਵ ਅਤੇ ਦੂਸਰੇ ਆਰੋਪੀ ਝਾਰਖੰਡ ਹਾਈਕੋਰਟ ਵਿੱਚ ਅਪੀਲ ਹੁਣ ਦੁਸਿਹਿਰੇ ਦੀਆਂ ਛੁੱਟੀਆਂ ਤੋਂ ਬਾਅਦ ਹੀ ਕਰ ਸਕਣਗੇ ਕਿਉਂਕਿ 5 ਅਕਤੂਬਰ ਤੋਂ 16 ਅਕਤੂਬਰ ਤੱਕ ਛੁੱਟੀਆਂ ਹੋਣ ਕਰਕੇ ਅਦਾਲਤ ਬੰਦ ਰਹੇਗੀ ਜੇ 4 ਅਕਤੂਬਰ ਨੂੰ ਅਪੀਲ ਕਰ ਵੀ ਦਿੱਤੀ ਜਾਵੇਗੀ ਤਾਂ ਵੀ ਉਸ ਉਪਰ ਕਾਰਵਾਈ ਛੁੱਟੀਆਂ ਤੋਂ ਬਾਅਦ ਹੀ ਹੋਵੇਗੀ
ਲਾਲੂ ਨੂੰ ਸਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਆਰਜੇਡੀ ਨੇ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ 6 ਅਕਤੂਬਰ ਨੂੰ ਪਾਰਟੀ ਦੀ ਮੀਟਿੰਗ ਬੁਲਾਈ ਹੈ
ਸਥਾਨਕ ਸਰਗਰਮੀਆਂ (ਅਮਰੀਕਾ)
ਸਥਾਨਕ ਸਰਗਰਮੀਆਂ (ਅਮਰੀਕਾ)
ਸਥਾਨਕ ਸਰਗਰਮੀਆਂ (ਅਮਰੀਕਾ)
ਨਾਤ੍ਹੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ
ਪਹਿਲਾ ਸੁਆਲ ਤਾਂ ਇਸ ਤਸਵੀਰ ਵਿਚ ਹੀ ਖੜਾ ਹੁੰਦਾ ਹੈ ਜਿਸ ਵਿਚ ਇਹ ਨਹੀਂ ਪਤਾ ਲਗ ਰਿਹਾ ਕਿ ਮੋਦੀ ਬਾਦਲ ਦਿਲਮੇਘ ਮਹਿਤਾ ਤੇ ਬਾਕੀ ਦੀ ਜੁੰਡਲੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਣ ਗਈ ਹੈ ਜਾਂ ਅਕਾਸ਼ ਵਿਚ ਉਡ ਰਹੀਆਂ ਗੁਡੀਆਂ ਪਤੰਗਾਂ ਜਾਂ ਪੰਛੀਆਂ ਵਲ ਝਾਕ ਰਹੀ ਹੈ ਇਨ੍ਹਾਂ ਦੇ ਹੱਥ ਸ੍ਰੀ ਹਰਿਮੰਦਰ ਸਾਹਿਬ ਵਲ ਜੁੜੇ ਹੋਏ ਹਨ ਜਾਂ ਅਕਾਸ਼ ਗੰਗਾ ਵਲ ਆਪਣੇ ਪਿਤ੍ਰਾਂ ਨੂੰ ਫਤਿਹ ਬੁਲਾ ਰਹੇ ਹਨ
ਇਹ ਤਸਵੀਰ ਬਿਨਾਂ ਕੁਝ ਕਹੇ ਦਸੇ ਤੋਂ ਆਪਣੀ ਕਹਾਣੀ ਆਪ ਹੀ ਬਿਆਨ ਕਰ ਰਹੀ ਹੈ
ਇੱਥੇ ਕੁਝ ਹੋਰ ਮਸਲੇ ਵੀ ਹਨ ਜੋ ਉਭਰ ਕੇ ਸਾਹਮਣੇ ਨਹੀਂ ਆਏ ਹਾਲੇ ਤਕ ਉਹ ਦਬੀ ਅੱਗ ਵਾਂਗ ਹਨ ਵੈਸੇ ਮੋਦੀ ਨੇ ਸਪਸ਼ਟ ਸ਼ਬਦਾਂ ਵਿਚ ਇਹ ਵੀ ਕਿਹਾ ਕਿ ਉਹ ਕੀੜੇ ਮਾਰ ਦੁਆਈਆਂ ਤੇ ਖਾਦਾਂ ਦੀ ਬੇਤਹਾਸ਼ਾ ਵਰਤੋਂ ਦੇ ਵਿਰੁਧ ਹੈ ਪਰ ਪੰਜਾਬ ਵਿਚ ਖੇਤੀ ਬਾੜੀ ਯੂਨੀਵਰਸਿਟੀਆਂ ਵਲੋਂ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ ਕਿਸਾਨ ਵੀ ਇਸ ਤੋਂ ਜਾਣੂ ਹੈ ਇਨ੍ਹਾਂ ਤੋਂ ਬਚਣ ਦੇ ਸਾਧਨ ਤਾਂ ਹਨ ਪਰ ਮੋਦੀ ਹਕੂਮਤ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਕਿਸਮ ਦਾ ਭਰੋਸਾ ਨਹੀਂ ਦੇਣਾ ਚਾਹੁੰਦੀ ਤੇ ਇਸ ਲਈ ਉਨ੍ਹਾਂ ਨੇ ਇਸ ਉਤੇ ਵੀ ਚੁੱਪ ਹੀ ਸਾਧ ਰਖੀ
ਦੇਸ਼ ਭਰ ਵਿਚ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਹੱਥਿਆਉਣ ਲਈ ਕਾਨੂੰਨ ਬਨਾਉਣ ਦਾ ਮਸਲਾ ਵੀ ਹਾਲੇ ਦੋਹਾਂ ਪਾਰਟੀਆਂ ਅਕਾਲੀਆਂ ਤੇ ਭਾਜਪਾਈਆਂ ਵਿਚ ਨਜਿਠਣ ਵਾਲਾ ਪਿਆ ਹੈ ਉਹ ਵੀ ਹਾਲੇ ਤਕ ਕਿਸੇ ਸਿੱਟੇ ਉਤੇ ਨਹੀਂ ਪਹੁੰਚਿਆ ਪਰ ਜਾਂਦੇ ਜਾਂਦੇ ਮੋਦੀ ਹੁਰੀਂ ਗੋਂਗਲੂਆਂ ਤੋਂ ਥੋੜੀ ਜੇਹੀ ਮਿਟੀ ਝਾੜ ਗਏ ਹਨ ਉਹ ਇਹ ਕਿ ਅੰਮ੍ਰਿਤਸਰ ਵਿਚ ਤਜਵੀਜ਼ਸ਼ੁਦਾ ਕੇਂਦਰੀ ਹਾਰਟੀਕਲਚਰ ਇੰਸਟੀਚੂਅਟ ਦਾ ਨਾਮ ਭਗਤ ਸਿੰਘ ਸ਼ਹੀਦ ਦੇ ਨਾਮ ਉਤੇ ਰੱਖ ਦਿਤਾ ਜਾਵੇਗਾ ਚਲੋ ਘਟੋ ਘੱਟ ਬਾਲ ਪਰਚਾਉਣ ਲਈ ਮੋਦੀ ਹੁਰੀਂ ਮੂੰਗਫਲੀ ਦੇ ਕੁਝ ਦਾਣੇ ਬਾਦਲਾਂ ਦੇ ਹੱਥ ਫੜਾ ਗਏ ਹਨ ਜਿਸਨੂੰ ਬਾਦਲਕੇ ਥੋੜੀ ਦੇਰ ਲਈ ਚਬਾਉਂਦੇ ਰਹਿਣਗੇ ਪੰਜਾਬ ਤੇ ਪੰਜਾਬੀਆਂ ਦੀਆਂ ਸਮਸਿਆਵਾਂ ਨੂੰ ਭੁੱਲ ਜਾਣਗੇ ਤੇ ਮੋਦੀ ਹਕੂਮਤ ਦੇ ਗੁਣ ਗਾਇਨ ਕਰਦੇ ਰਹਿਣਗੇ
ਸਥਾਨਕ ਸਰਗਰਮੀਆਂ (ਅਮਰੀਕਾ)
ਹੁਰੀਅਤ ਨੇਤਾ ਗਿਲਾਨੀ ਨੇ ਜਥੇਦਾਰ ਅਵਤਾਰ ਸਿੰਘ ਨੂੰ ਪੱਤਰ ਲਿਖਿਆ
ਗੋਲਕ ਬੁਗਨੀ ਬੈਂਕ ਤੇ ਬਟੂਆ
ਫਾਟਕਇਤਿਹਾਸ ਅਤੇ ਘਟਨਾਵਾਂ
47489 ਮਾਰੂ (ਭ ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੦੫ ਪੰ ੧੩
ਪੰਜਾਬੀ ਭਾਰਤ ਦਾ ਝੰਡਾ
ਪੁੱਤ ਜੱਟਾੰ ਦੇ ਆੰ ਪੁੱਠੇ ਨੇ ਦਿਮਾਗ ਰੱਜ ਕੇ ਸਾਡੀ ਅੜ ਗੀ ਗਰਾਰੀ ਜਿੱਥੇ ਮਾੜੀ ਬੱਲੀਏ
