text
stringlengths
1
2.07k
ਮੈਨੂੰ ਬੋਲਣਾ ਪਿਆ
ਵਿਆਹ ਦੀ ਵਰੇਗੰਢ ਮੁਬਾਰਕ ਸੁਭਾਸ਼ ਤੇ ਸੀਮਾ
ਸੰਦੀਪ ਸਿੰਘ ਅਤੇ ਬੇਅੰਤ ਕੌਰ ਨੂੰ ਵਿਆਹ ਦੀ ਤੀਜ਼ੀ ਵਰ੍ਹੇਗੰਢ ਮੁਬਾਰਕ
ਵਿਆਹ ਦੀ 20ਵੀਂ ਵਰੇਗੰਢ ਮੁਬਾਰਕ ਰਵਿੰਦਰ ਖੁਰਮੀ ਤੇ ਗੁਰਦੀਪ ਕੌਰ
ਨੋਟਬੰਦੀ ਦਾ ਪ੍ਰਭਾਵ
ਏਕਤਾ ਦੇ ਪੁੰਜ ਤੇ ਆਧੁਨਿਕ ਭਾਰਤ ਦੇ ਨਿਰਮਾਤਾ ਸਰਦਾਰ ਪਟੇਲ
ਫੈਸਬੁੱਕ ਤੇ ਸਾਥ ਦਿਓ
ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੀ ਰਿਸੈਪਸ਼ਨ ਤੇ
ਕਰਮਜੀਤ ਅਨਮੋਲ ਦਾ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ
ਮਲਾਇਕਾ ਨੇ ਅਰਜੁਨ ਕਪੂਰ ਦੇ ਨਾਲ ਰਿਸ਼ਤੇ ਤੇ
ਕਪਿਲ ਦੀ ਪਾਰਟੀ ਚ ਬੱਬੂ ਮਾਨ ਦਾ ਜਲਵਾ
ਨੇਹਾ ਕੱਕੜ ਦਾ ਕਿਸ ਸ਼ਖਸ ਨੇ ਤੋੜਿਆ ਦਿਲ
ਫਿਲਮ ਪ੍ਰੋਡਿਊਸਰ ਦੇ ਵਿਆਹ ਤੇ ਰਣਵੀਰ ਤੇ ਦੀਪਿਕਾ
home ptc punjabi buzzpunjabi buzz ਸਿੱਧੂ ਮੂਸੇ ਵਾਲਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਕੀਤਾ ਸ਼ੇਅਰ ਜਾਣੋ ਕੀ ਹੋਵੇਗਾ ਖਾਸ
ਸਿੱਧੂ ਮੂਸੇ ਵਾਲਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਕੀਤਾ ਸ਼ੇਅਰ ਜਾਣੋ ਕੀ ਹੋਵੇਗਾ ਖਾਸ
ਸ਼ੁਕਰ ਦਾਤਿਆ ਹੁਣ ਸੱਚੇ ਪਾਤਸ਼ਾਹ ਨੂੰ ਫਿਕਰ ਆ ਸਾਡੀ ਲਾਜ ਦਾ #yes_i_am_student #sidhu_moose_wala #tarnvir_singh_jagpal #gillraunta #jatt_life_films ਸਾਨੂੰ ਧੱਕਿਆਂ ਦੀ ਹਿੱਕ ਉੱਤੇ ਬੱਲਿਆਂ ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ releasing anytime in 2019 @gillraunta @tarnvir_singh_jagpal
