text
stringlengths
1
2.07k
ਮੌਜੂਦਾ ਨਿਜਾਮ ਤੋਂ ਛੁਟਕਾਰਾ ਪਾਉਣ ਲਈ 10 ਨਵੰਬਰ ਦਾ ਸਰਬਤ ਖਾਲਸਾ ਜਰੂਰੀ ਭਾਈ ਭਿਉਰਾ ਤਾਰਾ ਲਾਹੋਰੀਆ ਅਤੇ ਖਾਨਪੁਰੀ _ punjabi news channel _ 5aabnow
ਵਿਸ਼ੇਸ਼ ਰਿਪੋਰਟ
ਜਥੇਦਾਰ ਜੀ ਮੋੜ ਤੋਂ ਬਚ ਕੇ
home ਸੁਰਖੀਆਂ ਮੌਜੂਦਾ ਨਿਜਾਮ ਤੋਂ ਛੁਟਕਾਰਾ ਪਾਉਣ ਲਈ 10 ਨਵੰਬਰ ਦਾ ਸਰਬਤ ਖਾਲਸਾ ਜਰੂਰੀ
ਮੌਜੂਦਾ ਨਿਜਾਮ ਤੋਂ ਛੁਟਕਾਰਾ ਪਾਉਣ ਲਈ 10 ਨਵੰਬਰ ਦਾ ਸਰਬਤ ਖਾਲਸਾ ਜਰੂਰੀ ਭਾਈ ਭਿਉਰਾ ਤਾਰਾ ਲਾਹੋਰੀਆ ਅਤੇ ਖਾਨਪੁਰੀ
ਉਨ੍ਹਾ ਕਿਹਾ ਕਿ ਕੂਝ ਕੁ ਪੰਥਕ ਜੱਥੇਬੰਦੀਆਂ ਵਲੋਂ ਅਤੇ ਸਿੱਖ ਬੁੱਧੀਜੀਵੀਆਂ ਨੇ 10 ਤਰੀਕ ਨੂੰ ਹੋ ਰਹੇ ਪੰਥਕ ਇੱਕਠ ਦੇ ਤੌਰ ਤਰੀਕਿਆਂ ਅਤੇ ਇਸ ਇੱਕਠ ਦੇ ਨਾਂਅ ਉਪਰ ਇਤਰਾਜ ਚੁੱਕੇ ਹਨ ਇਨ੍ਹਾਂ ਇਤਰਾਜਾਂ ਦੇ ਬਾਵਜੂਦ ਵੀ ਅਸੀ ਸਾਰਿਆਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਹਾਲਾਤਾਂ ਨੂੰ ਦੇਖਦੇ ਹੋਏ ਇਸ ਇੱਕਠ ਵਿਚ ਵੱਧ ਤੋਂ ਵੱਧ ਸ਼ਮੂਲਿਅਤ ਕਰਕੇ ਇਸ ਰਾਹੀ ਕੌਮ ਦੇ ਭਲੇ ਲਈ ਮੌਜੂਦਾ ਨਿਜ਼ਾਮ ਨੂੰ ਬਦਲਣ ਲਈ ਜੋਰਦਾਰ ਹੰਭਲਾ ਮਾਰਨਾ ਚਾਹੀਦਾ ਹੈ ਤੇ ਆਏ ਹੋਏ ਇਸ ਮੌਕੇ ਦੀ ਦੁਰਵਰਤੋਂ ਨਹੀ ਕਰਨੀ ਚਾਹੀਦੀ ਹੈ
ਉਨ੍ਹਾਂ ਕਿਹਾ ਕਿ ਸਾਨੂੰ ਇਸ ਗਲ ਦਾ ਵੀ ਪੱਕਾ ਯਕੀਨ ਹੈ ਕਿ ਹਾਲ ਦੇ ਦਿਨਾਂ ਵਿਚ ਵਾਪਰੀਆਂ ਪੰਥ ਵਿਰੋਧੀ ਸਮੂਹ ਘਟਨਾਵਾਂ ਪਿੱਛੇ ਅਤਿ ਘਟੀਆ ਅਤੇ ਜ਼ਲੀਲ ਇਨਸਾਨ ਸੌਧਾ ਸਾਧ ਰਾਮ ਰਹੀਮ ਦੇ ਚੇਲੇ ਹਨ ਸਾਨੂੰ ਇਹ ਵੀ ਯਕੀਨ ਹੈ ਕਿ ਇਨ੍ਹਾਂ ਸਾਰੀ ਕਾਰਵਾਈਆਂ ਦੀ ਸਾਜਿਸ਼ ਡੇਰਾ ਸੌਧਾ ਸਾਧ ਦੇ ਹੈਡਕੁਆਰਟਰ ਸਿਰਸਾ ਵਿਖੇ ਰਚੀ ਗਈ ਹੋਵੇਗੀ ਤੇ ਇਨ੍ਹਾਂ ਸਾਰੇ ਮਾਮਲੇਆਂ ਦੇ ਮੁੱਖ ਦੋਸ਼ੀ ਵੀ ਉਥੇ ਸਹੀ ਸਲਾਮਤ ਸੁਰਖਿਆਂ ਛਤਰੀ ਹੇਠ ਪਨਾਹ ਲਈ ਬੈਠੇ ਹਨ
