text
stringlengths
1
2.07k
ਇਹ iframe ਤਰਕ ajax ਸੰਚਾਲਿਤ ਗਰੇਵਿਟੀ ਫਾਰਮ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ
© 2018 ਬ੍ਰਿਗੇਡ ਪ੍ਰੋਗਰਾਮ ਵਰਡਪਰੈਸ ਥੀਮ ਦੁਆਰਾ ਕੈਡੈਂਸ ਥੀਮਜ਼
ਮੈਂ ਅਪਣਾ ਕ਼ਤਲਨਾਮਾ ਪੜ੍ਹ ਲਿਆ ਹੈ
ਕੋਈ ਬਸਤੀ ਚ ਤਾਂ ਬਾਕੀ ਨਹੀਂ ਬਚਿਆ
ਤੁਸੀਂ ਕਿਸ਼ਤੀ ਵੀ ਬਣਨਾ ਹੈ
ਤੁਸੀਂ ਹਰ ਹਾਲ
ਕਿਸੇ ਦੇ ਰਾਜ ਘਰ ਵਿਚ ਪਰ
ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ
ਜੋ ਹਿਜਰਤ ਕਰ ਗਏ ਨੇ
ਸਿਰਫ਼ ਸ਼ਕਲਾਂ ਬਦਲਦੀ ਹੈ
ਯਾਦਾਂ ਦੀ ਐਲਬਮ ਦੋਸਤੋ ਡਾ ਜਗਤਾਰ ਜੀ ਦੀਆਂ ਇਹ ਫੋਟੋਆਂ ਯੂ ਐੱਸਏ ਵਸਦੇ ਗ਼ਜ਼ਲਗੋ ਡਾ ਪ੍ਰੇਮ ਮਾਨ ਨੇ 28 ਫਰਵਰੀ 2010 ਨੂੰ ਹੀ ਉਨ੍ਹਾਂ ਦੇ ਘਰ ਖਿੱਚੀਆਂ ਸਨ ਜਦੋਂ ਉਹ ਕੁਝ ਦਿਨ੍ਹਾਂ ਲਈ ਪੰਜਾਬ ਗਏ ਸੀ ਇਕ ਫੋਟੋ ਵਿੱਚ ਉਹਨਾਂ ਨਾਲ ਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਵੀ ਬੈਠੇ ਹਨ ਡਾ ਮਾਨ ਸਾਹਿਬ ਦਾ ਆਰਸੀ ਪਰਿਵਾਰ ਨਾਲ਼ ਡਾ ਜਗਤਾਰ ਜੀ ਦੀਆਂ ਇਹ ਨਵੀਆਂ ਫੋਟੋਆਂ ਸਾਝੀਆਂ ਕਰਨ ਲਈ ਬੇਹੱਦ ਸ਼ੁਕਰੀਆ
15 ਦਿਨ ਵਿਚ ਮੌਸਮ ਕਮਾਲਪੁਰ ਕਰੀਮਨਗਰ ਲਈ ਅਨੁਮਾਨ
ਕਮਾਲਪੁਰ ਕਰੀਮਨਗਰ ਵਿੱਚ ਮੌਸਮ ਦਾ ਰੁਝਾਨ
ਤਰਬੂਜ ਗਰਮੀ ਦੀ ਰੁੱਤ ਦਾ ਅਜਿਹਾ ਫ਼ਲ ਹੈ ਜੋ ਨਾ ਸਿਰਫ ਹਰ ਵਰਗ ਦੀ ਪਹੁੰਚ ਚ ਹੈ ਸਗੋਂ ਖਣਿਜਾਂ ਅਤੇ ਵਿਟਾਮਿਨਾਂ ਨਾਲ ਭਰਪੂਰ ਵੀ ਹੈ ਇਹ ਪਿਆਸ ਬੁਝਾਉਣ ਵਾਲਾ ਚੁਸਤੀਫੁਰਤੀ ਪੈਦਾ ਕਰਨ ਵਾਲਾ ਤੇ ਊਰਜਾ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਗਰਮੀ ਰੁੱਤੇ ਜਦੋਂ ਸ਼ਰੀਰ ਪਸੀਨੇ ਅਤੇ ਗਰਮੀ ਨਾਲ਼ ਬੇਹਾਲ ਹੋਇਆ ਹੁੰਦਾ ਹੈ ਉਸ ਵੇਲੇ ਇਸਨੂੰ ਖਾਣਾ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਇਸ ਚ ਪਾਣੀ ਦੀ ਬਹੁਤਾਤ ਹੋਣ ਕਰਕੇ ਇਹ ਸ਼ਰੀਰ ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈਂ
ਇਹ ਵਿਟਾਮਿਨ ਏ ਅਤੇ ਸੀ ਦਾ ਵਧੀਆ ਸਰੋਤ ਹੈ ਇਸ ਚ 11 ਪ੍ਰਤੀਸ਼ਤ ਵਿਟਾਮਿਨ ਏ ਅਤੇ 13 ਪ੍ਰਤੀਸ਼ਤ ਵਿਟਾਮਿਨ ਹੁੰਦਾ ਹੈ
