text
stringlengths 1
2.07k
|
---|
ਤਿੰਨ ਤਲਾਕ ਬਿੱਲ ਲੋਕ ਸਭਾ ਚ ਪੇਸ਼ |
ਭਾਰਤਆਸਟ੍ਰੇਲੀਆ ਦੂਜਾ ਟੈਸਟ ਮੈਚ ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ |
ਭਾਰਤਆਸਟ੍ਰੇਲੀਆ ਦੂਜਾ ਟੈਸਟ ਮੈਚ ਦੂਜੀ ਪਾਰੀ ਚ ਆਸਟ੍ਰੇਲੀਆ 243 ਦੌੜਾਂ ਤੇ ਆਲ ਆਊਟ |
ਸੱਜਣ ਕੁਮਾਰ ਅਤੇ ਟਾਈਟਲਰ ਨੂੰ ਮੌਤ ਦੀ ਸਜ਼ਾ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ ਸਿਰਸਾ |
ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਦੂਜਾ ਦਿਨ |
ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ |
1984 ਸਿੱਖ ਕਤਲੇਆਮ ਮਾਮਲਾ ਹਾਈਕੋਰਟ ਵੱਲੋਂ ਸੱਜਣ ਕੁਮਾਰ ਦੋਸ਼ੀ ਕਰਾਰ ਉਮਰ ਕੈਦ ਦੀ ਸਜ਼ਾ |
1984 ਸਿੱਖ ਕਤਲੇਆਮ ਮਾਮਲੇ ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ |
1984 ਸਿੱਖ ਕਤਲੇਆਮ ਮਾਮਲੇ ਚ ਸੱਜਣ ਕੁਮਾਰ ਦੋਸ਼ੀ ਕਰਾਰ |
ਤਰਨਤਾਰਨ ਚ ਚੋਰੀ ਦੇ ਮੋਟਰਸਾਈਕਲਾਂ ਸਣੇ ਇੱਕ ਕਾਬੂ |
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ ਲੰਚ ਤੱਕ ਆਸਟ੍ਰੇਲੀਆ ਦੂਜੀ ਪਾਰੀ ਚ 190/4 |
ਰਾਫੇਲ ਦੇ ਮੁੱਦੇ ਤੇ ਜਾਖੜ ਨੇ ਲੋਕ ਸਭਾ ਚ ਪੇਸ਼ ਕੀਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ |
ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ ਚ ਨਹੀਂ ਸ਼ਾਮਲ ਹੋਣਗੇ ਮਾਇਆਵਤੀ ਅਤੇ ਅਖਿਲੇਸ਼ |
ਪੰਜਾਬ ਚ ਅੱਜ ਥਾਂਥਾਂ ਮਨਾਇਆ ਜਾ ਰਿਹਾ ਹੈ ਪੈਨਸ਼ਨਰਜ਼ ਦਿਵਸ |
ਹੋਰ ਖ਼ਬਰਾਂ |
ਜਲੰਧਰ ਵੀਰਵਾਰ 7 ਹਾੜ ਸੰਮਤ 550 |
ਿਵਚਾਰ ਪ੍ਰਵਾਹ ਸਾਨੂੰ ਸ਼ਾਂਤੀ ਚਾਹੀਦੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ ਆਈਜਨ ਹਾਵਰ |
ਵੱਖਵੱਖ ਵਿਭਾਗਾਂ ਨੇ ਸਾਂਝੇ ਤੌਰ ਤੇ ਖਾਣਪੀਣ ਵਾਲੀਆਂ ਵਸਤਾਂ ਦੀ ਕੀਤੀ ਚੈਕਿੰਗ |
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵਿਰੋਧ ਕਾਰਨ ਜੰਗਲਾਤ ਮਹਿਕਮੇ ਦੀ ਟੀਮ ਨਿਸ਼ਾਨਦੇਹੀ ਕਰਵਾਉਣ ਗਈ ਬੇਰੰਗ ਪਰਤੀ |
ਮਿਆਣੀ 20 ਜੂਨ (ਹਰਜਿੰਦਰ ਸਿੰਘ ਮੁਲਤਾਨੀ)ਬੇਟ ਇਲਾਕੇ ਦੇ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਗੰਧੋਵਾਲ ਵਿਚ ਜੰਗਲਾਤ ਮਹਿਕਮੇ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛਡਾਉਣ ਲਈ ਅੱਜ ਸਵੇਰੇ ਨਿਸ਼ਾਨਦੇਹੀ ਕਰਨ ਪਹੁੰਚੀ ਜੰਗਲਾਤ ਮਹਿਕਮੇ ਦੀ ਟੀਮ ਨੂੰ ਕਿਸਾਨ ਸੰਘਰਸ਼ |
