text
stringlengths
1
2.07k
ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15 ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ
ਓਨਟਾਰੀਓ ਚ ਗ੍ਰਾਸਰੀ ਸਟੋਰਾਂ ਤੇ ਹੁਣ ਮਿਲੇਗੀ ਵਾਈਨ
ਸਿਰਫ਼ ਬਹਿਕਾਵਿਆਂ ਚ ਨਹੀਂ ਆਉਣਗੇ ਪੰਜਾਬ ਦੇ ਲੋਕ
ਐਮਪੀ ਗੋਰਡ ਬਰਾਊਨ ਦੀ ਪਾਰਲੀਮੈਂਟ ਹਿਲ ਆਫਿਸ ਚ ਹਾਰਟ ਅਟੈਕ ਨਾਲ ਮੌਤ
ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਰਨਾ ਬਣੇ ਪ੍ਰਧਾਨ
ਇਕੱਠੇ 104 ਸੈਟੇਲਾਈਟ ਲਾਂਚ ਕਰਕੇ ਭਾਰਤ ਨੇ ਸਿਰਜਿਆ ਇਤਿਹਾਸ
ਜੀਟੀਏ ਨਿਊਜ਼
ਫ਼ਿਲਮੀ ਦੁਨੀਆ
ਨਵਜੋਤ ਸਿੱਧੂ ਦੇ ਪਰਿਵਾਰ ਤੇ ਕੈਪਟਨ ਸਰਕਾਰ ਮਿਹਰਬਾਨ
ਜੱਸੋਵਾਲ ਵਲੋਂ ਢੱਡਰੀਆਂ ਵਾਲਿਆਂ ਨੂੰ ਦਿੱਤੀ ਧਮਕੀ ਦੇ ਮਾਮਲੇ ਨੇ ਫੜੀ ਤੂਲ
ਚੱਢਾ ਸ਼ੂਗਰ ਮਿੱਲ ਖਿਲਾਫ ਕਾਰਵਾਈ ਦਾ ਸੰਤ ਸੀਚੇਵਾਲ ਨੇ ਕੀਤਾ ਸਵਾਗਤ
ਤਰਨਤਾਰਨ ਚ ਪੰਜ ਕਰੋੜ ਦੀ ਹੈਰੋਇਨ ਬਰਾਮਦ
ਜੰਮੂ ਦੇ ਬੱਸ ਸਟੈਂਡ ਤੇ ਅੱਤਵਾਦੀਆਂ ਨੇ ਕੀਤਾ ਹਮਲਾ
ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਮਚਾਈ ਹਾਹਾਕਾਰ
ਜੰਮੂਪਠਾਨਕੋਟ ਹਾਈਵੇਅ ਤੇ ਕਾਰ ਹੋਈ ਹਾਦਸੇ ਦਾ ਸ਼ਿਕਾਰ
ਕਾਂਗਰਸ ਨੇ ਟਵਿੱਟਰ ਤੇ ਲੋਕਾਂ ਕੋਲੋਂ ਮੰਗਿਆ ਚੰਦਾ
ਰੋਡਰੇਜ਼ ਮਾਮਲੇ ਚੋਂ ਬਰੀ ਹੋਣ ਤੋਂ ਬਾਅਦ ਸਿੱਧੂ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ
ਕੈਪਟਨ ਅਮਰਿੰਦਰ ਨੇ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਧਾਉਣ ਦੇ ਦਿੱਤੇ ਹੁਕਮ
ਇਹੋ ਜਿਹਾ ਸੀ ਮੇਰਾ ਬਚਪਨ2
