text
stringlengths
1
2.07k
ਕਾਂਗਰਸ ਸਰਕਾਰ ਦੇ ਇੱਕ ਸਾਲ ਦੌਰਾਨ ਵਿਕਾਸ ਕਾਰਜਾਂ ਦੇ ਨਾਮ ਤੇ ਲੱਗਦੇ ਰਹੇ ਝਟਕੇ
ਡਬਲਊਡਬਲਊਆਈਸੀਐਸ ਗਰੁੱਪ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ
ਆਸਟ੍ਰੇਲੀਆ ਨੇ ਅੱਤਵਾਦ ਵਿਰੋਧੀ ਵਿਸ਼ੇਸ਼ ਮੰਤਰਾਲੇ ਦਾ ਗਠਨ ਕੀਤਾ
ਸਿਡਨੀ 18 ਜੁਲਾਈ (ਸਬ) ਆਸਟ੍ਰੇਲੀਆ ਨੇ ਘਰੇਲੂ ਖੁਫੀਆ ਸੇਵਾ ਸਰਹੱਦ ਸੁਰੱਖਿਆ ਫੋਰਸ ਅਤੇ ਰਾਸ਼ਟਰੀ ਪੁਲੀਸ ਸਮੇਤ ਆਪਣੀਆਂ ਸੁਰੱਖਿਆ ਏਜੰਸੀਆਂ ਨੂੰ ਮਿਲਾ ਕੇ ਅੱਤਵਾਦ ਵਿਰੋਧੀ ਇਕ ਵਿਸ਼ੇਸ਼ ਮੰਤਰਾਲੇ ਦਾ ਗਠਨ ਕੀਤਾ ਹੈ_ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਹ ਜਾਣਕਾਰੀ ਦਿੱਤੀ_ ਟਰਨਬੁੱਲ ਨੇ ਅੱਤਵਾਦ ਨਾਲ ਨਜਿੱਠਣ ਲਈ ਇਸ ਵਿਸ਼ੇਸ਼ ਮੰਤਰਾਲੇ ਨੂੰ ਇਕ ਇਤਿਹਾਸਕ ਬਦਲਾਅ ਕਰਾਰ ਦਿੱਤਾ_
ਪਾਕਿ ਕਸ਼ਮੀਰ ਦੇ ਨੌਜਵਾਨ ਨੂੰ ਸੁਸ਼ਮਾ ਨੇ ਦਿੱਤਾ ਵੀਜਾ ਦੇਣ ਦਾ ਭਰੋਸਾ →
ਐਨਸੀਸੀ ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ ਤੇ ਬੱਚੀ ਦੀ ਮੌਤ 25 ਜ਼ਖਮੀ
ਜੇਲ੍ਹ ਵਿੱਚ ਬੈਠੇ ਆਸਾ ਰਾਮ ਲਈ ਮੁਸ਼ਕਿਲਾਂ ਵਧੀਆਂ
ਫਰੀਦਕੋਟ ਜੇਲ੍ਹ ਵਿੱਚ ਵਿਚਾਰ ਅਧੀਨ ਕੈਦੀ ਨੇ ਕੀਤੀ ਖੁਦਕੁਸ਼ੀ
ਪੀਐਨਬੀ ਘੁਟਾਲਾ ਸੀਬੀਆਈ ਵਲੋਂ ਸਾਬਕਾ ਡਿਪਟੀ ਮੈਨੇਜਰ ਗ੍ਰਿਫਤਾਰ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੇਵੀਗੇਸ਼ਨ ਮੇਨੂ
ਲਾਗਇਨ ਨਹੀਂ ਹੋ
ਭਾਈਚਾਰਕ ਸੱਥ
ਹਾਲ ਦੀਆਂ ਘਟਨਾਵਾਂ
ਹਾਲ ਚ ਹੋਈਆਂ ਤਬਦੀਲੀਆਂ
ਇੱਥੇ ਕੀ ਆ ਕੇ ਜੁੜਦਾ ਹੈ
ਸਬੰਧਤ ਤਬਦੀਲੀਆਂ
ਸਫ਼ੇ ਬਾਬਤ ਜਾਣਕਾਰੀ
ਇਸ ਸਫ਼ੇ ਦਾ ਹਵਾਲਾ ਦਿਉ
ਇਸ ਸਫ਼ੇ ਵਿੱਚ ਆਖ਼ਰੀ ਸੋਧ 27 ਅਪਰੈਲ 2017 ਨੂੰ 2027 ਵਜੇ ਹੋਈ
ਇਹ ਲਿਖਤ ਕ੍ਰਿਏਟਿਵ ਕਾਮਨਜ਼ ਐਟਰੀਬਿਊਸ਼ਨਸ਼ੇਅਰਅਲਾਈਕ ਲਸੰਸ ਤਹਿਤ ਉਪਲਬਧ ਹੈ ਹੋਰ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਹੋਰ ਜਾਣਕਾਰੀ ਲਈ ਵਰਤੋਂ ਦੀਆਂ ਸ਼ਰਤਾਂ ਵੇਖੋ
ਮੋਬਾਈਲੀ ਦਿੱਖ
ਵਕਤ ਦੇ ਨਾਲ ਨਾਲ
ਕੁੜੀ ਮੈਂ ਤੇਰੇ ਪਿਆਰ ਵਿੱਚ ਲੁੱਟੀ ਗਈ ਬਰਬਾਦ ਹੋ ਗਈ ਬਦਨਾਮ ਹੋ ਗਈ
