text
stringlengths 1
2.07k
|
---|
ਆਪਣੀ ਨਿੱਜ ਦੀ ਜਾਣ ਕੇ ਆਦਮੀ ਹਰ ਸ਼ੈ ਆਪਣੇ ਕੋਲ ਰੱਖਦਾ ਹੈ ਪ੍ਰੰਤੂ ਇਕ ਮੁਹਤ ਵਿੱਚ ਇਹ ਪਰਾਈ ਹੋ ਜਾਂਦੀ ਹੈ |
ਉਸ ਦੀ ਮੱਤ ਮਾਰੀ ਗਈ ਹੈ ਤੇ ਅਕਲਮੰਦੀ ਟੁਰ ਗਈ ਹੈ ਉਸ ਨੂੰ ਕੁਕਰਮ ਕੀਤਿਆਂ ਬਦਲੇ ਪਸਚਾਤਾਪ ਕਰਨਾ ਪਵੇਗਾ |
ਗੁਰੂ ਜੀ ਆਖਦੇ ਹਨ ਹੇ ਫ਼ਾਨੀ ਤੀਸਰੇ ਹਿੱਸੇ ਅੰਦਰ ਪਿਆਰ ਨਾਲ ਸੁਆਮੀ ਦਾ ਸਿਮਰਨ ਕਰ |
ਰਾਤ੍ਰੀ ਦੇ ਚੌਥੇ ਪਹਿਰ ਅੰਦਰ ਹੇ ਮੇਰੇ ਸੁਦਾਗਰ ਬੇਲੀਆਂ ਆਦਮੀ ਦੀ ਦੇਹਿ ਬੁੱਢੀ ਤੇ ਲਿੱਸੀ ਹੋ ਜਾਂਦੀ ਹੈ |
ਉਸ ਦੇ ਨੇਤ੍ਰ ਅੰਨ੍ਹੇ ਹੋ ਜਾਂਦੇ ਹਨ ਤੇ ਵੇਖਦੇ ਨਹੀਂ ਅਤੇ ਉਸਦੇ ਕੰਨ ਸ਼ਬਦਾਂ ਨੂੰ ਸ੍ਰਵਣ ਨਹੀਂ ਕਰਦੇ ਹੈ ਮੇਰੇ ਸੁਦਾਗਰ ਬੇਲੀਆਂ |
ਜਿਸ ਦੇ ਅੰਦਰ ਨੇਕੀ ਨਹੀਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ ਅਧਰਮੀ ਆਉਂਦਾ ਤੇ ਜਾਂਦਾ ਹੈ |
ਜਦ ਦੇਹਿ ਰੂਪੀ ਖੇਤੀ ਪੱਕ ਜਾਂਦੀ ਹੈ ਇਹ ਲਿਫ ਕੇ ਟੁਟਦੀ ਤੇ ਨਾਸ ਹੋ ਜਾਂਦੀ ਹੈ ਇਸ ਦੇਹਿ ਤੇ ਜੋ ਆਉਣ ਤੇ ਜਾਣ ਦੇ ਅਧੀਨ ਹੈ ਕੀ ਫ਼ਖ਼ਰ ਕਰਨਾ ਹੋਇਆ |
ਤੇਰੇ ਸੁਆਸਾਂ ਦਾ ਅਖੀਰ ਆ ਜਾਂਦਾ ਹੈ ਹੇ ਮੇਰੇ ਸੁਦਾਗਰ ਬੇਲੀਆਂ ਅਤੇ ਜਾਲਮ ਬੁਢੇਪਾ ਤੇਰੇ ਮੋਢਿਆਂ ਤੇ ਚੜਿ੍ਹਆ ਆਉਂਦਾ ਹੈ |
ਜੋ ਨੇਕੀ ਸੰਯੁਕਤ ਚਾਲੇ ਪਾਉਂਦਾ ਹੈ ਉਹ ਸੱਟ ਨਹੀਂ ਖਾਂਦਾ ਅਤੇ ਉਸ ਦੇ ਆਉਣ ਤੇ ਜਾਣ ਮੁਕ ਜਾਂਦੇ ਹਨ |
ਮੌਤ ਦਾ ਫੰਧਾ ਤੇ ਉਸ ਦਾ ਫ਼ਰਿਸ਼ਤਾ ਉਸ ਨੂੰ ਛੂਹ ਨਹੀਂ ਸਕਦੇ ਅਤੇ ਪ੍ਰੇਮ ਤੇ ਅਨੁਰਾਗ ਰਾਹੀਂ ਉਹ ਡਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ |
ਉਹ ਇੱਜ਼ਤ ਨਾਲ ਜਾਂਦਾ ਹੈ ਪ੍ਰਮਅਨੰਦ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ |
ਗੁਰੂ ਜੀ ਆਖਦੇ ਹਨ ਗੁਰਾਂ ਦੇ ਰਾਹੀਂ ਜੀਵ ਖਲਾਸੀ ਪਾਉਂਦਾ ਹੈ ਅਤੇ ਸੱਚੇ ਸਾਹਿਬ ਪਾਸੋਂ ਇੱਜ਼ਤ ਆਬਰੂ ਹਾਸਲ ਕਰਦਾ ਹੈ |
ਕੀ ਫੈਸਲਾ ਅਕਾਲੀਆਂ ਦਾ ਐਲਾਨ ਦਿੱਲੀ ਦਾ |
ਜਗੀਰਦਾਰ ਸਿਆਸਤਦਾਨਾਂ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਚ ਕੀ ਨਵਾਂ ਜ਼ਿਲ੍ਹਾ ਪ੍ਰਧਾਨ ਕਾਂਗਰਸੀ ਦੀ ਬੇੜੀ ਲਾ ਸਕੇਗਾ ਵੰਨੇ |
