text
stringlengths 1
2.07k
|
---|
ਮਾਤਾਰਾਮ ਰਾਜਵੰਸ਼ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
|
ਮਾਤਾਰਾਮ ਇੰਡੋਨੇਸ਼ੀਆ ਦਾ ਇੱਕ ਪ੍ਰਾਚੀਨ ਰਾਜਵੰਸ਼ ਸੀ
|
ਮਾਤਾਰਾਮ ਦੇ ਸ਼ਾਸਕ[ਸੋਧੋ]
|
https//pawikipediaorg/w/indexphptitle=ਮਾਤਾਰਾਮ_ਰਾਜਵੰਸ਼&oldid=284867 ਤੋਂ ਲਿਆ
|
ਇੰਡੋਨੇਸ਼ੀਆ ਦਾ ਇਤਿਹਾਸ
|
ਮੇਰੇ ਦਿਲ ਚ ਕੋਈ ਦੁਆ ਕਰੇ
|
ਕਿਤੇ ਹੋਰ ਜਾਣ ਦੇ ਮਸ਼ਵਰੇ
|
ਮੈਂ ਚਲਾ ਕੇ ਤੀਰ ਕਮਾਨ ਚੋਂ
|
ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
|
ਉਹ ਬਣਾ ਰਹੇ ਨੇ ਇਮਾਰਤਾਂ
|
ਕੋਈ ਆਤਮਾ ਵੀ ਰਿਹਾ ਕਰੇ
|
ਜੁੜੇ ਰਹਿਣ ਤੱਤਾਂ ਦੇ ਨਾਲ ਤੱਤ
|
ਕੱਲ ਰਾਤ ਹੋਏ ਨੇ ਰਾਤ ਭਰ
|
ਸੰਵਾਦ ਵਲੋਂ ਲੁਧਿਆਣਾ ਵਿਖੇ ਵਿਆਖਿਆ ਵਿਸ਼ੇ ਤੇ ਵਿਚਾਰ ਚਰਚਾ ਅੱਜ (15 ਅਕਤੂਬਰ ਐਤਵਾਰ) ਨੂੰ
|
ਵਿਚਾਰ ਮੰਚ ਸੰਵਾਦ ਵਲੋਂ ਅੱਜ (15 ਅਕਤੂਬਰ (ਐਤਵਾਰ) 2017 ਨੂੰ) ਪੰਜਾਬੀ ਭਵਨ ਲੁਧਿਆਣਾ ਵਿਖੇ ਵਿਆਖਿਆ ਵਿਸ਼ੇ ਤੇ ਵਿਚਾਰਚਰਚਾ ਕਰਵਾਈ ਜਾ ਰਹੀ ਹੈ ਇਸ ਵਿਚ ਡਾ ਦਰਸ਼ਨ ਸਿੰਘ (ਸਾਬਕਾ ਮੁਖੀ ਅਤੇ ਪ੍ਰੋਫੈਸਰ ਧਰਮ ਅਧਿਐਨ ਪੰਜਾਬੀ ਯੂਨੀਵਰਸਿਟੀ ਪਟਿਆਲਾ) ਡਾ ਕੰਵਲਜੀਤ ਸਿੰਘ (ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਮਹਿਕਮਾ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ) ਡਾ ਸੇਵਕ ਸਿੰਘ (ਸਾਬਕਾ ਸਹਾਇਕ ਪ੍ਰੋਫੈਸਰ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ) ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ
|
ਸੰਵਾਦ ਵਲੋਂ ਲੁਧਿਆਣਾ ਵਿਖੇ ਵਿਆਖਿਆ ਵਿਸ਼ੇ ਤੇ ਵਿਚਾਰ ਚਰਚਾ 15 ਅਕਤੂਬਰ (ਐਤਵਾਰ) ਨੂੰ
|
