text
stringlengths
1
2.07k
ਸ਼ਾਨਸ਼ੀ (ਚੀਨੀ 山西 ਪਿਨਯਿਨ shānxī ਵੇਡਗਾਈਲਜ਼ shanhsi ਡਾਕ ਨਕਸ਼ੇ ਤੇ ਹਿੱਜੇ shansi) ਚੀਨ ਦਾ ਇੱਕ ਸੂਬਾ ਹੈ ਜੋ ਉੱਤਰੀ ਚੀਨ ਇਲਾਕੇ ਵਿੱਚ ਪੈਂਦਾ ਹੈ ਇਹਦਾ ਇੱਕ ਅੱਖਰੀ ਛੋਟਾ ਰੂਪ 晉 (pinyin jìn) ਹੈ ਜੋ ਚਿਨ ਨਾਮਕ ਮੁਲਕ ਤੋਂ ਆਇਆ ਹੈ ਜੋ ਬਸੰਤ ਅਤੇ ਪੱਤਝੜ ਕਾਲ ਦੌਰਾਨ ਇੱਥੇ ਪੈਂਦਾ ਸੀ
ਵਿਕੀਮੀਡੀਆ ਕਾਮਨਜ਼ ਉੱਤੇ ਸ਼ਾਨਸ਼ੀ ਨਾਲ ਸਬੰਧਤ ਮੀਡੀਆ ਹੈ
ਮਾਰਗਰੇਟ ਬੈਕੇਟ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਸਪੋਰਤਿੰਗ ਕਲੂਬੇ ਡੀ ਪੁਰਤਗਾਲ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਸਪੋਰਟਿੰਗ ਕਲੱਬ ਡੀ ਪੁਰਤਗਾਲ
ਸਪੋਰਟਿੰਗ ਕਲੱਬ ਡੀ ਪੁਰਤਗਾਲ ਇੱਕ ਮਸ਼ਹੂਰ ਪੁਰਤਗਾਲੀ ਫੁੱਟਬਾਲ ਕਲੱਬ ਹੈ[3] ਇਹ ਲਿਸਬਨ ਪੁਰਤਗਾਲ ਵਿਖੇ ਸਥਿੱਤ ਹੈ ਇਹ ਇਸ਼ਤਾਦਿਊ ਹੋਜ਼ੇ ਅਲਵਲਡੇ ਲਿਸਬਨ ਅਧਾਰਤ ਕਲੱਬ ਹੈ[4] ਜੋ ਪ੍ਰੀਮੀਅਰਾ ਲੀਗਾ ਵਿੱਚ ਖੇਡਦਾ ਹੈ[5]
ਵਿਕੀਮੀਡੀਆ ਕਾਮਨਜ਼ ਉੱਤੇ ਸਪੋਰਟਿੰਗ ਕਲੱਬ ਡੀ ਪੁਰਤਗਾਲ ਨਾਲ ਸਬੰਧਤ ਮੀਡੀਆ ਹੈ
ਸਪੋਰਟਿੰਗ ਕਲੱਬ ਡੀ ਪੁਰਤਗਾਲ ਦੀ ਅਧਿਕਾਰਕ ਵੈੱਬਸਾਈਟ
ਪੁਰਤਗਾਲ ਦੇ ਫੁੱਟਬਾਲ ਕਲੱਬ
ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
7 2 ਉਸਾਰੀ ਅਧੀਨ
ਹਜਰਤ ਨਿਜਾਮੁੱਦੀਨ ਰੇਲਵੇ ਸਟੇਸ਼ਨ ਦਿੱਲੀ ਦੇ ਤਿੰਨ ਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ ਇਹ ਸਟੇਸ਼ਨ ਭਾਰਤ ਸਾਰੇ ਮੁੱਖ ਅਤੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੈ ਇਸਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਭੀੜ ਭੜੱਕਾ ਨਿਅੰਤਰਿਤ ਕਰਨ ਦੇ ਉਦੇਸ਼ ਨਾਲ ਵੀ ਵਿਕਸਿਤ ਕੀਤਾ ਗਿਆ ਸੀ
ਫਰਮਾround4 ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਦਿੱਲੀ ਚ ਪੈਟਰੋਲਡੀਜ਼ਲ ਤੇ ਵੈਟ ਦਰਾਂ ਘੱਟ ਨਹੀਂ ਹੋਣਗੀਆਂ ਸਿਸੋਦੀਆ