ਜ਼ੋਹਰਾ ਸਹਿਗਲ
ਅੱਜ ਦੇ ਦਿਨ ੧੭੦੫ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ੪੦ ਸਿੰਘਾਂ (ਭਾਈ ਮਾਨ ਸਿੰਘ ਅਤੇ ਹੋਰ ੩੯ ਸਿੰਘ) ਨੇ ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਗੁਰਸਿੱਖੀ ਜੀਵਨ ਰਾਹ ਤੇ ਚਲਦੇ ਹੋਏ ਸ਼ਹੀਦੀ ਪਾਈ ਅਤੇ ਗੁਰੂ ਗੋਬਿੰਦ ਸਿੰਘ ਵੱਲੋ ਬੇਦਾਵਾ ਫੜਵਾ ਕੇ ੪੦ ਮੁਕਤੇ ਦਾ ਦਰਜਾ ਪਾਇਆ
ਉਹਨਾਂ ਦੀ ਸ਼ਹੀਦੀ ਨੂੰ ਕੋਟਾਨਕੋਟ ਪ੍ਰਣਾਮ
ਸਿੱਖੀ ਸੱਚੀ ਸੁੱਚੀ ਮਨ ਨੀਵਾਂ ਮੱਤ ਉੱਚੀ
ਜਦੋਂ ਸੁਪਨੇ ਚ ਉੱਠਿਆ ਬਸ ਮੋਤ ਦੀ ਆਸ ਹੀ ਬਾਕੀ ਸੀ
ਹੱਥ ਲਿਖਤ ਗੁਰਪ੍ਰੀਤ ਸਿੰਘ
talwara news ਪ੍ਰੀਖਿਆ ਕੇਂਦਰਾਂ ਦੇ ਆਲੇਦੁਆਲੇ 100 ਮੀਟਰ ਘੇਰੇ ਅੰਦਰ 5 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ
ਪ੍ਰੀਖਿਆ ਕੇਂਦਰਾਂ ਦੇ ਆਲੇਦੁਆਲੇ 100 ਮੀਟਰ ਘੇਰੇ ਅੰਦਰ 5 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ
ਪੰਜਾਬੀ ਬੋਲੀ ਤੇ ਪ੍ਰਵਾਸ ਵਿਸ਼ਿਆਂ ਤੇ ਸੈਮੀਨਾਰ 24 ਫਰਵਰੀ ਨੂੰ punjabmailusacom
ਕੈਲੀਫੋਰਨੀਆ ਚ ਭਾਰਤੀ ਜੋੜੇ ਦੀ 800 ਫੁੱਟ ਦੀ ਉਚਾਈ ਤੋਂ ਡਿੱਗ ਕੇ ਮੌਤ
ਇਕ ਦਿਨ ਦੀ ਗੱਲ ਹੈ_ ਤਿੰਨਚਾਰ ਸਿੱਖਪ੍ਰਚਾਰਕ ਨੌਜਵਾਨ ਮੇਰੇ ਘਰ ਆਏ_ ਜਦੋਂ ਉਹ ਸਾਰੇ ਮੇਰੇ ਕਮਰੇ ਵਿਚ ਬੈਠ ਗਏ ਤਾਂ ਅਚਾਨਕ ਉਨ੍ਹਾਂ ਦੀ ਨਜ਼ਰ
ਭਾਰਤੀ ਖੇਤਰ ਵਿਚ ਮਨੁੱਖਤਾ ਦੀ
ਪਿਛਲੇ ਕਾਫੀ ਸਮੇਂ ਤੋਂ ਅਕਸਰ ਐਸਾ ਵੇਖਣ ਨੂੰ ਮਿਲ ਰਿਹਾ ਹੈ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਹੋਈ ਪੰਜਾਬ ਦੀ ਧਰਤੀ ਤੇ ਚਲ ਰਹੇ ਬਹੁਗਿਣਤੀ
