text
stringlengths
1
2.07k
ਕਈ ਵਿਅਕਤੀਆਂ ਨੇ ਫੜਿਆ ਆਪ ਦਾ ਪੱਲਾ
ਕਾਲਾਂਵਾਲੀ 13 ਸਤੰਬਰ (ਭੁਪਿੰਦਰ ਪੰਨੀਵਾਲੀਆ) ਆਮ ਆਦਮੀ ਪਾਰਟੀ ਹਲਕਾ ਕਾਲਾਂਵਾਲੀ ਦੀ ਅਹਿਮ ਮੀਟਿੰਗ ਅੱਜ ਜਗਤਾਰ ਸਿੰਘ ਚੱਠਾ ਦੀ ਦੁਕਾਨ ਤੇ ਹੋਈ _ ਜਿਸ ਵਿਚ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਵਿਚ ਪਿੰਡ ਕਾਲਾਂਵਾਲੀ ਦੇ ਕਈ ਵਿਅਕਤੀਆਂ ਨੇ ਆਪ ਵਿਚ ਸ਼ਾਮਿਲ ਹੋਣ
ਵੱਖਵੱਖ ਸ਼ਖ਼ਸੀਅਤਾਂ ਵਲੋਂ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਦਾ ਸਵਾਗਤ
ਮਹਿਰਾਜ 13 ਸਤੰਬਰ (ਸੁਖਪਾਲ ਮਹਿਰਾਜ)ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ ਸਨ _ ਜਿਸ ਵਿਚ ਪਹਿਲੀ ਵਾਰ ਮਹਿਰਾਜ ਚ ਅਗਰਵਾਲ ਪਰਿਵਾਰ ਦੇ ਖਿਡਾਰੀ ਨੇ ਡੇਢ ਕੁਇੰਟਲ ਦੇ ਕਰੀਬ ਪਾਵਰਲਿਫ਼ਟਿੰਗ ਮੁਕਾਬਲੇ
ਬਠਿੰਡਾ 13 ਸਤੰਬਰ (ਕੰਵਲਜੀਤ ਸਿੰਘ ਸਿੱਧੂ)ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਬੀਪੀਈ ਭਾਗ ਪਹਿਲਾ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਪਾਵਰ ਲਿਫ਼ਟਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ 120 ਕੈਟਾਗਰੀ ਵਿਚ ਸਬ ਜੂਨੀਅਰ ਆਯੂ ਗੁੱਟ ਵਿਚ ਕਾਸ਼ੀ ਦਾ ਤਗਮਾ ਜਿੱਤ ਕੇ
ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਿਖ਼ਲਾਫ਼ ਪਰਚਾ ਦਰਜ
ਕੋਟਫੱਤਾ 13 ਸਤੰਬਰ (ਰਣਜੀਤ ਸਿੰਘ ਬੁੱਟਰ) ਪਿੰਡ ਭਾਈ ਬਖਤੌਰ ਦੀ ਇਕ ਔਰਤ ਨੇ ਜ਼ਬਰਦਸਤੀ ਉਸ ਨਾਲ ਸਰੀਰਕ ਸੰਬੰਧ ਬਣਾਉਣ ਅਤੇ ਸੰਬੰਧ ਨਾ ਬਣਾਉਣ ਦੀ ਸੂਰਤ ਵਿਚ ਉਸ ਨੂੰ ਧਮਕੀਆਂ ਦੇਣ ਵਾਲੇ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ _ ਥਾਣਾ ਕੋਟਫੱਤਾ ਨੂੰ ਲਿਖਵਾਈ ਆਪਣੀ
ਚੋਰੀ ਦਾ ਮਾਲ ਬਰਾਮਦ ਹੋਣ ਤੇ ਬਿਨਾਂ ਸ਼ਰਤ ਤੁਰੰਤ ਮਾਲਕਾਂ ਹਵਾਲੇ ਕਰਨ ਦੀ ਮੰਗ
