text
stringlengths
1
2.07k
ਹੁਣ ਜੇ ਕਦੀ ਬਸੰਤ ਕੌਰ ਜ਼ਰਾ ਦੇਰ ਕਰ ਕੇ ਵੀ ਪੱਠਿਆਂ ਵਾਲੇ ਖੇਤ ਵਿਚ ਪਹੁੰਚਦੀ ਤਾਂ ਉਹ ਉਥੋਂ ਮੁੜਦਾ ਨਾ ਅਤੇ ਜਿਤਨਾ ਚਿਰ ਉਹ ਪੱਠੇ ਨਾ ਵੱਢ ਲੈਂਦੀ ਖੇਤ ਦੇ ਨੇੜੇਨੇੜੇ ਘੁੰਮਦਾ ਰਹਿੰਦਾ ਫਿਰ ਉਹ ਪੱਠੇ ਚੁਕਾਉਣ ਲਗਿਆ ਬਸੰਤ ਕੌਰ ਨੂੰ ਕੋਈ ਨਾ ਕੋਈ ਗੱਲ ਵੀ ਕਹਿਣ ਲੱਗ ਗਿਆ ਉਸ ਦੀ ਸੁੰਦਰਤਾ ਬਾਰੇ ਅਤੇ ਆਪਣੀ ਬਿਹਬਲਤਾ ਬਾਰੇ ਬਸੰਤ ਕੌਰ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦੀ
ਕਈ ਵਾਰੀ ਉਹ ਭਰੀ ਚੁਕਾਉਣ ਤੋਂ ਪਹਿਲਾਂ ਬਸੰਤ ਕੌਰ ਨੂੰ ਕੋਈ ਗੱਲ ਆਖਦਾ ਤਾਂ ਉਹ ਜਵਾਬ ਵਿਚ ਛੜਾ ਕਹਿ ਛੱਡਦੀ ਚੰਗਾ ਪਰ੍ਹਾਂ ਹੋ ਮੈਂ ਪੱਠੇ ਆਪੇ ਚੱਕ ਲਊਂ ਤੇ ਨਿਰੁੱਤਰ ਹੋ ਕੇ ਗੁਰਦੇਵ ਸਿੰਘ ਉਸ ਨੂੰ ਭਰੀ ਚੁਕਾ ਦੇਣ ਹੀ ਗਨੀਮਤ ਸਮਝਦਾ
ਫਿਰ ਇਕ ਦਿਨ ਭਰੀ ਚੁਕਾਉਣ ਵੇਲੇ ਗੁਰਦੇਵ ਸਿੰਘ ਨੇ ਬਸੰਤ ਕੌਰ ਦੇ ਦੋਵੇਂ ਹੱਥ ਫੜ ਲਏ ਅਤੇ ਉਸ ਦੇ ਚਿਹਰੇ ਵਿਚ ਅੱਖਾਂ ਗੱਡ ਦਿਤੀਆਂ
ਗੁਰਦੇਵ ਸਿੰਘ ਪਾਸੋਂ ਬਸੰਤ ਕੌਰ ਦੇ ਹੱਥ ਇਕਦਮ ਛੁੱਟ ਗਏ ਅਤੇ ਉਸ ਨੇ ਪੁੱਛਿਆ ਕਿੰਨੇ ਚਿਰ ਦੀ ਛੁੱਟੀ ਆਉਣੈ ਮੰਗਲ ਸਿਹੁੰ ਨੇ
ਮਹੀਨੇ ਦੀ ਬਸੰਤ ਕੌਰ ਨੇ ਜਵਾਬ ਦਿੱਤਾ
ਗੁਰਦੇਵ ਸਿੰਘ ਨੇ ਚੁੱਪ ਕਰ ਕੇ ਭਰੀ ਚੁਕਾ ਦਿੱਤੀ ਅਤੇ ਬਸੰਤ ਕੌਰ ਘਰ ਨੂੰ ਤੁਰ ਪਈ ਉਸ ਦੇ ਮਨ ਵਿਚ ਅੱਜ ਫਿਰ ਕਿਸੇ ਵਿਸ਼ੇਸ਼ ਜਿੱਤ ਦਾ ਅਨੁਭਵ ਸੀ ਇਹ ਜਿੱਤ ਉਸ ਦੀ ਆਪਣੇ ਆਪ ਉਤੇ ਸੀ ਕਿ ਗੁਰਦੇਵ ਸਿੰਘ ਉਤੇ ਇਸ ਦਾ ਸ਼ਾਇਦ ਉਸ ਨੂੰ ਆਪ ਨੂੰ ਨਿਰਣੈਮਈ ਪਤਾ ਨਹੀਂ ਸੀ
ਦੂਜੇ ਦਿਨ ਸਵੇਰ ਨੂੰ ਮੰਗਲ ਸਿੰਘ ਪਿੰਡ ਆ ਗਿਆ ਅਤੇ ਅੱਜ ਤੋਂ ਬਸੰਤ ਕੌਰ ਦੀ ਪੱਠੇ ਲਿਆਉਣ ਦੀ ਰੌਲ ਖਤਮ ਹੋ ਗਈ
