text
stringlengths 1
2.07k
|
---|
ਵਕਤ ਦੇ ਨਾਲ ਨਾਲ |
ਪਾਰਲੀਮੈਂਟ ਅਹਾਤੇ ਦੇ ਲਾਗੇ 180 ਵੈਲਗਿੰਟਨ ਸਟਰੀਟ ਉੱਤੇ ਸਥਿਤ ਮੈਕਡਾਨਲਡ ਬਲਾਕ ਵਿੱਚ ਹੋਏ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸ਼ਾਮਲ ਨਹੀਂ ਹੋ ਸਕੇ ਇਹ ਦੋਵੇਂ ਅੱਜ ਕੱਲ ਵਿਮੀ ਰਿੱਜ ਦੇ ਸ਼ਤਾਬਦੀ ਸਮਾਗਮਾਂ ਵਿੱਚ ਭਾਗ ਲੈਣ ਲਈ ਫਰਾਂਸ ਪੁੱਜੇ ਹੋਏ ਹਨ |
ਇਸ ਮੌਕੇ ਇੱਕਤਰ ਧਾਰਮਿਕ ਸਭਾ ਨੂੰ ਹਾਊਸ ਆਫ ਕਾਮਨਜ਼ ਵਿੱਚ ਸਰਕਾਰੀ ਪੱਖ ਦੀ ਨੇਤਾ (ਮੰਤਰੀ ਅਹੁਦਾ) ਬਰਦੀਸ਼ ਕੌਰ ਚੱਗੜ ਅਤੇ ਓਟਾਵਾ ਸਿੱਖ ਸੁਸਾਇਟੀ ਦੇ ਪ੍ਰਧਾਨ ਰਾਮ ਸਰੂਪ ਸਿੰਘ ਨੇ ਸੰਬੋਧਨ ਕੀਤਾ ਇਸ ਸਮਾਗਮ ਨੂੰ ਪਾਰਲੀਮੈਂਟ ਮੈਂਬਰਾਂ ਦੀ ਤਰਫ ਤੋਂ ਓਟਾਵਾ ਸਿੱਖ ਸੁਸਾਇਟੀ ਨੇ ਆਯਜਿਤ ਕੀਤਾ |
ਟਰੰਪ ਦੇ ਟਰੈਵਲ ਬੈਨ ਦੇ ਅੱਗੇ ਝੁਕ ਗਿਆ ਹੈ ਅਮਰੀਕੀ ਸੁਪਰੀਮ ਕੋਰਟ |
ਅਮਰੀਕਾ ਦੇ ਇੱਕ ਹੋਰ ਫੈਡਰਲ ਜੱਜ ਵੱਲੋਂ ਡੀ ਏ ਸੀ ਏ ਖਤਮ ਕਰਨ ਦੇ ਵਿਰੁੱਧ ਫੈਸਲਾ |
ਔਰਤਾਂ ਦੇ ਹੱਕਾਂ ਵਾਸਤੇ ਲੜਨ ਵਾਲੀ ਮਿਲੀਸੈਂਟ ਦਾ ਬੁੱਤ ਲੰਡਨ ਵਿੱਚ ਲਾਇਆ ਗਿਆ |
ਸਟੀਲਮੈਨ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਲਟੀ |
ਭੜਕੇ ਮਾਪਿਆਂ ਅਤੇ ਲੋਕਾਂ ਨੇ ਨੈਸ਼ਨਲ ਹਾਈਵੇ ਕੀਤਾ ਜ਼ਾਮ ਸਕੂਲ ਦੇ ਚੇਅਰਮੈਨ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ਼ |
ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਅੰਜਲੀ ਗੌਡ ਨੇ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਵਿਚੋਂ ਹਰ ਰੋਜ ਦੀ ਤਰਾਂ ਵਿੱਦਿਆਰਥੀ ਨੂੰ ਲੈ ਕੇ ਆ ਰਹੀ ਸਕੂਲ ਦੀ ਬੱਸ ਅੱਜ ਸਵੇਰੇ ਪਿੰਡ ਮੁਨਸ਼ੀਵਾਲ ਨੇੜੇ ਬੱਸ ਦੇ ਟਾਇਰ ਦਾ ਬੈਰਿੰਗ ਢਿੱਲਾ ਹੋ ਜਾਣ ਕਾਰਨ ਬੇਕਾਬੂ ਹੋ ਕੇ ਪਲਟ ਗਈ ਉਹਨਾਂ ਦੱਸਿਆ ਕਿ ਬੱਸ ਵਿਚ 35 ਬੱਚੇ ਸਵਾਰ ਸਨ ਜਿੰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਬੱਸ ਚਾਲਕ ਸਮੇਤ ਸਾਰੇ ਵਿੱਦਿਆਰਥੀ ਪੂਰੀ ਤਰਾਂ ਨਾਲ ਸੁਰੱਖਿਅਤ ਹਨ |
ਇਸ ਸਬੰਧੀ ਐਸਐਚਓ ਭਵਾਨੀਗੜ ਚਰਨਜੀਵ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਢੀਂਡਸਾ ਬੱਸ ਡਰਾਈਵਰ ਨਿਰਭੈ ਸਿੰਘ ਅਤੇ ਸਕੂਲ ਦੇ ਟਰਾਂਸਪੋਰਟ ਇੰਚਾਰਜ਼ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ |
ਡਾਕਟਰ ਦੀ ਅਣਗਹਿਲੀ ਨਾਲ ਮੌਤ ਦਾ ਸ਼ਿਕਾਰ ਹੋਈ ਸੀਤੋ ਦੇਵੀ ਦੀ ਲਾਸ਼ ਵਾਰਸਾਂ ਵੱਲੋਂ ਐੱਸ ਡੀ ਐੱਮ ਦਫਤਰ ਤਲਵੰਡੀ ਸਾਬੋ ਅੱਗੇ ਦਿੱਤੇ ਜਾ ਰਹੇ ਧਰਨੇ ਚੋਂ ਪੁਲਿਸ ਨੇ ਧੱਕੇ ਨਾਲ ਚੁੱਕੀ |
ਵਿਦਿਆਰਥੀਆਂ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਸੰਬਧੀ ਦਿੱਤੀ ਜਾਣਕਾਰੀ 29ਵਾਂ ਸੜਕ ਸੁਰੱਖਿਆ ਹਫਤਾ ਮਨਾਇਆ ਗਿਆ |
ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ |
ਸਿੱਖਾਂ ਦੀ ਸ਼ਾਨ ਦਸਤਾਰ ਤੇ ਸੁਆਲੀਆ ਚਿੰਨ੍ ਲਗਾਉਣਾ ਬਹੁਤ ਹੀ ਮੰਦਭਾਗਾ ਗਿਆਨੀ ਰਾਜਪਾਲ ਸਿੰਘ ਖਾਲਸਾ |
ਮੰਡੀਆਂ ਚੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਖ਼ਰੀਦੀ ਗਈ ਕਣਕ ਸਿੱਧੇ ਖਪਤ ਵਾਲੇ ਸੂਬਿਆਂ ਨੂੰ ਭੇਜਣ ਦੀ ਕੀਤੀ ਵਿਵਸਥਾ ਮੰਤਰੀ ਭਾਰਤ ਭੂਸ਼ਣ ਆਸ਼ੂ |
ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਕੂਲੀ ਬੱਚਿਆਂ ਵੱਲੋਂ ਵਿਸ਼ਵ ਧਰਤ ਦਿਵਸ ਮਨਾਇਆ ਗਿਆ |
ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਬਾਰਵੀਂ ਜਮਾਤ ਦਾ ਨਤੀਜ਼ਾ ਰਿਹਾ ਸੌ ਫੀਸਦੀ |
ਮਾਤਾ ਗੁਰਦਿਆਲ ਕੌਰ ਦੀ ਨਿੱਘੀ ਯਾਦ ਚ ਬੱਚਿਆਂ ਨੂੰ ਵੰਡੀਆਂ ਕਾਪੀਆਂ |
ਬਲਾਤਕਾਰ ਦਾ ਸ਼ਿਕਾਰ ਹੋਈ ਆਸਿਫ਼ਾ ਨੂੰ ਇਨਸਾਫ਼ ਦਿਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ |
ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ਼ ਜ਼ਟਾਣਾ ਦੀ ਹੋਈ ਡਾ ਸੁਰਿੰਦਰ ਸਿੰਘ ਗਿੱਲ ਨਾਲ ਵਿਸ਼ੇਸ਼ ਮੁਲਾਕਾਤ |
ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੀ ਤਿੰਨ ਲੱਖ ਵੀਹ ਹਜ਼ਾਰ ਵਿੱਚ ਠੇਕੇ ਤੇ ਚੜ੍ਹੀ ਪਾਰਕਿੰਗ ਉੱਪਰ ਬਹੱਤਰ ਹਜ਼ਾਰ ਵਾਲਿਆਂ ਦਾ ਕਬਜ਼ਾ |
ਆਸਿਫਾ ਮਾਮਲੇ ਨੂੰ ਹਰ ਜਾਗਦੀ ਜਮੀਰ ਵਾਲੇ ਮਨੁੱਖ ਨੂੰ ਝੰਜੋੜਿਆ ਜੀਤਮਹਿੰਦਰ ਸਿੱਧੂ |
ਮਾਲਵਾ ਵੈੱਲਫੇਅਰ ਕਲੱਬ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ |
ਪਟਿਆਲਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਯੁਵਕਾਂ ਲਈ ਫੌਜ ਵਿੱਚ ਭਰਤੀ ਲਈ ਸਿਖਲਾਈ ਕੈਂਪ ਸ਼ੁਰੂ |
ਪੰਜਾਬ punjab |
ਰਚਨਾਕਹਾਣੀਲੇਖ |
ਵੀਡੀਓ ਗੈਲਰੀ |
• ਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ • ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ ਕਰੀਬ 50 ਦੀ ਮੌਤ ਦਾ ਸ਼ੱਕ • ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ • ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ • ਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ ਐਂਗਸ • ਉੱਤਰੀ ਜਾਪਾਨ ਵਿੱਚ ਆਇਆ ਭੂਚਾਲ • ਡਬਲਯੂਟੀਓ ਨੂੰ ਬਚਾਉਣ ਲਈ ਰੱਖੀ ਸਿਖਰ ਵਾਰਤਾ ਵਿੱਚ ਕੈਨੇਡਾ ਨੇ ਅਮਰੀਕਾ ਨੂੰ ਨਹੀਂ ਦਿੱਤਾ ਸੱਦਾ • ਸਮਾਜ ਸੇਵੀ ਦਰਸ਼ਨ ਕੁਮਾਰ ਭਦੌੜ ਦੇ ਪੁੱਤਰ ਦੀ ਕੈਲਗਰੀ `ਚ ਸੜਕ ਹਾਦਸੇ ਵਿਚ ਮੌਤ ਭਰਾ ਜ਼ਖਮੀ |
ਲਿਬਰਲ ਪਾਰਟੀ ਵੱਲੋਂ ਅਤਿਵਾਦ ਨੂੰ ਲੈ ਕੇ ਅਸਪੱਸ਼ਟਤਾ ਰੱਖਣੀ ਕੋਈ ਨਵੀਂ ਗੱਲ ਨਹੀਂ ਹੈ ਜੂਨ 2018 ਵਿੱਚ ਵੀ ਲਿਬਰਲ ਪਾਰਟੀ ਨੇ ਚੁੱਪ ਚੁਪੀਤੇ ਕੰਜ਼ਰਵੇਟਿਵ ਪਾਰਟੀ ਦੇ ਉਸ ਮੋਸ਼ਨ ਨੂੰ ਚੁੱਪ ਚੁਪੀਤੇ ਸਮਰੱਥਨ ਦੇ ਦਿੱਤਾ ਸੀ ਜਿਸ ਵਿੱਚ ਅਤਿਵਾਦ ਦਾ ਹਾਮੀ ਹੋਣ ਕਾਰਣ ਕੈਨੇਡਾ ਸਰਕਾਰ ਨੂੰ ਇਰਾਨ ਨਾਲ ਚੰਗੇਰੇ ਸਬੰਧ ਕਾਇਮ ਕਰਨ ਤੋਂ ਮਨਾਹੀ ਕੀਤੀ ਗਈ ਸੀ ਚੰਗਾ ਹੋਵੇਗਾ ਕਿ ਲਿਬਰਲ ਪਾਰਟੀ ਅਤਿਵਾਦ ਬਾਰੇ ਦੋਹਰੇ ਮਾਪਦੰਡ ਛੱਡ ਕੇ ਸਪੱਸ਼ਟ ਸਟੈਂਡ ਅਖਤਿਆਰ ਕਰੇ |
ਸੋਸ਼ਲ ਮੀਡੀਆ ਅਤੇ ਕੈਨੇਡੀਅਨ ਸਿਆਸਤਦਾਨ |
ਇੱਕ ਨਾਸਤਿਕ ਦੇ ਚਰਚ ਵਿੱਚ ਪਾਦਰੀ ਹੋਣ ਦੇ ਅਰਥ |
ਜੀ 7 ਸੰਮੇਲਨ ਦੀਆਂ ਗੱਡੀਆਂ ਦੇ ਖੰਭਾਂ ਦਾ ਟੁੱਟਣਾ |
ਸੀ ਐਨ ਟੀ ਐਲਵਿਖੇ ਮਨੁੱਖੀ ਹੱਕਾਂ ਦਾ ਘਾਣ |
ਨਗਰ ਨਿਗਮ ਦੀ ਟੀਮ ਨੇ ਨਜਾਇਜ ਕਬਜੇ ਹਟਾਏ |
ਐਸ ਆਈ ਟੀ ਨੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਤੱਕ ਕੀਤੀ ਪੁਛਗਿੱਛ |
ਸਰਪੰਚ ਜਗੀਰ ਸਿੰਘ ਨੂੰ ਸਦਮਾ ਨੂੰਹ ਦਾ ਦੇਹਾਂਤ |
ਨੌਜਵਾਨ ਪੀੜ੍ਹੀ ਵਿੱਚ ਕਾਂਗਰਸ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਕੰਵਰਬੀਰ ਸਿੱਧੂ |
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੁਰਗੱਦੀ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਦਾ ਆਯੋਜਨ |