ਫਿਲਮ ਦਾ ਨਿਰਦੇਸ਼ਨ ਕਰਨਗੇ ਤਰਨ ਵੀਰ ਸਿੰਘ ਜਗਪਾਲ ਅਤੇ ਫਿਲਮ ਨੂੰ ਲਿਖਿਆ ਹੈ ਮਸ਼ਹੂਰ ਪੰਜਾਬੀ ਗੀਤਕਾਰ ਅਤੇ ਲੇਖਕ ਗਿੱਲ ਰੌਂਤਾ ਨੇਫਿਲਮ ਦੀ ਹਾਲੇ ਕੋਈ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਕੈਪਸ਼ਨ ਚ ਸਿੱਧੂ ਮੂਸੇ ਵਾਲਾ ਨੇ ਰਿਲੀਜ਼ ਦੇ ਸੰਕੇਤ 2019 ਚ ਕਿਸੇ ਵੇਲੇ ਦੇ ਦਿੱਤੇ ਹਨ
ਫਿਲਮ ਦਾ ਪੋਸ਼ਟਰ ਸ਼ੇਅਰ ਕਰਦੇ ਹੋਏ ਸਿੱਧੂ ਮੂਸੇ ਆਲਾ ਨੇ ਲਿਖਿਆ ਹੈ ਸ਼ੁਕਰ ਦਾਤਿਆ ਹੁਣ ਸੱਚੇ ਪਾਤਸ਼ਾਹ ਨੂੰ ਫਿਕਰ ਆ ਸਾਡੀ ਲਾਜ ਦਾ ਸਾਨੂੰ ਧੱਕਿਆਂ ਦੀ ਹਿੱਕ ਉੱਤੇ ਬੱਲਿਆਂ
ਰਿਸੈਂਟਲੀ ਸਿੱਧੂ ਮੂਸੇ ਆਲੇ ਦੀ ਐਲਬਮ ਪੀਬੀx 1 ਰਿਲੀਜ਼ ਹੋਈ ਹੈ ਜਿਸ ਦੇ ਸਾਰੇ ਗੀਤ ਹੀ ਸਰੋਤਿਆਂ ਨੇ ਪਲਕਾਂ ਤੇ ਬਿਠਾਏ ਹਨ ਹਾਲ ਦੇ ਸਮਿਆਂ ਚ ਸਿੱਧੂ ਮੂਸੇ ਵਾਲਾ ਭਾਰਤ ਆਏ ਹੋਏ ਹਨ ਜਿਨ੍ਹਾਂ ਦੀਆਂ ਕਈ ਵੀਡੀਓਜ਼ ਵਾਇਰਲ ਵੀ ਹੋ ਰਹੀਆਂ ਹਨ
ਹੋਰ ਪੜ੍ਹੋ ਟੋਰਾਂਟੋ ਦੀ ਧਰਤੀ ਤੇ ਪੰਜਾਬੀ ਵਿਰਸਾ
ਭਾਰਤ ਆਉਣ ਤੇ ਉਹਨਾਂ ਦਾ ਸਵਾਗਤ ਵੀ ਬੜੇ ਹੀ ਸਵੈਗ ਤਰੀਕੇ ਨਾਲ ਹੋਇਆ 25 ਸਾਲਾਂ ਦੇ ਇਸ ਗਬਰੂ ਨੇ ਜੋ ਵੀ ਕੀਤਾ ਹੈ ਉਸ ਨੂੰ ਲੈ ਕੇ ਟਰੈਂਡ ਸੈੱਟ ਹੋਏ ਹਨ ਹੁਣ ਜਸਵੰਤ ਕੌਰ ਦੇ ਪੋਤੇ ਦੀ ਇਹ ਫਿਲਮ ਕਦੋਂ ਤੱਕ ਆਉਂਦੀ ਇਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ
ਪ੍ਰੀਤ ਹਰਪਾਲ ਦੀ ਗੈਰ ਮੌਜੂਦਗੀ ਚ ਕਿਸ ਨੂੰ ਰੰਗਲਾ ਚੁਬਾਰਾ ਵੱਢਵੱਢ ਖਾ ਰਿਹਾ ਹੈਵੇਖੋ ਵੀਡਿਓ
ਨਹੀਂ ਦੇਖਿਆ ਹੋਵੇਗਾ ਸਿੱਧੂ ਮੂਸੇ ਵਾਲਾ ਦਾ ਇਹ
