text
stringlengths
1
2.07k
ਡਾ ਗਿਰੀਸ਼ ਸਾਹਨੀ ਮੁੱਖ ਮੰਤਰੀ ਦੇ ਓਐਸਡੀ ਮੈਡੀਕਲ ਸੇਵਾਵਾਂ ਨਿਯੁਕਤ
ਕੈਪਟਨ ਵੱਲੋਂ ਪਟਿਆਲਾ ਦੇ 29 ਪਿੰਡਾਂ ਲਈ ਅਜ਼ੂਰ ਪਾਵਰ ਦੁਆਰਾ ਸਥਾਪਤ 14 ਆਰਓ ਦਾ ਉਦਘਾਟਨ
ਉਦਯੋਗ ਮੰਤਰੀ ਵੱਲੋਂ ਬਿਜ਼ਨਸ ਫਸਟ ਪੋਰਟਲ ਜਾਰੀ ਵੈਟ ਰਿਫੰਡ ਮਾਮਲਿਆਂ ਦਾ ਜਲਦ ਕਰਾਂਗੇ ਨਿਪਟਾਰਾ ਅਰੋੜਾ
home / punjab / ਸਟੇਟ ਬੈਂਕ ਦੀ ਸਰਾਵਾਂ ਬਰਾਂਚ ਚ ਦਿਨਦਿਹਾੜੇ 10 ਲੱਖ ਦੀ ਡਕੈਤੀ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਘਟਨਾ ਨੂੰ ਅੰਜ਼ਾਮ
ਸਟੇਟ ਬੈਂਕ ਦੀ ਸਰਾਵਾਂ ਬਰਾਂਚ ਚ ਦਿਨਦਿਹਾੜੇ 10 ਲੱਖ ਦੀ ਡਕੈਤੀ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਘਟਨਾ ਨੂੰ ਅੰਜ਼ਾਮ
ਮਲੋਟ/ਲੰਬੀ 3 ਮਈ (ਆਰਤੀ ਕਮਲ) ਨੇੜਲੇ ਪਿੰਡ ਸਰਾਵਾਂ ਬੋਦਲਾਂ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦ ਪਿੰਡ ਦੀ ਪੰਜਾਬ ਨੈਸ਼ਨਲ ਬੈਂਕ ਦੀ ਮਰਜ ਹੋ ਕਿ ਹੁਣ ਸਟੇਟ ਬੈਂਕ ਆਫ ਇੰਡੀਆ ਬਣ ਚੁੱਕੀ ਬਰਾਂਚ ਤੋਂ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਨਗਦੀ ਲੁੱਟ ਲਈ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 6 ਦੇ ਕਰੀਬ ਲੁਟੇਰੇ ਤਿੰਨ ਕਾਲੇ ਰੰਗ ਮੋਟਰਸਾਈਕਲਾਂ ਤੇ ਸਵਾਰ ਹੋ ਕਿ ਆਏ ਅਤੇ ਉਹਨਾਂ ਕੋਲ ਤਿੰਨ ਬੰਦੂਕਾਂ ਵੀ ਸਨ ਉਸ ਸਮੇਂ ਬੈਂਕ ਵਿਚ ਕੁੱਲ 2 ਕਰਮਚਾਰੀ
previous ਭਾਰਤੀ ਜਵਾਨਾਂ ਦੇ ਸਿਰ ਵੱਢਣ ਦਾ ਮਾਮਲਾ ਭਾਰਤ ਵੱਲੋਂ ਪਾਕਿ ਹਾਈ ਕਮਿਸ਼ਨਰ ਤਲਬ
next ਜੇ ਉਹ ਇੱਕ ਸਿਰ ਕਟਦੇ ਹਨ ਤਾਂ ਸਾਨੂੰ ਤਿੰਨ ਸਿਰ ਵੱਢਣੇ ਚਾਹੀਦੇ ਨੇ ਕੈਪਟਨ
ਕਮਲਾ ਸ਼ਰਮਾ ================ ਚੰਡੀਗੜ੍ਹ 7 ਜੂਨ ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ
ਪੰਜਾਬੀ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਸੰਸਾਰ ਚ ਬਣੇ ਪ੍ਰੇਰਣਾ ਸਰੋਤ ਬਦਨੌਰ
