text
stringlengths 1
2.07k
|
---|
ਗਰੀਟਿੰਗ ਕਾਰਡ ਅਤੇ ਭਾਰਤ ਦਾ ਰਿਕਾਰਡ[ਸੋਧੋ]
|
ਹਵਾਲੇ[ਸੋਧੋ]
|
↑ ਵਧਾਈ ਪੱਤਰhttp//enwikipediaorg/wiki/greeting_card
|
ਨੇਵੀਗੇਸ਼ਨ ਮੇਨੂ
|
ਲਾਗਇਨ ਨਹੀਂ ਹੋ
|
ਹਾਲੀਆ ਤਬਦੀਲੀਆਂ
|
ਹਾਲੀਆ ਘਟਨਾਵਾਂ
|
ਵਧੇਰੇ ਵੇਖੇ ਜਾਣ ਵਾਲੇ ਸਫ਼ੇ
|
ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ
|
ਛਾਪੋ/ਬਰਾਮਦ ਕਰੋ
|
ਕਿਤਾਬ ਤਿਆਰ ਕਰੋ
|
ਹੋਰ ਪ੍ਰਾਜੈਕਟਾਂ ਵਿੱਚ
|
ਕਿਹੜੇ ਸਫ਼ੇ ਇੱਥੇ ਜੋੜਦੇ ਹਨ
|
ਸਬੰਧਤ ਤਬਦੀਲੀਆਂ
|
ਸਫ਼ੇ ਬਾਬਤ ਜਾਣਕਾਰੀ
|
ਇਸ ਸਫ਼ੇ ਦਾ ਹਵਾਲਾ ਦਿਉ
|
ਇਸ ਸਫ਼ੇ ਵਿੱਚ ਆਖ਼ਰੀ ਸੋਧ 24 ਮਈ 2015 ਨੂੰ 0320 ਵਜੇ ਹੋਈ
|
ਇਹ ਲਿਖਤ creative commons attribution/sharealike license ਦੇ ਤਹਿਤ ਉਪਲਬਧ ਹੈ ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ
|
ਵਿਕੀਪੀਡੀਆ ਬਾਰੇ
|
ਮੋਬਾਈਲੀ ਦਿੱਖ
|
ਸ਼੍ਰੋਮਣੀ ਅਕਾਲੀ ਦਲ ਦਿੱਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਪਰੀਮ ਕੋਰਟ ਵਿੱਚ ਜਾਵੇਗਾਸਰਨਾ _ punjab news quami ekta punjabi newspaper (ਕੌਮੀ ਏਕਤਾ)
|
ਸਥਾਨਕ ਸਰਗਰਮੀਆਂ (ਅਮਰੀਕਾ)
|
ਸ਼੍ਰੋਮਣੀ ਅਕਾਲੀ ਦਲ ਦਿੱਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਪਰੀਮ ਕੋਰਟ ਵਿੱਚ ਜਾਵੇਗਾਸਰਨਾ
|
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਇੱਕ ਪੰਥਕ ਕਾਜ ਨੂੰ ਲੈ ਕੇ ਭੁੱਖ ਹੜਤਾਲ ਤੇ ਉਸ ਵੇਲੇ ਬੈਠੇ ਹਨ ਜਦੋਂ ਉਹਨਾਂ ਨੂੰ ਪੰਜਾਬ ਸਰਕਾਰ ਤੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨਾਲ ਕੀਤੇ ਵਾਅਦੇ ਮੁਤਾਬਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਕਰਵਾਈ ਸਗੋਂ ਜਿਹੜੇ ਬੰਦੀ ਪੈਰੋਲ ਤੇ ਛੱਡੇ ਸਨ ਉਹਨਾਂ ਨੂੰ ਮੁੜ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ
|
ਦਿੱਲੀ ਕਮੇਟੀ ਵੱਲੋਂ 1984 ਦੀ ਯਾਦਗਾਰ ਦੇ ਨਿਰਮਾਣ ਕਾਰਜਾਂ ਦੀ ਕੀਤੀ ਗਈ ਸ਼ੁਰੂਆਤ _ punjab news quami ekta punjabi newspaper (ਕੌਮੀ ਏਕਤਾ)
|
ਸਥਾਨਕ ਸਰਗਰਮੀਆਂ (ਅਮਰੀਕਾ)
|
ਦਿੱਲੀ ਕਮੇਟੀ ਵੱਲੋਂ 1984 ਦੀ ਯਾਦਗਾਰ ਦੇ ਨਿਰਮਾਣ ਕਾਰਜਾਂ ਦੀ ਕੀਤੀ ਗਈ ਸ਼ੁਰੂਆਤ
|
ਜਥੇਦਾਰ ਅਕਾਲ ਤਖ਼ਤ ਨੇ ਇਸ ਮੋੌਕੇ ਯਾਦਗਾਰ ਨੂੰ ਬਨਾਉਣ ਦੇ ਦੋ ਮਕਸਦਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪਹਿਲਾਂ ਤਾਂ ਜਦੋ ਸੈਲਾਨੀ ਇਸ ਸਥਾਨ ਤੇ ਦਰਸ਼ਨ ਕਰਨ ਆਉਣਗੇ ਤੇ ਉਹ ਲਾਨਤ ਭਰੀ ਚਪੇੜ ਜਾਲਮ ਸਰਕਾਰ ਦੇ ਨਾਂ ਹੋਵੇਗੀ ਤੇ ਦੂਜਾ ਉਨ੍ਹਾਂ ਦੇ ਮੰਨਾ ਵਿਚੋ ਜੋ ਹੁੂਕ ਨਿਕਲੇਗੀ ਉਹ ਨਿਰਦੋਸ਼ ਮਾਰੇ ਗਏ ਲੋਕਾਂ ਦੀ ਅਰਦਾਸ ਚ ਸਹਾਈ ਹੋਵੇਗੀ ਸਾਬਕਾ ਮੈਂਬਰ ਪਾਰਲੀਮੈਂਟ ਤ੍ਰਿਲੋਚਨ ਸਿੰਘ ਨੇ ਇਸ ਨਸਲਕੁੂਸ਼ੀ ਬਾਰੇ ਕਈ ਸਵਾਲ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ ਦੇ ਰਿਕਾਰਡ ਚੋਂ ਲਭਣ ਦੀ ਸਲਾਹ ਵੀ ਦਿੱਤੀ ਜਿਸ ਵਿਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ 2 ਨਵੰਬਰ 1984 ਨੂੰ ਦਿੱਲੀ ਦੀ ਬਜਾਏ ਮੇਰਠ ਤੋਂ ਫੌਜ ਬੁਲਾਉਣਾ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਬਾਹਰ ਦੁਸ਼ਮਣ ਇਲਾਕਾ ਲਿੱਖਣਾ ਸਾਕਾ ਨੀਲਾ ਤਾਰਾ ਨੂੰ ਅੰਜਾਮ ਦੇਣ ਵਾਲੇ 11 ਫੌਜੀ ਅਫ਼ਸਰਾਂ ਨੂੰ ਜੰਗ ਜਿੱਤਣ ਦਾ ਸਨਮਾਨ ਦੇਣਾ ਆਦਿਕ ਸ਼ਾਮਿਲ ਸਨ
|
ਸਕੂਲੀ ਬੱਚਿਆਂ ਨੇ ਯਾਦਗਾਰ ਵਾਲੇ ਸਥਾਨ ਤੇ ਗੁਲਾਬ ਦੇ ਫੂੱਲਾਂ ਰਾਹੀਂ ਸ਼ਰਧਾ ਦੇ ਫੂੱਲ ਵੀ ਭੇਂਟ ਕੀਤੇ ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ ਪਰਮਜੀਤ ਸਿੰਘ ਰਾਣਾ ਜਸਬੀਰ ਸਿੰਘ ਜੱਸੀ ਚਮਨ ਸਿੰਘ ਇੰਦਰਜੀਤ ਸਿੰਘ ਮੌਂਟੀ ਗੁਰਵਿੰਦਰ ਪਾਲ ਸਿੰਘ ਜੀਤ ਸਿੰਘ ਖੋਖਰ ਸਮਰਦੀਪ ਸਿੰਘ ਸੰਨੀ ਸਣੇ ਸਾਰੇ ਕਮੇਟੀ ਮੈਂਬਰ ਮੌਜੂਦ ਸਨ
|
ਪ੍ਰਤਾਪ ਸਿੰਘ ਕੈਰੋਂ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
|
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ
|
ਨਿੱਜੀ ਜਾਣਕਾਰੀ
|
ਪਰਤਾਪ ਸਿੰਘ ਕੈਰੋਂ (ਅਕਤੂਬਰ 1901 6 ਫਰਵਰੀ 1965)[1] ਪੰਜਾਬ ਸੂਬੇ(ਉਸ ਸਮੇਂ ਇਸ ਵਿੱਚ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਸਨ) ਦਾ ਮੁੱਖ ਮੰਤਰੀ ਸੀ
|
ਜੀਵਨੀ[ਸੋਧੋ]
|
ਹਵਾਲੇ[ਸੋਧੋ]
|
↑ ਰਛਪਾਲ ਸਿੰਘ ਗਿੱਲ (2004) ਪੰਜਾਬ ਕੋਸ਼ ਭਾਗ ਪਹਿਲਾ ਭਾਸ਼ਾ ਵਿਭਾਗ ਪੰਜਾਬ p 616
|
ਪੰਜਾਬ (ਭਾਰਤ) ਦੇ ਮੁੱਖ ਮੰਤਰੀ
|
ਨੇਵੀਗੇਸ਼ਨ ਮੇਨੂ
|
ਲਾਗਇਨ ਨਹੀਂ ਹੋ
|
ਹਾਲੀਆ ਤਬਦੀਲੀਆਂ
|
ਹਾਲੀਆ ਘਟਨਾਵਾਂ
|
ਵਧੇਰੇ ਵੇਖੇ ਜਾਣ ਵਾਲੇ ਸਫ਼ੇ
|
ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ
|
ਛਾਪੋ/ਬਰਾਮਦ ਕਰੋ
|
ਕਿਤਾਬ ਤਿਆਰ ਕਰੋ
|
ਕਿਹੜੇ ਸਫ਼ੇ ਇੱਥੇ ਜੋੜਦੇ ਹਨ
|
ਸਬੰਧਤ ਤਬਦੀਲੀਆਂ
|
ਸਫ਼ੇ ਬਾਬਤ ਜਾਣਕਾਰੀ
|
ਇਸ ਸਫ਼ੇ ਦਾ ਹਵਾਲਾ ਦਿਉ
|
ਇਸ ਸਫ਼ੇ ਵਿੱਚ ਆਖ਼ਰੀ ਸੋਧ 23 ਮਈ 2015 ਨੂੰ 1322 ਵਜੇ ਹੋਈ
|
ਇਹ ਲਿਖਤ creative commons attribution/sharealike license ਦੇ ਤਹਿਤ ਉਪਲਬਧ ਹੈ ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ
|
ਵਿਕੀਪੀਡੀਆ ਬਾਰੇ
|
ਮੋਬਾਈਲੀ ਦਿੱਖ
|
ਬਰਗਾੜੀ ਸਿੱਖ ਕਾਨਫ੍ਰੰਸ ਦੇ ਦਿਨਾਂ ਚ ਇਹ ਸੁਝਾਅ ਵੀ ਆਇਆ ਸੀ ਕਿ ਬਾਦਲ ਕਿਸੇ ਵੀ ਸੂਰਤ ਵਿਚ ਦਾਗੀ ਜਥੇਦਾਰਾਂ ਨੂੰ ਬਰਖਾਸਤ ਨਹੀ ਕਰੇਗਾ ਇਸ ਕਰਕੇ ਜਰੂਰੀ ਹੈ ਖਾਲਸਾ ਪੰਥ ਸਰਬੱਤ ਖਾਲਸਾ ਬੁਲਾ ਕੇ ਜਥੇਦਾਰਾਂ ਨੂੰ ਚਲਦਾ ਕਰੇ ਤੇ ਨਵੇਂ ਜਥੇਦਾਰ ਨਿਯੁਕਤ ਕਰੇ ਸਰਬੱਤ ਖਾਲਸਾ ਬਲਾਉਣ ਖਾਤਰ ਕੋਈ ਪੰਜ ਪਿਆਰਿਆਂ ਦੀ ਨਿਯੁਕਤੀ ਨਹੀ ਸੀ ਹੋਈ ਨਾਂ ਹੀ ਕਿਸੇ ਜਥੇਬੰਦੀ ਦੀ ਡਿਊਟੀ ਲਾਈ ਗਈ ਸੀ ਕਿ ਉਹ ਸਰਬੱਤ ਖਾਲਸਾ ਕਨਵੀਨ ਕਰੇ