ਸਾਰੇ ਦੋਸ਼ ਬੇਬੁਨਿਆਦ ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ
ਸੱਸਸਹੁਰੇ ਦੀ ਜਾਇਦਾਦ ਤੇ ਨੂੰਹ ਦਾ ਹੱਕ ਨਹੀਂ ਹਾਈ ਕੋਰਟ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਚ ਪੈਟਰੋਲ ਤੇ ਡੀਜ਼ਲ ਤੋਂ ਵੈਟ ਦੀਆਂ ਦਰਾਂ ਨੂੰ ਘੱਟ ਨਹੀਂ ਕੀਤਾ ਜਾਵੇਗਾ ਦਰਾਂ ਘਟਾਉਣ ਤੇ ਦਿੱਲੀ ਚ ਵਿੱਤੀ ਸੰਕਟ ਖੜ੍ਹਾ ਹੋ ਸਕਦਾ ਹੈ ਸੂਬਾ ਸਰਕਾਰ ਪਹਿਲਾਂ ਹੀ ਘਾਟੇ ਚ ਹੈ
ਸਿਸੋਦੀਆ ਨੇ ਕਿਹਾ ਕਿ ਜੀ ਐੱਸ ਟੀ ਚ ਕੇਂਦਰ ਸਰਕਾਰ ਨੂੰ ਸਾਰਾ ਅਧਿਕਾਰ ਇਹ ਮੰਨ ਕੇ ਛੱਡਿਆ ਗਿਆ ਸੀ ਕਿ ਉਹ ਸੂਬਾ ਸਰਕਾਰ ਦੇ ਹਿੱਤਾਂ ਦਾ ਧਿਆਨ ਰੱਖੇਗੀ ਪਰ ਕੇਂਦਰ ਸਰਕਾਰ ਧਿਆਨ ਨਹੀਂ ਦੇ ਰਹੀ ਦੱਸ ਦੇਈਏ ਕਿ ਦਿੱਲੀ ਚ ਪੈਟਰੋਲਡੀਜ਼ਲ ਦੀ ਬਦੌਲਤ ਸਰਕਾਰ ਨੂੰ ਪ੍ਰਤੀ ਸਾਲ ਕਰੀਬ 550 ਕਰੋੜ ਦੀ ਇਨਕਮ ਹੁੰਦੀ ਹੈ
ਪਾਕਿਸਤਾਨ ਨੇ ਦਿੱਤੀ ਭਾਰਤ ਖਿਲਾਫ਼ 10 ਸਰਜੀਕਲ ਸਟ੍ਰਾਈਕ ਦੀ ਧਮਕੀ
ਭਾਜਪਾ ਆਰ ਐੱਸ ਐੱਸ ਦੇ ਲੋਕ ਤੇ ਉਨ੍ਹਾਂ ਦੀ ਸਰਕਾਰ ਪੂੰਜੀਵਾਦੀ ਵਿਵਸਥਾ ਦੀ ਸਮੱਰਥਕ ਮਾਇਆਵਤੀ
ਉਡੀਸ਼ਾ ਤੂਫ਼ਾਨ ਤੋਂ ਬਾਅਦ ਜ਼ਮੀਨ ਖਿਸਕਣ ਨਾਲ 12 ਦੀ ਮੌਤ 4 ਗੁੰਮ
ਪਾਕਿ ਨੂੰ ਕਰਜ਼ ਦੇਣ ਤੋਂ ਪਹਿਲਾਂ ਅਮਰੀਕਾ ਚੀਨ ਦੇ ਕਰਜ਼ ਦਾ ਲਵੇਗਾ ਹਿਸਾਬ
ਕਾਰਡੰਪਰ ਟੱਕਰ ਚ 3 ਬੱਚਿਆਂ ਸਮੇਤ 5 ਅਧਿਆਪਕਾਂ ਦੀ ਮੌਤ
ਪੰਜਾਬ ਨਿਊਜ਼
ਲੁਧਿਆਣਾ ਨਾਜ਼ੁਕ ਸ਼ਾਮਪੁਰੀ ਨੇ ਮਿਸੇਜ਼ ਇੰਡੀਆ ਦਾ ਖ਼ਿਤਾਬ ਹਾਸਲ ਕਰਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ ਬੀਤੀ 19 ਨਵੰਬਰ ਨੂੰ ਲੁਧਿਆਣਾ ਦੀ ਰਹਿਣ ਵਾਲੀ ਨਾਜ਼ੁਕ ਸ਼ਾਮਪੁਰੀ ਨੇ ਇਹ ਖ਼ਿਤਾਬ ਹਾਸਲ ਕੀਤਾ ਹੈ ਅਤੇ 2019 ਚ ਇੰਗਲੈਂਡ ਵਿਖੇ ਮਿਸੇਜ਼ ਵਰਲਡ ਮੁਕਾਬਲੇ ਵਿੱਚ ਉਹ ਭਾਰਤ ਦੀ ਅਗਵਾਈ ਕਰੇਗੀ
ਕੈਪਟਨ ਨੂੰ ਤਿੱਤਰ ਦੇ ਕੇ ਫਸ ਗਏ ਸਿੱਧੂ
ਚੰਡੀਗੜ੍ਹ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ
ਚੌਥੀ ਮੰਜ਼ਲ ਤੋਂ ਡਿੱਗ ਕੇ ਮਹਿਲਾ ਐਂਕਰ ਦੀ ਮੌਤ
ਨਵੀਂ ਦਿੱਲੀ ਦਿੱਲੀ ਨਾਲ ਲੱਗਦੇ ਨੋਇਡਾ ਵਿੱਚ ਇੱਕ ਨਿੱਜੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ
ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ
ਲੁਧਿਆਣਾ ਪੁਲਿਸ ਨੇ ਇੱਕ ਵੱਡੇ ਗਰੋਹ ਦੇ ਤਿੰਨ ਮੈਂਬਰਾਂ
ਆਪ ਦੇ ਯੂਥ ਵਿੰਗ ਨੇ ਹੱਥਾਂ ਚ ਪੋਸਟਰ ਲੈ ਕੇ
ਚੰਡੀਗੜ੍ਹ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਪੰਜਾਬ ਵਿਧਾਨ
ਬੇਅਦਬੀ ਮਾਮਲਾ ਫੱਸ ਸਕਦੇ ਹਨ ਅਕਸ਼ੈ ਕੁਮਾਰ
ਚੰਡੀਗੜ੍ਹ ਡੇਰਾ ਮੁਖੀ ਅਤੇ ਸੁਖਬੀਰ ਸਿੰਘ ਬਾਦਲ ਦੀ
ਇਸ ਵਿਧਾਨ ਸਭਾ ਵਿੱਚ ਹੈ ਔਰਤਾਂ ਦਾ ਬਹੁਮਤ
ਲਾਸ ਵੇਗਸ ਇੱਕ ਪਾਸੇ ਜਿੱਥੇ ਭਾਰਤ ਵਿੱਚ ਸੂਬਿਆਂ ਦੀਆਂ ਵਿਧਾਨ ਸਭਾ ਵਿੱਚ ਮਹਿਲਾ
22 ਸਾਲ ਬਾਅਦ ਜੰਮੂ ਵਿੱਚ ਲੱਗਿਆ ਰਾਸ਼ਟਰਪਤੀ ਸ਼ਾਸਨ ਸ੍ਰੀਨਗਰ ਜੰਮੂਕਸ਼ਮੀਰ ਵਿੱਚ ਅੱਜ ਬੁੱਧਵਾਰ ਨੂੰ ਬੀਤੇ ਛੇ ਮਹੀਨੇ ਤੋਂ ਚੱਲ
ਧੋਖਾਧੜੀ ਦੇ ਮਾਮਲੇ ਚ ਗੌਤਮ ਗੰਭੀਰ ਵਿਰੁੱਧ ਵਾਰੰਟ ਜਾਰੀ ਨਵੀਂ ਦਿੱਲੀ ਦਿੱਲੀ ਦੀ ਸਾਕੇਤ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ
ਗੁਰਦਾਸਪੁਰ ਚ ਸ਼ਾਂਤੀਪੂਰਨ ਤਰੀਕੇ ਨਾਲ ਦਾਖ਼ਲ ਹੋਏ ਨਾਮਜ਼ਦਗੀ ਪੱਤਰ ਗੁਰਦਾਸਪੁਰ ਪੰਚਾਇਤੀ ਚੋਣਾਂ ਦੇ ਚੱਲਦੇ ਉਮੀਦਵਾਰਾਂ ਵੱਲੋਂ
ਨਾਮਜ਼ਦਗੀਆਂ ਦੇ ਆਖ਼ਰੀ ਦਿਨ ਘਮਾਸਾਨ ਅਕਾਲੀ ਉਮੀਦਵਾਰਾਂ ਨੇ ਸਾੜੇ ਨਾਮਜ਼ਦਗੀ ਪੱਤਰ ਸ੍ਰੀ ਮੁਕਤਸਰ ਸਾਹਿਬ ਪੰਚਾਇਤੀ ਚੋਣਾਂ ਲਈ
ਨਵੇਂ ਸਾਲ ਮੌਕੇ ਅਜ਼ਮਾਉ ਸਪਿੰਕ ਸਟੋਰ ਇੱਥੇ ਮਿਲੇਗੀ ਡਰੈਸ ਦੀ ਬਿਹਤਰ ਕਲੈਕਸ਼ਨ ਚੰਡੀਗੜ੍ਹ ਨਵਾਂ ਸਾਲ ਆਉਣ ਵਿੱਚ ਕੁੱਝ ਦਿਨ
ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਸੁਪਰਡੈਂਟ ਪੀ ਪੀ ਐਸ ਅਧਿਕਾਰੀ ਰਣਧੀਰ ਸਿੰਘ ਉੱਪਲ ਤੇ ਡਿਪਟੀ ਸੁਪਰਡੈਂਟ ਰਵਿੰਦਰ ਪਾਲ ਸਿੰਘ ਭੱਟੀ ਮੁਅੱਤਲਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਤਲਾਸ਼ੀ ਦੌਰਾਨ ਜੇਲ੍ਹ ਵਿਚੋਂ ਮਿਲੇ 9 ਮੋਬਾਈਲ
