text
stringlengths
1
2.07k
ਇਸਦੇ ਨਾਲ ਹੀ ਬਿਹਾਰ ਦੇ ਆਪਦਾ ਪ੍ਰਬੰਧਨ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਮੰਗਲਵਾਰ ਰਾਤ ਨੂੰ ਆਏ ਤੂਫ਼ਾਨ ਕਾਰਨ ਬਿਹਾਰ ਵਿੱਚ 20 ਲੋਕਾਂ ਦੀ ਮੌਤ ਹੋਈ ਹੈ ਜਦਕਿ 6 ਲੋਕ ਜ਼ਖ਼ੀ ਹੋਏ ਹਨ ਉੱਧਰ ਝਾਰਖੰਡ ਵਿੱਚ ਵੀ ਤੂਫ਼ਾਨ ਕਾਰਨ 12 ਲੋਕਾਂ ਦੀ ਮੌਤ ਹੋਈ ਹੈ
ਅੱਜ ਤੋਂ ਬੈਂਕਾਂ ਦੀ 2 ਦਿਨਾਂ ਦੀ ਹੜਤਾਲ
ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਕਰੀਬ 10 ਲੱਖ ਬੈਂਕ ਮੁਲਾਜ਼ਮ 30 ਅਤੇ 31 ਮਈ ਨੂੰ ਦੋ ਰੋਜ਼ਾ ਹੜਤਾਲ ਕਰ ਰਹੇ ਹਨ
ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਆਗੂ ਨੇ ਕਿਹਾ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਦੋ ਫੀਸਦੀ ਵਾਧੇ ਦੀ ਮੰਗ ਨਹੀਂ ਮੰਨੀ ਗਈ ਇਸ ਲਈ ਹੜਤਾਲ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ
ਹੜਤਾਲ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਏਟੀਐਮ ਤੇ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ ਪੂਰੀ ਗਰਾਊਂਡ ਰਿਪੋਰਟ ਪੜ੍ਹੋ https//wwwbbccom/punjabi ਤੇ
ਹੀਰੋ ਸਬਇੰਸਪੈਕਟਰ ਗਗਨਦੀਪ ਸਿੰਘ ਅੰਡਰਗਰਾਊਂਡ ਕਿਉਂ ਹਨ
ਨੈਨੀਤਾਲ ਚ ਰਾਮਨਗਰ ਦੇ ਗਰਜੀਆ ਮੰਦਿਰ ਦੇ ਬਾਹਰ ਹਿੰਦੂ ਨੌਜਵਾਨਾਂ ਦੀ ਭੀੜ ਵਿੱਚੋਂ ਇੱਕ ਮੁਸਲਿਮ ਨੌਜਵਾਨ ਨੂੰ ਬਚਾਉਣ ਵਾਲੇ ਇੰਸਪੈਕਟਰ ਗਗਨਦੀਪ ਸਿੰਘ ਅੰਡਰਗ੍ਰਾਊਂਡ ਹੋ ਗਏ ਹਨ
ਸੋਸ਼ਲ ਮੀਡੀਆ ਤੇ ਸੁਰੱਖ਼ੀਆਂ ਵਿੱਚ ਆਉਣ ਤੇ ਗਗਨਦੀਪ ਨੂੰ ਤਾਰੀਫ ਦੇ ਨਾਲ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ
ਨੈਨੀਤਾਲ ਦੇ ਸੀਨੀਅਰ ਐੱਸਪੀ ਜਨਮੇਜਯ ਖੰਡੂਰੀ ਨੇ ਦੱਸਿਆ ਗਗਨਦੀਪ ਨਾਲ ਮੇਰੀ ਗੱਲ ਹੋਈ ਹੈ ਅਤੇ ਉਹ ਅਜੇ ਮੀਡੀਆ ਨਾਲ ਗੱਲ ਕਰਨ ਲਈ ਸਹਿਜ ਨਹੀਂ ਹੈ ਉਸ ਨੂੰ ਕਾਉਂਸਲਿੰਗ ਦੀ ਲੋੜ ਹੈ