ਸੁਪਰੀਮ ਕੋਰਟ ਵੱਲੋਂ ਦਿੱਲੀਐਨਸੀਆਰ ਚ ਪਟਾਕਿਆਂ ਦੀ ਵਿਕਰੀ ਤੇ ਰੋਕ
26 ਹਫ਼ਤਿਆਂ ਦਾ ਗਰਭ ਡੇਗਣ ਦੀ ਪਟੀਸ਼ਨ ਦਾ ਮਾਮਲਾ
ਪਟਿਆਲਾ ਪੰਜਾਬ ਦਾ ਜਿਲ੍ਹਾ ਹੈ
1 ਸ਼ਾਹੀ ਸ਼ਹਿਰ ਪਟਿਆਲਾ
21 ਪਟਿਆਲਾ ਪਹੁੰਚਣ ਦੀ ਰੂਪ ਰੇਖਾ
ਸ਼ਾਹੀ ਸ਼ਹਿਰ ਪਟਿਆਲਾ[edit]
ਪਹੁੰਚ[edit]
ਪਟਿਆਲਾ ਪਹੁੰਚਣ ਦੀ ਰੂਪ ਰੇਖਾ[edit]
ਪਟਿਆਲਾ ਆਉਣ ਲਈ ਸਭ ਤੋਂ ਪਹਿਲਾਂ ਤੁਸੀਂ ਚੰਡੀਗੜ੍ਹ ਆਉ ਕਿਉਂਕੀ ਪਟਿਆਲਾ ਆਉਣ ਲਈ ਸਭ ਤੋਂ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਦਾ ਹੀ ਪੈਦਾ ਹੈ ਚੰਡੀਗੜ੍ਹ ਪਹੁੰਚ ਕੇ ਤੁਸੀਂ 800 ਤੋਂ 1000 ਰੁਪਏ ਤੱਕ ਕੋਈ ਵੀ ਟੈਕਸੀ ਲੈ ਕੇ ਪਟਿਆਲਾ ਪਹੁੰਚ ਸਕਦੇ ਹੋ
ਰੇਲ ਰਾਹੀਂ[edit]
ਪਟਿਆਲਾ ਪਹੁੰਚਣ ਲਈ templatelistingਪਟਿਆਲਾ ਸ਼ਹਿਰ ਚੰਗੀ ਤਰ੍ਹਾਂ ਰੇਲ ਸੇਵਾ ਨਾਲ ਨਹੀਂ ਜੁੜਿਆ ਹੋਇਆ ਕਿਉਂਕੀ ਇਹ ਮੁੱਖ ਰੇੇਲ ਲਾਇਨ ਉੱਪਰ ਸਥਿਤ ਨਹੀਂ ਹੈ ਇੱਥੇ ਆਉਣ ਲਈ ਸਿਰਫ਼ ਦਿੱਲੀ ਬਠਿੰਡਾ ਇੰਟਰ ਸਿਟੀ ਰੇਲ ਸਭ ਤੋਂ ਢੁੱਕਵੀਂ ਹੈ ਖਾਸ਼ ਤੌਰ ਤੇ ਦਾਦਰ ਅੰਮ੍ਰਿਤਸਰ ਐਕਸਪ੍ਰੈਸ ਸਭ ਤੋਂ ਵਧਿਆ ਹੈ ਜਿਹੜੀ ਮੁੰਬਈ ਤੋਂ ਆਉਂਦੀ ਹੈ ਇਸ ਤੋਂ ਬਿਨਾਂ ਹੋਰ ਵੀ ਇੰਟਰ ਸਿਟੀ ਰੇਲਾਂ ਹਨ ਜੋ ਪਟਿਆਲਾ ਲਈ ਆਉਂਦੀਂਆਂ ਹਨ
ਇੱਥੇ ਆਉਣ ਲਈ ਸਭ ਤੋਂ ਢੁੱਕਵੀ ਰੇਲ ਸੇਵਾ ਅੰਬਾਲਾ ਰੇਲਵੇ ਸਟੇਸ਼ਨ ਤੋਂ ਹੈ ਜਿੱਥੇ ਕਈ ਰੇਲਾਂ ਭਾਰਤ ਦੇ ਹਰ ਸਥਾਨ ਤੋਂ ਅੰਬਾਲਾ ਲਈ ਆਉਂਦੀਆਂ ਹਨ ਅੰਬਾਲਾ ਤੋਂ ਤੁਸੀ ਬੱਸ ਜਾਂ ਟੈਕਸੀ ਰਾਹੀਂ ਬੜੇ ਆਰਾਮ ਨਾਲ ਪਟਿਆਲਾ ਆ ਸਕਦੇ ਹੋ ਅੰਬਾਲਾਂ ਤੋਂ ਪਟਿਆਲੇ ਦੀ ਦੂਰੀ 60 ਕਿਲੋਮੀਟਰ ਦੀ ਹੈ ਇਸ ਸਫ਼ਰ ਦਾ ਟੈਰਸੀ ਰਾਹੀਂ ਕੁੱਲ ਖਰਚ 800 ਤੋਂ 1000 ਰੁਪਏ ਤੱਕ ਹੈ
ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥
ਤਿਸੁਰੂਪੁਨਰੇਖਅਨਾਹਦੁਵਾਜੈਸਬਦੁਨਿਰੰਜਨਿਕੀਆ॥੧॥
ਅੰਮ੍ਰਿਤੁਪੀਵੈਸੋਈ॥੧॥ਰਹਾਉ॥
ਜੋਤੀਜੋਤਿਸਮਾਣੀਭੀਤਰਿਤਾਛੋਡੇਮਾਇਆਕੇਲਾਹੇ॥੨॥
ਰਾਰੈਰੂਪਿਨਿਰਾਲਮੁਬੈਠਾਨਦਰਿਕਰੇਵਿਚਿਛਾਇਆ॥੩॥
