Headline
stringlengths
6
15.7k
Language
stringclasses
10 values
'ક્યારે મળીશું' ગીતે YouTube પર મચાવી ધૂમ, 1.3 કરોડ લોકોએ જોયું
Gujarati
দুর্গা পুজো বিসর্জন কার্নিভাল ২০১৭ (LIVE)
Bengali
'ಎಂಎಲ್​ಎ' ಸಿನಿಮಾದ ಟ್ರೇಲರ್​ ಬಿಡುಗಡೆ ಮಾಡಿದ ಗೋಲ್ಡನ್​ ಸ್ಟಾರ್​ ಗಣೇಶ್​
Kannada
‘ಪೈಲ್ವಾನ್’ಗಾಗಿ ಕಿಚ್ಚನ ಸಿದ್ಧತೆ ಹೇಗಿತ್ತು ಗೊತ್ತಾ? ಇಲ್ಲಿವೆ ನೋಡಿ ಫೋಟೋಗಳು
Kannada
ನಾಗರತ್ನಾ ಬಂಧನಕ್ಕೆ ವಿಶೇಷ ಪೊಲೀಸ್​ ತಂಡ ರಚನೆ; ಇಂದು ಸಂಜೆ ದುನಿಯಾ ವಿಜಿ ಪತ್ರಿಕಾಗೋಷ್ಠಿ
Kannada
আজ মহাসপ্তমী, নবপত্রিকা স্নানের মধ্যে দিয়ে শুরু পুজোর উপাচার
Bengali
ಬಿಗ್ ಬಾಸ್​ ಮನೆಯಲ್ಲಿ ಅವಘಡ: ಮಹಡಿಯಿಂದ ಬಿದ್ದು ವ್ಯಕ್ತಿ ಸಾವು
Kannada
ಏಷ್ಯಾದ ಚಾಂಪಿಯನ್ ಪಟ್ಟಕ್ಕಾಗಿ ಇಂದು ಭಾರತ-ಬಾಂಗ್ಲಾದೇಶ ನಡುವೆ ಫೈನಲ್​​ ಫೈಟ್
Kannada
ବଜାରରେ ‘ଓଜି ହେଭି ଡ୍ୟୁଟି’ର ନୂଆ ଇଲେକ୍ଟ୍ରୋନିକ୍ସ ଉତ୍ପାଦ
Odia
ഇ​ന്‍​ഷ്വ​റ​ന്‍​സ് ജീ​വ​ന​ക്കാ​ര്‍​ക്കു വീ​ണ്ടും പെ​ന്‍​ഷ​ന്‍ ഓ​പ്ഷ​ന്‍
Malayalam
پلوامہ حملہ: سدھو کے بیان کے بعد زبردست ہنگامہ، ’کپل شرما شو‘ کے بائیکاٹ کا مطالبہ کر رہے لوگ
Urdu
গান স্যালুটে শেষ শ্রদ্ধা মহাশ্বেতা দেবীকে
Bengali
انگلینڈ کے اس کھلاڑی نے ٹیم انڈیا کے کپتان وراٹ کوہلی کو چھوڑا پیچھے ، بن گیا " نمبر ون "۔
Urdu
Top 5 Indian Blogs : જે તમને પર્સનલ ફાઇનાન્સ પર સારી સલાહ આપશે
Gujarati
बाईकस्वारांच्या मारहाणीत जखमी झालेले कॉन्स्टेबल विलास शिंदे यांचं निधन
Marathi
ಕೋಹ್ಲಿಯನ್ನು ಇಷ್ಟಪಡುವ ಪಾಕಿಸ್ತಾನಿಗಳು ಅನುಷ್ಕಾರನ್ನು ದ್ವೇಷಿಸೋದು ಏಕೆ ಗೊತ್ತಾ?
Kannada
বন্ধুর বাড়ি রং খেলতে গিয়ে রহস্যজনক মৃত্যু যুবকের
Bengali
હિંમતનગરમાં આ ડેરી બજાર કરતા સસ્તા ભાવે વેંચે છે મિઠાઇ
Gujarati
पुण्यात मनसे नगरसेविका रुपाली पाटील यांच्यावर हाणामारीचा आरोप
Marathi
ശ്രീശാന്തിന്റെ ആജീവനാന്ത വിലക്ക് പിന്‍വലിച്ചു, ബിസിസിഐയോട് ശിക്ഷ കാലയളവ് പുനഃപരിശോധിക്കുവാന്‍ സുപ്രീം കോടതി
Malayalam
Rail Budget 2016 Live : પ્રભુએ ભાડામાં કોઇ વધારો ન કર્યો, વિપક્ષે બજેટને નિરસ ગણાવ્યું
Gujarati
सबनीसांचं मुख्यमंत्र्यांना निमंत्रण, मुख्यमंत्री जाणार की नाही ?
Marathi
ਸੁਖਪਾਲ ਖਹਿਰਾ ਨੇ ਐਲਾਨੀ ‘ਪੰਜਾਬੀ ਏਕਤਾ ਪਾਰਟੀ’: ‘ਹਊਮੈਂ ਨੂੰ ਪੱਠੇ ਨਹੀਂ ਪਾ ਰਿਹਾ, ਲੋਕਾਂ ਲਈ ਹੈ ਪਾਰਟੀ’ 8 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46792111 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਦੋ ਦਿਨਾਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਖੀਰ ਆਪਣੇ ਨਵੇਂ ਦਲ ਦਾ ਐਲਾਨ ਕਰ ਦਿੱਤਾ ਹੈ।,ਦਾ ਐਲਾਨ ਕਰ ਦਿੱਤਾ ਹੈ। ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਦੱਸਿਆ ਕਿ ਖਹਿਰਾ ਨੇ 'ਪੰਜਾਬੀ ਏਕਤਾ ਪਾਰਟੀ' ਬਣਾਉਣ ਦਾ ਐਲਾਨ ਕੀਤਾ ਹੈ।ਖਹਿਰਾ ਨੇ ਖਾਸ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ "ਇਹ ਪਾਰਟੀ ਹਉਮੈਂ ਨੂੰ ਪੱਠੇ ਪਾਉਣ ਲਈ ਨਹੀਂ ਬਣਾਈ"। ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਵਿੱਚ ਸਿਆਸੀ ਖਾਲੀਪਨ ਹੈ ਜਿਸ ਨੂੰ ਉਹ ਭਰਨਾ ਚਾਹੁੰਦੇ ਹਨ।ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਪਰ ਪੰਜਾਬ ਦੀ ਪਰਵਾਹ ਨਾ ਕਰਨ ਦਾ ਆਰੋਪ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਦਲ ਹੁਣ ਨੋਨੀਆਂ, ਡੋਨੀਆਂ ਦੀ ਪਾਰਟੀ ਹੈ, ਜਦ ਕਿ ਕਾਂਗਰਸ ਪਹਿਲਾਂ ਹੀ ਪੰਜਾਬ ਨਾਲ ਨਾਇਨਸਾਫੀ ਕਰਦੀ ਰਹੀ ਹੈ। "ਇਹ ਆਪਸ ਵਿੱਚ ਫਿਕਸਡ ਮੈਚ ਖੇਡਦੇ ਹਨ।"ਇਹ ਵੀ ਜ਼ਰੂਰ ਪੜ੍ਹੋਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਕਰਮਚਾਰੀ ਕਿਨ੍ਹਾਂ ਮੰਗਾਂ ਨੂੰ ਲੈ ਕੇ ਕਰ ਰਹੇ ਹੜਤਾਲਰਾਖਵੇਂਕਰਨ 'ਤੇ ਕੀ ਸਵਾਲ ਉੱਠ ਸਕਦੇ ਹਨਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ ਵਿੱਚ "ਭਾਜਪਾ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਖਿਲਾਫ ਕਾਲੇ ਧਨ ਦੇ ਕੇਸ ਹਨ ਜਿਨ੍ਹਾਂ ਦਾ ਮਸੌਦਾ ਕੇਂਦਰ ਸਰਕਾਰ ਕੋਲ ਹੈ"। ਖਹਿਰਾ ਮੁਤਾਬਕ, "ਕੈਪਟਨ ਦੀ ਚਾਬੀ ਭਾਜਪਾ ਦੇ ਹੱਥ ਹੈ।" ਚੰਡੀਗੜ੍ਹ ਵਿੱਚ ਐਲਾਨ ਕਰਦਿਆਂ ਆਪਣੀ ਪਾਰਟੀ ਬਾਰੇ ਉਨ੍ਹਾਂ ਕਿਹਾ, "ਸਾਡਾ ਏਜੰਡਾ ਅਤੇ ਮਿਸ਼ਨ ਉਨ੍ਹਾਂ ਮੁੱਦਿਆਂ ਨੂੰ ਚੁੱਕਣ ਦਾ ਹੈ ਜਿਨ੍ਹਾਂ ਨੂੰ ਕਦੇ ਚੁੱਕਿਆ ਨਹੀਂ ਗਿਆ।" ਉਨ੍ਹਾਂ ਨੇ ਹਰ ਵਰਗ ਲਈ ਵਾਅਦੇ ਕੀਤੇ।ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
വാര്‍ണറെയും സ്മിത്തിനെയും പരമ്ബരയില്‍ നിന്ന് ഒഴിവാക്കിയ തീരുമാനത്തിനെതിരെ ഇയാന്‍ ഹീലി
Malayalam
جنوبی افریقہ نے پاکستان کو یک روزہ سیریز میں بھی شکست دے دی
Urdu
Video: ನಟಿ ಕಾಜೋಲ್​ ಶಾಪಿಂಗ್​ ಮಾಲ್​ನಲ್ಲಿ ಜಾರಿಬಿದ್ದ ವಿಡಿಯೋ ಫುಲ್​ ವೈರಲ್​
Kannada