ਰਾਮਾਂ ਮੰਡੀ 13 ਸਤੰਬਰ (ਤਰਸੇਮ ਸਿੰਗਲਾ) ਕਾਨੂੰਨ ਚ ਕਮੀਆਂ ਦੇ ਚੱਲਦਿਆਂ ਚੋਰੀਆਂ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ ਪਰ ਚੋਰਾਂ ਨੂੰ ਗਿ੍ਫ਼ਤਾਰ ਕਰਕੇ ਚੋਰੀ ਦਾ ਸਮਾਨ ਬਰਾਮਦ ਕਰ ਲਏ ਜਾਣ ਦੇ ਬਾਵਜੂਦ ਵੀ ਨੁਕਸਾਨੇ ਮਾਲਕਾਂ ਦੇ ਪੱਲੇ ਕੁਝ ਨਹੀਂ ਪੈਂਦਾ _
ਅਣਪਛਾਤੇ ਵਿਅਕਤੀਆਂ ਨੇ ਭੇਦ ਭਰੇ ਹਾਲਾਤ ਚ ਬਜ਼ੁਰਗ ਦਾ ਕਤਲ ਕਰ ਕੇ ਲਾਸ਼ ਨਹਿਰ ਚ ਸੁੱਟੀ
ਬਠਿੰਡਾ 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) ਅਣਪਛਾਤੇ ਵਿਅਕਤੀਆਂ ਦੁਆਰਾ ਭੇਦ ਭਰੇ ਹਾਲਾਤਾਂ ਚ ਇਕ ਬਜ਼ੁਰਗ ਦਾ ਕਤਲ ਕਰਕੇ ਉਸ ਦੀ ਲਾਸ਼ ਸਰਹੰਦ ਨਹਿਰ ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ _ ਲਾਸ਼ ਅੱਜ ਤੜਕੇ ਨਹਿਰ ਚ ਤੈਰਦੀ ਮਿਲ ਗਈ ਹੈ _ ਬਜ਼ੁਰਗ ਕੌਣ ਹੈ
ਸ਼ਰਾਬ ਵੇਚਣ ਵਾਲੇ ਵਿਅਕਤੀ ਿਖ਼ਲਾਫ਼ ਮੁਕੱਦਮਾ ਦਰਜ
ਸੰਗਤ ਮੰਡੀ 13 ਸਤੰਬਰ (ਸ਼ਾਮ ਸੁੰਦਰ ਜੋਸ਼ੀ) ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਰਾਏਕੇ ਕਲਾਂ ਦੇ ਵਸਨੀਕ ਸ਼ਰਾਬ ਵੇਚਣ ਦੇ ਆਦੀ ਇਕ ਵਿਅਕਤੀ ਿਖ਼ਲਾਫ਼ ਐਕਸਾਇਜ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ _ ਥਾਣਾ ਨੰਦਗੜ੍ਹ ਵਿਖੇ ਤੈਨਾਤ ਐਸਆਈ ਕਰਮ ਸਿੰਘ ਮੁਤਾਬਿਕ
ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ
ਰਾਮਾਂ ਮੰਡੀ 13 ਅਗਸਤ (ਤਰਸੇਮ ਸਿੰਗਲਾ)ਸਥਾਨਕ ਕੱਚਾ ਵਾਸ ਬੰਗੀ ਰੋਡ ਨਿਵਾਸੀ ਮੁਕੇਸ਼ ਕੁਮਾਰ ਚਲਾਣਾ ਦਾ ਅੱਜ ਰਾਤ ਕਰੀਬ 8 ਵਜੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਪਲਕ ਝਪਕਦੇ ਹੀ ਚੋਰੀ ਹੋ ਗਿਆ _ ਇਸ ਸਬੰਧ ਚ ਮੁਕੇਸ਼ ਕੁਮਾਰ ਚਲਾਣਾ ਨੇ ਦੱਸਿਆ ਕਿ ਉਸਨੇ ਆਪਣਾ
ਬਹਿਮਣ ਦੀਵਾਨਾ ਜ਼ੋਨ ਤੋਂ ਆਪ ਉਮੀਦਵਾਰ ਕੁਲਵੰਤ ਕੌਰ ਦੇ ਹੱਕ ਚ ਚੋਣ ਪ੍ਰਚਾਰ ਭਖਿਆ
