text
stringlengths 1
2.07k
|
---|
ਇਸ ਨਾਲ ਸਾਂਝਾ ਕਰੋ |
ਇਸ ਨਾਲ ਸਾਂਝਾ ਕਰੋ google+ |
ਇਸ ਨਾਲ ਸਾਂਝਾ ਕਰੋ whatsapp |
ਲਿੰਕ ਨੂੰ ਕਾਪੀ ਕਰੋ |
ਸਾਂਝਾ ਕਰਨ ਬਾਰੇ ਹੋਰ ਪੜ੍ਹੋ |
ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ |
ਡਾ ਭੀਮ ਰਾਓ ਅੰਬੇਡਕਰ ਦੇ ਪੋਤੇ ਅਤੇ ਸਮਾਜਿਕ ਕਾਰਕੁੰਨ ਪ੍ਰਕਾਸ਼ ਅੰਬੇਡਕਰ ਸਣੇ ਅੱਠ ਜਥੇਬੰਦੀਆਂ ਵੱਲੋਂ ਬੁੱਧਵਾਰ ਨੂੰ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਗਿਆ ਹੈ |
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਜੋ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ ਉਹ ਵੀ ਉਨ੍ਹਾਂ ਨੂੰ ਮਨਜ਼ੂਰ ਨਹੀਂ ਹਨ |
ਉਨ੍ਹਾਂ ਕਿਹਾ ਕਿ ਸਰਕਾਰ ਇਸ ਘਟਨਾ ਦੀ ਜਾਂਚ ਬੌਂਬੇ ਹਾਈਕੋਰਟ ਦੇ ਚੀਫ ਜਸਟਿਸ ਤੋਂ ਅਪੀਲ ਕਰਕੇ ਕਿਸੇ ਸਿਟਿੰਗ ਜੱਜ ਤੋਂ ਕਰਾਏ |
ਉਨ੍ਹਾਂ ਅੱਗੇ ਕਿਹਾ ਇਸਦੇ ਨਾਲ ਹੀ ਘਟਨਾ ਦੀ ਜਾਂਚ ਕਰਨ ਵਾਲੇ ਜੱਜ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਅਧਿਕਾਰ ਵੀ ਮਿਲੇ |
ਪੁਣੇ ਕੋਲ ਭੀਮਾ ਕੋਰੇਗਾਂਵ ਪਿੰਡ ਵਿੱਚ ਹਿੰਸਾ ਦੇ ਇੱਕ ਦਿਨ ਬਾਅਦ ਮੁੰਬਈ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਵੀ ਪੱਥਰਬਾਜ਼ੀ ਦੇ ਮਾਮਲੇ ਸਾਹਮਣੇ ਆਏ |
ਮੁਜ਼ਾਹਰਾਕਾਰੀ ਮੁੰਬਈ ਵਿੱਚ ਸੜਕਾਂ ਉੱਤੇ ਨਿਤਰੇ ਮੁੰਬਈ ਦੇ ਪੂਰਬੀ ਅਰਧਸ਼ਹਿਰੀ ਖੇਤਰ ਜ਼ਿਆਦਾਤਰ ਪ੍ਰਭਾਵਿਤ ਹੋਏ |
ਚੇਂਬੂਰ ਗੋਵੰਡੀ ਦੀਆਂ ਦੁਕਾਨਾਂ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ |
ਮੁੱਛਾਂ ਹੋਣ ਤਾਂ ਦਲਿਤਾਂ ਵਰਗੀਆਂ ਨਹੀਂ ਤਾਂ ਨਾ ਹੋਣ |
ਪੰਜਾਬ ਦੇ ਇਹ ਦਲਿਤ ਜਾਗ ਕੇ ਕਿਉਂ ਗੁਜ਼ਾਰ ਰਹੇ ਹਨ ਰਾਤਾਂ |
ਮੁੰਬਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜਬੜੀ ਦੀ ਲੋੜ ਨਹੀਂ ਅਤੇ ਸੋਸ਼ਲ ਮੀਡੀਆ ਉੱਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸੁਚੇਤ ਰਹੋ |
ਭਾਰਿਪ ਬਹੁਜਨ ਮਹਾਸੰਘ ਦੇ ਆਗੂ ਪ੍ਰਕਾਸ਼ ਅੰਬੇਡਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਵਿੱਚ ਸ਼ਾਮਿਲ ਹੋਣ ਤੋਂ ਪਰਹੇਜ਼ ਕੀਤਾ ਜਾਵੇ ਉਨ੍ਹਾਂ ਸੂਬੇ ਭਰ ਵਿੱਚ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ |
100 ਜਾਨਾਂ ਬਚਾਉਣ ਵਾਲਾ ਰਾਖਾ |
ਨਿਆਂਇਕ ਜਾਂਚ ਦੇ ਹੁਕਮ |
ਉੱਧਰ ਭੀਮਾ ਕੋਰੇਗਾਂਵ ਵਿੱਚ ਹੋਈ ਹਿੰਸਾ ਦੀ ਨਿਆਂਇਕ ਜਾਂਚ ਦੇ ਨਿਰਦੇਸ਼ ਮੁੱਖ ਮੰਤਰੀ ਫਡਨਵੀਸ ਨੇ ਦੇ ਦਿੱਤੇ ਹਨ |
ਦਰਅਸਲ ਭੀਮਾ ਕੋਰੇਗਾਂਵ ਦੀ ਲੜਾਈ ਦੇ 200 ਸਾਲ ਪੂਰੇ ਹੋਣ ਉੱਤੇ ਹਜ਼ਾਰਾਂ ਦਲਿਤ ਸੋਮਵਾਰ ਨੂੰ ਇਕੱਠੇ ਹੋਏ ਸੀ |
ਉਸੇ ਵੇਲੇ ਪੱਥਰਬਾਜ਼ੀ ਦੀ ਘਟਨਾ ਹੋਈ ਜਿਸ ਦੌਰਾਨ ਕੁਝ ਲੋਕ ਜ਼ਖਮੀ ਹੋ ਗਏ ਕੁਝ ਗੱਡੀਆਂ ਦੀ ਭੰਨਤੋੜ ਵੀ ਹੋਈ |
ਇਸ ਦੌਰਾਨ ਇੱਕ ਸ਼ਖ਼ਸ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਜਾਂਚ ਨੇ ਹੁਕਮ ਦਿੱਤੇ ਹਨ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦੀ ਮਦਦ ਦੇਣ ਦਾ ਐਲਾਨ ਵੀ ਸੀਐੱਮ ਨੇ ਕੀਤਾ ਹੈ |
ਫਡਨਵੀਸ ਨੇ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਉੱਤੇ ਜਨਤਾ ਧਿਆਨ ਨਾ ਦੇਵੇ ਅਤੇ ਅਫ਼ਵਾਹ ਫੈਲਾਉਣ ਵਾਲਿਆਂ ਉੱਤੇ ਸਖ਼ਤ ਕਾਰਵਾਈ ਹੋਵੇਗੀ |
ਹੋਰ ਥਾਵਾਂ ਉੱਤੇ ਘਟਨਾਵਾਂ |
ਇਸ ਤੋਂ ਬਾਅਦ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਰਾਹ ਰੋਕੇ ਗਏ |
ਔਰੰਗਾਬਾਦ ਵਿੱਚ ਭੀੜ ਇਕੱਠੀ ਕੀਤੀ ਗਈ |
ਮੁੰਬਈ ਵਿੱਚ ਚੇਂਬੂਰ ਵਿੱਚ ਰਾਹ ਰੋਕਿਆ ਗਿਆ |
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭੀਮਾਕੋਰੇਗਾਂਵ ਦਲਿਤ ਪ੍ਰਤੀਰੋਧ ਦਾ ਇੱਕ ਪ੍ਰਤੀਕ ਹੈ |
ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਿਹਾ ਇਸ ਮਾਮਲੇ ਵਿੱਚ ਸਰਕਾਰ ਨੂੰ ਖਬਰ ਰੱਖਣੀ ਚਾਹੀਦੀ ਸੀ ਸਿਆਸੀ ਤੇ ਸਮਾਜਿਕ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਘਟਨਾ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ |
ਕੇਂਦਰੀ ਸਮਾਜਿਕ ਨਿਆਂ ਰਾਜਮੰਤਰੀ ਰਾਮਦਾਸ ਆਠਵਲੇ ਨੇ ਕਿਹਾ ਲੋਕਾਂ ਨੂੰ ਸ਼ਾਂਤੀ ਬਰਕਰਾਰ ਰੱਖਣੀ ਚਾਹੀਦੀ ਹੈ ਅਤੇ ਜਿੰਨ੍ਹਾਂ ਨੇ ਹਿੰਸਾ ਭੜਕਾਈ ਹੈ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |
ਭਾਰਿਪ ਬਹੁਜਨ ਮਹਾਸੰਘ ਦੇ ਆਗੂ ਪ੍ਰਕਾਸ਼ ਅੰਬੇਡਕਰ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ 3 ਜਨਵਰੀ ਨੂੰ ਮਹਾਰਾਸ਼ਟਰ ਬੰਦ ਦੀ ਅਪੀਲ ਕੀਤੀ ਹੈ |
(ਬੀਬੀਸੀ ਪੰਜਾਬੀ ਨਾਲ facebook instagram twitterਅਤੇ youtube ਤੇ ਜੁੜੋ) |
ਸਬੰਧਿਤ ਵਿਸ਼ੇ |
ਇਸ ਖ਼ਬਰ ਨੂੰ ਸਾਂਝਾ ਕਰੋੋ ਸਾਂਝਾ ਕਰਨ ਬਾਰੇ |
ਸਿਖਰ ਤੇ ਵਾਪਸ ਜਾਣ ਲਈ |
ਅਮਰੀਕਾ ਚ ਕਿਉਂ ਸ਼ੁਰੂ ਹੋਈ ਸਰਕਾਰੀ ਤਾਲਾਬੰਦੀ |
#herchoiceਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਤੀ ਨਪੁੰਸਕ ਹੈ |
ਧਾਰਾ 25 ਚ ਸੋਧ ਦਲਿਤ ਸਿੱਖਾਂ ਨੂੰ ਨੁਕਸਾਨਦਾਇਕ |
ਫੇਕ ਨਿਊਜ਼ ਦੀ ਪੋਲ ਖੋਲ੍ਹਣ ਦੇ 8 ਸੌਖੇ ਤਰੀਕੇ |
ਪੰਜਾਬੀ ਕੁੜੀ ਦੇ ਮਿਸ ਇੰਡੀਆ ਯੁਐੱਸਏ ਬਣਨ ਦਾ ਸਫ਼ਰ |
ਛੋਟੇ ਕਾਰੋਬਾਰੀਆਂ ਲਈ ਵਟਸ ਐਪ ਦੀ ਵੱਡੀ ਪਹਿਲ |
ਵਰਤੋਂ ਦੇ ਨਿਯਮ |
ਨਿੱਜਤਾ ਨੀਤੀ |
ਪੇਰੈਂਟਲ ਮਾਰਗ ਦਰਸ਼ਨ |
bbc ਨਾਲ ਸੰਪਰਕ ਕਰੋ |
ਇਸ਼ਤਿਹਾਰ ਦਿਓ |
copyright © 2018 bbc bbc ਬਾਹਰੀ ਸਾਈਟਾਂ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ ਬਾਹਰੀ ਲਿੰਕਿੰਗ/ਲਿੰਕ ਨੀਤੀ ਬਾਰੇ ਸਾਡਾ ਦ੍ਰਿਸ਼ਟੀਕੋਣ |
