text
stringlengths
1
2.07k
ਪਰਨੀਤ ਕੌਰ (1)
ਪੁਰਾਤਨ ਸਰੂਪ (1)
ਪ੍ਰਕਾਸ਼ ਸਿੰਘ ਬਾਦਲ (1)
ਪ੍ਰੀਤ ਹਰਪਾਲ (1)
ਫਿਰੋਜ਼ ਖਾਨ (1)
ਬਾਬਾ ਰਾਮਦੇਵ (2)
ਭਾਰਤੀਆਂ ਦੀ ਰਿਹਾਈ (1)
ਭ੍ਰਿਸ਼ਟਾਚਾਰ (1)
ਮਨਪ੍ਰੀਤ ਬਾਦਲ ਰਾਜਨੀਤੀ ਖੁਦਕੁਸ਼ੀ (1)
ਮਾਹੀ ਗਿੱਲ (1)
ਵਿਧਵਾ ਔਰਤਾਂ (1)
ਕਾਂਗਰਸ ਪਾਰਟੀ ਦੀ ਹਰਿਆਣਾ ਚ ਹੋਈ ਸ਼ਰਮਨਾਕ ਹਾਰ ਤੇ ਜ਼ਮਾਨਤ ਜ਼ਬਤ ਹੋਣ ਨਾਲ ਹੁਣ ਕਾਂਗਰਸ ਨੂੰ ਦੇਸ਼ ਜਾਂ ਹਰਿਆਣਾ ਚ ਰਾਜਭਾਗ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ
ਸਰਕਾਰ ਨੇ ਪੰਜਾਬ ਚੋਂ ਬੇਰੋਜ਼ਗਾਰੀ ਖਤਮ ਕੀਤੀ
ਸਰਕਾਰ ਨੇ ਪੰਜਾਬ ਚੋਂ ਬੇਰੋਜ਼ਗਾਰੀ ਖਤਮ ਕੀਤੀਪੰਜਾਬ ਦੀ ਅਕਾਲੀਭਾਜਪਾ ਸਰਕਾਰ ਵਲੋਂ ਸੂਬੇ ਚ ਜੰਗੀ ਪੱਧਰ ਤੇ ਕੀਤੇ ਜਾ ਰਹੇ ਵਿਕਾਸ ਦੇ ਕੰਮ ਆਪਣੇਆਪ ਚ ਇਕ ਮਿਸਾਲ ਹਨ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਲੜੇਗਾ
ਮਨਪ੍ਰੀਤ ਬਾਦਲ ਹੋਣਗੇ ਚੇਅਰਮੈਨ
ਅਕਾਲੀ ਦਲ ਲੌਂਗੋਵਾਲ ਸੀ ਪੀ ਆਈ ਤੇ ਸੀ ਪੀ ਆਈ ਐੱਮ ਤੇ ਅਧਾਰਤ ਚਾਰ ਪਾਰਟੀਆਂ ਦੇ ਸਾਂਝੇ ਚੋਣ ਗਠਜੋੜ ਨੂੰ ਅਮਲੀ ਰੂਪ ਦਿੰਦਿਆਂ ਅੱਜ ਇਥੇ ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਚ ਸਾਂਝੇ ਫਰੰਟ ਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ
ਵਿਕਾਸ ਪੰਜਾਬ ਦਾ ਨਹੀਂ ਬਾਦਲ ਪਰਿਵਾਰ ਦਾ ਹੋਇਆ
ਵਿਕਾਸ ਪੰਜਾਬ ਦਾ ਨਹੀਂ ਬਾਦਲ ਪਰਿਵਾਰ ਦਾ ਹੋਇਆ ਪੰਜਾਬ ਰਾਜ ਨੂੰ ਕਰਜ਼ ਹੇਠਾਂ ਦੱਬਣ ਵਾਲੀ ਬਾਦਲ ਸਰਕਾਰ ਨਿੱਤ ਵਿਕਾਸ ਦੇ ਦਾਅਵੇ ਕਰ ਰਹੀ ਹੈ
ਅੱਜ ਕਿਸ਼ਨਪੁਰਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਲਜ ਤੋਂ ਪੜ੍ਹ ਕੇ ਐਕਟਿਵਾ ਤੇ ਘਰ ਜਾ ਰਹੀਆਂ 2 ਵਿਦਿਆਰਥਣਾਂ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਧੱਕਾ ਮਾਰ ਕੇ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ ਤੇ ਲੁਟੇਰੇ ਦੋਵੇਂ ਵਿਦਿਆਰਥਣਾਂ ਦੇ ਗਲੇ ਵਿਚੋਂ ਸੋਨੇ ਦੀਆਂ ਚੇਨਾਂ ਝਪਟ ਕੇ ਫਰਾਰ ਹੋ ਗਏ