ਬੱਲੂਆਣਾ 13 ਸਤੰਬਰ (ਗੁਰਨੈਬ ਸਾਜਨ) ਬਹਿਮਣ ਦੀਵਾਨਾ 15 ਨਵੰਬਰ ਜ਼ੋਨ ਵਿਚ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਵੰਤ ਕੌਰ ਬੱਲੂਆਣਾ ਵਲੋਂ ਬੁਲਾਡੇਵਾਲਾ ਬਹਿਮਣ ਦੀਵਾਨਾ ਅਤੇ ਵਿਰਕ ਕਲਾਂ ਪਿੰਡਾਂ ਵਿਚ ਘਰਘਰ ਜਾ ਕੇ ਵੋਟਰਾਂ ਤੱਕ ਪਹੰੁਚ ਕਰਕੇ
ਬਠਿੰਡਾ 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) ਅੰਬੇਡਕਰ ਵਾਦੀ ਚੇਤਨਾ ਮੰਚ ਪੰਜਾਬ ਵਲੋਂ ਜ਼ਿਲ੍ਹਾ ਬਠਿੰਡਾ ਇਕਾਈ ਦੀ ਚੋਣ ਕੀਤੀ ਗਈ _ ਇਸ ਮੌਕੇ ਹਰਪਾਲ ਸਿੰਘ ਜਨਰਲ ਸਕੱਤਰ ਪੰਜਾਬ ਅਤੇ ਧੰਨਾ ਸਿੰਘ ਸਕੱਤਰ ਪੰਜਾਬ ਦੀ ਹਾਜ਼ਰੀ ਵਿਚ ਵਜੀਰ ਸਿੰਘ ਉੱਡਤ ਨੂੰ
5178 ਅਧਿਆਪਕਾਂ ਵਲੋਂ ਚੋਣਾਂ ਚ ਲੱਗੀਆਂ ਡਿਊਟੀਆਂ ਸਬੰਧੀ ਏ ਡੀ ਸੀ ਨੂੰ ਮੰਗ ਪੱਤਰ
ਬਠਿੰਡਾ 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)5178 ਅਸਾਮੀਆਂ ਤੇ ਪਿਛਲੇ ਪੌਣੇ ਚਾਰ ਸਾਲਾਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ਦਾ ਵਫ਼ਦ ਚੋਣਾਂ ਵਿਚ ਲੱਗੀਆਂ ਡਿਊਟੀਆਂ ਤੋਂ ਛੋਟ ਲੈਣ ਸਬੰਧੀ ਸਾਕਸ਼ੀ ਸਾਹਨੀ ਏ ਡੀ ਸੀ ਬਠਿੰਡਾ ਨੂੰ ਮਿਲਿਆ _ ਜ਼ਿਲ੍ਹਾ ਪ੍ਰਧਾਨ
ਵੀਨੂੰ ਬਾਦਲ ਵਲੋਂ ਡੀ ਏ ਵੀ ਨਿਊਜ਼ ਲੈਟਰ 201718 ਰਿਲੀਜ਼
ਬਠਿੰਡਾ 13 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)ਅੱਜ ਬਠਿੰਡਾ ਦੇ ਡੀਏਵੀਕਾਲਜ ਦਾ ਨਿਊਾਜ਼ ਲੈਟਰ 201718 ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀਮਤੀ ਵੀਨੂੰ ਬਾਦਲ ਪਤਨੀ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਰਿਲੀਜ਼ ਕਰ ਦਿੱਤਾ ਹੈ _ ਕਾਲਜ ਦੇ
ਲਹਿਰੀ ਦੇ ਗੁਰੂ ਹਰਿਗੋਬਿੰਦ ਸਕੂਲ ਦੀ ਟੀਮ ਦਾ ਸਕੂਲ ਪੁੱਜਣ ਤੇ ਕੀਤਾ ਸਨਮਾਨ ਗਤਕਾ ਖਿਡਾਰੀ ਰਣਵੀਰ ਸਿੰਘ ਦੀ ਹੋਈ ਪੰਜਾਬ ਲਈ ਚੋਣ