ਰਿਸ਼ਵਤ ਮਾਮਲੇ ਚ ਏਐਸਆਈ ਨੂੰ 4 ਸਾਲ ਦੀ ਕੈਦ september 21 2018
ਤ੍ਰਿਪਤ ਬਾਜਵਾ ਵਲੋਂ ਰੀਅਲ ਐਸਟੇਟ ਕੰਪਨੀਆਂ ਨੂੰ ਪੰਜਾਬ ਵਿਚ ਸਰਮਾਇਆਕਾਰੀ ਲਈ ਸੱਦਾ september 21 2018
ਮਿਸ਼ਨ ਤੰਦਰੁਸਤ ਪੰਜਾਬ 21 ਈ ਰਿਕਸ਼ਾ ਪ੍ਰਦੂਸ਼ਣ ਮੁਕਤ ਸ਼ਹਿਰ ਲਈ ਕੀਤੇ ਗਏ ਰਵਾਨਾ september 21 2018
ਫੜਨਵੀਸ ਦੀ ਘਰਵਾਲੀ ਦੇ ਸਮਾਗਮ ਦੀਆਂ ਟਿਕਟਾਂ ਵੇਚਣ ਦੀ ਜ਼ਿੰਮੇਵਾਰੀ ਪੁਲਸ ਤੇ
ਰਣਜੋਧ ਸਿੰਘ ਥਿੰਦ ਨੂੰ ਵੱਖਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ
ਰਾਹੁਲ ਨੂੰ ਅਖਿਲੇਸ਼ ਦੀ ਨਸੀਹਤ ਇਹ ਨਵੇਂ ਮਿਜ਼ਾਜ ਦਾ ਸ਼ਹਿਰ ਹੈ ਜ਼ਰਾ ਫਾਸਲੇ ਤੋਂ ਮਿਲਿਆ ਕਰੋ
100 ਦਾ ਨਵਾਂ ਨੋਟ ਏ ਟੀ ਐੱਮ ਚ ਵਿਵਸਥਾ ਕਰਨ ਲਈ ਬੈਂਕਾਂ ਨੂੰ ਖਰਚਣੇ ਹੋਣਗੇ 100 ਕਰੋੜ
ਸੂਬਾ ਕਾਂਗਰਸ ਕਮੇਟੀ ਦੇ ਸਕੱਤਰ ਸਚਿਨ ਸਾਵੰਤ ਨੇ ਕਿਹਾ ਪੁਲਿਸ ਕਮਿਸ਼ਨਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਸ ਦੇ ਕਹਿਣ ਤੇ ਪੁਲਿਸ ਨੂੰ ਟਿਕਟਾਂ ਵੇਚਣ ਵਾਸਤੇ ਕਿਹਾ ਗਿਆ ਹੈ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਟਿਕਟਾਂ ਅਸਮਾਜਿਕ ਤੱਤਾਂ ਨੂੰ ਵੇਚੀਆਂ ਗਈਆਂ ਹਨ ਜੇ ਇਹ ਸਭ ਹੋਇਆ ਹੈ ਤਾਂ ਜ਼ਿਮੇਵਾਰ ਕੌਣ ਹੈ
ਕਿਸਾਨਾਂ ਦੇ ਨਾਲ ਭੱਠਾ ਮਾਲਕਾਂ ਤੇ ਮਜ਼ਦੂਰਾਂ ਲਈ ਵੀ ਆਫਤ ਬਣ ਕੇ ਆਉਂਦੀ ਹੈ ਮਾਨਸੂਨ ਦੀ ਬਰਸਾਤ
ਅੰਗਰੇਜ਼ਾਂ ਵੱਲੋਂ 150 ਸਾਲ ਪੁਰਾਣਾ ਪੁਲ ਅਜੇ ਵੀ ਕਾਇਮ ਤੇ 14 ਸਾਲ ਪਹਿਲਾਂ ਬਣਿਆ ਪੁਲ ਖਸਤਾ ਹੋਣ ਲੱਗਾ
ਮਹਿਲਾ ਹਾਕੀ ਵਰਲਡ ਕੱਪ ਇੰਗਲੈਂਡ ਨੇ ਭਾਰਤ ਨੂੰ ਬਰਾਬਰੀ ਤੇ ਰੋਕਿਆ
ਗਊ ਤਸਕਰੀ ਦੇ ਸ਼ੱਕ ਚ ਭੀੜ ਨੇ ਕੁੱਟਕੁੱਟ ਕੇ ਮਾਰਤਾ
ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ ਦੇ ਪ੍ਰਸਿਧ ਲੋਕ
ਡਾ ਸਾਹਿਬ ਦਾ ਲੇਖ ਇੰਟਰਨੈਟ ਤੇ ਪੜ੍ਹ ਕੇ ਜੁਗਨੀ ਵਿਚਾਰੀ ਰੋ ਪੈਂਦੀ ਹੈ ਕੁਰਾਲਉਂਦੀ ਹੈ ਵੈਣ ਪਾਉਂਦੀ ਹੈ ਇਹ ਮੇਰਾ ਨਿਕਾਸ ਤੇ ਵਿਕਾਸ ਕਰਦਿਆਂ ਮੇਰਾ ਤਾਂ ਸਤਿਨਾਸ ਹੀ ਕਰ ਸਿੱਟਿਆ ਹੈ ਮੇਰਾ ਜਨਮਦਿਨ ਹੀ ਬਦਲ ਕੇ ਰੱਖ ਦਿੱਤਾ ਹੈ ਦੋ ਹਜ਼ਾਰ ਸਾਲ ਤੋਂ ਵੀ ਵਡੇਰੀ ਮੇਰੀ ਉਮਰ ਨੂੰ ਬਦਲ ਕੇ ਉਨੀ ਸੌ ਛੇ ਬਣਾ ਦਿੱਤਾ ਹਾਏ ਮੇਰਿਆਂ ਰੱਬਾ
ਉਥੋਂ ਥੋੜ੍ਹੀ ਵਿੱਥ ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ ਤੇ ਸਥਿਤ ਹੈ ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਤੁਸੀਂ ਅੱਜ ਵੀ ਦੇਖ ਸਕਦੇ ਹੋ
ਮੇਰਾ ਜੱਦੀ ਸ਼ਹਿਰ ਜਗਰਾਉਂ ਹੈਪੰਜਾਬੀ ਗੀਤਾਂ ਵਿਚ ਵੀ ਇਸਦਾ ਜ਼ਿਕਰ ਆਉਂਦਾ ਹੈ
ਉਹ ਚੁੱਕ ਕੇ ਮਹਿਲ ਨਾਲ ਮਾਰੀ
ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਵਿਚ ਸ਼ੈਕਸਪੀਅਰ ਨੇ ਐਨਾ ਕੁਝ ਲਿਖਿਆ ਹੈ ਕਿ ਉਸਦਾ ਸਹੀ ਤਰਜ਼ਮਾ ਪੰਜਾਬੀ ਵਿਚ ਕਰੀਏ ਤਾਂ ਉਹ ਲਿਖਣ ਤੇ ਛਾਪਣਯੋਗ ਨਹੀਂ ਉਹ ਕਿੱਸੇ ਯਾਰਾਂ ਦੋਸਤਾਂ ਦੀ ਢਾਣੀ ਵਿਚ ਬੈਠ ਕੇ ਚੁਟਖਾਰੇ ਲੈ ਕੇ ਸੁਣਾਏ ਜਾ ਸਕਦੇ ਹਨ
ਪਹਿਲਾਂ ਹੀ ਤਸ਼ੱਦਦ ਸਹਾਰ ਚੁੱਕਾ ਅਗਲਾ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਗੱਲ ਅਣਸੁਣੀ ਕਰਕੇ ਭੱਜਣ ਦੀ ਕਰਦਾ ਹੈ
ਇਸੇ ਨਾਲ ਮਿਲਦੀ ਜੁਲਦੀ ਇਕ ਸੱਚੀ ਘਟਨਾ ਹੈਇਕ ਬੰਦਾ ਆਪਣੇ ਕਿਸੇ ਦੋਸਤ ਤੋਂ ਪੰਜ ਹਜ਼ਾਰ ਰੁਪਏ ਉਦਾਰੇ ਮੰਗਣ ਗਿਆ ਤਾਂ ਦੋਸਤ ਨੇ ਕਾਰਨ ਪੁੱਛਿਆਅੱਗੋਂ ਉਹਨੇ ਆਪਣੇ ਕਿਸੇ ਕੇਸ ਵਿਚ ਫਸੇ ਹੋਣ ਬਾਰੇ ਦੱਸ ਕੇ ਦੱਸਿਆ ਕਿ ਇਹ ਫਲਾਨੇ ਅਫਸਰ ਨੂੰ ਚਾਹ ਪਾਣੀ ਵਾਸਤੇ ਦੇਣੇ ਹਨ ਅੱਗੋਂ ਉਹਦਾ ਦੋਸਤ ਬੋਲਿਆ ਤੂੰ ਕਮਲਾ ਹੋਇਐਂ ਪੰਜ ਹਜ਼ਾਰ ਰੁਪਈਏ ਖਰਾਬ ਕਰਨ ਲੱਗਿਐ ਉਹ ਪੁਲਿਸ ਅਫਸਰ ਅਖਬਾਰਾਂ ਵਿਚ ਪੰਜਾਬੀ ਦੇ ਲੇਖ ਲਿਖਦੈ ਜਾ ਕੇ ਦੋ ਕੁ ਲੇਖਾਂ ਦੀਆਂ ਤਾਰੀਫਾਂ ਕਰਾਂਗੇ ਉਹ ਤਾਂ ਫਿਰੂ ਸੱਪ ਵਾਂਗੂ ਮੇਲਦਾ ਕੰਮ ਵੀ ਮੁਫਤ ਕਰੂ ਨਾਲੇ ਆਪਾਂ ਨੂੰ ਚਾਹ ਪਾਣੀ ਵੀ ਉਹੀ ਪਿਆਊ