ਨਵੀਂ ਦਿੱਲੀ ਸਥਿਤ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੀਂ ਅਹੁਦੇਦਾਰਾਂ ਦੀ ਸੂਚੀ ਵਿਚ ਸਿੱਖ ਪ੍ਰਭਾਵ ਅਤੇ ਜਗੀਰਦਾਰ ਸਿਆਸਤਦਾਨਾਂ ਦਾ ਗੜ੍ਹ ਮੰਨੇ ਜਾਂਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਚ ਇੱਕ ਵਪਾਰੀ ਤੇ ਸਾਊ ਕਿਸਮ ਦੇ ਆਗੂ ਸ੍ਰੀ ਗੁਰਦਾਸ ਗਿਰਧਰ ਨੂੰ ਜ਼ਿਲ੍ਹਾ ਪ੍ਰਧਾਨ ਥਾਪ ਕੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਵਿਚ ਅਕਾਲੀ ਦਲ ਲਈ ਅਗਾਮੀ ਵਿਧਾਨਸਭਾ ਚੋਣਾਂ ਦਾ ਅਸਿੱਧੇ ਰੂਪ ਵਿਚ ਰਾਹ ਸੁਖਾਲਾ ਕਰ ਦਿੱਤਾ ਹੈ |
ਸਿਆਸੀ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਸੈਂਕੜੇ ਏਕੜ ਜ਼ਮੀਨਾਂ ਅਤੇ ਕਰੋੜਾਂਅਰਬਾਂ ਨਾਮੇ ਵਾਲੇ ਸਰਮਾਏਦਾਰ ਆਗੂਆਂ ਦੀ ਸਿਆਸੀ ਧਰਤੀ (ਜ਼ਿਲ੍ਹਾ ਮੁਕਤਸਰ) ਤੇ ਜਿੱਥੇ ਸਿਆਸਤ ਦਾ ਇੱਕ ਦਾਅ ਖੇਡਣ ਸਮੇਂ ਕਰੋੜਾਂ ਰੁਪਏ ਤੱਕ ਦੀ ਭੋਰਾ ਪਰਵਾਹ ਨਹੀਂ ਕੀਤੀ ਜਾਂਦੀ ਉਥੇ ਇੱਕ ਆਮ ਸਧਾਰਨ ਤੇ ਵਪਾਰੀ ਆਗੂ ਵੱਲੋਂ ਜ਼ਿਲ੍ਹੇ ਚ ਵੱਡੇ ਪੱਧਰ ਤੇ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਪਾਰਟੀ ਨੂੰ ਉਭਾਰ ਕੇ ਅਕਾਲੀ ਦਲ ਬਾਦਲ ਅਤੇ ਪੀਪੀਪੀ ਨਾਲ ਆਹਮੋਸਾਹਮਣੇ ਦੀ ਲੜਾਈ ਚ ਕਾਂਗਰਸ ਦੀ ਕਿਸ਼ਤੀ ਪਾਰ ਲੰਘਾ ਸਕਣਾ ਅਸੰਭਵ ਮੰਨਿਆ ਜਾ ਰਿਹਾ ਹੈ ਉਥੇ ਸ੍ਰੀ ਗਿਰਧਰ ਦੇ ਆੜ੍ਹਤ ਦੇ ਕਾਰੋਬਾਰ ਨਾਲ ਜੁੜੇ ਹੋਣ ਕਰਕੇ ਸਧਾਰਨ ਜੱਟ ਸਿੱਖ ਭਾਈਚਾਰਾ ਵੀ ਕਾਂਗਰਸ ਨਾਲ ਜੁੜਣ ਤੋਂ ਗੁਰੇਜ ਕਰੇਗਾ |
ਪਾਰਟੀ ਹਾਈਕਮਾਂਡ ਵੱਲੋਂ ਮੁਕਤਸਰ ਜ਼ਿਲ੍ਹੇ ਦੇ ਤਿੰਨ ਵਿਧਾਨਸਭਾ ਹਲਕੇ ਮੁਕਤਸਰ ਗਿੱਦੜਬਾਹਾ ਅਤੇ ਮਲੋਟ ਦੇ ਫਿਰੋਜ਼ਪੁਰ ਲੋਕਸਭਾ ਹਲਕੇ ਦੇ ਅਧੀਨ ਆਉਣ ਕਰਕੇ ਦੇ ਇਸ ਲੋਕਸਭਾ ਹਲਕੇ ਤੋਂ ਦੋ ਵਾਰ ਕਿਸਮਤ ਆਜਮਾ ਚੁੱਕੇ ਕਾਂਗਰਸ ਦੇ ਹਾਈਪ੍ਰੋਫਾਈਲ ਆਗੂ ਅਤੇ ਕੁੱਲ ਹਿੰਦ ਕਾਂਗਰਸ ਦੇ ਸਥਾਈ ਮੈਂਬਰ ਸ ਜਗਮੀਤ ਸਿੰਘ ਬਰਾੜ ਦੀ ਸਿਫਾਰਸ਼ ਤੇ ਮੁਕਤਸਰ ਜ਼ਿਲ੍ਹੇ ਦੇ ਕਾਂਗਰੋਸ ਪ੍ਰਧਾਨ ਦੀ ਨਿਯੁਕਤੀ ਕੀਤੀ ਹੈ |
ਪਾਰਟੀ ਦੇ ਇੱਕ ਆਗੂ ਨੇ ਨਾਂਅ ਨਾਂ ਛਾਪਣ ਦੀ ਸ਼ਰਤ ਤੇ ਆਖਿਆ ਕਿ ਇਉਂ ਲਗਦੈ ਜਿਵੇਂ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਾ ਫੈਸਲਾ ਸੁਖਬੀਰ ਬਾਦਲ ਨੇ ਕੀਤੈ ਤੇ ਇਸਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਹੈਡਕੁਆਟਰ ਤੋਂ ਹੋਇਆ ਹੈ |