next articleਪ੍ਰੋ ਕ੍ਰਿਪਾਲ ਸਿੰਘ ਬੰਡੂਗਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਹਰਪਾਲ ਸਿੰਘ ਜੌਹਲ ਸਰਬਸੰਮਤੀ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਮੈਂਬਰ ਨਾਮਜਦ ਗੁਰਿੰਦਰ ਸਿੰਘ ਬਾਵਾ ਮੁੰਬਈ ਅਤੇ ਮਨਜਿੰਦਰ ਸਿੰਘ ਸਿਰਸਾ ਦੀ
ਹਰਪਾਲ ਸਿੰਘ ਜੌਹਲ ਸਰਬਸੰਮਤੀ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਬੋਰਡ ਦੇ
ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੋਲਾਂ ਜੀ ਵੱਲੋਂ ਅਰਧ
ਸਿੰਘ ਸਾਹਿਬਾਨ ਨੇ ਲਿਆ ਇਤਿਹਾਸਕ ਫੈਸਲਾ ਨਾਮਧਾਰੀਆਂ ਬਾਰੇ ਸਦਭਾਵਨਾ ਵਾਲਿਆਂ ਦੇ
5ਆਬ ਨਉ ਪੰਜਾਬੀਆਂ ਖਾਸਕਰ ਸਿੱਖਾਂ ਦੀ ਅਵਾਜ ਹੈ ਅਸੀ ਨਾ ਝੁਕਾਂਗੇ ਨਾ ਹੀ ਵਿਕਾਗੇ ਖ਼ਬਰ ਦੀ ਤਹਿ ਤਕ ਜਾਵਾਂਗੇ ਤੁਸੀ ਸਾਡਾ ਸਾਥ ਦਿਓਅਸੀ ਤੁਹਾਡੇ ਸਾਹਮਣੇ ਸੱਚ ਲਿਆਵਾਗੇ ਟੀਮ 5 ਆਬ ਨਾਉ
ਕਾਂਗਰਸ ਪਾਰਟੀ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ
ਮੌਜੂਦਾ ਨਿਜਾਮ ਤੋਂ ਛੁਟਕਾਰਾ ਪਾਉਣ ਲਈ 10 ਨਵੰਬਰ ਦਾ ਸਰਬਤ ਖਾਲਸਾ
ਵਿਸ਼ੇਸ਼ ਰਿਪੋਰਟ15
ਵਿਚਾਰਚਰਚਾ7
ਸਾਡੇ ਪ੍ਰੋਗਰਾਮ5
ਕਈ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ ਕੇਸਰ ਦੀ ਵਰਤੋਂ ਨਾਲ punjab express
home » ਕਈ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ ਕੇਸਰ ਦੀ ਵਰਤੋਂ ਨਾਲ
ਕਈ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ ਕੇਸਰ ਦੀ ਵਰਤੋਂ ਨਾਲ
ਚੰਦਨ ਨੂੰ ਕੇਸਰ ਦੇ ਨਾਲ ਘਿਸਕੇ ਇਸਦਾ ਲੇਪ ਮੱਥੇ ਉੱਤੇ ਲਗਾਉਣ ਨਾਲ ਸਿਰ ਅੱਖਾਂ ਅਤੇ ਦਿਮਾਗ ਨੂੰ ਸ਼ੀਤਲਤਾ ਮਿਲਦੀ ਹੈ ਇਸ ਲੇਪ ਨੂੰ ਲਗਾਉਣ ਨਾਲ ਦਿਮਾਗ ਤੇਜ ਹੁੰਦਾ ਹੈ
ਸਿਰ ਦਰਦ ਨੂੰ ਦੂਰ ਕਰਨ ਲਈ ਕੇਸਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਸਿਰ ਦਰਦ ਹੋਣ ਤੇ ਚੰਦਨ ਅਤੇ ਕੇਸਰ ਨੂੰ ਮਿਲਾ ਕੇ ਸਿਰ ਉੱਤੇ ਇਸਦਾ ਲੇਪ ਲਗਾਉਣ ਨਾਲ ਸਿਰ ਦਰਦ ਵਿੱਚ ਰਾਹਤ ਮਿਲਦੀ ਹੈ
ਗੈਸ ਅਤੇ ਐਸਿਡਿਟੀ ਤੋਂ ਰਾਹਤ ਦਿਵਾਉਣ ਵਿੱਚ ਕਾਫ਼ੀ ਮਦਦ ਕਰਦਾ ਹੈ ਇਹ ਸਾਡੀ ਪਾਚਣ ਕਿਰਿਆ ਨੂੰ ਵੀ ਦੁਰੁਸਤ ਰੱਖਦਾ ਹੈ
ਅਤੀਸਾਰ ਵਿੱਚ ਵੀ ਕੇਸਰ ਬਹੁਤ ਫਾਇਦੇਮੰਦ ਹੈ ਅਤੀਸਾਰ ਹੋਣ ਤੇ ਕੇਸਰ ਨੂੰ ਜਾਇਫਲ ਅੰਬ ਦੀ ਗਿਟਕ ਸੁੰਢ ਨੂੰ ਪੱਥਰ ਉੱਤੇ ਪਾਣੀ ਦੇ ਨਾਲ ਘਿਸਕੇ ਇਸਦਾ ਲੇਪ ਲਗਾਉਣ ਨਾਲ ਲਾਭ ਹੁੰਦਾ ਹੈ
ਔਰਤਾਂ ਲਈ ਕੇਸਰ ਬਹੁਤ ਫਾਇਦੇਮੰਦ ਹੁੰਦਾ ਹੈ ਜਿਵੇਂ ਕਿ ਮਹਾਂਵਾਰੀ ਵਿਚ ਅਨਿਯਮਤਾ ਗਰਭਾਸ਼ੈ ਦੀ ਸੋਜ ਮਾਸਿਕ ਚੱਕਰ ਦੇ ਸਮੇਂ ਦਰਦ ਹੋਣ ਵਰਗੀਆਂ ਸਮੱਸਿਆਵਾਂ ਵਿੱਚ ਕੇਸਰ ਦਾ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ
ਤਵਚਾ ਦੇ ਝੁਲਸਣ ਜਾਂ ਚੋਟ ਲੱਗਣ ਤੇ ਕੇਸਰ ਦਾ ਲੇਪ ਲਗਾਉਣਾ ਚਾਹੀਦਾ ਹੈ ਇਸ ਨਾਲ ਤੁਰੰਤ ਫਾਇਦਾ ਹੁੰਦਾ ਹੈ ਅਤੇ ਨਵੀਂ ਤਵਚਾ ਦੀ ਉਸਾਰੀ ਛੇਤੀ ਹੁੰਦੀ ਹੈ
ਕੇਸਰ ਨੂੰ ਦੁੱਧ ਦੇ ਨਾਲ ਪੀਣ ਨਾਲ ਸਰੀਰਕ ਸ਼ਕਤੀ ਵਧਦੀ ਹੈ
ਕਿਡਨੀ ਅਤੇ ਲੀਵਰ ਲਈ ਵੀ ਕੇਸਰ ਕਾਫ਼ੀ ਫਾਇਦੇਮੰਦ ਹੁੰਦਾ ਹੈ ਇਹ ਬਲੈਡਰ ਅਤੇ ਲੀਵਰ ਦੀਆਂ ਸਮੱਸਿਆਵਾਂ ਨੂੰ ਦਰੁਸਤ ਕਰਨ ਵਿੱਚ ਮਦਦ ਕਰਦਾ ਹੈ
ਅਰਥਰਾਇਟਿਸ ਦੇ ਮਰੀਜਾਂ ਲਈ ਵੀ ਕੇਸਰ ਬਹੁਤ ਲਾਭਕਾਰੀ ਹੁੰਦਾ ਹੈ ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ ਇਹ ਥਕਾਵਟ ਨੂੰ ਦੂਰ ਕਰਨ ਅਤੇ ਮਾਂਸਪੇਸ਼ੀਆਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਕਰਦਾ ਹੈ
ਅਨਿੰਦਰਾ ਦੀ ਸ਼ਿਕਾਇਤ ਨੂੰ ਦੂਰ ਕਰਨ ਵਿੱਚ ਵੀ ਕੇਸਰ ਕਾਫ਼ੀ ਲਾਭਦਾਇਕ ਹੁੰਦਾ ਹੈ ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਵਿੱਚ ਕੇਸਰ ਪਾ ਕੇ ਪੀਣ ਨਾਲ ਅਨਿੰਦਰਾ ਦੀ ਸ਼ਿਕਾਇਤ ਦੂਰ ਹੁੰਦੀ ਹੈ
ਕੇਸਰ ਬੁਖਾਰ ਨੂੰ ਦੂਰ ਕਰਨ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ ਇਸਦੇ ਨਾਲ ਹੀ ਇਹ ਇਕਾਗਰਤਾ ਸਮਰਨ ਸ਼ਕਤੀ ਅਤੇ ਰਿਕਾਲ ਸਮਰੱਥਾ ਨੂੰ ਵੀ ਵਧਾਉਣ ਦਾ ਕੰਮ ਕਰਦਾ ਹੈ
ਅੱਖਾਂ ਦੀ ਪਰੇਸ਼ਾਨੀ ਨੂੰ ਦੂਰ ਕਰਣ ਵਿੱਚ ਵੀ ਮਦਦਗਾਰ ਹੁੰਦਾ ਹੈ ਕੇਸਰ ਇੱਥੋਂ ਤੱਕ ਕਿ ਇਹ ਮੋਤੀਆ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ
ਫੌਂਦੀ ਗੁਰੂ ਰਾਮਦਾਸ ਆਗਮਨ ਦਿਹਾੜੇ ਤੇ ਸਜਾਏ ਨਗਰ ਕੀਰਤਨ ਵਿਚ ਹੁੰਮਹੁਮਾ ਕੇ ਪੁੱਜੀਆਂ ਸੰਗਤਾਂ
ਸਹੀ ਜੀਵਨਸ਼ੈਲੀ ਹੀ ਤੰਦਰੁਸਤ ਜੀਵਨ ਦੀ ਕੁੰਜੀ ਹੈ
ਬੰਦ ਨੱਕ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਭਜਾਓ
ਹੱਸਣਾ ਇਕ ਲਾਭਦਾਇਕ ਦਵਾਈ ਵੀ ਹੈ
ਸਾਇਨਸ ਦੀ ਸਮੱਸਿਆ ਤੋਂ ਰਾਹਤ ਲਈ
ਹਿੰਗ ਨਾਲ ਕਰੋ ਪੇਟ ਦੀਆਂ ਸਮੱਸਿਆਵਾਂ ਦਾ ਹੱਲ
ਪੰਜਾਬੀ ਖਬਰਾਂ
ਈਰਾਨ ਚ ਅੱਤਵਾਦੀ ਹਮਲੇ ਕਰਾਉਣ ਤੋਂ ਬਾਜ਼ ਨਹੀਂ ਆ ਰਿਹਾ ਪਾਕਿ
ਤਾਜ਼ਾ ਹਮਲੇ ਚ ਦੋ ਮਜ਼ਦੂਰਾਂ ਦੀ ਮੌਤ ਦੋ ਜ਼ਖ਼ਮੀ
ਮੋਬਾਈਲ ਤੇ ਤਾਜਾ ਖਬਰਾਂ ਫੋਟੋ ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ mjagrancom ਤੇ
ਸੈਲਫੀ ਦੇ ਚੱਕਰ ਚ ਸਵਾ ਕਰੋੜ ਦਾ ਨੁਕਸਾਨ
ਮੁੱਖ ਮੰਤਰੀ ਵੱਲੋਂ ਮਲੋਟ ਵਿਧਾਨ ਸਭਾ ਹਲਕੇ ਚ ਸੰਗਤ ਦਰਸ਼ਨ charhdikala newspaper
ਹਿਮਾਚਲ ਪ੍ਰਦੇਸ਼ ਚ ਡਿੱਗਿਆ ਮਿਗ21 ਪਾਇਲਟ ਦੀ ਮੌਤ
12000 ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੀ ਤਿਆਰੀ
ਸੁਪਰੀਮ ਕੋਰਟ ਨੇ ਦੋਸ਼ੀਆਂ ਦੀਆਂ ਜ਼ਮਾਨਤਾਂ ਤੇ ਲਗਾਈ ਰੋਕ
ਰਾਜਨਾਥ ਵੱਲੋਂ ਫਾਂਸੀ ਦੀ ਅਪੀਲ ਦੇ ਨਿਪਟਾਰੇ ਲਈ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ
ਮਨੀਲਾ ਚ ਜੀਜੇ ਵੱਲੋਂ ਸਾਲੇ ਦਾ ਕਤਲ
ਗਊ ਰੱਖਿਆ ਦੇ ਨਾਮ ਤੇ ਭੀੜ ਦੀ ਹਿੰਸਾ ਬਰਦਾਸ਼ਤ ਨਹੀਂ ਸੁਪਰੀਮ ਕੋਰਟ
home / punjab / ਮੁੱਖ ਮੰਤਰੀ ਵੱਲੋਂ ਮਲੋਟ ਵਿਧਾਨ ਸਭਾ ਹਲਕੇ ਚ ਸੰਗਤ ਦਰਸ਼ਨ
ਮੁੱਖ ਮੰਤਰੀ ਵੱਲੋਂ ਮਲੋਟ ਵਿਧਾਨ ਸਭਾ ਹਲਕੇ ਚ ਸੰਗਤ ਦਰਸ਼ਨ
ਕਮਲਨਾਥ ਦਾ ਅਸਤੀਫ਼ਾ 84 ਦੇ ਸਿੱਖ ਕਤਲੇਆਮ
ਚ ਕਾਂਗਰਸ ਦੀ ਸ਼ਮੂਲੀਅਤ ਤੇ ਮੋਹਰ ਬਾਦਲ
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਕਰਨਾ ਕੈਪਟਨ ਅਮਰਿੰਦਰ ਦਾ ਆਪਣੇ ਦਰਬਾਰ ਲਗਾਉਣ ਦੇ ਐਲਾਨ ਤੋਂ ਭੱਜਣ ਦਾ ਢੰਗ ਹੈ ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਦੀ ਗਰਮੀ ਨੂੰ ਬਰਦਾਸ਼ਤ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਿਸੇ ਵੀ ਤਰਾਂ ਦੀ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਪੰਜਾਬ ਸਰਕਾਰ ਸੂਬੇ ਵਿਚ ਅਮਨ ਕਾਨੂੰਨ ਸਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਕਦੇ ਕਦਾਈ ਹਿੰਸਾਂ ਦੀਆਂ ਘਟਨਾਵਾਂ ਆਲਮੀ ਵਰਤਾਰਾ ਹਨ ਤੇ ਅਮਰੀਕਾ ਵਰਗੇ ਅਗਾਂਹਵੱਧੂ ਦੇਸ਼ ਵੀ ਇਸ ਤੋਂ ਅਛੂਤੇ ਨਹੀਂ ਹਨ ਪਰ ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਮੁੱਦਿਆਂ ਤੇ ਸਿਆਸਤ ਬਿਲਕੁੱਲ ਗਲਤ ਅਤੇ ਗੈਰ ਲੋਂੜੀਦੀ ਹੈ
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਲਗਾਤਾਰ ਬਿਜਲੀ ਮੁਹਈਆ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਹਨ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਜਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸੀਜਨ ਦੌਰਾਨ ਕਿਸਾਨਾਂ ਅਤੇ ਘਰੇਲੂ ਉਪਭੋਗਤਾਵਾਂ ਨੂੰ ਨਿਰਵਿਘਨ ਬਿਜਲੀ ਮੁਹਈਆ ਕਰਵਾਈ ਜਾ ਸਕੇ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਭਾਰੀ ਸਫਲਤਾ ਤੇ ਸਤੁੰਸ਼ਟੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਇਹ ਇਕ ਨਵੇਕਲੀ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸ੍ਰੀ ਨਾਂਦੇੜ ਸਾਹਿਬ ਵਾਰਾਣਸੀ ਵੈਸ਼ਣੋ ਦੇਵੀ ਅਜਮੇਰ ਸ਼ਰੀਫ ਅਤੇ ਸਾਲਾਸਾਰ ਧਾਮ ਦੀ ਯਾਤਰਾ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਟ੍ਰੇਨ ਬੱਸ ਦਾ ਪ੍ਰਬੰਧ ਕੀਤਾ ਜਾਂਦਾ ਹੈ
ਮੁੱਖ ਮੰਤਰੀ ਨੇ ਅੱਜ ਪਿੰਡ ਰੁਪਾਣਾ ਮਹਿਰਾਜਵਾਲਾ ਖਾਨੇ ਕੀ ਢਾਬ ਆਦਿ ਥਾਂਵਾਂ ਤੇ ਮਲੋਟ ਹਲਕੇ ਦੀਆਂ ਪੰਚਾਇਤਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਦੇ ਐਲਾਣ ਵੀ ਕੀਤੇ
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਲੋਟ ਦੇ ਵਿਧਾਇਕ ਸ ਹਰਪ੍ਰੀਤ ਸਿੰਘ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਲੋਕ ਸਭਾ ਮੈਂਬਰ ਸ ਸ਼ੇਰ ਸਿੰਘ ਘੁਬਾਇਆ ਚੇਅਰਮੈਨ ਸ ਬਸੰਤ ਸਿੰਘ ਕੰਗ ਜੱਥੇਦਾਰ ਨਵਤੇਜ ਸਿੰਘ ਕਾਉਣੀ ਸੋਈ ਮਾਲਵਾ ਜੋਨ ਇਕ ਦੇ ਪ੍ਰਧਾਨ ਸ ਰੌਬਿਨ ਬਰਾੜ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ ਕੇਜੇਐਸ ਚੀਮਾ ਡਿਪਟੀ ਕਮਿਸ਼ਨਰ ਸ ਸੁਮੀਤ ਜਾਰੰਗਲ ਏਡੀਸੀ ਵਿਕਾਸ ਸ ਕੁਲਵੰਤ ਸਿੰਘ ਐਸਐਸਪੀ ਸ ਗਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜਰ ਸਨ
previous ਸਮਾਣਾਪਟਿਆਲਾ ਰੋਡ ਤੇ ਭਿਆਨਕ ਸੜਕ ਹਾਦਸੇ ਚ ਤਿੰਨ ਦੀ ਮੌਤ 10 ਗੰਭੀਰ ਜ਼ਖ਼ਮੀ
next ਤੰਗਧਾਰ ਚ ਘੁਸਪੈਠ ਦੀ ਕੋਸ਼ਿਸ਼ ਕਰਦੇ 4 ਅਤਿਵਾਦੀ ਹਲਾਕ ਇੱਕ ਜਵਾਨ ਸ਼ਹੀਦ
ਮੋਗਾ ਚ ਕਾਂਗਰਸੀ ਆਗੂ ਵੱਲੋਂ ਸਕੇ ਭਰਾ ਦੀ ਗੋਲੀ ਮਾਰਕੇ ਹੱîਤਿਆ
ਡੀਐਸਪੀ ਹਰਮਨਪ੍ਰੀਤ ਕੌਰ ਦੀ ਗ੍ਰੈਜੂਏਸ਼ਨ ਡਿਗਰੀ ਨਿਕਲੀ ਜਾਅਲੀ
ਮਾਲਵੇ ਚ 3 ਹੋਰ ਨੌਜਵਾਨ ਚੜ੍ਹੇ ਨਸ਼ੇ ਦੀ ਭੇਟ
ਡੀਐਸਪੀ ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ 2 ਜੁਲਾਈ ਪੰਜਾਬ
ਕਰਜ਼ੇ ਕਾਰਨ ਗਈ ਇਕੋ ਪਰਿਵਾਰ ਦੇ 6 ਜੀਆਂ ਦੀ ਜਾਨ