ਸੜਕਾਂ ਨੂੰ ਚੌੜਾ ਕਰਨ ਦੇ ਨਾਮ ਕੀਤੀ ਜਾਂਦੀ ਦਰਖਤਾਂ ਦੀ ਅੰਨੇਵਾਹ ਕਟਾਈ |
← ਝੰਜੇੜੀ ਵਿਖੇ ਘਰ ਦੀ ਛੱਤ ਡਿੱਗਣ ਕਾਰਨ ਪਤੀ ਪਤਨੀ ਦੀ ਮੌਤ |
ਕਿਰਤ ਵਿਭਾਗ ਪੰਜਾਬ ਨੇ ਕਿਰਤੀਆਂ ਲਈ ਕੈਂਪ ਲਗਾਇਆ |
ਕਿਸਾਨਾਂ ਦੇ ਮਸਲੇ ਹੱਲ ਕਰੇ ਸਰਕਾਰ ਕਿਸਾਨ ਯੂਨੀਅਨ |
ਬਲੌਂਗੀ ਦੀ ਆਦਰਸ਼ ਕਾਲੋਨੀ ਬਲਾਕ ਬੀ ਦੀ ਨਵੀਂ ਬਣੀ ਗਲੀ ਦਾ ਉਦਘਾਟਨ ਕੀਤਾ |
ਮਲੇਸ਼ੀਆ ਵਿੱਚ ਨਾਭਾ ਨੇੜਲੇ ਭਾਦਸੋਂ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨਾਂ ਦਾ ਕਤਲ pind online |
ਸਿੱਖਾਂ ਲਈ ਮਾਣ ਵਾਲੀ ਗੱਲ bollywood ਦੇ ਸਟਾਰਾਂ ਨੇ |
ਸਨੌਰ ਚ ਸਿੱਖ ਨੌਜਵਾਨਾਂ ਤੇ ਤਸ਼ੱਦਦ ਦੀ ਘਟਨਾ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ |
ਆਪ ਲੀਡਰਾਂ ਦੇ ਕਲ਼ੇਸ਼ ਤੋਂ ਵਰਕਰ ਔਖੇ ਪਾਰਟੀ ਫੰਡ ਵਾਪਸ ਕਰਵਾਉਣ ਦੀ ਧਮਕੀ |
ਬਜ਼ੁਰਗ ਸਿੱਖ ਤੇ ਹਮਲੇ ਦੇ ਇਲਜ਼ਾਮਾਂ ਚ ਅਮਰੀਕੀ ਪੁਲਿਸ ਮੁਖੀ ਦਾ ਸਪੂਤ ਗ੍ਰਿਫ਼ਤਾਰ |
ਹੁਣ ਬਹਿਬਲ ਗੋਲ਼ੀ ਕਾਂਡ ਤੇ ਕੈਪਟਨ ਸਰਕਾਰ ਦਾ ਯੂ ਟਰਨ |
home / news / ਮਲੇਸ਼ੀਆ ਵਿੱਚ ਨਾਭਾ ਨੇੜਲੇ ਭਾਦਸੋਂ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨਾਂ ਦਾ ਕਤਲ |
ਮਲੇਸ਼ੀਆ ਵਿੱਚ ਨਾਭਾ ਨੇੜਲੇ ਭਾਦਸੋਂ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਨੌਜਵਾਨਾਂ ਦਾ ਕਤਲ |
previous ਲੰਡਨ ਦੇ ਮੇਅਰ ਸ੍ਰੀ ਹਰਿਮੰਦਰ ਸਾਹਿਬ ਚ ਨਤਮਸਤਕ ਹੋਏ ਜਲਿਆਂਵਾਲਾ ਬਾਗ ਕਾਂਡ ਲਈ ਮੰਗੀ ਮੁਆਫੀਵੇਖੋ ਵੀਡੀਓ |
next ਇਕ ਵਿਅਕਤੀ ਦੀ ਕਿਸਮਤ ਇੰਝ ਬਦਲੀ ਕਿ ਉਸ ਨੂੰ ਵੀ ਯਕੀਨ ਨਾ ਹੋ ਸਕਿਆ ii |
[ september 17 2018 ] ਮੰਗਖੁਤ ਤੂਫ਼ਾਨ ਕਾਰਨ ਫਿਲਪਾਈਨ ਚ ਹੁਣ ਤੱਕ 64 ਮੌਤਾਂ world |
[ september 12 2018 ] ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ ਲੰਡਨ ਚ ਦੇਹਾਂਤ world |
[ september 8 2018 ] ਕੋਵਿੰਦ ਵੱਲੋਂ ਚੈੱਕ ਗਣਰਾਜ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ world |
[ september 7 2018 ] ਭਾਰਤ ਦਾ ਰੂਸੀ ਮਿਜ਼ਾਈਲ ਪ੍ਰਣਾਲੀ ਖਰੀਦਣਾ 2+2 ਦਾ ਮੁੱਢਲਾ ਮੁੱਦਾ ਨਹੀਂ ਪੋਂਪੀਓ world |
[ september 1 2018 ] ਕਸ਼ਮੀਰ ਕੋਈ ਮੁੱਦਾ ਨਹੀਂ ਅਤਿਵਾਦ ਅਤੇ ਹਿੰਸਾ ਬਾਰੇ ਹੋਵੇ ਗੱਲਬਾਤ ਭਾਰਤ world |
[ august 31 2018 ] ਲੰਡਨ ਚ ਸਿੱਖ ਯੁੱਧ ਸਮਾਰਕ ਦੀ ਸਥਾਪਨਾ ਦਾ ਕਾਮਨਵੈਲਥ ਐਕਸਆਰਮੀ ਹੈਰੀਟੇਜ ਵੱਲੋਂ ਸਵਾਗਤ world |
[ august 29 2018 ] ਸਕਾਟਲੈਂਡ ਦੇ ਸ਼ਹਿਰ ਲੀਥ ਵਿੱਚ ਗੁਰੂ ਘਰ ਉੱਤੇ ਬੋਤਲ ਬੰਬ ਨਾਲ ਹਮਲਾ world |
[ august 28 2018 ] ਟਰੰਪ ਵਲੋਂ ਪੋਂਪੀਓ ਦਾ ਦੌਰਾ ਰੱਦ ਕਰਨ ਤੇ ਉਤਰ ਕੋਰੀਆ ਨੇ ਦੱਸਿਆ ਸਾਜਿਸ਼ world |
[ august 25 2018 ] ਮੌਤ ਦੇ ਹਨ੍ਹੇਰੇ ਨੂੰ ਜ਼ਿੰਦਗੀ ਦੀ ਰੌਸ਼ਨੀ ਵਿਚ ਤਬਦੀਲ ਕਰਨ ਦੀ ਸਿੱਖ ਕੌਮ ਦੀ ਇਹ ਲਹਿਰ ਇਸ ਵਰ੍ਹੇ ਦੁਨੀਆ ਵਿਚ ਫੈਲੇਗੀ world |
ਹੁਣ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਸ ਸਬੰਧੀ ਇੱਕ ਆਰਡੀਨੈਂਸ ਜਾਰੀ ਕੀਤਾ ਜਾਵੇਗਾ ਭਾਵ ਕੈਬਿਨੇਟ ਵੱਲੋਂ ਕੀਤੇ ਫ਼ੈਸਲੇ ਨੂੰ ਇੱਕ ਆਰਡੀਨੈਂਸ ਰਾਹੀਂ ਲਾਗੂ ਕੀਤਾ ਜਾਵੇਗਾ |
ਮਾਲ ਮਹਿਕਮੇ ਦੇ ਇੱਕ ਆਲ੍ਹਾ ਅਫ਼ਸਰ ਨੇ ਦੱਸਿਆ ਕਿ ਇਸ ਆਰਡੀਨੈਂਸ ਨੂੰ ਜਾਰੀ ਕਰਨ ਲਈ ਘੱਟੋ ਘੱਟ 10 ਦਿਨ ਲੱਗ ਸਕਦੇ ਹਨ ਕਿਉਂਕਿ ਇਸ ਮੰਤਵ ਲਈ ਲੋੜੀਂਦਾ ਫਾਈਲ ਪ੍ਰੋਸੈੱਸ ਪੂਰਾ ਕਰਨਾ ਪਵੇਗਾ ਇਹ ਫਾਈਲ ਐਲ ਆਰ ਕੋਲ ਕੋਲ ਵੀ ਜਾਵੇਗੀ ਆਰਡੀਨੈਂਸ ਦੇ ਆਧਾਰ ਤੇ ਹੀ 3 ਫ਼ੀਸਦੀ ਅਸ਼ਟਾਮ ਡਿਊਟੀ ਘਟਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਹੋਵੇਗਾ ਜਿਸ ਤੋਂ ਬਾਅਦ ਹੀ ਘਟੀ ਹੋਈ ਦਰ ਤੇ ਰਜਿਸਟਰੀਆਂ ਹੋ ਸਕਣਗੀਆਂ |
ਜਾਣਕਾਰੀ ਅਨੁਸਾਰ 4 ਅਗਸਤ ਦੀ ਕੈਬਿਨੇਟ ਮੀਟਿੰਗ ਦੇ ਮਿਨਟਸ ਤੇ ਬੁੱਧਵਾਰ ਨੂੰ ਪ੍ਰਵਾਨਗੀ ਦੀ ਮੋਹਰ ਲੱਗੀ ਹੈ ਆਰਡੀਨੈਂਸ ਲਈ ਫਾਈਲ ਹੁਣ ਤਿਆਰ ਹੋਵੇਗੀ |
ਉਤਰਾਖੰਡ ਵਿਚ 100 ਮੀਟਰ ਡੂੰਘੀ ਖੱਡ ਚ ਗਿਰੀ ਬੱਸ 45 ਮੌਤਾਂ 8 ਜ਼ਖਮੀ |
ਕਰ ਮਾਮਲੇ ਚ ਰਾਹਤ ਹੁਣ ਕੈਪਟਨ ਦੇ ਪੁੱਤਰ ਤੇ ਵੀ ਅਦਾਲਤੀ ਮਿਹਰ |
ਸੁਨਾਮ ਪਟਿਆਲਾ ਮੁੱਖ ਮਾਰਗ ਤੇ ਸ਼ਨੀਵਾਰ ਨੂੰ ਭਿਆਨਕ ਹਾਦਸਾ |
ਦਿੱਲੀ ਮਹਿਲਾ ਕਮਿਸ਼ਨ ਦੀ ਮਦਦ ਕਰਨ ਵਾਲੀ ਔਰਤ ਦੀ ਇਲਾਕੇ ਦੀਆਂ ਹੀ ਹੋਰ ਔਰਤਾਂ ਨੇ ਕਥਿਤ ਤੌਰ ਤੇ ਕੁੱਟਮਾਰ ਕੀਤੀ |
ਇੰਟਰਨੈਸ਼ਨਲ ਰੇਟਿੰਗ ਏਜੰਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ਵ ਦਾ ਤੀਜਾ ਹਰਮਨਪਿਆਰਾ ਨੇਤਾ ਦੱਸਿਆ |
ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਕੋਹਲੀ ਤੇ ਚਾਨੂੰ ਦੇ ਨਾਵਾਂ ਦੀ ਸਿਫਾਰਿਸ਼ |
ਨਵੀਂ ਦਿੱਲੀ ਕ੍ਰਿਕਟਰ ਵਿਰਾਟ ਕੋਹਲੀ ਤੇ ਵੇਟਿਫਟਰ ਮੀਰਾਬਾਈ ਚਾਨੂੰ ਨੂੰ ਰਜੀਵ ਗਾਂਧੀ ਖੇਲ ਰਤਨ ਐਵਾਰਡ ਦੇਣ ਲਈ ਸਿਫਾਰਿਸ਼ ਕੀਤੀ ਗਈ ਹੈ ਇਹ ਜਾਣਕਾਰੀ ਖੇਲ ਰਤਨ ਅਰਜੁਨਾ ਐਵਾਰਡ ਕਮੇਟੀ ਦੇ ਸੂਤਰਾਂ ਤੋਂ ਮਿਲੀ ਹੈ |
ਸਹਾਇਕ ਕਮਿਸ਼ਨਰ ਵੱਲੋਂ ਸਰਕਾਰੀ ਸਕੂਲ ਸੰਗਰੂਰ ਵਿਖੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਦਾ ਉਦਘਾਟਨ |
ਡਾ ਐਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਕੌਸ਼ਲ ਕੁਮਾਰ ਦੀ ਮ੍ਰਿਤਕ ਦੇਹ ਦੁਬਈ ਤੋਂ ਵਤਨ ਪੁੱਜੀ |
ਮਨੁੱਖੀ ਜੀਵਨ ਵਿੱਚ ਮਾਤਭਾਸ਼ਾ ਦਾ ਮਹੱਤਵ |
ਭਾਰਤ ਵਿੱਚ ਗਿਆਨ ਪਰ੍ਸਾਰ ਦੀ ਲੋਡ਼ ਕਿਉਂ (ਲੇਖਕ ਸੁਖਵਿੰਦਰ) |
ਯੁੱਗ ਕਿਵੇਂ ਬਦਲਦੇ ਹਨ (ਲੇਖਕ ਡਾ ਅੰਮਿਰ੍ਤ) |
ਸਰਮਾਏਦਾਰੀ ਅਤੇ ਉਸਤੋਂ ਬਾਅਦ (ਜਾਰਜ ਥਾਮਸਨ ਦੀ ਕਿਤਾਬ ) |
(ਪੀਡੀਐਫ਼ ਇਥੋਂ ਡਾਊਨਲੋਡ ਕਰੋ) |
ਖਾਂਦੇ ਪੀਂਦੇ ਘਰਾਂ ਦੇ ਬੱਚਿਆਂ ਵਾਂਗ |
ਮੇਰਾ ਪਾਲਣਪੋਸ਼ਣ ਹੋਇਆ |
ਮੇਰੇ ਮਾਪਿਆ ਨੇ ਮੇਰੇ ਗਲ਼ੇ ਚ |
ਉਨ੍ਹਾਂ ਮੈਨੂੰ ਅਜਿਹੀ ਸਿੱਖਿਆ ਦਿੱਤੀ ਤਾਂ ਕਿ |
ਮੈਂ ਤੁੱਛ ਜਮਾਤ ਦੇ ਲੋਕਾਂ ਚ ਜਾ ਬੈਠਾ |
ਹਾਂ ਮੈਂ ਉਨ੍ਹਾਂ ਦੀ ਪੋਲ ਖੋਲ੍ਹ ਕੇ ਰੱਖ ਦਿੰਦਾ ਹਾਂ |
ਮੈਂ ਲੋਕਾਂ ਚ ਜਾ ਉਨ੍ਹਾਂ ਦੀ |
ਮੈਂ ਪਹਿਲਾਂ ਹੀ ਦੱਸ ਆਉਂਦਾ ਹਾਂ ਕਿ ਅੱਗੇ ਕੀ ਹੋਵੇਗਾ |
ਕਿਉਂਕਿ ਮੈਂ ਉਹਨਾਂ ਦੀਆਂ ਯੋਜਨਾਵਾਂ ਦੀ |
ਅੰਦਰੂਨੀ ਜਾਣਕਾਰੀ ਰੱਖਦਾ ਹਾਂ |
ਮੈਂ ਬਦਲ ਦਿੰਦਾ ਹਾਂ ਸ਼ਬਦਬਸ਼ਬਦ |
ਆਮ ਬੋਲਚਾਲ ਵਿੱਚ ਤੇ ਉਹ |
ਇਹ ਪੋਲ ਵੀ ਮੈਂ ਖੋਲ੍ਹ ਦਿੰਦਾ ਹਾਂ |
ਉਹਨਾਂ ਨੂੰ ਕਿ ਅਜਿਹੇ ਮੌਕਿਆਂ ਤੇ ਮੈਂ |
Subsets and Splits
No saved queries yet
Save your SQL queries to embed, download, and access them later. Queries will appear here once saved.