text
stringlengths 1
2.07k
|
---|
ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ (ਰੂਸੀ ю́рий влади́мирович андро́пов tr ਯੂਰੀ ਵਲਾਦੀਮੀਰੋਵਿੱਚ ਆਂਦਰੋਪੋਵ ipa [ˈjʉrjɪj vlɐˈdjimjɪrəvjɪtɕ ɐnˈdropəf] 15 ਜੂਨ [ਪੁਤ 2 ਜੂਨ] 1914 9 ਫਰਵਰੀ 1984) ਇੱਕ ਸੋਵੀਅਤ ਸਿਆਸਤਦਾਨ ਅਤੇ 12 ਨਵੰਬਰ 1982 ਤੋਂ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੱਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਸੀ |
ਸੋਵੀਅਤ ਯੂਨੀਅਨ ਦੇ ਆਗੂ |
ਨੇਵੀਗੇਸ਼ਨ ਮੇਨੂ |
ਲਾਗਇਨ ਨਹੀਂ ਹੋ |
ਹਾਲੀਆ ਤਬਦੀਲੀਆਂ |
ਹਾਲੀਆ ਘਟਨਾਵਾਂ |
ਵਧੇਰੇ ਵੇਖੇ ਜਾਣ ਵਾਲੇ ਸਫ਼ੇ |
ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ |
ਛਾਪੋ/ਬਰਾਮਦ ਕਰੋ |
ਕਿਤਾਬ ਤਿਆਰ ਕਰੋ |
ਹੋਰ ਪ੍ਰਾਜੈਕਟਾਂ ਵਿੱਚ |
ਕਿਹੜੇ ਸਫ਼ੇ ਇੱਥੇ ਜੋੜਦੇ ਹਨ |
ਸਬੰਧਤ ਤਬਦੀਲੀਆਂ |
ਸਫ਼ੇ ਬਾਬਤ ਜਾਣਕਾਰੀ |
ਇਸ ਸਫ਼ੇ ਦਾ ਹਵਾਲਾ ਦਿਉ |
ਇਸ ਸਫ਼ੇ ਵਿੱਚ ਆਖ਼ਰੀ ਸੋਧ 18 ਨਵੰਬਰ 2017 ਨੂੰ 0339 ਵਜੇ ਹੋਈ |
ਇਹ ਲਿਖਤ creative commons attribution/sharealike license ਦੇ ਤਹਿਤ ਉਪਲਬਧ ਹੈ ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ |
ਵਿਕੀਪੀਡੀਆ ਬਾਰੇ |
ਮੋਬਾਈਲੀ ਦਿੱਖ |
ਫਰਮਾਦੇਸ਼ ਸਮੱਗਰੀ ਮੋਂਟੇਨੇਗਰੋ ਦੀ ਰਿਆਸਤ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ |
https//pawikipediaorg/w/indexphptitle=ਫਰਮਾਦੇਸ਼_ਸਮੱਗਰੀ_ਮੋਂਟੇਨੇਗਰੋ_ਦੀ_ਰਿਆਸਤ&oldid=436041 ਤੋਂ ਲਿਆ |
ਨੇਵੀਗੇਸ਼ਨ ਮੇਨੂ |
ਲਾਗਇਨ ਨਹੀਂ ਹੋ |
ਹਾਲੀਆ ਤਬਦੀਲੀਆਂ |
ਹਾਲੀਆ ਘਟਨਾਵਾਂ |
ਵਧੇਰੇ ਵੇਖੇ ਜਾਣ ਵਾਲੇ ਸਫ਼ੇ |
ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ |
ਕਿਹੜੇ ਸਫ਼ੇ ਇੱਥੇ ਜੋੜਦੇ ਹਨ |
ਸਬੰਧਤ ਤਬਦੀਲੀਆਂ |
ਸਫ਼ੇ ਬਾਬਤ ਜਾਣਕਾਰੀ |
ਇਸ ਸਫ਼ੇ ਵਿੱਚ ਆਖ਼ਰੀ ਸੋਧ 10 ਜੂਨ 2018 ਨੂੰ 1739 ਵਜੇ ਹੋਈ |
ਇਹ ਲਿਖਤ creative commons attribution/sharealike license ਦੇ ਤਹਿਤ ਉਪਲਬਧ ਹੈ ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ |
ਵਿਕੀਪੀਡੀਆ ਬਾਰੇ |
ਮੋਬਾਈਲੀ ਦਿੱਖ |
ਸ਼ੰਕਾਨਵਿਰਤੀ (ਭਾਗ6) _ punjab news quami ekta punjabi newspaper (ਕੌਮੀ ਏਕਤਾ) |
ਸਥਾਨਕ ਸਰਗਰਮੀਆਂ (ਅਮਰੀਕਾ) |
ਅੱਜਕੱਲ੍ਹ ਦੇ ਵਿਗਿਆਨੀ ਮਨੁੱਖ ਦਾ ਕਲੋਨ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਚੁੱਕੇ ਹਨ ਕੀ ਆਉਣ ਵਾਲੇ ਸਮੇਂ ਵਿਚ ਵਿਗਿਆਨੀਆਂ ਦੀ ਨਵੀਂ ਕਾਢ ਦੁਆਰਾ ਮਰੇ ਹੋਏ ਮਨੁੱਖ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਕਿ ਨਹੀਂ |
ਕੀ ਧੂਫ ਤੇ ਅੱਗਰਬੱਤੀ ਦੇ ਧੂੰਏ ਨਾਲ ਸਿਹਤ ਨੂੰ ਹਾਨੀ ਹੁੰਦੀ ਹੈ ਜੇ ਹਾਂ ਤਾਂ ਕੀ |
* ਧੂਫ ਅਤੇ ਅੱਗਰਬੱਤੀ ਜਲਾਉਣ ਨਾਲ ਕਾਰਬਨ ਡਾਈਆਕਸਾਈਡ ਅਤੇ ਧੂੰਆਂ ਪੈਦਾ ਹੁੰਦਾ ਹੈ ਜਿਹੜੇ ਸਿਹਤ ਲਈ ਹਾਨੀਕਾਰਕ ਹਨ |