ਕੈਨੇਡਾ ਵਿਚ ਹਰ ਸਾਲ ਬਹੁਤ ਵਿਅਕਤੀ ਨਵੇਂ ਆਉਂਦੇ ਹਨ ਅਤੇ ਹਰ ਸਾਲ ਸਰਦੀਆਂ ਵਿਚ ਡਰਾਈਵ ਕਰਨਾ ਉਨ੍ਹਾਂ ਵਾਸਤੇ ਇਕ ਨਵਾਂ ਤਜਰਬਾ ਹੁੰਦਾ ਹੈ ਜੇ ਬਿਨਾਂ ਸਿਖੇ ਤੋਂ ਡਰਾਈਵ ਕਰੀਏ ਤਾਂ ਕਈ ਵਾਰ ਸਥਿਤੀ ਬੜੀ ਗੁੰਝਲਦਾਰ ਵੀ ਜੋ ਜਾਂਦੀ ਹੈ ਨਵੇਂ ਡਰਾੲਵਿਰਾਂ ਦੀ ਇੰਸ਼ੋਰੈਂਸ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੀ ਹੈਪਰ ਤਜਰਬੇ ਦੀ ਘਾਟ ਕਰਕੇ ਸਲਿਪਰੀ ਰੋਡ ਤੇ ਗੱਡੀ ਘੁੰਮ ਕੇ ਜੇ ਦੂਸਰੀ ਕਾਰ ਨਾਲ ਜਰਾ ਜਿੰਨਾ ਵੀ ਟਕਰਾ ਗਈ ਤਾਂ ਕਾਰ ਇੰਸ਼ੋਰੈਂਸ ਦੁਗਣੀ ਭਾਵ 600700 ਡਾਲਰ ਮਹੀਨਾ ਤੱਕ ਹੋ ਜਾਂਦੀ ਹੈ
ਬਰਫ ਪੈਣ ਵੇਲੇ ਜੇ ਤਾਪਮਾਨ 0 ਡਿਗਰੀ ਹੈ ਤਾਂ ਤਿਲਕਣ ਬਹੁਤ ਜ਼ਿਆਦਾ ਹੁੰਦੀ ਹੈ ਪਰ ਜੇ ਤਾਪਮਾਨ 20 ਹੈ ਤਾਂ ਆਮ ਸੋਚ ਦੇ ਉਲਟ ਤਿਲਕਣ ਘੱਟ ਜਾਂਦੀ ਹੈ ਬਲੈਕ ਆਈਸ ਵੀ ਬਹੁਤ ਵੱਡਾ ਖਤਰਾ ਹੈ ਡਰਾੲਿਿਵੰਗ ਵਾਸਤੇ ਇਹ ਹਮੇਸਾ ਛਾਵਾਂ ਵਾਲੀਆਂ ਥਾਵਾਂ ਤੇਉਚੀ ਨੀਵੀਂ ਸੜਕ ਤੇ ਅਤੇ ਪੁਲਾਂ ਉਪਰ ਆਮ ਹੁੰਦੀ ਹੈ
ਪੁਰਾਣੀ ਅਤੇ ਕਮਜ਼ੋਰ ਬੈਟਰੀ ਵੀ ਇੰਂਨੀ ਠੰਢ ਵਿਚ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਗੱਡੀ ਦੁਬਾਰਾ ਸਟਾਰਟ ਨਹੀਂ ਹੁੰਦੀ ਪੂਰੀ ਬਰਫਵਾਰੀ ਵਿਚ ਕਾਰ ਟੋਹ ਕਰਨ ਵਾਸਤੇ ਟੋਟਰੱਕ ਦਾ ਨੰਬਰ ਹੋਣਾ ਚਾਹੀਦਾ ਹੈ ਅਤੇ ਹਰ ਪਾਸੇ ਤੋਂ ਬੇਵੱਸ ਹੋਣ ਤੇ ਜੇ ਪਤਾ ਨਾਂ ਲੱਗੇ ਕਿ ਹੁਣ ਕੀ ਕਰੀਏ ਤਾਂ ਬੇਝਿਜਕ ਹੋ ਕੇ 911 ਵੀ ਕਾਲ ਕਰ ਸਕਦੇ ਹੋ ਉਹ ਤੁਹਾਡੀ ਪੂਰੀਪੂਰੀ ਮੱਦਦ ਕਰਨਗੇ
ਬਹੁਤ ਜ਼ਿਆਦਾ ਠੰਡ ਹੋਣ ਤੇ ਗੈਸ ਟੈਂਕ ਖਾਲੀ ਹੋਣ ਤੇ ਗੈਸ ਪਾਈਪ ਦੇ ਫਰੀਜ ਹੋਣ ਦਾ ਵੀ ਖਤਰਾ ਹੁੰਦਾ ਹੈ ਇਸ ਕਰਕੇ ਹੀ ਮਾਈਨਸ ਤਾਪਮਾਨ ਵਿਚ ਕਦੇ ਵੀ ਗੈਸ ਟੈਂਕ ਅੱਧ ਤੋਂ ਵੱਧ ਖਾਲੀ ਨਹੀ ਹੋਣਾ ਚਾਹੀਦਾ ਨਹੀਂ ਤਾਂ ਟੈਂਕ ਵਿਚ ਕੰਡਨਸੇਸਨ ਹੋਣ ਨਾਲ ਗੈਸ ਲਾਈਨ ਫਰੀਜ ਹੋ ਸਕਦੀ ਹੈ ਅਤੇ ਹੁਣ ਕਾਰ ਨੂੰ ਮਕੈਨਿਕ ਹੀ ਠੀਕ ਕਰ ਸਕੇਗਾ
previous ਕੈਨੇਡਾ ਵਿਚ ਕਿਹੜੀ ਆਮਦਨ ਤੇ ਟੈਕਸ ਨਹੀਂ ਲੱਗਦਾ
next ਹੁਣ ਜਾਨ ਦੀ ਕੋਈ ਕੀਮਤ ਨਹੀਂ
ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚਐਸਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ
ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15 ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ
ਓਨਟਾਰੀਓ ਚ ਗ੍ਰਾਸਰੀ ਸਟੋਰਾਂ ਤੇ ਹੁਣ ਮਿਲੇਗੀ ਵਾਈਨ
ਪੰਜਾਬ ਭਰ ਚ ਗੂੰਜ ਰਿਹਾ ਇਕੋ ਸਵਾਲ
ਓਨਟਾਰੀਓ ਚ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਕੀਤੀ ਜਾ ਰਹੀ ਬਿਜਲੀ ਦੇ ਬਿਲਾਂ ਚ ਕਮੀ
ਮਨਜਿੰਦਰ ਸਿੰਘ ਸਿਰਸਾ ਸੁਖਬੀਰ ਬਾਦਲ ਦੇ ਸਲਾਹਕਾਰ ਬਣੇ
ਫਿਰ ਆ ਰਹੀਆਂ ਹਨ ਡਾਕੂਆਂ ਵਾਲੀਆਂ ਫਿਲਮਾਂ
ਕਦੇ ਹਿੰਦੀ ਸਿਨੇਮਾ ਵਿਚ ਡਾਕੂਆਂ ਦਾ ਬਹੁਤ ਬੋਲਬਾਲਾ ਹੁੰਦਾ ਸੀ ਠਾਕੁਰ ਜਰਨੈਲ ਸਿੰਘ ਝੱਬਰ ਸਿੰਘ ਲਾਖਨ ਸਿੰਘ ਰੂਪਾ ਗੱਬਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਦੇ ਡਾਕੂ ਵੱਡੇ ਪਰਦੇ ਤੇ ਛਾਏ ਹੋਏ ਸਨ 1963 ਦੀ ਬੇਹੱਦ ਚਰਚਿਤ ਫਿਲਮ ਮੁਝੇ ਜੀਨੇ ਦੋ ਵਿਚ ਠਾਕੁਰ ਜਰਨੈਲ ਸਿੰਘ ਦਾ ਕਿਰਦਾਰ ਇੰਨਾ ਹਰਮਨ ਪਿਆਰਾ ਹੋਇਆ ਸੀ ਕਿ ਅਭਿਨੇਤਾ ਸੁਨੀਲ ਦੱਤ ਨੂੰ ਫਿਲਮਾਂ ਦਾ ਸਭ ਤੋਂ ਹਿੱਟ ਡਾਕੂ ਮੰਨਿਆ ਗਿਆ ਸਿਰਫ ਸੁਨੀਲ ਦੱਤ ਹੀ ਨਹੀਂ ਵਿਨੋਦ ਖੰਨਾ ਧਰਮਿੰਦਰ ਵੀ ਡਾਕੂ ਦੇ ਤੌਰ ਤੇ ਕਾਫੀ ਮਸ਼ਹੂਰ ਹੋਏ ਅੱਜ ਕੱਲ੍ਹ ਵੀ ਡਾਕੂਆਂ ਨੂੰ ਆਧਾਰ ਬਣਾ ਕੇ ਸ਼ਮਸ਼ੇਰਾ ਸੋਨ ਵਿਰੈਯਾ ਠੱਗਜ਼ ਆਫ ਹਿੰਦੁਸਤਾਨ ਵਰਗੀਆਂ ਕੁਝ ਫਿਲਮਾਂ ਬਣ ਰਹੀਆਂ ਹਨ
ਨਵਾਂ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵੀ ਉਨ੍ਹਾਂ ਕੁਝ ਨਾਇਕਾਂ ਵਿਚੋਂ ਹੈ ਜੋ ਕੁਝ ਨਵਾਂ ਕਰਨ ਲਈ ਬੇਤਾਬ ਰਹਿੰਦੇ ਹਨ ਧੋਨੀ ਦੀ ਬਾਇਓਪਿਕ ਤੋਂ ਬਾਅਦ ਸੁਸ਼ਾਂਤ ਸੋਨ ਚਿੜੀਆ ਵਿਚ ਡਾਕੂ ਦਾ ਰੋਲ ਕਰ ਰਿਹਾ ਹੈ ਇਸ ਵਿਚ ਉਸਦੀ ਹੀਰੋਇਨ ਭੂਮੀ ਪੇਡਨੇਕਰ ਹੈ ਜੋ ਸਮਾਜਿਕ ਅੱਤਿਆਚਾਰ ਕਾਰਨ ਡਾਕੂ ਬਣਨ ਲਈ ਮਜਬੂਰ ਹੋ ਜਾਂਦੀ ਹੈ
