text
stringlengths
1
2.07k
home ਪੰਜਾਬ ਦੋਅਾਬਾ ਹਲਕਾ ਇੰਚਾਰਜ ਸ ਅਰਵਿੰਦਰ ਸਿੰਘ ਵੱਲੋਂ ਬੀਬੀ ਪਲਵਿੰਦਰ ਕੌਰ ਦੇ ਚੋਣ ਦਫ਼ਤਰ
ਹਲਕਾ ਇੰਚਾਰਜ ਸ ਅਰਵਿੰਦਰ ਸਿੰਘ ਵੱਲੋਂ ਬੀਬੀ ਪਲਵਿੰਦਰ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ
next articleਬੀਬੀ ਪਲਵਿੰਦਰ ਕੌਰ ਦੇ ਹੱਕ ਚ ਘਰਘਰ ਜਾ ਕੇ ਕੀਤਾ ਪ੍ਰਚਾਰ
ਨੌਕਰੀ ਬਦਲੇ ਵਰਕ ਵੀਜ਼ਾ ਲੈ ਕੇ ਦੇਣ ਲਈ ਪੰਜਾਬੀ ਮਹਿਲਾ ਨੇ ਠੱਗੇ 33 ਹਜ਼ਾਰ ਡਾਲਰ
ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣਾ ਔਖਾ ਹੋਇਆ ਕੀਤਾ 5 ਰੁਪਏ ਦਾ ਵਾਧਾ
ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ (੧੫ ਅਪਰੈਲ ੧੪੬੯੨੨ ਸਿਤੰਬਰ ੧੫੩੯) ਸਿਖ ਧਰਮ ਦੇ ਬਾਨੀ ਸਨ ਉਨ੍ਹਾਂ ਦਾ ਜਨਮ ਰਾਇ ਭੋਇ ਦੀ ਤਲਵੰਡੀ
directorate of information and public relations punjab india ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਭਾਰਤ
ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਭਾਰਤ
ਕੈਪਟਨ ਅਮਰਿੰਦਰ ਸਿੰਘ ਵੱਲੋਂ ਵੇਰਕਾ ਮੈਗਾ ਡੇਅਰੀ ਦਾ ਨੀਂਹ ਪੱਥਰ 17 ਨਵੰਬਰ ਨੂੰੰ
ਪੜ੍ਹਨ ਜਾਰੀ ਰੱਖੋ
ਵਿਜੀਲੈਂਸ ਵਲੋਂ ਬੀਡੀਪੀਓ 10000 ਰੁਪਏ ਦੀ ਰਿਸ਼ਵਤ ਲੈਦਾਂ ਰੰਗੇ ਹੱਥੀਂ ਕਾਬੂ
ਚੰਡੀਗੜ• 15 ਨਵੰਬਰ ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਲੋਹੀਆਂ ਜਿਲਾ ਜਲੰਧਰ ਵਿਖੇ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀਡੀਪੀਓ) ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ
• ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਕਾਰਵਾਈ
• ਸਹਿਕਾਰਤਾ ਵਿਭਾਗ ਵਿੱਚ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਰੰਧਾਵਾ
ਚੰਡੀਗੜ• 15 ਨਵੰਬਰ