ਜਗ ਬਾਣੀ ਦੇ 34 ਵਰ੍ਹੇ ਮੁਕੰਮਲ ਹੋਣ ਤੇ ਸ਼ੁੱਭਕਾਮਨਾਵਾਂ ਪ੍ਰਕਾਸ਼ ਸਿੰਘ ਬਾਦਲ
ਜਗ ਬਾਣੀ ਦੇ 34 ਵਰ੍ਹੇ ਮੁਕੰਮਲ ਹੋਣ ਤੇ ਸ਼ੁੱਭਕਾਮਨਾਵਾਂ ਮਾਹੀ ਗਿੱਲ
ਜਗ ਬਾਣੀ ਦੇ 34 ਵਰ੍ਹੇ ਮੁਕੰਮਲ ਹੋਣ ਤੇ ਸ਼ੁੱਭਕਾਮਨਾਵਾਂ ਅਮਿਤ ਮਿੱਤਲ
ਜਗ ਬਾਣੀ ਦੇ 34 ਵਰ੍ਹੇ ਮੁਕੰਮਲ ਹੋਣ ਤੇ ਸ਼ੁੱਭਕਾਮਨਾਵਾਂ ਕੈਪਟਨ ਅਮਰਿੰਦਰ ਸਿੰਘ
ਜਗ ਬਾਣੀ ਦੇ 34 ਵਰ੍ਹੇ ਮੁਕੰਮਲ ਹੋਣ ਤੇ ਸ਼ੁੱਭਕਾਮਨਾਵਾਂ ਚਰਨਜੀਤ ਚੰਨੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ
ਭਾਰਤ ਦੀ ਸੁਪਰੀਮ ਦੇ ਕੰਮਕਾਜ ਸਬੰਧੀ ਚਾਰ ਸੀਨੀਅਰ ਵਲੋਂ ਉਠਾਏ
ਧਾਰਮਿਕ ਅਜ਼ਾਦੀ ਤੇ ਇਨਸਾਫ਼ ਦਾ ਮਸਲਾ
ਮੋਦੀ ਦੇ ਰੱਥ ਨੂੰ ਰਾਹੁਲ ਨੇ ਪਾਇਆ ਹੱਥ
ਕਲਗੀਧਰ ਟਰੱਸਟ ਬੜ੍ਹੂ ਸਾਹਿਬ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਨਸ਼ਾ ਵਿਰੋਧੀ ਲੰਮੀ
ਬੇਅ ਏਰੀਆ ਸਪੋਰਟਸ ਕਲੱਬ ਵਲੋਂ 14ਵੇਂ ਵਿਸ਼ਵ ਕਬੱਡੀ ਕੱਪ ਲਈ
ਨੌਜਵਾਨ ਭਾਰਤੀ ਖਿਡਾਰਨ ਦੀ ਆਸਟਰੇਲੀਆ ਚ ਡੁੱਬਣ ਕਾਰਨ ਮੌਤ
ਸਿੱਖ ਸਪੋਰਟਸ ਐਸੋਸੀਏਸ਼ਨ ਵੱਲੋ ਫਰੀਮਾਂਟ ਕੈਲੀਫੋਰਨੀਆ ਚ ਕਰਵਾਈ ਗਈ 11ਵੀਂ ਗੁਰੂ
ਪੰਜਾਬ ਸਿੰਘ 19 ਜਨਵਰੀ ਨੂੰ ਬਣੇਗੀ ਸਿਨਮਿਆਂ ਦਾ ਸ਼ਿੰਗਾਰ
ਛਣਕਾਟਾ ਵੰਗਾਂ ਦਾ ਚ ਪੰਜਾਬੀ ਸਭਿਆਚਾਰ ਦੇ ਵੱਖ ਵੱਖ ਰੰਗਾਂ
5ਵਾਂ ਛਣਕਾਟਾ ਵੰਗਾਂ ਦਾ 7 ਜਨਵਰੀ ਨੂੰ
ਸ਼ਾਇਰਾਂ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਸਜਾਇਆ
ਮਸ਼ਾਲ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਸੀ ਉਹ ਤਰਕ ਨਾਲ ਸੋਚਦਾ ਅਤੇ ਦੇਸ਼ ਅੰਦਰ ਮਜ਼ਹਬ ਦੇ ਨਾਂ ਉੱਪਰ ਕਾਇਮ ਕੀਤੀਆਂ ਗਈਆਂ ਗ਼ਲਤ ਪ੍ਰਥਾਵਾਂ ਦਾ ਵਿਰੋਧ ਕਰਦਾ ਸੀ ਅਜਿਹਾ ਸਾਡੀਆਂ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿਉਂਕਿ ਉੱਥੇ ਤਾਂ ਪਿਛਾਂਹਖਿੱਚੂ ਅਨਸਰ ਪਿਛਲੇ ਲੰਮੇ ਸਮੇਂ ਤੋਂ ਭਾਰੂ ਹਨ ਪਾਕਿਸਤਾਨ ਦੀਆਂ ਸਰਕਾਰਾਂ ਨੇ ਕਈ ਦਹਾਕਿਆਂ ਤੋਂ ਧਾਰਮਿਕ ਅਤਿਵਾਦ ਨੂੰ ਹੁਲਾਰਾ ਦੇਣਾ ਜਾਰੀ ਰੱਖਿਆ ਹੋਣ ਕਾਰਨ ਹਿੰਸਾ ਤੇ ਅਸਹਿਣਸ਼ੀਲਤਾ ਦਾ ਸਭਿਆਚਾਰ ਪੈਦਾ ਹੋ ਚੁੱਕਾ ਹੈ ਜਿਸ ਕਾਰਨ ਤਰਕਸ਼ੀਲ ਸੋਚ ਦੇ ਧਾਰਨੀਆਂ ਲਈ ਜਗ੍ਹਾ ਲਗਾਤਾਰ ਸੁੰਗੜਦੀ ਜਾ ਰਹੀ ਹੈ
ਸਭ ਤੋਂ ਘਿਨਾਉਣਾ ਰੋਲ ਯੂਨੀਵਰਸਿਟੀ ਦੇ ਉਨ੍ਹਾਂ ਕੁਝ ਫੈਕਲਟੀ ਮੈਂਬਰਾਂ ਤੇ ਮੁਲਾਜ਼ਮਾਂ ਦਾ ਸੀ ਜਿਨ੍ਹਾਂ ਨੇ ਕੁਫ਼ਰਵਿਰੋਧੀ ਕਾਨੂੰਨ ਦੀ ਉਲੰਘਣਾ ਦੇ ਦੋਸ਼ ਲਾ ਕੇ ਵਿਦਿਆਰਥੀਆਂ ਨੂੰ ਹਿੰਸਾ ਲਈ ਭੜਕਾਇਆ ਇਹ ਵੀ ਵਿਡੰਬਨਾ ਹੈ ਕਿ ਇਹ ਘਟਨਾ ਉਸ ਜਗ੍ਹਾ ਵਾਪਰੀ ਜਿੱਥੇ ਉੱਚ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਇਸ ਘਿਨਾਉਣੇ ਕਾਰੇ ਵਿੱਚ ਸ਼ਾਮਲ ਲੋਕ ਵੀ ਪੜ੍ਹੇਲਿਖੇ ਸਨ ਇਸ ਕਿਸਮ ਦੀ ਮੱਧਯੁਗੀ ਬਰਬਰਤਾ ਦੀ ਕੋਈ ਹੋਰ ਮਿਸਾਲ ਉਸ ਦੇਸ਼ ਵਿੱਚ ਵੀ ਨਹੀਂ ਮਿਲਦੀ ਜਿੱਥੇ ਮਨੁੱਖੀ ਜੀਵਨ ਦੀ ਕੋਈ ਕਦਰ ਨਹੀਂ ਹੈ
ਇਸ ਹੱਤਿਆ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਇਸ ਦਾ ਮੰਤਵ ਉਸ ਹੋਣਹਾਰ ਵਿਦਿਆਰਥੀ ਨੂੰ ਹਮੇਸ਼ਾਂ ਲਈ ਖ਼ਾਮੋਸ਼ ਕਰ ਦੇਣਾ ਸੀ ਜਿਸ ਨੇ ਯੂਨੀਵਰਸਿਟੀ ਅਤੇ ਦੇਸ਼ ਦੀਆਂ ਗ਼ਲਤ ਤੇ ਭੈੜੀਆਂ ਪ੍ਰਥਾਵਾਂ ਉੱਪਰ ਸਵਾਲ ਉਠਾਉਂਦਿਆਂ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਏ ਸਨ ਇਸ ਪ੍ਰਗਟਾਵੇ ਨੇ ਯੂਨੀਵਰਸਿਟੀ ਮੈਨੇਜਮੈਂਟ ਦੇ ਕੁਝ ਮੁਲਾਜ਼ਮਾਂ ਦਾ ਗੁੱਸਾ ਭੜਕਾ ਦਿੱਤਾ ਤੇ ਉਨ੍ਹਾਂ ਨੇ ਮੂੰਹਫੱਟਤਾ ਦਾ ਮੁਜ਼ਾਹਰਾ ਕਰਨ ਵਾਲੇ ਮਸ਼ਾਲ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਲੈ ਲਿਆ ਮਸ਼ਾਲ ਉੱਪਰ ਕੁਫ਼ਰਵਿਰੋਧੀ ਕਾਨੂੰਨ ਦੀ ਉਲੰਘਣਾ ਕਰਦਿਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਮੜ੍ਹੇ ਗਏ
ਕੱਟੜ ਲੋਕ ਭਾਵੇਂ ਕਿੰਨੇ ਵੀ ਪੜ੍ਹੇਲਿਖੇ ਹੋਣ ਮਜ਼ਹਬ ਦੇ ਨਾਂ ਉੱਪਰ ਮਰਨਮਾਰਨ ਲਈ ਉਤਾਰੂ ਹੋ ਜਾਂਦੇ ਹਨ ਉਨ੍ਹਾਂ ਨੂੰ ਭੀੜ ਜੁਟਾਉਣ ਲਈ ਸਮਾਂ ਨਹੀਂ ਲੱਗਦਾ ਭੀੜ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਉਨੇ ਮਜ਼ਹਬ ਤੋਂ ਪ੍ਰੇਰਿਤ ਨਹੀਂ ਹੁੰਦੇ ਜਿੰਨੇ ਕਮਅਕਲੇ ਹੁੰਦੇ ਹਨ ਇਸ ਪੂਰੇ ਕਾਰੇ ਦੀ ਧੁੰਦਲੀ ਜਿਹੀ ਵੀਡੀਓ ਦੇਖਣ ਮਗਰੋਂ ਉਨ੍ਹਾਂ ਦੇ ਮਨੁੱਖ ਹੋਣ ਤੇ ਵੀ ਹੈਰਾਨੀ ਹੁੰਦੀ ਹੈ