ਦਿਨ ਢਲੇ ਜਦੋਂ ਗੁਰਦੇਵ ਸਿੰਘ ਅੱਗੇ ਵਾਂਗ ਪੱਠਿਆਂ ਵਾਲੇ ਖੇਤ ਵਿਚ ਆਇਆ ਤਾਂ ਉਸ ਨੂੰ ਬਸੰਤ ਕੌਰ ਦੀ ਥਾਂ ਮੰਗਲ ਸਿੰਘ ਪੱਠੇ ਵੱਢਦਾ ਦਿਸਿਆ ਪਹਿਲਾਂ ਤਾਂ ਉਸ ਦਾ ਮਨ ਉਥੋਂ ਹੀ ਮੁੜ ਜਾਣ ਨੂੰ ਕੀਤਾ ਪਰ ਉਸ ਨੇ ਕੋਲ ਜਾ ਕੇ ਮੰਗਲ ਸਿੰਘ ਨੂੰ ਬੁਲਾਉਣਾ ਹੀ ਵਧੇਰੇ ਮੁਨਾਸਿਬ ਸਮਝਿਆ
ਕਦੋਂ ਆਇਐਂ ਮੰਗਲ ਸਿਆਂ ਉਸ ਨੇ ਪੱਠੇ ਵੱਢ ਰਹੇ ਮੰਗਲ ਸਿੰਘ ਦੇ ਪਾਸ ਦੀ ਲੰਘਦੇ ਖਲੋ ਕੇ ਆਖਿਆ
ਮੈਂ ਵੀ ਫਿਰਦਾਫਿਰਦਾ ਏਧਰ ਆ ਗਿਆ ਅੱਜ ਗੁਰਦੇਵ ਸਿੰਘ ਕਹਿਣ ਲਗਿਆ ਅਗੇ ਕੌਣ ਪੱਠੇ ਲਿਜਾਂਦਾ ਹੁੰਦਾ ਸੀ
ਬਸੰਤ ਕੌਰ ਈ ਲੈ ਜਾਂਦੀ ਸੀ ਮੰਗਲ ਸਿੰਘ ਨੇ ਜ਼ਰਾ ਨਿਮਰ ਹੋ ਕੇ ਆਖਿਆ
ਹਾਂ ਦੇਖੀ ਤਾਂ ਸੀ ਮੈਂ ਇਕ ਦੋ ਵਾਰੀ ਕੋਈ ਚੂੜ੍ਹਾਚੱਪੜਾ ਲਾ ਜਾਣਾ ਸੀ ਗੁਰਦੇਵ ਸਿੰਘ ਨੇ ਸ਼੍ਰੇਣੀ ਭਾਵ ਵਾਲੀ ਹਮਦਰਦੀ ਦਿਖਾ ਕੇ ਆਖਿਆ
ਗੁਰਦੇਵ ਸਿੰਘ ਹੱਸ ਪਿਆ ਘਸਣਾ ਕੀ ਸੀ ਤੇਰੇ ਪਿਛੋਂ ਉਸ ਨੇ ਮਖੌਲ ਵਿਚ ਆਖਿਆ
ਮੰਗਲ ਸਿੰਘ ਨੇ ਵੀ ਉਤਰ ਵਿਚ ਹੱਸ ਦਿੱਤਾ ਗੁਰਦੇਵ ਸਿੰਘ ਉਸ ਨੂੰ ਪੱਠੇ ਵੱਢਦਾ ਛੱਡ ਕੇ ਅੱਗੇ ਲੰਘ ਗਿਆ
ਵੇ ਮੁੰਡਿਆ ਹਾਲੇ ਹੋਰ ਕਿੰਨਾ ਕੁ ਚਿਰ ਫੌਜ ਵਿਚ ਰਹੇਂਗਾ ਮਹਾਂ ਕੌਰ ਨੇ ਇਕ ਦਿਨ ਮੰਗਲ ਸਿੰਘ ਨੂੰ ਪੁਛਿਆ
ਹਾਲੇ ਤਾਂ ਨਹੀਂ ਮਾਂ ਮੇਰੀ ਪਿਨਸ਼ਨ ਲਗ ਜਾਣੀਂ ਛਿਆਂ ਹੀ ਮਹੀਨਿਆਂ ਪਿਛੋਂ ਮੰਗਲ ਸਿੰਘ ਨੇ ਜਵਾਬ ਦਿੱਤਾ
ਪਿਲਸਣ ਤਾਂ ਪੁੱਤ ਵੱਡੇ ਹੋਏ ਦੀ ਜਾ ਕੇ ਹੋਊ ਪਿਛੋਂ ਘਰ ਦਾ ਕੀ ਬਣੂੰ ਮੈਂ ਤਾਂ ਨਦੀ ਕਿਨਾਰੇ ਰੁੱਖੜਾ ਹਾਂ ਜਾਂ ਤੂੰ ਬਸੰਤ ਕੁਰ ਨੂੰ ਨਾਲ ਈ ਲੈ ਜਾ
ਜਿੰਨਾ ਚਿਰ ਤੂੰ ਬੈਠੀ ਐਂ ਓਨਾ ਚਿਰ ਮਾਂ ਮੈਨੂੰ ਕੀ ਫ਼ਿਕਰ ਐ ਘਰ ਦਾ ਜਾਂ ਬਸੰਤ ਕੁਰ ਦਾ
ਫਿਕਰ ਤਾਂ ਤੈਨੂੰ ਕੋਈ ਨਹੀਂ ਬਸੰਤ ਕੌਰ ਵੀ ਮੂੰਹ ਤੇ ਸਲਾਹੁਣਾ ਚੰਗਾ ਨਹੀਂ ਹੁੰਦਾ ਤੇਰੀ ਭਾਈ ਕੁਠਾਲੀ ਚੋਂ ਕਢਿਆ ਹੋਇਆ ਸੋਨਾ ਏਂ ਪਰ ਪੁੱਤ ਸਮੋਂ ਬੜੀ ਬੁਰੀ ਐ
