text
stringlengths
1
2.07k
ਅਖੇ ਫੜੇ ਨੌਜਵਾਨਾਂ ਨੇ ਅਵਤਾਰ ਮੱਕੜ ਤੇ ਪ੍ਰੋਘੱਗਾ ਨੂੰ ਮਾਰਨਾ ਸੀ
ਵਿਆਹ ਚੁ ਚੱਲੀਆਂ ਗੋਲੀਆਂ 8 ਸਾਲਾਂ ਦੇ ਮਾਸੂਮ ਬੱਚੇ ਦੀ
ਬੁਲੇਟ ਕਿਤੋਂ ਵੀ ਆ ਸਕਦੀ ਹੈ ਇਸ ਲਈ ਰੱਖੀ ਹੈ ਬੁਲੇਟਪਰੂਫ
ਕਰਨਾਟਕ ਚ 18ਵੀਂ ਸਦੀ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੇ ਮਿਲੇ 1000 ਤੋਂ ਜ਼ਿਆਦਾ ਰਾਕੇਟ punjabmailusacom
ਕਰਨਾਟਕ ਚ 18ਵੀਂ ਸਦੀ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੇ ਮਿਲੇ 1000 ਤੋਂ ਜ਼ਿਆਦਾ ਰਾਕੇਟ
2002 ਚ ਕੰਪਲੈਕਸ ਚ 160 ਜ਼ੰਗ ਲੱਗੇ ਰਾਕੇਟ ਮਿਲੇ ਸਨ ਪੰਜ ਸਾਲ ਤੱਕ ਰਿਸਰਚ ਤੋਂ ਬਾਅਦ 2007 ਚ ਉਨ੍ਹਾਂ ਦੀ ਪਛਾਣ ਹੋਈ ਸੀ ਇਸ ਤੋਂ ਬਾਅਦ ਵਿਭਾਗ ਨੇ ਅਜਿਹੇ ਹੋਰ ਹਥਿਆਰਾਂ ਦੇ ਦੱਬੇ ਹੋਣ ਦੀ ਸੰਭਾਵਨਾ ਤੇ ਕੰਮ ਸ਼ੁਰੂ ਕੀਤਾ ਸੀ ਨਾਇਕ ਨੇ ਕਿਹਾ ਕਿ ਖੂਹ ਦੀ ਖੁਦਾਈ ਦੌਰਾਨ ਚਿਕੜ ਚੋਂ ਬਾਰੂਦ ਦੀ ਬਦਬੂ ਮਿਲੀ ਇਸ ਤੋਂ ਬਾਅਦ ਰਾਕੇਟ ਤੇ ਸ਼ੈਲ ਦਾ ਜ਼ਖੀਰਾ ਮਿਲਿਆ ਹਰ ਇਕ ਚ ਪੋਟਾਸ਼ੀਅਮ ਨਾਈਟ੍ਰੇਟ ਚਾਰਕੋਲ ਤੇ ਮੈਗਨੀਸ਼ੀਅਮ ਪਾਊਡਰ ਭਰਿਆ ਸੀ
ਇਸ ਦੀ ਵਰਤੋਂ ਅੱਗ ਲਗਾਉਣ ਜਾਂ ਹਥਿਆਰ ਦੇ ਰੂਪ ਚ ਕੀਤੀ ਜਾਂਦੀ ਸੀ ਪੁਰਾਤੱਤਵਾਦੀਆਂ ਖੁਦਾਈ ਕਰਨ ਵਾਲਿਆਂ ਤੇ ਮਜ਼ਦੂਰਾਂ ਦੀ 15 ਮੈਂਬਰੀ ਟੀਮ ਬਾਰੂਦ ਦੇ ਨਾਲ ਰਾਕੇਟ ਤੇ ਜ਼ੰਗ ਲੱਗੇ ਲੋਹੇ ਨੂੰ ਕੱਢਣ ਚ ਬੁੱਧਵਾਰ ਤੋਂ ਤਿੰਨ ਦਿਨਾਂ ਤੱਕ ਲੱਗੇ ਰਹੇ ਇਹ ਰਾਕੇਟ ਵੱਖਵੱਖ ਆਕਾਰ ਦੇ ਹਨ ਇਨ੍ਹਾਂ ਦਾ ਆਕਾਰ 23 ਤੋਂ 26 ਸੈਮੀ ਜਾਂ 12 ਤੋਂ 14 ਇੰਚ ਹੈ ਖੂਹ ਤੋਂ ਮਿਲੇ ਰਾਕੇਟ ਨੂੰ ਸ਼ਿਵਮੋਗਾ ਜ਼ਿਲੇ ਚ ਰਿਸਰਚ ਸੈਂਟਰ ਚ ਜਨਤਕ ਪ੍ਰਦਰਸ਼ਨ ਲਈ ਰੱਖਿਆ ਜਾਵੇਗਾ