ਇੱਥੋਂ ਤਕ ਕਿ ਹਿੰਦੂਆਂ ਵੱਲੋਂ ਦੀਵਾਲੀ ਮਨਾਉਣ ਮੌਕੇ ਜਾਰੀ ਕੀਤੇ ਗਏ ਇੱਕ ਸੰਦੇਸ਼ ਬਦਲੇ ਵੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਉੱਪਰ ਕੁਫ਼ਰ ਤੋਲਣ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ ਅਜਿਹਾ ਕੱਟੜ ਮੁਲਾਣੇ ਹੀ ਨਹੀਂ ਕਰ ਰਹੇ ਕੁਝ ਅਖੌਤੀ ਟੀਵੀ ਕੁਮੈਂਟੇਟਰ ਵੀ ਇਸ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ ਇਨ੍ਹਾਂ ਵਿੱਚ ਹਵਾਈ ਸੈਨਾ ਦਾ ਸੇਵਾਮੁਕਤ ਸੀਨੀਅਰ ਅਧਿਕਾਰੀ ਜੋ ਚੈਨਲਾਂ ਤੇ ਰੱਖਿਆ ਮਾਹਰ ਵਜੋਂ ਵਿਚਰਦਾ ਹੈ ਵੀ ਸ਼ਾਮਲ ਹੈ ਅਜਿਹੇ ਮਾਹੌਲ ਨੇ ਮੱਧ ਯੁੱਗ ਦੌਰਾਨ ਯੂਰੋਪ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ ਯਾਦ ਕਰਾ ਦਿੱਤਾ ਹੈ ਜਦੋਂ ਕੁਫ਼ਰ ਤੋਲਣ ਦਾ ਦੋਸ਼ ਲਾ ਕੇ ਲੋਕਾਂ ਨੂੰ ਸਲੀਬਾਂ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਜਾਂਦੀ ਸੀ
ਲਹਿੰਦੇ ਪੰਜਾਬ ਦੇ ਸਾਬਕਾ ਗਵਰਨਰ ਸਲਮਾਨ ਤਾਸੀਰ ਦੀ ਹੱਤਿਆ ਕਰਨ ਵਾਲੇ ਮੁਮਤਾਜ ਕਾਦਰੀ ਦੀ ਇਸਲਾਮਾਬਾਦ ਦੇ ਬਾਹਰਵਾਰ ਬਣਾਈ ਯਾਦਗਾਰ ਨੂੰ ਇੱਕ ਉਦਾਹਰਣ ਵਜੋਂ ਵੇਖਿਆ ਜਾ ਸਕਦਾ ਹੈ ਉਸ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਗਿਆ ਤੇ ਹਜ਼ਾਰਾਂ ਸ਼ਰਧਾਲੂ ਸਿਜਦਾ ਕਰਨ ਆਉਂਦੇ ਹਨ ਜਿਨ੍ਹਾਂ ਵਿੱਚ ਸਾਬਕਾ ਜੱਜ ਤੇ ਸਿਆਸਤਦਾਨ ਵੀ ਸ਼ਾਮਲ ਹਨ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ ਸਰਕਾਰਾਂ ਦੀ ਇਹ ਕਮਜ਼ੋਰੀ ਮਰਦਾਨ ਘਟਨਾ ਵਰਗੀਆਂ ਕਈ ਘਟਨਾਵਾਂ ਵਾਪਰਨ ਦਾ ਵੱਡਾ ਕਾਰਨ ਬਣ ਰਹੀ ਹੈ