ਟੈਕਸਾਸ ਦੇ ਫਰੂਟ ਐਂਡ ਵੇਜੀਟੇਬਲ ਇੰਪਰੂਵਮੈਂਟ ਸੈਂਟਰ ਦੇ ਵਿਗਿਆਨੀ ਡਾ ਭਿਮੁ ਪਾਟਿਲ ਦੇ ਅਨੁਸਾਰ ਜਿਨਾਂ ਅਸੀਂ ਤਰਬੂਜ ਦੇ ਬਾਰੇ ਚ ਖੋਜ ਕਰਦੇ ਜਾਂਦੇ ਹਾਂ ਉਨੇ ਹੀ ਹੈਰਾਨੀਜਨਕ ਸਿੱਟੇ ਨਿਕਲਦੇ ਜਾਂਦੇ ਹਨ ਇਹ ਫਲ ਗੁਣਾਂ ਦੀ ਖਾਣ ਅਤੇ ਸਰੀਰ ਲਈ ਵਰਦਾਨ ਹੈ ਤਰਬੂਜ ਚ ਸਿਟਰੁਲਿਨ ਨਾਮਕ ਨਿਊਟਰਿਨ ਹੁੰਦਾ ਹੈ ਜੋ ਸਰੀਰ ਚ ਜਾਣ ਦੇ ਬਾਅਦ ਅਰਜੀਨਾਇਨ ਚ ਬਦਲ ਜਾਂਦਾ ਹੈ ਅਰਜੀਨਾਇਨ ਇਕ ਅਮੀਨੋ ਐਸਿਡ ਹੈ ਜੋ ਸਰੀਰ ਦੀ ਬੀਮਾਰੀਆਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦਾ ਹੈ ਅਤੇ ਬਲੱਡ ਸਰਕੁਲੇਸ਼ਨ ਵੀ ਮਜ਼ਬੂਤ ਕਰਦਾ ਹੈ
ਆਓ ਇਸ ਗਰਮੀ ਦੀ ਰੁੱਤ ਚ ਕੁਦਰਤ ਦੀ ਇਸ ਸਸਤੀ ਊਰਜਾ ਦੇਣ ਵਾਲੀ ਅਤੇ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਦਾ ਸਵਾਦ ਚਖੀਏ
ਅਜੀਤ ਹੁਸ਼ਿਆਰਪੁਰ / ਮੁਕੇਰੀਆਂ ਘਰ ਚ ਵੜੇ ਬਾਘ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਕੀਤਾ ਕਾਬੂ
ਚੋਣਾਂ ਦੌਰਾਨ ਦਾਅਵੇ ਲਲਕਾਰੇ ਜੁਮਲੇ ਅਤੇ ਦਮਗਜੇ ਸ਼ਾਮ ਸਿੰਘ ਅੰਗਸੰਗ
ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਇਹ ਅਹਿਸਾਸ ਕਰਵਾਉਂਦੇ ਰਹਿਣ ਕਿ ਉਨ੍ਹਾਂ ਦੇ ਮਸਲੇ ਅਤੇ ਹੋਣੀ ਵੱਲ ਧਿਆਨ
ਕਈ ਵਾਰ ਨੇਤਾਜਨ ਕਿਆਸ ਕਰਦਿਆਂ ਉਹ ਕੁਝ ਵੀ ਕਹਿ ਜਾਂਦੇ ਹਨ ਜੋ ਜੋਤਸ਼ੀਆਂ ਤੋਂ ਘੱਟ ਨਹੀਂ ਹੁੰਦਾ ਜਿੱਤਹਾਰ ਬਾਰੇ ਭਵਿੱਖਬਾਣੀ ਇੰਨੇ ਜ਼ੋਰਦਾਰ ਲਹਿਜ਼ੇ ਵਿੱਚ ਕਰਦੇ ਹਨ ਜਿਵੇਂ ਜੋਤਿਸ਼ ਵਿੱਦਿਆ ਦੇ ਮਾਹਿਰ ਹੋਣ ਅਜਿਹਾ ਕੁਝ ਕਰਨਾ ਉਨ੍ਹਾਂ ਦਾ ਖੇਤਰ ਨਹੀਂ ਪਰ ਉਹ ਫੇਰ ਵੀ ਨਹੀਂ ਹਟਦੇ ਹਾਲਾਂਕਿ ਉਨ੍ਹਾਂ ਦੇ ਅੰਦਾਜ਼ੇ ਸਹੀ ਵੀ ਨਹੀਂ ਹੁੰਦੇ ਬਾਅਦ ਵਿੱਚ ਉਨ੍ਹਾਂ ਨੂੰ ਮੂੰਹ ਛੁਪਾਉਣ ਲਈ ਥਾਂ ਨਹੀਂ ਲੱਭਦੀ
ਜਦੋਂ ਸਿਆਸੀ ਪਾਰਟੀਆਂ ਵੋਟਾਂ ਖ਼ਾਤਰ ਦਮਗਜੇ ਮਾਰਦੀਆਂ ਹਨ ਵੱਡੇਵੱਡੇ ਵਾਅਦੇ ਕਰਦੀਆਂ ਹਨ ਪਰ ਬਾਅਦ ਵਿੱਚ ਉਹ ਜੁਮਲੇ ਹੀ ਨਿਕਲਦੇ ਹਨ ਤਾਂ ਦੇਸ਼ ਦੇ ਲੋਕ ਠੱਗੇਠੱਗੇ ਮਹਿਸੂਸ ਕਰਦੇ ਹਨ ਕਰ ਕੁਝ ਨਹੀਂ ਸਕਦੇ ਕਿਉਂਕਿ ਵੋਟਾਂ ਦੇ ਤੀਰ ਹੱਥੋਂ ਨਿਕਲ ਚੁੱਕੇ ਹੁੰਦੇ ਹਨ ਜੋ ਕਿਸੇ ਤਰ੍ਹਾਂ ਵੀ ਵਾਪਸ ਨਹੀਂ ਲਏ ਜਾ ਸਕਦੇ
ਇੱਕੀਵੀਂ ਸਦੀ ਵਿੱਚ ਲੋਕ ਪਹਿਲਾਂ ਵਾਲੇ ਨਹੀਂ ਰਹੇ ਪੜ੍ਹਲਿਖ ਕੇ ਆਪਣੇ ਹੱਕਾਂ ਲਈ ਜਾਗਰਤ ਹੋ ਗਏ ਹਨ ਆਪਣੇ ਬੁਰੇਭਲੇ ਬਾਰੇ ਵੀ ਸੁਚੇਤ ਹਨ ਦੇਸ਼ ਦੇ ਵਿਕਾਸ ਬਾਰੇ ਵੀ ਇਸ ਲਈ ਸਿਆਸਤਦਾਨ ਹੁਣ ਸੰਭਲਣ ਅਤੇ ਸਮਝਣ ਕਿ ਉਹ ਵਾਰਵਾਰ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ
ਆਮ ਆਦਮੀ ਦੀ ਸਾਰ ਕਿਉਂ ਨਹੀਂ ਲਈ ਜਾਂਦੀ