ਵਿਚਾਰ ਮੰਚ ਸੰਵਾਦ ਵਲੋਂ 15 ਅਕਤੂਬਰ (ਐਤਵਾਰ) 2017 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਆਖਿਆ ਵਿਸ਼ੇ ਤੇ ਵਿਚਾਰਚਰਚਾ ਕਰਵਾਈ ਜਾ ਰਹੀ ਹੈ ਇਸ ਵਿਚ ਡਾ ਦਰਸ਼ਨ ਸਿੰਘ (ਸਾਬਕਾ ਮੁਖੀ ਅਤੇ ਪ੍ਰੋਫੈਸਰ ਧਰਮ ਅਧਿਐਨ ਪੰਜਾਬੀ ਯੂਨੀਵਰਸਿਟੀ ਪਟਿਆਲਾ) ਡਾ ਕੰਵਲਜੀਤ ਸਿੰਘ (ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਮਹਿਕਮਾ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ) ਡਾ ਸੇਵਕ ਸਿੰਘ (ਸਾਬਕਾ ਸਹਾਇਕ ਪ੍ਰੋਫੈਸਰ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ) ਹਾਜ਼ਰੀਨ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ
|
ਡਾ ਸੇਵਕ ਸਿੰਘ ਸਿੱਖ ਸੰਘਰਸ਼ ਦੇ ਨਾਇਕ ਭਾਈ ਸੁਰਿੰਦਰਪਾਲ ਸਿੰਘ ਨੂੰ ਯਾਦ ਕਰਦੇ ਹੋਏ
|
ਹਥਿਆਰਬੰਦ ਸਿੱਖ ਸੰਘਰਸ਼ ਤੋਂ ਬਾਅਦ ਦੇ ਔਖੇ ਸਮੇਂ ਭਾਈ ਸੁਰਿੰਦਰਪਾਲ ਸਿੰਘ ਵਲੋਂ ਸਿੱਖ ਅਜ਼ਾਦੀ ਦੇ ਸੰਘਰਸ਼ ਚ ਪਾਏ ਯੋਗਦਾਨ ਡਾ ਸੇਵਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਚ ਇਹ ਸਾਲਾਨਾ ਪ੍ਰੋਗਰਾਮ 13 ਅਗਸਤ 2017 ਨੂੰ ਹੋਇਆ ਸੀ
|
ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ਤੇ ਡਾ ਸੇਵਕ ਸਿੰਘ ਵਲੋਂ ਦਿੱਤਾ ਭਾਸ਼ਣ (ਵੀਡੀਓ)
|
15 ਜੁਲਾਈ 2017 ਨੂੰ ਸਿੱਖ ਸੰਗਤ ਵਲੋਂ ਬਲਾਚੌਰ ਵਿਖੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ
|
ਪੰਥਪੰਜਾਬ ਮੌਜੂਦਾ ਸਥਿਤੀ ਅਤੇ ਹੱਲ (3) ਤਲਵੰਡੀ ਸਾਬੋ ਵਿਖੇ ਸੰਵਾਦ
|
ਡਾ ਸੇਵਕ ਸਿੰਘ ਵਲੋਂ ਭਾਸ਼ਾ ਦੀ ਮਹੱਤਤਾ ਵਿਸ਼ੇ ਤੇ ਪੀਏਯੂ ਲੁਧਿਆਣਾ ਚ ਕੀਤਾ ਗਿਆ ਵਖਿਆਨ
|
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਇਕਾਈ ਵਲੋਂ ਪੰਜਾਬੀ ਦੇ ਸਬੰਧ ਚ ਭਾਸ਼ਾ ਦੀ ਮਹੱਤਤਾ ਵਿਸ਼ੇ ਤੇ 29 ਮਾਰਚ 2017 ਨੂੰ ਵਖਿਆਨ ਦਾ ਪ੍ਰਬੰਧ ਕੀਤਾ ਗਿਆ ਸੀ
|
daily hamdard _ ਸੜਕ ਹਾਦਸੇ ਚ ਪਿਉਪੁੱਤ ਦੀ ਮੌਤ
|
ਰਵਿੰਦਰ ਗੋਸਾਂਈ ਕੇਸ ਐਨ ਆਈ ਏ ਨੇ ਅਦਾਲਤ ਨੂੰ ਤਲਜੀਤ ਸਿੰਘ ਜਿੰਮੀ ਵਿਰੁਧ ਮਾਮਲਾ ਖਤਮ ਕਰਨ ਲਈ ਕਿਹਾ
|
ਜਗਤਾਰ ਸਿੰਘ ਜੱਗੀ ਤਲਜੀਤ ਸਿੰਘ ਜਿੰਮੀ ਰਮਨਦੀਪ ਸਿੰਘ ਬੱਗਾ ਹਰਦੀਪ ਸਿੰਘ ਸ਼ੇਰਾ
|
ਲੋੜੀਂਦੇ ਐਲਾਨੇ ਗਏ ਵਿਅਕਤੀਆਂ ਵਿੱਚ ਹਰਮੀਤ ਸਿੰਘ (ਪੀਐਚਡੀ) ਗੁਰਸ਼ਰਨਬੀਰ ਸਿੰਘ ਗੁਰਜਿੰਦਰ ਸਿੰਘ ਅਤੇ ਗੁਰਜੰਟ ਸਿੰਘ ਦਾ ਨਾਂ ਸ਼ਾਮਲ ਹੈ
|
ਜਾਂਚ ਏਜੰਸੀ ਨੇ ਜਿਨ੍ਹਾਂ 11 ਵਿਅਤੀਆਂ ਵਿਰੁਧ ਚਲਾਣ ਪੇਸ਼ ਕੀਤਾ ਹੈ ਉਨ੍ਹਾਂ ਦੇ ਨਾਂ ਹਨ ਹਰਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਬੱਗਾ ਜਗਤਾਰ ਸਿੰਘ ਜੱਗੀ ਧਰਮਿੰਦਰ ਸਿੰਘ ਗੁਗਨੀ ਅਨਿਲ ਕਾਲਾ ਪਰਵੇਜ਼ ਮਲੂਕ ਅਮਨਿੰਦਰ ਸਿੰਘ ਰਵੀਪਾਲ ਸਿੰਘ ਅਤੇ ਮਨਪ੍ਰੀਤ ਸਿੰਘ
|
ਮੋਗਾ ਦੇ ਸਾਬਕਾ ਐਸ ਐਸ ਪੀ ਰਾਜਜੀਤ ਨੇ ਆਪਣਾ ਪਾਸਪੋਰਟ ਡੀ ਜੀ ਪੀ ਪ੍ਰਸ਼ਾਸਨ ਨੂੰ ਭੇਜਿਆ ਕਿਹਾ ਵਿਦੇਸ਼ ਜਾਣ ਦੀ ਲੋੜ ਪਈ ਤਾਂ ਵਿਭਾਗ ਤੋਂ ਮਨਜੂਰੀ ਲੈ ਕੇ ਜਾਵੇਗਾ
|
ਮੁੰਡੇ ਵੱਲੋਂ ਕਿਰਾਏ ਤੇ ਬੁਆਏਫਰੈਂਡ ਬਣਨ ਦੀ ਪੇਸ਼ਕਸ਼ ਸੋਸ਼ਲ ਮੀਡੀਆ ਤੇ ਵਾਈਰਲ
|
14 ਫਰਵਰੀ ਵੈਲੇਨਟਾਈਨ ਡੇਅ ਮੌਕੇ ਗੁੜਗਾਂਵ ਦਾ ਇੱਕ ਲੜਕਾ ਕਿਰਾਏ ਉੱਤੇ ਬੁਆਏਫਰੈਂਡ ਬਣਨ ਨੂੰ ਤਿਆਰ ਹੈ ਇਸ ਲਈ ਉਸ ਨੇ ਸੋਸ਼ਲ ਮੀਡੀਆ ਤੇ ਆਪਣੇ 4 ਪੈਕੇਜ ਪੇਸ਼ ਕੀਤੇ ਹਨ ਸੋਸ਼ਲ ਮੀਡੀਆ ਤੇ ਇਹ ਪੇਸ਼ਕਸ਼ ਵਾਈਰਲ ਹੋ ਰਹੀ ਹੈ ਮੁੰਡੇ ਦਾ ਪਹਿਲਾ ਪੈਕੇਜ ਹੈ ਹੱਥ ਸਿਲਾਈ ਤੇ ਮੋਢੇ ਵਾਲੇ ਹਥਿਆਰ ਦੂਜਾ ਪੈਕੇਜ ਇਹ ਹੈ ਹੱਥ ਫੜਨਾ ਤੇ ਮੋਢੇ ਤੇ ਹੱਥ ਤੀਜੇ ਪੈਕੇਜ ਵਿੱਚ ਗਲੇ ਲਾਉਣਾ ਮੂੰਹ ਤੇ ਚੁੰਮਣਾ ਆਓ ਇਸ ਨਾਲ ਸਬੰਧਤ ਕੁਝ ਹੋਰ ਵਿਸ਼ੇਸ਼ ਗੱਲਾਂ ਨੂੰ ਜਾਣੀਏ
|
ਪਿਛਲੇ ਸਾਲ ਉਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਦੋ ਹਜ਼ਾਰ ਕੁੜੀਆਂ ਨੇ ਉਸ ਨਾਲ ਸੰਪਰਕ ਕੀਤਾ ਤੇ ਉਸ ਨੇ ਇਨ੍ਹਾਂ ਵਿੱਚੋਂ ਪੰਜ ਬੈਸਟ ਨੂੰ ਵੈਲੇਨਟਾਈਨ ਡੇਅ ਲਈ ਚੁਣਿਆ ਸੀ(ਪ੍ਰਤੀਕਆਤਮਕ ਫੋਟੋ)
|
3 ਕਾਰਪੋਰੇਸ਼ਨ ਤੇ 32 ਐਮ ਸੀ ਦੇ ਚੋਣ 2 ਦਸੰਬਰ ਨੂੰ ਨੋਟੀਫਿਕੇਸ਼ਨ ਹੋਵੇਗਾ ਜਾਰੀ 6 ਨੌਮੀਨੇਸ਼ਨ ਵਪਿਸ਼ ਲੈਣ ਦੀ ਅੰਤਿਮ ਤਾਰੀਕ ਹੋਵੇਗੀ17 ਦਸੰਬਰ ਹੋਵੇਗੀ ਚੋਣ ਤੇ ਉਸੇ ਦਿਨ ਆਉਣਗੇ ਨਤੀਜ਼ੇ
|
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੂੰ ਆਰਓ ਸਿਸਟਮ ਭੇਂਟ ਕੀਤਾ ਗਿਆ _ pind thatta
|
home / ਤਾਜ਼ਾ ਖਬਰਾਂ / ਟਿੱਬਾ / ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੂੰ ਆਰਓ ਸਿਸਟਮ ਭੇਂਟ ਕੀਤਾ ਗਿਆ
|
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੂੰ ਆਰਓ ਸਿਸਟਮ ਭੇਂਟ ਕੀਤਾ ਗਿਆ
|
posted by thatta in ਟਿੱਬਾ november 7 2013 comments off on ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੂੰ ਆਰਓ ਸਿਸਟਮ ਭੇਂਟ ਕੀਤਾ ਗਿਆ 399 views
|
ਸਟੇਟ ਬੈਂਕ ਆਫ ਪਟਿਆਲਾ ਦੀ ਬਰਾਂਚ ਤਲਵੰਡੀ ਚੌਧਰੀਆਂ ਵੱਲੋਂ ਮੂਨੇਜਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੂੰ ਇੱਕ ਆਰਓ ਸਿਸਟਮ ਭੇਂਟ
|
ਕੀਤਾ ਗਿਆ ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਸ ਲਖਬੀਰ ਸਿੰਘ ਦੀ ਰਹਿਨੁਮਾਈ ਹੇਠ ਇੱਕ ਛੋਟਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੈਨੇਜਰ ਗੁਰਮੇਲ ਸਿੰਘ ਨੇ
|
ਸਟੇਟ ਬੈਂਕ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਰਿਆਇਤੀ ਅਤੇ ਲਾਭਦਾਇਕ ਸਕੀਮਾਂ ਬਾਰੇ ਚਾਨਣਾ ਪਾਇਆ ਇਸ ਮੌਕੇ ਪ੍ਰਿੰਸੀਪਲ ਲਖਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਖੇ ਪ੍ਰਿੰਸੀਪਲ ਲਖਬੀਰ ਸਿੰਘ ਦੇ ਨਾਲ ਮੈਨੇਜਰ ਗੁਰਮੇਲ ਸਿੰਘ ਮੈਡਮ ਅੰਜੂ ਘਈ ਪਰਮਜੀਤ ਸਿੰਘ ਮੈਡਮ ਭਰਪੂਰ ਕੌਰ ਜਸਬੀਰ ਸਿੰਘ ਜਸਵਿੰਦਰ ਸਿੰਘ ਪਰਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ
|
previous ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ 8 ਨਵੰਬਰ ਤੋਂ 14 ਨਵੰਬਰ ਤੱਕ
|
next ਗੈਸ ਉਪਭੋਗਤਾ ਆਧਾਰ ਕਾਰਡ ਜੱਜ ਗੈਸ ਏਜੰਸੀ ਦੇ ਦਫ਼ਤਰ ਚ ਜਮ੍ਹਾਂ ਕਰਵਾਉਣਕੇਨੀ
|
ਤੇ ਹੁਣ ਲੰਡਨ ਚ ਕਰੈਨਫੋਰਡ ਕਾਲਜ ਨੇ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ _ pind thatta
|
home / ਖਬਰਾਂ ਸਿੱਖ ਜਗਤ ਦੀਆਂ / ਤੇ ਹੁਣ ਲੰਡਨ ਚ ਕਰੈਨਫੋਰਡ ਕਾਲਜ ਨੇ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ
|
ਤੇ ਹੁਣ ਲੰਡਨ ਚ ਕਰੈਨਫੋਰਡ ਕਾਲਜ ਨੇ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ
|
posted by thatta in ਖਬਰਾਂ ਸਿੱਖ ਜਗਤ ਦੀਆਂ 23 days ago comments off on ਤੇ ਹੁਣ ਲੰਡਨ ਚ ਕਰੈਨਫੋਰਡ ਕਾਲਜ ਨੇ ਸਿੱਖ ਨੌਜਵਾਨ ਨੂੰ ਕਿਰਪਾਨ ਪਹਿਨਣ ਤੋਂ ਰੋਕਿਆ 67 views
|
previous sultanpur lodhi ਡਾਕਟਰ ਅਮਨਪ੍ਰੀਤ ਸਿੰਘ ਦੀ ਪਤਨੀ ਸਮੇਤ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
|
next ਗੁਰੂ ਸਾਹਿਬਾਨ ਦੀ ਦੂਰ ਅੰਦੇਸ਼ੀ ਕੜਾਹ ਪ੍ਰਸ਼ਾਦ ਦੇ ਫ਼ਾਇਦੇ ਜਾਣਨ ਤੋਂ ਬਾਅਦ ਡਾਕਟਰਾਂ ਦੇ ਉੱਡੇ ਹੋਸ਼
|
ਮਨੋਹਰ ਲਾਲ ਖੱਟੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ sanjhi soch
|
ਨਗਰ ਕੌਂਸਲ ਜਲਾਲਾਬਾਦ ਵਲੋਂ ਸ਼ਹਿਰ ਨੂੰ ਹਰਾਭਰਾ ਬਨਾਉਣ ਦੇ ਲਈ ਅਲੱਗ ਅਲੱਗ ਥਾਂ ਤੇ ਰੁੱਖ ਲਗਾਏ ਗਏ
|
ਆਪ ਅਦਮੀ ਪਾਰਟੀ ਵਿਚ ਫਿਰ ਤੋ ਵੱਡਾ ਧਮਾਕਾ ਹੋਣ ਦੀ ਸੰਭਾਵਨਾ
|
ਦੂਜੇ ਪਾਸੇ ਸ੍ਰੀ ਵੜੈਚ ਸਾਰਾ ਦਿਨ ਖਾਮੋਸ਼ ਹੀ ਰਹੇ ਪਰ ਸੂਤਰ ਦੱਸਦੇ ਹਨ ਕਿ ਉਹ ਹਾਈਕਮਾਨ ਵਿਰੁੱਧ ਬੜੇ ਭਰੇ ਪੀਤੇ ਹਨ ਉਹ ਮਹਿਸੂਸ ਕਰਦੇ ਹਨ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਵੀ ਵਰਤੋ ਤੇ ਸੁੱਟੋ ਵਾਲੀ ਨੀਤੀ ਅਪਣਾਈ ਹੈ ਸੂਤਰਾਂ ਅਨੁਸਾਰ ਸ੍ਰੀ ਵੜੈਚ ਕਿਸੇ ਵੇਲੇ ਵੀ ਜਨਤਕ ਤੌਰ ਤੇ ਕੇਂਦਰੀ ਲੀਡਰਸ਼ਿਪ ਅਤੇ ਭਗਵੰਤ ਮਾਨ ਵਿਰੁੱਧ ਭੜਾਸ ਕੱਢ ਸਕਦੇ ਹਨ
|
ਉਧਰ ਸੰਪਰਕ ਕਰਨ ਤੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦਾਅਵਾ ਕੀਤਾ ਕਿ ਆਪ ਦੇ 11 ਵਿਧਾਇਕ ਪਾਰਟੀ ਛੱਡਣ ਨੂੰ ਫਿਰਦੇ ਹਨ ਅਤੇ ਉਹ ਭਾਜਪਾ ਵਿਚ ਵੀ ਸ਼ਾਮਲ ਹੋਣ ਦੇ ਚਾਹਵਾਨ ਹੋ ਸਕਦੇ ਹਨ ਇਸੇ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦ ਹੀ ਸਮੂਹ 20 ਵਿਧਾਇਕਾਂ ਸਮੇਤ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਵਿੱਢਣਗੇ
|
ਬਾਲੀਵੁੱਡ ਦੇ ਗਾਇਕ ਕੁਮਾਰ ਸਾਨੂ ਨੇ ਪਹਿਲੀ ਵਾਰ ਦੁਨੀਆ ਸਾਹਵੇਂ ਇਹ ਰਾਜ਼ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਨੇ ਸਾਲ 2001 `ਚ ਇੱਕ ਕੁੜੀ ਸ਼ੈਨਨ ਨੂੰ ਗੋਦ ਲਿਆ ਸੀ ਪਰ ਸਮਾਜ ਦੇ ਡਰ ਤੋਂ ਕਦੇ ਇਹ ਭੇਤ ਕਿਸੇ ਅੱਗੇ ਪ੍ਰਗਟ ਨਹੀਂ ਕੀਤਾ ਸੀ ਕਿ ਪਤਾ ਨਹੀਂ ਲੋਕ ਕੀ ਸੋਚਣਗੇ ਹੁਣ ਉਹ ਕੁੜੀ ਸ਼ੈਨਨ ਮੁਟਿਆਰ ਬਣ ਚੁੱਕੀ ਹੈ ਤੇ ਗਾਉਂਦੀ ਵੀ ਹੈ
|
ਕੁਮਾਰ ਸਾਨੂ ਨੇ ਆਪਣੀ ਮੁਤਬੰਨੀ (ਗੋਦ ਲਈ ਹੋਈ) ਧੀ ਬਾਰੇ ਇਹ ਭੇਤ ਪਹਿਲੀ ਵਾਰ ਦਿਲ ਹੈ ਹਿੰਦੁਸਤਾਨੀ 2` ਨਾਲ ਸਬੰਧਤ ਇੱਕ ਸ਼ੋਅ ਦੌਰਾਨ ਕੀਤਾ
|
ਕੁਮਾਰ ਸਾਨੂ ਨੇ ਸ਼ੋਅ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਸ਼ੈਨਨ `ਤੇ ਮਾਣ ਹੈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਉਨ੍ਹਾਂ ਦੀ ਅਸਲ ਸੰਤਾਨ ਹੈ ਜਾਂ ਨਹੀਂ ਉਨ੍ਹਾਂ ਦੱਸਿਆ ਕਿ ਸ਼ੈਨਨ ਬਹੁਤ ਸਖ਼ਤ ਮਿਹਨਤੀ ਹੈ ਤੇ ਹੁਣੇ ਤੋਂ ਹੀ ਉਸ ਦੀ ਬਹੁਤ ਸਾਰੀਆਂ ਪ੍ਰਾਪਤੀਆਂ ਹਨ ਸ਼ੋਅ ਦੌਰਾਨ ਸ਼ੈਨਨ ਨੇ ਇੱਕ ਵਿਡੀਓ ਆਪਣੇ ਪਿਤਾ ਨੂੰ ਸਮਰਪਿਤ ਕੀਤੀ
|
ਪੰਜਾਬ ਇੰਨਫੋਲਾਈਨ ਤੀਸਰੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 12 ਤੇ ਪੰਚਾਇਤ ਸੰਮਤੀ ਲਈ 84 ਨਾਮਜ਼ਦਗੀ ਪੱਤਰ ਹੋਏ ਦਾਖਲਡਿਪਟੀ ਕਮਿਸ਼ਨਰ
|
ਤੀਸਰੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 12 ਤੇ ਪੰਚਾਇਤ ਸੰਮਤੀ ਲਈ 84 ਨਾਮਜ਼ਦਗੀ ਪੱਤਰ ਹੋਏ ਦਾਖਲਡਿਪਟੀ ਕਮਿਸ਼ਨਰ
|
ਫਾਜ਼ਿਲਕਾ 06 ਸਤੰਬਰ\\r\\n ਡਿਪਟੀ ਕਮਿਸ਼ਨਰਕਮਜ਼ਿਲ੍ਹਾ ਚੋਣਕਾਰ ਅਫਸਰ ਸ ਮਨਪ੍ਰੀਤ ਸਿੰਘ ਨੇ ਦੱਸਿਆ ਕਿ 19 ਸਤੰਬਰ ਨੂੰ ਹੋਣ ਵਾਲੀਆਂ ਚੌਣਾਂ ਦੇ ਮੱਦੇਨਜ਼ਰ ਤੀਸਰੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 12 ਤੇ ਪੰਚਾਇਤ ਸੰਮਤੀ ਲਈ 84 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਨ੍ਹਾਂ ਚੋਣਾਂ ਲਈ 7 ਸਤੰਬਰ 2018 ਤੱਕ ਚਾਹਵਾਨ ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ ਆਪਣੇ ਨਾਮਜ਼ਦ
|
ਮਣੀਪੁਰ ਤਾਮੇਂਗਲਾਂਗ ਵਿੱਚ ਜ਼ਮੀਨ ਖਿਸਕਣ ਨਾਲ 9 ਵਿਅਕਤੀਆਂ ਦੀ ਮੌਤ
|
ਮਣੀਪੁਰ 11 ਜੁਲਾਈ (ਸਬ) ਮਣੀਪੁਰ ਦੇ ਤਾਮੇਂਗਲਾਂਗ ਜ਼ਿਲੇ ਵਿੱਚ ਜ਼ਮੀਨ ਖਿਸਕਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ_ ਮੌਕੇ ਤੇ ਬਚਾਅ ਕਰਮਚਾਰੀਆਂ ਦੀ ਟੀਮ ਪਹੁੰਚ ਗਈ ਹੈ ਜਦਕਿ ਸਥਾਨਕ ਲੋਕ ਇਸ ਹਾਦਸੇ ਤੋਂ ਬਾਅਦ ਡਰੇ ਹੋਏ ਹਨ_ ਪ੍ਰਸ਼ਾਸਨ ਨੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰੀ ਬਣਾਏ ਰੱਖਣ ਦੀ ਚੇਤਾਵਨੀ ਦਿੱਤੀ ਹੈ_ ਤਾਮੇਂਗਲਾਂਗ ਪਹਾੜੀਆਂ ਅਤੇ ਘਾਟੀਆਂ ਨਾਲ ਘਿਰਿਆ ਇਕ ਪਹਾੜੀ ਜ਼ਿਲਾ ਹੈ ਅਤੇ ਇਨ੍ਹਾਂ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਰਹਿੰਦਾ ਹੈ_
|
ਸਿੰਧੂ ਨੂੰ ਵਿਸ਼ਵ ਚੈਂਪੀਅਨਸ਼ਿਪ ਚ ਮਿਲਿਆ ਚਾਂਦੀ ਦਾ ਤਮਗਾ sanjhi soch
|
ਜ਼ਿੰਦਗੀ ਤੇ ਮੌਤ ਚ ਸੀ ਕੁੱਝ ਇੰਚਾਂ ਦੀ ਦੂਰੀ ਦਾ ਫਾਸਲਾ ਵਾਲਵਾਲ ਬਚੀ ਜਾਨ
|
ਪੰਜਾਬ ਇੰਨਫੋਲਾਈਨ ਆਖਰ ਕੇਜਰੀਵਾਲ ਨੇ ਮੰਨਿਆ ਜੋਸ਼ ਚ ਆ ਕੇ ਦਿੱਤਾ ਅਸਤੀਫਾ
|
ਆਖਰ ਕੇਜਰੀਵਾਲ ਨੇ ਮੰਨਿਆ ਜੋਸ਼ ਚ ਆ ਕੇ ਦਿੱਤਾ ਅਸਤੀਫਾ
|
posted by thattain in ਦਮਦਮਾ ਸਾਹਿਬ ਠੱਟਾ january 22 2014 comments off on ਬੁੱਧਵਾਰ 22 ਜਨਵਰੀ 2014 (9 ਮਾਘ ਸੰਮਤ 545 ਨਾ) 979 views
|
previous ਸਰਕਾਰੀ ਐਲੀਮੈਂਟਰੀ ਸਕੂਲ ਬੂਲਪੁਰ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆ
|
next ਅਕਾਲ ਚਲਾਣਾ ਸਗੁਰਦੀਪ ਸਿੰਘ ਨਵਿਆਂ ਕੇ
|
ਪਨਾਮਾ ਦਸਤਾਵੇਜ਼ ਮਾਮਲੇ ਚ 46 ਇਕਾਈਆਂ ਨੂੰ ਨਵਾਂ ਨੋਟਿਸ ਜਾਰੀ ਕਰਨ ਜਾ ਰਿਹਾ sanjhi soch
|