ਪੂਰੀ ਗਰਾਊਂਡ ਰਿਪੋਰਟ ਪੜ੍ਹੋ https//wwwbbccom/punjabi ਤੇ
ਰੇਪ ਵੀਡੀਓ ਵਾਇਰਲ ਕਰਨ ਵਾਲਾ ਫੜਿਆ ਕਿਉਂ ਨਹੀਂ ਜਾਂਦਾ
ਰੇਪ ਦੇ ਵੀਡੀਓ ਨੂੰ ਵਾਇਰਲ ਕਰਨ ਤੋਂ ਰੋਕਣ ਵਿੱਚ ਕਈ ਮੁਸ਼ਕਿਲਾਂ ਆਉਂਦੀਆਂ ਹਨ ਇੰਟਰਨੈੱਟ ਦੇ ਵੱਡੇ ਪ੍ਰਸਾਰ ਕਾਰਨ ਇਨ੍ਹਾਂ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ
ਦਿੱਲੀ ਪੁਲਿਸ ਨੂੰ ਅਜਿਹੇ ਮਾਮਲਿਆਂ ਨਾਲ ਨਿਪਟਣ ਦੀ ਟ੍ਰੇਨਿੰਗ ਦੇਣ ਵਾਲੇ ਅਨੁਜ ਅਗਰਵਾਲ ਦਾ ਕਹਿਣਾ ਹੈ ਕਿ ਜੇ ਵੀਡੀਓ ਸੋਸ਼ਲ ਸਾਈਟ ਤੇ ਹੈ ਤਾਂ ਫੇਸਬੁੱਕ ਤੇ ਗੂਗਲ ਨਾਲ ਗੱਲ ਕਰਨੀ ਪੈਂਦੀ ਹੈ
ਜੇ ਵੀਡੀਓ ਮੋਬਾਈਲ ਤੇ ਬਣਿਆ ਹੁੰਦਾ ਹੈ ਤਾਂ ਮੁਸ਼ਕਿਲ ਹੋਰ ਵੱਧ ਜਾਂਦੀ ਹੈ ਕਿਉਂਕਿ ਮੋਬਾਈਲ p2p ਪਲੇਟਫਾਰਮ ਹੁੰਦਾ ਹੈ ਇੱਕ ਦੇ ਮੋਬਾਈਲ ਤੋਂ ਦੂਜੇ ਦੇ ਮੋਬਾਈਲ ਤੱਕ ਵੀਡੀਓ ਪਹੁੰਚ ਜਾਂਦੀ ਹੈ
ਪੂਰੀ ਖ਼ਬਰ ਪੜ੍ਹੋ https//wwwbbccom/punjabi ਤੇ
(ਬੀਬੀਸੀ ਪੰਜਾਬੀ ਨਾਲ facebook instagram twitterਅਤੇ youtube ਤੇ ਜੁੜੋ)
ਸਬੰਧਿਤ ਵਿਸ਼ੇ
ਜਿਨਸੀ ਹਿੰਸਾ
ਸੋਸ਼ਲ ਮੀਡੀਆ
ਇਸ ਖ਼ਬਰ ਨੂੰ ਸਾਂਝਾ ਕਰੋੋ ਸਾਂਝਾ ਕਰਨ ਬਾਰੇ
ਸਿਖਰ ਤੇ ਵਾਪਸ ਜਾਣ ਲਈ
ਪੰਜਾਬ ਚ ਬਾਗੀਆਂ ਦੀ ਮੋਰਚਾਬੰਦੀ ਨਵਾਂ ਅਕਾਲੀ ਦਲ ਤੇ ਨਵਾਂ ਗਠਜੋੜ ਐਲਾਨਿਆ
5 ਕਾਂਗਰਸੀ ਆਗੂ ਜਿਨ੍ਹਾਂ ਦੇ ਨਾਂ 84 ਸਿੱਖ ਕਤਲੇਆਮ ਚ ਆਏ
ਪੀ ਵੀ ਸਿੰਧੂ ਵਰਲਡ ਟੂਰ ਫਾਇਨਲ ਜਿੱਤਣ ਵਾਲੀ ਪਹਿਲੀ ਭਾਰਤੀ
ਸਿੱਖਾਂ ਨੂੰ ਯੂਕੇ ਦੇ ਕੌਮੀ ਸਰਵੇ ਚ ਵੱਖਰੀ ਨਸਲ ਨਾ ਮੰਨੇ ਜਾਣ ਤੇ ਇਤਰਾਜ਼
bbc ਤੇ ਪੜਚੋਲ ਕਰੋ
ਵਰਤੋਂ ਦੇ ਨਿਯਮ
ਨਿੱਜਤਾ ਨੀਤੀ
ਪੇਰੈਂਟਲ ਮਾਰਗ ਦਰਸ਼ਨ
bbc ਨਾਲ ਸੰਪਰਕ ਕਰੋ
copyright © 2018 bbc bbc ਬਾਹਰੀ ਸਾਈਟਾਂ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ ਬਾਹਰੀ ਲਿੰਕਿੰਗ/ਲਿੰਕ ਨੀਤੀ ਬਾਰੇ ਸਾਡਾ ਦ੍ਰਿਸ਼ਟੀਕੋਣੀ
ਕੈਲੀਫੋਰਨੀਆ ਚ ਕੈਪਟਨ ਦਾ ਭਾਰੀ ਵਿਰੋਧ ਸਮਾਗਮ ਚ ਸੁੱਟੀਆਂ ਗਈਆਂ ਜੁੱਤੀਆਂ ਤੇ ਬੋਤਲਾਂ