ਗੁਲਾਬ ਸਿੱਧੂ ਨੇ ਅਪਣੇ ਨਵੇਂ ਗਾਣੇ ਸਿੱਧੂਆਂ ਦਾ
ਵਤਨ ਪਰਤਣ ਤੇ ਸਿੱਧੂ ਮੂਸੇਵਾਲਾ ਦਾ ਹੋਇਆ ਭਰਵਾਂ
ਜਦੋਂ ਸਿੱਧੂ ਮੂਸੇਵਾਲਾ ਦੇ ਸ਼ੋਅ ਚ ਪਿਆ ਪੁਆੜਾ
ਸਿੱਧੂ ਮੂਸੇ ਵਾਲਾ ਨੇਂ ਆਪਣੇ ਲਾਈਵ ਸ਼ੋ ਦੇ
ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੀ ਰਿਸੈਪਸ਼ਨ ਤੇ ਦਲੇਰ ਮਹਿੰਦੀ ਨੇ ਬੰਨਿਆ ਰੰਗ ਮਜੀਠੀਆ ਦੇ ਨਾਲ ਬੱਬੂ ਮਾਨ ਨੇ ਪਾਇਆ ਭੰਗੜਾ ਦੇਖੋ ਵੀਡਿਓ
ਕਰਮਜੀਤ ਅਨਮੋਲ ਦਾ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦਾ ਸਫਰ ਜਾਣੋਂ ਪੂਰੀ ਕਹਾਣੀ
ਮਲਾਇਕਾ ਨੇ ਅਰਜੁਨ ਕਪੂਰ ਦੇ ਨਾਲ ਰਿਸ਼ਤੇ ਤੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ
ਕਪਿਲ ਦੀ ਪਾਰਟੀ ਚ ਬੱਬੂ ਮਾਨ ਦਾ ਜਲਵਾ ਦੇਖੋ ਵੀਡੀਓ
ਅਮਿਤਾਭ ਨੇ ਦਿੱਤੀ ਸੀ ਅਨਿਲ ਨੂੰ ਕਦੇ ਬ੍ਰੇਕ ਨਾ ਲੈਣ ਦੀ ਸਲਾਹ canadian punjabi post
ਵਕਤ ਦੇ ਨਾਲ ਨਾਲ
ਅਮਿਤਾਭ ਨੇ ਦਿੱਤੀ ਸੀ ਅਨਿਲ ਨੂੰ ਕਦੇ ਬ੍ਰੇਕ ਨਾ ਲੈਣ ਦੀ ਸਲਾਹ
ਅਭਿਨੇਤਾ ਅਤੇ ਨਿਰਮਾਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 38 ਸਾਲ ਦੇ ਲੰਬੇ ਕਰੀਅਰ ਵਿੱਚ ਕਦੇ ਬਰੇਕ ਨਹੀਂ ਲਿਆ ਕਿਉਂਕਿ ਮੈਗਾਸਟਾਰ ਅਮਿਤਾਭ ਬੱਚਨ ਨੇ ਉਨ੍ਹਾਂ ਕਦੇ ਅਜਿਹੀ ਗਲਤੀ ਨਾ ਕਰਨ ਦੀ ਸਲਾਹ ਦਿੱਤੀ ਸੀ ਅਨਿਲ ਨੇ ਟੀ ਵੀ ਸ਼ੋਅ ਆਪ ਕੀ ਅਦਾਲਤ ਵਿੱਚ ਕਿਹਾ ਮੈਂ ਹਮੇਸ਼ਾ ਦਿਲੀਪ ਕੁਮਾਰ ਅਮਿਤਾਭ ਬੱਚਨ ਨਸੀਰੂਦੀਨ ਸ਼ਾਹ ਤੇ ਕਮਲ ਹਾਸਨ ਤੋਂ ਪ੍ਰੇਰਨਾ ਲੈਂਦਾ ਹਾਂ ਜੋ ਮਹਾਨ ਕਲਾਕਾਰ ਹਨ
ਮੈਰੀਲੈਂਡ ਸਕੂਲ ਵਿੱਚ ਟੀਨੇਜਰ ਨੇ ਲੜਕੀ ਨੂੰ ਮਾਰੀ ਗੋਲੀ ਟਕਰਾਅ ਵਿੱਚ ਖੁਦ ਮਾਰਿਆ ਗਿਆ