ਸੀਂਗੋ ਮੰਡੀ 13 ਸਤੰਬਰ (ਲੱਕਵਿੰਦਰ ਸ਼ਰਮਾ) ਪਿੰਡ ਲਹਿਰੀ ਦੇ ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੀ ਟੀਮ ਨੇ ਪੰਜਾਬ ਸਕੂਲ (ਗਰਮ ਰੁੱਤ) ਖੇਡਾਂ ਚ ਬਠਿੰਡਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਕਬੱਡੀ ਅਤੇ ਗਤਕਾ ਟੂਰਨਾਮੈਂਟ ਮੁਕਾਬਲਿਆਂ ਵਿਚ
ਤਲਵੰਡੀ ਸਾਬੋ/ਸੀਂਗੋ ਮੰਡੀ 13 ਸਤੰਬਰ (ਰਵਜੋਤ ਸਿੰਘ ਰਾਹੀ/ਲੱਕਵਿੰਦਰ ਸ਼ਰਮਾ/ਪਿ੍ੰਸ ਸੌਰਭ ਗਰਗ)ਜਿਓਜਿਓ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ ਉਸੇ ਤਰ੍ਹਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਚ
ਮੌਕਾ ਏ ਵਾਰਦਾਤ ਤੋਂ 2 ਕਿਮੀ ਤੋਂ ਪੁਲਿਸ ਪੌਣੇ ਘੰਟੇ ਚ ਆਈ panjabiloknet
ਮੌਕਾ ਏ ਵਾਰਦਾਤ ਤੋਂ 2 ਕਿਮੀ ਤੋਂ ਪੁਲਿਸ ਪੌਣੇ ਘੰਟੇ ਚ ਆਈ
ਸ਼ਰਾਬ ਦੇ ਠੇਕੇਦਾਰ ਦੀ ਗੋਲੀ ਨਾਲ ਗ੍ਰੰਥੀ ਸਿੰਘ ਦੀ ਮੌਤ
ਮਾਮਲਾ ਅਕਾਲੀ ਧੜਿਆਂ ਚ ਹਿੰਸਕ ਝੜਪ ਦਾ
29 ਜਨਵਰੀ ਨੂੰ ਤਰਨਤਾਰਨ ਜ਼ਿਲੇ ਦੇ ਪਿੰਡ ਪਲਾਸੌਰ ਵਿਚ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਮੀਟਿੰਗ ਤੋਂ ਬਾਅਦ ਅਕਾਲੀ ਵਰਕਰਾਂ ਦੇ ਦੋ ਧੜਿਆਂ ਵਿੱਚ ਲੜਾਈ ਹੋਈ ਸੀ ਇਕ ਧੜੇ ਨੇ ਦੂਜੇ ਧੜੇ ਨੂੰ ਕੁਰਸੀਆਂ ਰੋੜੇ ਮਾਰ oakley sunglasses outlet ਮਾਰ ਕੇ ਭਜਾ ਦਿੱਤਾ ਸੀ ਇਸ ਦਾ ਬਦਲਾ ਕੱਲ ਪਲਾਸੌਰ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੱਬੂ ਨੇ 4050 ਸਾਥੀਆਂ ਨਾਲ ਹਥਿਆਰਬੰਦ ਹੋ ਕੇ ਦੂਜੇ ਧੜੇ ਦੇ ਸਮਰਥਕ ਦੇ ਘਰ ਦੀ ਛੱਤ ਤੇ ਚੜ ਕੇ ਗੋਲੀਆਂ ਵਰਾ ਕੇ ਲਿਆ 10 ਮਿੰਟ ਤੱਕ ਗੋਲ਼ੀਆਂ ਚੱਲਦੀਆਂ ਰਹੀਆਂ ਇਕ ਦੀ ਮੌਤ ਹੋ ਗਈ ਦੂਜਾ ਗੰਭੀਰ ਜ਼ਖਮੀ ਹੈ ਕਝ ਹੋਰ ਲੋਕ ਵੀ ਗੋਲੀਆਂ ਦੀ ਲਪੇਟ ਵਿੱਚ ਆ ਗਏ
ਘਟਨਾ ਵਾਲੀ ਥਾਂ ਤੋਂ ਪੁਲਿਸ ਸਟੇਸ਼ਨ ਮਹਿਜ ਦੋ ਕਿਲੋਮੀਟਰ ਦੂਰ ਹੈ ਹਮਲਾ ਹੋਣ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਪੁਲਿਸ ਪੌਣੇ ਘੰਟੇ ਚ cheap jordans online 2 ਕਿਲੋਮੀਟਰ ਦਾ ਸਫਰ ਗੱਡੀਆਂ ਚ ਤੈਅ ਕਰਕੇ ਆਈ
ਹੁਣ ਘਟਨਾ ਵਾਪਰਨ ਮਗਰੋਂ ਪਿੰਡ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਪਰ ਪੀੜਤ ਪਰਿਵਰਾ ਦਾ ਕਹਿਣਾ ਹੈ ਕਿ ਜੇ ਪੁਲਿਸ ਸ਼ਿਕਾਇਤ ਮਿਲਣ ਤੇ ਹੀ ਐਕਸ਼ਨ ਲੈਂਦੀ ਤਾਂ ਉਹਨਾਂ ਦੇ ਪੁੱਤ ਦੀ ਜਾਨ ਬਚ ਸਕਦੀ ਸੀ ਪੁਲਿਸ ਕੋਲ ਇਸ ਦਾ ਕੋਈ ਜੁਆਬ ਨਹੀਂ ਹੈ ਸਿਰਫ ਇਹੀ ਕਿਹਾ ਜਾ ਰਿਹਾ ਹੈ ਕਿ ਸਾਰੇ ਮੁਲਜ਼ਮ ਜਲਦੀ ਹੀ ਗ੍ਰਿਫਤ ਵਿੱਚ ਹੋਣਗੇ ਕਿਸੇ ਨੂੰ ਨਹੀਂ ਬਖਸ਼ਾਂਗੇ
ਭਾਜਪਾ ਨੇਤਾ ਦੀ ਧੀ ਨੇ ਧੱਕੇ ਨਾਲ ਕੱਢੀ ਕੰਧ ਲੋਕਾਂ ਨੇ ਢਾਹੀ
ਨਰਾਇਣ ਦਾਸ ਨੂੰ ਤਲਬ ਕਰਨ ਦਾ ਮਾਮਲਾ ਸਿੰਘ ਸਾਹਿਬਾਨ ਸ਼ਸ਼ੋਪੰਜ ਚ
ਮੌਤ ਦੀਆਂ ਬਰੂਹਾਂ ਤੇ ਜ਼ਿੰਦਗੀ ਉਡੀਕ ਰਹੀ ਇਕ ਮਾਂ
ਅਪਰਾਧ ਵਿਸ਼ੇਸ਼ ਲੇਖ ਖਬਰਾਂ
ਵਿਸ਼ੇਸ਼ ਲੇਖ ਖਬਰਾਂ
ਜੀ ਕੇ ਨਾਲ ਬਦਸਲੂਕੀ ਕਰਨ ਵਾਲਿਆਂ ਦੀ ਦਮਦਮੀ ਟਕਸਾਲ ਨੇ ਕੀਤੀ ਸਖ਼ਤ ਨਿਖੇਧੀ nirpakh awaaz ਨਿਰਪੱਖ ਤੇ ਆਜ਼ਾਦ
ਜੀ ਕੇ ਨਾਲ ਬਦਸਲੂਕੀ ਕਰਨ ਵਾਲਿਆਂ ਦੀ ਦਮਦਮੀ ਟਕਸਾਲ ਨੇ ਕੀਤੀ ਸਖ਼ਤ ਨਿਖੇਧੀ
ਜੀ ਕੇ ਤੇ ਹਮਲਾ ਕਰਨ ਵਾਲੇ ਹੁਲੜਬਾਜ ਵਿਦੇਸ਼ਾਂ ਚ ਸਿੱਖਾਂ ਦਾ ਅਕਸ ਖਰਾਬ ਕਰਨ ਤੋਂ ਬਾਜ ਆਉਣ ਦਮਦਮੀ ਟਕਸਾਲ ਮੁਖੀ
ਜੀ ਕੇ ਪਰਿਵਾਰ ਪੰਥਕ ਪਿੜ ਚ ਪਾ ਰਿਹਾ ਅਹਿਮ ਯੋਗਦਾਨ ਬਾਬਾ ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ 22 ਅਗਸਤ (ਨਿਰਪੱਖ ਆਵਾਜ਼ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਮਨਜੀਤ ਸਿੰਘ ਜੀ ਕੇ ਨਾਲ ਨਿਊਯਾਰਕ ਵਿਖੇ ਬਦਲ ਸਲੂਕੀ ਕਰਨ ਵਾਲਿਆਂ ਨੂੰ ਆੜੇ ਹਥੀ ਲਿਆ ਅਤੇ ਉਕਤ ਹੁੱਲੜਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਹੈ
previous ਸੁਖੀ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਦਿਆਂ ਸੀ ਬੀ ਆਈ ਜਾਂਚ ਹੋਵੇ ਮਜੀਠੀਆ