|
ਕਿਉਕਿ ਗੁਪਤ ਅਜੈਸੀਆਂ ਹਿੱਟ ਬਿਫੋਰ ਹਿੱਟ (ਮੁੱਕੇ ਤੋਂ ਪਹਿਲਾਂ ਮੁੱਕੀ) ਦੀ ਨੀਤੀ ਤਹਿਤ ਚਲਦੀਆਂ ਹਨ ਇਸ ਕਰਕੇ ਅਜੈਂਸੀਆਂ ਦੇ ਕੰਨ ਖੜੇ ਹੋ ਗਏ ਇਸ ਤੋਂ ਪਹਿਲਾਂ ਕਿ ਸਿੱਖ ਇਸ ਬਾਬਤ ਸੋਚਦੇ ਸਰਬਤ ਖਾਲਸਾ ਵਾਸਤੇ ਇਕਦਮ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਪਹਿਲੀ ਨਵੰਬਰ ਤਕ ਲੱਖਾਂ ਰੁਪਏ ਖਰਚ ਵੀ ਹੋ ਚੁੱਕੇ ਸਨ ਕਿਸੇ ਨੇ ਪੁੱਛਣ ਦੀ ਖੇਚਲ ਨਹੀ ਕੀਤੀ ਕਿ ਭਾਈ ਕਿਹੜੀ ਜਥੇਬੰਦੀ ਇਨਾਂ ਵੱਡਾ ਖਰਚਾ ਕਰ ਰਹੀ ਹੈ
|
ਸੋ ਲਓ ਜੀ 10 ਨਵੰਬਰ ਨੂੰ ਸਰਬਤ ਖਾਲਸਾ ਅੰਮ੍ਰਿਤਸਰ ਵਿਚ ਜੁੜ ਰਿਹਾ ਹੈ ਤਰਨ ਤਾਰਨ ਰੋਡ ਤੇ ਬਾਬਾ ਨੌਧ ਦੀ ਸਮਾਧ ਨੇੜੇ ਚੱਬੇ ਪਿੰਡ ਦੀ ਹੱਦ ਅੰਦਰ
|
ਹਾਲਾਂ ਕਿ ਆਮ ਹਾਲਾਤਾਂ ਵਿਚ ਸਰਬਤ ਖਾਲਸਾ ਅਕਾਲ ਤਖਤ ਤੇ ਹੀ ਜੁੜਦਾ ਹੈ ਜਦੋਂ ਹੋਵੇ ਸਰਬਤ ਖਾਲਸਾ ਦਾ ਇਕੱਠ ਤੇ ਭਲਾ ਕੋਣ ਰੋਕ ਸਕਦੈ ਅਕਾਲ ਤਖਤ ਤੇ ਹੋਣ ਤੋਂ ਕੌਮ ਦੀ ਪੂਰੀ ਤਾਕਤ ਅੱਗੇ ਕੋਈ ਸਿੱਖ ਤਾਂ ਨਹੀ ਅੜ ਸਕਦਾ ਕਨਵੀਨਰਜ ਨੂੰ ਪਤਾ ਹੈ ਕਿ ਇਹ ਸਰਬਤ ਖਾਲਸੇ ਦੇ ਨਾਂ ਤੇ ਡਰਾਮਾ ਹੋਵੇਗਾ ਸੋ ਓਨਾਂ ਬਾਹਰ ਕਰਨਾਂ ਹੀ ਜਾਇਜ ਸਮਝਿਆ
|
ਤੇ ਉਸ ਤੋਂ ਬਾਦ ਕਵਾਇਦ ਸ਼ੁਰੂ ਹੋਈ ਜਥੇਬੰਦੀਆਂ ਨੂੰ ਸੱਦਣ ਦੀ ਕੋਈ ਮੰਨ ਗਿਆ ਤੇ ਬਹੁਤੇ ਨਹੀ ਮੰਨੇ ਜਿਹੜੀਆਂ ਜਥੇਬੰਦੀਆਂ ਸਰਕਾਰ ਦੇ ਸੈਫਟੀ ਵਾਲਵ ਦੇ ਤੌਰ ਤੇ ਪੰਥ ਅੰਦਰ ਵਿਚਰਦੀਆਂ ਹਨ ਉਹ ਕਿਥੇ ਭੱਜਦੀਆਂ ੳੇੁਨਾਂ ਤਾਂ ਹੁਗਾਰਾ ਭਰਨਾ ਹੀ ਸੀ ਸਰਦਾਰ ਮਾਨ ਸਾਹਿਬ ਮੋਹਰੇ ਹੋ ਗਏ
|
ਫਿਰ ਜਿਥੋਂ ਤਕ ਖਰਚੇ ਦਾ ਸਬੰਧ ਹੈ ਉਹ ਵੀ ਸਰਕਾਰ ਅਕਸਰ ਆਪਣੇ ਕੋਲੋ ਨਹੀ ਖਰਚਦੀ ਸਿੱਖਾਂ ਦੀਆਂ ਜੁਤੀਆਂ ਤੇ ਸਿੱਖਾਂ ਦੇ ਸਿਰ ਇਨਾਂ ਕੰਮਾਂ ਨੂੰ ਬਾਹਰ ਦਾ ਭੋਲਾ ਸਿੱਖ ਜੁ ਹੈਗਾ ਖਰਚੇ ਪੱਠੇ ਦਾ ਵੀ ਇੰਤਜਾਮ ਹੋ ਗਿਆ
|