ਮੰਗੂਪੁਰ ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ _ pind thatta
home / ਤਾਜ਼ਾ ਖਬਰਾਂ / ਮੰਗੂਪੁਰ / ਮੰਗੂਪੁਰ ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
posted by admin thatta in ਮੰਗੂਪੁਰ february 15 2012 comments off on ਮੰਗੂਪੁਰ ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ 141 views
previous ਸਰਕਾਰੀ ਸਕੂਲ ਵਿਚ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ
next ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆ
ਪੰਜਾਬ ਇੰਨਫੋਲਾਈਨ ਗਾਂਧੀ ਜੀ ਦੇ ਸੁਪਨਿਆਂ ਨੂੰ ਭਾਜਪਾ ਪੂਰੀ ਕਰੇਗੀ ਰਾਜਨਾਥ
ਗਾਂਧੀ ਜੀ ਦੇ ਸੁਪਨਿਆਂ ਨੂੰ ਭਾਜਪਾ ਪੂਰੀ ਕਰੇਗੀ ਰਾਜਨਾਥ
ਠਾਣੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰੇਗੀ ਜੋ ਕਾਂਗਰਸ ਨਹੀਂ ਕਰ ਸਕੀ ਰਾਜਨਾਥ ਨੇ ਵੀਰਵਾਰ ਰਾਤ ਨੂੰ ਕਲਿਆਣ ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਭੰਗ ਕਰਨ ਦੀ ਗੱਲ ਕਹੀ ਸੀ ਪਰ ਕਾਂਗਰਸ ਨੇ ਉਨ੍ਹਾਂ ਦੀ ਸਲਾਹ ਨਹੀਂ ਮੰਨੀ ਉਨ੍ਹਾਂ ਨੇ ਭ੍ਰਿਸ਼
ਪੰਜਾਬ ਨਹੀਂ ਕਰਦਾ ਸਬਸਿਡੀ ਦਾ ਪੂਰਾ ਭੁਗਤਾਨ ਪੀਐੱਸਪੀਸੀਐੱਲ ਵਿੱਤੀ ਸੰਕਟ `ਚ
ਵਿਸ਼ਾਲ ਰਾਮਬਾਨੀ ਹਿੰਦੁਸਤਾਨ ਟਾਈਮਜ਼ ਪਟਿਆਲਾ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐੱਸਪੀਸੀਐੱਲ) ਨੂੰ ਬਿਜਲੀਸਬਸਿਡੀ ਦਾ ਭੁਗਤਾਨ ਕਰਨ ਦੇ ਮਾਮਲੇ `ਤੇ ਪੰਜਾਬ ਸਰਕਾਰ ਲਗਾਤਾਰ ਲਾਪਰਵਾਹੀ ਵਰਤਦੀ ਆ ਰਹੀ ਹੈ ਤੇ ਉਸੇ ਕਾਰਨ ਹੁਣ ਪੀਐੱਸਪੀਸੀਐੱਲ ਨੂੰ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਇਸ ਵਰ੍ਹੇ ਪਹਿਲੇ ਅੱਠ ਮਹੀਨਿਆਂ ਦੌਰਾਨ ਪੀਐੱਸਪੀਸੀਐੱਲ ਦੇ 114324 ਕਰੋੜ ਰੁਪਏ ਦੀ ਮਾਸਿਕ ਕਿਸ਼ਤ ਦੇ ਹਿਸਾਬ ਨਾਲ ਪੰਜਾਬ ਸਰਕਾਰ ਤੋਂ 9145 ਕਰੋੜ ਰੁਪਏ ਲੈਣੇ ਬਣਦੇ ਸਨ ਪਰ ਰਾਜ ਸਰਕਾਰ ਨੇ ਉਸ ਵਿੱਚੋਂ ਸਿਰਫ਼ 2788 ਕਰੋੜ ਰੁਪਏ ਦਾ ਹੀ ਨਕਦ ਭੁਗਤਾਨ ਕੀਤਾ ਹੈ ਸਰਕਾਰ ਨੇ 1479 ਕਰੋੜ ਰੁਪਏ ਬਿਜਲੀ ਡਿਊਟੀ `ਤੇ ਐਡਜਸਟ ਕਰ ਦਿੱਤੇ ਇੰਝ ਹੀ 620 ਕਰੋੜ ਰੁਪਏ ਆਈਡੀਐੱਫ਼ ਵਜੋਂ ਅਤੇ ਉਦੈ ਬਾਂਡਜ਼ (ਜਿਨ੍ਹਾਂ ਦੇ ਆਧਾਰ `ਤੇ ਪਹਿਲਾਂ ਪੀਐੱਸਪੀਸੀਐੱਲ ਨੂੰ ਕਰਜ਼ਾ ਜਾਰੀ ਕੀਤਾ ਗਿਆ ਸੀ) ਦੀ ਥਾਂ 653 ਕਰੋੜ ਰੁਪਏ ਕੱਟ ਲਏ ਗਏ
ਬਿਜਲੀ ਸਬਸਿਡੀਆਂ `ਚੋਂ ਹੀ 3604 ਕਰੋੜ ਰੁਪਏ ਘੱਟ ਮਿਲਣ ਕਾਰਨ ਹੁਣ ਪੀਐੱਸਪੀਸੀਐੱਲ ਨੂੰ ਰੋਜ਼ਮੱਰਾ ਦੇ ਖ਼ਰਚਿਆਂ ਲਈ ਵੀ ਮਜਬੂਰਨ ਕਰਜ਼ੇ ਲੈਣੇ ਪੈ ਰਹੇ ਹਨ
ਪੀਐੱਸਪੀਸੀਐੱਲ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਪਹਿਲੇ ਅੱਠ ਮਹੀਨੇ ਸਰਕਾਰ ਨੇ ਨਾਮਾਤਰ ਭੁਗਤਾਨ ਕੀਤਾ ਸੀ ਜਿਸ ਕਾਰਨ ਸਾਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਵੱਧ ਬਿਲਾਂ ਦਾ ਸੀਜ਼ਨ ਖ਼ਤਮ ਹੋ ਗਿਆ ਹੈ ਤੇ ਸਰਕਾਰ ਸਬਸਿਡੀ ਦੀ ਰਕਮ ਦੇਣ ਤੋਂ ਨਾਕਾਮ ਸਿੱਧ ਹੋ ਰਹੀ ਹੈ ਇੰਝ ਤਾਂ ਅਸੀਂ ਤਨਖ਼ਾਹਾਂ ਵੀ ਅਦਾ ਕਰਨ ਦੇ ਯੋਗ ਨਹੀਂ ਹੋਵਾਂਗੇ``
ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਸਰਕਾਰ ਦੇ ਵੀ ਧਿਆਨ ਗੋਚਰੇ ਲਿਆਂਦਾ ਗਿਆ ਹੈ ਪਰ ਉਸ ਦਾ ਵੀ ਕੋਈ ਫ਼ਾਇਦਾ ਨਾ ਹੋਇਆ
ਦਰਅਸਲ ਸਾਲ 201617 ਲਈ ਪਿਛਲੀ ਅਕਾਲੀਭਾਜਪਾ ਸਰਕਾਰ ਨੇ ਹੀ ਬਿਜਲੀ ਸਬਸਿਡੀ ਦੇ 2908 ਕਰੋੜ ਰੁਪਏ ਅਦਾ ਨਹੀਂ ਕੀਤੇ ਸਨ ਹੁਣ ਪੀਐੱਸਪੀਸੀਐੱਲ ਨੇ ਜਦੋਂ ਹਿਸਾਬ ਲਾਇਆ ਤਾਂ ਪਤਾ ਲੱਗਾ ਕਿ 1147 ਕਰੋੜ ਰੁਪਏ ਦੀ ਪੇਸ਼ਗੀ ਮਾਸਿਕ ਕਿਸ਼ਤ ਦੇ ਹਿਸਾਬ ਨਾਲ ਕੁੱਲ 13718 ਕਰੋੜ ਰੁਪਏ ਬਕਾਇਆ ਖੜ੍ਹੇ ਹਨ ਜੋ ਬਕਾਇਆਂ ਸਮੇਤ ਸਾਲਾਨਾ ਸਬਸਿਡੀ ਦੇ ਹਨ
ਅਧਿਕਾਰੀ ਨੇ ਦੱਸਿਆ ਕਿ ਸਬਸਿਡੀ ਦੀ ਰਕਮ ਜਾਰੀ ਕਰਨ ਦਾ ਕਾਰਨ ਸਰਕਾਰ ਵੀ ਵਿੱਤੀ ਸੰਕਟ ਹੀ ਦੱਸਦੀ ਹੈ ਪਰ ਪੀਐੱਸਪੀਸੀਐੱਲ `ਤੇ ਵਧੇਰੇ ਬੋਝ ਪੈ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਦਾਇਗੀ ਠੀਕ ਢੰਗ ਨਾਲ ਨਹੀਂ ਹੋ ਰਹੀ ਇਸੇ ਲਈ ਹੁਣ ਪੀਐੱਸਪੀਸੀਐੱਲ ਵੀ ਅੱਗੇ ਬਿਜਲੀ ਸਪਲਾਇਰਾਂ ਤੇ ਹੋਰ ਠੇਕੇਦਾਰਾਂ ਨੂੰ ਪੂਰੇ ਭੁਗਤਾਨ ਨਹੀਂ ਕਰ ਪਾ ਰਿਹਾ