ਕਾਂਗਰਸ ਜਿਲਾ ਪ੍ਰਧਾਨ ਬਾਰੇ ਤੁਹਾਡੀ ਟਿਪਣੀ ਬਹੁਤ ਵਧੀਆ ਹੈ ਇਸ ਬਾਰੇ ਜਗਮੀਤ ਬਰਾੜ ਨੇ ਸਿਫਾਰਸ਼ ਆਪਣੇ ਵਿਰੋਧੀਆ ਨੂ ਖੁਡੇ ਲੇਨ ਲਾਉਣ ਵਾਸਤੇ ਕੀਤੀ ਹੋਵੇ ਗੀ ਪਰ ਕਾਂਗਰਸ ਦੇ ਭਲੇ ਬੁਰੇ ਬਾਰੇ ਨਹੀ ਸੋਚਿਆ ਕਾਂਗਰਸ ਪਾਰਟੀ ਦੀ ਇਹ ਕਮਜੋਰੀ ਹੈ ਕਿ ਇਸ ਦੇ ਲੀਡਰ ਆਪਣੀ ਰਾਜਨੀਤੀ ਕਰਦੇ ਹਨ ਪਰ ਪਾਰਟੀ ਦੇ ਹਿਤਾ ਬਾਰੇ ਨਹੀ ਸੋਚਦੇ ਹਾਈ ਕਮਾਂਡ ਵੀ ਹਰ ਲੀਡਰ ਨੂ ਖੁਸ਼ ਕਰਨਾ ਚੋਉੰਦੀ ਹੈ |
ਲੰਬੀ ਹਲਕੇ ਚ ਪਿਤਾ ਗੁਰਮੀਤ ਖੁੱਡੀਆਂ ਦੀ ਹਮਾਇਤ ਚ ਵਿੱਢੀ ਡੋਰਟੂਡੋਰ ਮੁਹਿੰਮ ਦੇਸ਼ ਖਾਤਰ ਬਿਹਤਰ ਕਰਨ ਦੇ ਜਜ਼ਬਾ ਤਹਿਤ ਵਿਦੇਸ਼ੀ ਧਰਤੀ ਨੂੰ ਆਖਿਆ ਅਲਵਿਦਾ |
ਮੁੱਖ ਮੰਤਰੀ ਬਾਦਲ ਨੇ 77352 ਵੋਟਾਂ ਪੱਕੀਆਂ ਕਰਨ ਨੂੰ ਖੇਡੀ 42 ਕਰੋੜੀ ਖੇਡ |
ਮੁੱਖ ਮੰਤਰੀ ਬਾਦਲ ਨੇ ਆਪਣਾ ਮਹਿਲ ਪੁਖ਼ਤਾ ਰੱਖਣ ਲਈ ਗਰੀਬਾਂ ਦੇ ਕੱਚੇ ਮਕਾਨਾਂ ਦਾ ਸਹਾਰਾ ਲਿਆ ਸੇਮ ਦੀ ਓਟ ਚ ਅਖ਼ਤਿਆਰੀ ਕੋਟੇ ਚੋਂ 25784 ਪਰਿਵਾਰਾਂ ਨ |
ਖੁੱਡੀਆਂ ਪਰਿਵਾਰ ਨੂੰ ਸਦਮਾ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਧਰਮ ਪਤਨੀ ਜੋਗਿੰਦਰ ਕੌਰ ਸਵਰਗਵਾਸ |
ਲੰਬੀ 29 ਅਕਤੂਬਰ (ਇਕਬਾਲ ਸਿੰਘ ਸ਼ਾਂਤ) ਫਰੀਦਕੋਟ ਲੋਕਸਭਾ ਹਲਕੇ ਤੋਂ 1989 ਵਿਚ ਸੰਸਦ ਮੈਂਬਰ ਰਹੇ ਮਰਹੂਮ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਧਰ |
ਸਿਆਸੀ ਤਾਣੇਬਾਣੇ ਵਿਚ ਮੂੰਹ ਦੇ ਮਿੱਠੇ ਰਾਜਨੇਤਾ ਤਾਂ ਵੇਖਣ ਨੂੰ ਬਹੁਤ ਮਿਲਦੇ ਹਨ ਪਰ ਦਿਲ ਦਾ ਮਿੱਠਾ ਕਹਿਣੀ ਦਾ ਸੱਚਾ ਕਰਨੀ ਦਾ ਪੱਕਾ ਅਤੇ ਸਾਦਗੀ ਨਾਲ ਭਰਿਆ |
ਕੈਨਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਖਾਲਿਸਤਾਨੀਆਂ ਦਾ ਹਮਦਰਦ ਮੈਂ ਉਸ ਨੂੰ ਨਹੀਂ ਮਿਲਾਂਗਾ ਅਮਰਿੰਦਰ ਸਿੰਘ |
* ਮੁੱਖ ਮੰਤਰੀ ਵੱਲੋਂ ਬੀਫ ਅਤੇ ਪਾਕਿਸਤਾਨੀ ਫਨਕਾਰਾਂ ਤੇ ਪਾਬੰਦੀ ਦਾ ਵਿਰੋਧ * ਪਾਕਿਸਤਾਨ ਨਾਲ ਬਿਹਤਰ ਸਬੰਧਾਂ ਦੀ ਵਕਾਲਤ * ਕੇਂਦਰ ਸਰਕਾਰ ਨੂੰ ਚੀਨ ਤੋਂ |
* 27ਵੀਂ ਇੰਟਰਨੈਸ਼ਨਲ ਹੋਪ ਚੈਂਪੀਅਨਸ਼ਿਪ ਚ 10 ਮੀਟਰ ਏਅਰ ਪਿਸਟਲ ਚ ਚਾਂਦੀ ਤਮਗਾ ਜਿੱਤਿਆ * ਕਾਲਜ ਪੁੱਜਣ ਤੇ ਪ੍ਰਿੰਸੀਪਲ ਅਤੇ ਨਿਸ਼ਾਨੇਬਾਜ਼ੀ ਕੋਚਾਂ ਵੱਲੋਂ ਸਨਮਾਨ |
ਪੰਜਾਬ ਚ ਕੁੜੱਤਣ ਅਤੇ ਖਿੱਚੋਤਾਣ ਦੀ ਸਿਆਸਤ ਨੂੰ ਠੱਲ੍ਹ ਪੈ |
ਪਟਵਾਰਖਾਨੇ ਚ ਚੱਲ ਰਿਹੈ ਸ਼ਰਾਬ ਦਾ ਠੇਕਾ |