ਪੂਰੀ ਖ਼ਬਰ » |
ਕੁੱਟਮਾਰ ਕਰਨ ਦੇ ਦੋਸ਼ ਚ 5 ਦੋਸ਼ੀਆਂ ਖਿਲਾਫ਼ ਕੇਸ ਦਰਜ |
ਹੁਸ਼ਿਆਰਪੁਰ 20 ਜੂਨ (ਹਰਪ੍ਰੀਤ ਕੌਰ)ਮੁਹੱਲਾ ਬੰਜਰਬਾਗ ਨੇੜੇ ਅਣਪਛਾਤੇ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਮੌਕੇ ਤੋਂ ਫ਼ਰਾਰ ਹੋ ਗਏ _ ਸੰਦੀਪ ਕੁਮਾਰ ਵਾਸੀ ਆਦਮਵਾਲ ਨੇ ਸਦਰ ਪੁਲਿਸ ਕੋਲ ਕੀਤੀ ਸ਼ਿਕਾਇਤ ਚ ਦੱਸਿਆ ਕਿ ਬੀਤੀ ਰਾਤ |
ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ 1 ਨੂੰ ਕੀਤਾ ਜ਼ਖ਼ਮੀ |
ਗੜ੍ਹਦੀਵਾਲਾ 20 ਜੂਨ (ਚੱਗਰ)ਪਿੰਡ ਮੱਲੀਆਂ ਨੰਗਲ ਦੇ ਨੌਜਵਾਨ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ _ ਇਸ ਸਬੰਧੀ ਪੁਲਿਸ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਕੁਮਾਰ ਪੁੱਤਰ ਰਾਜ ਕੁਮਾਰ ਅਤੇ |
ਅੱਜ ਹੁਸ਼ਿਆਰਪੁਰ ਚ ਮਨਾਇਆ ਜਾਵੇਗਾ ਸੂਬਾ ਪੱਧਰੀ ਅੰਤਰਰਾਸ਼ਟਰੀ ਯੋਗਾ ਦਿਵਸ |
ਹੁਸ਼ਿਆਰਪੁਰ 20 ਜੂਨ (ਬਲਜਿੰਦਰਪਾਲ ਸਿੰਘ)ਮਨਿਸਟਰੀ ਆਫ਼ ਯੂਥ ਅਫੇਅਰਜ਼ ਐਾਡ ਸਪੋਰਟਸ ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਸੰਗਠਨ ਆਯੂਸ਼ ਮੰਤਰਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੌਥਾ ਰਾਜ ਪੱਧਰੀ ਅੰਤਰਰਾਸ਼ਟਰੀ ਯੋਗਾ ਦਿਵਸ ਪੁਲਿਸ ਲਾਈਨਜ਼ ਵਿਖੇ 21 ਜੂਨ |
ਜਾਨ ਨੂੰ ਜੋਖ਼ਮ ਚ ਪਾ ਕੇ ਸ਼ਰੇਆਮ ਬਿਜਲੀ ਦੇ ਖੰਭਿਆਂ ਤੇ ਲਗਾਏ ਜਾ ਰਹੇ ਹਨ ਹੋਰਡਿੰਗ |
ਮਾਹਿਲਪੁਰ 20 ਜੂਨ (ਰਜਿੰਦਰ ਸਿੰਘ)ਵੱਖਵੱਖ ਬਿਜ਼ਨਸ ਤੇ ਰਾਜਸੀ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਕਰਿੰਦੇ ਆਪਣੀ ਜਾਨ ਨੂੰ ਜ਼ੋਖਮ ਚ ਪਾ ਕੇ ਮਾਹਿਲਪੁਰ ਸ਼ਹਿਰ ਦੇ ਆਸ ਪਾਸ ਅਤੇ ਬਾਜ਼ਾਰਾਂ ਵਿਚ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ |
ਸੂਬੇ ਨੂੰ ਹਰਿਆਭਰਿਆ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਦੀ ਨਿਵੇਕਲੀ ਪਹਿਲ |
ਹੁਸ਼ਿਆਰਪੁਰ 20 ਜੂਨ (ਬਲਜਿੰਦਰਪਾਲ ਸਿੰਘ)ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਨੂੰ ਹਰਿਆਭਰਿਆ ਬਣਾਉਣ ਲਈ ਇਕ ਨਿਵੇਕਲੀ ਪਹਿਲ ਕਰਦਿਆਂ ਆਈ ਹਰਿਆਲੀ ਐਪ ਸ਼ੁਰੂ ਕੀਤਾ ਹੈ _ ਉਨ੍ਹਾਂ ਦੱਸਿਆ ਕਿ |
ਖੇਤੀਬਾੜੀ ਵਿਭਾਗ ਨੇ ਸੀਡ ਸਟੋਰਾਂ ਤੇ ਖਾਦ ਸਟੋਰਾਂ ਦੀ ਚੈਕਿੰਗ ਕੀਤੀ |
ਗੜ੍ਹਸ਼ੰਕਰ 20 ਜੂਨ (ਸੁਮੇਸ਼ ਬਾਲੀ/ਧਾਲੀਵਾਲ)ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗ ਗੜ੍ਹਸ਼ੰਕਰ ਵਲੋਂ ਅਚਾਨਕ ਹੀ ਸੀਡ ਸਟੋਰ ਤੇ ਸਟੋਰਾਂ ਦੀ ਚੈਕਿੰਗ ਕੀਤੀ ਗਈ _ ਬਲਾਕ ਗੜ੍ਹਸ਼ੰਕਰ ਖੇਤੀਬਾੜੀ |
ਹੈਲਥ ਸੈਂਟਰ ਦਾਰਾਪੁਰ ਵਿਖੇ ਜੀ ਓ ਜੀ ਟੀਮ ਨੇ ਕੀਤਾ ਨਿਰੀਖਣ |
ਗੜ੍ਹਦੀਵਾਲਾ 20 ਜੂਨ (ਚੱਗਰ)ਸਬ ਸਿਡਰੀ ਹੈਲਥ ਸੈਂਟਰ ਦਾਰਾਪੁਰ ਵਿਖੇ ਸਰਕਾਰ ਵਲੋਂ ਰੱਖੇ ਗਏ ਜੀਓਜੀ ਟੀਮ ਜਿਸ ਵਿਚ ਕੈਪਟਨ ਬਲਦੇਵ ਸਿੰਘ ਸੂਬੇਦਾਰ ਬਲਵਿੰਦਰ ਸਿੰਘ ਸੂਬੇਦਾਰ ਕੁਲਵਿੰਦਰ ਸਿੰਘ ਆਦਿ ਸ਼ਾਮਿਲ ਸਨ ਵੱਲੋਂ ਨਿਰੀਖਣ ਕੀਤਾ ਗਿਆ ਤੇ ਮਰੀਜ਼ਾਂ ਨੂੰ ਆ |
ਮਨਾਲੀ ਘੁੰਮਣ ਗਏ ਪਰਿਵਾਰ ਦੇ ਘਰ ਚੋਂ ਗਹਿਣੇ ਤੇ ਨਕਦੀ ਚੋਰੀ |
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦਵਾਈਆਂ ਖਾਦ ਤੇ ਬੀਜ ਦੀਆਂ ਦੁਕਾਨਾਂ ਦੀ ਚੈਕਿੰਗ |
ਹੁਸ਼ਿਆਰਪੁਰ 20 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਨਜ਼ੂਰਸ਼ੁਦਾ ਤੇ ਅਧਿਕਾਰਤ ਖੇਤੀ ਇਨਪੁੱਟਸ (ਖਾਦ ਬੀਜ ਤੇ ਕੀੜੇਮਾਰ ਦਵਾਈਆਂ) ਹੀ ਵੇਚੇ ਜਾਣ ਨੂੰ ਯਕੀਨੀ ਬਣਾਉਣ ਲਈ ਅੱਜ ਮੁੱਖ ਖੇਤੀਬਾੜੀ ਅਫ਼ਸਰ |
ਜ਼ਮੀਨ ਵੇਚਣ ਦੇ ਨਾਂਅ ਤੇ 7480 ਲੱਖ ਠੱਗਣ ਦੇ ਦੋਸ਼ ਚ ਮਾਂਪੁੱਤ ਨਾਮਜ਼ਦ |
ਹੁਸ਼ਿਆਰਪੁਰ 20 ਜੂਨ (ਬਲਜਿੰਦਰਪਾਲ ਸਿੰਘ)ਜ਼ਮੀਨ ਵੇਚਣ ਦੇ ਨਾਂਅ ਤੇ 7480 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਚ ਥਾਣਾ ਹਰਿਆਣਾ ਪੁਲਿਸ ਨੇ ਮਾਂਬੇਟੇ ਖਿਲਾਫ਼ ਮਾਮਲਾ ਦਰਜ ਕੀਤਾ ਹੈ _ ਜਾਣਕਾਰੀ ਅਨੁਸਾਰ ਪਿੰਡ ਡਡਿਆਣਾ ਕਲਾਂ ਦੀ ਵਾਸੀ ਤੁਲਸੀ ਦੇਵੀ ਨੇ ਪੁਲਿਸ ਕੋਲ |
ਜ਼ਮੀਨੀ ਝਗੜੇ ਕਾਰਨ ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ |
ਮਿਆਣੀ 20 ਜੂਨ (ਹਰਜਿੰਦਰ ਸਿੰਘ ਮੁਲਤਾਨੀ)ਪਿੰਡ ਜਲਾਲਪੁਰ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਭਰਾ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਅਤੇ ਉਸ ਦੀ ਪਤਨੀ ਦੇ ਿਖ਼ਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ _ ਪੁਲਿਸ ਨੇ ਇਹ ਮਾਮਲਾ ਕੁੱਟਮਾਰ ਦੇ ਸ਼ਿਕਾਰ ਹੋਏ |