ਜਦੋਂ ਤੋਂ ਹੀ ਮਨੁੱਖੀ ਜੀਵ ਨੂੰ ਜਿੰਦਗੀ ਜਿਉਣ ਦੀ ਜਾਂਚ ਆਈ ਹੈ ਉਦੋਂ ਤੋਂ ਹੀ ਕੁੱਝ ਸ਼ਾਤਰ ਦਿਮਾਗ ਮਨੁੱਖ ਇਸ ਸਮਾਜ ਵਿਚ ਪੈਦਾ ਹੋਏ
articles in punjabi ਵਰਲਡ ਸਿੱਖ ਫੈਡਰੇਸ਼ਨ saturday october 15 2016
ਤੱਤ ਗੁਰਮਤਿ ਦੇ ਪ੍ਰਚਾਰਕਾਂ ਦਾ ਵਿਰੋਧ ਕਿਉਂ ਗੁਰੂ ਗਰੰਥ ਸਾਹਿਬ ਜੀ ਨੂੰ ਪੜਨ ਅਤੇ ਵਿਚਾਰਨ ਤੋਂ ਬਾਹਦ ਪਤਾ ਲਗਦਾ ਹੈ ਕੇ ੩੫ ਦੇ ੩੫
articles in punjabi ਦਵਿੰਦਰ ਸਿੰਘ ਆਰਟਿਸਟ thursday october 13 2016
ਕਈ ਸਾਲ ਪੁਰਾਣੀ ਗੱਲ ਹੈ_ ਗੁਰਦੁਆਰਾ ਨਾਡਾ ਸਾਹਿਬ ਦੇ ਬਾਹਰ ਖੁੱਲ੍ਹੇ ਮੈਦਾਨ ਵਿਚ ਸਿੱਖੀਸਿਧਾਂਤਾਂ ਦੇ ਪ੍ਰਚਾਰ ਲਈ ਸਿੱਖ ਅਜਾਇਬ ਘਰ ਪ੍ਰਦਰਸ਼ਨੀ ਲਾਈ ਹੋਈ ਸੀ_ ਸਵੇਰ ਦਾ ਸਮਾਂ
ਧਰਮ ਪ੍ਰਚਾਰ ਕਮੇਟੀ ਵੱਲੋਂ ਛਪਵਾ ਕੇ ਮੁਫ਼ਤ ਵੰਡੀ ਜਾਂਦੀ ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਇਹ ਸਪੱਸ਼ਟ ਤੌਰ ਤੇ ਦਰਜ ਹੈ
ਨੋਟ ਇਹ ਲੇਖ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ ਪਾਠਕਾਂ ਦੇ ਵਿਚਾਰਾਂ ਜਾਂ ਸੁਝਾਵਾਂ ਦੀ ਆਸ ਰਹੇਗੀ ਅਸੀਂ ਰੋਜ਼ਾਨਾ ਅਰਦਾਸ ਵਿੱਚ ਸੁਣਦੇ ਹਾਂ ਸਭ ਸਿੱਖਨ
ਇਕ ਇਸਤ੍ਰੀ ਦੇ ਸਮਾਜ ਵਿਚ ਚਾਰ ਰੂਪ ਦਿਸਦੇ ਹਨ ਪਹਿਲਾ ਰੂਪ ਧੀ ਦੂਜਾ ਭੈਣ ਤੀਜਾ ਮਾਂ ਤੇ ਚੌਥਾ ਪਤਨੀ ਦਾ ਰੂਪ ਹੁੰਦਾ ਹੈ ਸਿਆਣੇ
ਸਿੱਖੋ ਹੁਣ ਫ਼ੈਸਲਾ ਤੁਹਾਡੇ ਹੱਥ ਹੈ_ ਬਜ਼ੁਰਗਾਂ ਨੂੰ ਆਪਣੇ ਮਰਨ ਉਪਰੰਤ ਆਪਣੇ ਫੁੱਲ ਗੰਗਾ/ਪਾਤਾਲਪੁਰੀ ਪਵਾਉਣ ਦਾ ਕਿੰਨਾ ਫਿਕਰ ਹੁੰਦਾ ਹੈ ਇਸ ਬਾਰੇ ਦੱਸਣਾ ਚਾਹੁੰਦਾ ਹਾਂ_ ਬਜ਼ੁਰਗਾਂ ਨੂੰ ਆਪਣੇ
ਸਿੰਗਾਪੁਰ ਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲਾ ਐਪ ਲਾਂਚ punjabmailusacom
ਇਤਿਹਾਸ ਦਾ ਵੇਰਵਾ