ਵਿਸ਼ਵ ਸਿਹਤ ਸੰਗਠਨ ਵੀ ਪੰਜਾਬ ਦੇ ਕੈਂਸਰ ਪ੍ਰਤੀ ਬੇਹੱਦ ਗੰਭੀ |
ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਚ ਪਿੰਡ ਬਾਦਲ ਰਿਹਾਇਸ਼ ਤ |
ਸੇਲਵਰਾਹ ਚ ਪੁਲਿਸ ਨੇ ਅੱਤਵਾਦ ਸਮੇਂ ਦਾ ਵਕਤ ਯਾਦ ਕਰਾਇਆ |
2 ਅਕਤੂਬਰ ਨੂੰ ਫਰਿਜ਼ਨੋ ਵਿਖੇ ਹੋਣ ਵਾਲੇ ਇੰਨਟਰਨੈਸ਼ਨਲ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ punjabmailusacom |
ਫਰਿਜ਼ਨੋ 28 ਸਤੰਬਰ (ਪੰਜਾਬ ਮੇਲ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸੈਲਮਾ ਵੱਲੋਂ ਇੰਟਰਨੈਸ਼ਨਲ ਕਬੱਡੀ ਕੱਪ 2016 ਚੱਕਚਾਂਸੀ ਪਾਰਕ ਸਟੇਡੀਅਮ ਡਾਊਨ ਟਾਊਨ ਫਰਿਜ਼ਨੋ ਵਿਖੇ 2 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਕਬੱਡੀ ਕੱਪ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸਬੰਧੀ ਪ੍ਰਬੰਧਕਾਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗਾ ਇਹ ਟੂਰਨਾਮੈਂਟ ਕੈਲੀਫੋਰਨੀਆਂ ਕਬੱਡੀ ਫੈਡਰੇਸ਼ਨ ਯੂਐੱਸਏ ਦੇ ਨਿਯਮਾਂ ਅਨੁਸਾਰ ਸਮੂਹ ਜਥੇਬੰਦੀਆਂ ਕਬੱਡੀ ਪ੍ਰੇਮੀਆਂ ਸੰਸਥਾਵਾਂ ਖੇਡ ਕਲੱਬਾਂ ਖਿਡਾਰੀਆਂ ਅਤੇ ਮਹਾਨ ਸ਼ਖਸੀਅਤਾਂ ਦੇ ਸੰਪੂਰਨ ਸਹਿਯੋਗ ਨਾਲ ਹੋਣ ਜਾ ਰਿਹਾ ਹੈ ਇਸ ਟੂਰਨਾਮੈਂਟ ਵਿਚ ਸੰਸਾਰ ਪੱਧਰ ਦੇ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ ਸਕਿਓਰਿਟੀ ਦਾ ਪੂਰਾ ਪ੍ਰਬੰਧ ਹੋਵੇਗਾ ਇਸ ਦੌਰਾਨ ਹਰ ਕਿਸਮ ਦੇ ਨਸ਼ੇ ਤੇ ਮੁਕੰਮਲ ਪਾਬੰਦੀ ਰਹੇਗੀ ਟੂਰਨਾਮੈਂਟ ਦੀ ਕੁਮੈਂਟਰੀ ਕਰਨ ਲਈ ਰਾਜਵਿੰਦਰ ਸਿੰਘ ਰੰਡਿਆਲੇ ਤੋਂ ਇਲਾਵਾ ਹੋਰ ਵੀ ਨਾਮੀ ਕੁਮੈਂਟੇਟਰ ਪਹੁੰਚ ਰਹੇ ਹਨ ਸਟੇਜ ਸੰਚਾਲਨ ਆਸ਼ਾ ਸ਼ਰਮਾ ਵੱਲੋਂ ਕੀਤਾ ਜਾਵੇਗਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਪ੍ਰਬੰਧਕਾਂ ਵੱਲੋਂ ਸਮੁੱਚੇ ਭਾਈਚਾਰੇ ਨੂੰ ਇਸ ਟੂਰਨਾਮੈਂਟ ਚ ਪਹੁੰਚਣ ਦੀ ਪੁਰਜ਼ੋਰ ਬੇਨਤੀ ਕੀਤੀ ਗਈ ਹੈ |
ਕੈਨੇਡਾ ਵਿੱਚ ਸਿੱਖ ਕੌਮ ਦਾ ਝੰਡਾ ਬੁਲੰਦ ਕਰਨ ਲਈ ਜਗਮੀਤ ਸਿੰਘ ਅਤੇ ਸਮੁੱਚੀ ਸਿੱਖ ਕੌਮ ਵਧਾਈ ਦੀ ਹੱਕਦਾਰ ਹੈਸਿਮਰਨਜੀਤ ਸਿੰਘ ਮਾਨ _ punjabidailyonline |
ਮੈਕਸਿਕੋ ਚ ਆਏ 71 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ |
ਭੂਚਾਲ ਦਾ ਕੇਂਦਰ ਮੈਕਸੀਕੋ ਸ਼ਹਿਰ ਤੋਂ 120 ਕਿਲੋਮੀਟਰ ਦੂਰ ਸਥਿਤ ਪੁਏਬਲਾ ਸੂਬੇ ਦੇ ਅਟੈਂਸਿਗੋ ਦੇ ਨੇੜੇ ਸੀ |
ਅਮਰੀਕੀ ਜਿਓਲੋਜੀਕਲ ਸਰਵੇਖਣ ਅਨੁਸਾਰ ਭੂਚਾਲ ਦੀ ਡੂੰਘਾਈ 51 ਕਿਲੋਮੀਟਰ ਸੀ |
ਮੈਕਸਿਕੋ ਸਿਟੀ ਚ ਭੂਚਾਲ ਤੋਂ ਬਚਣ ਲਈ ਡ੍ਰਿਲ ਦੌਰਾਨ ਆਈ ਕੁਦਰਤੀ ਆਫ਼ਤ |
ਮਲਬੇ ਚ ਦੱਬੇ ਲੋਕਾਂ ਦੀ ਜਾਨ ਬਚਾਉਣ ਲਈ ਰਾਹਤ ਦਲ ਤੇਜ਼ੀ ਨਾਲ ਕੰਮ ਕਰ ਰਿਹਾ ਹੈ |
ਮੈਕਸੀਕੋ ਵਿੱਚ ਭੂਚਾਲਾਂ ਦੀ ਸੰਭਾਵਨਾ ਅਕਸਰ ਰਹਿੰਦੀ ਹੈ ਇਸੇ ਮਹੀਨੇ ਹੀ 81 ਦੀ ਤੀਬਰਤਾ ਵਾਲਾ ਭੂਚਾਲ ਦੇਸ਼ ਦੇ ਦੱਖਣੀ ਹਿੱਸੇ ਵਿੱਚ ਆਇਆ ਸੀ |
32 ਸਾਲ ਪਹਿਲਾਂ ਵੀ ਇਸੇ ਤਰੀਕ ਨੂੰ ਮੈਕਸੀਕੋ ਚ ਇਸੇ ਤਰ੍ਹਾਂ ਦੇ ਭੂਚਾਲ ਨੇ ਤਬਾਹੀ ਮਚਾਈ ਸੀ |
ਅਧਿਕਾਰੀਆਂ ਅਨੁਸਾਰ ਵੱਧ ਸਕਦਾ ਹੈ ਮੌਤਾਂ ਦੀ ਗਿਣਤੀ ਦਾ ਅੰਕੜਾ |
ਸੰਗਰੂਰ ਦੇ ਏਡੀਸੀ ਆਪ ਦੇ ਰਹੇ ਬੱਚਿਆਂ ਨੂੰ ਮੁਫਤ ਸਿੱਖਿਆ |
ਇਹਨਾਂ ਚੋਂ ਇਕ ਪੰਖ ਚੁਣੋ ਅਤੇ ਜਾਣੋ ਉਹ ਰਾਜ ਜੋ ਬਦਲ ਦੇਵੇਗਾ ਤੁਹਾਡਾ ਜੀਵਨ |
1 ਕੋਈ ਅਜਿਹਾ ਸਹਿਰ ਜਾਂ ਪਿੰਡ ਨਹੀਂ ਜਿਥੋਂ ਦੀਆਂ ਕੁੜੀਆਂ ਆਪਣੇ ਯਾਰਾਂ ਨੂੰ ਰਾਤਾਂ ਨੂੰ ਮਿਲਣ ਘਰ ਨਹੀਂ ਸੱਦ ਦੀਆਂ ਆਪਾ ਇਹ ਗੱਲਾਂ ਸੁਣਦੇ ਵੀ ਹਾਂ ਤੇ ਦੇਖਦੇ ਵੀ ਹਾਂ (ਪਰ ਫਿਰ ਵੀ ਜਿਸਮਾ ਦੇ ਭੁੱਖੇ ਮੁੰਡੇ ) |
2 ਕੁੜੀਆਂ ਰੋਜ਼ ਹੀ ਆਪਣੇ ਯਾਰਾਂ ਨੂੰ ਮਿਲਣ ਹੋਟਲਾ ਪਾਰਕਾਤੇ ਸਿਨੇਮਿਆਂ ਵਿੱਚ ਵੀ ਜਾਦੀਆਂ ਨੇ (ਪਰ ਫਿਰ ਵੀ ਜਿਸਮਾ ਦੇ ਭੁੱਖੇ ਮੁੰਡੇ ) |
3 ਵਿਆਹ ਤੋਂ ਬਾਅਦ ਵੀ ਕੁੜੀਆਂ ਆਪਣੇ ਪੁਰਾਣੇ ਯਾਰਾਂ ਨਾਲ ਮਿਲਦੀਆਂ ਜਾਂ ਨਵੇਂ ਬਣਾ ਲੈਦੀਆਂ ਆਪਾ ਅਖ਼ਬਾਰ ਵਿੱਚ ਰੋਜ ਅਜਿਹਾ ਕੁੱਝ ਦੇਖਦੇ ਹਾਂ (ਪਰ ਜਿਸਮਾ ਦੇ ਭੁੱਖੇ ਮੁੰਡੇ ) |
4 ਜਰੂਰੀ ਨਹੀਂ ਮੁੰਡਾ ਹੀ ਕੁੜੀ ਨੂੰ ਘਰੋਂ ਭਜਾ ਕੇ ਲੈਕੇ ਜਾਦਾ ਕੁੜੀਆਂ ਵੀ ਬਹੁਤ ਲੈਕੇ ਗਈਆਂ (ਪਰ ਫ਼ਿਰ ਵੀ ਜਿਸਮਾ ਦੇ ਭੁੱਖੇ ਮੁੰਡੇ) |
ਤਾੜੀਂ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਸਾਰਿਆਂ ਨੂੰ ਪਤਾ ਜੇ ਸਾਰੀਆਂ ਕੁੜੀਆਂ ਗਲਤ ਨਹੀਂ ਤਾਂ ਸਾਰੇ ਮੁੰਡੇ ਵੀ ਜਿਸਮਾ ਦੇ ਭੁੱਖੇ ਨਹੀਂ |
ਸਾਵਧਾਨ ਆਹ ਦੇਖੋ ਕੀ ਭਾਣਾ ਵਾਪਰ ਗਿਆ |
