text
stringlengths
1
2.07k
ਲੁਧਿਆਣਾ ਦੀ ਬਿਜਲੀ ਵਿਵਸਥਾ ਲਈ ਪੰਜਾਬ ਸਰਕਾਰ ਵੱਲੋਂ 6482 ਕਰੋੜ ਰੁਪਏ ਦੀ ਰਾਸ਼ੀ ਜਾਰੀ
punjabi ਕ੍ਰਿਸਮਸ (pa)
ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਦੇ ਜਨਮ ਥਾਂ ਉੱਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਆਗਮਨ
24 ਬਾਬਾ ਬੁੱਢਾ ਜੀ ਦੇ ਜਨਮ ਥਾਂ ਉੱਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਆਗਮਨ
ਨਵਾਜ਼ ਸ਼ਰੀਫ ਦੀ ਪੁੱਤਰੀ ਮਰੀਅਮ ਨਵਾਜ਼ ਵੱਲੋਂ ਜੇਲ੍ਹ ਵਿੱਚ ਵਧੀਆ ਸਹੂਲਤਾਂ ਲੈਣ ਤੋਂ ਨਾਂਹ
ਬਰਾੜੀ ਤੋਂ ਬਾਅਦ ਹੁਣ ਝਾਰਖੰਡ ਚ ਇੱਕੋ ਪਰਿਵਾਰ ਦੇ 6 ਮîੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ
ਭਾਈ ਰਾਜੋਆਣਾ ਮੁੜ ਤੋਂ ਭੁੱਖ ਹੜਤਾਲ ਤੇ ਨਾ ਬੈਠਣ ਬਡੂੰਗਰ
ਅਮਰੀਕਾ ਦੀ ਕਨੈਕਟੀਕਟ ਸਟੇਟ ਅਸੰਬਲੀ ਚ 1 ਨਵੰਬਰ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਵਜੋਂ ਮਨਾਉਣ ਦਾ ਬਿੱਲ ਪਾਸ
ਜੇਲ੍ਹ ਚ ਕੈਦੀਆਂ ਨੂੰ ਪੜ੍ਹਾਉਣਗੇ ਨਵਾਜ਼ ਅਤੇ ਮਰੀਅਮ
ਮਹਿਬੂਬਾ ਚਿੰਤਾ ਨਾ ਕਰੇ ਸਰਕਾਰ ਅਤੇ ਫ਼ੌਜ ਅੱਤਵਾਦ ਦੇ ਖਾਤਮੇ ਦੇ ਸਮਰੱਥ
ਜੇ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ ਤਾਂ ਮੁਸਲਿਮ ਔਰਤਾਂ ਨੂੰ ਅਹੁਦੇ ਕਿਉਂ ਨਹੀਂ ਮੋਦੀ
ਕਾਂਗਰਸ ਰਾਜ ਦੌਰਾਨ ਸੂਬੇ ਵਿਚ ਨਸ਼ਾ ਮਾਫ਼ੀਆ ਬਿਨਾ ਕਿਸੇ ਡਰ ਤੋਂ ਫਲਫ਼ੁਲ ਰਿਹਾ ਹੈ ਆਪ
ਸਫਾਈ ਸੇਵਕ ਯੂਨੀਅਨ ਵੱਲੋ ਬੂਟੇ ਲਗਾਏ
ਮਹਿਲਾ ਸ਼ਕਤੀ ਪ੍ਰੋਜੈਕਟ ਨਾਲ ਬੀਬੀਆਂ ਨੂੰ ਜੋੜਨ ਦੀ ਮੁਹਿੰਮ ਸ਼ੁਰੂ
ਪੰਜਾਬ ਦੀ ਧਰਤੀ ਤੇ ਨਸ਼ਾ ਨਹੀਂ ਵੇਚਣ ਦੇਵਾਂਗੇ ਕਿਸਾਨ ਯੂਨੀਅਨ
october 21 2017 2 ਮਧੂਮੱਖੀਆਂ ਦੀ ਸਿਆਣਪ
july 17 2018 0 ਸਫਾਈ ਸੇਵਕ ਯੂਨੀਅਨ ਵੱਲੋ ਬੂਟੇ ਲਗਾਏ