ਪਈ ਹੋਵੇ ਬੁਰੀ ਸਮੋਂ ਮੰਗਲ ਸਿੰਘ ਨੇ ਜਾਣੋਂ ਸਮੇਂ ਨੂੰ ਆਪਣੀ ਮਾਂ ਅਤੇ ਬਸੰਤ ਕੌਰ ਦੀ ਤਕੜਾਈ ਦੇ ਸਹਾਰੇ ਵੰਗਾਰ ਦਿੱਤੀ
ਵੇ ਪੁੱਤ ਊਂ ਤਾਂ ਘਰ ਵੀ ਕੋਈ ਘਾਟਾ ਨੀ ਸੀ ਡੂਢ ਸੌ ਰੁਪਈਆ ਤੂੰ ਹੁਣ ਲਿਆ ਕੇ ਸ਼ਾਹੂਕਾਰ ਦਾ ਮੋੜ ਦਿੱਤਾ ਏ ਚਾਰ ਕੁ ਸੌ ਸਾਰਾ ਰਹਿ ਗਿਆ ਅਸੀਂ ਮਹਿੰ ਬੇਚ ਦੇਈਏ ਤਾਂ ਉਹ ਵੀ ਉਤਰ ਜਾਂਦੈ
ਫੇਰ ਮੈਂ ਕਰੂੰ ਕੀ
ਤੂੰ ਖੇਤੀ ਕਰ ਹੋਰ ਕੀ ਕਰਨੈਂ
ਪੰਜ ਸੌ ਦੇ ਬਲਦ ਨਹੀਂ ਫੇਰ ਲੈਣੇ ਪੈਣਗੇ
ਮਹਿੰ ਤਾਂ ਅਸੀਂ ਹੁਣ ਬੇਚ ਈ ਦੇਣੀ ਐਂ ਬਸੰਤ ਕੌਰ ਨੇ ਗੱਲਬਾਤ ਵਿਚ ਸ਼ਾਮਲ ਹੋ ਕੇ ਆਖਿਆ ਛਿਆਂ ਮਹੀਨਿਆਂ ਨੂੰ ਮੇਰੀ ਝੋਟੀ ਨੇ ਸੂ ਪੈਣਾ ਏਂ ਇਹ ਝੋਟੀ ਉਹ ਸੀ ਜੋ ਬਸੰਤ ਕੌਰ ਦੇ ਪਿਉ ਨੇ ਕੱਟੀ ਹੋਣ ਸਮੇਂ ਤੋਂ ਬਸੰਤ ਕੌਰ ਦੀ ਬਣਾ ਦਿੱਤੀ ਸੀ ਅਤੇ ਹੁਣ ਤੱਕ ਉਸ ਦੇ ਪੇਕੇ ਘਰ ਹੀ ਪਲ ਰਹੀ ਸੀ
ਪਰ ਬਲਦ ਹੁਣ ਕਿਥੋਂ ਆਉਣਗੇ ਮੰਗਲ ਸਿੰਘ ਨੇ ਆਪਣਾ ਸਵਾਲ ਦੁਹਰਾਇਆ
ਬਲਦ ਬਸੰਤ ਕੌਰ ਕੁਝ ਸੋਚਣ ਲੱਗ ਪਈ ਫਿਰ ਉਹ ਬੋਲੀ ਆਹ ਜਿਹੜਾ ਮੇਰੇ ਕੋਲ ਕੁਛ ਟੂਮਛੱਲਾ ਏ ਇਹ ਬੇਚ ਦਿੰਨੇ ਆਂ ਫੇਰ ਬਣਾ ਲਵਾਂਗੇ ਜੇ ਰੱਬ ਫਸਲ ਚੰਗੀ ਲਾਊ ਤਾਂ
ਦੇਖ ਮਾਂ ਮੰਗਲ ਸਿੰਘ ਫਿਰ ਬੋਲਿਆ ਖੇਤੀ ਦਾ ਕੋਈ ਭਰੋਸਾ ਨਹੀਂ ਜੇ ਫਸਲ ਦੋ ਸਾਲ ਲੱਗ ਪਈ ਤਾਂ ਭਵਾਂ ਕਰਜ਼ਾ ਉਤਰ ਜਾਵੇ ਜੇ ਨਾ ਲਗੀ ਤਾਂ ਸਵਾਂ ਹੋਰ ਚੜ੍ਹ ਜਾਊ ਫੇਰ ਆਪਾਂ ਕਿਧਰੇ ਜੋਗੇ ਨੀ ਰਹਿਣਾ ਹੁਣ ਮੈਂ ਪਚਵੰਜਾ ਰੁਪਈਏ ਚੜ੍ਹੇ ਮਹੀਨੇ ਲੈ ਲੈਨਾਂ ਮੀਂਹ ਜਾਵੇ ਨ੍ਹੇਰੀ ਜਾਵੇ ਮਹੀਨੇ ਦੀ ਪੰਜ ਤਰੀਕ ਨੂੰ ਪਚਵੰਜਾ ਮਿਲ ਜਾਂਦੇ ਐ ਰਸਦ ਪਾਣੀ ਸਰਕਾਰੀ ਐ ਮੈਂ ਮਹੀਨੇ ਦੇ ਪੈਂਤੀ ਚਾਲੀ ਸਹਿਜੇ ਈ ਬਚਾ ਲੈਨਾਂ ਤੁਸੀਂ ਮੇਰਾ ਪਿੱਛਾ ਪੂਰੋ ਦਿਲ ਨਾ ਤੋੜੋ