ਪੰਜਾਬ ਵਿਚ ਉਸ ਸਮੇਂ ਬਰਤਾਨਵੀ ਸ਼ਾਸਨ ਖਿਲਾਫ ਮਰਹੂਮ ਮਹਾਰਾਜ ਸਿੰਘ ਦੀ ਬਹਾਦਰੀ ਅਤੇ ਸਮਰਥਕਾਂ ਨਾਲ ਅੰਗਰੇਜ਼ ਸਰਕਾਰ ਖਿਲਾਫ ਬਗਾਵਤ ਦੀ ਜਾਣਕਾਰੀ ਐਪ ਵਿਚ ਉਪਲਬਧ ਹੈ ਸਿੱਖ ਸ਼ਹੀਦ ਭਾਈ ਮਹਾਰਾਜ ਸਿੰਘ ਬਾਰੇ ਵੇਰਵਾ ਵੀ ਇਸ ਐਪ ਵਿਚ ਉਪਲਬਧ ਹੈ ਜਿਨ੍ਹਾਂ ਨੂੰ 1850 ਚ ਔਤਰਾਮ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ 1856 ਵਿਚ ਉਨ੍ਹਾਂ ਦੀ ਜੇਲ੍ਹੇ ਵਿਚ ਹੀ ਮੌਤ ਹੋ ਗਈ ਸੀ ਇਹ ਜੇਲ੍ਹ ਹੁਣ ਬੰਦ ਪਈ ਹੈ
ਪ੍ਰਚਾਰ ਦੀ ਨਹੀਂ ਅਮਲਾਂ ਦੀ ਘਾਟ ਹੈ
ਅੱਜ ਜਦੋਂ ਸਿੱਖੀ ਦਾ ਪ੍ਰਚਾਰ ਨਵੀਂ ਸਦੀ ਦੀਆਂ ਨਵੀਆਂ ਤਕਨੀਕਾਂ ਟੀ ਵੀਚੈਨਲਾਂ ਡਾਕੂਮੈਂਟਰੀ ਫਿਲਮਾਂ ਕੀਰਤਨ ਦਰਬਾਰਾਂ ਧਾਰਮਿਕ ਸਮਾਗਮਾਂ ਨਗਰ ਕੀਰਤਨਾਂ ਰਾਗੀਆਂ ਢਾਡੀਆਂ
ਭਗਤ ਕਬੀਰ ਸਾਹਿਬ ਜੀ ਨੂੰ
ਗੁਰੂ ਸਾਹਿਬਾਨ ਨੇ ਸਰਵਸਾਂਝੀਵਾਲਤਾ ਦਾ ਸੰਦੇਸ਼ ਦੇਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੱਖਵੱਖ ਧਰਮਾਂਜਾਤਾਂ ਨਾਲ ਸਬੰਧਿਤ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ
ਸਿੱਖ ਰਾਜ ਦੇ ਬਾਨੀ ਦੀ ਸ਼ਹੀਦੀ ਸ਼ਤਾਬਦੀ ਬਨਾਮ ਮੋਦੀ
ਅਸੀਂ ਇਸ ਗੱਲ ਦੇ ਇਸ ਪਿਰਤ ਦੇ ਇਸ ਪ੍ਰੰਪਰਾ ਦੇ ਕੱਟੜ ਮੁੱਦਈ ਹਾਂ ਕਿ ਸਿੱਖ ਦੇ ਇਤਿਹਾਸਕ ਦਿਹਾੜਿਆਂ ਨੂੰ ਰਾਜਸੀ ਰੰਗਤ ਨਾਂਹ ਦਿੱਤੀ ਜਾਵੇ ਉਨਾਂ ਦਾ ਭਗਵਾਂ ਕਰਨ ਨਾਂਹ ਕੀਤਾ ਜਾਵੇ
ਸੱਚਾਈ ਤੇ ਤੁਰਨਾ ਹੀ ਸਭ ਤੋਂ ਚੰਗਾ ਕੰਮ ਹੈ ਉਂਝ ਤਾਂ ਇਹ ਇਕ ਪੁਰਾਣਾ ਅਖਾਣ ਹੈ ਪਰ ਵਰਤਮਾਨ ਸਮੇਂ ਦੇ ਸੰਦਰਭ ਵਿੱਚ ਇਹ ਉਨਾਂ ਹੀ ਖ਼ਰਾ ਹੈ ਜਿਨਾਂ ਪੁਰਾਤਨ ਸਮੇਂ ਸੀ ਭਾਵੇਂਕਿ ਇਸ
ਬੱਚਿਆਂ ਦੇ ਭਵਿੱਖ ਦਾ ਫ਼ੈਸਲਾ ਡੰੂਘੀ ਸੋਚ ਵਿਚਾਰ ਤੋਂ ਬਾਅਦ