ਮੁੰਡਾ ਪਾਗਲ ਮੈਂ ਕਿਹੜਾ ਤੇਰੇ ਪਿਆਰ ਵਿੱਚ ਕੁਲੈਕਟਰ ਬਣ ਗਿਆ ਪਕੌੜੇ ਹੀ ਵੇਚ ਰਿਹਾ ਹਾਂ 30 ਰੁਪਏ ਦੇ ਕੇ 200 ਗਰਾਮ ਤੂੰ ਵੀ ਲੈ ਲੈ
ਮੋਟੂ (ਪਤਲੂ ਨੂੰ ਗੁੱਸੇ ਵਿੱਚ) ਯਾਰ ਜਦੋਂ ਮੈਂ ਤੈਨੂੰ ਚਿੱਠੀ ਵਿੱਚ ਲਿਖਿਆ ਸੀ ਕਿ ਮੇਰੇ ਵਿਆਹ ਵਿੱਚ ਜ਼ਰੂਰ ਆਵੀਂ ਤਾਂ ਤੂੰ ਕਿਉਂ ਨਹੀਂ ਆਇਆ
ਪਤਲੂ ਓ ਯਾਰ ਮੈਨੂੰ ਤੇਰੀ ਚਿੱਠੀ ਮਿਲੀ ਹੀ ਨਹੀਂ
ਮੋਟੂ ਮੈਂ ਲਿਖਿਆ ਤਾਂ ਸੀ ਕਿ ਚਿੱਠੀ ਮਿਲੇ ਜਾਂ ਨਾ ਮਿਲੇ ਤੂੰ ਜ਼ਰੂਰ ਆਵੀਂ
ਪ੍ਰਦੀਪ ਯਾਰ ਮੇਰੇ ਪਿਤਾ ਜੀ ਦੇ ਪੁਨਰ ਜਨਮ ਵਿੱਚ ਵਿਸ਼ਵਾਸ ਨੇ ਮੇਰਾ ਕੰਮ ਵਿਗਾੜ ਦਿੱਤਾ ਹੈ
ਪ੍ਰਦੀਪ ਓ ਯਾਰ ਪਿਤਾ ਜੀ ਆਪਣੀ ਜਾਇਦਾਦ ਆਪਣੇ ਹੀ ਨਾਂਅ ਕਰ ਕੇ ਚਲੇ ਗਏ
ਟਰੰਪ ਵੱਲੋਂ ਵਾਰਤਾ ਰੱਦ ਕੀਤੇ ਜਾਣ ਦੇ ਬਾਵਜੂਦ ਉੱਤਰੀ ਕੋਰੀਆ ਨੂੰ ਗੱਲਬਾਤ ਮੁੜ ਹੋਣ ਦੀ ਆਸ
ਟਰੰਪ ਵੱਲੋਂ ਉੱਤਰੀ ਕੋਰੀਆ ਨਾਲ ਹੋਣ ਵਾਲੀ ਸਿਖਰ ਵਾਰਤਾ ਰੱਦ
ਜੇਲ੍ਹ ਤੋਂ ਫਰਾਰ ਹੋਣ ਲਈ ਕੈਦੀ ਨੇ 230 ਫੁੱਟ ਲੰਮੀ ਸੁਰੰਗ ਪੁੱਟੀ ਸਾਹ ਘੁੱਟ ਕੇ ਮਰ ਗਿਆ
ਰਾਸ਼ਟਰੀ / ਅੰਤਰਰਾਸ਼ਟਰੀ
ਪੰਜਾਬ ਦੀ ਸ਼ਾਨ
ਸਰਕਾਰੀ ਸਕੂਲ ਵਿਖੇ ਸਵੱਛਤਾ ਹੀ ਸੇਵਾ ਅਧੀਨ ਲਗਾਇਆ ਸੈਮੀਨਾਰ
ਖੇਡ ਸੰਸਾਰ ਪੰਜਾਬ
ਬੀਬੀਕੇ ਡੀਏਵੀ ਕਾਲਜੀਏਟ ਸਕੂਲ ਦੇ ਸੈਸ਼ਨ 201718 ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਸਿੱਖਿਆ ਸੰਸਾਰ ਪੰਜਾਬ
ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) ਸਥਾਨਕ ਬੀਬੀਕੇ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸੈਸ਼ਨ 201718 ਦੌਰਾਨ ਬਾਰਵੀਂ ਦਾ ਨਤੀਜਾ 9106 ਪ੍ਰਤੀਸ਼ਤ ਰਿਹਾਪਿ੍ਰੰਸੀਪਲ ਡਾ ਪੁਸ਼ਪਿੰਦਰ ਵਾਲੀਆ ਨੇ ਦੱਸਿਆ ਕਿ ਆਰਟ ਵਿੱਚ ਪੰਜ ਵਿਦਿਆਰਥਣਾਂ ਜਾਨਵੀ ਆਸ਼ਨਾ ਸਮਰਿਧੀ ਕਸ਼ਿਸ਼ ਅਤੇ ਅਦਿਤੀ ਅਤੇ ਕਾਮਰਸ ਦੀਆਂ ਤਿੰਨ ਵਿਦਿਆਰਥਣਾਂ ਲਛਮੀ ਗੁਰਸਿਮਰਨ ਅਤੇ ਅਕਸ਼ਿਤਾ ਨੇ 90 ਫੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨਇਸ read more »
ਜਨਮ ਦਿਨ ਮੁਬਾਰਕ ਸ਼ੁਭਦੀਪ ਕੌਰ
ਜਨਮ ਦਿਨ ਮੁਬਾਰਕ ਪੰਜਾਬ
ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ ਪ੍ਰਵੀਨ ਗਰਗ) ਸਥਾਨਕ ਬਾਦਸ਼ਾਹਪੁਰ ਵਾਸੀ ਗੁਰਵਿੰਦਰ ਸਿੰਘ ਅਤੇ ਇੰਦਰਜੀਤ ਕੌਰ ਨੂੰ ਬੇਟੀ ਸ਼ੁਭਦੀਪ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ read more »
ਧੂਰੀ 6 ਜੂਨ (ਪੰਜਾਬ ਪੋਸਟ ਪ੍ਰਵੀਨ ਗਰਗ) ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਵਿਖੇ ਹੋਈਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਮਰਹੂਮ ਗਜ਼ਲਗੋ ਮਹਿੰਦਰ ਮਾਨਵ ਦੀ ਪੋਤਰੀ ਗੁਰਲੀਨ ਮਾਨਵ ਅਤੇ ਚਿੰਤਕ ਤੇ ਤਰਕਸ਼ੀਲ ਆਗੂ ਰਾਕੇਸ਼ ਕਾਕੜੀਆ ਦੇ ਅਚਾਨਕ ਅਕਾਲ read more »
ਸਾਬਕਾ ਸੈਨਿਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਰਨ ਸੰਪਰਕਚਾਹਲ
ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ ਮਨਜੀਤ ਸਿੰਘ) ਮੁੜ ਵਸੇਬਾ ਅਤੇ ਭਲਾਈ ਸੈਕਸ਼ਨ ਨਵੀਂ ਦਿੱਲੀ ਵੱਲੋਂ ਨਕਾਰਾ ਸੈਨਿਕਾਂ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਡਿਊਟੀ ਦੌਰਾਨ ਮਰ ਚੁੱਕੇ ਸੇੈਨਿਕਾਂ ਲਈ ਵੱਖਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਨੇ ਦੱਸਿਆ ਕਿ ਸੈਨਿਕਾਂ ਦੇ ਆਸ਼ਰਿਤਾਂ ਲਈ ਵਜੀਫਾ ਅਤੇ read more »
ਸ਼੍ਰੋਮਣੀ ਕਮੇਟੀ ਸ਼ਿਲਾਂਗ ਦੇ ਸਿੱਖਾਂ ਦੀ ਕਰੇਗੀ ਹਰ ਸੰਭਵ ਸਹਾਇਤਾ ਲੌਂਗੋਵਾਲ
ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ ਗੁਰਪ੍ਰ੍ਰੀਤ ਸਿੰਘ) ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਵੱਸਦੇ ਸਿੱਖਾਂ ਦੀ ਹਰ ਸੰਭਵ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵਚਨਬੱਧ ਹੈ ਅਤੇ ਸ਼ਿਲਾਂਗ ਭੇਜੇ ਗਏ ਵਫਦ ਦੀਆਂ ਸਿਫਾਰਸ਼ਾਂ ਨੂੰ ਅਮਲ ਵਿਚ ਲਿਆਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇੱਕ ਬਿਆਨ ਰਾਹੀਂ ਕੀਤਾ ਹੈਉਨ੍ਹਾਂ ਕਿਹਾ ਕਿ ਸ਼ਿਲਾਂਗ ਦੀ read more »
ਮੀਰੀਪੀਰੀ ਦੇ ਮਾਲਕ ਦਾ ਗੁਰਿਆਈ ਦਿਵਸ 7 ਜੂਨ ਨੂੰ
ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ ਗੁਰਪ੍ਰ੍ਰੀਤ ਸਿੰਘ) ਮੀਰੀਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਦਿਵਸ ਭਲਕੇ 7 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਜਾਵੇਗਾਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਜੀ ਦੇ ਗੁਰਿਆਈ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ read more »
ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ ਗੁਰਪ੍ਰ੍ਰੀਤ ਸਿੰਘ) ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਗਏ ਕੌਮੀ ਸ਼ਹੀਦੀ ਸਮਾਗਮ ਵਿਚ ਪੁੱਜੀਆਂ ਸਮੂਹ ਸਿੱਖ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਉਨਾਂ ਕਿਹਾ ਕਿ 6 ਜੂਨ 1984 ਦਾ ਦਿਹਾੜਾ ਅਤਿ ਭਾਵੁਕ ਤੇ ਕੌਮੀ ਪੀੜਾ ਨਾਲ ਜੁੜਿਆ ਹੋਣ ਕਰਕੇ ਸਮੁੱਚੀ read more »
ਜੂਨ 84 ਦੇ ਸ਼ਹੀਦਾਂ ਦੀ ਯਾਦ `ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ
ਘੱਲੂਘਾਰੇ ਨਾਲ ਸਬੰਧਤ ਦਸਤਾਵੇਜ਼ ਜਨਤਕ ਕਰੇ ਕੇਂਦਰ ਸਰਕਾਰ ਗਿ ਗੁਰਬਚਨ ਸਿੰਘ ਅੰਮ੍ਰਿਤਸਰ 6 ਜੂਨ (ਪੰਜਾਬ ਪੋਸਟ ਗੁਰਪ੍ਰ੍ਰੀਤ ਸਿੰਘ) ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੇਂਦਰ ਦੀ ਕਾਂਗਰਸ ਸਰਕਾਰ ਦੇ ਹੁਕਮ ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਤੇ ਭੁਝੰਗੀਆਂ ਦੀ 34ਵੀਂ ਸਲਾਨਾ ਯਾਦ ਵਿਚ ਸ਼੍ਰੋਮਣੀ read more »
ਦਮਦਮੀ ਟਕਸਾਲ ਵੱਲੋਂ 34ਵਾਂ ਸ਼ਹੀਦੀ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ
ਜਥੇਬੰਦਕ ਪਸਾਰੇ ਲਈ ਜ਼ਿਲ੍ਹਿਆਂ ਤੇ ਸਰਕਲਾਂ ਚ ਦਮਦਮੀ ਟਕਸਾਲ ਸਥਾਪਿਤ ਕਰੇਗਾ ਜਥੇਦਾਰ ਬਾਬਾ ਹਰਨਾਮ ਸਿੰਘ ਖ਼ਾਲਸਾ ਮਹਿਤਾ ਚੌਕ 6 ਜੂਨ (ਪੰਜਾਬ ਪੋਸਟ ਬਿਊਰੋ) ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਵਿਚ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਅਤੇ read more »
ਜਨਮ ਦਿਨ ਮੁਬਾਰਕ ਯੁਵਰਾਜ ਸਿੰਘ ਕਾਹਲੋਂ
ਜਨਮ ਦਿਨ ਮੁਬਾਰਕ ਪਰੱਗਿਆ ਰਾਣਾ
ਜਨਮ ਦਿਨ ਮੁਬਾਰਕ ਹਿਮਾਂਸ਼ੀ
ਜਨਮ ਦਿਨ ਮੁਬਾਰਕ ਪ੍ਰਥਮ ਮਲਹੋਤਰਾ
ਜਨਮ ਦਿਨ ਮੁਬਾਰਕ ਗੀਤਾਂਜਲੀ ਕਪੂਰ
ਜਨਮ ਦਿਨ ਮੁਬਾਰਕ ਸ੍ਰਿਸ਼ਟਾ
ਜਨਮ ਦਿਨ ਮੁਬਾਰਕ ਅੰਸ਼ਿਕਾ
ਜਨਮ ਦਿਨ ਮੁਬਾਰਕ ਹਿਮਾਂਸ਼ੀ ਸ਼ਰਮਾ
ਇੱਕ ਰਾਜਾ ਤੇ ਇੱਕ ਰਾਣੀ ਆ
ਸੰਦੀਪ ਸਿੰਘ ਅਤੇ ਬੇਅੰਤ ਕੌਰ ਨੂੰ ਵਿਆਹ ਦੀ ਤੀਜ਼ੀ ਵਰ੍ਹੇਗੰਢ ਮੁਬਾਰਕ
ਵਿਆਹ ਦੀ 20ਵੀਂ ਵਰੇਗੰਢ ਮੁਬਾਰਕ ਰਵਿੰਦਰ ਖੁਰਮੀ ਤੇ ਗੁਰਦੀਪ ਕੌਰ
ਵਿਆਹ ਦੀ 33ਵੀਂ ਵਰੇਗੰਢ ਮੁਬਾਰਕ ਅਮਰ ਸਿੰਘ ਤੇ ਗੁਰਮੀਤ ਕੌਰ
ਮਨੁੱਖਤਾ ਲਈ ਸਾਂਝਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼
ਅਜ਼ਾਦੀ ਦੀ ਵਰ੍ਹੇਗੰਢ ਤੇ ਸਾਡੀ ਜ਼ਿੰਮੇਵਾਰੀ
ਫੈਸਬੁੱਕ ਤੇ ਸਾਥ ਦਿਓ
ਜਹਾਂਗੀਰ ਪੁਲ ਦਾ ਦੇ ਮਾਮਲੇ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ ਐਸਡੀਐਮ ਦਫ਼ਤਰ ਚ ਧਰਨਾ ਅੱਜ ਤੋਂ ਸੁਰੂ
ਸ਼ਾਹਕੋਟ ਹਲਕੇ ਦੇ ਚੋਣ ਪ੍ਰਚਾਰ ਦੌਰਾਨ ਸਾਬਕਾ ਵਿਧਾਇਕ ਸਿੱਧੂ ਨੇ ਘਰ ਘਰ ਮੰਗੀਆਂ ਵੋਟਾਂ ਚੋਣਾਂ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਵੀ ਕੀਤੀ ਸ਼ਮੂਲੀਅਤ
ਗੁਰੂ ਕਾਸ਼ੀ ਸਕੂਲ ਮਲਕਾਣਾ ਚ ਪੌਦੇ ਲਗਾ ਕੇ ਮਨਾਇਆ ਬੱਚਿਆਂ ਦਾ ਜਨਮ ਦਿਨ
ਸਮਾਜਿਕ ਰੀਤੀ ਰਿਵਾਜਾਂ ਅਤੇ ਫਾਲਤੂ ਕੁਰੀਤੀਆਂ ਨੂੰ ਖਤਮ ਕਰਨ ਲਈ ਸਿੰਘਪੁਰਾ ਵਾਸੀਆਂ ਨੇ ਕੀਤੀ ਪਹਿਲਕਦਮੀ
ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿੱਚ ਖੁਸ਼ਬਾਜ਼ ਜਟਾਣਾ ਵੱਲੋਂ ਚੋਣ ਮੁਹਿੰਮ ਤੇਜ
ਰਾਜਪੁਰਾ ਵਿਖੇ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ 26 ਮਈ 2018 ਨੂੰ ਹੋਵੇਗਾ
ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕੀਤਾ ਆਲ ਇੰਡੀਆ ਯੂਥ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਸਨਮਾਨ
ਆਈਓਸੀ ਵੱਲੋਂ ਪੀਆਰਟੀਸੀ ਨਾਲ ਡੀਜ਼ਲ ਦੀਆ ਕੀਮਤਾਂ ਤੇ ਸਮਝੌਤਾ
ਕੋਆਪਰੇਟਿਵ ਬੈਂਕਾਂ ਅੱਗੇ ਭਾਕਿਯੂ ਤੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ ਕਿਸਾਨਾਂ ਨੂੰ ਹੱਦ ਕਰਜਿਆਂ ਦੀ ਰਾਸ਼ੀ 13 ਹਜਾਰ ਪ੍ਰਤੀ ਏਕੜ ਕੀਤੀ