next ਸਿੱਖ ਹੋਣ ਦੇ ਦਾਅਵੇ ਕਰਨ ਤੋਂ ਪਹਿਲਾਂ ਸੁਖੀ ਰੰਧਾਵਾ ਆਪਣੇ ਪਿਤਾ ਦੇ ਗੁਨਾਹ ਦੀ ਸਿੱਖ ਕੌਮ ਤੋਂ ਮੁਆਫੀ ਮੰਗਣ ਅਕਾਲੀ ਦਲ
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 203041 views
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9356 views
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9252 views
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 9020 views
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8898 views
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 8867 views
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8738 views
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8595 views
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8582 views
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾ ਤੇ ਚੱਲ ਕੇ ਜੀਵਨ ਸਫਲ ਬਣਾੳ
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ ਤੇ ਸਰਧਾ ਦੇ ਫੂੱਲ ਕੀਤੇ ਭੇਟ
ਨਿਰਮਲ ਸਿੰਘ ਤੇ ਸਾਥੀਆਂ ਵਲੋਂ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਸਿੱਖੀ ਸਿਖਿਆ ਅਤੇ ਵਿਆਪਕ ਪ੍ਰਬੰਧਕੀ ਸੁਧਾਰ ਪ੍ਰਤੀ ਚੋਣ ਮੈਨੀਫੈਸਟੋ ਜਾਰੀ
next ਕਪਿਲ ਸ਼ਰਮਾ ਨੂੰ ਬਿੱਗ ਬੀ ਨੇ ਵਿਆਹ ਲਈ ਦਿੱਤੀ ਖਾਸ ਸਲਾਹ
ਹਰੀਸ਼ ਵਰਮਾ ਜੋ ਕਿ ਇੱਕ ਵਾਰ ਫਿਰ ਤੋਂ ਅਪਣੇ ਫੈਨਜ਼ ਲਈ ਨਵਾਂ ਗਾਣਾ ਲੈ ਕੇ ਆ ਰਹੇ ਹਨ
ਅੰਮ੍ਰਿਤਸਰ ਚ ਕਪਿਲ ਸ਼ਰਮਾ ਨੇ ਦਿਤੀ ਰਿਸੈਪ‍ਸ਼ਨ ਪਾਰਟੀ
ਅੱਜ ਦਾ ਹੁਕਮਨਾਮਾ
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ
ਫੱਤੂ ਦੀਆਂ ਧੀਆਂ ਘੁੱਗ ਵੱਸਦਾ ਪਿੰਡ ਸੀ ਫੱਤੋਮਾਜਰਾ ਪਿੰਡ ਵਿਚ ਹਰ ਜਾਤ ਦੇ ਲੋਕ ਰਹਿੰਦੇ ਸਨ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ
ਪਾਕਿ ਦੀ ਖੁੱਲ੍ਹੀ ਪੋਲ ਸਾਬਕਾ ਅਫਸਰ ਨੇ ਮੰਨਿਆ ਈਰਾਨ ਤੋਂ ਅਗਵਾ ਹੋਏ ਸਨ ਜਾਧਵ 203109 views
31 ਹਜ਼ਾਰ ਲੋਕਾਂ ਦਾ ਫ੍ਰੀ ਵਿੱਚ ਆਪਰੇਸ਼ਨ ਕਰ ਚੁੱਕਿਆ ਹੈ ਇਹ ਡਾਕਟਰ 9427 views
ਜਾਣੋ ਮਹਿਲਾਵਾਂ ਦੀ ਸ਼ਰਟ ਦੇ ਬਟਨ ਖੱਬੇ ਪਾਸੇ ਕਿਉਂ ਹੁੰਦੇ ਹਨ 9325 views
ਨਿਰਪੱਖ ਆਵਾਜ਼ ਸਪੈਸ਼ਲ ਰਿਪੋਰਟ ਹਰਜਿੰਦਰ ਸਿੰਘ ਭੁੱਲਰ ਕਿਵੇਂ ਬਣਿਆ ਵਿੱਕੀ ਗੌਂਡਰ 9123 views
ਭਿੱਖੀਵਿੰਡ ਵਿਖੇ ਏਸਰ ਕੰਪਨੀ ਦੇ ਪੈਟਰੋਲ ਪੰਪ ਦਾ ਉਦਘਾਟਨ 9099 views
ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ 8971 views
ਨਵੇਂ ਨੋਟ ਅਸਲ ਵਿਚ ਕਿੰਨੇ ਕੁ ਹਨ ਮੇਕ ਇਨ ਇੰਡੀਆ 8816 views
ਪੰਜਾਬ ਸਣੇ 16 ਸੂਬਿਆਂ ਚ ਭਾਰੀ ਮੀਂਹ ਦੀ ਚੇਤਾਵਨੀ 8674 views
ਫੇਸਬੁੱਕ ਬਾਰੇ ਰੌਚਕ ਜਾਣਕਾਰੀ 8673 views
ਕਿਸਾਨਾਂ ਦੇ ਕਰਜ਼ ਮੁਆਫ਼ ਕਰਨ ਦੇ ਚੋਣ ਵਾਅਦੇ ਕਰਨ ਵਾਲੀਆਂ ਪਾਰਟੀਆਂ ਨੂੰ ਸਾਬਕਾ rbi ਗਵਰਨਰ ਦੀ ਸਲਾਹ
ਬ੍ਰਿਟਿਸ਼ ਰੌਇਲ ਏਅਰ ਫੋਰਸ ਨੂੰ ਮਿਲਿਆ ਪਹਿਲਾ ਸਿੱਖ ਅਤੇ ਮੁਸਲਿਮ ਧਰਮ ਗੁਰੂ
ਪੇਟ ਦੀ ਚਰਬੀ ਘਟਾਉਣ ਲਈ ਗਰਮ ਪਾਣੀ ਨਾਲ ਖਾਓ ਇਹ ਫਲ
ਅਸ਼ਵਿਨੀ ਸ਼ਰਮਾ (1)
ਅਮਿਤ ਮਿੱਤਲ (1)
ਅੰਮ੍ਰਿਤਸਰ (1)
ਇਨਸਾਨੀ ਜ਼ਿੰਦਗੀਆਂ (1)
ਸਾ ਰੇ ਗਾ ਗਾਣਾ ਜਾਂ ਪਕਾਉਣਾ (1)
ਸਿਲਾਈ ਮਸ਼ੀਨਾਂ (1)
ਸ਼ੀਤਲ ਫਾਈਬਰਜ਼ (1)
ਸ਼ੀਤਲ ਵਿਜ (1)
ਸੈਨੀਟੇਸ਼ਨ ਵਿਭਾਗ (1)
ਹੰਸ ਰਾਜ ਹੰਸ (2)
ਕਾਤਲ sheetal vij (1)
ਕੈਪਟਨ ਅਮਰਿੰਦਰ ਸਿੰਘ (2)
ਗਿੱਪੀ ਗਰੇਵਾਲ (1)
ਗੁਰਕਿਰਤ ਸਿੰਘ (1)
ਗੁਰੂ ਗ੍ਰੰਥ ਸਾਹਿਬ ਜੀ (1)
ਚਰਨਜੀਤ ਚੰਨੀ (1)
ਜੱਸੀ ਜਸਰਾਜ (1)
ਤੋਤਾ ਸਿੰਘ (1)
ਦਿਲਜੀਤ ਸਿੰਘ (1)
ਦੁਬਈ ਜੇਲ੍ਹ (1)
ਨਵਜੋਤ ਸਿੰਘ ਸਿੱਧੂ (1)
ਨਵਾਂਸ਼ਹਿਰ ਪੁਲਸ (1)