ਹੁਣ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਕੇਂਦਰੀ ਬੋਰਡ ਦਿੱਲੀ ਦੇ 10ਵੀਂ ਅਤੇ 12ਵੀਂ ਕਲਾਸਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਇਸ ਤੋਂ ਬਾਅਦ ਹੁਣ ਅਗਲੇ ਦਿਨਾਂ ਵਿੱਚ ਲੱਖਾਂ
ਪ੍ਰਿੰਸੀਪਲ ਸੁਖਵੰਤ ਸਿੰਘ ਚਾਰ ਦਿਨਾਂ ਦੇ ਦੌਰੇ ਤੇ ਐਡੀਲੇਡ ਚ ਪੰਜਾਬੀ ਅਖ਼ਬਾਰ
ਇਸ ਦੌਰਾਨ 5 ਤਰੀਕ ਸੋਮਵਾਰ ਸ਼ਾਮ ਨੂੰ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ ਗੁਰਦੁਆਰਾ ਸਾਹਿਬ ਮੰਗਲਵਾਰ ਸ਼ਾਮ ਨੂੰ ਸਰਬੱਤ ਖ਼ਾਲਸਾ ਗੁਰਦੁਆਰਾ ਸਾਹਿਬ ਪ੍ਰਾਸਪੈਕਟ ਬੁੱਧਵਾਰ ਨੂੰ ਸਿੰਘ ਸੋਸਾਇਟੀ ਗਲੇਨ ਓਸਮੰਡ ਅਤੇ ਵੀਰਵਾਰ ਨੂੰ ਗੁਰਦੁਆਰਾ ਗਲੋਸੱਪ ਰਿਵਰਲੈਂਡ ਵਿਖੇ ਕੀਰਤਨ ਦਰਬਾਰ ਸਜਾਏ ਜਾਣਗੇ
next articleਅੰਮ੍ਰਿਤਸਰ ਵਿੱਚ ਆਈਐਸਆਈ ਦਾ ਏਜੰਟ ਗ੍ਰਿਫਤਾਰ
next articleਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ
ਭਾਰਤੀ ਹਾਈ ਕਮਿਸ਼ਨਰ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ _ wishavwarta web portal punjabi news agency
home ਅੰਤਰਰਾਸ਼ਟਰੀ ਭਾਰਤੀ ਹਾਈ ਕਮਿਸ਼ਨਰ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ
ਇਸ ਤੋਂ ਪਹਿਲਾਂ ਕੱਲ੍ਹ ਉਹ ਨਾਰੋਵਾਲ ਜ਼ਿਲ੍ਹੇ ਵਿਚ ਕਰਤਾਰਪੁਰ ਸਾਹਿਬ ਗੁਰਦੁਆਰੇ ਗਏ ਸਨ
previous articleਚੌਥਾ ਟੈਸਟ ਮੈਚ ਇੰਗਲੈਂਡ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਦਾ ਕੀਤਾ ਫੈਸਲਾ
ਸ਼ੀਰੀਂ (ਫ਼ਿਲਮ) ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਸ਼ੀਰੀਂ (ਫ਼ਿਲਮ)
ਰਿਸ਼ਤੇ ਨਾਤੇ ਕਾਗਜ਼ ਦੇ ਫੁੱਲ ਬਣਕੇ ਰਹਿ ਗਏ ਨੇ
ਹੁਣ ਮਾਂ ਬਾਪ ਦੀ ਸੇਵਾ ਤਾਂ ਕੁਝ ਲੋਕ ਹੀ ਕਰਦੇ ਆ
ਬਾਬੇ ਨਾਨਕ ਵਰਗਾ ਮੁੜ ਦੁਨੀਆ ਵਿੱਚ ਆਵੇਗਾ