ਤੇ ਅਜਿਹਾ ਹੀ ਹੋਇਆ
ਸਾਡੇ ਮਿਡਲੈਂਡ ਦੇ ਇਕ ਪੰਜਾਬੀ ਲੇਖਕ ਨੇ ਕੈਥਰੀਨ ਕੁੱਕਸਨ ਦੇ ਸਾਰੇ ਲੇਖ ਪੜ੍ਹੇ ਹੋਏ ਹਨ ਕੈਥਰੀਨ ਕੁਕਸਨ ਨੇ ਕੇਵਲ ਨਾਵਲ ਲਿਖੇ ਹਨ ਤੇ ਜ਼ਿੰਦਗੀ ਵਿਚ ਇਕ ਵੀ ਲੇਖ ਨਹੀਂ ਲਿਖਿਆ ਪਰ ਸਾਡੇ ਲੇਖਕ ਨੇ ਫੇਰ ਵੀ ਪੜ੍ਹ ਲਏ ਸੋਚੋ ਇਹ ਭਲਾਂ ਕਿਸੇ ਕਰਿਸ਼ਮੇ ਤੋਂ ਘੱਟ ਹੈ
ਮੈਂ ਮਨਮੋਹਨ ਬਾਵੇ ਦੀਆਂ ਕਹਾਣੀਆਂ ਤੋਂ ਮੁਤਾਸਰ ਹੋ ਕੇ ਪੁਰਾਤਨ ਸੋਹਲਵੀਂ ਸਦੀ ਦੇ ਸਿੱਖਾਂ ਉੱਤੇ ਇਕ ਕਹਾਣੀ ਸਫਲ ਕਹਾਣੀ ਲਿਖੀ ਸੀ ਪ੍ਰਿਥਮ ਭਗੌਤੀ ਸਿਮਰ ਕੈਆਮ ਕਹਾਣੀ ਤਾਂ ਮੈਂ ਛੋਲਿਆਂ ਦਾ ਫੱਕਾ ਮਾਰਨ ਵਾਂਗ ਲਿਖ ਲੈਂਦਾ ਸੀ ਪਰ ਇਹ ਕਹਾਣੀ ਇਕ ਚਣੌਤੀ ਸੀ ਅਨੇਕਾਂ ਪੁਸਤਕਾਂ ਪੜ੍ਹਨੀਆਂ ਪਈਆਂ ਵਿਸ਼ੇਸ਼ ਕਰ ਜਸਵੰਤ ਸਿੰਘ ਨੇਕੀ ਦੀ ਪੁਸਤਕ ਅਰਦਾਸ ਨਾਨਕ ਸਿੰਘ ਦਾ ਨਾਵਲ ਸੂਹੀਆ ਸੋਹਣ ਸਿੰਘ ਸੀਤਲ ਸੰਤ ਸਿੰਘ ਮਸਕੀਨ ਸੂਰਜ ਪ੍ਰਤਾਪ ਗ੍ਰੰਥ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਤੇ ਪਤਾ ਨਹੀਂ ਕਿੰਨਾ ਕੁਝਕਹਾਣੀ ਲਿਖਣ ਵਿਚ ਸੁਆਦ ਆਇਆ
ਇਸ ਸਬੰਧੀ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੋਊ ਕੋਈ ਪੰਜ ਦਸ ਹਜਾਰ ਦਾ
ਸਾਢੇ ਚਾਰ ਲੱਖ ਕੀਮਤ ਹੈ ਇਸਦੀ
ਮੇਰੇ ਭਰਵੱਟੇ ਉੱਪਰ ਚੜ੍ਹ ਗਏਇਸ ਲਈ ਨਹੀਂ ਕਿ ਮੈਨੂੰ ਕੀਮਤ ਦਾ ਯਕੀਨ ਨਹੀਂ ਸੀ ਬਲਕਿ ਹੈਰਾਨੀ ਇਸ ਗੱਲ ਦੀ ਸੀ ਕਿ ਪੰਜਾਬੀ ਸਾਹਿਤਕਾਰਾਂ ਵਿਚ ਵੀ ਕੋਈ ਸ਼ੌਂਕੀਨ ਕਲਾ ਪ੍ਰੇਮੀ ਹੈ
ਬਾਵਾ ਜੀ ਉਸ ਬਾਰੇ ਜਾਣਕਾਰੀ ਦੇਣ ਲੱਗ ਪਏ
ਬਾਵਾ ਜੀ ਮੈਂ ਔਰਤ ਮਰਦ ਸੰਬਧਾਂ ਤੇ ਹੀ ਕਹਾਣੀਆਂ ਲਿਖਦਾ ਹਾਂ ਮੈਂ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾਂ ਕੰਚਨੀ ਦੇ ਸੰਬੰਧਾਂ ਉੱਤੇ ਇਕ ਕਹਾਣੀ ਲਿਖੀ ਹੈ ਮੋਰਾਂ ਦਾ ਮਹਾਰਾਜਾ
ਕਹਾਣੀ ਸੁਣਾ
ਮੈਂ ਕਹਾਣੀ ਸੁਣਾਈ
ਇਹ ਕਹਾਣੀ ਕਿਧਰੇ ਛਪਾਈ ਨਾ
ਕਿਉਂ ਕੀ ਵਧੀਆ ਨਹੀਂ
