text
stringlengths 1
2.07k
|
---|
ਪਿਛਲਾ tgsi ਦਾ018 ਸਟੀਲ tactile ਪੱਟੀ / ਦਿਸ਼ਾ ਟੁਕੜੇ / ਕਾਲਾ ਪੀਪੀ ਸ਼ਾਮਲ ਕਰੋ ਦੇ ਨਾਲ ਸਪਰਸ਼ ਟੁਕੜੇ |
ਏਬੀਸੀ (ਪ੍ਰੋਗ੍ਰਾਮਿੰਗ ਭਾਸ਼ਾ) ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਏਬੀਸੀ ਇੱਕ ਕੰਪਿਊਟਰੀ ਪ੍ਰੋਗ੍ਰਾਮਿੰਗ ਭਾਸ਼ਾ ਹੈ |
https//pawikipediaorg/w/indexphptitle=ਏਬੀਸੀ_(ਪ੍ਰੋਗ੍ਰਾਮਿੰਗ_ਭਾਸ਼ਾ)&oldid=363062 ਤੋਂ ਲਿਆ |
ਗੱਲਬਾਤਕੁਲਦੀਪ ਨਈਅਰ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਗੱਲਬਾਤਕੁਲਦੀਪ ਨਈਅਰ |
ਇਹ ਕੁਲਦੀਪ ਨਈਅਰ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ |
ਕੰਪਿਊਟੇਸ਼ਨਲ ਰਸਾਇਣ ਵਿਗਿਆਨ ਨਾਲ ਜੋੜਨ ਵਾਲੇ ਸਫ਼ੇ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਕੰਪਿਊਟੇਸ਼ਨਲ ਰਸਾਇਣ ਵਿਗਿਆਨ ਨਾਲ ਜੋੜਨ ਵਾਲੇ ਸਫ਼ੇ |
ਇਹ ਪੰਨੇ ਕੰਪਿਊਟੇਸ਼ਨਲ ਰਸਾਇਣ ਵਿਗਿਆਨ ਨਾਲ ਜੋੜਦੇ ਹਨ |
ਗੱਲਬਾਤਕੰਪਿਊਟੇਸ਼ਨਲ ਰਸਾਇਣ ਵਿਗਿਆਨ (ਲਿੰਕ _ ਸੋਧੋ) |
https//pawikipediaorg/wiki/ਖ਼ਾਸਕਿਹੜੇ_ਸਫ਼ੇ_ਇੱਥੇ_ਜੋੜਦੇ_ਹਨ/ਕੰਪਿਊਟੇਸ਼ਨਲ_ਰਸਾਇਣ_ਵਿਗਿਆਨ ਤੋਂ ਲਿਆ |
1902 ਵਿੱਚ ਜਨਮੇ ਲੋਕਾਂ ਨਾਲ ਸਬੰਧਿਤ ਲੇਖ |
ਬੌਬੀ ਜੋਨਸ (ਗੋਲਫਰ) |
ਓਮੁਸਾਟੀ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਅੰਗੋਲਾ ਦੇ ਸਟੇ ਖੇਤਰ ਦੇ ਉੱਤਰ ਅਤੇ ਦੱਖਣ ਦੀ ਤੁਲਣਾ ਵਿੱਚ ਜ਼ਿਆਦਾ ਸੰਘਣੀ ਆਬਾਦੀ ਹੈ ਦੱਖਣ ਵਿੱਚ ਪਸ਼ੂਆਂ ਅਤੇ ਖੇਤੀਬਾੜੀ ਲਈ ਪਾਣੀ ਘੱਟ ਹੈ |
ਵਿਕੀਮੀਡੀਆ ਕਾਮਨਜ਼ ਉੱਤੇ ਓਮੁਸਾਟੀ ਨਾਲ ਸਬੰਧਤ ਮੀਡੀਆ ਹੈ |
ਮੀਰੀਆਮ ਮਾਕੇਬਾ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਮੀਰੀਆਮ ਮਾਕੇਬਾ (ਅੰਗਰੇਜ਼ੀ miriam makeba 4 ਮਾਰਚ 1932 9 ਨਵੰਬਰ 2008) ਇੱਕ ਗਰਾਮੀ ਪੁਰਸਕਾਰ ਜੇਤੂ ਦੱਖਣੀ ਅਫਰੀਕੀ ਗਾਇਕਾ ਸੀ |
