text
stringlengths
1
2.07k
ਇਹ ਸਿੱਖਣ ਲਈ ਸਮਾਂ ਕੱਢੋ ਕਿ ਆਪਣੇ ਕਾਰੋਬਾਰ ਨੂੰ ਚਲਾਉਂਦੇ ਹੋਏ ਵਿਕਰੀ ਅਤੇ ਵਰਤੋਂ ਟੈਕਸ ਦੇ ਕਾਨੂੰਨ ਨੂੰ ਸਹੀ ਤਰੀਕੇ ਨਾਲ ਕਿਵੇਂ ਲਾਗੂ ਕਰਨਾ ਹੈ
ਉਚਿਤ ਰਿਕਾਰਡ ਰੱਖੋ ਜਿਨ੍ਹਾਂ ਵਿੱਚ ਤੁਹਾਡੀਆਂ ਵਿਕਰੀਆਂ ਅਤੇ ਖਰੀਦਾਂ ਦਰਜ ਹੋਣ (ਰਿਕਾਰਡ ਰੱਖਣਾ ਦੇਖੋ)
ਵਿਕਰੀ ਅਤੇ ਵਰਤੋਂ ਟੈਕਸ ਦੇ ਮਿਆਦੀ ਰਿਟਰਨ boe ਕੋਲ ਜਮ੍ਹਾਂ ਕਰੋ boe ਤੁਹਾਡਾ ਅਦਾਇਗੀ ਚੱਕਰ ਨਿਰਧਾਰਤ ਕਰੇਗਾ ਅਤੇ ਤੁਹਾਨੂੰ ਮਹੀਨਾਵਾਰ ਤਿਮਾਹੀ ਜਾਂ ਸਲਾਨਾ ਅਧਾਰ ਤੇ ਜਮ੍ਹਾਂ ਕਰਵਾਉਣ ਦੀ ਹਿਦਾਇਤ ਦੇਵੇਗਾ
ਆਪਣੀਆਂ ਵਿਕਰੀਆਂ ਅਤੇ ਖਰੀਦਾਂ ਤੇ ਲੱਗੇ ਕੋਈ ਵੀ ਵਿਕਰੀ ਜਾਂ ਵਰਤੋਂ ਟੈਕਸ ਅਦਾ ਕਰੋ (ਨੋਟ ਕਰੋ ਜਿਸ ਸਮੇਂ ਤੁਸੀਂ ਕੋਈ ਵਿਕਰੀ ਕਰਦੇ ਹੋ ਤੁਸੀਂ ਆਪਣੇ ਗਾਹਕ ਤੋਂ ਉਸ ਟੈਕਸ ਦੇ ਬਰਾਬਰ ਦੀ ਰਕਮ ਲੈ ਸਕਦੇ ਹੋ ਜੋ ਤੁਸੀਂ ਭਰਨਾ ਹੋਵੇਗਾ ਇਸ ਨੂੰ ਆਮ ਤੌਰ ਤੇ ਰਸੀਦ ਜਾਂ ਇਨਵਾਇਸ ਤੇ ਵਿਕਰੀ ਟੈਕਸਕਿਹਾ ਜਾਂਦਾ ਹੈ)
ਤੁਹਾਨੂੰ ਉਹ ਰਿਕਾਰਡ ਜ਼ਰੂਰ ਰੱਖਣੇ ਚਾਹੀਦੇ ਹਨ ਜੋ ਵਿਕਰੀ ਅਤੇ ਵਰਤੋਂ ਟੈਕਸ ਦੇ ਕਾਨੂੰਨ (sales and use tax law) ਤਹਿਤ ਤੁਹਾਡੀ ਸਹੀ ਟੈਕਸ ਦੇਣਦਾਰੀ ਨਿਰਧਾਰਤ ਕਰਨ ਲਈ ਜ਼ਰੂਰੀ ਹਨ ਜਿਵੇਂ ਕਿ
ਵਹੀਖਾਤੇ ਜੋ ਤੁਹਾਡੀ ਆਮਦਨ ਅਤੇ ਖਰਚਿਆਂ ਦਾ ਹਿਸਾਬ ਰੱਖਦੇ ਹਨ (ਉਦਾਹਰਨ ਲਈ ਤੁਹਾਡੇ ਸਧਾਰਨ ਖਾਤੇ ਅਤੇ ਰੋਜ਼ਨਾਮਚੇ) ਇਹ ਜਾਣਕਾਰੀ ਕੰਪਿਊਟਰਾਂ ਤੇ ਰੱਖੀ ਜਾ ਸਕਦੀ ਹੈ
ਮੂਲ ਇੰਦਰਾਜ ਵਾਲੇ ਦਸਤਾਵੇਜ਼ (ਉਦਾਹਰਨ ਲਈ ਬਿਲ ਰਸੀਦਾਂ ਇਨਵਾਇਸ ਜਾਬ ਆਰਡਰ ਸਮਝੌਤੇ ਜਾਂ ਦੂਸਰੇ ਦਸਤਾਵੇਜ਼) ਜੋ ਤੁਹਾਡੇ ਵਹੀਖਾਤਿਆਂ ਵਿੱਚ ਇੰਦਰਾਜਾਂ ਦਾ ਸਮਰਥਨ ਕਰਦੇ ਹੋਣ
ਤੁਹਾਡਾ ਟੈਕਸ ਰਿਟਰਨ ਤਿਆਰ ਕਰਨ ਲਈ ਵਰਤੇ ਗਏ ਦਸਤਾਵੇਜ਼ ਅਤੇ ਵਰਕਸ਼ੀਟਾਂ