ਫਰਾਂਸ ਦਾ ਸਾਬਕਾ ਰਾਸ਼ਟਰਪਤੀ 42 ਮਿਲੀਅਨ ਯੂਰੋ ਦੇ ਫਰਾਡ ਦੇ ਦੋਸ਼ ਹੇਠ ਗ੍ਰਿਫਤਾਰ
ਲਾਹੌਰ ਹਾਈ ਕੋਰਟ ਨੇ ਭਗਤ ਸਿੰਘ ਸ਼ਹੀਦੀ ਸਮਾਰੋਹ ਲਈ ਸੁਰੱਖਿਆ ਦੇਣ ਨੂੰ ਕਿਹਾ
ਸਰਕਾਰ ਦੀ ਥਾਂ ਤੇ ਸਮਾਜ ਸੇਵਾ ਵਾਲੇ ਕੈਂਪ ਲਾਉਣਾ ਬਹੁਤ ਵੱਡਾ ਉਪਰਾਲਾ ਪਰਵਾਨਾ
ਕਿ ਤੁਸੀਂ ਜਾਣਦੇ ਹੋ ਗੋਲਗੱਪੇ ਖਾਣ ਨਾਲ ਮਿਲਦਾ
ਕੁਲਬੀਰ ਝਿੰਜਰ ਦੀ ਆਖਰੀ ਐਲਬਮ ਤਿੰਨ ਸਾਲ ਪਹਿਲਾਂ ਰਿਲੀਜ਼ ਹੋਇ ਸੀ _ ਹੁਣ ਝਿੰਜਰ ਆਪਣੀ ਨਵੀਂ ਐਲਬਮ ਮੁਸਟੈਚਰਸ ਦੇ ਨਾਲ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਵਾਪਸ ਆ ਰਿਹਾ ਹੈ _
ਕੁਝ ਦਿਨ ਪਹਿਲਾਂ ਐਲਾਨ ਕੀਤੀ ਗਈ ਐਲਬਮ ਮੁਸਟੈਚਰਸ ਅੱਜ ਰੀਲਿਜ਼ ਹੋ ਗਈ ਹੈ _ ਇਸ ਐਲਬਮ ਵਿੱਚ ਕੁੱਲ ਨੌਂ ਗਾਣੇ ਹਨ ਜੱਟ (ਇੱਕ ਹਕੀਕਤ) ਡਰਾਈਵਰ ਯਾਰ ਮੁਸਟੈਚਰਸ ਬ੍ਲੈਕ ਪਿਕਾ ਗਰਾਰੀ ਸੋਹਣੀਆਂ ਮੁਟਿਆਰਾਂ ਮੈਦਾਨ ਗੱਲਵਾਕਡੀ ਮੈਂ ਸੋਹਣੀ_
ਐਲਬਮ ਦੇ ਗਾਇਕ ਕੁਲਬੀਰ ਝੀਝਰ ਨੇ ਗੀਤਾਂ ਦੇ ਬੋਲ ਵੀ ਲਿਖੇ ਹਨ ਅਤੇ ਗਾਣਿਆਂ ਨੂੰ ਰਚਿਆਵੀ ਹੈ _ ਸੰਗੀਤ ਨਿਰਦੇਸ਼ਕ ਆਰ ਗੁਰੂ ਨੇ ਪੰਜਾਬੀ ਲੋਕ ਗੀਤ ਅਤੇ ਪੰਜਾਬੀ ਬੀਟਸ ਦਾ ਵਧੀਆ ਮਿਸ਼ਰਨ ਸ਼ਾਮਲ ਕੀਤਾ ਹੈ _ ਗੀਤ ਤੁਹਾਨੂੰ ਉੱਠ ਕ ਭੰਗੜਾ ਪਾਉਣ ਲਈ ਅਪੀਲ ਕਰਦਾ ਹੈ _ ਗੀਤ ਮਨਮੋਹਕ ਹੈ ਅਤੇ ਬਹੁਤ ਜਲਦੀ ਤੁਹਾਡੇ ਮਨ ਤੇ ਕਬਜ਼ਾ ਕਰ ਲੈਂਦਾ ਹੈ _ ਅਤੇ ਹਾਂ ਤੁਸੀਂ ਇਹ ਗੀਤ ਗਾਉਣ ਚ ਮਾਣ ਵੀ ਮਹਿਸੂਸ ਕਰੋਗੇ _
ਬਾਦਸ਼ਾਹ ਦੇ ਆਉਣ ਵਾਲੇ ਗੀਤ ਵਿਚ ਸੁੱਖੀ ਲਗਾਉਣਗੇ ਆਪਣੇ ਸੰਗੀਤ ਦਾ ਤੜਕਾ
ਵਾਰਿਸ ਭਰਾਵਾਂ ਨੂੰ ਲਗਿਆ ਡੂੰਘਾ ਸਦਮਾ ਨਹੀਂ ਰਹੇ