ਮਨੋਜ ਵਾਜਪਈ ਅਤੇ ਆਸ਼ੂਤੋਸ਼ ਰਾਣਾ ਫਿਲਮ ਦੇ ਹੋਰ ਦੂਜੇ ਅਹਿਮ ਕਿਰਦਾਰਾਂ ਵਿਚ ਹਨ ਸੁਸ਼ਾਂਤ ਨੇ ਦੱਸਿਆ ਬਾਲਗ ਹੋਣ ਤੋਂ ਬਾਅਦ ਮੈਂ ਸੋਚਿਆ ਕਿ ਕਦੇ ਵੱਡੇ ਪਰਦੇ ਤੇ ਡਾਕੂਆਂ ਵਾਲੀਆਂ ਫਿਲਮਾਂ ਕਿੰਨੀਆਂ ਪਸੰਦ ਕੀਤੀਆਂ ਜਾਂਦੀਆਂ ਸਨ ਅਜਿਹੇ ਵਿਚ ਸੋਨ ਚਿੜੀਆ ਦਾ ਵਿਸ਼ਾ ਮੈਨੂੰ ਬਹੁਤ ਪਸੰਦ ਆਇਆ ਇਸ ਵਿਚ ਮੈਂ ਇਕ ਅਜਿਹੇ ਰਾਜਪੂਤ ਨੌਜਵਾਨ ਦਾ ਕਿਰਦਾਰ ਕਰ ਰਿਹਾ ਹਾਂ ਜੋ ਹਾਲਤ ਦੇ ਚੱਲਦੇ ਡਾਕੂ ਬਣਨ ਲਈ ਮਜਬੂਰ ਹੋ ਜਾਂਦਾ ਹੈ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਚੰਬਲ ਵਿਚ ਹੋਈ ਹੈ ਮੈਂ ਮੰਨਦਾ ਹਾਂ ਕਿ ਡਾਕੂਆਂ ਦੇ ਆਤਮ ਸਪਰਪਣ ਤੋਂ ਬਾਅਦ ਉਨ੍ਹਾਂ ਦੀ ਚਰਚਾ ਬਹੁਤ ਘੱਟ ਹੁੰਦੀ ਹੈ ਪਰ ਉਨ੍ਹਾਂ ਦਾ ਸ਼ੁਦਾਅ ਅਜੇ ਘੱਟ ਨਹੀਂ ਹੋਇਆ
ਆਮਿਰ ਖਾਨ ਅਤੇ ਅਮਿਤਾਭ ਬੱਚਨ ਦੀ ਨਵੀਂ ਫਿਲਮ ਠੱਗਜ਼ ਆਫ ਹਿੰਦੁਸਤਾਨ ਵਿਚ ਵੀ ਲੁਟੇਰੇ ਠੱਗਾਂ ਦੇ ਰੂਪ ਵਿਚ ਮੌਜੂਦ ਹਨ ਅਸਲ ਵਿਚ ਕਈ ਡਾਕੂ ਜਨਤਕ ਜੀਵਨ ਵਿਚ ਆਉਣ ਲਈ ਲੁੱਟ ਮਾਰ ਛੱਡ ਕੇ ਕੁਟ ਹੋਰ ਪੇਸ਼ਾ ਕਰ ਲੈਂਦੇ ਸਨ ਉਨ੍ਹਾਂ ਵਿਚੋਂ ਕੁਝ ਅਜਿਹੇ ਡਾਕੂ ਸਨ ਜੋ ਠੱਗ ਵਿਦਿਆ ਨੂੰ ਅਪਣਾ ਲੈਂਦੇ ਸਨ ਇਸ ਫਿਲਮ ਵਿਚ ਉਨ੍ਹਾਂ ਵਿਚੋਂ ਹੀ ਕੁਝ ਲੁਟੇਰਿਆਂ ਨੂੰ ਠੱਗ ਦੇ ਤੌਰ ਤੇ ਪੇਸ਼ ਕੀਤਾ ਜਾਏਗਾ
ਮੇਰਾ ਗਾਓਂ ਮੇਰਾ ਦੇਸ਼ ਦੇ ਝੱਬਰ ਸਿੰਘ ਯਾਨਿ ਵਿਨੋਦ ਖੰਨਾ ਵੀ ਇਸ ਵਿਚ ਸਾਰਥਿਕ ਉਦਾਹਰਨ ਹਨ ਧਰਮਿੰਦਰ ਵਰਗੇ ਵੱਡੇ ਨਾਇਕ ਦੀ ਫਿਲਮ ਹੋਣ ਦੇ ਬਾਵਜੂਦ ਇਹ ਪੂਰੀ ਤਰ੍ਹਾਂ ਨਾਲ ਝੱਬਰ ਸਿੰਘ ਦੀ ਫਿਲਮ ਸੀ ਝੱਬਰ ਦਾ ਉਠਣਾਬੈਠਣਾ ਚੱਲਣਾਬੋਲਣਾ ਬੇਹੱਦ ਜੀਵੰਤ ਢੰਗ ਨਾਲ ਪਰਦੇ ਤੇ ਆਉਂਦਾ ਹੈ ਜ਼ਾਹਿਰ ਹੈ ਇਸ ਦਾ ਪੂਰਾ ਸਿਹਰਾ ਵਿਨੋਦ ਖੰਨਾ ਨੂੰ ਜਾਂਦਾ ਹੈ
ਟਰੇਡ ਵਿਸ਼ਲੇਸ਼ਕ ਕੋਮਲ ਨਾਹਟਾ ਇਸ ਗੱਲ ਦਾ ਸਮਰਥਨ ਕਰਦੇ ਹਨ ਅਸਲ ਵਿਚ ਗੱਬਰ ਦੇ ਸੰਵਾਦ ਜਿਸ ਤਰ੍ਹਾਂ ਘਰਘਰ ਬੋਲੇ ਗਏ ਤੁਸੀਂ ਉਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿਰਦਾਰ ਕਿੰਨਾ ਸ਼ਕਤੀਸ਼ਾਲੀ ਸੀ ਸ਼ਾਇਦ ਇਸੇ ਵਜ੍ਹਾ ਨਾਲ ਸਾਰੇ ਡਾਕੂ ਕਿਰਦਾਰਾਂ ਵਿਚਕਾਰ ਸਭ ਤੋਂ ਵੱਧ ਇਸ ਦਾ ਹੀ ਨਾਂ ਲਿਆ ਜਾਂਦਾ ਹੈ
ਵਿਸ਼ੇਸ਼ ਲੇਖ
ਆਈਸੀਡੀ 10 perinatal period (ਅਖੀਰਲੀ ਪੀਡੀਐਲਪੀ 96) ਤੋਂ ਵੱਖ ਵੱਖ ਸ਼ਰਤਾਂ
ਸ਼ਾਮਿਲ ਜਨਮਦਿਨ ਦੇ ਸਮੇਂ ਵਿਚ ਹੋਣ ਵਾਲੀਆਂ ਉਲੰਘਣਾਵਾਂ ਭਾਵੇਂ ਕਿ ਮੌਤ ਜਾਂ ਬੀਮਾਰੀ ਬਾਅਦ ਵਿਚ ਵਾਪਰਦੀ ਹੈ
ਇਸ ਕਲਾਸ ਵਿੱਚ ਹੇਠ ਲਿਖੇ ਬਲਾਕ ਸ਼ਾਮਲ ਹਨ
p00p04 ਮਾਂ ਦੇ ਹਾਲਾਤ ਕਾਰਨ ਗਰੱਭਸਥ ਸ਼ੀਸ਼ੂ ਅਤੇ ਨਵਜੰਮੇ ਬੱਚੇ ਨੂੰ ਨੁਕਸਾਨ ਗਰਭਅਵਸਥਾ ਜਣੇਪੇ ਅਤੇ ਡਿਲਵਰੀ ਦੀਆਂ ਪੇਚੀਦਗੀਆਂ
ਪੀ 20ਪੀ 29 ਸਾਹ ਪ੍ਰਣਾਲੀ ਅਤੇ ਕਾਰਡੀਓਵੈਸਕੁਲਰ ਵਿਗਾੜ ਪਰੰਪਰਾਗਤ ਪੀਰੀਅਡ ਦੀ ਵਿਸ਼ੇਸ਼ਤਾ
p80p83 ਗਰੱਭਸਥ ਸ਼ੀਸ਼ੂ ਅਤੇ ਨਵੇਂ ਜਨਮੇ ਵਿੱਚ ਥਰਮੋਰਗਯੂਲੇਸ਼ਨ ਨੂੰ ਪ੍ਰਭਾਵਿਤ ਕਰਨ ਵਾਲੇ ਹਾਲਾਤ
ਹੇਠ ਦਿੱਤੇ ਸਿਰਲੇਖ ਨੂੰ ਤਾਰਿਆਂ ਨਾਲ ਨਿਸ਼ਾਨਬੱਧ ਕੀਤਾ ਗਿਆ ਹੈ
ਪੀਈਐਲਪੀਈ 4 ਦੇ ਮਾੜੀ ਹਾਨੀ ਅਤੇ ਨਿਉਬਰਨ ਮਾਂ ਦੇ ਰਾਜਾਂ ਗਰੱਭਸਥ ਸ਼ੀਸ਼ੂ ਦੀ ਪਾਲਣਾ ਬੱਚਿਆਂ ਦੇ ਜਨਮ ਅਤੇ ਜਨਮ ਸੰਪਤੀਆਂ ਦੁਆਰਾ ਨਿਰਧਾਰਤ ਕੀਤਾ ਗਿਆ
ਸ਼ਾਮਲ ਹਨ ਮਾਂ ਦੇ ਹੇਠ ਲਿਖੇ ਰਾਜ ਜਦੋਂ ਉਨ੍ਹਾਂ ਨੂੰ ਗਰਭ ਜਾਂ ਭਰੂਣ ਜਾਂ ਨਵਜੰਮੇ ਬੱਚੇ ਦੀ ਬਿਮਾਰੀ ਦੇ ਤੌਰ ਤੇ ਦਰਸਾਇਆ ਜਾਂਦਾ ਹੈ
ਸ਼ਾਮਲ ਲੰਮੇ ਸਮੇਂ ਤੋਂ ਅੰਤਰਾਸ਼ਟਰੀ ਅਤੇ ਪਾਚਕ ਰੋਗ ਮਾਤਾ ਵਿੱਚ ਅੰਤਕ੍ਰਰਾ ਅਤੇ ਪਾਚਕ ਰੋਗਾਂ ਦੇ ਪ੍ਰਤੀਕ ਦੇ ਤੌਰ ਤੇ ਜਾਂ ਵਾਧੂ ਬੱਚੇਦਾਨੀ ਦੀ ਹੋਂਦ ਦੇ ਅਨੁਕੂਲ ਹੋਣ ਲਈ
ਐਮ ਕੇ ਬੀ 10 ਵਿਚ ਖੋਜ
ਪਾਠ ਦੁਆਰਾ ਖੋਜ
ਖ਼ੂਨ ਦੀਆਂ ਬਿਮਾਰੀਆਂ ਖੂਨ ਦੇ ਨਿਰਮਾਣ ਦੇ ਅੰਗ ਅਤੇ ਇਮਿਊਨ ਸਿਸਟਮ ਦੇ ਕੁਝ ਵਿਗਾੜ
ਅੰਡਕੋਰੀਨ ਪ੍ਰਣਾਲੀ ਦੇ ਰੋਗ ਫੂਡ ਦੀ ਵਿਵਹਾਰ ਅਤੇ ਦਵਾਈਆਂ ਦੀ ਰੋਕਥਾਮ
ਸਿਧਾਂਤ ਦੇ ਸਿਧਾਂਤ ਅਤੇ ਦਿਸ਼ਾਨਿਰਦੇਸ਼
ਚਮੜੀ ਅਤੇ ਚਮੜੀ ਦੇ ਉਪਰਲੇ ਟਿਸ਼ੂ ਦੇ ਰੋਗ
ਗਰਭ ਅਵਸਥਾ ਬੱਚੇ ਦੇ ਜਨਮ ਅਤੇ ਜਨਮ ਤੋਂ ਪਹਿਲਾਂ ਦੇ ਸਮੇਂ
ਲੱਛਣਾਂ ਲੱਛਣਾਂ ਅਤੇ ਤੱਥਾਂ ਦੀ ਜਾਂਚ ਕਲੀਨਿਕਲ ਅਤੇ ਲੈਬਾਰਟਰੀ ਖੋਜ ਦੇ ਦੌਰਾਨ ਪਛਾਣ ਕੀਤੀ ਗਈ ਹੋਰ ਆਰਬਿਟਰਾਂ ਵਿੱਚ ਪ੍ਰਮਾਣਿਤ ਨਹੀਂ ਹਨ
ਸੱਟਾਂ ਜ਼ਹਿਰ ਅਤੇ ਬਾਹਰੀ ਕਾਰਨ ਲਈ ਐਕਸਪੋਸਰ ਦੇ ਕੁਝ ਹੋਰ ਨਤੀਜੇ
ਸਿਹਤ ਦੇਖਭਾਲ ਸੰਸਥਾਨ ਵਿਚ ਜਨਸੰਖਿਆ ਅਤੇ ਇਲਾਜ ਦੇ ਸਿਹਤ ਦੇ ਰਾਜ ਨੂੰ ਪ੍ਰਭਾਵਤ ਕਰਨ ਵਾਲੇ ਕਾਰਕ
ਵਿਸ਼ੇਸ਼ ਉਦੇਸ਼ਾਂ ਲਈ ਕੋਡ
ਰੂਸ ਵਿਚ 10 ਵੀਂ ਸੰਬਧੀ ( ਆਈਸੀਡੀ 10 ) ਦੇ ਰੋਗਾਂ ਦੀ ਇੰਟਰਨੈਸ਼ਨਲ ਵਰਗੀਕਰਨ ਨੂੰ ਘਟਨਾ ਲਈ ਖਾਤਾ ਦੇਣ ਲਈ ਇਕ ਰੈਗੂਲੇਟਰੀ ਦਸਤਾਵੇਜ਼ ਵਜੋਂ ਅਪਣਾਇਆ ਗਿਆ ਸੀ ਸਾਰੇ ਵਿਭਾਗਾਂ ਦੀਆਂ ਮੈਡੀਕਲ ਸੰਸਥਾਵਾਂ ਨੂੰ ਜਨਤਕ ਕਾਲਾਂ ਦੇ ਕਾਰਨ ਮੌਤ ਦੇ ਕਾਰਨਾਂ
ਮਈ 27 1997 ਨੂੰ ਰੂਸ ਦੇ ਸਿਹਤ ਮੰਤਰਾਲੇ ਦੇ ਆਦੇਸ਼ ਦੁਆਰਾ 1999 ਵਿਚ ਰੂਸੀ ਸੰਘ ਦੇ ਸਾਰੇ ਖੇਤਰ ਵਿਚ ਆਈਸੀਡੀ10 ਦੀ ਸਿਹਤ ਸੰਭਾਲ ਦੇ ਅਭਿਆਸ ਵਿਚ ਪੇਸ਼ ਕੀਤਾ ਗਿਆ ਸੀ No170
2017 ਲਈ ਇੱਕ ਨਵੇਂ ਸੰਸ਼ੋਧਨ ( ਆਈਸੀਡੀ 11 ) ਦੀ ਰਿਹਾਈ ਦੀ ਯੋਜਨਾ ਬਣਾਈ ਗਈ ਹੈ
ਅੰਤਰਰਾਸ਼ਟਰੀ ਸਟੈਟਿਸਟੀਕਲ ਵਰਗੀਕਰਨ ਅਤੇ ਬਿਮਾਰੀ ਅਤੇ ਸੰਬੰਧਿਤ ਸਿਹਤ ਸਮੱਸਿਆਵਾਂ ਦਾ ਆਨਲਾਈਨ ਰੂਪ 43 ਵੇਂ ਵਿਸ਼ਵ ਸਿਹਤ ਅਸੈਂਬਲੀ ਦੁਆਰਾ ਅਪਣਾਇਆ ਗਿਆ 10 ਵਾਂ ਸੋਧ
ਜੇਲ੍ਹ ਚੋਂ ਰਿਹਾਅ ਹੋਣਗੇ ਨਵਾਜ਼ ਬੇਟੀ ਤੇ ਦਾਮਾਦ