ਪੰਜਾਬੀ ਪਤੀ ਵੱਲੋਂ ਆਪਣੀ ਪਤਨੀ ਨੂੰ ਟਰੱਕ ਚ ਜ਼ਿੰਦਾ ਸਾੜਣ ਦੇ ਮਾਮਲੇ ਚ ਉਮਰ ਕੈਦ ਦੀ ਸਜ਼ਾ
ਨਵਾਜ਼ ਸ਼ਰੀਫ ਦਾ ਜਵਾਈ ਰਾਵਲਪਿੰਡੀ ਦੀ ਅਦਿਆਲਾ ਜੇਲ ਭੇਜਿਆ ਗਿਆ
ਪਠਾਨਕੋਟ ਹਮਲਾ ਪਾਕਿਸਤਾਨ ਚ 3 ਦੋਸ਼ੀ ਪੁਲਿਸ ਰਿਮਾਂਡ ਤੇ
ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ਚ ਵੱਡਾ ਫਰਕ
ਸਿੱਖ ਅਟਾਰਨੀ ਜਨਰਲ ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ
ਸੈਕਰਾਮੈਂਟੋ ਦੇ ਸਟੋਰ ਮਾਲਕਾਂ ਤੇ ਆ ਰਹੀ ਹੈ ਇਕ ਹੋਰ ਆਫਤ
ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ਚ ਭਾਰੀ ਉਤਸ਼ਾਹ ਪਾਇਆ ਗਿਆ
14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਗਾਖਲ
ਅਮਰੀਕਾ ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ
ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ
ਅਮਰੀਕੀ ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ
ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ਤੇ ਆਉਣਗੇ
ਅਮਰੀਕਾ ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ
ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ
ਚਿੱਟੇ ਦੇ ਨਸ਼ੇ ਨੇ ਪੰਜਾਬ ਪੁਲਿਸ ਨੂੰ ਵੀ ਲਿਆ ਆਪਣੀ ਲਪੇਟ ਚ ਕਈ ਮੁਲਾਜ਼ਮ ਹੋਏ ਆਦੀ punjabmailusacom
ਚਿੱਟੇ ਦੇ ਨਸ਼ੇ ਨੇ ਪੰਜਾਬ ਪੁਲਿਸ ਨੂੰ ਵੀ ਲਿਆ ਆਪਣੀ ਲਪੇਟ ਚ ਕਈ ਮੁਲਾਜ਼ਮ ਹੋਏ ਆਦੀ