ਫਰਮਾਬਠਿੰਡਾ ਜ਼ਿਲ੍ਹਾ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਫਰਮਾਬਠਿੰਡਾ ਜ਼ਿਲ੍ਹਾ |
ਵਿੰਬਲਡਨ ਟੂਰਨਾਮੈਂਟ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਫਰਮਾdate/doc ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼ |
ਕਹੁਨਾਨਕਪ੍ਰਾਣੀਪਹਿਲੈਪਹਰੈਛੂਟਹਿਗਾਹਰਿਚੇਤਿ॥੧॥ |
ਨਾਨਕਭਾਇਭਗਤਿਨਿਸਤਾਰਾਦੁਬਿਧਾਵਿਆਪੈਦੂਜਾ॥੨॥ |
ਕਹੁਨਾਨਕਪ੍ਰਾਣੀਤੀਜੈਪਹਰੈਪ੍ਰਭੁਚੇਤਹੁਲਿਵਲਾਇ॥੩॥ |
ਕਹੁਨਾਨਕਪ੍ਰਾਣੀਚਉਥੈਪਹਰੈਗੁਰਮੁਖਿਸਬਦੁਪਛਾਣੁ॥੪॥ |
ਕਹੁਨਾਨਕਪ੍ਰਾਣੀਗੁਰਮੁਖਿਛੂਟੈਸਾਚੇਤੇਪਤਿਪਾਵੈ॥੫॥੨॥ |
(ਐ ਨਾਮ) ਖੱਟਣ ਲਈ ਆਏ ਮਿੱਤਰ (ਉਮਰ ਰੂਪੀ) ਰਾਤ ਦੇ ਪਹਿਲੇ ਪਹਿਰ ਵਿਚ (ਜੀਵ ਰੂਪੀ) ਬਾਲਕ ਦੀ ਬੁੱਧੀ (ਪ੍ਰਭੂ ਸਿਮਰਨ ਵੱਲੋਂ) ਬੇਖ਼ਬਰ (ਰਹਿੰਦੀ ਹੈ) |
(ਜੀਵ ਇਸ ਸੰਸਾਰ ਵਿਚ ਪਿਛਲੇ ਜਨਮ ਦੇ ਕੀਤੇ ਕਰਮਾਂ ਦੇ) ਸੰਜੋਗ ਅਨੁਸਾਰ ਆਇਆ ਹੈ (ਅਤੇ ਧੁਰੋਂ ਪਈ) ਕਿਰਤ ਨੂੰ ਕਮਾਉਂਦਾ ਹੈ (ਉਸ ਅਨੁਸਾਰ ਇਸ ਪਾਸੋਂ) ਕਰਣੀ ਰੂਪ ਕਾਰ ਕਰਾਈ (ਜਾਂਦੀ ਹੈ) |
(ਸਚਾਈ ਇਹ ਹੈ ਕਿ) ਰਾਮ ਨਾਮ (ਦੇ ਸਿਮਰਨ) ਬਿਨਾ (ਲੁਕਾਈ) ਮੁਕਤੀ (ਨੂੰ) ਪ੍ਰਾਪਤ ਨਹੀਂ ਹੋ ਸਕਦੀ ਇਹ) ਦੂਜੇ ਦੇ ਹਿਤ (ਭਾਵ ਮੋਹਮਾਇਆ ਵਿਚ) ਖੁੱਭੀ (ਜਾ ਰਹੀ ਹੈ) |
ਨਾਨਕ (ਤੂੰ ਇਹ) ਆਖ (ਕਿ ਹੇ ਪ੍ਰਾਣੀ (ਤੂੰ ਆਪਣੀ ਉਮਰ ਦੇ ਪਹਿਲੇ) ਪਹਿਰ ਵਿਚ (ਵੀ) ਹਰੀ ਦਾ ਸਿਮਰਨ ਕਰ (ਜਿਸ ਸਦਕਾ ਤੂੰ ਜੰਮਣ ਮਰਣ ਤੋਂ) ਛੁਟਕਾਰਾ ਪਾ ਲਵੇਂਗਾ॥੧॥ |
(ਐ ਨਾਮ ਦੇ) ਵਪਾਰੀ ਸੱਜਣ (ਉਮਰ ਰੂਪੀ) ਰਾਤ ਦੇ ਦੂਜੇ ਪਹਿਰ ਵਿਚ (ਜੀਵ ਦੀ) ਮਤਿ ਭਰੀਜਵਾਨੀ ਵਿਚ ਮਸਤ ਹੋ ਜਾਂਦੀ ਹੈ |