september 5 2016 0 ਅਕਾਲੀ ਦਲ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਪੁਤਲਾ ਫੂਕਿਆ
ਅੱਜ ਦੀ ਆਵਾਜ਼
ਮਨੁੱਖੀ ਆਜ਼ਾਦੀ ਅਤੇ ਹੱਕਾਂ ਦੀ ਲਹਿਰ ਨੂੰ ਸਮਰਪਿਤ ਰੋਜ਼ਾਨਾ ਅੱਜ ਦੀ ਆਵਾਜ਼
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪਿਤਾ ਪੁਰਖੀ ਮਰਦ ਪ੍ਰਧਾਨ ਸਮਾਜ ਵਿੱਚ ਇਸਤਰੀ ਦਾ ਸਥਾਨ
ਇਤਿਹਾਸ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਵੈਦਿਕ ਕਾਲ ਵਿੱਚ ਇਸਤਰੀ ਦੀ ਹਾਲਤ ਬਹੁਤ ਅੱਛੀ ਸੀ ਉਸਨੂੰ ਮਰਦ ਦੇ ਬਰਾਬਰ ਅਧਿਕਾਰ ਪ੍ਰਾਪਤ ਸਨ ਵੇਦਾਂ ਦੇ ਅਨੇਕਾਂ ਮੰਤਰਾਂ ਦੀ ਸਿਰਜਨਾ ਰਿਸ਼ੀਇਸਤਰੀਆਂ ਨੇ ਕੀਤੀ ਹੈ ਉਸ ਸਮੇਂ ਦੀਆਂ ਉਪਨਿਸ਼ਦ ਸਾਹਿਤ ਦੀਆਂ ਇਸਤਰੀਆਂ ਵਿਚੋਂ ਗਾਰਗੀ ਨੂੰ ਬਹੁਤ ਮਾਣ ਪ੍ਰਾਪਤ ਹੋਇਆ ਹੈ
ਵੈਦਿਕ ਕਾਲ ਤੋਂ ਬਾਅਦ ਹੌਲੀਹੌਲੀ ਸਥਿਤੀ ਬਦਲਦੀ ਗਈ ਮਨੂੰ ਦੇ ਸਮੇਂ ਤੱਕ ਇਸਤਰੀ ਨੂੰ ਪਰਾਧੀਨ ਅਪਮਾਨਜਨਕ ਹਾਲਤ ਤੱਕ ਪਹੁੰਚਾ ਦਿੱਤਾ ਗਿਆ ਸੀ ਇਸਤਰੀ ਬਚਪਨ ਵਿੱਚ ਪਿਤਾ ਦੀ ਨਿਗਰਾਨੀ ਹੇਠ ਪਿਤਾ ਦੀ ਮੌਤ ਤੋਂ ਬਾਅਦ ਵੱਡੇ ਭਰਾ ਵਿਆਹੇ ਜਾਣ ਤੋਂ ਮਗਰੋਂ ਪਤੀ ਅਤੇ ਪਤੀ ਤੋਂ ਬਾਅਦ ਲੜਕੇ ਦੀ ਨਿਗਰਾਨੀ ਥੱਲੇ ਰਹਿੰਦੀ ਸੀ
ਗਿਆਰਵੀਂ ਸਦੀ ਦੇ ਸ਼ੁਰੂ ਤੋਂ ਮੁਸਲਮਾਨਾਂ ਦੇ ਭਾਰਤ ਉੱਤੇ ਹਮਲੇ ਕਾਰਨ ਦੇਸ਼ ਦੀ ਧਾਰਮਿਕ ਅਤੇ ਆਰਥਿਕ ਹਾਲਤ ਨੇ ਇੱਕ ਨਵਾਂ ਮੌੜ ਲਿਆ ਜਿਸ ਦਾ ਸਭ ਤੋਂ ਭੈੜਾ ਅਸਰ ਇਸਤਰੀ ਜਾਤੀ ਉੱਪਰ ਪਿਆ ਲੜਕੀ ਦੇ ਜਨਮ ਨੂੰ ਭੈੜਾ ਜਾਣ ਕੇ ਪੈਦਾ ਹੁੰਦੇ ਹੀ ਮਾਰ ਦੇਣ ਦੀ ਪ੍ਰਥਾ ਵੀ ਪ੍ਰਚਲਿਤ ਹੋ ਗਈ ਪਰਦਾ ਅਤੇ ਸਤੀ ਵਰਗੇ ਸਮਾਜਿਕ ਬੰਧਨ ਜ਼ੋਰ ਪਕੜ ਗਏ ਔਰਤ ਦੀ ਗਵਾਰ ਸ਼ੂਦਰ ਅਤੇ ਪਸ਼ੂਆਂ ਆਦਿ ਨਾਲ ਤੁਲਨਾ ਹੋਣੀ ਸ਼ੁਰੂ ਹੋ ਗਈ ਇਸਤਰੀ ਦਾ ਘਰੇਲੂ ਜੀਵਨ ਸੁਖਾਵਾਂ ਨਾ ਰਿਹਾ ਹੋਰ ਤਾਂ ਹੋਰ ਇਸਲਾਮ ਧਰਮ ਵਿੱਚ ਤਾਂ ਇਸਤਰੀ ਮਸਜਿਦ ਜਾ ਕੇ ਇਬਾਦਤ ਵੀ ਨਹੀਂ ਸੀ ਕਰ ਸਕਦੀ