ਗੜ੍ਹਸ਼ੰਕਰ ਚ ਬਰਸਾਤੀ ਪਾਣੀ ਦੇ ਨਿਕਾਸ ਦਾ ਰੱਬ ਰਾਖਾ |
ਗੜ੍ਹਸ਼ੰਕਰ 20 ਜੂਨ (ਧਾਲੀਵਾਲ)ਬਰਸਾਤ ਦਾ ਮੌਸਮ ਬੂਹੇ ਤੇ ਆਣ ਖੜ੍ਹਾ ਹੋਇਆ ਹੈ ਤੇ ਬਰਸਾਤ ਦੇ ਪਾਣੀ ਦੀ ਗੜ੍ਹਸ਼ੰਕਰ ਸ਼ਹਿਰ ਚ ਪੈਦਾ ਹੋਣ ਵਾਲੀ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਨਾ ਤਾਂ ਨਗਰ ਕੌਾਸਲ ਵਲੋਂ ਕੋਈ ਪੁਖ਼ਤਾ ਪ੍ਰਬੰਧ ਕੀਤੇ ਗਏ ਜਾਪਦੇ ਹਨ ਤੇ ਨਾ ਹੀ |
ਆਮ ਆਦਮੀ ਪਾਰਟੀ ਦੀ ਮੀਟਿੰਗ |
ਮੁਕੇਰੀਆਂ 20 ਜੂਨ (ਸਰਵਜੀਤ ਸਿੰਘ)ਅੱਜ ਲੋਰਡ ਪੈਲੇਸ ਵਿਚ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਅਹੁਦੇਦਾਰ ਤੇ ਵਲੰਟੀਅਰਾਂ ਦੀ ਮੀਟਿੰਗ ਪੋ੍ਰ ਜੀਐਸ ਮੁਲਤਾਨੀ ਦੋਆਬਾ ਜ਼ੋਨ ਦੇ ਉੱਪ ਪ੍ਰਧਾਨ ਦੀ ਅਗਵਾਈ ਵਿਚ ਹੋਈ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਮਾਣਯੋਗ ਸ੍ਰੀ |
ਪੱਸੀ ਕੰਢੀ 20 ਜੂਨ (ਜਗਤਾਰ ਸਿੰਘ)ਧੰਨਧੰਨ ਸਤਿਗੁਰੂ ਮੰਗਲ ਦਾਸ ਜੀ ਦੀ ਉਦਾਸੀ ਪਿੰਡ ਰਜਪਾਲਮਾ ਵਿਖੇ ਸਾਲਾਨਾ ਭੰਡਾਰਾ ਗੱਦੀ ਨਸ਼ੀਨ ਸੰਤ ਪ੍ਰੇਮ ਦਾਸ ਜੀ ਦੀ ਅਗਵਾਈ ਹੇਠ 21 22 23 ਜੂਨ ਨੂੰ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ |
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਕੌ ਾਸਲ ਟਾਂਡਾ ਨੇ ਸ਼ਹਿਰ ਚ ਬੂਟੇ ਲਗਾਏ |
ਟਾਂਡਾ ਉੜਮੁੜ 20 ਜੂਨ (ਗੁਰਾਇਆ)ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਕਾਰਜ ਸਾਧਕ ਅਫ਼ਸਰ ਕਰਮਿੰਦਰਪਾਲ ਸਿੰਘ ਦੀ ਅਗਵਾਈ ਵਿਚ ਨਗਰ ਕੌਾਸਲ ਟਾਂਡਾ ਵੱਲੋਂ ਸ਼ਹਿਰ ਦੇ ਵੱਖਵੱਖ ਹਿੱਸਿਆਂ ਵਿਚ ਬੂਟੇ ਲਗਾਏ ਗਏ ਤੇ ਨਾਲਨਾਲ ਸਫ਼ਾਈ ਮੁਹਿੰਮ ਚਲਾਈ ਗਈ _ ਇਸ ਮੌਕੇ ਨਗਰ |
ਪਿੰਡ ਕਾਲਰਾ ਚ 23ਵੇਂ ਸਾਲਾਨਾ ਮੇਲੇ ਦਾ ਪੋਸਟਰ ਜਾਰੀ |
ਡੀ ਟੀ ਐੱਫ ਨੇ 3582 ਅਸਾਮੀਆਂ ਤੇ ਮਾਸਟਰ ਕਾਡਰ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਨਿਯੁਕਤੀ ਪੱਤਰ ਚ ਸਟੇਸ਼ਨ ਚੋਣ ਦੀ ਮੰਗ ਰੱਖੀ |
ਗੜ੍ਹਸ਼ੰਕਰ 20 ਜੂਨ (ਧਾਲੀਵਾਲ)ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਇਕਾਈ ਹੁਸ਼ਿਆਰਪੁਰ ਵਲੋਂ 3582 ਅਸਾਮੀਆਂ ਤੇ ਮਾਸਟਰ ਕਾਡਰ ਅਧਿਆਪਕਾਂ ਨੂੰ 29 ਜੂਨ ਨੂੰ ਦਿੱਤੇ ਜਾ ਰਹੇ ਨਿਯੁਕਤੀ ਪੱਤਰਾਂ ਵਿਚ ਸਟੇਸ਼ਨ ਚੋਣ ਦੀ ਮੰਗ ਰੱਖੀ ਹੈ _ ਫ਼ਰੰਟ ਦੇ ਸੂਬਾ ਆਗੂ ਮੁਕੇਸ਼ ਕੁਮਾਰ |