ਸਬਦਿਅਨਾਹਦਿਸੋਸਹੁਰਾਤਾਨਾਨਕੁਕਹੈਵਿਚਾਰਾ॥੪॥੮॥
ਹੇ ਭਾਈ ਪ੍ਰਭੂ ਨੇ ਸ਼ੁਭ) ਕੰਮ (ਅਤੇ ਸ੍ਰੇਸ਼ਟ) ਕਰਣੀ ਦੀ (ਇਕ) ਵੇਲ ਖਿਲਾਰੀ ਹੈ (ਉਸ ਨੂੰ) ਰਾਮ ਨਾਮ ਰੂਪੀ (ਇਕ) ਫਲ ਲਗਾ ਹੋਇਆ ਹੈ
ਉਸ (ਰਾਮ ਨਾਮ ਦਾ ਕੋਈ) ਰੂਪ ਅਤੇ ਚਿਹਨ ਨਹੀਂ ਹੈ (ਉਸ ਦਾ ਸ਼ਬਦ) ਬਿਨਾਂ ਵਜਾਇਆ ਵਜਦਾ ਹੈ (ਉਹ) ਸ਼ਬਦ ਮਾਇਆ ਤੋਂ ਰਹਿਤ ਪ੍ਰਭੂ ਨੇ (ਆਪ ਪ੍ਰਗਟ) ਕੀਤਾ ਹੈ੧
(ਹੇ ਭਾਈ) ਜੇ ਕੋਈ (ਮਨੁੱਖ ਉਸ ਸ਼ਬਦ ਨੂੰ) ਜਾਣਦਾ ਹੋਵੇ (ਉਹੀ ਉਸ ਦਾ) ਵਰਣਨ ਕਰੇਗਾ
(ਸਹੀ ਅਰਥਾਂ ਵਿਚ) ਉਹੀ (ਮਨੁੱਖ) ਅੰਮ੍ਰਿਤ ਪੀਂਦਾ ਹੈ੧ਰਹਾਉ
(ਹੇ ਭਾਈ) ਜਿਨ੍ਹਾਂ (ਜਗਿਆਸੂਆਂ ਨੇ ਨਾਮ ਫਲ ਦਾ ਰਸ) ਪੀਤਾ ਹੈ (ਉਹ) ਮਸਤ ਹੋ ਗਏ ਹਨ ਉਨ੍ਹਾਂ ਦੇ ਮਾਇਕ ਬੰਧਨ ਅਤੇ ਫਾਹੇ ਟੁੱਟ ਗਏ ਹਨ
(ਜਦ ਉਨ੍ਹਾਂ ਦੀ) ਜੋਤਿ (ਆਤਮਾ ਅਕਾਲ ਪੁਰਖ ਦੀ ਪਰਮ) ਜੋਤਿ ਵਿਚ ਸਮਾਅ ਗਈ ਤਦ (ਉਨ੍ਹਾਂ ਨੇ) ਮਾਇਆ ਦੇ (ਅਖੌਤੀ) ਲਾਭ (ਸਹਿਜੇ ਹੀ) ਛੋਡ ਦਿੱਤੇ (ਭਾਵ ਉਹ ਲੋਭ ਮੋਹ ਤੋਂ ਰਹਿਤ ਹੋ ਗਏ)੨
(ਹੇ ਭਾਈ ਉਸ ਨਾਮ ਦੇ ਮਤਵਾਲੇ ਜਗਿਆਸੂ ਨੇ) ਸਾਰੀਆਂ (ਜੀਵ) ਜੋਤਾਂ ਵਿਚ ਕੇਵਲ ਤੇਰਾ ਹੀ ਰੂਪ ਵੇਖਿਆ (ਅਤੇ) ਸਾਰੇ ਭਵਨਾਂ ਵਿਚ ਤੇਰੀ ਮਾਇਆ ਨੂੰ (ਪਸਰਿਆ ਹੋਇਆ ਵੇਖਿਆ)
(ਉਸ ਨੂੰ ਪਰਮਾਤਮਾ) ਝਗੜੇ ਰੂਪ ਸੰਸਾਰ ਵਿਚ ਨਿਰਲੇਪ ਬੈਠਾ ਹੋਇਆ (ਅਤੇ ਮਾਇਆ ਦੇ ਪ੍ਰਛਾਵੇਂ ਵਿਚ (ਵੀ) ਨਦਰ ਕਰਦਾ (ਦਿਸਿਆ ਹੈ)੩
(ਹੇ ਭਾਈ ਅਸਲ ਵਿਚ ਉਹ) ਜੋਗੀ ਹੈ (ਜੋ) ਪਾਰ ਤੋਂ ਰਹਿਤ (ਪ੍ਰਭੂ ਦੇ) ਦਰਸ਼ਨ ਅਤੇ ਰੂਪ ਵਿਚ ਮਸਤ ਹੋ ਕੇ ਸ਼ਬਦ ਰੂਪੀ ਬੀਨਂ ਵਜਾਉਂਦਾ ਹੈ
ਨਾਨਕ (ਇਹ) ਵਿਚਾਰ ਕਹਿੰਦਾ ਹੈ ਕਿ ਉਹ ਮਾਲਕ (ਉਸ ਜੋਗੀ ਨੂੰ) ਅਨਾਹਦ ਸ਼ਬਦ ਵਿਚ ਰਤਾ (ਹੋਇਆ ਦਿਸਦਾ ਹੈ)੪੮
(ਸਿਮਰਨ ਦੀ ਬਰਕਤਿ ਨਾਲ) ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ ਮਾਨੋ ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ (ਇਸ ਵੇਲ ਨੂੰ) ਪਰਮਾਤਮਾ ਦਾ ਨਾਮਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿਚ ਜੁੜੀ ਰਹਿੰਦੀ ਹੈ)
ਮਾਇਆਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿਸਾਲਾਹ ਦਾ ਇਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ ਮਾਨੋ ਇਕ ਸੰਗੀਤ ਹੈ) ਜੋ ਇਕਰਸ ਪ੍ਰਭਾਵ ਪਾਈ ਰੱਖਦਾ ਹੈ ਪਰ ਉਸ ਦਾ ਕੋਈ ਰੂਪਰੇਖ ਬਿਆਨ ਨਹੀਂ ਹੋ ਸਕਦਾ ॥੧॥
ਜੇ ਕੋਈ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਜਾਣਪਛਾਣ ਪਾ ਲਏ ਤੇ ਉਸ ਦੀ ਸਿਫ਼ਤਿਸਾਲਾਹ ਕਰਦਾ ਰਹੇ
ਤਾਂ ਉਹ ਨਾਮਅੰਮ੍ਰਿਤ ਪੀਂਦਾ ਹੈ (ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਆਨੰਦ ਮਾਣਦਾ ਹੈ) ॥੧॥ ਰਹਾਉ ॥
ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮਰਸ ਪੀਤਾ ਉਹ ਮਸਤ ਹੋ ਗਏ (ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ
ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜਭੱਜ ਛੱਡ ਦਿੱਤੀ (ਭਾਵ ਉਹ ਮਾਇਆ ਦੇ ਮੋਹਜਾਲ ਵਿਚੋਂ ਬਚ ਗਏ) ॥੨॥
(ਉਹ ਮਨੁੱਖ ਵੇਖਦਾ ਹੈ ਕਿ) ਪਰਮਾਤਮਾ ਝਗੜੇਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ ਤੇ ਵਿਚੇ ਹੀ ਪ੍ਰਤਿਬਿੰਬ ਵਾਂਗ ਵਿਆਪਕ ਹੋ ਕੇ ਵੇਖ ਭੀ ਰਿਹਾ ਹੈ ॥੩॥
ਨਾਨਕ (ਆਪਣਾ ਇਹ) ਖ਼ਿਆਲ ਦੱਸਦਾ ਹੈ ਕਿ ਇਕਰਸ ਸਿਫ਼ਤਿਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੮॥
ਚੰਗੇ ਅਮਲਾਂ ਅਤੇ ਸਚੇ ਚਾਲਚਲਣ ਦੀ ਬੇਲ ਫੈਲਰੀ ਹੋਈ ਹੈ ਅਤੇ ਇਸ ਨੂੰ ਸੁਆਮੀ ਦੇ ਨਾਮ ਦਾ ਮੇਵਾ ਲਗਿਆ ਹੋਇਆ ਹੈ
ਉਸ ਨਾਮ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ ਇਹ ਸੁਤੇ ਸਿਧ ਗੂੰਜਦਾ ਹੈ ਨਾਮ ਦੇ ਰਾਹੀਂ ਹੀ ਪਵਿੱਤ੍ਰ ਪ੍ਰਭੂ ਪ੍ਰਗਟ ਹੁੰਦਾ ਹੈ
ਜੇਕਰ ਇਨਸਾਨ ਨਾਮ ਨੂੰ ਸਮਝੇ ਕੇਵਲ ਤਦ ਹੀ ਉਹ ਇਸ ਦੀ ਵਿਆਖਿਆ ਕਰ ਸਕਦਾ ਹੈ ਅਤੇ