ਕੋਈ ਮੈਨੂੰ ਉਹ ਦੋ ਬਾਰੇ ਗੱਲ ਕਰ ਰਿਹਾ ਸੀ |
ਸ਼ੌਂਕੀ ਯੂਨੀਅਨ 60 🌾🚜 ( @shonki_bande_60 ) |
ਘੈਂਟ ਪੰਜਾਬੀ quotes ( @punjabi_quotes_pics ) |
ਭੁਲੇਖੇ ਦਾ ਕੋਈ ਇਲਾਜ ਨਹੀ ਹੁੰਦਾ ਇਹ ਸਮਾਂ ⏰ ਆਉਣ ਤੇ ਆਪੇ ਨਿਕਲ ਜਾਂਦੇ ਨੇ @satwinder_dosanjh #jattmehkma #jattbrand #turbanlover #pindawalejatt #instapic #jattlife |
ਸਤਵੰਤ ਸਿੰਘ ਬਾਠ ( @satwantsinghbatth ) |
gurlal nagra (ਨਾਗਰੇਆ ਦਾ ਮੁੰਡਾ) ( @gurlalnagra ) |
ਇਕ ਰੀਝ ਅਧੂਰੀ ਏ ( @ik_rejh_adhuri_a ) |
tag your ਯਾਰ ਸਹੇਲੀ 🔴ਸੱਚੇ ਦਿਲੋਂ ਪਿਆਰ ਕਰਨ ਵਾਲੇ ਇਹ ਪੇਜ਼ ਨੂੰ ਜਰੂਰ follow ਕਰੋ ਜੀ🔴 📍📍post_ਵਧੀਆਂ_ਲੱਗੀ_ਤਾਂ_share_ਜਰੂਰ_ਕਰਿਉ_ਜੀ🙏🙏admin 👉@channi_mondair_ 🔴 turn on post notifications🔴 #channi #punjab #punjabiquotes #punjabisingers #punjabi #love #patialasuit #patialasahipag #pollywood #sweet #quotes #couples #lovly #best #picoftheday #india #ludhiana #usa #canada #iggers #england #waheguru #wmk 🙏__________________________________________ |
ਅੱਤਵਾਦ ਖਿਲਾਫ ਲੜਾਈ ਵਿੱਚ ਭਾਰਤ ਰੂਸ ਅਤੇ ਚੀਨ ਵਲੋਂ ਕੀਤੇ ਜਾ ਰਹੇ ਸਾਂਝੇ ਉਪਰਾਲੇ sky hawk times |
ਸਿਹਤ ਵਿਭਾਗ ਦੀ ਟੀਮ ਵੱਲੋਂ ਰੈਸਟੋਰੈਟਾਂ ਦੀ ਚੈਕਿੰਗ |
ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ ਸਿੱਧੂ |
ਐਸਏਐਸਨਗਰ ਜ਼ਿਲ੍ਹਾ ਘਰਘਰ ਹਰਿਆਲੀ ਮਿਸ਼ਨ ਤਹਿਤ ਮੁਫਤ ਬੂਟੇ ਵੰਡਣ ਵਾਲਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਡੀਸੀ |
ਬੀਐਸਐਫ ਨੇ ਪਾਕਿਸਤਾਨੀ ਸਮੱਗਲਰ ਨੂੰ ਕੀਤਾ ਹਲਾਕ |
ਅੱਤਵਾਦ ਖਿਲਾਫ ਲੜਾਈ ਵਿੱਚ ਭਾਰਤ ਰੂਸ ਅਤੇ ਚੀਨ ਵਲੋਂ ਕੀਤੇ ਜਾ ਰਹੇ ਸਾਂਝੇ ਉਪਰਾਲੇ |
ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਜੈਸ਼ਏਮੁਹੰਮਦ ਦਾ ਨਾਮ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਬ੍ਰਿਕਸ ਘੋਸ਼ਣਾਪਤਰ ਵਿੱਚ ਜਤਾਈ ਗਈ ਸਹਿਮਤੀ ਦੇ ਕੋਈ ਦੋ ਮਹੀਨੇ ਬਾਅਦ ਜੈਸ਼ ਦੇ ਸਰਗਨਾ ਮਸੂਦ ਅਜਹਰ ਨੂੰ ਪਾਬੰਦੀਸ਼ੁਦਾ ਕਰਨ ਦੇ ਪ੍ਰਸਤਾਵ ਨੂੰ ਪਲੀਤਾ ਲਗਾ ਦਿੱਤਾ ਸੀ_ |
← ਆਸਟ੍ਰੇਲੀਆ ਵਿੱਚ ਮਹਿਲਾ ਫੁਟਬਾਲਰ ਦੀ ਮੌਤ ਨੇ ਕਈ ਸਵਾਲ ਖੜੇ ਕੀਤੇ |
ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਜਮਹੂਰੀ ਅਧਿਕਾਰਾਂ ਤੇ ਡਾਕਾ ਮਾਰਨ ਤੋਂ ਬਾਜ ਆਏ ਸਰਕਾਰ → |
ਜੁਆਇੰਟ ਐਕਸ਼ਨ ਕਮੇਟੀ ਵੱਲੋਂ ਗੇਟ ਰੈਲੀ |
ਬਲਬੀਰ ਸਿੰਘ ਸਿੱਧੂ ਨੇ ਫੇਜ਼ ਗਿਆਰਾਂ ਦੇ ਵਸਨੀਕਾਂ ਦੀਆਂ ਸੁਣੀਆਂ ਸਮੱਸਿਆਵਾਂ |
ਪਿੰਡ ਘੁੰਗਰਾ ਵਿੱਚ ਮੁਰਗੀ ਫਾਰਮ ਦੀ ਉਸਾਰੀ ਦਾ ਕੰਮ ਬੰਦ ਕਰਵਾਇਆ ਜਾਵੇ ਸੰਘਰਸ਼ ਕਮੇਟੀ |
who built united emirates ਆਫ ਦਾ ਰਿਕਾਰਡ ਪ੍ਰਵਾਸੀਆਂ ਵਿੱਚ ਇਹ ਮੁੱਦਾ ਕਦੇ ਨਾ ਖ਼ਤਮ ਹੋਣ ਵਾਲੀ ਬਹਿਸ ਹੈ ਔਨ ਦਾ ਰਿਕਾਰਡ ਇਸ ਤੇ ਕੋਈ ਵੀ ਬੋਲਣ ਦੀ ਹਿਮਾਕਤ ਨਹੀਂ ਕਰਦਾ ਤਾਂ ਜੋ ਉਸ ਨੂੰ ਪ੍ਰਸ਼ਾਸਨ ਦੇ ਗੁੱਸੇ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਜੇਕਰ ਇਹ ਸਵਾਲ ਤੁਸੀਂ ਇੱਥੇ ਰਹਿਣ ਵਾਲੇ ਭਾਰਤੀਆਂ ਅਤੇ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਪੁੱਛੋਗੇ ਤਾਂ ਉਹ ਇਹੀ ਕਹਿਣਗੇ ਕਿ ਇਹ ਅਸੀਂ ਕੀਤਾ ਹੈਜੇਕਰ ਤੁਸੀਂ ਸਥਾਨਕ ਅਰਬਵਾਸੀਆਂ ਨੂੰ ਪੁੱਛੋਗੇ ਤਾਂ ਉਹ ਦਾਅਵਾ ਕਰਨਗੇ ਕਿ ਇਹ ਉਨ੍ਹਾਂ ਦੇ ਆਗੂ ਸਨ ਜਿਨ੍ਹਾਂ ਦੀ ਦੂਰਦ੍ਰਿਸ਼ਟੀ ਨੇ ਰੇਤ ਦੇ ਢੇਰਾਂ ਨੂੰ ਇੱਕ ਚਮਕਦਾਰ ਮਹਾਂ ਨਗਰ ਚ ਤਬਦੀਲ ਕਰ ਦਿੱਤਾ ਅਤੇ ਹੁਣ ਜਿੱਥੇ ਵੱਖ ਵੱਖ ਦੇਸਾਂ ਦੇ ਲੋਕ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ |
the post ਕਿਸ ਨੇ ਉਸਾਰਿਆ ਯੁਨਾਇਟਿਡ ਅਰਬ ਅਮੀਰਾਤ ਨੂੰ appeared first on daily post punjabi current punjabi news _ latest punjab news |
ਕੁਲਦੀਪ ਸਿੰਘ ਚਾਂਦਪੁਰੀ ਪੰਜ ਤੱਤ ਵਿੱਚ ਵਿਲੀਨ |
1978 ਦੀ ਘਟਨਾ ਨਾਲ ਨਾ ਜੋੜਿਆ ਜਾਵੇ ਅੰਮ੍ਰਿਤਸਰ ਗ੍ਰੇਨੇਡ ਧਮਾਕਾ ਕੈਪਟਨ |
ਖਹਿਰਾ ਧੜੇ ਵਲੋਂ 16 ਦਸੰਬਰ ਨੂੰ ਹੋ ਸਕਦਾ ਹੈ ਪੰਜਾਬ ਏਕਤਾ ਪਾਰਟੀ ਦੇ ਗਠਨ ਦਾ ਐਲਾਨ |
ਨੌਜਵਾਨ ਪਹਿਲਵਾਨ ਦਾਰਾ ਸਿੰਘ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿੱਚ ਹਿੱਸਾ ਲੈਣ ਬਿੰਦੂ ਦਾਰਾ ਸਿੰਘ |
ਡਾ ਨੀਲੇਮਾ ਜੇਰਥ ਬਣੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਨਵੇਂ ਡਾਇਰੈਕਟਰ ਜਨਰਲ |
ਮੇਖ ਕੋਈ ਫ਼ੈਸਲਾ ਲੈਣ ਵਿੱਚ ਉਲਝਨ ਹੋ ਸਕਦੀ ਹੈ_ ਪੈਸੇ ਦਾ ਲੈਣ ਦੇਣ ਨਾ ਕਰਨਾ_ ਸਰੀਰਕ ਅਤੇ ਮਾਨਸਿਕ ਬੇਚੈਨੀ ਹੋ ਸਕਦੀ ਹੈ_ ਧਾਰਮਿਕ ਕੰਮਾਂ ਦੇ ਪਿੱਛੇ ਪੈਸਾ ਖਰਚ ਹੋਣ ਦੇ ਯੋਗ ਹਨ_ |
ਬ੍ਰਿਖ ਵਪਾਰ ਵਿੱਚ ਵਾਧਾ ਹੋਣ ਦੇ ਨਾਲ ਹੀ ਕੀਤੇ ਗਏ ਵਪਾਰਕ ਸੌਦੇ ਲਾਭਦਾਇਕ ਸਾਬਤ ਹੋਣਗੇ_ ਕਮਾਈ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ_ ਬਜੁਰਗਾਂ ਅਤੇ ਦੋਸਤਾਂ ਤੋਂ ਲਾਭ ਮਿਲੇਗਾ_ ਦੰਪਤੀ ਜੀਵਨ ਵਿੱਚ ਸੰਤੋਸ਼ ਅਤੇ ਆਨੰਦ ਰਹੇਗਾ_ ਸੈਰ ਦਾ ਪ੍ਰਬੰਧ ਹੋਵੇਗਾ_ ਵਿਵਾਹਿਕ ਰਿਸ਼ਤੇ ਬਨਣ ਦੇ ਯੋਗ ਹਨ_ ਔਲਾਦ ਵੱਲੋਂ ਸ਼ੁਭ ਸਮਾਚਾਰ ਮਿਲੇਗਾ_ |
ਕਰਕ ਬਿਨਾਂ ਕਾਰਣੋਂ ਧਨ ਲਾਭ ਦੇ ਯੋਗ ਹਨ_ ਵਿਦੇਸ਼ ਜਾਣ ਦੇ ਇੱਛਕ ਲੋਕਾਂ ਦੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ_ ਧਾਰਮਿਕ ਕੰਮਾਂ ਜਾਂ ਯਾਤਰਾ ਦੇ ਪਿੱਛੇ ਪੈਸਾ ਖਰਚ ਹੋਵੇਗਾ_ ਪਰਿਵਾਰ ਅਤੇ ਸਹਿਕਰਮੀਆਂ ਦੇ ਨਾਲ ਸੁਖਮਈ ਦਿਨ ਲੰਘੇਗਾ_ ਨੌਕਰੀ ਕਾਰੋਬਾਰ ਲੋਕਾਂ ਨੂੰ ਵੀ ਲਾਭ ਮਿਲੇਗਾ_ |
ਸਿੰਘ ਤੁਹਾਨੂੰ ਸਿਹਤ ਦਾ ਧਿਆਨ ਰੱਖਣਾ ਪਵੇਗਾ_ ਸਿਹਤ ਦੇ ਪਿੱਛੇ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ_ ਵਿਚਾਰਾਂ ਉਤੇ ਕਾਬੂ ਰੱਖੋ ਅਤੇ ਗਲਤ ਰਾਹ ਉਤੇ ਜਾਣ ਤੋਂ ਬਚੋ_ ਪਰਿਵਾਰਕ ਮੈਂਬਰਾਂ ਦੇ ਨਾਲ ਮਨ ਮੁਟਾਉ ਹੋ ਸਕਦਾ ਹੈ_ ਨੀਤੀਵਿਰੁੱਧ ਕਾਰਜ ਨਾਲ ਬਦਨਾਮੀ ਹੋਣ ਦੇ ਯੋਗ ਹਨ_ |
ਕੰਨਿਆ ਦੰਪਤੀ ਜੀਵਨ ਵਿੱਚ ਸੁਖਦ ਪਲਾਂ ਦਾ ਅਨੁਭਵ ਕਰੋਗੇ _ ਸਮਾਜਿਕ ਖੇਤਰ ਵਿੱਚ ਤੁਸੀਂ ਮਾਨ ਸਨਮਾਨ ਪ੍ਰਾਪਤ ਕਰੋਗੇ_ ਮਨੋਰੰਜਨ ਲਈ ਸਮਾਂ ਕੱਢ ਸਕੋਗੇ_ ਕੱਪੜੇ ਗਹਿਣੇ ਅਤੇ ਵਾਹਨ ਦੀ ਖਰੀਦਦਾਰੀ ਦੇ ਯੋਗ ਹਨ_ ਵਪਾਰ ਵਿੱਚ ਭਾਗੀਦਾਰਾਂ ਦੇ ਨਾਲ ਸੰਬੰਧ ਚੰਗੇ ਰਹਿਣਗੇ_ ਧਨ ਲਾਭ ਹੋਵੇਗਾ_ |
ਬ੍ਰਿਸ਼ਚਕ ਯਾਤਰਾ ਪਰਵਾਸ ਦਾ ਪ੍ਰਬੰਧ ਨਾ ਕਰਨਾ_ ਸਿਹਤ ਦੇ ਸੰਬੰਧ ਵਿੱਚ ਚਿੰਤਤ ਹੋ ਸਕਦੇ ਹੋ_ ਔਲਾਦ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ_ ਆਤਮ ਵਿਸ਼ਵਾਸ ਭੰਗ ਨਾ ਹੋਵੇ ਇਸਦਾ ਧਿਆਨ ਰੱਖੋ _ ਸ਼ੇਅਰ ਸੱਟੇ ਦਾ ਲਾਲਚ ਨੁਕਸਾਨ ਪਹੁੰਚਾ ਸਕਦਾ ਹੈ_ |
ਧਨੁ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਮਾਨਸਿਕ ਤਨਾਉ ਦਾ ਕਾਰਨ ਬਣ ਸਕਦੀ ਹੈ ਭਾਵਨਾਵਾਂ ਉਤੇ ਕਾਬੂ ਰੱਖੋ_ ਖਾਸ ਤੌਰ ਤੇ ਘਰੇਲੂ ਮਾਮਲਿਆਂ ਵਿੱਚ ਵਾਦ ਵਿਵਾਦ ਤੋਂ ਬਚੋ_ ਸਿਹਤ ਦੇ ਸੰਬੰਧ ਵਿੱਚ ਦਿਨ ਸਕਾਰਾਤਮਕ ਨਹੀਂ ਹੈ_ ਮਾਤਾ ਦੀ ਸਿਹਤ ਦੇ ਸੰਬੰਧ ਵਿੱਚ ਚੇਤੰਨਤਾ ਵਰਤੋਂ_ ਅਨੀਂਦਰਾ ਸਤਾ ਸਕਦੀ ਹੈ_ |
ਮਕਰ ਤੁਸੀਂ ਰਣਨੀਤੀ ਵਿੱਚ ਦੁਸ਼ਮਨਾਂ ਨੂੰ ਹਰਾ ਸਕੋਗੇ_ ਨਵੇਂ ਕੰਮ ਸ਼ੁਰੂ ਕਰਨ ਲਈ ਤਿਆਰ ਰਹੋ_ ਸਫਲਤਾ ਮਿਲੇਗੀ_ ਤੁਸੀਂ ਹਰ ਕਾਰਜ ਸਰੀਰ ਮਨ ਨਾਲ ਤੰਦੁਰੁਸਤ ਰਹਿਕੇ ਕਰੋਗੇ_ ਵਪਾਰ ਧੰਦੇ ਵਿੱਚ ਲਾਭ ਹੋਵੇਗਾ _ ਸ਼ੇਅਰ ਸੱਟੇ ਵਿੱਚ ਲਗਾਏ ਹੋਏ ਪੈਸੇ ਲਾਭ ਦਿਵਾ ਸਕਦੇ ਹਨ_ ਦੋਸਤਾਂ ਸੱਜਣਾਂਂ ਅਤੇ ਭਰਾਭੈਣਾਂ ਦੇ ਨਾਲ ਮੇਲ ਜੋਲ ਰਹੇਗਾ_ ਮਨ ਦੀ ਉਲਝਨ ਹੱਲ ਹੋਵੇਗੀ_ |
ਕੁੰਭ ਮਾਨਸਿਕ ਪ੍ਰੇਸ਼ਾਨੀਆਂ ਤੁਹਾਨੂੰ ਥਕਾ ਸਕਦੀਆਂ ਹਨ_ ਦੁਵਿਧਾਵਾਂ ਨੂੰ ਖੁਦ ਉੱਤੇ ਹਾਵੀ ਨਾ ਹੋਣ ਦਿਓ ਅਤੇ ਮਨ ਨੂੰ ਸ਼ਾਂਤ ਰੱਖ ਕੇ ਹੀ ਕੋਈ ਫ਼ੈਸਲਾ ਲਓ_ ਬਿਹਤਰ ਹੋਵੇਗਾ ਕਿ ਤੁਸੀਂ ਮਹੱਤਵਪੂਰਣ ਫ਼ੈਸਲਾ ਨਾ ਲਓ_ ਬਾਣੀ ਉਤੇ ਕਾਬੂ ਰੱਖੋ_ ਧਾਰਮਿਕ ਕੰਮਾਂ ਦੇ ਪਿੱਛੇ ਖਰਚ ਦਾ ਯੋਗ ਹੈ_ ਸਿਹਤ ਕੁੱਝ ਨਰਮ ਰਹਿ ਸਕਦੀ ਹੈ_ ਵਿਦਿਆਰਥੀਆਂ ਲਈ ਸਮਾਂ ਮੱਧ ਹੈ _ ਨਕਾਰਾਤਮਕ ਵਿਚਾਰ ਨੂੰ ਦੂਰ ਕਰੋ_ |
ਮੀਨ ਆਨੰਦ ਉਤਸ਼ਾਹ ਅਤੇ ਸਰੀਰ ਮਨ ਦੀ ਪ੍ਰਸੰਨਤਾ ਨਾਲ ਭਰਪੂਰ ਦਿਨ ਹੈ_ ਨਵੇਂ ਕਾਰਜ ਹੱਥ ਵਿੱਚ ਲਓਗੇ ਤਾਂ ਉਨ੍ਹਾਂ ਵਿੱਚ ਸਫਲਤਾ ਮਿਲੇਗੀ_ ਧਾਰਮਿਕ ਕੰਮਾਂ ਤੇ ਜਾਣ ਦੇ ਯੋਗ ਹਨ_ ਕੋਈ ਫੈਸਲਾ ਲੈਂਦੇ ਹੋਏ ਦੁਵਿਧਾ ਦਾ ਅਨੁਭਵ ਕਰ ਸਕਦੇ ਹੋ ਬਿਹਤਰ ਹੈ ਇਸ ਨੂੰ ਟਾਲ ਦਿਓ_ ਪਰਿਵਾਰ ਵਿੱਚ ਖੁਸ਼ਹਾਲੀ ਅਤੇ ਦੰਪਤੀ ਜੀਵਨ ਵਿੱਚ ਆਨੰਦ ਰਹੇਗਾ_ |
← ਸਕੂਲੀ ਬੱਚਿਆਂ ਵਿੱਚ ਵੱਧਦਾ ਹਿੰਸਾ ਦਾ ਰੁਝਾਨ ਚਿੰਤਾ ਦਾ ਵਿਸ਼ਾ |
ਐਨਆਰਸੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਹਨ ਗਲਤ ਅਫ਼ਵਾਹਾਂ ਰਾਜਨਾਥ ਸਿੰਘ → |
ਗੁ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ 21 ਨਵੰਬਰ ਨੂੰ |
ਸਰਕਾਰੀ ਕਾਲਜ ਮੁਹਾਲੀ ਵਿਖੇ ਸਾਲਾਨਾ ਖੂਨਦਾਨ ਕੈਂਪ ਦਾ ਆਯੋਜਨ |
12 ਵੀਂ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ |
ਆਮ ਆਦਮੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਖੋਲ੍ਹਿਆ ਮੋਰਚਾ |
ਅੰਤਰਰਾਸ਼ਟਰੀ ਸਰਹੱਦ ਤੇ ਜੰਗ ਵਰਗੇ ਹਾਲਾਤ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਭੇਜਿਆ ਜਾਣਾ ਸ਼ੁਰੂ |
ਪੰਜਾਬੀ ਸਾਹਿਤ ਸਭਾ ਵੱਲੋਂ ਸਾਲਾਨਾ ਸਮਾਗਮ ਧੁੱਪ ਦੀ ਮਿਲਣੀ ਦਾ ਆਯੋਜਨ |
Subsets and Splits