ਦਿੱਲੀ ਦੇ ਪਾਸ਼ ਇਲਾਕੇ ਵਿੱਚ ਰਹਿਣ ਵਾਲੇ ਇੱਕ ਵੱਡੇ ਵਪਾਰੀ ਨਾਲ ਆਨਲਾਈਨ ਡੇਟਿੰਗ ਸਾਈਟ ਦੁਆਰਾ ਬਲੈਕਮੇਲ ਕਰਕੇ ਲੱਖਾਂ ਰੁਪਏ ਮੰਗਣ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ ਲੜਕੀ ਨੇ ਸਕਾਈਪ ਉੱਤੇ ਵਪਾਰੀ ਦੇ ਨਾਲ ਚੈਟਿੰਗ ਦੇ ਦੌਰਾਨ ਦਾ ਇਤਰਾਜ਼ਯੋਗ ਵੀਡੀਓ ਰਿਕਾਰਡ ਕਰ ਲਿਆ ਇਸ ਨੂੰ ਇੰਟਰਨੈਟ ਉੱਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੰਜ ਹਜ਼ਾਰ ਡਾਲਰ ਯਾਨੀ ਕਰੀਬ 35 ਲੱਖ ਰੁਪਏ ਦੀ ਮੰਗ ਕਰਨ ਲੱਗੀ |
ਖਬਰਾਂ ਦੇ ਮੁਤਾਬਕ ਲੜਕੀ ਦੀ ਬਲੈਕਮੇਲਿੰਗ ਤੋਂ ਡਰੇ ਬਿਜ਼ਨਸ ਮੈਨ ਨੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਵਿੱਚ ਕੇਸ ਦਰਜ ਕਰਾਇਆ ਹੈ ਉਨ੍ਹਾਂ ਨੇ ਵੀਡੀਓ ਚੈਟ ਨਾਲ ਸਬੰਧਤ ਸਾਰੇ ਦਸਤਾਵੇਜ਼ ਵੀ ਸਾਈਬਰ ਸੈੱਲ ਨੂੰ ਉਪਲੱਬਧ ਕਰਵਾ ਦਿੱਤੇ ਹਨ |
ਦਿੱਲੀ ਪੁਲਿਸ ਨੇ ਮੁਢਲੀ ਛਾਣਬੀਣ ਕਰਨ ਤੋਂ ਬਾਅਦ 1 ਨਵੰਬਰ ਨੂੰ ਇਸ ਮਾਮਲੇ ਵਿੱਚ ਵਪਾਰੀ ਤੋਂ ਜਬਰਣ ਪੈਸੇ ਹਥਿਆਉਣ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਮਾਮਲਾ ਅਕਤੂਬਰ ਮਹੀਨੇ ਦਾ ਹੈ |
ਪੁਲਿਸ ਦੇ ਮੁਤਾਬਕ ਵਪਾਰੀ ਨੇ ਆਪਣੀ ਸਫਾਈ ਚ ਕਿਹਾ ਹੈ ਕਿ ਲੜਕੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੂੰ ਪੰਜ ਹਜ਼ਾਰ ਡਾਲਰ ਨਹੀਂ ਮਿਲੇ ਤਾਂ ਉਹ ਵੀਡੀਓ ਨੂੰ ਇੰਟਰਨੈਟ ਉੱਤੇ ਵਾਇਰਲ ਕਰ ਦੇਵੇਗੀ |
ਉਸ ਨੇ ਵੀਡੀਓ ਨੂੰ ਸੋਸ਼ਲ ਸਾਈਟ ਉੱਤੇ ਅਪਲੋਡ ਕਰਨ ਦੇ ਨਾਲ ਹੀ ਪੀੜਤ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਭੇਜਣ ਦੀ ਧਮਕੀ ਦਿੱਤੀ ਇਹ ਧਮਕੀ ਸੁਣ ਕੇ ਬਿਜ਼ਨਸ ਮੈਨ ਦੇ ਤਾਂ ਹੋਸ਼ ਹੀ ਉੱਡ ਗਏ ਉਹ ਉਸ ਦੀਆਂ ਮਿਨਤਾ ਕਰਨ ਲੱਗਿਆ ਤਾਂ ਉਸ ਨੇ ਰਕਮ ਅੱਧੀ ਕਰ ਦਿੱਤੀ |
ਪੀੜਤ ਵਪਾਰੀ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਆਰੋਪੀ ਲੜਕੀ ਨੇ ਆਪਣਾ ਨਾਮ ਐਮਿਲਿਆ ਦੱਸਿਆ ਸੀ ਉਸ ਨੇ ਉਸ ਤੋਂ ਪਿੱਛਾ ਛਡਾਉਣ ਲਈ ਗੂਗਲ ਹੈਂਗਆਊਟ ਅਤੇ ਸਕਾਈਪ ਸਮੇਤ ਸਾਰੇ ਸੋਸ਼ਲ ਸਾਈਟਾਂ ਤੋਂ ਆਪਣੇ ਆਪ ਨੂੰ ਡਿਸਕਨੈਕਟ ਕਰ ਲਿਆ |
ਇਸਦੇ ਬਾਅਦ ਲੜਕੀ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਿਆ ਕਿ ਉਹ ਭਾਰਤ ਵਿੱਚ ਨਹੀਂ ਰਹਿੰਦੀ ਹੈ ਉਸਨੇ ਇਹ ਗੱਲ ਚੈਟਿੰਗ ਦੇ ਦੌਰਾਨ ਵੀ ਕਬੂਲੀ ਸੀ ਸਕਾਈਪ ਉੱਤੇ ਲੋਕੇਸ਼ਨ ਜਾਂਚੀ ਤਾਂ ਪਤਾ ਲੱਗਿਆ ਕਿ ਆਰੋਪੀ ਪੈਰਿਸ ਵਿੱਚ ਰਹਿੰਦੀ ਹੈ |
ਪਹਿਲਾਂ ਕਹਿੰਦੀ ਮੇਰੇ ਨਾਲ ਅਸ਼ਲੀਲ ਚੈਟਿੰਗ ਕਰ ਅਤੇ ਫਿਰ |
#22/2ਸਕਾਈਲਾਰਕ ਇਨਕਲੇਵ ਸੈਕਟਰ 115ਗ੍ਰਰੇਟਰ ਮੁੁਹਾਲੀ ਪੰਜਾਬ |
previous articleਦਿੱਲੀ ਦੀ ਅਦਾਲਤ ਨੇ ਧੋਖਾਧੜੀ ਬਲਾਤਕਾਰ ਦੇ ਦੋਸ਼ ਤੋਂ ਵਿਅਕਤੀ ਨੂੰ ਕੀਤਾ ਬਰੀ |
next articleਰਾਸ਼ਟਰੀ ਸਿੱਖ ਸੰਗਤ ਅਤੇ ਸਿੱਖ ਲੀਡਰਸ਼ਿਪ ਜਸਵੰਤ ਸਿੰਘ ਅਜੀਤ |
ਬੀਬੀ ਜਗੀਰ ਕੌਰ ਹੋਈ ਹਾਦਸੇ ਦਾ ਸ਼ਿਕਾਰ ਹਸਪਤਾਲ ਚ ਭਰਤੀ _ punjabidailyonline |
ਬੀਬੀ ਜਗੀਰ ਕੌਰ ਹੋਈ ਹਾਦਸੇ ਦਾ ਸ਼ਿਕਾਰ ਹਸਪਤਾਲ ਚ ਭਰਤੀ |
ਸੁਥਰੀ ਹੋਈ ਮੋਦੀ ਨਾਲ ਇੰਗਲੈਂਡ ਵਾਲਿਆਂ ਨੇ ਸਵਾਗਤ ਕਰਨ ਲਈ ਭੇਜਿਆ ਸਿਰਫ਼ ਸਕੱਤਰ |
ਲੰਡਨ ਵਿੱਚ ਸੰਸਦ ਬਾਹਰ ਮੋਦੀ ਖ਼ਿਲਾਫ਼ ਹੋਇਆ ਸਿੱਖ ਕਸ਼ਮੀਰੀ ਨਾਂਗਾ ਬਹੁਜਨ ਸਮਾਜ ਦਾ ਭਾਰੀ ਇਕੱਠ |
ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਆਗੂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਨਾਭਾ ਜੇਲ ਚ ਮੌਤ |
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਜਾਂ ਸਾਜਿਸ਼ੀ ਕਤਲ |
ਬਾਦਲ ਸਾਹਬ ਜਾਂਚ ਤੋਂ ਡਰਦੇ ਕਿਉਂ ਹਨ |
ਬਾਦਲ ਦਲ ਨੇ ਕੁਝ ਨਵੇਂ ਚਿਹਰਿਆਂ ਅਤੇ ਕੁਝ ਅਲਟੀਆਂਪਲਟੀਆਂ ਵਾਲੀ 69 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ |
ਚੰਡੀਗੜ 16 ਨਵੰਬਰ (ਮਨਜੀਤ ਸਿੰਘ ਟਿਵਾਣਾ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ |
ਕੀ ਬਾਦਲਕੇ ਕੁਰਬਾਨੀ ਦੇਣ ਦੇ ਦਮਗ਼ਜ਼ਿਆਂ ਤੇ ਪੂਰੇ ਉਤਰ ਸਕਦੇ ਹਨ ਅੰਮਿ੍ਰਤਸਰ 15 ਨਵੰਬਰ (ਨਰਿੰਦਰ ਪਾਲ ਸਿੰਘ) ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਵਿੱਚ ਆਏ ਸੁਪਰੀਮ ਕੋਰਟ ਦੇ |
ਬਾਦਲਾਂ ਦੀ ਸ਼੍ਰੋਮਣੀ ਕਮੇਟੀ ਤੇ ਦਿਨੋਦਿਨ ਮਜ਼ਬੂਤ ਹੋ ਰਹੀ ਪਕੜ |
ਹੁਣ ਕਾਰਜਕਾਰਣੀ ਵਿੱਚ ਪਾਸ ਹੋਣ ਵਾਲੇ ਮਤੇ ਵੀ ਉਪਰੋਂ ਆਉਣ ਲੱਗੇ ਅੰਮਿ੍ਰਤਸਰ 14 ਨਵੰਬਰ (ਨਰਿੰਦਰਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਸੋਂ ਰੋਜ ਇਥੇ ਹੋਈ |