ਕੇਵਲ ਓਹੀ ਸੁਧ ਅੰਮ੍ਰਿਤ ਰਸ ਨੂੰ ਪਾਨ ਕਰਦਾ ਹੈ ਠਹਿਰਾਉ
ਜੋ ਆਬਿਹਿਯਾਤ ਨੂੰ ਚੱਖਦੇ ਹਨ ਉਹ ਪਰਮ ਪ੍ਰਸੰਨ ਹੋ ਜਾਂਦੇ ਹਨ ਉਨ੍ਹਾਂ ਦੇ ਜੂੜ ਅਤੇ ਫਾਂਸੀਆਂ ਕੱਟੀਆਂ ਜਾਂਦੀਆਂ ਹਨ
ਜਦ ਮਨੁੱਖੀ ਨੂਰ ਰੱਬੀ ਨੂਰ ਅੰਦਰ ਲੀਨ ਹੋ ਜਾਂਦਾ ਹੈ ਤਦ ਧਨਦੌਲਤ ਦੀ ਲਾਲਸਾ ਮੁੱਕ ਜਾਂਦੀ ਹੈ
ਸਾਰੀਆਂ ਰੌਸ਼ਨੀਆਂ ਅੰਦਰ ਮੈਂ ਤੇਰਾ ਸਰੂਪ ਦੇਖਦਾ ਹਾਂ ਸਾਰੇ ਜਹਾਨ ਤੇਰੀ ਦੌਲਤ ਹਨ
ਯੋਗੀ ਜੋ ਰੱਬ ਦੇ ਨਾਮ ਦੀ ਬੰਸਰੀ ਵਜਾਉਂਦਾ ਹੈ ਉਹ ਬਿਅੰਤ ਸੁੰਦਰ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ
ਮਸਕੀਨ ਨਾਨਕ ਆਖਦਾ ਹੈ ਉਹ ਸਾਹਿਬ ਨਾਮ ਦੇ ਬੈਕੁੰਠੀ ਕੀਰਤਨ ਅੰਦਰ ਲੀਨ ਹੈ
ਪੰਜਾਬੀ ਖਬਰਾਂ
ਐਤਵਾਰ ਵਿਸ਼ੇਸ਼ ਸਕੂਲ ਚ ਹਿੰਦੂਮੁਸਲਿਮ ਇਕੱਠੇ ਹੀ ਪੜ੍ਹਦੇ ਹਨ ਗੀਤਾ
2015 ਚ 132016 ਚ 23 ਬੱਚਿਆਂ ਨੇ ਸੰਸਿਯਤ ਮਾਧਿਅਮ ਰਾਹੀਂ ਦਸਵੀਂ ਦੀ ਪ੫ੀਖਿਆ ਪਾਸ ਕੀਤੀ
ਮੋਬਾਈਲ ਤੇ ਤਾਜਾ ਖਬਰਾਂ ਫੋਟੋ ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ mjagrancom ਤੇ
11 ਲੋਕਾਂ ਨੂੰ ਮਾਰ ਦੇਣ ਵਾਲਾ ਵਿਗੜਿਆ ਹਾਥੀ ਢੇਰ
ਇਮਰਾਨ ਖ਼ਾਨ ਦੀ ਭੈਣ ਨੂੰ 2940 ਕਰੋੜ ਰੁਪਏ ਅਦਾ ਕਰਨ ਦੇ ਹੁਕਮ
ਸਰਦ ਰੁੱਤ ਇਜਲਾਸ ਦੂਜਾ ਦਿਨ ਰਾਫ਼ੇਲ ਅਯੁੱਧਿਆ ਅਤੇ ਕਾਵੇਰੀ ਦੇ ਰੌਲੇ ਦੀ ਭੇਟ ਚੜ੍ਹਿਆ
ਕੁਰਸੀ ਬਾਰੇ ਫ਼ੈਸਲਾ ਰਾਹੁਲ ਤੇ ਛੱਡਿਆ
ਮੈਦਾਨਾਂ ਚ ਮੀਂਹ ਤੇ ਪਹਾੜਾਂ ਚ ਬਰਫ਼ ਨੇ ਕਾਂਬਾ ਛੇੜਿਆ
ਯੋਗੀ ਵੱਲੋਂ ਨੇਪਾਲ ਚ ਰਾਮਸੀਤਾ ਦੇ ਵਿਆਹ ਚ ਸ਼ਿਰਕਤ
ਸ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਦਿੱਲੀ ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਇਕਾਈਆਂ ਭੰਗ
ਇਨਸਾਫ਼ ਦੀ ਥਾਂ ਵਾਰਵਾਰ ਜ਼ਖ਼ਮਾਂ ਤੇ ਨਮਕ ਛਿੜਕ ਰਹੀ ਹੈ ਕਾਂਗਰਸਹਰਪਾਲ ਸਿੰਘ ਚੀਮਾ
ਕਾਂਗਰਸ ਪਰਟੀ ਵੱਲੋਂ ਸੀਨੀਅਰ ਕਾਂਗਰਸੀ ਆਗੂ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਸਿੱਧਾ ਸੰਕੇਤ ਹੈ ਕਿ ਗਾਂਧੀ ਪਰਿਵਾਰ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲਿਆਂ ਨੂੰ ਇਨਾਮ ਦਿੰਦਾ ਹੈ ਅਕਾਲੀ ਦਲ