ਰਾਜਪੂਤ ਕਰਨੀ ਸੈਨਾ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ |
ਭੰਗਾਲਾ 20 ਜੂਨ (ਸਰਵਜੀਤ ਸਿੰਘ)ਅੱਜ ਰਾਜਪੂਤ ਕਰਨੀ ਸੈਨਾ ਦੀ ਬੈਠਕ ਪੰਜਾਬ ਪ੍ਰਧਾਨ ਠਾਕਰ ਨਰੋਤਮ ਸਿੰਘ ਸਾਬਾ ਦੀ ਪ੍ਰਧਾਨਗੀ ਹੇਠ ਹੋਈ ਇਸ ਸਮੇਂ ਕਰਨੀ ਸੈਨਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦੇ ਹੋਏ ਸ੍ਰੀ ਸਾਬਾ ਨੇ ਟੋਨੀ ਰਾਣਾ ਨੂੰ ਜ਼ਿਲ੍ਹਾ ਪ੍ਰਧਾਨ |
ਡੇਰਾ ਬਾਬਾ ਜਵਾਹਰ ਦਾਸ ਸੂਸਾਂ ਚ ਸ਼ਹੀਦੀ ਸਮਾਗਮ ਕਰਵਾਇਆ |
ਸ਼ਾਮਚੁਰਾਸੀ 20 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਡੇਰਾ ਬਾਬਾ ਜਵਾਹਰ ਦਾਸ ਸੂਸ ਵਿਖੇ ਕਰਵਾਇਆ ਗਿਆ _ ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ ਦੀ ਦੇਖਰੇਖ ਹੇਠ ਰਾਤ ਸਮੇਂ ਕਰਵਾ ਗਏ ਇਸ ਸਮਾਗਮ ਵਿਚ |
ਵਧੀਆ ਸੇਵਾਵਾਂ ਨੂੰ ਦੇਖਦਿਆਂ ਐਸਡੀਐਮ ਡਾ ਅਗਰਵਾਲ ਦਾ ਸਨਮਾਨ |
ਦਸੂਹਾ 20 ਜੂਨ (ਕੌਸ਼ਲ)ਲਾਈਫ਼ ਸੇਵਰ ਕਲੱਬ ਤੇ ਬੇਬੇ ਨਾਨਕੀ ਵੈੱਲਫੇਅਰ ਸੁਸਾਇਟੀ ਦਸੂਹਾ ਦੇ ਮੈਂਬਰਾਂ ਵਲੋਂ ਐਸਡੀਐਮ ਦਸੂਹਾ ਡਾ ਹਿਮਾਂਸ਼ੂ ਅਗਰਵਾਲ ਨੂੰ ਵਧੀਆ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ _ ਇਸ ਮੌਕੇ ਸੰਬੋਧਨ ਕਰਦੇ ਹੋਏ ਕਲੱਬ |
ਨਸ਼ਿਆਂ ਨੇ ਪੰਜਾਬੀਆਂ ਨੂੰ ਨਸਲਕੁਸ਼ੀ ਤੇ ਫੋਕੀ ਟੌਹਰ ਨੇ ਆਤਮਹੱਤਿਆ ਦੇ ਰਾਹ ਤੋਰਿਆ |
ਬੁੱਲੋ੍ਹਵਾਲ 20 ਜੂਨ (ਰਵਿੰਦਰਪਾਲ ਸਿੰਘ ਲੁਗਾਣਾ)ਪੰਜਾਬ ਦੀ ਧਰਤੀ ਦੇ ਮਹਾਨ ਸੂਰਬੀਰਾਂ ਨੇ ਜਿੱਥੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉੱਥੇ ਦੇਸ਼ ਚੋਂ ਭੁੱਖਮਰੀ ਦੇ ਖ਼ਾਤਮੇ ਲਈ ਹਰੀ |
ਹੁਸ਼ਿਆਰਪੁਰ 20 ਜੂਨ (ਹਰਪ੍ਰੀਤ ਕੌਰ)ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰਜ਼ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ ਅਤੇ ਮੈਨੇਜਿੰਗ ਡਾਇਰੈਕਟਰ ਦੀਪਕ ਮਿੱਤਲ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਵਿਖੇ ਸਥਾਪਿਤ ਸ਼ੂਟਿੰਗ ਰੇਂਜ |
ਕੋਕਾ ਕੋਲਾ ਬਾਟਲਿੰਗ ਪਲਾਂਟ ਦੇ ਵਿਰੋਧ ਚ ਵਫ਼ਦ ਕਮਿਸ਼ਨਰ ਨੂੰ ਮਿਲਿਆ |