ਇਸ ਉਤੇ ਦੋਵੇਂ ਜਣੀਆਂ ਚੁੱਪ ਕਰ ਗਈਆਂ ਦੋਹਾਂ ਦੇ ਜ਼ੋਰ ਦੇਣ ਉਤੇ ਮੰਗਲ ਸਿੰਘ ਨੇ ਮੱਝ ਸਾਢੇ ਤਿੰਨ ਸੌ ਨੂੰ ਵੇਚ ਕੇ ਕਰਜ਼ੇ ਤੋਂ ਮੁਕਤੀ ਪ੍ਰਾਪਤ ਕਰ ਲਈ
ਘਰ ਵਿਚ ਵੀਹ ਕੁ ਸੇਰ ਘਿਉ ਜੁੜਿਆ ਪਿਆ ਸੀ ਮੰਗਲ ਸਿੰਘ ਦੇ ਛਾਉਣੀ ਨੂੰ ਮੁੜਨ ਤੋਂ ਇਕ ਦਿਨ ਪਹਿਲਾਂ ਬਸੰਤ ਕੌਰ ਇਸ ਘਿਉ ਨੂੰ ਤੱਤਾ ਕਰਨ ਲੱਗੀ ਤਾਂ ਮੰਗਲ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਕਿਉਂ ਤੈਂ ਇਹ ਲੈ ਕੇ ਜਾਣਾ ਬਸੰਤ ਕੌਰ ਨੇ ਪ੍ਰਸ਼ਨ ਵਿਚ ਉਤਰ ਦਿੱਤਾ
ਲੈ ਮੈਂ ਕੀ ਕਰਨਾ ਏਂ ਘਿਉ ਉਥੇ ਮਿਲ ਜਾਂਦੈ ਸਾਨੂੰ ਘਿਉ ਵੀ ਸਰਕਾਰੀ ਮੰਗਲ ਸਿੰਘ ਨੇ ਆਖਿਆ
ਮੈਂ ਕੋਈ ਮਾੜਾ ਤਾਂ ਨਹੀਂ ਹੋ ਕੇ ਆਇਆ ਉਹ ਘਿਉ ਖਾਂਦਾ ਬਸੰਤ ਕੁਰੇ ਮੰਗਲ ਸਿੰਘ ਨੇ ਹਲਕੇ ਜਿਹੇ ਵਿਅੰਗ ਨਾਲ ਆਖਿਆ ਨਾਲੇ ਹੁਣ ਥੋਡੇ ਕੋਲ ਦੁੱਧ ਨੀ ਹੋਣਾ ਮਾਂ ਤੁਸੀਂ ਇਸ ਘਿਉ ਨਾਲ ਛੇ ਮਹੀਨੇ ਰੋਟੀ ਚੋਪੜੋਂਗੇ ਜਦ ਤਾਈਂ ਬਸੰਤ ਕੌਰ ਦੀ ਝੋਟੀ ਨਹੀਂ ਸੂੰਦੀ ਦੋਹਾਂ ਦੇ ਨਾਂਹਨਾਂਹ ਕਰਦਿਆਂ ਮੰਗਲ ਸਿੰਘ ਨੇ ਉਸ ਘਿਉ ਨੂੰ ਅੱਗ ਤੋਂ ਲਾਹ ਦਿੱਤਾ ਸਾਨੂੰ ਇਹ ਤੱਤਾ ਤਾਂ ਕਰ ਲੈਣ ਦੇ ਬਸੰਤ ਕੌਰ ਕਹਿਣ ਲੱਗੀ
ਮੇਰੇ ਗਏ ਤੋਂ ਕਰ ਲਿਓ ਤੱਤਾ ਮੰਗਲ ਸਿੰਘ ਨੇ ਸਲਾਹ ਬਦਲਣ ਦੀ ਗੁੰਜਾਇਸ਼ ਨਾਲ ਛਡਦਿਆਂ ਆਖਿਆ
ਤਾਂ ਵੀ ਮੰਗਲ ਸਿੰਘ ਲਈ ਦੋ ਕੁ ਸੇਰ ਘਿਉ ਦੀ ਪੰਜੀਰੀ ਰਲਾ ਦਿੱਤੀ ਗਈ
ਮੈਨੂੰ ਵੀ ਹੁਣ ਛੇਤੀ ਬੁਲਾ ਲਈਂ ਛਾਉਣੀ ਬਸੰਤ ਕੌਰ ਨੇ ਰਾਤ ਦੀ ਇਕੱਲ ਵਿਚ ਮੰਗਲ ਸਿੰਘ ਪਾਸ ਬੇਨਤੀ ਕੀਤੀ
ਮਾਂ ਦੀ ਸੰਭਾਲ ਕੌਣ ਕਰੂ ਮੰਗਲ ਸਿੰਘ ਨੇ ਪੁਛਿਆ