ਮੁਲਕ ਦੀ ਸਿਆਸਤ ਆਮ ਕਰ ਕੇ ਆਮ ਆਦਮੀ ਦੇ ਨਾਂਅ ਤੇ ਕੀਤੀ ਵੀ ਜਾਂਦੀ ਹੈ ਅਤੇ ਜਿੱਤੀ ਵੀ ਉਸ ਨੂੰ ਲਾਰਿਆਂ ਨਾਲ ਵਰਗਲਾ ਕੇ ਅਜਿਹਾ ਮਦਹੋਸ਼ ਕੀਤਾ ਜਾਂਦਾ ਹੈ ਕਿ ਅਸਲੀਅਤ ਦਾ ਪਤਾ ਹੀ ਨਹੀਂ ਲੱਗਣ ਦਿੱਤਾ ਜਾਂਦਾ
ਆਮ ਆਦਮੀ ਦੀ ਹਮਾਇਤ ਹਾਸਲ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਤਰ੍ਹਾਂਤਰ੍ਹਾਂ ਦੇ ਮਨਮੋਹਕ ਨਾਹਰੇ ਘੜਦੀਆਂ ਅਤੇ ਘਰਘਰ ਪਹੁੰਚਾਏ ਬਗ਼ੈਰ ਦਮ ਨਹੀਂ ਲੈਂਦੀਆਂ ਦਿਲਖਿੱਚਵੇਂ ਵਾਅਦਿਆਂ ਅਤੇ ਨਾਹਰਿਆਂ ਦੇ ਝਾਂਸੇ ਵਿੱਚ ਆ ਕੇ ਆਮ ਆਦਮੀ ਅਜਿਹੀ ਧੁੰਦ ਵਿੱਚ ਘਿਰ ਕੇ ਰਹਿ ਜਾਂਦਾ ਹੈ ਕਿ ਉਸ ਨੂੰ ਹੋਰ ਕੁਝ ਦਿੱਸਦਾ ਹੀ ਨਹੀਂ ਉਹ ਵਾਅਦਿਆਂ ਨਾਹਰਿਆਂ ਵਿੱਚੋਂ ਹੀ ਆਪਣੇ ਸੁਪਨੇ ਪੂਰੇ ਹੁੰਦੇ ਦੇਖਦਾ ਹੈ
ਸਿਆਸੀ ਪਾਰਟੀਆਂ ਆਮ ਆਦਮੀ ਨੂੰ ਵਰਤ ਕੇ ਜਿੱਤ ਦੇ ਡੰਕੇ ਵਜਾ ਲੈਂਦੀਆਂ ਹਨ ਪਰ ਉਹ ਵਿਚਾਰਾ ਆਪਣਾ ਖ਼ਾਲੀ ਢਿੱਡ ਵਜਾਉਣ ਤੋਂ ਸਿਵਾ ਕੁਝ ਨਹੀਂ ਕਰ ਸਕਦਾ ਉਸ ਦੀ ਵੋਟਰ ਹੋਣ ਤੋਂ ਵੱਧ ਹੋਰ ਕੋਈ ਅਹਿਮੀਅਤ ਨਹੀਂ ਹੁੰਦੀ
ਆਮ ਆਦਮੀ ਦੀ ਨੁਮਾਇੰਦਗੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਜਿੰਨਾ ਚਿਰ ਤਨੋਂਮਨੋਂ ਆਮ ਆਦਮੀ ਨਾਲ ਇੱਕਮਿੱਕ ਹੋ ਕੇ ਉਨ੍ਹਾਂ ਦੇ ਦੁੱਖਾਂਦਰਦਾਂ ਵਿੱਚ ਸਾਥ ਨਹੀਂ ਦਿੰਦੀਆਂ ਉਦੋਂ ਤੱਕ ਖ਼ਾਲੀ ਸਪੇਸ ਧਨਾਢ ਪਾਰਟੀਆਂ ਮੱਲਦੀਆਂ ਹੀ ਰਹਿਣਗੀਆਂ ਇਸ ਤਰ੍ਹਾਂ ਆਮ ਆਦਮੀ ਨੂੰ ਵਰਤਦੀਆਂ ਹੋਈਆਂ ਹਕੂਮਤ ਉੱਤੇ ਛਾਈਆਂ ਹੀ ਰਹਿਣਗੀਆਂ
ਇਹ ਵੀ ਕਿ ਆਮ ਆਦਮੀ ਇਕੱਠੇ ਹੋ ਕੇ ਕੋਈ ਸੰਘਰਸ਼ ਵੀ ਨਹੀਂ ਕਰਦੇ ਆਵਾਜ਼ ਵੀ ਬੁਲੰਦ ਨਹੀਂ ਕਰਦੇ ਉਨ੍ਹਾਂ ਨੂੰ ਇਹ ਗੱਲ ਜ਼ਰੂਰ ਸਮਝ ਕੇ ਦੇਖ ਲੈਣੀ ਚਾਹੀਦੀ ਹੈ ਕਿ ਜਦੋਂ ਵੋਟ ਦਾ ਮੁੱਲ ਕਿਸੇ ਨਾਲ ਕਿਸੇ ਰੂਪ ਵਿੱਚ ਪਹਿਲਾਂ ਹੀ ਵੱਟ ਲਿਆ ਫੇਰ ਕੋਈ ਸਿਆਸੀ ਪਾਰਟੀ ਜਾਂ ਨੇਤਾ ਉਨ੍ਹਾਂ ਦੀ ਸਾਰ ਲਵੇ ਤਾਂ ਕਿਉਂ ਲਵੇ
ਆਖ਼ਿਰ ਜ਼ਿੰਮੇਵਾਰੀ ਆਮ ਆਦਮੀ ਤੇ ਹੀ ਆਉਂਦੀ ਹੈ ਕਿ ਉਹ ਉਸੇ ਪਾਰਟੀ ਪਿੱਛੇ ਲੱਗੇ ਜੋ ਉਸ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਭੂਮਿਕਾ ਵਿੱਚ ਅਹਿਮ ਹਿੱਸਾ ਪਵੇ ਅਜਿਹਾ ਤਾਂ ਹੀ ਸੰਭਵ ਹੈ ਜੇ ਆਮ ਆਦਮੀ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਇਹ ਅਹਿਸਾਸ ਕਰਵਾਉਂਦੇ ਰਹਿਣ ਕਿ ਉਨ੍ਹਾਂ ਦੇ ਮਸਲੇ ਅਤੇ ਹੋਣੀ ਵੱਲ ਧਿਆਨ ਦਿੱਤੇ ਬਗ਼ੈਰ ਹਮਾਇਤ ਨਹੀਂ ਮਿਲਣ ਲੱਗੀ ਆਮ ਆਦਮੀ ਦੀ ਸਾਰ ਉਦੋਂ ਹੀ ਲਈ ਜਾਣ ਲੱਗੇਗੀ ਜਦੋਂ ਉਹ ਬੰਦ ਅੱਖਾਂ ਖੋਲ੍ਹ ਲੈਣਗੇ ਅਤੇ ਹਮਾਇਤ ਦੀ ਨਿਰੰਤਰ ਗਰੰਟੀ ਤੋਂ ਸਾਫ਼ਸਪਸ਼ਟ ਜਵਾਬ ਦੇ ਦੇਣਗੇ