ਸਿੱਖਿਆ ਦੇ ਨਾਲਨਾਲ ਨੈਤਿਕਤਾ ਪ੍ਰਤੀ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ ਸ਼ਮਸ਼ੇਰ ਸਿੰਘ ਜਗਾ
ਸ਼ਾਹਕੋਟ ਜਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਬੜੀ ਸ਼ਾਨ ਨਾਲ ਜਿੱਤੇਗਾ ਡਾ ਗੁਰਮੇਲ ਸਿੰਘ ਘਈ
ਟੋਲ ਤੋਂ ਛੋਟ ਲੈਣ ਲਈ ਨੇੜਲੇ ਪਿੰਡਾਂ ਦੇ ਲੋਕਾਂ ਲਾਇਆਂ ਧਰਨਾ
ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਨਾਗਰਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ
ਮਾਮੇ ਦੀ ਕਰਤੂਤ ਨੇ ਨਾਬਾਲਗ ਭਾਣਜਾ ਪਹੁੰਚਾਇਆ ਹਸਪਤਾਲ ਢਾਬਾ ਮਾਲਕ ਤੇ ਕਰਿੰਦਿਆਂ ਦੇ ਢਾਬਾ ਛੱਡ ਜਾਣ ਤੇ ਉੱਠ ਰਹੇ ਨੇ ਸਵਾਲ
ਡਾਕ ਵਿਭਾਗ ਵੱਲੋਂ ਆਧਾਰ ਕਾਰਡ ਸੋਧ ਅਤੇ ਨਵੇਂ ਆਧਾਰ ਦੀ ਸੁਵਿਧਾ ਡਾਕ ਘਰਾਂ ਵਿੱਚ ਸ਼ੁਰ
ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸਿੱਖ ਕੌਮ ਚ ਸ਼ੰਕੇ ਪੈਦਾ ਕਰਨ ਵਾਲੇ ਨਰਾਇਣੂ ਸਾਧ ਨੂੰ ਸਰਕਾਰ ਜਲਦੀ ਸ਼ਲਾਖਾਂ ਪਿੱਛੇ ਸੁੱਟੇ ਭਾਈ ਰਾਜਪਾਲ ਸਿੰਘ ਖਾਲਸਾ
ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਮੈਰਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਜ਼ਿਲ੍ਹਾ ਬਠਿੰਡਾ ਦੇ ਦਸ ਵਿਦਿਆਰਥੀਆਂ ਦਾ ਹੋਇਆ ਸਨਮਾਨ
ਪੰਜਾਬ punjab
ਰਚਨਾਕਹਾਣੀਲੇਖ
ਆਪ ਪਾਰਟੀ ਦਾ ਨੇਤਾ ਗੰਨ ਪੁਆਇੰਟ ਉੱਤੇ 25 ਲੱਖ ਰੁਪਏ ਲੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ canadian punjabi post
ਵਕਤ ਦੇ ਨਾਲ ਨਾਲ
ਆਪ ਪਾਰਟੀ ਦਾ ਨੇਤਾ ਗੰਨ ਪੁਆਇੰਟ ਉੱਤੇ 25 ਲੱਖ ਰੁਪਏ ਲੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ
ਨਵੀਂ ਦਿੱਲੀ 20 ਮਾਰਚ (ਪੋਸਟ ਬਿਊਰੋ) ਦਿੱਲੀ ਪੁਲਸ ਨੇ ਲੁੱਟ ਖੋਹ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀ ਨੇਤਾ ਨਜ਼ੀਬ (25) ਇਸ ਸਮੇਂ ਆਪ ਪਾਰਟੀ ਦੀ ਯੂਥ ਇਕਾਈ ਦਾ ਪ੍ਰਧਾਨ ਹੈ ਪੁਲਸ ਨੇ ਨਜ਼ੀਬ ਕੋਲੋਂ ਲੁੱਟੀ ਗਈ ਰਕਮ ਦਾ ਜ਼ਿਆਦਾ ਹਿੱਸਾ ਬਰਾਮਦ ਕਰ ਲਿਆ ਹੈ