ਕਿਸੇ ਬੱਚੇ ਦੀਆਂ ਅੱਖਾਂ ਬਿੱਲੀਆਂ ਕਿਵੇਂ ਜਾਂ ਕਿਉਂ ਹੁੰਦੀਆਂ ਹਨ ਜਦਕਿ ਕਈ ਵਾਰ ਮਾਂ ਬਾਪ ਦੀਆਂ ਅੱਖਾਂ ਬਿੱਲੀਆਂ ਨਹੀਂ ਹੁੰਦੀਆਂ |
ਰਾਤ ਨੂੰ ਦੇਖਣ ਵਾਲੀਆਂ ਐਨਕਾਂ ਕਿਵੇਂ ਕੰਮ ਕਰਦੀਆਂ ਹਨ |
* ਰਾਤ ਨੂੰ ਦੇਖਣ ਵਾਲੀਆਂ ਐਨਕਾਂ ਆਮ ਤੌਰ ਤੇ ਤਾਪ ਦੀਆਂ ਸੈਂਸੇਟਿਵ ਹੁੰਦੀਆਂ ਹਨ ਇਨ੍ਹਾਂ ਵਿੱਚ ਅਜਿਹੇ ਸੈਂਸੇਰ ਲੱਗੇ ਹੁੰਦੇ ਹਨ ਜਿਹੜੇ ਤਾਪਮਾਨ ਦੇ ਮਾਮੂਲੀ ਫਰਕ ਨੂੰ ਵੀ ਅਨੁਭਵ ਕਰ ਲੈਂਦੇ ਹਨ ਸੋ ਜੀਵਤ ਵਸਤੂਆਂ ਦਾ ਆਮ ਤੌਰ ਤੇ ਤਾਪਮਾਨ 370 ਸੈਲਸੀਅਸ ਦੇ ਲੱਗਭਗ ਹੁੰਦਾ ਹੈ ਅਤੇ ਆਲੇਦੁਆਲੇ ਦੇ ਤਾਪਮਾਨ ਵਿੱਚ ਜਿਉਂਦੀਆਂ ਵਸਤੂਆਂ ਦੇ ਮੁਕਾਬਲੇ ਥੋੜ੍ਹਾ ਬਹੁਤ ਫਰਕ ਹੁੰਦਾ ਹੈ |
ਜਦੋਂ ਸਾਡੇ ਸਿਰ ਵਿੱਚ ਦਰਦ ਹੁੰਦਾ ਹੋਵੇ ਤਾਂ ਅਸੀਂ ਆਮ ਤੌਰ ਤੇ ਕੋਈ ਕੱਪੜਾ ਬੰਨ੍ਹ ਲੈਂਦੇ ਹਾਂ ਕੀ ਇਸ ਤਰ੍ਹਾਂ ਕਰਨਾ ਠੀਕ ਹੈ ਕੱਪੜਾ ਬੰਨ੍ਹਣ ਨਾਲ ਸਿਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ |
* ਬਹੁਤੇ ਵਿਅਕਤੀਆਂ ਵਿੱਚ ਸਿਰ ਦਰਦ ਮਾਨਸਿਕ ਕਾਰਨਾਂ ਕਰਕੇ ਹੁੰਦਾ ਹੈ ਇਸ ਲਈ ਇਹ ਬਹੁਤ ਸਾਰੇ ਢੰਗਾਂ ਰਾਹੀਂ ਜਿਵੇਂ ਸਿਰ ਤੇ ਕੱਪੜਾ ਬੰਨ੍ਹਣ ਨਾਲ ਜਾਂ ਬਾਮ ਆਦਿ ਲਾਉਣ ਨਾਲ ਠੀਕ ਹੋ ਜਾਂਦਾ ਹੈ ਇਹ ਉਪਾ* ਦੇ ਕੁਦਰਤੀ ਢੰਗ ਹਨ ਅਜਿਹਾ ਕਰਨ ਦਾ ਕੋਈ ਨੁਕਸਾਨ ਨਹੀਂ |
ਮੈਂ ਸਾਇੰਸ ਦਾ ਵਿਦਿਆਰਥੀ ਹਾਂ ਮੈਨੂੰ ਹਰ ਰੋਜ਼ ਲਗਭਗ ਅੱਠ ਘੰਟੇ ਪੜ੍ਹਨਾ ਪੈਂਦਾ ਹੈ ਮੈਂ ਆਪਣੀਆਂ ਅੱਖਾਂ ਐਨਕ ਰਹਿਤ ਰੱਖਣਾ ਚਾਹੁੰਦਾ ਹਾਂ ਕਿਰਪਾ ਕਰਕੇ ਖੁਰਾਕ ਬਾਰੇ ਦੱਸੋ |
* ਉਮਰ ਦੇ ਵਧਣ ਨਾਲ ਨਿਗ੍ਹਾ ਦਾ ਕਮਜ਼ੋਰ ਪੈ ਜਾਣਾ ਇੱਕ ਆਮ ਵਾਪਰਨ ਵਾਲਾ ਵਰਤਾਰਾ ਹੈ ਫਿਰ ਵੀ ਡਾਕਟਰਾਂ ਦੇ ਅਨੁਸਾਰ ਵਿਟਾਮਿਨ ਅਤੇ ਖੁਰਾਕ ਲੈ ਕੇ ਇਸ ਗਤੀ ਨੂੰ ਘਟਾਇਆ ਜਾ ਸਕਦਾ ਹੈ |
ਕੀ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ |
* ਜੀ ਹਾਂ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ ਇਸ ਲਈ ਬੁਰਸ਼ ਹਰ ਰੋਜ਼ ਇੱਕ ਦੋ ਮਿੰਟ ਲਈ ਹੀ ਕਰਨਾ ਚਾਹੀਦਾ ਹੈ |
ਸੁੱਤੇ ਵਿਅਕਤੀ ਨੂੰ ਉਠਾਉਣ ਤੇ ਉਸਨੂੰ ਆਮ ਹਾਲਤਾਂ ਨਾਲੋਂ ਜ਼ਿਆਦਾ ਗੁੱਸਾ ਹੁੰਦਾ ਹੈ |
* ਗੁੱਸਾ ਇੱਕ ਅਜਿਹੀ ਪ੍ਰਕਿਰਿਆ ਹੈ ਕਿ ਮਨੁੱਖ ਦਾ ਇਸ ਉੱਤੇ ਪੂਰੀ ਤਰ੍ਹਾਂ ਕਾਬੂ ਹੁੰਦਾ ਹੈ ਜਿਵੇਂ ਜੇਕਰ ਥਾਣੇਦਾਰ ਨੇ ਸਿਪਾਹੀ ਜਾਂ ਡੀ ਐਸ ਪੀ ਦੇ ਉੱਪਰ ਗੁੱਸੇ ਹੋਣਾ ਹੋਵੇ ਤਾਂ ਉਹ ਆਪਣਾ ਗੁੱਸਾ ਸਿਪਾਹੀ ਉੱਪਰ ਕੱਢੇਗਾ ਡੀ ਐਸ ਪੀ ਤੇ ਨਹੀਂ ਕਿਉਂਕਿ ਉਸਨੂੰ ਪਤਾ ਹੈ ਕਿ ਡੀ ਐਸ ਪੀ ਦੇ ਉੱਪਰ ਕੱਢਿਆ ਗੁੱਸਾ ਉਸਨੂੰ ਮਹਿੰਗਾ ਪੈ ਸਕਦਾ ਹੈ ਇਸ ਲਈ ਸੁੱਤੇ ਉੱਠੇ ਵਿਅਕਤੀ ਦਾ ਗੁੱਸਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸਨੂੰ ਉਠਾਉਣ ਵਾਲਾ ਕੌਣ ਹੈ |
ਔਰਤ ਲਈ ਮਾਂ ਬਣਨਾ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਸੰਭਵ ਹੈ ਅਤੇ ਕਿਉਂ |
* ਔਰਤਾਂ ਲਈ ਮਾਂ ਬਣਨਾ ਦਸ ਸਾਲ ਦੀ ਉਮਰ ਤੋਂ 50 ਸਾਲ ਦੀ ਉਮਰ ਤੱਕ ਸੰਭਵ ਹੈ ਪਰ ਮੌਜੂਦਾ ਡਾਕਟਰੀ ਸਹੂਲਤਾਂ ਰਾਹੀਂ ਕੁਝ ਕੇਸਾਂ ਵਿੱਚ 7080 ਵਰ੍ਹਿਆਂ ਦੀਆਂ ਇਸਤਰੀਆਂ ਨੂੰ ਵੀ ਮਾਵਾਂ ਬਣਾਇਆ ਜਾ ਸਕਿਆ ਹੈ |
ਮਨੋਰੰਜਨ ਰਾਹੀਂ ਸਾਡਾ ਮੂਡ ਕਿਵੇਂ ਠੀਕ ਹੋ ਜਾਂਦਾ ਹੈ |
* ਮਨੋਰੰਜਨ ਰਾਹੀਂ ਸਾਡਾ ਧਿਆਨ ਨਿਰਾਸ਼ਾ ਪੈਦਾ ਕਰਨ ਵਾਲੀ ਸੋਚ ਤੋਂ ਪਾਸੇ ਹੋ ਜਾਂਦਾ ਹੈ ਇਸ ਲਈ ਸਾਡਾ ਮੂਡ ਬਦਲ ਜਾਂਦਾ ਹੈ |
ਕੀ ਯੋਗ ਰਾਹੀਂ ਦਿਲ ਦੀ ਧੜਕਣ ਰੋਕੀ ਜਾ ਸਕਦੀ ਹੈ |
ਪਸ਼ੂਆਂ ਦੀ ਨਸਲ ਕੁਆਲਿਟੀ ਸੁਧਾਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਯਤਨ ਕੀਤੇ ਜਾਂਦੇ ਹਨ ਮਨੁੱਖੀ ਨਸਲ ਦੇ ਸੁਧਾਰ ਲਈ ਜਾਂ ਅਤਿਅੰਤ ਵਿਕਸਿਤ ਦਿਮਾਗ ਵਾਲੇ ਬੱਚੇ ਪੈਦਾ ਕਰਨ ਲਈ ਮੈਡੀਕਲ ਸਾਇੰਸ ਕੀ ਯਤਨ ਕਰ ਰਹੀ ਹੈ |
ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰ |
ਵਿਸ਼ਵ ਭਰ ਦੇ ਪੰਜਾਬੀ ਰੇਡੀਓ |
ਪੰਜਾਬ ਬਾਰੇ ਜਾਣਕਾਰੀ |
ਹਿੰਮਤਪੁਰਾ ਕੀ ਹੈ |
ਮੋਗਾ ਪੰਜਾਬ |
ਪੰਜਾਬੀ ਫੌਂਟ ਇੱਕ ਦੂਜੇ ਚ ਬਦਲੋ |
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ |
ਪੰਜਾਬੀ ਤੋਂ ਉਰਦੂ ਅੰਗਰੇਜ਼ੀ |
ਸ਼ਹੀਦ ਭਗਤ ਸਿੰਘ |
ਵਿਸ਼ਵ ਭਰ ਦੇ ਕਰੰਸੀ |
ਪੰਜਾਬ ਚ ਪੀਣ ਵਾਲਾ ਪਾਣੀ {ਸਰਕਾਰੀ ਅੰਕੜੇ} |
ਭਾਰਤੀ ਚੋਣ ਕਮਿਸ਼ਨ |
ਜਨਮ ਦਿਨ ਮੁਬਾਰਕ |
ਪਿੰਡ ਦਾ ਇਤਿਹਾਸ |
ਲੋਕ ਬੋਲੀਆਂ ਚ ਜ਼ਿਕਰ |
ਜਾਨ ਦੀ ਪ੍ਰਵਾਹ ਨਾਂਹ ਕਰਦਿਆਂ ਮੁਸਲਿਮ ਪਰਿਵਾਰ ਨੇ ਨਿਭਾਈ ਪੰਡਿਤ ਨਾਲ ਦੋਸਤੀ ਖਾਣਾ ਪਹੁੰਚਾਉਣ ਲਈ ਕਰਫਿਊ ਦੀ ਵੀ ਕਰ ਦਿੱਤੀ ਉਲੰਘਣਾ |
ਨਿੱਜੀ ਵਿਕਾਸ |
ਕਸ਼ਮੀਰ ਵਿੱਚ ਸੁਰਖਿਆ ਦਸਤੇ ਨਾਲ ਮੁਕਾਬਲੇ ਚ ਮਾਰੇ ਗਏ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਕਰਕੇ ਕਈ ਥਾਵਾਂ ਤੇ ਕਰਫਿਊ ਲੱਗਾ ਹੋਇਆ ਹੈ ਲੋਕ ਘਰਾਂ ਤੋਂ ਬਾਹਰ ਨਹੀਂ ਆ ਸਕਦੇ ਅਜਿਹੇ ਸਮੇਂ ਚ ਦੋਸਤੀ ਨਿਭਾਉਣ ਵਾਲੇ ਇੱਕ ਮੁਸਲਿਮ ਪਰਿਵਾਰ ਵੱਲੋਂ ਇੱਕ ਪੰਡਿਤ ਪਰਿਵਾਰ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਮੁਸਲਮਾਨ ਪਰਿਵਾਰ ਨੇ ਕਰਫਿਊ ਦੀ ਪ੍ਰਵਾਹ ਨਾਂਹ ਕਰਦਿਆਂ ਆਪਣੇ ਪੰਡਿਤ ਦੋਸਤ ਦੇ ਘਰ ਖਾਣਪੀਣ ਦਾ ਸਮਾਨ ਪੁਜਾਇਆ |
ਜ਼ੁਬੈਦਾ ਬੇਗਮ ਅਤੇ ਉਨ੍ਹਾਂ ਦੇ ਘਰ ਵਾਲੇ ਨੇ ਖਾਣ ਪੀਣ ਦਾ ਸਮਾਨ ਇੱਕ ਝੋਲ੍ਹੇ ਚ ਪਾਇਆ ਅਤੇ ਝੇਲਮ ਦਰਿਆ ਦੇ ਪਰਲੇ ਪਾਸੇ ਰਹਿੰਦੇ ਆਪਣੇ ਪੰਡਿਤ ਦੋਸਤ ਤਕ ਪਹੁੰਚੇ ਕਰਫਿਊ ਦੇ ਦੌਰਾਨ ਘਰੋਂ ਬਾਹਰ ਆਉਣ ਤੇ ਉਨ੍ਹਾਂ ਨੂੰ ਬਿਨ੍ਹਾਂ ਚੇਤਾਵਨੀ ਦਿੱਤੇ ਗੋਲੀ ਮਾਰੀ ਜਾ ਸਕਦੀ ਸੀ ਪਰ ਦੋਸਤੀ ਦੀ ਖਾਤਿਰ ਉਨ੍ਹਾਂ ਨੇ ਆਪਣੀ ਜਾਨ ਤਲ੍ਹੀ ਤੇ ਧਰ ਲਈ |
ਝੇਲਮ ਦਰਿਆ ਦੇ ਪਾਰ ਰਹਿੰਦੇ ਸਾਡੇ ਪੰਡਿਤ ਦੋਸਤ ਨੇ ਸਵੇਰੇ ਮੈਨੂੰ ਸੁਨੇਹਾ ਘਲ੍ਹਿਆ ਕੇ ਉਨ੍ਹਾਂ ਕੋਲ ਖਾਣ ਪੀਣ ਦਾ ਸਮਾਨ ਮੁੱਕ ਗਿਆ ਹੈ ਅਤੇ ਘਰ ਦੇ ਸਾਰੇ ਜੀਅ ਭੁੱਖੇ ਬੈਠੇ ਹਨ ਕਰਫਿਊ ਕਰਕੇ ਘਰੋਂ ਬਾਹਰ ਨਿਕਲ ਆਉਣ ਤੇ ਪਾਬੰਦੀ ਲੱਗੀ ਹੋਈ ਹੈ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੁਜ਼ੁਰਗ ਮਾਂ ਵੀ ਰਹਿੰਦੀ ਹੈ |
ਪੁਲਿਸ ਦੀ ਗੋਲੀ ਦੇ ਖ਼ਤਰੇ ਅਤੇ ਇੰਨੀ ਦੂਰ ਤੁਰ ਕੇ ਜਾਣ ਦਾ ਥਕੇਵਾਂ ਪੰਡਿਤ ਜੀ ਦੇ ਘਰੇ ਪਹੁੰਚਦੇ ਹੀ ਲੈਹ ਗਿਆ ਜਦੋਂ ਅਸੀਂ ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਵੇਖੀ ਉਨ੍ਹਾਂ ਦੀ ਅੱਖਾਂ ਚ ਅਥਰੂ ਆ ਗਏ ਸਨ |
ਪੰਡਿਤ ਦੀਵਾਨ ਚੰਦ ਕਈ ਸਾਲ ਤੋਂ ਕਸ਼ਮੀਰ ਘਾਟੀ ਚ ਰਹਿ ਰਹੇ ਹਨ ਅਤੇ ਆੱਲ ਇੰਡੀਆ ਰੇਡੀਓ ਲਈ ਕੰਮ ਕਰਦੇ ਹਨ ਉਨ੍ਹਾਂ ਦੀ ਪਤਨੀ ਵੀ ਉਸੇ ਸਕੂਲ ਚ ਪੜ੍ਹਾਉਂਦੀ ਹੈ ਜਿੱਥੇ ਜ਼ੁਬੈਦਾ ਇਸ ਕਰਕੇ ਦੋਹਾਂ ਬੀਬੀਆਂ ਚ ਦੋਸਤੀ ਪੈ ਗਈ ਸੀ ਜ਼ੁਬੈਦਾ ਨੇ ਇਸੇ ਦੋਸਤੀ ਨੂੰ ਨਿਭਾਉਣ ਲਈ ਆਪਣੀ ਅਤੇ ਘਰ ਵਾਲੇ ਦੀ ਜਾਨ ਵੀ ਖ਼ਤਰੇ ਵਿੱਚ ਪਾ ਦਿੱਤੀ |
ਜਿਸ ਨੂੰ ਸਹੁਰਿਆਂ ਨੇ ਕੀਤਾ ਬੇਦਖਲ ਉਹ ਬਣ ਗਈ ਫ਼ੌਜੀ ਅਫ਼ਸਰ |
ਦਿਵਾਲੀ ਤੇ ਗਿਫਟ ਦੇਣ ਲਈ ਪੈਸੇ ਨਹੀਂ ਹੈਂ ਤਾਂ ਐਸਬੀਆਈ ਦੇਵੇਗਾ ਲੋਨ |
ਧੀ ਜੰਮਣ ਤੇ 101 ਬੁੱਟੇ ਲਾ ਕੇ ਕੀਤੀ ਮਿਸਾਲ ਪੇਸ਼ |
ਅਮਿਤਾਭ ਬੱਚਨ ਨੇ 1984 ਵਿੱਚ ਸਿੱਖਾਂ ਦਾ ਵਿਰੋਧ ਕੀਤਾ ਸੀ ਇੰਦਰਾ ਗਾਂਧੀ ਦੇ ਹੱਕ ਵਿੱਚ ਬੋਲੇ ਸੀ ਅਮਿਤਾਭ punjabi video |
ਅਮਿਤਾਭ ਬੱਚਨ ਨੇ 1984 ਵਿੱਚ ਸਿੱਖਾਂ ਦਾ ਵਿਰੋਧ ਕੀਤਾ ਸੀ ਇੰਦਰਾ ਗਾਂਧੀ ਦੇ ਹੱਕ ਵਿੱਚ ਬੋਲੇ ਸੀ ਅਮਿਤਾਭ |
ਨਵੰਬਰ 1984 ਵਿਚ ਭਾਰਤ ਦੀ ਸਿਖ ਅਬਾਦੀ ਤੇ ਸੰਗਠਿਤ ਹਮਲੇ ਕਰਵਾਉਣ ਭੜਕਾਉਣ ਸ਼ਮੂਲੀਅਤ ਕਰਨ ਸਾਜਿਸ਼ ਰਚਣ ਸ਼ਹਿ ਦੇਣ ਦੇ ਦੋਸ਼ਾਂ ਤਹਿਤ ਭਾਰਤ ਦੇ ਫਿਲਮ ਸਟਾਰ ਅਮਿਤਾਭ ਬਚਨ ਨੂਮ ਅਦਾਲਤ ਨੇ ਅਜੇ ਤੱਕ ਕੋੲੀ ਸਜਾ ਨਹੀਂ ਦਿੱਤੀ ਸਿੱਖਾਂ ਕੋਲੋਂ ਸੁਣੋ ਇਸ ਬਾਰੇ ਹਰ ਸਾਲ ਜਦ ਵੀ ਇਹ ਦਿਨ ਆਉਂਦੇ ਹਨ ਤਾਂ ਹਰ ਇਕ ਸਿੱਖ ਦਾ ਦਿਲ ਉਦਾਸ ਹੋਣਾ ਸੁਭਾਵਿਕ ਹੈ ਮੈਨੂੰ ਅੱਜ ਵੀ ਲੰਘੇ ਕੱਲ ਵਾਂਗ ਯਾਦ ਹਨ ਉਹ ਦਿਨ ਜਦ ਅਸੀਂ ਦੁਪਿਹਰ ਵੇਲੇ ਇੱਕ ਖਬਰ ਸੁਣੀ ਸੀ ਕਿ ਭਾਰਤ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਹੈ |
ਭਿੰਡਰਾਂਵਾਲਿਆਂ ਨਾਲ ਪਿਆਰ ਕਰਨ ਵਾਲੇ ਮੁਸਲਮਾਨ ਸਿੱਖ ਵੀਰਾਂ ਨੇ ਇਕੱਠੇ ਮਿਲ ਕੇ ਛਬੀਲ ਲਾੲੀ |
ਸ਼੍ਰੀ ਗੁਰੂ ਅਰਜਨ ਜੀ ਦੀ ਸ਼ਹੀਦੀ ਦੇ 3 ਮੁੱਖ ਕਾਰਨ |
ਆਪਣੇ ਆਪ ਚ ਸਿੱਖਾਂ ਦਾ ਰਿਕਾਰਡ ਆ ਸਿੰਘਾਂ ਨੇ ਜਦ ਹੈਲੀਕਪਟਰ ੳੁਡਾ ਦਿੱਤਾ |
ਉਤਰ ਪ੍ਰਦੇਸ਼ (up) ਵਿੱਚ ਸਿੱਖ ਪਰਿਵਾਰ ਤੇ ਹਮਲਾ ਕੁੱਟ ਕੁੱਟ ਕੇ ਅੱਧ ਮੋਇਆ ਕੀਤਾ ਸਿੱਖ ਜੋੜਾ ਤੇ ਛੋਟੇ ਬੱਚਾ |
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੱਤਵਾਦ ਵਿਰੋਧੀ ਦਿਵਸ ਤੇ ਸਮਾਗਮ ਕਰਵਾਇਆ ਗਿਆ _ punjab news quami ekta punjabi newspaper (ਕੌਮੀ ਏਕਤਾ) |
ਸਥਾਨਕ ਸਰਗਰਮੀਆਂ (ਅਮਰੀਕਾ) |
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੱਤਵਾਦ ਵਿਰੋਧੀ ਦਿਵਸ ਤੇ ਸਮਾਗਮ ਕਰਵਾਇਆ ਗਿਆ |
ਸਮਾਗਮ ਦੇ ਆਖੀਰ ਵਿੱਚ ਸਾਰੇ ਸਟਾਫ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀ ਵਰਗ ਨੂੰ ਅੱਤਵਾਦ ਵਿਰੋਧੀ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਦੀ ਲੋੜ ਤੇ ਜੋਰ ਦਿੱਤਾ ਤਾਂ ਜੋ ਅੱਤਵਾਦ ਫੈਲਾਉਣ ਵਾਲੇ ਸੰਗਠਨਾਂ ਤੋਂ ਵਿਦਿਆਰਥੀਆਂ ਨੂੰ ਬਚਾਇਆ ਜਾ ਸਕੇਇਸ ਸਾਰੇ ਸਮਾਗਮ ਦਾ ਪ੍ਰਬੰਧ ਡਿਪਟੀ ਡਾਇਰੈਕਟਰ (ਆਈ ਟੀ) ਇੰਜ ਸਨੀ ਅਰੋੜਾ ਨੇ ਕੀਤਾ |
Subsets and Splits
No saved queries yet
Save your SQL queries to embed, download, and access them later. Queries will appear here once saved.