text
stringlengths
1
2.07k
ਇਸ ਵਿਚ ਇਹ ਵੀ ਆਮ ਵੇਖਣ ਲਈ (c) ਦੇ ਤੌਰ ਤੇ ਵਰਤਿਆ ਇੱਕ ਅੰਦਾਜ਼ਾ ਹੈ
ਜੋੜਨ ਲਈ ਅਮਰੀਕਾ
ਜੇ ਤੁਹਾਨੂੰ ਇਸ ਸਫ਼ੇ ਪਾਇਆ ਮਦਦਗਾਰ ਹੈ ਅਤੇ ਚਾਹੁੰਦੇ ਹੋ ਕਰਨ ਲਈ ਲਿੰਕ ਨੂੰ ਕਰਨ ਲਈ ਸਾਡੇ ਲਈ ਸਾਨੂੰ ਮੁਹੱਈਆ ਕੀਤਾ ਹੈ html ਕੋਡ ਹੈ ਜੋ ਕਿ ਤੁਹਾਨੂੰ ਇਸਤੇਮਾਲ ਕਰ ਸਕਦੇ ਹੋ ਜ ਦੇ ਅਨੁਕੂਲ
ਇਸ ਕੋਡ ਵਰਤ ਲਿੰਕ ਦੇ ਰੂਪ ਵਿੱਚ ਵੇਖਾਈ ਦੇਵੇਗਾ ਕਾਪੀਰਾਈਟ ਨੋਟਿਸ ਅੰਤਰਰਾਸ਼ਟਰੀ ਕਾਪੀਰਾਈਟ ਸਰਵਿਸ(ics)
ਕਾਪੀਰਾਈਟ © 20162017 ics ਅੰਤਰਰਾਸ਼ਟਰੀ ਕਾਪੀਰਾਈਟ ਸਰਵਿਸਰਵਿਸ http//wwwcopyrightservicenet
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ {ਪੰਨਾ 1}
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ {ਪੰਨਾ 276}
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ {ਪੰਨਾ 487}
ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ {ਪੰਨਾ 1160}
ਭਾਵ ਜੋ ਮਨੁੱਖ ਪੱਥਰ ਨੂੰ ਰੱਬ ਆਖਦੇ ਹਨ ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਸਾਡਾ ਠਾਕੁਰ ਤਾਂ ਸਦਾ ਬੋਲਦਾ ਹੈ ਉਹ ਕੋਈ ਬੇਜ਼ੁਬਾਨ ਪੱਥਰ ਨਹੀਂ ਉਸ ਸਭ ਨੂੰ ਦਾਤਾਂ ਦੇਣ ਵਾਲਾ ਹੈ
ਕਿਸੇ ਡੇਰੇ ਆਦਿ ਤੇ ਬੈਠ ਕਿ ਸਿਰਫ ਗੱਲਾਂ ਨਾਲ ਕਮਾਈ ਕਰਨ ਵਾਲਿਆਂ ਨੂੰ ਸੰਤ ਮੰਨ ਉਹਨਾਂ ਦੇ ਸਰੀਰਾਂ ਵਿੱਚੋਂ ਰੱਬ ਦੀ ਝਾਤ ਪਾਉਣ ਲਈ ਇਹਨਾਂ ਵਿਹਲੜਾਂ ਦੇ ਡੇਰਿਆਂ ਜਾਂ ਕਬਰਾਂ ਆਦਿਕ ਤੇ ਮੱਥੇ ਟੇਕਣ ਵਾਲਿਆਂ ਨੂੰ ਗੁਰੂ ਸਾਹਿਬ ਸਮਝਾਉਂਦੇ ਹੋਏ ਕਹਿੰਦੇ ਹਨ ਕਿ
ਰੇ ਜੀਅ ਨਿਲਜ ਲਾਜ ਤਹਿ ਨਾਹੀ ॥
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ {ਪੰਨਾ 330}
ਭਾਵ ਕਿ ਹੇ ਬੇਸ਼ਰਮ ਮਨ ਤੈਨੂੰ ਸ਼ਰਮ ਨਹੀਂ ਆਉਂਦੀ ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ ਭਾਵ ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ ਪ੍ਰਮਾਤਮਾ ਨਾਲੋਂ ਟੁੱਟ ਕੇ ਥਾਂਥਾਂ ਤੇ ਨੱਕ ਰਗੜਨ ਵਾਲਿਆਂ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ
ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥ {ਪੰਨਾ 420}
ਭਾਵ ਕਿ ਸੱਚੇ ਗੁਰੂ ਦੀ ਦੱਸੀ ਸਿੱਖਿਆ ਨੂੰ ਛੱਡ ਕੇ ਹਰ ਜਣੇਖਣੇ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਪ੍ਰਾਪਤ ਨਹੀਂ ਹੋ ਸਕਦੀ ਜਣੇਖਿਣੇ ਕੱਚੇਪਿੱਲੇ ਦੀ ਖ਼ੁਸ਼ਾਮਦ ਕਰਨਾ ਇਉਂ ਹੈ ਜਿਵੇਂ ਪੱਥਰ ਦੀ ਬੇੜੀ ਵਿੱਚ ਸਵਾਰ ਹੋਣਾ ਤੇ ਜੋ ਮਨੁੱਖ ਇਸ ਪੱਥਰ ਦੀ ਬੇੜੀ ਵਿੱਚ ਸਵਾਰ ਹੁੰਦਾ ਹੈ ਉਹ ਸੰਸਾਰਸਮੁੰਦਰ ਵਿੱਚ ਡੁੱਬ ਜਾਂਦਾ ਹੈ
ਮਨੁੱਖ ਜਿੰਨੀਆਂ ਮਰਜ਼ੀ ਚਤੁਰਾਈਆਂ ਕਰੀ ਜਾਵੇ ਪਰ ਉਸ ਪ੍ਰਮਾਤਮਾ ਦੀ ਸ਼ਰਣ ਤੋਂ ਬਿਨ੍ਹਾਂ ਸਭ ਬੇਕਾਰ ਹਨ ਅੱਜ ਡੇਰਿਆਂ ਕਬਰਾਂ ਮੜ੍ਹੀਆਂਮਸਾਣਾਂ ਆਦਿਕ ਮਨਮਤਿ ਵਾਲੀਆਂ ਥਾਵਾਂ ਤੇ ਗੇੜੇ ਕੱਢਣ ਵਾਲੇ ਮਨੁੱਖ ਉਸ ਪ੍ਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਦੇ ਕੱਚੇਪਿੱਲੇ ਗੁਰੂਆਂ ਪਿੱਛੇ ਭੱਜਣ ਵਾਲਿਆਂ ਦਾ ਹਾਲ ਆਖਿਰ ਇੱਕ ਦਿਨ
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥ {ਪੰਨਾ 289}
ਗੁਰਬਾਣੀ ਦਾ ਸੱਚ 23
ਗੁਰਬਾਣੀ ਦਾ ਸੱਚ
ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵਲੋਂ ਵੱਖ ਵੱਖ ਦਿਨਾਂ ਵਿੱਚ ਭਿੰਨ ਭਿੰਨ ਵਸਤੂਆਂ ਅਰਪਣ ਕਰਨ ਪਿੱਛੇ ਵੀ ਸ਼ਗੁਨਅਪਸ਼ਗੁਨ ਦੀ ਭਾਵਨਾ ਹੀ ਹੈ ਇਸ ਵਹਿਮ ਪ੍ਰਸਤੀ ਅਧੀਨ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਛਨਿਛਵਾਰ ਨੂੰ ਮਾਂਹ ਛੋਲੇ ਅਤੇ ਤੇਲ ਆਦਿ ਮੰਗਲਵਾਰ ਨੂੰ ਬੂੰਦੀ ਸੰਤਰੇ ਆਦਿ ਅਤੇ ਵੀਰਵਾਰ ਨੂੰ ਹਰੀਆਂ ਸਬਜੀਆਂ ਫਲ ਆਦਿ ਚੜਾਉਂਦੀਆਂ ਹਨ
ਗੁਰੂ ਗ੍ਰੰਥ ਸਾਹਿਬ ਵਿੱਚ ਸ਼ਗੁਨਅਪਸ਼ਗੁਨ ਦੇ ਕਿਸੇ ਵੀ ਸਰੂਪ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਗੁਨਅਪਸ਼ਗੁਨ ਸਬੰਧੀ ਫ਼ਰਮਾਨਾਂ ਨੂੰ ਵਿਚਾਰਨ ਤੋਂ ਪਹਿਲਾਂ ਸੰਖੇਪ ਵਿੱਚ ਸ਼ਗੁਨਅਪਸ਼ਗੁਨ ਸਬੰਧੀ ਚਰਚਾ ਕਰਨੀ ਬੜੀ ਢੁੱਕਵੀਂ ਹੋਵੇਗੀ
ਇਸ ਲੇਖ ਵਿੱਚ ਸਾਡਾ ਮਨੋਰਥ ਸ਼ਗਨ ਦੀ ਧਾਰਨਾ ਦੀ ਵਿਸਤ੍ਰਿਤ ਚਰਚਾ ਕਰਨ ਤੋਂ ਨਹੀਂ ਹੈ ਇਸ ਲਈ ਵਿਸਤਾਰ ਤੋਂ ਸੰਕੋਚ ਕਰਦੇ ਹੋਏ ਸੰਖੇਪ ਵਿੱਚ ਹੀ ਸ਼ਗਨ ਸ਼ਬਦ ਦੇ ਪਿਛੋਕੜ ਦਾ ਵਰਣਨ ਕਰ ਰਹੇ ਹਾਂ
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਸ਼ਗੁਨ ਸ਼ਬਦ ਦੇ ਅਰਥ ਇਉਂ ਕੀਤੇ ਹਨ ਸ਼ਗਨ ਸ਼ੁਭ ਅਸ਼ੁਭ ਫਲ ਦੱਸਣ ਵਾਲੇ ਚਿੰਨ੍ਹ ਇਸ ਦਾ ਸ਼ਕੁਨ ਨਾਉਂ ਹੋਣ ਦਾ ਕਾਰਣ ਇਹ ਹੈ ਕਿ ਪੁਰਾਣੇ ਸਮੇਂ ਪੰਛੀਆਂ ਦੀ ਬੋਲੀ ਅਤੇ ਚਾਲ ਤੋਂ ਲੋਕ ਭਲੇ ਬੁਰੇ ਨਤੀਜੇ ਕਢਦੇ ਸਨ ਪੰਜਾਬੀ ਵਿੱਚ ਕੱਕੇ ਦੀ ਥਾਂ ਗੱਗਾ ਹੋ ਕੇ ਸਗਨ ਬਣ ਗਿਆ ਹੈ ਨੋਟ ਜਦ ਅਪਸ਼ਗੁਨ ਨਾਲ ਮਿਲ ਕੇ ਸ਼ਗੁਨ ਸ਼ਬਦ ਆਉਂਦਾ ਹੈ ਤਾਂ ਅਰਥ ਹੁੰਦਾ ਹੈ ਚੰਗਾ ਸ਼ਗੁਨ/ਸਕੁਨ ਅਪਸ਼ਗੁਨ ਦਾ ਅਰਥ ਕਿਸੇ ਮੰਦੀ ਘਟਨਾਂ ਦੇ ਆਉਣ ਦੀ ਨਿਸ਼ਾਨੀ ਭਾਵ ਅਮੰਗਲ ਸੂਚਕ ਚਿੰਨ੍ਹ ਹੈ
ਸ਼ਗਨ ਸ਼ਬਦ ਦੇ ਵਿਆਪਕ ਅਰਥ ਵਿੱਚ ਲੱਛਣ ਅਤੇ ਸਾਮੁਦ੍ਰਿਕ ਚਿਹਨ ਵੀ ਸ਼ਗਨਾਂ ਵਿੱਚ ਲੈ ਲਏ ਜਾਂਦੇ ਹਨ
ਪਰ ਇਨ੍ਹਾਂ ਪੰਗਤੀਆਂ ਵਿੱਚ ਹਜ਼ੂਰ ਇਸ ਗੱਲ ਦਾ ਵਰਣਨ ਨਹੀਂ ਕਰ ਰਹੇ ਹਨ ਸਗੋਂ ਇਹ ਸਪਸ਼ਟ ਕਰ ਰਹੇ ਹਨ ਕਿ ਜਿਸ ਨੂੰ ਵਾਹਿਗੁਰੂ ਚਿੱਤ ਨਹੀਂ ਆਉਂਦਾ ਉਸ ਦਾ ਮਨ ਭ੍ਰਮ ਗ੍ਰਸਿਤ ਹੋਣ ਕਰਕੇ ਆਪਣੇ ਹੀ ਸੰਕਲਪਾਂ ਦੇ ਕਲਪੇ ਹੋਏ ਫਲ ਅਨੁਸਾਰ ਕਲੇਸ਼ ਭੋਗਦਾ ਹੈ (ਭਾਈ ਕਾਨ੍ਹ ਸਿੰਘ ਨਾਭਾ) ਜਿਸ ਸ਼ਬਦ ਦੀਆਂ ਇਹ ਪੰਗਤੀਆਂ ਹਨ ਉਸ ਵਿੱਚ ਖ਼ਾਸ ਤੌਰ `ਤੇ ਰਹਾਉ ਦੀਆਂ ਪੰਗਤੀਆਂ ਨੂੰ ਵਿਚਾਰਿਆਂ ਹੋਰ ਵੀ ਚੰਗੀ ਤਰ੍ਹਾਂ ਸਪਸ਼ਟ ਹੁੰਦਾ ਹੈ ਪੂਰਾ ਸ਼ਬਦ ਇਸ ਤਰ੍ਹਾਂ ਹੈ
ਗੁਰੂ ਗ੍ਰੰਥ ਸਾਹਿਬ ਦਾ ਸ਼ਗੁਨ ਸਬੰਧੀ ਦ੍ਰਿਸ਼ਟੀਕੋਣ ਨਿਮਨ ਲਿਖਤ ਫ਼ਰਮਾਨਾਂ ਵਿਚੋਂ ਵੀ ਚੰਗੀ ਤਰ੍ਹਾਂ ਸਪਸ਼ਟ ਹੁੰਦਾ ਹੈ
(ੳ) ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ॥ ਪੰਨਾ 48) ਅਰਥ (ਹੇ ਮਨ ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ ਉਹ ਗੁਰੂ ਹੀ ਜੋਤਿਸ਼ਸ਼ਾਸਤ੍ਰ ਹੈ ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ
(ੲ) ਪ੍ਰਭੂ ਹਮਾਰੈ ਸਾਸਤ੍ਰ ਸਉਣ॥ ਸੂਖ ਸਹਜ ਆਨੰਦ ਗ੍ਰਿਹ ਭਉਣ॥ 1॥ ਰਹਾਉ॥ (ਪੰਨਾ 1137) ਅਰਥ ਹੇ ਭਾਈ ਪ੍ਰਭੂ ਦਾ ਨਾਮ ਹੀ ਸਾਡੇ ਵਾਸਤੇ ਚੰਗਾ ਮੁਹੂਰਤ ਦੱਸਣ ਵਾਲਾ ਸ਼ਾਸਤ੍ਰ ਹੈ (ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ) ਹਿਰਦੇਘਰ ਵਿੱਚ ਸਦਾ ਆਤਮਕ ਅਡੋਲਤਾ ਦੇ ਸੁਖ ਹਨ ਆਨੰਦ ਹਨ
ਭਾਈ ਗੁਰਦਾਸ ਜੀ (ਕਬਿੱਤ ਅਤੇ ਵਾਰਾਂ ਦੀਆਂ ਪਉੜੀਆਂ) ਵਿੱਚ ਗੁਰਮਤਿ ਦੀ ਰਹਿਣੀ ਦਾ ਵਰਣਨ ਕਰਦਿਆਂ ਹੋਇਆਂ ਸ਼ਗੁਨਅਪਸ਼ਗੁਨ ਬਾਰੇ ਇਸ ਤਰ੍ਹਾਂ ਰੋਸ਼ਨੀ ਪਾਉਂਦੇ ਹਨ
ਅਰਥ ਭਲਾ ਬੁਰਾ ਸ਼ਗਨ ਗੁਰਮੁਖ ਲੋਕ ਮਨ ਵਿਖੇ ਨਹੀਂ ਰੱਖਦੇ ਇਸਤ੍ਰੀ ਪੁਰਖਾਂ ਵੱਲ ਵੇਖ ਕੇ ਆਪਣਾ ਪੈਰ (ਪਿੱਛੇ) ਨਹੀਂ ਹਟਾਉਂਦੇ (ਭਾਵ ਸ਼ਗਨ ਕੁਸ਼ਗਨ ਨਹੀਂ ਜਾਣਦੇ) ਬੋਲ ਕਬੋਲ (ਜਾਨਵਰ ਦੇ ਬੋਲਾਂ ਤੋਂ ਸ਼ਗਨ ਨਹੀਂ ਵਿਚਾਰਦੇ ਹਨ) ਅਤੇ ਨਿੱਛ ਦਾ ਵਿਚਾਰ ਨਹੀਂ ਕਰਦੇ ਦੇਵੀ ਦੇਵਤਿਆਂ ਨੂੰ ਨਹੀਂ ਸੇਂਵਦੇ ਨਾ ਪੂਜਾ ਕਰਦੇ ਹਨ (ਵਾਹਿਗੁਰੂ ਤੋਂ ਛੁੱਟ ਕਿਸੇ ਲਈ) ਨਾ ਮਨ ਭਰਮਾਉਂਦੇ ਹਨ ਨਾ ਭੰਭਲ ਭੂਸੇ ਖਾਂਦੇ ਹਨ ਐਸੇ ਗੁਰੂ ਦੇ ਸਿੱਖ ਸੱਚਾ ਖੇਤ ਹਨ (ਜਿੱਥੇ ਸ਼ਰਧਾ ਦਾ) ਬੀਜ ਪਾਇਆ ਫ਼ਲਦਾ ਹੈ
ਅਰਥ ਜੇ ਕੋਈ ਵਿਸ਼ਨੂੰ ਦਾ ਅਨਿੰਨ ਉਪਾਸ਼ਕ ਹੈ ਬ੍ਰਾਹਮਣ ਹੈ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਅਤੇ ਇਕਾਂਤ ਵਿੱਚ ਗੀਤਾ ਤੇ ਭਾਗਵਤ ਦਾ ਪਾਠ ਸੁਣਨ ਦਾ ਸ਼੍ਰੋਤਾ ਕਹਾਉਂਦਾ ਹੈ ਤੀਰਥਾਂ ਦੇ ਕੰਢੇ ਧਰਮਸਥਾਨਾਂ ਅਤੇ ਦੇਵਤਿਆਂ ਦੇ ਮੰਦਰਾਂ ਦੀ ਯਾਤਰਾ `ਤੇ ਜਾਣ ਸਮੇਂ ਕਿਸੇ ਵਿਦਵਾਨ ਪੰਡਤ ਪਾਸੋਂ ਸ਼ੁਭ ਮਹੂਰਤ ਸੁਧਾਉਂਦਾ ਹੈ ਪਰ (ਘਰੋਂ) ਬਾਹਰ ਨਿਕਲ ਕੇ ਕਿਸੇ ਖੋਤੇ ਜਾਂ ਕੁੱਤੇ ਦੇ ਅਪਸ਼ਗਣ ਕਰਕੇ ਸ਼ੰਕਾ ਉਤਪੰਨ ਹੋ ਆਉਂਦੀ ਹੈ ਤਾਂ ਮੁੜ ਕੇ ਘਰ ਵਾਪਸ ਆ ਜਾਂਦਾ ਹੈ ਜੋ ਪ੍ਰਾਣੀ ਪਤੀਬ੍ਰਤਾ ਇਸਤ੍ਰੀ ਵਾਂਗ ਇੱਕ ਗੁਰੂਪਰਮੇਸ਼ਰ ਦਾ ਹੋ ਕੇ ਉਸ ਦੀ ਟੇਕ/ਆਸਰਾ ਦ੍ਰਿੜ ਕਰ ਕੇ ਨਹੀਂ ਲੈਂਦਾ (ਅਤੇ ਆਨਦੇਵੀ ਦੇਵਤਿਆਂ ਦਾ ਸੇਵਕ ਹੋ ਕੇ ਭਟਕਦਾ ਫਿਰਦਾ ਹੈ) ਉਹ ਦਵੈਤ ਭਾਵ (ਦੁਚਿਤੀ) ਵਿੱਚ ਫਸਿਆ ਹੋਣ ਕਰਕੇ (ਪ੍ਰਭੂਪ੍ਰਾਪਤੀ ਦੇ) ਪਰਮਪਦ ਨੂੰ ਨਹੀਂ ਪ੍ਰਾਪਤ ਕਰ ਸਕਦਾ
ਜਸਬੀਰ ਸਿੰਘ ਵੈਨਕੂਵਰ
ਸਾਡੇ ਬਾਰੇ about us
home/news/national/ਨੋਟਬੰਦੀ ਦੇ ਦੋ ਸਾਲ ਅੱਜ ਹੋਏ ਪੂਰੇ ਕਾਂਗਰਸ ਨੇ ਕਿਹਾ ਦੇਸ਼ ਤੋਂ ਮਾਫੀ ਮੰਗਣ ਪ੍ਰਧਾਨਮੰਤਰੀ ਮੋਦੀ
ਨੋਟਬੰਦੀ ਦੇ ਦੋ ਸਾਲ ਅੱਜ ਹੋਏ ਪੂਰੇ ਕਾਂਗਰਸ ਨੇ ਕਿਹਾ ਦੇਸ਼ ਤੋਂ ਮਾਫੀ ਮੰਗਣ ਪ੍ਰਧਾਨਮੰਤਰੀ ਮੋਦੀ
ਨਵੀਂ ਦਿੱਲੀ 08 ਨਵੰਬਰ ( nri media )
ਵੀਰਵਾਰ ਨੂੰ ਨੋਟਬੰਦੀ ਦੇ ਦੋ ਸਾਲ ਪੂਰੇ ਹੋ ਗਏ ਸਨ ਅੱਜ ਤੋਂ ਦੋ ਸਾਲ ਪਹਿਲਾਂ ਮੋਦੀ ਸਰਕਾਰ ਨੇ ਹਜ਼ਾਰ ਅਤੇ 500 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ ਪੁਰਾਣੇ ਨੋਟਾਂ ਨੂੰ ਬਦਲਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਜਿਸ ਨਾਲ ਲੋਕਾਂ ਲਈ ਕਈ ਸਮੱਸਿਆਵਾਂ ਪੈਦਾ ਹੋਈਆਂ ਸਨ ਸਰਕਾਰ ਨੋਟਬੰਦੀ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਦੀ ਹੈ ਪਰ ਵਿਰੋਧੀ ਧਿਰ ਇਸ ਨੂੰ ਵਿੱਤੀ ਆਫ਼ਤ ਦੱਸਦੇ ਹਨ ਦੋ ਸਾਲਾਂ ਦੇ ਪੂਰੇ ਹੋਣ ਤੇ ਵਿਰੋਧੀ ਧਿਰ ਨੇ ਪ੍ਰਧਾਨਮੰਤਰੀ ਨੂੰ ਇਸ ਮੁੱਦੇ ਤੇ ਮੁਆਫੀ ਮੰਗਣ ਲਈ ਕਿਹਾ ਹੈ _
ਤ੍ਰਿਣਮੂਲ ਕਾਂਗਰਸ ਮੁਖੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੋਟਬੰਦੀ ਦੇ ਦਿਨ ਨੂੰ ਕਾਲੇ ਦਿਵਸ ਦੇ ਰੂਪ ਵਿੱਚ ਕਰਾਰ ਕੀਤਾ ਹੈ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਨੇ ਟਵੀਟਰ ਤੇ ਨੋਟਬੰਦੀ ਦਾ ਜੰਮ ਕੇ ਵਿਰੋਧ ਕੀਤਾ ਹੈ _
ਇਕ ਹੋਰ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਅਤੇ ਸਰਕਾਰ ਤੇ ਹਮਲਾ ਕੀਤਾ ਅਤੇ ਲਿਖਿਆ ਅਸੀਂ ਅਜਿਹਾ ਨਹੀਂ ਕਰਾਂਗੇ ਕਿਉਂਕਿ ਅਸੀਂ ਚੰਗੇ ਹਾਂ 730 ਦਿਨਾਂ ਦੇ ਬਾਅਦ ਵੀ ਨਰਿੰਦਰ ਮੋਦੀ ਰਾਤ ਦੇ 8 ਵਜੇ ਤਕ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗਣਗੇ ਇਹ ਇਕ ਅਜੇਹੀ ਘਟਨਾ ਹੈ ਜਿਸ ਵਿਚ 100 ਲੋਕ ਮਾਰੇ ਗਏ ਸਨ _
ਟਰੂਡੋ ਵਲੋਂ ਟਰੰਪ ਨਾਲ ਗੱਲਬਾਤ
ਕੈਨੇਡਾ ਸਰਕਾਰ ਹਾਲੇ ਵੀ ਚੀਨ
ਕੈਨੇਡਾ ਵਿਚ ਲੋੜ ਨਾਲੋਂ ਘੱਟ
ਹੁਣ ਏਟੀਐਮ ਵਿੱਚੋ ਪੈਸੇ ਕਢਾਉਣ ਲਈ ਨਹੀਂ ਕਾਰਡ ਤੇ ਪਿੰਨ ਦੀ ਲੋੜ
newsnumber a new era of social journalism _ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਹੈਲਮਟ ਪਹਿਨਣ ਸਬੰਧੀ ਖੰਨਾ ਪੁਲਿਸ ਨੇ ਲੋਕਾਂ ਨੂੰ ਕੀਤਾ ਜਾਗਰੂਕ
ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਹੈਲਮਟ ਪਹਿਨਣ ਸਬੰਧੀ ਖੰਨਾ ਪੁਲਿਸ ਨੇ ਲੋਕਾਂ ਨੂੰ ਕੀਤਾ ਜਾਗਰੂਕ
ਇਸ ਮੌਕੇ ਡੀਐੱਸਪੀ (ਐਚ) ਵਿਕਾਸ ਸਭਰਵਾਲ ਡੀਐਸਪੀ (ਸਪੈਸ਼ਲ ਬ੍ਰਾਂਚ) ਸਰਬਜੀਤ ਕੌਰ ਬਾਜਵਾ ਵੱਲੋਂ ਵੀ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜਰੂਰ ਪਹਿਨਣ ਲਈ ਜਾਗਰੂਕ ਕੀਤਾ ਗਿਆ ਬੱਚਿਆਂ ਨੇ ਇਸ ਦੌਰਾਨ ਜਿੱਥੇ ਜਾਗਰੂਕਤਾ ਸਬੰਧੀ ਤਖ਼ਤੀਆਂ ਚੁੱਕਣ ਦੇ ਨਾਲ ਪੈਂਫ਼ਲਿਟ ਵੀ ਵੰਡੇ ਉੱਥੇ ਹੀ ਹੈਲਮਟ ਪਾਓ ਜਾਨ ਬਚਾਓ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ
ਇਸ ਮੌਕੇ ਇੰਸਪੈਕਟਰ ਪ੍ਰਵੀਨ ਸ਼ਰਮਾ ਐੱਸਐੱਚਓ ਸਿਟੀ ਰਜਨੀਸ਼ ਸੂਦ ਐੱਸਐੱਚਓ ਸਦਰ ਵਿਨੋਦ ਕੁਮਾਰ ਟਰੈਫ਼ਿਕ ਇੰਚਾਰਜ ਰਵਿੰਦਰ ਕੁਮਾਰ ਇੰਸਪੈਕਟਰ ਅਸ਼ਵਨੀ ਕੁਮਾਰ ਏਐੱਸਆਈ ਗੁਰਦੇਵ ਸਿੰਘ ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਐਡਵੋਕੇਟ ਸਵਰਣ ਸਿੰਘ ਸੰਧੂ ਕਾਂਗਰਸ ਬਲਾਕ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ ਯੂਥ ਕਾਂਗਰਸ ਪ੍ਰਧਾਨ ਸਤਨਾਮ ਸਿੰਘ ਸੋਨੀ ਪ੍ਰਿੰਸੀਪਲ ਆਦਰਸ਼ ਸ਼ਰਮਾ ਪੰਜਾਬ ਸਟੇਟ ਏਪੋਕਸ ਕਮੇਟੀ ਦੇ ਸਕੱਤਰ ਗੁਰਸ਼ਰਨ ਜੀਤ ਸਿੰਘ ਬ੍ਰਿਜ ਮੋਹਨ ਸ਼ਰਮਾ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ਹੀਰਾ ਗੁਰਪ੍ਰੀਤ ਨਾਗਪਾਲ ਆਦਿ ਤੋਂ ਇਲਾਵਾ ਹੋਰ ਲੋਕ ਮੌਜੂਦ ਸਨ
ਪਠਾਨਕੋਟ ਵਿਖੇ ਅਵਾਰਾ ਪਸ਼ੂਆਂ ਦੀ ਭਰਮਾਰ (ਨਿਊਜ਼ ਨੰਬਰ ਖ਼ਾਸ ਖ਼ਬਰ)
ਸੜਕੀ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਲੋਕਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਨਵੇਕਲੀ ਪਹਿਲ (ਨਿਊਜ਼ਨੰਬਰ ਖਾਸ ਖ਼ਬਰ)
ਸਕੀਮਾਂ ਦਾ ਲਾਹਾ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੁੱਧ ਉਤਪਾਦਕ ਬਲਵਿੰਦਰ ਜੀਤ
ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਮਾਹਿਰਾਂ ਵੱਲੋਂ ਕਿਸਾਨਾਂ ਦਾ ਕੀਤਾ ਜਾ ਰਿਹਾ ਮਾਰਗ ਦਰਸ਼ਨ
ਕੀ ਸੜਕ ਸੁਰੱਖਿਆ ਸਪਤਾਹ ਮਨਾਉਣ ਤੋਂ ਬਾਅਦ ਨਹੀਂ ਹੁੰਦੇ ਸੜਕ ਹਾਦਸੇ
ਤੇ ਕਈ ਵਾਰ ਨਿੱਕੀ ਜਿਹੀ ਗਲਤੀ ਕਾਰਨ ਅਜਾਈਂ ਚਲੀਆਂ ਜਾਂਦੀਆਂ ਨੇ ਮਨੁੱਖੀ ਜਾਨਾਂ
ਕੁਸ਼ਟ ਰੋਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ
ਆਮ ਲੋਕਾਂ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕਰਨ ਲਈ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਪੀਆਰਟੀਸੀ ਦੇ ਡਰਾਈਵਰਾਂ ਕੰਡਕਟਰਾਂ ਨੇ ਸਿੱਖੇ ਸੜਕ ਸੁਰੱਖਿਆ ਦੇ ਗੁਰ
ਜੀਪ ਦੀ ਟੱਕਰ ਨਾਲ ਜ਼ਖਮੀ ਹੋਏ ਨੌਜਵਾਨ ਦੀ ਪੀਜੀਆਈ ਚ ਇਲਾਜ ਦੌਰਾਨ ਮੌਤ
ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 5 ਦੁਕਾਨਦਾਰਾਂ ਦੇ ਸਿਹਤ ਅਧਿਕਾਰੀਆਂ ਨੇ ਕੱਟੇ ਚਲਾਨ
ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਚ ਖੇਤੀਬਾੜੀ ਅਧਿਕਾਰੀਆਂ ਨੇ ਕੀਤੀ ਚੈਕਿੰਗ (ਨਿਊਜ਼ ਨੰਬਰ ਖ਼ਾਸ ਖ਼ਬਰ)
ਆੜ੍ਹਤੀ ਤੇ ਹਮਲਾ ਕਰਨ ਦੇ ਮਾਮਲੇ ਚ ਭਗੌੜਾ ਕਰਾਰ ਵਿਅਕਤੀ ਗ੍ਰਿਫ਼ਤਾਰ ਜੇਲ੍ਹ ਭੇਜਿਆ
ਅਵਾਰਾ ਪਸ਼ੂ ਨੂੰ ਬਚਾਉਂਦੇ ਮੋਟਰਸਾਈਕਲ ਟਰੈਕਟਰਟਰਾਲੀ ਨਾਲ ਟਕਰਾਇਆ ਨੌਜਵਾਨ ਦੀ ਮੌਤ
ਸ਼ਰਾਬ ਦੀ ਸਮਗਲਿੰਗ ਕਰਨ ਦੇ ਦੋਸ਼ ਚ ਇੱਕ ਵਿਅਕਤੀ ਕਾਬੂ ਸਾਥੀ ਫ਼ਰਾਰ 117 ਪੇਟੀ ਸ਼ਰਾਬ ਬਰਾਮਦ
ਰਾਹਗੀਰਾਂ ਤੋਂ ਮੋਬਾਈਲ ਫੋਨ ਖੋਹਣ ਦੇ ਦੋਸ਼ ਚ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਚੜ੍ਹੇ ਪੁਲਿਸ ਦੇ ਅੜਿੱਕੇ
ਸੀ ਤਾਂ ਡਾਕਾ ਮਾਰਨ ਦੀ ਤਿਆਰੀ ਪਰ ਪੁਲਿਸ ਨੇ ਮਾਰਿਆ ਛਾਪਾ
ਫ਼ਸਲੀ ਵਿਭਿੰਨਤਾ ਦੀ ਮਿਸਾਲ ਪਿੰਡ ਅਮਰਪੁਰਾ (ਨਿਊਜ਼ ਨੰਬਰ ਖ਼ਾਸ ਖ਼ਬਰ)
ਗਾਂਧੀ ਮਰਨ ਤੋਂ ਬਾਅਦ ਚ ਮੇਰੇ ਤਿੰਨ ਬਾਂਦਰਾ ਦਾ ਕੀ ਹਾਲ ਆ ਰੱਬ ਸਾਰੇ ਠੀਕ ਨੇ ਤੇ ਮਜੇ ਕਰ ਰਹੇ ਨੇ ਜੇਹੜਾ ਅੰਨਾ ਸੀ ਓਹ ਹੁਣ ਕਾਨੂੰਨ ਬਣ ਗਿਆ ਜੇਹੜਾ ਬੋਲਾ ਸੀ ਓਹ ਹੁਣ ਸਰਕਾਰ ਬਣਗਿਆ ਜੇਹੜਾ ਗੂੰਗਾ ਸੀ ਓਹ ਪੂਰੇ ਨਜਾਰੇ ਲੁਟਦਾ ਆ ਓਹ ਹੁਣ pm ( ਪ੍ਰਧਾਨ ਮੰਤਰੀ ) ਬਣ ਗਿਆ
ਸਾਰੀਆਂ ਗਲਤੀਆਂ ਯਾਦ ਕਰਨ ਨੂੰ ਇਕ ਕਹਾਣੀ ਦੇ ਗਏ
ਹੁਣ ਤਾਂ ਸਾਰੀ ਜਿੰਦਗੀ ਪਿਆਸ
ਉਹ ਅੱਖਾਂ ਵਿੱਚ ਇੰਨਾ ਪਾਣੀ ਦੇ ਗਏ
ਅੱਜ ਕਿਵੇਂ ਕਹਿ ਦੇਵੇ ਅਾਪਣੇ ਤੋਂ ਦੂਰ ਜਾਣ ਲਈ
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ
ਮੇਰੇ ਨਾਮ ਲਿਖਾਈ ਫਿਰਦੇ
ਖਮੋਸ਼ੀ ਨਾਲ ਨਾ ਮਾਰ ਮੈਨੂੰ ਇਹ ਤਾਂ ਦੱਸ ਮੇਰਾ ਕਸੂਰ ਕੀ ਏ ਜਾਂ ਤਾਂ ਗੱਲ ਕਰ ਲੈ ਜਾਂ ਫ਼ਿਰ ਕਤਲ ਕਰਦੇ ਦੱਸ ਦੋਹਾਂ ਵਿਚੋਂ ਮਨਜ਼ੂਰ ਕੀ ਏ
ਇਕ ਵਾਰ ਦੀ ਗੱਲ ਹੈ ਕਿ ਹੰਸ ਤੇ ਹੰਸਨੀ ਕਿਸੇ ਦੂਰ ਦੇਸ਼
ਦੀ ਯਾਤਰਾ ਤੇ ਜਾ ਰਹੇ
ਸਨ i ਹਨੇਰਾ ਹੋ ਗਿਆ i ਉਹ ਇਕ ਵੱਡੇ ਦਰਖਤ ਦੀ ਇਕ
ਨਹੀਂ ਸੀ ਆ ਰਿਹਾ i
ਬੜਾ ਗੁੱਸਾ ਆਇਆ
ਮੁਸਕਰਾ ਕੇ ਕਹਿਣ ਲੱਗਾ ਵੱਡੇ ਭਾਈ ਤੂੰ ਉੱਲੂ ਇਹ ਹੰਸਨੀ ਇਹ
ਕਿਵੇਂ ਹੋ ਸਕਦੀ ਐ
ਹੰਸ ਨੂੰ ਕਿਹੜਾ ਕੋਈ ਡਰ ਸੀ ਕਹਿਣ ਲੱਗਾ ਚੱਲ i
ਹੰਸ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਬੜੀ ਨਿਮਰਤਾ ਨਾਲ
ਕਹਿਣ ਲੱਗਾ
ਵੇਖੋ ਭਰਾਵੋ ਮੈਨੂੰ ਏਸ ਉੱਲੂ ਦਾ ਦਿਮਾਗ ਫਿਰ ਗਿਆ
ਇਹਦੀ ਵਹੁਟੀ ਕਿਵੇਂ ਹੋ ਸਕਦੀ ਐ
ਕੋਲ ਰਹੂ ਵੇਖ ਤਾਂ ਸਹੀ ਕਿੰਨੀ ਸੋਹਣੀ ਐ ਹੋਰ
ਕੀ ਕਰਨੀ ਐ
ਪਰ ਇਕ ਗੱਲ ਅੱਗੇ ਤੋਂ ਯਾਦ ਰੱਖੀਂ ਘਰ ਉੱਲੂਆਂ ਦੇ ਟੱਪਣ ਨਾਲ
ਪੰਚਾਇਤ ਮੰਤਰੀ ਵੱਲੋਂ ਸਰਕਾਰੀ ਸਕੂਲ ਦੀ ਅਚਨਚੇਤੀ ਚੈਕਿੰਗ
ਬਰਨਾਲਾ 5 ਜੁਲਾਈ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੀ ਨਹਿਰ ਸ਼ਹਿਣਾ ਵਿਖੇ ਅਚਨਚੇਤ ਦੌਰਾ ਕਰਕੇ ਸਕੂਲ ਦਾ ਨਿਰੀਖਣ ਕੀਤਾ ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਤੇ ਹੋਰ ਅਮਲੇ ਦੀ ਹਾਜ਼ਰੀ ਸਾਫ਼ਸਫ਼ਾਈ ਤੇ ਮਿਡ ਡੇ ਮੀਲ ਦਾ ਨਿਰੀਖਣ ਕੀਤਾ