ਹੇ ਵਪਾਰੀ ਮਿੱਤਰ (ਜੀਵ) ਦਿਨ ਰਾਤ ਕਾਮੀ (ਵਾਸ਼ਨਾਵਾਂ) ਵਿੱਚ (ਹੀ) ਫਸਿਆ (ਰਹਿੰਦਾ ਹੈ ਅਤੇ) ਅੰਨ੍ਹੇ (ਅਗਿਆਨੀ ਜੀਵ ਦੇ) ਚਿੱਤ ਵਿੱਚ ਪ੍ਰਭੂ ਦਾ ਨਾਮ ਨਹੀਂ (ਟਿਕਦਾ) |
(ਜੀਵ ਦੇ) ਹਿਰਦੇ ਵਿੱਚ ਪ੍ਰਭੂ ਦਾ (ਅਤੀ ਸੁਆਦਲਾ) ਨਾਮ ਨਹੀਂ (ਟਿਕਦਾ ਕਿਉਂਕਿ ਇਹ) ਹੋਰ ਰੱਸਾਂ ਨੂੰ ਮਿਠੇ ਕਰਦੇ ਜਾਣਦਾ ਹੈ |
(ਪਰ ਹੇ ਮੂਰਖ ਮਨੁੱਖ ਤੇਰੇ ਪਾਸ ਗੁਰੂ ਦਾ) ਗਿਆਨ (ਤੇ) ਧਿਆਨ (ਆਦਿ ਸ੍ਰੇਸਟ) ਗੁਣਾਂ ਦਾ ਸੰਜਮ ਨਹੀਂ ਹੈ (ਜਿਸ ਕਰਕੇ) ਜਨਮ (ਭਾਵ ਜੂਨਾਂ) ਵਿੱਚ ਪੈ ਕੇ ਮਰਦਾ ਰਹੇਂਗਾ |
(ਹੇ ਵਣਜਾਰੇ ਜੀਵ) ਤੀਰਥ ਵਰਤ ਸ਼ੌਚ (ਸੋਧ) (ਫੋਕਟ ਕਰਮਾਂ ਦੇ) ਸੰਜਮ (ਆਦਿ ਜਨਮ ਮਰਨ ਤੋਂ ਛੁਟਕਾਰਾ) ਨਹੀਂ (ਕਰਵਾ ਸਕਦੇ ਅਤੇ) ਨਾ ਹੀ ਕਰਮ ਧਰਮ ਪੂਜਾ (ਆਦਿ) ਰਾਹੀਂ ਛੁਟਕਾਰਾ ਹੋ ਸਕਦਾ ਹੈ |
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਪ੍ਰੇਮਾਭਗਤੀ ਨਾਲ (ਹੀ ਜੀਵ ਦਾ ਸੰਸਾਰ ਸਾਗਰ ਤੋਂ) ਪਾਰ ਉਤਾਰਾ (ਹੋ ਸਕਦਾ ਹੈ) ਦੁਬਿਧਾ (ਨਾਲ ਤਾਂ ਮਨ ਵਿਚ) ਦੂਜਾ ਭਾਵ (ਅਰਥਾਤ ਦਵੈਤ ਭਾਵ) ਹੀ ਪਿਆ ਰਹਿੰਦਾ ਹੈ॥੨॥ |
(ਸੰਸਾਰ ਤੇ ਆਏ ਹੇ) ਵਣਜਾਰੇ ਮਿੱਤਰ (ਉਮਰ ਰੂਪੀ) ਰਾਤ ਦੇ ਤੀਜੇ ਪਹਿਰ ਅਰਥਾਤ ਤੀਜੀ ਅਵਸਥਾ ਵਿਚ (ਸਰੀਰ ਰੂਪੀ) ਸਰੋਵਰ ਉਤੇ ਹੰਸ (ਭਾਵ ਚਿੱਟੇ ਕੇਸ) ਆ ਜਾਂਦੇ ਹਨ (ਬੁਢੇਪਾ ਆਉਣਾ ਆਰੰਭ ਹੋ ਜਾਂਦਾ ਹੈ) |
ਜੁਆਨੀ ਘਟਦੀ ਹੈ (ਅਤੇ) ਬੁਢੇਪਾ ਵਧਣ ਲਗ ਜਾਂਦਾ ਹੈ (ਜਿਉਂ ਜਿਉਂ) ਦਿਨ ਬੀਤਦਾ ਹੈ ਉਮਰ ਘਟਦੀ (ਜਾਂਦੀ ਹੈ) |
ਇਸ ਨੇ ਸਭ ਕੁਝ ਆਪਣਾ ਬਣਾ ਬਣਾ ਕੇ (ਸਾਂਭ) ਰੱਖਿਆ ਸੀ (ਪਰ ਮੌਤ ਆ ਜਾਣ ਤੇ ਉਹ) ਛਿਨ ਮਾਤਰ ਵਿਚ ਪਰਾਇਆ ਹੋ ਗਿਆ |
(ਉਸ ਸਮੇਂ ਇਸ ਦੀ) ਅਕਲ ਰਹਿ ਗਈ ਸਿਆਣਪ (ਚਤੁਰਾਈ ਵੀ) ਖ਼ਤਮ ਹੋ ਗਈ ਓਦੋਂ ਕੀਤੇ ਹੋਏ ਅਉਗਣਾਂ ਕਰਕੇ ਪਛਤਾਉਂਦਾ ਹੈ |
ਨਾਨਕ (ਤੂੰ) ਆਖ ਹੇ ਪ੍ਰਾਣੀ (ਆਪਣੀ ਉਮਰ) ਰੂਪੀ ਰਾਤ ਦੇ ਤੀਜੇ ਪਹਿਰ ਵਿਚ ਪ੍ਰਭੂ ਨੂੰ ਲਿਵ ਲਾ ਕੇ ਯਾਦ ਕਰ॥੩॥ |