ਸੁਖਪਾਲ ਖਹਿਰਾ ਪੁੱਜੇ ਸੁਪਰੀਮ ਕੋਰਟ ਅੱਜ ਹੋ ਸਕਦੀ ਹੈ ਸੁਣਵਾਈ
ਲੁਧਿਆਣਾ ਚ ਆਰਐਸਐਸ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਅਕਾਲੀ ਦਲ ਵੱਲੋਂ ਕਾਨਫਰੰਸ ਬਾਦਲ ਵੱਲੋਂ ਕਾਂਗਰਸ ਅਤੇ ਆਪ ਦੇ ਪੰਜਾਬ ਤੇ ਸਿੱਖ ਵਿਰੋਧੀ ਏਜੰਡੇ ਦੀ ਨਿਖੇਧੀ
ਜੈਸ਼ ਮੁਖੀ ਨੇ ਫਿਰ ਉਗਲਿਆ ਜ਼ਹਿਰ ਭਾਰਤ ਵੱਲੋਂ ਪਾਕਿ ਹਾਈ ਕਮਿਸ਼ਨਰ ਤਲਬ
ਆਪ ਵੱਲੋਂ ਪੰਜਾਬ ਦੇ40 ਹਲਕਿਆਂ ਵਿੱਚ ਅਬਜ਼ਰਵਰ ਨਿਯੁਕਤ
кошка ਉਚਾਰਨ кошка ਦਾ ਰੂਸੀ ਮਾਰੀ ਤਾਤਾਰ ਬੈਲਾਰੂਸੀ ਵਿਚ ਉਚਾਰਨ ਕਿਵੇਂ ਕਰਨਾ ਹੈ
ਕੋਈ ਸ਼ਬਦ ਲੱਭੋ
ਸੁਣਿਆ ਗਿਆ 490k ਵਾਰ
кошка ਉਚਾਰਨ ਉਚਾਰਨਦਾਤਾ arine (ਰੂਸ ਤੋਂ ਔਰਤ)
10 ਵੋਟਾਂ ਚੰਗਾ ਮੰਦਾ
mp3 ਡਾਊਨਲੋਡ ਕਰੋ
кошка ਉਚਾਰਨ ਉਚਾਰਨਦਾਤਾ shady_arc (ਰੂਸ ਤੋਂ ਮਰਦ)
кошка ਉਚਾਰਨ ਉਚਾਰਨਦਾਤਾ tasc (ਨਾਈਜਰ ਤੋਂ ਮਰਦ)
кошка ਉਚਾਰਨ ਉਚਾਰਨਦਾਤਾ enian (ਸੰਯੁਕਤ ਰਾਜ ਤੋਂ ਔਰਤ)
кошка ਉਚਾਰਨ ਉਚਾਰਨਦਾਤਾ fantakun (ਰੂਸ ਤੋਂ ਔਰਤ)
кошка ਉਚਾਰਨ ਉਚਾਰਨਦਾਤਾ vavalika (ਰੂਸ ਤੋਂ ਔਰਤ)
кошка ਉਚਾਰਨ ਉਚਾਰਨਦਾਤਾ yourez (ਰੂਸ ਤੋਂ ਮਰਦ)
кошка ਉਚਾਰਨ ਉਚਾਰਨਦਾਤਾ pyse4ka (ਰੂਸ ਤੋਂ ਔਰਤ)
кошка ਉਚਾਰਨ ਉਚਾਰਨਦਾਤਾ hitze (ਯੂਕਰੇਨ ਤੋਂ ਔਰਤ)
0 ਵੋਟਾਂ ਚੰਗਾ ਮੰਦਾ
кошка ਉਚਾਰਨ ਉਚਾਰਨਦਾਤਾ arina (ਰੂਸ ਤੋਂ ਔਰਤ)
кошка ਉਚਾਰਨ ਉਚਾਰਨਦਾਤਾ golishev (ਰੂਸ ਤੋਂ ਮਰਦ)
кошка ਉਚਾਰਨ ਉਚਾਰਨਦਾਤਾ anastacias (ਰੂਸ ਤੋਂ ਔਰਤ)
кошка ਉਚਾਰਨ ਉਚਾਰਨਦਾਤਾ maratashirk (ਰੂਸ ਤੋਂ ਮਰਦ)
кошка ਉਚਾਰਨ ਉਚਾਰਨਦਾਤਾ elenisia (ਰੂਸ ਤੋਂ ਔਰਤ)
кошка ਉਚਾਰਨ ਉਚਾਰਨਦਾਤਾ szurszuncik (ਰੂਸ ਤੋਂ ਔਰਤ)
кошка ਉਚਾਰਨ ਉਚਾਰਨਦਾਤਾ ojloop (ਸਪੇਨ ਤੋਂ ਮਰਦ)
кошка ਉਚਾਰਨ ਉਚਾਰਨਦਾਤਾ jesi10 (ਰੂਸ ਤੋਂ ਔਰਤ)