ਬਸੰਤ ਕੌਰ ਪਾਸ ਇਸ ਦਾ ਕੋਈ ਉਤਰ ਨਹੀਂ ਸੀ ਮੇਰਾ ਨੀ ਇਥੇ ਜੀ ਲਗਦਾ ਆਖ ਕੇ ਉਹ ਹਉਕੇ ਭਰਦੀ ਮੰਗਲ ਸਿੰਘ ਨੂੰ ਚੰਬੜ ਗਈ ਜਿਵੇਂ ਮੀਂਹ ਝੱਖੜ ਦਾ ਮਾਰਿਆ ਪੰਛੀ ਆਪਣੇ ਆਲ੍ਹਣੇ ਵਿਚ ਆ ਡਿਗਦਾ ਹੈ
we are on facebook / ਅਸੀਂ ਫੇਸਬੁਕ ਤੇ ਵੀ ਹਾਂ
ਸੱਜਣਾ ਲਈ ਨਾਮ ਸਾਡਾ ਆਮ ਹੋ ਗਿਆ
kuldeep singh ਭਾਈ ਵੀਰ ਸਿੰਘ ਜੀ ਦੀ ਇਸ ਕਵਿਤਾ ਦੀ ਕੋਈ ਸੱਜਣ ਵਿਆਖਿਆ ਕਰ ਦੇਵੇ ਇਸ਼ਾ
sgs sandhu ਪੰਜਾਬੀ ਮਾਂ ਬੋਲੀ ਤੇ ਜੀ ਆਈਆਂ ਨੂੰ ਅਤੇ ਸੁਲਾਹ ਦੇਣ ਵਾਸਤੇ ਧਨਵਾਦ ਜੀ
guru arjan dev ji ਗੁਰੂ ਅਰਜਨ ਦੇਵ ਜੀ
guru nanak dev ji ਗੁਰੂ ਨਾਨਕ ਦੇਵ ਜੀ
hsbawa ਐੱਚਐੱਸਬਾਵਾ
dr harbhajan singh ਡਾ ਹਰਭਜਨ ਸਿੰਘ
ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਨਿਆਗਰਾ ਫਾਲ ਦੇ ਮੇਲੇ ਦਾ ਆਨੰਦ ਮਾਣਿਆ punjab star
ਸਥਾਨਕ ਖ਼ਬਰਾਂ
ਵਿਸ਼ੇਸ਼ ਰਿਪੋਰਟ
ਅਮਰੀਕੀ ਵਿਦੇਸ਼ ਮੰਤਰੀ ਅਗਲੇ ਹਫਤੇ ਕਰਨਗੇ ਲੰਡਨ ਦਾ ਦੌਰਾ
ਦੇਸ਼ ਵਾਪਸੀ ਨੂੰ ਲੈ ਕੇ ਬੰਗਲਾਦੇਸ਼ ਚ ਰੋਹਿੰਗਿਆ ਸ਼ਰਨਾਰਥੀਆਂ ਨੇ ਕੀਤਾ ਪ੍ਰਦਰਸ਼ਨ
ਨਿਊਜ਼ੀਲੈਂਡ ਦੀ ਪੀਐਮ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਰਭਵਤੀ ਹੋਣ ਦੀ ਖਬਰ
ਪਦਮਾਵਤ ਨੂੰ ਮੁਲਕ ਭਰ ਚ ਦਿਖਾਉਣ ਲਈ ਸੁਪਰੀਮ ਝੰਡੀ
ਤਿੰਨ ਉੱਤਰਪੂਰਬੀ ਸੂਬਿਆਂ ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਅਬਦੁਲ ਕਲਾਮ ਦਾ ਸੁਫ਼ਨਾ ਸਾਕਾਰ ਕਰਨ ਲਈ ਕੰਮ ਕਰਾਂਗਾ ਕਮਲ ਹਾਸਨ
ਬੱਚੀ ਦੀ ਹੱਤਿਆ ਤੋਂ ਜੰਮੂ ਕਸ਼ਮੀਰ ਵਿਧਾਨ ਸਭਾ ਚ ਹੰਗਾਮਾ
previous previous post ਸਵਾਈਨ ਫਲੂ ਦਾ ਸ਼ਿਕਾਰ ਹੋਏ ਆਮਿਰ ਤੇ ਪਤਨੀ ਕਿਰਣ ਦੀ ਸ਼ਾਹਰੁਖ ਨੇ ਅੱਗੇ ਵਧ ਕੇ ਕੀਤੀ ਮਦਦ