ਹੁਸ਼ਿਆਰਪੁਰ 20 ਜੂਨ (ਹਰਪ੍ਰੀਤ ਕੌਰ)ਪਿੰਡ ਮਹਿਲਾਂਵਾਲੀ ਵਿਖੇ ਲੁਧਿਆਣਾ ਬੀਵਰੇਜ ਪ੍ਰਾਈਵੇਟ ਲਿਮਟਡ ਵਲੋਂ ਲਗਾਏ ਜਾ ਰਹੇ ਕੋਕਾ ਕੋਲਾ ਬਾਟਲਿੰਗ ਪਲਾਂਟ ਨੂੰ ਬੰਦ ਕਰਵਾਉਣ ਲਈ ਅੱਜ ਇਲਾਕਾ ਵਾਸੀਆਂ ਦਾ ਵਫ਼ਦ ਵਾਤਾਵਰਨ ਪ੍ਰੇਮੀ ਵੀਰ ਪ੍ਰਤਾਪ ਰਾਣਾ ਦੀ ਅਗਵਾਈ |
ਬਰਗਾੜੀ ਇਨਸਾਫ਼ ਮੋਰਚੇ ਦੀ ਹਮਾਇਤ ਲਈ ਜਥਾ ਰਵਾਨਾ |
ਟਾਂਡਾ ਉੜਮੁੜ 20 ਜੂਨ (ਭਗਵਾਨ ਸਿੰਘ ਸੈਣੀ)ਸਥਾਨਕ ਦਾਣਾ ਮੰਡੀ ਟਾਂਡਾ ਤੋਂ ਮਾਸਟਰ ਕੁਲਦੀਪ ਸਿੰਘ ਮਸੀਤੀ ਸੀਨੀਅਰ ਆਗੂ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਅਗਵਾਈ ਵਿਚ ਇਲਾਕੇ ਦੀ ਸਾਧ ਸੰਗਤ ਦਾ ਇੱਕ ਜਥਾ 1 ਜੂਨ ਤੋਂ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ |
ਸੜਕ ਹਾਦਸੇ ਚ ਜ਼ਖ਼ਮੀ ਦੀ ਮੌਤ |
ਹੁਸ਼ਿਆਰਪੁਰ 20 ਜੂਨ (ਬਲਜਿੰਦਰਪਾਲ ਸਿੰਘ)ਸੜਕ ਹਾਦਸੇ ਚ ਜ਼ਖਮੀ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ _ ਗੜ੍ਹਸ਼ੰਕਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ _ ਜਾਣਕਾਰੀ ਅਨੁਸਾਰ ਭੋਲਾ ਨਾਥ ਨੇ ਗੜ੍ਹਸ਼ੰਕਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਚ ਦੱਸਿਆ ਕਿ ਉਸ ਦੇ ਦੋਸਤ |
ਮੁਕੇਰੀਆਂ 20 ਜੂਨ (ਰਾਮਗੜ੍ਹੀਆ)ਅੱਜ ਮੁਕੇਰੀਆਂ ਨਜ਼ਦੀਕ ਉੱਚੀ ਬੱਸੀ ਸੈਨਿਕ ਛਾਉਣੀ ਵਿਖੇ ਸਾਬਕਾ ਸੈਨਿਕਾਂ ਦੇ ਇਲਾਜ ਲਈ ਇਕ ਸਿਹਤ ਕੇਂਦਰ ਖੋਲਿ੍ਹਆ ਗਿਆ _ ਜਿਸ ਦਾ ਉਦਘਾਟਨ ਰਾਈਜਿੰਗ ਸਟਾਰ ਕੌਰ ਦੇ ਅਫ਼ਸਰ ਲੈਫਟੀਨੈਂਟ ਜਨਰਲ ਬੀਕੇ ਮੋਹਨ ਵਲੋਂ ਕੀਤਾ ਗਿਆ _ ਇਸ |
ਹਾਜੀਪੁਰ 20 ਜੂਨ (ਰਣਜੀਤ ਸਿੰਘ)ਅੱਜ ਸਵੇਰ ਹਾਜੀਪੁਰਢਾਡੇਕਟਵਾਲ ਪਿੰਡ ਰੋਡ ਤੇ ਮੁਹੱਲਾ ਬੋਲੀਆਂ ਨਜ਼ਦੀਕ ਜਦ ਹਾਜੀਪੁਰ ਦੀਆਂ ਦੋ ਔਰਤਾਂ ਸੈਰ ਕਰਨ ਜਾ ਰਹੀਆਂ ਸਨ ਕਿ ਇੱਕ ਵਿਅਕਤੀ ਇਨ੍ਹਾਂ ਔਰਤਾਂ ਦੇ ਬਿਲਕੁਲ ਨਜ਼ਦੀਕ ਆਇਆ ਤੇ ਇਸ ਵਿਅਕਤੀ ਨੇ ਇੱਕ ਔਰਤ ਦੇ |
ਧੋਖਾਧੜੀ ਕਰਨ ਦੇ ਦੋਸ਼ ਚ 2 ਨਾਮਜ਼ਦ |
ਹੁਸ਼ਿਆਰਪੁਰ 20 ਜੂਨ (ਬਲਜਿੰਦਰਪਾਲ ਸਿੰਘ ਹਰਪ੍ਰੀਤ ਕੌਰ)ਥਾਣਾ ਬੁੱਲ੍ਹੋਵਾਲ ਪੁਲਿਸ ਨੇ ਠੱਗੀ ਕਰਨ ਦੇ ਦੋਸ਼ ਚ ਇੱਕ ਮਹਿਲਾ ਸਮੇਤ 2 ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ _ ਪ੍ਰਾਪਤ ਜਾਣਕਾਰੀ ਮੁਤਾਬਿਕ ਰਜਨੀਸ਼ ਕੁਮਾਰ ਇੰਟਰਨੈਸ਼ਨਲ ਟਰੈਕਟਰ ਕੰਪਨੀ ਚੱਕ |
ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਵਾਲੇ ਿਖ਼ਲਾਫ਼ ਮਾਮਲਾ ਦਰਜ |
ਕੈਰੇ ਨੇ ਲੋੜਵੰਦ ਪਰਿਵਾਰ ਲਈ ਮਦਦ ਕੀਤੀ |
ਦਸੂਹਾ 20 ਜੂਨ (ਕੌਸ਼ਲ)ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੈਰੇ ਵਲੋਂ ਸਮੇਂ ਸਮੇਂ ਤੇ ਲੋੜਵੰਦਾਂ ਦੀ ਮਦਦ ਕਰਕੇ ਸਮਾਜ ਭਲਾਈ ਦੇ ਕਾਰਜਾਂ ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ _ ਇਸ ਮੌਕੇ ਸੁਰਜੀਤ ਸਿੰਘ ਕੈਰੇ ਨੇ ਲੋੜਵੰਦ ਪਰਿਵਾਰ ਦੀ |
ਪਤਨੀ ਦੀ ਸ਼ਿਕਾਇਤ ਤੇ ਪਤੀ ਖਿਲਾਫ਼ ਦਾਜ ਦਾ ਕੇਸ ਦਰਜ |
ਹੁਸ਼ਿਆਰਪੁਰ 20 ਜੂਨ (ਹਰਪ੍ਰੀਤ ਕੌਰ)ਮੁਹੱਲਾ ਅਸਲਾਮਬਾਦ ਵਾਸੀ ਅੰਜਲੀ ਦੀ ਸ਼ਿਕਾਇਤ ਤੇ ਸਦਰ ਪੁਲਿਸ ਨੇ ਉਸ ਦੇ ਸਹੁਰੇ ਪਰਿਵਾਰ ਖਿਲਾਫ਼ ਦਾਜ ਦਾ ਕੇਸ ਦਰਜ ਕੀਤਾ ਹੈ _ ਅੰਜਲੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਸਹੁਰਾ ਪਰਿਵਾਰ ਦਾਜ ਦੀ ਮੰਗ ਨੂੰ |
ਕੈਨੇਡਾ ਭੇਜਣ ਦੇ ਨਾਂਅ ਤੇ 250 ਲੱਖ ਠੱਗਣ ਦੇ ਦੋਸ਼ ਚ ਪਤੀਪਤਨੀ ਨਾਮਜ਼ਦ |
ਹੁਸ਼ਿਆਰਪੁਰ 20 ਜੂਨ (ਬਲਜਿੰਦਰਪਾਲ ਸਿੰਘ)ਵਿਦੇਸ਼ ਭੇਜਣ ਦੇ ਨਾਂਅ ਤੇ ਕਥਿਤ ਤੌਰ ਤੇ 250 ਲੱਖ ਦੀ ਠੱਗੀ ਮਾਰਨ ਦੇ ਦੋਸ਼ ਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਤੀਪਤਨੀ ਖਿਲਾਫ਼ ਮਾਮਲਾ ਦਰਜ ਕੀਤਾ ਹੈ _ ਜਾਣਕਾਰੀ ਅਨੁਸਾਰ ਪਿੰਡ ਅਲੀਪੁਰ ਦੀ ਵਾਸੀ ਰੁਪਿੰਦਰ ਕੌਰ ਪਤਨੀ |
ਪੀਰ ਬਾਬਾ ਢੇਰੀ ਸ਼ਾਹ ਦੇ ਦਰਬਾਰ ਤੇ ਮੇਲਾ 23 ਤੋਂ |
ਹੁਸ਼ਿਆਰਪੁਰ 20 ਜੂਨ (ਬੱਡਲਾ)ਪੀਰ ਬਾਬਾ ਢੇਰੀ ਸ਼ਾਹ ਦੇ ਦਰਬਾਰ ਤੇ 28ਵਾਂ ਸਾਲਾਨਾ ਜੋੜ ਮੇਲਾ 23 ਤੇ 24 ਜੂਨ ਨੂੰ ਪਿੰਡ ਅਜਨੋਹਾ ਵਿਖੇ ਕਰਵਾਇਆ ਜਾ ਰਿਹਾ ਹੈ _ ਇਸ ਸਬੰਧੀ ਬਾਬਾ ਰਾਜੂ ਸ਼ਾਹ ਤੇ ਰਾਜ ਕੁਮਾਰ ਰੱਤੂ ਨੇ ਦੱਸਿਆ ਕਿ 23 ਜੂਨ ਨੂੰ ਸ਼ਾਮ 5 ਵਜੇ ਚਾਦਰ ਝੜਾਉਣ ਦੀ |
ਭੱਠਲ ਇੰਜਨੀਅਰਿੰਗ ਕਾਲਜ ਵਿਖੇ ਇੰਜਨੀਅਰ ਦਿਵਸ ਮਨਾਇਆ ਗਿਆ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ ਵਿਖੇ ਡਿਪਟੀ ਕਮਿਸ਼ਨਰ ਨੇ ਪੌਦੇ ਲਗਾਏ ਤੇ ਮਾਈ ਭਾਗੋ ਸਕੀਮ ਤਹਿਤ ਵੰਡੇ ਸਾਈਕਲ |
ਅਵਤਾਰ ਸਿੰਘ ਬਣੇ ਯੂਥ ਅਕਾਲੀ ਦਲ ਦੇ ਜ਼ਿਲ੍ਹਾਂ ਜਰਨਲ ਸਕੱਤਰ |
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 202981 views |
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9262 views |
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9140 views |
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 8934 views |
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8810 views |
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8765 views |
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8642 views |
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8508 views |
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8457 views |
ਅਦਾਰਾ ਨਿਰਪੱਖ ਆਵਾਜ਼ ਨੂੰ ਭੇਜੀਆਂ ਜਾ ਰਹੀਆਂ ਖਬਰਾਂ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ ਇਸ ਲਈ ਅਦਾਰਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਲੇਖਕਾਂ ਦੁਆਰਾ ਭੇਜੇ ਜਾਂਦੇ ਸਾਹਿਤਕ ਲੇਖ ਕਹਾਣੀਆਂ ਆਦਿ ਇਸ ਤੋਂ ਇਲਾਵਾ ਮੈਟਰ ਦੀ ਜ਼ਿੰਮੇਵਾਰੀ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ |
ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਪੰਜਵਾਂ) ਸਾਡੇ ਤੋਂ ਤਿੰਨ ਸੌ ਮੀਟਰ ਦੀ ਦੂਰੀ ਤੇ ਮੰਦਿਰ ਦੀ ਵੱਡੀ ਇਮਾਰਤ ਯਾਤਰੀਆਂ ਨੂੰ ਖਿੱਚ ਰਹੀ ਸੀ _ ਸਟਾਲਾਂ ਟੱਪਦੇ ਟੱਪਦੇ ਮੰਦਰ ਦੇ ਮੁੱਖ ਦੁਆਰ ਕੋਲ ਲੱਗੀ ਸਕਿਉਰਟੀ ਕੋਲ ਪਹੁੰਚੇ ਤਾਂ ਪਤਾ |
ਬਰੂਹਾਂ ਤੇ ਖੜਾ ਭਗਤ ਸਿੰਘ |
ਬਰੂਹਾਂ ਤੇ ਖੜਾ ਭਗਤ ਸਿੰਘ ਮਨੁੱਖ ਦੀ ਸਭ ਤੋਂ ਕੀਮਤੀ ਦੌਲਤ ਉਸ ਦੀ ਜਿੰਦਗੀ ਹੈ ਤੇ ਉਸ ਕੋਲ ਜਿਊਣ ਲਈ |
ਜੇ ਘਰੇ ਬਜ਼ੁਰਗ ਹਨ ਤਾਂ ਰੱਬ ਕਿਤੋਂ ਹੋਰ ਕਿਉਂ ਲੱਭਣਾ ਪੰਜਾਬ ਦੇ ਲੋਕਾਂ ਨੂੰ ਅਮੀਰ ਪੰਜਾਬੀ ਵਿਰਸੇ ਦੇ ਭਾਗਸ਼ਾਲੀ |
ਬਹੁਤੇ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗ ਜਾਵੇ |
ਬਹੁਤੇ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗ ਜਾਵੇ ਸਤਵਿੰਦਰ ਸੱਤੀ (ਕੈਲਗਰੀ) ਕੈਨੇਡਾ satwinder_7@hotmailcom ਇੱਥੇ ਬਿਜ਼ਨਸ |
Subsets and Splits
No saved queries yet
Save your SQL queries to embed, download, and access them later. Queries will appear here once saved.