ਸੋ ਸਰਬਤ ਖਾਲਸਾ ਹੋਣ ਜਾ ਰਿਹਾ ਹੈ ਜਿਹਦੇ ਵਿਚ ਕੋਈ ਕਨਵੀਨਰ ਪੰਜ ਪਿਆਰੇ ਨਿਯੁਕਤ ਨਹੀ ਕੀਤੇ ਗੲੈ ਸਟੇਜ ਦਾ ਕੰਟਰੋਲ ਕਿਸ ਕੋਲ ਹੋਵੇਗਾ ਇਹ ਹੁਣ ਪੁੱਛਣਾ ਬਾਕੀ ਰਹਿ ਹੀ ਨਹੀ ਜਾਂਦਾ ਕਿਸ ਕਿਸ ਨੂੰ ਆਪਣੇ ਵਿਚਾਰ ਰੱਖਣ ਦਾ ਟਾਈਮ ਦੇਣਾ ਹੈ ਇਹ ਵੀ ਹੁਣ ਕੋਈ ਮਜਮੂਨ ਬਚਿਆ ਹੀ ਨਹੀ
|
ਸੋ ਸਰਬੱਤ ਸਰਕਾਰੀ ਖਾਲਸਾ ਦਾ ਇਹ ਕੋਈ ਵਿਸ਼ਾ ਨਹੀ ਹੋਵੇਗਾ ਕਿ ਕਿਵੇ ਕੇਂਦਰ ਨੇ ਬਾਦਲ ਸਰਕਾਰ ਦੀ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਭੰਗ ਕਰ ਰੱਖੀ ਹੈ ਕਮੇਟੀ ਦਾ ਭੋਗ ਪਿਆ ਹੁਣ 5 ਸਾਲ ਹੋ ਗਏ ਨੇ ਤੇ ਇਹ ਜਿਹੜੇ ਅਖੌਤੀ ਪੰਥਕ ਲੀਡਰ ਸਰਬੱਤ ਖਾਲਸਾ ਕਰ ਰਹੇ ਨੇ ਇਨਾਂ ਨੇ ਕਦੀ ਵੀ ਕਮੇਟੀ ਦੇ ਭੰਗ ਹੋਣ ਬਾਰੇ ਬਿਆਂਨ ਨਹੀ ਦਿਤਾ ਇਹ ਕਿਓ ਅਜੇਹੇ ਮਸਲੇ ਵਿਚਾਰਨਗੇ
|
ਪੰਥ ਦਾ ਅੱਜ ਸਭ ਤੋਂ ਵੱਧ ਭਖਦਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੈ ਇਹ ਸਰਬੱਤ ਸਰਕਾਰੀ ਖਾਲਸਾ ਇਸ ਮੁੱਦੇ ਨੂੰ ਵੀ ਲਾਂਭੇ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਕੀ ਤੁਸੀ ਮੰਨੋਗੇ ਕਿ ਬਰਗਾੜੀ ਕਾਨਫ੍ਰੰਸ ਵਿਚ ਬੇਅਦਬੀ ਦਾ ਖੰਡਨ ਕਰਨ ਦਾ ਮਤਾ ਲਿਆਦਾ ਹੀ ਨਹੀ ਗਿਆ ਸੀ ਨਹੀ ਤਾਂ ਵੇਖ ਲਓ ਜਿਹੜੇ 9 ਮਤੇ ਪਾਸ ਕੀਤੇ ਨੇ ਸੋ ਇਹ ਵਿਸ਼ਾ ਨਹੀ ਵਿਚਾਰਿਆ ਜਾਵੇਗਾ ਕਿ ਬੇਅਦਬੀ ਦੇ ਮਸਲੇ ਨੂੰ ਕਿਵੇ ਨਿਜੱਠਣਾ ਹੈ
|
ਨਸ਼ਿਆਂ ਦੇ ਮਸਲੇ ਤੇ ਇਹ ਚੁੱਪ ਰਹੇਗਾ ਸਰਬਤ ਸਰਕਾਰੀ ਖਾਲਸਾ
|
ਕੁਦਰਤੀ ਹੈ ਭਰੂਣ ਹੱਤਿਆ ਤੇ ਬੋਲ ਕੇ ਵਿਚਾਰਿਆਂ ਆਪਣੀ ਤਨਖਾਹ ਥੋੜੀ ਗਵਾਉਣੀ ਹੈ
|
ਪੰਜਾਬ ਦੇ ਕਾਰਖਾਨੇ ਕੇਂਦਰ ਨੇ ਪੰਜਾਬ ਬਾਹਰ ਕੱਢ ਦਿਤੇ ਹਨ ਇਹ ਵਿਸ਼ਾ ਤਾਂ ਸਰਬਤ ਸਰਕਾਰੀ ਦਾ ਹੋ ਹੀ ਨਹੀ ਸਕਦਾ
|
ਜਿੰਨਾਂ ਸਾਡਾ ਸਿੱਖ ਬਾਹਰ ਗਿਆ ਹੈ ਜੇ ਓਨਾਂ ਵਿਚ ਕੋਈ ਰਾਜਨੀਤਕ ਸੈਂਨਸ(ਸੂਝ ਬੂਝ) ਹੁੰਦੀ ਤਾਂ ਕੌਮ ਦਾ ਬੇੜਾ ਅਸਾਨੀ ਨਾਲ ਪਾਰ ਹੋ ਜਾਂਦਾ ਪਰ ਅਫਸੋਸ ਬਾਹਰ ਦਾ ਸਿੱਖ ਭਾਰਤੀ ਟਾਊਟ ਨੂੰ ਪਛਾਨਣ ਚ ਅਸਫਲ ਰਿਹਾ ਹੈ ਕੀ ਕਰ ਸਕਦੇ ਹਾਂ ਅਸੀ ਓਨਾਂ ਵੀਰਾਂ ਦਾ ਜੋ ਭਗਵੇ ਤੇ ਕੇਸਰੀ ਝੰਡਿਆਂ ਤਹਿਤ ਲੰਡਨ ਤੇ ਨਿਊ ਯਾਰਕ ਵਿਚ ਮੁਜਾਹਰੇ ਕਰਦੇ ਹਨ ਬਸ ਸਿਰ ਸ਼ਰਮ ਨਾਲ ਝੁੱਕਾ ਲਈਦਾ ਹੈ