ਜਲੰਧਰ 18 ਜਨਵਰੀ (ਪੰਜਾਬ ਮੇਲ) ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨਾਂ ਕਰਕੇ ਹਮੇਸ਼ਾ ਸੁਰਖੀਆਂ ਚ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਕੁੱਟਮਾਰ ਕਰਨ ਅਤੇ ਕਦੇ ਨਸ਼ੇ ਚ ਟੱਲੀ ਹੋ ਕੇ ਅਬੀਜੋਗਰੀਬ ਹਰਕਤਾਂ ਕਰਦੇ ਦੀ ਪੁਲਿਸ ਦੀ ਵੀਡੀਓ ਆਮ ਦੇਖੀ ਜਾ ਸਕਦੀ ਹੈ ਹੁਣ ਇਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ ਕਿ ਨੌਜਵਾਨਾਂ ਨੂੰ ਨਸ਼ੇੜੀ ਬਣਾ ਰਹੇ ਚਿੱਟੇ ਨੇ ਪੁਲਿਸ ਫੋਰਸ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਹੈ ਚਿੱਟੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਵਾਲੀ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਇਸ ਦੇ ਆਦੀ ਹੋ ਚੁੱਕੇ ਹਨ ਨਸ਼ੇ ਚ ਡੁੱਬਣ ਦੇ ਚਲਦਿਆਂ ਕਈਆਂ ਦੀ ਨੌਕਰੀ ਜਾ ਚੁੱਕੀ ਹੈ ਤਾਂ ਕਈ ਹੋਰ ਨਸ਼ਾ ਛੁਡਾਊ ਕੇਂਦਰਾਂ ਚ ਇਲਾਜ ਕਰਵਾ ਰਹੇ ਹਨ
ਚਿੱਟਾ ਪੀਣ ਵਾਲੇ 500 ਤੋਂ ਜ਼ਿਆਦਾ ਲੋਕ ਰੋਜ਼ਾਨਾ ਸਿਵਲ ਹਸਪਤਾਲ ਚ ਦਵਾਈ ਲੈਣ ਲਈ ਆਉਂਦੇ ਹਨ ਨਸ਼ੇ ਦੇ ਆਦੀ ਲੋਕਾਂ ਚ ਵੱਡੀ ਗਿਣਤੀ ਪੁਲਿਸ ਵਾਲਿਆਂ ਦੀ ਹੈ ਮਾਡਲ ਡਰੱਗ ਡੀ ਐਡੀਕਸ਼ਨ ਸੈਂਟਰ ਦੇ ਨਿਊਰੋਸਾਈਕੇਟ੍ਰਿਸਟ ਡਾ ਸੰਜੇ ਖੰਨਾ ਮੁਤਾਬਕ ਨਸ਼ੇ ਦੀ ਆਦਤ ਛੁਡਾਉਣ ਲਈ ਦਾਖਲ ਹੋਣ ਵਾਲਿਆਂ ਚ ਲਗਭਗ 10 ਫੀਸਦੀ ਪੁਲਿਸ ਵਾਲੇ ਹਨ ਨਸ਼ੇ ਨੇ ਵਿਦਿਆਰਥੀਆਂ ਤੋਂ ਲੈ ਕੇ ਸਰਕਾਰੀ ਅਫਸਰਾਂ ਅਤੇ ਔਰਤਾਂ ਨੂੰ ਵੀ ਆਪਣੀ ਗ੍ਰਿਫਤ ਚ ਲੈ ਰੱਖਿਆ ਹੈ ਰਾਹਤ ਦੀ ਗੱਲ ਇਹ ਹੈ ਕਿ ਹੁਣ ਇਸ ਨੂੰ ਲੋਕ ਬੀਮਾਰੀ ਵਾਂਗ ਲੈ ਰਹੇ ਹਨ ਅਤੇ ਇਲਾਜ ਲਈ ਹਸਪਤਾਲ ਆ ਰਹੇ ਹਨ ਬਹੁਤ ਸਾਰੇ ਲੋਕ ਠੀਕ ਹੋ ਕੇ ਗਏ ਹਨ
ਐਮਜ਼ ਨੇ 2016 ਚ ਕੀਤੇ ਪੰਜਾਬ ਓਪੀਓਯਡ ਡਿਪੈਂਡੈਂਸ ਸਰਵੇ ਚ ਵੀ ਸਰਕਾਰੀ ਅਫਸਰਾਂ ਅਤੇ ਪੁਲਿਸ ਵਾਲਿਆਂ ਦੇ ਨਸ਼ੇ ਦੀ ਗ੍ਰਿਫਤ ਚ ਹੋਣ ਦੀ ਗੱਲ ਕਹੀ ਸੀ ਸਰਵੇ ਮੁਤਾਬਕ ਚਿੱਟਾ ਅਫੀਮ ਅਤੇ ਚੂਰਾ ਪੋਸਤ ਦੀ ਵਰਤੋਂ ਕਰਨ ਵਾਲੇ 10 ਫੀਸਦੀ ਮਾਮਲੇ ਪੁਲਿਸ ਵਿਦਿਆਰਥੀ ਅਤੇ ਸਰਕਾਰੀ ਅਫਸਰਾਂ ਨਾਲ ਜੁੜੇ ਸਨ
ਪਿੰਡ ਬਘੌਰਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ
ਸਿਟੀ ਸੈਂਟਰ ਕੇਸ ਈਡੀ ਨੇ ਕੈਪਟਨ ਨੂੰ ਕਲੀਨ ਚਿੱਟ ਦੇਣ ਤੇ ਸਵਾਲ ਚੁੱਕੇ
ਜਗਮੀਤ ਬਰਾੜ ਦੇ ਪੰਜਾਬ ਲੋਕ ਹਿੱਤ ਅਭਿਆਨ ਵੱਲੋਂ ਤ੍ਰਿਣਮੂਲ ਕਾਂਗਰਸ ਚ ਸ਼ਾਮਲ ਹੋਣ ਦਾ ਫੈਸਲਾ
ਸ਼ਿਕਾਗੋ ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ
ਅਮਰੀਕਾ ਚ ਭਾਰਤੀਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ
ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਰਾਜਾਸਾਂਸੀ ਦੇ ਪਿੰਡ ਅਧਲੀਵਾਲ ਚ ਸੰਤ ਨਿਰੰਕਾਰੀ ਮੰਡਲ ਤੇ ਗਰਨੇਡ ਹਮਲਾ ਤਿੰਨ ਮੌਤਾਂ 20 ਜ਼ਖ਼ਮੀ
ਅਮਰੀਕੀ ਸੰਸਦ ਮੈਂਬਰ ਐਚ4 ਵੀਜ਼ਾ ਦੇ ਹੱਕ ਚ ਡਟੇ
ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ
ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ 12000 ਇਮਾਰਤਾਂ ਸੜ ਕੇ ਸੁਆਹ
ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼
ਜੰਗ ਹੋਣ ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ
ਅਮਰੀਕੀਮੈਕਸਿਕੋ ਸਰਹੱਦ ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ
451 _ _ ‎‡a ਬਲੂਮਿੰਗਟਨ ਇੰਡੀਆਨਾ‏
ਦੂਰ ਕਿਤੇ punjabizmcom
ਕੀ ਪਤਾ ਸੀ ਕੋਲ ਕਿਸੇ ਨੇ ਲੰਘਣਾ ਨਹੀਂ
ਕੀ ਪਤਾ ਸੀ ਖੁਸ਼ ਸੀ ਅੰਦਰੋਂ ਉਹ ਕਿੰਨਾਂ
842 pm ਛੱਤੀਸਗੜ੍ਹ ਚ ਨਕਸਲੀਆਂ ਦਾ ਹਮਲਾ ਆਈਈਡੀ ਧਮਾਕੇ ਚ 6 ਜਵਾਨ ਸ਼ਹੀਦ
824 pm ਮਾਨਸਾ ਚ ਕਾਂਗਰਸੀ ਵਰਕਰ ਦੀ 6 ਗੋਲੀਆਂ ਮਾਰ ਕੇ ਕੀਤੀ ਹੱਤਿਆ
558 pm ਬੰਦ ਬੋਰੀ ਚੋਂ ਪੁਲਿਸ ਨੂੰ ਮਿਲੀ ਨੌਜਵਾਨ ਦੀ ਲਾਸ਼
411 pm ਛੱਤੀਸਗੜ੍ਹ ਦੇ ਦੰਤੇਵਾੜਾ ਚ ਨਕਸਲੀ ਹਮਲਾ 6 ਜਵਾਨ ਸ਼ਹੀਦ
316 pm ਅਵਾਰਾ ਕੁੱਤਿਆਂ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ
258 pm ਨਾਕੇ ਦੌਰਾਨ ਖੰਨਾ ਪੁਲਿਸ ਵੱਲੋਂ ਨਾਈਜੀਰੀਅਨ ਲੜਕੀ ਸਮੇਤ 7 ਗ੍ਰਿਫ਼ਤਾਰ
251 pm ਹਵਾ ਵਾਲੀ ਟੈਂਕੀ ਫਟਣ ਕਾਰਨ ਦੁਕਾਨਦਾਰ ਦੀ ਹੋਈ ਮੌਤ
235 pm pak ਨੇ bsf ਅੱਗੇ ਹੱਥ ਜੋੜ ਕੇ ਕੀਤੀ ਨੋਫਾਇਰਿੰਗ ਦੀ ਅਪੀਲ
1251 pm ਕਰਨਾਟਕ ਦੇ ਰਾਜਪਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ
1234 pm ਵਿੰਡਸਰ ਪੈਲੇਸ ਚ ਪ੍ਰਿੰਸ ਹੈਰੀ ਤੇ ਮੇਗਲ ਮਾਰਕਲ ਨੇ ਕੀਤਾ ਵਿਆਹ ਵੇਖੋ ਤਸਵੀਰਾਂ
1146 am ਕਰਨਾਟਕ jdsਕਾਂਗਰਸ ਚ ਮੰਤਰੀ ਅਹੁਦਿਆਂ ਦੀ ਵੰਡ 2013 ਦਾ ਫਾਰਮੂਲਾ ਤਿਆਰ
1128 am ਅਮਰੀਕਾ ਦੇ ਵਪਾਰਕ ਘਾਟੇ ਨੂੰ ਖਤਮ ਕਰਨ ਲਈ 200 ਅਰਬ ਦੀ ਖਰੀਦ ਕਰੇਗਾ ਚੀਨ
1006 am ਨਿਊਯਾਰਕ ਪੁਲਿਸ ਚ ਸ਼ਾਮਿਲ ਹੋਈ ਪਹਿਲੀ ਦਸਤਾਰਧਾਰੀ ਮਹਿਲਾ
917 am ਕੁਮਾਰਸਵਾਮੀ ਬਣਨਗੇ ਕਰਨਾਟਕ ਦੇ ਕਿੰਗ ਡਿਪਟੀ cm ਤੇ ਅੱਜ ਹੋਵੇਗਾ ਫੈਸਲਾ
home news health ਜਾਣੋ ਸੰਤਰਾ ਖਾਣ ਦੇ ਇਨ੍ਹਾਂ 5 ਫ਼ਾਇਦਿਆਂ ਬਾਰੇ
ਜਾਣੋ ਸੰਤਰਾ ਖਾਣ ਦੇ ਇਨ੍ਹਾਂ 5 ਫ਼ਾਇਦਿਆਂ ਬਾਰੇ
ਕਿਡਨੀ ਪਥਰੀ ਤੋਂ ਰੱਖੇ ਦੂਰ ਰੋਜ਼ਾਨਾ ਸੰਤਰੇ ਦਾ ਸੇਵਨ ਕਿਡਨੀ ਵਿੱਚ ਹੋਣ ਵਾਲੀ ਪਥਰੀ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਇਸ ਲਈ ਤੁਸੀਂ ਸੰਤਰੇ ਨੂੰ ਰੋਜ਼ਾਨਾ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਪਥਰੀ ਲਈ ਸੰਤਰੇ ਨੂੰ ਲਿਕਵਿਡ ਰੂਪ ਵਿੱਚ ਪੀਓ ਜ਼ਿਆਦਾ ਫ਼ਾਇਦਾ ਹੋਵੇਗਾ
ਬਵਾਸੀਰ ਵਿੱਚ ਆਰਾਮਦਾਇਕ ਸੰਤਰਾ ਢਿੱਡ ਦੇ ਅਲਸਰ ਨੂੰ ਖ਼ਤਮ ਕਰਦਾ ਹੈ ਅਤੇ ਬਵਾਸੀਰ ਵਿੱਚ ਰਾਹਤ ਦਿਵਾਉਂਦਾ ਹੈ ਇਸ ਦੇ ਲਈ ਰੋਜ਼ਾਨਾ ਖਾਣਾ ਖਾਣ ਦੇ ਬਾਅਦ ਇੱਕ ਗਲਾਸ ਸੰਤਰੇ ਦਾ ਜੂਸ ਪੀਓ ਬਵਾਸੀਰ ਦੇ ਮਰੀਜ਼ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ ਵੀ ਪਾਣੀ ਵਿੱਚ ਮਿਲਾ ਕੇ ਪੀ ਸਕਦੇ ਹਨ
ਕਬਜ਼ ਚ ਦਿੰਦਾ ਹੈ ਆਰਾਮ ਮਸਾਲੇਦਾਰ ਤੇ ਆਇਲੀ ਖਾਣਾ ਅਕਸਰ ਕਬਜ਼ ਦੀ ਸਮੱਸਿਆ ਪੈਦਾ ਕਰ ਦਿੰਦਾ ਹੈ ਇਸ ਸਮੱਸਿਆ ਨਾਲ ਨਜਿੱਠਣ ਲਈ ਫ਼ਾਈਬਰ ਯੁਕਤ ਭੋਜਨ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਜੋ ਭੋਜਨ ਨੂੰ ਆਸਾਨੀ ਨਾਲ ਪਚਾਉਣ ਦੇ ਨਾਲ ਹੀ ਕਬਜ਼ ਦੂਰ ਕਰਨ ਚ ਵੀ ਮਦਦਗਾਰ ਹੁੰਦਾ ਹੈ
ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ ਡਾਉਨਲੋਡ ਕਰੋ daily post punjabi android app
ਹਰ ਵੇਲੇ update ਰਹਿਣ ਲਈ ਸਾਨੂੰ facebook ਤੇ like ਤੇ see first ਕਰੋ
ਗਰਮੀ ਚ ਤਾਸੀਰ ਗਰਮ ਵਾਲੇ ਭੋਜਨ ਨੂੰ ਇੰਝ ਕਰੋ
ਕੈਂਸਰ ਨੂੰ ਦਵਾਈ ਤੋਂ ਵੀ ਜਲਦੀ ਠੀਕ ਕਰਦੀ ਹੈ
ਔਰਤਾਂ ਚ ਘੱਟ ਤੋਂ ਹੋ ਸਕਦਾ ਹੈ ਬੋਲੇਪਣ ਦਾ ਖ਼ਤਰਾ
ਜਾਣੋ ਬਲੱਡ ਪ੍ਰੈਸ਼ਰ ਦਾ ਪੋਟਾਸ਼ੀਅਮ ਨਾਲ ਕੀ ਸਬੰਧ
ਤਾਜ਼ਾ ਖ਼ਬਰਾਂ
ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ
ਛੱਤੀਸਗੜ੍ਹ ਚ ਨਕਸਲੀਆਂ ਦਾ ਹਮਲਾ ਆਈਈਡੀ ਧਮਾਕੇ ਚ 6 ਜਵਾਨ ਸ਼ਹੀਦ
ਮਾਨਸਾ ਚ ਕਾਂਗਰਸੀ ਵਰਕਰ ਦੀ 6 ਗੋਲੀਆਂ ਮਾਰ ਕੇ ਕੀਤੀ ਹੱਤਿਆ
ਸ਼ਰਾਰਤੀ ਅਨਸਰਾਂ ਨੇ ਲਾਈ ਤੂੜੀ ਵਾਲੇ ਕੁੱਪਾਂ ਨੂੰ ਅੱਗ ਹੋਇਆ ਲੱਖਾਂ ਦਾ ਨੁਕਸਾਨ
ਪਾਕਿ ਸਰਕਾਰ ਦਾ ਹਿੰਦੂ ਪਿਆਰ ਇਸ ਮੰਦਿਰ ਦੇ ਨਵੀਨੀਕਰਣ ਲਈ ਕੀਤੀ ਦੋ ਕਰੋੜ ਰਾਸ਼ੀ ਜਾਰੀ
ਬੀਬੀਸੀ ਪੰਜਾਬੀ ਤੇ ਅੱਜ ਦੀਆਂ 5 ਮੁੱਖ ਖ਼ਬਰਾਂ bbc news ਖ਼ਬਰਾਂ