ਨਵੀਂ ਦਿੱਲੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪਨਾਮਾ ਦਸਤਾਵੇਜ਼ ਮਾਮਲੇ ਚ 46 ਇਕਾਈਆਂ ਨੂੰ ਨਵਾਂ ਨੋਟਿਸ ਜਾਰੀ ਕਰਨ ਜਾ ਰਿਹਾ ਹੈ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਿਦੇਸ਼ੀ ਕਾਨੂੰਨ ਦੀ ਉਲੰਘਣ ਦੇ ਸ਼ੱਕ ਚ ਇਹ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਇਸ ਲੀਕ ਦਸਤਾਵੇਜ਼ਾਂ ਦੀ ਸੂਚੀ ਚ ਜਿਨ੍ਹਾਂ ਭਾਰਤੀਆਂ ਦਾ ਨਾਂ ਆਇਆ ਹੈ ਉਨ੍ਹਾਂ ਚੋਂ 46 ਖਿਲਾਫ ਫੇਮਾ ਤਹਿਤ ਸੰਭਾਵਿਤ ਉਲੰਘਣ ਲਈ ਕਾਰਵਾਈ ਦਾ ਮਾਮਲਾ ਬਣਦਾ ਹੈ
|
ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਹ ਜਲਦ 3 ਦਰਜ ਇਕਾਈਆਂ ਨੂੰ ਨੋਟਿਸ ਜਾਰੀ ਕਰੇਗੀ ਈ ਡੀ ਪਨਾਮਾ ਦਸਤਾਵੇਜ਼ਾਂ ਤੇ ਜਾਂਚ ਏਜੰਸੀਆਂ ਦੇ ਬਹੁਏਜੰਸੀ ਸਮੂਹ (ਮੈਗ) ਦੇ ਮੈਂਬਰਾਂ ਚੋਂ ਹੈ ਏਜੰਸੀ ਆਪਣੀ ਇਸ ਕਾਰਵਾਈ ਤੇ ਰਿਪੋਰਟ ਸੰਮਤੀ ਨੂੰ ਸੌਂਪੇਗੀ ਜੋ ਇਸਨੂੰ ਅੱਗੇ ਸਮੀਖਿਆ ਲਈ ਪ੍ਰਧਾਨ ਮੰਤਰੀ ਦਫਤਰ (ਪੀਐੱਮਓ) ਨੂੰ ਭੇਜੇਗੀ ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਈਡੀ ਨੂੰ ਦਿੱਤੇ ਗਏ 46 ਕਾਰਵਾਈ ਯੋਗ ਮਾਮਲਿਆਂ ਚੋਂ ਸਿਰਫ ਕੁਝ ਗੰਭੀਰ ਉਲੰਘਣ ਦੇ ਹਨ ਖੋਜੀ ਪੱਤਰਕਾਰਾਂ ਦੇ ਸਮੂਹ (ਆਈਸੀਆਈਜੇ) ਦੁਆਰਾ ਪਿਛਲੇ ਜਾਰੀ ਦਸਤਾਵੇਜ਼ਾਂ ਚ 426 ਭਾਰਤੀ ਜਾਂ ਭਾਰਤੀ ਮੂਲ ਦੇ ਲੋਕਾਂ ਦਾ ਬਿਓਰਾ ਸੀ
|
ਸਾਰੀਆਂ ਧਿਰਾਂ ਦੇ ਸੁਝਾਅ ਸੁਣਨ ਉਪਰੰਤ ਹੀ ਕੀਤਾ ਜਾਵੇਗਾ ਫੈਸਲਾ ਬ੍ਰਹਮ ਮਹਿੰਦਰਾ
|
ਅਮਰੀਕਾ ਚ ਚੀਨੀ ਨਾਗਰਿਕ ਨੂੰ ਦਿੱਤੀ ਗਈ 10 ਸਾਲ ਦੀ ਸਜ਼ਾ
|
ਨੌਕਰ ਰੱਖਣ ਤੋਂ ਪਹਿਲਾਂ ਥਾਣੇ ਵਿੱਚ ਸੂਚਨਾ ਦਰਜ਼ ਕਰਵਾਈ ਜਾਵੇ
|
home / ਪਿੰਡ ਦੀਆਂ ਗਲੀਆਂਠੱਟਾ ਪੁਰਾਣਾ
|
ਸਰਕਟ ਬੋਰਡ ਰੀਸਾਈਕਲਿੰਗ ਲਾਈਨ ਫੈਕਟਰੀ _ ਚੀਨ ਸਰਕਟ ਬੋਰਡ ਰੀਸਾਈਕਲਿੰਗ ਲਾਈਨ ਨਿਰਮਾਤਾ ਸਪਲਾਇਰ
|
Subsets and Splits
No community queries yet
The top public SQL queries from the community will appear here once available.