|
ਬੀਐਸਗੁਰਾਇਆ
|
ਸਿਰਸਾ ਸਾਧ ਖਿਲਾਫ ਇਹ ਹੈ ਲੜਕੀ ਦੀ ਉਹ ਗੁੰਮਨਾਮ ਚਿੱਠੀ ਪ੍ਰਧਾਨ ਮੰਤਰੀ ਨੂੰ
|
ਇਹ ਖਬਰ ਪੜ੍ਹ ਕੇ ਤੁਹਾਨੂੰ ਚਾਨਣਾ ਹੋ ਜਾਵੇਗਾ ਕਿ ਭਾਰਤ ਦਾ ਲੋਕਤੰਤਰ ਕਿੰਨਾ ਕੁ ਧਰਮ ਨਿਰਪੱਖ ਹੈ english at bottom please
|
ਅਮਰੀਕਾ ਦੀ ਸਿੱਖਜ ਫਾਰ ਜਸਟਸ ਭਾਰਤ ਸਰਕਾਰ ਦੀ ਆਪਣੀ ਹੀ ਇਕਾਈ ਹੈ
|
ਕੌਮਾਂ ਦੀ ਪਰਖ ਮੁਸੀਬਤ ਵੇਲੇ ਹੁੰਦੀ ਹੈ
|
ਦਿੱਲੀ ਲਿਖੀ ਗਈ ਸੀ ਜਰਮਨ ਗੁਰਦੁਆਰਾ ਦੇ ਡਰਾਮੇ ਦੀ ਸਕ੍ਰਿਪਟ
|
ਪੰਜਾਬ ਚ ਬੱਚਿਆਂ ਦਾ ਮਰਨਾਂ ਤਾਂ ਚਿੜੀਆਂ ਦਾ ਮਰਨਾਂ ਹੋ ਗਿਆ
|
ਕੋਈ ਮਰੇ ਕੋਈ ਜੀਵੇ ਖੁਸਰਾ ਘੋਲ ਪਤਾਸੇ ਪੀਵੇ ਭੁਚੋ ਮੰਡੀ ਐਕਸੀਡੈਂਟ 81117 (ਘੱਟੋ ਘੱਟ 9 ਵਿਦਿਆਰਥੀਆਂ ਦੀ ਮੌਤ) ਪਿਛਲੇ ਸਾਲ ਵੀ ਅ
|
ਅੱਜ ਸਾਡੇ ਜਥੇਦਾਰ ਨੂੰ ਵਰਤਿਆ ਜਾ ਰਿਹਾ ਹੈ 5 ਅਕਤੂਬਰ 2017 ਨੂੰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਹਿਬਾਨ ਦਾ ਅਕਸਮਾਤ ਮੇਲ ਸੱਦ ਕੇ ਸੁੱਚਾ ਸਿੰਘ ਲੰਗਾਹ ਨ
|
ਸਥਾਨਕ ਸਰਗਰਮੀਆਂ (ਅਮਰੀਕਾ)
|
ਸੁਖਬੀਰ ਬਾਦਲ ਵੱਲੋਂ ਪੁਲਿਸ ਨੀਤੀ ਸਬੰਧੀ ਕੀਤਾ ਗਿਆ ਫੈਸਲਾ ਸਲਾਘਾਯੋਗ ਪਰ ਸੈਣੀ ਨੂੰ ਆਜ਼ਾਦ ਹੱਥ ਕਿਉ
|
ਫਤਹਿਗੜ੍ਹ ਸਾਹਿਬ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਜੋ ਬੀਤੇ ਦਿਨੀਂ ਪੰਜਾਬ ਪੁਲਿਸ ਦੇ ਮੁੱਖੀਂ ਅਤੇ ਹੋਰ ਉੱਚ ਅਫਸਰਾਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਕਿਸੇ ਵੀ ਪੁਲਿਸ ਅਫ਼ਸਰ ਦੀ ਬਦਲੀ ਹੋਣ ਉਪਰੰਤ ਉਹ ਆਪਣੇ ਚਹੇਤੇ ਮੁਲਾਜ਼ਮਾਂ ਨੂੰ ਆਪਣੇ ਨਾਲ ਨਹੀ ਲੈ ਜਾ ਸਕੇਗਾਂ ਇਹ ਫੈਸਲਾ ਦਰੁਸਤ ਅਤੇ ਸਲਾਘਾਯੋਗ ਹੈ ਅਤੇ ਅਜਿਹਾ ਅਮਲ ਹੋਣ ਤੇ ਪੁਲਿਸ ਵਿਭਾਗ ਵਿਚ ਮੰਨਮਾਨੀਆ ਕਰਨ ਜ਼ਬਰਜੁਲਮ ਹੋਣ ਜਾਂ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਦਾ ਰੁਝਾਨ ਬੰਦ ਹੋਣ ਵੱਲ ਵੱਧੇਗਾਂ
|
kartarpur sahib the corridor to international peace ਸਟੈਟਸ ਪੰਜਾਬੀ ਵਿਚ ਹੀ ਪਤਾ ਜੇ ਪੰਜਾਬੀ ਹਿੰਦੀ ਨਾਲੋਂ ਜਿਆਦਾ ਪੁਰਾਣੀ ਹੈ
|
ਸਟੈਟਸ ਪੰਜਾਬੀ ਵਿਚ ਹੀ ਪਤਾ ਜੇ ਪੰਜਾਬੀ ਹਿੰਦੀ ਨਾਲੋਂ ਜਿਆਦਾ ਪੁਰਾਣੀ ਹੈ
|
ਸਟੈਟਸ ਪੰਜਾਬੀ ਵਿਚ ਹੀ ਪਤਾ ਜੇ ਪੰਜਾਬੀ ਹਿੰਦੀ ਨਾਲੋਂ ਜਿਆਦਾ ਪੁਰਾਣੀ ਹੈ (in shahmukhi devnagari also)
|
ਉਂਜ ਮੈਂ ਵੇਖਦਾ ਰਹਿੰਨਾ ਤੇ ਪੰਜਾਬ ਚ ਬੈਠੇ ਜਿਹੜੇ ਵੀਰ ਹਿੰਦੀ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਨਾਂ ਨੂੰ ਮੈਂ ਫੇਸਬੁੱਕ ਤੇ ਟਵਿਟਰ ਤੇ ਅਲਵਿਦਾ ਕਹੀ ਜਾਂਨਾ ਵਾਂ ਪੰਜਾਬੋਂ ਬਾਹਰ ਵਾਲਿਆਂ ਤੇ ਕਿਤੇ ਕਿਤੇ ਗੈਰਸਿੱਖਾਂ ਨੂੰ ਬਰਦਾਸ਼ਤ ਕਰਦਾ ਹਾਂ ਕਿਉਕਿ ਇਨਾਂ ਵਿਚਾਰਿਆਂ ਦਾ ਤਾਂ ਕਸੂਰ ਨਹੀ ਕਿਉਕਿ ਫਿਰਕਾਪ੍ਰਸਤ ਲੀਡਰਾਂ ਨੇ ਹੀ ਇਨਾਂ ਨੂੰ ਮਾਂ ਬੋਲੀ ਦੇ ਖਿਲਾਫ ਕਰ ਦਿਤਾ ਹੈ
|
ਜੇ ਕੋਈ ਸਮਝਦਾ ਹੈ ਕਿ ਮੈਂ ਗਲਤ ਬਿਆਨੀ ਕਰ ਰਿਹਾ ਹਾਂ ਤਾਂ ਉਹ ਕਿਰਪਾ ਕਰਕੇ ਬਾਬਾ ਫਰੀਦ 12/13 ਸਦੀ ਦੇ ਮੁਕਾਬਲੇ ਦਾ ਕੋਈ ਹਿੰਦੀ ਸਾਹਿਤ ਦੱਸਣ ਇਹ ਵੱਖਰੀ ਗਲ ਹੈ ਕਿ ਪੰਜਾਬੀ ਵਿਚ ਤਾਂ 8ਵੀ 9ਵੀ ਸਦੀ ਦਾ ਜੋਗੀ ਸਾਹਿਤ ਵੀ ਮਿਲਦਾ ਹੈ
|
ਤੁਸੀ ਪੜ੍ਹ ਕੇ ਪ੍ਰਸੰਨ ਹੋ ਜਾਓਗੇ ਕਿ 45 ਸਾਲ ਪਹਿਲਾਂ ਵਲਟੋਹਾ (ਜਿਲਾ ਤਰਨ ਤਾਰਨ) ਲਾਗਿਓ ਇਕ 1800 ਸਾਲ ਪੁਰਾਣਾ ਸਿਲਲੇਖ ਮਿਲਿਆ ਹੈ ਜਿਸ ਦੀ ਬ੍ਰਹਮੀ ਲਿਪੀ ਹੈਰਾਨੀਜਨਕ ਤਰੀਕੇ ਨਾਲ ਗੁਰਮੁਖੀ ਨਾਲ ਕਾਫੀ ਮਿਲਦੀ ਹੈ ਬਦਕਿਸਮਤੀ ਕਿ ਫਿਰਕਾਪ੍ਰਸਤ ਲੋਕ ਉਸ ਸਿਲਲੇਖ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸੇ ਯੂਨੀਵਰਸਿਟੀ ਨੇ ਉਸ ਸਿਲਲੇਖ ਦਾ ਨੋਟਿਸ ਨਹੀ ਲਿਆ
|
ਵੇਖੋ ਨਾਂ ਅੱਜ ਦੁਨੀਆਂ ਭਰ ਵਿਚ 15 ਕਰੋੜ ਲੋਕ ਪੰਜਾਬੀ ਬੋਲਦੇ ਹਨ ਜਿੰਨਾਂ ਵਿਚੋਂ 80 ਲੋਕਾਂ ਦੀ ਲਿਪੀ ਸ਼ਾਹਮੁਖੀ (ਫਾਰਸੀ/ਉੜਦੂ) ਹੈ ਇਹ ਸਾਡੀ ਵੱਡੀ ਗਲਤੀ ਹੈ ਜਿਹੜਾ ਅਸੀ ਓਨਾਂ ਨਾਲੋਂ ਸੰਪਰਕ ਤੋੜੀ ਬੈਠੇ ਹਾਂ ਆਓ ਸਗੋਂ ਪੰਜਾਬ ਸਰਕਾਰ ਨੂੰ ਕਹੀਏ ਕਿ ਅਗਲੇ ਸਾਲ ਤੋਂ ਉੜਦੂ ਦੀ ਪੜਾਈ ਸਕੂਲਾਂ ਵਿਚ ਸ਼ੁਰੂ ਕਰਵਾਏ ਗਲਤੀ ਨੂੰ ਜਿੰਨੀ ਛੇਤੀ ਹੋਏ ਸੁਧਾਰ ਲੈਣਾ ਚਾਹੀਦਾ ਹੈ
|
ਅੰਗਰੇਜੀ ਕੌਮਾਂਤਰੀ ਬੋਲੀ ਹੈ ਜੇ ਦਸ ਜਮਾਤਾਂ ਤੋਂ ਵੱਧ ਪੜੇ ਹੋ ਤਾਂ ਉਸ ਵਿਚ ਵੀ ਮੁਹਾਰਤ ਹਾਸਲ ਕਰੋ ਜੇ ਨਹੀ ਤਾਂ ਜਿਆਦਾ ਮਗਰ ਪੈਣ ਦੀ ਜਰੂਰਤ ਨਹੀ ਆਖਿਰ ਦੂਰ ਮੁਲਕ ਦੀ ਬੋਲੀ ਹੈ ਸਿਖਣ ਵਿਚ ਸਾਲਾਂ ਲਗਦੇ ਹਨ
|
ਅੰਤ ਵਿਚ ਮੈਂ ਫਿਰ ਸਲਾਹ ਦਿੰਨਾ ਵਾਂ ਕਿ ਨੈਟ ਤੇ ਆਪਣੇ ਸਟੈਟਸ ਪੰਜਾਬੀ ਵਿਚ ਹੀ ਪਾਇਆ ਕਰੋ ਜੇ ਪੰਜਾਬੀ ਟਾਈਪ ਨਹੀ ਕਰਨੀ ਆਉਦੀ ਤਾਂ ਸਿੱਖ ਲਓ ਨੈਟ ਨੇ ਕੰਮ ਬਹੁਤ ਅਸਾਨ ਕਰ ਦਿਤਾ ਵਾ ਆ ਹੇਠਾਂ ਮੈਂ ਵੈਬਸਾਈਟ ਦੇ ਰਿਹਾ ਵਾਂਤੁਸੀ ਇਥੇ ਅੰਗਰੇਜੀ ਦੇ ਅੱਖਰ ਟਾਈਪ ਕਰੋਗੇ ਤਾਂ ਆਪਣੇ ਆਪ ਪੰਜਾਬੀ ਵਿਚ ਹੋ ਜਾਣਗੇ
|
ਆਓ ਆਪਣੀ ਮਾਂ ਬੋਲੀ ਦਾ ਪ੍ਰਚਾਰ ਕਰੀਏ ਸਰਕਾਰਾਂ ਤੋਂ ਉਮੀਦਾਂ ਨਾਂ ਰੱਖੋ ਜਿਆਦਾ
|
ਸਿਰਸਾ ਸਾਧ ਖਿਲਾਫ ਇਹ ਹੈ ਲੜਕੀ ਦੀ ਉਹ ਗੁੰਮਨਾਮ ਚਿੱਠੀ ਪ੍ਰਧਾਨ ਮੰਤਰੀ ਨੂੰ
|
ਇਹ ਖਬਰ ਪੜ੍ਹ ਕੇ ਤੁਹਾਨੂੰ ਚਾਨਣਾ ਹੋ ਜਾਵੇਗਾ ਕਿ ਭਾਰਤ ਦਾ ਲੋਕਤੰਤਰ ਕਿੰਨਾ ਕੁ ਧਰਮ ਨਿਰਪੱਖ ਹੈ english at bottom please
|
ਅਮਰੀਕਾ ਦੀ ਸਿੱਖਜ ਫਾਰ ਜਸਟਸ ਭਾਰਤ ਸਰਕਾਰ ਦੀ ਆਪਣੀ ਹੀ ਇਕਾਈ ਹੈ
|
ਕੌਮਾਂ ਦੀ ਪਰਖ ਮੁਸੀਬਤ ਵੇਲੇ ਹੁੰਦੀ ਹੈ
|
ਦਿੱਲੀ ਲਿਖੀ ਗਈ ਸੀ ਜਰਮਨ ਗੁਰਦੁਆਰਾ ਦੇ ਡਰਾਮੇ ਦੀ ਸਕ੍ਰਿਪਟ
|
ਪੰਜਾਬ ਚ ਬੱਚਿਆਂ ਦਾ ਮਰਨਾਂ ਤਾਂ ਚਿੜੀਆਂ ਦਾ ਮਰਨਾਂ ਹੋ ਗਿਆ
|
Subsets and Splits
No community queries yet
The top public SQL queries from the community will appear here once available.