ਪੰਜਾਬੀ ਸੂਬੇ ਤੇ ਪੰਜਾਬੀ ਦੇ ਦੁਸ਼ਮਣਾਂ ਦੇ ਸੋਹਲੇ ਗਾ ਕੇ ਮਨਾਈ ਗਈ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਸਮਾਗਮਾਂ ਚ ਅਰੁਣ ਜੇਤਲੀ ਅਤੇ ਅਮਿਤ ਸ਼ਾਹ ਦੀ ਨੀਤੀ ਗਈ ਲੋੜ ਤੋਂ ਵੱਧ ਚਾਪਲੂਸੀ |
ਬਾਦਲ ਦੇ ਲਿਫ਼ਾਫੇ ਚੋਂ ਨਿਕਲੇਗਾ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ |
ਚੰਡੀਗੜ 31 ਅਕਤੂਬਰ (ਮੇਜਰ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ ਇਸ ਵੇਲੇ ਪੰਥਕ ਤੇ ਸਿਆਸੀ ਹਲਕਿਆਂ ਵਿੱਚ ਚਰਚਾ ਜ਼ੋਰਾਂ ਤੇ ਹੈ ਸੂਤਰਾਂ |
ਜਥੇਦਾਰ ਨੰਦਗੜ ਦੀ ਸਰਪ੍ਰਸਤੀ ਅਤੇ ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਚੌਥਾ ਫ਼ਰੰਟ ਆਇਆ ਹੋਂਦ ਚ ਚੰਡੀਗੜ 25 ਅਕਤੂਬਰ (ਮੇਜਰ ਸਿੰਘ) ਪੰਜਾਂ ਸਿੰਘਾਂ ਵੱਲੋਂ ਲਏ ਗਏ ਏਕੇ ਦੇ ਸੰਕਲਪ |
ਸੁਥਰੀ ਹੋਈ ਮੋਦੀ ਨਾਲ ਇੰਗਲੈਂਡ ਵਾਲਿਆਂ ਨੇ ਸਵਾਗਤ ਕਰਨ ਲਈ ਭੇਜਿਆ |
ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਆਗੂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਨਾਭਾ |
ਪਾਕਿਸਤਾਨ ਚ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲੱਗਣ ਤੋਂ ਮੋਦੀ ਸਰਕਾਰ |
ਪੰਜਾਬ ਭਾਰਤ ਦਾ ਸਭ ਤੋਂ ਖੁਸ਼ਹਾਲ ਅਤੇ ਬਿਹਤਰ ਸੂਬਾ ਬ੍ਰਗੇਡੀਅਰ ਢਿੱਲੋਂ |
ਪੰਜਾਬ ਆਧੁਨਿਕ ਮਸ਼ੀਨਾਂ ਵਿੱਚ ਸਭ ਤੋਂ ਅੱਗੇ ਜੈਨ |
ਪੰਜਾਬ ਦੀ ਕਿਸਾਨੀ ਨਵੇਂ ਪੜਾਉ ਵਿੱਚ ਦਾਖ਼ਲ ਹੋਣੀ ਸਮੇਂ ਦੀ ਮੰਗ ਮੱਸਾ ਸਿੰਘ |
ਜੇ ਲੋਕ ਨਾ ਚਾਹੁੰਦੇ ਹੋਣ ਤਾਂ ਵੱਡੀ ਤੋਂ ਵੱਡੀ ਲਹਿਰ ਨਾਕਾਮਯਾਬ ਹੋ ਜਾਂਦੀ ਹੈ ਵੀਡੀਓ ਨਿਊਜ਼ exclusive |
ਪੰਜਾਬ ਵਿਚ ਨਾ ਵੱਖਵਾਦ ਫੈਲਿਆ ਅਤੇ ਨਾ ਹੀ ਫੈਲੇਗਾ ਹਰਜਿੰਦਰ ਸਿੰਘ |
ਪੰਜਾਬ ਭਾਰਤ ਦਾ ਸੱਭ ਤੋਂ ਵੱਧ ਰਿਜ਼ਕ ਕਮਾਉਣ ਵਾਲਾ ਸੂਬਾ |
ਚਿੱਟਾ ਵੇਚਣ ਵਾਲੇ ਦੇ ਹੱਥ ਪੈਰ ਵੱਢੇ ਭਾਗੀਬਾਂਦਰ (ਬਠਿੰਡਾ) exclusive report |
ਗਰਮ ਖ਼ਿਆਲੀ ਧੜਿਆਂ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਤੋਂ ਫੰਡਿੰਗ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ |
Subsets and Splits
No saved queries yet
Save your SQL queries to embed, download, and access them later. Queries will appear here once saved.