ਤੁਹਾਡੇ ਗਾਹਕਾਂ ਤੋਂ ਸਵੀਕਾਰ ਕੀਤੇ ਗਏ ਕੋਈ ਵੀ ਮੁੜਵਿਕਰੀ ਦੇ ਸਰਟੀਫ਼ਿਕੇਟ
ਤੁਹਾਡੇ ਰਿਕਾਰਡਾਂ ਨੂੰ ਲਾਜ਼ਮੀ ਤੌਰ ਤੇ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਹਨ
ਸਾਰੀ ਕਾਰੋਬਾਰੀ ਆਮਦਨੀ ਤੋਂ ਕੁੱਲ ਰਸੀਦਾਂ ਜਿਨ੍ਹਾਂ ਵਿੱਚ ਵਪਾਰਕ ਚੀਜ਼ਾਂ ਦੀ ਵਿਕਰੀ ਅਤੇ ਲੀਜ਼ ਸ਼ਾਮਲ ਹੈ ਉਹ ਆਮਦਨੀ ਵੀ ਸ਼ਾਮਲ ਹੈ ਜਿਸ ਨੂੰ ਤੁਸੀਂ ਟੈਕਸ ਤੋਂ ਛੂਟ ਵਾਲੀ ਸਮਝਦੇ ਹੋ ਸਕਦੇ ਹੋ
ਤੁਹਾਡੇ ਟੈਕਸ ਰਿਟਰਨ ਤੇ ਦਾਅਵਾ ਕੀਤੀਆਂ ਸਾਰੀਆਂ ਕਟੌਤੀਆਂ
ਵਿਕਰੀ ਜਾਂ ਲੀਜ਼ ਲਈ ਜਾਂ ਤੁਹਾਡੀ ਆਪਣੀ ਵਰਤੋਂ ਲਈ ਖਰੀਦੀਆਂ ਸਾਰੀਆਂ ਆਈਟਮਾਂ ਦਾ ਕੁੱਲ ਖਰੀਦ ਮੁੱਲ
ਆਮ ਤੌਰ ਤੇ ਤੁਹਾਨੂੰ ਘੱਟ ਤੋਂ ਘੱਟ ਚਾਰ ਸਾਲਾਂ ਤਕ ਵਿਕਰੀ ਅਤੇ ਵਰਤੋਂ ਟੈਕਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ
ਤੁਹਾਡੇ ਕਾਰੋਬਾਰ ਲਈ ਵਾਧੂ ਲੋੜਾਂ
ਟੈਕਸ ਦੇਣ ਵਾਲੇ ਦੇ ਅਧਿਕਾਰਾਂ ਦਾ ਵਕੀਲ
ਵਧੇਰੇ ਜਾਣਕਾਰੀ ਲਈ
ਨੋਟ ਕਰੋ ਇਹ ਉਸ ਸਮੇਂ ਲਾਗੂ ਹੋਣ ਵਾਲੇ ਕਾਨੂੰਨਾਂ ਅਤੇ ਨਿਯਮਾਂ ਦਾ ਸਾਰ ਹੈ ਜਦੋਂ ਇਹ ਲਿਖਿਆ ਗਿਆ ਸੀ ਪਰ ਉਸ ਸਮੇਂ ਤੋਂ ਬਾਅਦ ਕਾਨੂੰਨ ਜਾਂ ਨਿਯਮਾਂ ਵਿੱਚ ਤਬਦੀਲੀਆਂ ਹੋਈਆਂ ਹੋ ਸਕਦੀਆਂ ਹਨ ਜੇ ਇਸ ਮਜ਼ਮੂਨ ਅਤੇ ਕਾਨੂੰਨ ਵਿਚਕਾਰ ਕੋਈ ਵਿਰੋਧ ਹੁੰਦਾ ਹੈ ਤਾਂ ਫ਼ੈਸਲਾ ਕਾਨੂੰਨ ਦੇ ਅਧਾਰ ਤੇ ਲਿਆ ਜਾਵੇਗਾ
merci ਉਚਾਰਨ merci ਦਾ ਫ਼ਰਾਂਸੀਸੀ ਤੁਰਕ ਸਵਿੱਸ ਜਰਮਨ ਫ਼ਲੈਮੀ ਇਤਾਲਵੀ ਡੈੱਨਮਾਰਕੀ ਲਕਸਮਬਰਗੀ ਕਾਤਾਲਾਨ ਫ਼ਾਰਸੀ ਵਿਚ ਉਚਾਰਨ ਕਿਵੇਂ ਕਰਨਾ ਹੈ
ਕੋਈ ਸ਼ਬਦ ਲੱਭੋ
ਸੁਣਿਆ ਗਿਆ 65k ਵਾਰ
merci ਉਚਾਰਨ ਉਚਾਰਨਦਾਤਾ gwen_bzh (ਫ਼ਰਾਂਸ ਤੋਂ ਮਰਦ)
mp3 ਡਾਊਨਲੋਡ ਕਰੋ
merci ਉਚਾਰਨ ਉਚਾਰਨਦਾਤਾ cistude (ਸਵਿਟਜ਼ਰਲੈਂਡ ਤੋਂ ਔਰਤ)
