Headline
stringlengths
6
15.7k
Language
stringclasses
10 values
प्रियांका चोप्राचा दात किडलाय का?
Marathi
குடிபோதையில் கார் ஓட்டி விபத்து ஏற்படுத்தியது தொடர்பாக நடிகர் ஜெய்யின் ஓட்டுநர் உரிமத்தை ரத்து செய்ய பரிந்துரை செய்யப்பட்டுள்ளது.
Tamil
செவ்வாயின் சித்திரை நட்சத்திரம் 3, 4-ம் பாதம் துலாம் ராசியில் 02.09.2017 முதல் 05.10.2017 வரை குரு பகவான் செல்வதால் பணவரவு திருப்திகரமாக இருக்கும். அரசாங்க அதிகாரிகள், அதிகாரப் பதவியில் இருப்பவர்களின் உதவியால் தடைபட்ட காரியங்களை முடிப்பீர்கள். உடன்பிறந்தவர்களால் ஆதாயமடைவீர்கள்.
Tamil
ಬರಲಿದೆ ಹೊಸ ಎಲೆಕ್ಟ್ರಿಕ್ ಬಸ್: ಪೆಟ್ರೋಲ್-ಡೀಸೆಲ್ ದರ ಹೆಚ್ಚಳಕ್ಕೆ ಕೇಂದ್ರದ ಮಾಸ್ಟರ್ ಪ್ಲಾನ್
Kannada
वीडियो, रेखा का वो इंटरव्यू जो आपको ज़रूर देखना चाहिए, अवधि 22,19
Hindi
ஆனால் இந்த கொள்கையை கூகுள் நிறுவனம் மீறியுள்ளது. இந்த விதிமீறலுக்காக இந்திய போட்டி ஒழுங்குமுறை ஆணையம்(சிசிஐ) கூகுள் நிறுவனத்துக்கு ரூ.136 கோடியை அபராதமாக விதித்துள்ளது.
Tamil
அதாவது, ஒருபக்கம் வீணை மற்றும் யாழ் கொண்டு இனிய இசை செய்பவர்கள், ஒருபக்கம் ரிக் வேதமும் பல தோத்திரங்களும் சொல்பவர்கள், இன்னொரு பக்கம்... நிறைய மலர்களைக் கையில் பிடித்தவர்கள், அடுத்த பக்கத்தில்... அன்பின் மிகுதியால் அழுவார்களும் தொழுவார்களும் இருக்கிறார்கள்.
Tamil
ചെറിയ ഇടവേളയ്ക്ക് ശേഷം വീണ്ടും സോഷ്യല്‍ മീഡിയയിലേക്ക് നടി പാര്‍വതി
Malayalam
वीडियो, चॉकलेट की बढ़ती क़ीमतों के लिए क्या जलवायु परिवर्तन ज़िम्मेदार है? – दुनिया जहान, अवधि 16,31
Hindi
കെ​എ​സ്‌എ​ഫ്‌ഇ ഇ​ള​വ് പ​ദ്ധ​തി കാ​ലാ​വ​ധി നീ​ട്ടി
Malayalam
பேட்டரி கார், மோட்டார் சைக்கிளின் இழுவைத் திறன், வேகம் குறைவாக இருப்பதால் இவற்றுக்கு பொதுமக்களிடம் போதிய வரவேற்பு இருப்பதில்லை. இதைப் போக்கும் வகையில் விரைவாகச் செல்லும் வாகனங்கள் தயாரிக்கும் முயற்சி வேகமாக நடைபெற்று வருகிறது.
Tamil
PHOTOS : ना दीपिका ना कतरिना...या आहेत भोजपुरीतील हॉट अभिनेत्री
Marathi
ਹਾਰਡ ਬ੍ਰੈਗਜ਼ਿਟ ਮਤਲਬ ਕਈ ਗੂੜ੍ਹੇ ਰਿਸ਼ਤੇ ਵੀ ਤੋੜ ਲੈਣੇ, ਸੌਫਟ ਮਤਲਬ ਯੂਨੀਅਨ ਦੇ ਕਈ ਨਿਯਮ ਲਾਗੂ ਰੱਖਣਾ। ਯੋਜਨਾ ਬਣਾਈ ਗਈ ਹੈ ਪਰ ਉਸ ਨੂੰ ਸੰਸਦ ਦੀ ਪ੍ਰਵਾਨਗੀ ਚਾਹੀਦੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
சைக்காலஜிக்கல் த்ரில்லர் படத்தை எடுத்து அதில் ஓரளவு வெற்றியும் பெற்றிருக்கிறார் அறிமுக இயக்குநர் பிரதீப் கிருஷ்ணமூர்த்தி.
Tamil
ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ ਫਿਲਮ ਦਾ ਡੀਐੱਸਜੀਐੱਮਸੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਰੋਧ 13 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46854218 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright The Accidental Prime Minister Poster ਫੋਟੋ ਕੈਪਸ਼ਨ ਸੰਜੇ ਬਾਰੂ ਦੀ ਕਿਤਾਬ 'ਐਕਸੀਡੈਂਟਲ ਪ੍ਰਾਈਮ ਮਿਨਿਸਟਰ - ਦਿ ਮੇਕਿੰਗ ਐਂਡ ਅਨਮੇਕਿੰਗ ਆਫ਼ ਮਨਮੋਹਨ ਸਿੰਘ' 'ਤੇ ਬਣੀ ਫ਼ਿਲਮ ਦਾ ਪੋਸਟਰ 'ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ' ਫਿਲਮ ਖਿਲਾਫ਼ ਜਿੱਥੇ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਹੈ ਉੱਥੇ ਹੀ ਉਸ ਦੀ ਵਿਰੋਧੀ ਪਾਰਟੀ ਵਿਚੋਂ ਵੀ ਇਸ ਫਿਲਮ ਬਾਰੇ ਵਿਰੋਧੀ ਸੁਰਾਂ ਉੱਠ ਰਹੀਆਂ ਹਨ। ਸ਼੍ਰੋਮਣੀ ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਇਸ ਫਿਲਮ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਕਿਰਦਾਰ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।ਉਨ੍ਹਾਂ ਨੇ ਟਵੀਟ ਕੀਤਾ, "ਗਾਂਧੀ ਪਰਿਵਾਰ ਕਰਕੇ ਇਸ ਸਿਆਸਤਦਾਨ ਦਾ ਨਿਰਾਦਰ ਕਿਉਂ? ਮੈਂ ਸਿੱਖਾਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਉਹ ਇਸ ਫਿਲਮ ਨੂੰ ਨਾ ਦੇਖਣ, ਜਿਸ ਵਿੱਚ ਅਜਿਹੇ ਸਿੱਖ ਦਾ ਮਜ਼ਾਕ ਬਣਾਇਆ ਗਿਆ ਹੈ ਜੋ ਭਾਰਤ ਦਾ ਮਾਣ ਹੈ।" Skip post by Manjinder Singh Sirsa Even today, Dr Manmohan Singh is one of the respected leaders in India. I do not endorse of a movie belittling his...Posted by Manjinder Singh Sirsa on Saturday, 12 January 2019 End of post by Manjinder Singh Sirsa ਇਸ ਤੋਂ ਇਲਾਵਾ ਉਨ੍ਹਾਂ ਨੇ ਫੇਸਬੁੱਕ 'ਤੇ ਵੀ ਇੱਕ ਵੀਡੀਓ ਅਪਲੋਡ ਕਰਕੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਫਿਲਮ ਵਿੱਚ ਡਾ. ਮਨਮੋਹਨ ਸਿੰਘ ਨੂੰ ਜੋ ਕਿ 10 ਸਾਲ ਤੱਕ ਦੇਸ ਦੇ ਪ੍ਰਧਾਨ ਮੰਤਰੀ ਰਹੇ ਹਨ, ਉਨ੍ਹਾਂ ਦੇ ਅਕਸ ਨੂੰ ਜਿਸ ਤਰ੍ਹਾਂ ਮਜ਼ਾਕੀਆਂ ਢੰਗ ਨਾਲ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ, "ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਡਾ. ਮਨਮੋਹਨ ਨੇ ਦੇਸ ਦਾ ਮਾਣ ਵਧਾਇਆ ਹੈ ਸਿੱਖਾਂ ਦੀ ਪੱਗ ਨੂੰ ਉੱਚਾ ਕੀਤਾ ਅਤੇ ਪੂਰੀ ਦੁਨੀਆਂ ਅੰਦਰ ਸਿੱਖਾਂ ਦੀ ਪਛਾਣ ਨੂੰ ਕਾਇਮ ਕੀਤਾ ਹੈ। ਪਰ ਕਾਂਗਰਸ ਦੀਆਂ 70 ਸਾਲ ਦੀਆਂ ਬੁਰਾਈਆਂ ਦੇ ਬਦਲੇ ਡਾ. ਮਨਮੋਹਨ ਸਿੰਘ ਦਾ ਅਕਸ, ਇੱਕ ਸਿੱਖ ਦੀ ਦਸਤਾਰ ਦੇ ਅਕਸ ਨੂੰ ਖ਼ਰਾਬ ਕਰਕੇ ਪੇਸ਼ ਕਰਨ ਲਈ ਦਿੱਲੀ ਕਮੇਟੀ ਚਿੰਤਤ ਹੈ।""ਇਸ ਲਈ ਦਿੱਲੀ ਕਮੇਟੀ ਨੇ ਤੈਅ ਕੀਤਾ ਹੈ ਕਿ ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ ਦਾ ਸਿੱਖ ਬਾਈਕਾਟ ਕਰਨ, ਅਸੀਂ ਕਿਸੇ ਵੀ ਕੀਮਤ 'ਤੇ ਅਜਿਹੀ ਫਿਲਮ ਸਵੀਕਾਰ ਨਹੀਂ ਕਰਾਂਗੇ ਜੋ ਸਿੱਖ ਅਤੇ ਸਿੱਖ ਦੀ ਪੱਗ ਦਾ ਨਿਰਾਦਰ ਕਰੇ।"ਇਹ ਵੀ ਪੜ੍ਹੋ-'ਮਨਮੋਹਨ ਪਾਰਟੀ ਪ੍ਰਧਾਨ ਨੂੰ ਪੀਐਮ ਤੋਂ ਉਪਰ ਮੰਨਦੇ ਸੀ'ਕਿਹੋ ਜਿਹੇ ਹਨ ਅਨੁਪਮ ਖੇਰ ਦੀ ਫ਼ਿਲਮ ਵਾਲੇ ਮਨਮੋਹਨ ਘਰੋਂ ਭੱਜੀ ਕੁੜੀ ਟੋਰੰਟੋ ਪਹੁੰਚੀ ਤਾਂ ਚਿਹਰੇ 'ਤੇ ਕੁਝ ਇਸ ਤਰ੍ਹਾਂ ਦੀ ਖੁਸ਼ੀ ਸੀ ਸੰਜੇ ਬਾਰੂ ਦੀ ਕਿਤਾਬ 'ਤੇ ਬਣੀ ਹੈ ਫਿਲਮਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਿਤ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਫਿਲਮ ਬਣਾਈ ਗਈ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਸੰਜੇ ਬਾਰੂ ਸਾਲ 2004 ਤੋਂ 2008 ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ। 2014 ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਫ਼ਤਰ ਨੇ ਇਸ ਕਿਤਾਬ ਦੀ ਆਲੋਚਨਾ ਕੀਤੀ ਸੀ।ਫਿਲਮ ਵਿੱਚ ਅਦਾਕਾਰ ਅਨੁਪਮ ਖੇਰ ਡਾ. ਮਨਮੋਹਨ ਸਿੰਘ ਦੀ ਭੂਮਿਕਾ ਵਿੱਚ ਹਨ ਜਦਕਿ ਅਦਾਕਾਰ ਅਕਸ਼ੈ ਖੰਨਾ ਸੰਜੇ ਬਾਰੂ ਦੀ ਭੂਮਿਕਾ ਨਿਭਾ ਰਹੇ ਹਨ।ਇਸ ਫਿਲਮ ਦਾ ਨਿਰਦੇਸ਼ਨ ਵਿਜੈ ਗੁੱਟੇ ਨੇ ਕੀਤਾ ਹੈ। Image copyright PAL SINGH NAULI / BBC ਫੋਟੋ ਕੈਪਸ਼ਨ ਫਿਲਮ ਦੇ ਵਿਰੋਧ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਜਲੰਧਰ ਵਿੱਚ ਸਿਨੇਮਾ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਨੁਪਮ ਖੇਰ ਦਾ ਪੁਤਲਾ ਸਾੜਿਆ ਕਾਂਗਰਸ ਫਿਲਮ ਦਾ ਵਿਰੋਧ ਕਰਦੀ ਰਹੀ ਹੈਹਾਲਾਂਕਿ ਸਾਲ 2014 ਵਿੱਚ ਵੀ ਕਿਤਾਬ ਨੂੰ ਲੈ ਕੇ ਸੰਜੇ ਬਾਰੂ ਉੱਤੇ ਸਵਾਲ ਚੁੱਕੇ ਗਏ ਸਨ। ਹੁਣ ਆਮ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਫਿਲਮ ਦੇ ਰਿਲੀਜ਼ ਦੀ ਟਾਈਮਿੰਗ ਨੂੰ ਲੈ ਕੇ ਵੀ ਕਾਂਗਰਸ ਨੇ ਸਵਾਲ ਚੁੱਕਿਆ।ਦੇਸ ਭਰ ਵਿੱਚ ਕਾਂਗਰਸੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਫਿਲਮ ਦੇ ਖਿਲਾਫ ਅਦਾਲਤਾਂ ਵਿੱਚ ਪਟੀਸ਼ਨਾਂ ਵੀ ਪਾਈਆਂ ਗਈਆਂ। ਕੋਲਕਾਤਾ ਵਿੱਚ ਕਾਂਗਰਸੀ ਵਰਕਰਾਂ ਨੇ ਤਾਂ ਸਿਨੇਮਾਘਰਾਂ ਬਾਹਰ ਤਿੱਖੇ ਰੋਸ ਪ੍ਰਦਰਸ਼ਨ ਕੀਤੇ।ਇਹ ਵੀ ਪੜ੍ਹੋ-ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਕੀ ਹੈ ਰਾਜ਼ਕਿਉਂ ਹੈ ਦੁੱਲਾ ਭੱਟੀ ਲੋਹੜੀ ਦਾ ਸਾਂਝਾ ਨਾਇਕ? ਜਦੋਂ ਜਾਨ ਬਚਾਉਣ ਲਈ ਮਾਇਆਵਤੀ ਨੂੰ ਕਮਰੇ 'ਚ ਲੁਕਣਾ ਪਿਆਜਦੋਂ ਕਾਂਸਟੇਬਲ ਨੇ ‘ਚੋਰ’ ਦੀ ਬੱਚੀ ਨੂੰ ਦੁੱਧ ਚੁੰਘਾਇਆਸ਼ਰਾਬ ਪੀਣ ਵਾਲੇ ਇੰਝ ਲਾਹੁਣ ਆਪਣਾ ਹੈਂਗਓਵਰਇਹ ਵੀਡੀਓਜ਼ ਵੀ ਤੁਹਾਨੁੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
लातूरमध्ये शेतकऱ्याच्या मुलीची आत्महत्या, लग्नाआधीच हुंडाबळी
Marathi
फ़ाइनल में हार के बाद टीम इंडिया पर बरसे गावस्कर, गांगुली ने पूछा-घर के बाहर क्यों नहीं चलता बल्ला
Hindi
ବିର୍ଲାଙ୍କ ଗୁହାରି ଶୁଣିଲାନି ପିଏମ୍‌ଓ
Odia
'ആ വേഷങ്ങള്‍ക്കായി മാത്രമായി സംവിധായകര്‍ തേടിയെത്തി; ആ കഥാപാത്രം ജീവിതത്തില്‍ ഒരു ബാധ്യതയായി'
Malayalam
കമ്ബോളങ്ങളില്‍ തളര്‍ച്ച തുടരുന്നു
Malayalam
આજે અને કાલે તમામ સરકારી બેંકોની હડતાલ, પગાર મોડો થઈ શકે
Gujarati
लातूरनंतर आता परभणीत 'पाणीबाणी', कलम 144 लागू
Marathi
महिलाओं में शराब-सिगरेट की लत कितनी बढ़ रही है?
Hindi
पुतिन के चीन से गहराते रिश्तों के भारत के लिए क्या मायने हैं?
Hindi
ਅਮਰੀਕਾ ਤੇ ਚੀਨ ਦੀ ਵਪਾਰਕ ਜੰਗ ਦਾ ਕੀ ਅਸਰ 7 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44737877 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਮਰੀਕਾ ਤੇ ਚੀਨ ਵਿਚਾਲੇ ਭਿਆਨਕ ਵਪਾਰਕ ਯੁੱਧ ਦਾ ਖ਼ਦਸ਼ਾ (ਸੰਕੇਤਕ ਤਸਵੀਰ) ਅਮਰੀਕਾ ਦੇ ਰਾਸ਼ਟਪਤੀ ਡੌਨਲਡ ਟਰੰਪ ਨੇ ਚੀਨ ਦਰਾਮਦਾਂ ਉੱਤੇ ਸੈਂਕੜੇ ਬਿਲੀਅਨ ਡਾਲਰ ਦੇ ਹੋਰ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਸ਼ੁੱਕਰਵਾਰ ਦੇ ਟਰੰਪ ਦੇ ਐਲਾਨ ਨਾਲ ਦੁਨੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਕਾਰ ਭਿਆਨਕ ਵਪਾਰਕ ਜੰਗ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਅਮਰੀਕਾ ਨੇ ਚੀਨ ਦੀਆਂ ਵਸਤਾਂ ਉੱਤੇ 34 ਬਿਲੀਅਨ ਡਾਲਰ ਦੇ ਕਰ ਲਾਗੂ ਕਰ ਦਿੱਤੇ ਸਨ। ਅਮਰੀਕੀ ਸਮੇਂ ਮੁਤਾਬਕ ਲੰਘੀ ਅੱਧੀ ਰਾਤ ਸਮੇਂ ਹੀ 25 ਫੀਸਦ ਕਰ ਲਾਗੂ ਹੋ ਗਏ।ਉੱਧਰ ਚੀਨ ਨੇ ਵੀ 545 ਅਮਰੀਕੀ ਉਤਪਾਦਾਂ 'ਤੇ ਇਸੇ ਤਰ੍ਹਾਂ ਦੇ 25 ਫੀਸਦ ਕਰ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ। ਇਹ ਵੀ ਪੜ੍ਹੋ:ਅਮਰੀਕਾ ਤੇ ਚੀਨ ਦੀ 'ਟਰੇਡ ਵਾਰ' ਦਾ ਕੀ ਅਸਰ ਪਵੇਗਾਅਮਰੀਕਾ ਤੇ ਚੀਨ ਵਿਚਾਲੇ ਰੁਕੀ 'ਟਰੇਡ ਵਾਰ'ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਜ ਵੇਖੋ ਬੀਬੀਸੀ ਪੰਜਾਬੀਬੀਜਿੰਗ ਨੇ ਅਮਰੀਕਾ ਉੱਤੇ 'ਆਰਥਿਕ ਇਤਿਹਾਸ ਦੀ ਸਭ ਤੋਂ ਵੱਡੀ ਟਰੇਡ ਵਾਰ' ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ, ''ਅਮਰੀਕਾ ਦੇ ਚੀਨ ਖ਼ਿਲਾਫ਼ ਕਰਾਂ ਨੂੰ ਲਾਗੂ ਕਰਦਿਆਂ ਹੀ ਚੀਨ ਦੇ ਅਮਰੀਕਾ ਖ਼ਿਲਾਫ਼ ਵੀ ਨਵੀਆਂ ਕਰ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ।'' Image copyright Getty Images ਸ਼ੰਘਾਈ ਦੀਆਂ ਦੋ ਕੰਪਨੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਕਸਟਮ ਅਧਿਕਾਰੀ ਸ਼ੁੱਕਰਵਾਰ ਨੂੰ ਅਮਰੀਕੀ ਦਰਾਮਦ ਲਈ ਕਲੀਅਰੈਂਸ ਪ੍ਰਕਿਰਿਆ ਵਿੱਚ ਦੇਰੀ ਕਰ ਰਹੇ ਸਨ।ਚੀਨ ਦਾ ਇਹ ਕਦਮ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਫੈਸਲੇ ਦਾ ਜਵਾਬ ਹੈ। ਉਨ੍ਹਾਂ ਅਮਰੀਕੀ ਨੌਕਰੀਆਂ ਦੀ ਸੁਰੱਖਿਆ ਅਤੇ ਅਮਰੀਕੀ ਤਕਨੀਕ ਤੇ ਬੌਧਿਕ ਸੰਪਤੀ ਦਾ ਗ਼ਲਤ ਤਰੀਕੇ ਨਾਲ ਚੀਨ ਨੂੰ ਦਿੱਤੇ ਜਾਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ।ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਇੱਕ ਹੋਰ 16 ਬਿਲਿਅਨ ਡਾਲਰ ਦੇ ਉਤਪਾਦਾਂ 'ਤੇ ਟੈਰਿਫ਼ ਲਾਉਣ ਬਾਰੇ ਸਲਾਹ ਮਸ਼ਵਰਾ ਕਰੇਗਾ,। ਇਸ ਬਾਰੇ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖ਼ੀਰ 'ਚ ਲਾਗੂ ਹੋ ਸਕਣਗੇ। Image copyright Getty Images ਫੋਟੋ ਕੈਪਸ਼ਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਲਾਇਆ ਗਿਆ ਹੈ ਟੈਰਿਫ਼ ਟੈਰਿਫ਼ ਦੇ ਲਾਗੂ ਹੋਣ ਨਾਲ ਏਸ਼ੀਆ ਦੇ ਸ਼ੇਅਰ ਬਾਜ਼ਾਰ 'ਤੇ ਬਹੁਤ ਘੱਟ ਅਸਰ ਪਿਆ ਹੈ। ਸ਼ੰਘਾਈ ਦੇ ਸ਼ੇਅਰ ਬਾਜ਼ਾਰ 0.5 ਫੀਸਦ ਉੱਚ ਪੱਧਰ 'ਤੇ ਬੰਦ ਹੋਇਆ, ਪਰ ਹਫ਼ਤੇ ਦੇ ਅੰਤ ਤੱਕ ਇਹ 3.5 ਫੀਸਦ ਘੱਟ ਰਿਹਾ - ਇਹ ਘਾਟੇ ਦਾ ਲਗਾਤਾਰ ਸੱਤਵਾਂ ਹਫ਼ਤਾ ਹੈ। ਟੋਕਿਓ ਦਾ ਸ਼ੇਅਰ ਬਾਜ਼ਾਰ 1.1 ਉੱਚ ਪੱਧਰ 'ਤੇ ਬੰਦ ਹੋਇਆ, ਪਰ ਹਾਂਗ ਕਾਂਗ 0.5 ਫੀਸਦ ਨਾਲ ਹੇਠਾਂ ਰਿਹਾ।ਇਹ ਵੀ ਪੜ੍ਹੋ:ਮੋਟਰਸਾਇਕਲਾਂ ਦੇ ਸ਼ੌਕੀਨਾਂ ਲਈ ਕੰਮ ਦੀ ਗੱਲ ਹਾਰਲੇ-ਡੇਵਿਡਸਨ ਅਮਰੀਕਾ ਤੋਂ ਬਾਹਰ ਵੀ ਕਰੇਗੀ ਰੁਖ਼ਡਾਇਵਾ ਸਿਕਿਓਰਿਟੀ ਦੇ ਹਿਕਾਰੂ ਸਾਟੋ ਕਹਿੰਦੇ ਹਨ ਬਾਜ਼ਾਰ ਪਹਿਲਾਂ ਹੀ ਟੈਰਿਫ਼ ਦੇ ਪਹਿਲੇ ਗੇੜ ਦੇ ਪ੍ਰਭਾਵ ਵਿੱਚ ਸੋਚਾਂ 'ਚ ਪਿਆ ਹੈ। ਟਰੰਪ ਨੇ ਪਹਿਲਾਂ ਹੀ ਇੰਪੋਰਟਿਡ ਵਾਸ਼ਿੰਗ ਮਸ਼ੀਨਾਂ ਅਤੇ ਸੂਰਜੀ ਪੈਨਲਾਂ 'ਤੇ ਟੈਰਿਫ਼ ਲਗਾਇਆ ਹੈ ਅਤੇ ਯੂਰਪੀਅਨ ਯੂਨੀਅਨ, ਮੈਕਸੀਕੋ ਅਤੇ ਕੈਨੇਡਾ ਤੋਂ ਸਟੀਲ ਅਤੇ ਅਲਮੂਨੀਅਮ ਦੀ ਦਰਾਮਦ 'ਤੇ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਹੈ। Image copyright Getty Images ਫੋਟੋ ਕੈਪਸ਼ਨ ਅਮਰੀਕਾ ਦੀ 200 ਬਿਲਿਅਨ ਡਾਲਰ ਦੇ ਵਾਧੂ ਚੀਨੀ ਸਾਮਾਨ ਉੱਤੇ 10 ਫੀਸਦ ਟੈਰਿਫ਼ ਲਗਾਉਣ ਦੀ ਧਮਕੀ (ਸੰਕੇਤਕ ਤਸਵੀਰ) ਜੇ ਬੀਜਿੰਗ ਆਪਣੀਆਂ 'ਪ੍ਰਕਿਰਿਆਵਾਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ' ਤਾਂ ਡੌਨਾਲਡ ਟਰੰਪ ਨੇ 200 ਬਿਲਿਅਨ ਡਾਲਰ ਦੇ ਵਾਧੂ ਚੀਨੀ ਸਾਮਾਨ ਉੱਤੇ 10 ਫੀਸਦ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਰਾਸ਼ਟਰਪਤੀ ਨੇ ਵੀਰਵਾਰ ਨੂੰ ਕਿਹਾ ਕਿ ਮਾਲ ਦੀ ਮਾਤਰਾ ਮੁਤਾਬਕ ਟੈਰਿਫ਼ 500 ਬਿਲੀਅਨ ਡਾਲਰ ਤੱਕ ਵਧ ਸਕਦਾ ਹੈ।ਉੱਧਰ ਚੀਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਨੇ ਹੁਣ ਤੱਕ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਵਾਪਰਕ ਜੰਗ ਛੇੜ ਦਿੱਤੀ ਹੈ। ਚੀਨ ਨੇ ਇਸ ਬਾਬਤ ਵਿਸ਼ਵ ਵਪਾਰ ਸੰਗਠਨ ਕੋਲ ਸ਼ਿਕਾਇਤ ਵੀ ਕੀਤੀ ਹੈ। ਇਹ ਵੀ ਪੜ੍ਹੋ ਤੇ ਵੀਡੀਓ ਵੀ ਦੋਖੇ :ਅਮਰੀਕਾ-ਚੀਨ ਦੀ 'ਟਰੇਡ ਵਾਰ' ਭਾਰਤ ਲਈ ਖ਼ਤਰੇ ਦੀ ਘੰਟੀ? ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਟਰੇਡ ਵਾਰ ਦਾ ਏਸ਼ੀਆ ਦੇ ਸਭ ਤੋਂ ਵੱਡੇ ਬਾਜ਼ਾਰ ’ਤੇ ਅਸਰਟਰੰਪ ਤੋਂ ਪਹਿਲਾਂ ਮੋਰਗਨ ਸਟੈਨਲੀ ਅਨੁਸਾਰ ਅੱਜ ਤੱਕ ਜਾਰੀ ਕੀਤੇ ਗਏ ਅਮਰੀਕੀ ਟੈਰਿਫ਼ ਨੂੰ ਵਿਸ਼ਵ ਵਪਾਰ ਦਾ 0.6 ਫੀਸਦ ਦੇ ਬਰਾਬਰ ਅਤੇ ਦੁਨੀਆਂ ਦੀ ਜੀ.ਡੀ.ਪੀ. ਦਾ 0.1 ਫੀਸਦ ਦੇ ਬਰਾਬਰ ਪ੍ਰਭਾਵ ਹੋਵੇਗਾ। ਫੋਟੋ ਕੈਪਸ਼ਨ ਇਨ੍ਹਾਂ ਖੇਤਰਾਂ ਤੇ ਉਤਪਾਦਾਂ ਉੱਤੇ ਹੋਵੇਗਾ ਅਸਰ ਵਿਸ਼ਲੇਸ਼ਕ ਵੀ ਸਪਲਾਈ ਚੇਨ ਵਿੱਚ ਦੂਜਿਆਂ 'ਤੇ ਪ੍ਰਭਾਵ ਬਾਰੇ ਅਤੇ ਅਮਰੀਕਾ-ਚੀਨ ਵਿਚਾਲੇ ਤਣਾਅ ਪੈਦਾ ਕਰਨ ਬਾਰੇ ਚਿੰਤਤ ਹਨ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
‘‘আমার কাছে ১৩০ টাকা আছে, দিন পুতুলটি,’’ স্মৃতি ফুঁপিয়ে কেঁদে ফেললেন
Bengali
ਰੂਸ-ਯੂਕਰੇਨ ਵਿਵਾਦ : ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ 29 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46382567 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਪੁਤਿਨ ਦਾ ਕਹਿਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਯੂਕਰੇਨ ਦੇ ਰਾਸ਼ਟਰਪਤੀ ਰੂਸ ਨਾਲ ਟਕਰਾਅ ਵਧਾ ਰਹੇ ਹਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ 2019 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਰੇਟਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਤਵਾਰ ਨੂੰ ਰੂਸੀ ਬਾਰਡਰ ਸੁਰੱਖਿਆ ਮੁਲਾਜ਼ਮਾਂ ਨੇ ਕ੍ਰਾਈਮੀਆ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਜਹਾਜ਼ਾਂ 'ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।ਰੂਸ ਦੇ ਰਾਸ਼ਟਰਪਤੀ ਨੇ ਕਿਹਾ, "ਇਹ ਪੱਕੇ ਤੌਰ 'ਤੇ ਭੜਕਾਉਣ ਦੀ ਕੋਸ਼ਿਸ਼ ਹੈ ਅਤੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਆਯੋਜਿਤ ਕੀਤਾ ਗਿਆ ਸੀ। ਮੈਨੂੰ ਲੱਗਦਾ ਹੈ ਕਿ ਮਾਰਚ 2019 'ਚ ਹੋਣ ਵਾਲੀਆਂ ਯੂਕਰੇਨ ਚੋਣਾਂ ਦੀ ਦੌੜ ਲਈ ਕਰ ਰਹੇ ਹਨ।"ਇਹ ਵੀ ਪੜ੍ਹੋ:ਮਲਾਲਾ ਨੂੰ ਗੋਲੀ ਮਾਰਨ ਵਾਲਾ ਤਾਲਿਬਾਨ ਔਰਤਾਂ ਦੇ ਹੱਕ ਦੀ ਗੱਲ ਕਿਉਂ ਕਰ ਰਿਹਾ 'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' ਕੋਹਲੀ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਿਤਾਲੀ ਦੇ ਟੀਮ 'ਚੋਂ 'ਆਊਟ' ਹੋਣ ਦੀ ਕਹਾਣੀਮੌਜੂਦਾ ਤਣਾਅ ਨੂੰ ਦੇਖਦੇ ਹੋਏ ਯੂਕਰੇਨ ਸਰਹੱਦੀ ਖੇਤਰਾਂ 'ਤੇ 30 ਦਿਨਾਂ ਦੇ ਲਈ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਰੂਸ ਨੇ ਯੂਕਰੇਨ ਦੇ ਤਿੰਨ ਜਹਾਜ਼ਾਂ ਸਣੇ ਜਿਨ੍ਹਾਂ 24 ਜਲਸੈਨਾ ਦੇ ਅਧਿਕਾਰੀਆਂ ਨੂੰ ਪੜ੍ਹਿਆ ਸੀ ਉਹ ਹੁਣ ਦੋ ਮਹੀਨਿਆਂ ਤੱਕ ਹਿਰਸਤ ਵਿੱਚ ਰਹਿਣਗੇ।ਰਾਸ਼ਟਰਪਤੀ ਪੋਰੋਸ਼ੈਂਕੋ ਦਾ ਕਹਿਣਾ ਹੈ ਕਿ ਅਜਿਹੇ ਸਰਹੱਦੀ ਖੇਤਰਾਂ ਵਿੱਚ ਮਾਰਸ਼ਲ ਲਾਅ ਲਾਇਆ ਗਿਆ ਹੈ ਜਿੱਥੇ ਰੂਸ ਦੇ ਹਮਲੇ ਦਾ ਖਦਸ਼ਾ ਹੈ। ਇਸ ਫ਼ੈਸਲੇ ਦਾ ਅਸਰ 10 ਯੂਕ੍ਰੇਨੀਅਨ ਸਰਹੱਦੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ ਨੂੰ "ਰੂਸ ਨਾਲ ਪੂਰੀ ਤਰਾਂ ਜੰਗ" ਦਾ ਖਤਰਾ ਹੈ ਅਤੇ ਇਹ ਮਜ਼ਾਕ ਨਹੀਂ ਹੈ।ਪੱਛਮੀ ਦੇਸਾਂ ਨੇ ਯੂਕਰੇਨ ਦੀ ਦਲੀਲ ਦਾ ਸਮਰਥਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਹਫਤੇ ਦੇ ਅਖੀਰ ਵਿੱਚ ਪੁਤਿਨ ਨਾਲ ਤੈਅ ਜੀ -20 ਸੰਮੇਲਨ ਰੱਦ ਕਰ ਸਕਦੇ ਹਨ।ਮੌਜੂਦਾ ਤਣਾਅ ਕਿਉਂ ਖੜ੍ਹਾ ਹੋਇਆ? 16,376,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11 % ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਦੇ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ? ਕ੍ਰਾਈਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰਾਈਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ 'ਕਰਚ ਸਟਰੇਟ' ਨੂੰ ਲੈ ਕੇ ਹੈ ਜੋ ਇੱਕ ਤੰਗ ਜਲਮਾਰਗ ਹੈ। Image copyright Photoshot ਫੋਟੋ ਕੈਪਸ਼ਨ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤੇ ਲੜਾਈ ਤੋਂ ਬਾਅਦ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ।ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।ਕ੍ਰਾਈਮੀਆ ਕਾਰਨ ਰੂਸ-ਯੂਕਰੇਨ ਰਿਸ਼ਤਿਆਂ ਵਿੱਚ ਖਟਾਸਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰਾਈਮੀਆ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।ਯੂਐੱਨ ਦਾ ਕਹਿਣਾ ਹੈ ਕਿ ਇਸ ਸੰਘਰਸ਼ ਕਾਰਨ ਦੋਨਿਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ ਦੱਸ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।ਯੂਕਰੇਨ ਰੂਸ 'ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ ਹੈ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈਸੇਵਕ ਬਾਗੀਆਂ ਦੀ ਮਦਦ ਕਰ ਰਹੇ ਹਨ।ਰੂਸ ਅਤੇ ਕ੍ਰਾਈਮੀਆ ਸਮੁੰਦਰ ਦੇ ਰਾਹ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ। ਇਹ ਵੀ ਪੜ੍ਹੋ:ਯੂਕਰੇਨ 'ਤੇ ਰੂਸ ਨੂੰ ਟਰੰਪ ਨੇ ਕਿਹਾ 'ਮੈਨੂੰ ਇਹ ਰਵੱਈਆ ਪਸੰਦ ਨਹੀਂ'ਰੂਸ ਤੇ ਯੂਕਰੇਨ ਵਿਚਾਲੇ ਇਹ ਹੈ ਵਿਵਾਦ ਦੀ ਜੜ੍ਹ Image copyright Getty Images ਫੋਟੋ ਕੈਪਸ਼ਨ ਰੂਸ ਅਤੇ ਯੂਕਰੇਨ ਦੋਹਾਂ ਦੇਸਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰਸੈਨਕੋ ਇਸ ਦਲੀਲ ਨੂੰ ਖਾਰਿਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਕਾਰਨ ਉਨ੍ਹਾਂ ਦੇ ਦੇਸ ਦੀ ਵਿੱਤੀ ਹਾਲਤ 'ਤੇ ਨਕਾਰਾਤਮਕ ਅਸਰ ਪਿਆ ਹੈ।ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਿਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਖਿਲਾਫ਼ ਦੇਸ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ।ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰਾਈਮੀਆਈ ਪ੍ਰਾਇਦੀਪ 'ਤੇ ਕਬਜ਼ਾ ਕਰ ਲਿਆ। ਕ੍ਰਾਈਮੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਨ ਜਾਂ ਨਾ ਜਾਨ ਦੇ ਮੁੱਦੇ 'ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫ਼ਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸਾਂ ਨੇ ਇਸ ਨੂੰ ਗੈਰ-ਕਾਨੂੰਨ ਕਰਾਰ ਦਿੱਤਾ।ਪਰ ਕ੍ਰਾਈਮੀਆ 'ਤੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ ਜਦੋਂ ਮਹਾਰਾਣੀ ਕੈਥਰੀਨ (ਰੂਸ ਦੀ ਰਾਣੀ ਯੇਕਾਤੇਰੀਨਾ ਅਲੇਕਜੀਵਨਾ) ਨੇ ਇਸ ਪ੍ਰਾਇਦੀਪ ਉੱਤੇ ਕਬੂਜ਼ਾ ਕਰ ਲਿਆ ਸੀ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਖੁਸ਼ਚੇਵ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ।ਕ੍ਰਾਈਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ ਜਦੋਂਕਿ ਇੱਥੇ ਯੂਕਰੇਨੀਅਨ ਅਤੇ ਹੋਰ ਕ੍ਰਾਈਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ।ਕ੍ਰਾਈਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜਾ ਰਿਹਾ ਸੀ।ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ ਜੋ ਕ੍ਰਾਈਮੀਆਈ ਪ੍ਰਾਇਦੀਪ 'ਤੇ ਹੈ। ਇੱਥੇ 1783 ਤੋਂ ਜਲਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। Image copyright Reuters ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਹੋਵੇਗੀ।ਪਰ 2010 ਵਿੱਚ ਰੂਸੀ ਸਮਰਥਨ ਹਾਸਿਲ ਕਰਕੇ ਰਾਸ਼ਟਰਪਤੀ ਵਿਕਟਰ ਯਾਨੁਰੋਵਿਚ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲਾਂ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ।ਅਜ਼ੋਵ ਸਮੁੰਦਰ 'ਚ ਕਿਉਂ ਬਣਿਆ ਸੰਕਟ?ਅਜ਼ੋਵ ਸਮੁੰਦਰ ਕ੍ਰਾਈਮੀਆਈ ਪ੍ਰਾਇਦੀਪ ਦੇ ਪੂਰਬ 'ਚ ਹੈ ਅਤੇ ਰੂਸੀ ਅੱਤਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਯੂਕਰੇਨ ਦੇ ਇਲਾਕਿਆਂ ਦੇ ਦੱਖਣ 'ਚ।ਉੱਤਰੀ ਕੰਢੇ 'ਤੇ ਯੂਕਰੇਨ ਦੇ ਦੋ ਬੰਦਰਗਾਹ ਹਨ, ਇੱਥੋਂ ਕਣਕ ਬਰਾਮਦ ਹੁੰਦਾ ਹੈ ਤੇ ਸਟੀਲ, ਕੋਇਲਾ ਦਰਾਮਦ ਕੀਤਾ ਜਾਂਦਾ ਹੈ।ਰਾਸ਼ਟਰਪਤੀ ਪੋਰੋਸ਼ੇਨਕੋ ਨੇ ਇਨ੍ਹਾਂ ਬੰਦਰਗਾਹਾਂ ਨੂੰ ਯੂਕਰੇਨ ਦੇ ਅਰਥਸ਼ਾਸਤਰ ਲਈ ਅਹਿਮ ਦੱਸਿਆ ਹੈ।ਇਹ ਵੀ ਪੜ੍ਹੋ:ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ভোটের ফল নিয়ে এমন পাঁচটা খবর যা আপনার এখুনি জানা উচিত
Bengali
மேற்கு வங்க மாநிலத்தில் முதலீடு மேற்கொள்வதற்கான வாய்ப்புகளுக்கு ஏற்ப துறைமுகம், விவசாயம் மற்றும் மின் உற்பத்தி துறையில் முதலீடு மேற்கொள்வதற்கான வழிகளை நிறுவனம் ஆராயும்.
Tamil
वीडियो, पेरिस ओलंपिक: दुनियाभर में चर्चा का विषय बन गया है महिला मुक्केबाज़ी का ये मैच, अवधि 2,09
Hindi
পথ দুর্ঘটনায় প্রান হারালেন জয়পুরিয়া কলেজের ২ ছাত্রছাত্রী সহ গাড়ির চালকের
Bengali
بہار میں طالبہ سے 18 نے کیا ریپ، پرنسپل اور 2 اساتذہ سمیت 15 طلباء پر کیس
Urdu
ଚାମ୍ପିଅନ୍‌ସ ଟ୍ରଫି ପରିବର୍ତନକୁ ବିସିସିଆଇର ନାପସନ୍ଦ
Odia
लाइव, अतीक़ और अशरफ़ की हत्या के बाद पूरे उत्तर प्रदेश में धारा 144 लागू
Hindi
سرینڈر کرنے سے بھی برا ہوگا ورلڈ کپ میں پاکستان کے ساتھ میچ نہیں کھیلنا : ششی تھرور
Urdu
ਨਵਜੋਤ ਸਿੱਧੂ ਨੂੰ ‘ਗੱਦਾਰ’ ਕਹਿਣ ਦੇ ਬਾਵਜੂਦ ਉਹ ਪੰਜਾਬੀਆਂ ’ਚ ‘ਹੀਰੋ’ ਕਿਉਂ? - ਨਜ਼ਰੀਆ ਅਤੁਲ ਸੰਗਰ ਬੀਬੀਸੀ ਪੱਤਰਕਾਰ 7 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46470955 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕ੍ਰਿਕਟਰ ਤੋਂ ਸਿਆਸਦਾਨ ਬਣੇ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਹਫ਼ਤਿਆਂ ਤੋਂ ਹਰ ਪਾਸੇ ਚਰਚਾ 'ਚ ਹਨ। ਜਦੋਂ ਸਿੱਧੂ ਪਾਕਿਸਤਾਨ ਤੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਮੈਸੇਂਜਰ ਬਣ ਕੇ ਭਾਰਤ ਵਾਪਿਸ ਪਰਤੇ, ਤਾਂ ਉਨ੍ਹਾਂ ਦੀ ਪ੍ਰਸਿੱਧੀ ਪੰਜਾਬ ਵਿੱਚ ਅਤੇ ਖਾਸ ਕਰ ਕੇ ਸਿੱਖਾਂ 'ਚ ਕਾਫ਼ੀ ਵਧ ਗਈ। ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਉਨ੍ਹਾਂ ਨੂੰ 'ਸ਼ਾਂਤੀ ਪਸੰਦ ਸ਼ਖ਼ਸ' ਅਤੇ 'ਸੱਚਾ ਸਿੱਖ' ਕਿਹਾ ਗਿਆ।ਪਾਕਿਸਤਾਨੀ ਜਰਨੈਲ ਨੂੰ ਜੱਫ਼ੀ ਪਾਉਣ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਾਰੀਫ਼ ਕਰਨ ਤੋਂ ਬਾਅਦ ਸਿੱਧੂ ਦੀ ਪੰਜਾਬ ਤੋਂ ਬਾਹਰ ਖਾਸ ਕਰਕੇ ਹਿੰਦੀ ਭਾਸ਼ੀ ਖੇਤਰਾਂ ਵਿੱਚ ਕਾਫ਼ੀ ਨੁਕਤਾਚੀਨੀ ਹੋਈ। ਇੱਥੋਂ ਤੱਕ ਕਿ ਉਨ੍ਹਾਂ ਲਈ 'ਗੱਦਾਰ' ਸ਼ਬਦ ਦੀ ਵਰਤੋਂ ਵੀ ਕੀਤੀ ਗਈ। ਹਾਲਾਂਕਿ ਆਮ ਸਿੱਖ ਇਸ ਆਲੋਚਨਾ ਨਾਲ ਸਹਿਮਤ ਨਹੀਂ ਵਿਖਾਈ ਦਿੱਤੇ।ਕ੍ਰਿਕਟ ਅਤੇ ਟੀਵੀ ਦੀ ਦੁਨੀਆਂ ਦੇ ਸਟਾਰ ਰਹੇ ਸਿੱਧੂ ਜਦੋਂ ਵੀ ਕ੍ਰਿਕਟ ਪਿੱਚ 'ਤੇ ਖੇਡਣ ਲਈ ਉਤਰਦੇ ਸਨ, ਉਨ੍ਹਾਂ ਨੂੰ ਰਾਸ਼ਟਰੀ ਮਾਣ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਪਰ ਰਾਤੋ-ਰਾਤ ਉਹ ਕਈਆਂ ਲਈ ਖਲਨਾਇਕ ਕਿਵੇਂ ਬਣ ਗਏ? ਇਹ ਵੀ ਪੜ੍ਹੋ:ਭਾਰਤ-ਪਾਕ ਵਿਚਾਲੇ ਹੋਈ 'ਬੈਟਲ ਆਫ ਡੇਰਾ ਬਾਬਾ ਨਾਨਕ' ਦੀ ਕਹਾਣੀਜਦੋਂ ਅੰਬੇਡਕਰ ਨੇ ਗਾਂਧੀ ਦੇ 'ਦੋਗਲੇ' ਰਵੱਈਏ ਦੇ ਸਬੂਤ ਦਿੱਤੇਰੇਪ ਤੇ ਫਲਰਟ ਵਿਚਕਾਰ ਲਕੀਰ ਬਾਰੇ ਤੁਸੀਂ ਕਿੰਨਾ ਜਾਣਦੇ ਹੋਜਦੋਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ਼ ਫੌਜ ਦਾ ਕੈਪਟਨ ਕਿਹਾ ਤਾਂ ਪੰਜਾਬ ਦੇ ਮੰਤਰੀ ਮੰਡਲ ਵਿੱਚੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਸੁਰਾਂ ਉੱਠਣ ਲੱਗੀਆਂ। ਇਸ ਸਭ ਦੇ ਬਾਵਜੂਦ ਉਹ ਪੰਜਾਬੀਆਂ ਦੇ ਚਹੇਤੇ ਬਣੇ ਹੋਏ ਹਨ। ਅਜਿਹਾ ਕਿਉਂ ਹੋਇਆ? ਹਿੰਦੀ ਭਾਸ਼ੀ ਅਤੇ ਪੰਜਾਬੀਆਂ ਦੀ ਰਾਇ ਵਿਚਾਲੇ ਐਨਾ ਵੱਡਾ ਫ਼ਰਕ ਕਿਉਂ ਹੈ?ਸਿੱਖਾਂ ਲਈ ਕਰਤਾਰਪੁਰ ਦਾ ਮਹੱਤਵਕਰਤਾਰਪੁਰ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 4 ਕਿੱਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 5 ਸਦੀਆਂ ਪਹਿਲਾਂ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਗੁਜ਼ਾਰੇ ਸਨ। Image copyright Getty Images ਕਰਤਾਰਪੁਰ ਸਾਹਿਬ ਸਿੱਖਾਂ ਦੇ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਿਰਫ਼ ਸਿੱਖ ਹੀ ਨਹੀਂ ਸਗੋਂ ਗ਼ੈਰ-ਸਿੱਖ ਵੀ ਨਤਮਸਤਕ ਹੋਣ ਪਹੁੰਚਦੇ ਹਨ। ਇਸ ਤੋਂ ਪਹਿਲਾਂ ਭਾਰਤੀ ਸ਼ਰਧਾਲੂ ਵੀਜ਼ਾ ਲੈ ਕੇ ਵਾਹਗਾ ਅਤੇ ਲਾਹੌਰ ਤੋਂ ਹੁੰਦੇ ਹੋਏ 100 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਤਾਰਪੁਰ ਪਹੁੰਚਦੇ ਸਨ। ਸਿੱਖਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ।ਗੂਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਅਤੇ ਪਾਕਿਸਤਾਨ ਵੱਲੋਂ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਇਸਦਾ ਪ੍ਰਬੰਧ ਦੋਵਾਂ ਦੇਸਾਂ ਦੀਆਂ ਸਰਕਾਰਾਂ ਆਪਣੇ-ਆਪਣੇ ਖੇਤਰ ਵਿੱਚ ਕਰ ਰਹੀਆਂ ਹਨ। ਜਦੋਂ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੇ ਪਾਕਿਸਤਾਨ ਦੀ ਲਾਂਘੇ ਪ੍ਰਤੀ ਇੱਛਾ ਜ਼ਾਹਰ ਕਰਨ ਦਾ ਜ਼ਰੀਆ ਨਵਜੋਤ ਸਿੰਘ ਸਿੱਧੂ ਨੂੰ ਚੁਣਿਆ ਤਾਂ ਸਿੱਖਾਂ ਲਈ ਉਨ੍ਹਾਂ ਦਾ 'ਹੀਰੋ' ਬਣਨਾ ਤੈਅ ਸੀ।'ਨਕਾਰਾਤਮਕ ਪ੍ਰਤੀਰਿਕਿਆ ਅਤੇ ਸ਼ੱਕੀ ਨਜ਼ਰਾਂ ਨਾਲ ਸਿੱਖਾਂ ਨੂੰ ਪਹੁੰਚੀ ਠੇਸ'ਸਿੱਧੂ ਵੱਲੋਂ ਫੌਜ ਮੁਖੀ ਕਮਰ ਬਾਜਵਾ ਨੂੰ ਜੱਫ਼ੀ ਪਾਉਣ ਦੀ ਆਲੋਚਨਾ ਮੀਡੀਆ ਅਤੇ ਪੰਜਾਬ ਤੋਂ ਬਾਹਰ ਖ਼ੂਬ ਹੋਈ। ਹਿੰਦੀ ਭਾਸ਼ੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਉਨ੍ਹਾਂ ਦੀ ਕਾਫ਼ੀ ਨਿਖੇਧੀ ਕੀਤੀ। ਪੰਜਾਬ ਵਿੱਚ, ਅਕਾਲੀ ਦਲ ਨੇ ਸਿੱਧੂ ਦੀ ਆਲੋਚਨਾ ਕੀਤੀ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਅਜਿਹਾ ਨਾ ਕਰਦੇ ਤਾਂ ਠੀਕ ਹੁੰਦਾ।ਹਾਲਾਂਕਿ ਆਮ ਸਿੱਖਾਂ ਦਾ ਧਿਆਨ ਗੁਰਦਾਸਪੁਰ ਸਰਹੱਦ ਤੋਂ ਬਿਨਾਂ ਕਿਸੇ ਰੋਕ-ਟੋਕ ਕਰਤਾਰਪੁਰ ਜਾਣ ਦੀ ਸੰਭਾਵਨਾ ਵੱਲ ਸੀ। ਸਿਆਸੀ ਮਾਹਿਰ ਹਰੀਸ਼ ਪੁਰੀ ਕਹਿੰਦੇ ਹਨ, "ਅਕਾਲੀਆਂ ਵੱਲੋਂ ਕੀਤੀ ਗਈ ਨਿੰਦਾ ਨੇ ਅਸਲ ਵਿੱਚ ਸਿੱਧੂ ਦੀ ਮਦਦ ਕੀਤੀ ਹੈ। ਬਹੁਤ ਸਾਰੇ ਪੰਜਾਬੀ ਅਕਾਲੀਆਂ ਨਾਲ ਇਸ ਮੁੱਦੇ 'ਤੇ ਸਹਿਮਤ ਨਹੀਂ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਧੂ ਲਈ 'ਗੱਦਾਰ' ਵਰਗੇ ਸ਼ਬਦਾਂ ਦੀ ਵਰਤੋਂ ਨਾਲ ਵੱਡੀ ਗਿਣਤੀ ਸਿੱਖ ਸਹਿਮਤ ਨਹੀਂ ਸਨ।" Image copyright Getty Images ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਫੌਜ ਮੁਖੀ ਦੀ ਮੌਜੂਦਗੀ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਕਰਤਾਰਪੁਰ ਲਾਂਘਾ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ, ਜਿਸ ਦਾ ਕਾਫ਼ੀ ਮਖੌਲ ਵੀ ਉਡਾਇਆ ਗਿਆ। ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਕਹਿੰਦੇ ਹਨ, "ਕੌਮੀ ਲੋੜਾਂ ਅਤੇ ਦੇਸ ਭਗਤੀ ਨੂੰ ਹਰ ਕੋਈ ਸਮਝਦਾ ਹੈ ਪਰ ਪੰਜਾਬ ਤੋਂ ਬਾਹਰ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਜਿਸ ਪੱਧਰ ਉੱਤੇ ਨਕਾਰਾਤਮਕ ਪ੍ਰਤੀਕਿਰਿਆਵਾਂ ਆਈਆਂ ਸਨ, ਉਹ ਹੈਰਾਨ ਕਰਨ ਵਾਲੀਆਂ ਸਨ।''''ਅਤੀਤ ਵਿੱਚ, ਪੰਜਾਬ ਅਤੇ ਕਸ਼ਮੀਰ ਲੁਕਵੀਂ ਜੰਗ ਅਤੇ ਸਿੱਧੇ ਯੁੱਧ ਦੀ ਮਾਰ ਝੱਲਣ ਵਾਲੇ ਸੂਬੇ ਹਨ। ਇਸ ਲਈ ਜੇਕਰ ਪੰਜਾਬੀ ਸ਼ਾਂਤੀ ਦੀ ਇੱਛਾ ਰੱਖਦੇ ਹਨ ਤਾਂ ਇਸ ਵਿੱਚ ਗ਼ਲਤ ਕੀ ਹੈ।""ਸਿੱਖ ਧਰਮ ਦੇ ਕਈ ਮਹੱਤਵਪੂਰਨ ਅਸਥਾਨ ਪਾਕਿਸਤਾਨ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ਼ ਹੈ ਕਿ ਕਰਤਾਰਪੁਰ ਲਾਂਘੇ ਲਈ ਉਨ੍ਹਾਂ ਦੀ ਚਾਹਤ ਕਈ ਦੇਸਵਾਸੀਆਂ ਦੀ ਨਜ਼ਰ 'ਚ ਉਨ੍ਹਾਂ ਨੂੰ ਸ਼ੱਕੀ ਬਣਾ ਰਹੀ ਹੈ।"ਇਮਰਾਨ ਨੂੰ ਵੱਡੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਗਿਆਇੱਕ ਗੱਲ ਤਾਂ ਸਾਫ਼ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਆਪਣੇ ਪੁਰਾਣੇ ਕ੍ਰਿਕਟ ਦੇ ਸਾਥੀ ਅਤੇ ਦੋਸਤ ਨੂੰ ਮੈਸੇਂਜਰ ਚੁਣ ਕੇ ਆਪਣਾ ਸਿਆਸੀ ਕਾਰਡ ਬਹੁਤ ਚੰਗੀ ਤਰ੍ਹਾਂ ਖੇਡਿਆ ਹੈ।ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ 'ਤੇ ਭਾਰਤ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਸੀ ਪਰ ਲਾਂਘੇ ਦਾ ਖੋਲ੍ਹਣ ਦਾ ਜਿਸ ਤਰ੍ਹਾਂ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ, ਭਾਰਤ ਸਰਕਾਰ ਲਈ ਇਹ ਇੱਕ ਅਚੰਭਾ ਸੀ। Image copyright Getty Images ਪਹਿਲਾਂ ਸੂਚਨਾ ਆਈ ਕਿ ਦੇਸ ਦੇ ਰਾਸ਼ਟਰਪਤੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ ਪਰ ਬਾਅਦ ਵਿੱਚ ਉਪ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕੀਤਾ ਗਿਆ।ਪਾਕਿਸਤਾਨ ਦੇ ਸੱਦੇ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮਾਂ ਵਿੱਚ ਰੁੱਝੇ ਹੋਣਗੇ।ਇਸ ਕਾਰਨ ਉਨ੍ਹਾਂ ਨੇ ਆਪਣੇ ਦੋ ਸਿੱਖ ਮੰਤਰੀਆਂ ਨੂੰ ਪਾਕਿਸਤਾਨ ਭੇਜਣ ਦੀ ਗੱਲ ਆਖੀ ਸੀ। ਉਨ੍ਹਾਂ ਵਿੱਚੋਂ ਇੱਕ ਉਹ ਮੰਤਰੀ ਸੀ ਜਿਸ ਨੇ ਸਿੱਧੂ ਦਾ ਜਨਰਲ ਬਾਜਵਾ ਨੂੰ ਜੱਫ਼ੀ ਪਾਉਣ 'ਤੇ ਮਜ਼ਾਕ ਉਡਾਇਆ ਗਿਆ ਸੀ। ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ 'ਪਾਕਿਸਤਾਨ ਦੀ ਗੁਗਲੀ 'ਚ ਨਹੀਂ ਫਸਣਾ'ਕਰਤਾਰਪੁਰ ਲਾਂਘੇ 'ਤੇ ਮੋਦੀ ਨੇ ਆਖ਼ਰ ਤੋੜੀ ਚੁੱਪੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇਸ ਸਾਰੇ ਘਟਨਾਕ੍ਰਮ ਦੌਰਾਨ ਇਮਰਾਨ ਖ਼ਾਨ ਨੂੰ ਸਿੱਖਾਂ ਨੇ ਜਿੱਥੇ ਇੱਕ ਖੁੱਲ੍ਹੇ ਦਿਲ ਵਾਲੇ ਦੇ ਤੌਰ 'ਤੇ ਦੇਖਿਆ ਉੱਥੇ ਧਰਮ ਸੰਕਟ ਵਿੱਚ ਫਸੀ ਭਾਰਤ ਸਰਕਾਰ ਦੀ ਇਹ ਮੰਗ ਬਿਨਾਂ ਇੱਛਾ ਤੋਂ ਮਨਜ਼ੂਰੀ ਦਿੰਦੀ ਨਜ਼ਰ ਆਈ। ਕਰਤਾਰਪੁਰ 'ਤੇ ਕੂਟਨੀਤਕ ਫੁੱਟਬਾਲ ਮੈਚਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਦੋਵਾਂ ਦੇਸਾਂ ਵਿਚਾਲੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਦਾ ਮੌਕਾ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੀਡੀਆ ਨੂੰ ਕਿਹਾ, "ਭਾਰਤ ਸਰਕਾਰ ਵੱਲੋਂ ਪਿਛਲੇ 20 ਸਾਲਾਂ ਤੋਂ ਕਰਤਾਪੁਰ ਲਾਂਘੇ ਬਾਰੇ ਮੰਗ ਕੀਤੀ ਜਾ ਰਹੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੇ ਸਕਾਰਾਤਮਕ ਜਵਾਬ ਦਿੱਤਾ ਹੈ।'' ਸੁਸ਼ਮਾ ਸਵਰਾਜ ਨੇ ਕਿਹਾ ਕਿ ਕਰਤਾਪੁਰ ਲਾਂਘੇ ਦੀ ਉਸਾਰੀ ਦੇ ਨੀਂਹ ਪੱਥਰ ਦਾ ਇਹ ਕਤਈ ਮਤਲਬ ਨਹੀਂ ਹੈ ਕਿ ਭਾਰਤ-ਪਾਕਿਸਤਾਨ ਦੁਵੱਲੀ ਗੱਲਬਾਤ ਸ਼ੁਰੂ ਹੋ ਜਾਵੇਗੀ। ਅੱਤਵਾਦ ਅਤੇ ਗੱਲਬਾਤ ਇਕੱਠੀ ਨਹੀਂ ਚੱਲ ਸਕਦੀ। Image copyright Getty Images ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਸਮਾਰੋਹ ਚੱਲ ਰਿਹਾ ਸੀ। ਪੰਜਾਬੀ ਸੋਸ਼ਲ ਮੀਡੀਆ ਯੂਜ਼ਰਜ਼ ਇਸ ਗੱਲ 'ਤੇ ਇਤਰਾਜ਼ ਕਰ ਰਹੇ ਸਨ ਕਿ ਜਿਸ ਮੌਕੇ ਦੀ ਉਡੀਕ ਪੰਜਾਬੀ ਕਈ ਦਹਾਕਿਆਂ ਤੋਂ ਕਰ ਰਹੇ ਸੀ, ਉਸ 'ਤੇ ਕੂਟਨੀਤਕ ਫੁੱਟਬਾਲ ਮੈਚ ਵਰਗੀ ਸਿਆਸਤ ਹੋ ਰਹੀ ਹੈ। ਵਧੇਰੇ ਪੰਜਾਬੀਆਂ ਦਾ ਮੰਨਣਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਤੇ ਕਰਤਾਰਪੁਰ ਲਾਂਘੇ ਬਾਰੇ ਸਿਆਸਤ ਪੰਜ ਸੂਬਿਆਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਆਉਣ ਵਾਲੀਆਂ ਆਮ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।'ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ', ਭਾਰਤ ਦਾ ਇਹ ਸਟੈਂਡ ਕਈ ਸਾਲ ਪੁਰਾਣਾ ਹੈ। ਇਹ ਬਿਆਨ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਅਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਲਗਾਤਾਰ ਹੋ ਰਹੀ ਹਿੰਸਾ ਵਿਚਾਲੇ ਵੀ ਆਇਆ ਸੀ।ਨਿਰੰਕਾਰੀ ਭਵਨ ਮਾਮਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਹੈ ਕਿ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਏ ਸਨ ਜਿਸ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਸ਼ਹਿ 'ਤੇ ਚਲਾਏ ਜਾਣ ਦੇ ਇਲਜ਼ਾਮ ਲਗਦੇ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਫੌਜੀਆਂ 'ਤੇ ਹੋ ਰਹੇ ਹਮਲੇ ਅਤੇ ਪੰਜਾਬ ਵਿੱਚ ਆਈਐਸਆਈ ਦੀਆਂ ਕਥਿਤ ਗਤੀਵਿਧੀਆਂ ਖ਼ਿਲਾਫ਼ ਪਾਕਿਸਤਾਨੀ ਫੌਜ ਮੁਖੀ ਕਮਰ ਬਾਜਵਾ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦੀ ਪਹਿਲ ਦਾ ਸਵਾਗਤ ਕੀਤਾ ਸੀ। ਕੈਪਟਨ ਅਮਰਿੰਦਰ ਤੇ ਸਿੱਖਾਂ ਵਿਚਾਲੇ ਭਰੋਸੇ ਦਾ ਰਿਸ਼ਤਾ ਹੈ ਜਿਸ ਕਾਰਨ ਸਾਕਾ ਨੀਲਾ ਤਾਰਾ ਖਿਲਾਫ ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਭਰੋਸੇ ਕਾਰਨ ਜਦੋਂ ਕਰਤਾਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮਾਂ ਦੌਰਾਨ ਆਈਐੱਸਆਈ ਤੇ ਪਾਕਿਸਤਾਨ ਬਾਰੇ ਵੀ ਗੱਲ ਕਰਦੇ ਹਨ ਤਾਂ ਸਿੱਖ ਉਨ੍ਹਾਂ ਦੀ ਆਲੋਚਨਾ ਨਹੀਂ ਕਰਦੇ।ਹੋਰ ਲੀਡਰ ਭਾਵੇਂ ਉਹ ਪੰਜਾਬ ਨਾਲ ਸਬੰਧ ਰੱਖਦੇ ਹੋਣ ਜਾਂ ਨਹੀਂ ਤਾਂ ਉਨ੍ਹਾਂ ਦੀ ਨੁਕਤਾਚੀਨੀ ਹੁੰਦੀ ਹੈ। Image copyright Getty Images ਪਿਛਲੇ ਕੁਝ ਹਫ਼ਤਿਆਂ ਤੋਂ ਸਿੱਧੂ ਹਰ ਪਾਸੇ ਇਹੀ ਕਹਿ ਰਹੇ ਸਨ ਕਿ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੁੱਲ੍ਹਵਾਉਣਾ ਹੀ ਉਨ੍ਹਾਂ ਦਾ ਅਹਿਮ ਕੰਮ ਹੈ। ਪ੍ਰੋਫੈਸਰ ਹਰੀਸ਼ ਪੁਰੀ ਕਹਿੰਦੇ ਹਨ,''ਗ਼ੈਰ ਪੰਜਾਬੀਆਂ ਲਈ ਇਹ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੰਜਾਬ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਹ ਭਾਰਤ ਪਾਕਿਸਤਾਨ ਸਰਹੱਦ 'ਤੇ ਆਮ ਹਾਲਾਤ ਅਤੇ ਦੋਵਾਂ ਪੰਜਾਬਾਂ ਵਿਚਾਲੇ ਦੋਸਤਾਨਾ ਰਿਸ਼ਤੇ ਚਾਹੁੰਦੇ ਹਨ। ਇਸ ਲਈ ਦੂਜੇ ਸੂਬਿਆਂ ਲਈ ਪੰਜਾਬ ਦੀ ਨਜ਼ਬ ਸਮਝਣੀ ਮੁਸ਼ਕਿਲ ਹੈ।''ਜਿੰਨਾ ਬਾਦਲਾਂ ਨੇ ਵਿਰੋਧ ਕੀਤਾ, ਸਿੱਧੂ ਨੂੰ ਓਨਾ ਹੀ ਮਾਣ ਹਾਸਲ ਹੋਇਆ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਖ਼ੂਬ ਸਿਆਸੀ ਡਰਾਮਾ ਹੋਇਆ। ਇਹ ਸਭ ਉਦੋਂ ਹੋਇਆ ਜਦੋਂ ਨੀਂਹ ਪੱਥਰ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਉਪ ਮੁੱਖ ਮੰਤਰੀ ਦਾ ਨਾਮ ਦੇਖਿਆ ਗਿਆ। ਇਹ ਵੀ ਪੜ੍ਹੋ:ਪਸ਼ੂਆਂ ਦੇ ਝੁੰਡ 'ਚ ਇਸ ਸਾਨ੍ਹ ਦੀ ਹੈ ਸ਼ਾਨ ਵੱਖਰੀਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ 'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਕਾਂਗਰਸ ਦੇ ਮੰਤਰੀਆਂ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਟੇਜ 'ਤੇ ਬੈਠਣ ਉੱਤੇ ਵੀ ਇਤਰਾਜ਼ ਕੀਤਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁੱਸੇ ਵਿੱਚ ਆ ਕੇ ਉੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ 'ਤੇ ਟੇਪ ਲਗਾ ਦਿੱਤੀ। 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਥਕ ਮੁੱਦਿਆਂ ਉੱਤੇ ਮਾਹੌਲ ਗਰਮਾਇਆ ਹੋਇਆ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਉੱਠੀ ਹੋਈ ਹੈ। ਨਵਜੋਤ ਸਿੰਘ ਸਿੱਧੂ ਅਜਿਹੀ ਸ਼ਖਸੀਅਤ ਹੈ ਜੋ ਆਪਣੀ ਬੇਬਾਕੀ ਅਤੇ ਬਾਦਲਾਂ ਦੀ ਮੁਖਾਲਫਤ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਹੈ।ਕਰਤਾਰਪੁਰ ਮਾਮਲੇ ਵਿੱਚ ਬਾਦਲਾਂ ਨੇ ਆਪਣਾ ਕ੍ਰੈਡਿਟ ਲੈਣ ਲਈ ਸਿੱਧੂ 'ਤੇ ਜਿੰਨੇ ਇਲਜ਼ਾਮ ਲਗਾਏ ਅਤੇ ਸਵਾਲ ਚੁੱਕੇ ਓਨਾ ਹੀ ਸਿੱਧੂ ਨੂੰ ਲੋਕਾਂ ਦਾ ਸਮਰਥਨ ਮਿਲਦਾ ਗਿਆ ਅਤੇ ਲੋਕਪ੍ਰਿਯਤਾ ਵਧੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
विश्व साहित्य संमेलनाच्या अध्यक्षपदी शेषराव मोरे
Marathi
ଟିମ୍‌ ଇଣ୍ଡିଆକୁ ୩ୟ ଝଟକା, ରୋହିତଙ୍କ ପରେ କୋହଲି ଆଉଟ
Odia
ଦିନିକିଆ ପରେ ଟେ୍ଵଣ୍ଟି-୨୦ କବ୍‌ଜା ଲକ୍ଷ୍ୟରେ ମହିଳା
Odia
'आप'आणि 'स्वाभिमानी'च्या बैठकीत 'मिठाचा खडा'
Marathi
કંઇક આ રીતે જેઠાણી સાથે પ્રિયંકા ચોપરાએ સેલિબ્રેટ કર્યુ નવું વર્ષ
Gujarati
அந்தக் குறையை 'மகாநதி' தீர்த்துள்ளது. அப்படத்தில் நானும் ஒரு முக்கியப் பகுதியாக இருப்பதில் மகிழ்ச்சி அடைகிறேன்.
Tamil
'कांगारूं'पुढे 'गोर्‍यासाहेबां'नी टाकली नांगी, 111 रन्सने पराभूत
Marathi
ਕੁੰਭ ਮੇਲਾ 2019 - ਕੁੰਭ ਮੇਲੇ ਦੇ ਦੇਖੇ ਤੁਸੀਂ ਇਹ ਰੰਗ ਹਨ 21 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46938040 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਚੱਲ ਰਿਹਾ ਹੈ। 15 ਜਨਵਰੀ ਨੂੰ ਸ਼ਾਹੀ ਇਸ਼ਨਾਨ ਦੇ ਨਾਲ ਇਹ ਮੇਲਾ ਸ਼ੁਰੂ ਹੋਇਆ।49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਦੀ ਸਮਾਪਤੀ ਚਾਰ ਮਾਰਚ ਨੂੰ ਹੋਵੇਗੀ ਅਤੇ ਇਸ ਦੌਰਾਨ 8 ਸ਼ਾਹੀ ਇਸ਼ਨਾਨ ਹੋਣਗੇ। ਅਗਲਾ ਸ਼ਾਹੀ ਇਸ਼ਨਾਨ 21 ਜਨਵਰੀ ਨੂੰ ਹੋਵੇਗਾ। Image copyright Getty Images ਕੁੰਭ ਵਿੱਚ ਲੋਕਾਂ ਦੇ ਠਹਿਰਨ ਅਤੇ ਆਉਣ-ਜਾਣ ਲਈ ਵੱਡੀ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ। ਮੇਲੇ ਤੱਕ ਪਹੁੰਚਣ ਲਈ ਖ਼ਾਸ ਰੇਲ ਗੱਡੀਆਂ, ਬੱਸਾਂ ਅਤੇ ਈ-ਰਿਕਸ਼ੇ ਚਲਾਏ ਗਏ ਹਨ। ਨਾਲ ਹੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। Image copyright EPA ਮੰਨਿਆ ਜਾ ਰਿਹਾ ਹੈ ਕਿ 49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਵਿੱਚ ਲਗਪਗ 12 ਕਰੋੜ ਲੋਕ ਇਸ਼ਨਾਨ ਕਰਨ ਪਹੁੰਚ ਸਕਦੇ ਹਨ। ਇਨ੍ਹਾਂ ਵਿੱਚੋਂ ਲਗਪਗ 10 ਲੱਖ ਵਿਦੇਸ਼ੀ ਨਾਗਰਿਕ ਵੀ ਹੋਣਗੇ। Image copyright Getty Images ਉੱਤਰ ਪ੍ਰਦੇਸ਼ ਸਰਕਾਰ ਕੁੰਭ 2019 ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਕੁੰਭ ਦੱਸ ਰਹੀ ਹੈ ਅਤੇ ਇਸ ਦੀ ਬ੍ਰਾਡਿੰਗ ਵੀ ਕਰ ਰਹੀ ਹੈ। Image copyright EPA ਮੇਲੇ ਦਾ ਖੇਤਰਫਲ ਵੀ ਇਸ ਵਾਰ ਵਧਾਇਆ ਗਿਆ ਹੈ। ਕੁੰਭ ਦੇ ਡਿਪਟੀ ਕਮਿਸ਼ਨਰ ਕਿਰਣ ਆਨੰਦ ਮੁਤਾਬਕ, ਇਸ ਵਾਰ ਲਗਪਗ 45 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਜਾ ਰਿਹਾ ਹੈ। ਜਦਕਿ ਇਸ ਤੋਂ ਪਹਿਲਾਂ ਇਹ ਸਿਰਫ਼ 20 ਵਰਗ ਕਿਲੋਮੀਟਰ ਇਲਾਕੇ ਵਿੱਚ ਹੀ ਹੁੰਦਾ ਸੀ। Image copyright EPA ਮੰਨਿਆ ਜਾਂਦਾ ਹੈ ਕਿ ਪ੍ਰਯਾਗਰਾਜ ਵਿੱਚ ਜਿੱਥੇ ਕੁੰਭ ਮੇਲੇ ਹੁੰਦਾ ਹੈ। ਉੱਥੋਂ ਹੀ ਬ੍ਰਹਮੰਡ ਪੈਦਾ ਹੋਇਆ ਅਤੇ ਇਹੀ ਧਰਤੀ ਦਾ ਕੇਂਦਰ ਵੀ ਹੈ। ਮਨੌਤ ਹੈ ਕਿ ਸ੍ਰਿਸ਼ਟੀ ਦੇ ਨਿਰਮਾਣ ਤੋਂ ਪਹਿਲਾਂ ਬ੍ਰਹਮਾ ਜੀ ਨੇ ਇਸੇ ਥਾਂ ਤੇ ਅਸ਼ਵ ਮੇਧ ਯੱਗ ਕੀਤਾ ਸੀ। Image copyright Reuters ਕੁੰਭ ਦੌਰਾਨ ਪ੍ਰਯਾਗਰਾਜ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਤੰਬੂਆਂ ਦਾ ਆਰਜੀ ਸ਼ਹਿਰ ਵਸ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕੁੰਭ ਦੇ ਪ੍ਰਬੰਧ 'ਤੇ ਇਸ ਸਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਖਰਚ ਹੋ ਰਹੇ ਹਨ। Image copyright EPA ਆਵਾਹਨ ਅਖਾੜਾ, ਅਟਲ ਅਖਾੜਾ, ਮਹਾਨਿਰਵਾਣੀ ਅਖਾੜਾ, ਆਨੰਦ ਅਖਾੜਾ, ਨਿਰਮੋਹੀ ਅਖਾੜਾ, ਦਸ਼ਨਾਮੀ ਅਖਾੜਾ, ਨਿਰੰਜਨੀ ਅਤੇ ਜੂਨਾ ਅਖਾੜਿਆਂ ਦਾ ਵੀ ਸਦੀਆਂ ਪੁਰਾਣਾ ਇਤਿਹਾਸ ਹੈ। ਸਾਰਿਆਂ ਅਖਾੜਿਆਂ ਦੇ ਆਪਣੇ-ਆਪਣੇ ਵਿਧੀ-ਵਿਧਾਨ ਤੇ ਨਿਯਮ ਹਨ। Image copyright Getty Images ਇਨ੍ਹਾਂ ਅਖਾੜਿਆਂ ਦਾ ਠਿਕਾਣਾ ਕਈ ਤੀਰਥ ਅਤੇ ਸ਼ਹਿਰਾਂ ਵਿੱਚ ਹਨ ਪਰ ਕੁੰਭ ਜਿੱਥੇ ਵੀ ਲੱਗੇ ਇਹ ਅਖਾੜੇ ਆਪਣੀ ਪੂਰੀ ਸ਼ਾਨ ਅਤੇ ਸੱਜ-ਧੱਜ ਨਾਲ ਉੱਥੇ ਪਹੁੰਚ ਹੀ ਜਾਂਦੇ ਹਨ। Image copyright EPA ਕੁੰਭ ਅਖਾੜਿਆਂ ਦਾ ਹੀ ਇਕੱਠ ਹੈ, ਜਿੱਥੇ ਅਧਿਆਤਮਿਕ ਅਤੇ ਧਾਰਿਮਕ ਚਰਚਾ ਹੁੰਦੀ ਹੈ। ਅਖਾੜੇ ਆਪਣੀਆਂ-ਆਪਣੀਆਂ ਰਵਾਇਤਾਂ ਵਿੱਚ ਨਵੇਂ ਚੇਲਿਆਂ ਨੂੰ ਨਾਮ-ਦਾਨ ਮਨ ਦਿੰਦੇ ਹਨ ਅਤੇ ਵੱਖੋ-ਵੱਖਰੀਆਂ ਉਪਾਧੀਆਂ ਵੀ ਦਿੰਦੇ ਹਨ।ਜਿੱਥੇ ਸ਼ਰਧਾਲੂ ਕੁੰਭ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਪੁੰਨ ਖੱਟਣ ਪਹੁੰਚਦੇ ਹਨ, ਉੱਥੇ ਹੀ ਇਨ੍ਹਾਂ ਸਾਧੂਆਂ ਦਾ ਦਾਅਵਾ ਹੈ ਕਿ ਉਹ ਗੰਗਾ ਨੂੰ ਪਵਿੱਤਰ ਕਰਨ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ਧਰਤੀ 'ਤੇ ਉਤਰਨ ਲਈ ਤਿਆਰ ਨਹੀਂ ਸੀ, ਜਦੋਂ ਸਾਧੂਆਂ ਨੇ ਧਰਤੀ ਨੂੰ ਪਵਿੱਤਰ ਕੀਤਾ ਤਾਂ ਜਾ ਕੇ ਗੰਗਾ ਧਰਤੀ 'ਤੇ ਆਉਣ ਲਈ ਰਾਜ਼ੀ ਹੋਈ। Image copyright EPA ਸਾਲ 1954 ਵਿੱਚ ਕੁੰਭ ਵਿੱਚ ਭਗਦੜ ਮੱਚ ਗਈ। ਜਿਸ ਤੋਂ ਬਾਅਦ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਖਾੜਾ ਪ੍ਰੀਸ਼ਦ ਕਾਇਮ ਕੀਤੀ ਗਈ। ਇਸ ਪ੍ਰੀਸ਼ਦ ਵਿੱਚ ਮਾਨਤਾ ਪ੍ਰਾਪਤ ਸਾਰੇ 13 ਅਖਾੜਿਆਂ ਦੇ 2-2 ਨੁਮਾਂਇੰਦੇ ਹੁੰਦੇ ਹਨ ਅਤੇ ਆਪਸੀ ਤਾਲਮੇਲ ਕਾਇਮ ਰੱਖਣਾ ਇਸੇ ਕਮੇਟੀ ਦਾ ਕੰਮ ਹੁੰਦਾ ਹੈ। Image copyright Getty Images ਅਖਾੜਾ ਸ਼ਬਦ ਸੁਣਦਿਆਂ ਹੀ ਕੁਸ਼ਤੀ ਤੇ ਮੱਲਾਂ ਦੇ ਘੋਲ ਚੇਤੇ ਵਿੱਚ ਆ ਜਾਂਦੇ ਹਨ ਪਰ ਕੁੰਭ ਦੇ ਮੇਲੇ ਵਿੱਚ ਸਾਧੂਆਂ ਸੰਤਾਂ ਦੇ ਵੀ ਅਖਾੜੇ ਹਨ। ਦੇਖਿਆ ਜਾਵੇ ਤਾਂ ਅਖਾੜਿਆਂ ਦਾ ਧਾਰਮਿਕਤਾ ਨਾਲ ਕੀਤਾ ਲੈਣ-ਦੇਣ ਕਿਉਂਕਿ ਜ਼ੋਰ ਅਜ਼ਮਾਇਸ਼ ਤਾਂ ਇੱਥੇ ਵੀ ਹੁੰਦੀ ਹੈ ਪਰ ਧਰਮਿਕ ਠੁੱਕ ਕਾਇਮ ਕਰਨ ਲਈ।ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮੱਠ ਕਹੇ ਜਾ ਸਕਦੇ ਹਨ।ਇਹ ਵੀ ਪੜ੍ਹੋ:ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕੁੰਭ ਦੇ ਕੈਂਪਾਂ ਨੂੰ ਰੋਸ਼ਨਾਉਣ ਵਾਲੇ ਮੁੱਲਾ ਜੀ ਨੂੰ ਮਿਲੋਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ Image copyright EPA ਰਵਾਇਤੀ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਅਰਧ ਕੁੰਭ ਹੀ ਹੈ ਪਰ ਸਰਕਾਰ ਨੇ ਇਸ ਦਾ ਨਾਮ ਬਦਲ ਕੇ ਮਹਾਂ-ਕੁੰਭ ਰੱਖ ਦਿੱਤਾ ਹੈ।ਇਸ ਵਾਰ ਟ੍ਰਾਂਸਜੈਂਡਰ ਸਾਧੂਆਂ ਨੇ ਵੀ ਕੁੰਭ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦੇ ਦਿੱਤੀ ਹੈ, ਇਸ ਲਈ ਸਮਾਜਿਕ ਸੋਚ ਵੀ ਬਦਲਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ 13 ਅਖਾੜੇ ਹਨ ਉਨ੍ਹਾਂ ਦੇ ਵੀ ਅਖਾੜੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ। Image copyright JITENDRA TRIPATHI ਕੁੰਭ ਨੂੰ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇੱਥੇ ਕਈ ਸਿਆਸੀ ਪਾਰਟੀਆਂ ਦੇ ਕੈਂਪ ਲੱਗੇ ਹੋਏ ਹਨ। ਥਾਂ-ਥਾਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਹਨ। ਇਹੀ ਨਹੀਂ ਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ਮੌਕੇ ਕਈ ਕੇਂਦਰੀ ਮੰਤਰੀਆਂ ਦੇ ਇਸ਼ਨਾਨ ਦੀਆਂ ਖ਼ਬਰਾਂ ਵੀ ਚਰਚਾ ਵਿੱਚ ਰਹੀਆਂ।ਇਹ ਵੀ ਪੜ੍ਹੋ:ਗੋਤਾਖੋਰ ਸਭ ਤੋਂ ਵੱਡੀ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਰਾਕ 'ਚੋਂ ਬਚ ਨਿਕਲੇ ਹਰਜੀਤ ਨੇ ਦੱਸੀ ਹੱਡਬੀਤੀ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ভারতীয় হিসেবে এই ভিডিও দেখলে আপনি গর্ববোধ করবেন
Bengali
शोएब बशीर: इंग्लैंड के नए स्पिनर को भारत का वीज़ा मिलने में देरी से क्यों उभरा विवाद
Hindi
ٹی وی اداکار راہل دکشت نے کی خودکشی، والد نے فیس بک کے ذریعہ اس لڑکی پر لگائے الزامات
Urdu
VIDEO : सचिन तेंडुलकर सांताक्लॉज बनतो तेव्हा...
Marathi
''আগের থেকে শিক্ষার মান এখন অনেকটাই পড়েছে'', রাজভবনের অনুষ্ঠানে বললেন রাষ্ট্রপতি
Bengali
ଏକଦା ବ୍ୟାକ୍‌ଗ୍ରାଉଣ୍ଡ ଡ୍ୟାନ୍ସର ଭାବେ ଆସିଥିବା ଏହି…
Odia
লরেটো কলেজের ছাত্রীর ঝুলন্ত দেহ উদ্ধার, কারণ ঘিরে রহস্য
Bengali
گیند بازی کے بعد بلے بازی میں بھی راشد خان کا دھماکہ ، تین گیندوں میں تین چھکے لگا کر ٹیم کو دلائی جیت
Urdu
उद्धव ठाकरेंनी राजीनामा दिलेल्या आमदाराची भेट नाकारली!
Marathi
ಚುನಾವಣೆಗೆ ಮುನ್ನವೇ ದರ್ಶನ್​ ಅಭಿನಯದ ‘ಕುರುಕ್ಷೇತ್ರ’ ಸಿನಿಮಾ ತೆರೆಗೆ
Kannada
प्रत्येक जातीला पोट असतं, पण पोटाला जात लावू नका - उद्धव ठाकरे
Marathi
ഇന്ത്യയില്‍ 1,400 കോടി രൂപയുടെ വന്‍ നിക്ഷേപ പദ്ധതിയുമായി ഒയോ; കോ-ലീവിങ് സ്പേയ്സ് വിഭാഗത്തില്‍ കൂടുതല്‍ വിപുലീകരണം നടത്തിയേക്കും
Malayalam
चोराचा कहर, चक्क केळीची बागच नेली कापून !
Marathi
আরাধ্যার খারাপ লাগবে বলে এই কাজ করবেন না অভিষেক!
Bengali
न्यूज18लोकमत इम्पॅक्ट : अश्लील भाषेत धमकी देणाऱ्या दोन्ही महिलांचं निलंबन
Marathi
PHOTOS: ಯಾವ ನಟಿಗಿಂತಲೂ ಕಡಿಮೆಯಿಲ್ಲ ಸಚಿನ್​​ ಮಗಳು ಸಾರಾ ತೆಂಡೂಲ್ಕರ್..!
Kannada
দমদম শুটআউটকাণ্ডে গ্রেফতার মূল অভিযুক্ত
Bengali
ಬಾಲಿವುಡ್​ ಸ್ಪೈಡರ್​ ಮ್ಯಾನ್​: ರಣವೀರ್​ ಸಿಂಗ್​ ಸ್ಪೈಡಿ ಆಗಿದ್ದು ಯಾವಾಗ ಗೊತ್ತಾ?
Kannada
...हे गावही 'माळीण'च्या वाटेवर !
Marathi
ஒரு படம் வெற்றி பெற்றால், அந்தப் படத்தின் தயாரிப்பாளரோ அல்லது நடிகரோ, சம்பந்தப்பட்ட இயக்குநருக்கு கார் பரிசளிப்பது கோடம்பாக்கத்தில் வழக்கமாகி வருகிறது. சிலர், தங்கச் சங்கிலி, மோதிரம் கூட தருவர்.
Tamil
मेडल्सची लयलूट
Marathi
تیمور کو لگ گئی اس چیز کی عادت،سوشل میڈیا پر وائرل ہوئی تصویر
Urdu
যৌনপল্লিতে প্রথম দেখায় প্রেম, ‘মনের মানুষকে’ কীভাবে উদ্ধার করলেন দিল্লির যুবক
Bengali
VIDEO : मोदी नको भाजपचं आता नेतृत्व गडकरींकडे द्या, सरसंघचालकांना पत्र
Marathi
ಬಾಲ್ಯದ ನೆನಪುಗಳನ್ನು ಹಸಿರಾಗಿಸುವ ಚಿತ್ರಗಳನ್ನು ಪೋಸ್ಟ್​ ಮಾಡಿದ ಸೋನಮ್​!
Kannada
અમેઝોન ઇન્ડિયા ફેશન વિક 2018માં જુઓ હસિનાઓનો જમાવડો
Gujarati
कुणाल कामरा पर ट्वीट के लिए चलेगा अवमानना का मामला
Hindi
કેટરિના કૈફે Vouge મેગેઝિન માટે કરાવ્યું ખાસ ફોટોશૂટ, જુઓ તસવીરો
Gujarati
योगी आदित्यनाथ के पैर छूने को लेकर हुए विवाद पर रजनीकांत ने क्या कहा
Hindi
ব্যস্ত স্টেশনে ভর সন্ধেয় শ্লীলতাহানি, অমানবিকতায় নজির গড়ল সোদপুর
Bengali
#Metoo: ಅರ್ಜುನ್ ಸರ್ಜಾ vs ಶೃತಿ‌: ನೊಂದ ಹೆಣ್ಣಿನ ಪರವಾಗಿ ನಿಲ್ಲುವೆ: ಪ್ರಕಾಶ್ ರೈ‌
Kannada
കൊളംബോ എഫ്‌സിയെ തകര്‍ത്ത് ചെന്നൈയിന്‍ എഫ്‌സി എഎഫ്‌സി കപ്പിന്
Malayalam
প্রেমহীন প্রেম-কাহিনি! পাওনা বলতে দৃশ্যপট আর হর্ষবর্ধনের স্টাইল
Bengali
അഞ്ചാങ്കത്തിലും ഇന്ത്യക്കു കാലിടറുമോ? ഹാട്രിക്ക് തോല്‍വിയോടെ പരമ്ബര കൈവിട്ടേക്കും!! കാരണങ്ങളുണ്ട്
Malayalam
ভাইপোর বিরুদ্ধে অভিযোগের উপযুক্ত প্রমাণ আছে অমিতের, দাবি বিজেপির
Bengali
پرینکا۔ نک کے رسیپشن میں پہنچے پی ایم مودی اور کئی نامی ہستیاں، دیکھیں تصویریں اور ویڈیو
Urdu
ರಣಜಿ ಟ್ರೋಫಿ: ಕರ್ನಾಟಕ ಬೌಲರ್​ಗಳ ಸಂಘಟಿತ ಹೋರಾಟ: ಸೌರಾಷ್ಟ್ರ 288/9
Kannada
அப்படிப்பட்ட தாங்கள், "இதுவே அந்தப் பரம்பொருளின் திருவுருவம். இவர் தான் அந்தப் பரம்பொருள்." என்று கூறத்தக்க எளியமுறையில், எங்களை ஆண்டுகொண்டு இங்கே எழுந்தருளியுள்ளீர்!
Tamil
#BeyondFakeNews: 'ਰਾਸ਼ਟਰਵਾਦ' ਦੇ ਨਾਂ 'ਤੇ ਫੈਲਾਈ ਜਾ ਰਹੀ ਹੈ ਫੇਕ ਨਿਊਜ਼ - ਬੀਬੀਸੀ ਦੀ ਰਿਸਰਚ 12 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46172601 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਬਿਓਂਡ ਫ਼ੇਕ ਨਿਊਜ਼ ਪ੍ਰਾਜੈਕਟ ਤਹਿਤ ਬੀਬੀਸੀ ਵੱਲੋਂ ਫ਼ੇਕ ਨਿਊਜ਼ ਉੱਤੇ ਕੌਮਾਂਤਰੀ ਪੱਧਰ ਦੀ ਰਿਸਰਚ ਰਿਪੋਰਟ ਦੇ ਅਹਿਮ ਖੁਲਾਸੇ ਭਾਰਤ ਵਿੱਚ ਲੋਕ 'ਰਾਸ਼ਟਰ ਨਿਰਮਾਣ' ਦੇ ਨਾਂ 'ਤੇ ਕਥਿਤ ਰਾਸ਼ਟਰਵਾਦੀ ਭਾਵਨਾਂ ਹੇਠ ਸੁਨੇਹੇ/ਸਮੱਗਰੀ ਅੱਗੇ ਭੇਜ ਕੇ ਫ਼ੇਕ ਨਿਊਜ਼ ਫੈਲਾਉਂਦੇ ਹਨ। ਬੀਬੀਸੀ ਦੀ ਨਵੀਂ ਰਿਸਰਚ ਮੁਤਾਬਕ ਰਾਸ਼ਟਰੀ ਪਛਾਣ ਦੀ ਭਾਵਨਾ ਖ਼ਬਰਾਂ ਦੇ ਤੱਥਾਂ 'ਤੇ ਆਧਾਰਿਤ ਹੋਣ ਉੱਤੇ ਭਾਰੂ ਹੋ ਜਾਂਦੀ ਹੈ।ਫ਼ੇਕ ਨਿਊਜ਼ ਦੇ ਫੈਲਾਅ ਸਬੰਧੀ ਆਮ ਲੋਕਾਂ ਦੇ ਨਜ਼ਰੀਏ ਤੋਂ ਪਹਿਲੀ ਪ੍ਰਕਾਸ਼ਿਤ ਰਿਸਰਚ ਵਿੱਚ ਉਕਤ ਸਿੱਟਾ ਨਿਕਲਿਆ ਹੈ। ਬੀਬੀਸੀ ਨੇ ਲੋਕਾਂ ਦੇ ਨਿੱਜੀ ਫ਼ੋਨਾਂ ਵਿੱਚ ਵੱਟਸ ਐਪ ਵਰਗੇ ਨਿੱਜੀ ਵਾਰਤਾਲਾਪ ਵਾਲੇ ਐਪਸ ਅਤੇ ਟਵਿੱਟਰ ਨੈੱਟਵਰਕ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਰਿਸਰਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹ ਵੀ ਪੜ੍ਹੋ:ਕਤਲੇਆਮ ਤੋਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਪਾਰਟੀ 'ਚੋਂ ਛੁੱਟੀ ਹੋਣ 'ਤੇ ਅਜਨਾਲਾ ਤੇ ਬ੍ਰਹਮਪੁਰਾ ਨੇ ਬਾਦਲਾਂ ਨੂੰ ਕੀ ਕਿਹਾ'ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ' ਇਹ ਰਿਸਰਚ ਬੀਬੀਸੀ 'ਤੇ ਕੌਮਾਂਤਰੀ ਪੱਧਰ ਉੱਤੇ ਗ਼ਲਤ ਜਾਣਕਾਰੀ ਫੈਲਾਏ ਜਾਣ ਖ਼ਿਲਾਫ਼ ਚੁੱਕੇ ਗਏ ਵੱਡੇ ਕਦਮ 'ਬਿਓਂਡ ਫ਼ੇਕ ਨਿਊਜ਼' ਪ੍ਰਾਜੈਕਟ ਦਾ ਹਿੱਸਾ ਹੈ। ਇਸ ਰਿਸਰਚ ਦੇ ਨਤੀਜੇ ਅੱਜ ਜਾਰੀ ਕੀਤੇ ਜਾ ਰਹੇ ਹਨ। ਭਾਰਤ ਦੇ ਦਿੱਲੀ ਅਤੇ ਅੰਮ੍ਰਿਤਸਰ ਸਣੇ 7 ਸ਼ਹਿਰਾਂ ਵਿਚ ਬਿਓਂਡ ਫੇਕ ਨਿਊਜ਼ ਸਮਾਗਮ ਹੋ ਰਹੇ ਹਨ।ਬੀਬੀਸੀ ਵੱਲੋਂ ਫੇਕ ਨਿਊਜ਼ ਬਾਰੇ ਇਹ ਡੂੰਘੀ ਖੋਜ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਇੱਕ ਖ਼ਾਸ ਰਿਸਰਚ ਪ੍ਰਾਜੈਕਟ ਵਜੋਂ ਕੀਤੀ ਗਈ।ਇਸ ਰਿਪੋਰਟ ਵਿੱਚ ਡੂੰਘਾਈ ਨਾਲ ਸਮਝਿਆ ਗਿਆ ਹੈ ਕਿ ਨਿੱਜੀ ਵਾਰਤਾਲਾਪ ਵਾਲੇ ਐਪਸ (ਵੱਟਸਐਪ) ਵਿੱਚ ਫੇਕ ਨਿਊਜ਼ ਕਿਵੇਂ ਫੈਲਾਈ ਜਾਂਦੀ ਹੈ।ਜਦੋਂ ਖ਼ਬਰਾਂ ਸ਼ੇਅਰ ਕਰਨ ਦਾ ਮਸਲਾ ਹੋਵੇ ਤਾਂ ਭਾਵਨਾਵਾਂ ਇਸਦਾ ਮੁੱਖ ਕਾਰਕ ਬਣਦੀਆਂ ਹਨ।ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਬੀਬੀਸੀ ਦੇ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼' ਨਾਲ ਜੁੜੋ।ਰਿਪੋਰਟ ਦੇ ਪ੍ਰਮੁੱਖ ਖੋਜ ਨੁਕਤੇਭਾਰਤ ਵਿੱਚ ਲੋਕਾਂ ਨੂੰ ਜਦੋਂ ਇਹ ਲੱਗਦਾ ਹੈ ਕਿ ਇਸ ਸੁਨੇਹੇ ਨਾਲ ਹਿੰਸਾ ਹੋ ਸਕਦੀ ਹੈ ਤਾਂ ਉਹ ਅਜਿਹੀ ਜਾਣਕਾਰੀ ਨੂੰ ਅੱਗੇ ਫੈਲਾਉਣ ਤੋਂ ਝਿਜਕਦੇ ਹਨ, ਪਰ ਰਾਸ਼ਟਰਵਾਦੀ ਸੁਨੇਹਿਆਂ ਨੂੰ ਅੱਗੇ ਭੇਜਣਾ ਉਹ ਆਪਣਾ ਫਰਜ਼ ਸਮਝਦੇ ਹਨ। ਭਾਰਤ ਦੇ ਵਿਕਾਸ, ਹਿੰਦੂ ਸ਼ਕਤੀ ਅਤੇ ਹਿੰਦੂਆਂ ਦੇ ਖੁੱਸੇ ਹੋਏ ਵਕਾਰ ਦੀ ਬਹਾਲੀ ਸਬੰਧੀ ਗੁਮਰਾਹਕੁਨ ਖ਼ਬਰਾਂ ਬਿਨਾਂ ਤੱਥਾਂ ਦੀ ਜਾਂਚ ਕੀਤਿਆਂ ਵੱਡੇ ਪੱਧਰ 'ਤੇ ਫੈਲਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਸੁਨੇਹੇ/ਸਮੱਗਰੀ ਨੂੰ ਅੱਗੇ ਭੇਜ ਕੇ ਉਹ ਸਮਝਦੇ ਹਨ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਰਹੇ ਹਨ।ਰਿਪੋਰਟ ਵਿੱਚ ਫ਼ੇਕ ਨਿਊਜ਼ ਤੇ ਮੋਦੀ ਪੱਖੀ ਸਿਆਸੀ ਗਤੀਵਿਧੀਆਂ ਦਾ ਭਾਰਤ ਵਿੱਚ ਕੁਝ ਹੱਦ ਤੱਕ ਇੱਕ-ਮਿੱਕ ਹੋਣ ਦੀ ਜਾਣਕਾਰੀ ਮਿਲਦੀ ਹੈ। ਭਾਰਤ ਵਿੱਚ ਟਵਿੱਟਰ ਨੈੱਟਵਰਕ ਦੇ ਬਹੁਤ ਵੱਡੇ ਡਾਟੇ ਦਾ ਅਧਿਐਨ ਕਰਨ ਤੋਂ ਬਾਅਦ ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਫ਼ੇਕ ਨਿਊਜ਼ ਦੇ ਖ਼ੱਬੇ ਪੱਖੀ ਸਰੋਤਾਂ ਦਾ ਆਪਸ ਵਿੱਚ ਜੁੜਾਵ ਕੋਈ ਖਾਸ ਨਹੀਂ ਹੈ ਜਦਕਿ ਸੱਜੇ ਪੱਖੀ ਫ਼ੇਕ ਨਿਊਜ਼ ਸਰੋਤ ਆਪਸ ਵਿੱਚ ਬਹੁਤ ਨੇੜਲੇ ਗਠਜੋੜ ਵਿੱਚ ਬੱਝੇ ਦਿਖ ਰਹੇ ਹਨ। ਇਹੀ ਕਾਰਨ ਹੈ ਕਿ ਖ਼ੱਬੇ ਪੱਖੀ ਫ਼ੇਕ ਨਿਊਜ਼ ਦੇ ਮੁਕਾਬਲੇ ਸੱਜੇ ਪੱਖ਼ੀ ਫ਼ੇਕ ਨਿਊਜ਼ ਬਹੁਤ ਤੇਜ਼ ਅਤੇ ਵੱਡੇ ਪੱਧਰ 'ਤੇ ਫੈਲਦੀ ਹੈ। ਫੋਟੋ ਕੈਪਸ਼ਨ ਇਹ ਰਿਸਰਚ ਬੀਬੀਸੀ 'ਤੇ ਕੌਮਾਂਤਰੀ ਪੱਧਰ ਉੱਤੇ ਗ਼ਲਤ ਜਾਣਕਾਰੀ ਫੈਲਾਏ ਜਾਣ ਖ਼ਿਲਾਫ਼ ਚੁੱਕੇ ਗਏ ਵੱਡੇ ਕਦਮ 'ਬਿਓਂਡ ਫ਼ੇਕ ਨਿਊਜ਼' ਪ੍ਰਾਜੈਕਟ ਦਾ ਹਿੱਸਾ ਹੈ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਰਿਸਰਚ ਦੌਰਾਨ ਦੇਖਿਆ ਗਿਆ ਹੈ ਕਿ ਆਮ ਲੋਕ ਗ਼ੈਰ-ਇਰਾਦਤਨ ਹੀ ਫ਼ੇਕ ਨਿਊਜ਼ ਨੂੰ ਅੱਗੇ ਭੇਜ ਦਿੰਦੇ ਹਨ ਸ਼ਾਇਦ ਇਸ ਆਸ ਨਾਲ ਕਿ ਉਨ੍ਹਾਂ ਲਈ ਇਸਦੇ ਤੱਥਾਂ ਦੀ ਜਾਂਚ ਕੋਈ ਹੋਰ ਕਰ ਦੇਵੇਗਾ। ਹਾਲਾਂਕਿ ਭਾਰਤ ਵਿੱਚ ਫ਼ੇਕ ਨਿਊਜ਼ ਫੈਲਾਉਣ ਦਾ ਵੱਡਾ ਕਾਰਨ ਰਾਸ਼ਟਰਵਾਦ ਹੈ। ਜਦਕਿ ਕੀਨੀਆ ਅਤੇ ਨਾਈਜੀਰੀਆ ਦੀ ਕਹਾਣੀ ਕੁਝ ਵੱਖਰੀ ਹੈ। ਉੱਥੇ ਫ਼ੇਕ ਨਿਊਜ਼ ਕਹਾਣੀਆਂ ਜੋ ਵਧੇਰੇ ਫੈਲਦੀਆਂ ਹਨ ਉਹ ਕੌਮੀ ਗੁੱਸੇ ਅਤੇ ਇੱਛਾਵਾਂ ਨਾਲ ਜੁੜੀਆਂ ਹੁੰਦੀਆਂ ਹਨ। ਇਸਦੇ ਨਾਲ-ਨਾਲ ਇਹ ਪੈਸਿਆਂ ਨਾਲ ਸਬੰਧਤ ਘੁਟਾਲਿਆਂ ਨਾਲ ਵੀ ਸਬੰਧਤ ਹੁੰਦੀਆਂ ਹਨ। ਤਕਨੀਕ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ ਅਤੇ ਕੀਨੀਆ ਵਿੱਚ ਤੀਜਾ ਹਿੱਸਾ ਫੇਕ ਨਿਊਜ਼ ਵੱਟਸ ਐਪ ਵਾਰਤਾਲਾਪ ਰਾਹੀਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਨਾਈਜੀਰੀਆ ਵਿੱਚ ਅੱਤਵਾਦ ਅਤੇ ਫੌਜ ਨਾਲ ਸਬੰਧਤ ਕਹਾਣੀਆਂ ਵੱਟਸਐਪ ਉੱਤੇ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ।ਇਹ ਵੀ ਪੜ੍ਹੋ:ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢਿਆ ਮੋਰਚਾ #BeyondFakeNewsਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ 'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਕੀਨੀਆ ਅਤੇ ਨਾਈਜੀਰੀਆ ਵਿੱਚ ਲੋਕ ਮੁੱਖਧਾਰਾ ਦੇ ਮੀਡੀਆ ਸਰੋਤਾਂ ਅਤੇ ਫੇਕ ਨਿਊਜ਼ ਫੈਲਾਉਣ ਵਾਲੇ ਜਾਣੇ-ਪਛਾਣੇ ਸਰੋਤਾਂ ਤੋਂ ਇੱਕੋ ਜਿੰਨੀਆਂ ਖ਼ਬਰਾਂ ਹੀ ਪੜ੍ਹਦੇ ਹਨ ਪਰ ਭਾਰਤ ਨਾਲੋਂ ਇੱਥੇ ਲੋਕਾਂ ਵਿੱਚ ਜਾਣਕਾਰੀ ਦੇ ਅਸਲ ਸਰੋਤ ਬਾਰੇ ਜਾਣਨ ਦੀ ਇੱਛਾ ਸ਼ਕਤੀ ਕਿਤੇ ਵਧੇਰੇ ਹੈ। ਅਫ਼ਰੀਕੀ ਮਾਰਕੀਟ ਵਿੱਚ ਕੋਈ ਵੀ ਖ਼ਬਰਾਂ ਜਾਣਨ ਦੇ ਮਾਮਲੇ ਵਿੱਚ ਪਛੜਨਾ ਨਹੀਂ ਚਾਹੁੰਦਾ। ਇਸ ਨੂੰ ਸਮਾਜ ਵਿੱਚ ਬਹੁਤ ਮਾਨਤਾ ਹੈ। ਇਹ ਸਾਰੇ ਅਜਿਹੇ ਕਾਰਕ ਹਨ ਜਿਨ੍ਹਾਂ ਰਾਹੀਂ ਨਿੱਜੀ ਨੈੱਟਵਰਕਸ ਵਿੱਚ ਫੇ਼ਕ ਖ਼ਬਰਾਂ ਫੈਲਦੀਆਂ ਹਨ ਭਾਵੇਂ ਕਿ ਇਸਦੇ ਵਰਤੋਂਕਾਰਾਂ ਦਾ ਇਰਾਦਾ ਇਸਦੀ ਸੱਚਾਈ ਜਾਣਨ ਦਾ ਹੀ ਕਿਉਂ ਨਾ ਹੋਵੇ। Image copyright AFP ਬੀਬੀਸੀ ਵਰਲਡ ਸਰਵਿਸ ਵਿੱਚ ਓਡੀਐਂਸ ਰਿਸਰਚ ਵਿਭਾਗ ਦੇ ਮੁਖੀ ਡਾਕਟਰ ਸਾਂਤਨੂ ਚੱਕਰਵਰਤੀ ਕਹਿੰਦੇ ਹਨ ,"ਇਸ ਰਿਸਰਚ ਦੇ ਕੇਂਦਰ ਵਿੱਚ ਇਹ ਸਵਾਲ ਹੈ ਕਿ ਆਮ ਲੋਕ ਫ਼ੇਕ ਨਿਊਜ਼ ਨੂੰ ਸ਼ੇਅਰ ਕਿਉਂ ਕਰ ਰਹੇ ਹਨ ਜਦਕਿ ਉਹ ਫ਼ੇਕ ਨਿਊਜ਼ ਦੇ ਫੈਲਾਅ ਨੂੰ ਲੈ ਕੇ ਚਿੰਤਤ ਹੋਣ ਦਾ ਦਾਅਵਾ ਕਰਦੇ ਹਨ। ਇਹ ਰਿਪੋਰਟ ਇਨ-ਡੈਪਥ ਕੁਆਲੀਟੇਟਿਵ ਅਤੇ ਮਾਨਵ ਜਾਤੀ ਵਿਗਿਆਨ ਦੀਆਂ ਤਕਨੀਕਾਂ ਦੇ ਨਾਲ-ਨਾਲ ਡਿਜੀਟਲ ਨੈੱਟਵਰਕ ਅਧਿਐਨ ਅਤੇ ਵੱਡੇ ਡਾਟਾ ਦੀ ਮਦਦ ਨਾਲ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਵੱਖ-ਵੱਖ ਕੋਨਿਆਂ ਤੋਂ ਫ਼ੇਕ ਨਿਊਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਇਨ੍ਹਾਂ ਦੇਸਾਂ ਵਿੱਚ ਫ਼ੇਕ ਨਿਊਜ਼ ਦੇ ਤਕਨੀਕ ਕੇਂਦਰਿਤ ਸਮਾਜਿਕ ਰੂਪ ਨੂੰ ਸਮਝਣ ਲਈ ਇਹ ਪਹਿਲੇ ਉਦੇਸ਼ਾਂ ਵਿੱਚੋਂ ਇੱਕ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਰਿਸਰਚ ਵਿੱਚ ਸਾਹਮਣੇ ਆਈਆਂ ਜਾਣਕਾਰੀਆਂ ਫ਼ੇਕ ਨਿਊਜ਼ 'ਤੇ ਹੋਣ ਵਾਲੀਆਂ ਚਰਚਾਵਾਂ ਵਿੱਚ ਡੂੰਘਾਈ ਅਤੇ ਸਮਝ ਪੈਦਾ ਕਰਨਗੀਆਂ ਅਤੇ ਖੋਜਕਰਤਾ, ਵਿਸ਼ਲੇਸ਼ਕ, ਪੱਤਰਕਾਰ ਅੱਗੇ ਦੀ ਜਾਂਚ ਵਿੱਚ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਕਰ ਸਕਣਗੇ।"ਬੀਬੀਸੀ ਵਰਲਡ ਸਰਵਿਸ ਗਰੁੱਪ ਦੇ ਡਾਇਰੈਕਟਰ ਜੇਮੀ ਐਂਗਸ ਨੇ ਕਿਹਾ- ਫੋਟੋ ਕੈਪਸ਼ਨ ਜੇਮੀ ਐਂਗਸ "ਮੀਡੀਆ ਵਿੱਚ ਜ਼ਿਆਦਾਤਰ ਵਿਚਾਰ ਪੱਛਮ 'ਚ 'ਫ਼ੇਕ ਨਿਊਜ਼' 'ਤੇ ਹੀ ਹੋਇਆ ਹੈ, ਇਹ ਰਿਸਰਚ ਇਸ ਗੱਲ ਦਾ ਠੋਸ ਸਬੂਤ ਹੈ ਕਿ ਬਾਕੀ ਦੁਨੀਆਂ ਵਿੱਚ ਗੰਭੀਰ ਦਿੱਕਤਾਂ ਹੋ ਰਹੀਆਂ ਹਨ, ਜਿੱਥੇ ਸੋਸ਼ਲ ਮੀਡੀਆ 'ਤੇ ਖ਼ਬਰਾਂ ਸ਼ੇਅਰ ਕਰਦੇ ਸਮੇਂ ਰਾਸ਼ਟਰ-ਨਿਰਮਾਣ ਦਾ ਵਿਚਾਰ ਸੱਚ 'ਤੇ ਭਾਰੂ ਪੈ ਰਿਹਾ ਹੈ। ਬੀਬੀਸੀ ਦੀ ਬਿਓਂਡ ਫੇਕ ਨਿਊਜ਼ ਪਹਿਲ ਗ਼ਲਤ ਸੂਚਨਾਵਾਂ ਨਾਲ ਨਿਪਟਣ ਵਿੱਚ ਸਾਡੀ ਸਮਝ ਵੱਲ ਇੱਕ ਹੋਰ ਅਹਿਮ ਕਦਮ ਹੈ। ਇਸ ਕੰਮ ਲਈ ਇਹ ਰਿਸਰਚ ਅਨਮੋਲ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।''ਹੋਰ ਖੋਜ ਤੱਥਫ਼ੇਸਬੁੱਕਰਿਸਰਚ ਦੱਸਦੀ ਹੈ ਕਿ ਭਾਰਤ ਵਿੱਚ ਇੱਕ ਵਾਰ ਮੁੜ ਮਾਮਲਾ ਵੱਖਰਾ ਹੈ। ਧਰੁਵੀਕ੍ਰਿਤ ਲੋਕ ਫੇਸਬੁੱਕ 'ਤੇ ਜਾਂ ਤਾਂ ਭਰੋਸੇਯੋਗ ਸਰੋਤਾਂ ਨਾਲ ਜੁੜੇ ਹਨ ਜਾਂ ਫਿਰ ਜਾਣੇ-ਪਛਾਣੇ ਫ਼ਰਜ਼ੀ ਸਰੋਤਾਂ ਨਾਲ। ਅਜਿਹਾ ਬਹੁਤ ਘੱਟ ਹੈ ਕਿ ਲੋਕ ਦੋਵਾਂ ਨਾਲ ਜੁੜੇ ਹੋਣ। ਸਾਡੀ ਰਿਸਰਚ ਵਿੱਚ ਇਹੀ ਪਤਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਣੇ-ਪਛਾਣੇ ਸਰੋਤਾਂ ਵਿੱਚ ਦਿਲਚਸਪੀ ਹੈ, ਉਨ੍ਹਾਂ ਦੀ ਸਿਆਸਤ ਅਤੇ ਸਿਆਸੀ ਪਾਰਟੀਆਂ ਵਿੱਚ ਵੀ ਵੱਧ ਦਿਲਚਸਪੀ ਹੁੰਦੀ ਹੈ।ਨਾਈਜੀਰੀਆ ਅਤੇ ਕੀਨੀਆ ਵਿੱਚ ਫੇਸਬੁੱਕ ਯੂਜ਼ਰ ਸਮਾਚਾਰ ਦੇ ਫਰਜ਼ੀ ਅਤੇ ਸੱਚੇ ਸਰੋਤਾਂ ਦੀ ਬਰਾਬਰ ਹੀ ਵਰਤੋਂ ਕਰਦੇ ਹਨ ਅਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕਿਹੜਾ ਸਰੋਤ ਭਰੋਸੇਮੰਦ ਹੈ ਅਤੇ ਕਿਹੜਾ ਫ਼ਰਜ਼ੀ।ਪੀੜ੍ਹੀਆਂ ਦਾ ਫ਼ਰਕ ਕੀਨੀਆ ਅਤੇ ਨਾਈਜੀਰੀਆ ਵਿੱਚ ਨੌਜਵਾਨ ਲੋਕ ਆਪਣੇ ਤੋਂ ਵੱਧ ਉਮਰ ਦੇ ਲੋਕਾਂ ਦੀ ਤੁਲਨਾ ਵਿੱਚ ਕਬਾਇਲੀ ਅਤੇ ਧਾਰਮਿਕ ਨਿਸ਼ਠਾ 'ਤੇ ਘੱਟ ਧਿਆਨ ਦਿੰਦੇ ਹਨ ਅਤੇ ਫ਼ੇਕ ਨਿਊਜ਼ ਸ਼ੇਅਰ ਕਰਦੇ ਸਮੇਂ ਵੀ ਇਨ੍ਹਾਂ ਪਛਾਣਾਂ ਤੋਂ ਘੱਟ ਹੀ ਪ੍ਰੇਰਿਤ ਹੁੰਦੇ ਹਨ। ਪਰ ਭਾਰਤ ਵਿੱਚ ਹੋਇਆ ਇਹ ਅਧਿਐਨ ਇਹ ਦਰਸਾਉਂਦਾ ਹੈ ਕਿ ਇੱਥੋਂ ਦੇ ਨੌਜਵਾਨ ਖ਼ੁਦ ਨੂੰ ਅਜਿਹੀਆਂ ਪਛਾਣਾਂ ਨਾਲ ਜੋੜਦੇ ਹਨ। ਇਸੇ ਕਾਰਨ ਸ਼ੇਅਰ ਕਰਨ ਦਾ ਉਨ੍ਹਾਂ ਦਾ ਵਿਹਾਰ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਦੀ ਤਰ੍ਹਾਂ ਹੀ ਪ੍ਰਭਾਵਿਤ ਹੁੰਦਾ ਹੈ।ਸ਼ਬਦਾਂ ਤੋਂ ਵੱਧ ਤਸਵੀਰਾਂਇਹ ਰਿਸਰਚ ਦਰਸਾਉਂਦੀ ਹੈ ਕਿ ਲਿਖੀ ਹੋਈ ਸਮੱਗਰੀ ਜਾਂ ਲੇਖਾਂ ਦੀ ਤੁਲਨਾ ਵਿੱਚ ਤਸਵੀਰਾਂ ਅਤੇ ਫਰਜ਼ੀ ਚਿੱਤਰਾਂ ਦੇ ਜ਼ਰੀਏ ਕਾਫ਼ੀ ਗਿਣਤੀ ਵਿੱਚ ਫ਼ੇਕ ਖ਼ਬਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਰਿਸਰਚ ਇਹ ਵੀ ਦੱਸਦੀ ਹੈ ਕਿ ਫ਼ੇਕ ਨਿਊਜ਼ ਕਿਵੇਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਿਜ਼ਾਜ ਅਤੇ ਆਨਲਾਈਨ ਉਪਲੱਬਧ ਬਹੁਤ ਸਾਰੀਆਂ ਜਾਣਕਾਰੀਆਂ ਨੂੰ ਸਮਝਣ ਵਿੱਚ ਹੋਣ ਵਾਲੀ ਦਿੱਕਤ ਕਾਰਨ ਵਿਜ਼ੁਅਲ ਮੀਡੀਆ ਜ਼ਰੀਏ ਫੈਲਦੀ ਹੈ। ਇਹ ਰਿਪੋਰਟ ਉਸੇ ਵੇਲੇ ਆਈ ਹੈ ਜਦੋਂ ਫੇਸਬੁੱਕ, ਗੂਗਲ ਅਤੇ ਟਵਿੱਟਰ ਮਿਲ ਕੇ ਆਪਣੇ ਪਲੇਟਫਾਰਮਾਂ ਉੱਤੇ ਫੇ਼ਕ ਨਿਊਜ਼ ਦੇ ਪ੍ਰਭਾਵ 'ਤੇ ਚਰਚਾ ਕਰਨ ਲਈ ਇਕੱਠਾ ਹੋ ਰਹੇ ਹਨ। ਇਹ ਦਿੱਲੀ ਵਿੱਚ ਬੀਬੀਸੀ ਬਿਓਂਡ ਫ਼ੇਕ ਨਿਊਜ਼ ਕਾਨਫਰੰਸ ਵਿੱਚ ਅੱਜ ਇਸ ਮਾਮਲੇ 'ਤੇ ਚਰਚਾ ਕਰਨਗੇ, ਜਿਸਦਾ ਬੀਬੀਸੀ ਨਿਊਜ਼ ਵਰਲਡ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਣ ਹੋਵੇਗਾ। Image copyright Getty Images ਫੋਟੋ ਕੈਪਸ਼ਨ ਸਾਡੀ ਰਿਸਰਚ ਵਿੱਚ ਇਹੀ ਪਤਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਣੇ-ਪਛਾਣੇ ਸਰੋਤਾਂ ਵਿੱਚ ਦਿਲਚਸਪੀ ਹੈ, ਉਨ੍ਹਾਂ ਦੀ ਸਿਆਸਤ ਅਤੇ ਸਿਆਸੀ ਪਰਟੀਆਂ ਵਿੱਚ ਵੀ ਵੱਧ ਦਿਲਚਸਪੀ ਹੁੰਦੀ ਹੈ ਫੇਕ ਨਿਊਜ਼ ਵਰਤਾਰੇ ਨੂੰ ਸਮਝਣ ਦਾ ਤਰੀਕਾ ਫ਼ੇਕ ਨਿਊਜ਼ ਦੇ ਸਮੁੱਚੇ ਵਰਤਾਰੇ ਨੂੰ ਸਮਝਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੈ।ਇਸ ਪ੍ਰਾਜੈਕਟ ਵਿੱਚ ਵੱਡੇ ਡਾਟੇ ਤੇ ਨੈੱਟਵਰਕ ਦੇ ਵਿਸ਼ਲੇਸ਼ਣ ਅਤੇ ਗੁਣਵੱਤਾ/ ਸੱਭਿਆਚਾਰਕ ਵਿਗਿਆਨ ਲਈ ਭਾਰਤ ਵਿੱਚ ਥਰਡ ਆਈ ਅਤੇ ਅਫਰੀਕੀ ਮਾਰਕੀਟ ਵਿੱਚ ਫਲੈਮਿਨਗੋ ਪਾਰਟਨਰ ਸਨ। ਤਰੀਕੇ:ਬਿਗ ਡਾਟਾ/ਮਸ਼ੀਨ ਲਰਨਿੰਗ: ਮੀਡੀਆ ਵਿੱਚ ਅੰਗਰੇਜ਼ੀ ਅਤੇ ਸਥਾਨਕ ਭਸ਼ਾਵਾਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਫੇ਼ਕ ਨਿਊਜ਼ 'ਤੇ ਆਈਆਂ ਖ਼ਬਰਾਂ ਦੀ ਡੂੰਘਾਈ ਨਾਲ ਪੜਤਾਲ। ਭਾਰਤ ਵਿੱਚ 47000; ਦੋਵੇਂ ਅਫਰੀਕੀ ਮਾਰਕੀਟਾਂ ਵਿੱਚ 8,000।ਆਟੋ ਐਥਨੋਗ੍ਰਾਫ਼ੀ: ਸੰਦੇਸ਼ਾਂ ਦਾ ਸੰਗ੍ਰਹਿ ਤਿਆਰ ਕਰਨਾ ਜੋ ਇਸ ਨੂੰ ਹਾਸਲ ਕਰਨ ਵਾਲਿਆਂ ਨੇ 7 ਦਿਨਾਂ ਵਿੱਚ ਸ਼ੇਅਰ ਕੀਤੇ ਹਨ। ਸੈਮੀਓਟਿਕ ਐਨਾਲਸਿਸ: ਇਕੱਠੇ ਕੀਤੇ ਗਏ ਸੰਦੇਸ਼ਾਂ ਵਿੱਚੋਂ ਫ਼ੇਕ ਨਿਊਜ਼ ਦੇ ਚਿੰਨ੍ਹਾਂ, ਪ੍ਰਤੀਕਾਂ ਅਤੇ ਢਾਂਚੇ ਨੂੰ ਸਮਝਣਾ। Image copyright Reuters ਫੋਟੋ ਕੈਪਸ਼ਨ ਬੀਬੀਸੀ ਨੇ ਲੋਕਾਂ ਦੇ ਨਿੱਜੀ ਫ਼ੋਨਾਂ ਵਿੱਚ ਵੱਟਸ ਐਪ ਵਰਗੇ ਨਿੱਜੀ ਵਾਰਤਾਲਾਪ ਵਾਲੇ ਐਪਸ ਅਤੇ ਟਵਿੱਟਰ ਨੈੱਟਵਰਕ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਰਿਸਰਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਡੂੰਘਾ ਅਧਿਐਨ/ ਐਥਨੋਗ੍ਰਾਫ਼ੀ : ਭਾਰਤ ਦੇ 10 ਸ਼ਹਿਰਾਂ ਵਿੱਚ 40 ਲੋਕਾਂ ਦੀਆਂ 120 ਘੰਟੇ ਲੰਬੀਆਂ ਇੰਟਰਵਿਊਜ਼। ਇਸੇ ਤਰ੍ਹਾਂ ਨਾਈਜੀਰੀਆ ਦੇ ਤਿੰਨ ਅਤੇ ਕੀਨੀਆ ਦੇ ਦੋ ਸ਼ਹਿਰਾਂ ਵਿੱਚ 40 ਲੋਕਾਂ ਦਾ 100 ਘੰਟਿਆਂ ਦੇ ਇੰਟਰਵਿਊ।ਨੈੱਟਵਰਕ ਐਨਾਲਸਿਸ: 16,000 ਟਵਿੱਟਰ ਪ੍ਰੋਫ਼ਾਈਲ (370,999 ਰਿਲੇਸ਼ਨਸ਼ਿਪ, ਭਾਰਤ); 3,200 ਫੇਸਬੁੱਕ ਪੇਜ (ਭਾਰਤ); 3,000 ਪੇਜ (ਅਫਰੀਕੀ ਬਾਜ਼ਾਰਾਂ ਵਿੱਚ)।ਵੱਡੀਆਂ ਟੈੱਕ ਕੰਪਨੀਆਂ ਦੇ ਪੈਨਲ ਦੀ ਚਰਚਾ ਬੀਬੀਸੀ ਵਰਲਡ ਨਿਊਜ਼ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਿਤ ਕੀਤੀ ਜਾਵੇਗੀ ਅਤੇ ਵੀਕੈਂਡ 'ਤੇ ਮੁੜ ਪ੍ਰਸਾਰਣ ਕੀਤਾ ਜਾਵੇਗਾ।ਬੀਬੀਸੀ ਵਰਲਡ ਸਰਵਿਸ ਗਰੁੱਪ ਪੂਰੀ ਦੁਨੀਆਂ ਵਿੱਚ ਅੰਗਰੇਜ਼ੀ ਅਤੇ 41 ਖੇਤਰੀ ਭਾਸ਼ਾਵਾਂ ਵਿੱਚ ਪ੍ਰੋਗਰਾਮ ਦਾ ਪ੍ਰਸਾਰਣ ਕਰਦਾ ਹੈ। ਇਹ ਪ੍ਰੋਗਰਾਮ ਟੀਵੀ, ਰੇਡੀਓ ਅਤੇ ਡਿਜੀਟਲ ਪਲੇਟਫਾਰਮ ਜ਼ਰੀਏ ਪ੍ਰਸਾਰਿਤ ਹੁੰਦੇ ਹਨ। ਹਰ ਹਫ਼ਤੇ ਪੂਰੀ ਦੁਨੀਆਂ ਵਿੱਚ ਕਰੀਬ 26.9 ਕਰੋੜ ਲੋਕ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ।ਇਹ ਵੀ ਪੜ੍ਹੋ:ਬੇਅਦਬੀ ਮਾਮਲੇ 'ਚ ਬਾਦਲਾਂ ਸਮੇਤ ਅਕਸ਼ੇ ਕੁਮਾਰ ਨੂੰ ਸੰਮਨਭਾਜਪਾ ਨੂੰ ਟੀਪੂ ਸੁਲਤਾਨ ਤੋਂ ਇੰਨਾ ਇਤਰਾਜ਼ ਕਿਉਂ ਹੈਖਾਸ਼ੋਜੀ ਕਤਲ: ਤੁਰਕੀ ਨੇ ਟੇਪ ਅਮਰੀਕਾ ਤੇ ਸਾਊਦੀ ਅਰਬ ਨੂੰ ਸੌਂਪੇ ਬੀਬੀਸੀ ਵਰਲਡ ਸਰਵਿਸ ਦੇ ਹੇਠ ਆਉਣ ਵਾਲੇ ਬੀਬੀਸੀ ਲਰਨਿੰਗ ਇੰਗਲਿਸ਼ ਦੁਨੀਆਂ ਭਰ ਵਿੱਚ ਲੋਕਾਂ ਨੂੰ ਇੰਗਲਿਸ਼ ਸਿਖਾਉਂਦੇ ਹਨ। ਬੀਬੀਸੀ ਨੂੰ ਪੂਰੀ ਦੁਨੀਆਂ ਵਿੱਚ ਹਰ ਹਫ਼ਤੇ 34.6 ਕਰੋੜ ਤੋਂ ਵੱਧ ਲੋਕ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ। ਇਸਦੇ ਇੰਟਰਨੈਸ਼ਨਲ ਨਿਊਜ਼ ਸਰਵਿਸ ਵਿੱਚ ਬੀਬੀਸੀ ਵਰਲਡ ਸਰਵਿਸ, ਬੀਬੀਸੀ ਵਰਲਡ ਨਿਊਜ਼ ਟੈਲੀਵਿਜ਼ਨ ਚੈੱਨਲ ਅਤੇ ਬੀਬੀਸੀ ਡਾਟ ਕਾਮ/ਨਿਊਜ਼, ਬੀਬੀਸੀ ਵਰਲਡ ਨਿਊਜ਼ ਅਤੇ ਬੀਬੀਸੀ ਡਾਟ ਕਾਮ ਆਉਂਦੇ ਹਨ। ਬੀਬੀਸੀ ਦੇ 24 ਘੰਟੇ ਚੱਲਣ ਵਾਲੇ ਕੌਮਾਂਤਰੀ ਪ੍ਰਸਾਰਣਾ ਦਾ ਮਾਲਿਕਾਨਾ ਹੱਕ ਬੀਬੀਸੀ ਗਲੋਬਲ ਨਿਊਜ਼ ਲਿਮਿਟਡ ਦੇ ਕੋਲ ਹੈ। ਬੀਬੀਸੀ ਦਾ ਵਰਲਡ ਨਿਊਜ਼ ਟੈਲੀਵਿਜ਼ਨ ਦੋ ਸੌ ਤੋਂ ਵੱਧ ਦੇਸਾਂ ਵਿੱਚ ਉਪਲਬਧ ਹੈ। ਇਸ ਨੂੰ ਦੁਨੀਆਂ ਭਰ ਵਿੱਚ 45.4 ਕਰੋੜ ਘਰਾਂ ਅਤੇ ਹੋਟਲਾਂ ਦੇ 30 ਲੱਖ ਕਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
രണ്ടാം ദിവസം മഴയൊതുങ്ങിയില്ല, ബേസിന്‍ റിസര്‍വ്വില്‍ കളി നടന്നില്ല
Malayalam
Motorola G7 સિરીઝના આ 4 સ્માર્ટફોન થયાં લોન્ચ, જાણો કિંમત
Gujarati
ಜವಾಬ್ದಾರಿಯುತ ನಾಗರಿಕನಾಗಿ ಐಟಿ ಅಧಿಕಾರಿಗಳಿಗೆ ಸಹಕಾರ ನೀಡಿದ್ದೇನೆ; ರೇಡ್ ಮುಗಿದ ಬಳಿಕ ಪುನೀತ್ ಹೇಳಿಕೆ
Kannada
ಕದ್ದು ಮುಚ್ಚಿ ಮ್ಯಾಚ್ ನೋಡಿದ ಅನುಷ್ಕಾ ಸರಣಿ ಗೆದ್ದ ಬಳಿಕ ಕೊಹ್ಲಿಗೆ ಕೊಟ್ಟ ಗಿಫ್ಟ್​ ಏನು ಗೊತ್ತಾ..?
Kannada
কলকাতায় এই বিশেষ ঘটনাটি না ঘটলে ধোনির জীবনে আসতেনই না সাক্ষী
Bengali
बेळगावात मराठी लोकप्रतिनिधींना जय महाराष्ट्र म्हणणं पडणार महागात
Marathi
1000 ટેટાની વચ્ચે iPhone રાખી દીવાસળી ચાંપી, જુઓ પછી શું થયું?
Gujarati
ভারত না পিছোলে ‘স্বাধীন সিকিম’এ উস্কানির হুমকিও দিচ্ছে চিন
Bengali
एशिया कप क्रिकेट 2023: जानिए कब और कहाँ हैं मैच
Hindi
ಪ್ರೋ ಕಬಡ್ಡಿ 2018: ಗೆಲುವಿನ ಖಾತೆ ತೆರೆದ ಬೆಂಗಳೂರು ಬುಲ್ಸ್
Kannada
ٹوئیٹر پر 1.7 کروڑ ہوئے امیتابھ کے فالوورس ، برا بھلا کہنے والوں کو بھی بگ بی نے کہا شکریہ
Urdu
वीडियो, कौन हैं ब्रिटेन के नए पीएम किएर स्टार्मर?, अवधि 3,11
Hindi
ബോയിങ്ങിന്റെ വിവാദ വിമാന മോഡലായ 737 മാക്സ് 8 വന്‍ പ്രതിസന്ധിയില്‍; വിമാനം ഇതുവരെ ഉപേക്ഷിച്ചത് 50 രാജ്യങ്ങള്‍, 24 മണിക്കൂറിനിടെ കമ്ബനിക്ക് നേരിട്ടത് 1.74 ലക്ഷം കോടി രൂപയുടെ നഷ്ടം
Malayalam
ଏଲ୍‌ଆଇସିର ନୂଆ ‘ମାଇକ୍ରୋ ବଚତ୍‌’ ପ୍ଲାନ୍
Odia
કપૂર પરિવારે આર.કે.સ્ટુડિયો વેચવા કાઢ્યાના ન્યૂઝ પર કરીનાએ શું કહ્યું?
Gujarati
VIDEO: नवं राजकीय समीकरण...शरद पवार नारायण राणेंच्या भेटीला
Marathi
ଏହି ତାରିଖରେ ନିକ୍‌ ଜୋନ୍‌ସଙ୍କ ଘର ଲୋକେ ଭାରତ ଆସୁଛନ୍ତି ,…
Odia