ਐੱਚਆਈਵੀ ਬਾਰੇ ਪਤਾ ਲੱਗਦਿਆਂ ਹੀ ਅੱਧੇ ਘੰਟੇ 'ਚ ਮੈਨੂੰ ਨੌਕਰੀ ਤੋਂ ਕੱਢ ਦਿੱਤਾ - ਪੀੜਤ ਔਰਤ ਅਨਘਾ ਪਾਠਕ ਪੱਤਰਕਾਰ, ਬੀਬੀਸੀ 9 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46494605 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ -ਪੀੜਤ "ਮੈਂ ਪਿਛਲੇ 15 ਸਾਲਾਂ ਤੋਂ ਇਕੱਲੇ ਲੜ ਰਹੀ ਹਾਂ। ਮੈਂ ਐੱਚਆਈਵੀ ਨਾਲ ਲੜ ਰਹੀ ਹਾਂ। ਇਸ ਤੱਥ ਨੂੰ ਲੁਕਾਉਣ ਲਈ ਲੜ ਰਹੀ ਹਾਂ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ ਅਤੇ ਸਭ ਤੋਂ ਜ਼ਿਆਦਾ ਮੈਂ ਖੁਦ ਨਾਲ ਲੜ ਰਹੀ ਹਾਂ। ਮੈਂ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦੀ ਕਿਉਂਕਿ ਮੈਂ ਉਸ ਕੰਪਨੀ ਦੇ ਖਿਲਾਫ਼ ਆਪਣਾ ਕੇਸ ਜਿੱਤ ਲਿਆ ਹੈ, ਜਿਸ ਨੇ ਮੈਨੂੰ ਐੱਚਆਈਵੀ ਪੀੜਤ ਹੋਣ ਕਾਰਨ ਨੌਕਰੀ ਤੋਂ ਕੱਢਿਆ ਸੀ।" ਇਹ ਕਹਿਣਾ ਹੈ ਰਜਨੀ ਦਾ (ਪਛਾਣ ਗੁਪਤ ਰੱਖਣ ਲਈ ਬਦਲਿਆ ਹੋਇਆ ਨਾਮ) ਜੋ ਕਿ ਮੇਰੇ ਨਾਲ ਫੋਨ 'ਤੇ ਗੱਲ ਕਰਦੇ ਹੋਏ ਬੇਹੱਦ ਖੁਸ਼ ਲੱਗ ਰਹੀ ਸੀ। ਉਹ ਡੂੰਘਾ ਸਾਹ ਲੈਂਦੀ ਹੈ ਅਤੇ ਆਪਣੀ ਕਹਾਣੀ ਬਿਆਨ ਕਰਦੀ ਹੈ। ਉਸ ਨੂੰ ਸਕਾਰਾਤਮਕ ਖਿੱਚ ਅਤੇ ਪ੍ਰਸ਼ੰਸਾ ਦੀ ਆਦਤ ਨਹੀਂ ਹੈ। ਉਸ ਨੂੰ ਤਾਂ ਆਦਤ ਹੈ ਉਨ੍ਹਾਂ ਲੋਕਾਂ ਦੀ ਜੋ ਉਸ ਨੂੰ ਕੂੜੇ ਵਾਂਗ ਤੱਕਦੇ ਹਨ।35 ਸਾਲਾ ਰਜਨੀ ਪੁਣੇ ਵਿੱਚ ਰਹਿੰਦੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਨੌਕਰੀ ਵਾਪਸ ਲੈਣ ਲਈ ਲੜ ਰਹੀ ਹੈ। ਸੋਮਵਾਰ ਨੂੰ ਪੁਣੇ ਦੀ ਕਿਰਤ ਅਦਾਲਤ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ। ਕੋਰਟ ਨੇ ਕੰਪਨੀ ਨੂੰ ਉਸ ਹੁਕਮ ਦਿੱਤੇ ਕਿ ਉਸ ਨੂੰ ਬਹਾਲ ਕੀਤਾ ਜਾਵੇ ਅਤੇ ਉਸ ਦੀ ਗੈਰ-ਹਾਜ਼ਰੀ ਵਾਲੇ ਸਮੇਂ ਲਈ ਵੀ ਉਸ ਨੂੰ ਤਨਖਾਹ ਦਿੱਤੀ ਜਾਵੇ।ਮਹਾਰਾਸ਼ਟਰ ਦੇ ਕੋਹਲਾਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਰਜਨੀ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਉਹ ਸਿਰਫ਼ 22 ਸਾਲਾਂ ਦੀ ਹੀ ਸੀ ਜਦੋਂ ਉਸ ਦੇ ਪਤੀ ਦਾ ਐੱਚਆਈਵੀ-ਏਡਜ਼ ਕਾਰਨ ਦੇਹਾਂਤ ਹੋ ਗਿਆ। ਇਹ ਵੀ ਪੜ੍ਹੋ:ਬਾਦਲਾਂ ਦੇ ਭੁੱਲ ਬਖਸ਼ਾਉਣ 'ਤੇ ਪ੍ਰਤੀਕਰਮ -'ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ' ਬਿਨਾਂ ਲਾੜੇ ਤੋਂ ਕਿਸ ਨਾਲ ਵਿਆਹ ਕਰਵਾਇਆ ਇਸ ਮੁਟਿਆਰ ਨੇ ਬਿਨਾਂ ਲਾੜੇ ਤੋਂ ਕਿਸ ਨਾਲ ਵਿਆਹ ਕਰਵਾਇਆ ਇਸ ਮੁਟਿਆਰ ਨੇ "ਸਾਲ 2004 ਵਿੱਚ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਏਡਜ਼ ਤੋਂ ਪੀੜਤ ਹੈ। ਮੈਂ ਉਸ ਲਈ ਸਭ ਕੁਝ ਕੀਤਾ ਪਰ ਉਸ ਨੂੰ ਬਚਾਅ ਨਾ ਸਕੀ। ਉਸ ਦੀ ਸਾਲ 2006 ਵਿੱਚ ਮੌਤ ਹੋ ਗਈ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਸਹੁਰਿਆਂ ਨੇ ਮੈਨੂੰ ਬੇਦਖਲ ਕਰ ਦਿੱਤਾ। ਮੇਰੇ ਪਤੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੀ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਹੁਣ ਸਹੁਰਾ ਘਰ ਵਿੱਚ ਨਹੀਂ ਰਹਿ ਸਕਦੀ।" ਰਜਨੀ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਵੀ ਉਸ ਦਾ ਸਮਰਥਨ ਨਹੀਂ ਕਰ ਸਕਦੇ ਸੀ। "ਉਨ੍ਹਾਂ ਦੀ ਵਿੱਤੀ ਹਾਲਤ ਵੀ ਮਾੜੀ ਸੀ। ਇਸ ਲਈ ਉਨ੍ਹਾਂ ਤੇ ਮੈਂ ਬੋਝ ਨਹੀਂ ਬਣ ਸਕਦੀ ਸੀ।"ਇਸ ਲਈ ਉਸ ਨੇ ਛੋਟੀ-ਮੋਟੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। "ਮੈਂ ਪੁਣੇ ਵਿੱਚ 15 ਦਿਨਾਂ ਲਈ ਕੰਮ ਕਰਨ ਆਈ ਸੀ। ਜਦੋਂ ਮੈਂ ਉੱਥੇ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਮਾਜੇ ਬੋਝ ਤੋਂ ਆਜ਼ਾਦ ਸੀ। ਮੈਂ ਸੋਚਿਆ ਮੈਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੀ ਹਾਂ। ਮੈਂ ਆਪਣੇ ਪਿੰਡ ਵਿੱਚ ਬੀਮਾਰ ਰਹਿੰਦੀ ਸੀ। ਮੈਂ ਵੀ ਐੱਚਆਈਵੀ ਪਾਜ਼ੀਟਿਵ ਸੀ ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਰਪ ਜਦੋਂ ਮੈਂ ਪੁਣੇ ਆਈ ਤਾਂ ਮੈਨੂੰ ਬਿਹਤਰ ਮਹਿਸੂਸ ਹੋਣ ਲੱਗਿਆ। ਮੇਰੀ ਮਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਉੱਥੇ ਹੀ ਰਹਾਂ ਤੇ ਕੰਮ ਕਰਾਂ।" Image copyright Getty Images ਫੋਟੋ ਕੈਪਸ਼ਨ ਏਡਜ਼ ਬਾਰੇ ਪਤਾ ਲੱਗਣ 'ਤੇ ਰਜਨੀ ਦੇ ਪਰਿਵਾਰ ਨੇ ਉਸ ਦਾ ਸਾਥ ਛੱਡ ਦਿੱਤਾ ਰਜਨੀ ਨੂੰ ਪੁਣੇ ਵਿੱਚ ਛੇਤੀ ਹੀ ਨੌਕਰੀ ਵੀ ਮਿਲ ਗਈ। ਫਿਰ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਤੋਂ ਪੀੜਤ ਹੈ। "ਮੇਰੀ ਜ਼ਿੰਦਗੀ ਫਿਰ ਤਬਾਹ ਹੋ ਗਈ ਸੀ। ਮੈਂ ਭਾਵਨਾਤਕ ਅਤੇ ਸਰੀਰਕ ਤੌਰ ਤੇ ਟੁੱਟ ਗਈ ਸੀ। ਮੈਂ ਕਿਤੇ ਹੋਰ ਨਹੀਂ ਜਾ ਸਕਦੀ ਸੀ। ਪੁਣੇ ਵਿੱਚ ਜ਼ਿੰਦਗੀ ਮੁੜ ਸ਼ੁਰੂ ਕਰਨ ਦਾ ਮੇਰਾ ਸੁਪਨਾ ਟੁੱਟ ਗਿਆ ਸੀ।" ਰਜਨੀ ਇੱਕ ਵਿਧਵਾ ਸੀ ਜਿਸ ਦੇ ਪਤੀ ਦੀ ਮੌਤ ਐੱਚਆਈਵੀ-ਏਡਜ਼ ਕਾਰਨ ਹੋ ਗਈ ਸੀ। ਪਿੱਛੇ ਮੁੜ ਕੇ ਦੇਖਣ ਦਾ ਕੋਈ ਰਾਹ ਨਹੀਂ ਸੀ। "ਮੇਰੇ ਪਰਿਵਾਰ ਨੇ ਮੇਰੇ ਨਾਲ ਸਾਰੇ ਸਬੰਧ ਤੋੜ ਦਿੱਤੇ ਸੀ। ਮੈਂ ਸਭ ਕੁਝ ਖੁਦ ਹੀ ਕਰ ਰਹੀ ਸੀ।"ਜ਼ਿੰਦਗੀ ਵਿੱਚ ਕਦੇ-ਕਦੇ ਅਜਿਹਾ ਮੌਕਾ ਆਉਂਦਾ ਹੈ ਕਿ ਤੁਸੀਂ ਕਾਫ਼ੀ ਟੁੱਟ ਜਾਂਦੇ ਹੋ। ਉਸ ਵੇਲੇ ਖੁਦ ਨੂੰ ਮਜ਼ਬੂਤ ਕਰਕੇ ਲੜੋ। ਇਹ ਰਜਨੀ ਨੇ ਵੀ ਕੀਤਾ। "ਮੈਨੂੰ ਅਹਿਸਾਸ ਹੋਇਆ ਕਿ ਮੇਰੇ ਲਈ ਉੱਥੇ ਕੋਈ ਵੀ ਨਹੀਂ ਸੀ। ਮੇਰੀ ਮੌਤ ਤੇ ਕੋਈ ਵੀ ਰੌਣ ਵਾਲਾ ਨਹੀਂ ਹੈ। ਮੈਨੂੰ ਆਪਣਾ ਧਿਆਨ ਖੁਦ ਹੀ ਰੱਖਣਾ ਪਏਗਾ। ਇਸ ਲਈ ਮੈਂ ਖੁਦ ਦਾ ਧਿਆਨ ਰੱਖਣਾ ਸ਼ੁਰੂ ਕੀਤਾ। ਆਪਣੇ ਖਾਣ-ਪੀਣ ਦਾ ਧਿਆਨ ਰੱਖਿਆ ਤੇ ਇਲਾਜ ਕਰਵਾਉਣਾ ਵੀ ਸ਼ੁਰੂ ਕੀਤਾ।"ਰਜਨੀ ਨੇ ਜਲਦੀ ਹੀ ਇੱਕ ਫਾਰਮਾਸਿਊਟੀਕਲ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਮ ਚੰਗਾ ਹੋਣ ਕਾਰਨ ਉਸ ਨੂੰ ਨੌਕਰੀ ਤੇ ਪੱਕਾ ਕਰ ਦਿੱਤਾ ਗਿਆ ਸੀ। ਉਸ ਨੇ ਉੱਥੇ 10 ਸਾਲ ਕੰਮ ਕੀਤਾ। ਉਸ ਨੇ ਦਾਅਵਾ ਕੀਤਾ ਕਿ ਜਦੋਂ ਕੰਪਨੀ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਪਾਜ਼ੀਟਿਵ ਹੈ ਤਾਂ ਕੰਪਨੀ ਦੀ ਮੈਨੇਜਮੈਂਟ ਨੇ ਉਸ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ।ਅਸਲ ਵਿੱਚ ਕੀ ਹੋਇਆ?ਰਜਨੀ ਦਾ ਦਾਅਵਾ ਹੈ ਕਿ ਉਹ ਬੀਮਾਰ ਸੀ ਅਤੇ ਕੁਝ ਸਮੇਂ ਲਈ ਹਸਪਤਾਲ ਵਿੱਚ ਭਰਤੀ ਸੀ। ਜਦੋਂ ਉਹ ਦੁਬਾਰਾ ਕੰਮ 'ਤੇ ਪਰਤੀ ਤਾਂ ਉਸ ਨੇ ਮੈਡੀਕਲੇਮ (ਇਲਾਜ ਦਾ ਖਰਚਾ) ਕੀਤਾ। "ਮੈਂ ਸੁਣਿਆ ਸੀ ਕਿ ਜੇ ਤੁਸੀਂ ਕੰਪਨੀ ਨੂੰ ਮੈਡੀਕਲੇਮ ਸੌਂਪਦੇ ਹੋ ਤਾਂ ਉਹ ਇਸ ਦਾ ਖਰਚਾ ਚੁੱਕਦੇ ਹਨ। ਮੈਨੂੰ ਹਮੇਸ਼ਾਂ ਵਿੱਤੀ ਸੰਕਟ ਸੀ ਅਤੇ ਮੈਂ ਸੋਚਿਆ ਕਿ ਇਸ ਨਾਲ ਮੇਰੀ ਮਦਦ ਹੋਵੇਗੀ। ਪਰ ਜਿਵੇਂ ਹੀ ਕੰਪਨੀ ਨੇ ਇਹ ਦੇਖਿਾ ਕਿ ਮੈਨੂੰ ਐੱਚਆਈਵੀ ਹੈ ਤਾਂ ਉਨ੍ਹਾਂ ਨੇ ਮੈਨੂੰ 30 ਮਿੰਟਾਂ ਦੇ ਅੰਦਰ ਨੌਕਰੀ ਤੋਂ ਕੱਢ ਦਿੱਤਾ!" Image copyright Getty Images ਫੋਟੋ ਕੈਪਸ਼ਨ ਖੂਨ ਵਿੱਚ ਐਚਆਈਵੀ ਜਾਂਚ ਲਈ ਖੂਨ ਟੈਸਟ ਜ਼ਰੂਰੀ ਹੈ ਪਰ ਉਸ ਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ ਇਸ ਬਾਰੇ ਰਜਨੀ ਨੇ ਦੱਸਿਆ, "ਕੰਪਨੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕਿਉਂਕਿ ਉਹ ਫਾਰਮਾ ਕੰਪਨੀ ਹੈ ਇਸ ਲਈ ਜੋ ਪ੍ਰੋ਼ਡਕਟ ਅਸੀਂ ਬਣਾਉਂਦੇ ਹਾਂ ਤੁਹਾਡੇ ਕਾਰਨ ਉਸ ਦੇ ਖਰਾਬ ਹੋਣ ਦਾ ਖਦਸ਼ਾ ਹੈ। ਇਸ ਲਈ ਤੁਹਾਨੂੰ ਜਾਨਾ ਪਏਗਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਅਜਿਹਾ ਨਹੀਂ ਹੋ ਸਕਦਾ। ਮੈਂ ਆਪਣਾ ਬਹੁਤ ਬਿਹਤਰ ਧਿਆਨ ਰੱਖਦੀ ਹਾਂ। ਮੈਂ ਸਾਰੀਆਂ ਸਾਵਧਾਨੀਆਂ ਵਰਤਦੀ ਹਾਂ ਪਰ ਉਨ੍ਹਾਂ ਨੇ ਕੁਝ ਨਹੀਂ ਸੁਣਿਆ। ਮੈਂ ਉਨ੍ਹਾਂ ਨੂੰ ਵਾਰ-ਵਾਰ ਮਿੰਨਤ ਕੀਤੀ ਕਿ ਮੈਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਮੈਨੂੰ ਨੌਕਰੀ ਦੀ ਲੋੜ ਸੀ ਪਰ ਕਿਸੇ ਨੇ ਨਹੀਂ ਸੁਣਿਆ।"ਇਹ ਵੀ ਪੜ੍ਹੋ:ਏਡਜ਼ ਕਿਵੇਂ ਫੈਲਦਾ ਹੈ ਅਤੇ ਕਿਵੇਂ ਨਹੀਂ ਜਾਣੋ ਕਿਵੇਂ ਤੁਸੀਂ ਬੁਢਾਪੇ ਨੂੰ ਟਾਲ ਸਕਦੇ ਹੋਗਾਵਾਂ ਦੇ ਐਂਟੀਬਾਡੀਜ਼ ਨਾਲ ਏਡਜ਼ ਦਾ ਇਲਾਜਰਜਨੀ ਫਿਰ ਮਜਬੂਰ ਸੀ। ਹਾਲਾਂਕਿ ਉਸ ਦੀ ਲੜਾਈ ਦੀ ਹਿੰਮਤ ਬੇਜੋੜ ਸੀ। ਉਸ ਨੂੰ ਕਈ ਲੋਕਾਂ ਨੇ ਵਿੱਤੀ ਮਦਦ ਦਾ ਹੱਥ ਵਧਾਇਆ ਪਰ ਉਸ ਨੇ ਮਨ੍ਹਾ ਕਰ ਦਿੱਤਾ। ਆਪਣੇ ਭਰਾ ਤੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਵੀ ਕੰਪਨੀ ਐੱਚਆਈਵੀ ਹੋਣ ਕਾਰਨ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੀ। ਫਿਰ ਉਸ ਨੇ ਪੁਣੇ ਦੀ ਲੇਬਰ ਕੋਰਟ ਵਿੱਚ ਮਾਮਲਾ ਦਰਜ ਕੀਤਾ। "ਮੈਂ ਕਾਫ਼ੀ ਕੁਝ ਝੱਲ ਚੁੱਕੀ ਸੀ। ਹਰ ਵਾਰ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਮੁਸੀਬਤਾਂ ਮੈਨੂੰ ਪਿੱਛੇ ਧੱਕ ਦਿੰਦੀਆਂ ਸਨ। ਮੈਂ ਅਖੀਰ ਤੱਕ ਲੜਨ ਦਾ ਫੈਸਲਾ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਹੈ। ਮੈਂ ਕਈ ਵਾਰ ਸਭ ਕੁਝ ਛੱਡ ਕੇ ਭੱਜਣ ਬਾਰੇ ਸੋਚਿਆ। ਪਰ ਹਰ ਵਾਰੀ ਮੈਂ ਅੱਗੇ ਵੱਧਦੀ ਗਈ।"3 ਦਿਸੰਬਰ ਨੂੰ ਲੇਬਰ ਕੋਰਟ ਨੇ ਰਜਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ। ਇਸ ਵਿੱਚ ਕਿਹਾ ਗਿਆ ਸੀ, "ਕੋਈ ਵੀ ਮੁਲਾਜ਼ਮ ਐੱਆਈਵੀ ਪਾਜ਼ੀਟਿਵ ਹੋਣ ਕਾਰਨ ਨੌਕਰੀ ਤੋਂ ਕੱਢਿਆ ਨਹੀਂ ਜਾ ਸਕਦਾ। ਕਿਉਂਕਿ ਨੌਕਰੀ ਤੋਂ ਕਾਨੂੰਨ ਦੇ ਤਹਿਤ ਤੇ ਕੱਢਿਆ ਜਾ ਸਕਦਾ ਹੈ। ਜੋ ਕਿ ਇਸ ਮਾਮਲੇ ਵਿੱਚ ਨਹੀਂ ਕੀਤਾ ਗਿਆ ਸੀ।"ਮੈਂ ਚਿਹਰਾ ਨਹੀਂ ਲੁਕਾਉਣਾ ਚਾਹੁੰਦੀਜਦੋਂ ਦਾ ਫੈਸਲਾ ਆਇਆ ਹੈ ਰਜਨੀ ਨੂੰ ਲਗਾਤਾਰ ਫੋਨ ਆ ਰਹੇ ਹਨ। ਮੀਡੀਆ ਉਸ ਦੀ ਪ੍ਰਤੀਕਿਰਿਆਵਾਂ ਚਾਹੁੰਦਾ ਹੈ। ਲੋਕ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ। ਪਰ ਕੀ ਉਹ ਅਸਲ ਵਿੱਚ ਉਸ ਕੰਪਨੀ ਵਿੱਚ ਜਾਣਾ ਚਾਹੁੰਦੀ ਹੈ ਜਿਸ ਨੇ ਉਸ ਨੂੰ ਤਿੰਨ ਸਾਲ ਪਹਿਲਾਂ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ? Image copyright Getty Images ਫੋਟੋ ਕੈਪਸ਼ਨ ਵਿਸ਼ਵ ਏਡਜ਼ ਦਿਵਸ 1 ਦਿਸੰਬਰ ਨੂੰ ਹੁੰਦਾ ਹੈ ਤੇ ਲਾਲ ਰਿੱਬਨ ਜਾਗਰੂਕਤਾ ਦਾ ਪ੍ਰਤੀਕ ਹੈ "ਹਾਂ, ਮੈਂ ਉੱਥੇ ਜਾਣਾ ਚਾਹੁੰਦਾ ਹਾਂ। ਮੈਂ ਉੱਥੇ ਕੰਮ ਕਰਨਾ ਚਾਹੁੰਦਾ ਹਾਂ। ਮੈਂ ਸਾਰੀ ਜ਼ਿੰਦਗੀ ਇਹ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਐੱਚਆਈਵੀ ਪਾਜ਼ੀਟਿਵ ਹਾਂ। ਘੱਟੋ-ਘੱਟ ਕੰਪਨੀ ਵਿੱਚ ਹਰ ਕੋਈ ਮੇਰੀ ਹਾਲਤ ਬਾਰੇ ਜਾਣਦਾ ਹੈ। ਇਸ ਦਾ ਮਤਲਬ ਹੈ ਕਿ ਮੈਨੂੰ ਕੁਝ ਵੀ ਲੁਕਾਉਣ ਦਾ ਦਬਾਅ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਨੂੰ ਹੋਰ ਕਿਸੇ ਚੀਜ ਦੀ ਪਰਵਾਹ ਨਹੀਂ ਹੈ। ਮੈਂ ਫੈਸਲਾ ਆਉਣ ਤੋਂ ਬਾਅਦ ਕੁਝ ਨਿਊਜ਼ ਚੈਨਲਾਂ ਨਾਲ ਗੱਲਬਾਤ ਕੀਤੀ ਹੈ ਪਰ ਮੈਂ ਆਪਣਾ ਚਿਹਰਾ ਢੱਕਿਆ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਚਿਹਰਾ ਦਿਖਾਉਣਾ ਚਾਹੀਦਾ ਸੀ।"ਐੱਚਆਈਵੀ ਪੀੜਤ ਔਰਤਾਂ ਵੱਧ ਮੁਸ਼ਕਿਲ ਵਿੱਚ ਰਜਨੀ ਦਾ ਮੰਨਣਾ ਹੈ ਕਿ ਐੱਚਆਈਵੀ-ਏਡਜ਼ ਨਾਲ ਪੀੜਤ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਦੁੱਖ ਝੱਲਦੀਆਂ ਹਨ।"ਜਦੋਂ ਹਰ ਮਹੀਨੇ ਮੈਂ ਦਵਾਈਆਂ ਲੈਣ ਲਈ ਜਾਂਦੀ ਹਾਂ ਤਾਂ ਲੋਕ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖਦੇ ਹਨ। ਤਕਰੀਬਨ ਸਾਰੀਆਂ ਔਰਤਾਂ ਨੂੰ ਆਪਣੇ ਪਤੀਆਂ ਤੋਂ ਹੀ ਵਾਇਰਸ ਮਿਲਦਾ ਹੈ। ਜੇ ਉਨ੍ਹਾਂ ਦੇ ਪਤੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਸਹੁਰੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ। ਇਹ ਮੇਰੇ ਨਾਲ ਵੀ ਹੋਇਆ ਹੈ।" ਮੁੜ ਵਿਆਹ ਦੀ ਇਛੁੱਕ ਨਹੀਂਰਜਨੀ ਪਿਛਲੇ 15 ਸਾਲਾਂ ਤੋਂ ਇਕੱਲੀ ਰਹਿ ਰਹੀ ਹੈ। ਲੋਕ ਅਕਸਰ ਉਸ ਨੂੰ ਫਿਰ ਤੋਂ ਵਿਆਹ ਕਰਵਾਉਣ ਦੀ ਸਲਾਹ ਦਿੰਦੇ ਹਨ। ਪਰ ਉਹ ਇਹ ਨਹੀਂ ਕਰਨਾ ਚਾਹੁੰਦੀ।"ਦੋ ਐੱਚਆਈਵੀ (HIV) ਲੋਕ ਕਈ ਵਾਰ ਇੱਕ-ਦੂਜੇ ਨਾਲ ਵਿਆਹ ਕਰਵਾ ਲੈਂਦੇ ਹਨ। ਲੋਕ ਇਹ ਸੁਝਾਅ ਦਿੰਦੇ ਹਨ ਕਿ ਮੈਂ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨਾਲ ਵਿਆਹ ਕਰ ਲਵਾਂ। ਪਰ ਮੈਂ ਦੁਬਾਰਾ ਵਿਆਹ ਨਹੀਂ ਕਰਾਉਣਾ ਚਾਹੁੰਦੀ। ਮੈਂ ਇਹ ਨਹੀਂ ਭੁੱਲ ਸਕਦੀ ਕਿ ਮੇਰੇ ਪਤੀ ਦੇ ਬਿਮਾਰ ਹੋਣ ਕਾਰਨ ਮੈਨੂੰ ਕੀ ਕੁਝ ਸਹਿਣਾ ਪਿਆ? ਮੈਂ ਉਸ ਤਜਰਬੇ ਨੂੰ ਮੁੜ ਨਹੀਂ ਸਹਿ ਸਕਦੀ। ਮੈਂ ਇਕੱਲੀ ਰਹਿ ਕੇ ਖੁਸ਼ ਹਾਂ।" ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
જુઓ, google આ ક્યુટ Doodleથી 2018ને કેવી રીતે કરી રહ્યું bye bye
Gujarati
FTII मध्ये अटकनाट्य, मध्यरात्री विद्यार्थ्यांना केली अटक
Marathi
மொத்தத்தில் 'உள்குத்து' தகுதியான சினிமாவுக்குரிய தரத்துடன் மிளிர்கிறது.
Tamil
ਬ੍ਰੈਗਜ਼ਿਟ ਸਮਝੌਤਾ ਪਾਸ ਨਾ ਹੋਇਆ ਤਾਂ ਕੀ-ਕੀ ਹੋ ਸਕਦਾ ਹੈ 15 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46863908 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬਰਤਾਨੀਆ ਦੀ ਸਸੰਦ ਵਿੱਚ ਪੈਣ ਵਾਲੀਆਂ ਵੋਟਾਂ ਸ਼ਾਇਦ ਬ੍ਰੈਗਜ਼ਿਟ ਬਾਰੇ ਹੋਏ ਰੈਫਰੈਂਡਮ ਤੋਂ ਬਾਅਦ ਸਭ ਤੋਂ ਅਹਿਮ ਘਟਾਨਾਕ੍ਰਮ ਹੋਵੇਗੀ। ਬ੍ਰਿਟੇਨ ਦੇ ਯੂਰਪ 'ਚੋਂ ਐਗਜ਼ਿਟ (ਬਾਹਰ ਜਾਣ) ਯਾਨੀ 'ਬ੍ਰੈਗਜ਼ਿਟ' ਲਈ ਹੁਣ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਆਪਣਾ ਆਖਰੀ ਦਾਅ ਖੇਡਿਆ ਹੈ। ਉਨ੍ਹਾਂ ਕਿਹਾ ਹੈ ਉਨ੍ਹਾਂ ਵੱਲੋਂ ਦਿੱਤੀ ਗਈ ਯੋਜਨਾ ਨੂੰ ਜੇ ਬ੍ਰਿਟੇਨ ਦੀ ਸੰਸਦ ਦੇ ਸਦਨ 'ਹਾਊਸ ਆਫ ਕਾਮਨਜ਼' ਵਿੱਚ ਪ੍ਰਵਾਨਗੀ ਨਾ ਮਿਲੀ ਤਾਂ ਇਸ ਨਾਲੋਂ ਚੰਗਾ ਇਹੀ ਹੈ ਕਿ ਬ੍ਰੈਗਜ਼ਿਟ ਨਾ ਹੀ ਹੋਵੇ। ਦੂਜੇ ਪਾਸੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ ਕਿਹਾ ਹੈ ਕਿ ਉਹ ਮੇਅ ਦੀ ਯੋਜਨਾ ਦਾ ਵਿਰੋਧ ਕਰਨਗੇ, ਜੇ ਇਹ ਪਾਸ ਨਾ ਹੋਈ ਤਾਂ ਉਹ ਸਰਕਾਰ ਨੂੰ ਹਟਾਉਣ ਦਾ ਮਤਾ ਵੀ ਲਿਆਉਣਗੇ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਸਰਪੰਚੀ ਔਰਤਾਂ ਜਿੱਤੀਆਂ, ਫੋਟੋਆਂ ਛਪਵਾ ਰਹੇ ਮਰਦ ਪਾਕ ਵੱਲੋਂ ਕਰਤਾਰਪੁਰ ਲਾਂਘੇ ਲਈ ਸਿੱਖਾਂ ਨੂੰ ਨਿਵੇਸ਼ ਦਾ ਸੱਦਾ Image copyright Reuters ਫੋਟੋ ਕੈਪਸ਼ਨ ਟੈਰੀਜ਼ਾ ਮੇਅ ਦੀ ਪਹਿਲੀ ਬੈਠਕ ਡੱਚ ਪ੍ਰਧਾਨ ਮੰਤਰੀ ਮਾਰਖ਼ ਰੂਤੇ ਦੇ ਨਾਲ ਹੋਣੀ ਹੈ। ਹੁਣ ਤੱਕ ਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਗੱਲਬਾਤ ਇਸੇ ਉਮੀਦ ਨਾਲ ਕੀਤੀ ਜਾ ਰਹੀ ਸੀ ਕਿ ਇੱਕ ਦਿਨ ਬਰਤਾਨੀਆ ਦਾ ਯੂਰਪੀ ਯੂਨੀਅਨ ਤੋਂ ਤੋੜ-ਵਿੱਛੋੜਾ ਸੰਭਵ ਹੋ ਸਕੇਗਾ।ਇਸ ਸਾਰੀ ਗੱਲਬਾਤ ਦਾ ਧੁਰਾ ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਰਿਹਾ ਹੈ ਜੋ ਕਿ ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਯੂਨੀਅਨ ਦਾ ਹੈੱਡ-ਆਫਿਸ ਵੀ ਹੈ।ਬਰਤਾਨੀਆ ਦੇ ਸੰਸਦ ਮੈਂਬਰ 18 ਮਹੀਨਿਆਂ ਵਿੱਚ ਇਸ ਸੰਭਾਵੀ ਸਮਝੋਤੇ ਵਿੱਚਲੀਆਂ ਕਈ ਮੱਦਾਂ ਜਿਵੇਂ ਲੋਕਾਂ ਦੀ ਆਵਾ-ਜਾਈ ਅਤੇ ਸਰਹੱਦਾਂ ਬਾਰੇ ਵਿਚਾਰ ਕਰਨਗੇ। ਇਸ ਸਮਝੌਤੇ ਨੂੰ ਬਰਤਾਨੀਆ ਅਤੇ ਯੂਰਪੀ ਯੂਨੀਅਨ ਦਰਮਿਆਨ ਤਲਾਕਨਾਮਾ ਵੀ ਕਿਹਾ ਜਾ ਰਿਹਾ ਹੈ।ਇਹ ਵੀ ਪੜ੍ਹੋ:-'ਕਰਤਾਰਪੁਰ ਲਾਂਘੇ 'ਤੇ ਸ਼ੱਕ ਕਰਨ ਵਾਲਿਆਂ 'ਚ ਕੈਪਟਨ ਇਕੱਲੇ ਨਹੀਂ''ਸਾਡੇ ਤੋਂ ਮੁਆਫ਼ੀ ਤਾਂ ਜਿਸ ਤੋਂ ਮਰਜ਼ੀ ਮੰਗਾ ਲਵੋ'ਮਿਸ ਵਰਲਡ ਬਣੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂਜੇ ਸਮਝੌਤਾ ਪਾਸ ਹੋ ਗਿਆ ਤਾਂ ਇਸ ਨਾਲ ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ 29 ਮਾਰਚ 2019 ਨੂੰ ਬਰਤਾਨਵੀ ਸਮੇਂ ਮੁਤਾਬਕ ਰਾਤ ਦੇ ਗਿਆਰਾਂ ਵਜੇ ਤੋੜ-ਵਿੱਛੋੜੇ ਦਾ ਰਾਹ ਪੱਧਰਾ ਹੋ ਜਾਵੇਗਾ।ਪਰ ਜਾਪ ਰਿਹਾ ਹੈ ਕਿ ਸੰਸਦ ਵਿੱਚੋਂ ਇਸ ਸਮਝੌਤੇ ਦੇ ਖਰੜੇ ਨੂੰ ਪ੍ਰਵਾਨ ਕਰਵਾਉਣਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਟੀਮ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ।ਸਮਝੌਤਾ ਸੰਸਦ ਵਿੱਚ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ?ਬਹੁਤੇ ਸਿਆਸੀ ਮਾਹਿਰਾਂ ਨੂੰ ਇਹ ਖਰੜਾ ਰੱਦ ਹੋਣ ਦੀ ਉਮੀਦ ਹੈ।ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਕੋਲ 650 ਵਿੱਚੋ 315 ਸੀਟਾਂ ਹਨ।ਇਸ ਦੇ ਇਲਾਵਾ ਉਨ੍ਹਾਂ ਨੂੰ ਨੌਰਦਨ ਆਇਰਿਸ਼ ਯੂਨੀਅਨਿਸਟ ਪਾਰਟੀ (ਡੀਯੂਪੀ) ਦੇ 10 ਸੰਸਦ ਮੈਂਬਰਾਂ ਦੇ ਵੀ ਇਸ ਸਮਝੌਤੇ ਦੇ ਹੱਕ ਵਿੱਚ ਭੁਗਤਣ ਦੀ ਉਮੀਦ ਹੈ। Image copyright AFP ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਟੀਮ ਨੇ ਪਿਛਲੇ ਹਫਤੇ ਸੰਸਦ ਮੈਂਬਰਾਂ ਨੂੰ ਭਰੋਸੇ ਵਿੱਚ ਲੈਣ ਉੱਪਰ ਬਹੁਤ ਮਿਹਨਤ ਕੀਤੀ ਹੈ। ਡੀਯੂਪੀ ਦੀ ਹਮਾਇਤ ਤੋਂ ਬਿਨਾਂ ਸਰਕਾਰ ਕੋਲ ਕੋਈ ਸਾਫ ਬਹੁਮਤ ਨਹੀਂ ਹੈ ਅਤੇ ਕੋਈ ਵੀ ਬਿਲ ਪਾਸ ਨਹੀਂ ਕਰਾ ਸਕਦੀ।ਜਿੱਥੇ ਵਿਰੋਧੀ ਧਿਰ ਇਸ ਦੇ ਖਿਲਾਫ ਵੋਟ ਕਰੇਗੀ ਉੱਥੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਪਾਰਟੀ ਦੇ ਵੀ ਕਈ ਸੰਸਦ ਮੈਂਬਰ ਆਪਣੀ ਸਰਕਾਰ ਦੇ ਖਿਲਾਫ ਜਾ ਸਕਦੇ ਹਨ।ਡੀਯੂਪੀ ਦੇ ਵੀ ਕਈ ਮੈਂਬਰ ਇਸ ਸਮਝੌਤੇ ਬਾਰੇ ਵਿਰੋਧੀ ਸੁਰਾਂ ਅਲਾਪ ਚੁੱਕੇ ਹਨ। ਉਨ੍ਹਾਂ ਨੂੰ ਬਰਤਾਨੀਆ ਅਤੇ ਆਇਰਲੈਂਡ ਦੀ ਤਜਵੀਜ਼ਸ਼ੁਦਾ ਸਰਹੱਦ ਬਾਰੇ ਇਤਰਾਜ਼ ਹਨ।ਸੱਤਾਧਾਰੀ ਧਿਰ ਦੇ ਵਿਰੋਧੀਆਂ ਅਤੇ ਬਾਗੀਆਂ ਨੂੰ ਸ਼ਾਂਤ ਕਰਨ ਦੀਆਂ ਮੰਤਰੀ ਕੋਸ਼ਿਸ਼ਾਂ ਵਿੱਚ ਰੁੱਝੇ ਰਹੇ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਰਹੱਦ ਬਾਰੇ ਭਵਿੱਖ ਵਿੱਚ ਆਪਣਾ ਪੱਖ ਰੱਖਣ ਦੀ ਗੱਲ ਕਹਿ ਕੇ ਮਨਾ ਲੈਣ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।ਤਜਵੀਜ਼ਸ਼ੁਦਾ ਸਰਹੱਦ ਬਾਰੇ ਕੀ ਵਿਵਾਦ ਹਨ?ਇਹ ਵਿਵਾਦ ਰਿਪਬਲਿਕ ਆਫ ਆਇਰਲੈਂਡ ਅਤੇ ਉੱਤਰੀ ਆਇਰਲੈਂਡ (ਜੋ ਕਿ ਬਰਤਾਨੀਆ ਦਾ ਹਿੱਸਾ ਹੈ) ਦਰਮਿਆਨ ਪੈਂਦੇ ਇਲਾਕਿਆਂ ਬਾਰੇ ਹੈ।ਇਸ ਗੱਲਬਾਤ ਦਾ ਮੁੱਖ ਬਿੰਦੂ ਇਹ ਰਿਹਾ ਹੈ ਕਿ ਇੱਥੇ ਕੋਈ ਅਜਿਹੀ ਸਰੱਹਦ ਨਾ ਬਣਾਈ ਜਾਵੇ ਜਿਸ ਨਾਲ ਬਰਤਾਨੀਆ ਅਤੇ ਰਿਪਬਲਿਕ ਆਫ ਆਇਰਲੈਂਡ ਵਿਚਕਾਰ ਵਪਾਰ 'ਤੇ ਅਸਰ ਪਵੇ।ਬਰਤਾਨੀਆ ਅਤੇ ਯੂਰਪੀ ਯੂਨੀਅਨ ਦੋਵੇਂ ਹੀ ਚਾਹੁੰਦੇ ਹਨ ਕਿ ਬਰਤਾਨੀਆ ਦੇ ਨਿਕਲਣ ਤੋਂ ਬਾਅਦ ਵਪਾਰ ਉੱਪਰ ਕੋਈ ਅਸਰ ਨਾ ਪਵੇ ਅਤੇ ਇਹ ਨਿਰਵਿਘਨ ਜਾਰੀ ਰਹੇ।ਜੇ ਕਈ ਹੱਲ ਨਾ ਹੋ ਸਕਿਆ ਤਾਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਨੂੰ ਉੱਤਰੀ ਆਇਰਲੈਂਡ ਨੂੰ ਕਸਟਮ ਯੂਨੀਅਨ ਵਿੱਚ ਰੱਖਣਾ ਪਵੇਗਾ ਜਿਸ ਨਾਲ ਕਿ ਬਾਕੀ ਦਾ ਬਰਤਾਨੀਆ ਇਸ ਤੋਂ ਬਾਹਰ ਹੋ ਜਾਵੇਗਾ। Image copyright Getty Images ਫੋਟੋ ਕੈਪਸ਼ਨ ਵਿਵਾਦ ਰਿਪਬਲਿਕ ਆਫ ਆਇਰਲੈਂਡ ਅਤੇ ਉੱਤਰੀ ਆਇਰਲੈਂਡ (ਜੋ ਕਿ ਬਰਤਾਨੀਆ ਦਾ ਹਿੱਸਾ ਹੈ) ਦਰਮਿਆਨ ਪੈਂਦੇ ਇਲਾਕਿਆਂ ਬਾਰੇ ਹੈ। ਹੋਰ ਵਿਵਾਦਿਤ ਮੁੱਦੇ ਕਿਹੜੇ-ਕਿਹੜੇ ਹਨ?ਇਸ ਸਮਝੌਤੇ ਵਿੱਚ ਹੇਠ ਲਿਖੇ ਮੁੱਖ ਮੁੱਦੇ ਸ਼ਾਮਲ ਹਨ:ਬਰਤਾਨੀਆ ਇਸ ਤੋੜ-ਵਿਛੋੜੇ ਲਈ ਯੂਰਪੀ ਯੂਨੀਅਨ ਨੂੰ ਕਿੰਨੀ ਰਾਸ਼ੀ ਦੇਵੇਗਾ। (ਲਗਪਗ 39 ਬਿਲੀਅਨ ਪੌਂਡ)ਬਰਤਾਨੀਆ ਵਿੱਚ ਰਹਿ ਰਹੇ ਯੂਰਪੀ ਯੂਨੀਅਨ ਦੇ ਨਾਗਰਿਕਾਂ ਅਤੇ ਯੂਰਪੀ ਯੂਨੀਅਨ ਵਿੱਚ ਰਹਿ ਰਹੇ ਬਰਤਾਨੀਆ ਦੇ ਨਾਗਰਿਕਾਂ ਦਾ ਕੀ ਹੋਵੇਗਾਇਸ ਮਸਲੇ ਦੇ ਹੱਲ ਲਈ 31 ਦਸੰਬਰ 2020 ਦੀ ਤਾਰੀਕ ਮਿੱਥੀ ਗਈ ਹੈ। ਤਾਂ ਕਿ ਬਰਤਾਨੀਆ ਅਤੇ ਯੂਰਪੀ ਯੂਨੀਅਨ ਕਿਸੇ ਸਮਝੌਤੇ 'ਤੇ ਪਹੁੰਚ ਸਕਣ। Image copyright HoC ਫੋਟੋ ਕੈਪਸ਼ਨ ਜੇਕਰ ਪ੍ਰਧਾਨ ਮੰਤਰੀ ਭਰੋਸਗੀ ਮਤਾ ਜਿੱਤ ਜਾਂਦੇ ਹਨ ਤਾਂ ਇਹ ਆਪਣੇ ਅਹੁਦੇ ਬਰਕਰਾਰ ਰਹਿ ਸਕਦੀ ਹੈ ਅਤੇ ਇੱਕ ਸਾਲ ਤੱਕ ਇਸ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਜੇ ਸਮਝੌਤਾ ਸੰਸਦ ਵਿੱਚ ਰੱਦ ਹੋ ਗਿਆ?ਇਸ ਦੇ ਕਈ ਸੰਭਾਵੀ ਨਤੀਜੇ ਹੋ ਸਕਦੇ ਹਨ:ਕੋਈ ਸਮਝੌਤਾ ਨਹੀਂਸੰਸਦ ਵਿੱਚ ਦੋਬਾਰਾ ਵੋਟਿੰਗਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਸਮਝੌਤੇ ਬਾਰੇ ਨਵੇਂ ਸਿਰਿਓਂ ਗੱਲਬਾਤਆਮ ਚੋਣਾਂਬੇਭਰੋਸਗੀ ਮਤਾਇੱਕ ਹੋਰ ਰੈਫਰੈਂਡਮ Image copyright AFP 1. ਕੋਈ ਸਮਝੌਤਾ ਨਹੀਂ ਜੇ ਸਮਝੌਤਾ ਸੰਸਦ ਵਿੱਚ ਰੱਦ ਹੋ ਗਿਆ ਤਾਂ ਬਰਤਾਨੀਆ ਨੂੰ ਬਿਨਾਂ ਸਮਝੌਤੇ ਦੇ ਯੂਰਪੀ ਯੂਨੀਅਨ ਛੱਡਣਾ ਪੈ ਸਕਦਾ ਹੈ।ਮਾਹਰਾਂ ਮੁਤਾਬਕ ਇਹ ਸਥਿਤੀ ਖੱਡ ਵਿੱਚ ਛਾਲ ਮਾਰਨ ਵਰਗੀ ਗੱਲ ਹੋਵੇਗੀ।2. ਸੰਸਦ ਵਿੱਚ ਦੋਬਾਰਾ ਵੋਟਿੰਗਜੇ ਸਮਝੌਤਾ ਰੱਦ ਹੋਇਆ ਅਤੇ ਇਸ ਦਾ ਬਾਜ਼ਾਰ ਉੱਪਰ ਮਾੜਾ ਅਸਰ ਪਿਆ ਤਾਂ ਸਰਕਾਰ ਮੁੜ ਵੋਟਿੰਗ ਦੀ ਤਜਵੀਜ਼ ਰੱਖ ਸਕਦੀ ਹੈ।ਇਹ ਇੰਨਾ ਵੀ ਸਰਲ ਨਹੀਂ ਜਿੰਨਾ ਦਿਸਦਾ ਹੈ ਕਿਉਂਕਿ ਸੰਸਦ ਨੂੰ ਇੱਕੋ ਇਜਲਾਸ ਵਿੱਚ ਇੱਕੋ ਮਸਲੇ ਉੱਪਰ ਦੋ ਵਾਰ ਵੋਟਿੰਗ ਲਈ ਨਹੀਂ ਕਿਹਾ ਜਾ ਸਕਦਾ।ਹਾਂ, ਜੇ ਸਰਕਾਰ ਯੂਰਪੀ ਯੂਨੀਅਨ ਨੂੰ ਸਮਝੌਤੇ ਵਿੱਚ ਕੁਝ ਬਦਲਾਅ ਕਰਨ ਲਈ ਮਨਾ ਲੈਂਦੀ ਹੈਂ ਤਾਂ ਸ਼ਾਇਦ ਇਸ ਬਾਰੇ ਸੰਸਦ ਵਿੱਚ ਦੂਹਰੀ ਵਾਰ ਵੋਟਿੰਗ ਸੰਭਵ ਹੋ ਸਕੇ।ਸੰਸਦ ਦੇ ਕਲਰਕ ਨੇ ਕਿਹਾ ਹੈ ਕਿ ਜੇ ਸੰਸਦ ਆਪਣੀ ਪਿਛਲੀ ਵੋਟ ਨੂੰ ਪਲਟਣਾ ਚਾਹੇ ਤਾਂ ਉਪਰਲੇ ਸਿਧਾਂਤ ਨੂੰ ਨਜ਼ਰ ਅੰਦਾਜ ਕਰਕੇ ਮੁੜ ਵੋਟਿੰਗ ਸੰਭਵ ਹੈ। Image copyright EPA ਫੋਟੋ ਕੈਪਸ਼ਨ ਯੂਰਪੀਅਨ ਕਮਿਸ਼ਨ ਦੇ ਮੁਖੀ ਜੀਨ ਕਲਾਊਡ ਜੰਕਰ ਨਾਲ ਟੈਰੀਜ਼ਾ ਮੇਅ 3. ਨਵੇਂ ਸਿਰਿਓਂ ਗੱਲਬਾਤਬਰਤਾਨੀਆ ਅਤੇ ਯੂਰਪੀ ਯੂਨੀਅਨ ਵਿੱਚ ਸਮਝੌਤੇ ਬਾਰੇ ਨਵੇਂ ਸਿਰਿਓਂ ਗੱਲਬਾਤ ਕਰ ਸਕਦੇ ਹਨ ਪਰ ਇਸ ਵਿੱਚ ਹੋਰ ਸਮਾਂ ਵੀ ਲੱਗੇਗਾ। ਇਸ ਹਾਲਤ ਵਿੱਚ ਦੋ ਵਿਕਲਪ ਹੋ ਸਕਦੇ ਹਨ।ਪਹਿਲਾ- ਬਰਤਾਨੀਆ ਸਰਕਾਰ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜੇ ਦੀ ਤਰੀਕ ਅੱਗੇ ਵਧਾਉਣ ਲਈ ਕਹਿ ਸਕਦੀ ਹੈ ਪਰ ਇਸ ਲਈ ਬਾਕੀ ਦੇਸਾਂ ਦੀ ਸਹਿਮਤੀ ਜ਼ਰੂਰੀ ਹੈ।ਦੂਸਰਾ- ਬਰਤਾਨੀ ਬ੍ਰੈਗਿਜ਼ਿਟ ਨੂੰ ਸ਼ੁਰੂ ਕਰਨ ਵਾਲੇ ਕਾਨੂੰਨੀ ਉਪਕਰਣ ਆਰਟੀਕਲ 50 ਨੂੰ ਰੱਦ ਕਰਕੇ ਗੱਲਬਾਤ ਨਵੇਂ ਸਿਰਿਓਂ ਸ਼ੁਰੂ ਕਰ ਸਕਦਾ ਹੈ ਪਰ ਕੀ ਯੂਰਪੀ ਯੂਨੀਅਨ ਇਹ ਸਾਰੀ ਕਵਾਇਦ ਮੁੜ-ਸ਼ੁਰੂ ਕਰਨੀ ਚਾਹੇਗਾ।4. ਆਮ ਚੋਣਾਂਸਮਝੌਤਾ ਪਾਸ ਕਰਵਾਉਣ ਲਈ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਕੋਲ ਇੱਕ ਹੋਰ ਰਸਤਾ ਜਲਦੀ ਆਮ ਚੋਣਾਂ ਕਰਵਾਉਣਾ ਹੋ ਸਕਦਾ ਹੈ।ਇਸ ਸਮਝੌਤੇ ਨੂੰ ਸੰਸਦ ਦੇ ਇੱਕ ਤਿਹਾਈ ਮੈਂਬਰਾ ਦੀ ਵੋਟ ਚਾਹੀਦੀ ਹੋਵੇਗੀ ਪਰ ਯੂਰਪੀ ਯੂਨੀਅਨ ਨੂੰ ਤੋੜ-ਵਿਛੋੜੇ ਦੀ ਤਰੀਕ ਅੱਗੇ ਵਧਾਉਣੀ ਪਵੇਗੀ। Image copyright Getty Images 5. ਬੇਭਰੋਸਗੀ ਮਤਾਜੇ ਸਮਝੌਤਾ ਰੱਦ ਹੋਇਆ ਤਾਂ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਨੂੰ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅਜਿਹਾ ਮਤਾ ਵਿਰੋਧੀ ਧਿਰ ਵੀ ਲਿਆ ਸਕਦੀ ਹੈ ਅਤੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਵੀ ਆਪਣੀ ਪੈਂਠ ਸਾਬਤ ਕਰਨ ਲਈ ਲਿਆ ਸਕਦੇ ਹਨ।ਜੇ ਸਰਕਾਰ ਜਿੱਤ ਭਰੋਸੇ ਦਾ ਮਤ ਜਿੱਤਦੀ ਹੈ ਤਾਂ ਕੰਮ ਜਾਰੀ ਰੱਖ ਸਕੇਗੀ ਪਰ ਜੇ ਹਾਰੀ ਤਾਂ ਨਵੀਂ ਸਰਕਾਰ ਨੂੰ 14 ਦਿਨਾਂ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਪਵੇਗਾ।ਜੇ ਕੋਈ ਵੀ ਸਰਕਾਰ ਬਹੁਮਤ ਨਾ ਦਿਖਾ ਸਕੀ ਤਾਂ ਆਮ ਚੋਣਾਂ ਹੀ ਇੱਕ ਰਾਹ ਰਹਿ ਜਾਣਗੀਆਂ।ਬ੍ਰੈਗਜ਼ਿਟ ਬਾਰੇ ਹੋਰ ਖ਼ਬਰਾਂ:ਬ੍ਰੈਗਜ਼ਿਟ: ਬਰਤਾਨੀਆ ਸਾਹਮਣੇ ਆਖਰੀ ਵੱਡੀ ਚੁਣੌਤੀਬ੍ਰਿਟੇਨ ਤੇ ਯੂਰਪੀ ਸੰਘ ਦੇ 'ਤੋੜ ਵਿਛੋੜੇ' ਦੇ ਰਾਹ ਦੇ 5 ਰੋੜੇ ਪਹਿਲਾਂ ਤੋਂ ਈਯੂ ਜਾਂ ਬ੍ਰਿਟੇਨ 'ਚ ਰਹਿੰਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂਬ੍ਰੈਕਸਿਟ ਬਿੱਲ: ਸਰਕਾਰ ਨੂੰ ਕਿਉਂ ਨਹੀਂ ਮਿਲੇ ਲੋੜੀਂਦੇ ਵੋਟ?ਬ੍ਰੈਕਸਿਟ ਕਾਰਨ ਬਰਤਾਨਵੀ ਸਰਕਾਰ ਵਿੱਚ ਅਹਿਮ ਫੇਰਬਦਲਜਿਹੜੀ ਵੀ ਨਵੀਂ ਸਰਕਾਰ 14 ਦਿਨਾਂ ਵਿੱਚ ਬਣ ਗਈ ਉਹੀ ਕੰਮ ਕਰਦੀ ਰਹਿ ਸਕੇਗੀ।ਕੰਜ਼ਰਵੇਟਿਵ ਪਾਰਟੀ ਵੀ ਕਿਸੇ ਹੋਰ ਪ੍ਰਧਾਨ ਮੰਤਰੀ ਨਾਲ ਨਵੀਂ ਸਰਕਾਰ ਬਣਾ ਸਕਦੀ ਹੈ। ਨਵੀਂ ਸਰਕਾਰ ਮਿਲੀ-ਜੁਲੀ ਵੀ ਹੋ ਸਕਦੀ ਹੈ। ਇਹ ਅਲਪਮਤ ਵਾਲੀ ਕਿਸੇ ਹੋਰ ਪਾਰਟੀ ਦੀ ਸਰਕਾਰ ਵੀ ਹੋ ਸਕਦੀ ਹੈ।6. ਇੱਕ ਹੋਰ ਰੈਫਰੈਂਡਮਸਰਕਾਰ ਇਸ ਤੋਂ ਇਲਾਵਾ ਮੁੜ ਤੋਂ ਰੈਫਰੈਂਡਮ ਕਰਵਾਉਣ ਬਾਰੇ ਸੋਚ ਸਕਦੀ ਹੈ ਪਰ ਇਸ ਵਿੱਚ ਵਕਤ ਲਗੇਗਾ। ਇਸ ਲਈ ਨਵਾਂ ਕਾਨੂੰਨ ਬਣੇਗਾ ਤੇ ਰੈਫਰੈਂਡਮ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਸਮਾਂ ਵੀ ਤੈਅ ਕਰਨਾ ਪਵੇਗਾ। ਬਾਕੀ ਤਰੀਕਿਆਂ ਵਾਂਗ ਇਸ ਲਈ ਵੀ ਆਰਟੀਕਲ 50 ਵਿੱਚ ਸੋਧ ਕੀਤੀ ਜਾ ਸਕਦੀ ਹੈ। Image copyright AFP ਫੋਟੋ ਕੈਪਸ਼ਨ ਮਾਈਕਲ ਬਰਨਿਅਰ (ਖੱਬੇ) ਸਮਝੌਤੇ ਦੇ ਕਾਗਜ਼ ਯੂਰਪੀ ਕਾਊਂਸਿਲ ਦੇ ਮੁਖੀ ਡੌਨਲਡ ਟਸਕ ਨੂੰ ਸੌਂਪਦੇ ਹੋਏ 7. ਫੁਟਕਲ ਸੰਭਾਵੀ ਨਤੀਜੇਇਨ੍ਹਾਂ ਤੋਂ ਇਲਾਵਾ ਹੋਰ ਸਿਆਸੀ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਉਦਾਹਰਨ ਵਜੋਂ ਸੰਭਵ ਹੈ ਕਿ ਟੈਰੀਜ਼ਾ ਮੇਅ ਦੀ ਲੀਡਰਸ਼ਿਪ ਲਈ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਇਹ ਚੁਣੌਤੀਆਂ ਉਨ੍ਹਾਂ ਦੀ ਪਾਰਟੀ ਤੱਕ ਹੀ ਸੀਮਿਤ ਹੋਣ ਪਰ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਬਦਲਣ ਤੱਕ ਦੀ ਸੰਭਾਵਨਾ ਹੋ ਸਕਦੀ ਹੈ।ਇਹ ਵੀ ਪੜ੍ਹੋ:ਉਹ 5 ਟਰਨਿੰਗ ਪੁਆਇੰਟ ਜਿਨ੍ਹਾਂ ਨੇ ਮੈਚ ਟੀਮ ਇੰਡੀਆ ਦੀ ਝੋਲੀ ਪਾਇਆ'ਸਾਡੇ ਤੋਂ ਮੁਆਫ਼ੀ ਤਾਂ ਜਿਸ ਤੋਂ ਮਰਜ਼ੀ ਮੰਗਾ ਲਵੋ'- ਬਾਦਲਮਿਸ ਵਰਲਡ ਬਣੀ ਵੈਨੇਸਾ ਬਾਰੇ ਜਾਣੋ ਦਿਲਚਸਪ ਗੱਲਾਂਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ಭಾರತ-ಇಂಗ್ಲೆಂಡ್​​ 5ನೇ ಟೆಸ್ಟ್​ ವೇಳೆ ಸೆರೆಸಿಕ್ಕ ವಂಚಕ ವಿಜಯ್​ ಮಲ್ಯ
Kannada
દેશમાં 50 કરોડ મોબાઇલ કનેક્શન બંધ થવાના સમાચાર પર સરકારે કર્યો ખુલાસો
Gujarati
سوشل میڈیا پر اب ملائیکہ اروڑہ کی تصویر ہوئی وائرل ، وجہ جان کر چونک جائیں گے آپ
Urdu
विलुप्त हुआ 'पहाड़ों का गहना' जंगल में एक गुप्त जगह पर फिर लौटा
Hindi
वीडियो, ब्रिटेन: धुर-दक्षिणपंथियों के विरोध में कई शहरों में प्रदर्शन, अवधि 3,17
Hindi
വിമാനയാത്രാ ടിക്കറ്റ് നിരക്ക് ഈ മാസം മുതല്‍ വര്‍ധിച്ചേക്കും
Malayalam
PHOTOS: 'બ્રહ્માસ્ત્ર'નાં સેટ પર ખુબજ ખુશ જોવા મળ્યા આલિયા-રણબીર
Gujarati
উত্তপ্ত ময়দান! কর্তা বনাম সমর্থক দ্বন্দ্বে আড়াআড়ি ফুটবল মহল
Bengali
ಮಾಲ್ಡೀವ್ಸ್​ನ ತಂಡಕ್ಕೆ ಮಣ್ಣುಮುಕ್ಕಿಸಿದ ಬೆಂಗಳೂರಿಗರು ಎಎಫ್​ಸಿ ಕಪ್ ಗ್ರೂಪ್ ಸ್ಟೇಜ್​ಗೆ ಲಗ್ಗೆ
Kannada
आरएसएस के इंद्रेश कुमार के 'अहंकारी' और 'रामद्रोही' वाले बयान पर छिड़ी बहस, विपक्ष का पलटवार
Hindi
ಚಿನ್ನದ ಓಟಗಾರ್ತಿ ಸ್ವಪ್ನಗೆ ಕೊನೆಗೂ ಸಿಕ್ತು ಹೊಸ ಶೂ !
Kannada
ନିଜ ନିର୍ଦ୍ଦେଶିତ ଏହି ଛବିରେ ପଜିଟିଭ୍‌ ରୋଲ୍‌ କରିଥିଲେ ହର…
Odia
अभ्यंगस्नान आणि तेही गोबर !
Marathi
کیمرہ میں قید ہوگیا رنبیر کپور۔عالیہ بھٹ کا رومانس ، ویڈیو وائرل
Urdu
அவர் கேட்ட வரத்தை அளித்த மகாவிஷ்ணு, அந்த இடத்தில் மூன்று திருக்கோலத்திலும் காட்சி கொடுத்தார். அப்படிக் காட்சி கொடுத்த இடம்தான் வெங்கடாம்பேட்டைஸ்ரீ வேணுகோபால சுவாமி திருக் கோயில்.
Tamil
राज्यात आजपासून तीन दिवस लोडशेडिंग
Marathi
સનીનાં લગ્નને થયા 7 વર્ષ, એનિવર્સરીએ શેર કરી ખાસ તસવીર
Gujarati
'ജൂലായ് കാട്രില്‍' ചിത്രത്തിന്റെ പുതിയ പോസ്റ്റര്‍ പുറത്തുവിട്ടു
Malayalam
କୋହଲି-ଅନୁଷ୍କା ବିବାହ ଆସନ୍ନ
Odia
'गुटख्याचा साठा जप्त करण्याचा अधिकार पोलिसांना नाही !'
Marathi
شادی کی خبروں کے بیچ وائرل ہوئی ملائکہ اروڑہ کی ایسی تصاویر، سوشل میڈیا صارفین بولے- عمر کا کچھ تو لحاظ کرو
Urdu
ಇವರೆ ನೋಡಿ ಜೈಲಿಗೆ ಹೋಗಿ ಬಂದ ಬಾಲಿವುಡ್ ತಾರೆಯರು
Kannada
ಅಖಂಡ ಕರ್ನಾಟಕ ಕೂಗಿಗೆ ಧ್ವನಿಯಾದ ಹ್ಯಾಟ್ರಿಕ್​ ಹೀರೋ ಶಿವರಾಜ್​ ಕುಮಾರ್​
Kannada
அன்றைய தினம், அதாவது சந்திர கிரகண வேளையில், இந்த ஸ்லோகத்தைச் சொல்லிக் கொண்டே இருங்கள். ஏற்கெனவே குளிர்ந்த நிலையில் இருக்கும் சந்திரன், இன்னும் இன்னும் குளிர்ந்து போவார். நம்மையும் நம் மனதையும் குளிரச்செய்வார்!
Tamil
அவ்வாறான மாடுகள், மேய்ச்சலுக்கு கிளம்பிவிட்டன. கிழக்கே வானம் வெளுத்துவிட்டது. சூர்யோதயம் ஆகிவிட்டது. எனவே ஆயர்குலப் பெண்கள் ஏற்கெனவே நோன்பு நோற்கக் கிளம்பிச் செல்கின்றனர்.
Tamil
କଟକ ଟି-୨୦: ଲୋକେଶ ରାହୁଲଙ୍କ ଅର୍ଦ୍ଧଶତକ, ଶ୍ରୀଲଙ୍କାକୁ ୧୮୧ ରନ୍‌ ଟାର୍ଗେଟ ଦେଲା ଭାରତ
Odia
পুরনো জুটি
Bengali
ஊடுபயிர் சாகுபடிக்கு சோனாலிகா ஐடிஎல் நிறுவனம் ஜிஇ 26, ஜிடி 30 டிராக்டர்களை அறிமுகப்படுத்துகிறது.
Tamil
এসএসকেএম মেডিক্যাল কলেজে নার্সদের বিক্ষোভ
Bengali
24 तासांपेक्षा अधिक काळ उलटूनही लाखो क्विंटल तूर खरेदीविना पडूनच
Marathi
தற்போது, "தமிழக மக்களின் விருப்பத்தைக் காக்கும் தமிழக அரசின் மீது எனக்கு நம்பிக்கை உள்ளது. முதல்வராக ஓபிஎஸ், தமிழகத்துக்கு நீதி என்பதே நமது போராட்டம்" என்று தனது ட்விட்டர் தளத்தில் குறிப்பிட்டுள்ளார் கவுதமி.
Tamil
मुंबई हायकोर्टाचं ‘सर्किट बेंच’ कोल्हापुरात
Marathi
राणेंच्या भाजप प्रवेशाच्या चर्चेने सिंधुदुर्गातल्या सेना- भाजपमध्ये अस्वस्थता
Marathi
কেন্দ্রের প্রকল্প নিজেদের নামে চালাচ্ছে রাজ্য: দিলীপ
Bengali
રેડ'ની સ્ક્રીનિંગ વખતે અજય દેવગન અને ઇલિયાનાનો જલવા, જુઓ pics
Gujarati
आंध्र प्रदेश और बिहार विशेष राज्य का दर्जा क्यों चाहते हैं? इसके क्या फायदे हैं?
Hindi
انضام الحق پر بیٹے کو جونئیر ٹیم میں منتخب کرانے کے لیے اثر و رسوخ کے استعمال کا الزام
Urdu
राजकारणाचा 'ठाकरे पॅटर्न' : राज ठाकरेंच्याच वाटेनं का जात आहेत कमलनाथ?
Marathi
جنوبی افریقہ کے خلاف ون ڈے سیریز کیلئے پاکستان کی 16 رکنی ٹیم کا اعلان ، اس بڑے کھلاڑی کو ملی جگہ
Urdu
ਸੀਬੀਆਈ ਡਾਇਰੈਕਟਰ ਨੂੰ ਮੁੜ ਹਟਾਉਣ ਤੋਂ ਬਾਅਦ ਮੋਦੀ 'ਤੇ ਇਲਜ਼ਾਮ ਲੱਗੇ 11 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46828042 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਸੁਪਰੀਮ ਕੋਰਟ ਵੱਲੋਂ ਆਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਬਹਾਲ ਕਰਨ ਦੇ ਫੈਸਲੇ ਦੇ ਦੋ ਦਿਨਾਂ ਬਾਅਦ ਹੀ, ਮਿਲੀਆਂ ਰਿਪੋਰਟਾਂ ਮੁਤਾਬਕ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਿਲੈਕਸ਼ਨ ਕਮੇਟੀ ਨੇ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ।ਵੀਰਵਾਰ ਸ਼ਾਮ ਨੂੰ ਇਸ ਕਮੇਟੀ ਦੀ ਮੀਟਿੰਗ ਵਿੱਚ ਮੋਦੀ, ਸੁਪਰੀਮ ਕੋਰਟ ਜਸਟਿਸ ਏਕੇ ਸੀਕਰੀ ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਮਲਿਕਾਰਜੁਨ ਖੜਗੇ ਨੇ ਹਿੱਸਾ ਲਿਆ। ਜਿਸ ਤੋਂ ਬਾਅਦ ਇਹ ਫੈਸਲਾ 2: 1 ਦੇ ਬਹੁਮਤ ਨਾਲ ਲਿਆ ਗਿਆ।ਰਿਪੋਰਟਾਂ ਮੁਤਾਬਕ ਮੱਲਿਕਾਰਜੁਨ ਖੜਗੇ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਪਰੀਮ ਕੋਰਟ ਦੇ ਜਸਟਿਸ ਏਕੇ ਸੀਕਰੀ ਨੇ ਵਰਮਾ ਨੂੰ ਬਦਲਣ ਦਾ ਫੈਸਲਾ ਲਿਆ।ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਟਵਿੱਟਰ ਉੱਪਰ ਲਿਖਿਆ ਕਿ ਅਹੁਦੇ ਤੋਂ ਹਟਾਉਣ ਪਿੱਛੇ ਡਰ ਸੀ ਕਿ ਵਰਮਾ ਹੁਣ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਖਿਲਾਫ ਰਫ਼ਾਲ 'ਘੁਟਾਲੇ' ਵਿੱਚ ਐੱਫਆਈਆਰ ਦਰਜ ਕਰਨ ਦੇ ਹੁਕਮ ਦੇਣਗੇ। ਭੂਸ਼ਣ ਨੇ ਫਰਾਂਸ ਨਾਲ ਰਫ਼ਾਲ ਲੜਾਕੂ ਜਹਾਜ਼ ਸੌਦੇ ਵਿੱਚ ਮੋਦੀ ਖਿਲਾਫ ਜਾਂਚ ਦੀ ਮੰਗ ਲੈ ਕੇ ਵਰਮਾ ਨਾਲ ਕੁਝ ਮਹੀਨੇ ਪਹਿਲਾਂ ਮੁਲਾਕਾਤ ਕੀਤੀ ਸੀ। Skip post by @pbhushan1 Breaking! So, a day after he resumed charge as CBI Director, the Committee headed by Modi again transfers out Alok Verma post haste, w/o even hearing him, fearing the prospect of his registering an FIR against Modi in the Rafale scam! Such desperation to prevent any investigation— Prashant Bhushan (@pbhushan1) 10 ਜਨਵਰੀ 2019 End of post by @pbhushan1 ਸਿਲੈਕਟ ਕਮੇਟੀ ਦੇ ਫੈਸਲੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪਾਏ ਗਏ ਇੱਕ ਟਵੀਟ ਰਾਹੀ ਕਿਹਾ ਗਿਆ ਕਿ ਆਲੋਕ ਵਰਮਾ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਾ ਦੇ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਇਸ ਨੇ ਮੁੜ ਸਾਬਤ ਕੀਤਾ ਹੈ ਕਿ ਮੋਦੀ ਜਾਂਚ ਤੋਂ ਕਿੰਨਾ ਡਰਦੇ ਹਨ। ਭਾਵੇਂ ਉਹ ਸੀਬੀਆਈ ਡਾਇਰੈਕਟਰ ਹੋਵੇ, ਜਾਂ ਸੰਸਦ ਰਾਹੀ ਜਾਂ ਜੇਪੀਸੀ। Skip post by @INCIndia By removing #AlokVerma from his position without giving him the chance to present his case, PM Modi has shown once again that he's too afraid of an investigation, either by an independent CBI director or by Parliament via JPC.— Congress (@INCIndia) 10 ਜਨਵਰੀ 2019 End of post by @INCIndia ਮੋਦੀ ਦੇ ਡਰਨ ਦੇ ਤਿੰਨ ਕਾਰਨ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਵੀ ਬੀਬੀਸੀ ਪੱਤਰਕਾਰ ਦਿਲਨਿਵਾਜ਼ ਪਾਸ਼ਾ ਨਾਲ ਗੱਲਬਾਤ ਦੌਰਾਨ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਸੀਬੀਆਈ ਦੇ ਡੰਡੇ ਨਾਲ ਡਰਾਉਣ ਵਿਰੋਧੀਆਂ ਨੂੰ ਡਰਾਉਣ ਵਾਲੇ ਮੋਦੀ ਹੁਣ ਖੁਦ ਸੀਬੀਆਈ ਤੋਂ ਡਰੇ ਹੋਏ ਹਨ। ਮੋਦੀ ਦੇ ਡਰਨ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਸੀ ਕਿ ਸੀਬੀਆਈ ਵਿਚ ਉਨ੍ਹਾਂ ਦੇ ਖ਼ਾਸ ਬੰਦੇ ਰਾਕੇਸ਼ ਅਸਥਾਨਾ ਉੱਤੇ ਜੇਕਰ ਜ਼ਿਆਦਾ ਦਬਾਅ ਪਿਆ ਤਾਂ ਉਹ ਭੇਦ ਖੋਲ ਸਕਦੇ ਸਨ।ਦੂਜਾ ਡਰ ਇਹ ਕਿ ਸੀਬੀਆਈ ਦੀ ਉਹ ਜਿਸ ਤਰ੍ਹਾਂ ਵਰਤੋਂ ਕਰਨਾ ਚਾਹੁੰਦੇ ਸਨ ਉਸ ਤਰ੍ਹਾਂ ਨਹੀਂ ਕਰ ਪਾ ਰਹੇ ਸਨ।ਮੋਦੀ ਦਾ ਤੀਜਾ ਡਰ ਇਹ ਵੀ ਸੀ ਕਿ ਜੇਕਰ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸ਼ਾਇਦ ਇਸ ਦਾ ਕਾਰਨ ਆਲੋਕ ਵਰਮਾ ਦਬਣ ਜਾਂ ਡਰਨ ਵਾਲੇ ਨਹੀਂ ਸਨ।ਸ਼ੌਰੀ ਦਾ ਦਾਅਵਾ ਸੀ ਕਿ ਇਸ ਸਭ ਤੋਂ ਬਚਣ ਲਈ ਹੀ ਆਲੋਕ ਵਰਮਾਂ ਨੂੰ ਛੁੱਟੀ ਭੇਜਿਆ ਗਿਆ ਹੈ। ਇਸ ਨਾਲ ਸਰਕਾਰ ਦਾ ਬਹੁਤਾ ਭਲਾ ਨਹੀਂ ਹੋਣ ਲੱਗਾ ਬਲਕਿ ਉਨ੍ਹਾਂ ਇੱਕ ਵੱਡਾ ਪਹਾੜ ਆਪਣੇ ਉੱਤੇ ਸੁੱਟ ਲਿਆ ਹੈ, ਅੱਗੇ ਚੱਲਕੇ ਇਸ ਦੇ ਕਈ ਦੂਰਗਾਮੀ ਪ੍ਰਭਾਵ ਹੋਣਗੇ।ਕੀ ਹੈ ਵਿਵਾਦ?ਭਾਰਤ ਵਿੱਚ ਜੁਰਮ ਅਤੇ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਕਰਨ ਵਾਲੀ ਸਰਬਉੱਚ ਸੰਸਥਾ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਆਲੋਕ ਵਰਮਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਉਨ੍ਹਾਂ ਨੂੰ ਜ਼ਬਰੀ ਛੁੱਟੀ ਭੇਜੇ ਜਾਣ ਖਿਲਾਫ਼ ਸੁਪਰੀਮ ਕੋਰਟ ਜਾਣ ਤੋਂ ਬਾਅਦ ਇਹ ਵਿਵਾਦ ਮੌਜੂਦਾ ਸਰਕਾਰ ਲਈ ਹੁਣ ਇੱਜ਼ਤ ਦਾ ਸਵਾਲ ਬਣ ਗਿਆ ਸੀ। ਦਰਅਸਲ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਅਸਥਾਨਾ ਵਿਚਾਲੇ ਬੀਤੇ ਕੁਝ ਸਮੇਂ ਤੋਂ ਰਿਸ਼ਵਤ ਨੂੰ ਲੈ ਕੇ ਇਲਜ਼ਾਮਾਂ ਦਾ ਸਿਲਸਿਲਾ ਚੱਲ ਰਿਹਾ ਸੀ। Image copyright CBI ਫੋਟੋ ਕੈਪਸ਼ਨ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ (ਖੱਬੇ) ਅਤੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ (ਸੱਜੇ) ਵਰਮਾ ਨੇ ਸੀਬੀਆਈ ਦੇ ਡਾਇਰੈਕਟਰ ਦੀ ਹੈਸੀਅਤ ਨਾਲ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਲਈ ਇੱਕ ਕਥਿਤ ਮਾਮਲੇ ਵਿੱਚ ਐਫ਼ਆਈਆਰ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਸੀਬੀਆਈ ਨੇ ਇਸ ਸਿਲਸਿਲੇ ਵਿੱਚ ਹੀ ਛਾਪਾ ਮਾਰਿਆ ਅਤੇ ਆਪਣੇ ਹੀ ਸਟਾਫ਼ ਡੀਐਸਪੀ ਦਵਿੰਦਰ ਕੁਮਾਰ ਨੂੰ ਗਿਰਫ਼ਤਾਰ ਕਰ ਲਿਆ। ਅਸਥਾਨਾ ਆਪਣੇ ਖ਼ਿਲਾਫ਼ ਦਰਜ ਐਫ਼ਆਈਆਰ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਚਲੇ ਗਏ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਦਖ਼ਲ ਦਿੰਦੇ ਹੋਏ ਸੀਬੀਆਈ ਦੇ ਨੰਬਰ-1 ਅਧਿਕਾਰੀ ਵਰਮਾ ਅਤੇ ਨੰਬਰ-2 ਅਧਿਕਾਰੀ ਅਸਥਾਨਾ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ।ਇਹੀ ਨਹੀਂ ਅਸਥਾਨਾ ਖ਼ਿਲਾਫ਼ ਜਾਂਚ ਕਰ ਰਹੇ ਸੀਬੀਆਈ ਅਧਿਕਾਰੀ ਏਕੇ ਬੱਸੀ ਨੂੰ ਵੀ ਪੋਰਟ ਬਲੇਅਰ ਭੇਜ ਦਿੱਤਾ ਗਿਆ ਸੀ। ਛੁੱਟੀ 'ਤੇ ਭੇਜੇ ਜਾਣ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਟੀਸ਼ਨ ਚਲੇ ਗਏ ਸਨ ਅਤੇ ਅਜੇ ਦੋ ਦਿਨ ਪਹਿਲਾਂ ਹੀ ਅਦਾਲਤ ਨੇ ਉਨ੍ਹਾਂ ਦੀ ਜ਼ਬਰੀ ਛੁੱਟੀ ਰੱਦ ਕਰ ਦਿੱਤੀ ਸੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
സമൂഹത്തിലും രാജ്യത്തും മാറ്റം വേണമെങ്കില്‍ തെരഞ്ഞെടുപ്പില്‍ വോട്ട് ചെയ്യണം; വിദ്യാ ബാലന്‍
Malayalam
बिपाशा सांगतेय तिचा फिटनेस फंडा
Marathi
वेस्टइंडीज़ ने भारत के साथ क्या बिना सोचे-समझे यह 'ग़लती' की है?
Hindi
વિશ્વના આ 9 દેશમાં થાય છે સૌથી વધુ કેરી, ભારત છે ટોપ પર
Gujarati
ତିନି ଟିକିଆ ଶୃଙ୍ଖଳାର ପ୍ରଥମ ମ୍ୟାଚ୍‌ ଆଜି
Odia
સમા સિકંદરે કરી નવા વર્ષની શરૂઆત, શેર કરી બોલ્ડ તસવીરો
Gujarati
شلپا شیٹی کے بعد اب کرینہ کپور کو بکنی پہننے پر سوشل میڈیا نے کیا ٹرول
Urdu
(LIVE): ಐಪಿಎಲ್​ 2018: ಹೈದರಾಬಾದ್ vs ಚೆನ್ನೈ​ ಸೂಪ್ ಕಿಂಗ್ಸ್​​: ವಿಲಿಯಮ್ಸನ್ ಹೋರಾಟ ವ್ಯರ್ಥ: ಚೆನ್ನೈ ತಂಡಕ್ಕೆ 4 ರನ್​​ಗಳ ಭರ್ಜರಿ ಜಯ
Kannada
मोदी को केजरीवाल की चुनौती- '12 बजे बीजेपी दफ़्तर आ रहा हूं…', बीजेपी ने बताया- 'इमोशनल अत्याचार'
Hindi
હવે કરો જલસા, આવી ગયું ડિશ કે રિચાર્જ વગર ઇન્ટરનેટથી ચાલતું સેટટોપ બોક્સ
Gujarati
জেলে গিয়েও শিক্ষা হয়নি, জেল থেকেই প্রাক্তন প্রেমিকাকে ফোনে খুনের হুমকি
Bengali
ਹਿਜਾਬ ਉੱਤੇ ਮੁੜ ਕਿਉਂ ਛਿੜ ਗਈ ਹੈ ਬਹਿਸ ਤੇ ਕੀ ਹੈ ਔਰਤਾਂ ਦਾ ਪੱਖ : #10yearchallenge 22 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46942717 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਤੁਰਕੀ ਵਿੱਚ ਇਸ ਤਰ੍ਹਾਂ ਲਿਆ ਗਿਆ #10yearchallenge ਸੋਸ਼ਲ ਮੀਡੀਆ 'ਤੇ ਚੱਲ ਰਹੇ #10YearChallenge ਦਾ ਤੁਰਕੀ ਵਿੱਚ ਇੱਕ ਗੰਭੀਰ ਰੂਪ ਵੇਖਣ ਨੂੰ ਮਿਲਿਆ। ਔਰਤਾਂ ਨੇ ਆਪਣੀਆਂ ਦੱਸ ਸਾਲ ਪੁਰਾਣੀਆਂ ਹਿਜਾਬ ਪਹਿਨੇ ਹੋਏ ਦੀਆਂ ਤਸਵੀਰਾਂ ਦੀ ਅੱਜ ਦੀਆਂ ਤਸਵੀਰਾਂ ਨਾਲ ਤੁਲਨਾ ਕੀਤੀ। ਪਰ ਇਨ੍ਹਾਂ ਤਸਵੀਰਾਂ ਦਾ ਮਕਸਦ ਉਮਰ ਦਾ ਫ਼ਰਕ ਵਿਖਾਉਣਾ ਨਹੀਂ ਬਲਕਿ ਹਿਜਾਬ ਪਹਿਨਣ ਅਤੇ ਛੱਡਣ ਵਿੱਚ ਫ਼ਰਕ ਦਿਖਾਉਣਾ ਸੀ। ਨਾਲ ਹੀ ਔਰਤਾਂ ਨੇ ਹਿਜਾਬ ਛੱਡਣ ਦੇ ਕਾਰਨ ਵੀ ਦੱਸੇ। ਇਹ ਵੀ ਪੜ੍ਹੋ: ਇਸਰਾਈਲ ਤੇ ਈਰਾਨ ਦੀ ਕੱਟੜ ਦੁਸ਼ਮਣੀ ਦੇ ਇਹ ਹਨ ਕਾਰਨ'ਕੰਮ ਮੈਨੂੰ ਕੇਜਰੀਵਾਲ ਦੇ ਪਸੰਦ ਹਨ ਪਰ ਬੰਦਾ ਮੈਨੂੰ ਖਹਿਰਾ ਚੰਗਾ ਲੱਗਦਾ ਹੈ' ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਇੰਝ ਨੇ ਸਾਂਭਿਆ ਪੈਸਾਤੁਰਕੀ ਵਿੱਚ ਹਿਜਾਬ 'ਤੇ ਵਿਵਾਦ ਕਾਫੀ ਪੁਰਾਣਾ ਹੈ। ਜਨਤਕ ਥਾਵਾਂ 'ਤੇ ਹਿਜਾਬ ਪਾਉਣ ਵਾਲਿਆਂ 'ਤੇ ਪਾਬੰਦੀ ਸੀ ਅਤੇ ਵਿਦਿਆਰਥੀ ਹਿਜਾਬ ਤੋਂ ਬਿਨਾਂ ਯੁਨੀਵਰਸਿਟੀ ਨਹੀਂ ਸੀ ਜਾ ਸਕਦੇ। ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਰਾਸ਼ਟਰਪਤੀ ਰੇਚੇਪ ਤਇਅਪ ਅਰਦੋਆਨ ਨੇ ਹੌਲੀ ਹੌਲੀ ਇਨ੍ਹਾਂ ਪਾਬੰਦੀਆਂ 'ਤੇ ਢਿੱਲ ਦਿੱਤੀ ਹੈ। ਧਰਮ-ਨਿਰਪੱਖ ਲੋਕ ਹਿਜਾਬ ਨੂੰ ਰਾਜਨੀਤਕ ਅਤੇ ਧਾਰਮਿਤ ਕੱਟੜਤਾ ਲਈ ਇਸਤੇਮਾਲ ਹੁੰਦਾ ਵੇਖਦੇ ਹਨ, ਤੇ ਅਰਦੋਆਨ 'ਤੇ ਧਾਰਮਿਕ ਏਜੰਡਾ ਚਲਾਉਣ ਦਾ ਇਲਜ਼ਾਮ ਲਗਾਉਂਦੇ ਹਨ। Image copyright DUCK SCARVES ਕਈ ਔਰਤਾਂ ਨੂੰ ਸਮਾਜਿਕ ਦਬਾਅ ਕਾਰਨ ਹਿਜਾਬ ਪਾਉਣਾ ਪੈਂਦਾ ਹੈ। #10YearChallenge ਵਿੱਚ ਲੋਕ ਆਪਣੀਆਂ 10 ਸਾਲ ਪੁਰਾਣੀਆਂ ਤਸਵੀਰਾਂ ਪਾ ਰਹੇ ਹਨ ਪਰ ਹਿਜਾਬ ਦੀਆਂ ਕੁਝ ਤਸਵੀਰਾਂ ਇੱਕ ਸਾਲ ਪੁਰਾਣੀਆਂ ਹੀ ਹਨ ਕਿਉਂਕਿ ਉਨ੍ਹਾਂ ਔਰਤਾਂ ਨੇ ਹਾਲ ਹੀ ਵਿੱਚ ਹਿਜਾਬ ਛੱਡਣ ਦਾ ਫੈਸਲਾ ਲਿਆ ਹੈ। ਉਹ ਔਰਤਾਂ #1yearchallenge ਹੈਸ਼ਟੈਗ ਦਾ ਇਸਤੇਮਾਲ ਕਰ ਰਹੀ ਹਨ। ਨਜ਼ਾਨ ਨਾਂ ਦੀ ਯੂਜ਼ਰ ਨੇ ਪੈਰਾਗਲਾਈਡਿੰਗ ਕਰਦੇ ਦੀ ਆਪਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ, ''ਇਹ ਜ਼ਾਹਿਰ ਕਰਨਾ ਬੇਹੱਦ ਔਖਾ ਹੈ ਕਿ ਜੋ ਤੁਸੀਂ ਸੋਚਦੇ ਹੋ ਉਹ ਕਰਨ ਦਾ ਅਹਿਸਾਸ ਕਿੰਨਾ ਖੁਬਸੂਰਤ ਹੁੰਦਾ ਹੈ।'' Image Copyright @NazanBalkaya34 @NazanBalkaya34 Image Copyright @NazanBalkaya34 @NazanBalkaya34 ਇੱਕ ਹੋਰ ਯੂਜ਼ਰ ਜੋਸਫਿਨ ਨੇ ਲਿਖਿਆ, ''ਮੈਂ ਕਿਸੇ ਨਾਲ ਗੱਲ ਕੀਤੀ, ਜਿਸਨੂੰ ਸੱਤ ਸਾਲ ਦੀ ਉਮਰ ਵਿੱਚ ਆਪਣਾ ਸਿਰ ਢੱਕਣਾ ਪਿਆ ਸੀ, ਜਿਸਨੂੰ 14 ਸਾਲ ਦੀ ਉਮਰ ਵਿੱਚ ਵੇਚ ਦਿੱਤਾ ਗਿਆ ਸੀ, ਪਰ ਉਸਨੇ ਕਦੇ ਵੀ ਸੰਘਰਸ਼ ਕਰਨਾ ਨਹੀਂ ਛੱਡਿਆ।''''ਉਹ ਔਰਤਾਂ ਜਿਨ੍ਹਾਂ ਦੇ ਦਿਲਾਂ ਵਿੱਚ ਤੂਫਾਨ ਹੈ, ਉਨ੍ਹਾਂ ਨੂੰ ਕਹਿ ਰਹੀ ਹਾਂ ਕਿ ਉਹ ਕਦੇ ਵੀ ਹਾਰ ਨਾ ਮੰਨਣ।''ਇਸ ਤਰ੍ਹਾਂ ਦੇ ਕਈ ਟਵੀਟਸ ਨੂੰ ਇੱਕ ਆਨਲਾਈਨ ਪਲੇਟਫਾਰਮ 'ਯੂ ਵਿਲ ਨੈਵਰ ਵਾਕ ਅਲੋਨ' ਨੇ ਰੀ-ਟਵੀਟ ਕੀਤਾ। ਵੈਬਸਾਈਟ ਦੀ ਸੰਸਥਾਪਕ ਨੇ ਬੀਬੀਸੀ ਤੁਰਕੀ ਨੂੰ ਦੱਸਿਆ ਕਿ ਉਨ੍ਹਾਂ ਦਾ ਮਕਸਦ ਤੁਰਕੀ ਦੀਆਂ ਔਰਤਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਨ੍ਹਾਂ ਦੇ ਔਖੇ ਸਮੇਂ ਵਿੱਚ ਕਈ ਔਰਤਾਂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ, ''13-14 ਸਾਲ ਦੀ ਉਮਰ ਵਿੱਚ ਕਿਸੇ ਨੂੰ ਵੀ ਉਹ ਪਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਜੋ ਸਾਰੀ ਉਮਰ ਉਨ੍ਹਾਂ ਦੇ ਨਾਲ ਬਣਿਆ ਰਹਿਣਾ ਵਾਲਾ ਹੈ।''ਇਹ ਵੀ ਪੜ੍ਹੋ: ਹਿਜਾਬ ਵਿੱਚ ਤਲਵਾਰਬਾਜ਼ੀ ਕਰਦੀਆਂ ਕੁੜੀਆਂਹਿਜਾਬ ਉਤਾਰ ਕੇ ਕੀਤੀ ਸੋਸ਼ਲ ਮੀਡੀਆ 'ਤੇ ਵਾਪਸੀਮਿਲੋ ਹੈਰੀ ਤੇ ਮੇਘਨ ਵਰਗੇ ਅੰਤਰ-ਨਸਲੀ ਜੋੜਿਆਂ ਨੂੰਯੂਜ਼ਰ ਬੁਸਰਾਨੁਰ ਨੇ ਕਿਹਾ, ''ਕੋਈ ਜੋ ਵੀ ਚਾਹੁੰਦਾ ਹੈ, ਉਹ ਕਹਿ ਸਕਦਾ ਹੈ। ਅਸੀਂ ਆਜ਼ਾਦ ਹਾਂ ਅਤੇ ਇਸਦਾ ਸਾਡੇ ਮਾਪਿਆਂ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਵਿਚਾਰ ਸਾਡੇ ਬਾਰੇ ਹਨ ਅਤੇ ਅਸੀਂ ਕੀ ਕਰ ਸਕਦੇ ਹਾਂ, ਇਸਨੂੰ ਲੈ ਕੇ ਸਾਡੀ ਸੋਚ ਆਜ਼ਾਦ ਹੈ। ਅਸੀਂ ਦੂਜਿਆਂ ਲਈ ਸਾਡੇ ਲਈ ਨਿਰਧਾਰਿਤ ਕੀਤੀਆਂ ਭੂਮਿਕਾਵਾਂ ਨਹੀਂ ਨਿਭਾਉਣਗੇ।'' Image Copyright @kirazcicegi_ @kirazcicegi_ Image Copyright @kirazcicegi_ @kirazcicegi_ ਇੱਕ ਹੋਰ ਯੂਜ਼ਰ @mistiktanrica ਨੇ ਲਿਖਿਆ, ''ਪਿਛਲੇ ਅੱਠ ਸਾਲਾਂ ਤੋਂ ਮੈਂ ਹਿਜਾਬ ਨਾ ਪਾਉਣ ਦੀ ਲੜਾਈ ਲੜ ਰਹੀ ਹਾਂ। ਆਪਣੇ ਅੰਦਰ ਦੀ ਵੀ ਇੱਕ ਲੜਾਈ ਹੈ ਜਿਸ ਨੂੰ ਜਿੱਤਣ ਵਿੱਚ ਮੈਨੂੰ ਇੱਕ ਲੰਬਾ ਸਮਾਂ ਲੱਗਿਆ, ਪੰਜ ਸਾਲਾਂ ਤੱਕ ਇਹ ਮੇਰੇ ਕਰੀਬਿਆਂ ਅਤੇ ਸਮਾਜ ਨਾਲ ਲੜਾਈ ਵਰਗਾ ਰਿਹਾ।'' Image Copyright @mistiktanrica @mistiktanrica Image Copyright @mistiktanrica @mistiktanrica ਦੂਜਾ ਨਜ਼ਰੀਆਹਾਲਾਂਕਿ, ਲੋਕਾਂ ਨੇ ਇਸ ਮੁਹਿੰਮ ਦੇ ਖਿਲਾਫ਼ ਵੀ ਕੂਮੈਂਟ ਕੀਤਾ। ਇੱਕ ਯੂਜ਼ਰ ਏਲਿਫ ਨੇ ਟਵੀਟ ਕੀਤਾ, ''#1yearchallenge ਅਸੀਂ ਵੱਡੇ ਹੋ ਗਏ ਹਾਂ, ਸੁੰਦਰ ਤੇ ਆਜ਼ਾਦ ਹੋ ਗਏ ਹਾਂ। ਅਸੀਂ ਆਪਣੇ ਹਿਜਾਬ ਦੇ ਨਾਲ ਆਜ਼ਾਦ ਹਾਂ। ਤੁਹਾਨੂੰ ਜੋ ਸੋਚਣਾ ਹੈ ਸੋਚਦੇ ਰਹੋ, ਇਹ ਸਾਡਾ ਆਪਣਾ ਵਿਸ਼ਵਾਸ ਹੈ। ਅਸੀਂ ਸਿਰਫ ਆਪਣੇ ਬਾਰੇ ਕਹਿ ਸਕਦੇ ਹਾਂ, ਤੁਹਾਡੇ ਬਾਰੇ ਨਹੀਂ।''ਸਿਰਫ਼ ਔਰਤਾਂ ਹੀ ਨਹੀਂ ਮਰਦ ਵੀ ਇਸ ਬਾਰੇ ਲਿਖ ਰਹੇ ਹਨ। ਯੂਜ਼ਰ ਐਡਮਔਰਸ ਨੇ ਲਿਖਿਆ, ''ਕੋਈ ਵੀ ਆਪਣੀ ਮਰਜ਼ੀ ਨਾਲ ਖੁਦ ਨੂੰ ਢੱਕ ਦਾ ਖੁੱਲ੍ਹਾ ਰੱਖ ਸਕਦਾ ਹੈ। ਇਸ ਨਾਲ ਕਿਸੇ ਨੂੰ ਮਤਲਬ ਨਹੀਂ ਹੋਣਾ ਚਾਹੀਦਾ ਹੈ। ਹਿਜਾਬ ਪਾਉਣ ਅਤੇ ਨਾ ਪਾਉਣ ਵਾਲਿਆਂ, ਦੋਹਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ। ਅਪਮਾਨਜਨਕ ਟਿੱਪਣੀਆਂ ਬੰਦ ਕਰੋ।'' Image copyright ਇੱਕ ਹੋਰ ਯੂਜ਼ਰ ਜ਼ਾਯਨੋ ਨੇ ਲਿਖਿਆ, ''ਹਿਜਾਬ ਨੂੰ ਆਜ਼ਾਦੀ ਨਾਲ ਜੋੜਣਾ ਕੱਟੜਤਾ ਹੈ। ਆਜਾ਼ਦੀ ਉਹ ਹੈ ਜਦੋਂ ਤੁਸੀਂ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਕੁਝ ਕਰਦੇ ਹੋ। ਕਦੇ ਕਦੇ ਖੁਦ ਨੂੰ ਢੱਕਣਾ ਵੀ ਆਜ਼ਾਦੀ ਹੁੰਦੀ ਹੈ।'' Image copyright ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
காஜல் அகர்வால், விவேக் ஓபராய், கருணாகரன் உள்ளிட்ட பலர் நடித்திருக்கும் 'விவேகம்' படத்துக்கு அனிருத் இசையமைத்துள்ளார். சத்யஜோதி நிறுவனம் பெரும் பொருட்செலவில் தயாரித்துள்ளது.
Tamil
आयटी विभागाचे प्रधान सचिव विजयकुमार गौतम यांची अखेर बदली
Marathi
ಚರ್ಚೆಗೆ ಗ್ರಾಸವಾಗಿದೆ ಸಾನಿಯಾ-ಮಲಿಕ್ ಮಗುವಿನ ಪೌರತ್ವ ವಿಚಾರ
Kannada
ലോട്ടറിയുടെ വിധി ഇന്നറിയാം: നിര്‍ണായക ജിഎസ്ടി കൗണ്‍സില്‍ യോഗം ഇന്ന് ദില്ലിയില്‍
Malayalam
ଜିଏସ୍‌ଟି ରିଟର୍ଣ୍ଣରେ ତ୍ରୁଟି ସଂଶୋଧନ ସୁବିଧା ପାଇଁ ଅର୍ଥମନ୍ତ୍ରୀଙ୍କ ପ୍ରସ୍ତାବ
Odia
चंद्रयान-3 के बाद इसरो चंद्रयान-4 में क्या अंतरिक्ष यात्री भेज पाएगा?
Hindi
ହ୍ଵାଟସ୍‌ଅପ୍‌ରେ ଆସିଲା ନୂତନ ‘ରିକଲ୍‌ ଫିଚର୍‌’! ଏହା ସାହାଯ୍ୟରେ ପାଇବେ ଏସବୁ ଫାଇଦା!
Odia
ಸಲ್ಮಾನ್​ ಜೀವನಾಧಾರಿತ ಸಿನಿಮಾ: ಗುಟ್ಟು ರಟ್ಟು ಮಾಡಿದ ವರುಣ್​ ಧವನ್​
Kannada
തൊണ്ടി മുതലിന് ശേഷം ഫഹദും ദിലീഷ് പോത്തനും വീണ്ടും ഒന്നിക്കുന്നു ; രചന ശ്യാം പുഷ്കരന്‍
Malayalam
ଆଇପିଏଲ୍‌ ନିଲାମୀରେ ଭାଗ ନେଲେ ଏହି ଅଭିନେତ୍ରୀଙ୍କ ଝିଅ
Odia
ഐ എസ്‌ എല്‍ ഫൈനല്‍എം 17ന്
Malayalam
ಮಲೇಷ್ಯಾ ಓಪನ್: ಸೆಮಿ ಫೈನಲ್​ನಲ್ಲಿ ಎಡವಿದ ಸಿಂಧು-ಶ್ರೀಕಾಂತ್: ಟೂರ್ನಿಯಿಂದ ಔಟ್
Kannada
آئی پی ایل 2018 :کولکاتہ کی چنئی پر شاندار جیت،6 وکٹ سے دی شکست ،پلے آف کی جانب بڑھایا قدم
Urdu
ಮೊಬೈಲ್​ ಡಿಸ್​ಪ್ಲೇ ಒಡೆಯದಿರಲು ಹೊಸ ಮೊಬೈಲ್​ ಕೇಸ್​
Kannada
میں اور سلمان سب سے خوش قسمت ہیں : شاہ رخ
Urdu
'ശ്രീദേവി ബംഗ്ലാവ്' എന്ന ചിത്രത്തിലെ ലൊക്കേഷന്‍ സ്റ്റില്‍ പുറത്തുവിട്ടു
Malayalam
ஜாக் மா கொள்கை, "நண்பர்களிடம் கையேந்துங்கள். அவர்கள் இல்லையென்று சொல்லுவதில்லை." தன் அப்பா, அம்மா, தங்கை, மச்சான், மாமியார், நண்பர்கள் ஆகிய எல்லோரிடமும் பண உதவி கேட்டார். இவர்கள் யாருமே பணக்காரர்களல்ல, அன்றாடங்காய்ச்சிகள்.
Tamil