merci ਉਚਾਰਨ ਉਚਾਰਨਦਾਤਾ pat91 (ਫ਼ਰਾਂਸ ਤੋਂ ਮਰਦ)
merci ਉਚਾਰਨ ਉਚਾਰਨਦਾਤਾ bicaraphzu (ਕੈਨੇਡਾ ਤੋਂ ਮਰਦ)
merci ਉਚਾਰਨ ਉਚਾਰਨਦਾਤਾ nathan070 (ਬੈਲਜੀਅਮ ਤੋਂ ਮਰਦ)
0 ਵੋਟਾਂ ਚੰਗਾ ਮੰਦਾ
merci ਉਚਾਰਨ ਉਚਾਰਨਦਾਤਾ casse (ਬੈਲਾਰੂਸ ਤੋਂ ਔਰਤ)
merci ਉਚਾਰਨ ਉਚਾਰਨਦਾਤਾ domigloup (ਫ਼ਰਾਂਸ ਤੋਂ ਔਰਤ)
merci ਉਚਾਰਨ ਉਚਾਰਨਦਾਤਾ akita28 (ਫ਼ਰਾਂਸ ਤੋਂ ਮਰਦ)
merci ਉਚਾਰਨ ਉਚਾਰਨਦਾਤਾ philippe1 (ਫ਼ਰਾਂਸ ਤੋਂ ਮਰਦ)
merci ਉਚਾਰਨ ਉਚਾਰਨਦਾਤਾ kevinsolanogomez (ਪੇਰੂ ਤੋਂ ਮਰਦ)
merci ਉਚਾਰਨ ਉਚਾਰਨਦਾਤਾ luckyluke (ਬੈਲਜੀਅਮ ਤੋਂ ਮਰਦ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਫ਼ਰਾਂਸੀਸੀ ਵਿਚ merci ਦਾ ਉਚਾਰਨ ਕਰੋ
ਫ਼ਰਾਂਸੀਸੀ ਵਿੱਚ merci ਦਾ ਉਚਾਰਨ ਸਾਂਝਾ ਕਰੋ
merci beaucoup ਉਚਾਰਨ ਉਚਾਰਨਦਾਤਾ mseers (ਕੈਨੇਡਾ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ taostyle (ਕੈਨੇਡਾ ਤੋਂ ਮਰਦ)
merci beaucoup ਉਚਾਰਨ ਉਚਾਰਨਦਾਤਾ mistigri (ਫ਼ਰਾਂਸ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ akita28 (ਫ਼ਰਾਂਸ ਤੋਂ ਮਰਦ)
merci beaucoup ਉਚਾਰਨ ਉਚਾਰਨਦਾਤਾ isabou (ਕੈਨੇਡਾ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ gwen_bzh (ਫ਼ਰਾਂਸ ਤੋਂ ਮਰਦ)
merci beaucoup ਉਚਾਰਨ ਉਚਾਰਨਦਾਤਾ pat91 (ਫ਼ਰਾਂਸ ਤੋਂ ਮਰਦ)
merci beaucoup ਉਚਾਰਨ ਉਚਾਰਨਦਾਤਾ nesfere (ਫ਼ਰਾਂਸ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ bicaraphzu (ਕੈਨੇਡਾ ਤੋਂ ਮਰਦ)
merci beaucoup ਉਚਾਰਨ ਉਚਾਰਨਦਾਤਾ clador06 (ਫ਼ਰਾਂਸ ਤੋਂ ਮਰਦ)
merci beaucoup ਉਚਾਰਨ ਉਚਾਰਨਦਾਤਾ cistude (ਸਵਿਟਜ਼ਰਲੈਂਡ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ cindou (ਫ਼ਰਾਂਸ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ fleurbleue (ਫ਼ਰਾਂਸ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ eloi (ਕੈਨੇਡਾ ਤੋਂ ਮਰਦ)
merci beaucoup ਉਚਾਰਨ ਉਚਾਰਨਦਾਤਾ alicef (ਫ਼ਰਾਂਸ ਤੋਂ ਔਰਤ)
merci beaucoup ਉਚਾਰਨ ਉਚਾਰਨਦਾਤਾ androse (ਫ਼ਰਾਂਸ ਤੋਂ ਮਰਦ)
ਨਕਸ਼ਿਆਂ ਉੱਤੇ ਲਹਿਜ਼ੇ ਅਤੇ ਬੋਲੀਆਂ
merci ਉਚਾਰਨ ਉਚਾਰਨਦਾਤਾ umayana (ਤੁਰਕੀ ਤੋਂ ਔਰਤ)
merci ਉਚਾਰਨ ਉਚਾਰਨਦਾਤਾ burce (ਤੁਰਕੀ ਤੋਂ ਔਰਤ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਤੁਰਕ ਵਿਚ merci ਦਾ ਉਚਾਰਨ ਕਰੋ
ਤੁਰਕ ਵਿੱਚ merci ਦਾ ਉਚਾਰਨ ਸਾਂਝਾ ਕਰੋ
merci ਉਚਾਰਨ ਉਚਾਰਨਦਾਤਾ violinoth (ਸਵਿਟਜ਼ਰਲੈਂਡ ਤੋਂ ਮਰਦ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਸਵਿੱਸ ਜਰਮਨ ਵਿਚ merci ਦਾ ਉਚਾਰਨ ਕਰੋ
ਸਵਿੱਸ ਜਰਮਨ ਵਿੱਚ merci ਦਾ ਉਚਾਰਨ ਸਾਂਝਾ ਕਰੋ
merci ਉਚਾਰਨ ਉਚਾਰਨਦਾਤਾ spreecker (ਬੈਲਜੀਅਮ ਤੋਂ ਮਰਦ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਫ਼ਲੈਮੀ ਵਿਚ merci ਦਾ ਉਚਾਰਨ ਕਰੋ
ਫ਼ਲੈਮੀ ਵਿੱਚ merci ਦਾ ਉਚਾਰਨ ਸਾਂਝਾ ਕਰੋ
merci ਉਚਾਰਨ ਉਚਾਰਨਦਾਤਾ ariela_ (ਇਟਲੀ ਤੋਂ ਔਰਤ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਇਤਾਲਵੀ ਵਿਚ merci ਦਾ ਉਚਾਰਨ ਕਰੋ
ਇਤਾਲਵੀ ਵਿੱਚ merci ਦਾ ਉਚਾਰਨ ਸਾਂਝਾ ਕਰੋ
merci ਉਚਾਰਨ ਉਚਾਰਨਦਾਤਾ skilsholm (ਡੈੱਨਮਾਰਕ ਤੋਂ ਮਰਦ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਡੈੱਨਮਾਰਕੀ ਵਿਚ merci ਦਾ ਉਚਾਰਨ ਕਰੋ
ਡੈੱਨਮਾਰਕੀ ਵਿੱਚ merci ਦਾ ਉਚਾਰਨ ਸਾਂਝਾ ਕਰੋ
merci ਉਚਾਰਨ ਉਚਾਰਨਦਾਤਾ piral58 (ਲਕਸਮਬਰਗ ਤੋਂ ਮਰਦ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਲਕਸਮਬਰਗੀ ਵਿਚ merci ਦਾ ਉਚਾਰਨ ਕਰੋ
ਲਕਸਮਬਰਗੀ ਵਿੱਚ merci ਦਾ ਉਚਾਰਨ ਸਾਂਝਾ ਕਰੋ
ਵਿਚ merci ਉਚਾਰਨ ਕਾਤਾਲਾਨ [ca]
merci ਉਚਾਰਨ ਉਚਾਰਨਦਾਤਾ didace (ਸਪੇਨ ਤੋਂ ਮਰਦ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਕਾਤਾਲਾਨ ਵਿਚ merci ਦਾ ਉਚਾਰਨ ਕਰੋ
ਕਾਤਾਲਾਨ ਵਿੱਚ merci ਦਾ ਉਚਾਰਨ ਸਾਂਝਾ ਕਰੋ
merci ਉਚਾਰਨ ਉਚਾਰਨਦਾਤਾ shrnkm (ਇਰਾਨ ਤੋਂ ਔਰਤ)
ਕੀ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤੁਹਾਡਾ ਲਹਿਜ਼ਾ ਵੱਖਰਾ ਹੈ ਫ਼ਾਰਸੀ ਵਿਚ merci ਦਾ ਉਚਾਰਨ ਕਰੋ
ਫ਼ਾਰਸੀ ਵਿੱਚ merci ਦਾ ਉਚਾਰਨ ਸਾਂਝਾ ਕਰੋ
ਸ਼ਬਦ ਵਿਚ ਤਬਦੀਲੀ ਕਰੋ
ਬੋਲੀਆਂ ਜੋੜੋ
ਸ਼੍ਰੇਣੀਆਂ ਜੋੜੋ
ਕੀ ਇਸ ਸ਼ਬਦ ਵਿਚ ਕੋਈ ਗ਼ਲਤੀ ਹੈ
ਤ੍ਰਿਪਤ ਨਹੀਂ ਹੋ
ਆਪਣੀ ਬੋਲੀ ਚੁਣੋ
ਅਤੇ ਹੋਰ ਕਈ ਬੋਲੀਆਂ
ਸਾਡੇ ਨਾਲ਼ ਰਾਬਤਾ ਬਣਾਓ
ਅਕਸਰ ਪੁੱਛੇ ਜਾਂਦੇ ਸੁਆਲ
ਕੀ ਇਹ ਸੀਟ ਖਾਲੀ ਹੈ
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ
ਥੋੜ੍ਹਾ ਜਿਹਾ ਉੱਚਾ
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ
ਜੀ ਨਹੀਂਇਹ ਪਹਿਲੀ ਵਾਰ ਹੈ
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ
ਕੀ ਤੁਸੀਂ ਨੱਚਣਾ ਚਾਹੋਗੇ
ਸ਼ਾਇਦ ਥੋੜ੍ਹੀ ਦੇਰ ਬਾਅਦ