ਗੁਰੂ ਸਾਹਿਬਾਨ ਨੇ ਨਾ ਹੀ ਸਿਰਫ ਇਸਤਰੀ ਨੂੰ ਅਮਲੀ ਜੀਵਨ ਜੀਊਣ ਦੀ ਜਾਚ ਦੱਸੀ ਸਗੋਂ ਉਨ੍ਹਾਂ ਨੇ ਇਸਤਰੀ ਜਾਤੀ ਨੂੰ ਸਤਿਕਾਰ ਯੋਗ ਸਥਾਨ ਵੀ ਦਿੱਤਾ ਉਨ੍ਹਾਂ ਕਿਹਾ ਕਿ ਪਤੀਪਤਨੀ ਦਾ ਰਿਸ਼ਤਾ ਕੇਵਲ ਆਤਮਵਿਰੋਧੀ ਵਿਅਕਤੀਆਂ ਵਿੱਚ ਸਮਝੌਤਾ ਕਰਨਾ ਨਹੀਂ ਸਗੋਂ ਪਤੀਪਤਨੀ ਦਾ ਅਧਿਆਤਮਕ ਮਿਲਾਪ ਹੈ ਉਨ੍ਹਾਂ ਅਜਿਹੇ ਰਿਸ਼ਤਿਆਂ ਨੂੰ ਸਹੀ ਸੇਧ ਦਿੱਤੀ
ਸਿੱਖ ਇਤਿਹਾਸ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲਨਾਲ ਸ਼੍ਰੀ ਗੁਰੂ ਅਮਰਦਾਸ ਜੀ ਨੇ ਵੀ ਸਮਾਜ ਸੁਧਾਰ ਲਈ ਪੂਰੇ ਜ਼ੋਰ ਨਾਲ ਆਵਾਜ਼ ਉਠਾਈ ਇਸਤਰੀ ਨੂੰ ਰੂੜੀਵਾਦ ਤੋਂ ਮੁਕਤ ਕੀਤਾ ਸਤੀ ਪ੍ਰਥਾ ਵਿਰੁਧ ਆਵਾਜ਼ ਉਠਾਈ ਅਤੇ ਸਤੀ ਦੀ ਸਹੀ ਪਰਿਭਾਸ਼ਾ ਵੀ ਦਿੱਤੀ
ਅਮਰੀਕੀ ਨਿਵੇਸ਼ਕਾਂ ਨੇ ਮੋਦੀ ਸਰਕਾਰ ਦੇ ਬਜਟ ਦਾ ਕੀਤਾ ਸਵਾਗਤ
ਅਮਰੀਕੀ ਮਾਹਿਰਾਂ ਤੇ ਕਾਰਪੋਰੇਟ ਦੇ ਲੋਕਾਂ ਨੇ ਭਾਰਤ ਦੀ ਮੋਦੀ ਸਰਕਾਰ ਦੇ ਪਹਿਲੇ ਬਜਟ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਹ ਸਹੀ ਦਿਸ਼ਾ ਚ ਹੈ ਤੇ ਇਸ ਨਾਲ ਰੋਜ਼ਗਾਰ ਤੇ ਆਰਥਿਕ ਤਰੱਕੀ ਚ ਤੇਜ਼ੀ ਆਵੇਗੀ
ਭਾਰਤ ਦੀਆਂ ਅਰਥ ਨੀਤੀਆਂ ਤੇ ਨਜ਼ਰ ਰੱਖਣ ਵਾਲੇ ਇੰਡੀਆ ਫਰਸਟ ਗਰੁੱਪ ਦੇ ਰੇਨ ਸੋਮਰਸ ਨੇ ਵਿੱਤ ਮੰਤਰੀ ਅਰੁਣ ਜੇਟਲੀ ਵਲੋਂ ਭਲਕੇ ਪੇਸ਼ ਕੀਤੇ ਬਜਟ ਨੂੰ ਮੋਦੀ ਸਰਕਾਰ ਦਾ ਪਹਿਲਾ ਸ਼ਾਨਦਾਰ ਬਜਟ ਦੱਸਦੇ ਹੋਏ ਕਿਹਾ ਇਹ ਸੰਤੁਲਤ ਨਪਿਆ ਤੁਲਿਆ ਤੇ ਸੂਝਬੂਝ ਵਾਲਾ ਬਜਟ ਸੀ
ਸੋਮਰਸ ਨੇ ਕਿਹਾ ਕਿ ਇਸ ਨਾਲ ਅਮਰੀਕੀ ਨਿਵੇਸ਼ਕ ਇਕ ਵਾਰ ਫਿਰ ਭਾਰਤ ਵੱਲ ਉਤਸ਼ਾਹਤ ਹੋਏ ਹਨ ਜ਼ਿਕਰਯੋਗ ਹੈ ਕਿ ਨਵੀਂ ਸਰਕਾਰ ਨੇ ਬੀਮਾ ਤੇ ਰੱਖਿਆ ਸੈਕਟਰ ਚ ਵਿਦੇਸ਼ੀ ਹਿੱਸੇਦਾਰੀ ਦੀ ਹੱਦ 26 ਫੀਸਦੀ ਤੋਂ ਵਧਾ ਕੇ 49 ਫੀਸਦੀ ਤੱਕ ਲੈ ਜਾਣ ਦੀ ਆਗਿਆ ਦੇ ਦਿੱਤੀ ਹੈ ਯੂਐਸਇੰਡੀਆ ਚੈਂਬਰ ਆਫ ਕਾਮਰਸ ਨੇ ਦੇ ਪ੍ਰਧਾਨ ਕਰਨ ਰਿਸ਼ੀ ਨੇ ਕਿਹਾ ਇਹ ਬਜਟ ਰੋਜ਼ਗਾਰ ਸਿਰਜਣ ਤੇ ਤਰੱਕੀ ਚ ਤੇਜ਼ੀ ਲਿਆਉਣ ਦੀ ਦਿਸ਼ਾ ਚ ਉਠਾਇਆ ਗਿਆ ਸਹੀ ਕਦਮ ਹੈ
ਗੁੂਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆ ਸੰਗਤਾ ਨੂੰ ਮੁਬਾਰਕਾ
ਤੁਹਾਨੂੰ ਹਰ ਕਿਸੇ ਨੇ ਨਵੇਂ ਸਾਲ ਦੀਆਂ ਵਧਾਈਆਂ ਬੜੀਆਂ advance ਚ ਿਦੱਤੀਆਂ ਪਰ ਮੈਂ ਤੁਹਾਨੂੰ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਕਾਸ਼ ਉਤਸਵ ਦੀਆਂ ਕੋਟਾਨ ਕੋਟ ਵਧਾਈਆਂ ਦਿੰਦਾ ਹਾਂ
ਤੁਹਾਡਾ ਹਰ ਮੈਦਾਨ ਫਤਿਹ ਹੋਵੇ ਜੀ
ਜ਼ੁਲਮ ਤੇਰੇ ਦੀ ਭਾਵੇਂ ਰਾਤ ਲੰਮੀ ਹੋ ਗਈ ਸਿਦਕ ਦੇ ਰਾਹਾਂ ਦੀ ਵੀ ਸਾਰ ਸਾਨੂੰ ਆ ਗਈ ਪਿਛਲੇ ਤਿੰਨ ਸਾਲ ਤੋਂ ਬਗੈਰ ਮੁਕੱਦਮੇ ਅਤੇ ਬਗੈਰ ਕਾਨੂੰਨੀ ਕਾਰਵਾਈ ਦੇ ਪੰਜਾਬ ਪੁਲਿਸ ਦੇ ਜਬਰ ਦੀ ਕਹਾਣੀ ਨੂੰ ਆਪਣੇ ਮਨ ਅਤੇ ਪਿੰਡੇ ਤੇ ਹੰਢਾ ਰਹੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਹਸਪਤਾਲ (ਪੁਲਿਸ) ਦੀ ਹਿਰਾਸਤ ਚੋਂ ਕੌਮ ਦੇ ਨਾਮ
ਮੁੰਬਈ (panjabi)
ਅਜੀਤ ਪੰਜਾਬ ਦੀ ਆਵਾਜ਼ ਹੁਸ਼ਿਆਰਪੁਰ / ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਮੁਕਤਸਰ ਸਾਹਿਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਤਾਜਾ ਖ਼ਬਰਾਂ
ਰਾਏਪੁਰ 17 ਦਸੰਬਰ ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕ ਲਈ ਹੈ ਇਸ ਤੋਂ ਇਲਾਵਾ ਟੀਐੱਸ ਸਿੰਘ ਅਤੇ ਤਮਰਾਧਵਜ ਸਾਹੂ ਸਮੇਤ ਹੋਰਨਾਂ ਮੰਤਰੀਆਂ
ਮੰਦਿਰ ਦਾ ਮੁੱਦਾ ਜਦ ਤੱਕ ਅਦਾਲਤ ਚ ਹੈ ਸੰਸਦ ਨੂੰ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀ ਯੂਪੀ ਮੰਤਰੀ
ਲਖਨਊ 17 ਦਸੰਬਰ ਉੱਤਰ ਪ੍ਰਦੇਸ਼ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਦਾ ਕਹਿਣਾ ਹੈ ਕਿ ਰਾਮ ਮੰਦਰ ਦਾ ਮੁੱਦਾ ਸੁਪਰੀਮ ਕੋਰਟ ਚ ਹੈ ਇਸ ਲਈ ਇਸ ਉੱਪਰ ਚਰਚਾ ਨਹੀ