ਸ਼ਾਮ ਸਿੰਘ ਅੰਗਸੰਗ
ਚਾਰ ਗ਼ਜ਼ਲਾਂ ਸ਼ਾਮ ਸਿੰਘ ਅੰਗਸੰਗ
ਕਈ ਖੇਤਰਾਂ ਵਿਚ ਉਡਾਰੀਆਂ ਭਰਦੀ ਡਾ ਹਰਸ਼ਿੰਦਰ ਕੌਰ ਸ਼ਾਮ ਸਿੰਘ ਅੰਗਸੰਗ
ਪੰਜਾਬ ਦੀ ਸਿਆਸਤ ਤੇ ਤਰਦੀ ਨਜ਼ਰ ਸ਼ਾਮ ਸਿੰਘ ਅੰਗਸੰਗ
ਸਿਆਸਤ ਹੱਥੋਂ ਹੋ ਗਈ ਹੁਣ ਤਾਂ ਸੇਵਾ ਵੀ ਬਦਨਾਮ ਸ਼ਾਮ ਸਿੰਘ ਅੰਗਸੰਗ
ਕਈ ਰੰਗਾਂ ਵਿਚ ਵਿਚਰਦਾ ਬਰਜਿੰਦਰ ਸਿੰਘ ਹਮਦਰਦ ਸ਼ਾਮ ਸਿੰਘ ਅੰਗਸੰਗ
ਕੁਰਬਾਨੀਆਂ ਜਨਤਾ ਕਰੇ ਰਾਜ ਅਸੀਂ ਕਰਾਂਗੇ ਸ਼ਾਮ ਸਿੰਘ ਅੰਗਸੰਗ
ਮਹਾਂਗੱਠਜੋੜ ਬਿਨਾਂ ਨਹੀਂ ਸਰਨਾ ਜੇ ਕਰਨਾ ਬਦਲਾਅ ਸ਼ਾਮ ਸਿੰਘ ਅੰਗਸੰਗ
ਗ਼ੈਰਵਿਰਸੇ ਦਾ ਲਾਹਾ ਲੈਣਾ ਨਿਰਾ ਆਡੰਬਰ ਸ਼ਾਮ ਸਿੰਘ ਅੰਗਸੰਗ
ਜਾਤ ਧਰਮ ਅਤੇ ਭਾਸ਼ਾ ਦੇ ਨਾਂਅ ਤੇ ਸਿਆਸਤ ਦੀ ਮਨਾਹੀ ਸ਼ਾਮ ਸਿੰਘ ਅੰਗਸੰਗ
ਪੰਜਾਬ ਚੋਣਾਂ ਆਓ ਹਵਾ ਦਾ ਰੁਖ਼ ਦੇਖੀਏ ਸ਼ਾਮ ਸਿੰਘ ਅੰਗਸੰਗ
ਸਿਆਸਤ ਕਿਉਂ ਬਣਾਈ ਜਾਂਦੀ ਧਰਤੀ ਉੱਤੇ ਪਿੰਜਰੇ ਸ਼ਾਮ ਸਿੰਘ ਅੰਗਸੰਗ
ਉੱਚੀ ਕੁਰਸੀ ਨੀਵੇਂ ਬੋਲ ਸ਼ਾਮ ਸਿੰਘ ਅੰਗਸੰਗ
ਸਿਆਸਤ ਦੇ ਚੱਕਰ ਵਿੱਚ ਫਸੇ ਪਸ਼ੂ ਅਤੇ ਪੰਛੀ ਵੀ ਸ਼ਾਮ ਸਿੰਘ ਅੰਗਸੰਗ
ਆਜ਼ਾਦੀ ਤੇ ਬਰਾਬਰਤਾ ਦਾ ਹੋਕਾ ਸੀ ਭਗਤ ਸਿੰਘ ਸ਼ਾਮ ਸਿੰਘ ਅੰਗਸੰਗ
ਲੋਕਾਂ ਦਾ ਜੀਵਨ ਪੱਧਰ ਜੇ ਉੱਪਰ ਨਾ ਚੁੱਕੇ ਫਿਰ ਕੀ ਕਰਨੀ ਸਰਕਾਰ ਸ਼ਾਮ ਸਿੰਘ ਅੰਗਸੰਗ
ਸਰਹੱਦਾਂ ਤੇ ਦਹਿਸ਼ਤ ਦਾ ਪਰਛਾਵਾਂ ਸ਼ਾਮ ਸਿੰਘ ਅੰਗਸੰਗ
ਮਨਮਾਨੀਆਂ ਕਰਨ ਵਾਲੇ ਹਾਕਮੋ ਇੱਕੀਵੀਂ ਸਦੀ ਦੀ ਦੀਵਾਰ ਤੇ ਲਿਖਿਆ ਪੜ੍ਹ ਲਵੋ ਸ਼ਾਮ ਸਿੰਘ ਅੰਗਸੰਗ
ਤੁਰੇ ਸਨ ਨਵੀਂ ਸੋਚ ਨਵੇਂ ਵਿਚਾਰ ਤੇ ਨਵੇਂ ਅੰਦਾਜ਼ ਦੇ ਦੀਵੇ ਜਗਾਉਣ ਪਰ ਸ਼ਾਮ ਸਿੰਘ ਅੰਗਸੰਗ
ਦਹਿਸ਼ਤਗਰਦੀ ਦੇ ਪ੍ਰਛਾਵੇਂ ਢਲਣ ਦਾ ਨਾਂਅ ਨਹੀਂ ਲੈਂਦੇ ਸ਼ਾਮ ਸਿੰਘ ਅੰਗਸੰਗ
ਹਵਾ ਦਾ ਰੁਖ਼ ਬਦਲਦਿਆਂ ਦੇਰ ਨਹੀਂ ਲੱਗਦੀ ਸ਼ਾਮ ਸਿੰਘ ਅੰਗਸੰਗ
ਵਿਧਾਇਕਾਂ ਦੀ ਨਹੀਂ ਪੰਜਾਬ ਦੇ ਸਿਰ ਤੋਂ ਲੱਥੀ ਪੱਗ ਸ਼ਾਮ ਸਿੰਘ ਅੰਗਸੰਗ
ਪਾਣੀਪਾਣੀ ਕਰ ਰਿਹਾ ਪਾਣੀ ਦਾ ਮਸਲਾ ਸ਼ਾਮ ਸਿੰਘ ਅੰਗਸੰਗ
ਆਪਣਾ ਦੇਸ ਪਰਾਇਆ ਕਦੇ ਨਹੀਂ ਹੋ ਸਕਦਾ ਸ਼ਾਮ ਸਿੰਘ ਅੰਗਸੰਗ
ਰੂਹਾਨੀ ਸੁਰਾਂ ਦੇ ਗੁਰੂ ਸਨ ਗੁਰੂ ਨਾਨਕ ਦੇਵ ਜੀ ਸ਼ਾਮ ਸਿੰਘ ਅੰਗਸੰਗ
ਇਹ ਪੁਸਤਕ ਮਿਲਣ ਦਾ ਪਤਾ
ਇਸਲਾਮੀ ਮੁਸਲਮਾਨ ਹੈ ਜੋ ਕਿ ਇੱਕ ਖਾਸ ਤਰੀਕੇ ਨਾਲ ਸੰਸਾਰ ਵਿਚ ਅਤਿਆਚਾਰ ਅਤੇ ਯਹੂਦੀ ਅਤੇ ਮਸੀਹੀ ਦੇ ਕਤਲ ਦੇ ਪਿੱਛੇ ਹੈ