next next post ਪੰਜਾਬੀ ਹਾਸਰਸ ਨਾਟਕ ਰਾਂਝੇ ਦਾ ਪੀਆਰ ਕਾਰਡ (ਇਸ਼ਕ ਰੀਮਿਕਸ) 27 ਅਗਸਤ ਨੂੰ
ਜਦ ਪਿੰਡ ਸੇਖਾ ਕਲਾਂ ਦਾ ਨਾਮ ਕਨੇਡਾ ਦੀ ਪਾਰਲੀਮੈਂਟ ਦੇ ਇਤਿਹਾਸ ਵਿੱਚ ਲਿਖਿਆ ਗਿਆ
ਕੈਨੇਡਾ ਚ ਡ੍ਰਾਇਵਰਾਂ ਦੀ ਖੈਰ ਨਹੀਂ 147 ਖਿਲਾਫ ਹੋਈ ਕਾਰਵਾਈ
ਲੰਬੀ ਬੀਮਾਰੀ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ
ਬਰੈਂਪਟਨ ਚ ਹੰਗਾਮਾ ਕਰਨ ਵਾਲੇ ਦੋ ਹੋਰ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਨਿਊਜ਼ੀਲੈਂਡ ਨੇ ਕੀਤਾ ਪਾਕਿਸਤਾਨ ਦਾ 50 ਨਾਲ ਕਲੀਨ ਸਵੀਪ
ਕੋਹਲੀ ਬਣਿਆ ਆਈਸੀਸੀ ਦੀ ਟੈਸਟ ਤੇ ਇੱਕ ਰੋਜ਼ਾ ਟੀਮ ਦਾ ਕਪਤਾਨ
ਓਨਟਾਰੀਓ ਦੀ ਕੈਬਨਿਟ ਚ ਭਾਰਤੀ ਮੂਲ ਦੀਆਂ ਦੋ ਔਰਤਾਂ ਸ਼ਾਮਲ
ਯੂ ਕੇ ਸੰਸਦ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਮੁਸਲਿਮ ਮਹਿਲਾ ਮੰਤਰੀ ਬਣੀ ਨੁਸਰਤ
ਹੁਣ ਲਾਵਾਂ ਫੇਰੇ ਦੇਖਣ ਲਈ ਤਹਾਨੂੰ 16 ਫਰਵਰੀ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ
january 22 2018 ptcnetcanada comments off on ਹੁਣ ਲਾਵਾਂ ਫੇਰੇ ਦੇਖਣ ਲਈ ਤਹਾਨੂੰ 16 ਫਰਵਰੀ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ
ਫਿਲਮ ਲਾਵਾਂ ਫੇਰੇ ਸਮੀਪ ਕੰਗ ਇੱਕ ਪੰਜਾਬੀ ਕਲਾਕਾਰ ਹੋਣ ਦੇ ਨਾਲ ਨਾਲ ਪ੍ਰਡੂਸਰ ਤੇ ਨਿਰਦੇਸ਼ਕ ਵੀ ਹਨ ਜਿੰਨਾਂ ਨੇ ਪੰਜਾਬੀ ਫਿਲਮ ਇਨਡਸਟਰੀ ਚ ਬਹੁਤ ਸਾਰੀਆਂ ਕਾਮੇਡੀ ਫਿਲਮਸ ਦਿੱਤੀਆਂ ਤੇ ਆਪਣੀ ਵਖਰੀ ਪਹਿਚਾਣ ਬਣਾਈ ਚੱਕ ਦੇ []
ਕੈਨੇਡਾ ਸੈਲਫੀ ਪਈ ਮਹਿੰਗੀ ਬੇਲਟ ਨਾਲ ਪੁਲਿਸ ਨੂੰ ਮਿਲਿਆ ਕਾਤਿਲ
january 22 2018 ptcnetcanada comments off on ਕੈਨੇਡਾ ਸੈਲਫੀ ਪਈ ਮਹਿੰਗੀ ਬੇਲਟ ਨਾਲ ਪੁਲਿਸ ਨੂੰ ਮਿਲਿਆ ਕਾਤਿਲ