ਹਸਪਤਾਲ ਨੂੰ ਲੱਗੀ ਅੱਗ ਚ ਇੱਕ ਦੀ ਮੌਤ
ਮੁੰਬਈ 17 ਦਸੰਬਰ ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲੱਗੀ ਅੱਗ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈਹੈ ਜਦਕਿ 47 ਲੋਕ ਬਚਾਏ ਜਾ ਚੁੱਕੇ ਹਨ ਅੱਗ ਉੱਪਰ ਕਾਬੂ
84 ਦੰਗਿਆਂ ਨਾਲ ਜੁੜਿਆ ਕੋਈ ਕੇਸ ਜਾਂ ਐੱਫਆਈਆਰ ਮੇਰੇ ਖ਼ਿਲਾਫ਼ ਨਹੀ ਕਮਲਨਾਥ
ਭੋਪਾਲ 17 ਦਸੰਬਰ ਮੱਧ ਪ੍ਰਦੇਸ਼ ਦੇ ਨਵਨਿਯੁਕਤ ਮੁੱਖ ਮੰਤਰੀ ਕਮਲਨਾਥ ਦਾ ਕਹਿਣਾ ਹੈ 1984 ਸਿੱਖ ਦੰਗਿਆਂ ਨਾਲ ਸਬੰਧਿਤ ਕੋਈ ਵੀ ਕੇਸ ਐੱਫਆਈ ਆਰ ਜਾਂ ਦੋਸ਼ ਪੱਤਰ ਉਨ੍ਹਾਂ ਖ਼ਿਲਾਫ਼
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
ਤਲਵੰਡੀ ਸਾਬੋ/ ਸੀਂਗੋ ਮੰਡੀ 17 ਦਸੰਬਰ (ਲਕਵਿੰਦਰ ਸ਼ਰਮਾ) ਉਪ ਮੰਡਲ ਦੇ ਪਿੰਡ ਲੇਲੇਵਾਲਾ ਚ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵੱਲੋਂ ਆਪਣੇ ਖੇਤ ਵਿਚ ਖ਼ੁਦਕੁਸ਼ੀ ਕਰ ਲਈ ਹੈ ਮ੍ਰਿਤਕ ਕਿਸਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਗੁਰਮੇਲ ਸਿੰਘ (41) ਦੇ
ਅਕਾਲੀ ਵਰਕਰਾਂ ਵਲੋਂ ਰਣੀਕੇ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਅਟਾਰੀ ਵਿਖੇ ਧਰਨਾ
ਅਟਾਰੀ 17 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ) ਪੰਚਾਇਤੀ ਚੋਣਾਂ ਵਿਚ ਅਕਾਲੀ ਵਰਕਰਾਂ ਨੂੰ ਨਾਮਜ਼ਦਗੀ ਫਾਰਮ ਨਾਲ ਲੱਗਣ ਵਾਲੇ ਚੁੱਲ੍ਹਾ ਟੈਕਸ ਤੇ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਜਾਰੀ ਕਰਨ ਦੇ ਰੋਸ ਵਜੋਂ ਸਾਬਕਾ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ ਦੀ
ਦਰਦਨਾਕ ਸੜਕ ਹਾਦਸੇ ਚ ਨੌਜਵਾਨ ਦੀ ਮੌਤ
ਭੀਖੀ 17 ਦਸੰਬਰ (ਗੁਰਿੰਦਰ ਸਿੰਘ ਔਲਖ) ਭੀਖੀ ਤੋਂ ਥੋੜੀ ਹੀ ਦੂਰੀ ਤੇ ਸਥਿਤ ਪਿੰਡ ਹਮੀਰਗੜ੍ਹ ਢੈਪਈ ਕੋਲ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ ਜਾਣਕਾਰੀ ਮੁਤਾਬਿਕ ਮਾਨਸਾ ਵਾਸੀ ਤੇਜਿੰਦਰ ਕੁਮਾਰ ਆਪਣੇ
ਮੁੰਬਈ ਦੇ ਇਕ ਹਸਪਤਾਲ ਚ ਲੱਗੀ ਭਿਆਨਕ ਅੱਗ
ਮੁੰਬਈ 17 ਦਸੰਬਰ ਮੁੰਬਈ ਦੇ ਅੰਧੇਰੀ ਚ ਈਐਸਆਈਸੀ ਕਾਮਗਰ ਹਸਪਤਾਲ ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ ਮੌਕੇ ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਹਾਲਾਂਕਿ ਅਜੇ ਤੱਕ ਕਿਸੇ ਜਾਨੀ ਮਾਲੀ
ਕੱਲ੍ਹ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
ਨਵੀਂ ਦਿੱਲੀ 17 ਦਸੰਬਰ ਭਾਰਤੀ ਜਨਤਾ ਦਲ (ਭਾਜਪਾ) ਦੇ ਸੰਸਦੀ ਦਲ ਦੀ ਬੈਠਕ ਮੰਗਲਵਾਰ ਨੂੰ ਸਵੇਰੇ 930 ਵਜੇ ਹੋਵੇਗੀ
ਮੁੱਖ ਮੰਤਰੀ ਬਣਦਿਆਂ ਹੀ ਕਮਲ ਨਾਥ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਨਾਲ ਜੁੜੀ ਫਾਈਲ ਤੇ ਕੀਤੇ ਦਸਤਖ਼ਤ
ਭੋਪਾਲ 17 ਦਸੰਬਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਦਿਆਂ ਹੀ ਕਮਲ ਨਾਥ ਨੇ ਕਿਸਾਨਾਂ ਦੇ ਕਰਜ਼ਾ ਮਾਫ਼ੀ ਨਾਲ ਜੁੜੀ ਫਾਈਲ ਤੇ ਦਸਤਖ਼ਤ ਕੀਤੇ
84 ਕਤਲੇਆਮ ਮਾਮਲਾ ਆਪ ਨੇ ਸਲਮਾਨ ਖ਼ੁਰਸ਼ੀਦ ਵੱਲੋਂ ਫ਼ੈਸਲੇ ਨੂੰ ਚੁਨੌਤੀ ਦੇਣ ਦੀ ਗੱਲ ਨੂੰ ਦੱਸਿਆ ਮੰਦਭਾਗਾ
ਨਵੀਂ ਦਿੱਲੀ 17 ਦਸੰਬਰ 1984 ਸਿੱਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ ਚ ਦਿੱਲੀ ਹਾਈਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪ ਨੇਤਾ ਜਰਨੈਲ ਸਿੰਘ ਨੇ ਕਾਂਗਰਸ ਨੇਤਾ ਸਲਮਾਨ ਖ਼ੁਰਸ਼ੀਦ ਤੇ ਨਿਸ਼ਾਨਾ ਸਾਧਿਆ
ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ
ਲਹਿਰਾਗਾਗਾ 17 ਦਸੰਬਰ (ਗਰਗ ਗੋਇਲ ਢੀਂਡਸਾ) ਸਥਾਨਕ ਵਾਰਡ ਨੰਬਰ 3 ਚ ਇੱਕ ਵਿਆਹੁਤਾ ਔਰਤ ਗਗਨਦੀਪ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ਪੁਲਿਸ ਨੇ ਮ੍ਰਿਤਕ