ਇਹ ਇਸਲਾਮੀ ਵਿਸ਼ਵਾਸ ਹੈ ਆਪਣੇ ਧਰਮ ਦੇ ਨਾਮ ਵਿਚ ਆਪਣੇ ਧਾਰਮਿਕ ਫਰਜ਼ ਕਰ ਹੈ ਜੋ ਕਿ ਉਹ ਜਹਾਦ ਦਾ ਐਲਾਨ ਅਤੇ ਮਸੀਹੀ ਅਤੇ ਯਹੂਦੀ ਦੇ ਵਿਰੁੱਧ ਆਪਣੀ ਲੜਾਈ ਆਪਣੇ ਨਿਗਾਹ ਵਿੱਚ ਹੈ infidels ਕੁਰਾਨ ਨੂੰ ਸਹਿਯੋਗ ਦਿੰਦਾ ਹੈ ਮਿਸਾਲ ਲਈ ਇਸ ਆਇਤ
sura 47 4 ਜਦ ਤੁਹਾਨੂੰ ਆ ਜੋ infidels ਹਨ ਇਸ ਲਈ ਉਹ ਸਿਰ ਕਲਮ ਜਦ ਤੱਕ ਤੁਹਾਨੂੰ ਆਪਸ ਵਿੱਚ ਇੱਕ ਖਰਾਬੇ ਭਾੜੇ ਨੇ ਕੈਦ ਵਿੱਚ ਹਰਾਇਆ
ਮੁਸਲਮਾਨ ਜੋ ਇਹ ਇਸਲਾਮੀ ਦੇ ਤੌਰ ਤੇ ਹੀ ਪਹੁੰਚ ਹੈ ਨਾ ਹੈ ਹੁਣ ਆਪਣੀ ਆਵਾਜ਼ ਚੁੱਕਣ ਲਈ ਅਤੇ ਬਹੁਤ ਦੂਰ ਨੂੰ ਤੱਕ ਲੈ ਦੀ ਲੋੜ ਹੈ ਆਪਣੇ ਧਰਮ ਨੂੰ ਹੋਰ ਪੂਰੀ ਨੂੰ ਇਸ ਦੀ ਭਰੋਸੇਯੋਗਤਾ ਖਤਮ ਹੋ ਜਾਵੇਗੀ
ਇਸਲਾਮੀ ਨੂੰ ਇੱਕ ਜ਼ਾਲਮ ਅਤਿਆਚਾਰ ਕਰਦਾ ਹੈ ਅਤੇ ਸਾਨੂੰ ਬਹੁਤ ਸਾਰੇ ਸਥਾਨ ਵਿਚ ਇਸ ਦੇ ਟਰੇਸ ਵੇਖੋ ਸੀਰੀਆ ਚ ਇਸਲਾਮਿਸਟ ਗਰੁੱਪ ਦੇਸ਼ ਅਤੇ ਬਣਾਉਣ ਦੀ ਜ਼ਿੰਦਗੀ ਦੋਨੋ ਹੋਰ ਗਰੁੱਪ ਲਈ ਦੇ ਰੂਪ ਵਿੱਚ ਮਸੀਹੀ ਲਈ ਅਸਹਿ ਵਿੱਚ ਆ ਗਿਆ ਹੈ ਬਦਕਿਸਮਤੀ ਨਾਲ ਇਸ ਨੂੰ ਇਕੱਲੇ ਜਿਸ ਵਿੱਚ ਉਹ ਨੂੰ ਸੰਚਲਿਤ ਦੂਰ ਹੈ ਇਸ ਸਿਆਸੀ ਵਿਗਿਆਨੀ ਲੀਸਬੈਟ lindeborg dagens nyheter ਵਿਚ ਅਗਸਤ 2005 redan13 ਨੇ ਲਿਖਿਆ
ਹਰ ਜਗ੍ਹਾ ਯੂਰਪ ਵਿਚ ਉੱਤਰ ਦੱਖਣ ਕਰਨ ਲਈ ਪੱਛਮ ਤੱਕ ਪੂਰਬ ਕਰਨ ਲਈ ਸਾਨੂੰ ਸ਼ਹਿਰ ਅਤੇ ​​ਭਾਈਚਾਰੇ ਵਿਚ islamism offshoots ਨੂੰ ਲੱਭ
ਇਸਲਾਮੀ ਟੀਚਾ ਮੁਸਲਿਮ ਰਾਜ ਅਧੀਨ ਸਾਰੇ ਸੰਸਾਰ ਨੂੰ ਪਾ ਲਈ ਹੈ ਇਹ ਅੱਤਵਾਦੀ islamism ਤੀਜੀ ਏਕਾਧਿਕਾਰਵਾਦ ਹੈ ਸਿਆਸੀ ਵਿਗਿਆਨੀ ਲੀਸਬੈਟ lindeborg ਕਹਿੰਦਾ ਹੈ ਹੋਰ ਜੋ ਉਸ ਨੂੰ ਹਵਾਲਾ ਦਿੰਦਾ ਹੈ (ਨਾਜ਼ੀਜ਼ਮ ਸਮੇਤ) ਫਾਸ਼ੀਵਾਦ ਅਤੇ ਕਮਿਊਨਿਜ਼ਮ ਹੈ ਇਹ ਵਿਚਾਰਧਾਰਾ ਦੇ ਉਸ ਨੂੰ ਕਹਿੰਦਾ ਹੈ ਕਿ ਇਸਲਾਮ ਸਭ ਖਤਰਨਾਕ ਹੈ
ਹੇਠ ਡੇਲੀ ਟੈਲੀਗ੍ਰਾਫ jihadist ਅੱਤਵਾਦੀ ਅਤੇ ਆਪਣੇ ਟੀਚੇ ਨੂੰ ਉਜਾਗਰ ਉਹ ਅਸਲੀ ਏਜੰਡਾ ਦੁਨੀਆ ਭਰ ਇਸਲਾਮੀ ਇਲਾਕੇ ਨੂੰ ਵਧਾਉਣ ਅਤੇ ਸ਼ਰੀਆ ਕਾਨੂੰਨ ਤੇ ਅਧਾਰਿਤ ਇੱਕ ਭਰ ਦੇ ਸ਼ਾਸਨ ਸਥਾਪਤ ਕਰਨ ਲਈ ਹੈ ਇਹ ਨਵ ਧਮਕੀ ਹੈ ਜੋ ਕਿ ਸੰਸਾਰ ਵਿਚ ਉਭਰੀ ਬਹੁਤ ਸਾਰੇ ਇਸ ਨੂੰ ਦੇਖ ਨਾ ਜ ਵਿਅਰਥ ਇਸ ਨੂੰ ਲੈ ਪਰ ਨਵ ਹਮਲੇ ਲਗਾਤਾਰ ਇਸ ਹਕੀਕਤ ਨੂੰ ਸਵੀਕਾਰ ਕਰੇਗਾ
ਮਾਂ ਬਣੀ 10 ਸਾਲਾ ਬੱਚੀ ਦੇ ਮਾਮਲੇ ਚ ਨਵਾਂ ਮੋੜ ਡੀ ਐੱਨ ਏ ਰਿਪੋਰਟ ਨੇ ਉਡਾਏ ਪੁਲਸ ਤੇ ਪਰਿਵਾਰ ਦੇ ਹੋਸ਼