ਕੈਨੇਡਾ ਦੀ ਇਕ ਅਦਾਲਤ ਨੇ 21 ਸਾਲਾਂ ਕੈਨੇਡੀਅਨ ਕੁੜੀ ਨੂੰ ਆਪਣੀ ਸਹੇਲੀ ਦਾ ਕਤਲ ਕਰਨ ਦੇ ਦੋਸ਼ ਚ 7 ਸਾਲ ਦੀ ਸਜ਼ਾ ਸੁਣਾਈ ਹੈ ਔਰਤ ਦਾ ਨਾਂ ਚੇਯਨੇ ਰੋਜ਼ ਐਂਟਨੀ ਹੈ ਦਰਅਸਲ 2 ਸਾਲ ਪਹਿਲਾਂ []
ਨਿਊ ਜਰਸੀ ਸਟੇਟ ਸੈਨੇਟਰ ਬਣੇ ਇੱਕ ਭਾਰਤੀ
january 22 2018 ptcnetcanada comments off on ਨਿਊ ਜਰਸੀ ਸਟੇਟ ਸੈਨੇਟਰ ਬਣੇ ਇੱਕ ਭਾਰਤੀ
ਅਮਰੀਕਾ ਚ ਰਹਿੰਦੇ ਇਕ ਭਾਰਤੀ ਨੇ ਨਿਊ ਜਰਸੀ ਚ 11ਵੀਂ ਲੈਜੀਸਲੇਟਿਵ ਡਿਸਟ੍ਰਿਕ ਸਟੇਟ ਸੈਨੇਟਰ ਵਜੋਂ ਸਹੁੰ ਚੁਕੀ ਇੱਥੇ ਜ਼ਿਕਰਯੋਗ ਹੈ ਕਿ ਇਸ ਭਾਰਤੀ ਮੂਲ ਦੇ ਵਿਅਕਤੀ ਦਾ ਨਾਂਅ ਵਿਨ ਗੋਪਾਲ ਹੈ ਜੋ ਅਮਰੀਕੀ ਡੈਮੋਕ੍ਰੇਟ ਦੀ []
ਖੂਬਸੂਰਤ ਤਸਵੀਰਾਂ ਨਾਲ ਮੁੜ ਚਰਚਾ ਚ ਆਈ ਸ਼ਮਾ ਸਿਕੰਦਰ ਦੇਖੋ ਖਾਸ ਤਸਵੀਰਾਂmobile
ਖੂਬਸੂਰਤ ਤਸਵੀਰਾਂ ਨਾਲ ਮੁੜ ਚਰਚਾ ਚ ਆਈ ਸ਼ਮਾ ਸਿਕੰਦਰ ਦੇਖੋ ਖਾਸ ਤਸਵੀਰਾਂ
ਮੁੰਬਈ (ਬਿਊਰੋ) ਟੀ ਵੀ ਅਤੇ ਡਿਜ਼ੀਟਲ ਦੁਨੀਆ ਚ ਅਦਾਕਾਰਾ ਸ਼ਮਾ ਸਿਕੰਦਰ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ ਹਾਲ ਹੀ ਚ ਸ਼ਮਾ ਸਿੰਕਦਰ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਸ਼ੇਅਰ ਕਰਦੀ ਰਹਿੰਦੀ ਹੈ ਜਿਨ੍ਹਾਂ ਤੇ ਉਨ੍ਹਾਂ ਦੇ ਪ੍ਰਸ਼ੰਸਕ ਪਾਜ਼ੀਟਿਵ ਰਿਸਪਾਂਸ ਦਿੰਦੇ ਹਨ
ਹਾਲ ਹੀ ਚ ਉਸ ਨੇ ਅਜਿਹੀਆਂ ਹੀ ਹੌਟ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ
ਇਨ੍ਹਾਂ ਤਸਵੀਰਾਂ ਚ ਸ਼ਮਾ ਕਾਫੀ ਖੂਬਸੂਰਤ ਤੇ ਸਟਾਈਲਿਸ਼ ਨਜ਼ਰ ਆ ਰਹੀ ਹੈ ਆਪਣੇ ਇਸ ਦੇਸੀ ਸਵੈਗ ਨਾਲ ਸਮਾ ਮੁੜ ਸਨਸਨੀ ਮਚਾ ਰਹੀ ਹੈ
ਦੱਸਣਯੋਗ ਹੈ ਕਿ ਸਮਾ ਸਿੰਕਦਰ ਹਮੇਸ਼ਾ ਹੀ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ
ਉਸ ਦਾ ਲੁੱਕ ਹਮੇਸ਼ਾ ਹੀ ਦਰਸ਼ਕਾਂ ਦੇ ਦਿਲ ਲੁੱਟਣ ਵਾਲਾ ਹੁੰਦਾ ਹੈ
ਇਸ ਤੋਂ ਪਹਿਲਾਂ ਵੀ ਸਮਾ ਸਿੰਕਦਰ ਕਈ ਵਾਰ ਹੌਟ ਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ
pics ਦੁਬਈ ਚ ਸੰਜੇ ਦੱਤ ਨੇ ਸੈਲੀਬ੍ਰੇਟ ਕੀਤਾ ਆਪਣੇ ਦੋਹਾਂ ਬੱਚਿਆਂ ਦਾ ਜਨਮਦਿਨ
ਕੈਂਸਰ ਨਾਲ ਜੂਝ ਰਹੀ ਸੋਨਾਲੀ ਦਾ ਨਵਾਂ ਲੁੱਕ ਆਇਆ ਸਾਹਮਣੇ
8 ਮਹੀਨਿਆਂ ਚ ਤਿਆਰ ਹੋਈ ਸੀ ਯੁਵਿਕਾ ਚੌਧਰੀ ਦੀ ਡਰੈੱਸ ਤਸਵੀਰਾਂ ਉਡਾਉਣਗੀਆਂ ਹੋਸ਼
ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥੨॥੭॥੭੧॥
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥
ਮੁਫ਼ਤ ਮੂਵੀ ਡਾਊਨਲੋਡ ਕਰਨ ਲਈ ਆਨਲਾਈਨ ਐਚਡੀ ਵੀਡੀਓ ਕੁਆਲਿਟੀ
ਇਸ ਸਾਈਟ ਬਾਰੇ tf24
ਕੋਈ ਟਿੱਪਣੀ ਨਹੀਂ
voir la dernière film de my little pony le film 2017 ਸ਼ਾਨਦਾਰ ਫਿਲਮ la plus grande aventure de poney poney magique ਹਰ ਦਿਨ ਤੁਹਾਨੂੰ ਸਾਡੇ ਨਵ ਪਹਿਲੀ ਫਿਲਮ ਸਟਰੀਮਿੰਗ ਵਿੱਚ ਲੱਭ ਜਾਵੇਗਾ ਚੋਟੀ ਦੇ ਗੁਣਵੱਤਾ ਫਿਲਮ ਦੀ ਸੁਣਵਾਈ ਲਈ ਵਧੀਆ ਭਾਈਚਾਰੇ ਸਾਨੂੰ ਫਿਲਮ ਦੀ ਪੇਸ਼ਕਸ਼ ਹੈ ਅਤੇ avi ਜ mp4 ਸਾਨੂੰ ਸੁਪਰ ਗੁਣਵੱਤਾ ਫਿਲਮ ਵਿਚ ਨਵੀਨਤਮ ਦੀ ਪੇਸ਼ਕਸ਼ ਹੁਣ ਦਰਸ਼ਕ ਦੀ ਸਾਡੀ ਗਰੁੱਪ ਨੂੰ ਵਿੱਚ ਸ਼ਾਮਲ ਹੋ ਜਾਓ
ਫਿਲਮ ਦੇ ਬਾਰੇ ਲਾਹੇਵੰਦ ਜਾਣਕਾਰੀ ਇੱਥੇ ਕਲਿੱਕ ਕਰੋ
© 2018 ਸਾਰੇ ਹੱਕ ਰਾਖਵੇਂ ਹਨ
ਹਲਕਾ ਇੰਚਾਰਜ ਸ ਅਰਵਿੰਦਰ ਸਿੰਘ ਵੱਲੋਂ ਬੀਬੀ ਪਲਵਿੰਦਰ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ _ translink times