ਸਮੱਗਰੀ ਤੇ ਜਾਓ
ਪਹੁੰਚਯੋਗਤਾ ਮਦਦ
ਬੀਬੀਸੀ ਪੰਜਾਬੀ ਤੇ ਅੱਜ ਦੀਆਂ 5 ਮੁੱਖ ਖ਼ਬਰਾਂ
ਇਸ ਨਾਲ ਸਾਂਝਾ ਕਰੋ facebook
ਇਸ ਨਾਲ ਸਾਂਝਾ ਕਰੋ messenger
ਇਸ ਨਾਲ ਸਾਂਝਾ ਕਰੋ twitter
ਇਸ ਨਾਲ ਸਾਂਝਾ ਕਰੋ ਈਮੇਲ
ਇਸ ਨਾਲ ਸਾਂਝਾ ਕਰੋ whatsapp
ਇਸ ਨਾਲ ਸਾਂਝਾ ਕਰੋ
ਇਸ ਨਾਲ ਸਾਂਝਾ ਕਰੋ google+
ਲਿੰਕ ਨੂੰ ਕਾਪੀ ਕਰੋ
ਸਾਂਝਾ ਕਰਨ ਬਾਰੇ ਹੋਰ ਪੜ੍ਹੋ
ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ
ਜੇ ਸ਼੍ਰੋਮਣੀ ਕਮੇਟੀ ਤੋਂ ਨਹੀਂ ਹੁੰਦਾ ਤਾਂ ਅਕਾਲ ਤਖਤ ਸਾਹਿਬ ਨੂੰ ਅਪੀਲ ਕਰੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਚਾਲੇ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ
ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮੁੱਦੇ ਉੱਤੇ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸੂਬੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਉਨ੍ਹਾਂ ਦਾ ਫਰਜ਼ ਹੈ
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਵਿਚਾਰਧਾਰਕ ਮਤਭੇਦਾਂ ਨੂੰ ਹੱਲ ਕਰਵਾਉਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਡਿਊਟੀ ਹੈ ਇਸ ਲਈ ਜੇਕਰ ਉਹ ਡਿਊ਼ਟੀ ਨਹੀਂ ਨਿਭਾਅ ਸਕਦੇ ਤਾਂ ਇਸ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ ਤੇ
ਹਨੇਰੀ ਤੇ ਤੂਫ਼ਾਨ ਕਾਰਨ 50 ਮੌਤਾਂ
ਇੱਕ ਸਰਕਾਰੀ ਅੰਕੜੇ ਅਨੁਸਾਰ ਮੰਗਲਵਾਰ ਰਾਤ ਨੂੰ ਹਨੇਰੀ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 15 ਲੋਕਾਂ ਦੀ ਮੌਤ ਹੋਈ ਹੈ ਅਤੇ 10 ਲੋਕ ਜ਼ਖਮੀ ਹੋਏ ਹਨ