ਰਿਪੋਰਟ ਨੂੰ ਰੱਖਿਆ ਗਿਆ ਸੀ ਗੁਪਤ
ਡੀ ਐੱਨ ਏ ਰਿਪੋਰਟ ਦਾ ਅਸਰ ਨਹੀਂ ਪਵੇਗਾ
ਕਾਨੂੰਨ ਦੇ ਮਾਹਿਰਾਂ ਨੇ ਦੱਸਿਆ ਕਿ ਕੇਸ ਤੇ ਇਸ ਮੈਡੀਕਲ ਸਬੂਤ (ਡੀ ਐੱਨ ਏ ਰਿਪੋਰਟ) ਦਾ ਅਸਰ ਨਹੀਂ ਪਵੇਗਾ ਕਿਉਂਕਿ ਅਦਾਲਤ ਚ ਪੀੜਤ ਬੱਚੀ ਮੁਲਜ਼ਮ ਦੀ ਪਛਾਣ ਕਰ ਚੁੱਕੀ ਹੈ ਤੇ ਅਦਾਲਤ ਚ ਬਿਆਨ ਦਰਜ ਕਰਵਾ ਚੁੱਕੀ ਹੈ ਕਿ ਮੁਲਜ਼ਮ ਨੇ ਉਸ ਨਾਲ ਜਬਰਜ਼ਨਾਹ ਕੀਤਾ ਹੈ ਅਦਾਲਤ ਚ ਹੁਣ ਤਕ 15 ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਹਨ
ਮੰਗਲਵਾਰ ਨੂੰ ਸੈਕਟਰ39 ਥਾਣੇ ਦੇ ਮਾਲਖਾਨਾ ਮੁਨਸ਼ੀ ਹੈੱਡ ਕਾਂਸਟੇਬਲ ਹਰਬੰਸ ਸਿੰਘ ਦੇ ਬਿਆਨ ਹੋਏ ਉਨ੍ਹਾਂ ਨੇ ਅਦਾਲਤ ਸਾਹਮਣੇ ਰਿਕਾਰਡ ਦੀ ਪੁਸ਼ਟੀ ਕੀਤੀ ਉਥੇ ਹੀ ਅਦਾਲਤ ਨੇ ਕੇਸ ਦੀ ਜਾਂਚ ਅਧਿਕਾਰੀ ਨੂੰ 15 ਸਤੰਬਰ ਲਈ ਸੰਮਨ ਜਾਰੀ ਕੀਤੇ ਹਨ ਉਸ ਦਿਨ ਜਾਂਚ ਅਧਿਕਾਰੀ ਦੇ ਬਿਆਨ ਦਰਜ ਕੀਤੇ ਜਾਣਗੇ
ਡੀ ਐੱਨ ਏ ਰਿਪੋਰਟ ਮੈਚ ਨਾ ਹੋਣ ਤੋਂ ਬਾਅਦ ਜਾਂਚ ਅਧਿਕਾਰੀ ਪੀੜਤ ਬੱਚੀ ਦੇ ਘਰ ਪੁਲਸ ਟੀਮ ਨਾਲ ਗਈ ਸੀ ਪਰ ਘਰ ਨੂੰ ਤਾਲਾ ਲੱਗਾ ਸੀ ਮਾਮਲੇ ਦੀ ਜਾਂਚ ਅਧਿਕਾਰੀ ਹੁਣ ਪੀੜਤਾ ਤੋਂ ਪਤਾ ਕਰੇਗੀ ਕਿ ਉਸ ਨਾਲ ਮਾਮੇ ਤੋਂ ਇਲਾਵਾ ਹੋਰ ਕਿਸਨੇ ਜਬਰਜ਼ਨਾਹ ਕੀਤਾ ਸੀ ਚੰਡੀਗੜ੍ਹ ਪੁਲਸ ਹੁਣ ਕੇਸ ਸਾਬਿਤ ਕਰਨ ਲਈ ਅਹਿਮ ਸਬੂਤ ਇਕੱਠੇ ਕਰਨ ਚ ਲੱਗੀ ਹੈ
ਕੈਨੇਡਾ ਚ ਰਿਸ਼ਤੇਦਾਰੀ ਦਿਲਵਾ ਸਕਦੀ ਹੈ ਨੌਕਰੀ ਦਾ ਵੱਡਾ ਮੌਕਾ ਜਾਣੋ ਕਿਵੇਂ
ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ਚ ਪੱਕਾ ਗਿਆ ਹੈ ਅਤੇ ਉੱਥੇ ਹੀ ਉਸ ਦੀ ਪੜ੍ਹਾਈ ਚੱਲ ਰਹੀ ਹੈ ਤਾਂ ਹੁਣ ਨੌਕਰੀ ਲਈ ਸਭ ਤੋਂ ਵਧੀਆ ਮਹਿਕਮਾ ਮੰਨੇ ਜਾਂਦੇ ਸਿੱਖਿਆ ਵਿਭਾਗ ਚ ਨੌਕਰੀ ਕਰਨ ਦਾ ਮੌਕਾ ਮਿਲ ਸਕਦਾ ਹੈ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਅਗਲੇ ਤਿੰਨ ਸਾਲਾਂ ਚ ਸਿੱਖਿਆ ਪ੍ਰਣਾਲੀ ਤੇ 681 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ 3500 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਯਾਨੀ ਇਸ ਮਹਿਕਮੇ ਚ ਜਾਣ ਲਈ ਤੁਹਾਡੇ ਕੋਲ ਵਧੀਆ ਮੌਕਾ ਹੋਵੇਗਾ ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਚ ਰਹਿਣ ਦਾ ਖਰਚ ਵੀ ਘੱਟ ਸਕਦਾ ਹੈ ਕਿਉਂਕਿ ਸਰਕਾਰ ਨੇ ਘੱਟ ਕਿਰਾਏ ਤੇ ਦਿੱਤੇ ਜਾਣ ਵਾਲੇ ਘਰ ਬਣਾਉਣ ਦਾ ਵੀ ਫੈਸਲਾ ਕੀਤਾ ਹੈ