ਹੇ ਵਪਾਰੀ ਵੀਰ (ਉਮਰ ਰੂਪੀ) ਰਾਤਿ ਦੇ) ਚੌਥੇ ਪਹਿਰ (ਆਉਣ ਤੇ ਜੀਵ) ਬੁੱਢਾ ਹੋ ਗਿਆ (ਅਤੇ) ਕਮਜ਼ੋਰ ਹੋ ਗਿਆ |
ਹੇ ਮਿੱਤਰ (ਉਸ ਸਮੇਂ) ਅੱਖਾਂ ਤੋਂ ਅੰਨ੍ਹਾਂ (ਹੋਣ ਕਰਕੇ ਇਸ ਨੂੰ ਕੁਝ) ਦਿਸਦਾ ਨਹੀਂ (ਅਤੇ) ਕੰਨਾਂ ਤੋਂ (ਦੂਜੇ ਦੀਆਂ) ਗੱਲਾਂਬਾਤਾਂ ਨਹੀਂ ਸੁਣ ਸਕਦਾ |
ਅੱਖਾਂ ਅਗੇ ਹਨੇਰਾ ਆ ਜਾਂਦਾ ਹੈ ਜੀਭ ਦਾ ਰਸ ਨਹੀਂ (ਰਹਿੰਦਾ ਅਤੇ) ਪਰਾਏ ਬਲ ਆਸਰੇ ਰਹਿੰਦਾ ਹੈ |
ਮਨਮੁਖ (ਜੀਵ ਦੇ) ਅੰਦਰ ਕੋਈ ਗੁਣ ਨਹੀਂ ਹੁੰਦਾ (ਇਸ ਲਈ) ਕਿਵੇਂ ਆਤਮਿਕ ਸੁਖ ਪਾ ਸਕਦਾ ਹੈ (ਇਸ ਕਾਰਨ ਮਨੁੱਖ ਦਾ ਇਸ ਸੰਸਾਰ ਤੇ) ਆਉਣ ਜਾਣ (ਦਾ ਗੇੜਾ ਚਲਦਾ ਹੀ ਰਹਿੰਦਾ ਹੈ) |
(ਜਿਵੇਂ) ਪੱਕੀ ਹੋਈ ਖੇਤੀ ਕੁੱਬੀ (ਭਾਵ ਝੁਕਕੇ) ਭੱਜਦੀ ਨਾਸ਼ ਹੋ ਜਾਂਦੀ ਹੈ (ਇਸੇ ਤਰ੍ਹਾਂ ਜੀਵ ਸਮਾਂ ਆਉਣ ਤੇ ਸੰਸਾਰ ਵਿਚ) ਆ ਕੇ (ਫਿਰ) ਚਲਾ (ਜਾਂਦਾ ਹੈ ਸੋ ਜ਼ਿੰਦਗੀ ਦਾ) ਕੀ ਮਾਣ ਹੈ |
(ਭਾਵ ਕੋਈ ਮਾਣ ਨਹੀਂ ਕਰਨਾ ਚਾਹੀਦਾ) ਨਾਨਕ (ਆਖ ਕਿ) ਐ ਪ੍ਰਾਣੀ (ਆਪਣੀ ਉਮਰ ਦੇ) ਚੌਥੇ ਪਹਿਰ ਵਿਚ ਗੁਰੂ ਅਨੁਸਾਰੀ ਰਹਿ ਕੇ (ਤੂੰ) ਸ਼ਬਦ ਨੂੰ ਪਛਾਣ॥੪॥ |
(ਇਹ ਜੀਵ ਸੰਸਾਰ ਤੇ ਰਹਿੰਦੀਆਂ) ਗੁਣਾਂ ਦੇ ਸੰਜਮ (ਭਾਵ ਗੁਣ ਧਾਰਨ ਕਰਕੇ ਜੋ) ਨਾਲ ਲੈ ਜਾਂਦਾ (ਤਾਂ ਅੰਤ ਸਮੇਂ ਜਮਾਂ ਦੀ) ਚੋਟ ਨਾ ਖਾਂਦਾ ਨਾ ਹੀ ਉਸ ਨੂੰ (ਮੁੜ ਮੁੜ ਕੇ) ਜੰਮਣਾ ਮਰਣਾ ਪੈਂਦਾ ਹੈ |
ਮੌਤ ਜਾਂ ਮਾਇਆ ਦਾ ਜਾਲ (ਜਾਂ) ਜਮ (ਆਦਿ ਕੋਈ ਉਸ ਦੇ) ਨੇੜੇ ਨਹੀਂ ਆ ਸਕਦੇ (ਉਹ ਪ੍ਰਭੂ ਦੀ) ਪ੍ਰੇਮਾਭਗਤੀ ਸਦਕਾ ਡਰ (ਰੂਪੀ ਸੰਸਾਰ ਸਾਗਰ ਤੋਂ) ਤਰ ਜਾਂਦਾ ਹੈ |
(ਨਿਰੋਲ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਜੀਵ) ਇੱਜ਼ਤ ਨਾਲ (ਰੱਬੀ ਦਰਬਾਰ ਵਿਚ) ਜਾਂਦਾ ਹੈ (ਐਥੇ ਰਹਿੰਦਾ ਹੋਇਆ) ਅਡੋਲ ਅਵਸਥਾ ਵਿਚ ਲੀਨ ਹੋ ਜਾਂਦਾ ਹੈ (ਅਤੇ) ਸਾਰੇ ਦੁਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦਾ ਹੈ |
ਨਾਨਕ (ਤੂੰ) ਆਖ ਕਿ ਪ੍ਰਾਣੀ ਗੁਰੂ ਅਨੁਸਾਰੀ (ਹੋ ਕੇ ਚੌਰਾਸੀ ਦੇ ਗੇੜ ਤੋਂ) ਛੁਟ ਸਕਦਾ ਹੈ (ਅਤੇ) ਸੱਚੇ (ਵਾਹਿਗੁਰੂ) ਤੋਂ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ॥੫॥੨॥ |
ਹਰਿਨਾਮ ਦਾ ਵਣਜ ਕਰਨ ਆਏ ਹੇ ਜੀਵਮਿਤ੍ਰ (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ (ਨਾਮ ਸਿਮਰਨ ਵਲੋਂ) ਬੇਪਰਵਾਹ ਰਹਿੰਦਾ ਹੈ |
(ਜੀਵ ਨੇ ਪਿਛਲੇ ਜਨਮਾਂ ਵਿਚ) ਕਰਮਾਂ ਦਾ ਜੋ ਸੰਗ੍ਰਹ ਕਮਾਇਆ ਉਹਨਾਂ ਦੇ ਸੰਜੋਗ ਅਨੁਸਾਰ (ਜਗਤ ਵਿਚ) ਜਨਮਿਆ (ਤੇ ਇਥੇ ਆ ਕੇ ਮੁੜ ਉਹਨਾਂ ਅਨੁਸਾਰ) ਕਰਣੀ ਕਰਦਾ ਹੈ ਕਾਰ ਕਮਾਂਦਾ ਹੈ |
ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ |
ਨਾਨਕ ਆਖਦਾ ਹੈ ਹੇ ਜੀਵ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ (ਤੂੰ ਬੇਪਰਵਾਹ ਹੈਂ) ਪਰਮਾਤਮਾ ਦਾ ਸਿਮਰਨ ਕਰ (ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ) ਬਚੇਂਗਾ ॥੧॥ |
ਹਰਿਨਾਮ ਦਾ ਵਣਜ ਕਰਨ ਆਏ ਹੇ ਜੀਵਮਿਤ੍ਰ (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ ਭਰਜਵਾਨੀ ਦੇ ਕਾਰਨ ਜੀਵ ਦੀ ਮਤਿ (ਅਕਲ ਇਉਂ ਹੋ ਜਾਂਦੀ ਹੈ ਜਿਵੇਂ) ਸ਼ਰਾਬ (ਵਿਚ ਗੁੱਟ ਹੈ) |
ਹੇ ਵਣਜਾਰੇ ਮਿਤ੍ਰ (ਜੀਵ) ਦਿਨ ਰਾਤ ਕਾਮਵਾਸਨਾ ਵਿਚ ਦਬਿਆ ਰਹਿੰਦਾ ਹੈ (ਕਾਮ ਵਿਚ) ਅੰਨ੍ਹੇ ਹੋਏ ਨੂੰ ਪਰਮਾਤਮਾ ਦਾ ਨਾਮ ਚਿੱਤ ਵਿਚ (ਟਿਕਾਣ ਦੀ ਸੁਰਤਿ) ਨਹੀਂ (ਹੁੰਦੀ) |
ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ |
ਹੇ ਝੂਠੇ (ਮੋਹ ਵਿਚ ਫਸੇ ਜੀਵ) ਤੂੰ ਪਰਮਾਤਮਾ ਨਾਲ ਜਾਣਪਛਾਣ ਨਹੀਂ ਪਾਈ ਪ੍ਰਭੂਚਰਨਾਂ ਵਿਚ ਤੇਰੀ ਸੁਰਤ ਨਹੀਂ ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਉੱਦਮ ਨਹੀਂ ਕੀਤਾ (ਇਸ ਦਾ ਨਤੀਜਾ ਇਹ ਹੋਵੇਗਾ ਕਿ) ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਇਗਾ |
(ਉਂਞ) ਹੇ ਨਾਨਕ ਪਰਮਾਤਮਾ ਦੇ ਪ੍ਰੇਮ ਦੀ ਰਾਹੀਂ ਹੀ ਪ੍ਰਭੂ ਦੀ ਭਗਤੀ ਦੀ ਰਾਹੀਂ ਹੀ (ਇਸ ਕਾਮਵਾਸ਼ਨਾ ਤੋਂ) ਬਚਾ ਹੋ ਸਕਦਾ ਹੈ (ਭਗਤੀਸਿਮਰਨ ਵਲੋਂ) ਦੁਚਿੱਤਾਪਨ ਰੱਖਿਆਂ (ਕਾਮਾਦਿਕ ਦੀ ਸ਼ਕਲ ਵਿਚ) ਮਾਇਆ ਦਾ ਮੋਹ ਹੀ ਜ਼ੋਰ ਪਾਂਦਾ ਹੈ ॥੨॥ |
ਹਰਿਨਾਮ ਦਾ ਵਣਜ ਕਰਨ ਆਏ ਹੇ ਜੀਵਮਿਤ੍ਰ (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ (ਸਿਰ ਉੱਤੇ ਧੌਲੇ ਆ ਜਾਂਦੇ ਹਨ) |
ਹੇ ਵਣਜਾਰੇ ਮਿਤ੍ਰ (ਜਿਉਂ ਜਿਉਂ) ਜਵਾਨੀ ਘਟਦੀ ਹੈ ਬੁਢੇਪਾ (ਸਰੀਰਕ ਤਾਕਤ ਨੂੰ) ਜਿੱਤਦਾ ਜਾਂਦਾ ਹੈ (ਉਮਰ ਦਾ) ਇਕ ਇਕ ਦਿਨ ਲੰਘਦਾ ਹੈ ਉਮਰ ਘਟਦੀ ਜਾਂਦੀ ਹੈ |
ਤੂੰ ਹਰੇਕ ਚੀਜ਼ ਆਪਣੀ ਬਣਾ ਬਣਾ ਕੇ ਸਾਂਭਦਾ ਗਿਆ ਉਹ ਸਭ ਕੁਝ ਇਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ |
(ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ ਸਿਆਣਪ ਗੁੰਮ ਹੋ ਜਾਂਦੀ ਹੈ ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ |
ਨਾਨਕ ਆਖਦਾ ਹੈ ਹੇ ਜੀਵ (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ (ਸਿਰ ਉੱਤੇ ਧੌਲੇ ਆ ਗਏ ਹਨ ਤਾਂ ਪ੍ਰਭੂਚਰਨਾਂ ਵਿਚ) ਸੁਰਤ ਜੋੜ ਕੇ ਸਿਮਰਨ ਕਰ ॥੩॥ |
ਹਰਿਨਾਮ ਦਾ ਵਣਜ ਕਰਨ ਆਏ ਹੇ ਜੀਵਮਿਤ੍ਰ (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ |
ਹੇ ਵਣਜਾਰੇ ਮਿਤ੍ਰ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ (ਅੱਖੀਂ ਠੀਕ) ਨਹੀਂ ਦਿੱਸਦਾ ਕੰਨਾਂ ਨਾਲ ਬੋਲ (ਚੰਗੀ ਤਰ੍ਹਾਂ) ਨਹੀਂ ਸੁਣ ਸਕਦਾ |
ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ ਜੀਭ ਵਿਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ ਉੱਦਮ ਤੇ ਤਾਕਤ ਰਹਿ ਜਾਂਦੇ ਸਨ |
ਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ ਹੁਣ ਸੁਖ ਕਿਥੋਂ ਮਿਲੇ ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ |
(ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਆਰਥ ਹੈ |
ਨਾਨਕ ਆਖਦਾ ਹੈ ਹੇ ਪ੍ਰਾਣੀ (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰਸ਼ਬਦ ਨਾਲ ਡੂੰਘੀ ਸਾਂਝ ਪਾ) ॥੪॥ |
ਹੇ ਵਣਜਾਰੇ ਮਿਤ੍ਰ ਜਿਸ ਦੇ ਹਿਰਦੇ ਵਿਚ ਰਤਾ ਭੀ ਗੁਣ ਨਾਹ ਟਿਕੇ ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਔਗੁਣ ਬੰਨ੍ਹ ਕੇ ਲੈ ਤੁਰਦੇ ਹਨ |
ਜੇਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ |
ਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ |
ਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਉਹ ਆਪਣੇ ਸਾਰੇ ਦੁੱਖਕਲੇਸ਼ ਦੂਰ ਕਰ ਲੈਂਦਾ ਹੈ |
ਨਾਨਕ ਆਖਦਾ ਹੈ ਜੇਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ (ਸੰਸਾਰਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ ਉਹ ਸਦਾਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ॥੫॥੨॥ |
ਸਿਰੀ ਰਾਗ ਪਹਿਲੀ ਪਾਤਸ਼ਾਹੀ |
ਰਾਤ ਦੇ ਪਹਿਲੇ ਭਾਗ ਵਿੱਚ ਹੈ ਸੁਦਾਗਰ ਸੱਜਣਾ ਬੱਚੇ ਦੀ ਗ਼ਾਫਲ ਮੱਤ ਹੁੰਦੀ ਹੈ |
ਬਾਲਕ ਦੁੱਧ ਪੀਦਾ ਹੈ ਅਤੇ ਲਾਡ ਲਡਾਇਆ ਜਾਂਦਾ ਹੈ ਹੈ ਮੇਰੇ ਸੁਦਾਗਰ ਬੇਲੀਆਂ ਅੰਮੜੀ ਤੇ ਬਾਬਲ ਆਪਣੇ ਬੱਚੇ ਨੂੰ ਪਿਆਰ ਕਰਦੇ ਹਨ ਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ ਹਰਜਣਾ ਮੋਹਨੀ ਦੀ ਲਗਨ ਅੰਦਰ ਖਚਤ ਹੈ |