ਤਾਜ਼ਾ ਤ੍ਰਾਸਦੀ ਨੇ ਸਿਆਸੀ ਲੀਡਰਸ਼ਿਪ ਨੂੰ ਮੌਕਾ ਦਿੱਤਾ ਹੈ ਕਿ ਉਹ ਕੁਫ਼ਰਵਿਰੋਧੀ ਕਾਨੂੰਨ ਨੂੰ ਸੋਧਣ ਲਈ ਕਦਮ ਉਠਾਏ ਤਾਂ ਜੋ ਇਸ ਦੀ ਦੁਰਵਰਤੋਂ ਕਰਕੇ ਮਰਦਾਨ ਵਰਗੀ ਘਟਨਾ ਨੂੰ ਫਿਰ ਨਾ ਦੁਹਰਾਇਆ ਜਾ ਸਕੇ ਲੋਕਾਂ ਦੀ ਸਹਿਮਤੀ ਬਣਾ ਕੇ ਕੁਝ ਦਲੇਰਾਨਾ ਕਦਮ ਚੁੱਕਣ ਦੀ ਲੋੜ ਹੈ ਮਸ਼ਾਲ ਨੂੰ ਹਮੇਸ਼ਾਂ ਲਈ ਖ਼ਾਮੋਸ਼ ਕਰਕੇ ਅਤਿਵਾਦੀਆਂ ਨੇ ਆਪਣਾ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕੀ ਹੁਣ ਸਿਆਸੀ ਲੀਡਰਸ਼ਿਪ ਇਸ ਦਾ ਮੋੜਵਾਂ ਜਵਾਬ ਦੇਣ ਲਈ ਹੌਸਲਾ ਜੁਟਾ ਪਾਏਗੀ ਇਸ ਉੱਪਰ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ
next articleਮੈਨੂੰ ਆਪਣੇ ਪਿਛੋਕੜ ਅਤੇ ਵਿਰਸੇ ਤੇ ਮਾਣ ਹਰਜੀਤ ਸਿੰਘ ਸੱਜਣ
ਸਰਬ ਸਾਂਝੀਵਾਲਤਾ ਦਾ ਸੁਨੇਹਾ ਬਨਾਮ वसुधैव कुटुम्बकम् ਹਿੰਦੋਸਤਾਨੀ ਸਫੀਰਾਂ ਤੇ ਰੋਕ ਅਤੇ ਸਿੱਖਾਂ ਤੇ ਪਾਬੰਦੀ ਦਾ ਮਾਮਲਾ
ਸੁਪਰੀਮ ਕੋਰਟ ਵਿੱਚ ਇੱਕ ਅਸਾਧਾਰਨ ਦਿਨ
ਬਾਦਲਾਂ ਦੇ ਕਿਲ੍ਹੇ ਤੇ ਕੈਪਟਨ ਨੇ ਕੀਤੀ ਚੜ੍ਹਾਈ
ਨੋਟਬੰਦੀ ਤੇ ਸਰਹੱਦੀ ਤਣਾਅ ਦਾ ਕੌਮਾਂਤਰੀ ਵਪਾਰ ਮੇਲੇ ਤੇ ਪਿਆ ਅਸਰ
ਮੋਟਰ ਸਾਈਕਲ ਕਲੱਬ ਨੇ ਸਿੱਖਾਂ ਦੀ ਪਛਾਣ ਦਰਸਾਉਂਦੀ ਬਾਈਕ ਰੈਲੀ ਕੱਢੀ
ਬਲਜੀਤ ਸਿੰਘ ਦਾਦੂਵਾਲ ਨੇ ਬਡੂੰਗਰ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ
ਦੀ ਬਲੈਕ ਪ੍ਰਿੰਸ ਫਿਲਮ ਦਾ ਇਤਿਹਾਸਕ ਤੇ ਵਰਤਮਾਨ ਪ੍ਰਸੰਗ
ਯੂਐਨ ਤਾਂ ਮਹਿਜ਼ ਗੱਪਾਂ ਮਾਰਨ ਵਾਲਾ ਕਲੱਬ ਬਣ ਗਿਐ ਟਰੰਪ
ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਮਾਘੀ ਦੇ ਦਿਹਾੜੇ ਸਬੰਧੀ ਵਿਸ਼ੇਸ਼ ਸਮਾਰੋਹ
ਖਾਲਿਸਤਾਨ ਦੇ ਸ਼ਬਦ ਨੂੰ ਸਿਰਫ ਪਿਆਰ ਕਰਨ ਦੀ ਬਜਾਏ ਪੰਥ ਦੀ
ਮੁੱਖ ਖ਼ਬਰਾਂ888
ਖਾਸ ਰਿਪੋਰਟ438
pandžabin (pa) ਸਰਬੀਆ ਅਤੇ ਮੋਨਟੇਨੇਗਰੋ
ਕੈਪਟਨ ਦਾ ਕਿਸਾਨ ਯੂਨੀਅਨਾਂ ਨੂੰ ਭਰੋਸਾ ਇਹਨਾਂ ਕਿਸਾਨਾਂ ਨੂੰ ਕਰਜ਼ਾ ਮੋੜਨ ਦੀ ਲੋੜ ਨਹੀਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫ਼ੀ ਬਾਰੇ ਫ਼ੈਸਲੇ ਨੂੰ ਅਮਲ ਚ ਲਿਆਉਣ ਲਈ ਨੋਟੀਫ਼ਿਕੇਸ਼ਨ ਛੇਤੀ ਜਾਰੀ ਕਰਨ ਦਾ ਭਰੋਸਾ ਦਿੰਦਿਆਂ ਅੱਜ ਸਪੱਸ਼ਟ ਕੀਤਾ ਕਿ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਫ਼ੈਸਲਾ ਹੋ ਚੁੱਕਾ ਹੈ ਉਨ੍ਹਾਂ ਨੂੰ ਕਰਜ਼ਾ ਮੋੜਨ ਦੀ ਲੋੜ ਨਹੀਂ ਹੈ
ਮੀਟਿੰਗ ਦੌਰਾਨ ਬਜਟ ਚ ਕਰਜ਼ਾ ਮੁਆਫ਼ੀ ਦੇ ਕੀਤੇ ਐਲਾਨ ਤੇ ਅਮਲ ਦੀ ਪ੍ਰਕ੍ਰਿਆ ਦੋ ਮਹੀਨਿਆਂ ਚ ਸ਼ੁਰੂ ਕਰਨ ਦੀ ਵੀ ਜਾਣਕਾਰੀ ਦਿੱਤੀ ਗਈ ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ 5 ਏਕੜ ਤੱਕ ਸਾਰੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਸੀ
ਕਰਜ਼ਾ ਮੁਆਫ਼ੀ ਤੋਂ ਇਲਾਵਾ ਕਿਸਾਨ ਯੂਨੀਅਨਾਂ ਵੱਲੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵਿਚ ਦਿੱਤੀਆਂ ਸਿਫ਼ਾਰਸ਼ਾਂ ਮੁਤਾਬਿਕ ਫ਼ਸਲਾਂ ਦਾ ਭਾਅ ਮਿੱਥਣ (ਉਤਪਾਦਨ ਲਾਗਤ ਤੋਂ ਘੱਟੋਘੱਟ 50 ਫੀਸਦੀ ਵੱਧ ਸਮਰਥਨ ਮੁੱਲ ਤੈਅ ਹੋਣਾ ਚਾਹੀਦਾ) ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਨੂੰ 10 ਲੱਖ ਰੁਪਏ ਮੁਆਵਜ਼ਾ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਉਨ੍ਹਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਸਮੇਤ ਹੋਰ ਮਸਲੇ ਉਠਾਏ ਗਏ ਜਦਕਿ ਇਨ੍ਹਾਂ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ
ਕਿਸਾਨ ਯੂਨੀਅਨਾਂ ਨੇ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਦੀਆ ਕੀਮਤਾਂ ਘੱਟ ਕਰਨ ਅਤੇ ਪਗੜੀ ਸੰਭਾਲ ਜੱਟਾ ਲਹਿਰ ਵੱਲੋਂ ਗੰਨੇ ਦਾ ਘੱਟੋਘੱਟ ਭਾਅ 375 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕਰਨ ਅਤੇ ਗੰਨੇ ਦੇ ਉਤਪਾਦਨ ਨਾਲ ਸਬੰਧਤ ਹੋਰ ਮੁੱਦੇ ਉਠਾਏ
ਜਥੇਬੰਦੀ ਨੇ ਗੰਨੇ ਦਾ ਬਕਾਇਆ ਸਮੇਂ ਸਿਰ ਦੇਣ ਤੋਂ ਇਲਾਵਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਨੂੰ ਗੰਨਾ ਜ਼ੋਨ ਐਲਾਨਣ ਦੀ ਵੀ ਮੰਗ ਉਠਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਨੂੰ ਜੀਐਸਟੀ ਤੋਂ ਬਾਹਰ ਰੱਖਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਵੇ
ਇਨ੍ਹਾਂ ਸਤਰਾਂ ਦਾ ਲਿਖਾਰੀ ਇਕੱਲਾ ਲਿਖ ਹੀ ਨਹੀਂ ਰਿਹਾ ਪ੍ਰੈਕਟੀਕਲ ਰੂਪ ਵਿੱਚ ਵੀ ਜਾਤਿਪਾਤਿ ਦੇ ਕੋਹੜ ਨੂੰ ਛੱਡ ਚੁੱਕਾ ਹੈ ਅਤੇ ਕਰਤਾਰ ਪਾਸ ਅਰਦਾਸ ਕਰਦਾ ਹੈ ਕਿ ਉਹ ਜਾਤਿ ਅਭਿਮਾਨੀਆਂ ਨੂੰ ਵੀ ਸੁਮਤਿ ਬਖਸ਼ੇ ਜੋ ਜਾਤਿਪਾਤਿ ਵਰਣਵੰਡ ਦੇ ਕੋਹੜ ਨੂੰ ਸਦਾ ਲਈ ਗੁਰੂ ਦਾ ਹੁਕਮ ਮੰਨਦੇ ਹੋਏ ਤਿਆਗ ਦੇਣ ਇਸ ਵਿੱਚ ਹੀ ਸਰਬੱਤ ਦਾ ਭਲਾ ਹੈ
ਇੱਕ ਪਲ ਵਿੱਚ ਸਭ ਕੁਝ ਬਦਲ ਜਾਦਾ ਹੈ
ਉਮਰ ਤਾਂ ਉਨ੍ਹਾਂ ਦੀ ਕੁਝ ਵੀ ਨਹੀਂ ਸੀ ਕੇਵਲ ਪੈਂਹਠ ਵਰ੍ਹੇ ਦੇ ਸਨ ਹੁਣ ਇਹ ਧਾਤ ਦੀ ਟ੍ਰੈ ਤੇ ਪਏ ਮੈਨੂੰ ਉਸ ਤਰ੍ਹਾਂ ਨਹੀਂ ਜਾਪਦੇ ਸਨ ਸੋਗ ਦੇ ਸਮੁੰਦਰ ਨਾਲ਼ ਮੇਰਾ ਮਨ ਭਰ ਗਿਆ ਉਸ ਨੂੰ ਇੰਝ ਵੇਖਕੇ ਉਸ ਦੇ ਆਲੇ ਦੁਆਲੇ ਸਰੀਰ ਨੂੰ ਸਾਫ ਕਰਨ ਲਈ ਬੰਦੇ ਰੁੱਝੇ ਸਨ ਇਹ ਵੀ ਇਕ ਰਸਮ ਸੀ ਜਿਸ ਦਾ ਇਸ ਮੁਲਕ ਵਿਚ ਮਤਲਬ ਤਾਂ ਹੁਣ ਹੈ ਨਹੀਂ ਸੀ ਪਰ ਫਿਰ ਵੀ ਸਾਡੇ ਲੋਕ ਕਰਦੇ ਹਨ ਜੇ ਮੇਰੀ ਮਰਜ਼ੀ ਹੁੰਦੀ ਮੈਂ ਤਾਂ ਇਸ ਥਾਂ ਤੇ ਉਸ ਨੂੰ ਇਵੇਂ ਕਦੀ ਨਹੀਂ ਵੇਖਣ ਆਉਣਾ ਸੀ ਪਰ ਰੀਤ ਕਰ ਕੇ ਆਣਾ ਪਿਆ
ਸਰੀਰ ਕਠੋਰ ਹੈ ਅੰਗ ਸਖ਼ਤ ਹੋ ਗਏ ਬੜਾ ਔਖਾ ਹੈ ਉਸ ਨੂੰ ਚੱਕ ਕੇ ਕੱਪੜੇ ਪਾਉਣਾ ਟਾਇਮ ਜ਼ਿਆਦਾ ਲਗਦਾ ਡਰ ਹੈ ਕੁਝ ਟੁੱਟੇ ਨਾ ਹੁਣ ਸ਼ਾਂਤ ਲਗ ਰਹੇ ਸੀ ਲਗ ਰਹੇ ਰਹੇ ਰਹੇ ਤਾਂ ਹੈ ਨਹੀਂ ਸੋਗ ਨਾਲ਼ ਸਰੀਰ ਦਲਦਲ ਹੋ ਜਾਂਦਾ ਹੈ
ਲੋਕਾਂ ਨੇ ਤਾਂ ਸਜਿਆ ਹੀ ਵੇਖਣਾ ਹੈ ਉਨ੍ਹਾਂ ਨੂੰ ਗ਼ਮ ਜ਼ਰੂਰ ਹੋਣਾ ਹੈ ਪਰ ਇਸ ਹਾਲ ਚ ਨਹੀਂ ਵੇਖਣਾ ਇਹ ਤਸਵੀਰ ਮੇਰੇ ਨਾਲ਼ ਹਮੇਸ਼ਾ ਰਵੇਗੀ ਸੱਚ ਮੁਚ ਸਾਡੇ ਠੰਢੇ ਮੁਲਕਾਂ ਵਿਚ ਇਸ ਰਿਵਾਜ ਦੀ ਲੋੜ ਹੈ ਜਿਹੜਾ ਘਾਟਾ ਹੋਇਆ ਇਹ ਇਹ ਨਹੀਂ ਬਥੇਰਾ ਹੈ
ਉਹ ਮੂਵ ਹੋ ਗਈ
ਅਮਨਦੀਪ ਸਿੰਘ ਅਮਰੀਕਾ
ਲਾਲ ਸਿੰਘ ਦਸੂਹਾ ਹੁਸ਼ਿਆਰਪੁਰ ਵਿਗਿਆਨ ਗਲਪ ਕਹਾਣੀ
ਅਮਨਦੀਪ ਸਿੰਘ ਬੌਸਟਨ ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ ਇਟਲੀ
punjabi dakia com ਕਤਲ ਕੇਸ ਵਿੱਚ ਉਮਰ ਕੈਦ ਕੱਟ ਰਹੇ ਅਪਰਾਧੀ ਨੇ ਬਣਾਏ ਜੇਲ ਚ ਲਿੰਕ
ਵੈਨਕੂਵਰ ਵਿੱਚ ਗੁਰਮਤਿ ਸੈਮੀਨਾਰ