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਅਜਨਾਲਾ 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਦੂਸਰੇ ਦਿਨ ਬਲਾਕ ਅਜਨਾਲਾ ਅਧੀਨ ਆਉਂਦੀਆਂ ਵੱਖਵੱਖ ਪੰਚਾਇਤਾਂ ਲਈ 10 ਸਰਪੰਚ ਅਤੇ 46 ਪੰਚ ਦੇ ਉਮੀਦਵਾਰਾਂ
84 ਕਤਲੇਆਮ ਮਾਮਲਾ ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ ਤੇ ਛਿੜਕਿਆ ਲੂਣ ਭਗਵੰਤ ਮਾਨ
ਨਵੀਂ ਦਿੱਲੀ 17 ਦਸੰਬਰ 1984 ਦੇ ਸਿੱਖ ਕਤਲੇਆਮ ਮਾਮਲੇ ਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਦੋਸ਼ੀ ਕਰਾਰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਹਾਈਕੋਰਟ ਦੇ ਇਸ ਫ਼ੈਸਲੇ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ
ਪੰਜਾਬ ਭਰ ਚ ਪੈਨਸ਼ਨਰਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ
ਸੰਗਰੂਰ 17 ਦਸੰਬਰ (ਧੀਰਜ ਪਸ਼ੋਰੀਆ) ਅੱਜ ਪੈਨਸ਼ਨਰਜ਼ ਦਿਵਸ ਮੌਕੇ ਪੂਰੇ ਪੰਜਾਬ ਭਰ ਚ ਥਾਂਥਾਂ ਹੋਏ ਸਮਾਗਮਾਂ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕੀਤੀ ਗਈ ਪੰਜਾਬ ਸਟੇਟ ਪੈਸ਼ਨਰਜ ਕਨਫੈਡਰੇਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ
ਭਾਰਤਆਸਟ੍ਰੇਲੀਆ ਦੂਜਾ ਟੈਸਟ ਮੈਚ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ 112/5
ਪਾਕਿਸਤਾਨ ਦੀ ਜੇਲ੍ਹ ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਕੱਲ੍ਹ ਹੋ ਸਕਦੀ ਹੈ ਰਿਹਾਈ
3 ਦਿਨ ਦੇ ਪੁਲਿਸ ਰਿਮਾਂਡ ਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ
ਆਵਾਰਾ ਪਸ਼ੂਆਂ ਚੋਂ ਤੰਗ ਕਿਸਾਨਾਂ ਨੇ ਥਾਂਥਾਂ ਦਿੱਤੇ ਧਰਨੇ
84 ਕਤਲੇਆਮ ਮਾਮਲੇ ਚ ਹਾਈਕੋਰਟ ਦੇ ਫ਼ੈਸਲੇ ਦਾ ਕੈਪਟਨ ਵਲੋਂ ਸਵਾਗਤ ਗਾਂਧੀ ਪਰਿਵਾਰ ਦੀ ਭੂਮਿਕਾ ਨੂੰ ਨਕਾਰਿਆ
ਕਮਲ ਨਾਥ ਬਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ
ਸੱਜਣ ਕੁਮਾਰ ਨੂੰ ਹੋਈ ਸਜ਼ਾ ਨੇ ਕਾਂਗਰਸ ਦਾ ਚਿਹਰਾ ਕੀਤਾ ਨੰਗਾ ਹਰਪਾਲ ਸਿੰਘ ਚੀਮਾ
84 ਸਿੱਖ ਕਤਲੇਆਮ ਮਾਮਲਾ ਹਰਸਿਮਰਤ ਬਾਦਲ ਨੇ ਕਿਹਾ ਅੱਜ ਸੱਜਣ ਨੂੰ ਸਜ਼ਾ ਹੋਈ ਕੱਲ੍ਹ ਗਾਂਧੀ ਪਰਿਵਾਰ ਨੂੰ ਹੋਵੇਗੀ
ਸੱਜਣ ਕੁਮਾਰ ਸਣੇ ਸਿੱਖ ਨਸਲਕੁਸ਼ੀ ਦੇ ਹੋਰਨਾਂ ਦੋਸ਼ੀਆਂ ਨੂੰ ਫਾਂਸੀ ਹੀ ਸਿੱਖਾਂ ਲਈ ਅਸਲ ਨਿਆਂ ਭਾਈ ਲੌਂਗੋਵਾਲ
ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ ਚ ਟਰੈਕਟਰਾਂ ਸਮੇਤ ਕੀਤਾ ਗਿਆ ਰੋਸ ਪ੍ਰਦਰਸ਼ਨ
ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਆਪਰੇਸ਼ਨ ਗੁਰਦੇ ਦੀ ਪੱਥਰੀ ਤੋਂ ਸਨ ਪਰੇਸ਼ਾਨ
ਪਿੰਡ ਭੁੱਲਰ ਗੋਲੀ ਕਾਂਡ ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ
84 ਕਤਲੇਆਮ ਮਾਮਲਾ ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ
1984 ਕਤਲੇਆਮ ਮਾਮਲੇ ਚ ਹਾਈਕੋਰਟ ਦਾ ਫ਼ੈਸਲਾ ਇਤਿਹਾਸਕ ਹਰਸਿਮਰਤ ਬਾਦਲ
1984 ਚ ਜੋ ਕੁੱਝ ਵਾਪਰਿਆ ਉਸ ਬਾਰੇ ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਰਹੇ ਹਨ ਹਰਸਿਮਰਤ ਕੌਰ ਬਾਦਲ
1984 ਸਿੱਖ ਕਤਲੇਆਮ ਮਾਮਲਾ ਅਕਾਲੀ ਦਲ ਵੱਲੋਂ ਚੰਡੀਗੜ੍ਹ ਚ ਪ੍ਰੈੱਸ ਕਾਨਫ਼ਰੰਸ
84 ਕਤਲੇਆਮ ਮਾਮਲਾ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਡਾ ਅਜਨਾਲਾ ਨੇ ਕੀਤਾ ਸਵਾਗਤ
ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਵਾਗਤ
1984 ਕਤਲੇਆਮ ਮਾਮਲੇ ਚ ਸਿੱਖ ਭਾਈਚਾਰੇ ਦੇ ਦੂਜੇ ਦੋਸ਼ੀ ਨੂੰ ਕਾਂਗਰਸ ਅੱਜ ਬਣਾ ਰਹੀ ਹੈ ਮੁੱਖ ਮੰਤਰੀ ਜੇਤਲੀ
ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