ਚੰਗੇ ਭਾਗਾਂ ਅਤੇ ਪੂਰਬਲੇ ਕੀਤੇ ਕਰਮਾਂ ਦੀ ਬਦੌਲਤ ਪ੍ਰਾਣੀ ਸੰਸਾਰ ਅੰਦਰ ਆਇਆ ਹੈ ਅਤੇ ਹੁਣ ਆਪਣੀ ਅਗਲੀ ਜੀਵਨ ਰਹੁਰੀਤੀ ਲਈ ਕੰਮ ਕਰ ਰਿਹਾ ਹੈ |
ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਦੁਨੀਆਂ ਮੁਕਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੇ ਕਾਰਣ ਡੁਬ ਜਾਂਦੀ ਹੈ |
ਗੁਰੂ ਜੀ ਫੁਰਮਾਉਂਦੇ ਹਨ ਹੈ ਫਾਨੀ ਬੰਦੇ ਰਾਤ੍ਰੀ ਦੇ ਪਹਿਲੇ ਭਾਗ ਅੰਦਰ ਤੂੰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਬੰਦਖਲਾਸ ਹੋ ਜਾਵੇਗਾ |
ਰਾਤ੍ਰੀ ਦੇ ਦੂਜੇ ਹਿੱਸੇ ਅੰਦਰ ਹੈ ਮੇਰੇ ਸੁਦਾਗਰ ਬੋਲੀਆਂ ਪ੍ਰਾਣੀ ਭਰੀ ਜੁਆਨੀ ਦੇ ਨਸ਼ੇ ਨਾਲ ਮਤਵਾਲਾ ਹੋਇਆ ਹੋਇਆ ਹੈ |
ਦਿਹੁੰ ਰੈਣ ਉਸ ਵਿਸ਼ੇ ਭੋਗ ਅੰਦਰ ਗਲਤਾਨ ਹੈ ਹੈ ਸੁਦਾਗਰ ਬੇਲੀਆਂ ਅਤੇ ਅੰਨ੍ਹੇ ਆਦਮੀ ਦੇ ਮਨ ਵਿੱਚ ਹਰੀ ਦਾ ਨਾਮ ਨਹੀਂ |
ਸਰਬਵਿਆਪਕ ਸੁਆਮੀ ਦਾ ਨਾਮ ਉਸ ਦੇ ਦਿਲ ਅੰਦਰ ਨਹੀਂ ਅਤੇ ਉਹ ਹੋਰਸ ਤਰ੍ਹਾਂ ਤਰ੍ਹਾਂ ਦੇ ਸੁਆਦਾ ਨੂੰ ਮਿਠੜੇ ਕਰਕੇ ਜਾਣਦਾ ਹੈ |
ਧਰਮਅਸਥਾਨਾਂ ਦੀ ਯਾਤ੍ਰਾਂ ਉਪਹਾਸ ਸਫਾਈ ਅਤੇ ਸਵੈਰਿਆਜ਼ਤ ਦਾ ਕੋਈ ਲਾਭ ਨਹੀਂ ਤੇ ਨਾਂ ਹੀ ਕਰਮ ਕਾਂਡ ਧਾਰਮਕ ਸੰਸਕਾਰ ਅਤੇ ਉਪਾਸ਼ਨਾ ਦਾ ਹੈ |
ਹੇ ਨਾਨਕ ਮੋਖ਼ਸ਼ ਵਾਹਿਗੁਰੂ ਦੀ ਪਰੇਮਮਈ ਸੇਵਾ ਅੰਦਰ ਹੈ ਦਵੈਤਭਾਵ ਰਾਹੀਂ ਪ੍ਰਾਣੀ ਦੁਨੀਆਂਦਾਰੀ ਅੰਦਰ ਗ਼ਲਤਾਨ ਹੋ ਜਾਂਦਾ ਹੈ |
ਹੇ ਮੁਨਾਖੇ ਤੂੰ ਅਖੀਰ ਦੇ ਵੇਲੇ ਅਫ਼ਸੋਸ ਕਰੇਗਾ ਜਦ ਮੌਤ ਦਾ ਦੂਤ ਤੈਨੂੰ ਫੜ ਕੇ ਅੱਗੇ ਨੂੰ ਧੱਕ ਦੇਵੇਗਾ |
Subsets and Splits
No saved queries yet
Save your SQL queries to embed, download, and access them later. Queries will appear here once saved.