ਦੱਸਣਯੋਗ ਹੈ ਕਿ ਕਪਿਲ ਅਤੇ ਗਿੰਨੀ ਇਕਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ ਕੁਝ ਮਹੀਨੇ ਪਹਿਲਾਂ ਹੀ ਕਪਿਲ ਨੇ ਗਿੰਨੀ ਨਾਲ ਆਪਣੇ ਰਿਸ਼ਤੇ ਦੀ ਖਬਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਇਸ ਤੋਂ ਇਲਾਵਾ ਦੀਵਾਲੀ ਤੱਕ ਕਪਿਲ ਸ਼ਰਮਾ ਆਪਣੇ ਸੁਪਰਹਿੱਟ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਨਾਲ ਛੋਟੇ ਪਰਦੇ ਤੇ ਵਾਪਸੀ ਕਰਨ ਜਾ ਰਹੇ ਹਨ
8 ਅਗਸਤ ਨੂੰ ਲੱਗੇਗੀ ਕੌਮੀ ਲੋਕ ਅਦਾਲਤ
ਅਨਾਥ ਬੱਚਿਆਂ ਨੂੰ ਕੰਬਲ ਵੰਡ ਕੇ ਬੇਟੀ ਦਾ ਜਨਮ ਦਿਨ ਮਨਾਇਆ
ਜੇ ਤੁਹਾਨ ੂੰ ਜਾਂ ਤੁਸੀ ਜਜਸ ਦੀ ਮਦਦ ਕਰ ਰਹੇ ਹੋ sharp health planਕੋਈ ਸਵਾਲ ਹੈ ਤਾਂ ਤੁਹਾਨ ੂੰ ਜਿਨਾ ਜਕਸੇ ਕੀਮਤ ਤੇ ਆਪਣੀ ਭਾਸਾ ਜਵਿੱਚ ਮਦਦ ਅਤੇ ਜਾਣਕਾਰੀ ਪਰਾਪਤ ਕਰਨ ਦਾ ਅਜਿਕਾਰ ਹੈ ਦੁਭਾਸੀਏ ਨਾਲ ਗਿੱਲ ਕਰਨ ਲਈ 18003592002 ਤੇ ਕਾਲ ਕਰੋ
ਜੱਟ ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੁੱਟ ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੁੱਟ ( ਨਾਂ ਪੁ ) 1 ਅੱਥਰੇ ਪਸ਼ੂ ਨੂੰ ਸੀਲ ਪਸ਼ੂ ਨਾਲ ਗਲ਼ ਵਿੱਚ ਰੱਸਾ ਪਾ ਕੇ ਨਰੜਿਆ ਜੋੜਾ ਇੱਕ ਤੋਂ ਵਧੇਰੇ ਪਸ਼ੂਆਂ ਦਾ ਇੱਕ ਦੂਜੇ ਦੇ ਗਲ਼ ਵਿੱਚ ਸਾਂਝਾ ਰੱਸਾ ਪਾ ਕੇ ਨਰੜਿਆ ਸਮੂਹ 2 ਇੱਜੜ ਵਿੱਚ ਚਰਦੇ ਸਮੇਂ ਮੇਮਣੇ ਨੂੰ ਦੁੱਧ ਪੀਣ ਤੋਂ ਰੋਕਣ ਲਈ ਬੱਕਰੀ ਦੇ ਥਣ ਨੂੰ ਗੋਹੇ ਨਾਲ ਲਬੇੜ ਕੇ ਬੰਨ੍ਹੀ ਲੀਰ
ਜੋਟੇ ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 8917 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140124 ਹਵਾਲੇ/ਟਿੱਪਣੀਆਂ no
ਜੈੱਟ ਸਰੋਤ ਜੁਗਰਾਫ਼ੀਏ ਦਾ ਵਿਸ਼ਾਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
jet ( ਜੈੱਟ ) ਜੈੱਟ ਕਾਲੇ ਲਿਗਨਾਇਟ ( lignite ) ਦੀ ਅਤਿਅੰਤ ਠੋਸ ਬਣਤਰ ਜਿਸ ਦਾ ਪ੍ਰਯੋਗ ਗਹਿਣਿਆਂ ਵਿਚ ਕੀਤਾ ਜਾਂਦਾ ਹੈ ਕਿਉਂਕਿ ਇਸ ਤੇ ਉਕਰਿਆ ਅਤੇ ਪੋਲਿਸ਼ ਵੀ ਕੀਤਾ ਜਾ ਸਕਦਾ ਹੈ
ਸਰੋਤ ਜੁਗਰਾਫ਼ੀਏ ਦਾ ਵਿਸ਼ਾਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 8784 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140129 ਹਵਾਲੇ/ਟਿੱਪਣੀਆਂ no
ਜੱਟ ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਲੇਖਕ ਡਾ ਜੋਗਾ ਸਿੰਘ (ਸੰਪ)
ਜੁੱਟ ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੈੱਟ ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 8894 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140224 ਹਵਾਲੇ/ਟਿੱਪਣੀਆਂ no
ਜਟ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜਟੁ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੱਟ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੱਟ ਇੱਕ ਜਾਤਿ ਜੋ ਕਿਤਨਿਆਂ ਦੇ ਖ਼ਯਾਲ ਅਨੁਸਾਰ ਰਾਜਪੂਤਾਂ ਦੀ ਸ਼ਾਖ਼ ਹੈ ਜੱਟ ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ jit jute getae ਆਦਿ ਲਿਖੇ ਹਨ ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ ਜੱਟ ਕੱਦਾਵਰ ਸੁਡੌਲ ਬਲਵਾਨ ਨਿ੄ਕਪਟ ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ1
ਜੱਟੂ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੁਟ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੁਟੁ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜੂਟ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