ਇਕ ਵਾਰ ਫਿਰ ਕੀਤਾ ਅਨੁਸ਼ਕਾ ਨੇ ਵਿਰਾਟ ਦੇ
ਪ੍ਰਿਟੀ ਜ਼ਿੰਟਾ ਬਣੀ ਰਿਪੋਰਟਰ ਆਪਣੀ ਟੀਮ ਦੇ ਖਿਡਾਰੀ
ਜਾਣੋ ਕਦੋ ਜਾਰੀ ਹੋਵੇਗਾ ਫ਼ਿਲਮ ਰੇਸ 3 ਦਾ
ਸੈਫ਼ ਅਲੀ ਖਾਨ ਦਾ ਸਪਨਾ ਹੋਇਆ ਪੂਰਾ ਇਸ
ਗੁਰੂ ਰੰਧਾਵਾ ਦਾ ਨਵਾਂ ਗੀਤ ਜਾਰੀ ਮਿਊਜ਼ਿਕ ਇੰਡਸਟਰੀ
ਸ਼ੋਅ ਦੌਰਾਨ ਸੁਨੀਲ ਗਰੋਵਰ ਅਤੇ ਸ਼ਿਲਪਾ ਸ਼ਿੰਦੇ ਵਿਚਾਲੇ
ਵਿਰਾਟਅਨੁਸ਼ਕਾ ਦੇ ਗੁਆਂਢੀ ਬਣ ਸਕਦੇ ਹਨ ਇਹ ਦੋਵੇਂ
ਇਕ ਵਾਰ ਫਿਰ ਕੀਤਾ ਅਨੁਸ਼ਕਾ ਨੇ ਵਿਰਾਟ ਦੇ ਸਟਾਇਲ ਨੂੰ ਕਾਪੀ ਦੇਖੋ ਤਸਵੀਰਾਂ
ਪ੍ਰਿਟੀ ਜ਼ਿੰਟਾ ਬਣੀ ਰਿਪੋਰਟਰ ਆਪਣੀ ਟੀਮ ਦੇ ਖਿਡਾਰੀ ਤੋਂ ਹੀ ਪੁੱਛੇ ਕਈ ਸਵਾਲ
ਜਾਣੋ ਕਦੋ ਜਾਰੀ ਹੋਵੇਗਾ ਫ਼ਿਲਮ ਰੇਸ 3 ਦਾ ਟ੍ਰੇਲਰ
ਸੈਫ਼ ਅਲੀ ਖਾਨ ਦਾ ਸਪਨਾ ਹੋਇਆ ਪੂਰਾ ਇਸ ਹਸਤੀ ਨਾਲ ਮਿਲਕੇ ਕਰਨਗੇ ਰੈਪ
ਵਕਤ ਦੇ ਨਾਲ ਨਾਲ
ਨਵੀਂ ਦਿੱਲੀ 16 ਅਪ੍ਰੈਲ (ਪੋਸਟ ਬਿਊਰੋ) ਆਮ ਆਦਮੀ ਪਾਰਟੀ (ਆਪ) ਦੇ ਪੰਜ ਵੱਡੇ ਆਗੂਆਂ ਵਿੱਚੋਂ ਇੱਕ ਕਵੀ ਕੁਮਾਰ ਵਿਸ਼ਵਾਸ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਮਢੰਗ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਤੇ ਇਸ਼ਾਰਿਆਂ ਵਿੱਚ ਹੀ ਉਨ੍ਹਾਂ ਨੂੰ ਸੁਚੇਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ
ਹਿੰਸਾ ਪ੍ਰਭਾਵਤ ਖੇਤਰ ਦੀ ਕਵਰੇਜ ਕਰਦੇ ਪੱਤਰਕਾਰ ਦੀ ਗੋਲ਼ੀ ਮਾਰ ਕੇ ਹੱਤਿਆ
ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ ਸਮੇਤ ਕਈ ਆਗੂਆਂ ਦੀ ਸੁਰੱਖਿਆ ਵਾਪਸ ਲਈ
ਮਨੁੱਖੀ ਅਧਿਕਾਰਾਂ ਬਾਰੇ ਅਮਰੀਕਾ ਦੀ ਰਿਪੋਰਟ ਤੋਂ ਮੋਦੀ ਸਰਕਾਰ ਉੱਤੇ ਸਵਾਲ ਉੱਠੇ