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਖੇਤੀਬਾੜੀ ਨਿਰਮਾਣ ਜੰਗਲਾਤ ਅਤੇ ਸਿਹਤ ਇੰਡਸਟਰੀਜ਼ ਦਾ ਗੜ੍ਹ ਹੈ ਜਿੱਥੇ ਕੰਮ ਚ ਮਹਾਰਤ ਅਤੇ ਸਿੱਖਿਆ ਦੇ ਹਿਸਾਬ ਨਾਲ ਲੋਕਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੈ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਬੀ ਸੀ ਦੀ ਸਰਕਾਰ ਕਈ ਹੋਰ ਯੋਜਨਾਵਾਂ ਵੀ ਬਣਾ ਰਹੀ ਹੈ ਇਸ ਦੇ ਇਲਾਵਾ ਸਰਕਾਰ ਕਾਮਿਆਂ ਦੀਆਂ ਦਿਹਾੜੀਆਂ ਵਧਾਉਣ ਤੇ ਵਿਚਾਰ ਕਰ ਰਹੀ ਹੈ ਤਾਂ ਕਿ ਉਹ ਆਪਣੇ ਖਰਚੇ ਆਸਾਨੀ ਨਾਲ ਪੂਰੇ ਕਰ ਸਕਣ
ਸਿੱਖਿਆ ਦੇ ਖੇਤਰ ਚ ਨੌਕਰੀ ਕਰਨ ਦੇ ਚਾਹਵਾਨਾਂ ਕੋਲ ਇਹ ਵੱਡਾ ਮੌਕਾ ਹੋਵੇਗਾ ਸਰਕਾਰ ਨਵੀਂ ਭਰਤੀ ਲਈ ਜਲਦ ਹੀ ਨੋਟੀਫਿਕੇਸ਼ਨ ਵੀ ਜਾਰੀ ਕਰ ਸਕਦੀ ਹੈ ਅਜਿਹੇ ਚ ਨੌਜਵਾਨਾਂ ਕੋਲ ਮੌਕਾ ਹੈ ਕਿ ਉਹ ਟੀਚਰਜ਼ ਟਰੇਨਿੰਗ ਲੈ ਕੇ ਆਪਣੇ ਟੈਸਟ ਦੀ ਤਿਆਰ ਕਰ ਲੈਣ ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸਕੂਲ ਟਰੱਸਟੀ ਐਸੋਸੀਏਸ਼ਨ ਦੇ ਮੁਖੀ ਨੇ ਕਿਹਾ ਕਿ ਸੂਬੇ ਚ 3500 ਅਧਿਅਪਾਕਾਂ ਦੀ ਲੋੜ ਹੈ ਕਿਉਂਕਿ ਸੂਬੇ ਚ ਬਹੁਤ ਸਾਰੇ ਅਧਿਆਪਕ ਰਿਟਾਇਰ ਹੋਣ ਵਾਲੇ ਹਨ ਜਿਨ੍ਹਾਂ ਦੀ ਥਾਂ ਨਵੇਂ ਅਧਿਆਪਕਾਂ ਦੀ ਜ਼ਰੂਰਤ ਹੋਵੇਗੀ
ਸੂਬੇ ਦੇ ਸਿੱਖਿਆ ਮੰਤਰਾਲੇ ਮੁਤਾਬਕ ਬੀ ਸੀ ਦੇ 60 ਸਕੂਲਾਂ ਚ ਭਰਤੀ ਜਾਰੀ ਰਹੇਗੀ ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਹੁਣ ਤਕ ਸਕੂਲਾਂ ਚ ਕਿੰਨੇ ਅਧਿਆਪਕ ਰੱਖੇ ਜਾ ਚੁੱਕੇ ਹਨ ਅਤੇ ਹੋਰ ਕਿੰਨੀਆਂ ਸੀਟਾਂ ਖਾਲੀ ਹਨ ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਚ ਲਗਭਗ 42000 ਪਬਲਿਕ ਸਕੂਲ ਅਧਿਆਪਕ ਹਨ
ਇਹ 6 ਲੱਛਣ ਦਿਖਾਈ ਦੇਣ ਤਾਂ ਸਮਝ ਲਓ ਪੈਣ ਵਾਲਾ ਹੈ ਦਿਲ ਦਾ ਦੌਰਾ
ਤੁਸੀਂ ਇਨ੍ਹਾਂ ਲੱਛਣਾਂ ਬਾਰੇ ਜਾਣ ਕੇ ਸਾਵਧਾਨ ਹੋ ਜਾਵੋ
1 ਛਾਤੀ ਚ ਤਕਲੀਫ਼
ਛਾਤੀ ਚ ਹੋਣ ਵਾਲੀ ਤਕਲੀਫ਼ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਲੱਛਣਾਂ ਚੋਂ ਇੱਕ ਹੈ ਛਾਤੀ ਚ ਹੋਣ ਵਾਲਾ ਦਰਦ ਤੁਹਾਨੂੰ ਦਿਲ ਦੇ ਦੌਰੇ ਦਾ ਸ਼ਿਕਾਰ ਬਣਾ ਸਕਦਾ ਹੈ ਜੇਕਰ ਤੁਹਾਨੂੰ ਛਾਤੀ ਚ ਕਿਸੇ ਦਬਾਅ ਜਾਂ ਜਲਣ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ
ਦਿਲ ਨੂੰ ਸਰੀਰ ਦੇ ਬਾਕੀ ਅੰਗਾਂ ਚ ਖੂਨ ਪਹੁੰਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਕਾਰਨ ਨਾੜੀਆਂ ਫ਼ੁੱਲ ਜਾਂਦੀਆਂ ਹਨ ਅਤੇ ਉਸ ਚ ਸੋਜ ਆ ਜਾਂਦੀ ਹੈ ਇਸ ਦਾ ਅਸਰ ਖਾਸ ਤੌਰ ਤੇ ਪੈਰ ਦੇ ਪੰਜੇ ਗਿੱਟੇ ਅਤੇ ਹੋਰ ਹਿੱਸਿਆਂ ਚ ਸੋਜ ਦੇ ਰੂਪ ਚ ਨਜ਼ਰ ਆਉਣ ਲੱਗਦਾ ਹੈ ਬੁੱਲ੍ਹਾਂ ਦੀ ਸਤਿਹ ਦਾ ਰੰਗ ਨੀਲਾ ਹੋਣਾ ਵੀ ਇਸ ਚ ਸ਼ਾਮਲ ਹੈ
4 ਸਰਦੀ ਦਾ ਬਣਿਆ ਰਹਿਣਾ
ਲੰਬੇ ਸਮੇਂ ਤੱਕ ਸਰਦੀ ਜਾਂ ਇਸ ਨਾਲ ਸੰਬੰਧਤ ਲੱਛਣਾਂ ਦਾ ਬਣਿਆ ਰਹਿਣਾ ਵੀ ਦਿਲ ਦੇ ਦੌਰੇ ਵੱਲ ਹੀ ਇਸ਼ਾਰਾ ਕਰਦੇ ਹਨ ਜਦੋਂ ਸਰਦੀ ਚ ਕਫ਼ ਨਾਲ ਸਫ਼ੇਦ ਜਾਂ ਗੁਲਾਬੀ ਰੰਗ ਦਾ ਬਲਗਮ ਹੋਵੇ ਤਾਂ ਇਹ ਵੀ ਦਿਲ ਦੇ ਦੌਰੇ ਦੇ ਲੱਛਣ ਹਨ
5 ਚੱਕਰ ਆਉਣਾ
ਦਿਲ ਦੇ ਕਮਜ਼ੋਰ ਹੋਣ ਕਾਰਨ ਖੂਨ ਦਾ ਸੰਚਾਰ ਸਹੀ ਤਰ੍ਹਾਂ ਨਹੀਂ ਹੋ ਪਾਉਂਦਾ ਹੈ ਅਜਿਹੇ ਚ ਦਿਮਾਗ ਨੂੰ ਆਕਸੀਜਨ ਨਹੀਂ ਮਿਲ ਪਾਉਂਦੀ ਜਿਸ ਨਾਲ ਚੱਕਰ ਆਉਣ ਲੱਗਦੇ ਹਨ ਇਹ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਇੱਕ ਗੰਭੀਰ ਲੱਛਣ ਹੈ ਜਿਸ ਤੇ ਤੁਹਾਨੂੰ ਤੁਰੰਤ ਧਿਆਨ ਦੇਣਾ ਚਾਹੀਦਾ
6 ਸਾਹ ਲੈਣ ਚ ਕਠਿਨਾਈ
ਇਸ ਤੋਂ ਇਲਾਵਾ ਜੇਕਰ ਸਾਹ ਲੈਣ ਚ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਤਾਂ ਇਹ ਵੀ ਦਿਲ ਦੇ ਦੌਰੇ ਦੀ ਨਿਸ਼ਾਨੀ ਹੋ ਸਕਦੀ ਹੈ ਦਿਲ ਦੇ ਠੀਕ ਢੰਗ ਨਾਲ ਕੰਮ ਨਾ ਕਰ ਸਕਣ ਕਾਰਨ ਫ਼ੇਫ਼ੜਿਆਂ ਤੱਕ ਓਨੀ ਮਾਤਰਾ ਚ ਆਕਸੀਜਨ ਨਹੀਂ ਪੁੱਜਦੀ ਜਿੰਨੀਂ ਉਸ ਨੂੰ ਚਾਹੀਦੀ ਹੈ ਜਿਸ ਨਾਲ ਸਾਹ ਲੈਣ ਚ ਕਠਿਨਾਈ ਹੋਣ ਲੱਗਦੀ ਹੈ
ਮਧੂਮੇਹ ਇਕ ਜਟਿਲ ਰੋਗ ਹੈ _ਇਸਨੂੰ ਸ਼ੂਗਰ ਵੀ ਕਿਹਾ ਜਾਂਦਾ ਹੈ _ਇਸ ਰੋਗ ਦੇ ਬਾਰੇ ਚਰਕ ਅਤੇ ਸ਼ੁਸ਼ਤਰ ਨੇ ਵੀ 3 ਹਜਾਰ ਸਾਲ ਪਹਿਲਾਂ ਆਪਣੇ ਗ੍ਰੰਥਾਂ ਵਿਚ ਇਸਦਾ ਵਿਵਰਣ ਕੀਤਾ ਹੈ _ਅੱਜ ਵੀ ਇਸ ਰੋਗ ਦੇ ਸਫਲ ਇਲਾਜ ਲਈ ਸੋਧ ਚੱਲ ਰਹੀ ਹੈ _ਸ਼ੂਗਰ ਇਕ ਜਾਨਲੇਵਾ ਮਿੱਠਾ ਜਹਿਰ ਹੈ _ਜੋ ਇਕ ਵਾਰ ਕਿਸੇ ਵਿਅਕਤੀ ਨੂੰ ਹੋ ਜਾਵੇ ਤਾਂ ਜਿੰਦਗੀ ਭਰ ਇਸ ਰੋਗ ਨਾਲ ਪੀੜਿਤ ਰਹਿਣਾ ਪੈਂਦਾ ਹੈ _
ਸੂਗਰ ਦੀ ਬਿਮਾਰੀ ਲੱਗਣ ਦੇ ਮੁੱਖ ਕਾਰਨ
1ਖਾਣਪਾਣ ਉੱਪਰ ਧਿਆਨ ਨਾ ਦੇਣ ਦੀ ਵਜਾ ਕਰਕੇ _
2ਇਹ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਹੋ ਸਕਦਾ ਹੈ _
3ਮਿਠਾਈਆਂ ਦਾ ਬਹੁਤ ਜਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ _
4ਬਹੁਤ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਕੇ _