text
stringlengths 1
2.07k
|
---|
ਸ਼੍ਰੀ ਸ਼ਾਨਾਲੇਸ਼ਵਰ ਮਹਾਦੇਵ ਸੰਮਤੀ (ਰਜਿ) ਵਲੋਂ ਲੰਗਰ ਦੀ ਸੇਵਾ ਲਈ ਰਾਸ਼ਨ ਪਾਣੀ ਦੇ ਸਮਾਨ ਦੇ ਟੱਰਕ ਰਵਾਨਾ |
ਸ਼੍ਰੀ ਸ਼ਾਨਾਲੇਸ਼ਵਰ ਮਹਾਦੇਵ ਸੰਮਤੀ (ਰਜਿ) ਵਲੋਂ ਲੰਗਰ ਦੀ ਸੇਵਾ ਲਈ ਰਾਸ਼ਨ ਪਾਣੀ ਦੇ ਸਮਾਨ ਦੇ |
ਛੇਵੇ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ |
ਛੇਵੇ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ |
ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ 3 ਨੂੰ ਅਮ੍ਰਿਤਸਰ ਪਹੁੰਚਣਗੇ |
ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ 3 ਨੂੰ ਅਮ੍ਰਿਤਸਰ ਪਹੁੰਚਣਗੇ ਰਾਜਪੁਰਾ 23 ਜੂਨ (ਧਰਮਵੀਰ |
ਨਿਤਿਨ ਰੇਖੀ ਨੂੰ ਆਈਟੀਵਿੰਗ ਹਲਕਾ ਰਾਜਪੁਰਾ ਦਾ ਪ੍ਰਧਾਨ ਕੀਤਾ ਨਿਯੁੱਕਤ |
ਨਿਤਿਨ ਰੇਖੀ ਨੂੰ ਆਈਟੀਵਿੰਗ ਹਲਕਾ ਰਾਜਪੁਰਾ ਦਾ ਪ੍ਰਧਾਨ ਕੀਤਾ ਨਿਯੁੱਕਤ ਆਈਟੀ ਵਿੰਗ ਸ਼ੋਸ਼ਲ ਮੀਡੀਆ ਰਾਹੀ |
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 203054 views |
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9366 views |
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9264 views |
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 9036 views |
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8916 views |
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8894 views |
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8752 views |
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8609 views |
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8596 views |
punjabi news ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ facebook ਅਤੇ twitter ਤੇ ਫਾਲੋ ਕਰੋ |
ਸੀਰੀਆ ਹਵਾਈ ਹਮਲੇ ਚ 20 ਆਈਐਸ ਦੀ ਮੌਤ |
ਮਹਿਲਾ ਟੀ20 ਵਿਸ਼ਵ ਕੱਪ ਰਿਕਾਰਡ ਲਈ ਯਾਦਗਾਰ ਬਣਿਆ ਭਾਰਤਪਾਕਿ ਮੈਚ |
ਸੀਰੀਆ ਨੇ ਕੀਤੀ ਇਰਾਨ ਤੇ ਅਮਰੀਕਾ ਦੇ ਨਵੇਂ ਪ੍ਰਬੰਧਾਂ ਦੀ ਨਿੰਦਿਆ |
ਸੀਰੀਆ ਰੱਕਾ ਚ ਸਮੂਹਿਕ ਕਬਰ ਚੋਂ 1500 ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ |
ਆਈਐਸਆਈਐਸ ਨੇ ਸੀਰੀਆ ਚ 700 ਲੋਕਾਂ ਨੂੰ ਬੰਦੀ ਬਣਾਇਆ ਪੁਤਿਨ |
ਖਤਰਨਾਕ ਕੈਦੀਆਂ ਲਈ ਜੇਲ੍ਹਾਂ ਚ ਲੱਗਣਗੀਆਂ ਅਦਾਲਤਾਂ |
ਕਹਿੰਦਾ ਸੀ ਸਬੂਤ ਪੇਸ਼ ਕਰਾਂਗਾ ਪ੍ਰੈੱਸ ਕਾਨਫਰੰਸ ਚ ਆਪਣੇ ਪਹਿਲੇ ਦਾਅਵਿਆਂ ਤੋਂ ਵੀ ਮੁੱਕਰਿਆ ਜਲਾਲ |
ਪੰਚਕੂਲਾ ਹਿੰਸਾ ਤੇ ਹੋਰ ਵੱਖਵੱਖ ਮਾਮਲਿਆਂ ਚ ਸੁਣਵਾਈ ਹੋਈ |
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਲੋੜਵੰਦ ਨੂੰ ਕੀਤਾ ਗੁਰਦਾ ਦਾਨ |
ਪੰਜਾਬ ਚ ਸੀਬੀਆਈ ਦੀ ਨੋ ਐਂਟਰੀ |
ਅਫਗਾਨਿਸਤਾਨ ਦੇ ਇੱਕ ਹਸਪਤਾਲ ਚ 12 ਨਵਜੰਮੇ ਬੱਚਿਆਂ ਦੀ ਮੌਤ |
ਡੇਂਗੂ ਮਰੀਜ਼ਾਂ ਦੇ ਅਸਲ ਦੋਸ਼ੀ ਨਵਜੋਤ ਸਿੱਧੂ ਤੇ ਤ੍ਰਿਪਤ ਰਾਜਿੰਦਰ ਬਾਜਵਾ |
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ |
ਬਾਦਲ ਨੂੰ ਮਿਲੇਗੀ ਹਰ ਮਹੀਨੇ ਸਵਾ ਪੰਜ ਲੱਖ ਤੋਂ ਵੱਧ ਪੈਨਸ਼ਨ |
ਹਿੰਦੀ ਫਿਲਮ ਮਨਮਰਜ਼ੀਆਂ ਚ ਸਿੱਖਾਂ ਦੀ ਕਿਰਦਾਰਕੁਸ਼ੀ |
ਮਨਜੀਤ ਸਿੰਘ ਜੀਕੇ ਕੁੱਟਮਾਰ ਕੇਸ ਵਿਚ ਦੋ ਸਿੱਖਾਂ ਦੀ ਗ੍ਰਿਫਤਾਰੀ ਤੇ |
ਬੇਅਦਬੀ ਕਾਂਡ ਵਿਸ਼ੇਸ਼ ਜਾਂਚ ਟੀਮ (ਸਿੱਟ) ਤੇ ਉਠ ਰਹੇ ਸਵਾਲ |
ਸਾਵਧਾਨ ਬਾਦਲਾਂ ਦਾ ਪੰਥ ਖਤਰੇ ਵਿਚ ਹੈ |
ਬਾਦਲਕੁੱਟ ਮਿਸ਼ਨ ਵਿਚ ਸਾਰੇ ਇਕ ਥਾਂ ਤੇ ਇਕੱਠੇ ਹੋਏ |
ਬੇਅਦਬੀ ਕਾਂਡ ਹੁਣ ਦੋਸ਼ੀਆਂ ਨੂੰ ਸਜਾਵਾਂ ਦੇਣ ਦਾ ਮੌਕਾ |
15 ਅਗਸਤ ਤੇ ਸਿੱਖ ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ |
14ਵੇਂ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧ ਮੁਕੰਮਲ |
ਗੁਰਦੁਆਰਾ ਸਾਹਿਬ ਫਰੀਮਾਂਟ ਸਪੋਰਟਸ ਅਕੈਡਮੀ ਵੱਲੋਂ ਖੇਡਾਂ ਦੇ ਅਭਿਆਸ ਦਾ ਸ਼ਡਿਊਲ |
ਇੰਡੋਨੇਸ਼ੀਆ 18ਵੀਆਂ ਏਸ਼ਿਆਈ ਖੇਡਾਂ ਦਾ ਸ਼ਾਨਦਾਰ ਸਮਾਪਤੀ ਸਮਾਰੋਹ |
14ਵੇਂ ਵਿਸ਼ਵ ਕਬੱਡੀ ਕੱਪ ਚ ਲੱਗਣਗੀਆਂ ਭਾਰੀ ਰੌਣਕਾਂ |
ਦਰਿਆਵਾਂ ਵਰਗੇ ਦਿਲਾਂ ਦੇ ਮਾਲਕ ਹੁੰਦੇ ਨੇ ਟਰੱਕ ਡਰਾਈਵਰ |
ਬੱਬੂ ਮਾਨ ਦਾ ਵਾਸ਼ਿੰਗਟਨ ਸਟੇਟ ਵਿਚ ਟੂਰ ਵਣਜਾਰਾ ਸ਼ੋਅ 25 ਅਗਸਤ |
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਤੈਅ |
ਅਦਾਲਤੀ ਪਟੀਸ਼ਨ ਚ ਉਠਿਆ ਸਵਾਲ ਕੀ ਅਮਰੀਕੀ ਖੁਫ਼ੀਆ ਏਜੰਸੀ ਨੇ ਗਾਂਧੀ ਨੂੰ ਬਚਾਉਣ ਦਾ ਕੀਤਾ ਸੀ ਯਤਨ |
ਉਨ੍ਹਾਂ ਕਿਹਾ ਕਿ ਅਮਰੀਕੀ ਸਫ਼ਾਰਤਖਾਨੇ ਵੱਲੋਂ ਰਾਤ 8 ਵਜੇ ਭੇਜੇ ਗਏ 30 ਜਨਵਰੀ 1948 ਦੇ ਪ੍ਰਤੀਬੰਧਿਤ ਟੈਲੀਗ੍ਰਾਮ ਮੁਤਾਬਕ ਇੱਕ ਅਫ਼ਸਰ ਹਰਬਰਟ ਟੌਮ ਰੇਨਰ ਗਾਂਧੀ ਦੇ ਪੰਜ ਫੁੱਟ ਦੇ ਘੇਰੇ ਵਿਚ ਸੀ ਅਤੇ ਭਾਰਤੀ ਸੁਰੱਖਿਅਕਾਂ ਦੀ ਮਦਦ ਨਾਲ ਉਸ ਨੇ ਹੱਤਿਆ ਕਰਨ ਵਾਲੇ ਨੂੰ ਕਾਬੂ ਕਰ ਲਿਆ ਸੀ ਰੇਨਰ ਨੇ ਸਫ਼ਾਰਤਖਾਨੇ ਪੁੱਜਣ ਤੋਂ ਦੇਰ ਸ਼ਾਮ ਬਾਅਦ ਇੱਕ ਰਿਪੋਰਟ ਭੇਜੀ ਸੀ ਜਦਕਿ 70 ਸਾਲਾਂ ਬਾਅਦ ਵੀ ਇਹ ਨਸ਼ਰ ਨਹੀਂ ਹੋਈ |
previous articleਸੈਨਹੋਜ਼ੇ ਪੰਜਾਬੀ ਮੇਲੇ ਵਿਚ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ |
next articleਸੈਕਰਾਮੈਂਟੋ ਚ ਸਿਮਰਨਜੀਤ ਸਿੰਘ ਦੇ ਕਤਲ ਦੇ ਮਾਮਲੇ ਚ 2 ਭਗੌੜੇ ਮੈਕਸੀਕੋ ਤੋਂ ਗ੍ਰਿਫ਼ਤਾਰ |
ਪੰਜਾਬੀ ਨੌਜਵਾਨ ਟਰੱਕ ਚਾਲਕ ਦੀ ਹਾਦਸੇ ਚ ਮੌਤ |
ਧਰਨੇ ਚ ਗੋਲੀ ਨਾਲ ਡੀਐਸਪੀ ਦੀ ਮੌਤ ਬਾਰੇ ਹੋਵੇਗੀ ਜਾਂਚ |
ਹਿਲੇਰੀ ਕਲਿੰਟਨ ਵਲੋਂ ਦੁਨੀਆ ਭਰ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ |
ਦੀ ਬਲੈਕ ਪ੍ਰਿੰਸ ਫਿਲਮ ਦਾ ਇਤਿਹਾਸਕ ਤੇ ਵਰਤਮਾਨ ਪ੍ਰਸੰਗ |
ਬਾਦਲਸਿੱਧੂ ਦੀਆਂ ਰੈਲੀਆਂ ਚ ਭਾਰੀ ਭੀੜ ਦੇ ਦਾਅਵੇ ਖ਼ਰਚ ਮਹਿਜ਼ 34 |
ਸਿੱਖ ਇਤਿਹਾਸ ਬਾਰੇ ਅਹਿਮ ਫਿਲਮ ਦ ਬਲੈਕ ਪ੍ਰਿੰਸ ਨੂੰ ਨਾਂਹ ਕਰਨ |
ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ |
ਖਾਸ ਰਿਪੋਰਟ535 |
ਹਾਈ ਕੋਰਟ ਦੀ ਸਖ਼ਤ ਟਿੱਪਣੀ ਸਬੂਤ ਕਹਿ ਰਹੇ ਹਨ ਮੁਰਥਲ ਚ |
»ਇਰਾਕ ਨੇ ਸੀਰੀਆ ਚ ਕੀਤਾ ਹਵਾਈ ਹਮਲਾ |
»ਮਕਾਨ ਢਹਿਣ ਨਾਲ ਤਿੰਨ ਦੀ ਮੌਤ |
»ਅਟਲ ਬਿਹਾਰੀ ਵਾਜਪਾਈ ਨੇ ਦੁਨੀਆਂ ਨੂੰ ਕਿਹਾ ਅਲਵਿਦਾ |
ਕੋਹਲੀ ਬਣ ਸਕਦੇ ਨੇ ਟੈਸਟ ਚ ਬੈਸਟ ਭਾਰਤ ਦੀ ਸਰਦਾਰੀ ਰਹੇਗੀ ਬਰਕਰਾਰ |
ਨਵੀਂ ਦਿੱਲੀ 27 ਜੁਲਾਈ |
ਜੇਕਰ ਵਿਰਾਟ ਅਗਲੀ ਲੜੀ ਚ ਬਿਹਤਰ ਪ੍ਰਦਰਸ਼ਨ ਕਰਨਚ ਕਾਮਯਾਬ ਰਹੇ ਤਾਂ ਨਾ ਸਿਰਫ਼ ਉਹ ਆਪਣੇ ਆਪ ਨੂੰ ਸਾਬਤ ਕਰਨਗੇ ਕਿ ਇੰਗਲੈਂਡ ਚ ਦੌੜਾਂ ਬਣਾ ਸਕਦੇ ਹਨ ਸਗੋਂ ਆਸਟਰੇਲੀਆ ਦਾ ਸਟੀਵ ਸਮਿੱਥ ਨੂੰ ਪਛਾੜ ਕੇ ਟੈਸਟ ਕ੍ਰਿਕਟ ਚ ਬੱਲੇਬਾਜ਼ਾਂ ਦੀ ਰੈਂਕਿੰਗ ਚ ਚੋਟੀ ਤੇ ਵੀ ਪਹੁੰਚ ਜਾਣਗੇ ਵਿਰਾਟ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ਚ ਇਸ ਸਮੇਂ ਸਾਬਕਾ ਆਸਟਰੇਲੀਆਈ ਕਪਤਾਨ ਸਮਿੱਥ ਤੋਂ 26 ਅੰਕ ਪਿੱਛੇ ਹਨ |
ਸਮਿੱਥ ਦੇ ਅਜੇ 929 ਰੇਟਿੰਗ ਅੰਕ ਹਨ ਜਦੋਂਕਿ ਕੋਹਲੀ ਦੇ 903 ਅੰਕ ਹਨ ਸਮਿੱਥ ਫਿਲਹਾਲ ਗੇਂਦ ਛੇੜਖਾਨੀ ਦੇ ਮਾਮਲੇ ਚ ਫਸਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਚੋਂ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ ਬਹਰਹਾਲ ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਤੀਸਰੇ ਸਥਾਨ ਤੇ ਕਾਬਜ਼ ਹਨ ਵੈਸੇ ਕੋਹਲੀ ਅਤੇ ਰੂਟ ਦੋਵਾਂ ਕੋਲ ਸਮਿੱਥ ਨੂੰ ਪਿੱਛੇ ਛੱਡਣ ਦਾ ਮੌਕਾ ਹੈ ਟੈਸਟ ਰੈਂਕਿੰਗ ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ਤੇ ਕਾਬਜ਼ ਹਨ ਕੇਐਲ ਰਾਹੁਲ ਅਤੇ ਅਜਿੰਕੇ ਰਹਾਣੇ ਕ੍ਰਮਵਾਰ 18ਵੇਂ ਅਤੇ 19ਵੇਂ ਸਥਾਨ ਤੇ ਹਨ |
ਵੈਸੇ ਭਾਰਤੀ ਟੀਮ ਆਈਸੀਸੀ ਟੈਸਟ ਟੀਮ ਰੈਂਕਿੰਗ ਚ ਚੋਟੀ ਦੇ ਸਥਾਨ ਤੇ ਕਾਬਜ਼ ਹੈ ਭਾਰਤੀ ਟੀਮ ਦੂਸਰੇ ਸਥਾਨ ਤੇ ਕਾਬਜ਼ ਦੱਖਣੀ ਅਫ਼ਰੀਕਾ ਤੋਂ ਰੈਂਕਿੰਗ ਦੇ ਮਾਮਲੇ ਚ ਕਾਫ਼ੀ ਅੱਗੇ ਹਨ ਜੇਕਰ ਇੰਗਲੈਂਡ ਹੱਥੋਂ ਉਸਨੂੰ 05 ਦੀ ਹਾਰ ਵੀ ਝੱਲਣੀ ਪਈ ਤਾਂ ਵੀ ਉਹ ਨੰਬਰ 1 ਤੋਂ ਨਹੀਂ ਖ਼ਿਸਕੇਗਾ |
ਆਈਸੀਸੀ ਟੈਸਟ ਟੀਮ ਰੈਂਕਿੰਗ ਚ ਪਹਿਲੇ ਪੰਜ ਦੇਸ਼ |
ਵਿਰਾਟ ਕੋਹਲੀ ਭਾਰਤ 903 |
ਪਹਿਲੇ 20 ਚ ਭਾਰਤ ਦੇ ਰਾਹੁਲ ਅਤੇ ਰਹਾਣੇ |
punjabi news ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ facebook ਅਤੇ twitter ਤੇ ਫਾਲੋ ਕਰੋ |
ਸਰਦਾਰ ਯੋ ਯੋ ਟੈਸਟ ਚ ਕ੍ਰਿਕਟ ਟੀਮ ਦੇ ਵੀ ਸਰਦਾਰ |
ਸਟੋਕਸ ਨਿਰਦੋਸ਼ ਕਰਾਰ ਤੀਸਰੇ ਟੈਸਟ ਲਈ ਟੀਮ ਚ ਸ਼ਾਮਲ |
ਭਦੌੜ ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ |
ਹਾਈਕੋਰਟ ਡੇਰਾ ਸੱਚਾ ਸੌਦਾ ਦੇ ਸਕੂਲਾਂ ਤੇ ਹਸਪਤਾਲ ਨੂੰ ਕੋਈ ਦਿੱਕਤ ਨਾ ਆਵੇ |
ਭਦੌੜ ਬਜੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ |
ਸਾਧਸੰਗਤ ਨੇ 25 ਲੱਖ ਦੇ ਕਰੀਬ ਬੂਟੇ ਲਾ ਕੇ ਮਨਾਇਆ ਅਵਤਾਰ ਦਿਹਾੜਾ |
ਪੰਜਾਬ ਸਰਕਾਰ ਨੇ ਬਾਦਲਾਂ ਦੇ ਨੇੜਲੇ ਟਰਾਂਸਪੋਰਟਰ ਨੂੰ ਹੱਥ ਪਾਇਆ |
ਭਾਰਤ ਅੰਡਰ 19 ਦੀ ਸ਼ਾਨਦਾਰ ਜਿੱਤ |
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ |
ਪਟਿਆਲਾ ਜ਼ਿਲੇ ਚ ਕਣਕ ਦੀ 95 ਫੀਸਦੀ ਚੁਕਾਈ ਮੁਕੰਮਲ nirpakh awaaz ਨਿਰਪੱਖ ਤੇ ਆਜ਼ਾਦ |
ਪਟਿਆਲਾ ਜ਼ਿਲੇ ਚ ਕਣਕ ਦੀ 95 ਫੀਸਦੀ ਚੁਕਾਈ ਮੁਕੰਮਲ |
ਪਟਿਆਲਾ 4 ਮਈ (ਧਰਮਵੀਰ ਨਾਗਪਾਲ) ਪਟਿਆਲਾ ਜਿਲੇ ਵਿੱਚ ਕਣਕ ਦੀ ਜਿੱਥੇ 9653 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਉੱਥੇ ਮੰਡੀਆਂ ਵਿੱਚੋਂ 95 ਫੀਸਦੀ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ |
ਜ਼ਿਲੇ ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ 40 ਫ਼ੀਸਦੀ ਪਾਣੀ ਦੀ ਹੋਵੇਗੀ ਬੱਚਤ |
ਡੇਂਗੂ ਤੇ ਚਿਕਨਗੁਣੀਆਂ ਦੀ ਰੋਕਥਾਮ ਵਿੱਚ ਕੁਤਾਹੀ ਬਰਦਾਸ਼ਤ ਨਹੀ ਹੋਵੇਗੀਡੀਸੀ |
ਯੂਰੀ ਆਂਦਰੋਪੋਵ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ |
ਸੋਵੀਅਤ ਯੂਨੀਅਨ ਦੇ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ |
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 24ਵੇਂ ਅਤੇ 25ਵੇਂ ਅਤੇ 26ਵੇਂ ਪੋਲਿਟਬਿਉਰੋ ਦਾ ਪੂਰਾ ਮੈਂਬਰ |
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ 23ਵੇਂ ਅਤੇ 24ਵੇਂ ਪੋਲਿਟਬਿਉਰੋ ਦਾ ਉਮੀਦਵਾਰ ਮੈਂਬਰ |
ਨਿੱਜੀ ਜਾਣਕਾਰੀ |
ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ |
ਮਾਸਕੋ ਰੂਸੀ ਐਸਐਫਐਸਆਰ ਸੋਵੀਅਤ ਯੂਨੀਅਨ |
ਸਿਆਸੀ ਪਾਰਟੀ |
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ |
Subsets and Splits
No saved queries yet
Save your SQL queries to embed, download, and access them later. Queries will appear here once saved.