ਪੰਜਾਬ `ਚ ਹਾਲੇ ਬਿਜਲੀ ਦਰਾਂ ਘਟਣ ਦੇ ਕੋਈ ਆਸਾਰ ਨਹੀਂ`
ਤਕਰੀਬਨ 2 ਘੰਟੇ ਚਲੀ ਸੁਣਵਾਈ ਮਗਰੋਂ ਸੂਬਾ ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਜੱਜਾਂ ਨੇ ਸੁਣਵਾਈ ਬੁੱਧਵਾਰ ਸਵੇਰ 8 ਵਜੇ ਤੱਕ ਮੁਲਤਵੀਂ ਦਿੱਤੀ ਸੀ ਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਰਕਾਰ ਨੇ ਡੀ ਐਮ ਕੇ ਨੂੰ ਗਾਂਧੀ ਮੰਡਪਮ `ਚ ਦੋ ਏਕੜ ਥਾਂ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਮਰੀਨਾ ਬੀਚ `ਤੇ ਹੀ ਥਾਂ ਲੈਣ `ਤੇ ਅੜੇ ਰਹੇ ਥਾਂ ਲੈਣ ਖਾਤਰ ਡੀ ਐਮ ਕੇ ਸਮਰਥਕਾਂ ਨੇ ਵਿਰੋਧ `ਚ ਭੰਨਤੋੜ ਵੀ ਕੀਤੀ
ਜ਼ਿਕਰਯੋਗ ਹੈ ਕਿ ਕੁਰਣਾਨਿਧੀ ਦਾ ਸਿਆਸੀ ਸਫਰ ਕਾਫੀ ਲੰਬਾ ਰਿਹਾ ਉਹ 13 ਵਾਰ ਚੋਣਾਂ ਲੜੇ ਅਤੇ ਹਰ ਵਾਰ ਜਿੱਤੇ ਸਨ ਤਕਰੀਬਨ 20 ਸਾਲ ਤਕ ਪੰਜ ਵਾਰ ਮੁੱਖ ਮੰਤਰੀ ਵੀ ਰਹੇ ਅਤੇ 50 ਸਾਲ ਪਾਰਟੀ ਦੇ ਮੁਖੀ ਰਹੇ ਸਨ
ਕਰੁਣਾਨਿਧੀ ਨੂੰ ਮਰੀਨਾ ਬੀਚ ਤੇ ਦਫਨਾਉਣ ਨੂੰ ਲੈ ਕੇ ਅਦਾਲਤ ਪਹੁੰਚੀ ਡੀਐਮਕੇ
ਪੰਜਾਬ ਸਰਕਾਰ ਬਣਾਏਗੀ ਹਰ ਜ਼ਿਲ੍ਹੇ `ਚ ਬਿਰਧ ਆਸ਼ਰਮ
ਪੰਜਾਬ ਸਰਕਾਰ ਹਰ ਜਿ਼ਲ੍ਹੇ `ਚ ਬਜ਼ੁਰਗਾਂ ਵਾਸਤੇ ਬਿਰਧ ਆਸ਼ਰਮ ਬਣਾਏਗੀ ਇਹ ਆਸ਼ਰਮ ਆਉਣ ਵਾਲੇ ਤਿੰਨ ਸਾਲਾਂ `ਚ ਬਣਾਏ ਜਾਣਗੇ ਇਸ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ `ਚ ਇਹ ਜਾਣਕਾਰੀ ਦਿੱਤੀ
ਪੰਜਾਬ ਇੰਨਫੋਲਾਈਨ ਕਾਂਗਰਸ ਅਤੇ ਅਕਾਲੀ ਪੰਜਾਬ ਨੂੰ ਕੰਗਾਲ ਕਰਨ ਤੇ ਲੱਗੇਪ੍ਰੋ ਬਲਜਿੰਦਰ ਕੌਰ
ਕਾਂਗਰਸ ਅਤੇ ਅਕਾਲੀ ਪੰਜਾਬ ਨੂੰ ਕੰਗਾਲ ਕਰਨ ਤੇ ਲੱਗੇਪ੍ਰੋ ਬਲਜਿੰਦਰ ਕੌਰ