ਸਟੇਜ ਦੀ ਸਮੁੱਚੀ ਕਾਰਵਾਈ ਸ਼੍ਰ ਸਤਿਨਾਮ ਸਿੰਘ ਜੌਹਲ ਜੋ ਕਿ ਸੁਸਾਇਟੀ ਦੇ ਪ੍ਰਧਾਨ ਹਨ ਹੋਰਾਂ ਨਿਭਾਈ ਆਖਰ ਵਿਚ ਡਾਕਟਰ ਪੂਰਨ ਸਿੰਘ ਗਿਲ ਅਤੇ ਸ੍ਰ ਚਰਨਜੀਤ ਸਿੰਘ ਰੰਧਾਵਾ ਵਲੋਂ ਵਿਦਿਵਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਸਮੂਹ ਹਾਜ਼ਰ ਸੰਗਤਾਂ ਵਲੋਂ ਸਹਿਯੋਗ ਦਾ ਧੰਨਵਾਦ ਕੀਤਾ ਗਿਆ
ਵਧਾਈ ਪੱਤਰ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਵਿਕੀਪੀਡੀਆ ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ ਨੇਵੀਗੇਸ਼ਨ ਖੋਜ
ਵਧਾਈ ਪੱਤਰ ਦੀ ਦੁਕਾਨ
ਜਨਮ ਦਿਵਸ ਦੇ ਵਧਾਈ ਪੱਤਰਾਂ ਦੀ ਦੁਕਾਨ
ਵਧਾਈ ਪੱਤਰ ਅੱਜਕੱਲ੍ਹ ਤਿਉਹਾਰਾਂ ਕ੍ਰਿਸਮਸ ਅਤੇ ਨਵੇਂ ਸਾਲ ਜਾਂ ਹੋਰ ਖ਼ੁਸ਼ੀ ਦੇ ਮੌਕਿਆਂ ਉੱਤੇ ਇੱਕਦੂਜੇ ਨੂੰ ਭੇਜੇ ਜਾਂਦੇ ਹਨ ਨਵੇਂ ਸਾਲ ਮੌਕੇ ਵਧਾਈ ਕਾਰਡਾਂ ਦਾ ਉਦੇਸ਼ ਇੱਕਦੂਜੇ ਨੂੰ ਆਉਣ ਵਾਲੇ ਸਾਲ ਲਈ ਸ਼ੁਭ ਇੱਛਾਵਾਂ ਭੇਟ ਕਰਨਾ ਹੁੰਦਾ ਹੈ ਪੱਤਰਾਂ ਦਾ ਸਿਲਸਿਲਾ ਸਮਾਜ ਵਿੱਚ ਮੁੱਢਲੇ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ [1]
1 ਪ੍ਰਾਚੀਨ ਕਾਲ
6 ਗਰੀਟਿੰਗ ਕਾਰਡ ਅਤੇ ਭਾਰਤ ਦਾ ਰਿਕਾਰਡ
ਪ੍ਰਾਚੀਨ ਕਾਲ[ਸੋਧੋ]
ਮਿਸਰ ਦੇ ਪ੍ਰਾਚੀਨ ਸਥਾਨਾਂ ਦੀ ਖੁਦਾਈ ਸਮੇਂ ਮਿਲੀਆਂ ਵਸਤਾਂ ਤੇ ਉਕਰੀ ਹੋਈ ਸਮੱਗਰੀ ਤੋਂ ਇਸ ਸਬੰਧੀ ਕਈ ਸੰਕੇਤ ਮਿਲਦੇ ਹਨ ਉਨ੍ਹਾਂ ਉੱਤੇ ਸੁੱਖ ਦੀਆਂ ਭਾਵਨਾਵਾਂ ਅਤੇ ਸੁਭਾਗ ਦੀ ਕਾਮਨਾ ਦੇ ਸ਼ਬਦ ਅੰਕਿਤ ਹਨ ਪੁਰਾਣੇ ਰੋਮ ਅਤੇ ਚੀਨ ਵਿੱਚ ਵੀ ਇਸੇ ਤਰ੍ਹਾਂ ਦੀਆਂ ਵਧਾਈ ਅਤੇ ਸ਼ੁਭ ਇੱਛਾਵਾਂ ਦੇ ਸਰੂਪ ਵਾਲੀਆਂ ਚੀਜ਼ਾਂ ਦੇ ਉਪਹਾਰ ਵਿੱਚ ਦਿੱਤੇ ਜਾਣ ਦੇ ਪ੍ਰਮਾਣ ਮਿਲੇ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਗੋਲਡ ਮੈਡਲ ਤਾਂਬੇ ਦੇ ਸਿੱਕੇ ਸੁਗੰਧਤ ਬੋਤਲਾਂ ਅਤੇ ਦੀਪ ਆਦਿ ਸ਼ਾਮਲ ਹਨ
ਇਤਿਹਾਸ[ਸੋਧੋ]
ਪੁਰਾਣਾ ਗਰੀਟਿੰਗ ਕਾਰਡ[ਸੋਧੋ]
ਵਧਾਈ ਕਾਰਡਾਂ ਵਿੱਚ ਕ੍ਰਾਂਤੀਕਾਰੀ[ਸੋਧੋ]
ਗਰੀਟਿੰਗ ਕਾਰਡ ਅਤੇ ਅਮਰੀਕਾ[ਸੋਧੋ]