ਹਿੰਸਕ ਝੜਪਾਂ ਵਿਚਕਾਰ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ
ਤਿੰਨ ਤਲਾਕ ਬਿੱਲ ਨੂੰ ਸਰਕਾਰ ਨੇ ਦਿੱਤੀ ਹਰੀ ਝੰਡੀ
ਆਦਿਵਾਸੀ ਵਿਕਾਸ ਅਤੇ ਲੋਕ ਭਲਾਈ ਮੰਤਰੀ ਵੀ ਸਾਵਰਾ ਨੇ ਦੱਸਿਆ ਹੈ ਕਿ ਕਿਸਾਨਾਂ ਦੀ ਸ਼ਿਕਾਇਤ ਹੈ ਕਿ ਜਿਹੜੀ ਉਨ੍ਹਾਂ ਦੀ ਜ਼ਮੀਨ ਹੈ ਉਸ ਨੂੰ ਘੱਟੋਘੱਟ ਉਨ੍ਹਾਂ ਦੇ ਨਾਂਅ ਤੇ ਕਰ ਦਿੱਤੀ ਜਾਵੇ ਜਿਸ ਉਪਰ ਉਹ ਲੰਮੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਹਨ
ਬਾਦਲ ਵੱਲੋਂ ਸਿਆਸੀ ਖਾਹਿਸ਼ਾਂ ਲਈ ਲੰਬੀ ਵਾਸਤੇ ਤੋਹਫੇ ਦੀ ਮੰਗ ਤੰਗਨਜ਼ਰੀਏ ਦਾ ਪ੍ਰਗਟਾਵਾ ਕੈਪਟਨ
ਰਾਫ਼ੇਲ ਜਹਾਜ਼ ਮਾਮਲੇ ਦੀ ਸੁਣਵਾਈ 10 ਅਕਤੂਬਰ ਤੱਕ ਮੁਲਤਵੀ
ਰੁਕ ਨਹੀਂ ਰਹੀਆਂ ਬਾਲੜੀਆਂ ਨਾਲ ਦਰਿੰਦਗੀ ਦੀਆਂ ਘਟਨਾਵਾਂ
ਧੁਰ ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 6133 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140124 ਹਵਾਲੇ/ਟਿੱਪਣੀਆਂ no
ਧਰੂ ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਲੇਖਕ ਡਾ ਜੋਗਾ ਸਿੰਘ (ਸੰਪ)
ਧੁਰ ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 6122 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140225 ਹਵਾਲੇ/ਟਿੱਪਣੀਆਂ no
ਧਰ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧੁਰ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧੁਰ ਸੰ ਸੰਗ੍ਯਾ ਗੱਡੀ ਰਥ ਆਦਿ ਦੀ ਉਹ ਕੀਲੀ ਜਿਸ ਪੁਰ ਪਹੀਆ ਫਿਰਦਾ ਹੈ ਅ੖ ( axis ) ੨ ਪ੍ਰਧਾਨ ਅਸਥਾਨ ਮੁੱਖ ਜਗਾ ਧੁਰ ਕੀ ਬਾਣੀ ਆਈ ( ਸੋਰ ਮ ੫ ) ੩ ਭਾਰ ਬੋਝ ੪ ਆਰੰਭ ਮੁੱਢ ਧੁਰਹੁ ਵਿਛੁੰਨੀ ਕਿਉ ਮਿਲੈ ( ਸ੍ਰੀ ਮ ੧ ) ੫ ਗੱਡੇ ਰਥ ਆਦਿ ਦਾ ਜੂਲਾ ਜਿਸ ਨਾਲ ਬੈਲ ਘੋੜੇ ਆਦਿ ਜੋਤੇ ਜਾਂਦੇ ਹਨ ੬ ਧਨ ੭ ਪ੍ਰਾਣ
ਧੁਰੇ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧੁਰੇ ਧੁਰ ਤੋਂ ਮੁੱਢ ਤੋਂ ਜਿ ਕੀਆ ਤੁਧੁ ਧੁਰੇ ( ਵਾਰ ਗੂਜ ੨ ਮ ੫ )
ਧੁਰੋਂ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧੁਰੋਂ ਮੁੱਢ ਤੋਂ ਸ਼ੁਰੂ ਤੋਂ ੨ ਮੁੱਖ ਅਸਥਾਨ ਤੋਂ
ਧੂਰ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧੈਰ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧੋਰ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧੋਰੇ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧ੍ਰੁ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਧ੍ਰੂ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 5921 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20150101 ਹਵਾਲੇ/ਟਿੱਪਣੀਆਂ no
ਧਰ ਸਰੋਤ ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ) ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਪੰਜਾਬੀ ਯੂਨੀਵਰਸਿਟੀ
ਲੇਖਕ ਮੁਖ ਸੰਪਾਦਕ ਡਾ ਹਰਭਜਨ ਸਿੰਘ ਸੰ ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ
ਧਰੇ ਸਰੋਤ ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ) ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਪੰਜਾਬੀ ਯੂਨੀਵਰਸਿਟੀ
ਧ੍ਰੂ ਸਰੋਤ ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ) ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਪੰਜਾਬੀ ਯੂਨੀਵਰਸਿਟੀ