ਉਤਰੀ ਤੇ ਦੱਖਣੀ ਕੋਰੀਆ ਦੇ ਆਗੂ ਹਾਟਲਾਈਨ ਨਾਲ ਜੋੜੇ ਗਏ
ਪੰਜਾਬ ਸਕਰੀਨ ਰਵਾਇਤੀ ਸ਼ਰਧਾਂਜਲੀਆਂ ਤੇ ਭਾਰੂ ਰਿਹਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਰੰਗ
ਰਵਾਇਤੀ ਸ਼ਰਧਾਂਜਲੀਆਂ ਤੇ ਭਾਰੂ ਰਿਹਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਰੰਗ
ਕਈ ਥਾਵਾਂ ਤੇ ਹੋਏ ਵਿਸ਼ਾਲ ਸਮਾਗਮ
ਏਥੇ ਖੋਜ ਕੇ ਤਾਂ ਦੇਖੋ
ਭਾਵੇਂ ਸਾਮਵਾਦੀ ਹੀ ਹੋਣ ਔਰਤ ਹਰ ਥਾਂ ਪੌੜੀ ਦੇ ਅਖੀਰਲੇ ਡੰਡੇ ਤੇ ਖੜ੍ਹੀ ਹੈ
ਤੁਹਾਡੀ ਪਸੰਦ
ਵਿੱਦਿਆ ਸੈਮੀਨਾਰ ਵਿੱਚ ਕਨ੍ਹਈਆ ਕੁਮਾਰ ਨੇ ਕੀਤੇ ਮੋਦੀ ਨੂੰ ਤਿੱਖੇ ਸੁਆਲ ਚੋਣ ਮੁੱਦਿਆਂ ਨੂੰ ਲਾਗੂ ਨਾ ਕੀਤਾ ਤਾਂ ਸੜਕਾਂ ਤੇ ਉਤਰ ਕੇ ਲਾਗੂ ਕਰਾਵਾਂਗੇ ਸਭ ਲਈ ਰੁਜ਼ਗਾ
ਤੇ ਹੁਣ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਨੂੰ ਧਮਕੀ
ਭੈਣੀ ਸਾਹਿਬ ਤੋਂ ਹੀ ਇੱਕ ਗਰੁੱਪ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਚਸਰਪੰਚ ਸਰਪੰਚ ਹਰ ਹਾਲਤ ਵਿੱਚ ਕੀਤੀ ਜਾਏਗੀ ਪੈਰਵੀਨਹੀਂ ਡਰਾਂਗਾ ਧਮਕੀਆਂ ਤੋਂ ਲੁਧਿ
ਵਿਦੇਸ਼ਾਂ ਵਿੱਚ ਜ਼ਿਆਦਾ ਕੁਰੱਪਸ਼ਨ ਅਤੇ ਜ਼ਿਆਦਾ ਜੁਰਮ ਠਾਕੁਰ ਦਲੀਪ ਸਿੰਘ ਲੁਧਿਆਣਾ 28 ਅਗਸਤ 2016 ( ਪੰਜਾਬ ਸਕਰੀਨ ਟੀਮ ) ਅੱਜ ਲੁਧਿਆਣਾ ਦੀ ਨਵੀਂ ਦਾਣਾ
ਗੱਗ ਦੇ ਸਮਰਥਕਾਂ ਅਤੇ ਜਮਹੂਰੀ ਜਥੇਬੰਦੀਆਂ ਲਈ ਰਾਹਤ ਦੀ ਖਬਰ ਸ੍ਰੀ ਅਨੰਦਪੁਰ ਸਾਹਿਬ 11 ਸਤੰਬਰ 2017 ( ਪੰਜਾਬ ਸਕਰੀਨ ਬਿਊਰੋ ) ਸੱਚ ਕਿੰ
ਨਾਮਧਾਰੀ ਸਮਾਜ ਨੂੰ ਪੰਜਾਬ ਪੁਲਿਸ ਦੀ ਜਾਂਚ ਪ੍ਰਣਾਲੀ ਉੱਪਰ ਭਰੋਸਾ
fri may 13 2016 at 358 pm ਨਾਲ ਹੀ ਕਿਹਾ ਕੋਈ ਹੋਰ ਏਜੰਸੀ ਵੀ ਜਾਂਚ ਕਰੇ ਤਾਂ ਕਾਤਲ ਹੋਣਗੇ ਜਲਦੀ ਬੇਨਕਾਬ ਨਵੀਂ ਦਿੱਲੀ 13 ਮਈ 2016 ( ਪੰਜਾਬ ਸਕਰੀਨ
ਜੰਗੇ ਆਜ਼ਾਦੀ ਦੇ ਪ੍ਰਥਮ ਸੰਗਰਾਮੀਏਂ ਬਾਬਾ ਰਾਮ ਸਿੰਘ ਬਾਰੇ ਕੈਨੇਡਾ ਚ ਸਮਾਗਮ
ਡਾ ਗੁਰਭਜਨ ਗਿੱਲ ਨੇ ਮੁਢਲੇ ਸ਼ਬਦਾਂ ਵਿੱਚ ਦੱਸੀ ਬਾਬਾ ਜੀ ਦੀ ਅਹਿਮੀਅਤ ਨਾਮਧਾਰੀ ਪੰਥ ਦੇ ਬਾਨੀ ਅਤੇ ਜੰਗੇ ਆਜ਼ਾਦੀ ਦੇ ਪ੍ਰਥਮ ਸੰਗਰਾਮੀਏਂ ਬਾਬਾ ਰਾਮ ਸਿੰਘ ਬਾਰੇ
ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵੱਲੋਂ ਜਾਤਪਾਤ ਦੇ ਖਾਤਮੇ ਦਾ ਆਰੰਭ
ਰਵਿਦਾਸੀਏ ਸਿੱਖ ਨੂੰ ਆਪਣੇ ਕੋਲ ਬਿਠਾ ਕੇ ਸਤਿਕਾਰ ਦਿੱਤਾ ਹੋਲੇ ਮਹੱਲੇ ਦੇ ਮੇਲੇ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਹੋਈਆਂ ਨਤਮਸਤਕ ਸਿਰਸਾ 25 ਫਰਵਰੀ 2018
mon aug 8 2016 at 516 pm ਨਾਮਧਾਰੀ ਪੰਥ ਦੇ ਠਾਕੁਰ ਦਲੀਪ ਸਿੰਘ ਧੜੇ ਦੀ ਆਮ ਲੋਕਾਂ ਨਾਲ ਨੇੜਤਾ ਹੋਰ ਵਧੀ ਲੁਧਿਆਣਾ 7 ਅਗਸਤ 2016 ( ਪੰਜਾਬ ਸਕਰੀਨ ਬਿਊ
ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਰੋਹ ਵਿੱਚ ਭਰੀਆਂ ਔਰਤਾਂ ਆਈਆਂ ਸੜਕਾਂ ਉੱਤੇ
ਪੰਜਾਬ ਸਕਰੀਨ ਹਿੰਦੀ ਵਿੱਚ ਵੀ
ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ *ਦੋ ਮਾਵਾਂ ਇਕ ਨੇ ਮੈਨੂੰ ਊਂਗਲ ਫੜ ਕੇ ਤੁਰਨਾ *ਤੇ ਦੂਜੀ ਨੇ ਜਿਉਣਾ ਸਿਖਾਇਆ ਸਮਾਜਸੱਭਿਆਚਾਰਕਲਾਸਾਹਿਤ ਤੇ ਸਿਆਸਤ ਨੂੰ ਦੇਖਣਸਮਝਣ ਦੀ ਨਜ਼ਰ ਪੈਦਾ ਕੀਤੀ ਤੁਰਨਾ ਸਿਖਾਉਣ ਵਾਲੀ ਮਾਂ ਦੀ
ਕੀੜੇਮਾਰ ਦਵਾਈਆਂ ਖੇਤਾਂ ਵਿੱਚ ਉੱਗੇ ਮੌਤ ਦੇ ਖੂਹ (ਹਰ ਸਾਲ 10000 ਤੋਂ ਵੱਧ ਮੌਤਾਂ ਦਾ ਖਦਸ਼ਾ) •ਸਵਜੀਤ ਜੁਲਾਈ 2017 ਤੋਂ ਲੈ ਕੇ ਹੁਣ ਤੱਕ ਮਹਾਰਾਸ਼ਟਰ ਦੇ ਵਿਦਰਭਾ ਤੇ ਮਾਰਥਵਾੜਾ ਖਿੱਤੇ ਵਿੱਚ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਦੇ ਸਮੇਂ ਦਵਾਈ ਚੜ੍ਹਨ ਕਾਰਨ 40 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਦੀ ਖਬ
ਸ਼ਬਦਾਂ ਦੇ ਪਰਛਾਂਵੇ
ਲਾਈ ਆ ਤਾਂ ਤੋੜ ਨਿਭਾਵੀਂ
ਧਰਨੇ ਵਿੱਚ ਜਥੇਦਾਰ ਨੰਦਗੜ੍ਹ ਤੋਂ ਇਲਾਵਾਅਕਾਲੀ ਦਲ ਮਾਨ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ ਰਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਬਾਬਾ ਹਰਦੀਪ ਸਿੰਘ ਮਹਿਰਾਜ ਬੂਟਾ ਸਿੰਘ ਰਣਸੀਂਹ ਗੁਰਲਾਲ ਸਿੰਘ ਦਮਦਮੀ ਟਕਸਾਲ ਹਰਜਿੰਦਰ ਸਿੰਘ ਰੋਡੇ ਬਲਜੀਤ ਸਿੰਘ ਗੰਗਾ ਏਕਨੂਰ ਖਾਲਸਾ ਫੌਜ ਬਲਦੇਵ ਸਿੰਘ ਫੌਜੀ ਆਦਿ ਸ਼ਾਮਲ ਸਨ
ਨੋਟ ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਜਾਂ ਵੀਡੀਉ ਵਿਚਾਰਾਂ ਨਾਲ ਸੰਪਾਦਕ ਅਤੇ wwwpunjabspectrumcom ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ
home » news » ਚਿੱਕੜ ਸਾਫ਼ ਕਰਨ ਲਈ ਚਿੱਕੜ ਚ ਵੜਿਆ ਪੰਜਾਬ ਸਿੰਘ
ਚਿੱਕੜ ਸਾਫ਼ ਕਰਨ ਲਈ ਚਿੱਕੜ ਚ ਵੜਿਆ ਪੰਜਾਬ ਸਿੰਘ
ਦਾਣਾ ਪਾਣੀ ਵਿੱਚ ਦਿਖਣਗੇ ਪੇਂਡੂ ਜ਼ਿੰਦਗੀ ਦੇ ਖੂਬਸੂਰਤ ਰੰਗ ਫ਼ੌਜੀ ਦੀ ਜ਼ਿੰਦਗੀ ਵੀ ਪਰਦੇ ਤੇ ਹੋਵੇਗੀ ਪੇਸ਼
ਹਰਜੀਤਾ ਦੇ ਟ੍ਰੇਲਰ ਨੇ ਪਹਿਲੇ ਦਿਨ ਹੀ ਖੱਟੀ ਵਾਹ ਵਾਹ ਐਮੀ ਵਿਰਕ ਦੀ ਹੋ ਰਹੀ ਹੈ ਖੂਬ ਪ੍ਰਸੰਸਾ