ਇਹ ਗੱਲ ਨਹੀਂ ਤੂੰ ਆਪਣੀ ਉਮਰ ਤੋਂ ਵੱਡੀਆਂ ਕਹਾਣੀਆਂ ਲਿਖਦਾ ਹੈਂ ਮੋਰਾਂ ਤੇ ਮੈਂ ਵੀ ਕਹਾਣੀ ਲਿਖੀ ਸੀ ਲੇਖਕਾਂ ਨੂੰ ਸੁਣਾਈ ਪੰਜਾਬੀ ਦਾ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆ ਹੈਲੇਖਕ ਭਰਮਾਂ ਵਿਚ ਜਿਉ ਰਹੇ ਹਨਉਹਨਾਂ ਨੂੰ ਭਰਮਾਂ ਵਿਚ ਜੀਉਣ ਦਿਉ
ਪਰ ਬਾਵਾ ਜੀ ਮੈਂ ਇਸ ਕਹਾਣੀ ਉੱਤੇ ਬਹੁਤ ਮਿਹਨਤ ਕੀਤੀ ਹੈ ਬੜਾ ਅਧਿਐਨ ਕੀਤਾ ਹੈ ਉਸ ਵੇਲੇ ਦੇ ਅੰਗਰੇਜ਼ ਅਫਸਰਾਂ ਦੀਆਂ ਡਾਇਰੀਆਂ ਜੀਵਨੀਆਂ ਸਫਰਨਾਮੇ ਪੜ੍ਹੇ ਨੇ ਸਰਕਾਰੀ ਗੈਰ ਸਰਕਾਰੀ ਦਸਤਵੇਜ਼ ਫਰੋਲੇ ਨੇਪੰਜਾਬੀ ਇਤਿਹਾਸਕਾਰਾਂ ਨੂੰ ਤਾਂ ਬਹੁਤ ਗੱਲਾਂ ਦਾ ਗਿਆਨ ਹੀ ਨਹੀਂ ਹੈਮੈਂ ਸਚਾਈ ਲਿਖੀ ਹੈ ਮੋਰਾਂ ਦਾ ਜਾਦੂ ਰਣਜੀਤ ਸਿੰਘ ਦੇ ਸਿਰ ਚੜ੍ਹ ਕੇ ਬੋਲਦਾ ਸੀਉਹਦੀ ਗ੍ਰਿਫਤ ਵਿਚ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਮਹੀਨਾ ਮਹੀਨਾ ਸ਼ਰਾਬ ਪੀ ਕੇ ਉਸ ਕੋਲ ਪਿਆ ਰਹਿੰਦਾ ਹੁੰਦਾ ਸੀ
ਮੇਰੀ ਕਹਾਣੀ ਤੇ ਅਖੌਤੀ ਲੇਖਕ ਬਹੁਤ ਟੱਪੇ ਸਨ ਤੇਰੇ ਨਾਲ ਵੀ ਅਜਿਹਾ ਹੀ ਹੋਵੇਗਾ
ਮੇਰੀ ਤਾਂ ਹਰ ਕਹਾਣੀ ਉੱਤੇ ਟੱਪਦੇ ਹਨ ਲੇਖਕਾਂ ਦੀ ਐਸੀ ਦੀ ਤੈਸੀ ਮੈਂ ਤਾਂ ਫੜ੍ਹ ਕੇ ਤਹਿ ਲਾ ਦੂੰ
ਪਰ ਲੇਖਕਾਂ ਦੀ ਤਹਿ ਤਾਂ ਮਗਰੋਂ ਲਾਵੇਗਾ ਜਦੋਂ ਉਹ ਪ੍ਰਤੀਕ੍ਰਮ ਦੇਣਗੇ ਉਸ ਤੋਂ ਪਹਿਲਾਂ ਤਾਂ ਮਹਾਰਾਜੇ ਦੀ ਤਹਿ ਲੱਗ ਜਾਵੇਗੀ ਤੇਰੀ ਕਹਾਣੀ ਪੜ੍ਹ ਕੇ ਉਸਦੀ ਛਵੀ ਵਿਗੜ ਜਾਵੇਗੀਲੋਕ ਉਸਨੂੰ ਇਨਸਾਫ ਪਸੰਦ ਸਾਊ ਤੇ ਸਿੱਖ ਰਾਜਾ ਮੰਨਦੇ ਹਨ ਉਸਦੇ ਰਾਜ ਨੂੰ ਖਾਲਸਾ ਰਾਜ ਪ੍ਰਚਾਰਿਆ ਜਾ ਰਿਹੈ
ਹਾਂ ਸਿੱਖਾਂ ਦੀ ਇਹ ਤ੍ਰਾਸਦੀ ਤਾਂ ਹੈ ਕਿ ਉਹਨਾਂ ਕੋਲ ਤਕੜਾ ਇਕ ਹੀ ਹੁਕਮਰਾਨ ਹੋਇਆ ਹੈ ਉਸ ਨੂੰ ਕੇਵਲ ਸ਼ਾਸ਼ਕ ਨਾ ਮੰਨ ਕੇ ਸਿੱਖ ਸ਼ਾਸ਼ਕ ਕਿਹਾ ਜਾਂਦਾ ਹੈ ਪਰ ਉਹ ਵੀ ਇਕ ਇੰਨਸਾਨ ਸੀ ਇਕ ਰਾਜਾ ਸੀ ਤੇ ਉਸਨੇ ਰਜਵਾੜਿਆਂ ਵਾਲੇ ਸ਼ੌਂਕ ਪੂਰੇ ਕੀਤੇਕੁਲੂ ਚੰਬੇ ਰਾਜਸਥਾਨ ਜਿਥੋਂ ਕੋਈ ਇਸਤਰੀ ਉਸਨੂੰ ਪਸੰਦ ਆਉਂਦੀ ਚੱਕ ਕੇ ਆਪਣੇ ਹਰਮ ਵਿਚ ਲੈ ਆਉਂਦਾ ਸੀ ਕਈ ਰਾਣੀਆਂ ਉਹਦੀ ਚਿਤਾ ਵਿਚ ਜਲਕੇ ਸਤੀ ਹੋਈਆਂ