ਤਲਵੰਡੀ ਸਾਬੋ 14 ਸਤੰਬਰ (ਗੁਰਜੰਟ ਸਿੰਘ ਨਥੇਹਾ) ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਲਈ ਚੋਣ ਸਰਗਰਮੀਆਂ ਦੇ ਤੇਜੀ ਫੜਦਿਆਂ ਹੀ ਸਿਆਸੀ ਆਗੂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਮੈਦਾਨ ਵਿੱਚ ਨਿੱਤਰ ਆਏ ਹਨਇਸੇ ਤਹਿਤ ਹਲਕੇ ਦੀ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੇ ਵੀ ਅੱਜ ਹਲਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ \\ਆਪ\\ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ
previous ਸਹਿਕਾਰੀ ਸਭਾਵਾਂ ਵਿਚ ਖਾਲੀ ਅਸਾਮੀਆਂ ਭਰਨ ਦੀ ਮੰਗ *
ਪੰਜਾਬ ਇੰਨਫੋਲਾਈਨ ਰਾਮਦੇਵ ਚ ਸੱਚਾਈ ਦੀ ਅੱਗ ਨਾ ਹੁੰਦੀ ਤਾਂ ਉਹ ਭੱਜ ਜਾਂਦੇ ਮੋਦੀ
ਰਾਮਦੇਵ ਚ ਸੱਚਾਈ ਦੀ ਅੱਗ ਨਾ ਹੁੰਦੀ ਤਾਂ ਉਹ ਭੱਜ ਜਾਂਦੇ ਮੋਦੀ
ਨਵੀਂ ਦਿੱਲੀ ਨਰਿੰਦਰ ਮੋਦੀ ਨੇ ਯੋਗ ਗੁਰੂ ਰਾਮਦੇਵ ਦੀ ਅੱਜ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਚੁੱਕੇ ਗਏ ਮੁੱਦੇ ਉਨ੍ਹਾਂ ਦੇ ਹਨ ਤੇ ਇਸ ਨਾਲ ਕਈ ਲੋਕਾਂ ਦੀ ਨੀਂਦ ਉਡ ਗਈ ਹੈ ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ ਵਿਚ ਆਈ ਜਦੋਂ ਰਾਮਦੇਵ ਦੇ ਨੇੜਲੇ ਲੋਕਾਂ ਨੂੰ ਟਿਕਟਾਂ ਨਾ ਦਿਤੇ ਜਾਣ ਨਾਲ ਭਾਜਪਾ ਅਗਵਾਈ ਨਾਲ ਉਨ੍ਹਾਂ ਦੀਆਂ ਨਾਰਾਜ਼ਗੀ ਦੀਆਂ ਖਬਰਾਂ ਚੱਲ ਰਹੀਆਂ ਹਨ ਰਾਮਦੇਵ ਵਲ
ਪੰਜਾਬ ਇੰਨਫੋਲਾਈਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਦਾ ਜਾ ਰਿਹਾ ਡਿਜੀਟਲ ਇੰਡੀਆ
ਅਕਾਲ ਤਖ਼ਤ ਤੇ ਹੁੰਦੀਆਂ ਨੇ ਡਰਾਮਾਬਾਜ਼ੀਆਂ ਚੰਦਰਿਓ ਕਿਉਂ ਡਰਾਮਾਬਾਜ਼ੀ ਕਰਦੇ ਹੋ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
ਡਰਾਮਾਬਾਜ਼ੀ ਜਿਹੀ ਕਰਕੇ ਚੰਡੀਗੜ੍ਹ ਤੋਂ ਆਏ ਫੈਸਲੇ ਤੇ ਅਕਾਲ ਤਖ਼ਤ ਦੀ ਮੋਹਰ ਲਾ ਦਿੰਦੇ ਆ
ਭਲਾ ਨਹੀਂ ਹੋਣਾ ਇਹੋ ਜਿਹਿਆਂ ਦਾ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾ ਨੂੰ ਸਿਧਾਂਤਕ ਢਾਅ ਲਾ ਦਿੱਤੀ
ਕੀ ਤੁਹਾਡੇ ਵਿੱਚ ਵੀਚਾਰ ਕਰਣ ਦੀ ਯੋਗਤਾ ਕੁਆਲੀਫਿਕੇਸ਼ਨ ਹੈ
ਖ਼ਾਲਸਾ ਨਿਊਜ਼ (02 june 2017) ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਅਕਾਲ ਤਖ਼ਤ ਤੇ ਕਾਬਿਜ਼ ਅਖੌਤੀ ਜਥੇਦਾਰਾਂ ਬਾਰੇ ਇਸ ਵੀਡੀਓ ਵਿੱਚ ਕਿਹਾ ਕਿ
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ
ਲੌਂਗ ਦਾ ਲਿਸ਼ਕਾਰਾ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖਹਿਰਾ ਦੇ ਨਸ਼ੇ ਮਾਮਲੇ ਵਿੱਚ ਨਿਆ ਪਾਲਿਕਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੀ ਤਿੱਖੀ ਆਲੋਚਨਾ
ਸ਼ਰਾਰਤੀ ਲੋਕਾਂ ਨੇ ਰਾਜੀਵ ਗਾਂਧੀ ਦੀ ਮੂਰਤੀ ਉੱਤੇ ਕਾਲੀ ਸਿਆਹੀ ਫੇਰੀ
ਕੈਪਟਨ ਸਰਕਾਰ ਜਲਦ ਪੂਰੇ ਕਰੇਗੀ ਚੋਣਾਂ ਦੌਰਾਨ ਨੌਜਵਾਨਾਂ ਨਾਲ ਕੀਤੇ ਵਾਅਦੇ
ਟੈਕਸਸ ਹਮਲਾ ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ
ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ ਟਰੰਪ
ਫੇਅਰਫੀਲਡ ਚ ਬੱਚਿਆਂ ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ
ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ਚ ਹੋਈ ਗੋਲੀਬਾਰੀ 8 ਮੌਤਾਂ ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ
ਟਰੰਪ ਨੇ ਮੰਨਿਆ ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 130 ਲੱਖ ਡਾਲਰ
ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਅਸੀਂ ਹਾਫਿਜ਼ ਤੇ ਇਨਾਮ ਰੱਖਿਆ ਉਹ ਪਾਕਿਸਤਾਨ ਚ ਘੁੰਮ ਰਿਹਾ ਸ਼ਰੇਆਮ
ਨਿਊਜਰਸੀ ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ
ਓਹਾਇਓ ਦੇ ਸ਼ਹਿਰ ਸਿਨਸਿਨਾਤੀ ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ
ਸਿੱਖ ਦੀ ਇਤਿਹਾਸ ਦੀ ਤੋੜਮਰੋੜ ਆਰਐੱਸਐੱਸ ਦੀ ਕੋਝੀ ਹਰਕਤ
ਟਰੰਪ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਸ਼ਰਨ ਲੈਣ ਦੀ ਨੀਤੀ ਤੇ ਸ਼ਿਕੰਜਾ ਕੱਸੇ ਜਾਣ ਦੀ ਤਿਆਰ
ਖਾਲਸਾ ਦੀਵਾਨ ਸੁਸਾਇਟੀ ਰੋਸ ਸਟਰੀਟ ਵੈਨਕੂਵਰ 53ਵਾਂ ਸਾਲਾਨਾ ਖੇਡ ਮੇਲਾ 1920 ਮਈ ਨੂੰ
ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਤੇ ਸਾਊਥਾਲ ਲੰਡਨ ਵਿਚ ਹੋਏ ਹਮਲੇ ਦੀ ਕਰੜੇ ਸ਼ਬਦਾਂ ਚ ਨਿੰਦਾ
ਪੂਰਾ ਦੁਨੀਆ ਵਿਚ ਭੁੱਖ ਕਾਰਨ ਮਰਨ ਕੰਢੇ ਪੁੱਜੇ ਲੋਕਾਂ ਦੀ ਗਿਣਤੀ ਵੱਧ ਕੇ 12 ਕਰੋੜ 40 ਲੱਖ ਹੋਈ punjabmailusacom
ਪੂਰਾ ਦੁਨੀਆ ਵਿਚ ਭੁੱਖ ਕਾਰਨ ਮਰਨ ਕੰਢੇ ਪੁੱਜੇ ਲੋਕਾਂ ਦੀ ਗਿਣਤੀ ਵੱਧ ਕੇ 12 ਕਰੋੜ 40 ਲੱਖ ਹੋਈ
ਅਫਗਾਨਿਸਤਾਨ ਚ ਇਕ ਬੰਬ ਹਮਲੇ ਚ 2 ਲੋਕਾਂ ਦੀ ਮੌਤ 8 ਜ਼ਖਮੀ
ਇੰਟਰਨੈੱਟ ਤੇ ਲੜਕੀਆਂ ਨੂੰ ਬਲੈਕਮੇਲ ਕਰਨ ਵਾਲੇ ਨੂੰ 10 ਸਾਲ 8 ਮਹੀਨੇ ਕੈਦ
ਡੂੰਘੇ ਸੰਕਟ ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ
ਕੈਲੀਫੋਰਨੀਆ ਚ ਭਿਆਨਕ ਅੱਗ ਨਾਲ ਭਾਰੀ ਤਬਾਹੀ ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ
ਅਮਰੀਕਾ ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ
ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ 228 ਲਾਪਤਾ
ਨਿਊਜਰਸੀ ਸ਼ਹਿਰ ਚ ਰਹਿੰਦੇ ਸ਼ਖਸ ਨੇ ਇਕ ਦਿਨ ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ
ਸਾਬਕਾ ਗਵਰਨਰ ਦਾ ਦਾਅਵਾ ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ
ਟਰੰਪ ਲੈਣਗੇ ਐਚ4 ਵੀਜ਼ੇ ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ਤੇ ਜਨਤਾ ਦੀ ਰਾਇ
ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ
2017 ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਚ ਹੋਇਆ 6 ਫੀਸਦੀ ਵਾਧਾ
ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼
ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ਚ ਤਬਦੀਲੀ