ਕੈਲੇਫੋਰਨੀਆ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕੈਲੇਫੋਰਨੀਆ ਵਿੱਚ ਜਬਰਦਸਤ ਵਿਰੋਧ ਹੋਇਆ ਉਨ੍ਹਾਂ ਨੂੰ ਸਮਾਗਮ ਵਿਚਾਲੇ ਛੱਡ ਕੇ ਹੀ ਜਾਣਾ ਪਿਆ ਮਾਮਲਾ ਇੰਨਾ ਵਧ ਗਿਆ ਕਿ ਵਿਰੋਧ ਕਰ ਰਹੇ ਲੋਕਾਂ ਨੇ ਉਨ੍ਹਾਂ ਵੱਲ ਜੁੱਤੀਆਂ ਤੇ ਬੋਤਲਾਂ ਵੀ ਸੁੱਟੀਆਂ ਇਸ ਦੌਰਾਨ ਕੈਪਟਨ ਦੇ ਹਮਾਇਤੀਆਂ ਨੇ ਘੇਰਾ ਬਣਾ ਕੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਕੱਢਿਆ
ਮੀਡੀਆ ਰਿਪੋਰਟਾਂ ਅਨੁਸਾਰ ਇਹ ਮਾਮਲਾ ਉਸ ਵੇਲੇ ਭੜਕਿਆ ਜਦੋਂ ਚੁਰਾਸੀ ਕਤਲੇਆਮ ਦੇ ਪੀੜਤਾਂ ਤੇ ਕੈਪਟਨ ਦੇ ਹਮਾਇਤੀਆਂ ਨੇ ਹਮਲਾ ਕਰ ਦਿੱਤਾ ਇਸ ਦੌਰਾਨ ਗਰਮ ਖਿਆਲੀ ਤੇ ਕੈਪਟਨ ਦੇ ਹਮਾਇਤੀ ਆਪਸ ਵਿੱਚ ਟਕਰਾਅ ਗਏ ਗਰਮ ਖਿਆਲੀਆਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਮਾਮਲਾ ਵਧਦਾ ਵੇਖ ਕੈਪਟਨ ਦੇ ਹਮਾਇਤੀ ਉਨ੍ਹਾਂ ਨੂੰ ਉੱਥੋਂ ਕੱਢ ਕੇ ਲੈ ਗਏ
ਦਰਅਸਲ ਚੁਰਾਸੀ ਕਤਲੇਆਮ ਦੇ ਪੀੜਤਾਂ ਦਾ ਰਿਸ਼ਤੇਦਾਰ ਮੁਹਿੰਦਰ ਸਿੰਘ ਕੈਪਟਨ ਤੋਂ ਉਨ੍ਹਾਂ ਦੇ ਉਸ ਬਿਆਨ ਬਾਰੇ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਿੱਖਾਂ ਦੇ ਕਤਲੇਆਮ ਵਿੱਚ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦਾ ਕੋਈ ਰੋਲ ਨਹੀਂ ਇਸ ਗੱਲ ਨੂੰ ਲੈ ਕੇ ਕੈਪਟਨ ਦੇ ਹਮਾਇਤੀਆਂ ਨੇ ਮੁਹਿੰਦਰ ਸਿੰਘ ਤੇ ਹਮਲਾ ਕਰ ਦਿੱਤਾ
ਇਸ ਗੱਲ਼ ਨੂੰ ਲੈ ਕੇ ਕਤਲੇਆਮ ਪੀੜਤਾਂ ਦੇ ਹਮਾਇਤੀ ਤੇ ਗਰਮ ਖਿਆਲੀ ਭੜਕ ਗਏ ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਲਖ ਕਲਾਮੀ ਵੀ ਹੋਈ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਸਿੱਖਜ਼ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਬੜੇ ਦੁਖ ਦੀ ਗੱਲ ਹੈ ਕਿ ਕੈਪਟਨ ਵੱਲੋਂ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਦੇ ਹਮਾਇਤੀਆਂ ਨੇ ਹੁੱਲੜ ਮਚਾਇਆ ਹੈ ਕੈਪਟਨ ਦੇ ਸਹਿਯੋਗੀਆਂ ਨੂੰ ਕੈਪਟਨ ਦੇ ਵਾਹਨ ਨੂੰ ਘਾਹ ਤੇ ਚੜਾ ਕੇ ਭੱਜਣਾ ਪਿਆ
ਰਿਸਵਤਾਂ ਘਪਲੇ ਗੈਰਕਾਨੂੰਨੀ ਅਤੇ ਪੰਜਾਬੀ ਸਿੱਖਾਂ ਉਤੇ ਜ਼ਬਰਜੁਲਮ ਕਰਨ ਵਾਲੀਆ ਜਮਾਤਾਂ ਵੱਲੋਂ ਸ਼ਾਹਕੋਟ ਵਿਖੇ ਖੜ੍ਹੇ ਕੀਤੇ ਗਏ ਉਮੀਦਵਾਰ ਪੰਜਾਬੀਆਂ ਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਸਮਰੱਥਾਂ ਨਹੀਂ ਰੱਖਦੇ ਮਾਨ
ਕਠੂਆ ਯੁਨਾਅ ਵਿਚ ਹੋਈਆ ਬਲਾਤਕਾਰੀ ਘਟਨਾਵਾ ਅਤੇ ਕਸੋਲੀ ਵਿਚ ਇਕ ਬੀਬਾ ਅਫ਼ਸਰ ਦੇ ਕਤਲ ਦੀ ਘਟਨਾ ਇਥੋਂ ਦੇ ਜੰਗਲ ਦੇ ਰਾਜ ਦੀ ਤਸਵੀਰ ਪੇਸ਼ ਕਰ ਰਹੀਆ ਹਨ ਮਾਨ
ਹਿੰਦੂ ਪ੍ਰੈਸ ਅਤੇ ਮੁਤੱਸਵੀ ਆਗੂ ਸਿੱਖ ਕੌਮ ਨੂੰ ਤਾਂ ਬਦਨਾਮ ਕਰਨ ਵਿਚ ਮੋਹਰੀ ਪਰ ਬਾਪੂ ਆਸਾਰਾਮ ਕਠੂਆ ਘਟਨਾ ਦੇ ਦੋਸ਼ੀ ਅਤੇ ਮੁਸਲਿਮ ਕੌਮ ਦੇ ਕਾਤਲਾਂ ਨੂੰ ਬਲਾਤਕਾਰੀ ਤੇ ਕਾਤਲ ਕਹਿਣ ਤੋਂ ਕਿਉਂ ਭੱਜ ਰਹੀ ਹੈ ਮਾਨ
ਸੰਵੇਦਨਸ਼ੀਲ ਪਹੁੰਚ ਦਾ ਹੱਕਦਾਰ ਹੈ ਕੈਨੇਡਾ ਦਾ ਸਿੱਖ ਭਾਈਚਾਰਾ
ਸਮੁੱਚੇ ਪੰਥਕ ਸੰਗਠਨ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ 14 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਕੇ ਏਕਤਾ ਦਾ ਇਜ਼ਹਾਰ ਕਰਨ ਮਾਨ
ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜ਼ਾਜਤ ਦੇਣਾ ਸਵਾਗਤਯੋਗ ਟਿਵਾਣਾ
ਪ੍ਰਦੀਪ ਰਾਠੋਰ ਨੂੰ ਘੋੜੇ ਦੀ ਸਵਾਰੀ ਕਰਨ ਉਤੇ ਉੱਚ ਜਾਤੀਆਂ ਵੱਲੋਂ ਘੋੜੇ ਅਤੇ ਉਸ ਨੂੰ ਮਾਰ ਦੇਣ ਦੀ ਗੁਜਰਾਤ ਵਿਚ ਹੋਈ ਕਾਰਵਾਈ ਅਣਮਨੁੱਖੀ ਅਤੇ ਅਤਿ ਸ਼ਰਮਨਾਕ ਮਾਨ
ਕੀ ਇਹ ਸ਼ਿਲਾਲੇਖ ਔਰਤਾਂ ਤੇ ਹੋਏ ਤਸ਼ੱਦਦ ਵੱਲ ਇਸ਼ਾਰਾ ਕਰ ਰਹੇ ਹਨ bbc news ਖ਼ਬਰਾਂ
ਸਮੱਗਰੀ ਤੇ ਜਾਓ
ਪਹੁੰਚਯੋਗਤਾ ਮਦਦ
ਕੀ ਇਹ ਸ਼ਿਲਾਲੇਖ ਔਰਤਾਂ ਤੇ ਹੋਏ ਤਸ਼ੱਦਦ ਵੱਲ ਇਸ਼ਾਰਾ ਕਰ ਰਹੇ ਹਨ
ਇਸ ਨਾਲ ਸਾਂਝਾ ਕਰੋ facebook
ਇਸ ਨਾਲ ਸਾਂਝਾ ਕਰੋ messenger
ਇਸ ਨਾਲ ਸਾਂਝਾ ਕਰੋ twitter
ਇਸ ਨਾਲ ਸਾਂਝਾ ਕਰੋ ਈਮੇਲ
ਇਸ ਨਾਲ ਸਾਂਝਾ ਕਰੋ whatsapp
ਇਸ ਨਾਲ ਸਾਂਝਾ ਕਰੋ
ਇਸ ਨਾਲ ਸਾਂਝਾ ਕਰੋ google+
ਲਿੰਕ ਨੂੰ ਕਾਪੀ ਕਰੋ
ਸਾਂਝਾ ਕਰਨ ਬਾਰੇ ਹੋਰ ਪੜ੍ਹੋ
ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ
ਮੱਧਕਾਲ ਦੇ ਮਹਾਰਾਸ਼ਟਰ ਨਾਲ ਜੁੜੇ ਕੁਝ ਰਹੱਸਮਈ ਸ਼ਿਲਾਲੇਖ ਮਿਲੇ ਹਨ ਜਿਨ੍ਹਾਂ ਵਿੱਚ ਖੋਤਿਆਂ ਨੂੰ ਔਰਤਾਂ ਨਾਲ ਬਲਾਤਕਾਰ ਕਰਦਿਆਂ ਵਿਖਾਇਆ ਗਿਆ ਹੈ
ਅਜਿਹੇ ਸ਼ਿਲਾਲੇਖਾਂ ਬਾਰੇ ਇਤਿਹਾਸਕਾਰਾਂ ਤੇ ਖੋਜਕਾਰਾਂ ਦੀ ਵੱਖੋਵੱਖਰੀ ਰਾਏ ਹੈ
ਕੀ ਇਹ ਗਧਿਆਂ ਵੱਲੋਂ ਔਰਤਾਂ ਦੇ ਬਲਾਤਕਾਰ ਕਰਨ ਦੇ ਸ਼ਾਹੀ ਹੁਕਮ ਸਨ ਜਾਂ ਇਹ ਜ਼ਮੀਨ ਦੀ ਮਲਕੀਅਤ ਨਾਲ ਜੁੜੇ ਐਲਾਨ ਸਨ
10ਵੀਂ ਤੇ 11ਵੀਂ ਸਦੀ ਨਾਲ ਜੁੜੇ ਕੁਝ ਸ਼ਿਲਾਲੇਖਾਂ ਵਿੱਚ ਅਜਿਹੀ ਧਮਕੀਆਂ ਨਜ਼ਰ ਆਈਆਂ ਹਨ ਕਿ ਜੇ ਕੋਈ ਰਾਜੇ ਦਾ ਹੁਕਮ ਨਹੀਂ ਮੰਨੇਗਾ ਤਾਂ ਉਸ ਦੇ ਪਰਿਵਾਰ ਦੀ ਔਰਤ ਦਾ ਗਧੇ ਤੋਂ ਬਲਾਤਕਾਰ ਕਰਵਾਇਆ ਜਾਵੇਗਾ
6200 ਰੁਪਏ ਦੀ ਇਸ ਲੁੰਗੀ ਚ ਕੀ ਖ਼ਾਸ ਹੈ
ਕੀ 10000 ਕਦਮ ਰੋਜ਼ ਚੱਲਣਾ ਹੈ ਜ਼ਰੂਰੀ
ਪੁਰਾਤਨ ਮੰਦਿਰ ਤਾਮਰ ਪੱਤਰਾਂ ਤੇ ਮਰਾਠੀ ਭਾਸ਼ਾ ਦੇ ਦਸਤਾਵੇਜ਼ਾਂ ਵਿੱਚ ਮੱਧਕਾਲੀ ਸਮਾਜ ਬਾਰੇ ਜਾਣਕਾਰੀ ਮਿਲਦੀ ਹੈ
ਖਾਸਕਰ ਕਾਲੇ ਬੇਸਾਲਟ ਪੱਥਰ ਤੇ ਬਣੇ ਸ਼ਿਲਾਲੇਖ ਨਾ ਸਿਰਫ਼ ਸਾਨੂੰ ਇਤਿਹਾਸ ਦੱਸਦੇ ਹਨ ਬਲਕਿ ਉਸ ਵੇਲੇ ਦੇ ਸਮਾਜਿਕ ਸਿਆਸੀ ਤੇ ਵਿੱਤੀ ਹਾਲਾਤ ਬਾਰੇ ਵੀ ਦੱਸਦੇ ਹਨ
ਗਧੇਗਲਮਤਲਬ ਖੋਤੇ ਦਾ ਸਰਾਪ ਇੱਕ ਅਜਿਹਾ ਸ਼ਿਲਾਲੇਖ ਹੈਜੋ ਮਹਾਰਾਸ਼ਟਰ ਦੇ ਸ਼ਿਲਾਹਰ ਸਮਰਾਜ ਨਾਲ ਸੰਬੰਧ ਰੱਖਦਾ ਹੈ ਇਸ ਸ਼ਿਲਾਲੇਖ ਨੇ ਕਈ ਇਤਿਹਾਸਕਾਰਾਂ ਨੂੰ ਆਪਣੇ ਵੱਲ ਖਿੱਚਿਆ ਹੈ
ਕੁਝ ਇਤਿਹਾਸਕਾਰਾਂ ਮੁਤਾਬਕ ਇਹ ਸ਼ਾਹੀ ਹੁਕਮਾਂ ਦਾ ਲਿਖਤੀ ਸਬੂਤ ਹੈ ਜੋ ਸਮਰਾਜ ਵਿੱਚ ਔਰਤਾਂ ਦੇ ਹਾਲਾਤ ਬਾਰੇ ਦੱਸਦਾ ਹੈ
ਗਧੇਗਲ ਕੀ ਹੈ
ਪੁਰਾਤੱਤਵ ਵਿਗਿਆਨੀ ਹਰਸ਼ਦ ਵਿਰਕੁਡ ਗਧੇਗਲ ਤੇ ਪੀਐੱਚਡੀ ਕਰ ਰਹੀ ਹੈ ਉਹ ਬੀਤੇ ਕੁਝ ਸਾਲਾਂ ਤੋਂ ਮਹਾਰਾਸ਼ਟਰ ਤੇ ਹੋਰ ਸੂਬਿਆਂ ਤੋਂ ਮਿਲਣ ਵਾਲੇ ਗਧੇਗਲ ਸ਼ਿਲਾਲੇਖਾਂ ਤੇ ਰਿਸਰਚ ਕਰ ਰਹੀ ਹੈ
ਉਹ ਦੱਸਦੀ ਹੈ ਗਧੇਗਲ ਇੱਕ ਤਰੀਕੇ ਦਾ ਸ਼ਿਲਾਲੇਖ ਹੈ ਇਹ ਤਿੰਨ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ ਉੱਪਰੀ ਹਿੱਸੇ ਵਿੱਚ ਸੂਰਜ ਚੰਦ ਤੇ ਕਲਸ਼ ਬਣਿਆ ਹੁੰਦਾ ਹੈ
ਉਹ ਦਾਅਵਾ ਕਰਦੀ ਹੈ ਵਿਚਾਲੇ ਇੱਕ ਲੇਖ ਲਿਖਿਆ ਹੁੰਦਾ ਹੈ ਅਤੇ ਹੇਠਲੇ ਹਿੱਸੇ ਵਿੱਚ ਇੱਕ ਚਿੱਤਰ ਹੁੰਦਾ ਹੈ ਇਸ ਚਿੱਤਰ ਵਿੱਚ ਗਧੇ ਨੂੰ ਔਰਤ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਉਂਦੇ ਹੋਏ ਦਿਖਾਇਆ ਹੁੰਦਾ ਹੈ
ਉਹ ਕਹਿੰਦੀ ਹੈ ਸ਼ਿਲਾਲੇਖ ਤੇ ਦਰਜ ਲੇਖ ਅਤੇ ਹੇਠਲੇ ਹਿੱਸੇ ਵਿੱਚ ਇੱਕ ਬਣੇ ਚਿੱਤਰ ਕਾਰਨ ਹੀ ਇਸ ਨੂੰ ਗਧੇਗਲ ਕਿਹਾ ਜਾਂਦਾ ਹੈ
ਲੇਖ ਵਿੱਚ ਲਿਖਿਆ ਹੁੰਦਾ ਹੈ ਕਿ ਜੇ ਕੋਈ ਵਿਅਕਤੀ ਸ਼ਾਹੀ ਹੁਕਮ ਨੂੰ ਨਹੀਂ ਮੰਨੇਗਾ ਤਾਂ ਉਸ ਦੇ ਪਰਿਵਾਰ ਦੀ ਔਰਤ ਨਾਲ ਅਜਿਹਾ ਸਲੂਕ ਕੀਤਾ ਜਾਵੇਗਾ ਇਹ ਇੱਕ ਧਮਕੀ ਹੈ
15 ਬੱਚਿਆ ਦੀਆਂ ਜਾਨਾਂ ਬਚਾਉਣ ਵਾਲਾ ਪੰਜਾਬੀ ਮੁੰਡਾ
ਗਧੇਗਲ ਦੇ ਉੱਪਰੀ ਹਿੱਸੇ ਵਿੱਚ ਸੂਰਜ ਤੇ ਚੰਦ ਵੀ ਬਣਿਆ ਹੈ ਇਸ ਬਾਰੇ ਵਿਰਕੁਡ ਦਾਅਵਾ ਕਰਦੀ ਹੈ ਇਹ ਤਸਵੀਰਾਂ ਦੱਸਦੀਆਂ ਹਨ ਕਿ ਸ਼ਾਹੀ ਹੁਕਮ ਉਸ ਵੇਲੇ ਤੱਕ ਮੰਨੇ ਜਾਣਗੇ ਜਦੋਂ ਤੱਕ ਸੂਰਜ ਤੇ ਚੰਦ ਰਹਿਣਗੇ
ਹੁਣ ਤੱਕ 150 ਗਧੇਗਲ ਮਿਲੇ
ਇਹ ਸ਼ਿਲਾਲੇਖ 10ਵੀਂ ਸਦੀ ਤੋਂ ਲੈ ਕੇ 16ਵੀਂ ਸਦੀਂ ਦੇ ਵਿਚਾਲੇ ਦੇ ਹਨ ਅਜਿਹੇ ਸ਼ਿਲਾਲੇਖ ਦੁਰਲੱਭ ਹਨ ਅਤੇ ਮਹਾਰਾਸ਼ਟਰ ਗੋਆ ਅਤੇ ਗੁਜਰਾਤ ਵਿੱਚ ਅਜਿਹੇ 150 ਸ਼ਿਲਾਲੇਖ ਮਿਲੇ ਹਨ
ਮਹਾਰਾਸ਼ਟਰ ਤੋਂ ਮਿਲਿਆ ਪਹਿਲਾ ਗਧੇਗਲ ਸਾਲ 934 ਤੋਂ ਸਾਲ 1012 ਦੇ ਵਿਚਾਲੇ ਦਾ ਹੈ
ਹਰਸ਼ਦਾ ਅੱਗੇ ਦੱਸਦੀ ਹੈ ਸਭ ਤੋਂ ਪਹਿਲਾਂ ਸ਼ਿਲਾਹਾਰ ਦੇ ਰਾਜਾ ਕਾਸ਼ੀਦੇਵ ਨੇ ਗਧੇਗਲ ਬਣਵਾਇਆ ਸੀ ਇਹ ਅਲੀਬਾਗ ਦੇ ਅਸ਼ਤੀ (ਮਹਾਰਾਸ਼ਟਰ ਦਾ ਰਾਏਗੜ੍ਹ ਜ਼ਿਲ੍ਹਾ) ਵਿੱਚ ਬਣਾਇਆ ਗਿਆ ਸੀ
ਕਿਉਂ ਹੁੰਦਾ ਹੈ ਮਹਿਲਾ ਦਾ ਚਿੱਤਰ
ਹਰਸ਼ਦਾ ਦੱਸਦੀ ਹੈ ਕਿ ਇਤਿਹਾਸਕਾਰਾਂ ਵਿਚਾਲੇ ਵੀ ਇਸ ਬਾਰੇ ਕੁਝ ਵੱਖਰੇ ਮਤ ਹਨ ਉਨ੍ਹਾਂ ਦੱਸਿਆ ਸੀਨੀਅਰ ਇਤਿਹਾਸਕਾਰ ਡਾ ਆਰ ਸੀ ਢੇਰੇ ਨੇ ਸਭ ਤੋਂ ਪਹਿਲਾਂ ਗਧੇਗਲ ਤੇ ਖੋਜ ਕਰਨੀ ਸ਼ੁਰੂ ਕੀਤੀ ਸੀ
ਗਧੇ ਦੇ ਔਰਤ ਨਾਲ ਸੈਕਸ ਕਰਨ ਦੇ ਚਿੱਤਰ ਬਾਰੇ ਡਾ ਢੇਰੇ ਦਾ ਅਨੁਮਾਨ ਹੈ ਕਿ ਚਿੱਤਰ ਵਿੱਚ ਗਧੇ ਨੂੰ ਵਾਹੀ ਕਰਦੇ ਹੋਏ ਵਿਖਾਇਆ ਗਿਆ ਹੈ
ਉਨ੍ਹਾਂ ਮੁਤਾਬਕ ਉਸ ਵੇਲੇ ਇਹ ਵਿਸ਼ਵਾਸ ਸੀ ਕਿ ਜੇ ਗਧੇ ਤੋਂ ਵਾਹੀ ਕਰਵਾਈ ਗਈ ਤਾਂ ਜ਼ਮੀਨ ਬੰਜ਼ਰ ਹੋ ਜਾਵੇਗੀ ਤੇ ਗਧੇਗਲ ਨਾਲ ਅਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀਇਹ ਧਮਕੀ ਸੀ ਕਿ ਜੇ ਕੋਈ ਰਾਜੇ ਦਾ ਹੁਕਮ ਨਹੀਂ ਮੰਨੇਗਾ ਤਾਂ ਉਸ ਨੂੰ ਇਸੇ ਤਰੀਕੇ ਨਾਲ ਸਜ਼ਾ ਦਿੱਤੀ ਜਾਵੇਗੀ
ਸਮਾਜਿਕ ਹਾਲਾਤ ਦੀ ਜਾਣਕਾਰੀ ਦਾ ਸਰੋਤ
ਹਰਸ਼ਦਾ ਅੱਗੇ ਦੱਸਦੀ ਹੈ ਹੁਣ 150 ਗਧੇਗਲ ਸ਼ਿਲਾਲੇਖਾਂ ਤੇ ਰਿਸਰਚ ਕਰਨ ਤੋਂ ਬਾਅਦ ਮੈਨੂੰ ਇੱਕ ਦੂਜੇ ਸੱਚ ਦਾ ਪਤਾ ਲੱਗਿਆ ਹੈ ਗਧੇਗਲ ਦਾ ਸੰਬੰਧ ਵਾਹੀ ਨਾਲ ਨਹੀਂ ਸਗੋਂ ਸਮਾਜ ਵਿੱਚ ਔਰਤਾਂ ਦੇ ਹਾਲਾਤ ਨਾਲ ਹੈ
ਜੇ ਅਸੀਂ ਗਧੇਗਲ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਵੇਲੇ ਦੇ ਹਾਲਾਤ ਨੂੰ ਵੀ ਸਮਝਣਾ ਹੋਵੇਗਾ
ਹਰਸ਼ਦਾ ਦੱਸਦੀ ਹੈ ਉਸ ਵਕਤ ਸਮਾਜ ਦੇ ਹਾਲਾਤ ਕਾਫ਼ੀ ਬੁਰੇ ਸੀ ਸ਼ਾਸਕਾਂ ਵਿਚਾਲੇ ਲੜਾਈਆਂ ਹੋ ਰਹੀਆਂ ਸਨ ਰਾਜੇ ਆਪਣੀ ਤਾਕਤ ਨੂੰ ਵਧਾਉਣਾ ਚਾਹੁੰਦੇ ਸਨ ਅਤੇ ਲੋਕਾਂ ਤੇ ਆਪਣੀ ਹਕੂਮਤ ਕਾਬਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ
ਸਮਾਜ ਵਿੱਚ ਜਾਤੀਵਾਦ ਤੇ ਵਰਣਵਾਦ ਫੈਲਿਆ ਹੋਇਆ ਸੀ ਅੰਧਵਿਸ਼ਵਾਸ ਕਾਫੀ ਜ਼ੋਰਾਂ ਤੇ ਸੀ ਉਸ ਵੇਲੇ ਮਰਾਠੀ ਭਾਸ਼ਾ ਦਾ ਵੀ ਵਿਕਾਸ ਹੋ ਰਿਹਾ ਸੀ ਪਰ ਇਨ੍ਹਾਂ ਸਾਰੀਆਂ ਗੱਲਾਂ ਵਿਚਾਲੇ ਔਰਤਾਂ ਦੇ ਹਾਲਾਤ ਬਹੁਤ ਤਰਸਯੋਗ ਸਨ
ਹਰਸ਼ਦ ਅੱਗੇ ਦੱਸਦੀ ਹੈ ਔਰਤਾਂ ਨੂੰ ਮਾਂ ਪਤਨੀ ਭੈਣ ਜਾਂ ਇੱਥੋਂ ਤੱਕ ਦੇਵੀ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਸੀ ਪਰ ਸਮਾਜ ਵਿੱਚ ਉਨ੍ਹਾਂ ਕੋਈ ਥਾਂ ਨਹੀਂ ਸੀ ਇਹੀ ਵਜ੍ਹਾ ਸੀ ਕਿ ਗਧੇ ਤੇ ਔਰਤ ਨੂੰ ਉਸ ਚਿੱਤਰ ਵਿੱਚ ਉਕੇਰਿਆ ਗਿਆ ਸੀ
ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਲਈ ਵਰਤੋਂ
ਮੁੰਬਈ ਵਿੱਚ ਰਹਿਣ ਵਾਲੇ ਪੁਰਾਤੱਤਵ ਵਿਗਿਆਨੀ ਡਾ ਕੁਰੁਸ਼ ਦਲਾਲ ਕਹਿੰਦੇ ਹਨ ਔਰਤਾਂ ਨੂੰ ਮਾਂ ਦਾ ਦਰਜਾ ਤਾਂ ਮਿਲਿਆ ਸੀ ਪਰ ਉਨ੍ਹਾਂ ਨੂੰ ਸਮਾਜ ਵਿੱਚ ਕੋਈ ਥਾਂ ਪ੍ਰਾਪਤ ਨਹੀਂ ਸੀ ਇਸੇ ਕਾਰਨ ਗਧੇ ਅਤੇ ਔਰਤ ਨੂੰ ਉਸ ਸ਼ਿਲਾਲੇਖ ਵਿੱਚ ਉਕੇਰਿਆ ਗਿਆ ਸੀ
ਡਾ ਦਲਾਲ ਅਨੁਸਾਰ ਮੱਧਕਾਲ ਦੇ ਮਹਾਰਾਸ਼ਟਰ ਦੇ ਸ਼ਾਸਕ ਚਾਹੁੰਦੇ ਸੀ ਕਿ ਉਨ੍ਹਾਂ ਦੇ ਹੁਕਮਾਂ ਦੀ ਗੰਭੀਰਤਾ ਨਾਲ ਪਾਲਣਾ ਕੀਤਾ ਜਾਏ ਇਸ ਲਈ ਉਹ ਇਨ੍ਹਾਂ ਸ਼ਿਲਾਲੇਖਾਂ ਦਾ ਇਸਤੇਮਾਲ ਕਰਦੇ ਸੀ
ਅਜਿਹੇ ਸ਼ਿਲਾਲੇਖ ਸਿਰਫ਼ ਮਹਾਰਾਸ਼ਟਰ ਹੀ ਨਹੀਂ ਸਗੋਂ ਬਿਹਾਰ ਅਤੇ ਉੱਤਰ ਭਾਰਤ ਦੇ ਕਈ ਹੋਰ ਸੂਬਿਆਂ ਵਿੱਚੋਂ ਵੀ ਮਿਲਦੇ ਹਨ
ਹਾਲਾਂਕਿ ਉਹ ਸ਼ਿਲਾਲੇਖ ਗਧੇਗਲ ਵਰਗੇ ਨਹੀਂ ਹਨ ਪਰ ਉਨ੍ਹਾਂ ਵਿੱਚ ਵੀ ਰਾਜਾ ਵੱਲੋਂ ਆਮ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦੇ ਸੰਦੇਸ਼ ਮਿਲਦੇ ਹਨ
ਗਧੇਗਲ ਦਾ ਕੀ ਮਹੱਤਵ ਹੈ
ਇਸ ਵਿਸ਼ੇ ਬਾਰੇ ਡਾ ਕੁਰੁਸ਼ ਦਲਾਲ ਦੱਸਦੇ ਹਨ ਇਸ ਗਧੇਗਲ ਸ਼ਿਲਾਲੇਖ ਨਾਲ ਕਈ ਅੰਧਵਿਸ਼ਵਾਸ ਜੁੜ ਗਏ ਕੁਝ ਲੋਕਾਂ ਨੇ ਇਸ ਨੂੰ ਮਾੜੇ ਸ਼ਗਨ ਨਾਲ ਜੋੜ ਕੇ ਵੇਖਿਆ ਤਾਂ ਕੁਝ ਨੇ ਇਨ੍ਹਾਂ ਦੀ ਪੂਜਾ ਕਰਨ ਦੀ ਸੋਚੀ
ਕਈ ਲੋਕਾਂ ਨੂੰ ਲੱਗਿਆ ਕਿ ਇਹ ਸ਼ਿਲਾਲੇਖ ਦੇਵੀਦੇਵਤਾ ਨੂੰ ਦਰਸਾ ਰਿਹਾ ਹੈ ਉੱਥੇ ਹੀ ਕੁਝ ਲੋਕਾਂ ਨੇ ਇਨ੍ਹਾਂ ਨੂੰ ਤੋੜ ਕੇ ਵੀ ਦੇਖਿਆ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਇਹ ਅਸ਼ੁੱਭ ਨਹੀਂ ਹਨ
ਡਾ ਦਲਾਲ ਕਹਿੰਦੇ ਹਨ ਕਿ ਜੇ ਸਾਨੂੰ ਕਿਸੇ ਥਾਂ ਤੇ ਗਧੇਗਲ ਮਿਲਦੇ ਹਨ ਤਾਂ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਸ ਥਾਂ ਦਾ ਇਤਿਹਾਸਕ ਮਹੱਤਵ ਹੈ