ਤੂੰ ਕਹਾਣੀ ਲਿਖ ਕੇ ਸਾਬਿਤ ਕੀ ਕਰਨੈ ਚਾਹੁੰਦੈ ਇਸ ਕਹਾਣੀ ਨੂੰ ਇਥੇ ਹੀ ਦਫਨ ਕਰ ਦੇ
ਉਸ ਤੋਂ ਕਿਤਾਬ ਉਹਦੇ ਨਾਲ ਬੈਠੇ ਨੇ ਫੜ੍ਹ ਲਈ ਕਿਤਾਬ ਦਾ ਫਰੰਟ ਅਤੇ ਬੈਕ ਕਵਰ ਦੇਖ ਕੇ ਉਹ ਬੋਲਿਆ ਕਮਾਲ ਐ
ਜਿਵੇਂ ਮੁਗਲਾਂ ਸਮੇਂ ਮੁਸ਼ਾਇਰੇ ਵਿਚ ਸ਼ਾਇਰ ਮੂਹਰੇ ਬਲਦੀ ਸ਼ਮਾ ਰੱਖੀ ਜਾਂਦੀ ਉਹ ਕਲਾਮ ਪੜ੍ਹਦਾ ਤੇ ਫਿਰ ਅਗਲੇ ਮੂਹਰੇ ਕਰ ਦਿੱਤੀ ਜਾਂਦੀ ਉਹ ਕਲਾਮ ਪੜ੍ਹਦਾ ਇੰਝ ਕਿਤਾਬ ਘੁੰਮਦੀ ਗਈ ਤੇ ਟਿਪਣੀ ਹੁੰਦੀ ਗਈ ਜਦੋਂ ਅਖੀਰਲੇ ਦੇ ਹੱਥ ਵਿਚ ਕਿਤਾਬ ਪਹੁੰਚੀ ਤਾਂ ਬੈਕ ਕਵਰ ਤੇ ਲੱਗੀ ਅਰੁਨਧਤੀ ਰੌਏ ਦੀ ਫੋਟੋ ਉੱਤੇ ਹੱਥ ਫੇਰਦਾ ਹੋਇਆ ਕਹਿਣ ਲੱਗਾ ਊਂ ਸੋਹਣੀ ਐ ਪਰ ਰੰਗ ਤੋਂ ਥੋੜ੍ਹੀ ਜਿਹੀ ਮਾਰ ਖਾਹਗੀ
ਤੂੰ ਇਥੇ ਬੈਠਾ ਧਾਰਾਂ ਕੱਢੀ ਚੱਲਅਸੀਂ ਜਿੰਨੇ ਜੋਗੇ ਹਾਂ ਸੱਤ ਸਮੁੰਦਰ ਪਾਰ ਬੈਠੇ ਆਪਦਾ ਕੰਮ ਕਰੀ ਜਾ ਰਹੇ ਹਾਂ ਸਾਹਿਤ ਸਾਹਿਤ ਹੁੰਦੈ ਚੰਗਾ ਜਾਂ ਮਾੜਾ ਪਾਠਕ ਸਾਹਿਤ ਦੇਖਦਾ ਹੈ ਇਹ ਸਾਹਿਤ ਦੀ ਵਰਗੀ ਵੰਡ ਤੁਹਾਡੀ ਸਹੁਲਤ ਲਈ ਹੈ ਪਾਠਕ ਲਈ ਨਹੀਂ
ਮੈਂ ਚੁਣ ਕੇ ਪੜ੍ਹਦਾ ਹੁੰਦਾਂ ਮੇਰੇ ਪੜ੍ਹਨ ਦੇ ਤਿੰਨ ਤਰੀਕੇ ਨੇ ਇਕ ਤਾਂ ਜੋ ਮੈਨੂੰ ਚੰਗਾ ਲੱਗੇ ਵਧੀਆ ਹੋਵੇ ਦੂਜਾ ਜਿਸਦੀ ਮੈਨੂੰ ਲਿਖਣ ਲਈ ਲੋੜ੍ਹ ਹੋਵੇ ਭਾਵ ਖੋਜ ਕਰਨ ਵਾਲਾ ਸਾਹਿਤ ਤੀਜਾ ਜਦੋਂ ਕੋਈ ਸਾਹਿਤਕਾਰ ਪਿਆਰ ਨਾਲ ਆਪਣੀ ਪੁਸਤਕ ਭੇਂਟ ਕਰੇ
ਵਧੀਆ ਪੁਸਤਕ ਲਈ ਤੇਰੀ ਕੀ ਪ੍ਰੀਭਾਸ਼ਾ ਹੈ
ਮੇਰੀ ਕਹਾਣੀ ਨੰਗੀਆਂ ਅੱਖੀਆਂ ਬਾਰੇ ਜ਼ਿਕਰ ਕਰਦਿਆਂ ਇਕ ਵਾਰ ਚੰਦਨ ਨੇ ਕਿਹਾ ਕਿ ਤੇਰੀਆਂ ਪਾਤਰ ਕੁੜੀਆਂ ਆਪਸ ਵਿਚ ਜਿਵੇਂ ਲੁੱਚੀਆਂ ਗੱਲਾਂ ਕਰਦੀ ਹਨ ਏਦਾਂ ਹੁੰਦਾ ਨਹੀਂ
ਚੰਦਨ ਖੁਦੋਂ ਵਾਂਗ ਬੁੜ੍ਹਕ ਕੇ ਬੋਲਿਆ ਮੇਰੀਆਂ ਪਾਤਰ ਵੇਸਵਾਵਾਂ ਹਨ ਉਨ੍ਹਾਂ ਤੋਂ ਹੋਰ ਮੈਂ ਕੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦਾ