text
stringlengths
1
2.07k
ਮੱਧ ਪ੍ਰਦੇਸ਼ ਛੱਤੀਸਗੜ੍ਹ ਰਾਜਸਥਾਨ ਅਤੇ ਤੇਲੰਗਾਨਾ ਦੀ ਚੋਣ ਹਲਚਲ
ਛੇਤੀ ਹੀ ਹੋਣ ਜਾ ਰਹੀਅਾਂ 5 ਸੂਬਿਅਾਂ ਦੀਅਾਂ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਸੂਬਿਅਾਂ ਚ ਸਿਆਸੀ ਹਲਚਲ ਜ਼ੋਰਾਂ ਤੇ ਹੈ ਇਨ੍ਹਾਂ ਚੋਂ ਮੱਧ ਪ੍ਰਦੇਸ਼ ਛੱਤੀਸਗੜ੍ਹ ਰਾਜਸਥਾਨ ਅਤੇ ਤੇਲੰਗਾਨਾ ਦੀਅਾਂ ਚੋਣਾਂ ਦੀਅਾਂ ਕੁਝ ਦਿਲਚਸਪ ਗੱਲਾਂ ਇਥੇ ਦਰਜ ਕੀਤੀਅਾਂ ਜਾ ਰਹੀਅਾਂ ਹਨ
* ਮੱਧ ਪ੍ਰਦੇਸ਼ ਦੀਅਾਂ ਵਿਧਾਨ ਸਭਾ ਚੋਣਾਂ ਚ ਭੋਪਾਲ ਗੈਸ ਤ੍ਰਾਸਦੀ ਚੋਣ ਮੁੱਦਾ ਬਣ ਗਈ ਹੈ ਭੋਪਾਲ ਚ 1984 ਚ ਹੋਏ ਗੈਸ ਕਾਂਡ ਦੇ ਪੀੜਤਾਂ ਨੇ ਮੁਆਵਜ਼ੇ ਦੀ ਮੰਗ ਕਰਦਿਅਾਂ ਆਪਣੇ ਮਕਾਨਾਂ ਦੇ ਬਾਹਰ ਪੋਸਟਰ ਟੰਗ ਦਿੱਤੇ ਹਨ
ਪੋਸਟਰਾਂ ਚ ਲਿਖਿਆ ਹੈ ਕਿ ਸੂਬੇ ਚ ਜੋ ਵੀ ਵੋਟਾਂ ਮੰਗਣ ਆਵੇਗਾ ਉਹ ਉਸ ਨੂੰ ਆਪਣਾ ਅਸ਼ਟਾਮ ਪੇਪਰ ਦੇਣਗੇ ਜਿਸ ਤੇ ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਦਾ ਲਿਖਤੀ ਵਾਅਦਾ ਕਰਨ ਤੇ ਹੀ ਵੋਟ ਦਿੱਤੀ ਜਾਵੇਗੀ ਗੈਸ ਕਾਂਡ ਦੇ ਪੀੜਤਾਂ ਦਾ ਦੋਸ਼ ਹੈ ਕਿ ਹਾਦਸੇ ਦੇ 33 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਹੈ
* ਸ਼ਿਵਰਾਜ ਚੌਹਾਨ ਸਰਕਾਰ ਵਲੋਂ ਦਿੱਤਾ ਗਆ ਰਾਜ ਮੰਤਰੀ ਦਾ ਦਰਜਾ ਠੁਕਰਾਉਣ ਤੋਂ ਬਾਅਦ ਕੰਪਿਊਟਰ ਬਾਬਾ ਨੇ ਇਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਹੁਣ ਉਹ ਆਪਣੇ ਮਨ ਕੀ ਬਾਤ ਦੇ ਜ਼ਰੀਏ ਸਰਕਾਰ ਤੇ ਨਿਸ਼ਾਨਾ ਲਾ ਰਹੇ ਹਨ ਅਤੇ ਸਰਕਾਰ ਵਿਰੁੱਧ ਲਗਾਤਾਰ ਬਿਆਨ ਦੇ ਰਹੇ ਹਨ ਜਿਸ ਨੂੰ ਦੇਖਦਿਅਾਂ ਸਰਕਾਰ ਉਨ੍ਹਾਂ ਨੂੰ ਮਨਾਉਣ ਦੇ ਯਤਨਾਂ ਚ ਜੁਟ ਗਈ ਹੈ
* ਇਨ੍ਹੀਂ ਦਿਨੀਂ ਕਾਂਗਰਸੀ ਵਿਧਾਇਕ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੀਤੂ ਪਟਵਾਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਚ ਉਹ ਵੋਟਰਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਤਾਂ ਮੇਰੀ ਇੱਜ਼ਤ ਤੇ ਲਾਜ ਰੱਖੋ ਪਾਰਟੀ ਗਈ ਤੇਲ ਲੈਣ
* ਮੱਧ ਪ੍ਰਦੇਸ਼ ਦੀਅਾਂ ਇਨ੍ਹਾਂ ਚੋਣਾਂ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਹੁਣ ਤਕ ਤਾਂ ਕਾਂਗਰਸ ਅਤੇ ਭਾਜਪਾ ਦੇ ਜ਼ਿਆਦਾਤਰ ਨੇਤਾ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਆਏ ਸਨ ਅਤੇ ਕੁਝ ਤਾਂ ਆਪਣੇ ਕੋਲ ਸਮਾਰਟ ਫੋਨ ਤਕ ਨਹੀਂ ਰੱਖਦੇ ਸਨ ਅਤੇ ਕੁਝ ਨੇ ਆਪਣਾ ਫੋਨ ਫੜਨ ਤਕ ਲਈ ਹੈਲਪਰ ਰੱਖਿਆ ਹੋਇਆ ਸੀ
ਜਦੋਂ ਤੋਂ ਦੋਹਾਂ ਪਾਰਟੀਅਾਂ ਦੀ ਹਾਈਕਮਾਨ ਨੇ ਚੋਣਾਂ ਚ ਸੋਸ਼ਲ ਮੀਡੀਆ ਦੀ ਉਪਯੋਗਤਾ ਦੀ ਗੱਲ ਕਹੀ ਹੈ ਉਨ੍ਹਾਂ ਨੇ ਜਨ ਸੰਪਰਕ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਫੇਸਬੁੱਕ ਤੇ ਦਿਲਚਸਪ ਪੋਸਟਾਂ ਪਾ ਰਹੇ ਹਨ
* ਜੇਲ ਚ ਰਹਿ ਕੇ ਕੈਦੀਅਾਂ ਨੂੰ ਚੋਣ ਲੜਨ ਦਾ ਅਧਿਕਾਰ ਤਾਂ ਹੈ ਪਰ ਵੋਟ ਪਾਉਣ ਦਾ ਨਹੀਂ ਕੁਝ ਅਜਿਹੀਅਾਂ ਬੰਦਿਸ਼ਾਂ ਹਨ ਜਿਨ੍ਹਾਂ ਦੀ ਵਜ੍ਹਾ ਕਰਕੇ ਹਰ ਵਾਰ ਵਾਂਗ ਇਸ ਵਾਰ ਵੀ ਮੱਧ ਪ੍ਰਦੇਸ਼ ਦੀਅਾਂ ਜੇਲਾਂ ਚ ਬੰਦ 42 ਹਜ਼ਾਰ ਵਿਚਾਰਅਧੀਨ ਅਤੇ ਸਜ਼ਾਯਾਫਤਾ ਕੈਦੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕਣਗੇ
* 23 ਅਕਤੂਬਰ ਨੂੰ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜਦੋਂ ਰਾਏਪੁਰ ਪਹੁੰਚੇ ਤਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਉਨ੍ਹਾਂ ਦੀ ਪਤਨੀ ਤੇ ਬੇਟੇ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਉਨ੍ਹਾਂ ਦੀ ਆਰਤੀ ਉਤਾਰੀ ਤੇ ਉਨ੍ਹਾਂ ਦੇ ਗਲ ਚ ਮਾਲਾ ਪਹਿਨਾਈ ਇਸ ਤੋਂ ਬਾਅਦ ਰਮਨ ਸਿੰਘ ਨੇ ਕਾਫਿਲੇ ਨਾਲ ਜਾ ਕੇ ਨਾਮਜ਼ਦਗੀ ਪੱਤਰ ਭਰਿਆ
* ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੀ ਸੂਚੀ ਤੋਂ ਹਰ ਕੋਈ ਹੈਰਾਨ ਹੈ ਕਿਉਂਕਿ ਜ਼ਿਆਦਾਤਰ ਸੀਟਾਂ ਤੇ ਪਾਰਟੀ ਨੇ ਉਨ੍ਹਾਂ ਚਿਹਰਿਅਾਂ ਤੇ ਦਾਅ ਲਗਾਇਆ ਹੈ ਜਿਨ੍ਹਾਂ ਨੂੰ ਪਿਛਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਨ੍ਹਾਂ ਚ ਸਾਬਕਾ ਗ੍ਰਹਿ ਮੰਤਰੀ ਨਨਕੀ ਰਾਮ ਕੰਵਰ ਸਾਬਕਾ ਮਹਿਲਾ ਬਾਲ ਵਿਕਾਸ ਮੰਤਰੀ ਲਤਾ ਉਸੇਡੀ ਸਾਬਕਾ ਸਿਹਤ ਮੰਤਰੀ ਕ੍ਰਿਸ਼ਨਾਮੂਰਤੀ ਬਾਂਧੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਧਰਮਪਾਲ ਕੌਸ਼ਿਕ ਆਦਿ ਸ਼ਾਮਿਲ ਹਨ
ਹੁਣ ਤਕ ਇਨ੍ਹਾਂ ਚੋਣਾਂ ਦੇ ਸਿਲਸਿਲੇ ਚ ਕੁਝ ਅਜਿਹੇ ਹੀ ਰੰਗ ਦੇਖਣ ਨੂੰ ਮਿਲੇ ਹਨ ਪਰ ਚੋਣਾਂ ਨੇੜੇ ਆਉਣ ਦੇ ਨਾਲਨਾਲ ਇਨ੍ਹਾਂ ਚ ਕੁਝ ਹੋਰ ਰੰਗ ਵੀ ਜੁੜਨਗੇ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰਦੇ ਰਹਾਂਗੇ ਵਿਜੇ ਕੁਮਾਰ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ ਮੁਫ਼ਤ ਰਿਜਿਸਟ੍ਰੇਸ਼ਨ ਕਰੇ
ਕੀ ਚੋਣ ਨਤੀਜਿਅਾਂ ਦੀ ਪ੍ਰਕਿਰਿਆ ਚ ਸੁਧਾਰ ਹੋਵੇਗਾ
ਦੇਸ਼ ਵਿਚ ਹਿੰਦੂਮੁਸਲਿਮ ਭਾਈਚਾਰੇ ਦੀਅਾਂ ਕੁਝ ਮਿਸਾਲਾਂ
ਪੰਜਾਬ ਦੀਆਂ ਜੇਲਾਂ ਚ ਵਿਦੇਸ਼ੀ ਅਪਰਾਧੀਆਂ ਨੂੰ ਸਥਾਨਕ ਕੈਦੀਆਂ ਨਾਲੋਂ ਵੱਖਰੇ ਰੱਖਣ ਦਾ ਸ਼ਲਾਘਾਯੋਗ ਫੈਸਲਾ
ਸ਼ਿਰਡੀ ਦੇ ਸ਼੍ਰੀ ਸਾਈਂ ਬਾਬਾ ਟਰੱਸਟ ਨੇ ਦਿੱਤਾ 500 ਕਰੋੜ ਰੁ ਦਾ ਵਿਆਜਮੁਕਤ ਕਰਜ਼ਾ ਮਹਾਰਾਸ਼ਟਰ ਸਰਕਾਰ ਨੂੰ
ਰਾਜਸਥਾਨ ਦੀਅਾਂ ਚੋਣ ਦਿਲਚਸਪੀਅਾਂ ਹਨੀਮੂਨ ਪਹਿਲਾਂ ਚੋਣਾਂ ਬਾਅਦ ਚ ਸੁੰਦਰ ਸ਼ਮਸ਼ਾਨਘਾਟ ਨੇਤਾ ਦੀ ਗੱਡੀ ਦਾ ਪਿੱਛਾ ਕਰਨ ਦੇ ਚੱਕਰ ਚ ਕਟਵਾਇਆ ਚਲਾਨ
ਆਖਿਰ ਕਦੋਂ ਹੋਣਗੇ ਚੋਣ ਪ੍ਰਣਾਲੀ ਚ ਸੁਧਾਰ
ਨਾਨਕੁਵਖਾਣੈਗੁਰਬਚਨਿਜਾਣੈਥਿਰੁਸੰਤਨਸੋਹਾਗੁਮਰੈਨਜਾਵਏ॥੧॥
ਨਾਨਕੁਵਖਾਣੈਗੁਰਬਚਨਿਜਾਣੈਜਾਕੋਰਾਮੁਭਤਾਰੁਤਾਕੈਅਨਦੁਘਣਾ॥੨॥
ਨਾਨਕੁਵਖਾਣੈਗੁਰਬਚਨਿਜਾਣੈਆਉਸਖੀਸੰਤਪਾਸਿਸੇਵਾਲਾਗੀਐ॥੩॥
ਨਾਨਕੁਵਖਾਣੈਗੁਰਬਚਨਿਜਾਣੈਜਾਕੈਮਸਤਕਿਭਾਗਸਿਸੇਵਾਲਾਇਆ॥੪॥੪॥੭॥
ਹੇ ਭਾਈ) ਸੰਤਾਂ ਦਾ ਸੋਹਾਗ (ਭਾਵ ਖਸਮ) ਸਦਾ ਨਿਹਚਲ ਰਹਿੰਦਾ ਹੈ (ਉਹ ਸੁਹਾਗ) ਨਾ ਮਰਦਾ ਹੈ ਨਾ (ਕਿਤੇ) ਜਾਂਦਾ ਹੈ
ਜਿਸ (ਜੀਵ ਇਸਤ੍ਰੀ ਦੇ) ਘਰ ਵਿਚ ਹਰੀ ਪਤੀ (ਆ ਵਸੇ) ਉਹ ਸਦਾ ਹੀ (ਪਤੀ ਦੇ ਮਿਲਾਪ ਦਾ ਰੰਗ) ਮਾਣਦੀ ਹੈ
ਉਹ ਪ੍ਰਭੂ ਨਾਸ਼ ਤੋਂ ਰਹਿਤ (ਅਤੇ) ਅਵਿਅਕਤ (ਰੂਪ) ਹੈ ਸਦਾ ਨਵਾਂ ਅਤੇ ਨਿਰਮਲ (ਰੂਪ) ਹੈ
(ਉਹ ਪਤੀ ਦੂਰ ਨਹੀਂ ਹੈ ਉਹ) ਠਾਕੁਰ ਸਦਾ ਹਾਜ਼ਰ ਹਜ਼ੂਰ ਅਤੇ ਸਦਾ ਹੀ ਦਸਾਂ ਦਿਸ਼ਾਂ ਵਿਚ ਪਰੀ ਪੂਰਨ ਹੈ
(ਉਹ) ਪ੍ਰਾਣਾ ਦਾ ਪਤੀ (ਮਾਲਕ ਐਸਾ ਹੈ ਜਿਸ ਤੋਂ) ਮੁਕਤੀ ਤੇ (ਅਪ੍ਰੋਕਸ਼ਗਿਆਨ ਵਾਲੀ) ਬੁਧੀ (ਪ੍ਰਾਪਤ) ਹੁੰਦੀ ਹੈ (ਉਸ) ਪ੍ਰੀਤਮ ਨੂੰ ਪਿਆਰੇ (ਸੇਵਕ ਦੀ) ਪ੍ਰੀਤਿ ਚੰਗੀ ਲੱਗਦੀ ਹੈ
(ਤੇਰਾ ਦਾਸ) ਨਾਨਕ ਆਖਦਾ ਹੈ (ਅਤੇ) ਗੁਰੂ ਦੇ (ਅੰਮ੍ਰਿਤ) ਬਚਨਾਂ ਦੁਆਰਾ (ਇਹ ਗੱਲ) ਜਾਣਦਾ ਹੈ ਕਿ ਸੰਤਾਂ ਦਾ ਸੁਹਾਗ ਸਦਾ ਕਾਇਮ ਰਹਿੰਦਾ ਹੈ ਨਾ (ਉਹ ਪ੍ਰਭੂ) ਮਰਦਾ ਹੈ ਨਾ (ਸੰਤਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ॥੧॥
ਹੇ ਭਾਈ) ਜਿਸ (ਜੀਵ ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ (ਹਿਰਦੇ ਵਿਚ) ਬਹੁਤ ਅਨੰਦ ਬਣਿਆ ਰਹਿੰਦਾ ਹੈ
ਉਹ ਜੀਵ ਇਸਤ੍ਰੀ ਸੁੱਖਾਂ ਵਾਲੀ ਹੈ (ਉਸ ਦੀ) ਸ਼ੋਭਾ ਪੂਰੀ (ਤਰ੍ਹਾਂ) ਬਣੀ (ਰਹਿੰਦੀ ਹੈ)
(ਉਸ ਨੂੰ) ਆਦਰ ਵਡਿਆਈ ਤੇ ਸੁਖਦਾਈ ਅਵਸਥਾ ਮਿਲਦੀ ਹੈ ਹਰੀ ਤੋਂ ਜਸ ਮਿਲਦਾ ਹੈ ਉਹ ਪ੍ਰਭੂ (ਜੋ) ਸ੍ਰੇਸ਼ਟ ਗੁਣਾਂ ਦਾ ਮਾਲਕ ਹੈ (ਉਹ ਜੀਵ ਇਸਤ੍ਰੀ ਦੇ) ਨਾਲ (ਰਹਿੰਦਾ ਹੈ)
ਉਸ ਦੇ (ਹਿਰਦੇ ਰੂਪੀ) ਘਰ ਵਿਚ ਸਾਰੀਆਂ ਸਿਧੀਆਂ ਨੌ ਨਿਧੀਆਂ (ਆ ਵੜਦੀਆਂ ਹਨ) ਉਸ ਦੇ (ਪਾਸ ਕਿਸੇ ਵਸਤੂ ਦੀ) ਕਮੀ ਨਹੀਂ ਰਹਿੰਦੀ (ਉਸ ਨੂੰ) ਸਭ ਕੁਝ (ਪ੍ਰਾਪਤ ਹੁੰਦਾ ਹੈ)
(ਉਸ ਜੀਵ ਇਸਤ੍ਰੀ ਦੀ) ਬਾਣੀ (ਜੋ ਰਸਨਾ ਦੁਆਰਾ ਬੋਲਦੀ ਹੈ) ਮਿੱਠੀ ਹੈ (ਉਹ) ਪਤੀ ਨੇ ਸਨਮਾਨੀ ਹੈ ਉਸ ਦਾ ਸੁਹਾਗ ਪੱਕਾ (ਸਥਿਰ) ਬਣ ਗਿਆ ਹੈ
(ਤੇਰਾ ਦਾਸ) ਨਾਨਕ ਗੁਰੂ ਦੇ ਬਚਨਾਂ ਦੁਆਰਾ (ਇਹ ਗੱਲ ਜਾਣਦਾ ਤੇ ਆਖਦਾ ਹੈ ਕਿ ਜਿਸ ਇਸਤ੍ਰੀ ਨੂੰ) ਰਾਮ ਰੂਪ ਪਤੀ (ਮਿਲ ਪੈਂਦਾ ਹੈ) ਉਸ ਦੇ (ਹਿਰਦੇ ਵਿਚ) ਬਹੁਤ ਅਨੰਦ ਬਣਿਆ ਰਹਿੰਦਾ ਹੈ॥੨॥
ਹੇ ਸਖੀ (ਸਹੇਲੀ ਤੂੰ) ਆਉ (ਰਲ ਮਿਲ ਕੇ) ਸੰਤਾਂ ਦੇ ਪਾਸ ਸੇਵਾ ਵਿਚ ਲਗੀਏ
(ਹੇ ਸਖੀ) ਹੰਕਾਰ ਛੱਡਣ ਨਾਲ ਦੁਖ ਕਲੇਸ਼ ਮਿਟ ਜਾਂਦਾ ਹੈ (ਇਸ ਲਈ) ਆਪਣਾ ਆਪ ਨਾ ਜਣਾਈਏ
(ਉਸ ਪਤੀ ਪਰਮਾਤਮਾ ਦੀ) ਸ਼ਰਨ ਪਕੜ ਲੈਣੀ ਚਾਹੀਦੀ ਹੈ (ਅਤੇ ਹੁਕਮ) ਮੰਨ ਲੈਣਾ ਚਾਹੀਦਾ ਹੈ (ਜੁ ਕੁਝ ਉਹ ਕਰੇ ਉਸ ਨੂੰ ਸਤਿ ਮੰਨ ਕੇ) ਸੁਖ ਪਾ ਲਈਏ
(ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ ਉਦਾਸੀ ਤਿਆਗ ਕੇ ਹੱਥ ਜੋੜ ਕੇ ਦਿਨ ਰਾਤ (ਸੇਵਾ ਲਈ) ਜਾਗਣਾ ਕਰੀਏ
ਨਾਨਕ ਗੁਰ ਪਰਮੇਸ਼ਰ ਦੇ ਬਚਨਾਂ ਦੁਆਰਾ (ਇਹ ਗੱਲ) ਜਾਣਦਾ ਅਤੇ ਆਖਦਾ ਹੈ (ਕਿ) ਹੇ ਸਖੀ ਆਓ (ਪ੍ਰਭੂ ਦੇ) ਸੰਤਾਂ ਪਾਸ (ਪ੍ਰਭੂ ਦੀ) ਸੇਵਾ ਵਿਚ ਲੱਗ ਜਾਈਏ॥੩॥
ਹੇ ਭਾਈ) ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗੇ) ਉਨ੍ਹਾਂ ਨੂੰ (ਗੁਰੂ ਨੇ ਪ੍ਰਭੂ ਦੀ) ਸੇਵਾ ਵਿਚ ਲਾਇਆ
ਜਿਨ੍ਹਾਂ ਨੂੰ ਸਾਧੂ ਸੰਗ ਪ੍ਰਾਪਤ ਹੋ ਗਿਆ ਉਨ੍ਹਾਂ ਦੀ (ਸਭ) ਆਸਾ ਪੂਰੀ ਹੋ ਗਈ
ਸਾਧ ਸੰਗਤ ਨਾਲ (ਲੱਗ ਕੇ ਉਹ) ਹਰੀ ਦੇ ਪ੍ਰੇਮ ਵਿਚ (ਜੁੜ ਕੇ) ਪ੍ਰਭੂ ਦੇ ਸਿਮਰਨ ਵਿਚ ਲੱਗ ਗਏ
ਉਨ੍ਹਾਂ ਨੇ ਭਰਮ ਮੋਹ ਵਿਕਾਰ (ਅਤੇ) ਦੂਜਾਪਨ (ਦਵੈਤ ਆਦਿ) ਸਭ (ਅਵਗੁਣਾਂ ਨੂੰ) ਤਿਆਗ ਦਿਤਾ
(ਉਨ੍ਹਾਂ ਦੇ) ਮਨ ਵਿਚ ਸ਼ਾਂਤੀ (ਆ ਗਈ) ਸਹਜ ਸੁਭਾਵਕ ਹੀ (ਹਰੀ ਉਨ੍ਹਾਂ ਅੰਦਰ) ਵਸ ਗਿਆ (ਇਸ ਲਈ ਉਨ੍ਹਾਂ ਨੇ ਪ੍ਰਭੂ ਦੇ) ਅਨੰਦ ਮਈ ਮੰਗਲ ਤੇ ਗੁਣਾਂ ਨੂੰ ਗਾਇਨ ਕੀਤਾ
ਨਾਨਕ (ਦਾਸ) ਗੁਰੂ ਦੇ ਬਚਨਾਂ ਦੁਆਰਾ (ਇਹ ਗੱਲ) ਆਖਦਾ (ਅਤੇ) ਜਾਣਦਾ ਹੈ ਕਿ ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗੇ ਹਨ) ਉਨ੍ਹਾਂ ਨੂੰ ਹੀ (ਗੁਰੂ ਨੇ ਪ੍ਰਭੂ ਦੀ) ਸੇਵਾ ਵਿਚ ਲਾਇਆ ਹੈ॥੪॥੪॥੭॥
(ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ ਉਹਨਾਂ ਦੇ) ਸਿਰ ਦਾ ਸਾਂਈ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ
ਜਿਸ ਜੀਵਇਸਤ੍ਰੀ ਦੇ ਹਿਰਦੇਘਰ ਵਿਚ ਪ੍ਰਭੂਪਤੀ ਆ ਵੱਸੇ ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ
ਉਹ ਪਰਮਾਤਮਾ ਨਾਸ ਤੋਂ ਰਹਿਤ ਹੈ ਅਦ੍ਰਿਸ਼ਟ ਹੈ ਸਦਾ ਨਵੇਂ ਪਿਆਰ ਵਾਲਾ ਹੈ ਪਵਿਤ੍ਰਸਰੂਪ ਹੈ
ਉਹ ਮਾਲਕ ਕਿਸੇ ਤੋਂ ਭੀ ਦੂਰ ਨਹੀਂ ਹੈ ਸਦਾ ਹਰੇਕ ਦੇ ਅੰਗਸੰਗ ਵੱਸਦਾ ਹੈ ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਹੀ ਵਿਆਪਕ ਰਹਿੰਦਾ ਹੈ
ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲਦੀ ਹੈ ਚੰਗੀ ਅਕਲ ਪ੍ਰਾਪਤ ਹੁੰਦੀ ਹੈ ਜਿਉਂ ਜਿਉਂ ਉਸ ਪਿਆਰੇ ਨਾਲ ਪ੍ਰੀਤਿ ਵਧਾਈਏ ਤਿਉਂ ਤਿਉਂ ਉਹ ਪ੍ਰੀਤਮਪ੍ਰਭੂ ਪਿਆਰਾ ਲੱਗਦਾ ਹੈ
ਨਾਨਕ ਆਖਦਾ ਹੈਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਪ੍ਰਭੂਪ੍ਰੀਤਮ ਨਾਲ) ਡੂੰਘੀ ਸਾਂਝ ਪੈਂਦੀ ਹੈ (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ) ਉਹਨਾਂ ਦਾ ਖਸਮਪ੍ਰਭੂ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ॥੧॥
ਜਿਸ (ਜੀਵਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ
ਉਹ ਸੁਖੀ ਜੀਵਨ ਬਿਤਾਂਦੀ ਹੈ ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ
ਉਸ ਜੀਵਇਸਤ੍ਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁਖ ਮਿਲਦਾ ਹੈ (ਕਿਉਂਕਿ ਉਸ ਨੂੰ) ਪਰਮਾਤਮਾ ਦੀ ਸਿਫ਼ਤਿਸਾਲਾਹ ਪ੍ਰਾਪਤ ਹੋਈ ਰਹਿੰਦੀ ਹੈ ਦੈਵੀ ਗੁਣਾਂ ਦਾ ਮਾਲਕਪ੍ਰਭੂ ਸਦਾ ਉਸ ਦੇ ਅੰਗਸੰਗ ਵੱਸਦਾ ਹੈ
ਉਸ (ਜੀਵਇਸਤ੍ਰੀ ਦੇ) ਹਿਰਦੇਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖ਼ਜ਼ਾਨੇ ਵੱਸ ਪੈਂਦੇ ਹਨ ਉਸ ਨੂੰ ਕੋਈ ਘਾਟ ਨਹੀਂ ਰਹਿੰਦੀ ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ
ਉਸ ਜੀਵਇਸਤ੍ਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ ਪ੍ਰਭੂਪਤੀ ਨੇ ਉਸ ਨੂੰ ਆਦਰਮਾਣ ਦੇ ਰੱਖਿਆ ਹੁੰਦਾ ਹੈ ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ
ਨਾਨਕ ਆਖਦਾ ਹੈਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵਇਸਤ੍ਰੀ ਪ੍ਰਭੂਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ਸਰਬਵਿਆਪਕ ਪਰਮਾਤਮਾ ਜਿਸ ਜੀਵਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ॥੨॥
ਹੇ ਸਹੇਲੀ ਆ ਗੁਰੂ ਦੇ ਪਾਸ ਚੱਲੀਏ (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ
ਹੇ ਸਖੀ (ਮੇਰਾ ਜੀ ਕਰਦਾ ਹੈ) ਮੈਂ (ਗੁਰੂ ਕੇ ਲੰਗਰ ਵਾਸਤੇ ਚੱਕੀ) ਪੀਹਾਂ ਮੈਂ (ਗੁਰੂ ਦੇ) ਚਰਨ ਧੋਵਾਂ ਹੇ ਸਖੀ ਗੁਰੂ ਦੇ ਦਰ ਤੇ ਜਾ ਕੇ ਅਹੰਕਾਰ ਤਿਆਗ ਦੇਣਾ ਚਾਹੀਦਾ ਹੈ
ਹੇ ਸਖੀ ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ
ਨਾਨਕ ਆਖਦਾ ਹੈ(ਹੇ ਸਖੀ ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਸਕਦਾ ਹੈ (ਸੋ) ਹੇ ਸਖੀ ਆ ਗੁਰੂ ਪਾਸ ਚੱਲੀਏ (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ॥੩॥
ਜਿਨ੍ਹਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪਰਮਾਤਮਾ ਦੀ) ਸੇਵਾਭਗਤੀ ਵਿਚ ਜੋੜਦਾ ਹੈ
ਜਿਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ
ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ
ਮਾਇਆ ਦੀ ਖ਼ਾਤਰ ਭਟਕਣਾ ਦੁਨੀਆ ਦਾ ਮੋਹ ਵਿਕਾਰ ਮੇਰਤੇਰਇਹ ਸਾਰੇ ਔਗੁਣ ਉਹ ਤਿਆਗ ਦੇਂਦੇ ਹਨ
ਉਹਨਾਂ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਕ ਅਡੋਲਤਾ ਆ ਜਾਂਦੀ ਹੈ ਪ੍ਰੇਮ ਪੈਦਾ ਹੋ ਜਾਂਦਾ ਹੈ ਉਹ ਪਰਮਾਤਮਾ ਦੀ ਸਿਫ਼ਤਿਸਾਲਾਹ ਦੇ ਗੀਤ ਗਾਂਦੇ ਹਨ ਤੇ ਆਤਮਕ ਆਨੰਦ ਮਾਣਦੇ ਹਨ
ਨਾਨਕ ਆਖਦਾ ਹੈਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾਭਗਤੀ ਵਿਚ ਜੋੜਦਾ ਹੈ ॥੪॥੪॥੭॥
ਜਿਸ ਦੇ ਘਰ ਵਿੱਚ ਵਾਹਿਗੁਰੂ ਕੰਤ ਹੈ ਉਹ ਸਦਾ ਹੀ ਉਸ ਨੂੰ ਮਾਣਦੀ ਹੈ
ਨਾਸਰਹਿਤ ਅਤੇ ਅਮਰ ਹੈ ਉਹ ਸੁਆਮੀ ਉਹ ਹਮੇਸ਼ਾਂ ਨੌਜਵਾਨ ਅਤੇ ਬੇਦਾਗ ਹੈ
ਸੁਆਮੀ ਦੁਰੇਡੇ ਨਹੀਂ ਹਮੇਸ਼ਾਂ ਅੰਗ ਸੰਗ ਹੈ ਹਮੇਸ਼ਾਂ ਤੇ ਹਮੇਸ਼ਾਂ ਲਈ ਉਹ ਦਸਾਂ ਹੀ ਦਿਸ਼ਾਂ ਅੰਦਰ ਪਰੀਪੂਰਨ ਹੈ
ਉਹ ਜਿੰਦੜੀ ਦਾ ਸੁਆਮੀ ਹੈ ਜਿਸ ਤੋਂ ਮੋਖਸ਼ ਅਤੇ ਅਕਲਮੰਦੀ ਉਤਪੰਨ ਹੁੰਦੇ ਹਨ ਮੈਨੂੰ ਪਿਆਰੇ ਦਾ ਪ੍ਰੇਮ ਪਿਆਰਾ ਅਤੇ ਚੰਗਾ ਲੱਗਦਾ ਹੈ
ਨਾਨਕ ਓਹੀ ਕੁਛ ਉਚਾਰਨ ਕਰਦਾ ਹੈ ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ ਅਨੰਤ ਹੈ ਸਾਧੂਆਂ ਦਾ ਕੰਤ ਉਹ ਮਰਦਾ ਤੇ ਜਾਂਦਾ ਨਹੀਂ
ਪ੍ਰਸੰਨ ਹੈ ਉਹ ਪਤਨੀ ਅਤੇ ਪੂਰਨ ਬਣ ਵੰਞਦਾ ਹੈ ਉਸ ਦਾ ਪਰਤਾਪ
ਹਰੀ ਦੀ ਕੀਰਤੀ ਗਾਇਨ ਕਰਕੇ ਉਹ ਸਤਿਕਾਰ ਵਿਸ਼ਾਲਤਾ ਤੇ ਖੁਸ਼ੀ ਪਾ ਲੈਂਦੀ ਹੈ ਉਹ ਵੱਡਾ ਸੁਆਮੀ ਸਦਾ ਉਸ ਦੇ ਨਾਲ ਹੈ
ਸਮੂਹ ਸੰਪੂਰਨਤਾ ਅਤੇ ਨੌਂ ਖਜਾਨੇ ਉਸ ਪਾਸ ਹਨ ਉਸ ਦੇ ਘਰ ਕੋਈ ਘਾਟਾ ਨਹੀਂ ਸਾਰੀਆਂ ਵਸਤੂਆਂ ਹਨ
ਮਿੱਠੀ ਹੈ ਉਸ ਦੀ ਬੋਲੀ ਤੇ ਤਾਬੇਦਾਰੀ ਕਰਦੀ ਹੈ ਉਹ ਆਪਣੇ ਪ੍ਰੀਤਮ ਦੀ ਅਤੇ ਸਦੀਵੀ ਥੀ ਜਾਂਦੀ ਹੈ ਉਸ ਦੀ ਵਿਆਹੁਲੀ ਅਵਸਥਾ
ਜਿਹੜਾ ਕੁਛ ਉਸ ਨੇ ਗੁਰਾਂ ਦੀ ਸਿਖਮਤ ਦੁਆਰਾ ਜਾਣਿਆਂ ਹੈ ਨਾਨਕ ਓਹੀ ਕੁਝ ਆਖਦਾ ਹੈ ਜਿਸ ਦਾ ਪਤੀ ਪ੍ਰਭੂ ਹੈ ਉਹ ਬਹੁਤ ਖੁਸ਼ੀ ਭੋਗਦੀ ਹੈ
ਸੰਤਾਂ ਕੋਲ ਆ ਹੇ ਸਹੇਲੀਏ ਆਪਾਂ ਉਸ ਦੀ ਟਹਿਲ ਸੇਵਾ ਅੰਦਰ ਜੁੱਟ ਜਾਈਏ
ਆਓ ਆਪਾਂ ਉਸ ਦੇ ਦਾਣੇ ਪੀਹੀਏ ਉਸ ਦੇ ਪੈਰ ਧੋਈਏ ਅਤੇ ਆਪਣੀ ਸਵੈਹੰਗਤਾ ਨੂੰ ਛੱਡੀਏ
ਆਓ ਆਪਾਂ ਆਪਣਾ ਹੰਕਾਰ ਛੱਡ ਦੇਈਏ ਆਪਣੇ ਆਪ ਦਾ ਮੁਜਾਹਰਾ (ਪ੍ਰਗਟਾਵਾ) ਨਾਂ ਕਰੀਏ ਇਸ ਤਰ੍ਹਾਂ ਦੁੱਖ ਦੂਰ ਹੋ ਜਾਂਦਾ ਹੈ
ਆਓ ਆਪਾਂ ਗੁਰਾਂ ਦੀ ਪਨਾਹ ਪਕੜੀਏ ਉਸ ਦੀ ਤਾਬੇਦਾਰੀ ਕਰੀਏ ਅਤੇ ਜੋ ਕੁਛ ਭੀ ਉਹ ਕਰਦੇ ਹਨ ਉਸ ਨਾਲ ਖੁਸ਼ ਹੋਈਏ
ਆਓ ਆਪਾਂ ਵਾਹਿਗੁਰੂ ਦੇ ਗੋਲੇ ਦੀ ਸੇਵਾ ਕਮਾਈਏ ਫਿਕਰ ਚਿੰਤਾ ਨੂੰ ਦੂਰ ਕਰੀਏ ਖਬਰਦਾਰ ਹੋਈਏ ਅਤੇ ਦਿਹੁੰ ਰੈਣ ਉਸ ਦੇ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਰਹੀਏ
ਨਾਨਕ ਉਹ ਕੁਛ ਕਥਨ ਕਰਦਾ ਹੈ ਜਿਹੜਾ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ ਸੰਤਾਂ ਕੋਲ ਆ ਸਹੇਲੀਏ ਅਤੇ ਆਪਾਂ ਉਹਨਾਂ ਦੀ ਚਾਕਰੀ ਅੰਦਰ ਜੁੱਟ ਜਾਈਏ
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ ਉਸ ਨੂੰ ਸਾਹਿਬ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ
ਜਿਸ ਨੂੰ ਸਤਿਸੰਗਤ ਪ੍ਰਾਪਤ ਹੋਈ ਹੈ ਉਸ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ
ਸਤਿਸੰਗਤ ਅੰਦਰ ਇਨਸਾਨ ਹਰੀ ਦੀ ਪ੍ਰੀਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਹਿਬ ਦਾ ਆਰਾਧਨ ਕਰਨ ਲੱਗ ਜਾਂਦਾ ਹੈ
ਸੰਦੇਹ ਸੰਸਾਰੀ ਮਮਤਾ ਅਤੇ ਦਵੈਤਭਾਵ ਦੇ ਪਾਪ ਉਹ ਸਾਰਿਆਂ ਨੂੰ ਤਲਾਂਜਲੀ ਦਿੰਦਾ ਹੈ
ਠੰਢ ਚੈਨ ਅਡੋਲਤਾ ਅਤੇ ਸ੍ਰੇਸਟ ਭਾਨਾ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਉਹ ਖੁਸ਼ੀ ਤੇ ਪ੍ਰਸੰਨਤਾ ਨਾਲ ਹਰੀ ਦਾ ਜੱਸ ਗਾਉਂਦਾ ਹੈ
ਨਾਨਕ ਉਹ ਕੁਛ ਵਰਨਣ ਕਰਦਾ ਹੈ ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਅਨੁਭਵ ਕੀਤਾ ਹੈ ਕੇਵਲ ਓਹੀ ਗੁਰਾਂ ਦੀ ਘਾਲ ਕਮਾਉਂਦਾ ਹੈ ਜਿਸ ਦੇ ਮੱਥੇ ਤੇ ਐਸੇ ਨਸੀਬ ਲਿਖੇ ਹੋਏ ਹਨ
ਕਉਣੁਸੁਗਿਰਹੀਕਉਣੁਉਦਾਸੀਕਉਣੁਸੁਕੀਮਤਿਪਾਏਜੀਉ॥੧॥
ਕਉਣਕਰਮਕਉਣਨਿਹਕਰਮਾਕਉਣੁਸੁਕਹੈਕਹਾਏਜੀਉ॥੨॥
ਕਿਨਿਬਿਧਿਮਿਲੀਐਕਿਨਿਬਿਧਿਬਿਛੁਰੈਇਹਬਿਧਿਕਉਣੁਪ੍ਰਗਟਾਏਜੀਉ॥੩॥
ਕਉਣੁਸੁਚਾਲਜਿਤੁਪਾਰਬ੍ਰਹਮੁਧਿਆਏਕਿਨਿਬਿਧਿਕੀਰਤਨੁਗਾਏਜੀਉ॥੪॥
ਧੰਨੁਗਿਰਹੀਉਦਾਸੀਗੁਰਮੁਖਿਗੁਰਮੁਖਿਕੀਮਤਿਪਾਏਜੀਉ॥੫॥
ਗੁਰਮੁਖਿਕਰਮਗੁਰਮੁਖਿਨਿਹਕਰਮਾਗੁਰਮੁਖਿਕਰੇਸੁਸੁਭਾਏਜੀਉ॥੬॥
ਗੁਰਮੁਖਿਮਿਲੀਐਮਨਮੁਖਿਵਿਛੁਰੈਗੁਰਮੁਖਿਬਿਧਿਪ੍ਰਗਟਾਏਜੀਉ॥੭॥
ਗੁਰਮੁਖਿਚਾਲਜਿਤੁਪਾਰਬ੍ਰਹਮੁਧਿਆਏਗੁਰਮੁਖਿਕੀਰਤਨੁਗਾਏਜੀਉ॥੮॥